ਹੰਸ ਰਾਜ ਹੰਸ ਦਾ ਵਿਰੋਧ ਹੋਣਾ ਸਹੀ ਜਾਂ ਗਲਤ , ਰਾਜੇਵਾਲ ਨੇ ਕਦੇ ਕਿਸੇ ਗਰੀਬ ਮਜ਼ਦੂਰ ਦੀ ਗੱਲ ਨਹੀ ਕੀਤੀ |

  Рет қаралды 18,855

SS PRODUCTION

4 ай бұрын

SS PRODUCTION
Bhai Deep Sandeep Singh
ਹੰਸ ਰਾਜ ਹੰਸ ਦਾ ਵਿਰੋਧ ਹੋਣਾ ਸਹੀ ਜਾਂ ਗਲਤ
ਰਾਜੇਵਾਲ ਨੇ ਕਦੇ ਕਿਸੇ ਗਰੀਬ ਮਜ਼ਦੂਰ ਦੀ ਗੱਲ ਨਹੀ ਕੀਤੀ
#hansrajhans#punjabnews#hansrajsong#kisaanandolan #kisaanmorcha #hansrajfareedkot#gururavidasbhawanbirmingham
#gururavidasgurpurab2022#gururavidasjanamdin2022#gururvidassonh2022#gururavidasnewsong#banigururavidaski#banibhagatravidaski#banisantravidaski#gurjaisanahikodev#satgurkisevasafalhai#koiaanmilavemerapritampyara#sakhirajapipaandgururavidasji#madhoabidyahitkeen#shabdgururavidasji#sakhigururavidasji#naagarjananmerejaatbikhaatchamaar#bhaideepsandeepsingh#gururavidasbhawanuk#kathagururaviadsji#ssproduction#shabadsaachipreet#matikoputrakaisenachathai#

Пікірлер: 306
@harjinderghoman
@harjinderghoman 4 ай бұрын
ਸਚ ਬੋਲਣ ਲਈ ਬਹੁਤ ਬਹੁਤ ਧੰਨਵਾਦ
@jazzmusicstudio5878
@jazzmusicstudio5878 4 ай бұрын
ਬੜੀ ਜੁਰਤ ਵਾਲ਼ੀ ਗੱਲ ਕੀਤੀ ਵੀਰ ਜੀ ਤੁਸੀਂ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਤੁਹਾਡੀ
@SubedarDevilalsinghdev-sr9yx
@SubedarDevilalsinghdev-sr9yx 4 ай бұрын
ਬਹੁਤ ਹੀ ਬਦੀਆ ਸਨੇਹਾ ਦਿੱਤਾ ਕਿਸਾਨਾਂ ਨੂੰ l ਕਿਸਾਨਾਂ ਦੇ ਪ੍ਰਤੀ ਹਰੇਕ ਬੰਦੇ ਅੰਦਰ ਹਮਦਰਦੀ ਸੀ ਪਰ ਹੁਣ ਨਫਰਤ ਹੁੰਦੀ ਜਾ ਰਹੀ ਹੈ ਕਿਸੇ ਵਖਤ ਕਿਸਾਨਾਂ ਨੂੰ ਮਜਦੂਰਾਂ ਨੇ, ਵਪਾਰੀਆਂ ਨੇ, ਬਾਣੀਆਂ ਨੇ, ਗਰੀਬਾਂ ਨੇ ਸਾਰਿਆਂ ਨੇ ਸਾਥ ਦਿੱਤਾ ਸੀ l ਅੱਜ ਦੀ ਘੜੀ ਕਿਸਾਨਾਂ ਦੇ ਝੰਡੇ ਨੂੰ, ਕਿਸਾਨਾਂ ਦੀ ਪੱਗ ਨੂੰ ਦੇਖਣ ਸਾਰ ਹੀ ਲੋਕ ਨਫਰਤ ਕਰਨ ਲੱਗ ਗਏ ਹਨ l ਇਹਨਾਂ ਦੇ ਸੀਨੀਅਰ ਆਗੂਆਂ ਨੂੰ ਮੌਕਾ ਸੰਭਾਲਣਾ ਚਾਹੀਦਾ ਹੈ ਨਹੀਂ ਤਾਂ ਹੋਰ ਵੀ ਇਹਨਾਂ ਦੇ ਦਿਨ ਮਾੜੇ ਆਉਣ ਵਾਲੇ ਹਨ l ਭਰਾ ਨੇ ਬਹੁਤ ਸਹੀ ਸਹੀ ਗੱਲਾਂ ਦਸੀਆਂ ਹੈ l
@hakamsingh6505
@hakamsingh6505 4 ай бұрын
ਭਾਈ ਸਾਹਿਬ, ਬਹੁਤ ਵਧੀਆ ਵਿਚਾਰ ਕੀਤੀ। ਜਿੰਨੀ ਸ਼ਲਾਘਾ ਕੀਤੀ ਜਾਵੇ ਥੋਹੜੀ ਹੈ। ਉਡੀਕ ਕਰੋ ਜੇ ਸਰਕਾਰ ਭਾਜਪਾ ਦੀ ਬਣਗੀ ਤਾਂ ਵੇਖਣਾ ਇਹ ਲੋਕ ਇਹਨਾਂ ਖੇਤਾਂ ਵਿੱਚ ਹੀ ਦਿਹਾੜੀਆ ਕਰਨਗੇ। ਸਿੰਘ
@gcsharma310
@gcsharma310 4 ай бұрын
ਬਿਲਕੁਲ ਸਹੀ ਇਹ ਕਹਾਉਤੀ ਕਿਸਾਨ ਕਿਸੇ ਪੱਖੋਂ ਕਿਸਾਨ ਨਹੀਂ ਹੋ ਸਕਦੇ ਬਲਕਿ ਦੈਹਸ਼ਤ ਪਸੰਦ,ਅਮਨ ਸ਼ਾਂਤੀ ਨੂੰ ਭੰਗ ਕਰਨ ਵਾਲੇ ਲੋਕ ਹਨ। ਸਖ਼ਤੀ ਨਾਲ ਨਿਪਟਣ ਦੀ ਲੋੜ ਹੈ।
@rajsinghgill4030
@rajsinghgill4030 4 ай бұрын
ਬਹੁਤ ਵਧੀਆ ਵੀਰ ਜੀ, ਏਹ ਸਾਰੇ ਖੂਹ ਦੇ ਡੱਡੂ ਨੇ ਇਕੱਠੇ ਹੋ ਕੇ ਹੀ ਰੌਲਾ ਪਾਉਂਦੇ ਨੇ, ਕੱਲੇ ਜਿੱਦਣ ਫੱਸ ਗਏ ਨਾ ਮੂੰਹ ਵਿੱਚੋ ਤੇ ਨਾ ਪਿੱਛੋ ਅਵਾਜ ਨਿਕਲਣੀ ਹੈ
@AngrejSingh-xl3xc
@AngrejSingh-xl3xc 4 ай бұрын
ਬਿਲਕੁਲ ਸਹੀ ਗੱਲ ਕੀਤੀ ਹੈ ਜੀ
@rimpykaur5075
@rimpykaur5075 4 ай бұрын
Very good ਸਹੀ ਕਿਹਾ ਤੁਸੀਂ
@jograjsidhu5400
@jograjsidhu5400 4 ай бұрын
ਮੇ ਆਪ ਨੂੰ ਪਹਿਲੀ ਵਾਰ ਸੁਣਾ ਹੈ ਆਪਣੇ ਸਚਾਈ ਦੀ ਗੱਲ ਕੀਤੀ ਹੈ ਮੇ ਆਪ ਦਾ ਰਿਣੀ ਹੈ jai ਭਾਰਤ
@suchasingh9231
@suchasingh9231 4 ай бұрын
ਵੀਰ ਜੀ ਬਹੁਤ ਅੱਛੇ ਵਿਚਾਰ ਪੇਸ਼ ਕੀਤੇ ਸੱਭ ਨੂੰ ਵਿਚਾਰਨ ਦੀ ਲੋੜ ਹੈ ਐਸ ਸੀ ਬੀਸੀ ਐਸ ਟੀ ਸੱਭ ਨੂੰ ਵਾਚਣ ਦੀ ਜ਼ਰੂਰਤ ਹੈ ਨਹੀ ਤਾਂ ਗੰਭੀਰ ਸਮਾਂ ਆਵੇਗਾ
@PSK_Media_Group-Canada
@PSK_Media_Group-Canada 4 ай бұрын
ਭਾਜੀ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਹੀ ਸੋਹਣੇ ਤਰੀਕੇ ਨਾਲ ਕਮਾਲ ਕਰਦੀ ਬਹੁਤ ਚੰਗੇ ਲਫਜ਼ਾਂ ਦੇ ਵਿੱਚ ਸ਼ੀਸ਼ਾ ਦਿਖਾਇਆ ਉਹਨਾਂ ਲੋਕਾਂ ਨੂੰ ਬਹੁਤ ਬਹੁਤ ਧੰਨਵਾਦ ਬੜਾ ਚੰਗਾ ਲੱਗਾ ਇੱਕ ਇੱਕ ਗੱਲ ਸੁਣੀ ਮੈਂ ਤੁਹਾਡੀ ਬੜਾ ਮਜ਼ਾ ਆਇਆ ਸੁਣ ਕੇ ਤੇ ਮਾਲਕ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਜੀ
@ssproduction9567
@ssproduction9567 4 ай бұрын
Thanks veer ji 🙏🙏
@Tarsemsingh-mr2nq
@Tarsemsingh-mr2nq 4 ай бұрын
Hans Raj Hans da ਵਿਰੋਧ ਦਾ ਕਾਰਨ ਹੀ ਗਰੀਬਾ ਦੀ ਅਵਾਜ ਅਠਾਉਣਾ ਹੈ
@bhanajatt6239
@bhanajatt6239 4 ай бұрын
ੀਰ ਜੀ ਐਮ ਪੀ ਹੁਂਦਿਆ ਓਸ ਨੇਗਰੀਬਾ ਤੇਐਸ ਸੀ ਐਸਟੀ ਵਰਗ ਵਾਸਤੇ ਕੀ ਕੀਤੈ ਜੋਬਾਕੀ ਰਹਿ ਗਏ ਵਾਰੇ ਆਵਾਜ ਉਠਾਏਂਦੈ ।ਜਿਂਨੇਵੀ ਕਲਾਕਾਰ ਐਮਐਲ ਏ ਐਮ ਪੀ ਬਣੇ ਸਰਕਾਰੀ ਜੁਆਈ ਬਣ ਸਹਲਤਾ ਮਾਣਦੇ ਨੇ ਪਂਜਾਂ ਸਾਲਾਂ ਬਾਅਦ ਭੋਲੀ ਭਾਲੀ ਜਨਤਾ ਧਰਮ,ਜਾਤ ,ਫਿਰਕੇ ਦੇ ਨਾ ਤੇਲਡਾਕੇ ਕੁਰਸੀ ਤੇ ਕਾਬਜ ਹੋ ਜਾਦੇ ਹਨ ।
@MojiGill-h7i
@MojiGill-h7i 4 ай бұрын
Hansraj Zindabad🙏
@SorabSahota
@SorabSahota 4 ай бұрын
❤❤❤❤❤❤
@ACADMY.acadmy
@ACADMY.acadmy 4 ай бұрын
ਸੱਚੇ ਇਨਸਾਨਾ ਨਾਲ ਵਾਹਿਗੁਰੂ ਭਲੀ ਕਰੇਗਾ ਪਰ ਘੜੰਮ ਚੌਧਰੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
@avisingh7873
@avisingh7873 4 ай бұрын
ਫਰੀਦਕੋਟ ਵਾਲੇਉ ਜਿਨੇ ਵੀ ਗਰੀਬ ਸਿੱਖ ਨੇ ਵੋਟ ਹੰਸ ਰਾਜ ਨੂੰ ਪਾੳ ।ਜੇ ਜਮੀਰ ਜਾਗਦੀ ਆ
@gurmindersingh9777
@gurmindersingh9777 4 ай бұрын
ਆ ਸੱਚ ਤਾਂ ਦੱਲੇੇ ਲੋਕਾਂ ਦੇ ਸੱਪ ਵਾਂਗੂ ਲੜਦਾ।
@KuldeepsidhuSidhu-oy1ly
@KuldeepsidhuSidhu-oy1ly 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਕਿਸਾਨਾਂ ਨੇ ਤਾ ਅੱਤ ਚੁੱਕ ਲਈ ਕਿਸਾਨ ਕੱਲੇ ਪੰਥ ਨਹੀਂ ਪੰਥ ਗੁਰੂ ਜੀ ਦਾ ਹੈ ਪੰਜ ਪਿਆਰੇ ਸਾਹਿਬਾਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਵਾਹਿਗੁਰੂ ਜੀ ਸਿਆਸਤ ਦੀ ਰੋਟੀਆ ਕੇ ਪੰਥ ਦੀਆ ਗੱਲਾ ਕਰ ਦੇਉ
@BalwinderBalwinder-qu8fw
@BalwinderBalwinder-qu8fw 4 ай бұрын
ਬਹੁਤ ਖੂਬ। ਵਾਹਿਗੁਰੂ ਹੋਰ ਚੜ੍ਹਦੀ ਕਲਾ ਬਖਸ਼ਣ। ਬੜੇ ਚੰਗੇ ਤਰੀਕੇ ਨਾਲ ਸਮਝਾਇਆ ਵੀਰ ਜੀ। ਧੰਨਵਾਦ ਜੀ
@BootaLalllyan-no6bu
@BootaLalllyan-no6bu 4 ай бұрын
ਬਾਈ ਜੀ ਵਧੀਆ ਗੱਲ ਕੀਤੀ ਜੀ ਵੋਟ ਪਾਓ ਨਾ ਪਾਓ ਪਰ ਕਟੜਤਾ ਦਿਖਾਓ ਧਕਾ ਨਾਂ ਕਰੋ ❤❤🙏
@ShindaSurjit
@ShindaSurjit 4 ай бұрын
ਬਹੁਤੇ ਪੱਤਰਕਾਰ ਵੀਰ ਇੱਕ ਤਰਫੀ ਗੱਲ ਕਰਦੇ ਹਨ
@MukhinderAulakh
@MukhinderAulakh 4 ай бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ।ਹੰਸ ਰਾਜ ਹੰਸ ਦਾ ਕਿਰਦਾਰ, ਮਾੜਾ ਬੋਲਣ ਵਾਲੇ ਟੋਲਿਆਂ ਦੇ ਕਫਨ ਵਿਚ ਕਿੱਲ ਸਾਬਿਤ ਹੋਵੇਗਾ।
@babaldeepsingh8214
@babaldeepsingh8214 4 ай бұрын
Hans Raj ji Bahut nek atma a Rabi Rooh a Hans ji naram Dil majdoora lod vanda de maseha
@rajvindarkaur6104
@rajvindarkaur6104 4 ай бұрын
Jai Bhim Jai bharat
@SubedarDevilalsinghdev-sr9yx
@SubedarDevilalsinghdev-sr9yx 4 ай бұрын
ਬਾਈ ਜੀ ਬਹੁਤ ਸੱਚੀਆਂ ਸੱਚੀਆਂ ਗੱਲਾਂ ਦੱਸੀਆਂ ਹੈ 100 ਵਿੱਚੋਂ 100 ਨੰਬਰ ਆਪ ਜੀ ਨੂੰ
@jaswinderkumar1457
@jaswinderkumar1457 4 ай бұрын
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏
@BalwinderSingh-pb3kd
@BalwinderSingh-pb3kd 4 ай бұрын
ਭਾਈ ਸਾਹਿਬ ਜੀ ਇਹ ਸਾਡੇ ਗਰੀਬ ਮਜਦੂਰ ਵਿਚ ਘਾਟ ਜਿਸ ਦਿਨ ਗਰੀਬ ਮਜ਼ਦੂਰਾ ਨੇ ਝੰਡੇ ਵਿਚ ਡੰਡਾ ਫਸਾ ਲਿਆ ਤਾਂ ਪਤਾ ਲਗ ਜਾਏਗਾ
@gurjeetsahota6619
@gurjeetsahota6619 4 ай бұрын
Very good
@SukhpalSingh-bo3rs
@SukhpalSingh-bo3rs 4 ай бұрын
Boht vadiya vichar veer ji tuhade salut ya thude varge badya nu
@phootphath4851
@phootphath4851 4 ай бұрын
ਹੰਸ ਰਾਜ ਜੀ ਨੂੰ ਮਜਬੂਰ ਕਰਤਾ ਕਾਮਰੇਡਾਂ ਨੇਂ ਬੋਲਣ ਲਈ, ਨਹੀਂ ਕੋਈ ਵੀ ਲੀਡਰ ਵੋਟਾਂ ਵਿੱਚ ਕਿਸੇ ਵੀ ਧਰਮ ਜਾਂ ਜਾਤ ਵਾਰੇ ਗ਼ਲਤ ਨੀਂ ਬੋਲਦਾ,
@RanveerSingh-ok8zo
@RanveerSingh-ok8zo 4 ай бұрын
ਇਹ ਲੋਕ ਮਤੇ ਪਾਉਦੇ ਹਨ
@jograjsidhu5400
@jograjsidhu5400 4 ай бұрын
ਵੀਰ ਜੀ jo bache Bahr ja Rahe hai inaloka di jid karke Ho ਰਿਹਾ ਹੈ ਪੰਜਾਬ ਦਾ ਭਵਿੱਖ ਉਜਲਾ ਨਹੀਂ ਹੋਣਾ ਦੇਣਾ ਚਾਹਤੇ ਅਸੀਂ 30,35ਲੱਖ ਦੇਕੇ ਫਿਰ ਬੱਚੇ ਬਾਹਰ ਬੇਝ ਰਹੇ ਹੈ ਇਹ ਸਭ ਸਾਡੇ ਆਪਣੇ ਸੁਆਰਥ ਨੇ ਬਚਿਆ ਦੀ ਜਿੰਦਗੀ ਨੂੰ ਬਰਬਾਦ ਕੀਤਾ ਹੈਬਹਰ ਧੱਕੇ ਖਾਣ ਭੇਜ ਰਹੇ ਹੈ ਆਪਣੇ ਬਚਿਆ ਤੇ ਤਰਸ ਕਰਲੋ
@TarlochanSingh-b7s
@TarlochanSingh-b7s 4 ай бұрын
Sara SC samaj Hans Raj Hans nu Vot Dio kise ve Jat nu Vot na Dio nhi ta jata kolo chhitar hi khade rahoge
@SukhpalSingh-bo3rs
@SukhpalSingh-bo3rs 4 ай бұрын
Veere sade kute lok ya jatt di jhat man lainge par apne loka di ni sunde
@manmohamsingh3775
@manmohamsingh3775 4 ай бұрын
ਹੰਸ ਰਾਜ ਤੈਨੂੰ ਜਗੀਰ lua deo
@SinghSingh-bx8dk
@SinghSingh-bx8dk 4 ай бұрын
Jatta da patta saf kro veer vi moka samaj jao
@Abhishek-xj6yc
@Abhishek-xj6yc 4 ай бұрын
​@@manmohamsingh3775 ਤੈਨੂੰ ਤੇਰੇ ਫੁੱਫੜ ਬਾਦਲ ਨੇ ਯ ਕੈਪਟਨ ਨੇ ਕਿ ਦਿੱਤਾ। ਤੁਸੀ ਉਪਰੋ ਤਾਂ ਸਰਕਾਰ ਦਾ ਵਿਰੌਧ ਕਰਦੇ। ਆਪ ਅਡਾਨੀ ਦੇ ਸਟੋਰ ਚ ਸੰਦ ਫੜਨ ਜਾਂਦੇ। ਦਗਰ ਦਲਿਓ ਤੁਆਹਦੀ ਕਿਹੜਾ ਜੁਬਾਨ aw koi ਦੋਗਲੇ
@phootphath4851
@phootphath4851 4 ай бұрын
​@@manmohamsingh3775ਜਗੀਰਾਂ ਤਾਂ ਕਾਮਰੇਡਾਂ ਨੂੰ ਵੰਡ ਦਿੱਤੀਆਂ, ਹੱਕ ਮਾਰਿਆ ਗ਼ਰੀਬ ਲੋਕਾਂ ਦਾ ਉਹ ਵੀ ਇਸੇ ਦੇਸ਼ ਦੇ ਨਾਗਰਿਕ ਨੇਂ
@bmehta6
@bmehta6 4 ай бұрын
In Punjab, democracy means: For the Jatts, of the Jatts, by the Jatts 👎🏻
@sahilkainth7668
@sahilkainth7668 4 ай бұрын
👍 GOOD
@jtaggar9434
@jtaggar9434 4 ай бұрын
ਮਨੁੱਖਤਾ ਹੀ ਧਰਮ ਹੈ ਅਤੇ ਬਾਕੀ ਸਭ ਪੁਜਾਰੀਆਂ ਨੇ ਆਪਣੇ ਸਵਾਰਥ ਲਈ ਬਣਾਇਆ ਹੈ। ਜੇਕਰ ਅਸੀਂ ਸਾਰੇ ਇੱਕੋ ਥਾਂ ਤੋਂ ਪੈਦਾ ਹੋਏ ਹਾਂ ਤਾਂ ਕੋਈ ਇੱਕ ਦੂਜੇ ਤੋਂ ਉੱਚਾ ਅਤੇ ਨੀਵਾਂ ਕਿਵੇਂ ਹੋ ਸਕਦਾ ਹੈ। ਜੇਕਰ ਅਸੀਂ ਸੱਚੇ ਸਿੱਖ ਹਾਂ ਤਾਂ ਸਭ ਨੂੰ ਬਰਾਬਰ ਦੀਆਂ ਜ਼ਮੀਨਾਂ ਦੇਈਏ, ਗੁਰੂ ਜੀ ਨੇ ਇਹ ਸਲਾਹ ਨਹੀਂ ਦਿੱਤੀ ਕਿ ਸਿਰਫ਼ ਰੋਟੀਆਂ ਹੀ ਵੰਡੀਆਂ ਜਾਣ। ਸਾਰੇ ਗਰੀਬਾਂ ਨੂੰ ਇਹਨਾਂ ਦੇ ਖਿਲਾਫ ਇਕੱਠੇ ਹੋਣਾ ਚਾਹੀਦਾ ਹੈ। ਗਰੀਬ ਲੋਕਾਂ ਨੂੰ ਇਹ ਸਮਝਣ ਲਈ ਸਿੱਖਿਆ ਸਭ ਤੋਂ ਮਹੱਤਵਪੂਰਨ ਹੈ ਕਿ ਉਹ ਪਿੱਛੇ ਕਿਉਂ ਰਹਿ ਗਏ ਹਨ। ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਸਭ ਗਰੀਬ ਲੋਕਾਂ ਨੂੰ ਜਾਗਰੂਕ ਕਰਨ ਲਈ ਸਭਿਅਕ ਭਾਸ਼ਾ ਨਾਲ ਵੀਡੀਓ ਬਣਾਉਣਾ ਜਾਰੀ ਰੱਖੋ
@kcsharma726
@kcsharma726 4 ай бұрын
ਬਿਲਕੁਲ ਸਹੀ ਕਿਹਾ ਜੀ ਆਪਨੇ
@radhavallabh8974
@radhavallabh8974 4 ай бұрын
Veerji asli sikh tuhadi vichaardhaara hai veerji sikh youth nuaise tarah motivate karo tanke sachi sikhi da bolabala hoai Thanks🙏🌹
@Offical_Diya27
@Offical_Diya27 4 ай бұрын
Waheguru ji
@shergill7866
@shergill7866 4 ай бұрын
ਬਹੁਤ ਵਧੀਅਾ ਤਰੀਕੇ ਨਾਲ ਗੱਲਬਾਤ ਕੀਤੀ ਵੀਰ ਜੀ ਪਰ ੲੇਹ ਫੁੱਕਰੇ ਲੋਕਾਂ ਨੇ ਸਮਝਣਾਂ ਨਹੀ. ਦੇਖ ਲਿਓੁ ਮੋਦੀ ਸਰਕਾਰ ਨੇ ਹੀ ਸਤਾ ਵਿੱਚ ਅਾੳੁਣਾਂ ਹੈ. ਪੰਜਾਬ ਦੀਅਾਂ ਤੇਰਾਂ ਸੀਟਾਂ ਨਾਲ ੳੁਹਨੂੰ ਕੀ ਫਰਕ ਪੈਣਾਂ ਹੈ ਬਾਕੀ ਸਾਰੀਅਾਂ ਸਟੇਟਾਂ ਪੀ ਅੈਮ ਮੋਦੀ ਨਾਲ ਹੈ ਸੱਚ ਬੋਲਾਂ ਤਾਂ ਪਾਕਿਸਤਾਨ ਵੀ ਮੋਦੀ ਸਰਕਾਰ ਹੀ ਚਾਹੁੰਦਾ ਹੈ.
@surinderthapar3966
@surinderthapar3966 4 ай бұрын
Hans raj Hans zindabad majhbi Singh zindabad
@er.rakeshatwal9466
@er.rakeshatwal9466 4 ай бұрын
ਸੱਚ ਬੋਲਣ ਵਾਸਤੇ ਧੰਨਵਾਦ ਵੀਰ ਜੀ ਮੀਡੀਆ ਸੱਚ ਨਹੀਂ ਦਿਖਾਉਂਦਾ
@birsingh4200
@birsingh4200 4 ай бұрын
ਉਸ ਦਾ ਕਸੂਰ ਹੀ ਇਹ ਹੈ ਕਿ ਉਹ SC ਪਰਿਵਾਰ ਚੋਂ ਹੈ।
@IsharSingh-k8r
@IsharSingh-k8r 4 ай бұрын
ਪੁੱਤਰ ਜੀ,ਮੇਰੀ ਉਮਰ ਸੱਤਰ ਸਾਲ ਦੇ ਨੇੜੇ ਹੈ।ਜ਼ਲੀਲ ਕਿਸੇ ਨੂੰ ਵੀ ਕਰਨਾ ਠੀਕ ਨਹੀਂ।ਕਾਨੂੰਨ ਸਰਕਾਰ ਬਣਾਉਂਦੀ ਹੈ,ਦੂਜੀ ਆ ਕੇ ਬਦਲ ਵੀ ਦਿੰਦੀ ਹੈ।ਇਨਸਾਨੀਅਤ ਦਾ ਲੜ ਕਿਸੇ ਨੂੰ ਵੀ ਨਹੀਂ ਛੱਡਣਾ ਚਾਹੀਦਾ।
@rajinderpal-ij9jo
@rajinderpal-ij9jo 4 ай бұрын
Good
@sukhwantsingh7944
@sukhwantsingh7944 4 ай бұрын
ਬਾਈ ਜੀ ਬਿਲਕੁਲ ਸੱਚ। ਇਹਨਾ ਨੇ ਤਾਂ ਗੁਰੂਆਂ ਨੂੰ ਨਹੀ ਬਖਸਿਆ। ਇਹ ਗਵਾਹ ਲੋਕ ਨੇ।
@virenderpalsinghwaraich4395
@virenderpalsinghwaraich4395 4 ай бұрын
Media is also anti poor, Hans is a very sober personality above than all corrupt leaders of Punjab
@KaranSingh-y9z8j
@KaranSingh-y9z8j 4 ай бұрын
💯💯💯
@ideep_47
@ideep_47 4 ай бұрын
🙏🏻🙏🏻
@GurpreetSingh-v6d3s
@GurpreetSingh-v6d3s 3 ай бұрын
❤❤❤❤❤❤❤❤❤❤ ਬਹੁਤ ਹੀ ਵਧੀਆ ਤਰੀਕੇ ਨਾਲ਼ ਗੱਲ ਕੀਤੀ ਵੀਰ ਜੀ
@gurmailsinghgill4971
@gurmailsinghgill4971 4 ай бұрын
ਵੀਰ ਜੀ ਬਹੁਤ ਸਾਰੇ ਮੀਡੀਆ ਵਾਲੇ ਵਿਕਾਊ ਮਾਲ ਹਨ, ਉਨ੍ਹਾਂ ਨੇ ਕਿਸਾਨਾਂ ਦੀਆਂ ਜਥੇਬੰਦੀਆਂ ਨਾਲ ਮਹੀਨੇ ਬੰਨੇ ਹੋਏ ਹਨ।
@punnijk3998
@punnijk3998 4 ай бұрын
ਇਨ੍ਹਾ ਨੂੰ ਕਹਿੰਦੇ ਨੇ ਗੁਰਮਖ ਜਾਂ ਗੁਰਸਿੱਖ ਭਾਈ ਸਾਹਿਬ ਜੀ ਵਧੀਆ ਲੱਗਾ ਸੱਚੀਆਂ ਗੱਲਾਂ ਸੁਣ ਕੇ
@MulkhRajSinghRao
@MulkhRajSinghRao 4 ай бұрын
Brother you are telling the truth. Hans Raj Hans is very honest, polite & well mannered person. ❤
@dishabakapuria1906
@dishabakapuria1906 4 ай бұрын
Brother, you are telling the hundred percent truth👍
@KuldipBhatti
@KuldipBhatti 4 ай бұрын
Very nice bro❤❤❤❤❤❤
@majorverygoodbhatti4101
@majorverygoodbhatti4101 4 ай бұрын
Tuhadi gall bilkul sahi aa ji eh lok sadey vastey kujh vi nhi kar sakdey..salute hai ji aap noo
@KulwinderSingh-hw6tx
@KulwinderSingh-hw6tx 4 ай бұрын
ਖ਼ਾਲਸਾ।ਬਹੁਤ।ਵੱਦੀਆ।ਗੱਲ। ਕਿਤੀ।ਐ। ਗੁੱਡ।❤❤❤🎉🎉
@Raghvir94
@Raghvir94 4 ай бұрын
Good sir bhuttt vdea vichaar
@mpsingh7106
@mpsingh7106 4 ай бұрын
In Co operative Society bank ,for sc/st not easy to open account.
@jaspreetdhillon5893
@jaspreetdhillon5893 4 ай бұрын
Hansraj hans jindabad
@vijayhans49
@vijayhans49 4 ай бұрын
Veer ji well said ih log bhade de gunde ne kisan nahin
@SukhpalSingh-bo3rs
@SukhpalSingh-bo3rs 4 ай бұрын
Hans Raj Hans jindabad
@swaranjitkaur-vw2kq
@swaranjitkaur-vw2kq 4 ай бұрын
ਰਾਜੇਆਣਾ ਨੂੰ ਸਰਮ ਨੀ ਇਹ ਲੋਕ ਬੇਸ਼ਰਮ ਹੋ ਚੁੱਕੇ ਆ ਵੀਰ ਜੀ ਸਾਰੀਆਂ ਗੱਲਾਂ ਸਹੀ ਆਖ ਰਹੇ ਹੋ ਜੇ ਥੋਡੀ ਸੋਚ ਨਾਲ ਦੀ ਸੋਚ ਹੋਵੇ ਤਾਂ ਜਾਤ-ਪਾਤ ਵੀ ਖਤਮ ਹੋ ਜਾਵੇ
@darshansingh180
@darshansingh180 4 ай бұрын
Baba ji vare nies waheguru ji🙏🙏🙏🙏🙏🙏🙏🙏🙏
@ramdelomovie6335
@ramdelomovie6335 4 ай бұрын
Very good brother ❤
@GianJeeto
@GianJeeto 4 ай бұрын
Bir ji app de vichar both akshay hai very good jai gurudev dhan gurudev.
@prof.harbhajansinghdhariwa2104
@prof.harbhajansinghdhariwa2104 4 ай бұрын
Padamsiri Hans Raj Hans Zindabaad ❤❤
@beharibangher3157
@beharibangher3157 4 ай бұрын
Bhai Deep Sandeep Singh ji, your are a voice of truthfulness, furthermore what you are Saying is absolutely right, these people are hypocritics, and ,are millions of miles away from reality as well as the truth, they do not understand what humanity is.🙏🙏🙏🙏🙏❤️❤️
@JaswinderSingh-wd5co
@JaswinderSingh-wd5co 4 ай бұрын
ਬਹੁਤ ਵਧੀਆ ਗੱਲ ਕੀਤੀ ਵੀਰ ਜੀ।❤❤
@SukhdevSingh-yp7rm
@SukhdevSingh-yp7rm 4 ай бұрын
Bilkul Sahi gal he ji
@babaldeepsingh8214
@babaldeepsingh8214 4 ай бұрын
Thanks ji tusi bilkul Theek keha jay guru dev
@ParkashSingh-n9k
@ParkashSingh-n9k 4 ай бұрын
Very good bahut vadhya Suneha veer ji kisan bharawan noo 👌👌
@ranjitsingh3255
@ranjitsingh3255 4 ай бұрын
Very nice God bless you
@pawangarg6384
@pawangarg6384 4 ай бұрын
सरदार जी आप सच्चे एवं बहुत ही अच्छे इंसान हों। बड़े प्रभावशाली ढंग से आपने अपनी बात कही
@reenasharma6853
@reenasharma6853 4 ай бұрын
So good veer ji
@RamSingh-rr1ct
@RamSingh-rr1ct 4 ай бұрын
Sahi gal a bai d
@omparkashsingh196
@omparkashsingh196 4 ай бұрын
Paji thank you you’re supporting reality. Thank you so much. Nobody talk about sporting to Hans Paji.👍👍👍👍👍❤️❤️❤️❤️❤️❤️❤️🇺🇸🇺🇸🇺🇸🇺🇸🇺🇸🇺🇸🇺🇸🇺🇸🙏
@birsingh4200
@birsingh4200 4 ай бұрын
ਵੱਡੇ ਵੱਡੇ ਸਾਹਿਤਕਾਰ ਬੁੱਧੀਜੀਵੀ ਅਤੇ ਚੈਨਲਾਂ ਦੇ ਮਾਲਕ ਵੀ ਹੰਸਰਾਜ ਹੰਸ ਦੇ ਵਿਰੁੱਧ ਹੋ ਗਏ। ਦਰਅਸਲ ਉਹ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਨਹੀ ਰੱਖਦੇ।
@birsingh4200
@birsingh4200 4 ай бұрын
ਇਹ ਗਾਲਾਂ ਕੱਢਣੀਆਂ ਮਾਣ ਵਾਲੀ ਗੱਲ ਸਮਝਦੇ ਹਠ।
@harpindekaur578
@harpindekaur578 4 ай бұрын
💯💯💯💯💯👍👍👍👍👍❤️brother Hans jindabad
@upsc_inspiration25
@upsc_inspiration25 4 ай бұрын
Satnam वाहेगुरु ji 🙏🙏🙏 .. Jai bhim🙏🙏🍂
@parveshsood1867
@parveshsood1867 4 ай бұрын
Good I appreciate your views.
@JoginderSingh-ch7it
@JoginderSingh-ch7it 4 ай бұрын
JAI HIND Excellent
@kalawalia637
@kalawalia637 4 ай бұрын
ਸ਼ਾਬਾਸ਼ ਭਾਜੀ
@palsingh4789
@palsingh4789 4 ай бұрын
Very nice speech
@AmitKumar-im4bi
@AmitKumar-im4bi 4 ай бұрын
Very nice sardar ji
@Wildaan__Ridaan__786
@Wildaan__Ridaan__786 4 ай бұрын
Veer ji atah eeco thali chatte matte han Anna ne ki kise majdur the gal karni hai
@shinderpalarora5027
@shinderpalarora5027 4 ай бұрын
Bahut hi sahi
@GurmeetSingh-kc1qp
@GurmeetSingh-kc1qp 4 ай бұрын
Vvvvvvvnic. Sar. Ji
@kisanmajdurikta6086
@kisanmajdurikta6086 4 ай бұрын
💯🙏🌹🙏
@KulwinderSingh-hw6tx
@KulwinderSingh-hw6tx 4 ай бұрын
ਇਹ। ਕਿਸਾਨਾਂ।ਨੇ। ਗਰੀਬਾਂ।ਦੇ।ਹੱਕ।ਦਾ। ਪਾਣੀ। ਧਰਤੀ।ਵਿਚਲਾ।ਖ਼ਤਮ।ਕਰ।ਦਿੱਤਾ।ਕਿ।ਇਸ। ਧਰਤੀ।ਤੇ। ਗਰੀਬਾਂ।ਦਾ।ਕੋਈ।ਖੱਕ।ਨੀ। ਕਿਸਾਨ।ਤਾ। ਗੁਰੂ।ਦੇ।ਨੀ।ਬਣੈ।
@pardeeprampal8751
@pardeeprampal8751 4 ай бұрын
Salute
@rajvindarkaur6104
@rajvindarkaur6104 4 ай бұрын
Very nice such kise nu dikhai ni dinda
@jograjsidhu5400
@jograjsidhu5400 4 ай бұрын
ਵੀਰ ਜੀ ਆਪ ਜੈਸੇ ਇਨਸਾਨ ਦੀ ਲੋੜ ਹੈ
@GursharnGill-zh9vk
@GursharnGill-zh9vk 4 ай бұрын
We sports for you. Hans bhaji nice person
@Offical_Diya27
@Offical_Diya27 4 ай бұрын
Bohut badhiya vichar ji
@raguveerkumar2161
@raguveerkumar2161 4 ай бұрын
बाईं जी बहुत बहुत धन्यवाद
@JassiJassi-c4j
@JassiJassi-c4j 4 ай бұрын
Baghwant mann te mainu gussa onda eh gundian nu kyu nai naath ponda par oh v ki kre oh v jatt a
@GurcharnGurcharnsingh-sh4fi
@GurcharnGurcharnsingh-sh4fi 4 ай бұрын
👍🙏
@anmolpreet8558
@anmolpreet8558 4 ай бұрын
ਜੱਟ ਸਿੱਖ ਬਰਾਦਰੀ ਨੇ ਆਪ ਹੀ sc ਭਾਈਚਾਰੇ ਨੂੰ ਇਸਾਈ ਧਰਮ ਵੱਲ ਧੱਕ ਦੇਣਾ ਹੈ।ਫਿਰ ਲਈ ਫਿਰ ਇਕੱਲੇ ਸਿੱਖ ਧਰਮ ਨੂੰ
@HGill-y5m
@HGill-y5m 4 ай бұрын
Veer ji zindabad you best speech for SC ST
@ramanmasih2006
@ramanmasih2006 4 ай бұрын
Baut vadia bro g app ne kha g thx u JESUS Blessings u 🙏🏻