ਹਸਨ ਮਾਣਕ ਭੁੱਬਾਂ ਮਾਰ ਰੋਇਆ, ਵੱਡਾ ਧੋਖਾ! ਕੌਣ ਕਰ ਰਿਹੈ ਬਰਬਾਦ? ਜਾਨੋਂ ਮਾਰਨ ਦੀਆਂ ਧਮਕੀਆਂ! Akhar

  Рет қаралды 331,769

Mitti ਮਿੱਟੀ

Mitti ਮਿੱਟੀ

Жыл бұрын

ਹਸਨ ਮਾਣਕ ਭੁੱਬਾਂ ਮਾਰ ਰੋਇਆ, ਵੱਡਾ ਧੋਖਾ!
ਕੌਣ ਕਰ ਰਿਹੈ ਬਰਬਾਦ? ਜਾਨੋਂ ਮਾਰਨ ਦੀਆਂ ਧਮਕੀਆਂ!
ਜੈਜ਼ੀ ਬੀ ਤੇ ਸ਼ੈਰੀ ਮਾਨ ਨਾਲ ਕਿਸਨੇ ਵੈਰ ਪਵਾਇਆ?
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar channel punjabi,akhar channel interview,akhar channel,akhar,hassan manak new song,hassan manak interview,hassan manak live,hassan amanak on indi balling,indi balling,jazzy b,sharry maan live,sharry maan all songs,sharry maan new song,jazzy b new song,jazzy b songs,jazzy b old songs,kuldeep manak,kuldeep manak grandson

Пікірлер: 612
@mehak331
@mehak331 Жыл бұрын
ਤਾਂ ਹੀ ਤਾਂ ਬਾਪੂ ਬਲਕੋਰ ਸਿੰਘ ਜੀ ਕਹਿੰਦਾ ਵੀ ਮੇਰੇ ਨਾਲ ਖੜੋ ਤਾਂ ਇਹ ਗੈਂਗਵਾਰ ਖਤਮ ਕਰੀਏ
@gurlal4302
@gurlal4302 Жыл бұрын
ਹਸਨ ਮਾਣਕ ਹੀਰਾ ਬੰਦਾ ਹੈ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@user-ec4hy2tf4t
@user-ec4hy2tf4t Жыл бұрын
ਸੱਚਿਆ ਗੱਲਾ ਮਾਣਕ ਦਿਆ !ਸਾਰੇ ਵੀਰ ਭਰਾਵਾਂ ਨੂ ਸਾਥ ਦੇਂਣਾ ਚਾਹੀਦਾ ਮਾਣਕ ਦਾ !
@Tigerofficial-xe7db
@Tigerofficial-xe7db Жыл бұрын
ਦੋਸਤੋ ਮਾਣਕ ਕਿਤੇ ਨੀਂ ਗਿਆ ਉਹ ਅੱਜ ਵੀ ਆਪਣੇ ਦੋਹਤੇ ਰੂਪ ਵਿੱਚ ਸਾਡੇ ਚ ਮੌਜੂਦ ਐ ਤੇ ਹੁਣ ਮਾਣਕ ਨੂੰ ਦੁਬਾਰਾ ਨਾਂ ਗਵਾ ਲਿਓ , ਇਹਦਾ ਸਾਥ ਦਿਓ 🙏🙏
@ManmeetSandhu-Music
@ManmeetSandhu-Music Жыл бұрын
ਸੱਚ ਝੂਠ ਤਾ ਰੱਬ ਜਾਣੇ 🙏 ਪਰ ਹਸਨ ਮਾਣਕ ਮੈਨੂੰ ਦਿਲੋ ਸਾਫ ਬੰਦਾ ਲੱਗਦਾ ❤❤😘
@No_Name9046
@No_Name9046 Жыл бұрын
ਵੀਚਾਰੇ ਗਰੀਬ ਬੰਦਿਆ ਨਾਲ ਈ ਕਿਉ ਮਾੜੀ ਹੁੰਦੀ ਆ😭😭😭😭 ਯਾਰ ਪੰਜਾਬੀਓ ਜਿਉਂਦੇ ਜਾਗਦੇ ਨੂੰ ਸਪੋਟ ਕਰੋ🙏🏻🙏🏻🙏🏻
@varindersinghbrar5665
@varindersinghbrar5665 Жыл бұрын
ਵਾਹਿਗੁਰੂ ਚੜਦੀ ਕਲਾ ਚ ਰੱਖਣ ਹਸਨ ਮਾਣਕ ਨੂੰ
@paramjitsingh1638
@paramjitsingh1638 Жыл бұрын
ਹਸਨ ਮਾਣਕ ਜੀ ਪੁੱਤਰਾ ਚੜਦੀ ਕਲਾ ਚ ਰਹਿ ।ਪ੍ਰਮਾਤਮਾ ਸੱਚਾਈ ਦੇ ਨਾਲ ਆ ਕਿਉਂਕਿ ਪ੍ਰਮਾਤਮਾ ਹੈ ਈ ਜਮਾਂ ਸੱਚ। ਸੱਚਾਈ ਦੀ ਜਿੱਤ ਯਕੀਨੀ ਐ। ਰੱਬ ਤੇ ਭਰੋਸਾ ਰੱਖ ਕੇ ਤੁਰਿਆ ਚੱਲ। ਦੁਨੀਆਂ ਭਰ ਦੇ ਲੋਕ ਤੇਰੇ ਨਾਲ ਆ। ਜੱਜਾਂ ਨੇ ਵੀ ਕਈ ਵਾਰ ਧੋਖਾਧੜੀ ਕੀਤੀ ਆ। ਵਿਕ ਰਹੇ ਨੇ। ਪ੍ਰਮਾਤਮਾ ਸਭ ਤੋਂ ਵੱਡਾ ਜੱਜ ਆ। ਉਹਦਾ ਫੈਸਲਾ ਅਟੱਲ ਤੇ ਸਹੀ ਆਵੇਗਾ। ਭਰੋਸਾ ਰੱਖ।
@rajinderaustria7819
@rajinderaustria7819 Жыл бұрын
ਹਸਨ ਮਾਣਕ ਜੀ ਜੇਕਰ ਇਹ ਸਭ ਕੁੱਝ ਸੱਚ ਹੈ ਤਾਂ ਬਹੁਤ ਹੀ ਦੁੱਖ ਅਤੇ ਸ਼ਰਮ ਵਾਲੀ ਗੱਲ ਹੈ ਕੋਈ ਨਹੀਂ ਸੱਚੇ ਇਨਸਾਨ ਦੀ ਰੱਬ ਮਦਦ ਕਰਦਾ। RAJINDER SINGH AUSTRIA
@kokikindu5145
@kokikindu5145 Жыл бұрын
Sachi gl aaa veer bilkul
@brargarman89
@brargarman89 Жыл бұрын
Veer mosse wale ne contract ni kita c oh bod ni c kise nall
@AmanDeep-ss6be
@AmanDeep-ss6be Жыл бұрын
@ʙʟᴀᴄᴋ ꜱᴄʀᴇᴇɴ ꜱᴀᴛᴜᴛꜱ Right Veer Ji
@devindersinghbenipal8170
@devindersinghbenipal8170 Жыл бұрын
ਇਕ ਵਾਰ 1998-99 ਵਿੱਚ ਪਿੰਡ ਇਕੋਲਾਹਾ(ਖੰਨਾ) ਕਬੱਡੀ ਟੂਰਨਾਮੈਂਟ ਤੇ ਮਨਜੀਤ ਰਾਹੀ ਤੇ ਦਲਜੀਤ ਕੌਰ ਦੀ ਜੋੜੀ ਦੀ ਸਿੰਗਰ ਦਲਜੀਤ ਕੌਰ ਦਾ ਅਖਾੜਾ ਸੀ, ਓਸ ਪਿੰਡ ਦੇ ਮਾਸਟਰ ਜੀ ਦਾ ਬਹੁਤ ਨਜਦੀਕੀ ਰਿਸ਼ਤੇਦਾਰ ਯੁੱਧਵੀਰ ਮਾਣਕ ਜੀ ਵੀ ਆਏ ਹੋਏ ਸੀ, ਟੂਰਨਾਮੈਂਟ ਕਮੇਟੀ ਨੇ ਯੁੱਧਵੀਰ ਮਾਣਕ ਸਾਬੵ ਨੂੰ ਸਟੇਜ ਤੇ ਚੜ੍ਹਾ ਦਿੱਤਾ ਕਿ ਗੀਤ ਸੁਣਾਓ। ਉਸ ਸਮੇਂ ਗਾਈਕਾ ਨੇ ਆਪਣੇ ਸਾਜੀਆਂ ਨੂੰ ਸਾਜ ਨਾ ਵਜਾਉਣ ਲਈ ਇਸ਼ਾਰਾ ਕਰ ਦਿੱਤਾ। ਯੁੱਧਵੀਰ ਮਾਣਕ ਸਾਬੵ ਨੇ ਕਈ ਵਾਰ ਬੇਨਤੀਆਂ ਕੀਤੀਆਂ ਕਿ ਸਾਜ ਸੁਰ ਵਿੱਚ ਵਜਾ ਦੋ, ਪਰ ਓਹ ਨੀ ਮੰਨੇ। ਫੇਰ ਯੁੱਧਵੀਰ ਮਾਣਕ ਸਾਬੵ ਨੇ ਕਿਹਾ ਕਿ ਕਲੀਆਂ ਦੇ ਬਾਦਸ਼ਾਹ ਦਾ ਪੁੱਤ ਹਾਂ ਬਿਨਾਂ ਸਾਜਾਂ ਤੋਂ ਵੀ ਗਾ ਸਕਦਾਂ। ਬਸ ਫੇਰ ਕੀ ਸੀ ਯੁੱਧਵੀਰ ਮਾਣਕ ਸਾਬੵ ਨੇ ਬਿਨਾਂ ਸਾਜਾਂ ਤੋਂ ਅਜਿਹੇ ਗੀਤ ਗਾਏ ਕਿ ਪਬਲਿਕ ਨੇ ਦਲਜੀਤ ਕੌਰ ਨੂੰ ਸਟੇਜ ਤੇ ਚੜ੍ਹਨ ਨੀ ਦਿੱਤਾ ਤੇ ਓਹ ਸਾਰੇ ਭੱਜ ਗਏ । ਸੋ ਹਸਨ ਵੀਰ ਜੇ ਹੁੱਣ ਆਪਣੇ ਨਾਮ ਨਾਲ ਮਾਣਕ ਲਾ ਲਿਆ ਹੈ ਤਾਂ ਹੁੱਣ ਇੰਦੀ ਬਲਿੰਗ ਵਰਗੇ ਪ੍ਰੋਡਿਊਸਰਾਂ ਨੂੰ ਦਿਖਾ ਦੇ ਕਿ ਹਸਨ ਮਾਣਕ ਹੈਗਾ। ਪਬਲਿਕ ਤੇਰੇ ਨਾਲ ਹੈ।
@SurinderKaur-hv4py
@SurinderKaur-hv4py Жыл бұрын
ਸ਼ਰਮ ਆਉਣੀ ਚਾਹੀਦੀ ਏ ਇਹੋ ਜਿਹੇ ਲੋਕਾਂ ਨੂੰ ਜਿਹਨਾਂ ਨੇ ਇਸ ਬਚੇ ਨੂੰ ਪ੍ਰੇਸ਼ਾਨ ਕਰ ਰਹੇ ਨੇ
@gagansinghbrar8809
@gagansinghbrar8809 Жыл бұрын
ਮਾਣਯੋਗ ਅਦਾਲਤ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਪ੍ਰੋਡਿਊਸਰ ਨੇ ਹਸਨ ਮਾਣਕ ਨੂੰ ਨਿਆਣਪੁਣੇ ਵਿੱਚ ਉਲਝਾ ਕੇ ਗ਼ਲਤ ਐਗਰੀਮੈਂਟ ਲਿਖਵਾ ਦਸਤਖ਼ਤ ਕਰਵਾਏ ਉਸ ਪ੍ਰੋਡਿਊਸਰ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਹਸਨ ਮਾਣਕ ਨੂੰ ਇਨਸਾਫ਼ ਦਿੱਤਾ ਜਾਵੇ ਜੀ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਸੁਰਿੰਦਰ ਸਿੰਘ ਬਰਾੜ ਸਰਪੰਚ ਪਿੰਡ ਦੁੱਲੇਵਾਲਾ ਜ਼ਿਲ੍ਹਾ ਬਠਿੰਡਾ
@jasssangha7548
@jasssangha7548 Жыл бұрын
veere youtube te thodi aauna aa adalat ne manak naal jaa ke khadey hovo ,v chal chaliye
@Pendutravel
@Pendutravel Жыл бұрын
ਪੂਰੇ ਪੰਜਾਬ ਨੂੰ ਹਸਣ ਮਾਣਕ ਦੀ ਸਪੋਰਟ ਕਰਨੀ ਚਾਹਿੰਦੀ ਆ 🙏
@amansingh99152
@amansingh99152 Жыл бұрын
Sahi gl h veer
@gurpreettiwana4538
@gurpreettiwana4538 Жыл бұрын
Mai ta Hassan nal gana chaunda hai par mai vi gareeb haa
@sonyk4198
@sonyk4198 Жыл бұрын
Dharna la deo
@No_Name9046
@No_Name9046 Жыл бұрын
🙏🏻🙏🏻🙏🏻🙏🏻🙏🏻
@daddy6425
@daddy6425 Жыл бұрын
Ehda lun muh ch pa la
@jaspreetgrewalbittu4028
@jaspreetgrewalbittu4028 Жыл бұрын
ਕੋਈ ਨੀ ਭਾਈ ਜੇ ਤੇਰੇ ਵਿੱਚ ਦੱਮ ਹੋਇਆ ਤੇਰੇ ਕਰਮਾਂ ਵਿੱਚ ਸ਼ੋਹਰਤ ਦੌਲਤ ਹੋਈ ਤਾਂ ਤੇਰੇ ਤੇ ਕੋਈ ਕੁਝ ਕਰੀ ਜਾਵੇ ਤੂੰ ਉਠੇਂਗਾ ਹਨੇਰੀ ਵਾਂਗੂ ਰੱਖ ਹੌਸਲਾ ਕਾਕਾ ਰੱਖ ਹੌਸਲਾ ਤੇ ਲੜ ਘਰ ਨਾ ਬੈਠ।
@imgill6617
@imgill6617 Жыл бұрын
ਸਾਰੇ ਕਲਾਕਾਰਾਂ ਨੂੰ ਚਾਹੀਦਾ ਕਿ ਹਸਨ ਦਾ ਸਾਥ ਦੇਣ ਸਾਰੇ ਰਲਕੇ ਵੀਰ ਨਾਲ ਖੜਕੇ ਇਹੋ ਜਿਹੇ ਧੋਖੇਬਾਜ਼ ਲੋਕਾਂ ਨੂੰ ਸਬਕ ਸਿਖਾਉਣ ਤੇ ਹਸਨ ਦਾ ਖਹਿੜਾ ਛੁਡਾਉਣ ਉਸਤੋ
@gagansinghbrar8809
@gagansinghbrar8809 Жыл бұрын
ਛੋਟੇ ਵੀਰ ਹਸਨ ਮਾਣਕ ਜੀ ਤੁਹਾਡੀ ਕੱਲੀ ਕੱਲੀ ਗੱਲ ਬਿਲਕੁਲ ਸਹੀ ਲੱਗਦੀ ਐ ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ ਪਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤੀ ਤਰੱਕੀਆਂ ਲੰਬੀਆਂ ਉਮਰਾਂ ਤੇ ਚੜਦ੍ਹੀਕਲਾ ਬਖਸ਼ਣ ਸੁਰਿੰਦਰ ਸਿੰਘ ਬਰਾੜ ਸਰਪੰਚ ਪਿੰਡ ਦੁੱਲੇਵਾਲਾ ਜ਼ਿਲ੍ਹਾ ਬਠਿੰਡਾ
@kokikindu5145
@kokikindu5145 Жыл бұрын
Sari gl Sachi aaa
@gurdeepgogi5951
@gurdeepgogi5951 Жыл бұрын
ਹਸਨ ਵੀਰੇ ਰੱਬ ਵੀ ਆਪਣੇ ਹੀਰਿਆਂ ਨੂੰ ਹੀ ਪਰਖਦਾ। ਇਮਤਿਹਾਨ ਵੀ ਹੁਸ਼ਿਆਰ ਬੱਚਿਆਂ ਨੂੰ ਹੀ ਪਾਉਂਦੇ ਨੇ ਅਧਿਆਪਕ।ਇਸ ਸਮੇਂ ਨੂੰ ਆਪਣੇ ਆਪ ਨੂੰ ਹੋਰ ਸੰਵਾਰਨ ਲਈ ਵਰਤੋ। ਫ਼ਿਕਰ ਨਾ ਕਰੋ ਕਿਉਂਕਿ 'ਸਾਹਿਬ ਹੱਥ ਵਡਿਆਈਆਂ,ਜਿਸ ਭਾਵੇ ਤਿਸੁ ਦੇਹਿ।'
@ranjitsokhal6236
@ranjitsokhal6236 Жыл бұрын
ਹਸਨ ਨੂੰ ਇਨਸਾਫ ਮਿਲਣਾ ਚਾਹੀਦਾ!!
@TheRajDhaliwal
@TheRajDhaliwal Жыл бұрын
ਸਭ ਭਰਾਵਾ ਨੂੰ ਸਤ ਸਰੀ ਅਕਾਲ ਪਿੰਡ ਜਲਾਲ ਜਿਲਾ ਬਠਿੰਡਾ ਵਿਗ਼ਚ ਮੇਰੇ ਨਾਨਕੇ ਆ ਸਵਰਗਵਾਸੀ ਸਰਦਾਰ ਜੴਥੈਦਾਰ ਮਾਜਰ ਸਿੰਘ ਜੀ ਮੇਰਾ ਨਾਨਾ ਜੀ ਸਨ ਉਹਨਾ ਦੇ ਘਰ ਕੁਲਦੀਪ ਮਾਣਕ ਦੇ ਦਾਦਾ ਜੀ ਦਾ ਆਉਣਾ ਜਾਣਾ ਸੀ ਕੁਲਦੀਪ ਮਾਣਕ ਸਾਰਾ ਹੀ ਸਾਡੇ ਘਰ ਪਲਿਆ ਨਾਲ ਦਾ ਭੈਣ ਭਰਾ ਚਾਚਾ ਤਾਏ ਮੈ ਕੋਈ ਸੁਣਾ ਨੀ ਰਿਹਾ ਦੴਸ ਰਿਹਾ ਦੋਸਤੈ ਵੀ ਸਾਨੂੰ ਸਭ ਕੁੱਝ ਪਤਾ ਬੀਲ ਕੇ ਮਾਣਕ ਸਾਹਿਬ ਪੂੰ ਤੈ ਪਰਿਵਰ ਨੂੰ ਬਦਨਾਮ ਨੀ ਕਰਨਾ ਚਾਹੁ ਏ ਇਹ ਭਰਾ ਵਧੀਆ ਗਾ ਰਾਆ ਪਰਮਾਤਮਤਮਾ ਤਰੱਕੀਆ ਬਖਸੇ ਪਰ ਮੈ ਲਿਖ ਕੇ ਦੇਣ ਨੂੰ ਤਿਆਰ ਆ ਵੀ ਕੁਲਦੀਪ ਮਾਣਕ ਜੀ ਇਹਦੇ ਸਕਕਿਆ ਚ ਵੀ ਨਾਨਾ ਜੀ ਨਹੀ ਆ ਹਾ ਘਰਾ ਚੋ ਹੈ ਗਏ ਨੇ ਜਿਵੇ ਆਪਣੈ ਦਾਦੇ ਪੜਦਾਦੈ ਭਰਾ ਸੀ ਮੈ ਤਾ ਵੀਰ ਨੂੰ ਬੱਸ ਇਹੀ ਆਖਾਗਾ ਕਿ ਮਾਣਕ ਦਾ ਦੋਹਤਾ ਨਾ ਬਣ ਉਹਦੀ ਪਤਨੀ ਤਿ ਬਿਨਾ ਨਾ ਤੂੰ ਉਹਦੇ ਮੁੰਡੇ ਨਾਲ ਗੱਲ ਕੀਤੀ ਆ ਨਾ ਮਾਣਕ ਦੀ ਧੀ ਨਾਲ ਆਪਣੇ ਦਮ ਤੇ ਗਾ ਮਿ ਵੀ ਸਪੋਰਟ ਕਰਾਗਾ ਪਰ ਈਸ ਪਰਿਵਾਰ ਨੂੰ ਤਾ ਤੂੰ ਰੁਪਈਆ ਵੀ ਨੀ ਦਿੱਤਾ ਜਿਹਨਾ ਦੇ ਨਾਮ ਤੇ ਤੂੰ ਰੋਟੀ ਖਾਣ ਜੈਗਾ ਹੈਇਆ ਮੈ।ਮੂੰਹ ਤੇ ਗ੍ਲ ਕਰ ਸਕਦਾ ਤਾਰਾ ਤਾ ਮੇਰੇ ਨਾਨਕੇ ਪਾੰਡ ਭਰਾ ਵਧੀਆ ਗਾਉਦਾਂ ਮਾਣਕ ਦ ਨਾਮ।ਨਾਮ।ਚਮਕਾ ਇਵੇ ਕਿਉ ਝੂਠ ਬੋਲਦ ਜੇ ਝੂਠ ਬੋਲੇਗਾ ਤਾ ਹੁਣ ਤਾ 2 3 ਸਾਲ ਚੱਲ ਗਿਆ ਹੁਣ ਤਾ ਜਲਦੀ ਲੈਕਾ ਨੰ ਪਤਾ ਚੱਲ ਜਾਦਾ ਸੋ ਭਰ ਤਰੱਕੀਆ ਮਾਣ ਪਰ ਹਰ ਘੱਲ ਚ ਮਾਣਕ ਜੀ ਨੂੰ ਨ ਲੈ ਕੇ ਆਇਆ ਕਰ ਜਾ ਕਰ ਕੋਈ ਸੱਕ ਹੈ ਤਾ ਮੇਰੇ ਨਾਨਾ ਜੀ ਵਾਰੇ ਆਪਣੇ ਨਾਨਕੇ ਘਰੋ ਪੁੱਛ ਲਵੀ ਪੋਤੜੇ ਤੱਕ ਫਰੋਲ ਸਕਦਾ ਮਾਣਕ ਸਾਹਿਬ ਨੂੰ ਬਦਨਾਮ ਕਰਨ ਤ ਫੇਰ ਵੀ ਨਾਨਕਾ ਪਿੰਡ ਜਲਾਲ ਤੇਰੇ ਨਾਨਕੇ ਘਰ ਪਾਲ ਰਿਸਤਾ ਹੈ ਤਾ ਰਹੇ ਗਾ ਬੱਸ ਇਹੀ ਆਖਾਗਾ ਪਣੈ ਦਮ ਤੇ ਕਾਮਯਾਬ ਹੋ ਮੈਨੂੰ ਵੈਖ ਕਦੇ ਕੋਈਕੰਮ ਨੀ ਕੀਤਾ ਸੀ ਇੱਥੈ ਧਿਹਾੜੀਆ ਕਰਦਾ ਜਾ ਕਾਸੇ ਨੂੰ ਕਹਿ ਦੇਵਾ ਵੀ ਉਹਨਾ ਦ ਮੁਂਡਾ ਅਗਲਾ ਹੋਰ ਗਾਲਾ ਕੱਡ ਦਾ ਵੀ ਤੂੰ ਸਾਲਿਆ ਇੱਥੇ ਕ ਲੈਣ ਆਇਆ ਸੋ ਭਰਾਵਾ ਆਪਣੀ ਜੰਦਗੀ ਆਪ ਬਣਾ ਮੈ ਵੀ ਤੇਰਾ ਨਾਨਕੇ ਮਲੂਟਾ ਨਲ ਸਿੴਧੀ ਰੱਖਦਾ ਸੀ ਪਰ ਬਾਇ ਇੱਜਤ ਉਹ ਆ ਜੋ ਤੁਸੀ ਆਪ ਕਮਾਉਦੇ ਉ ਪੰਜਾਬੀ ਗਲਤ ਲਿਖਣ ਲਈ ਮਾਫੀ ਚਾਹੁ ਦਾ ਹਾ ੜੀ ਹਰ ਇੴਕ ਭਰਾ ਨੂੰ ਗਗ਼ਲ ਸਮਝ ਨਾ ਲੱਗੇ ਐਵੇ ਬੇਇੱਜਤੀ ਹੋ ਜਾਦੀ ਆ ਪਰ ਮਾੜਾ ਕਹੋ ਕਿਸੇ ਨੂੰ ਛੋ ਬਣਪਾ ਆਪਣੈ ਦਮ ਤੇ ਬਣੋ ਜੇ ਮੈ ਇਹਦੇ ਵਰਗਾ ਹੁੰਦਾ ਤਾ ਇਹ ਲਾਇਨਾ ਮੇਰੇ ਵੀ v PA ਨੇ ਲਿਖਣੀਆ ਸੀ ਸੋ ਦੋਸਤੋ ਆਪ ਕਾਮਯਬ ਹੋਵੋ ਫੇਰ ਲੋਕੀ ਤੁਹਾਡਾ ਨਾਮ ਲੈ ਕੇ ਦੱਸਿਆ ਕਰਨ ਗਐ ਹਰ ਇਕ ਨੂੰ ਸਭ ਨੂੰ ਸਤ ਸਰੀ ਅਕਾਲ ਜਸਨ ਮਾਣਕ ਤੂ ਥੋੜਾ ਜਾ ਗੁੱਸਾ ਆ ਗਿਆ ਸੀ ਮਾਣਕ ਪਰਿਵਾਰ ਦੀ ਖੈਹ ਪਵਾ ਰਿਹਾ ਕੱਲ ਤੱਕ ਮਾਫੀ ਮੰਗ ਲਵੈਗਾ ਨਾਨੀ ਕਦੇ ਥੋਹਤੇ ਨੂੰ ਘਰੋ ਨੀ ਕੱਢਦੀ ਹੁੰਦੀ ਬੱਸ ਰਹਿਣ ਦੇ ਮੈਨੂੰ ਮਰਵਾ ਨਾ ਦੇਵੀ ਭਰਾਵਾ ਮਾਫੀ ਚਾਹੁੰਦਾ ਪਰ ਦੱਸ ਦਵਾ ਮਾਣਕ ਸਾ
@krb9313
@krb9313 Жыл бұрын
ਕੋਈ ਨਹੀ ਬੇਟਾ ਸਚ ਦੀ ਜਿੱਤ ਹੋਵੇਗੀ ਗਰੀਬ ਇਂਸਾਨ ਨੂੰ ਯੂਜ ਕਰਕੇ ਅਤਿੱਚਾਰ ਹੁੰਦਾ ਹੀ ਆਇਆ ਲੇਕਨ ਉਹ ਪਰਮਾਤਮਾ ਵਾਹਿਗੁਰੂ ਸਭਦੇ ਭਲੇ ਕਰਦਾ ਹੈ ਕਾਮਯਾਬ ਜਰੂਰ ਹੋਵੇਗਾ
@harrydhaliwal4997
@harrydhaliwal4997 Жыл бұрын
ਹਸਨ ਮਾਣਕ ਵੀ ਇੰਦੀ ਬਲਿੰਗ ਦੀ ਚੱਕ ਚ ਪੈਰ ਬਹੁਤ ਛੱਡ ਗਿਆ ਸੀ । ਪਰ ਕਦੇ ਵੀ ਬੇਗਾਨੇ ਆਪਣਿਆਂ ਦੀ ਥਾਂ ਨਹੀਂ ਲੈ ਸਕਦੇ । ਪ੍ਰੋਡਿਊਸਰ ਧੱਕਾ ਕਰਦੇ ਆ ਕੋਈ ਸ਼ੱਕ ਨਹੀਂ ‌। ਪੰਜਾਬੀ ਖੁੱਲੇ ਦਿਲ ਦੇ ਨੇ ਹਸਨ ਮਾਣਕ ਦਾ ਪੰਜਾਬੀਆਂ ਨੂੰ ਸਾਥ ਦੇਣਾ ਚਾਹੀਦਾ ਹੈ । ਇਸ ਔਖੀ ਘੜੀ ਵਿੱਚ ਉਸ ਨੂੰ ਸਾਥ ਦੀ ਖਾਸ ਲੋੜ ਹੈ
@gurjeetsingh5877
@gurjeetsingh5877 Жыл бұрын
ਵਿਚਾਰੇ ਨੂੰ ਇਨਸਾਫ ਮਿਲਣਾ ਚਾਹੀਦਾ ਜ਼ਰੂਰ ਨੋ ਸਾਲਾ ਚ ਭਵਿੱਖ ਖਤਮ ਹੋ ਜਾਵੇਗਾ
@pardeepmajha51
@pardeepmajha51 Жыл бұрын
vere eh line hi ehjia ethe bnda phla look ho jnda pesa dkh ke fr jd onu lgda v ha ma hor nl km krke jyda kma skda fr duje passe bhajda
@SmartImmigration8376
@SmartImmigration8376 Жыл бұрын
ਦਿਲ ਦਾ ਕੋਰਾ ਬੰਦਾ ਸੀਸੇ ਵਾਗੂੰ ਸਾਫ ਜੀ ਹਸਨ ਮਾਣਕ ਸਾਡਾ ਭਰਾ ਅਸੀਂ ਬਾਈ ਦੇ ਹਮੇਸ਼ਾ ਨਾਲ ਖੜਾ ਗਏ
@deepsarhal9453
@deepsarhal9453 Жыл бұрын
Naal khaddan nu tu gandu ohnu juttiya to bacha leni aa tere wrge pehla bhaj de aa juttiya pen too
@deepsarhal9453
@deepsarhal9453 Жыл бұрын
@@SmartImmigration8376 bhaji ma ta darr gya
@deepsarhal9453
@deepsarhal9453 Жыл бұрын
@@SmartImmigration8376 number chakn nu tu salya appdi bhen da rishta dena aa
@deepsarhal9453
@deepsarhal9453 Жыл бұрын
@@SmartImmigration8376 vloger ni tu ghussa aa bs sara din ghussi bhorda rehnda hona
@SmartImmigration8376
@SmartImmigration8376 Жыл бұрын
@@deepsarhal9453 bai hun tenu ki kha yar tu samjar hi hoye ga coment krn da ki faida tere apne vichar a sade apne a mada bolan nal na tu vadda hon lga na main tenu jdo kise gall da nhi pta fir veere ame kise nu mada nhi kahi da baki je mada tu bole ga fir main v mada kaho tenu
@dhillonjatt7650
@dhillonjatt7650 Жыл бұрын
ਦਿਲ ਦਾ ਸਾਫ ਅਤੇ ਮੂੰਹ ਉਪਰ ਸੱਚ ਬੋਲਣ ਵਾਲਾ ਇਨਸਾਨ ਹੈ ਹਸਨ। ਵਲਿਗ ਵਲੁਗ ਕੋਈ ਚੀਜ ਨਹੀਂ ਨਾ ਹੀ ਉਨ੍ਹਾਂ ਨੂੰ ਕੋਈ ਜਾਣਦਾ ਹੈ ਸਾਲੇ ਘਟੀਆ ਕਿਸਮ ਦੇ ਲੋਕ ਹਨ ਵਲਿਗ ਵਰਗੇ। ਸਾਨੂੰ ਸਭ ਨੂੰ ਹਸਨ ਮਾਣਕ ਦੀ ਮੱਦਦ ਕਰਨੀ ਚਾਹੀਦੀ ਹੈ।
@harrysingh4333
@harrysingh4333 Жыл бұрын
ਹਸਨ ਮਾਣਕ ਬਾਈ ਤੇਰੇ ਨਾਲ ਹਾਂ ਵੀਰੇ 💪🏽💪🏽💪🏽
@jantawarriors4719
@jantawarriors4719 Жыл бұрын
Kaade naal sab paise da rola jad eh paise di khatir duje kalakara nu kad da si odo is nu nhi si dikhda odo keh sakda si mai gala kadan da aggrement thoda kita
@harrysingh4333
@harrysingh4333 Жыл бұрын
@@jantawarriors4719 os time kujh ni pta lgda vir bt hun tan dhakka ho reha a agle nl , gareeb privaar da munda a hun thoda ja naam roshan krn lggea c 22 hun eh kmm ho gya
@sonudhillon831
@sonudhillon831 Жыл бұрын
@@harrysingh4333 manak v odo apne career bare sochda hou thik ni par ehnu ki pta mere nal dhokha ho jana
@gymboy661
@gymboy661 Жыл бұрын
ਜੈਜੀ ਬੀ ਘੈਟ ਬੰਦਾ ਤੇਰੇ ਨਾਲ ਖੜੂ ਜੈਜੀ ਯਾਰ ਇਕ ਵਾਰ ਜਾ ਤਾ ਸਹੀ
@harishnagpal5724
@harishnagpal5724 Жыл бұрын
ਤੇਰੀਆਂ ਗਲਾਂ ਸੱਚ ਲਗਦੀਆਂ ਬਾਈ, ਤੇ ਲੱਖ ਲਾਹਨਤ ਆ ਏਹੋ ਜਿਹੇ ਪ੍ਰੋਡਿਊਸਰ ਤੇ ਜਿਹੜਾ ਖਿਲਾ ਕੇ ਕਹਿ ਰਿਹਾ ਮੈਂ ਰੋਟੀਆਂ ਖਿਲਾਇਆਂ, o prava ਓਹ ਸੱਚੇ ਪਾਤਸ਼ਾਹ ਖਵਾਉਂਦਾ ਸੱਭ ਨੂੰ। ,
@montu7760
@montu7760 Жыл бұрын
ਉਹ ਭਰਾ ਮੇਰੇ ਗਰੀਬ ਬੰਦੇ ਨੂੰ ਕੋਈ ਨੀ ਪੁੱਛਦਾ ਇੱਥੇ, ਅੱਜ ਕੱਲ ਕੋਈ ਕੋਈ ਪੁਰਾਣੇ ਯਾਰਾਂ ਦੋਸਤਾਂ ਨੂੰ ਪੁੱਛਦਾ ਸਭ ਸਾਲ਼ੀ ਪੇਸੈ ਦੀ ਯਾਰੀ ਆ ਭਰਾ,
@panul6119
@panul6119 Жыл бұрын
Be strong Hasan God is with you. Truth will prevail and he will be punished who ever did this to you and your family. Stay focused and strong we are all with you.
@allsalution1947
@allsalution1947 Жыл бұрын
ਇਹਨਾ ਦੇ ਕਾਨਟਰੈਕਟ ਟਾਇਮ ਮੈ ਕਚਿਹਰੀ ਚ ਸੀ ਵਕੀਲ ਨੇ ਇਹਨੂੰ ਕਈ ਵਾਰੀ ਕਿਹਾ ਸੀ ਕਾਕਾ ਧਿਆਨ ਨਾਲ ਪੜ ਲੈ ਉਹਨਾ ਨੇ ਪੰਜਾਬੀ ਚ ਵੀ ਪੜਕੇ ਸੁਣਾਇਆ ਸੀ।ਇਹ ਕਹਿੰਦਾ ਇਹ ਮੇਰੇ ਭਰਾ ਨੇ ਇਹ ਮੇਰੇ ਨਾਲ ਵਧੀਆ ਹੀ ਕਰਨਗੇ।ਇਹਦੇ ਨਾਲ ਵੀ 2 ਜਣੇ ਸੀ ,ਉਦੋਂ ਇਹ ਕਹਿੰਦਾ ਸਾਰਿਆਂ ਨੂੰ ਬਾਈ ਡਰਾਇਵਰੀ ਕਰਨ ਨਾਲੋ ਤਾਂ ਚੰਗਾ ਸੀ।ਹੁਣ ਅਗਲਾ ਪਰਿਵਾਰ ਤੋਂ ਵੀ ਐਗਰੀਮੈਂਟ ਲਿਖਵਾਇਆ ਕਰਨ ਗੇ।ਬਾਕੀ ਜੇ ਇਹਨੂੰ ਆਵਦੇ ਭਰੋਸੇ ਤੇ ਭਰੋਸਾ ਸੀ ਇਹ ਨੂੰ ਐਗਰੀਮੈਂਟ ਨਹੀ ਕਰਨਾ ਚਾਹੀਦਾ ਸੀ।
@sidhuanoop
@sidhuanoop Жыл бұрын
ਮਾੜੀ ਗੱਲ ਐ ਗਾਇਕ ਤਾਂ ਆਜ਼ਾਦ ਪੰਛੀ ਹੁੰਦੈ। ਕੋਈ ਨਾਂ ਵੀਰ ਵਾਹਿਗੁਰੂ ਮੇਹਰ ਕਰੇ। ਤੁਸੀਂ ਆਪਣੀ ਗਾਇਕੀ ਲਾਈਨ ਦੇ ਸੀਨੀਅਰ ਲੋਕਾਂ ਨੂੰ ਵਿੱਚ ਪਾ ਕੇ ਹੱਲ ਕਰੋ ਮਸਲਾ
@sajankumar8961
@sajankumar8961 Жыл бұрын
ਬਈ ਇਹ ਸੁਰੂ ਤੋ ਚਲਦਾ ਪਿਆ ਆ ਗਰੀਬਾਂ ਨਾਲ ਧੱਕੇ ਹੁੰਦੇ 🙏🙏 ਨਹੀਂ ਤਾਂ ਤੁਸੀ ਮਾਨ ਸਰਕਾਰ ਪਾਸੇ ਹੀ ਦੇਖ ਲਓ ਮਿਸਾਲ ਸਾਮਣੇ ਆ ਸਬ ਦੇ 🙏🙏🙏🙏
@villagerboydhaliwal6618
@villagerboydhaliwal6618 Жыл бұрын
ਕਿਸਾਨ ਭਰਾਵਾ ਦੀ ਬਹੁਤ ਸਪੋਟ ਕੀਤੀ ਬਾਈ ਨੇ ਸਰੀਰ ਦੇ ਲੂਹ ਲੂਹ ਖੜੇ ਹੋ ਜਾਦੇ ਸੀ ਕਿਸਾਨੀ ਗਾਣਾ ਸੁਣਕੇ ਯਰ ਬਾਈ ਦੀ ਸਪੋਟ ਕਰੋ ਆਹੀ ਟਾਇਮ ਆ ਜੀ
@kingdomsingh8399
@kingdomsingh8399 Жыл бұрын
☬ਵਾਹਿਗੁਰੂ ਜੀ ਕਾ ਖਾਲਸਾ☬ ☬ਵਾਹਿਗੁਰੂ ਜੀ ਕੀ ਫ਼ਤਹਿ☬ ○~॰॰॰🙏🙏🙏🙏🙏॰॰॰~○ ● ● ● ● ● ● ● ● ● ● ● ● ○○○●○○○ 🙏••{☬~ਦੇਗ ਤੇਗ ਫ਼ਤਹਿ~☬}••🙏 ਵੀਰ ਇੱਕ ਗੱਲ ਕਹਾਂਗਾ ਸੱਚੀ ਪਰ ਕਈਆਂ ਨੂੰ ਕੌੜੀ ਵੀ ਬਹੁਤ ਲੱਗਣੀ ਆ ਤੇ ਹਜਮ ਕਰਨੀ ਵੀ ਔਖੀ ਹੋਣੀ। ਪਰ ਗੱਲ ਤਾਂ ਇਹੀ ਆ ਵੀਰ ਕਿ ਇੱਕ ਹੱਥ ਰੱਸਾ ਤੇ ਸਿਰੇ ਤੇ ਗੰਢ। ਗੱਲ ਸਿੱਧੀ ਆ ਮਿੱਤਰੋ ਆ ਕੰਜਰ ਖਾਨਾ ਛੱਡ ਕੇ ਪਹਿਲਾਂ ਤਾਂ ਗੁਰੂ ਸਾਹਿਬ ਦੇ ਲੜ ਲੱਗ ਜਾਵੋ। ਚੱਲ ਮੈਂ ਇਹ ਵੀ ਨਹੀਂ ਕਹਿ ਰਿਹਾ ਕਿ ਅਮ੍ਰਿਤ ਸ਼ਕ ਲਵੋ ਸਿੱਧਾ। ਵੈਸੇ ਤਾਂ ਸਾਨੂੰ ਹੁਣ ਤਿਆਰ ਬਰ ਤਿਆਰ ਹੋਣ ਦੀ ਲੋੜ ਹੈ। ਪਰ ਫਿਰ ਵੀ ਜੇ ਨਹੀਂ ਮਨ ਹੈ ਅਜੇ ਤਾਂ ਆਹਾ ਦੋ ਰੋਟੀਆਂ ਤੇ ਨਿੱਜੀ ਜਰੂਰਤਾ ਦੀ ਪੂਰਤੀ ਲਈ ਜਾਂ ਫਿਰ ਝੂਠੀ ਸ਼ੋਹਰਤ ਲਈ ਆ ਗੰਦ ਪਾਉਣਾ ਹੁਣ ਬੰਦ ਕਰ ਦੇਵੋ ਪੰਜਾਬ ਦੀ ਧਰਤੀ ਤੇ। ਜਾਂ ਫਿਰ ਕੁਝ ਚੰਗਾ ਲਿਖੋ ਤੇ ਗਾਵੋ ਜਿਸ ਨਾਲ ਕੁਝ ਚੰਗੀ ਸੇਧ ਮਿਲਦੀ ਹੋਵੇ। ਅਸੀਂ ਕਹਿੰਦੇ ਹਾਂ ਕਿ ਪੰਜਾਬ ਗੁਰੂਆਂ ਦੇ ਨਾਮ ਤੇ ਵੱਸਦਾ ਹੈ। ਪਰ ਬੋਲ ਬਾਲਾ ਤਾ ਲੱਚਰਤਾ ਦਾ ਹੋ ਰਿਹਾ ਹੈ। ਅਸੀਂ ਅੱਜ ਗੁਰੂ ਦੇ ਸਿਧਾਂਤ ਨੂੰ ਸ਼ਿਕਲੇ ਟੰਗਿਆ ਹੋਇਆ ਹੈ ਤੇ ਇਹੋ ਕਾਰਨ ਹੈ ਕਿ ਅੱਜ ਪੰਜਾਬ ਦਾ ਆਹਾ ਹਾਲ ਹੋ ਰਿਹਾ ਹੈ। ਹਰ ਪਾਸੇ ਤੋਂ ਪੰਜਾਬ ਦੀ ਜਵਾਨੀ ਦਾ ਬੇੜਾ ਗਰਕ ਹੋ ਰਿਹਾ ਹੈ। ਪੰਜਾਬ ਵਿਚ ਬਹੁਤ ਵੱਡੇ ਵੱਡੇ ਮਸਲੇ ਨੇ ਪਰ ਆਹਾ ਕਲਾਕਾਰਾਂ ਦੀ ਤੇ ਉਹਨਾਂ ਦੇ ਫੈਨਾ ਨੂੰ ਬੱਸ ਆਹਾ ਸਭ ਕੁਝ ਪਤਾ ਨਹੀਂ ਕੀ ਚੰਗਾ ਲੱਗਦਾ। ਯਾਰ ਪਹਿਲਾਂ ਬਾਬਿਆਂ ਦਾ ਲੀਡਰ ਦਾ ਥੋੜ੍ਹਾ ਕੰਜਰ ਕਲੇਸ ਸੀ ਹੁਣ ਤੁਸੀਂ ਨਵੀਂ ਤੋਂ ਨਵੀਂ ਜੰਗ ਛੇੜੀ ਹੋਈ ਹੈ। ਪੰਜਾਬ ਦੇ ਲੋਕ ਬਜੁਰਗ ਬਾਬਿਆਂ ਤੇ ਲੀਡਰਾਂ ਦੇ ਸਿਆਪੇ ਵਿੱਚ ਤੇ ਜਵਾਨੀ ਕਲਾਕਾਰਾਂ ਤੇ ਸਟਾਰਾਂ ਦੇ ਚੱਕਰ ਵਿਚ। ਤੇ ਆਹ ਚੈਨਲ ਵਾਲਿਆਂ ਨੂੰ ਵੀ ਹੋਰ ਕੁੱਝ ਨਹੀਂ ਦਿੱਖਦਾ ਜਾਂ ਫਿਰ ਇਹਨਾਂ ਦੇ ਪੈਰ ਭਾਰ ਨਹੀਂ ਚੱਲਦੇ। ਜੇ ਸਹੀ ਤਰੀਕੇ ਨਾਲ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀਏ ਤੇ ਜੋ ਕੁਝ ਅੱਜ ਤੱਕ ਪੰਜਾਬ ਨਾਲ ਵਾਪਰਿਆ ਹੈ ਤੇ ਜੋ ਵਾਪਰ ਰਿਹਾ ਹੈ ਤੇ ਜੇ ਅਸੀਂ ਹੁਣ ਵੀ ਗੁਰੂ ਦਾ ਲੜ ਨਾ ਫੜਿਆ ਤੇ ਕੀ ਕੁਝ ਹੋਰ ਵਾਪਰ ਸਕਦਾ ਹੈ ਇਸਦੀ ਕਿਤੇ ਗਹਿਰਾਈ ਨਾਲ ਤੇ ਸੱਚੇ ਹਿਰਦੇ ਨਾਲ ਪੜਚੋਲ ਕਰ ਲਈਏ ਤਾਂ ਸਾਨੂੰ ਨੀਂਦ ਨਹੀਂ ਆਉਣੀ ਫਿਰ ਬਾਈ ਜੀ। ਤੇ ਸਾਨੂੰ ਤੇ ਕੋਈ ਫਿਕਰ ਹੀ ਨਹੀਂ ਹੈ ਨਾ ਪੰਜਾਬ ਦੀ ਨਾ ਪੰਜਾਬ ਦੇ ਤੇ ਸਾਡੇ ਪੁਰਖਿਆਂ ਦੇ ਮਾਣਮੱਤੇ ਵਿਰਸੇ ਤੇ ਇਤਿਹਾਸ ਦੀ ਤੇ ਨਾ ਕੌਮ ਤੇ ਜਵਾਨੀ ਦੀ ਜੋ ਕਾਲੇ ਹਨੇਰੇ ਵਿੱਚ ਜਾ ਚੁੱਕੀ ਹੈ। ਤੇ ਸਾਨੂੰ ਇਹ ਕੰਜਰ ਕਲੇਸ ਦੀ ਫਿਕਰ ਹੈ। ਜਦ ਕਿ ਪੰਜਾਬ ਦੇ ਇਹਨਾਂ ਹਾਲਾਤਾਂ ਲਈ ਜਿੰਮੇਵਾਰ ਸਭ ਪਹਿਲੂਆਂ ਵਿੱਚ ਇਹ ਵੀ ਇੱਕ ਪਹਿਲੂ ਹੈ ਜਿਸ ਨੇ ਪੰਜਾਬ ਦਾ ਬੇੜਾ ਗਰਕ ਕਰਨ ਵਿੱਚ ਆਪਣਾ ਯੋਗਦਾਨ ਪਾਇਆ ਹੈ। ਬੇਨਤੀ ਆ ਵੀਰੋ ਜਾਗੋ ਹੁਣ ਤੇ ਇੱਕ ਹੋਕੇ ਤੇ ਸਭ ਕੰਜਰ ਕਲੇਸ਼ਾ ਨੂੰ ਛੱਡ ਕੇ ਪੰਜਾਬ ਦੇ ਹਿੱਤਾਂ ਲਈ ਕੁਝ ਕਰੋ। ਸਭ ਤੋਂ ਪਹਿਲਾਂ ਗੁਰੂ ਸਾਹਿਬ ਦੀ ਸਿਖਿਆਵਾਂ ਨੂੰ ਅਮਲ ਵਿੱਚ ਲਿਆਉ ਤੇ ਗੁਰੂ ਦੇ ਬਖਸ਼ੇ ਹੋਏ ਸਿਧਾਂਤਾਂ ਤੇ ਇੱਕ ਜੁੱਟ ਹੋ ਕੇ ਡੱਟ ਕੇ ਪਹਿਰਾ ਦਿਓ। 🙏🙏🙏🙏
@chetanbains1
@chetanbains1 Жыл бұрын
verre mank nuu sari duniyan jandi a te tusii v une de bdolt jne jnde ho asi fain c te ramage v lok jo mrji kri jaan 🙏🏻
@sp4323
@sp4323 Жыл бұрын
Hire a lawyer. Most of the contracts are not forcible in court because they break the law. A contract can't over ride the law.
@manveersingh5087
@manveersingh5087 Жыл бұрын
It's true , this contract have to be under Indian Constitution, contract can't be above
@kalerboy1873
@kalerboy1873 Жыл бұрын
ਜੱਟ ਤੇਰੇ ਨਾਲ ਆ।ਪੂਰਾ ਪੰਜਾਬ ਤੇਰੇ ਨਾਲ ਆ।।। ਨੋ ਟੈਂਸ਼ਨ ਹਸਨ।।।ਤੇਰੇ ਘਰ ਕੋਈ ਹੁਣ ਆਇਆ ਤਾਂ ਦਸ ਦਈ।।REPLY ਕਰੀ ਓਹਨਾ ਨੂੰ ਵੀ ਥੱਪੜਆ ਨਾਲ ਬੰਦੇ ਬਣਾ ਦੇਵਾਂਗੇ ।।।ਵੱਡੇ ਬਦਮਾਸ਼ਾਂ ਨੂੰ
@ammyrandhawa5815
@ammyrandhawa5815 Жыл бұрын
Veer mossewala hi kaim jo khad geya hona osna vi ehi kuj jo bolde c 35 tak sine kita sidhu nu missing you 😘 king off Punjabi industry mossewala ❣️
@mohindersinghkangkang9604
@mohindersinghkangkang9604 Жыл бұрын
ਹਸਨ ਮਾਣਕ ਜਦੋਂ ਇਦੀ ਬਲਿੰਗ ਨਾਲ ਐਗਰੀਮੈਂਟ ਕਰਕੇ ਗਾਉਣ ਲੱਗਿਆ ਤਾਂ ਹਸਨ ਮਾਣਕ ਸਟੇਜ ਤੇ ਇਦੀ ਬਲਿੰਗ ਦਾ ਵਾਰ ਵਾਰ ਨਾਮ ਲੈਦਾ ਸੀ ਤੇ ਬਹੁਤ ਇਜਤ ਕਰਦਾ ਸੀ ਪਰ ਇਦੀ ਬਲਿੰਗ ਨੇ ਬਹੁਤ ਮਾੜਾ ਕੀਤਾ ਹਸਨ ਮਾਣਕ ਦਾ ਕੈਰੀਅਰ ਬਰਬਾਦ ਕਰ ਦਿੱਤਾ। ਹਸਨ ਮਾਣਕ ਪੁੱਤਰਾ ਘਬਰਾਅ ਨਾਂ ਪੰਜਾਬ ਦੇ ਅਣਖੀ ਲੋਕ ਕੁਲਦੀਪ ਮਾਣਕ ਨੂੰ ਪਿਆਰ ਕਰਨ ਵਾਲੇ ਹਮੇਸ਼ਾ ਤੇਰੇ ਨਾਲ ਖੜਨਗੇ। ਇਦੀ ਬਲਿੰਗ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅੱਜ ਦੇ ਸ਼ੋਸ਼ਲ ਮੀਡੀਆ ਦੇ ਸਮੇਂ ਵਿੱਚ ਵੀ ਠਗੀਆਂ ਮਾਰ ਰਿਹਾ ਹੈ। ਸ਼ਰਮ ਕਰ , ਸ਼ਰਮ ਕਰ ਇਦੀ ਬਲਿੰਗ ਪੰਜਾਬ ਦੇ ਅਣਖੀ ਲੋਕ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਦੋਹਤੇ ਹਸਨ ਮਾਣਕ ਨਾਲ ਖੜਨਗੇ। ਇਦੀ ਬਲਿੰਗ ਤੈਨੂੰ ਪੰਜਾਬ ਦੇ ਲੋਕ ਹਸਨ ਮਾਣਕ ਨਾਲ ਜੋ ਗਲਤ ਐਗਰੀਮੈਂਟ ਕੀਤਾ ਸੀ ਉਹ ਸ਼ਰੇਆਮ ਧੋਖਾ ਹੈ। ਹਸਨ ਮਾਣਕ ਸੱਚਾ ਬੰਦਾ ਹੈ ਪੰਜਾਬ ਦੇ ਅਣਖੀ ਲੋਕਾਂ ਨੂੰ ਹਸਨ ਮਾਣਕ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।
@amansingh99152
@amansingh99152 Жыл бұрын
Heera bnda hai Hassan Manak dil da saaf hai pura support kro sb log❤️❤️
@shanjeetsingh3853
@shanjeetsingh3853 Жыл бұрын
Bht ghaint awaj a hasan manak g di
@Thebeautylounge154
@Thebeautylounge154 Жыл бұрын
Fulll support to Hasan Manak.. waheguru mehar kre 💞
@singhsurma7262
@singhsurma7262 Жыл бұрын
ਇਥੇ ਤੇ ਕੁਝ ਵੀ ਹੁੰਦਾ ਹਰ ਬੰਦਾ ਰੋਣੇ ਧੋਣੇ ਸ਼ੁਰੂ ਕਰ ਦਿੰਦਾ ਕੋਈ ਬਾਬਿਆ ਦੇ ਚਲਾ ਜਾਂਦਾ ਸਾਡਾ ਬਾਈ ਸਿੰਘ ਆ ਗੁਰੂ ਸਾਹਿਬ ਨੂੰ ਹੀ ਮੰਨਦਾ ਓਦੀ ਕੋਈ ਸਪੋਟ ਨਈ ਕਰਦਾ
@Baazsandhu844
@Baazsandhu844 Жыл бұрын
Honsla rkh veere bhot upar jana
@sharanjitkaur4715
@sharanjitkaur4715 Жыл бұрын
Don't give up veer g , you will win the fight. You are a star 🌟
@RajPunjabDa
@RajPunjabDa Жыл бұрын
Hasan manak god bless u..lakh de lahnat a producer tay.
@navneetkaur7470
@navneetkaur7470 Жыл бұрын
Veer bahut dukhi aa punjabya de dil bahut vade veer di koei hlp kro wheguru veer di hlp kro sache dilo ardas aa wheguru kirpa kro veer te oh pihla pta c oh bahut vada thag c koei j greeb nal takka kro wheguru lage ho ke suni
@karamtatla3109
@karamtatla3109 Жыл бұрын
Great , man Hasan mank... Mank singera nu bhut bold si
@harpreet_chaudhary1338
@harpreet_chaudhary1338 Жыл бұрын
Waheguru Kirpa Kare ❤
@navdeepsinghbrar1016
@navdeepsinghbrar1016 Жыл бұрын
ਪਹਿਲਾ ਕਹਿੰਦਾ ਸੀ ਜੇ ਮਸੀਹੇ ਨੇ ਬਾਂਹ ਫੜੀ ਉਹ ਇਸ ਨੇ ਜੈਜੀ ਨੂੰ ਫਿਰ ਬਿਨਾ ਗੱਲ ਤੋ ਹੀ ਪਿੱਛੇ ਲੱਗ ਕੇ ਬਦਨਾਮ ਕਰਦਾ ਰਿਹਾ ਵੀਰ ਤੂੰ ਐਨੀਆਂ ਵੀਡਿਉ ਵਿੱਚ ਤੂੰ ਸਾਰਿਆ ਨੂੰ ਭੰਡਿਆ ਹੁਣ ਕੀ ਕਹੀਏ ਸਮਝ ਤੋ ਪਰੇ ਦੀ ਗੱਲ ਆ
@SatpalSingh-im9fr
@SatpalSingh-im9fr 10 ай бұрын
ਵੀਰ ਜੀ ਪਰਮਾਤਮਾ ਜਰੂਰ ਮੱਦਦ ਕਰਨ ਗੇ
@balwanthande1997
@balwanthande1997 Жыл бұрын
ਹਸਨ ਅਸੀਂ ਤੈਨੂੰ ਸਤਿਕਾਰ ਯੋਗ ਹਰਮਨ ਪਿਆਰੇ ਕੁਲਦੀਪ ਮਾਣਕ ਕਰਕੇ ਜਾਣਿਆ ਨਾ ਕੇ ਕਿਸੇ ਲੱਲੂ ਪੰਜੂ ਕਰਕੇ ਨਹੀਂ ਜਾਣਦੇ
@latestmovies8445
@latestmovies8445 Жыл бұрын
Guru sahib mehar karan veere 🙏🏼
@aryanverma6143
@aryanverma6143 Жыл бұрын
We are with you Hasan manak bai full support to u
@binnyrajput4520
@binnyrajput4520 Жыл бұрын
Hassan Bai . Full Support 💪💪 No Tension 💪💪
@sawaransingh1948
@sawaransingh1948 Жыл бұрын
Waheguru ji Maher karn veer te
@onkarsingh449
@onkarsingh449 Жыл бұрын
Waheguru Ji Sarbat Da Bhalla Karana Ji Maharajj Jio 🙏
@ravirurki9935
@ravirurki9935 Жыл бұрын
Waheguru hmesha khush rkhe hsan veer nu
@HappyHappy-jd7zs
@HappyHappy-jd7zs Жыл бұрын
Dabi na duniyan swaad lyndi ae Haryna alya balo god bless u bai g
@ramanverma347
@ramanverma347 Жыл бұрын
Waheguru mehar kre veer te
@HarpalSingh-xg1nl
@HarpalSingh-xg1nl Жыл бұрын
Hassan Manak Sacha Lgda Buland Awaz Da Malik Ptra Waheguru Vekhda Jo Dhokha Kruga Bhugtuga
@sameerkhansameerkhan8460
@sameerkhansameerkhan8460 Жыл бұрын
You are a good man. And God bless you brother 💕❤️
@singhsurjit6233
@singhsurjit6233 Жыл бұрын
Veer very nice ji waheguru ji m karan ji v
@karanbaraich2300
@karanbaraich2300 Жыл бұрын
Waheguru ji mehar karu bai
@goldenbird8267
@goldenbird8267 Жыл бұрын
Parmatma sub dekh da hai,parmatma bhala karu tera.
@sidh_u
@sidh_u Жыл бұрын
Indi ਸਾਲਾਂ ਇੱਕ ਬਦਨਾਮ ਬੰਦਾ ਮੈਂਨੂੰ ਤਾਂ ਪਹਿਲਾਂ ਹੀ ਪਤਾ ਸੀ ਇੱਕ ਦਿਨ ਧੋਖਾ ਦੇਵੇ ਗਾ ਉਹੀ ਕੰਮ ਹੋਇਆ ਹਸਨ ਬਹੁਤ ਸੋਹਣਾ ਗਾਉਂਦਾ ਹੌਸਲਾ ਰੱਖ ਰੱਬ ਦੇਖ ਦਾ ਸਭ
@jassisingh6791
@jassisingh6791 Жыл бұрын
Waheguru kirpa kar
@amandeeprehal1044
@amandeeprehal1044 Жыл бұрын
Bai manak is a true person
@manna6952
@manna6952 Жыл бұрын
Dont worry bro , punjabi always with you
@jasspreet1920
@jasspreet1920 7 ай бұрын
waheguru🙏 boht maadi hundi rhi yrr veer nal💔
@gurdeepsingh2988
@gurdeepsingh2988 Жыл бұрын
Bai waheguru chardikala Cho rakhe 🙏🙏🙏
@gorasaab5347
@gorasaab5347 Жыл бұрын
Contarct tan theek aa ,, par ona de kehan te tu Jazzy b nu bura kyun bolya ,, oh te teray contract vich nai likhya c
@gurswaksingh3416
@gurswaksingh3416 Жыл бұрын
Sare help krn veer di oh kon hunde aa rab te ne kite pese de bhukhe
@parmindernanua2052
@parmindernanua2052 Жыл бұрын
Waheguru Mehar Kari.
@happysukh5603
@happysukh5603 Жыл бұрын
Full support koi chakkar ni punjabi nal aa tere sath rahega
@jasssingh8835
@jasssingh8835 Жыл бұрын
ਵਾਹਿਗੁਰੂ ਕਿਰਪਾ ਕਰਨ
@princemahi_vlogs
@princemahi_vlogs Жыл бұрын
ghaint singer bai ❤❤❤❤❤❤
@tympasschannel7150
@tympasschannel7150 Жыл бұрын
Time to take a stand
@mahigill351
@mahigill351 Жыл бұрын
Bahut vadiaa singer.....sport kro
@Vihaanbravo
@Vihaanbravo Жыл бұрын
full soport aa veer da.....hassan bai tension na lai ....
@kabalsinghbhojiankabalsing2470
@kabalsinghbhojiankabalsing2470 Жыл бұрын
ਹੁਸਨ ਮਾਣਕ ਵੀਰ ਜੀ ਕੋਈ ਗੱਲ ਨਹੀਂ ਵਾਹਿਗੁਰੂ ਮੇਹਰ ਕਰੂਗਾ
@blissbhojan
@blissbhojan Жыл бұрын
He's such a lovely guy but going through bad days 🙏
@independent-network.
@independent-network. Жыл бұрын
Bahut vadhiya singer a!
@MaaDurgaBhaktiSagar09
@MaaDurgaBhaktiSagar09 Жыл бұрын
Hasan great person great voice
@gouravreet463
@gouravreet463 Жыл бұрын
God bless you Hasan manak ji love u
@narinderpal785
@narinderpal785 Жыл бұрын
God bless you
@ravleenkaur4163
@ravleenkaur4163 Жыл бұрын
ਹੱਦ ਤੋਂ ਬਾਅਦ ਤੇਰੇ ਨਾਲ ਨੇ ਵਾਹਿਗੁਰੂ ਤੰਦਰੁਸਤੀ ਬਖਸ਼ੇ
@dineshrishi3309
@dineshrishi3309 Жыл бұрын
So Sad.
@gouravreet463
@gouravreet463 Жыл бұрын
Jo sach oh sahmne a hi janda veere sach tuhade nal he
@AjayKumar-wz2sj
@AjayKumar-wz2sj Жыл бұрын
✝️God bless you👍
@armaanratan8858
@armaanratan8858 Жыл бұрын
Spotting 👍👍👍👍
@jichannel2356
@jichannel2356 Жыл бұрын
Vaheguru jee
@SukhwinderSingh-wq5ip
@SukhwinderSingh-wq5ip Жыл бұрын
ਹਸਨ ਮਾਣਕ ਘੈਂਟ ਬੰਦਾ
@dilpreetkaur9844
@dilpreetkaur9844 Жыл бұрын
Sahi gal aaa brother 👌🏻👍🏼👍🏼
@YounusDiawal
@YounusDiawal Жыл бұрын
Very sad😢
@GurpreetSingh-df7nc
@GurpreetSingh-df7nc Жыл бұрын
Justice for hasan maanak veer ji
@shahnazalvi7167
@shahnazalvi7167 Жыл бұрын
Kis qadar zalim log hain aaj kal yar..star logon ka ye hal punjab main to aam log to kuch bhi nhi...v sad
@gteji
@gteji Жыл бұрын
Sachi Gall aa Hassan Manak ji 😢 Kise Nall Egriment ni karna chahida Garib Bande nu Rol Dinde aa 😢
@ginnimasoun930
@ginnimasoun930 Жыл бұрын
Sidhu mosewala y sahi kehnda c....Je sidhu y aj jinda hunda y teri full sport karni c
@mkrajputmkrajput7467
@mkrajputmkrajput7467 Жыл бұрын
So sad 😭😭😭
KINDNESS ALWAYS COME BACK
00:59
dednahype
Рет қаралды 171 МЛН
Alex hid in the closet #shorts
00:14
Mihdens
Рет қаралды 12 МЛН
HASSAN MANAK  ਹੁਸਨ ਮਾਣਕ Full LIVE Show 2024
1:15:55
Singh Official
Рет қаралды 34 М.