Nirmal Sidhu - Dil Da Khidona (EP78) - Punjabi Podcast with Sangtar

  Рет қаралды 83,251

Sangtar

Sangtar

Күн бұрын

Пікірлер: 161
@daljeetsingh7533
@daljeetsingh7533 Жыл бұрын
Thanks sangtar g
@binderkalsi374
@binderkalsi374 Жыл бұрын
ਬਹੁਤ ਬਹੁਤ ਵਧੀਆ ਲੱਗਿਆ ਜੀ ,, ਪੁਰਾਣੀਆਂ ਯਾਦਾਂ ਨਾਲ ਜੁੜਨ ਦਾ ਸਬੱਬ ਬਣਿਆ ਜੀ ,,
@rimpydhaliwal2862
@rimpydhaliwal2862 Жыл бұрын
ਤੁਹਾਡੇ ਤੋ ਬਾਅਦ ਗੀਤ ਲਿਖਣ ਲੱਗਾ ਮੀਨਜ ਸੁਣਨ ਤੋ ਬਾਅਦ ਫੇਰ ਹੌਲੀ ਹੌਲੀ ਕੰਪਨੀ ਵੱਲ ਗਏ।ਸੰਗਤਾਰ ਬਾਈ ਜੀ ਰਿੰਪੀ ਤੇ ਪਿੰਕੀ ਬੇਦਿਲ ਸਾਬ੍ਹ ਕੋਲ ਪਹੁੰਚੇ ਤੇ ਲੰਬੀ ਸਟੋਰੀ ਤੋ ਬਾਅਦ ਅਮਨ ਆਡੀਓ ਕੰਪਨੀ ਲੈਕੇ ਆਏ ਰਾਹ ਹੋਰ ਹੋ ਗਏ ਨਿਰਮਲ ਸਿੱਧੂ ਦੇ ਗੀਤ ਤੋ ਬਾਅਦ ਹੋਰ ਪਾਸੇ ਹੋ ਗਏ ।ਲਵ ਯੂ ਸੰਗਤਾਰ ਭਰਾ ਤੇ ਸਿੱਧੂ ਸਾਬ੍ਹ। ਮੈਂ ਤਾ ਜ਼ਿੰਦਗੀ ਦੀ ਦੌੜ ਚੋ ਹਾਰ ਗਿਆ ❤❤
@nirmalchoudhary9190
@nirmalchoudhary9190 Жыл бұрын
❤ਅੱਜ ਵੀ ਮੇਰੇ ਕੋਲ ਵੀਰ ਉਸਤਾਦ ਨਿਰਮਲ ਸਿੱਧੂ ਸਾਹਿਬ ਦੀ ਕੈਸਿਟ ਮੇਰੇ ਕੋਲ ਸੰਭਾਲ ਕੇ ਰੱਖੀ ਹੋਈ ਐ ਜੀ ਜਵਾਨੀ ਟਾਇਮ ਦੀ ਫੋਟੋ ਕਿਆ ਬਾਤ ਐ ਜੀ ਆਵਾਜ਼ ਵਿੱਚ ਕੋਈ ਫਰਕ ਨਹੀਂ ਹੈ ਜੀ ਆਵਾਜ਼ ਅੱਜ ਵੀ ਜਵਾਨੀ ਟਾਇਮ ਵਰਗੀ ਹੀ ਐ ਜੀ ਲਵ ਯੂ ਉਸਤਾਦ ਨਿਰਮਲ ਸਿੱਧੂ ਸਾਹਿਬ ਜੀ ਤੁਹਾਡੀ ਆਵਾਜ਼ ਅੰਦਾਜ ਦਾ ਮੁਰੀਦ ਤੁਹਾਡਾ ਛੋਟਾ ਭਾਈ ਨਿਰਮਲ ਚੌਧਰੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਤੋਂ ਜੀ
@RupDaburji
@RupDaburji Жыл бұрын
ਖੂਬਸੂਰਤ, ਰੌਚਿਕ ਅਤੇ ਭਾਵਪੂਰਤ ਗੱਲਬਾਤ। ਦੋਵੇਂ ਵਧੀਆ ਇਨਸਾਨ, ਜੁੱਗ ਜੁੱਗ ਜੀਣ
@lafzandeehsaas8253
@lafzandeehsaas8253 Жыл бұрын
ਕਾਫੀ ਲੰਮੇ ਸਮੇਂ ਬਾਅਦ ਭਾਵ ਭਰਪੂਰ ਸੰਗੀਤਕ ਗੱਲਾਂ ਸੁਣਕੇ ਦਿਲ ਗਦ ਗਦ ਹੋ ਉੱਠਿਆ 🎉🎉🎉🎉
@Kartoon260
@Kartoon260 Жыл бұрын
ਸਿੱਧੂ ਸਾਹਿਬ, ਬਹੁਤ ਖੁਸ਼ੀ ਹੋਈ ਤੁਹਾਡੀ ਰੂਹ ਦੇਖ ਕੇ ਅਤੇ ਗੱਲਬਾਤ ਸੁਣ ਕੇ,, ਤੁਹਾਡੀ ਗੱਲ ਬਿਲਕੁਲ ਸੋਲਾਂ ਆਨੇ ਸੱਚ ਹੈ,,ਮੈਂ ਬਹੁਤ ਸਿੰਗਰਾਂ ਨੂੰ,,ਜਾਣਦਾ , ਜਿੰਨਾ ਨੂੰ ਮੈਂ ਕਦੇ ਹਰਮੋਨੀਅਮ ਵਜਾਉਂਦੇ ਨਹੀ੍ ਦੇਖਿਆ ,, ਨਾ ਕੋਈ ਹਰਕਤ,, ਅੱਜ ਕੱਲ੍ਹ weu ਦੀ ਗਾਇਕੀ ਹੈ, ਧੰਨਵਾਦ ਸੰਗਤਾਰ ਬਾਈ ਜੀ,, ਬਲਬੀਰ ਸਿੰਘ ਢੱਡੇ ਜ਼ਿਲ੍ਹਾ ਬਠਿੰਡਾ
@amar-art-studio
@amar-art-studio Жыл бұрын
intresting c ji
@JS50108
@JS50108 Жыл бұрын
ਅੱਜ ਤਾਂ ਸੰਗਤਾਰ ਨੂੰ ਬੋਲਣ ਦਾ ਘੱਟ ਈ ਮੌਕਾ ਮਿਲਿਆ 😂😂ਜਦੋਂ ਬੰਦਾ ਗਰਾਊਂਡ ਤੋਂ ਉੱਠਿਆ ਹੋਵੇ ਤਾਂ ਕਹਿਣ ਨੂੰ ਬਹੁਤ ਕੁੱਝ ਹੁੰਦਾ 🙏🙏
@l.s.sandhu439
@l.s.sandhu439 Жыл бұрын
ਸੌ ਫਿਸਦੀ ਦਰੁਸਤ ਵੀਰ ਜੀ ਨਿਰਮਲ ਸਿੱਧੂ ਪਰਪੱਕ ਕਲਾਕਾਰ ਆ ਹਰ ਪੱਖ ਤੋਂ ਸੰਗਤਾਰ ਜੀ ਨੂੰ ਅੱਜ ਬੋਲਣ ਦੀ ਨਾਂ ਲੋੜ ਪਈ ਨਾਂ ਮੌਕਾ ਮਿਲਿਆ…..ਜਿਓ
@Sran-g2q
@Sran-g2q Жыл бұрын
@@l.s.sandhu439 Baki veer sonu music di samj he Menu lagda si aaj Kal de munde aa nu music 🎶 di samj nhi aa aaj wale munde ta bas hip hop wale aa .sur tal nhi koi matbal nhi Je tuse aa gal khe aa ta eda matbal sode kan vich ras he sonu music di samj aa Sur di samj aa
@JagjitSingh-zg7yp
@JagjitSingh-zg7yp Жыл бұрын
़.द...
@SatnamSingh-bc5zm
@SatnamSingh-bc5zm Жыл бұрын
ਜਿਹੜੇ ਰੁਲ਼ ਖੁਲ਼ ਕੇ ਜਵਾਨ ਹੁੰਦੇ ਨੇ, ਮੈਂ ਦਾਅਵੇ ਨਾਲ਼ ਕਹਿਨਾ ਉਹ ਮਹਾਨ ਹੁੰਦੇ ਨੇ।
@jaswindersingh6410
@jaswindersingh6410 Жыл бұрын
ਬਾਬੇ ਯਮਲੇ ਦੇ ਡੇਰੇ ਚ ਬੜੀ ਕਰਾਮਾਤ ਸੀ ਜਿਸਨੇ ਓਥੇ ਸੇਵਾ ਕਰ ਲਈ ਉਸ ਦੀ ਧੰਨ ਧੰਨ ਹੋ ਜਾਂਦੀ ਸੀ!ਫੱਕਰ ਫਕੀਰ ਹੀ ਸੀ ਯਮਲਾ ਜੀ!
@nirmalchoudhary9190
@nirmalchoudhary9190 Жыл бұрын
ਪਰ ਵੀਰ ਜੀ ਉਹਨਾਂ ਦੇ ਬੱਚੇ ਅੱਜ ਵੀ ਉਸੇ ਡੇਰੇ ਵਿੱਚ ਹੀ ਰਹਿੰਦੇ ਹਨ ਜੀ ਉਹੀ ਡੇਰਾ ਉਹੀ ਗਰੀਬੀ ਉਹੀ ਸਭ ਕੁਝ । ਉਸਤਾਦ ਯਮਲਾ ਸਾਹਿਬ ਦੇ ਬੱਚੇ ਅੱਗੇ ਨਹੀਂ ਆ ਸਕੇ ਭਾਵੇਂ ਉਹ ਸੰਗੀਤ ਵਿੱਚ ਰਚੇ ਹੋਏ ਹਨ ਜੀ
@personalmusic-qc3wz
@personalmusic-qc3wz Жыл бұрын
Sangtaar Bai ji bahut badhia
@HARJITSINGH-mn9px
@HARJITSINGH-mn9px Жыл бұрын
ਸਲੂਟ ਹੈ ਨਿਰਮਲ ਸਿੱਧੂ ਵੀਰ
@JarnailSingh-k3z
@JarnailSingh-k3z Жыл бұрын
ਵਾਹ ਜੀ ਵਾਹ
@sinderpal6594
@sinderpal6594 Жыл бұрын
ਸੰਗਤਾਰ ਜੀ ਨਿਰਮਲ ਸਿੱਧੂ ਦੀ ਗੱਲਬਾਤ ਬਹੁਤ ਵਧੀਆ ਲੱਗੀ ਜਦੋ ਕੇ ਅਸੀਂ ਸੰਗੀਤ ਦਾ ਕੋਈ ਜਿਆਦਾ ਗਿਆਨ ਨਹੀ ਰੱਖਦੇ ਵਾਕਿਆ ਹੀ ਦਿਲ ਨੂੰ ਛੂਹ ਗਈ.
@harmitgafil158
@harmitgafil158 Жыл бұрын
Waah Nirmal Sidhu ji bhut kharriya gallan kriyan ❤❤❤ Sangtar ji. Dhanwad eh episode ch Punjab de kmaal kalakaar nal milaya
@Geet_Gurjeet
@Geet_Gurjeet Жыл бұрын
ਸਤਿ ਸ਼੍ਰੀ ਅਕਾਲ ਨਿਰਮਲ ਸਿੱਧੂ ਜੀ, ਸੰਗਤਾਰ ਜੀ। 🙏 ਨਿਰਮਲ ਸਿੱਧੂ ਜੀ ਨੂੰ ਇੱਕ ਵਾਰ ਮਿਲਿਆ ਹਾਂ ਇੰਦਰਲੋਕ ਸਟੂਡੀਓ, ਲੁਧਿਆਣਾ ਵਿਖੇ ਜਿੱਥੇ ਮੈਂ ਗਾਇਕ ਸਵਰਗੀ ਕਾਕਾ ਭੈਣੀਆਂ ਵਾਲਾ ਜੀ ਦੇ ਨਾਲ ਗਿਆ ਸੀ। ਉਸ ਸਮੇਂ ਉੱਥੇ ਗਾਇਕਾ ਮਿਸ ਪੂਜਾ ਜੀ ਅਤੇ ਗੀਤਕਾਰ ਸੁਰਿੰਦਰ ਸੰਘਾ ਕਪੂਰ ਪਿੰਡ ਵਾਲਾ ਵੀ ਹਾਜ਼ਰ ਸਨ।
@Kulvirwaraich
@Kulvirwaraich Жыл бұрын
ਬਹੁਤ ਖੂਬਸੂਰਤ ਗੱਲ ਬਾਤ ਸੰਗਤਾਰ ਜੀ ਬਾਈ ਸਿੱਧੂ ਜੀਉ ਜਿਊਂਦੇ ਵਸਦੇ ਰਹੋ ਵਾਹਿਗੁਰੂ ਚੜਦੀ ਕਲਾ ਬਖਸ਼ਣ !❤❤
@pindvairokemoga8205
@pindvairokemoga8205 Жыл бұрын
Bai Sidhu..... ਜਿਉਂਦੇ ਰਹੋ ❤❤
@ਚਮਕਦੀਪਸਿੰਘਹਰਿਆਓ-ਫ5ਦ
@ਚਮਕਦੀਪਸਿੰਘਹਰਿਆਓ-ਫ5ਦ Жыл бұрын
ਟੁੱਟੇ ਜੇ ਬਾਥਰੂਮ ਟੁੱਟਿਆ ਜਾ ਹੋਂਡਾ। ਲਗਦਾ ਮਸਾ ਹੀ ਸਿੱਧੂ ਨੂੰ ਬੋਲਣ ਦਾ ਮੋਕਾ ਮਿਲਿਆ
@amriksingh9543
@amriksingh9543 Жыл бұрын
ਬਹੁਤ ਵਧੀਆ ਮੁਲਾਕਾਤ ਆ।ਨਿਰਮਲ ਸਿੱਧੂ ਬਾਈ ਜੀ ਅਤੇ ਸੰਗਤਾਰ ਜੀ ਨੂੰ ਬਹੁਤ ਵਧਾਈਆਂ।ਮੈਂ ਮੋਗੇ ਤੌਂ ਅਮਰੀਕ ਸਿੰਘ ਗਿੱਲ।ਬਹੁਤ ਵਧੀਆ ਗੱਲਾਂ ਲੱਗੀਆਂ।
@prabhjitsinghbal
@prabhjitsinghbal Жыл бұрын
ਸੰਗਤਾਰ ਜੀ ਨੂੰ ਅੱਜ ਬੋਲਣ ਦਾ ਮੌਕਾ ਘੱਟ ਮਿਲਿਆ , ਸਿੱਧੂ ਸਾਬ੍ਹ ਕੋਲ਼ ਏਨਾ ਗੁੱਭ ਗੁਭਾਰ ਇਕੱਠਾ ਹੋਇਆ ਸੀ ਉਹਨਾਂ ਮਾਈਕ ਨਹੀ ਦਿੱਤਾ ਪਰ ਇਕ ਮਿਹਨਤੀ ਇਨਸਾਨ ਦੀ ਮਿਹਨਤ ਅੱਗੇ ਸਿਰੰਡਰ ਕਰ ਦਿੱਤਾ ਅੱਜ ਸੰਗਤਾਰ ਜੀ ਨੇ 👍
@sukhpalsall8957
@sukhpalsall8957 Жыл бұрын
Very nice interview 👍 👌
@ranjeetbajwa8170
@ranjeetbajwa8170 Жыл бұрын
Nice Interviews by Sangtar Bai,
@nirmalchoudhary9190
@nirmalchoudhary9190 Жыл бұрын
❤ਲਵ ਯੂ ਉਸਤਾਦ ਸੰਗਤਾਰ ਸਾਹਿਬ ਜੀ ਆਪ ਜੀ ਨੂੰ ਵੀ ਸਲੂਟ ਐ ਜੀ
@singh_2411
@singh_2411 Жыл бұрын
Sangtar, Man I respect you even more now. You are a true gentleman. You know how to stay humble and stay a good listener when you are with a very talkative person and also know how to keep people interested when you are with a person who only give one liners. Those are the qualities of an educated yet humble person. Keep it up and stay blessed. Lot of love. Knowing my punjabi brother, I believe May be you haven’t heard this ever. But you are my favourite from all three heer brothers. I know your contribution to literature as well, translations you have done. Stay blessed. Lots of love. Waheguru chardi Kala vich rakhe ❤
@mandeepburmy1182
@mandeepburmy1182 Жыл бұрын
ਬਿਲਕੁਲ ਸਹੀ ਕਿਹਾ।
@harjinderjaura177
@harjinderjaura177 Жыл бұрын
Very nice interview ❤
@Amaanmusic1313
@Amaanmusic1313 Жыл бұрын
Waheguru ji chardi kalla vich rakhan Sade faridkot di shaan
@inderjitinderjit1679
@inderjitinderjit1679 Жыл бұрын
Though Mr Nirmal sidhu was very popular at his days But (Dont mind) now he is sad while remembering his past days. Above all he has now beating the dhol of his self praise, showing his frustrations about the modernizing singing and the singers who have not capacity/knowledge of sangeet/sur as he has and had in his days of singing.
@harjeetjaula
@harjeetjaula Жыл бұрын
ਸੁਰਾਂ ਦਾ ਸਾਗਰ ਨਿਰਮਲ ਸਿੱਧੂ ਸਾਹਿਬ
@sidhumazara9134
@sidhumazara9134 Жыл бұрын
Sidhu saab ji bohat sohna gaun ale singer aa ❤❤❤❤❤ sangtaar bhaji da v koi torr ni. tumbi 😘😘😘. jeonde raho veero. Rabb rakha
@AamAdmi100
@AamAdmi100 Жыл бұрын
Nirmal bhaji da gana Dil da khidona chete aa Mai udo 8th parda si. Keya din si oh purane . Thanks Sangtar Bhaji.
@JaswantSingh-f5r1l
@JaswantSingh-f5r1l 5 ай бұрын
ਬਹੁਤ ਵਧੀਆ ਜੀ ਆਨੰਦ ਆ ਗਿਆ ਰੂਹ ਸਰਾਸਰ ਹੋ ਗਈ |
@rampalsingh_vlog
@rampalsingh_vlog Жыл бұрын
Good job brother ji 🙏
@sursangam2766
@sursangam2766 Жыл бұрын
ਵਾਹ ਜੀ ਵਾਹ ਬਹੁਤ ਗੁਣੀ ਗਵੱਈਏ ਨਿਰਮਲ ਸਿੱਧੂ ਜੀ ਬਹੁਤ ਸੋਹਣੀ ਗੱਲ ਬਾਤ
@HarpreetSingh-dc4ow
@HarpreetSingh-dc4ow Жыл бұрын
Mainu ehhe show baut pasand aaya... mainu nhi si pta ki Nirmal Sidhu bhaji hona da ehan vadia chardikala wala struggle ya. Jeonde vasde rao
@jellysinghgarcha
@jellysinghgarcha Жыл бұрын
bakamaal bhaji bahut jyada vadhia galbat
@rockzdhi8489
@rockzdhi8489 Жыл бұрын
Sangtar veer ji love your podcast. You are doing amazing job tada baut baut shukriya tusi kine pyar naal te patience naal gal sunde aa. Holi holi sare podcast sunan di koshish krange. Love from Brisbane
@renukaahuja664
@renukaahuja664 Жыл бұрын
ਬਹੁਤ ਵਧੀਆ ਪੋਗਰਾਮ ਜੀ 🙏🙏
@rimpydhaliwal2862
@rimpydhaliwal2862 Жыл бұрын
ਨਿਰਮਲ ਸਿੱਧੂ ਜੀ ਕੈਸਿਟ ਹਾਲੇ ਵੀ ਘਰ ਹੈ ਸੁਣਨ ਤੋ ਪਹਿਲਾਂ ਮੈਸਿਜ ਲਿਖ ਰਿਹਾ ਸਾਡੀ ਵੀ ਤੇ ਸਾਰਿਆ ਦੀ ਜਵਾਨੀ ਦਾ ਗੀਤ ਸੀ ਲਵ ਯੂ ਭਰਾ❤
@baagibhangu
@baagibhangu Жыл бұрын
ਫ਼ਨਕਾਰੀ ਨੂੰ ਸਲਾਮ ਐ 🫡 ਉਸਤਾਦ ਬੰਦੇ
@BalveerSingh-xn4cj
@BalveerSingh-xn4cj Жыл бұрын
Gret Banda 22 Nirmal shudu 🌹🌹🌹🌹🌹🙏
@TheAman1186
@TheAman1186 Жыл бұрын
bahut vadia padcast once again ... mai pehla v kafi interviews dekhian Nirmal Sidhu ji dian, par ajj vali ch kaafi khul k galbaat hoi.
@J_s_Sidhu
@J_s_Sidhu Жыл бұрын
Wah bai nirmal sian, swad aa gya thodi story sunh k 👍❤
@sukhchainsingh5552
@sukhchainsingh5552 Жыл бұрын
Sab se jiada nice paodcast
@RaviSharma-xo3ws
@RaviSharma-xo3ws Жыл бұрын
The podcast was totally hijacked by Nirmal Sidhu and Sangtar deliberately allowed him the free flow about his artistic journey. His story is full of struggle and earthy reality. His iconic song 'kade kade khed liya karin' is still echoing in my ears. Don't know much about his other songs but throughout the podcast, I found account of his journey very honest and breathtaking.
@deepphotography8906
@deepphotography8906 Жыл бұрын
bahut vadia
@manmohanpatiala
@manmohanpatiala Жыл бұрын
ਬਹੁਤ ਹੀ ਵਧੀਆ ਗਲਬਾਤ ਕੀਤੀ ਜੀ ।
@balvirdhaliwal1041
@balvirdhaliwal1041 Жыл бұрын
ਗੱਲਬਾਤ ਬਹੁਤ ਵਧੀਆ ਲੱਗੀ ।ਧੰਨਵਾਦ
@SarwanSingh-ss1vz
@SarwanSingh-ss1vz Жыл бұрын
Very good artist. He has very melodious voice. Down to earth. I have seen him while roaming frequently in the streets of Jalandhar (66 Feet Road)
@jasbirsingh1187
@jasbirsingh1187 Жыл бұрын
Vadia singer nirmal sidhu ji.and thank you sangtar ji ..affsos janab surinder shinda ji.
@rajatbangermusic6451
@rajatbangermusic6451 Жыл бұрын
Respect
@kuldeepSingh-nh8up
@kuldeepSingh-nh8up Жыл бұрын
WonderfulPersenlity..NirmalSidhu
@MusicWorld-bt8wq
@MusicWorld-bt8wq Жыл бұрын
Dil da khidauna Sun to Banda bdi khubsurat duniya ch Pahunch janda. Poori Roohdari❤
@RamanKumar-s3q
@RamanKumar-s3q Жыл бұрын
ਸਿਧੂ ਸਾਹਬ ਨੂੰ ਮੈ ਕਈ ਵਾਰ ਮਿਲਿਆ ਦਿਲ ਦੇ ਵੀ ਬਹੁਤ ਸਾਫ਼ ਹਨ
@nirmalsidhuvids
@nirmalsidhuvids Жыл бұрын
ਐਨਾ ਪਿਆਰ ਯਾਰ ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ ਜਿਓਦੇ ਰਹੋ
@varinder3847
@varinder3847 Жыл бұрын
Starting to end tak SIDHU BHAJI di gall baat sunan layak ay ,,,intresting ne sare kisse
@sukhdeepsidhu529
@sukhdeepsidhu529 Жыл бұрын
So sweet Sidhu saab
@slaamsufi3349
@slaamsufi3349 Жыл бұрын
ਬਹੁਤ ਖੂਬਸੂਰਤ ਇੰਟਰਵਿਊ
@ParamjitSingh-j7u
@ParamjitSingh-j7u Ай бұрын
ਅੱਜ ਵੀ ਜਦੋ ਵੀ ਫਰੀਦਕੋਟ ਬਜਾਰ ਵਿੱਚੋ ਲੰਗੀਦਾ ਯਾਦ ਆਉਂਦੀ ਉਸ ਸੰਗੀਤ ਅਕੈਡਮੀ ਦੀ
@kuljitkanda1276
@kuljitkanda1276 Жыл бұрын
ਬਾਈ ਨਿਰਮਲ ਸਿੱਧੂ ਬੋਹਤ ਬੱਦੀਆ ਗੱਲਾ ਕਰਦੇ ਹਨ
@faduosabaar1287
@faduosabaar1287 Жыл бұрын
Nice
@sonunijjar2713
@sonunijjar2713 Жыл бұрын
Sidhu bai baare pata c ki oh sikhe hoye kalakar ne par oh os ton zyada wadda khazana sabat hoye Perfect podcast it was
@mannakhehra4012
@mannakhehra4012 Жыл бұрын
Sangtar Bai bahut sohne artist nl milonde o har vaar
@lovehumanity57
@lovehumanity57 Жыл бұрын
Thanks ji
@harvinderbittu8681
@harvinderbittu8681 Жыл бұрын
Bohat vadia gal baat ji
@dyalchanddyalchand5693
@dyalchanddyalchand5693 Жыл бұрын
Great singer sidhu bhaji .Very nice podcast
@jagatkamboj9975
@jagatkamboj9975 Жыл бұрын
Wah Wah Wah kamal
@surinderkataria9315
@surinderkataria9315 Жыл бұрын
bhut vadiya galbaat
@bpositive8079
@bpositive8079 Жыл бұрын
Wah!
@jagroopsingh4367
@jagroopsingh4367 Жыл бұрын
❤ Nirmal sidhu bai VADHIAA BANDAA
@ਪਿੰਡਦੀਆਂਗੱਲਾ4448
@ਪਿੰਡਦੀਆਂਗੱਲਾ4448 Жыл бұрын
Wow ❤
@BalveerSingh-xn4cj
@BalveerSingh-xn4cj Жыл бұрын
Sangtar bha ji sat Siri akala 🌹🌹🙏
@sangtarheer
@sangtarheer Жыл бұрын
ਸਤਿ ਸ਼੍ਰੀ ਅਕਾਲ ਜੀ 🙏
@SanjeevKumar-cg9ig
@SanjeevKumar-cg9ig Жыл бұрын
Very beautiful interview
@verrk12
@verrk12 Жыл бұрын
Nejare bun te Dona ne 🙏🏻🙏🏻
@layallpuriajatt3107
@layallpuriajatt3107 Жыл бұрын
ਸੱਤ ਸ੍ਰੀ ਅਕਾਲ ਸੰਗਤਾਰ ਭਾਜੀ। ਅਸੀਂ ਸਰਦੂਲ ਸਾਬ ਅਤੇ ਸ਼ੌਕਤ ਅਲੀ ਦਿਵਾਨਾ ਸਾਬ ਦੇ ਮੂੰਹੋ ਬੜੀ ਵਾਰ "ਚਮੋਲਾ" ਸ਼ਬਦ ਸੁਣਿਆ। ਮਨ ਵਿਚ ਬਹੁਤ ਇੱਛਾ ਹੈ ।ਸਾਨੂੰ ਇਸ ਰਿਦਮ ਬਾਰੇ ਦੱਸੋ ਅਤੇ ਜਰੂਰ ਸੁਣਾਓ। ਬਹੁਤ ਧੰਨਵਾਦ ਹੋਵੇਗਾ ਜੀ। ਉਮੀਦ ਹੈ ਤੁਸੀਂ ਜਰੂਰ ਸੁਣਾਓਗੇ।
@jasss37
@jasss37 Жыл бұрын
Bahut sohna podcast..as always sangtar👍👍
@bsjaura8861
@bsjaura8861 Жыл бұрын
Perfect galbaat
@GurvinderSingh-mb5ig
@GurvinderSingh-mb5ig Жыл бұрын
ਸਹੀ ਗੱਲ ਏ
@J_s_Sidhu
@J_s_Sidhu Жыл бұрын
Best episode
@Er.inder.khalas
@Er.inder.khalas Жыл бұрын
Experience talks 💎💎
@rupindersingh1052
@rupindersingh1052 Жыл бұрын
Nirmal baiji da pardesi duet sad song mera sabh to favorite song aa, yar kya gana gaya bai ne oh..
@rsrinku791
@rsrinku791 Жыл бұрын
Selute aa nirmal Sidhu saab ji bhut pod cast sune Mai Par aj tuhada pod cast sunke meriya akha cho pani Ageya
@dilbagsingh4308
@dilbagsingh4308 Жыл бұрын
am proud of both
@user-YouTube.creation
@user-YouTube.creation Жыл бұрын
ਬਹੁਤ ਵਧੀਆ ਜੀ ਸਾਨੂੰ ਮਾਣ ਹੈ ਤੁਹਾਡੇ ਤੇ ❤
@inderjits3014
@inderjits3014 Жыл бұрын
Nirmal sidhu jee... Bht bht guuni singer aa. Ena vrge bht ghtt a.. Real gemmmmmmmmm... Ena diyan gllan te sangharsh sacha a... Bht bht dhanwad sangtar sir... Tusi bht vdiaaaa kmm kr rhe... Punjabi virsa zindabad.,.
@salwindermalhi9419
@salwindermalhi9419 Жыл бұрын
very good intervew sir
@HoneyMahilpurea-yr1yv
@HoneyMahilpurea-yr1yv Жыл бұрын
Very good 👍
@KalaMakhsuspuri
@KalaMakhsuspuri Жыл бұрын
ਸੰਗਤਾਰ ਪਾਜੀ ਦੀ ਹਰ ਵੀਡੀਓ ਵਧੀਆ ਹੁੰਦੀ
@HarjitSingh-il4ce
@HarjitSingh-il4ce Жыл бұрын
ਵਾਹਿਗੁਰੂ ਜੀ
@vintageriderpunjab8416
@vintageriderpunjab8416 Жыл бұрын
Sidhu sahib great man
@laxmikant5009
@laxmikant5009 Жыл бұрын
Nice episode Ji 🙏🙏
@GurjeetSingh-ry5mf
@GurjeetSingh-ry5mf Жыл бұрын
ਸਭ ਤੋਂ ਪਸੰਦ ਗਾਇਕ ਹੈ ਮੇਰਾ
@sarbjeetsinghkotkapura7245
@sarbjeetsinghkotkapura7245 Жыл бұрын
ਬਹੁਤ ਵਧੀਆ ਪ੍ਰੋਗਰਾਮ ਰਿਹਾ,, ਪਰ ਕੋਟਕਪੂਰੇ ਦੇ ਗੀਤਕਾਰ ਦਾ ਜਿਕਰ ਨ੍ਹੀ ਕੀਤਾ ਗਿਆ,,, ਸਵਰਗੀ ਅਮਰ ਸਿੰਘ ਮਸਤਾਨਾ, ਮੇਰੇ ਦਿਲ ਦਾ ਖਿਡੌਣਾ ਨਾਲ ਲੇਜਾ
@vik3537
@vik3537 Жыл бұрын
Best episode so far, well done Sir.
@laxmikant5009
@laxmikant5009 Жыл бұрын
Salute two great legend Ji 🙏🙏
@heersinghdaimond875
@heersinghdaimond875 Жыл бұрын
Great singer nirmal sandhu sangtar paji 👌👌❤️
@ksingh3656
@ksingh3656 Жыл бұрын
Very nice!❤
@paramjitsinghpammi5160
@paramjitsinghpammi5160 Жыл бұрын
Very nice 👌
@ManinderSingh-gi5xv
@ManinderSingh-gi5xv Жыл бұрын
Very nice ji
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
Shamsher Sandhu - Sade Samian Da Chashamdid Gavah (70)
52:15
Sangtar
Рет қаралды 192 М.
Webisode #5: "DO GALLAN KARIYE" | Ravinder Ranguwal
46:44
Mann Productions
Рет қаралды 479
Special Podcast with Bhana Sidhu | SP 12 | Punjabi Podcast
1:52:56
Punjabi Podcast
Рет қаралды 478 М.
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН