चाय भी खराब चीज नहीं है अगर इसे अच्छे से बनाना सिख़लो || By Dr. Ranjit Singh Pannu

  Рет қаралды 353,792

Chaj Di Gal : ਚੱਜ ਦੀ ਗੱਲ

Chaj Di Gal : ਚੱਜ ਦੀ ਗੱਲ

Күн бұрын

Пікірлер
@bantdealwalia
@bantdealwalia 7 ай бұрын
ਡਾਕਟਰ ਸਾਹਿਬ ਤੁਸੀਂ ਇਸ ਗੱਲ ਤੋਂ ਬਿਲਕੁਲ ਹੀ ਅਣਜਾਣ ਹੋ ਕਿ ਚਾਹ ਦਾ ਸਾਡੇ ਨਾਲ ਉੱਕਾ ਹੀ ਕੋਈ ਸਬੰਧ ਨਹੀਂ।ਚਾਹ ਨੂੰ ਅੰਗਰੇਜ਼ ਸਿਰਫ਼ ਵਪਾਰਕ ਇਰਾਦੇ ਨਾਲ ਭਾਰਤ ਵਿੱਚ ਲੈਕੇ ਆਏ ਸੀ।ਦੂਜੀ ਗੱਲ ਚਾਹ ਵਿੱਚ ਨਸ਼ਾ ਹੋਣ ਕਰਕੇ ਭਾਰਤ ਵਿੱਚ ਇਹ ਬੜੀ ਤੇਜੀ ਨਾਲ ਫੈਲ ਗਈ।ਕਿਉਂਕਿ ਜਨਤਾ ਨੂੰ ਏਸ ਵਿਚੋਂ ਸਸਤਾ ਨਸ਼ਾ ਮਿਲ ਗਿਆ।ਨਸ਼ੇ ਤੋਂ ਇਲਾਵਾ ਚਾਹ ਵਿੱਚ ਅਜਿਹਾ ਕੋਈ ਵੀ ਗੁਣ ਨਹੀਂ ਜਿਹੜਾ ਸਾਡੇ ਸਰੀਰ ਨੂੰ ਫਾਇਦਾ ਪੁਚਾਉਂਦਾ ਹੋਵੇ।ਮੈਨੂੰ ਯਾਦ ਹੈ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਜਦੋਂ ਇਹ ਚਾਹ ਮਸ਼ਹੂਰੀ ਲਈ ਲੋਕਾਂ ਨੂੰ ਮੁਫਤ ਪਿਲਾਈ ਜਾਂਦੀ ਸੀ।ਅਫਸੋਸ ਹੈ ਤਾਂ ਏਸ ਗੱਲ ਦਾ ਕਿ ਅੰਗਰੇਜ਼ਾਂ ਤੋਂ ਤਾਂ ਅਸੀਂ ਖਹਿੜਾ ਛੁਡਾ ਲਿਆ ਪਰ ਚਾਹ ਦੇ ਰੂਪ ਵਿੱਚ ਉਹਨਾਂ ਵੱਲੋਂ ਬਿੱਜੇ ਕੰਡਿਆਂ ਤੋਂ ਅਸੀਂ ਅੱਜ ਤੱਕ ਖਹਿੜਾ ਨਹੀਂ ਛੁਡਾ ਸਕੇ।ਜਦੋਂ ਕਿ ਏਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਏਹੋ ਚਾਹ ਸਾਡੇ ਸਰੀਰ ਵਿੱਚ ਕਈ ਤਰ੍ਹਾਂ ਦੇ ਰੋਗਾਂ ਦਾ ਕਾਰਨ ਬਣੀ ਹੋਈ ਹੈ।ਨਸ਼ਾ ਹੋਣ ਕਰਕੇ ਇਹ ਸਾਡੇ ਸਰੀਰ ਨੂੰ ਲੱਗ ਨਹੀਂ ਗਈ ਸਗੋਂ ਚੰਬੜ ਗਈ ਹੈ।ਜਿਸ ਕਰਕੇ ਚਾਹੁੰਦੇ ਹੋਏ ਵੀ ਏਸ ਤੋਂ ਖਹਿੜਾ ਛੁਡਾਉਣਾ ਮੁਸ਼ਕਿਲ ਹੈ।ਇਹ ਜਾਣਦੇ ਹੋਏ ਵੀ ਕਿ ਚਾਹ ਦੀ ਆੜ ਵਿੱਚ ਪਤਾ ਹੀ ਨਹੀਂ ਕਿ ਸਾਨੂੰ ਕਿੰਨੀਆਂ ਬਿਮਾਰੀਆਂ ਚੰਬੜੀਆਂ ਹੋਈਆਂ ਹਨ।ਇਹ ਗੱਲ ਵੀ ਪੱਕੀ ਹੈ ਕਿ ਜੇ ਕੋਈ ਏਸ ਬਿਮਾਰੀ ਤੋਂ ਖਹਿੜਾ ਛੁਡਾ ਸਕਦਾ ਹੋਵੇ ਤਾਂ ਉਹ ਬੜਾ ਖੁਸ਼ਕਿਸਮਤ ਹੋਵੇਗਾ।
@GurpreetKaur-pc6zg
@GurpreetKaur-pc6zg 5 ай бұрын
Lnmnpp]
@ohigill
@ohigill 4 ай бұрын
ਕੋਈ ਅੰਗਰੇਜ ਕੁਸ ਨੀ ਚੰਬੇੜ ਕੇ ਗਿਆ ਜੀ ਬਸ ਸਾਨੂੰ ਵਰਤੋ ਢੰਗ ਨਾਲ ਕਰਨੀ ਨੀ ਆਂਵਦੀ, ਜੇਕਰ ਚਾਹ ਜਾਂ ਦੁੱਧ ਪੱਤੀ ਨਾਲ ਕੁਝ ਖਾ ਲਿਆ ਜਾਏ ਜਿਵੇ ਦੇਸੀ ਜਾਂ ਵਲੈਤੀ ਬਿਸਕੁਟ ਜਾਂ ਰਸ ਵਗੈਰਾ ਤਾਂ ਇਹ ਕੋਈ ਵਿਗਾੜ ਨਹੀ ਕਰਦੀ, ਰਾਤ ਦੀ ਡਿਉਟੀ ਕਰਨ ਵਾਲਿਆਂ ਨੂੰ ਚਾਹ ਪੀਕੇ ਨੀਦਰ ਘੱਟ ਆਉਦੀ ਹੈ ਤੇ ਉਹ ਸਤਰਕਤਾ ਨਾਲ ਡਿਓਟੀ ਕਰ ਸਕਦੇ ਨੇ, ਪਰ ਹਰ ਵਿਧੀ ਦੇ ਪਰੋਸ ਤੇ ਕੌਨਸ ਹੁੰਦੇ ਆ, ਜਿਉ ਚਾਹ ਨਾਲ ਪਰੌਠੇ, ਪਕੌੜੇ ਨਾਲ ਚਾਹ, ਸੁੱਕੀ ਚਾਹ ਵਗੈਰਾ; ਇਹ ਨਹੀਂ ਖਾਣੇ ਪੀਣੇ ਚਾਹੀਦੇ। ਕਨਜਿਊਮ ਕਰਨ ਵਾਲੀਆਂ ਚੀਜਾਂ ਦਾ ਕਿਸ ਸਮੇ,ਕੀ+ਕੀ, ਕਿਸ ਮਾਤਰਾ ਚ; ਇਸ ਸਭ ਦਾ ਸੰਤੁਲਨ ਦਰੁਸਤ ਹੋਣਾ ਚਾਹੀਦਾ ਜੀ। ਬਾਕੀ ਤੁਸੀ ਸਿਆਣੇ ਓ, ਤਜਰਬਾ ਵੱਡਾ ਏ ਤੇ ਜੇ ਕਿਧਰੇ ਕੁਝ ਗਲਤ ਬਿਆਂ ਕੀਤਾ ਤਾਂ ਖਿਮਾ ਦਾ ਜਾਚਕ ਹਾਂ ਜੀ
@BatthPartap-ot6re
@BatthPartap-ot6re 3 ай бұрын
100/ਸਹੀ ਹੈ ਜੀ ਇਹ ਸਭ ਵਡੀ ਬਿਮਾਰੀਆਂ ਦੀ ਜੜ੍ਹ ਪੇਟ ਦੀ ਬਿਮਾਰੀ ਲਾਉਂਦੀ ਹੈ ਅਜੇ ਤਕ ਮੈਂ ਵੀ ਪੂਰੀ ਤਰ੍ਹਾਂ ਛੱਡ ਨਹੀਂ ਸਕਿਆ ਕਦੀ ਕਦੀ ਪੀ ਲੈਂਦਾ ਹੈ ਛੱਡਣ ਦੀ ਕੋਸ਼ਿਸ਼ ਕਰ ਰਿਹਾ ਹਾਂ
@GoraGill-uo6ii
@GoraGill-uo6ii 2 ай бұрын
11111111111
@bikramsingh6060
@bikramsingh6060 2 ай бұрын
ਅੰਗਰੇਜ਼ ਤਾਂ ਪੀਂਦੇ ਹੀ ਚਾਹ ਕਾਲੀ ਆ ਇਹ ਦੁੱਧ ਪਾਉਣ ਦਾ ਕੰਮ ਤਾਂ ਆਪ ਹੀ ਸ਼ੁਰੂ ਕਰਤਾ
@balvirsingh3076
@balvirsingh3076 8 ай бұрын
ਗੁਰੂ ਨਾਨਕ ਸਾਹਿਬ ਜੀ ਦਾ ਸ਼ੁਕਰਾਨਾ ਹੈ ਕਿ ਇਹੋ ਜਿਹੇ ਡਾਕਟਰ ਸਾਬ ਸਾਨੂੰ ਮਿਲੇ ਜੋ ਸਹੀ ਗੁਣਾਂ ਲਈ ਸੇਧ ਦੇ ਰਹੇ ਹਨ। ਇਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
@rajinderkaur3731
@rajinderkaur3731 8 ай бұрын
❤❤❤❤❤❤ ਵਹੁਤ ਵਹੁਤ ਵਹੁਤ ਵਧੀਆ ਵਿਚਾਰ ਹੈ ਡਾਕਟਰ ਸਾਹਿਬ ਜੀ ਧੰਨ ਧੰਨਵਾਦ 🎉🎉🎉🎉🎉
@salwindersingh6106
@salwindersingh6106 8 ай бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਬਹੁਤ ੨ਧਨਵਾਦ ਜੀ
@manjitbhandal595
@manjitbhandal595 8 ай бұрын
ਬਹੁਤ ਵਧੀਆ ਜਾਣ ਕਹਾਣੀਕਾਰ
@ranjeetkaur5757
@ranjeetkaur5757 8 ай бұрын
ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ 🎉
@somadevi1570
@somadevi1570 8 ай бұрын
ਵੀਰ ਜੀ ਤੁਹਾਡੀ ਹਰ ਵੀਡੀਓ ਬਹੁਤ ਹੀ ਗੁਣ ਭਰਪੂਰ ਹੁੰਦੀ ਹੈ। ਮੈ ਕਿੰਨੂ ਦੇ ਛਿਲਕੇ ਦਾ ਬਾਇਓ ਇੰਜਾਇਮ ਬਨਾਇਆ, ਜਿਸ ਦਾ ਰਿਜਲਟ ਦੇਖ ਕੇ ਮੈ ਬਹੁਤ ਹੈਰਾਨ ਹੋਈ। ਮੈ ਹਰੇਕ ਨੂੰ ਭਾਂਡੇ ਮਾਂਜ ਕੇ ਦਿਖਾਉਣ ਲੱਗ ਜਾਂਦੀ ਹਾਂ ਕਿ ਕਿੰਨੇ ਵਧੀਆ ਬਰਤਨ ਸਾਫ਼ ਹੁੰਦੇ ਹਨ।
@nehathamman3621
@nehathamman3621 8 ай бұрын
Please share recipe
@tarlochan9868
@tarlochan9868 8 ай бұрын
😅
@dhainchand1643
@dhainchand1643 6 ай бұрын
ਸੋਮਾ ਦੇਵੀ ਜੀ ਇਨਜਾਇਮ ਕਿਵੇਂ ਬਣਾਈਦਾ ਹੈ ਜੀ ।ਦਸਿਓ ਜਰੂਰ।
@AjaySandhu-t4m
@AjaySandhu-t4m 4 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
@JasveerChana
@JasveerChana 8 ай бұрын
ਸਤਿ ਸ੍ਰੀ ਆਕਾਲ ਡਾਕਟਰ ਸਾਹਿਬ ਜੀ। ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
@harbanssingh8453
@harbanssingh8453 8 ай бұрын
Piles and fistula bare vi daso operation ke baad kaise bacha kare bhi daso
@GurumeetSingh-yj1lp
@GurumeetSingh-yj1lp 6 ай бұрын
ਡਾਕਟਰ ਸਾਹਿਬ ਜੀ ਆਪ ਜੀ ਦੇ ਵਿਚਾਰ ਬਿਲਕੁਲ ਠੀਕ ਹਨ
@manjeetkaurwaraich1059
@manjeetkaurwaraich1059 8 ай бұрын
ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਜੀ
@crazynob9375
@crazynob9375 4 ай бұрын
ਬਹੁਤ ਵਧੀਆ ਡਾਕਟਰ ਸਾਹਿਬ ਜੀ ਬਾਦ ਚ
@JaswinderMadahar
@JaswinderMadahar 8 ай бұрын
ਬਹੁਤ ਧੰਨਵਾਦ ਵੀਰ ਜੀ
@bhaijindasukha110
@bhaijindasukha110 8 ай бұрын
ਵੀਰ ਜੀ ਮੈ ਆਪ ਦੋ ਦੋ ਗਲਾਸ ਚਾਹ ਦੇ ਪੀ ਜਾਨੈ,,ਤਿੰਨ ਵਾਰ ਦਿਨ ਚ। ਘੱਟ ਹੁੰਦੀ ਨਹੀ, ਬੜੈ ਔਖੇ ਯਾਰ। ❤
@harindertung4635
@harindertung4635 8 ай бұрын
tnx dr sahib bhut vadia jankari ditti hai ji
@nsdhillon9937
@nsdhillon9937 8 ай бұрын
Dr Pannu sahib tuhada shukriya janab maloomaat ch izafa karn de lai 🎉from Talwandi sabo
@Balrajsingh2147
@Balrajsingh2147 8 ай бұрын
ਵਿਸਕੀ ਜਾਂ ਦਾਰੂ ਸਭ ਤੋਂ ਉੱਤਮ ਹੈ , ਚਾਹ ਦੀ ਕੋਈ ਲੋੜ ਹੁੰਦੀ ਹੀ ਨਹੀ!!
@deep-zo8vi
@deep-zo8vi 7 ай бұрын
Lakh lahnta
@SurjeetSingh-rt7ky
@SurjeetSingh-rt7ky 20 күн бұрын
Bilkul shi bhaji❤❤
@malkitsingh2097
@malkitsingh2097 8 ай бұрын
ਬਹੁਤ ਵਧੀਆ ਜਾਣਕਾਰੀ 👍👍🙏
@skdeepsabharwal5883
@skdeepsabharwal5883 8 ай бұрын
ਬਹੁਤ ਵਧੀਆ ਜਾਣਕਾਰੀ ਡਾਂ ਸਾਹਿਬ ਜੀ ਧੰਨਵਾਦ🙏🙏👌👌🙌🙌
@kuljeetkaur4567
@kuljeetkaur4567 8 ай бұрын
Informative video Thank you doctor saheb
@lovedhillon498
@lovedhillon498 8 ай бұрын
ਧੰਨਵਾਦ ਡਾਕਟਰ ਸਾਹਿਬ
@shivdeepkartik5032
@shivdeepkartik5032 8 ай бұрын
ਬਹੁਤ ਖੂਬਸੂਰਤ ਵੀਡੀਓ 🙏🙏
@dominatingbeast339
@dominatingbeast339 8 ай бұрын
Thanku Dr sab bhut bhut vdia jankariyaan hundia tuhadia❤
@harindergrewal5418
@harindergrewal5418 8 ай бұрын
Very Nice Pannu Ji
@AvtarSingh0590
@AvtarSingh0590 8 ай бұрын
ਬਹੁਤ ਵਧੀਆ ਵੀਡੀਓ ਡਾ ਜੀ ਸਾਬ, ਬਹੁਤ ਧੰਨਵਾਦ ਜੀ
@BalwinderSingh-qo7ex
@BalwinderSingh-qo7ex 8 ай бұрын
ਵੀਰ ਜੀ ਅਸੀ ਚਾਹ ਵਿੱਚ ਲੈਚੀਂ ਲੌਗ ਮਲੱਠੀ ਆਰਥਕ ਦਾਲ ਚੀਨੀ ਨਮਕ ਪਾਕੇ ਬਣਾਉਣੇ ਆ ਬੜੀ ਟੇਟਸ ਬਣਦੀ ਚਾਹ ❤❤😂😂😂😂😂
@rashmeetkaur9844
@rashmeetkaur9844 2 ай бұрын
Sahi dasia tusi
@prabhjotkaur8253
@prabhjotkaur8253 8 ай бұрын
Have a great information about tea thanku so much sir.
@SatnamKour-h6k
@SatnamKour-h6k Ай бұрын
Thanko so much ❤🎉God bless ❤
@majorsingh5637
@majorsingh5637 5 ай бұрын
Good lesson for everyone ❤❤
@PoonamVerma-qb6li
@PoonamVerma-qb6li 7 ай бұрын
Bilkul sahi bola apnia
@faqirchand3396
@faqirchand3396 7 ай бұрын
Nice video Nice message Thanks Sir
@tarloksingh127
@tarloksingh127 8 ай бұрын
Veri Nice
@jagtarsarpanch3073
@jagtarsarpanch3073 8 ай бұрын
Very good information sir
@baljinderkaur5994
@baljinderkaur5994 8 ай бұрын
Sir bahut vadia Galla dasia ne
@KuldeepKaur-uc3uu
@KuldeepKaur-uc3uu 8 ай бұрын
Village shamshpur dist fatehgarh to pure mil jandi hy 70rup kills 1 years di le ke rakh lo March moth ch le ae 2 days door lga lo
@ParmjeetsinghGhumaa
@ParmjeetsinghGhumaa 7 ай бұрын
Thanks dr pannu sahib
@Happy-t9s4x
@Happy-t9s4x 8 ай бұрын
Good information doctor 🎉
@jaswantkaur5880
@jaswantkaur5880 8 ай бұрын
Vry good.
@rajeshkumaar927
@rajeshkumaar927 4 ай бұрын
Thankyu so much sir❤
@surindergill9238
@surindergill9238 8 ай бұрын
Bahut vdia samjhaya dr sahib pr punjabi sver di cha jihri khali stomach peende ohde bare v kuj daso ji ki mari e k changi e
@parminderjitsingh9095
@parminderjitsingh9095 8 ай бұрын
Very nice
@JasleenChauhan-z9d
@JasleenChauhan-z9d 2 ай бұрын
Very nice❤❤
@baljindersingh9494
@baljindersingh9494 8 ай бұрын
Very thanks sir ji
@rajwantkaur9639
@rajwantkaur9639 8 ай бұрын
ਪਹਿਲੀ ਵੀਡੀਓ ਵਿੱਚ ਵਿਚਾਰ ਨੇ ਮਿੱਠਾ ਖਾਓ, ਮਨ ਖੁਸ ਹੁੰਦਾ, ਦੂਸਰੀ ਵੀਡੀਓ ਮਿੱਠਾ ਪਾਓ ਚਾਹ ਵਿੱਚ, ਇਹ ਕਿਵੇਂ, ਜੇ ਮਿੱਠਾ ਖਾ ਸਕਦੇ ਗਾਂ ਤਾਂ ਚਾਹ ਵਿੱਚ ਪਾ ਕੇ ਕਿਓ ਨਹੀ ਪੀ ਸਕਦੇ?
@KamalBaby-e3l
@KamalBaby-e3l 8 ай бұрын
Doctor saab ji my age 35 hai par mera waight bhut jyada bad janda menu kush daso ji mera waight come ho jave😊
@amritchahal4852
@amritchahal4852 8 ай бұрын
Good information sir g
@charanjitkaur4372
@charanjitkaur4372 3 ай бұрын
Sounf jroor pao us nall bnda mota nhi hunda jdo v bnao
@randykandola9862
@randykandola9862 4 ай бұрын
Very good Knowledge and educated everyone thank you for everything you share for health I like 👍👋🙏🌸🌼🌺💚❤️✈️😊
@jaswinderkaur8275
@jaswinderkaur8275 8 ай бұрын
Bhaji kali kithoo krvaeeA ?
@ajaibsingh172
@ajaibsingh172 4 ай бұрын
ਸਤਿਨਾਮ ਵਾਹਿਗੁਰੂ ਜੀ ।
@anupindersingh7506
@anupindersingh7506 4 ай бұрын
EXCELLENT VEDEO
@ashimachhabra9
@ashimachhabra9 8 ай бұрын
Waheguru ji 🙏🌹
@raghbirsingh4355
@raghbirsingh4355 7 ай бұрын
Good job
@SimranKaur-yd6hs
@SimranKaur-yd6hs 8 ай бұрын
Nice ji
@SukhdevSingh-iz1ru
@SukhdevSingh-iz1ru 8 ай бұрын
ਡਾਕਟਰ ਸਾਹਿਬ ਜੀ, ਪਹਿਲਾਂ ਤਾਂ ਲੋਕ ਚਾਹ ਨਾਲ ਰੋਟੀ ਖਾਂਦੇ ਸੀ ਕਿ ਇਹ ਠੀਕ ਹੈ ਜਾ ਗਲਤ ਕ੍ਰਿਪਾ ਕਰਕੇ ਦੱਸਣਾ ਜੀ
@DtDilbagSingh-lp6om
@DtDilbagSingh-lp6om 3 ай бұрын
Good veer ji
@harjeetgrewal-se6df
@harjeetgrewal-se6df 8 ай бұрын
Very nice ji
@mahakdhawan8725
@mahakdhawan8725 8 ай бұрын
Sir paira ch bohut dard hunde ne Kai vaar koi upaye dasdo
@GurpreetSingh-qs7di
@GurpreetSingh-qs7di 8 ай бұрын
Very nice information
@agamjotsingh1258
@agamjotsingh1258 8 ай бұрын
Koi knee pain di medicine hai thuhade kol
@jarnailsingh9916
@jarnailsingh9916 8 ай бұрын
Nek salah sat. Sheri. Akal ji
@ikbaldhiman9111
@ikbaldhiman9111 8 ай бұрын
Veeynice brother
@supinderbhangu1376
@supinderbhangu1376 8 ай бұрын
Very nice video
@HarjinderKaur-e5z
@HarjinderKaur-e5z 8 ай бұрын
Right sir ❤❤
@amarjitsinghgogia1743
@amarjitsinghgogia1743 4 ай бұрын
Good Sujestion
@HR0575
@HR0575 5 ай бұрын
बर्तन आप भी स्टील दा यूज़ कर रहे हो।
@ratanjitsaini3096
@ratanjitsaini3096 8 ай бұрын
Sir ssa sir mere kanna vich kharas bahut hi hudi hai please ilaj daso
@DalerSingh-dv9fm
@DalerSingh-dv9fm 7 ай бұрын
Sir tea chadan de koi farmule daso
@goldygill8417
@goldygill8417 8 ай бұрын
thanks sir ji 🙏
@dalipsinghdalipsingh7726
@dalipsinghdalipsingh7726 8 ай бұрын
ਸਾਡੇ ਤਾਂ ਸਾਡੇ ਇੱਕ ਰਿਸ਼ਤੇਦਾਰ ਤਾਂ ਸੋਣ ਲੱਗਿਆਂ ਵੀ ਚਾਹ ਪੀ ਕੇ ਸੋਂਦੇ ਹਨ,,
@Canada-zv3ii
@Canada-zv3ii 8 ай бұрын
22 ji asi v eda hi aa saun vele jaroor
@JagdishSingh-ro4jl
@JagdishSingh-ro4jl 8 ай бұрын
😮😮😮​
@rajwantkaur9639
@rajwantkaur9639 8 ай бұрын
😂😂😃🙏😃
@barunkumar9189
@barunkumar9189 8 ай бұрын
Qqqq ​@@JagdishSingh-ro4jl
@RanvirSingh-ho5zt
@RanvirSingh-ho5zt 8 ай бұрын
​😮😮😮😮😮😮
@surinderkaur6232
@surinderkaur6232 8 ай бұрын
Sat sari akal ji 🙏
@splittingspark4933
@splittingspark4933 8 ай бұрын
Good morning sir ki green tea v saade lai faide mand aa?
@PallMistery
@PallMistery 7 ай бұрын
Thik ha D. Sab
@JasbirKaur-bu3pm
@JasbirKaur-bu3pm 8 ай бұрын
🙏🏻🙏🏻very good information
@ShamaSandhu-dd3pn
@ShamaSandhu-dd3pn 8 ай бұрын
ਵੀਰ ਜੀ ਸੋਫ ਪਾ ਕੇ ਚਾਹ ਪੀ ਸਕਦੇ ਹਾਂ ਦਸੋ❤❤❤❤😂😂😂
@AjaySandhu-t4m
@AjaySandhu-t4m 4 ай бұрын
ਬਿਲਕੁਲ ਸੌਂਫ ਪਾ ਸਕਦੇ ਆਂ ਚਾਹ ਚ, ਸੌਂਫ ਠੰਡੀ ਹੁੰਦੀ ਆ ਵੀਰ ਜੀ
@avisaran6633
@avisaran6633 3 ай бұрын
ਸ਼ੁਗਰ ਦੀ ਵੀਡੀਓ ਵੀ ਬਣਾਓ ਸਰ
@jasvirmaan2074
@jasvirmaan2074 8 ай бұрын
ਅਸੀ ਬਾਹਰਲੇ ਮੁਲਕ ਵਿੱਚ ਹਾ।ਚਾਹ ਨਹੀ ਛੱਡ ਸਕਦੇ। ਇਥੇ ਤਾਬੇਂ ਦੇ ਬਰਤਨ ਨੂੰ ਕਲੀ ਨਹੀ ਹੁੰਦੀ ।ਕਈ ਬਿਨਾ ਕਲੀ ਵਾਲਾ ਤਾਬੇਂ ਦਾ ਬਰਤਨ ਵਰਤ ਸਕਦੇ ਹਾ ਜੀ🙏🙏💐
@creativeuser6801
@creativeuser6801 8 ай бұрын
No
@dalipsinghdalipsingh7726
@dalipsinghdalipsingh7726 8 ай бұрын
ਮੈਨੂੰ ਤਾਂ ਲੱਗਦਾ ਹੁਣ ਤਾਂ ਪੰਜਾਬ ਦੇ ਵੀ ਕਿਸੇ ਸ਼ਹਿਰ ਵਿਚ ਵੀ ਕਲੀ ਕਰਨ ਵਾਲੇ ਨਹੀਂ ਹੋਣਗੇ,,ਪਕਿਲੀ ਗੱਲ ਤਾਂ ਹੁਣ ਕਿਸੇ ਘਰ ਵਿੱਚ ਪਿੱਤਲ ਦਾ ਭਾਂਡਾ ਵੀ ਨਜ਼ਰ ਨਹੀਂ ਆਉਂਦਾ
@makhansinghjohal1979
@makhansinghjohal1979 8 ай бұрын
ਸਟੀਲ ਦੇ ਭਾਂਡਿਆਂ ਵਿਚ ਬਣਾਓ।ਐਲੂਮੀਨੀਅ ਦੇ ਬਰਤਨ ਦੀ ਵਰਤੋਂ ਬੰਦ ਕਰ ਦਿਓ ਜੀ।
@Bhajansingh-js6nh
@Bhajansingh-js6nh 8 ай бұрын
ਇਹ ਤਾਂ ਉਹ ਗਲ ਹੋ ਗਈ ਜਿਸ ਤਰ੍ਹਾਂ ਇਕ ਸ਼ਰਾਬ ਪੀਣ ਵਾਲੇ ਨੂੰ ਕਹੀਏ, ਸ਼ਰਾਬ ਪੀ ਐਸ ਤਰਾਂ ਪੀ, ਓਸ ਤਰਾਂ ਪੀ, ਪਰ ਪੀ ਜਰੂਰ,
@necrocraftronix5522
@necrocraftronix5522 8 ай бұрын
Pittal metal ch copper hunda aa, copper milk naal reaction kardi aa te ZEHAR ban jandi aa!😮
@rachhpalbrar9182
@rachhpalbrar9182 8 ай бұрын
ਡਾਕਟਰ ਸਹਿਬ ਅਸੀ ਕੂਨਡਾ ਘੋਟਣਾ ਛਡ ਦਿਤਾ ਤੇ ਮਿਕਸੀ ਵਰਤਣ ਲਗਏ
@rajwantkaur9639
@rajwantkaur9639 8 ай бұрын
😂
@Beautifu837
@Beautifu837 8 ай бұрын
Assi ni chadya ji ajj bi kunde wali chatni khane aa
@jasvirkaur6344
@jasvirkaur6344 8 ай бұрын
Sade v kundi ghotne naal chtni rgdde aa
@makplahy
@makplahy 4 ай бұрын
ਏਹ ਤੁਸੀਂ ਚੰਗਾ ਨਹੀਂ ਕੀਤਾ 😂
@jasveerkaur8064
@jasveerkaur8064 4 ай бұрын
good
@paramjeetkaur5570
@paramjeetkaur5570 8 ай бұрын
Nice
@BalwinderKaur-k1w
@BalwinderKaur-k1w 8 ай бұрын
ਧੰਨਵਾਦ ਜੀ 🙏🙏
@s.k.haridas6726
@s.k.haridas6726 4 ай бұрын
No tea ,only sweet words
@khushdeepkaur95
@khushdeepkaur95 8 ай бұрын
Right
@sikanderx4088
@sikanderx4088 8 ай бұрын
V good
@BaljitKaur-k4e
@BaljitKaur-k4e 8 ай бұрын
Good jankre😊😊
@narindersinghbathlana2811
@narindersinghbathlana2811 8 ай бұрын
ਸੌਂਫ਼ ਪਾ ਸਕਦੇ ਰਾਂ
@jaspaldhami5998
@jaspaldhami5998 8 ай бұрын
Noce
@rachhpalbrar9182
@rachhpalbrar9182 8 ай бұрын
Good 👍👍👍👍
@KirakabirajKabiraj-xt5ub
@KirakabirajKabiraj-xt5ub 8 ай бұрын
ਡਾਕਟਰ ਸਾਹਬ ਜੀ,,🙏🙏,, Black tee,,,,or,,,, milk Tee ਕੋਂਣ ਚਾਹ Batter,,,,,, please 🙏🙏
@kisankaur4459
@kisankaur4459 8 ай бұрын
Black Tea!!!🍵
@Gagansingh-k8m
@Gagansingh-k8m 6 ай бұрын
Paratha with cha pe sakte
@mandeepbajwa2897
@mandeepbajwa2897 4 ай бұрын
Ji app ji di Shop kithe aa
@chajdigal
@chajdigal 4 ай бұрын
Sardarpura near Abohar
@jaspalkaur3411
@jaspalkaur3411 8 ай бұрын
Long lectures ✋
@nirmalakaur7672
@nirmalakaur7672 3 ай бұрын
❤❤🙏🙏🙏
@SukhwinderSingh-nj9gf
@SukhwinderSingh-nj9gf 8 ай бұрын
Chah vich nibu Pina thik he ji
@BalwinderSingh-eq5sz
@BalwinderSingh-eq5sz 6 ай бұрын
🙏🙏👌👌🙏🙏👌🙏🙏🙏🙏🙏🙏🙏🙏🙏🙏🙏🙏
@sarbjeetkhosa9015
@sarbjeetkhosa9015 3 ай бұрын
👍👌
@sukhkaur5651
@sukhkaur5651 8 ай бұрын
Dudh vaali chaa vich kde vi tulsi na paao.
The Best Band 😅 #toshleh #viralshort
00:11
Toshleh
Рет қаралды 22 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
Chain Game Strong ⛓️
00:21
Anwar Jibawi
Рет қаралды 41 МЛН
The Best Band 😅 #toshleh #viralshort
00:11
Toshleh
Рет қаралды 22 МЛН