ਹਸਨ ਮਾਣਕ ਦੇ ਹੱਕ 'ਚ ਆਏ ਇੰਡਸਟਰੀ ਦੇ ਵੱਡੇ ਨਾਮ | ਕਹਿੰਦੇ ਡਟਕੇ ਲੜਾਂਗੇ ਹਸਨ ਦਾ ਕੇਸ, ਸੁਪਰੀਮ ਕੋਰਟ ਤੱਕ ਜਾਵਾਂਗੇ

  Рет қаралды 119,397

Mitti ਮਿੱਟੀ

Mitti ਮਿੱਟੀ

Күн бұрын

ਹਸਨ ਮਾਣਕ ਦੇ ਹੱਕ 'ਚ ਆਏ ਇੰਡਸਟਰੀ ਦੇ ਵੱਡੇ ਨਾਮ
ਕਹਿੰਦੇ ਡਟਕੇ ਲੜਾਂਗੇ ਹਸਨ ਦਾ ਕੇਸ, ਸੁਪਰੀਮ ਕੋਰਟ ਤੱਕ ਜਾਵਾਂਗੇ
'ਘਬਰਾ ਨਾ ਹਸਨ, ਪੂਰਾ ਪੰਜਾਬ ਤੇਰੇ ਨਾਲ ਖੜ੍ਹਾ'
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar,akhar channel,akhar viral video,indi billing,indi billing interview,indi billing hasan manak,indi billing on hasan manak,indi billing and hasan manak,indi billing latest interivew,indi billing akhar interview,hasan manak,indi billing hassan manak,hasan manak interview,hassan manak on indi billing,hasan manak interview akhar,hasan manak akhar

Пікірлер
@JagjeetSidhu-f1j
@JagjeetSidhu-f1j Жыл бұрын
ਹੱਸਨ ਮਾਣਕ ਕੌਲ ਕਲਾ ਹੈ। ਇਸ ਨੂੰ ਕੋਈ ਵੀ ਨਹੀਂ ਰੌਕ ਸਕਦਾ। ਹੱਸਨ ਮਾਣਕ ਜਿੰਦਾਬਾਦ।।
@dhaliwalhouse913
@dhaliwalhouse913 2 жыл бұрын
ਹਸਨ ਪੁੱਤ ਬਹੁਤ ਤਰੱਕੀਆਂ ਕਰੇਗਾਂ ਬੇਟਾ ਦਿਲ ਰੱਖ
@ajaibsingh261
@ajaibsingh261 2 жыл бұрын
Very good job Satnam gill and ਢਿੱਲੋਂ ਵੀਰ ਤੁਹਾਡੇ ਵੱਲੋ ਸੱਚ ਨਾਲ ਖੜਣ ਦਾ , ਇਸ ਗਰੀਬ ਬੰਦੇ ਦਾ ਸਾਥ ਦੇਕੇ ਤੁਸੀਂ ਇਨਸਾਨੀਅਤ ਨੂੰ ਜਿਊਂਦੇ ਰੱਖਿਆ, ਨਾ ਕਿ ਧੋਖੇ ਬਾਜ ਦੋਸਤ ਨੂੰ you are doing great Job
@paramjitsinghpammy
@paramjitsinghpammy 2 жыл бұрын
ਛੋਟ ਵੀਰ ਹਸਨ ਉਸ ਪਰਮਾਤਮਾ ਦੇ ਭਰੋਸਾ ਰੱਖ ਸੱਚ ਦੀ ਹੀ ਜਿੱਤ ਹੋਵੇਗੀ 🙏🙏🙏
@nanakchandkamboj5844
@nanakchandkamboj5844 2 жыл бұрын
ਹਸਨ ਬੇਟੇ ਦਿਲ ਛੋਟਾ ਨਾ ਕਰੀਂ ,ਜੇ ਚੰਗੇ ਦਿਨ ਨਹੀਂ ਰਹੇ ਤਾੰ ਮਾੜੇ ਵੀ ਨਹੀਂ ਰਹਿਣਗੇ । ਪ੍ਰਮਾਤਮਾ ਭਲੀ ਕਰੂ,ਭਰੋਸਾ ਰੱਖੋ ।
@SurjitKaur-qz3fl
@SurjitKaur-qz3fl 2 жыл бұрын
ਹਸਨ ਮਾਣਕ ਬੇਟਾ ਜੀ ਤੁਸੀ ਬਹੁਤ ਤਰੱਕੀ ਕਰਨੀ ਐਂ ਪੁੱਤਰ ਵਹਿਗੁਰੂ ਜੀ ਤੁਹਾਡੇ ਸਿਰ ਉੱਪਰ ਮੇਹਰ ਭਰਿਆ ਹੱਥ ਰੱਖਣ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਪੁੱਤਰ ਜੀ 🙏🌹🙏
@GurwinderSingh-tu8lj
@GurwinderSingh-tu8lj 2 жыл бұрын
ਹਸਨ ਦੇ ਕੋਲ ਕਲਾ ਹੈ, ਕੋਈ ਰੋਕ ਨਹੀ ਸਕਦਾ ਅੱਗੇ ਆਉਣ ਤੋਂ,
@SmartImmigration8376
@SmartImmigration8376 2 жыл бұрын
ਮੇਹਰਬਾਨੀ ਸਾਰੇ ਵੀਰਾਂ ਦਾ ਧੰਨਵਾਦ ਜੀ ਹਸਨ ਮਾਣਕ ਜੀ ਦਾ ਸਾਥ ਦੇਣ ਲਈ
@ManmeetSandhu.46
@ManmeetSandhu.46 2 жыл бұрын
ਹਸਨ ਮਾਣਕ ਭਰਾ ਅਸੀ ਤੇਰੇ ਨਾਲ ਆ ❤💯
@ramjeetrama5966
@ramjeetrama5966 2 жыл бұрын
ਵਾਈ ਜੀ ਧੰਨਵਾਦ 🙏 ਤੁਹਾਡਾ । ਤੁਸੀਂ ਹਸਨ ਮਾਣਕ ਦਾ ਸਾਥ ਦਿੱਤਾ ਇੰਦੀ ਇਸ ਲਾਈਫ ਖਰਾਬ ਕਰਨ ਤੇ ਲੱਗਾ ਹੈ।।ੁ
@HarjinderSingh-vq7xv
@HarjinderSingh-vq7xv 2 жыл бұрын
Hassan ਤੇਰੇ ਨਾਲ ਹਾਂ, ਦਸ ਦੇਣਾ ਜੇ ਕੋਈ ਸਾਡੀ ਮੱਦਦ ਦੀ ਲੋੜ ਹੋਵੇ. From Canada 🇨🇦 ਘਬਰਾਈ ਨਾ ਪੁੱਤਰਾ.
@Punjabizone-n5u
@Punjabizone-n5u 2 жыл бұрын
ਹਾਂ ਜੀ ਲੋੜ ਹੈ ਹਰ ਟੇਲੈਂਟ ਗਰੀਬ ਦੀ ਹੈਲਪ ਕਰੋ ਜੀ
@ਖੇਤੀ
@ਖੇਤੀ 2 жыл бұрын
Honsla he bhot hunda Veer tusi edi gal Kahi ehi bhot aw
@khush__pb__06__wala
@khush__pb__06__wala 2 жыл бұрын
Bai Hassan Di support kro yrr jini hundi Bai Banda bot Shi aa dhkka naa ho je Bai nal
@daulawalagill9162
@daulawalagill9162 2 жыл бұрын
ਅੱਤ ਤੇ ਖੁੱਦਾ ਦਾ ਵੈਰ ਹੁੰਦਾ ਹਸਨ ਵੀਰ Good bro
@SukhwinderSingh-wq5ip
@SukhwinderSingh-wq5ip 2 жыл бұрын
ਹੋਂਸਲਾ ਰੱਖ ਬਾਈ ਹਸਨ ਮਾਣਕ, ਰੱਬ ਮੇਹਰ ਕਰਨ
@prizleenkaur7424
@prizleenkaur7424 2 жыл бұрын
ਹੰਕਾਰ ਤੇ ਰੱਬ ਦਾ ਕੋਈ ਮੇਲ ਨੀ ਆ ਛੱਡੀ ਨਾ ਹੁਣ ਵੀਰ ਤੂੰ ਵੀ ਪਰਮਾਤਮਾ ਨਾਲ ਆ ਤੇਰੇ ਇੰਨਾ ਲੋਕਾ ਨੂੰ ਰੱਬ ਹੀ ਸਮਜ਼ ਹੁਣ ਜੌ ਨਾਲ ਤੁਰਨ ਨੂੰ ਤਿਆਰ ਆ ਤੇਰੇ
@amarjeeetsingh5692
@amarjeeetsingh5692 2 жыл бұрын
ਸਾਰੇ ਵੀਰ ਸਾਰੇ ਕਲਾਕਾਰ ਹਸਨ ਮਾਣਕ ਦੀ ਹਮਾਇਤ ਕਰੋ ਇਹ ਹੱਕ ਸੱਚ ਦੀ ਲੜਾਈ ਹੈ
@peesingh0043
@peesingh0043 2 жыл бұрын
ਰੱਖ ਹੌਸਲਾ ਹੋ ਜਾਣਾ ਸਬ ਠੀਕ hasan ਭਰਾ
@No_Name9046
@No_Name9046 2 жыл бұрын
ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ🙏🏻 ਹਸਨ ਮਾਣਕ ਨੂੰ ਚੜਦੀ ਕਲੵਾ ਵਿੱਚ ਰੱਖਣ🙏🏻❤
@AmandeepSingh-hi7dw
@AmandeepSingh-hi7dw 2 жыл бұрын
ਸਤਿਨਾਮ ਵਾਹਿਗੁਰੂ
@HarpreetSingh-xn5je
@HarpreetSingh-xn5je 2 жыл бұрын
ਹਸਨ ਵੀਰਿਆ ਜਿਉਂਦਾ ਰਹਿ ਅਸੀਂ ਹਮੇਸ਼ਾ ਹਸਨ ਵੀਰ ਦੇ ਨਾਲ ਹਾਂ
@jasmindersingh8917
@jasmindersingh8917 2 жыл бұрын
ਵਾਹਿਗੁਰੂ ۔ਮੋਟੇ ਦਾ ਹੋਜੇ ਧੁੰਦ ਚ ਅੈਕਸੀਡੈਟ۔ਜਿਹੜਾ ਗਰੀਬ ਨੂੰ ਤੰਗ ਕਰਦਾ
@championgamemap6485
@championgamemap6485 2 жыл бұрын
ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ
@ravinderravi1849
@ravinderravi1849 2 жыл бұрын
ਸਾ਼ਬਾਸ਼ ਜਿਉਦੇ ਰਹੋ ਵੀਰੋ,ਕਿਤੇ ਅਜੇਹੇ ਲੋਕ ਕਿਤੇ ਗੈਂਗਸਟਰ ਸਭਨੇ ਕਲਾਕਾਰ ਵੀਰਾਂ,ਗਾਇਕੀ ਖੇਤਰ ਆਲੇ ਸਭਨੂੰ ਇਨਾਂ ਕਠਪੁਤਲੀਆਂ ਸਮਝਿਆ ਹੋਇਆ ਹੈ.ਅਜੇਹੇ ਲੋਕਾਂ ਨਾਲ ਨਜਿੱਠਣਾ ਜਰੂਰੀ ਹੈ ,ਪਰਿਵਾਰਾਂ ਵਾਲੇ ਹੋ ,ਯਾਰ ਅਜੇਹੇ ਸਮੇਂ ਸਭਨੂੰ ਇਕ ਮੰਚ ਤੇ ਆਉਣਾ ਪੈਣਾ ਹੈ ਰਲਮਿਲਕੇ ਆਪਣੇ ਨਿੱਜੀ ਗਿਲੇ ਸਿ਼ਕਵੇਂ ਤਾਂ ਨਜਿੱਠ ਹੋ ਜਾਣਗੇ ਮਗਰ ਅਕਲ ਦੇਣੀ ਬੜੀ ਜਰੂਰੀ ਹੈ.ਸਭਨੂੰ ਇਕ ਹੋਣਾ ਹੀ ਪੈਣਾ ਹੈ ਵਰਨਾ ਕੋਈ ਕੂਲਚੇ ਭਟੂਰੇ ਦੀ ਰੇੜੀ ਦੇਖੋ.ਨਾਲ ਆਪ ਖਾਵੋ ਨਾਲੇ ਲੋਕਾਂ ਨੂੰ ਖਿਲਾਵੋ.
@therock1352
@therock1352 2 жыл бұрын
goodyg
@musclehutbodybuilding2583
@musclehutbodybuilding2583 2 жыл бұрын
ਰੋਸ਼ਨੀ ਹਨੇਰਾ ਦੂਰ ਕਰਦੀ ਹੈ, ਹੱਸਣ ਮਾਣਕ ਅੱਗੇ ਆਵੇਗਾ ਹੀ ਆਵੇਗਾ, ਮੋਟੇ ਦਾ ਕੁਝ ਨਹੀਂ ਹੋ ਸਕਦਾ
@sukhmanjotsingh7427
@sukhmanjotsingh7427 2 жыл бұрын
good bless you ਹਸਨ ਮਾਣਕ ਵੀਰੇ ਅਸੀਂ ਸਾਰੇ ਤੇਰੇ ਨਾਲ ਹਾਂ
@lovedhaliwal2878
@lovedhaliwal2878 2 жыл бұрын
ਹਸਨ ਵੀਰ ਜੀ ਪਰਮਾਤਮਾ ਤੁਹਾਡਾ ਸਾਥ ਦੇਵੇਗਾ
@Aman_2233
@Aman_2233 2 жыл бұрын
ਧੰਨਵਾਦ Sonu ਬਾਈ ਤੇ Satnam paji ਸੱਚ ਦਾ ਸਾਥ ਦੇਣ ਲਈ 🙏
@akashdeepsharma2471
@akashdeepsharma2471 2 жыл бұрын
Bhai ji soda बहुत-बहुत dhanyvad
@bhagwantdc4554
@bhagwantdc4554 2 жыл бұрын
ਮਾਣਕ ਸਾਹਿਬ ਅਸੀਂ ਟੀਮ ਸਮੇਤ ਤੁਹਾਡੇ ਨਾਲ ਹਾਂ।
@pb59waladrivar
@pb59waladrivar 2 жыл бұрын
ਹਸਨ ਮਾਣਕ ਨਾਲ ਧੱਕਾ ਹੋ ਰਿਹਾ ਹੈ
@HarpreetSingh-zu8wu
@HarpreetSingh-zu8wu 2 жыл бұрын
ਮੈਂ ਹਸਨ ਮਾਣਕ ਨੂੰ ਬਚਪਨ ਤੋਂ ਜਾਣਦਾ ਹਾਂ ਪਿੰਡ ਮੂੰਮ ਜ਼ਿਲ੍ਹਾ ਬਰਨਾਲਾ ਬਾਬੇ ਦੇ ਡੇਰੇ ਤੇ ਇਹ ਗੀਤ ਮਾਂ ਹੁੰਦੀ ਏ ਮਾਂ ਗਾਉਂਦਾ ਸੀ ਸਾਰਾ ਪਿੰਡ ਆਉਂਦਾ ਸੀ ਗੀਤ ਸਾਉਣ
@Sahejglitter
@Sahejglitter 2 жыл бұрын
ਹਸਨ ਗੋਸਲ਼ਾਂ ਕਰ ਕੋਈ ਗੱਲ ਨਹੀਂ , ਜੇ ਇੰਦੀ ਕੋਲ ਡਾਲਰ ਬਹੁਤ ਆ ਆਪਣੇ ਕੋਲ ਵੀ ਪੌਂਡਾਂ ਦੀ ਘਾਟ ਨਹੀਂ , ਪੌਂਡਾਂ ਨਾਲ ਤੋਲ ਦਿਆਗੇ , ਬੱਸ ਮੇਰਾ ਵੀਰ ਠੰਡਾ ਰਿਹਾ ਕਰ । ਅਸੀਂ UK ਵਾਲੇ ਤੇਰੇ ਸੱਚ ਦੇ ਨਾਲ ਹਾਂ ।
@ਖੇਤੀ
@ਖੇਤੀ 2 жыл бұрын
Bhot thanwad Sonu te Satnam Veer sach te khde Hasan nal aw tere honsla rakh bda Dil kr
@ranjitbassi8732
@ranjitbassi8732 2 жыл бұрын
Respect Hassan veer ji❤
@HarjinderSingh-vq7xv
@HarjinderSingh-vq7xv 2 жыл бұрын
22ji indi bling ਨੇ ਮੇਰੇ ਤੋਂ ਵੀ ਪੈਸੇ ਮੰਗੇ ਸੀ ਕੋਈ ਪ੍ਰੋਜੈਕਟ ਵਾਸਤੇ. ਵੱਡਾ ਸਰਦਾਰ.
@manindermadahar24
@manindermadahar24 2 жыл бұрын
ਹਸਨ ਹੌਸਲਾ ਰੱਖ ਵੀਰ ਸਭ ਏਦਾ e tere nal ਖੜਨ ਗੇ
@Sukhchain1926
@Sukhchain1926 2 жыл бұрын
ਹੋ ਸਕਦਾ ਜਿਸ ਤਰਾਂ ਡਿਬੇਟ ਚ ਦੱਸ ਰਹੇ ਨੇ ਇਸ ਤਰਾਂ ਹੀ ਹੋਵੇ। ਪਰ ਇੰਦੀ ਬਲਿੰਗ ਵੀ ਬੱਚਾ ਤਾਂ ਨਹੀਂ ਹੈ ਕੇ ਉਹ ਜਾਣਕੇ ਇੱਦਾਂ ਕਰੂਗਾ…? ਨਾਲੇ ਫਿਰ ਇਹ ਕੋਈ ਆਮ ਕਿਸੇ ਪਿੰਡ ਵਿੱਚ ਰਹਿ ਰਹੇ ਮੁਹੱਲੇਦਾਰਾਂ ਦਾ ਮਾਮਲਾ ਤਾਂ ਹੈ ਨਹੀਂ ਕੇ ਇਕ ਦੂਜੇ ਕੋਲ ਇਕ ਦੂਜੇ ਦੀਆਂ ਕਰਨ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪਵੇਗਾ। ਇਹ ਤਾਂ ਇਕ ਬਹੁਤ ਮਹੱਤਵਪੂਰਨ ਵਿਸ਼ਾ ਹੈ ਜੀਹਨੂੰ ਪ੍ਰਡਿਊਸਰ ਡਾਇਰੈਕਟ ਵੀ ਬਹੁਤ ਸੰਜੀਦਗੀ ਨਾਲ ਲੈਂਦੇ ਨੇ ਕੇ ਜੇ ਮੈਂ ਇੱਦਾਂ ਦੀ ਗੱਲ ਕੀਤੀ ਤਾਂ ਇੰਡਸਟਰੀ ਚ ਮੇਰਾ ਨਾਮ ਖ਼ਰਾਬ ਹੋਊਗਾ। ਬਾਕੀ ਗੱਲ ਇਹਵੀ ਆ ਕੇ ਸਮਾਜ ਉਹਦੇ ਵੱਲ ਜ਼ਿਆਦਾ ਧਿਆਨ ਦਿੰਦਾ ਜਿਹੜਾ ਆਵਦੇ ਆਪ ਨੂੰ ਵਿਚਾਰਾ ਜਿਆ ਬਣਾ ਲਏ। ਪਰ ਸਮਝਦਾਰੀ ਤੇ ਸਿਆਣਪ ਇਸ ਗੱਲ ਵਿੱਚ ਹੈ ਕੇ ਦੋਵੇਂ ਪੱਖ ਨਿਰਪੱਖਤਾ ਨਾਲ ਵੇਖਣੇ ਚਾਹੀਦੇ ਹਨ। ਉਸ ਤੋਂ ਬਾਅਦ ਜੀਹਨੂੰ ਮਰਜ਼ੀ ਗਲਤ ਸਾਬਤ ਕਰ ਦਿਓ ਉਹ ਗੱਲ ਜੱਚਦੀ ਹੈ। ਪਰ ਇਸ ਤਰਾਂ ਕਹਿਣਾਂ ਕੇ ਮੈਨੂੰ ਐਂ ਕਿਹਾ ਮੈਨੂੰ ਜੌਂ ਕਿਹਾ ਇਹ ਠੀਕ ਨੀ। ਜਾਂ ਤਾਂ ਸਾਰਿਆਂ ਨੂੰ ਲਿਆ ਜਾਵੇ ਡਿਬੇਟ ਵਿੱਚ।
@ਸਗੁਰਸੇਵਕਸਿੰਘਖਾਲਸਾ
@ਸਗੁਰਸੇਵਕਸਿੰਘਖਾਲਸਾ 2 жыл бұрын
ਹੱਸਨ ਮਾਣਕ ਵੀਰ ਗੁਰੂ ਸਾਬ ਮਿਹਰ ਕਰਨ ਗੇ
@khush__pb__06__wala
@khush__pb__06__wala 2 жыл бұрын
Waheguru ji Hassan Bai te mehar kro Bai nal koi glt naa ho jawe tuc Bai de sirr te hath rakho 🙏
@sunnysunny6439
@sunnysunny6439 2 жыл бұрын
Hassan Manik Di madad Karan vale mere veer ji all God bless you ji thenks
@gillsahb2921
@gillsahb2921 2 жыл бұрын
ਹਸਨ ਮਾਣਕ 👍👍👍👍👍👍👍
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 2 жыл бұрын
ਹਸਨ ਮਾਣਕ ਜਿੰਦਾਬਾਦ 👍 ਇੰਦੀ ਬੰਲੀਗ ਮੋਟਾ ਆ ਉਸ ਦਿਮਾਗ ਵੀ ਮੋਟਾ ਮੋਟੇ ਦਾ ਕੁਝ ਵੀ ਨਹੀਂ ਹੋ ਸਕਦਾ
@pawanharinder1646
@pawanharinder1646 2 жыл бұрын
Love you Hasan 22g GBU
@sidhuyaar
@sidhuyaar 2 жыл бұрын
ਹਸਨ ਦੀ ਮੱਦਦ ਕਰਨੀ ਚਾਹੀਦੀ ਆ, ਜੇ ਖੁਦ ਨਾਲ ਨਈਂ ਖੜ ਸਕਦੇ ਤਾਂ ਮੌਰਲ ਸਪੋਰਟ ਜਰੂਰ ਕਰੋ
@PrinceKumar-cf7ek
@PrinceKumar-cf7ek 2 жыл бұрын
God bless🙏 Hassan..
@jaswindersingh6410
@jaswindersingh6410 2 жыл бұрын
ਜਾਤੀਸੂਚਕ ਸ਼ਬਦ ਬੋਲਣ ਤੇ ਪਰਚਾ ਕਰਾਓ ਅਜਿਹੇ ਹੰਕਾਰੇ ਬੰਦੇ ਤੇ!ਅੱਗੇ ਤੋਂ ਅਕਲ ਟਿਕਾਣੇ ਆ ਜਾਊਗੀ!
@jantawarriors4719
@jantawarriors4719 2 жыл бұрын
Eho ta hathiyar aa ajkal loka kol chahe koi na bi bole ta v keh dende aa keha
@jaswindersingh6410
@jaswindersingh6410 2 жыл бұрын
@@jantawarriors4719 ਨਹੀਂ ਬਾਈ ਪਹਿਲਾਂ ਇਕੱਲੇ ਹਸਨ ਮਾਣਕ ਦੇ ਕਹਿਣ ਤੇ ਮੈ ਵੀ ਨਹੀਂ ਮੰਨਦਾ ਸੀ ਪਰ ਦੋ ਹੋਰ ਸਿਆਣੇ ਬੰਦੇ ਕਹਿ ਰਹੇ ਹਨ,ਇਹਦਾ ਮਤਲਬ ਕੋਈ ਗੱਲ ਤਾਂ ਜਰੂਰ ਹੋਵੇਗੀ!ਬਾਕੀ ਬਾਈ ਉਹ ਬੰਦਾ ਬਹੁਤ ਹੰਕਾਰਿਆ ਹੋਇਆ ਹੈ!
@ramanverma347
@ramanverma347 2 жыл бұрын
Hassan is a good Person, Love you bro
@ranjitsinghsunda8254
@ranjitsinghsunda8254 2 жыл бұрын
ਮਾਣਕ ਹਸਨ ਦਾ ਸਾਥ ਦਿਓ, ਈਨਦੀ ਨੂੰ ਦਫਾ ਕਰਓ! ਇਸ ਨੂੰ ਸਟਾਰ ਬਣਾਓ 🥇🥇
@SinghManjeet1185
@SinghManjeet1185 Жыл бұрын
.ਹਸਨ ਵੀਰ ਮੇ ਮਨਜੀਤ ਸਿੰਘ ਇਟਲੀ ਤੌ ਆਸ਼ੀ ਸ਼ਾਰੇ ਤੇਰੇ ਨਾਲ ਆ ਫਿਕਰ ਨੀ ਕਾਰਨਾ
@JagtarSingh-km9qn
@JagtarSingh-km9qn 2 жыл бұрын
ਇਜਤ ਆਪਣੇ ਹੀ ਰੇਲਦੇ ਨੇ ਉਦਹਾਰਨ ਮਾਣਕ ਤੇ ਰਮਲਾ ਸਾਹਿਬ ਦੀ ਇਜਤ ਆਪਣਿਆ ਨੇ ਰੋਲੀ ਉਹਨਾ ਦਾ ਨਾ ਵਰਤ ਕੇ
@maanuslife14
@maanuslife14 2 жыл бұрын
Good job Satnam ji tae Sonu Dhillon
@deepmajvi5144
@deepmajvi5144 2 жыл бұрын
Hasan manak veer sacha te nek banda a. Full sport sadi sade punhab di
@gurnekdhillon504
@gurnekdhillon504 2 жыл бұрын
ਫੁੱਲ ਸਪੋਰਟ ਹਸਨ ਬਾਈ ਆਲ ਯੂ ਪੀ ਵੱਲੋਂ ਦੱਬ ਕੇ ਰੱਖੋ ਕਮ🤟
@sandeepk55
@sandeepk55 2 жыл бұрын
Truth always come out
@bhupindersharma4821
@bhupindersharma4821 2 жыл бұрын
Hasan mainu pta tusi sache o,parmatma thude te jarur kirpa krange. Apke sath insaaf hoega
@rajkumar.shergill
@rajkumar.shergill 2 жыл бұрын
Respect hassan ❤️
@RakeshKumar-qt6dc
@RakeshKumar-qt6dc 2 жыл бұрын
I am full saport Hasan manak 22 g
@KULWANTSINGH-kc2lu
@KULWANTSINGH-kc2lu Жыл бұрын
Dhillon sahib te Gill sahib tuhada Hasan Manak nal khade hon te dhanwad kehde tusi sach da sath de rahe hon
@Amaankaur2
@Amaankaur2 2 жыл бұрын
Hassan u r the best. God bless u
@SinghManjeet1185
@SinghManjeet1185 Жыл бұрын
Very good ji
@desasingh7038
@desasingh7038 2 жыл бұрын
ਇੰਦੀ 101 % ਝੂਠ ਬੋਲ ਰਿਹਾ ਹੈ ਹਸਨ ਮਾਣਕ ਇਮਾਨਦਾਰ ਬੰਦਾ ਹੈ ਜਜ ਸਾਹਿਬ ਜਰੂਰ ਨਿਆ ਦੇਣਗੇ
@hloji7953
@hloji7953 11 ай бұрын
ਇੰਦੀ ਬਲਿੰਗ ਗਲਤ ਹੈ ਹਸਨ ਮਾਣਕ ਠੀਕ ਹੈ ਯਾਰ ਚਾਰ ਗੀਤਾਂ ਦਾ ਕੰਨਟੈਕਟ ਸੀ
@ManishKumar-yf6ij
@ManishKumar-yf6ij 2 жыл бұрын
Bahut hi vadiya lagya jado koi kesse di help waste agge aounde han jindo raho veero
@Karanvirk09
@Karanvirk09 2 жыл бұрын
Good on gill and Dhillon coming in support of manak good job saath dao bai da
@pankajarora191
@pankajarora191 2 жыл бұрын
HASAN BAI kitch ke Rakh Bai SARDAR .MANAK JI NU TU HI JINDA RAKHNA MY BRO 🙏🙏🙏
@sukhjindersingh2937
@sukhjindersingh2937 2 жыл бұрын
Good 👍
@ਫੈਸਲਾਬਾਦਆਲੇ
@ਫੈਸਲਾਬਾਦਆਲੇ 2 жыл бұрын
ਅੱਤ ਖੁੱਦਾ ਦਾ ਵੈਰ ਹੁੰਦਾ ।
@yadwindersingh8061
@yadwindersingh8061 Жыл бұрын
God bless u hasan 🙏
@mintu139
@mintu139 2 жыл бұрын
Waheguru meher kare 🙏🏻
@ranjodhbrar6998
@ranjodhbrar6998 2 жыл бұрын
Koe ਕਾਲ ਰਿਕਾਰਡਿੰਗ ਹੋਵੇ ਜੋ ਪ੍ਰਭੁ ਕਰੈ ਜਾਤੀ-ਸੂਚਕ ਸ਼ਬਦ ਬੋਲੇ ਹਨ ਐਵੇਂ ਤਾਂ ਕੋਈ ਵੀ ਕੈਦ ਹੋ ਤਾਂ ਜੋ ਦੋ ਬੰਦੇ ਤੂਸੀ ਬੋਲ ਰਹੇ ਹੋ ਸੋਡੇ ਤੇ ਭਰੋਸਾ ਨਹੀਂ ਕੀਤਾ ਜਾ
@gaganmanjot6558
@gaganmanjot6558 2 жыл бұрын
Hassan tera naal ha chotta veer hamesha
@jaspalsandhu4422
@jaspalsandhu4422 2 жыл бұрын
Manak saab zindabaad
@Pendutravel
@Pendutravel 2 жыл бұрын
ਜੱਦੀ ਪੁੱਛਤੀ ਸਰਦਾਰਾਂ ਦੀਆ ਬੁੜੀਆਂ ਗਾਣੇ ਨਹੀਂ ਗਾਉਂਦੀਆਂ ਹੁੰਦੀਆਂ, ਸਭ ਨੂੰ ਪਤਾ ਜੱਦੀ ਸਰਦਾਰਾ ਦਾ ਕੀ ਰੁੱਤਬਾ ਹੁੰਦਾਂ, ਐਦਾਂ ਦੇ ਜੱਦੀ ਸਰਦਾਰ ਨਹੀਂ ਹੁੰਦੇ, ਏ ਸਭ ਨੂੰ ਪਤਾ ਐਦਾਂ ਦਿਆਂ ਨੂੰ ਕੀ ਕਹਿੰਦੇ ਆ ਲੋਕ😂😂😂
@kahlwakahlwa1850
@kahlwakahlwa1850 2 жыл бұрын
hun jmana sardara dia bibia d hi a
@SandeepSingh-zt2ju
@SandeepSingh-zt2ju 2 жыл бұрын
ਹਸਨ ਮਾਣਕ ਵੀ ਕੋਈ ਵਧੀਆ ਬੰਦਾ ਨੀ ਜਿਹੜਾ ਆਪਣੇ ਨਾਨਕਿਆਂ ਦਾ ਨੀ ਬਣੀਆਂ ੳਹ ਕਿਸੇ ਹੋਰ ਦਾ ਕਿ ਬਾਣੂ , ਹਰੇਕ ਦੇ ਇਲਜ਼ਾਮ ਲਾੳਣਾ ਇਸ ਦਾ ਕੰਮ ਆ ,
@hikari1549
@hikari1549 2 жыл бұрын
Alisher ਪਿੰਡ ਆ bai
@makhandhaliwal4659
@makhandhaliwal4659 2 жыл бұрын
Good veer ji
@bahadursingh5888
@bahadursingh5888 2 жыл бұрын
Very good bay 👌👍🏾
@ArshDeep-cw5ov
@ArshDeep-cw5ov 2 жыл бұрын
Hasan bai good
@_13vipanbir
@_13vipanbir 2 жыл бұрын
Thagg lagda mainu te indi bleng
@faqirsingh9572
@faqirsingh9572 2 жыл бұрын
Sari bradri Manak de nal hai Ji
@jatinder526
@jatinder526 2 жыл бұрын
Jiny vi program laggy ah ona di details update rakho ty jina rate hega ona da proof ty bank detail laoo saboot vich
@MajhEAALE147
@MajhEAALE147 2 жыл бұрын
Hasan Manik Zindabaad ❤
@akhiljoshi6843
@akhiljoshi6843 2 жыл бұрын
Very good interview conducted.
@harwindersingh4048
@harwindersingh4048 2 жыл бұрын
Hasan manak di spot karu Bai 🙏🙏🙏🙏👍👍👍👍👍👍🙏🙏🙏🙏🙏🙏🙏🙏🙏🙏🙏
@jashanvloges149
@jashanvloges149 2 жыл бұрын
Hasan tension taa lai tuu sara Punjab tere nal aa .Waheguru ji mehar kaen
@HK-tk1ig
@HK-tk1ig 2 жыл бұрын
Hussan Manak❤
@jaswindermann6645
@jaswindermann6645 2 жыл бұрын
Hassan 💯 right
@kaka_malerkotla_302
@kaka_malerkotla_302 9 ай бұрын
@jandwalianath7279
@jandwalianath7279 2 жыл бұрын
ਰੌਲਾ ਨਿਬੇੜ ਕੇ ਕੰਮ ਕਰੋ ਜੀ ਚਾਰ ਦਿਨਾ ਦਾ ਮੇਲਾ
@mitufitness007
@mitufitness007 2 жыл бұрын
Hasan g love u
@singh88920
@singh88920 2 жыл бұрын
Indi bling da koi ganna naa suno osda kita kam naa dekho jad tak Hassan nu gaun nahi dinda
@jantabuttar3201
@jantabuttar3201 2 жыл бұрын
ਮਾਣਕ ਸਾਬ ਜਿੰਦਾਬਾਦ
@khush__pb__06__wala
@khush__pb__06__wala 2 жыл бұрын
All singers Bai Di help kro yrr Bai nal bot dhkka ho reha yrr Bai nal bot glt ho reha yrr sare full support kro plz yrr 😔😥
@Lonlysafe
@Lonlysafe 2 жыл бұрын
phelan kitha c
@bhindermangat2777
@bhindermangat2777 2 жыл бұрын
Very good all singers should stand by Hasan all producers blackmailing singers
@amarjeetgill5381
@amarjeetgill5381 2 жыл бұрын
koi na bai tere nal a
@amarjitkaur1849
@amarjitkaur1849 2 жыл бұрын
Help the Hasan manak
@JagjeetsinghDhanju
@JagjeetsinghDhanju 8 ай бұрын
Hasan veera asi tera nal ha asi patiala tou sadl loor hova ta melna
@punabi1125
@punabi1125 2 жыл бұрын
Sonu dhillon Bhai sacha Banda aa
@SukhdevSingh-cv1nm
@SukhdevSingh-cv1nm 2 жыл бұрын
ਹਸਨ ਮਾਣਕ ਜੀ ਅਸੀ ਤਹਾਡੇ ਨਾਲ ਖੜੇ ਆ। ਵਹਿਗੂਰ ਜੀ ਤੇ ਭਰੋਸਾ ਰੱਖ
@gurjantsingh1300
@gurjantsingh1300 2 жыл бұрын
ਹਸਨ ਤੂੰ ਆਪਣਾ ਨੰਬਰ ਦੇ
@rafikhan8423
@rafikhan8423 2 жыл бұрын
Bai ji thode nl
@jagpreetkang
@jagpreetkang 2 жыл бұрын
Hasan manak 75prcnt poora Sachaa vaa jii 🙏WMK🙏
@Ssukhchain365
@Ssukhchain365 2 жыл бұрын
ਹੁਣ ਹਰ ਕੋਈ ਕਹਿ ਦੇਂਦਾ ਮੇਰੇ ਨਾਲ ਧੋਖਾ ਹੋ ਗਿਆ ਮੈ ਮਰ ਗਿਆ, ਤੇਰੇ ਵਿਚ ਦਮ ਹੋਵੇ ਗਾ ਹੋਰ ਮਿਲਜੂ ਪਰਾਣੇ ਕਲਾਕਾਰ ਵੀ ਹੈ ਗੇ ਸੀ ਉਹ ਤੇ ਤੁਹਾਡੇ ਵਾਗੂੰ ਨਹੀਂ ਸੀ ਕਰਦੇ ।
@jassisingh6319
@jassisingh6319 2 жыл бұрын
Ja oye ghusia kerti ohi gal tenu peta ki khuch hoya purane kelakara naal us time ehe social media nehi si per hun time change ho gya hai baki puch k dekhi purane time ch ki khuch hunda si artist naal. Te ehne ki kita isdi ki gelti is vich do bande naal hor bol rehe ne sath de rehe ne sab pagal aa te court duja banda gya ehe nehi isto sign kerwak hun ghulam ker leya artist nu .ehe ta bol reha k menu khuch nehi lena bus menu ched dewe .show kerwak paise v nehi milde sego gala mildiya fer ki kere hun .
Sigma Kid Mistake #funny #sigma
00:17
CRAZY GREAPA
Рет қаралды 30 МЛН
Мен атып көрмегенмін ! | Qalam | 5 серия
25:41
Sigma Kid Mistake #funny #sigma
00:17
CRAZY GREAPA
Рет қаралды 30 МЛН