ਹਵਾ ਵਿੱਚ ਭੱਜਦੇ ਹਨ ਅਫ਼ਰੀਕਾ ਦੇ ਜਵਾਕ Banna Tribe Africa | Punjabi Travel Couple | Ripan Khushi

  Рет қаралды 279,490

Punjabi Travel Couple

Punjabi Travel Couple

Күн бұрын

Пікірлер: 375
@bharatsidhu1879
@bharatsidhu1879 11 ай бұрын
ਤੁਹਾਡਾ ਬਹੁਤ ਬਹੁਤ ਧੰਨਵਾਦ ਅਫਰੀਕਾ ਦੀ ਧਰਤੀ ਦਿਖਾਉਣ ਲਈ । ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁੱਸ਼ ਰੱਖੇ ।
@JagtarSingh-wg1wy
@JagtarSingh-wg1wy 11 ай бұрын
ਰਿਪਨ ਜੀ ਤੁਸੀਂ ਬਹੁਤ ਹੀ ਵਧੀਆ ਨਵੀਂ ਚੀਜ਼ ਵਿਖਾ ਕੇ ਬਹੁਤ ਖੁਸ਼ ਕੀਤਾ ਹੈ ਜੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@sonasingh7271
@sonasingh7271 11 ай бұрын
ਰਿਪਨ ਖੁਸ਼ੀ ਰਬ ਚੜਦੀਕਲਾ ਵਿੱਚ ਰਖੇ
@manjeetkaurwaraich1059
@manjeetkaurwaraich1059 11 ай бұрын
ਲਿਪਟ ਤੇ ਖੁਸ਼ੀ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਰੱਜ ਜਵਾਨੀਆਂ ਮਾਣੋ ਤੁਸੀਂ ਸਾਨੂੰ ਬਹੁਤ ਕੁਝ ਨਵਾਂ ਦਿਖਾਇਆ ਧੰਨਵਾਦ ਜੀ ੍ਰਤੁਹਾਡਾ
@bhagwandas62
@bhagwandas62 11 ай бұрын
ਵਾਹਿਗੁਰੂ ਜੀ ਇਸ ਭੋਲੀ ਭਾਲੀ ਖੂਬਸੂਰਤ ਜੋੜੀ ਤੇ ਸਦਾ ਮੇਹਰ ਭਰਿਆ ਹੱਥ ਰੱਖਣਾ।
@sukhmandersingh5447
@sukhmandersingh5447 11 ай бұрын
ਵੇ ਤੈਨੂੰ ਵੀਰ ਜੀ ਤੇ ਭੈਣ ਜੀ ਬਹੁਤ ਬਹੁਤ ਧੰਨਵਾਦ ਸੰਤ ਸੀ ਦੇਸ਼ ਵਿਖਾ ਤੇ ਬਹੁਤ
@GurlalSingh-ms4ci
@GurlalSingh-ms4ci 11 ай бұрын
ਬਹੁਤ ਮਿਹਨਤ ਕਰਦੇ ਹੋ ਜੀ ਲੋਕਾਂ ਨੂੰ ਘਰ ਬੈਠੇ ਦੁਨੀਆਂ ਦਿਖਾਉਣ ਲਈ ਧੰਨਵਾਦ ਜੀ
@Rajabhattvlogs
@Rajabhattvlogs 11 ай бұрын
ਵਾਹਿਗੁਰੂ ਜੀ ਬੇਨਤੀ ਹੈ ਦਸਤਾਰ ਦੇ ਉਤੇ ਦੀ ਕਿਸੇ ਨੂੰ ਨਾਂ ਟਪਆਓ ਏਦਾਂ ਬੇਅਦਬੀ ਹੁੰਦੀ ਹੈ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ🙏
@kamaljitkaur-sy3eg
@kamaljitkaur-sy3eg 11 ай бұрын
I also dislike this kind of activity
@MastLalijatt
@MastLalijatt 11 ай бұрын
❤❤❤ love you all jio or jeene do waheguru ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਬਖਸ਼ੇ
@KamalSingh-dl6yc
@KamalSingh-dl6yc 11 ай бұрын
ਨਵੀਂ ਦੁਨੀਆਂ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਘਰ ਬੈਠਿਆਂ ਨੂੰ ਸੈਰ ਕਰਾਉਣ ਲਈ ਧੰਨਵਾਦ। ਬਹੁਤ ਹੀ ਵਧੀਆ ਲੱਗ ਰਿਹਾ ਹੈ ji
@balvirkaur778
@balvirkaur778 11 ай бұрын
ਨਵੀਂ ਦੁਨੀਆਂ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
@kewalharaj2676
@kewalharaj2676 11 ай бұрын
Very good ❤
@sukhdevkhan4430
@sukhdevkhan4430 11 ай бұрын
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਜੀ ਮਨ ਖੁਸ਼ ਹੋ ਗਿਆ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
@JattJaskirat
@JattJaskirat 11 ай бұрын
ਬੜਾ ਵਧੀਆ ਅੱਜ ਦਾ ਵੀਡੀਓ, ਉਥੋਂ ਦੇ ਲੋਕਾਂ ਦੀ ਜ਼ਿੰਦਗੀ ਵਿਖਾਈ ਪੰਜਾਬ ਦੇ ਮੁਕਾਬਲੇ ਬੜਾ ਡਿਫਰੈਂਟ , ਜਿਉਂਦੇ ਰਹੋ ਸੁਰਖਿਅਤ ਰਹੋ ਰਿਪੁਨ ਖੁਸ਼ੀ।
@SunnyRai-t4w
@SunnyRai-t4w 11 ай бұрын
ਬਾਈ ਜੀ ਥੋਡੇ ਵਲੌਗ ਬੋਹ ਘੈਂਟ ਲਗਦੇ ਆ
@SinghSukhvinder-z1i
@SinghSukhvinder-z1i 11 ай бұрын
ਯਾਰ ਰਿਪਨ ਕਲੇ ਕਾਰੇ ਤਾਂਈ ਅਫਰੀਕਨ ਜੰਗਲ ਚ ਘੁੰਮਣਾ ਉਹ ਵੀ ਜਵਾਨ ਘਰਵਾਲੀ ਨਾਲ ਬਹੁਤ ਮੁਸ਼ਕਿਲ ਕੰਮ ਏ
@parvindersingh7603
@parvindersingh7603 11 ай бұрын
ਰਿਪਨ ਜੀ ਪਰਮਾਤਮਾ ਨੇ ਦੁਨੀਆ ਬਹੁਤ ਵਧੀਆ ਰੰਗ ਬਰੰਗੀ ਹੈ
@windersingh9211
@windersingh9211 11 ай бұрын
🤣🤣ਰਿਪਨ ਬਾਈ ਤੈਨੂੰ ਇੱਕ ਪਤੇ ਦੀ ਗੱਲ ਦੱਸਾਂ ਧਿਆਨ ਰੱਖੀਂ ਅੱਗੇ ਤੋਂ ਜਿਵੇਂ ਤੂੰ ਰਿਸਕ ਲੈ ਕਿ ਲੰਘ ਰਿਹੈਂ ਠੀਕ ਆ ਪਰ ਭਾਬੀ ਨੂੰ ਨਾਂ ਐਦਾਂ ਲੰਘਾਈ ਸੱਬਲ ਸਿਰਚ ਵੱਜ ਸਕਦੀ ਆ 😂😂😂😂ਟੂਰ ਖਰਾਬ ਹੋ ਜਾਣਾਂ ਭਰਾਵਾ ਗੁੱਸਾ ਨੀ ਕਰਨਾਂ because i love you guys lots great journey ❤
@babydhupar8978
@babydhupar8978 11 ай бұрын
ਦੁਨੀਆ ਦੀ ਸੈਰ ਕਰਾਉਣ ਦਾ ਬਹੁਤ ਬਹੁਤ ਧੰਨਵਾਦ ਬੇਟਾ
@Sandeep.Singh62
@Sandeep.Singh62 11 ай бұрын
ਵਾਹਿਗੁਰੂ ਜੀ ਮਿਹਰ ਕਰਨ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏
@ShakeelHussainVlogs
@ShakeelHussainVlogs 11 ай бұрын
Thanks for 900 Subscriber Family Keep Supporting❤❤🇵🇰🇵🇰
@roshansingh4994
@roshansingh4994 11 ай бұрын
ਸ਼ੁਕਰ ਹੈ ਭਰਾਵਾਂ ਬਲੌਗ ਆ ਗਿਆ, ਜਾਨ ਚ, ਜਾਨ ਪਈ। ਨਹੀਂ ਐਵੇਂ ਲੱਗੀ ਜਾਂਦਾ ਸੀ ਕਿਤੇ ਖੋਹ ਨਾਂ ਹੋ ਗਈ ਹੋਵੇ ਕਿਤੇ। ਬਲੌਗ ਲੇਟ ਹੋਣ ਨਾਲ ਭੈੜੇ ਜਿਹੇ ਖਿਆਲ ਆਈ ਜਾਂਦੇ ਸੀ। ਵਾਹਿਗੁਰੂ ਜੀ ਚੜ੍ਹਦੀ ਬਖਸ਼ਣ
@TarsemSingh-st1vw
@TarsemSingh-st1vw 11 ай бұрын
Ripan te khushi beta ji bahut bahut piar beta ji beta ji bahut hi vadhia dikhaia ajj tusi very very thanks for this tuhade vlog da intzaar rahinda hai keep it up beta ji god bless both of you lots of wishes from Lakhwinder Kaur Gurdaspur🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@manjindersinghbhullar8221
@manjindersinghbhullar8221 11 ай бұрын
ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਬਹੁਤ ਵਧੀਆ ਅਫਰੀਕਾ ਦੀ ਸੈਰ ਕਰਵਾ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🏻🙏🏻
@ranveersingh2268
@ranveersingh2268 11 ай бұрын
ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ ਜੀ 🙏
@ਤਰਸੇਮਸਿੰਘਰੰਧਾਵਾ
@ਤਰਸੇਮਸਿੰਘਰੰਧਾਵਾ 11 ай бұрын
ਅਫਰੀਕਾ ਦੀ ਸੀਰੀਜ਼ ਬੜੀ ਵਧੀਆ ਲੱਗਦੀ ਤੁਹਾਡੀ ਉੱਤਰ ਪ੍ਰਦੇਸ਼
@hardishdhillon98
@hardishdhillon98 11 ай бұрын
Ripan khushi thanks for showing us so natural lifestyle the way kids walking on the sticks are amazing 👏 God bless 🙌 u 🙏
@guribanwait787
@guribanwait787 11 ай бұрын
ਧੰਨਵਾਦ ਫੇਰ ਤੋਂ ਨਵੀਆਂ ਦੁਨੀਆ ਦੀ ਤੱਕ ਪੋਚਣ ਲਈ ਰਿੱਪਨ ਜੀ ❤❤🎉
@JasbirSingh-y8p
@JasbirSingh-y8p 11 ай бұрын
ਰਿਪਨ ਖੁਸ਼ੀ ਸਤਿ ਸ੍ਰੀ ਅਕਾਲ🙏 ਅੱਜ ਦਾ ਵਲੌਗ ਬਹੁਤ ਵਧੀਆ👍ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ ਖੁਸ਼ ਰਹੋ ਰੱਬ ਰਾਖਾ😂❤
@SukhwinderKaur-f1x
@SukhwinderKaur-f1x 7 ай бұрын
ਬੇਟਾ ਜੀ ਤੁਸੀਂ ਉੱਤਰਾਖੰਡ ਜਾਉ ਬਹੁਤ ਸਾਰੀਆਂ ਘੁਮਣ ਵਾਲੀਆਂ ਜਗ੍ਹਾ ਨੇ
@Gaganjalaliya8080
@Gaganjalaliya8080 11 ай бұрын
Waheguru ji 🙏 tuhanu hamesha kush rakhe ❤😊🥰👩‍❤️‍👨
@jagsirsingh3898
@jagsirsingh3898 11 ай бұрын
Wahiguru di tuhade te kirpa rahe g 🙏🙏🙏
@ShivinderKaur-x4q
@ShivinderKaur-x4q 11 ай бұрын
ਿਰਪਨ ਖੁਸ਼ੀ ਬਹੁਤ ਬਹੁਤ ਧੰਨਵਾਦ ਜੀ👌👌❤
@harnekmalla8416
@harnekmalla8416 11 ай бұрын
ਚੰਗਾ ਲੱਗਾ ਵਲੋਗ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏
@teachercouple36
@teachercouple36 11 ай бұрын
ਸਤਿ ਸ੍ਰੀ ਅਕਾਲ ਰਿਪਨ, ਖੁਸ਼ੀ। ਤੁਹਾਡੇ ਵਲੌਗ ਬਹੁਤ ਵਧੀਆ ਹੁੰਦੇ ਆ। ਨਵੀਂ ਹੀ ਦੁਨੀਆ ਦੇਖਣ ਨੂੰ ਮਿਲਦੀ ਹੈ। ਬਹੁਤ ਧੰਨਵਾਦ ਸੁਕਰਾਨੇ❤
@kanwarjeetsingh3495
@kanwarjeetsingh3495 11 ай бұрын
ਸਤਿ ਸ੍ਰੀ ਅਕਾਲ ਜੀ ਅੱਜ ਦਾ ਬਲੋਗ ਬੜਾ ਮਜ਼ੇਦਾਰ ਸੀ ਹਾਸਾ ਵੀ ਆਇਆ ਅਤੇ ਕਬੀਲੇ ਬਾਰੇ ਜਾਣਕਾਰੀ ਵੀ ਮਿਲੀ । ਧੰਨਵਾਦ ਘਰ ਬੈਠਿਆਂ ਨੂੰ ਸੈਰ ਕਰਾਉਣ ਲਈ ।
@sushilgarggarg1478
@sushilgarggarg1478 11 ай бұрын
Enjoy a tour of Tribe of Ethiopia 🇪🇹 ❤❤❤❤❤
@baljitkaur292
@baljitkaur292 11 ай бұрын
ਬਹੁਤ।ਵਧੀਆ।ਨਵੀਂ।ਦੁਨੀਆਂ।ਦੇਖਾ।ਰਹੇ।ਹੈ।ਬੇਟਾ।ਧੰਨਵਾਦ।ਆਪਣੀ।ਵੀ।ਸੇਹਤ।ਦਾ।ਖਿਆਲ।ਰੱਖੋ।ਬੇਟਾ ਜੀ।👋👋🌹
@balvindersingh3813
@balvindersingh3813 11 ай бұрын
ਬਹੁਤ ਹੀ ਸ਼ਾਨਦਾਰ ਅੰਦਾਜ਼ ਨਾਲ ਦਿਖਾ ਰਹੇ ਹੋ RK ji
@jagsirsingh3898
@jagsirsingh3898 11 ай бұрын
Wahiguru g chadikala vich rakhe 🙏 g
@darasran556
@darasran556 11 ай бұрын
ਬਹੁਤ। ਵਧੀਆ। ਵਲੋਗ। ਰਿਪਨ।
@gurukibani7620
@gurukibani7620 11 ай бұрын
Bhut khuub maja aayea Kadi Bahrain v aa jayeo bhut sara pyar from Avi Dhillon Bahrain
@AnjuSharma-it1nu
@AnjuSharma-it1nu 11 ай бұрын
Aapka 5 no video bhut he acha tha 🌸🌸🌹💐💐
@RajwinderKaur-zv3cg
@RajwinderKaur-zv3cg 11 ай бұрын
Waheguru g tuhaanu hamesha khush rkhe
@gurwinderbrar-g2o
@gurwinderbrar-g2o 11 ай бұрын
ਰਿਪਨ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ
@hardipbansel9449
@hardipbansel9449 11 ай бұрын
Walking on sticks was interesting - friendly people. Looking forward to next videos. You have a good guide and driver - 👍
@SukhpalDhaliwal-j1g
@SukhpalDhaliwal-j1g 11 ай бұрын
❤ਬਾਈ ਜੀ ਬਹੁਤ ਖੁਸ ਹਾ ਖੁਸ਼ੀ ਖੁਸ ਹੈ ❤❤❤❤❤❤
@vijayathens
@vijayathens 11 ай бұрын
ਬਹੁਤ ਵਧੀਆ ਰਿਪਨ ਸਾਬ ਐਂਡ ਖੁਸ਼ੀ ਤੁਹਾਡੇ vlog ਦੇਖ ਕੇ ਬਹੁਤ ਵਧੀਆ ਲੱਗਦਾ ਧੰਨਵਾਦ
@SUNNY_GTA
@SUNNY_GTA 11 ай бұрын
ਬਹੁਤ ਸੋਹਣਾ ਲੱਗਾ ਦੇਖ ਕੇ ❤
@drppsbhullar9794
@drppsbhullar9794 11 ай бұрын
🎉❤ Waheguru kirpa karan ❤🎉
@AnjuSharma-it1nu
@AnjuSharma-it1nu 11 ай бұрын
God bless both of you and your channel 🌹🌹🌸🌷
@manjitsinghkandholavpobadh3753
@manjitsinghkandholavpobadh3753 11 ай бұрын
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤
@harjyotsingh5291
@harjyotsingh5291 11 ай бұрын
ਛੋਟੇ ਡੰਡੇ ਤੇ ਚਲਨਾ ਕੋਈ ਖਾਸ ਨਹੀਂ। ੩੬ ਗੜ ਚ ਆਮ ਗੱਲ ਹੈ। ਤੁਹਾਡੇ ਲਈ ਨਵੀਂ ਧਰਤੀ ਹੈ
@Gaganjalaliya8080
@Gaganjalaliya8080 11 ай бұрын
Waheguru ji 🙏 mehar kare ❤😊👩‍❤️‍👨🥰
@gurwindermaan8698
@gurwindermaan8698 7 ай бұрын
ਬਹੁਤ ਵਧੀਆ ਵੀਰ ਜੀ ਭੈਣ ਖੁਸ਼ੀ
@KuldeepSingh-ug2di
@KuldeepSingh-ug2di 11 ай бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
@GurpreetSingh-os4gn
@GurpreetSingh-os4gn 11 ай бұрын
ਬਹੁਤ ਵਧੀਆ ਲੱਗਿਆ ਵੀਰ ਜੀ
@tejpalpannu2293
@tejpalpannu2293 10 ай бұрын
Waheguru ji 🙏🙏🙏🙏🇮🇳🌹🇮🇳🙏🙏🙏🙏
@nimratdhillon6658
@nimratdhillon6658 11 ай бұрын
Thanku sooo much too show these many countries to us❤
@satwindersinghchattha7507
@satwindersinghchattha7507 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🙏🏻🙏
@rajvirbrar631
@rajvirbrar631 11 ай бұрын
ਰਿੱਪਣ ਤੇ ਖੁਸ਼ੀ ਜੀ, ਇਹ ਵੀਡੀਓ ਤਾਂ ਤੁਸੀਂ 7-8 ਮਹੀਨੇ ਪਹਿਲਾਂ ਵੀ ਅਪਲੋਡ ਕੀਤੀ ਸੀ
@baljindersingh7802
@baljindersingh7802 11 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@KulwinderKaur-ch2nu
@KulwinderKaur-ch2nu 11 ай бұрын
Sat Shri akal Khushi te ripan veer ji 🙏🙏 bhut sohna c eh vlog ❤❤
@JashanSingh-y2j
@JashanSingh-y2j 11 ай бұрын
Good bai ji from moga punjab Ajit pal singh thanks very much
@muhammadashrafkhan5533
@muhammadashrafkhan5533 11 ай бұрын
SsA ji very sweet couple ji Rab mahr kara
@jaspalmaanjaspalmaan9473
@jaspalmaanjaspalmaan9473 11 ай бұрын
ਰਿਪਨ ਵੀਰ ਜੀ ਸਿਰਾਂ ਕਰਤਾ
@NarinderKumar-pp7zf
@NarinderKumar-pp7zf 11 ай бұрын
Thanks Narinder Kumar UK 🇬🇧. See you at London. Narinder
@gurdipsahni7982
@gurdipsahni7982 11 ай бұрын
Beautiful explore of flying boys😊😊.. good job ji..rab rakha.
@amanpreet980
@amanpreet980 11 ай бұрын
ਰੋਜ਼ ਵਾਲੇ ਹਾਜ਼ਰੀ ਭਰੋ 😊
@satnamsinghpurba9584
@satnamsinghpurba9584 11 ай бұрын
Very nice video god bless both of you 👌🏾🌺
@hellopunjabi6540
@hellopunjabi6540 5 ай бұрын
Ehe jehe ilake wich Ghar wali noo lai k jan ton avod karya karo
@chamkaur_sher_gill
@chamkaur_sher_gill 11 ай бұрын
sat sri akll ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@GurmeetSingh-rt6or
@GurmeetSingh-rt6or 11 ай бұрын
ਸਤਿ ਸ੍ਰੀ ਅਕਾਲ ਜੀ🙏🙏🙏🙏
@manpreetatwal6270
@manpreetatwal6270 9 ай бұрын
Waheguru ji🙏🙏🙏
@KBS0062
@KBS0062 11 ай бұрын
Lots of love from Australia bro & bhain ❤️
@sahirkhan286
@sahirkhan286 11 ай бұрын
Bai 🙏eni greebi wale countries ch jande rhe o greeb toh greeb loka nu tusi dekhn te Milan gye par kde v tuhanu ik toffee tak ona nu dinde nhi dekhya Kam se Kam eda de bcheya nu hi kuj de dya kro j khan lyi nhi hunda kol chlo man liya Banda 5-10 rupees hi de deve ene ch bche khush ho jande ne ,ena bechareya di ehi duniya
@GurmailSingh-vh7by
@GurmailSingh-vh7by 11 ай бұрын
ਬੁਹਤ ਵਧੀਆ ਬਲੋਗ ਆ ਜੀ ਜੀਉਦੇ ਵਸਦੇ ਰਹੇ
@jogabining4759
@jogabining4759 11 ай бұрын
Wow Ripan &khushi beautiful blog
@dollarbawa5957
@dollarbawa5957 11 ай бұрын
God bless you both puttar ji 🙏
@kaurjasbir2758
@kaurjasbir2758 11 ай бұрын
Very nice vlog 👍 Bless you guys 💞 Rab rakha 👏🏻
@SarbjitSingh-w5o
@SarbjitSingh-w5o 11 ай бұрын
Sat shri Akal Ripan and Khushi ji Gurdaspur Kalanaur S S K
@Karajboparai011
@Karajboparai011 11 ай бұрын
ਬਹੁਤ ਵਧੀਆ ਜੀ❤
@Mahal00175
@Mahal00175 11 ай бұрын
ਬਹੁਤ ਖੂਬ ਭਾਜੀ।।।।
@smartphonedoctor1242
@smartphonedoctor1242 11 ай бұрын
Waheguru ji kirpa rakhe ji
@sushilgarggarg1478
@sushilgarggarg1478 11 ай бұрын
Best wishes for New country Ethiopia 🇪🇹 ❤❤❤❤❤
@komaldeepmankirat9528
@komaldeepmankirat9528 11 ай бұрын
khushi sis jehri tune tusi vlog di starting ch lagone oh thodi long lagaya kro.bohat sohni lgdi
@santokhsingh227
@santokhsingh227 11 ай бұрын
Very Nice veer je khus raho Whaguru je
@bangurcement456
@bangurcement456 11 ай бұрын
Very good👍🙏 veer ji raja badal❤🙏
@H-Singh.sandhu13
@H-Singh.sandhu13 11 ай бұрын
ਬਾਈ ਜੀ ਜੋ ਤੁਸੀਂ ਵੈਲੋਗ ਦਾ ਸਟਾਰਟਿੰਗ ਥੀਮ ਮਿਊਜ਼ਿਕ ਲਗਾਇਆ ਉਸ ਦਾ ਨਾਮ ਕੀ ਏ ਜਰੂਰ ਦੱਸਣਾ
@ranveersingh2268
@ranveersingh2268 11 ай бұрын
I love you brother sister god bless you good luck waheguru ji 👍👍🙏🙏
@jeetnagra9950
@jeetnagra9950 11 ай бұрын
Sotian te Asi vi school vich house competition vich dance karwaya si bachayan to school de bache si.Dresses pa ke Lambe pajame te shirts powake .S G H K Public school Amritsar.G Y .Road.❤❤❤😮😮😮
@nareshdeepika9420
@nareshdeepika9420 11 ай бұрын
You did a good job 🙏👍 best of luck
@ParwinderSingh-ru6mc
@ParwinderSingh-ru6mc 11 ай бұрын
I like your all blogs 😊❤
@jasmersinghjassbrar3673
@jasmersinghjassbrar3673 11 ай бұрын
ਬਹੁਤ ਵਧੀਆ ਚੀਜ਼ ਵਿਖਾਈ।
@ConfusedFoliage-oy3gf
@ConfusedFoliage-oy3gf 11 ай бұрын
Love from Amritsar ❤❤👌👌
@Guru.ka.Darshan.Shorts
@Guru.ka.Darshan.Shorts 11 ай бұрын
Bahut hi wadia lagga Ripan ji nice vlog ji 🎉🎉
@SatnamSingh-fe3tg
@SatnamSingh-fe3tg 11 ай бұрын
Very good Jatta 👍
@rajumaan5911
@rajumaan5911 11 ай бұрын
End aa y ✊👍
@amarjitsingh-hd4md
@amarjitsingh-hd4md 11 ай бұрын
ਸਤਿ ਸ੍ਰੀ ਅਕਾਲ ਵੀਰ ਜੀ 🎉🎉
@SukhpalDhaliwal-j1g
@SukhpalDhaliwal-j1g 11 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ਧੰਨ ਬਾਦ
@sainitravels47
@sainitravels47 5 ай бұрын
Paris olmpic vich ਇਥੋਪੀਆ ਦੇ ਬਹੁਤ ਖਿਡਾਰੀ ਨੇ ਜਿਆਦਾਤਰ ਰੇਸ ਵਿੱਚ
Punjab Tour Ep-9 | Punjab Village Life | Punjabi Food | Punjab Best Famous Food
40:57
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
HOW TO BECOME A FAMOUS YOUTUBER😍🔥❤️ | TIPS
9:27
Sumit.S.Sawant
Рет қаралды 528
Jatti 15 Murrabean Wali (Full Movie) Gugni Gill & Aarya Babbar | New Punjabi Movies 2024 |
1:52:45