Hate Campaign Against Immigrants | Sikhs need to be Vigilant | The Fault Lines | Balpreet Singh WSO

  Рет қаралды 5,143

TV84

TV84

Күн бұрын

Пікірлер: 47
@bachitervirk
@bachitervirk 2 ай бұрын
ਭਾਰਤੀ ਏਜੰਸੀਆਂ ਇਹ ਸਭ ਕਰਵਾ ਰਹੀਆਂ ਆ।ਕੈਨੇਡਾ ਵਿੱਚ ਸਿੱਖਾਂ ਦੀ ਪਾਵਰ ਭਾਰਤ ਤੋ ਜਰੀ ਨਹੀਂ ਜਾ ਰਹੀ।ਸਿੱਖਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਗੁਰੂ ਮਹਾਰਾਜ ਜਲਦੀ ਜਲਦੀ ਕੌਮ ਨੂੰ ਆਪਣਾ ਕੌਮੀ ਘਰ ਬਖਸ਼ਣ।#Khalistanzindabad
@lovepunjab2738
@lovepunjab2738 2 ай бұрын
ਗੋਰੇ ਕੋਈ ਪਾਗਲ ਨਹੀਂ ਆ, ਉਹਨਾਂ ਦੀ ਜ਼ਮੀਨਾਂ ਤੇ ਕਬਜਾ ਕਰ ਰਹੇ ਹੋ. ਪੰਜਾਬ ਚ ਬਿਹਾਰੀ ਬਰਦਾਸ਼ਤ ਨਹੀਂ, ਉਹ ਤਾਂ ਫਿਰ ਦੂਜਾ ਮੁਲਕ. ਉਹ ਤੁਹਾਡੀ ਕਿੰਨੀ ਗੁੰਡਾਗਰਦੀ ਬਰਦਾਸ਼ਤ ਕਰਨਗੇ.
@ManjitKaur-fg9iy
@ManjitKaur-fg9iy 2 ай бұрын
ਸਿੱਖਾਂ ਨੂੰ ਬਹੁਤ ਸੰਭਲ ਕੇ ਚੱਲਣ ਦਾ ਸਮਾਂ ਹੈ
@googleuser747
@googleuser747 2 ай бұрын
ਇਸ ਸਭ ਦੇ ਪਿੱਛੇ 100% ਭਾਰਤ ਸੰਘ ਦੀ ਸਰਕਾਰ ਹੈ!
@lovepunjab2738
@lovepunjab2738 2 ай бұрын
ਕਿਸੇ ਦੀ ਜ਼ਮੀਨਾਂ ਤੇ ਕਬਜਾ ਕਰੋ ਗੇ, job ਤੇ ਕਬਜਾ ਕਰੋ ਗੇ, ਉਹ ਬਰਦਾਸ਼ਤ ਥੋੜੀ ਕਰਨ ਗੇ.90% ਪੰਜਾਬੀ ਡਰੱਗ ਕ੍ਰਾਈਮ ਚ ਅੰਦਰ ਨੇ ਕੈਨੇਡਾ ਚ.
@Expo-v8r
@Expo-v8r 2 ай бұрын
​@@lovepunjab2738 ਸਹੀ ਗੱਲ ਹੈ ਮੁਹਾਲੀ ਦੇ ਪਿੰਡ ਵੀ ਇਹਨਾ ਗੱਲਾ ਤੋ ਤੰਗ ਹਨ ਤੇ ਭੱਈਆ ਨੂੰ ਪਿੰਡ ਛੱਡਣ ਲਈ ਕਿਹ ਰਹੇ ਹਨ ।
@deepsejal9776
@deepsejal9776 2 ай бұрын
Apna ghar jaruri a Khalistan zindabad 🙏 sada Hale koi ghar ni a
@President-q6r
@President-q6r 2 ай бұрын
Khalistan eve ni milna 22 g..bahut waddi ladai Ladni peni..shayad hathyar chukne pen ge Sikh kaum nu..ladai ta Ladni peni jhooth da khatma krn lai
@gurdialsinghkhalsa7861
@gurdialsinghkhalsa7861 2 ай бұрын
Kanada very good govt kanun ❤Sach Sach RAhna a zutth zutth a❤
@ashfaqullah1420
@ashfaqullah1420 2 ай бұрын
Sikhon.ko preshan hone ki.zroorat nhei jis mulk.mìe Sikh.hie wo khush qismath hie wo mulk muskil mìe help krne ke lie sab se aage hote Ukraine mie snowfall barish mie abhi carebian jo tbahi toofan ne machae un ke lie saman ekhatha kr rhe hien India mie krona hakoomet ke.pass oxigin nihe Thee Sikh kahan late the man ke kherhe ye sikh Lunger jeevi oxygen jeevi hie
@Truelife05
@Truelife05 2 ай бұрын
Sikha ne canada country ch bahut vdiya mukam bnaya sikha da sarkar bnaun ch v yogdan rehnda hai.Te jo sikha nu crime ch dikhaya jaa reha oh galt hai kyoki oh sab community ch koi na koi criminal hunda e aa.Eh sab agencies krdiya pyia hai bahut galt ho reha pr Guru Gobind singh patshah te singh Shaheed dushta da naash krnge.Waheguru ji ka khalsa waheguru ji ki Fateh te jo log keh rahe free free canada eh v te duje desha to e aa k vase ne ithe main log jo ne nasli oh te pinda ch side te reh rahe ne Indigenous log ne jo oh ta red indian ne.So eh kaun hunde aida kehan wale te ohna nu v kafi gore log pssnd nhi krde so eh sab propaganda create kita gya agencies walo pr eh kuch nhi kr skde canada ch sikha dia roots bahut strong ne
@Gurman872
@Gurman872 2 ай бұрын
A sab kuj santer india gormint karva rahe ha
@Mera_Desh429
@Mera_Desh429 2 ай бұрын
ਹੁਣ ਵਿਕਟਮ ਕਾਰਡ ਨਾ ਖੇਡੋ , ਆਪਣੇ ਅੰਦਰ ਝਾਤੀ ਮਾਰੋ।
@googleuser747
@googleuser747 2 ай бұрын
​@@Mera_Desh429ਪਹਿਲਾਂ ਆਪਣੇ ਅੰਦਰ ਝਾਤੀ ਮਾਰੋ ਸਿੱਖਾਂ ਦਾ ਸਭ ਨੂੰ ਪਤਾ ਹੈ!ਕਪਟੀ ਨੀਤੀਆਂ ਦੇ ਪੂਜਾਰੀ ਕੋਣ ਹਨ ਇਹ ਵੀ ਸਭ ਨੂੰ ਪਤਾ ਹੈ।ਅੰਧਭਗਤ ਆਰ,ਐੱਸ,ਐੱਸ ਦੇ ਨੌਕਰ ਜੀ।
@lovepunjab2738
@lovepunjab2738 2 ай бұрын
ਪੰਜਾਬ ਚ ਬਿਹਾਰੀ ਨੂੰ ਕੌਣ ਕੱਢ ਰਿਹਾ ਗਾ. ਗੋਰੇ ਪਾਗਲ ਨਹੀਂ ਨੇ, ਉਹਨਾਂ ਦਾ ਮੁਲਕ ਬਰਬਾਦ ਕਰ ਰਹੇ ਹੋ, ਉਹਨਾਂ ਦੀ ਜੋਬ ਤੇ ਕਬਜਾ ਕਰ ਰਹੇ ਹੋ. ਪੰਜਾਬੀਆ ਨੇ ਤਾਂ ਕੈਨੇਡਾ ਨੂੰ ਬਾਪ ਦੀ ਜਾਗੀਰ ਸਮਝ ਲਿਆ.😂
@lovepunjab2738
@lovepunjab2738 2 ай бұрын
ਪੰਜਾਬ ਚ ਬਿਹਾਰੀ ਨਾਲ ਵੀ ਹੋ ਰਿਹਾ ਗਾ. ਜਦੋ ਝੋਨਾ ਲਵਾਉਣਾ ਹੁੰਦਾ, ਓਹਦੋ ਚੰਗਾ ਲੱਗਦੇ ਆ.
@gurcharnjitboparai5336
@gurcharnjitboparai5336 2 ай бұрын
ਤੁਸੀ ਆਪਣੇ ਆਪ ਨੂੰ ਬਿਹਾਰੀ ਸਮਝਦੇ ਹੋ ਝੋਨਾ ਇਕੱਲਾ ਛੱਡ ਜੋ ਸ਼ਹਿਰਾਂ ਵਿੱਚ ਕੰਮ ਕਰਦੇ ਉਹਨਾਂ ਵਾਰੇ ਕੀ ਖਿਆਲ ਆ
@lovepunjab2738
@lovepunjab2738 2 ай бұрын
@@gurcharnjitboparai5336 ਪੰਜਾਬੀ ਅੰਡੇਮਾਨ ਨੀਕੋਬਾਰ ਤੱਕ ਰਹਿੰਦੇ ਆ, ਯੂਪੀ, ਮੱਧ ਪ੍ਰੇਦੇਸ਼, ਗੁਜਰਾਤ, ਤਾਮਿਲ ਨਾਡੂ, ਕਰਨਾਟਕ, ਆਧਰਾ ਪ੍ਰੇਦੇਸ਼ ਤੱਕ ਰਹਿੰਦੇ ਆ. ਪੰਜਾਬ ਇੰਡੀਆ ਦਾ ਸਟੇਟ ਅ, ਸਭ ਨੂੰ ਆਜ਼ਾਦੀ ਆ, ਜਿੱਥੇ ਵੀ ਰਹਿਣ ਦੀ. ਪਹਾੜੀ ਏਰੀਆ ਚ ਵਾਤਾਵਰਨ ਨੂੰ ਦੇਖ ਕੇ ਕਾਨੂੰਨ ਬਣਾਏ ਗਿਆ. ਕਿਉਂਕਿ ਪਹਾੜਾ ਤੇ ਆਬਾਦੀ ਦਾ ਬੋਝ ਨਹੀਂ ਪਾ ਸਕਦੇ. ਲੱਖਾਂ ਹੀ ਪੰਜਾਬੀ ਕੈਨੇਡਾ, ਆਸਟ੍ਰੇਲੀਆ, ਯੂਕੇ ਜਾ ਸਕਦੇ ਆ, ਤਾਂ ਬਿਹਾਰ ਤਾਂ ਫਿਰ ਵੀ ਇੰਡੀਆ ਚ ਆ. ਪੰਜਾਬ ਦੇ ਨੌਜਵਾਨ ਤਾਂ ਨਸ਼ੇੜੀ ਨੇ, ਅੱਧੇ ਬਾਹਰ ਭੱਜ ਗਏ. ਕੰਮ ਕਰਕੇ ਕੋਈ ਰਾਜੀ ਨਹੀਂ. ਲੁਧਿਆਣਾ ਦੀ ਟੈਕਸ ਕੱਪੜਾ ਉਦਯੋਗ ਪ੍ਰਵਾਸੀ ਮਜਦੂਰਾਂ ਤੇ ਸਿਰ ਤੇ ਚੱਲਦੇ ਆ.
@Truelife05
@Truelife05 2 ай бұрын
Media waleya nu benti hai ehnu sikha da masla na keh k indians da masla kaho ta jo sikh community nu ikalla masla na bnaya ja ske kyoki oda Diljit Dosanj de show dauran keha gya k punjabi nhi indians kehna chahida c ohnu.Te jdo prob aundi udo ikalle punjabi ya sikh kyo udo v indians kaho.Te eh mostly situation Students de khilaf hai indian students te hor international students ehnu sikha da masla na keh k spread kro media waleya nu benti hai
@lovepunjab2738
@lovepunjab2738 2 ай бұрын
ਪੰਨੂ ਹਿੰਦੂ ਨੂੰ ਕੱਢਣ ਦੀ ਗੱਲ ਕਰਦਾ ਸੀ, ਲੱਗਦਾ ਸਭ ਤੋਂ ਪਹਿਲਾਂ ਖਾਲਿਸਤਾਨੀ ਨਿਕਲਣ ਗੇ.😂
@gurcharnjitboparai5336
@gurcharnjitboparai5336 2 ай бұрын
ਪੰਨੂ ਨੇ ਜਬਾਵ ਦਿੱਤਾ ਸੀ ਜੋ ਹਿੰਦੂ ਬੀਬੀ ਕਹਿੰਦੀ ਸੀ ਕਿ ਸਾਨੂੰ ਹੁਣ ਡਰ ਲੱਗਣ ਲੱਗਾ ਹੈ
@lovepunjab2738
@lovepunjab2738 2 ай бұрын
@@gurcharnjitboparai5336 ਇਹ ਕਿਹੜਾ ਜਵਾਬ ਸੀ, ਕੈਨੇਡਾ ਕੀ ਪੰਨੂ ਦੇ ਬਾਪ ਦਾ ਗਾ.
@gurcharnjitboparai5336
@gurcharnjitboparai5336 2 ай бұрын
@@lovepunjab2738 ਤੁਹਾਡੇ ਵਰਗਿਆਂ ਦੀਆਂ ਅੱਖਾਂ ਉਸ ਵਕਤ ਖੁਲਦੀਆ ਜਦੋ ਆਪਣੇ ਤੇ ਪੈਂਦੀ ਹੈ
@lovepunjab2738
@lovepunjab2738 2 ай бұрын
@@gurcharnjitboparai5336ਜੋ ਹੋਣਾ ਗਾ, ਹੋਕੇ ਰਹੂਗਾ.
@BISWAJITKUMAR-y2g
@BISWAJITKUMAR-y2g 2 ай бұрын
East or West India is the best
@amanpreetkumar9294
@amanpreetkumar9294 2 ай бұрын
india is best in human right violations
@Mera_Desh429
@Mera_Desh429 2 ай бұрын
ਫੁਕਰੀਆਂ ਮਾਰਨਾ ਆਪਣਾ ਅਸਰ ਹੌਲੀ ਹੌਲੀ ਦਿਖਾ ਰਿਹਾ ਹੈ।
@googleuser747
@googleuser747 2 ай бұрын
ਕੋਈ ਨਹੀਂ ਬੇਟਾ ਜਿਹੜੀਆਂ ਤੂੰ ਤੇ ਤੇਰਾ ਮਾਲਕ ਮੋਦੀ ਅਤੇ ਆਰ,ਐੱਸ,ਐੱਸ ਫੁਕਰੀਆ ਮਾਰ ਦੇ ਹੋ ਉਸ ਦਾ ਅਸਰ ਪੰਜਾਬ ਵਿੱਚ ਵੀ ਛੇਤੀ ਹੀ ਦਿਸੇਗਾ ਜਿਹੜਾ ਬਾਈਆ ਗੈਰ ਪੰਜਾਬੀ ਪੰਜਾਬ ਵਿੱਚ ਘੁਸਪੈਠ ਕਰ ਰਿਹਾ ਛੇਤੀ ਹੀ ਫਰੀ ਪੰਜਾਬ ਸੁਣਨ ਨੂੰ ਮਿਲੇਗਾ ਸਬਰ ਰੱਖ ਅੰਧਭਗਤ ਗੋਦੀਰਾਮ।
@googleuser747
@googleuser747 2 ай бұрын
ਕੋਈ ਨਹੀਂ ਬੇਟਾ ਜਿਹੜੀਆਂ ਤੂੰ ਤੇ ਤੇਰਾ ਮਾਲਕ ਮੋਦੀ ਅਤੇ ਆਰ,ਐੱਸ,ਐੱਸ ਫੁਕਰੀਆ ਮਾਰ ਦੇ ਹੋ ਉਸ ਦਾ ਅਸਰ ਪੰਜਾਬ ਵਿੱਚ ਵੀ ਛੇਤੀ ਹੀ ਦਿਸੇਗਾ ਜਿਹੜਾ ਬਾਈਆ ਗੈਰ ਪੰਜਾਬੀ ਪੰਜਾਬ ਵਿੱਚ ਘੁਸਪੈਠ ਕਰ ਰਿਹਾ ਛੇਤੀ ਹੀ ਫਰੀ ਪੰਜਾਬ ਸੁਣਨ ਨੂੰ ਮਿਲੇਗਾ ਸਬਰ ਰੱਖ ਅੰਧਭਗਤ ਗੋਦੀਰਾਮ।
@googleuser747
@googleuser747 2 ай бұрын
ਕੋਈ ਨਹੀਂ ਬੇਟਾ ਜਿਹੜੀਆਂ ਤੂੰ ਤੇ ਤੇਰਾ ਮਾਲਕ ਮੋਦੀ ਅਤੇ ਆਰ,ਐੱਸ,ਐੱਸ ਫੁਕਰੀਆ ਮਾਰ ਦੇ ਹੋ ਉਸ ਦਾ ਅਸਰ ਪੰਜਾਬ ਵਿੱਚ ਵੀ ਛੇਤੀ ਹੀ ਦਿਸੇਗਾ ਜਿਹੜਾ ਬਾਈਆ ਗੈਰ ਪੰਜਾਬੀ ਪੰਜਾਬ ਵਿੱਚ ਘੁਸਪੈਠ ਕਰ ਰਿਹਾ ਛੇਤੀ ਹੀ ਫਰੀ ਪੰਜਾਬ ਸੁਣਨ ਨੂੰ ਮਿਲੇਗਾ ਸਬਰ ਰੱਖ ਅੰਧਭਗਤ ਗੋਦੀਰਾਮ।
@googleuser747
@googleuser747 2 ай бұрын
ਕੋਈ ਨਹੀਂ ਬੇਟਾ ਜਿਹੜੀਆਂ ਤੂੰ ਤੇ ਤੇਰਾ ਮਾਲਕ ਮੋਦੀ ਅਤੇ ਆਰ,ਐੱਸ,ਐੱਸ ਫੁਕਰੀਆ ਮਾਰ ਦੇ ਹੋ ਉਸ ਦਾ ਅਸਰ ਪੰਜਾਬ ਵਿੱਚ ਵੀ ਛੇਤੀ ਹੀ ਦਿਸੇਗਾ ਜਿਹੜਾ ਬਾਈਆ ਗੈਰ ਪੰਜਾਬੀ ਪੰਜਾਬ ਵਿੱਚ ਘੁਸਪੈਠ ਕਰ ਰਿਹਾ ਛੇਤੀ ਹੀ ਫਰੀ ਪੰਜਾਬ ਸੁਣਨ ਨੂੰ ਮਿਲੇਗਾ ਸਬਰ ਰੱਖ ਅੰਧਭਗਤ ਗੋਦੀਰਾਮ।
@googleuser747
@googleuser747 2 ай бұрын
ਕੋਈ ਨਹੀਂ ਬੇਟਾ ਜਿਹੜੀਆਂ ਤੂੰ ਤੇ ਤੇਰਾ ਮਾਲਕ ਮੋਦੀ ਅਤੇ ਆਰ,ਐੱਸ,ਐੱਸ ਫੁਕਰੀਆ ਮਾਰ ਦੇ ਹੋ ਉਸ ਦਾ ਅਸਰ ਪੰਜਾਬ ਵਿੱਚ ਵੀ ਛੇਤੀ ਹੀ ਦਿਸੇਗਾ ਜਿਹੜਾ ਬਾਈਆ ਗੈਰ ਪੰਜਾਬੀ ਪੰਜਾਬ ਵਿੱਚ ਘੁਸਪੈਠ ਕਰ ਰਿਹਾ ਛੇਤੀ ਹੀ ਫਰੀ ਪੰਜਾਬ ਸੁਣਨ ਨੂੰ ਮਿਲੇਗਾ ਸਬਰ ਰੱਖ ਅੰਧਭਗਤ ਗੋਦੀਰਾਮ।
Human vs Jet Engine
00:19
MrBeast
Рет қаралды 131 МЛН
SISTER EXPOSED MY MAGIC @Whoispelagheya
00:45
MasomkaMagic
Рет қаралды 14 МЛН
Prime Time News Bulletin | October 23 , 2024 |
22:48
TV84
Рет қаралды 1,4 М.
Prime Time News Bulletin | October 22 , 2024 |
20:51
TV84
Рет қаралды 4,8 М.
Human vs Jet Engine
00:19
MrBeast
Рет қаралды 131 МЛН