ਹੱਥ ਪੈਰ ਸੁੰਨ ਕਿਉ ਹੁੰਦੇ ਹਨ ? ਹੱਥਾਂ ਪੈਰਾਂ ਵਿੱਚ ਸੂਈਆਂ ਕਿਉ ਚੁਬਦੀਂਆ ਹਨ ? Numbness in Hands and Feet

  Рет қаралды 1,905,132

Surkhab Tv

Surkhab Tv

4 жыл бұрын

ਹੱਥ ਪੈਰ ਸੁੰਨ ਕਿਉ ਹੁੰਦੇ ਹਨ ? ਹੱਥਾਂ ਪੈਰਾਂ ਵਿੱਚ ਸੂਈਆਂ ਕਿਉ ਚੁਬਦੀਂਆ ਹਨ ? Numbness in Hands and Feet Dr Santokh Singh
ਹੱਥ ਪੈਰ ਸੁੰਨ ਕਿਉ ਹੁੰਦੇ ਹਨ ? ਹੱਥਾਂ ਪੈਰਾਂ ਵਿੱਚ ਕਰੰਟ ਕਿਉ ਲੱਗਦਾ ਹੈ ? ਹੱਥਾਂ ਪੈਰਾਂ ਵਿੱਚ ਸੂਈਆਂ ਕਿਉ ਚੁਬਦੀਂਆ ਹਨ ? ਹੱਥ ਪੈਰ ਗਰਮ ਕਿਉ ਹੋ ਜਾਂਦੇ ਹਨ ?
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ KZbin Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our KZbin Channel for Daily Updates and New Videos.
Andriod Download With Google Playstore - play.google.com/store/apps/de...
Like Our Facebook Page --- / surkhabtv
Follow On instagram - / surkhabtv
Website - surkhabtv.com
ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
chat.whatsapp.com/J3nKptdTCW1...
** Subscribe and Press Bell Icon also to get Notification on Your Phone **

Пікірлер: 2 300
@JaspalSingh-oc8vk
@JaspalSingh-oc8vk 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਤੁਸੀਂ ਕੋਮ ,ਪੰਜਾਬ ਅਤੇ ਦੇਸ਼ ਦੇ ਹਿਰੇ ਹੋ, ਜੋ ਆਪਣੀ ਮਾਂ ਬੋਲੀ ਪੰਜਾਬੀ ਵਿਚ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਉਪਾਅ ਦੱਸਦੇ ਹੋ। ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਹੋਰ ਤਰੱਕੀਆ ਬਖਸ਼ ਜੀ । ਸਤਿ ਸ੍ਰੀ ਆਕਾਲ ਜੀ 🙏
@JaspalSingh-zx5zs
@JaspalSingh-zx5zs 4 ай бұрын
ਬਹੁਤ ਹੀ ਵਧੀਆ ਕੁਮੈਟ ਕੀਤਾ ਵੀਰੇ
@AmritGill-rg2eo
@AmritGill-rg2eo 2 ай бұрын
Danywad veerji
@rangpunjabde5650
@rangpunjabde5650 3 жыл бұрын
ਡਾਕਟਰ ਸਾਹਿਬ ਬਿਲਕੁਲ ਸੱਚ , ਬਹੁਤ ਵਧੀਆ ਜਾਣਕਾਰੀ ਦਿੱਤੀ ਧਨਵਾਦ
@vaidrajbhupendarsinghkanda5930
@vaidrajbhupendarsinghkanda5930 3 жыл бұрын
ਡਾਕਟਰ ਸਾਹਿਬ ਨੇ ਬਹੁਤ ਹੀ ਸਰਲ ਭਾਸ਼ਾ ਵਿੱਚ ਆਪਣਾ ਵੀਡੀਓ ਬਣਾਈ ਹੈ ਜਿਸ ਨੂੰ ਹਰ ਕੋਈ ਇਹ ਸਮਝ ਸਕਦਾ ਹੈ
@pashminderkaur9947
@pashminderkaur9947 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਆਪਜੀ ਦਾ ਬਹੁਤ ਬਹੁਤ ਧੰਨਵਾਦ। ਸਧਾਰਨ ਬੋਲਚਾਲ ਸਿਧੇ ਸਾਦੇ ਲਫ਼ਜ਼ਾਂ ਵਿਚ ਸਮਝਾਇਆ ਹੈ। ਬਹੁਤ ਸਾਰੇ ਡਾਕਟਰ ਗਾਲਾਂ ਕੱਢਦੇ ਹੋਣੇ ਆ ਉਹਨਾਂ ਦੀ ਦੁਕਾਨਦਾਰੀ ਨੂੰ 220 ਬੋਲਟੇਜ ਦਾ ਝਟਕਾ ਲਗੱਣ ਦਾ ਖਤਰਾ ਪੈਦਾ ਹੋ ਗਿਆ ਹੈ ।
@gurandittasinghsandhu5238
@gurandittasinghsandhu5238 4 жыл бұрын
ਸਤਿ ਸ੍ਰੀ ਅਕਾਲ ਡਾਕਟਰ ਸਹਿਬ ਜੀ ਬੜੇ ਵਧੀਅਾ ਢੰਗ ਨਾਲ ਪੰਜਾਬੀ ਵਿਚ ਸਮਝਾੲਿਅਾ ਹੈ।ਮੇਰੇ ਖੱਬੇ ਪੈਰ ਵਿਚ ੳੁਪਰਲੀ ਚਮੜੀ ਮੈਨੂੰ ੲਿਸ ਤਰਾਂ ਮਹਿਸੂਸ ਹੁੰਦੀ ਹੈ ਜਿਵੇ' ਜ਼ਰਾਬ ਪਾੲੀ ਹੋਵੇ ਚਮੜੀ ਸੁੱਤੀ ਜਿਹੀ ਮਹਿਸੂਸ ਹੁੰਦੀ ਹੈ।
@user-vi4kh3dm4r
@user-vi4kh3dm4r 4 ай бұрын
ਬਹੁਤ ਹੀ ਧੰਨਵਾਦ❤
@sarbasinghsidhu2410
@sarbasinghsidhu2410 3 жыл бұрын
ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਡਾਕਟਰ ਸਾਬ ਜੀ ਰੱਬ ਤੁਹਾਡੀ ਹੋਰ ਵੀ ਲੰਬੀ ਉਮਰ ਕਰੇ ਹਰ ਇਕ ਦੋਸਤ ਦਾ ਭਲਾ ਕਰਦੇ ਹੋ ਤੁਸੀਂ ਲੋਕ ਸੇਵਾ ਵੀ ਕਰਦੇ ਹੋ
@jaspalsingh-jy8nc
@jaspalsingh-jy8nc 3 жыл бұрын
Good v good very much jnformative
@yashyash9657
@yashyash9657 3 жыл бұрын
ਜਾਣਕਾਰੀ ਦੇ ਲਈ ਧੰਨਵਾਦ ਜੀ
@ManjeetKaur-pt1pm
@ManjeetKaur-pt1pm Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ।
@TejinderSingh-xq6vs
@TejinderSingh-xq6vs 2 жыл бұрын
ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਜੀ ਦਿਲੋਂ ਸਤਿਕਾਰ ਜੀ
@BhupinderKaur-tk4fh
@BhupinderKaur-tk4fh 3 жыл бұрын
ਬਹੁਤ ਵਧੀਆ ਜਾਣਕਾਰੀ
@surindersingh-qd8gt
@surindersingh-qd8gt 2 жыл бұрын
ਬਹੁਤ ਵਧੀਆ ਤਰੀਕੇ ਨਾਲ ਡਾਕਟਰ ਸਾਬ ਇਲਾਜ ਦੱਸਿਆ ਧੰਨਵਾਦ ਜੀ
@JasbirSingh-fy8vy
@JasbirSingh-fy8vy 4 жыл бұрын
ਧੰਨਵਾਦ ਵੀਰ ਜੀ ਜਾਨਕਾਰੀ ਦੇਨ ਵਾਸਤੇ
@kamleshkaur2919
@kamleshkaur2919 Ай бұрын
Satcar Joog Dr Saab ji Sat Shree Akall ji Very Nice Video and Tratmant ji
@bhupinderkaur8359
@bhupinderkaur8359 Ай бұрын
Thanks sir ji koti koti parnam Ji 💞🙏💞
@BABAL07860
@BABAL07860 3 жыл бұрын
Nice Video Dr Sahib Ji Super
@dharampaul445
@dharampaul445 3 жыл бұрын
ਡਾ਼ ਸਾਬੵ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਧੰਨਵਾਦ ਜੀ 🙏
@kewalbanga1051
@kewalbanga1051 3 жыл бұрын
ਡਾਕਟਰ ਸਾਹਿਬ ਬਦੀਆ ਤਰੀਕੇ ਨਾਲਸਮਜਾਯਾ thanks doctor sahib
@rajviryt
@rajviryt 2 жыл бұрын
Thanks sir ji
@Baljeetsinghvirk
@Baljeetsinghvirk 3 жыл бұрын
ਬਹੁਤ ਵਧੀਆ ਜਾਣਕਾਰੀ ਡਾਕਟਰ ਸਾਹਬ ਜੀ
@sarabjitsinghss1598
@sarabjitsinghss1598 3 жыл бұрын
Dr ਸਾਹਿਬ ਦਾ ਬਹੁਤ ਹੀ ਵਧੀਆ ਤਰੀਕਾ ਗੱਲ ਕਰਨ ਦਾ ਧੰਨਵਾਦ ਜੀ
@kamalkaur2664
@kamalkaur2664 3 жыл бұрын
Q9
@gurdeep7388
@gurdeep7388 3 жыл бұрын
ਵੈਰੀ ਗੁਡ ਵੀਰ ਜੀ ਆਪ ਜੀ ਦੀ ਬਹੁਤ ਮਿਹਰਬਾਨੀ
@user-wf8ck4fc2m
@user-wf8ck4fc2m 4 ай бұрын
Doctor Sahab I’m having back surgery after that always in chronic pains past 10 years Diabetes are getting worse. I hear your video which is very beautiful hopefully going to works well n my sleeping both hands cough cuff and feet start ASAP.🇨🇦🙏
@parminderkapoor5746
@parminderkapoor5746 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।ਡਾਕਟਰਸਾਹਿਬ ਮੈ ਆਪ ਜੀ ਦਾ Programm ਅਕਸਰ ਦੇਖਦੀ ਹਾਂ ਬਹੁਤ ਵਧੀਆ ਦਸਦੇ ਹੋ Sir ਮੇਰੇ ਪੈਰਾਂ ਦੀ ਥਲੇ।ਵਾਲੀ Skin ਬਹੁਤ dry ਹੈ ਵੇਸੈ ਸਾਰੀ skin dry.ਹੈ।ਪੈਰਾਂ ਥਲੇ ਛੋਟੀਆਂ ਛੋਟੀਆਂ ਛਿਲਤਰਾਂ ਆ ਜਾਦੀਆਂ ਹਨ ਮੈ Nail cut ਨਾਲ cut.ਦਿੰਦੀ ਹਾ।Sir.ਬਹੁਤ ਹੀ।ਦਰਦ।ਹੁੰਦੀ ਹੈ।Creme ਲਗਾਂਦੀ ਫਰਕ ਪੈਦਾਂ ਹੈ ਫਿਰ ਖਰਾਬ ਹੋ ਜਾਂਦੇ ਹਨ ਅਡੀਆਂ ਖਰਾਬ ਹੈ double ਮਾਸ ਆਜਾਦਾ ਹੈ।ਮੋਟੇ।ਮੌਟੇ ਖੰਰੀਡੇ ਆ ਜਾਂਦੇ ਹਨ ਪਟਦੀ ਹਾਂ ਤਕਲੀਫ ਹੁਂਦੀ ਹੈ।
@ranjitkaur3051
@ranjitkaur3051 4 жыл бұрын
ਵਾिਹਗੁਰੂ ਚੜਦੀ ਕਲਾ ਚ ਰॅਖੇ ਵੀਰ ਨੂੰ
@tajinderkour8169
@tajinderkour8169 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਵਧੀਆ ਢੰਗ ਨਾਲ ਦੱਸਦੇ ਹੋ ਚੰਗੀ ਤਰ੍ਹਾਂ ਨਾਲ ਸਮਝ ਆਉਂਦੀ ਹੈ ਵੀਰ ਜੀ ਰੱਬ ਤੁਹਾਨੂੰ ਚੰਗੀ ਸਿਹਤ ਬਖਸ਼ਣ ਤੇ ਸੰਗਤਾਂ ਦੀ ਸੇਵਾ ਕਰਦੇ ਰਹੋ 🙏
@bhupinderkaur8359
@bhupinderkaur8359 Ай бұрын
Bahut badhiya Dr sahab ji 🌹 koti koti parnam Ji 💞🙏💞🙏💞
@gurpreetsinghpb29
@gurpreetsinghpb29 10 ай бұрын
Very nice hai ji thanks for nice advise
@palsidhu8686
@palsidhu8686 4 жыл бұрын
ਡਾ ਸਾਹਿਬ ਅਾਪ ਜੀ ਦੀਅਾ ਵੀਡਓ ਬਹੁਤ ਹੀ ਵਧੀਅਾ ਹੁੰਦੀ ਕਿਰਪਾ ਕਰ ਕੇ ਲੀਵਰ ਦੀ ਗਰਮੀ ਵਾਰ ਵੀ ਦੱਸਣ
@manjinderkaur9564
@manjinderkaur9564 4 жыл бұрын
Trifla churn khao ji ehde lai
@ranadelhiwala7827
@ranadelhiwala7827 4 жыл бұрын
@@manjinderkaur9564 kina time Khana ji
@nagrahakimitips8931
@nagrahakimitips8931 4 жыл бұрын
@@ranadelhiwala7827 8360395288 w t s p karlio chenl di link send kardage
@keharsingh2017
@keharsingh2017 4 жыл бұрын
Baidyanath di. Kumari aasav leke dekho Sab garmi baar aa jani 4 spoon morning lunch to 45 mint baad And sham nu v dinner to baad 4 spoon 45 mint baad
@jaspalsinghkahlon4829
@jaspalsinghkahlon4829 Жыл бұрын
Very good advice. Dr. Sahib ji waheguru app nu chardi kala bakshan.🙏
@harjeetdhillon4291
@harjeetdhillon4291 2 жыл бұрын
ਸਤਿ ਸ੍ਰੀ ਆਕਾਲ ਡਾਕਟਰ ਸਾਬ ਮੈ ਸਿੰਗਾਪੁਰ ਹਾ ਇਸ ਟਾਈਮ ਮੇਰੇ ਇਹ ਸੂਈਆਂ ਚੁਬਣ ਦੀ ਬਹੁਤ ਪ੍ਰੌਬਲਮ ਆ ਮੇਰੇ ਸਾਰੇ ਸਰੀਰ ਤੇ ਚੁਬਦੀਆ ਤੁਸੀ ਕੋਈ ਸਲਾਹ ਦਿਉ ਮੈ ਕੀ ਖਾਵਾ ਕਿਉਂਕਿ ਇੱਥੇ ਮੌਸਮ ਵੀ ਗਰਮ ਹੈ ਧੰਨਵਾਦ
@fun77766
@fun77766 10 ай бұрын
ਵੀਰ g ਰੱਬ ਤੁਹਾਨੂੰ ਖੁੱਸ ਰੱਖੇ ਐਨੀ vaadia ਜਾਣਕਾਰੀ ਦਿੱਤੀ
@boharsingh7725
@boharsingh7725 3 жыл бұрын
ਬਹੁਤ ਵਧੀਆ ਜੀ✅ ਧੰਨਵਾਦ 👏👏👏👏👏
@dxgaming5744
@dxgaming5744 4 жыл бұрын
ਬਹੁਤ ਬਹੁਤ ਧੰਨਵਾਦ ਡਾਕਟਰ ਜੀ ਵਧੀਆ ਜਾਣਕਾਰੀ ਦਿੱਤੀ
@davindermehay114
@davindermehay114 3 жыл бұрын
ਡਾਕਟਰ ਸਾਹਿਬ ਮੇਰੀ ਘਰਵਾਲੀ ਦੇ ਰਾਤ ਨੂੰ ਹੱਥ ਸੌ ਜਾਦੇ ਹਨ ਤੇ ਉਂਗਲਾਂ ਮੁੜ ਜਾਂਦੀਆਂ ਹਨ ਸਿੱਧੀਆਂ ਕਰਨ ਵਿੱਚ ਬਹੁਤ ਤਕਲੀਫ ਹੁੰਦੀ ਹੈ ਸਾਰੇ ਟੈਕਸ ਠੀਕ ਆਏ ਹਨ ਕੋਈ ਇਲਾਜ ਹੈ ਤਾਂ ਦਸਣਾ
@mahindersinghraipehowa9743
@mahindersinghraipehowa9743 Жыл бұрын
ਬਹੁਤ ਹੀ ਅਛੇ ਡਾ ਸਾਬ
@tajindersingh2627
@tajindersingh2627 3 жыл бұрын
Thanks for plenty of knowledge
@preetchouhan3002
@preetchouhan3002 Жыл бұрын
V v nice
@paramjeetkaur9052
@paramjeetkaur9052 5 ай бұрын
Bot vadiya jankari h🙏🏼🙏🏼🙏🏼🙏🏼🙏🏼
@khanveerg8452
@khanveerg8452 3 жыл бұрын
ਵਾਹ ਵਾਹ ਵਾਹ ਕਿਆ ਬਾਤ ਹੈ ਧੰਨਵਾਦ
@bhartsharma6742
@bhartsharma6742 3 жыл бұрын
v super ilaz good knowledge for patient thanks doctor sahab
@GLAnand-yz8nv
@GLAnand-yz8nv 3 жыл бұрын
Dedication for human selfless Sewa.God bless u Very rare like u.Appriciatable job.Pls continue.Thank u.
@sukhrajsinghsandhu5552
@sukhrajsinghsandhu5552 8 ай бұрын
Thanks Dr. Sahib for providing the correct information and simple treatment by the suffering persons. Waheguru Ji bless you with happiness and prosperity for better services of our citizens. ❤❤
@SurjitSingh-jk3su
@SurjitSingh-jk3su 2 ай бұрын
Uwaheguru chddi klaa vich rakhe
@kulwanthallan3133
@kulwanthallan3133 4 жыл бұрын
Waheguru jioji, bahut khoob mere Virji jioji, SSA. Great, a big Salute 💪🙌💯👌🙏❣️🙌. Conveyed the message in a very simple way. All the best, jug jug jioji
@vickysekhon795
@vickysekhon795 4 жыл бұрын
Dislike.karan.valia..no.lagda.dr.dia.galla.samaj.nahi.aea
@sarbjitbenipal1938
@sarbjitbenipal1938 4 жыл бұрын
Very nice
@storyteller6178
@storyteller6178 3 жыл бұрын
@@vickysekhon795 kapalkqpil ni
@BalwinderSingh-cw8ep
@BalwinderSingh-cw8ep 4 жыл бұрын
Thank you Doctor sahib ji,very nice and simple explanation,Waheguru ji chardikala bakhshan
@hardeepsran451
@hardeepsran451 Жыл бұрын
ਬਹੁਤ ਵਧੀਆ ਉਪਰਾਲਾ ਚੈਨ ਲ ਦਾ ਧੰਨਵਾਦ
@rinkushonkymusic6467
@rinkushonkymusic6467 2 жыл бұрын
ਬਹੂਤ ਬਹੂਤ ਧੰਨਵਾਦ ਜੀ
@ManjitSabarwal
@ManjitSabarwal 10 ай бұрын
Lot of thanks for information.
@jagrajsandhu8421
@jagrajsandhu8421 4 жыл бұрын
ਬਹੁਤ ਵਧੀਆ ਡਾ ਸਾ੍ ਜੀ
@gurnamsingh5343
@gurnamsingh5343 4 жыл бұрын
ਬਹੁਤ ਵਧੀਅਾ ਜੀ ਧੰਨਵਾਦ ਜੀ
@paramjitsingh6470
@paramjitsingh6470 4 жыл бұрын
Nice
@pritpalkaur8138
@pritpalkaur8138 6 ай бұрын
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ।
@sharankaur3959
@sharankaur3959 29 күн бұрын
Waheguru ji aap ji di umar lambi kare sewa karde rago ji❤❤
@Raj27077
@Raj27077 3 жыл бұрын
ਡਾਕਟਰ ਸੰਤੋਖ ਸਿੰਘ ਜੀ ਹੱਥ ਪੈਰ ਸੁੰਨ ਹੋਣ ਤੇ ਤੁਸੀਂ ਬਹੁਤ ਸੋਹਣੇ ਵਿਚਾਰ ਦਿੱਤੇ ਹਨ ਆਪਜੀ ਦਾ ਬਹੁਤ ਬਹੁਤ ਧੰਨਵਾਦ
@kartarsingh5270
@kartarsingh5270 3 жыл бұрын
Thank you doctor for this beneficial information
@balluklairballuklair332
@balluklairballuklair332 3 жыл бұрын
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ 🙏
@Sidhugurvinder84
@Sidhugurvinder84 Жыл бұрын
ਡਾਕਟਰ ਸਾਹਿਬ ਜੀ ਬਾਥਰੂਮ ਦੀ ਬਹੁਤ ਦਿੱਕਤ ਹੈ ਬਹੁਤ ਜਲਣ ਹੁੰਦੀ ਹੈ ਕੋਈ ਇਲਾਜ ਹੈ।
@palklair6228
@palklair6228 4 жыл бұрын
ਡਾ: ਸਾ: ਜੀ! ਧੰਨਵਾਦ ਜੀ!! ✓✓✓✓✓ੴੴੴ
@ManpreetKaur-cm6qy
@ManpreetKaur-cm6qy 4 жыл бұрын
ਧੰਨਵਾਧ ਜੀ 🙏🙏🙏🙏🙏👍👍
@krmjitalipuria1988
@krmjitalipuria1988 4 жыл бұрын
Nice
@Eastwestpunjabicooking
@Eastwestpunjabicooking Жыл бұрын
Same my position, ਜਦੋਂ ਸੋਫ਼ੇ ਤੋਂ ਉੱਠ ਕੇ ਰਸੋਈ ਚ ਕਿਸੇ ਵੀ ਚੀਜ਼ ਬਰਤਨ, ਫ਼ਰਿੱਜ, touchਕਰੋ ਤਾ ਕਰੰਟ ਲਗਦਾ ਝਟਕਾ ਕਾਫ਼ੀ ਵੱਡਾ। ਪੈਰ ਰਾਤ ਨੂੰ blunketਚੋ ਬਾਹਰ, Sox ਪਾਕੇ ਦਿਲ body tight feel ਕਰਦੇ। ਹੱਥ ਪੈਰ ਬਹੁਤ ਸੌਦੇ, ਚੌਂਕੜੀ ਨੀ ਵੱਜਦੀ ਹਿੱਲਦੇ ਰਹਿੰਦੀ ਆ। ਪਿੰਨੀਆਂ ਪੈਰ ਅੱਡੀਆਂ bed ਨਾਲ ਨਹੀਂ ਲਾ ਹੁੰਦੇ ਉੱਚ ਕਰਨੇ ਪੈਂਦੇ। ਸ਼ੂਗਰ, blood presureਵੀ ਨਹੀਂ ਸਾਰੇ test ਕਰਵਾਏ।
@vickysingla8182
@vickysingla8182 3 жыл бұрын
कया बात है सर जी आपके समझाने का तरीका पंजाबी हिन्दी मिक्स वाह डाक्टर साहब जी,,बहुत बहुत धन्यवाद जी
@sunilgoyal256
@sunilgoyal256 4 жыл бұрын
Incredibly intelligent doctor 👍
@gurchetsinghbhatti871
@gurchetsinghbhatti871 4 жыл бұрын
ਬਹੁਤ ਹੀ ਵਧੀਆ ਸ਼ਲਾਘਾ ਯੋਗ ਜਾਣਕਾਰੀ ਧੰਨਵਾਦ ਜੀ।
@mehalsinghhanjraw9059
@mehalsinghhanjraw9059 4 жыл бұрын
@balvinderkaur7682
@balvinderkaur7682 4 жыл бұрын
Bahut hi vadiya information c thanku veerji
@Gurjit840
@Gurjit840 4 жыл бұрын
singthatha
@santokhsingh13
@santokhsingh13 4 жыл бұрын
GURCHET SINGH BHATTI. facebook.com/santokhdietclinic/ ਮੇਰਾ PAGE LIKE 👍🏻 ਕਰਦੋ ਜੀ 🙏🏻🙏🏻
@paramjeetsinghveerji3306
@paramjeetsinghveerji3306 4 жыл бұрын
Left hand di small finger tey zabardast current lagda hai jado kisey nal touch kardi hai garmi nahi hundi ki karna hai ji
@pubgxpro8222
@pubgxpro8222 3 жыл бұрын
ਡਾਕਟਰ ਸਾਹਿਬ ਬਹੁਤ ਵਧੀਆ ਸੁਝਾਅ ਦਿਤੇ ਹਨ ਮੇਨੂ ਵੀ ਏ ਕਠਨਾਈ ਹੁੰਦੀ ਹੈ ਜੀ ਕੁਝ ਹੋਰ ਜਾਨਕਾਰੀ ਦਿਉ ਜੀ🙏🙏🙏🙏🙏
@manvirindersingh6989
@manvirindersingh6989 8 ай бұрын
ਗੁਰੂ ਸਾਹਿਬ ਜੀਉ ਆਪ ਜੀ ਆਪਣੀ ਆਸੀਸ ਬਖਸ਼ਣਾ🙏ਸਤਿ ਸ੍ਰੀ ਅਕਾਲ ਡਾਕਟਰ ਸਾਹਿਬ
@harpalsingh9500
@harpalsingh9500 4 жыл бұрын
Thanks ji , Tuhada Samjhan da tarika kamaal hai ji.
@rajeshkaushalkumar8090
@rajeshkaushalkumar8090 4 жыл бұрын
Thank you ,very well explained.
@TarsemSharma-uc6kv
@TarsemSharma-uc6kv 2 ай бұрын
Very nice Good Information Thanks Sir 👌
@shardeep884
@shardeep884 3 жыл бұрын
ਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਬਖਸ਼ੇ ਜੀ
@godisone3017
@godisone3017 4 жыл бұрын
thanks for video sir....
@romeoshahi8192
@romeoshahi8192 3 жыл бұрын
ਧੰਨਵਾਦ ਡਾਕਟਰ ਸਾਹਿਬ। ਮਾਈਗ੍ਰੇਨ ਦਾ ਇਲਾ ਜੀ ਵੀ ਦੱਸੋ ਜੀ।
@sheeladevi4744
@sheeladevi4744 3 жыл бұрын
Thank u thanku sar g badi problem dor. Car.de.aapne meri kai freands is problam se pradhaan hain aapne is k baare me knowledge de car ham sab ke pareshaani se bacha liya aap ka bahut bahut shukriya 🙏
@karmjeethans7906
@karmjeethans7906 3 жыл бұрын
ਡਾ ਸਾਹਿਬ ਬਹੁਤ ਧੰਨਬਾਦ ਮੈਨੂੰ ਵੀ ੲਿਹ ਪਰੋਲਮ ਹੈ ਤੁਸੀ ਚੰਗੀ ਜਾਨਕਾਰੀ ਦਿਤੀ
@RanjitSingh-of5gi
@RanjitSingh-of5gi 4 жыл бұрын
ਵਾਹਿਗੁਰੂ ਜੀ ਆਪ ਤੇ ਕਿਰਪਾ ਕਰਨ ਅਤੇ ਤੁਸੀਂ ਆਪਣੇ ਦੇਸ਼ ਕੋਮ ਤੇ ਲੋਕਾਂ ਦਾ ਭਲਾ ਕਰਦੇ ਰਹੋ
@surjitsinghtamber7303
@surjitsinghtamber7303 4 жыл бұрын
ਬਹੁਤ ਵਧੀਆ ਜਾਣਕਾਰੀ ਲਈ ਡਾਕਟਰ ਸਾਹਿਬ ਜੀ ਬਹੁਤ ਧੰਨਵਾਦ ਜੀ।
@JagjeetSingh-go9fu
@JagjeetSingh-go9fu 4 жыл бұрын
ਸਰ ਮੇਰੀ ਮਾਤਾ ਦੀ ਰੀੜ ਦੀ ਹੱਡੀ ਬਿਲਕੁਲ ਮੁੜ ਗਈ ਹੈ ਅੱਠ ਸਾਲ ਹੋ ਗਏ ਹਨ ਜਿਆਦਾ ਕੰਮ ਕਰਨ ਨਾਲ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ
@JaspalSingh-zx5zs
@JaspalSingh-zx5zs 4 ай бұрын
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ
@didarsingh6310
@didarsingh6310 3 жыл бұрын
ਸਹੀ ਗੱਲ ਹੈ ਮੈਂ meditatiom ਕਰਦਾ ਹਾਂ ,,,, ਮੇਰੀ ਲੱਤ ਸੁਨ ਹੋ ਜਾਂਦੀ ਹੈ ਅੱਧੇ ਘੰਟੇ ਬਾਅਦ ।।। ਮਣਕੇ ਹੀਲੇ ਆ ਮੇਰੇ
@narinder6269
@narinder6269 4 жыл бұрын
Sir we are so thankful to you 🙏
@sukhpalmaan4383
@sukhpalmaan4383 4 жыл бұрын
Thank you ji🙏
@RavinderSingh-ez6us
@RavinderSingh-ez6us 9 ай бұрын
Thank you Doctor sahib
@rajinderkour2896
@rajinderkour2896 3 жыл бұрын
ਡਾਕਟਰ ਸਾਹਿਬ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਏ
@tarandhadda8775
@tarandhadda8775 3 жыл бұрын
You explain very good thank you 🙏 God bless your soul brother
@parminderbharara3989
@parminderbharara3989 4 жыл бұрын
Very good information sir , I was feeling numbness and pain in front part of foot. 35 year age.In test my HBA1C was 6.4 (with some diet control now it’s 6.0 , no medicine ) , uric acid above 7. B12 was low . What is the main reason for numbness and pain in foot here. Last year my HBA1C was 5.7 . Podiatrist told it should not be due to HBA1c. What should I do to get rid of numbness and pain . Can’t sleep properly in night due to pain . I am obese and in process of loosing weight . Already reduced 8 kgs . Now it’s 105 kg . Thanks . Please reply .
@thanasingh2658
@thanasingh2658 4 ай бұрын
Bahut hi vadia nukhse ne mera salut ji Dr .shib ji nu
@ManjitSingh-wp6pp
@ManjitSingh-wp6pp 2 жыл бұрын
ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਡਾਕਟਰ ਸਾਹਿਬ ਤੁਸੀਂ
@balwantkaurrandhawa8772
@balwantkaurrandhawa8772 4 жыл бұрын
ਡਾ ਸਾਹਿਬ ਤੁਸੀਂ ਬਹੁਤ ਵਧੀਆ ਢੰਗ ਨਾਲ ਬਹੁਤ ਹੀ ਜਰੂਰੀ ਜਾਣਕਾਰੀ ਦਿੱਤੀ ਹੈ। ਬਹੁਤ ਬਹੁਤ ਧੰਨਵਾਦ।
@parminderbatth3070
@parminderbatth3070 4 жыл бұрын
D saav rat nu foot dard bahut karde ne sun ho jande ki krA
@lovesandhu6017
@lovesandhu6017 4 жыл бұрын
@@parminderbatth3070 Dr sab ne ase problam de hi ta video bnae hae jo keha oh kao par garmi sardi dekh k
@gurvinderkaur335
@gurvinderkaur335 4 жыл бұрын
Amazing knowege Dr.
@kamleshkaur2919
@kamleshkaur2919 3 ай бұрын
Satkar Joog Dr Saab ji Sat Shree Akall ji Thx ji Very Nice video ji and Tratmant ji
@nirmalsingh1706
@nirmalsingh1706 22 күн бұрын
Dr sahib best salution Dita hai ji
@suchasingh9231
@suchasingh9231 4 жыл бұрын
ਡਾ ਸਾਬ ਬਹੁਤ ਵਧੀਆਂ ਜਾਣਕਾਰੀ ਲਈ ਆਪ ਜੀ ਦਾ ਧੰਨਵਾਦ ਬਹੁਤ ਸਾਰੇ ਲੋਕ ਇੰਨਾਂ ਬੀਮਾਰੀਆਂ ਤੋਂ ਪੀੜਿਤ ਹਨ
@amriksingh9223
@amriksingh9223 4 жыл бұрын
ਡਾ ਸਾਬ ਬਹੁਤ ਵਧੀਅਾਂ ਜਾਣਕਾਰੀ ਧੰਨਵਾਦ ਜੀ
@harjitdhiman302
@harjitdhiman302 3 жыл бұрын
Nice
@rajanjindal103
@rajanjindal103 3 жыл бұрын
. ,
@karanveer4844
@karanveer4844 3 жыл бұрын
A
@GulabSingh-fc2zr
@GulabSingh-fc2zr 3 жыл бұрын
@@harjitdhiman302 the i J The i 8 I I I N. .I i
@rashpalsingh3222
@rashpalsingh3222 3 жыл бұрын
ਸਰ ਮੇਰੇ ਹੱਥ ਪੈਰ ਦਰਦ ਕਰਦੇ ਹਨ
@ramanjitkaur9423
@ramanjitkaur9423 3 ай бұрын
Bht badhiya jankari 🙏🙏🙏🙏🙏🙏
@sukhmindersingh2661
@sukhmindersingh2661 3 жыл бұрын
ਬਹੁਤ ਵਧੀਆ ਵਿਚਾਰ ਸਰ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ
@DilbagSingh-fe5tk
@DilbagSingh-fe5tk 3 жыл бұрын
ਮੈ ਸੋਚ ਰਿਹਾ ਸੀ ਮੇਰੇ bed ਤੇ ਕਰੰਟ ਕਿੱਥੋਂ ਆ ਜਾਦਾ 🤔. ਹੁਣ ਸਮਜ ਆਈ ਚੱਕਰ ਕੀ ਆ.
@Greatexpectations8
@Greatexpectations8 4 жыл бұрын
ਬਹੁਤ ਜਾਣਕਾਰੀ ਭਰਪੂਰ ਵੀਡੀਓ ਡਾਕਟਰ ਸਾਹਿਬ ! ਤੁਹਾਡਾ ਭਲਾ ਹੋਵੇ । ਚੜ੍ਹਦੀ ਕਲਾ !
@amankamboj3952
@amankamboj3952 Жыл бұрын
ਸਤਿ ਸ਼੍ਰੀ ਅਕਾਲ ਡਾਕਟਰ ਸਾਬ ਡਾਕਟਰ ਸਾਬ ਪਾਪਾ ਦੇ ਪੂਰੇ ਸਰੀਰ ਵਿੱਚ ਸੂਈਆ ਚੁੱਭਦੀਆਂ ਨੇ। ਇਸ ਦਾ ਕੋਈ ਹੱਲ ਕੇ ਏਹੋ ਫ਼ਾਰਮੂਲਾ ਚਲੇ ਗ਼ਾ
@sudhershansharma6302
@sudhershansharma6302 10 ай бұрын
Very very thanks for this valuable knowledge God bless🙏🙏🙏 u
@chzahid8201
@chzahid8201 4 жыл бұрын
MA SHA ALLAH sadqe doctor sahib sadi maan boli zuban punjabi vich ena sohna describe keta dill khush ho gya love you and much more respect from the core of my heart lehnde Punjab tn.
@gurtejkaur8090
@gurtejkaur8090 4 жыл бұрын
Dr very good information thank you i feel heat in my head amd left ear please i hope the cure is same you have explained in this video
@sonysamrat3979
@sonysamrat3979 4 жыл бұрын
Chadey punjab valo v sukriya
@FFGAMING-lh6sz
@FFGAMING-lh6sz 4 жыл бұрын
Dr s mere servical di problem hai mere right side sholder te arm vich pain hunda ajj to 6 years ago mere right shoulder ch krant jiha lgda c jive koi sui chbo rea hove te shoulder te swelling hogi c os ton bad mera right hand da thumb likhno hat gia main teacher ha te mainu hor kise km ch bus likhn ch problem hundi kise dr nu smj ni a rea te hun main jd apnia arms vi upper krdi a ta bhut pain hunda mere dove shoulder de center ch please kuch daso
@daljitnijjar4529
@daljitnijjar4529 4 жыл бұрын
@@FFGAMING-lh6sz Almond oil naal message kro apni neck, arm, soulder and hands te. Har roj kro. I m sure 1 week vich dard hat jaegi.
@gurmejsidhu2711
@gurmejsidhu2711 3 жыл бұрын
Chaudary jahid ji kirpa Karke menu call kro ya tuhada no Devo 9416210375
@anmolanm9692
@anmolanm9692 4 жыл бұрын
ਬਹੁਤ। ਵਧੀਆ। ਸਰਦਾਰ। ਜੀ
@JARNAILGURSAHIBJASPREET
@JARNAILGURSAHIBJASPREET 5 ай бұрын
ਕੋਟਾਨਿ ਕੋਟਿ ਵਾਰ ਧੰਨਵਾਦ ਜੀ ਸਰ ਜੀ🙏🙏🙏
@nirmalsingh1706
@nirmalsingh1706 22 күн бұрын
Mai aap ji sujhàw sunn k khush ha dhanvad ji
Now THIS is entertainment! 🤣
00:59
America's Got Talent
Рет қаралды 40 МЛН
Little girl's dream of a giant teddy bear is about to come true #shorts
00:32