Khabar Di Khabar (2080) || BJP leader and former MLA Satkar Kaur Gehri arrested in drug case

  Рет қаралды 14,392

Prime Asia TV

Prime Asia TV

Күн бұрын

Пікірлер: 44
@deepbrar.
@deepbrar. 3 сағат бұрын
ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ PR 126 ਝੋਨੇ ਦੀ ਕਿਸਮ ਲਾਉਣ ਦੀ ਕਿਸਾਨਾਂ ਨੂੰ ਅਪੀਲ ਕੀਤੀ ਸੀ *ਪਰ ਅੱਜ ਕਿਸਾਨ MSP ਤੋਂ ਘੱਟ ਰੇਟਾਂ ਤੇ ਆਪਣੇ ਜਿਨਸ ਵੇਚਣ ਲਈ ਮਜ਼ਬੂਰ ਹਨ*
@sukhpalkaur243
@sukhpalkaur243 2 сағат бұрын
PR-126 ਚ ਕੋਈ ਕਮੀ ਨਹੀਂ ਹੈ । ਸ਼ੈਲਰ ਮਾਲਕ ਦੇ ਮੂੰਹ ਖੂਨ ਲੱਗਾ ਹੈ
@sukhpalkaur243
@sukhpalkaur243 2 сағат бұрын
ਪੂਸਾ ਚੋ ਸ਼ੈਲਰ ਵਾਲਿਆਂ ਨੂੰ ੫-੬ ਕਿੱਲੋ ਚਾਵਲ ਵੱਧ ਮਿਲਦਾ ਸੀ PR-126 ਚੋ ੧-੨ ਕਿੱਲੋ ਵੱਧ ਮਿਲਦਾ ਹੈ । ਪੰਜਾਬ ਚ ਸ਼ੈਲਰ ਤੇ ਆੜਤੀਏ ਇੱਕੋ ਹੀ ਹਨ
@deepbrar.
@deepbrar. 3 сағат бұрын
ਪੁੱਛਿਆ ਹਾਲ ਸ਼ਹਿਰ ਦਾ, ਤਾਂ ਸਿਰ ਝੁਕਾ ਕੇ ਬੋਲੇ *ਲੋਕ ਤਾਂ ਜ਼ਿੰਦਾ ਹਨ, ਜ਼ਮੀਰਾਂ ਦਾ ਪਤਾ ਨਹੀਂ ...*
@daljitsingh7980
@daljitsingh7980 3 сағат бұрын
ਦੀਪ ਬਰਾੜ 👌👌
@santlashmanmuni6045
@santlashmanmuni6045 2 сағат бұрын
ਸਤਿਕਾਰ ਕੌਰ ਨੇ ਬੜਾ ਸਤਿਕਾਰ ਯੋਗ ਕੰਮ ਕੀਤਾ ਨਸ਼ਾ ਤਸ਼ਕਰੀ ਕਰਕੇ। ਨਸ਼ਿਆਂ ਤੇ ਰਾਜਨੀਤਕ ਪਾਰਟੀਆਂ ਨੇ ਰਾਜਨੀਤੀ ਕਰਕੇ ਬਹੁਤ ਕੁਝ ਬਣਾ ਲਿਆ ਹੁਣ ਤਾਂ ਸਿਰਾ ਹੋਗਿਆ
@deepbrar.
@deepbrar. 3 сағат бұрын
ਦੂਜਿਆਂ ਨੂੰ ਨੀਵਾਂ ਦਿੱਖਾ ਕੇ ਕੋਈ ਵੀ *ਕਦੀ ਵੱਡਾ ਇਨਸਾਨ ਨਹੀਂ ਬਣ ਸਕਦਾ*
@daljitsingh7980
@daljitsingh7980 3 сағат бұрын
ਦੀਪ ਬਰਾੜ 🙏❤️👌👌
@mewasinghjhajj6262
@mewasinghjhajj6262 3 сағат бұрын
🌹like 3 ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਵਾਹਿਗੁਰੂ ਪ੍ਰਾਇਮ ਏਸ਼ੀਆ ਟੀਮ ਅਤੇ ਦਰਸ਼ਕਾਂ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏
@jogasingh8b591
@jogasingh8b591 3 сағат бұрын
ਟਹਿਣਾ.ਸਾਹਿਬ. ਪੰਜਾਬ. ਦੇ.ਮੈ.ਲ.ਏ.ਨੂ.ਦਿਲੀ.ਧਰਨਾ.ਦੇਣ.ਕਿਸਾਨਾ..ਦਾ.ਝੋਨਾ.ਞਿਕਾੳਉਣ.ਲਈ
@deepbrar.
@deepbrar. 3 сағат бұрын
ਪੂਰੀ ਦੁਨੀਆਂ ਨੂੰ ਖਫ਼ਾ ਰਹਿਣ ਦਿਓ, *ਅਗਰ ਤੁਸੀਂ ਖੁਸ਼ ਹੋ ਤਾਂ ਸਿਕੰਦਰ ਹੋ ਤੁਸੀਂ ...*
@daljitsingh7980
@daljitsingh7980 3 сағат бұрын
ਦੀਪ ਬਰਾੜ 👌👌
@BrotherCollection-w1s
@BrotherCollection-w1s 2 сағат бұрын
ਪੰਜਾਬ ਸਰਕਾਰ ਦਾ ਵੀ ਕਸੂਰ ਹੈ ਝੋਨੇ ਦੇ ਚੁਕਣ ਦੀ ਕੋਈ ਕਾਰਵਾਈ ਨਹੀਂ ਕੀਤੀ ਇਹ ਤਾਂ ਪੀਟੀਐਮ ਵਿਚ ਰੁੱਝੇ ਹਨ
@baldevjassar8059
@baldevjassar8059 3 сағат бұрын
*🙏🌻ਅੱਜ ਦਾ ਵਿਚਾਰ🌻🙏* *ਉਹ ਨਾ ਕਾਗਜ਼ ਰੱਖਦਾ ਹੈ ਅਤੇ ਨਾ ਕਿਤਾਬ ਰੱਖਦਾ ਹੈ,ਪਰ ਫਿਰ ਵੀ ਪ੍ਰਮਾਤਮਾ ਹਰ ਕਿਸੇ ਦਾ ਹਿਸਾਬ ਰੱਖਦਾ ਹੈ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@mittiputtmajhail2960
@mittiputtmajhail2960 3 сағат бұрын
Ohde kol computer hona? Blind faith cho niklo. Iko jindgi milni, kushi te laka de bhalle lai jio. Jassar na likho Duffer likho.
@amandeol9296
@amandeol9296 2 сағат бұрын
ਗੁਰੂ grahnt ਸਾਹਿਬ ਚ jo lihkea ਓਹ ਕੀ juuhta ਦਸੋ ਇਹਦਾ ਨੀਂ ਹੁੰਦਾਂ ਭਰਾ ਰੱਬ ਤੇ ਰੱਬ ਹੈ​@@mittiputtmajhail2960
@user-he4ee8rs2o
@user-he4ee8rs2o 2 сағат бұрын
ਸਤਿਆਨਾਸ ਜਨਾਨੀਆਂ ਦਾ
@kirpalkaur1138
@kirpalkaur1138 4 минут бұрын
ਸੋ ਕਿਉ ਮੰਦਾ ਆਖਿਐ ਜਿਤ ਜੰਮੈ ਰਾਜਾਨ
@KawaljitGill-qm8wp
@KawaljitGill-qm8wp Сағат бұрын
ਸਤਿ ਕਾਰ ਕੌ ਰ ਨਹI ਭirstachar ਕੌ ਰ
@kasturisaroa8416
@kasturisaroa8416 2 сағат бұрын
Tehana Sahib Good morning ❤❤❤❤❤, Whether the story of Satkar Kour is true ?
@daljitsingh7980
@daljitsingh7980 3 сағат бұрын
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@jaswantsumra622
@jaswantsumra622 Сағат бұрын
ਪ੍ਰਾਈਮ ਏਸ਼ੀਆ ਟੈਲੀਵਿਜ਼ਨ ਪਰਿਵਾਰ ਨੂੰ ਪਿਆਰ ਸਤਿਕਾਰ ਸਹਿਤ ਗੱਜ ਬੱਜ ਕੇ ਬੁਲਾਈ ਗਈ ਗੁਰੂ ਫ਼ਤਿਹੇ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ॥ ਸਤਿ ਸ੍ਰੀ ਅਕਾਲ।
@MewaSingh-gq4bp
@MewaSingh-gq4bp 3 сағат бұрын
Sat sri akal swarn singh tehna ji
@joraasingh4392
@joraasingh4392 50 минут бұрын
ਮਾਰਤਾ ਪੰਜਾਬ ਸਤਿਕਾਰਯੋਗ ਲੋਕਾਂ ਨੇ ਪੀਰਾਂ ਫਕੀਰਾਂ ਦੀ ਧਰਤੀ ਨੂੰ ਬਚਾਉਣ ਵਾਸਤੇ ਚੁਣੇ ਗਏ ਲੀਡਰ
@narinderjeetsingh3994
@narinderjeetsingh3994 Сағат бұрын
Sat Sri akaal to all 🙏🎈♥️🌺
@JagjitSingh-ox1zy
@JagjitSingh-ox1zy Сағат бұрын
Bahut changi analysis punhab di.
@ajaibsinghpanesarCanada
@ajaibsinghpanesarCanada 2 сағат бұрын
S S A 🙏🙏🙏🙏🙏🙏🙏 Tehna Sahib ji and all members
@suchasingh2663
@suchasingh2663 Сағат бұрын
Tehna Saab g Sat Shri Akal g
@gurmelcheema1740
@gurmelcheema1740 Сағат бұрын
AAP government should agitate against BJP government in Delhi at jantar mantar.Failed government of Punjab.
@sukhvindergrewal1233
@sukhvindergrewal1233 3 сағат бұрын
ਟਹਿਣਾ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ🙏🙏🙏🙏🙏
@MaingalSingh
@MaingalSingh 45 минут бұрын
Sat Sri akal bai tehna Saab ji 🙏 🎉😢
@jarnailsingh9949
@jarnailsingh9949 3 сағат бұрын
0060th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
@sukhramnahal2902
@sukhramnahal2902 3 сағат бұрын
🌹🙏🌹
@boharsingh7725
@boharsingh7725 3 сағат бұрын
🙏🙏🙏🙏🙏
@DalerSinghBoparai
@DalerSinghBoparai Сағат бұрын
😁
@amarjeet3447
@amarjeet3447 3 сағат бұрын
Nashay da baad ghat vich income tay expensive ch be fark pay janda
@navrishisharma5642
@navrishisharma5642 59 минут бұрын
Dekhya je MLA na banaye ta ki ki karna painda paise layi😢😢
@amritpalgrewal3665
@amritpalgrewal3665 11 минут бұрын
all over India all political party chore ne sab chore ne.
@AvtarSingh-ui7pv
@AvtarSingh-ui7pv Сағат бұрын
Bahi sab ji lala ji bagwantman di appni pr 126 kahtm kr diti ha .ji
@amandeol9296
@amandeol9296 2 сағат бұрын
ਮੈਨੂੰ ਤੇ ਲਗਦਾ ਟਹਿਣਾ v ਨ੍ਹਸਸਾ ਕਰਦਾਂ ਟਹਿਣੇ ਆ ਦੀਵਾਲੀ 31 ਦੀ ਨਹੀਂ 1 ਨਵੰਬਰ ਦੀ ਆ
@gurjantbains9183
@gurjantbains9183 Сағат бұрын
Tu bhàven do nu mna
@kasturisaroa8416
@kasturisaroa8416 2 сағат бұрын
Tehana Sahib Good morning ❤❤❤❤❤, Whether the story of Satkar Kour is true ?
This dad wins Halloween! 🎃💀
01:00
Justin Flom
Рет қаралды 15 МЛН
didn't manage to catch the ball #tiktok
00:19
Анастасия Тарасова
Рет қаралды 34 МЛН
This dad wins Halloween! 🎃💀
01:00
Justin Flom
Рет қаралды 15 МЛН