Hey Mom (Official Video) Gurtaj | Babbu | Pardes Maaye Meriye | 2023

  Рет қаралды 1,606,133

Bless Studios

Bless Studios

Күн бұрын

#NewPunjabiSong2023 #LatestPunjabiSongs2023 #HeyMom
Bless Studios Presents "New Punjabi Song "Hey Mom" beautifully sung by "GURTAJ", .Lyrics of this new punjabi songs 2023 are Penned By "BABBU" and Music is Given By “NAV PRINCE" . Enjoy & Stay Connected With us ... !!!
Subscribe For More Updates : ​bit.ly/BlessStu...
🔔 Click On The Bell + Turn On Notifications.
Credits:-
Singer/Composer - Gurtaj
Lyrics - Babbu
Music - Nav Prince
Video by - Bombay framez
Editing- Quack production Special thanks- Vikramjeet Singh(Canada),Gurdeep Singh(Canada)
Mix/Master - Mix Boy
KZbin & Reels Marketing - Mediaone Network
Music Label : Bless Studios
#NewPunjabiSong2023 #HeyMom #LatestPunjabiSongs2023
Make Sure You Will Like It And Spread it As Much As You Can. Watch Like Share & Give Your Valuable Feed Back.
© Bless Studios (All Rights Reserved)
-------------------------------------------------------------------------------------
Latest Punjabi Songs 2022, New Punjabi Songs 2021, , Latest Punjabi Song, Ranjit Bawa, Punjabi Songs 2021, New Punjabi Song, Punjabi Song,Latest Punjabi Song 2022,New Punjabi Songs 2022,Latest Punjabi Song,Punjabi Songs 2022,New Punjabi Songs,Punjabi Song,ranjit bawa new song,babbu new song,Latest punjabi shabad 2022,ranjit bawa new songs 2022,ranjit bawa latest songs 2022,ranjit bawa my dear punjab,my dear punjab ranjit bawa,ranjit bawa new punjabi songs,new punjabi song,latest punjabi song,latest punjabi songs,punjabi songs 2022,punjabi songs new,punjabi songs latest,my dear punjab
-------------------------------------------------------------------------------------

Пікірлер: 738
@honeypagga3769
@honeypagga3769 Жыл бұрын
ਬਾਈ ਮੈਂ ਆਪਣੇ ਛੋਟੇ ਭਰਾ ਨੂੰ ਬਹੁਤ ਪਿਆਰ ਕਰਦਾ ਪਰ ਮਜਬੂਰੀਆ ਕਰਕੇ ਮੈਂ ਉਹਨੂੰ ਇੰਗਲੈਂਡ ਭੇਜਿਆ ਇਕ ਬਾਪੂ ਵੀ ਸਿਰ ਤੇ ਹੈਨੀ ਬਾਪੂ ਵਾਲੇ ਫਰਜ ਵੀ ਪੂਰੇ ਕੀਤੇ ਪਰ ਮੈਂ ਆਪਣੀ ਮਾਂ ਨੂੰ ਵੀ ਬਹੁਤ ਖੁਸ਼ ਦੇਖਣਾ ਸੀ ਉਹਦੀ ਵੀ ਇਕ ਈਛਾ ਸੀ ਕੇ ਮੇਰਾ ਪੁੱਤ ਇੰਗਲੈਂਡ ਜਾਵੇ ਬਾਕੀ ਮੈਂ ਓਹਨੂੰ ਕਦੇ ਅੱਖਾਂ ਤੋਂ ਦੂਰ ਨਹੀਂ ਕੀਤਾ ਸੀ ਸੱਚੀ ਬਹੁਤ ਦਿਲ ਕਰਦਾ ਓਹਨੂੰ ਮਿਲਣ ਨੂੰ ਬਾਬਾ ਖੁਸ਼ ਰੱਖੇ ਮੇਰੇ ਵੀਰ ਨੂੰ ਖੂਬ ਤਰੱਕੀਆਂ ਕਰੇ
@GOPI_JATT08
@GOPI_JATT08 10 ай бұрын
@parminderjeetsingh4838
@parminderjeetsingh4838 10 ай бұрын
Feel you bro😢 same mera v
@rachitgupta-lv4bc
@rachitgupta-lv4bc 9 ай бұрын
​@@GOPI_JATT08qq
@gursantvirk2533
@gursantvirk2533 9 ай бұрын
❤❤
@simmicheema4307
@simmicheema4307 9 ай бұрын
@kaurjasleen9041
@kaurjasleen9041 Жыл бұрын
@manvirkhuttan5011
@manvirkhuttan5011 11 ай бұрын
❤️❤️
@pushpinder__07
@pushpinder__07 Жыл бұрын
❤️❤️❤️❤️❤️
@sahilrana6509
@sahilrana6509 11 ай бұрын
Apna ta Apna desh ❤👌
@harman.v1rk
@harman.v1rk Жыл бұрын
ਬੇਬੇ ਦੀ ਬਹੁਤ ਜਾਦ ਆਉਂਦੀ ਹੈ ❤
@RajwinderSingh-qh8wt
@RajwinderSingh-qh8wt Жыл бұрын
Rajwinder bolda bai jalalabad to love you bai ❤❤❤❤
@mannpreet1423
@mannpreet1423 6 ай бұрын
ਸਬ ਕੁਝ ਸੈੱਟ ਹੈ ਕੰਮ ਕਾਰ ਪੈਸਾ ਘਰ. .. ਪਰ ਫਿਰ ਵੀ ਦਿਲ ਚ ਆਪਣੇ ਪੰਜਾਬ ਮੁੜਨ ਦੀ ਖ਼ਵਾਇਸ਼ ਦੱਬ ਕੇ ਜੋ ਬੈਠੇ ਓਹੀ like ਕਰਨ!
@GGgamer99-56
@GGgamer99-56 10 ай бұрын
ਵਾਹਿਗੁਰੂ ਜੀ ਪ੍ਰਦੇਸ ਗੲਏ 🇨🇦🇨🇦 ਸਾਰੇ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖੀ ਮਾਲਕਾ
@batchwithoutfarewell8140
@batchwithoutfarewell8140 Жыл бұрын
ਕੁੱਝ ਜਿਆਦਾ ਹੀ ਸੱਚ ਬੋਲਤਾ ਬਾਈ 🙌❤️‍🩹
@Dhi11onz_x1
@Dhi11onz_x1 7 ай бұрын
Sachi ❤
@ManpreetKaur-gi7mq
@ManpreetKaur-gi7mq Жыл бұрын
ਹੰਜੂ ਆ ਗਏ ਸੁਣ ਕੇ ਭਰਾ ,ਸਹੀ ਗੱਲ ਆ ਓਹ ਰੋਟੀ ਨੀਂ ਮਿਲਦੀ ਆਪਣਾ ਦੇਸ ਤਾ ਆਪਣਾ ਹੀ ਹੁੰਦਾ ਘਰ ਬਾਰ
@Livefocustv
@Livefocustv Жыл бұрын
ਰੱਬ ਅੱਗੇ ਹਮੇਸ਼ਾ ਦੁਆ ਕਰਦੇ ਹਾਂ ਕਿ ਰੱਬਾ ਤੂੰ ਸਾਡੇ ਬਾਈ ਨੂੰ ਹਰ ਵੇਲੇ ਚੜ੍ਹਦੀ ਕਲ੍ਹਾ ਵਿੱਚ ਰੱਖੀ ਮਾਲਕਾ ਐਹੋ ਜਿਹਾ ਕਲਾਕਾਰ ਦੁਨੀਆ ਤੇ ਕਿਤੇ ਵੀ ਨਹੀਂ ਹੋ ਸਕਦਾ ਲਵ ਯੂ ਬਾਈ ਤੇਰਾ ਫੈਨ ਭਦੌੜ ਤੋਂ ❤😊
@baljeetkaur2551
@baljeetkaur2551 Жыл бұрын
ਬਾਈ ਮੈਂ ਵੀ ਭਦੌੜ ਤੋਂ ਮਾਣ ਆ ਬਾਈ ਤੇਰੇ ਤੇ ਵੀ ਹਮੇਸ਼ਾ ਖੁਸ਼ ਰਹਿ ਭਦੌੜ ਵਾਲਿਆਂ ਤੇਰੀ ਫੈਨ ਬਾਈ ਕੇਨੈਡਾ ਤੋ
@navneetsandhu13
@navneetsandhu13 Жыл бұрын
I sent this to my maa and she said "main tan pehlan hi keha si" and she's right.
@wellcomforInfovideos
@wellcomforInfovideos Жыл бұрын
maa bechri kia kry ab halat he asiy hain toh kia kry bnda😢
@jagmitghotra
@jagmitghotra Жыл бұрын
😢
@jatinverma119
@jatinverma119 Жыл бұрын
Fr barr amamm lenn ayi hoo
@rajveerpoonia301
@rajveerpoonia301 Жыл бұрын
Asi munde ta apni maa nu kh v nhi skde aa sb
@sheikhonharman6659
@sheikhonharman6659 Жыл бұрын
True
@surajsuyal1424
@surajsuyal1424 Жыл бұрын
After coming to Canada I feel the same as this song.. lots of love bro 🙏
@Punjbigamer001
@Punjbigamer001 Ай бұрын
❤ dream 🇨🇦❤️
@randhaysaab606
@randhaysaab606 Жыл бұрын
ਵਾਹਿਗੁਰੂ ਚੜਦੀ ਕਲਾ ਚ ਰੱਖੇ ਵੀਰ ਬਹੁਤ ਸੋਹਣਾ ਗਾਇਆ.. ਸਭ ਪਰਦੇਸੀ ਤੇ ਪਰਿਵਾਰ ਖੁਸ਼ ਰਹੇ ❤❤
@amankamboj5039
@amankamboj5039 Жыл бұрын
💯 %true,every lines describes reality of international students and there hard work. Nice song Gurtaj veer 🫡
@official_jassi
@official_jassi 7 ай бұрын
ਤੇਰਾ ਉਹ ਖਵਾਇਆ ਤੇ ਸੀ ਘਿਓ ਸਾਰਾ ਲੈਹ ਗਿਆ😓 ਪਹਿਲਾਂ ਨਾਲੋਂ ਲਕ ਮੇਰਾ ਅੱਧਾ ਕੁ ਹੀ ਰਹਿ ਗਿਆ 😔ਨਵੇਂ ਜੋ ਕਾਨੂੰਨ ਬੜੇ ਭੈੜੇ ਸਰਕਾਰ ਦੇ😏 ਸਚ ਦਸਾਂ ਘਟ ਗਏ ਨੇ chance ਪੀ ਆਰ ਦੇ🙏 ਵੀਕ ਹੋ ਗਿਆ ਏ ਮੇਰਾ ਕੇਸ ਮਾਏ ਮੇਰੀਏ ਨੀ ..ਕਿਸੇ ਕੰਮ ਦਾ ਨੀ ........ ਕਿਸੇ ਕੰਮ ਦਾ ਨੀ ਪਰਦੇਸ ਮਾਏ ਮੇਰੀਏ ❤❤
@khannewaladebi9808
@khannewaladebi9808 Жыл бұрын
ਬਹੁਤ ਬਦੀਆਂ ਜੀ ਵੀਰ ਤੇਰੀਆਂ ਸਾਰੀਆਂ ਗੱਲਾਂ ਸੱਚੀਆਂ ਨੇ ਸੇਮ life ਚੱਲ ਰਹੀ ਹੈ ਅੱਖਾਂ ਵਿੱਚ ਪਾਣੀ ਆ ਗਿਆ ਵੀਰ ਵਾਹਿਗੁਰੂ ਜੀ ਮਹਿਰ ਕਰਨ ਸਾਰੇ ਪਰਦੇਸੀਆਂ ਤੇ ਉਹਨਾਂ ਪਰਿਵਾਰਾਂ ਤੇ ਜੀ ਬਹੁਤ ਸੋਹਣਾ ਗੀਤ🎶🎧🎤 ਜੀ ❣️🇦🇪
@harkeeratkaurrollno57thb86
@harkeeratkaurrollno57thb86 10 ай бұрын
ਵਾਹਿਗੁਰੂ ਜੀ ਪ੍ਰਦੇਸ ਗੲਏ 🇨🇦🇨🇦 ਸਾਰੇ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖੀ ਮਾਲਕਾ 💗💗💖💖
@deeprohaluk
@deeprohaluk Жыл бұрын
ਬਾਈ ਮੈਂ ਤਾਂ ਅਜੇ ਗਿਆ ਵੀ ਨੀਂ ਪਰਦੇਸ, ਫਿਰ ਵੀ ਇਹ ਗਾਣਾ ਸੁਣ ਕੇ ਅਖਾਂ ਭਰ ਆਈਆਂ
@Punjab008
@Punjab008 Жыл бұрын
ਬਾਈ ਮੈ ਵੀ ਰੋ ਕੇ ਹਟੇ ਆ ਨਾਲੇ ਮੈ ਜਾਣਾ hale
@manishsandhu4831
@manishsandhu4831 Жыл бұрын
​@@Punjab008Jalandhar Punjab
@manishsandhu4831
@manishsandhu4831 Жыл бұрын
@@Deep83002 dekho g kmm Karn ta aye punjab NI sarda jeda srda NAA awe main v Dubai international airport te kmm krda 4 vje bss chdo mud k rtt 7 vje pujde aa camp ch ... struggle krni paini j aon waliya pediya da kuj bnona ....bki jne auna Ayo jene NI ona NAA ayo
@beparwahgill0
@beparwahgill0 Жыл бұрын
​@@Deep83002kis da Dil karda yr Jan nu majburiya ne sareya diyan apniya apniya 😢bakki Raab sab da bhala kare
@pb65preet
@pb65preet Жыл бұрын
veer, je haale apply nhi kita kite v ya kujh v process nhi shuru kita ta rehn de, sachi ds rya kujh ni pya bahr... mai khud ena time UK laake aaya ha vaps ... othe aayi chlai hundi h bs je ethe mehnat karlo ta life much better h as compared to foreign. Mai ethe apna kam shuru krna h atey mainu koi chinta nhi ..
@manichatha6908
@manichatha6908 Жыл бұрын
ਜਦੋ ਪੰਜਾਬ ਵਿਚ ਸੀ ਕਦੇ ਵੀ ਮਾਂ ਦੀ ਗੱਲ ਨੀ ਸੁਣੀ ਲੜਲੜ ਕੇ ਘਰੋ ਬਾਹਰ ਜਾਣਾ ਦੋਸਤਾ ਨਾਲ ਪਰ ਇਥੇ ਆ ਕੇ ਦੋਸਤਾ ਦਾ ਮੋਹ ਘਟ ਗਿਆਤੇ ਮਾਂ ਬਾਪ ਦੀ ਯਾਦ ਜਿਆਦਾ ਆਉਂਦੀ ਆ , ਲੜ ਵੀ ਪੈਂਦਾ ਸੀ ਪਰ ਫੇਰ ਵੀਮਾਂ ਰੋਟੀ ਲਾਹ ਕੇ ਰੱਖਦੀਸੀ ਅਤੇ ਇਥੇ ਇਕ ਰੋਟੀ ਪਿੱਛੇ ਵੀ ਸੁਨਣਾ ਪੈਂਦਾ
@TayyabAli-im1uz
@TayyabAli-im1uz Жыл бұрын
Lyrics Level On Top 💯 Love from Pakistan 🇵🇰 Keep it up bro ❤
@tonybawa327
@tonybawa327 Жыл бұрын
Sab ton pehla jo gaana likh da ohde lai hamesha comments krya kro kyu k jd tak koi gana ni likhda odo tak koi singer koi gaana v ni gaa skda ais lai jini singer nu pehal dinde o oni hi likh an ale nu v dya kro 🙏🏻🙏🏻
@gurvinderbrar7926
@gurvinderbrar7926 Жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ, ਜਿਉਂਦੇ ਰਹੋ।। ਪੰਜਾਬ ਵਰਗੀ ਜੰਨਤ ਕਿਤੇ ਨੀ ਮਿਲਦੀ ਬਾਈ , ਬਸ ਰਾਜਨੀਤੀ ਚੰਗੀ ਹੋਜੇ
@Punjabitrader07
@Punjabitrader07 Жыл бұрын
Bai oh ni changi honi kade v 😢
@saabsandhu007
@saabsandhu007 8 ай бұрын
Bhai rajniti appna aap thori changi huni aa, ajj dya jo youth chonda aa hai k appna desh dya system changa hova, ona nu system vich jya k appni imandari nal system theek karna caheya aa....fr he kuch change hoyo...
@13Teerath_Official
@13Teerath_Official Жыл бұрын
Last line always think in my mind and to himself 😊 main jado aaya nal amriri leke aau ga🥲
@gursewaksingh8836
@gursewaksingh8836 Жыл бұрын
ਬਿਲਕੁਲ ਸੱਚ ਪਰ ਇਹਨੂੰ ਬਾਹਰ ਵਾਲੇ ਹੀ ਸਮਝ ਸਕਦੇ ਨੇ।
@Punjabitrader07
@Punjabitrader07 Жыл бұрын
Bilkul bai
@Guripb14x
@Guripb14x 11 ай бұрын
😭😭
@bindergillbindergill157
@bindergillbindergill157 5 ай бұрын
2 Maine camp.ch rha vr Africa de accara de ghana city vich Sanu pta vr kive tym katya donkey ch ja rha c
@Lalalabna
@Lalalabna Жыл бұрын
Jis jisko ganna pasand aaya mere comment ko like karo.
@Afyvlogs
@Afyvlogs 5 ай бұрын
Love from Pakistan 🇵🇰 🫡🫶🏻
@GOPI_JATT08
@GOPI_JATT08 10 ай бұрын
ਯਾਰ ਸੱਚੀ ਹੁਣ ਘਰ ਦੀ ਬਹੁਤ ਯਾਦ ਆਉਂਦੀ ਆ ਇਕ ਵਾਰ ਸੋਚੀਦਾ ਪੰਜਾਬ ਪਕਾ ਚਲਾ ਜਾਵਾਂ ਪਰ ਕਰਜਾ ਮੁੜਨ ਨੀ ਦਿੰਦਾ ਭੈਣ ਭਰਾ ਬਹੁਤ ਯਾਦ ਆਉਂਦੇ ਆ❤️😔😢
@Jassdhaliwal17
@Jassdhaliwal17 4 ай бұрын
Sahi gal a bai ji krda kl nu punjab wapis mud jayie pr karja ni mudn dinda 😢
@kaurharninder2223
@kaurharninder2223 Жыл бұрын
Is song da ek ek word 100% sach aa.And bhot sohna song aa.
@gurwantsingh7841
@gurwantsingh7841 Жыл бұрын
ਬਾਈ ਬਹੁਤ ਸੋਹਣਾ ਗਾਣਾ ਸੁਣ ਕੇ ਅੱਖਾ ਵਿੱਚ ਪਾਣੀ ਆ ਗਿਆ ❤️❤️❤️❤️
@Harmandhillonyt
@Harmandhillonyt Жыл бұрын
ਇੱਥੇ ਓਹ ਘਰ ਵਾਲੀ ਰੋਟੀ ਨਹੀਓ ਮਿਲਦੀ ❤️
@Nitinlohiia
@Nitinlohiia 10 ай бұрын
Ticket Mein Ikk Din Akheer Leke Aunga Aaya Jado Naal Main Ameeri Laike Aunga💯
@karanverma6600
@karanverma6600 Жыл бұрын
Weak hogya ae mera case maaye meriye… eh lyrics koi bahar betha banda hi samjh skda .☺️ bohot sohna geet
@sandeepsoni6078
@sandeepsoni6078 2 ай бұрын
Rabba sukhi rakhin pardesiya nu❤❤😢😢tati hwa v na lge😊
@RomeyMaan1
@RomeyMaan1 Жыл бұрын
Punjab Ta ni Hona replace Maaye Meriye Ni 🤍 #Fav
@mrbunti786
@mrbunti786 Жыл бұрын
ਹੌਲੀ ਹੌਲੀ ਖੂਨ ਚੂਸਦਾ ਪਿਆ ਜਿਸ ਦੀ ਤਾਂਘ ਬਚਪਨ ਵਿਚ ਲਾਈ ਸੀ ਜਾਣ ਦੀ😢
@manishsandhu4831
@manishsandhu4831 Жыл бұрын
Shi gll aa
@mrbunti786
@mrbunti786 Жыл бұрын
@@manishsandhu4831 hnji
@fly_3107
@fly_3107 Жыл бұрын
🥹🥹🥹 schi boht yaad aundi aa punjab di! Kehra maarha wqt c jo ethe aagyi. Paise bina hor kuch hai e ni ethe. Ikathe behke khaan da time tk ni kise kol.
@LakhwinderSingh-xm6yf
@LakhwinderSingh-xm6yf Жыл бұрын
Sach sunaya veer boht hee kmaal da gaya te likheya v kmaal a...... Feel boht aw voice ch..... Jiooooo eda de hee song lai k aao.......❤❤❤
@manindersingh7385
@manindersingh7385 Жыл бұрын
Punjab Punjab hi a ,bus government di failure krke ini. Dur bethe apnya to ,bilkul v ni dil krda ithe rehn nu 🇺🇸 , apna Punjab hi best a ,ithe ni dil lgda Bilkul v 😢😢 ki kariye fasgye a
@gulabkokri4464
@gulabkokri4464 Жыл бұрын
ਸਹੀ ਕਿਹਾ ਵੀਰੇ 😢😢😢
@kunalthakur96069
@kunalthakur96069 11 ай бұрын
22 love you from Singapore dil de jazwat kalam nal byan krte tuc
@statusvedioongillbrand3072
@statusvedioongillbrand3072 Жыл бұрын
I Miss My Country Veer G 😢😮🥺😟😴😴🇲🇾😥😥😭😭😫😫 I Love This Song Kamal Lyrics +Music +Voice Bhai G 👌🤗❤ Apna Country Yaad Ha Gya Bhai G 😭
@Manveer.sidhu0000
@Manveer.sidhu0000 11 ай бұрын
❤❤❤❤❤❤❤❤❤❤❤❤❤❤❤❤❤❤❤❤❤❤❤
@btgamer5749
@btgamer5749 Күн бұрын
ਵਾਹਿਗੁਰੂ ਜੀ ਮੋਹਰ ਕਰੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ਼਼਼਼਼਼਼਼਼਼਼਼਼਼਼਼਼
@sarbkamboz5296
@sarbkamboz5296 Жыл бұрын
Oh shoniyan sware sware ron nickl gay sach aa bai sala hai ni kise kam da 👎🏻
@ajaykhatri7794
@ajaykhatri7794 Жыл бұрын
Weak hogya ae mera case maae meriye is a heart touching line💔
@kirandeepkaur9575
@kirandeepkaur9575 6 ай бұрын
bhayi bhain wadde te jwak nhio milde, kathe beh k krne mzak nhio milde, reejh chaahe waddi hai ya shoti nhi mildi, ethe oho ghr wali roti nahi mildi🥺
@akashluther5485
@akashluther5485 Жыл бұрын
Love you bro this song is full of emotions From 🇬🇧
@JagbirSingh-q8l
@JagbirSingh-q8l 9 ай бұрын
Love from Canada 🇨🇦...jdo vi gana Suni da always akha ch hanjuu aa jnde aa ...missing my family..😞
@Kaurdsk
@Kaurdsk Жыл бұрын
ਪ੍ਰਦੇਸ਼ ਬਹੁਤ ਕੰਮ ਦਾ ਹੈ ਇੱਥੇ ਆ ਕੇ ਉਹਨਾਂ ਦੀ ਅਕਲ ਵੀ ਟਿਕਾਣੇ ਤੇ ਲਗਾ ਦਿੰਦੇ ਜਿੰਨਾ ਨੇ ਕਦੇ ਕੰਮ ਨੂੰ ਹੱਥ ਨਾ ਲਾਇਆ ਹੋਵੇ 🙄 ਉਹ ਕਦੇ ਨਹੀ ਰੋਂਦੇ ਜਿੰਨਾ ਨੇ ਮਿਹਨਤਾਂ ਹੋਵੇ ਕਰਨੀਆਂ ਕੰਮ ਤਾ ਕੰਮ ਹੈ ਖੇਤੀ ਕਰਨ ਵਾਲਿਓ ਨੂੰ ਪੁੱਛ ਲੋ ਨਾ ਧੁੱਪ ਦੇਖਦੇ ਨਾ ਛਾਂ ਮੇਹਨਤ ਕਰਦੇ 🙏ਮੁੱਲਖ ਕੋਈ ਵੀ ਮਾੜਾ ਨਹੀ ਹੁੰਦਾ ਚੰਗੇ ਦਿਨ ਆਉਣ ਲਈ ਹੱਡ ਤੋੜ ਮਿਹਨਤ ਕਰਨੀ ਪੈਂਦੀ
@Mastaak001
@Mastaak001 2 ай бұрын
Shi aa 👍
@ravchahal
@ravchahal Жыл бұрын
Everyone misses their families but always remember you don’t have to stay. You can always go back. Good luck for the future
@shindagillgillshinda4370
@shindagillgillshinda4370 Жыл бұрын
Buhat Sohna Song Veer ji Good Bless You bro waheguru ji thonu char di kla vich rakhan❣
@punjabisongs2785
@punjabisongs2785 Жыл бұрын
veere video bhut pyara tuhada ❣ veere video ch tuc thoda ja lehnda punjab vi dikha dinde kyu k lehnde punjab to vi bhut jane bhar gye a 🙏 BARKATA pave tuhade kam ch
@Thealtafmalik_
@Thealtafmalik_ Жыл бұрын
Nice song 🎵❤
@harpsandhu8843
@harpsandhu8843 Жыл бұрын
ਕਿਸੇ ਕੰਮ ਦਾ ਨੀ ਫਿਰ ਵੀ ਜਾਣਾ ਏ ਜ਼ਰੂਰੀ ਮਾਏ ਮੇਰੀਏ
@Pb08_wale1
@Pb08_wale1 10 ай бұрын
Só Nice song I feel it 😢 love from 🇵🇹
@sharnjitsingh5543
@sharnjitsingh5543 2 ай бұрын
ਸਚਾਈ ਸਭ ਨੂੰ ਪਤਾ, ਪਰ ਮਨਦਾ ਕੋਈ ਨੀ ਜਾਣਾ ਜਰੂਰ ਆਂ
@thevishalchopravlogs
@thevishalchopravlogs Жыл бұрын
Bai ikkle ikkle pardesi de dil di gall kahi aa es geet vich ❤
@BabbuashuBabbuashu
@BabbuashuBabbuashu Жыл бұрын
ਬੱਬੂ ਖਿੱਚ ਕੇ ਕੰਮ ਨੂੰ
@ravkhaira9
@ravkhaira9 5 ай бұрын
ਪੇਹਲਾਂ ਨਹੀਂ ਸੀ ਲਗਦਾ ਪਰ ਅੱਜ ਇਹ ਗੀਤ ੧੦੦ ਦਾ ੧੦੦ ਸੱਚ ਸਾਬਿਤ ਹੋ ਗਿਆ ਕਿਸੇ ਕੰਮ ਦਾ ਨੀਂ ਪਰਦੇਸ
@karan_uk_walaa
@karan_uk_walaa Жыл бұрын
exactly for such as those people are far away from own home and family . Am also living in Uk 🇬🇧 . Am facing all situations 🙏
@PreetRathour-lw4hw
@PreetRathour-lw4hw Жыл бұрын
This song is containing million of feelings ❤❤❤ keep it up bro
@Kunalyadav-0k
@Kunalyadav-0k 4 ай бұрын
Love from haryana ❤️❤️🥺🥺🥺
@punjabiallrounder8073
@punjabiallrounder8073 Жыл бұрын
Salute 🫡 bro tu ta dil e hilla k rkhta
@ashishsharma2640
@ashishsharma2640 Жыл бұрын
Bubbu paaji lyrics 🔥🔥
@punitsharma4425
@punitsharma4425 Жыл бұрын
Real story of every international student😐😐😐😐
@sukhmanjitsingh9995
@sukhmanjitsingh9995 Жыл бұрын
schii yr tars gyee pind nu yrrr 😢😢😢
@mavisingh8810
@mavisingh8810 Жыл бұрын
👌👌👌👌👍👍👏❤
@gurtajmusic
@gurtajmusic Жыл бұрын
Saare jaane gana sunn k comments kr k jrur dssyo kivve lgya and je vadiya lggya tn share jrur kreyo ❤️
@harminderkaur2352
@harminderkaur2352 Жыл бұрын
Bhut sohna Te heart touching song hai Lot's of love from Canada 🇨🇦🍁
@WOHi.official
@WOHi.official Жыл бұрын
Very nice project ! 🌈✨
@simranluthra5256
@simranluthra5256 Жыл бұрын
Miss you mom ,PTA ni Kini vaar aa song sunlya hun mom dad di gal yaad aundi o shi kehnde C Kise kam da Ni pardesh 🥺🥺🥺
@jazzharry8831
@jazzharry8831 Жыл бұрын
aya jado nal main ameeri laike aauga❤️❤️maa
@pavisingh4684
@pavisingh4684 Жыл бұрын
ਸੱਚੀ ਕਿਸੇ ਕੰਮ ਦਾ ਨਹੀਂ ਪਰਦੇਸ।। ਸਵੇਰ ਨੂੰ ਜੌ ਅਲਾਰਮ ਬਜਦਾ ਉਹ ਵੀ ਕਿਸੇ ਕੰਮ ਦਾ ਨਹੀਂ
@AmmyKhokhar717
@AmmyKhokhar717 Жыл бұрын
Nice Bhai 1 Sidhu ka Bad apka ya Song sun ka Bohat axha lagta Bohat Acha tha song❤
@amritpal6656
@amritpal6656 Жыл бұрын
Bhhhut hi sohna gana pra bhut sohna klla klla word scha scha eh schayi aaa gaane di baki kmayo kro te Punjab jruur mudo sare y Punjab nu saambna jaake ❤
@kawalmalhi2371
@kawalmalhi2371 Жыл бұрын
Zindgi da sach va aa song .miss u punjab
@triptitandan
@triptitandan 10 ай бұрын
Har ek insaan Jo ghar sa door hai parivaar sa door ha unko pta hả reality hai 🥹especially for those who are living ỉn abroad 🥹🫶
@ramanzaildar3841
@ramanzaildar3841 Жыл бұрын
Telling truth with amazing voice👌
@hhproductions
@hhproductions 10 ай бұрын
ਵੀਰ ਪੂਰੀ ਸੱਚਾਈ ਆ ਇਸ ਗਾਣੇ ਵਿੱਚ - ਕੀਹਨੇ ਕੀਹਨੇ ਇਹ ਗਾਣਾ ਦੁਆਰਾ ਦੁਆਰਾ ਸੁਣਿਆ , ਮਨ ਭਾਵੁਕ ਹੋ ਜਾਂਦਾ ❤❤️‍🩹
@gursewak_kamboj
@gursewak_kamboj 11 ай бұрын
Bai Ke Karye India Che Ve kush Nhi Hega Pesa Nhi Banda Reality Ta Eh Aa India De
@22Gvlogsss_
@22Gvlogsss_ Жыл бұрын
Heart touching song pra🥺🤌❤️
@Jassdhaliwal17
@Jassdhaliwal17 4 ай бұрын
Bai yr bda cha c canada jana canada jana sara cha utar gya ethe aake 4-5 din vich hi 😢 Jede mere bhen bhai punjab ne bahr jana chonde na jao yr punjab raho apdi family kol ethe aake ta boht okha hunda banda gharde ni kol hunde pind yaad onda🥺❤️
@viru.574gamer5
@viru.574gamer5 Жыл бұрын
Bhut vadiya song Ankhan vich Panii😢😢 aa gya sun kk Miss uu lot pind
@fateh_official_84
@fateh_official_84 Жыл бұрын
Bro koi jawab nhi all recovery bro music 🔥 vocal 🔥 lyrics 🔥⛳
@Prabh6087
@Prabh6087 6 ай бұрын
Aya jado mai nal amiri le ke aaou ga line 🙏🙏🙏
@ysingh592
@ysingh592 8 ай бұрын
rty bro 😰❤️‍🔥
@Singh1994-ir3om
@Singh1994-ir3om Жыл бұрын
I love this song everything I know same time 10 year live usa
@PardeepKumar-pf8vj
@PardeepKumar-pf8vj Ай бұрын
❤❤bhai bhut okha shifta da 4 hour sleep hundi
@VinayKumar-nt6lx
@VinayKumar-nt6lx Жыл бұрын
Heart touching...good concept ..God bless u gurtej...
@rajwindersingh2688
@rajwindersingh2688 Жыл бұрын
Love this song from Germany 🇩🇪
@mainaneeb6945
@mainaneeb6945 Жыл бұрын
Sir 18years ho gia ha America ma pind bot yadd honad aia
@ManpreetMahal-p9k
@ManpreetMahal-p9k Жыл бұрын
Great song brothers! True feelings 🤝
@UsmanAhmad-x2g
@UsmanAhmad-x2g 11 ай бұрын
Whenever i miss my parents i come to listen this and tears roll down my eyes so emotional
@sukhjitsingh7656
@sukhjitsingh7656 Жыл бұрын
Yaara eh ta Maa nu v Pata par eh duniya veerji ehnu samjnaa bada aukhaa lovely song
@ArshSingh-s3k
@ArshSingh-s3k Жыл бұрын
Very nice.. Congratulations to whole team👌✌️🤟👍
@sarojgulaty2104
@sarojgulaty2104 Жыл бұрын
Nice
@sahilnanglia1519
@sahilnanglia1519 Жыл бұрын
❤❤❤💯💯✅✅
@amandeepsingh-on8wu
@amandeepsingh-on8wu Жыл бұрын
Very emotional ❤️ love from NZ
@ArshTiwana-o5u
@ArshTiwana-o5u Жыл бұрын
Bhut sohna vr…kismat ch hoyea jrurr mudange vapis ik din❤️
@sahilkundal-xh2fx
@sahilkundal-xh2fx Жыл бұрын
3 saal pardesh ch phli wari akha ch pani aya hona
Cute
00:16
Oyuncak Avı
Рет қаралды 12 МЛН
Spongebob ate Patrick 😱 #meme #spongebob #gmod
00:15
Mr. LoLo
Рет қаралды 18 МЛН
Watermelon magic box! #shorts by Leisi Crazy
00:20
Leisi Crazy
Рет қаралды 32 МЛН
Cute
00:16
Oyuncak Avı
Рет қаралды 12 МЛН