Heer Nirmal Sidhu and jasbir Jassi

  Рет қаралды 17,652

BAAZ MUSIC

BAAZ MUSIC

8 ай бұрын

Пікірлер: 38
@waryamsandhu8181
@waryamsandhu8181 6 ай бұрын
ਜਦੋਂ ਪੈਂਤੀ ਸਾਲ ਪਹਿਲਾਂ ਇਹ ਗੀਤ ਜਨਾਬ ਨਿਰਮਲ ਸਿੱਧੂ ਜੀ ਨੇ ਦੂਰਦਰਸ਼ਨ 'ਤੇ ਗਾਇਆ ਸੀ ਤਾਂ ਪੈਂਦੀ ਸੱਟੇ ਲੋਕਾਂ ਦੀ ਰੂਹ ਵਿੱਚ ਵੱਸ ਗਿਆ ਸੀ। ਮੈਂ ਜਦੋਂ ਵੀ ਕਦੀ ਇਸ ਗੀਤ ਨੂੰ ਸੁਣਿਆ, ਮਨ ਮਸਤਕ ਤੇ ਇੱਕ ਵੱਜਦ ਤਾਰੀ ਹੋ ਜਾਂਦਾ ਹੈ। ਜਿਵੇਂ ਅੰਮਿਰਤਾ ਪ੍ਰੀਤਮ ਬਾਰੇ ਕਿਹਾ ਜਾਂਦਾ ਹੈ ਕਿ ਉਹਦੇ ਅਮਰ ਹੋਣ ਲਈ 'ਅੱਜ ਆਖਾਂ ਵਾਰਿਸ ਸ਼ਾਹ ਨੂੰ' ਇੱਕ ਕਵਿਤਾ ਹੀ ਕਾਫ਼ੀ ਹੈ, ਇੰਝ ਹੀ ਨਿਰਮਲ ਸਿੱਧੂ ਬਾਰੇ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੇ ਹੋਰ ਕੁਝ ਵੀ ਨਾ ਗਾਇਆ ਹੁੰਦਾ, ਕੇਵਲ ਏਸ ਇੱਕ ਗੀਤ ਕਰ ਕੇ ਉਹ ਸਦਾ ਲਈ ਲੋਕਾਂ ਦੇ ਚੇਤਿਆਂ ਵਿੱਚ ਜਿਊਂਦੇ ਰਹਿਣਗੇ। ਅੱਜ ਅਜ਼ੀਜ਼ ਜੱਸੀ ਨਾਲ ਇਸ ਗੀਤ ਨੂੰ ਸੁਣਿਆ ਤਾਂ ਰੂਹ ਰੱਜ ਗਈ।-ਵਰਿਆਮ ਸਿੰਘ ਸੰਧੂ
@Baazmusic786
@Baazmusic786 6 ай бұрын
🙏🙏
@dhillonkaurgill6423
@dhillonkaurgill6423 8 ай бұрын
Real singer Nirmal sidhu ❤❤
@J_s_Sidhu
@J_s_Sidhu 7 ай бұрын
👍👌
@Baazmusic786
@Baazmusic786 7 ай бұрын
🙏🙏
@vinayboxer-pn2ie
@vinayboxer-pn2ie 5 ай бұрын
❤❤
@smartgaming9116
@smartgaming9116 8 ай бұрын
Jasi and sidhu eh rang bahot vadhya ustad g jari rakho
@VinodKumar-hj4ys
@VinodKumar-hj4ys 8 ай бұрын
Sidhu sahib Jassi sahib long live for keeping punjabi folk alive carry on arranging such mehfil
@dogarsingh467
@dogarsingh467 3 ай бұрын
ਕਿਆ ਬਾਤ ਐ 👍
@jagtardhindsa6180
@jagtardhindsa6180 6 ай бұрын
🌹🙏🏼
@rajindersinghsingh9012
@rajindersinghsingh9012 6 ай бұрын
Great nirmal pahji
@Mr.SultanSingh
@Mr.SultanSingh 7 ай бұрын
Old is gold❤️👌👍
@Daljitbhardawaj-zx9do
@Daljitbhardawaj-zx9do 8 ай бұрын
❤❤❤❤❤KYA❤BAAT❤HAI❤JI❤DILA❤DA❤RAJ❤SIDHU❤VEER❤SAHKUN❤DA❤BADSHAH❤KHUDA❤ SALAMAT❤ RAKHE ❤APPSABB❤ KO❤ JI❤
@Baazmusic786
@Baazmusic786 8 ай бұрын
🙏🙏🙏
@gilluniquevideos3240
@gilluniquevideos3240 5 ай бұрын
Nice
@gurmejsinghkotli7800
@gurmejsinghkotli7800 8 ай бұрын
Very nice ❤❤❤❤❤
@TV-ku5wk
@TV-ku5wk 8 ай бұрын
ਇਸ ਗੀਤ ਦਾ ਲੇਖਕ ਅਮਰ ਮਸਤਾਨਾ ਜੀ ਕੋਟਕਪੂਰਾ ਵਾਲੇ ਨੇ
@Baazmusic786
@Baazmusic786 8 ай бұрын
Hanji Kotakpura ton
@rabirandhawa3555
@rabirandhawa3555 8 ай бұрын
ਸੁਸ਼ਮਾ ਖਰਬੰਦਾ ਦਾ ਇਕ ਸੋਅ ਜਲੰਧਰ ਦੂਰਦਰਸ਼ਨ ਤੋਂ ਆਉਦਾ ਹੁੰਦਾ ਸੀ। ਨਿਰਮਲ ਸਿਧੂ ਵੀ ਆਏ। ਇਹ ਗੀਤ ਬੋਲਾਇਆ ਗਿਆ। ਵਿੱਚ ਬੈਠੇ ਇਕ ਇਨਸਾਨ ਨੇ ਸਿਧੂ ਨੂੰ ਕਿਹਾ ਮੈਨੂੰ ਜਾਣਦੇ ਹੋ। ਮੈ ਤੁਹਾਡੇ ਗੀਤ ਦਾ ਲੇਖਕ ਹਾ
@GunwantBhambra
@GunwantBhambra 8 ай бұрын
This will reach million views
@gobindphotography9608
@gobindphotography9608 6 ай бұрын
Koka ❤❤
@AmarjitSingh-qg9ct
@AmarjitSingh-qg9ct 8 ай бұрын
Wah wah wah ustad ji phle track wali hi tone hai ba kmal hai💙💙🙏🏻🙏🏻🙏🏻🙏🏻
@MandeepSingh-zc5op
@MandeepSingh-zc5op 7 ай бұрын
Sira Ustad ji
@ragibasantsinghkirtanstudi8886
@ragibasantsinghkirtanstudi8886 8 ай бұрын
Wah wah mitar sidhoo sab kia bat ji
@mandeepbhatti3392
@mandeepbhatti3392 7 ай бұрын
@singhkulwinder1507
@singhkulwinder1507 6 ай бұрын
Wah wah ustad ji❤
@gursharansingh4658
@gursharansingh4658 7 ай бұрын
👍👌👌👌
@georgegill2398
@georgegill2398 8 ай бұрын
Very nice old song
@RamanKumar-nn6dn
@RamanKumar-nn6dn 6 ай бұрын
Old.is.gold.varey.nice
@bawaarvinder1648
@bawaarvinder1648 6 ай бұрын
Wah ji wah
@akashbhumbak65651
@akashbhumbak65651 8 ай бұрын
Wahhhh.ji wahhhh ji kya baat ❤🙏
@anilbassi2734
@anilbassi2734 6 ай бұрын
Love and respect ❤❤❤❤
@user-dj4yx4dw4w
@user-dj4yx4dw4w 8 ай бұрын
Amazing
@sukhpalsingh1773
@sukhpalsingh1773 7 ай бұрын
💐💐👌👌
@KuldipSingh-ip9gl
@KuldipSingh-ip9gl 7 ай бұрын
Very nice
@ayurvedictreatmentsbydr.ma4032
@ayurvedictreatmentsbydr.ma4032 5 ай бұрын
Ehi kalakari kahaundi aa
@smartgaming9116
@smartgaming9116 8 ай бұрын
Sidhu sahib very nice. Fdk
EVOLUTION OF ICE CREAM 😱 #shorts
00:11
Savage Vlogs
Рет қаралды 7 МЛН
Пранк пошел не по плану…🥲
00:59
Саша Квашеная
Рет қаралды 6 МЛН
Inside Out 2: Who is the strongest? Joy vs Envy vs Anger #shorts #animation
00:22
Stay on your way 🛤️✨
00:34
A4
Рет қаралды 21 МЛН
LIVE Roohdari With Jasbir Jassi Bhaji || Team Master Saleem 2021
18:36
Team Master Saleem
Рет қаралды 106 М.
Daler Mehndi with Jasbir Jassi   Part 1   DM Folk Studio   Radio City
21:42
Sk Entertainment Music company
Рет қаралды 607
Heer by jnaab Sardool Sikander || new video || 8/01/2019
5:38
Hoodler studio
Рет қаралды 22 М.
EVOLUTION OF ICE CREAM 😱 #shorts
00:11
Savage Vlogs
Рет қаралды 7 МЛН