Пікірлер
@JarnailSingh-e2e
@JarnailSingh-e2e 13 сағат бұрын
Dhan dhan bhagat Ravidas Mahraj ji
@aujlajoginderpaul786gmailc2
@aujlajoginderpaul786gmailc2 Күн бұрын
🎉🎉❤❤🎉🎉 Jai guru dev ji
@VijayDas-t9e
@VijayDas-t9e Күн бұрын
Guru ravidas maharaj ke jai ❤
@VijayDas-t9e
@VijayDas-t9e 2 күн бұрын
Satguru Ravidas maharaj ki jay ❤
@AjayKumar-pv2kn
@AjayKumar-pv2kn 2 күн бұрын
🙏🙏🙏🙏🙏🙏♥️♥️♥️♥️♥️♥️♥️♥️♥️♥️♥️♥️♥️♥️♥️♥️
@AjayKumar-pv2kn
@AjayKumar-pv2kn 2 күн бұрын
🙏🙏🙏🙏🙏🙏🙏🙏
@Jassigyasra
@Jassigyasra 2 күн бұрын
Jehde aa Galla krde aa enha nu kujj ni pta aive e apni Gallan maari jande aa, pehla guru maharaj de braber de bno TUC kujj bol skte aaa,, fudu bnde
@sukhwindersinghsingh9182
@sukhwindersinghsingh9182 3 күн бұрын
Veer ji no send kardo ji
@sukhwindersinghsingh9182
@sukhwindersinghsingh9182 3 күн бұрын
Veer Mobil no send kardo ji
@JarnailSingh-e2e
@JarnailSingh-e2e 3 күн бұрын
Dhan dhan bhagat Ravidas ji Mahraj
@JarnailSingh-e2e
@JarnailSingh-e2e 4 күн бұрын
Dhan dhan bhagat Ravidas Mahraj ji
@VijayDas-t9e
@VijayDas-t9e 5 күн бұрын
Guru ravidas maharaj ki jay ho
@VijayDas-t9e
@VijayDas-t9e 5 күн бұрын
Satguru Ravidas maharaj ki jay ❤
@ManinderSingh-ij8wh
@ManinderSingh-ij8wh 6 күн бұрын
ਮਹਾਤਮਾ ਬੁੱਧ ਤੋਂ ਬਾਅਦ ਪਹਿਲੇ ਕ੍ਰਾਂਤੀ ਕਾਰੀ ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਮੀਸਨ ਨੂੰ ਅੱਗੇ ਤੋਰਦਿਆਂ ਸਿੱਖ ਧਰਮ ਹੋਂਦ ਵਿੱਚ ਆਇਆ ਜੀ
@ManinderSingh-ij8wh
@ManinderSingh-ij8wh 6 күн бұрын
ਇਸ ਦਾ ਮਤਲਬ ਜਿਹੜੇ ਸਿੱਖ ਹਨ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਵੀਰ ਜੀ
@VijayDas-t9e
@VijayDas-t9e 6 күн бұрын
Satguru Ravidas maharaj ki jay
@DarshanLal-y2k
@DarshanLal-y2k 7 күн бұрын
Lok kush v kehn pr sade te guru ravidas ji guru hi hun te hamesa rehnge 🎉🎉🎉🎉🎉
@JaswantKumar-g6k
@JaswantKumar-g6k 7 күн бұрын
Jay guru dev g
@Subhash-zt9vz
@Subhash-zt9vz 9 күн бұрын
ਵੀਰ ਜੀ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹ।
@goldybootanmandi7992
@goldybootanmandi7992 9 күн бұрын
100% right brother Jai guru dev.
@gulabludhiana869
@gulabludhiana869 9 күн бұрын
💯👍
@krishansingh786
@krishansingh786 11 күн бұрын
ਬਾਬੇ ਬੰਤੇ ਵਰਗੇ ਪ੍ਰਚਾਰਕ rss ਨੇ ਖੜੇ ਕੀਤੇ ਹੋਏ ਹਨ,, ਇਹਨਾਂ ਨੂੰ ਪ੍ਰਮੋਟ ਕਰਨ ਲਈ ਮੱਕੜ ਵਰਗੇ ਰਿਪੋਰਟਰ ਦੀ ਤਿਆਰ ਕੀਤੇ ਹੋਏ ਹਨ,,, ਇਹ ਤਾਂ ਉਹਨਾਂ ਗ੍ਰੰਥਾਂ ਨੂੰ ਮੰਨਦੇ ਹਨ ਜਿਨਾਂ ਵਿੱਚ ਲਿਖਿਆ ਹੈ ਸਿੱਕਾ ਨੂੰ ਕਛਹਿਰਾ ਹਨੁਮਾਨ ਨੇ ਦਿੱਤਾ, ਕਿਰਪਾਨ ਮਾਤਾ ਨੇ ਦਿੱਤੀ, ਗੁਰੂ ਨਾਨਕ ਦੇਵ ਜੀ ਲਵ ਕੁਸ਼ ਦੀ ਔਲਾਦ ਹਨ,, ਗੁਰੂ ਗੋਬਿੰਦ ਸਿੰਘ ਜੀ ਦੁਰਗਾ ਮਾਤਾ ਅਤੇ ਸ਼ਿਵਜੀ ਦੇ ਪੁਜਾਰੀ ਸਨ, ਗੁਰੂ ਗੋਬਿੰਦ ਸਿੰਘ ਜੀ ਅਫੀਮ ਅਤੇ ਭੰਗ ਖਾਣ ਦੇ ਆਦੀ ਸਨ, ਹੋਰ ਬਹੁਤ ਕੁਝ ਕੋਟ ਕੁਵਾੜ ਇਹਨਾਂ ਅਖੌਤੀ ਗ੍ਰੰਥਾ ਵਿੱਚ ਲਿਖਿਆ ਗਿਆ ਹੈ, ਮੱਕੜ ਵਰਗੇ ਵਿਕਾਊ ਰਿਪੋਰਟਰ ਕਦੇ ਕਿਸੇ ਪ੍ਰਚਾਰਕ ਨੂੰ ਇਹ ਸਵਾਲ ਨਹੀਂ ਕਰਦੇ,
@sukhjassal9626
@sukhjassal9626 11 күн бұрын
Satguru Ravidas Ji ❤️ 🙏 Waheguru Ji 🙏
@RamdasSingh-wj8ig
@RamdasSingh-wj8ig 11 күн бұрын
🙏🙏🤲🤲🙏🙏🙏🙏
@surindersyal6575
@surindersyal6575 12 күн бұрын
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ।
@DevendraPrasad-dt8tr
@DevendraPrasad-dt8tr 12 күн бұрын
Jay gurudevji❤❤❤❤❤❤
@VijayDas-t9e
@VijayDas-t9e 13 күн бұрын
Satguru Ravidas maharaj ki ❤ jai ❤
@VijayDas-t9e
@VijayDas-t9e 13 күн бұрын
Guru ravidas maharaj ke jai ❤❤❤❤❤❤❤
@JobanLala
@JobanLala 15 күн бұрын
ਹਾਂਜੀ ਜੈ ਗੁਰੂਦੇਵ ਧੰਨ ਗੁਰੂਦੇਵ ਜੀ ਮਹਾਰਾਜ ਹੋਰ ਸੁਣਾਓ ਠੀਕ ਹੋ ਜੀ ਗੱਲ ਚੱਲ ਰਹੀ ਆ ਭਗਤ ਗੁਰੂ ਦੀ ਭਗਤ ਤੇ ਉਹ ਉਹਨਾਂ ਦੇ ਪਰਮਾਤਮਾ ਦੇ ਨੇ ਸਾਡੇ ਤੇ ਗੁਰੂ ਜਗਤ ਗੁਰੂ ਰਵਿਦਾਸ ਮਹਾਰਾਜ ਜੀਆ ਸਤਿਗੁਰੂ ਰਵਿਦਾਸ ਮਹਾਰਾਜ ਜੀ ਵੀ ਕਹਿੰਦੇ ਅਸੀਂ ਬਾਣੀ ਦੇ ਵਿੱਚ ਕਿਹਾ ਗਿਆ ਕਹਿ ਰਵਿਦਾਸ ਖਲਾਸ ਚਮਾਰਾ ਜੋ ਹਮ ਸਹਰੀ ਸੁ ਮੀਤ ਹਮਾਰਾ ਬਾਕੀ ਗੱਲ ਕਰੀਏ ਜੇ ਇਹਨਾਂ ਦੀ ਇਹਨਾਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਕੁਝ ਲਿਖਿਆ ਗਿਆ ਹੈ ਜੋ ਸੱਚ ਹੈ ਲਿਖਿਆ ਗਿਆ ਉਹ ਦੱਸਿਆ ਹੀ ਨਹੀਂ ਕਦੀ ਸਾਨੂੰ ਝੂਠ ਬੋਲ ਕੇ ਝੂਠ ਬੋਲਦੇ ਰਹੇ ਝੂਠ ਬੋਲਦੇ ਦੱਸਦਿਆਂ ਰਹੇ ਅਰਦਾਸ ਵੀ ਆਪਣੇ ਕੋਲੋਂ ਤਿਆਰ ਕੀਤੀ ਹੈ ਦੂਸਰਾ 20 ਰੁਪਏ ਦਾ ਸੱਚਾ ਸੌਦਾ ਹੋਇਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀਤਾ ਭੁਖੇ ਸਾਧੂਆਂ ਨੂੰ ਭੋਜਨ ਛਕਾਇਆ ਇਹ ਵੀ ਝੂਠ ਆ ਸਾਧੂ ਕਦੀ ਭੁੱਖੇ ਨਹੀਂ ਹੁੰਦੇ ਜਿਹੜੇ ਸਾਧਨਾ ਕਰਦੇ ਨੇ ਉਹ ਪਿਆਰ ਦੇ ਭੁੱਖੇ ਨੇ ਪਰਮਾਤਮਾ ਦੇ ਉਹ ਸਿਫਤ ਸਲਾਹ ਕਰਦੇ ਨੇ ਪਰ ਸਾਨੂੰ ਝੂਠ ਦੱਸਿਆ ਗਿਆ ਜੋ ਅੱਜ ਤੱਕ ਵੀ ਦੱਸਿਆ ਗਿਆ ਝੂਠ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਕੇ ਵੇਖੀਏ ਤੇ ਉਹਦੇ ਵਿੱਚ ਕੁਝ ਹੋਰ ਲਿਖਿਆ ਹੈ ਪਰ ਇਹ ਸਾਨੂੰ ਕੁਝ ਹੋਰ ਦੱਸਦੇ ਰਹੇ ਨੇ ਸੋ ਸਾਡੇ ਤੇ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਜਿਨਾਂ ਨੇ ਸਾਡੀ ਬਾਂਹ ਫੜੀ ਜਿਹਨਾਂ ਦੀ ਬਦੌਲਤ ਅਸੀਂ ਇਥੇ ਤੱਕ ਪਹੁੰਚੇ ਹਾਂ ਜਿਨਾਂ ਦੀ ਬਦੌਲਤ ਸਾਡੇ ਅੱਜ ਸਾਡੇ ਸਾਡੇ ਸਮਾਜ ਦੇ ਲੋਕ ਅਕਸਰ ਡੀਐਸਪੀ ਐਸਪੀ ਡੀਆਈਜੀ ਜੱਜ ਵਕੀਲ ਬਣੇ ਨੇ ਸੋ ਸਾਡੇ ਤਾਂ ਉਹ ਸਤਿਗੁਰੂ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਹਨ ਅਸੀਂ ਉਹਨਾਂ ਦਾ ਸਤਿਕਾਰ ਕਰਨਾ ਦੂਸਰਾ ਕੋਈ ਕਰੇ ਚਾਹੇ ਨਾ ਕਰੇ ਪਰ ਇਹਨਾਂ ਨੂੰ ਇਹ ਗੱਲ ਦੱਸੀ ਦੀ ਹੈ ਕਿ ਝੂਠ ਨਾ ਬੋਲਿਆ ਕਰੋ ਸੱਚ ਬੋਲਿਆ
@MulkhRajBawaDholi
@MulkhRajBawaDholi 16 күн бұрын
Bhut vadea becar ji
@AjayKumar-pv2kn
@AjayKumar-pv2kn 17 күн бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹♥️♥️♥️♥️♥️♥️♥️♥️♥️👍🏼👍🏼
@ranjitmaan5928
@ranjitmaan5928 17 күн бұрын
10 ਗੁਰੂ ਸਾਹਿਬ 11 ਗੁਰੂ ਗ੍ਰੰਥ ਸਾਹਿਬ ਜੀ ਨੇ ਭਗਤ ਰਾਵੀ ਦਾਸ ਨੇ ਗੁਰੂ ਗੰਥ ਸਾਹਿਬ ਵਿੱਚ ਭਗਤ ਨੇ
@jasbirkaur7695
@jasbirkaur7695 18 күн бұрын
Eh shabad female scale te das deonji waheguruji meher kare
@BootaLalllyan-no6bu
@BootaLalllyan-no6bu 18 күн бұрын
ਜੈ ਗੁਰੂਦੇਵ ਜੀ ਗਿਆਨੀ ਜੀ 🙏🙏🙏🙏♥️♥️♥️
@AshwaniSharma-tc9pj
@AshwaniSharma-tc9pj 18 күн бұрын
Right bir ji such dasan da
@ParamjitLal-f5g
@ParamjitLal-f5g 18 күн бұрын
Very nice your speech ❤ Jai guru dev g very nice 👍 video
@rampreet3869
@rampreet3869 19 күн бұрын
Jai guru pita maharaj ji 🙏
@ansharuhi2938
@ansharuhi2938 19 күн бұрын
Bahut vdiya msg dita tusi pajii🙏🏻🙏🏻🙏🏻🙏🏻Jay gurdev🙏🙏🙏🙏 pr ina loka nu sharm ni auni 🙏🏻🙏🏻bs fuuut pa rahe loka wich🙏🏻🙏🏻kidr nu ja riha smaaaj🙏🏻🙏🏻satgur mehr kro❤🙏🏻
@RameshKumar-rp3eq
@RameshKumar-rp3eq 20 күн бұрын
jai shri guru ravidass ji maharaj ji very nice bani
@RameshKumar-rp3eq
@RameshKumar-rp3eq 20 күн бұрын
jai gurudev ji very nice bani i like this bani
@jagjit960
@jagjit960 20 күн бұрын
Waheguru ji sachepatsah ji jo v mere bare bura bolde ne ohna nu tusi hi vekhna hai sachepatsah baki sachepatsah ji ehna negative thinkers to protect kareyeo mainu sachepatsah ji
@surjitmidha5728
@surjitmidha5728 21 күн бұрын
ਗੁਰੂਆ ਦੇ ਗੁਰੂ ਸਤਿਗੁਰ ਰਵਿਦਾਸ ਜੀ ਮਹਾਰਾਜ
@ranjitSingh-dj5pr
@ranjitSingh-dj5pr 21 күн бұрын
ਭਾਈ ਸਾਹਿਬ ਜੀ ਤੁਹਾਡੇ ਵਰਗੇ ਵਿਚਾਰਵਾਨ ਹੀ ਸਮਾਜ ਵਿਚ ਵੰਡੀਆਂ ਹੀ ਪ
@AmrinderSingh-dw4fp
@AmrinderSingh-dw4fp 21 күн бұрын
9:21 ਜ਼ੋਰਾਵਰ ਕਹਿੰਦਾ ਮੈਂ ਦੁਨੀਆਂ ਖ਼ਤਮ ਕਰ ਦੇਣੀ ਹੈ ਰੱਬ ਕਹਿੰਦਾ ਕਿ ਤੂੰ ਕੌਣ ਹੁੰਨਾ ਦੁਨੀਆ ਖ਼ਤਮ ਕਰਨ ਵਾਲਾ ਮੈਂ ਦੁਨੀਆਂ ਨੂੰ ਪੈਦਾ ਕਰਦਾ ਹਾਂ ਮੈਂ ਹੀ ਮਾਰਦਾ ਹਾਂ ਜੇ ਮੈਂ ਤੇਰੇ ਵਰਗਿਆਂ ਨੂੰ ਇਹ ਅਧਿਕਾਰ ਦੇ ਦਿਆਂ ਤਾਂ ਮੇਰੀ ਲੋੜ ਖ਼ਤਮ ਤੇ ਸੰਸਾਰ ਵੀ ਖ਼ਤਮ ਇਸ ਲਈ ਇਨ੍ਹਾਂ ਝਗੜਿਆਂ ਚ ਨਾਂ ਪਵੋ
@AmrinderSingh-dw4fp
@AmrinderSingh-dw4fp 21 күн бұрын
ਗੁਰੂ ਵਾਲੇ ਗੁਣ ਜਦੋਂ ਕਿਸੇ ਦੇ ਵਿੱਚ ਆ ਜਾਂਦੇ ਫਿਰ ਉਹ ਗੁਰੂ ਕਹਾਉਂਦਾ ਹੈ ਸੱਤ ਪੁਰਖ਼ ਜਿਨ ਜਾਨਿਆ ਸਤਿਗੁਰੁ ਤਿਸ ਕਾ ਨਾਂਉਂ ਗੁਰੂ ਰਵਿਦਾਸ ਜੀ ਨੇ ਸੱਤਪੁਰਖ ਨੂੰ ਜਾਣਿਆਂ ਵੀ ਤੇ ਪਾਇਆ ਵੀ ਇਸੇ ਲਈ ਦੁਨੀਆ ਉਨ੍ਹਾਂ ਨੂੰ ਗੁਰੂ ਕਹਿੰਦੀ ਹੈ ਇਸ ਲਈ ਕੋਈ ਸਵਾਲ ਨਹੀਂ ਉਠਣਾ ਚਾਹੀਦਾ ਕਿਉਂਕਿ ਜੋ ਗੁਰੂ ਰਵਿਦਾਸ ਜੀ ਨੇ ਮਨੁਖਤਾ ਦੇ ਭਲੇ ਲਈ ਕੀਤਾ ਉਹੀ ਕਾਰਜ ਗੁਰੂ ਨਾਨਕ ਜੀ ਨੇ ਕੀਤਾ ਗੁਰੂ ਰਵਿਦਾਸ ਜੀ ਨੇ ਵੀ ਮਨੁੱਖਤਾ ਦੇ ਭਲੇ ਲਈ ਉਦਾਸੀਆਂ ਕੀਤੀਆਂ ਧਰਮ ਦਾ ਪ੍ਰਚਾਰ ਕੀਤਾ ਲੋਕਾਂ ਨੂੰ ਨਾਮ ਸਿਮਰਨ ਨਾਲ ਜੋੜਿਆਂ ਤੇ ਇਹੀ ਕੰਮ ਗੁਰੂ ਨਾਨਕ ਤੇ ਹੋਰ ਮਹਾਪੁਰਸ਼ਾਂ ਨੇ ਕੀਤਾ
@Baggasingh-x8f
@Baggasingh-x8f 22 күн бұрын
Very Very nice papa
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 22 күн бұрын
ਗੁਰੂ ਕੀ ਬਾਣੀ ਵਿਚ ਲਿਖਿਆ ਹੈ ਵੇਦ ਗ੍ਰੰਥ ਗੁਰੂ ਹੰਟ ਹੈ ਜਿਤ ਲੰਗ ਭਬ ਜਲ ਪਾਰ ਉਤਾਰਾ ਸਤਿਗੁਰੂ ਵਾਜ ਨ ਬੁਜਿਏ ਜਿਚਰ ਧਰੇ ਨ ਗੁਰੂ ਅਵਤਾਰਾ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 22 күн бұрын
ਸੋ ਜੀਵਤ ਜਹਿ ਜੀਵਤ ਜਾਪਿਆ ਜੋਤੀ ਸੰਗ ਜੋਤ ਮਿਲਾਇ ਨਾਨਕ ਸੰਬ ਕੁਝ ਤੁਮਰੇ ਹਾਥ ਮੇ ਤੁਮ ਹੀ ਹੋਤ ਸਹਾਇ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 22 күн бұрын
ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ ਆਤਮਾ ਬਾਸੁਦੇਵਸਿ ਜੇ ਕੋ ਜਾਣੈ ਭੇਉ ਨਾਨਕ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨਾ ਹੋਇ ।।ਗੁਰਬਾਣੀ ਵਿੱਚ ਲਿਖਿਆ ਹੈ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 22 күн бұрын
ਤਾਤੀ ਵਾਓ ਨ ਲਾਗੀ ਪਾਰ ਬ੍ਰਹਮ ਸਰਨਾਇ ਚੋ ਗਿਰਦ ਹਮਾਰੇ ਰਾਮ ਕਾ ਦੁਖ ਲਗੇ ਨ ਭਾਈ ਸਤਿਗੁਰੂ ਪੂਰਾ ਭੇਟਿਆ ਜਿਣ ਵਣਤ ਵਣਾਈ ਰਾਮ ਨਾਮ ਔਖਤ ਦੀਆਂ ਏਕਾ ਲਿਬ ਲਾਇ ਰਾਖਿ ਲਿਓ ਤਿੰਨ ਰੰਖਣ ਹਾਰੇ ਜਿਨਿ ਵਿਆਦ ਮਿਟਾਈ ਕਹਾਊ ਨਾਨਕ ਪਰੰਬ ਭੈ ਸਹਾਇ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 22 күн бұрын
ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ਦੁਆਪੁਰਿ ਕ੍ਰਿਸਨ ਮੁਰਾਰਿ ਕੰਸ ਕਿਰਤਾਰਥੁ ਕੀਓ ਉਗ੍ਰਸਣ ਕਉ ਰਾਜੁ ਅਭੈ ਭਗਤਹ ਜਨ ਦੀਓ ਕਲਿਜੁਗ ਪ੍ਰਮਾਣੁ ਨਾਨਕ ਗੁਰੂ ਅੰਗਦੁ ਅਮਰੁ ਕਹਾਇਓ ਸ਼੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ। ।ਗੁਰਬਾਣੀ ਵਿੱਚ ਲਿਖਿਆ ਹੈ