TORONTO | TIGER | JANG DHILLON | DIAMOND MUSIC | Punjabi Song | Jattboot Music

  Рет қаралды 8,331,024

JattBoot Music

JattBoot Music

4 ай бұрын

Song Credits :
JATTBOOT MUSIC & INDER USA proudly presents
"TORONTO "
Singer:- Tiger
Lyrics & Composer :- JANG DHILLON
Music:- DIAMOND MUSIC
Digital Partner : TRU DIGITAL
Film by : FRIENDLYCREATIONS CANADA
Mix master -SAMEER CHAREGAONKAR
DIRECTED BY - KAMAL KAHLON, PARVEZ (india)
DOP - RAMINDER LAKHAN( HIGHRISE DRONES)
PARVEZ (india)
Edited By - PARVEZ QUACK PRODUCTIONS
Project By - RINKU DHARAMPURA
Producer - Inder USA
Promotion: DIAMONDKING MEDIA
Specially Thanks :- MR. SINGH PIZZA BRAMPTON
Digitel Partner - Team Beleive Artist Service
Contact by-: 9872595146
Available on All Streaming Platforms -:
Spotify -:open.spotify.com/track/1ww90Q...
Gana-:gaana.com/song/toronto-156
Jio Saavan-:www.jiosaavn.com/song/toronto...
Wynk Music-:wynk.in/u/HseGJUiMk

Пікірлер: 7 300
@user-ch6tr2jn8m
@user-ch6tr2jn8m 2 ай бұрын
ਵੀਰ ਮੇਰਾ ਦੋਸਤ ਆ ਪੁਰਤਗਾਲ ਮੈਨੂੰ ਕਹਿੰਦਾ ਤੂੰ ਪਾਸਪੋਰਟ ਬਣਾ ਤੇਰਾ ਕੋਈ ਪੈਸਾ ਨਹੀਂ ਲੱਗਣ ਦਿੰਦਾ ਤੈਨੂੰ ਲੈ ਜਾਨਾਂ ਪੁਰਤਗਾਲ। ਮੈਂ ਨਾਂਹ ਕਰਤੀ ਵੀਰੇ। ਮੈਨੂੰ ਪਤਾ ਪੈਸਾ ਤਾਂ ਓਥੇ ਮੈਂ ਬਹੁਤ ਕਮਾ ਲਊਂ ਪਰ ਫਿਰ ਇਹ ਜ਼ਿੰਦਗੀ ਨਹੀਂ ਲੱਭਣੀ, ਯਾਰ ਨਹੀਂ ਲੱਭਣੇ, ਪਰਿਵਾਰ ਨਹੀਂ ਲੱਭਣਾ। ਮੈਂ ਕੋਈ ਬਹੁਤਾ ਨਹੀਂ 15000 ਮਹੀਨਾ ਕਮਾਉਦਾ ਵਾਂ ਤੇ ਮੈਂ ਖੁਸ਼ ਆਂ ਵੀਰ। 30 ਸਾਲ ਮੇਰੀ ਉਮਰ ਆ, ਇੱਕ ਧੀ ਆ ਢਾਈ ਸਾਲ ਦੀ, ਇੱਕ ਪੁੱਤ ਆ 6 ਮਹੀਨੇ ਦਾ। ਇਹਨਾਂ ਦਾ ਬਚਪਣ ਲੱਭਣਾ ਮੁੜਕੇ? ਸ਼ਾਮ ਨੂੰ ਜਦੋਂ ਕੰਮ ਤੋਂ ਵਾਪਿਸ ਘਰ ਜਾਈਦਾ ਤੇ ਇਹਨਾਂ ਦਾ ਮੂੰਹ ਸਿਰ ਚੁੰਮੀਦਾ ਚੱਟੀਦਾ ਤਾਂ ਸਾਰੀ ਥਕਾਵਟ ਲਹਿ ਜਾਂਦੀ, ਸਾਰੀਆਂ ਤੰਗੀਆਂ ਭੁੱਲ ਜਾਈਦੀਆਂ। ਘਰਵਾਲੀ ਨਾਲ ਚੋਲ੍ਹਮੋਲ੍ਹ ਕਰਦਿਆਂ ਸੌ ਜਾਈਦਾ , ਮਾਂ ਪਿਓ ਸਿਰ ਤੇ ਆ ਹੋਰ ਕੀ ਚਾਹੀਦਾ। ਬੰਦਾ ਵੀ ਰੱਜਿਆ ਕਦੀ????
@sukhjitvirdi
@sukhjitvirdi 2 ай бұрын
Meno bhej de veer paise tu lai lai veer🙏🙏
@kambojnitu
@kambojnitu 2 ай бұрын
❤❤❤❤
@GaganSingh-ng9lc
@GaganSingh-ng9lc 2 ай бұрын
Srm kr yr ,dil di gll kri aa y ne​@@sukhjitvirdi
@Trader_yaar
@Trader_yaar 2 ай бұрын
Teri insta id de veer
@roobalsingh104
@roobalsingh104 2 ай бұрын
​@@punjablover83 Rite Bro ,i Agree with u....
@JobsCareerPunjab
@JobsCareerPunjab 3 ай бұрын
ਕੌਣ ਕੌਣ ਇੰਸਤਾਗ੍ਰਾਮ ਰੀਲ ਤੇ FB ਸ਼ੌਟ ਵੇਖ ਕੇ ਆਇਆ, ਬਹੁਤ ਖੂਬਸੂਰਤ ਗਾਇਆ ਵੀਰ ਨੇ
@b2bhits
@b2bhits 3 ай бұрын
please listen this song too kzbin.info/www/bejne/eZ-veaJsj8iba9ksi=RKE9FTNsUw_8iGgl
@baljindersidhu8089
@baljindersidhu8089 3 ай бұрын
Mai v veer
@amanprashar8167
@amanprashar8167 3 ай бұрын
M vrre
@user-mz7bh1eh9v
@user-mz7bh1eh9v 3 ай бұрын
"ਰੀਲਾਂ ਉੱਤੇ ਨੱਚਦਾ ਪੰਜਾਬ ਦੇਖ ਕੇ"...
@user-oo9qn1pz2d
@user-oo9qn1pz2d 3 ай бұрын
Reel dekh search kita
@surindersingh999
@surindersingh999 28 күн бұрын
ਇਸ ਗੀਤ ਦੇ ਸ਼ਬਦਾਂ ਲਈ ਕੋਈ ਸ਼ਬਦ ਨਹੀਂ, ਬਸ ਅੱਖਾਂ 'ਚ ਪਾਣੀ ਹੈ...😢
@kaurroop1636
@kaurroop1636 18 күн бұрын
Sachi gl a
@MrNimanaVlogs
@MrNimanaVlogs 21 күн бұрын
ਚੋਬਰਾਂ ਦਿੱਲ ਕੱਢ ਕੇ ਹੱਥ ਵਿੱਚ ਰੱਖਤਾ ਯਾਰਾਂ । ਅੱਖਾਂ ਭਰ ਆਈਆਂ ਵੀਰ
@informationpage9778
@informationpage9778 19 күн бұрын
ਸਹੀ ਕਿਹਾ ਨਿਮਾਣੇ ਛਾਉਗਾ ਚੋਬਰ ਇਹ ਬੱਲੇ ਬੱਲੇ ਕਰਾਤੀ ਦਿਲ ਦੇ ਜਜ਼ਬਾਤ ਫੋਲੇ ਨੇ ਲਿਖਤ ਵਿਚ ਸੱਚਾ ਗਾਣਾ ਹੈ
@dildeepsinghpb0367
@dildeepsinghpb0367 2 ай бұрын
15 ਵਾਰ ਤੋਂ ਵੱਧ ਕਿਹਨੇ ਕਿਹਨੇ ਸੁਣਿਆ ਲਾਇਕ ਕਰੋ
@fauji_nimana
@fauji_nimana 2 ай бұрын
nonstop repeat👌👌
@khanguraTarang
@khanguraTarang 2 ай бұрын
Pta hi n kinne barr sun lya
@karanbirsidhusingh7017
@karanbirsidhusingh7017 2 ай бұрын
150 to v paar ho geya hona 22g
@Pindu124
@Pindu124 2 ай бұрын
@MandeepSingh-eu2xk
@MandeepSingh-eu2xk 2 ай бұрын
ਮੈਂ
@PrincePreetRockstar
@PrincePreetRockstar 2 ай бұрын
ਇਹ ਗੀਤ 100M ਕ੍ਰਾਸ ਹੋਣਾ ਚਾਹੀਦਾ ਪੁਲੀਸ ਮੁਲਾਜ਼ਮ ਨੂੰ ਰਵਾ ਕੇ ਰੱਖ ਤਾ ਤੇਰੀ ਕਲਮ ਤੇ ਗਾਇਕੀ ਨੇ ਭਰਾ ਜਿਉਂਦਾ ਰਹਿ
@saraazspsaraaz3052
@saraazspsaraaz3052 2 ай бұрын
Sehi keha veere 100 m hona chahida ga
@Kaka-jh9zr
@Kaka-jh9zr Ай бұрын
Haa
@Tigerrrrrrrrrrr
@Tigerrrrrrrrrrr 26 күн бұрын
❤️
@yoyoharrysolver1762
@yoyoharrysolver1762 24 күн бұрын
Y lok fuck fuck sunan de aadi ho Gaye ena nu sohna suthra ki hunda eh hi bhul giya , 100m to + chahida c eh song , es ch ik v word koi esa nahi jis nu koi mada bol ske
@PrincePreetRockstar
@PrincePreetRockstar 24 күн бұрын
@@yoyoharrysolver1762 absolutely right 👍🏻
@jaggu1029
@jaggu1029 26 күн бұрын
ਤੇਰੀ ਕਲਮ ਨੁੰ 22 ਮੇਰੇ ਵਾਲੋਂ ਸਲੈਮ ਆ ਕੱਲਾ Punjab ਹੀ ਨਹੀਂ ਮੇਰੇ ਵੀਰ, ਪੂਰਾ World ਗੋਰਿਅਾ ਦਾ ਗੁਲਾਮ ਆ।
@RajveerRajveer-rt6ut
@RajveerRajveer-rt6ut 3 күн бұрын
It’s. Time to change. Become millionaires live own life
@lucky.singh3471
@lucky.singh3471 Ай бұрын
Bhot ਦੁਖਾਂਤ ਨਾਲ ਭਰਿਆ ਪਿਆ ਗੀਤ। ।,ਇਹੋ ਜਿਹੇ ਗੀਤਕਾਰਾ ਦੀ ਲੋੜ ਐ ਅੱਜ
@KulwinderKaur-yr3wj
@KulwinderKaur-yr3wj 3 ай бұрын
ਰੂਹ ਰੋਦੀ ਹੋਣੀ ਰਾਜੇ ਰਣਜੀਤ ਦੀ.. ਲੰਡਨ 🇬🇧 'ਚ ਪਿਆ ਸਾਡਾ ਤਾਜ👑 ਦੇਖ ਕੇ 🥺❤ ........ This line 🥺👌
@b2bhits
@b2bhits 3 ай бұрын
please listen this song too kzbin.info/www/bejne/eZ-veaJsj8iba9ksi=RKE9FTNsUw_8iGgl
@virksarpanch
@virksarpanch 2 ай бұрын
Wah wah g ruh khush krti comment krka 😢😔
@ravinderbrar5340
@ravinderbrar5340 2 ай бұрын
❤❤
@gagandeepsinghsandhu2471
@gagandeepsinghsandhu2471 2 ай бұрын
Siddi Dil te lagdi eh line 😢😢
@iknoorkaurchoudhatychoudha3687
@iknoorkaurchoudhatychoudha3687 Ай бұрын
Dill tutda eh line sunn ke
@Gurlal002
@Gurlal002 Ай бұрын
ਸੁਪਨੇ ਚ ਦਿਸਦੀ ਗਰਾਂੳਡ ਪਿੰਡ ਦੀ 😢 Best line
@DavinderSingh-hi4uk
@DavinderSingh-hi4uk 22 күн бұрын
Bhut yaad ondi pind di.
@DavinderSingh-hi4uk
@DavinderSingh-hi4uk 22 күн бұрын
Such kiha best line.
@manjotsingh1579
@manjotsingh1579 21 күн бұрын
​@@pradeepchaudhary1375mnjffvjmgj
@BalwinderSingh-zr5qh
@BalwinderSingh-zr5qh 2 күн бұрын
​@DavinderSingh-hp000000😊⁰ 2:46 9i4uk
@BalwinderSingh-zr5qh
@BalwinderSingh-zr5qh 2 күн бұрын
​@@DavinderSingh-hi4uk000⁰
@user-mw8wq6sk1e
@user-mw8wq6sk1e 4 күн бұрын
Video call cha bappu dakh hassda heart touch line mai daily repeat taa sundi a veera eh line schi a jdo bappu khusa hunde sb tension muk jndi apdi bappu nu dakh k😢😢
@baljinder987
@baljinder987 Ай бұрын
ਬਹੁਤ ਬਹੁਤ ਧੰਨਵਾਦ ਬਾਈ ਜੀ ਇਹੋ ਜਿਹਾ ਗੀਤ ਲਿਖਣ ਲਈ... ਗਾਉਣ ਲਈ.... ਸੁਣਾਉਣ ਲਈ...... ਬਹੁਤ ਵਧੀਆ ਗੀਤ....
@harbabsingh2417
@harbabsingh2417 2 ай бұрын
ਮੈਂ ਇੰਗਲੈਂਡ ਵਿਚ ਵਾ ਵੀਰ ਮੈ ਤੇਰਾ ਗਾਣਾ ਸੁਣ ਕੇ ਬੜਾ ਰੋਇਆ ਵੀਰ ਅੱਜ ਸਿਰਾ ਬਹੁਤ ਸੋਹਣਾ
@kakupunjabi
@kakupunjabi 2 ай бұрын
Ase v etha chandigarh batha eh song sun k bahut roye bro 🥹🥹🥹
@kakupunjabi
@kakupunjabi 2 ай бұрын
Apne Punjab vrgyi koi rees nhi
@harbabsingh2417
@harbabsingh2417 2 ай бұрын
Sahi gall veer​@@kakupunjabi
@user-oe4ft8ot4j
@user-oe4ft8ot4j Ай бұрын
ik war socho tusi UK bethe oo te kine loka da supna aa...tusi kise da supna jee rahe o
@harbabsingh2417
@harbabsingh2417 Ай бұрын
@@user-oe4ft8ot4j yr veer koi supna -2 ne o Meri wife mere bachee 2 India va yr Meri 2 daughter va menu 2 Saal ho ge uk ayiaa nu ma inligal va veer yr etthe tu veer ਅਰਦਾਸ Kari Meri wife Meri daughter menu mil Jan asi ਇਕੱਠੇ ho jee please 🙏🙏 Wmk 🙏
@amarjotjanjua7083
@amarjotjanjua7083 Ай бұрын
ਮੈਂ ਪੰਜਾਬ ਚ ਰਹਦਾ ਬਾਬੇ ਦੀ ਕਿਰਪਾ, ਪਰ ਮੈ ਗੀਤ ਚ ਦਰਦ ਮਹਿਸੂਸ ਕੀਤਾ ਆ, ਜਿਹੜੇ ਕੈਨੇਡਾ ਬੈਠੇ ਸੁਣ ਦੇ ਹੋਣੇ ਪੱਕਾ ਰੂਏ ਹੋਣੇ ਗੀਤ ਸੁਣ ਕੇ
@studionimba
@studionimba Ай бұрын
Please what the song meaning. I don't understand Punjabi but even I cried in my Hostel room while listening to the song. I made me to think about my late mother. She passed away last Year September 24. Her name is Agnes Flomo. I've been in India since 2021 June. This song resonate with my soul. Today I heard the song playing in the bus while on my way from Ludhiana to Katani Kalan. At first I didn't know the title so I Shazam it and start playing the song after leaving the bus. I've been crying😢😢 and listening. I was promoted to find the video. Whatever this artist is saying I believe is Powerful and truth. God bless the artist.
@surenderkumar8242
@surenderkumar8242 Ай бұрын
😢😢
@u.p.19walamaan19
@u.p.19walamaan19 Ай бұрын
V r from U.P.
@user-mm7yr4is5o
@user-mm7yr4is5o 28 күн бұрын
Veer bhot vdia aa Jai tusi ਪੰਜਾਬ chh aa
@manbirsingh1915
@manbirsingh1915 13 күн бұрын
Shi keha 😞 ....
@navdeepdhillon5268
@navdeepdhillon5268 7 күн бұрын
ਪੈਸੇ ਤਾ ਕਮਾ ਲਿਏਂਗਾ ਚੈਨ ਨਹੀ ਆਉਣੀ ਦੇਣ ਕੋਈ ਵਧਾਈ ਘਰੇ ਨੈਣ ਨਹੀ ਆਉਣੀ best line❤
@charanjeetsingh9492
@charanjeetsingh9492 5 күн бұрын
ਜਿਨਾ ਸੋਹਣਾ ਜੰਗ ਬਾਈ ਨੇ ਲਿਖਿਆ ੳਨਾ ਹੀ ਸੋਹਣਾ ਗਾਇਆ ਬਾਈ ਨੇ
@MandeepSingh-ek3vm
@MandeepSingh-ek3vm 3 ай бұрын
ਬਾਈ ਅੱਤ ਕਰਾਤੀ ਸਚੀ ਵੀਰ ਰੋਣਾ ਆ ਗਿਆ ਸੋਂਗ ਸੁਣ ਕੇ ਟਰਾਂਟੋ ਨਾਮ ਤੇ ਬੜੇ ਸੋਂਗ ਸੁਣੇ ਪਰ ਵੀਰ ਤੇਰੇ ਸੋਂਗ ਨੇ ਕੀਲ ਕੇ ਰੱਖ ਤਾ ਰੱਬ ਹੋਰ ਕਿਰਪਾ ਕਰੇ ਹੋਰ ਇਦਾ ਦੇ ਸੋਗ ਸੁਣਨ ਨੂੰ ਮਿਲਣ ❤❤❤❤❤😢😢😢😢ਸਚੀ ਵੀਰ ਦਿਲੋ ਸਲੂਟ ਆ ਤੇਰੀ ਮਿਹਨਤ ਨੂੰ
@sahildeepsingh5824
@sahildeepsingh5824 3 ай бұрын
Wahe Guru ji kush rakhan veere nu Rabb Maher kra Bro ek England te v kr dyoo eda de song
@GurjeetSingh-hm2fh
@GurjeetSingh-hm2fh 3 ай бұрын
Right broo bht soohnaa gayeaa ikk ikk gall sach aa
@malkeetbrar8814
@malkeetbrar8814 3 ай бұрын
Kiyo ho gya jawani nu ehna dina lyi taa Bhagat singh ne desh azaad nu kraa c aapa aapna sohna desh shad ke jaa rhe aaaa please🙏🙏🙏🙏🙏 aapna desh na shadi please🙏🙏🙏🙏🙏 aapne india nu jawani di jarurat aaa
@Gavi1313
@Gavi1313 3 ай бұрын
Shi gal aa
@deepsarpanch8389
@deepsarpanch8389 3 ай бұрын
Y ਇਹ song nu ਜਿੰਨਾ ਵੀ like ਕਰਾ ghat ਆ
@jai-hind82
@jai-hind82 3 ай бұрын
ਗੋਰਿਆਂ ਤੇ ਕਾਹਦਾ ਰੋਅਬ ਖੜੀ ਮੁੱਛ ਦਾ😢😊❤।। ਵਾਹ ਓਏ ਜੰਗ ਢਿੱਲੋਂਆ,,!
@b2bhits
@b2bhits 3 ай бұрын
please listen this song too kzbin.info/www/bejne/eZ-veaJsj8iba9ksi=RKE9FTNsUw_8iGgl
@jass2748
@jass2748 2 ай бұрын
Rob rab ta sala edr india bi ni penda..avein bs sali fukri lagor nu akal bahar ja ke andi
@enjoythelife372
@enjoythelife372 2 ай бұрын
ਗੋਰੇ ਤਾਂ ਹੱਸਦੇ ਆ ਮੁੱਛ ਦੇਖਕੇ । cat ਕਹਿੰਦੇ ਆ
@manibathoi8609
@manibathoi8609 Ай бұрын
Sachi a galla bhi oye sirraaa hi boldita
@pk5916
@pk5916 29 күн бұрын
​@@enjoythelife372ਵੀਰ ਤੂੰ ਗੱਲ ਨੀ ਸਮਜਿਆ
@amansandhu775
@amansandhu775 Ай бұрын
Tiger bai Teri awaz vich magic aa swad liya ta jang dhillon bai sach hi bolta aa salute aa yaar 😢😢😢😢😢😢😢😢😢
@AmritMusic01
@AmritMusic01 Ай бұрын
ਇਸ ਗਾਣੇ ਦਾ ਨਾਮ ਪੰਜਾਬ ਹੋਣਾ ਚਾਹਿਦਾ ਸੀ
@arushtabsingh7thar698
@arushtabsingh7thar698 2 ай бұрын
ਪਹਿਲੀ ਵਾਰ ਕੋਈ ਗਾਣਾ ਸੁਣ ਕੇ ਕਮੈਂਟ ਕਰਨ ਨੂੰ ਮਨ ਕੀਤਾ ਹੈ, ਜਿਊਂਦੇ ਵੱਸਦੇ ਰਹੋ, ਪਰਮਾਤਮਾ ਮਿਹਰ ਕਰੇ ਇਸ ਕਲਮ ਤੋਂ ਇਹੋ ਜਿਹੇ ਗਾਣੇ ਹੀ ਲਿਖੇ ਜਾਣ ਼਼਼਼਼ਸਾਡਾ ਹਥਿਆਰ ਕਲਮ ਹੀ ਹੈ
@pritpalsingh83
@pritpalsingh83 2 ай бұрын
@NirmalSingh-is1xn
@NirmalSingh-is1xn Ай бұрын
Refrendum v Kalam naal h reha beloved homeland Khalistan
@mrsidhu3383
@mrsidhu3383 Ай бұрын
❤❤
@ballisingh5718
@ballisingh5718 29 күн бұрын
Sachi gl 22
@gulshanchouhan3687
@gulshanchouhan3687 2 ай бұрын
ਬਹੁਤ ਸੋਹਣਾ ਗਾਣਾ 22 ਤੇਰਾ ਗਾਣਾ ਸੁਣ UK ਤੋਂ ਵਾਪਿਸ ਆ ਗਿਆ ਮੈਂ
@rjstudio7592
@rjstudio7592 2 ай бұрын
Veer ik gl tah such aa jina kaam aapa bhar ja k krdea ohna km pind kits jawe tah paise Jada hi banan gy bs sharm chakni pendia
@hsdhand797
@hsdhand797 Ай бұрын
Uk vadia country hove par Mere Maa peo punjab v ghatt nhi
@user-oe4ft8ot4j
@user-oe4ft8ot4j Ай бұрын
naa yr kehn diya galla aa....jine bache bahar set hoge aa je ethe hunde tan dhakke khande hunde,...India ch mada haal aa...je ghre behke khaana tan gl add aa...but kam kaar da aukha hi aa...pese wala bnda business krlu..par normal bnda private jobs ch faske reh jnda....Kise hor city ch ghar len lyi load ch sari umar nikl jaandi aa ohi 25-30K di nokri. naal @@rjstudio7592
@alfaazejazbaat7277
@alfaazejazbaat7277 Ай бұрын
ਬਾਈ ਮਜਬੂਰੀ ਲੈ ਕੇ ਜਾਂਦੀ ਆ ਬਾਹਰ, ਮੈ 35 ਚੇ ਕੋਸ਼ਿਸ਼ ਕਰ ਰਿਹਾ ਬਾਹਰ ਜਾਨ ਨੂੰ,
@ajaysingh85186
@ajaysingh85186 Ай бұрын
❤❤❤ bhoot vdia vre mudo panjab Yr
@Farminglifestyle500
@Farminglifestyle500 17 күн бұрын
ਪੰਜਾਬ ਵਰਗੀ ਮੌਜ ਨਹੀਂ ਮਿਲਣੀ ਜਮੀਨਾਂ ਵੇਚ ਕੇ ਬਾਹਰ ਨਾ ਜਾਉ ਭਰਾ 🙏🙏🙏🙏
@Sweet_sardar
@Sweet_sardar 18 күн бұрын
❤ਯਾਰ ਵੈਲੀ ਛੱਡੇ ਛਡੀ ਮੋਜ਼ ਜ਼ਿਦਗੀ 😢
@HarjinderSinghjind
@HarjinderSinghjind 3 ай бұрын
ਵੱਡੇ ਵੱਡੇ ਨਾਮੀ ਕਲਾਕਾਰਾਂ ਵੀ ਪਰਦੇਸੀਆਂ ਤੇ ਚੱਕਵੇ ਜੇ ਗੀਤ ਲਿਖ ਕੇ ਬਹੁਤ ਚਵਲ਼ਾਂ ਮਾਰੀਆਂ ਨੇ ਪਰ ਤੂੰ ਵੀਰੇ ਸੱਚਾਈ ਲਿਖ ਕੇ ਬੜੀ ਮਿਹਰਬਾਨੀ ਕੀਤੀ ਆ ਸਾਡੇ ਤੇ .. ਬਹੁਤ ਸੋਹਣਾ ਗੀਤ ਆ ❤
@gangarhbaljit9398
@gangarhbaljit9398 3 ай бұрын
Veere pehlan Canada vich jado Punjabi nu Punjabi milda si tan changa lagda si, geet chakve hi ban de si, hun Punjabi ho hi ene gaye ke galat kam vi Punjabi hi karou ge ...
@dharampreetbajwa
@dharampreetbajwa 3 ай бұрын
100% true comment
@saumunde9956
@saumunde9956 3 ай бұрын
@@gangarhbaljit9398sohniya har koi dihari thori kar reha canada ch na punjab ch har koi raja ga
@imrankhan-vs1cq
@imrankhan-vs1cq 3 ай бұрын
Baakamaal likhat Bai @jungdhillon te bht vdia Gaya Bai tiger👌
@b2bhits
@b2bhits 3 ай бұрын
please listen this song too kzbin.info/www/bejne/eZ-veaJsj8iba9ksi=RKE9FTNsUw_8iGgl
@sonuSingh-ot1tv
@sonuSingh-ot1tv 3 ай бұрын
ਕਾਹਤੋਂ ਜੰਗ ਢਿੱਲੋਂ ਅਰਬਾ ਦੀ ਗਾਲੇ ਜਿੰਦਗੀ 1 ਨਾਲ 60 ਦਾ ਹਿਸਾਬ ਦੇਖਕੇ 👌👌
@karamjitsingh2388
@karamjitsingh2388 2 ай бұрын
Nice line aaa song di vir
@skphotographysalala2541
@skphotographysalala2541 Ай бұрын
Touch kr gyi dil nu
@amrindersingh4092
@amrindersingh4092 Ай бұрын
ਸੁੱਖ ਸੁੱਖ ਸੁੱਖਾਂ ਓ ਪੰਜਾਬ ਛੱਡ ਤਾ
@guranderjammu2466
@guranderjammu2466 24 күн бұрын
ਸਹੀ ਗੱਲ
@vineetparmar6966
@vineetparmar6966 20 күн бұрын
Like from himachal ❤ Sada punjab jindabad.
@Rajatxpb02
@Rajatxpb02 19 күн бұрын
ਪੰਜਾਬ ਦੀ ਹਕੀਕਤ .+2 ਕੈਨੇਡਾ ਜਾਣ ਵਾਲੇ ਹਰ ਪੰਜਾਬੀ, ਅਸੀ💯
@AdityaKumar-yc7id
@AdityaKumar-yc7id Ай бұрын
पंजाबी भाषा कम समझ आती है लेकिन पंजाबी गानो में reality होती है love ❤ पंजाबी song
@user-gy1tl7go2x
@user-gy1tl7go2x Ай бұрын
Kaha se aap baiji
@AdityaKumar-yc7id
@AdityaKumar-yc7id Ай бұрын
@@user-gy1tl7go2x kanpur se
@AdityaKumar-yc7id
@AdityaKumar-yc7id Ай бұрын
@@user-gy1tl7go2x kanpur se
@harsimransinghbrar8747
@harsimransinghbrar8747 Ай бұрын
🙏🙏
@AdityaKumar-yc7id
@AdityaKumar-yc7id Ай бұрын
@@harsimransinghbrar8747 ❤️
@ravman_dhillon
@ravman_dhillon 3 ай бұрын
ਇੱਕ ਇੱਕ ਅੱਖਰ 22 ਨੇ ਮੋਤੀਆ ਵਾਂਗ ਪ੍ਰੋ ਤਾਂ ਬਹੁਤ ਸੋਹਣਾ ਗੀਤ ਜਿਉਂਦੇ ਰਹੋ ਖੁਸ਼ ਰਹੋ ।
@ConfusedBarnOwl-jx2no
@ConfusedBarnOwl-jx2no 2 ай бұрын
Ha veer jwa sach likhya bai na
@GurpreetSingh-dt5cl
@GurpreetSingh-dt5cl 28 күн бұрын
Islai ta main dosto bahar nahi gya aapa panjab cha sukhi ha 🙏
@binderchauhan156
@binderchauhan156 3 ай бұрын
ਫੇਰ ਆਕੇ ਪਿੰਡ ਮੈਂ ਤਾਂ ਖੇਤੀ ਕਰੂੰਗਾ ਘੈਂਟ ਜਾ ਕੋਈ ਰੱਖੀ ਸਵਰਾਜ ਦੇਖ ਕੇ👌
@GurdeepSingg-og2is
@GurdeepSingg-og2is Ай бұрын
15 ਵਾਰ ਤੋਂ ਵੱਧ ਕਿਹਨੇ ਕਿਹਨੇ ਸੁਣਿਆ ਲਾਈਕ ਕਰੋ🎉
@devinderkular3346
@devinderkular3346 Ай бұрын
Bai suneya ta 100 waar aaa par tere Comment lyi respect aa
@arshdeepsingh298
@arshdeepsingh298 Ай бұрын
More then 100 times
@arshdeepsingh298
@arshdeepsingh298 Ай бұрын
Harmandir sahib gya c bai rasta ch neend na awe ehi ganna chalda reha poora rata 230 km ha sadde ghar to
@arshdeepsingh298
@arshdeepsingh298 Ай бұрын
4 ghante to uper ehi ganna chalda reha
@jagsirsingh3963
@jagsirsingh3963 Ай бұрын
Ok
@snehmeetkaur108
@snehmeetkaur108 9 күн бұрын
ਸੱਚਾਈ ਨੂੰ ਬਹੁਤ ਖੂਬ ਬਿਆਨ ਕੀਤਾ ਵੀਰੇ 😢👏🏼💯🙏🏼
@yaadofficial5275
@yaadofficial5275 Ай бұрын
ਆਥਣੇ ਸਵੇਰੇ ਸਾਲੀ ਅੱਗ ਲੱਗਦੀ ਰੀਲਾਂ ਉੱਤੇ ਨੱਚਦਾ ਪੰਜਾਬ ਦੇਖਕੇ🙏
@Sidhuk369
@Sidhuk369 3 ай бұрын
ਜੇੜੀ ਮਾਂ ਦੀ ਕੁੱਖੋ ਜਨਮ ਲਿਆ ਬਾਈ ਓਸ ਮਾਂ ਨੂੰ ਮੇਰੀ ਵੀ ਉਮਰ ਲੱਗ ਜਾਵੇ❤️❤️❤️❤️✌️😊
@Rahuldhand-nr3df
@Rahuldhand-nr3df 3 ай бұрын
pr veera ohdi ma haini jung dhillon di😢😢
@user-mb4ky6un1i
@user-mb4ky6un1i 3 ай бұрын
Good bro❤❤❤
@user-xw1mu6vl6g
@user-xw1mu6vl6g 3 ай бұрын
Pji good balees yoy
@user-xw1mu6vl6g
@user-xw1mu6vl6g 3 ай бұрын
​@@Rahuldhand-nr3dfsariya Punjab di ma ver diya a ver g
@KhushBhukkal-ci2vn
@KhushBhukkal-ci2vn 18 күн бұрын
ਆਥਣੇ ਸਵੇਰੇ ਰੀਲਾਂ ਉਤੇ ਪੰਜਾਬ ਦੇਖ ਕੇ 🙏🙏
@nencysingh5819
@nencysingh5819 23 күн бұрын
Meri dhee v Canada hai gaana sun dil ro peya mera bahut vadia likhya te gaya os ton v sohna, waheguru chardi kla vich rakhe
@Anu_Likhari
@Anu_Likhari Ай бұрын
ਰੂਹ ਰੋਂਦੀ ਹੋਣੀ ਰਾਜੇ ਰਣਜੀਤ ਦੀ.....ਲੰਡਨ ਚ ਪਿਆ ਸਾਡਾ ਤਾਜ ਦੇਖਕੇ...💯✍️
@Anu_Likhari
@Anu_Likhari Ай бұрын
💯
@PrabhGill
@PrabhGill 3 ай бұрын
Very Well Written 👌🏼👌🏼👌🏼 #JungDhillon 👌🏼👌🏼
@Sidhu3058
@Sidhu3058 3 ай бұрын
@AmansekhonAmansekhon
@AmansekhonAmansekhon 3 ай бұрын
😍
@RANAPB23
@RANAPB23 3 ай бұрын
@b2bhits
@b2bhits 3 ай бұрын
please listen this song too kzbin.info/www/bejne/eZ-veaJsj8iba9ksi=RKE9FTNsUw_8iGgl
@gurcharanguru9916
@gurcharanguru9916 2 ай бұрын
Waheguru ji🙏❤
@sumitgoria6508
@sumitgoria6508 18 күн бұрын
ਵੀਰ ਮੈ ਤਾ ਪੰਜਾਬ ਵਿਚ ਹੀ ਆ ...ਗਰੀਬੀ ਕਰ ਕੇ ਨਹੀਂ ਜਾ ਸਕਦਾ ਬਾਰ ...ਪਰ ਗੀਤ ਸੁਨ ਕੇ ...ਸਚਿ ....ਰੋਂਨ..ਆ ਗਿਆ 😢😢..ਬਹੁਤ ਸੋਨਾ ਗੀਤ ਆ ...ਸੱਚ ਦਸਿਆ ਵੀਰ ਨੇ .🙏🙏🙏
@VloggerSartaj
@VloggerSartaj 18 күн бұрын
Gareebi door karni apne hath ch hunda bai..ghre baith ke gall ni ban ni..gharo nikal ke dekh...vekhi fer
@sumitgoria6508
@sumitgoria6508 18 күн бұрын
@@VloggerSartaj ਜ਼ੁਰੂਰ ਵੀਰ ਜੀ ..ਤੁਹਾਡੀ ਗੱਲ ਤੇ ਅਮਲ ਕਰੂਗਾ 🙏🙏
@VloggerSartaj
@VloggerSartaj 18 күн бұрын
​@@sumitgoria6508 Jarur ❤
@harpreetsivat9490
@harpreetsivat9490 16 күн бұрын
ਮਾਂ ਬਾਪੂ ਦੀ ਕਮਾਈ ਦੀ ਕਦਰ ਦਾ ਬਾਹਰਲੇ ਦੇਸ਼ ਚ ਜਾ ਕੇ ਪਤਾ ਲੱਗਦਾ ਵੀਰ ਜੀ ਅਸਲ ਕਮਾਈ ਤਾਂ ਪੰਜਾਬ ਚ ਹੀ ਹੈ
@navrajpaldeol5533
@navrajpaldeol5533 2 ай бұрын
ਵੱਟ ਕੱਢ ਤੇ ਜੰਗ ਨੇ ਲਿਖਣ ਵਾਲੇ,, ਪੰਜਾਬ ਸਾਡਾ ਪੰਜਾਬ ਹੀ ਆ,, ਆਜੋ ਆਜੋ ਮੁੜਕੇ ਪੰਜਾਬ
@KaranjitkaurKaranjitkaur
@KaranjitkaurKaranjitkaur Ай бұрын
🎉aaa ta right aa veer jii
@user-harpreet1951
@user-harpreet1951 2 ай бұрын
ਪੰਜਾਬੀ ਪੰਜਾਬੀ ਦਾ ਵੈਰੀ ਸੱਚ ਬਿਆਨ ਕਰਦੀ ਤੇਰੀ ਕ਼ਲਮ ਨੂੰ ਸਿਰ ਝੁਕਦਾ "ਜੰਗ ਵੀਰ"
@jaswinderkaurdhillon
@jaswinderkaurdhillon 2 ай бұрын
Bilkul.eh gal har tha sachi a.bhave Canada bhave Australia
@user-harpreet1951
@user-harpreet1951 2 ай бұрын
​@@jaswinderkaurdhillonji 🙏
@loansservice901
@loansservice901 2 ай бұрын
ਪੰਜਾਬੀ ਹੀ ਪੰਜਾਬੀ ਦਾ ਵੈਰੀ ਆ ਕਨੇਡਾ ਵਿਚ ।।।
@lrs512
@lrs512 Ай бұрын
Sahi gal veer
@punjabeye7686
@punjabeye7686 23 күн бұрын
ਕੀ ਕਹਾ ਯਾਰ ਆਪਣੇ ਭਰਾਵਾਂ ਨੂੰ ਪੰਜਾਬ ਖਤਰੇ ਵਿੱਚ ਆ ਸਾਨੂੰ ਖਤਮ ਕਰਨ ਦੀਆ ਤਿਆਰੀਆ ਵਿੱਚ ਆ ਸਰਕਾਰਾਂ
@kanwardeepsingh9819
@kanwardeepsingh9819 16 күн бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏
@davindersingh-89
@davindersingh-89 2 ай бұрын
ਮੈਂ 2010 ਚ ਇੰਗਲੈਂਡ ਸਟੂਡੈਂਟ ਗਿਆ ਸੀ ਆਪਣੇ ਲੋਕਾਂ ਇਹ ਲੱਛਣ ਦੇਖ ਮੁੜ ਆਇਆ, ਮਿਹਨਤ ਕੀਤੀ ਟੀਚਰ ਲੱਗ ਗਿਆ। ਪਰ ਵੀਰ ਦੇ ਗੀਤ ਨੇ ਸਮਾ ਯਾਦ ਕਰਾ ਕੇ ਅੱਖਾਂ ਨਮ ਕਰ ਦਿਤੀਆਂ
@jagseerdhillon1502
@jagseerdhillon1502 2 ай бұрын
ਅਸਲੀਅਤ ਬਿਆਨ ਕਰਦਾ ਗੀਤ ❤ ਸ਼ੁੱਕਰ ਆ ਆਪਾਂ ਨੀ ਆਏ ਕੈਨੇਡਾ 💨
@SehajChahal-ot7lr
@SehajChahal-ot7lr Ай бұрын
Theek keta tusi
@sameerbains4447
@sameerbains4447 26 күн бұрын
Kma ute nigah sadi nara wich nahi....bahut darad bharia geet very nice veer ji...
@kanwalsingh1425
@kanwalsingh1425 29 күн бұрын
ਦਿਲ ਦੇ ਜਜਬਾਤ ਵੀਰ ਨੇ ਰੱਖੇ ਸਭ ਦੇ ਅੱਗੇ
@kulwantsingh3573
@kulwantsingh3573 Ай бұрын
ਵੀਰ ਮੈਂ army ਚ ਆਂ ਇਹ ਗਾਂਣਾ ਸੁਣ ਕੇ ਮਨ ਭਰ ਆਇਆ ਜੋ forn ਚ ਆਂ ਓਹਨਾ ਦਾ ਕੀ ਬਣਿਆ ਹੋਊ ਬਸ ਇੱਕ ਮਜਬੂਰੀਆਂ ਨੇ 🙏
@Arshad07edit
@Arshad07edit 24 күн бұрын
ਸੱਚੀ ਯਾਰ ਬਹੁਤ ਸੋਹਣਾ ਲਿਖਿਆ ਬਾਈ ਦਿਲ ਰੋਣ ਲਾਤਾ ਬਾਈ ਰਾਤ ਨੂੰ 1:32 ਤੇ ਸੁਨ ਰਿਹਾ ਬਾਈ 😢😢 #SavePunjab
@GurwinderSingh-lz1rd
@GurwinderSingh-lz1rd 9 күн бұрын
Y likheya v bahut sohna ....tiger y ne bahut sohna Gaya .....sari team nu bahut mubarkaaa
@parmjeetsarhali
@parmjeetsarhali 2 ай бұрын
ਪੰਜਾਬ ਨੂੰ ਅਜਿਹੇ ਗਾਇਕਾਂ ਅਤੇ ਗੀਤਕਾਰਾਂ ਦੀ ਲੋੜ ਹੈ❤
@GagandeepSingh-zt3kw
@GagandeepSingh-zt3kw 3 ай бұрын
ਧੰਨ ਸਾਡੀ ਪੈਲ਼ੀ ਜੋ ਸੋਨਾ ਜੰਮਦੀ ਸੋਚਿਆ ਮੈਂ ਵੈਰੀਆਂ ਦੇ ਬਾਗ ਦੇਖਕੇ
@surindersingh2799
@surindersingh2799 3 ай бұрын
beriyan de baag keha bai! strawberry, blueberry, raspberry etc
@lovejassal1522
@lovejassal1522 2 ай бұрын
Strawberry di gall ho rahi aa naaki vairi
@navjot_Sandhu600
@navjot_Sandhu600 Ай бұрын
Boht ghaint gaana❤👌🏻akhan cho pani aagya sonn k😢😢
@MiracleMoM__Mrs.ManjinderKaur.
@MiracleMoM__Mrs.ManjinderKaur. 14 күн бұрын
ਬੱਲੇ ਸ਼ੇਰਾ........ ਬੱਲੇ ਬੱਲੇ.... ◾ ਕਲਮ ਵਿੱਚ ਰੱਬ ਦਾ ਵਾਸ ਜਾਪਦਾ..... ਇਨਾਂ ਸੱਚ ਕੋਈ ਕੋਈ ਲਿਖ ਸਕਦਾ............... 🖋 🙏 ਆਵਾਜ਼ ਵੀ ਵਾ - ਕਮਾਲ ਦੀ ਹੈ.......... ਵਾਹਿਗੁਰੂ ਜੀ 🙏 ਚੜਦੀ ਕਲਾ ਚ ਰੱਖਣ ਤੁਹਾਨੂੰ ਸਾਰਿਆਂ ਨੂੰ 🙏 ਚਾਹੇ ਇਥੇ ਨੇ ਚਾਹੇ ਪ੍ਰਦੇਸ਼ਾਂ ਚ..........🙏
@Mani.pb.91
@Mani.pb.91 2 ай бұрын
ਮੈਂ Instagram ਤੇ ਇਹ ਗਾਣੇ ਦੀ reel ਦੇਖੀ ਸੀ ਪੂਰਾ ਗਾਣਾ ਸੁਣਿਆ ਸੱਚੀ ਰੋਣਾ aa ਗਿਆ ਬਹੁਤ ਬਦੀਆਂ song veer ਪਰਮਾਤਮਾ ਤੁਹਾਨੂੰ ਹੋਰ ਤਰੱਕੀ ਬਖਸ਼ੇ। 👍🏻
@milandeepsingh6184
@milandeepsingh6184 Ай бұрын
ਚੰਗੇ ਗੀਤਾ ਨੂੰ ਪਰਮੋਟ ਕਰੀਆਕਰੋ ਬੁਹਤ ਸੋਹਣਾ ਗੀਤ ਹੈ 👍🙏 ਕੱਲੀ ਕੱਲੀ ਗੱਲ ਗੀਤ ਦੀ ਦਿਲ ਨੂੰ ਚੀਰਦੀ ਹੈ
@user-nm8zr1bk4f
@user-nm8zr1bk4f 25 күн бұрын
ਬਹੁਤ ਵਧੀਆ ਗਾਣਾ ਹੈ ਬਾਈ।
@user-nm8zr1bk4f
@user-nm8zr1bk4f 25 күн бұрын
ਲਾਈਕ ਕਰੋ ਜੀ
@vickyjamalpur5896
@vickyjamalpur5896 18 күн бұрын
ਕੁਮੈਂਟ ਪੜ੍ਹ ਕੇ ਪਤਾ ਲੱਗਦਾ ਸਾਰੇ ਪੰਜਾਬੀ ਬਰਫ ਵਿੱਚ ਲਾ ਤੇ ਬੱਲੇ ਬਾਈ ਜੰਗ ਢਿੱਲੋ ਕਮਾਲ ਕਰਤੀ ❤❤❤❤❤
@sikheksoch3013
@sikheksoch3013 2 ай бұрын
ਜਿਨ੍ਹਾਂ ਸੋਹਣਾਂ ਵੀਰ ਨੇ ਲਿਖਿਆ,ਉਨ੍ਹਾਂ ਹੀ ਸੋਹਣਾ ਵੀਰ ਨੇ ਗਾਇਆ, ਉਹ ਸਮਾਂ ਨੀ ਉਹ ਪਲ ਨੀ ਜਿਨੀ ਵਾਰ ਸੁਣਿਆ ਅੱਖਾਂ ਵਿੱਚੋ ਹੰਜੂ 😢ਨਾ ਆਏ ਹੋਣ ਦੂਜੀ ਵਾਰ, 295 ਤੋਂ ਬਾਅਦ
@MalkitSingh-od3nu
@MalkitSingh-od3nu 3 ай бұрын
ਬਹੁਤ ਸੋਹਣਾ ਗੀਤ। ਸਾਨੂੰ ਤਾਂ ਸਾਡੀਆਂ ਨਿਕੰਮੀਆਂ ਸਰਕਾਰਾਂ ਨੇ ਖਾ ਲਿਆ ਨਹੀਂ ਤੇ ਪੰਜਾਬ ਵਰਗਾ ਕੋਈ ਮੁਲਕ ਨਹੀਂ।
@gamezindagidi7185
@gamezindagidi7185 3 ай бұрын
ਕੋਈ ਗੱਲ ਨਹੀਂ ਵੀਰੇ ਜਲਦੀ ਵਾਪਸੀ ਕਰਾਂਗੇ
@b2bhits
@b2bhits 3 ай бұрын
please listen this song too kzbin.info/www/bejne/eZ-veaJsj8iba9ksi=RKE9FTNsUw_8iGgl
@princesingh5483
@princesingh5483 2 ай бұрын
ਸਚਾਈ
@jaskaranchahal6187
@jaskaranchahal6187 2 ай бұрын
Indian government ne majbor krte lok 😢
@SukhaDhaliwal-tr7wz
@SukhaDhaliwal-tr7wz 2 ай бұрын
Raaj bhag v jurt nal lye jande.. apa nu accept krna pena ke apna khoon thanda hogya smay de naal..
@prempal1895
@prempal1895 18 күн бұрын
ਵੀਰ ਦਾ ਗ਼ੀਤ ਸੁਣ ਕੇ ਦਿਲ ਨੂੰ ਬਹੁਤ ਉਦਾਸ ਹੋਇਆ ਬਿਲਕੁਲ ਸੱਚ ਗਾਇਆ ❤
@duhramanish2411
@duhramanish2411 3 ай бұрын
ਵੀਰੇਆ ਸਵੇਰ ਦੇ 2:30 ਵਜੇ ਪਹਿਲੀ ਵਾਰ ਸੁਣਿਆ ਸੀ ਇਹ ਗਾਣਾ ਨਾਈਟ ਸ਼ਿਫਟ ਲੋਂਦੇ ਨੇ । ਰੋਆ ਦਿੱਤਾ ਯਾਰਾ ।ਪਤਾ ਨੀ ਕਦੋ ਪਿੰਡ ਮੂੜਾਂਗੇ । ਕਦੋ ਮਾਂ ਦੇ ਹੱਥ ਦੀਆਂ ਪੱਕੀਆਂ ਮੱਨੀਆ ਖਾਵਾਂਗੇ ? ਫਰੋਮ ਡੂਬਈ। ਸ਼ਕੋਲਟੀ ਮਹਿਕਮਾ ।
@BTown506
@BTown506 3 ай бұрын
ਜਿਊਂਦਾ ਵਸਦਾ ਰਹਿ ਵੀਰ ਰੱਬ ਤੇਰਾ ਹਰ ਸੁਪਨਾ ਪੂਰਾ ਕਰੂਗਾ ਫ਼ਿਕਰ ਨਾ ਕਰ।
@indersidhu1168
@indersidhu1168 3 ай бұрын
Emotional song
@Punjab_agriculture1313
@Punjab_agriculture1313 3 ай бұрын
ਚੱਲ ਕੋਈ ਗੱਲ ਨਹੀਂ. ਖੁਸ਼ ਰਹਿ
@gurpreetsinghvilkhu4106
@gurpreetsinghvilkhu4106 3 ай бұрын
500 Dhs di ticket aa veer amritsar di.....kyo ena trsi jaa rehaa Pind kdo mudnaa esda ki mtlb....tusi kehra kaale paani di jail vich o ....jdo dil krdaa compnay kolo shutti lai k pind jaa aavo....
@duhramanish2411
@duhramanish2411 3 ай бұрын
@@gurpreetsinghvilkhu4106 veere majbooriya
@munawardhillon7027
@munawardhillon7027 2 ай бұрын
Dhillon saab you created a masterpiece love from 🇵🇰 🇵🇰
@yuvivirk352
@yuvivirk352 2 ай бұрын
Vir Ron aaw ਗਿਆ ganna sun k
@shekhartalwandi8245
@shekhartalwandi8245 4 күн бұрын
ਬਹੁਤ ਵੱਡੀ ਸਚਾਈ ਬਿਆਨ ਕੀਤੀ ਹੈ ਗੀਤ ਵਿੱਚ। ਬਹੁਤ ਵਧੀਆ ਆਵਾਜ਼ ਦਾ ਸੁਮੇਲ। ਵਧੀਆ ਨਿਭਾਇਆ ਹੈ
@MyVishus
@MyVishus 26 күн бұрын
ਰੋਂਦੀ ਮਾਂ ਨੂੰ ਛੱਡ ਆਈਆ ਏਅਰਪੋਰਟ ਤੇ 💔 ਇਸ ਲਾਈਨ ਨੇ ਰੁਵਾ ਦਿੱਤਾ 🙌🏻 ਅੱਗੇ ਕੁੱਝ ਲਿਖਿਆ ਨੀ ਜਾਣਾ
@harmandhindsa6371
@harmandhindsa6371 Ай бұрын
Bahut Vdiya Gana Bhai ❤️👌🏻
@nitinsingla1015
@nitinsingla1015 Ай бұрын
ਬਾਈ ਨੇ ਤਾਂ ਬਹੁਤ ਜਿਆਦਾ ਇਮੋਸ਼ਨਲ ਕਰ ਦਿੱਤਾ ❤ ਮਹਾਰਾਜਾ ਰਣਜੀਤ ਸਿੰਘ ਵਾਲੀ ਲਾਈਨ ਨੇ ਤਾਂ ਕਿਲ ਹੀ ਲਾਤੇ❤
@puneetgarg167
@puneetgarg167 Ай бұрын
Same here
@gurindersohi6314
@gurindersohi6314 Ай бұрын
Hnji
@PrabhjotsinghGurmal
@PrabhjotsinghGurmal 29 күн бұрын
❤❤❤❤
@MadeinPanjab1699
@MadeinPanjab1699 2 ай бұрын
ਆਪਾਂ ਮਹਾਰਾਜ ਤੋਂ ਪੰਜਾਬ ਦਾ ਰਾਜ ਮੰਗ ਕੇ ਲਿਆ ਸੀ ਭਰਾਵੋ ਮਹਾਰਾਜ ਨੇ ਸਾਨੂੰ ਪ੍ਰਸੰਨ ਹੋ ਕੇ ਦੁਨੀਆ ਦੇ ਹੋਰ ਬੜੇ ਰਾਜ ਦੇਣ ਬਾਰੇ ਕਿਹਾ ਸੀ ਪਰ ਅਸੀਂ ਜ਼ਿਦ ਕੀਤੀ ਬੀ ਸਾਨੂੰ ਸਾਡੀ ਜੰਮਣ ਭੋਏਂ ਪੰਜਾਬ ਦਾ ਹੀ ਰਾਜ ਦਿਓ ਓਹਨੀ ਕਿਹਾ ਪੁੱਤਰੋ ਧੀਓ ਕੁਰਬਾਨੀ ਬਹੁਤ ਦੇਣੀ ਪੈਣੀ ਅਸੀਂ ਕਿਹਾ ਮਨਜ਼ੂਰ ਆ ਗੁਰੂ ਪਿਤਾ ਜੀ ਤੇ ਓਹਨੀ ਰਾਜ ਬਖਸ਼ੇ ਵੀ ਤੇ ਅੱਜ ਅਸੀਂ ਆਪਣੀ ਹੀ ਮਾਂ ਧਰਤ ਛੱਡਕੇ ਪੈਸੇ ਦੇ ਲਾਲਚ ਪਿੱਛੇ ਬਾਹਰ ਜਾ ਰਹੇ ਆਂ !!!?? ਏਸੇ ਪੰਜਾਬ ਨੂੰ ਖ਼ਾਲਸ ਬਣਾਉਣਾ ਫ਼ੇਰ ਹੀ ਦੁਨੀਆ ਸਾਡੇ ਜਿਗਰੇ ਮੰਨੂ ਜੇਕਰ ਉਲਟ ਹਲਾਤਾਂ ਚ ਵੀ ਅਸੀਂ ਆਪਣਾ ਦੇਸ ਪੰਜਾਬ ਸੋਹਣਾ ਬਣਾ ਲਿਆ
@NirmalSingh-is1xn
@NirmalSingh-is1xn Ай бұрын
Viray Iko ik hull Punjab nu sona bannan da o hea KHALISTAN OWN BOSS other wise no chance
@RANJITBAINS
@RANJITBAINS Ай бұрын
Boht sohna likhya veere👏🏻
@snehmeetkaur108
@snehmeetkaur108 9 күн бұрын
Jinni vaar sunya, oni vaar rona aunda veere 💔💯
@iamindian6681
@iamindian6681 Ай бұрын
✨੨੨ ਬੋਤ ਅੱਗੇ ਜਾਣਾ ਤੁਸੀ ਵੇਖੀ ਜਾ ਵੇਖੀ ਗੱਭਰੂ ਤੂੰ ਅੱਗੇ ਜਾਕੇ ਕੀ ਬਣਦਾ।ਵਾਹਿਗੁਰੂ ਮੇਹਰ ਕਰੀ ਤੇ ਚੜਦੀਕਲਾ ਚ ਰੱਖੇ ਵੀਰ ਨੂੰ❤ ਦਿਲ ਤੋਂ ਲਾਇਕ ਤੇ ਸਬਸਕ੍ਰਾਈਬ ਹੈ ਤੇਰੇ ਲਈ❤❤❤❤✨
@BhupinderSandhu-ux7cw
@BhupinderSandhu-ux7cw Ай бұрын
Punjab needs such singers and lyricists
@kumar-rajnish
@kumar-rajnish Ай бұрын
Supne ate Jajbatan di khed nu darsanda bohot sohna geet...well done veere👏👏
@brarmusic6879
@brarmusic6879 27 күн бұрын
Veere tera song sun rona aa gea bht ghaint song aa
@jaswindersingh-ff3vd
@jaswindersingh-ff3vd 2 ай бұрын
ਬਹੁਤ ਵਧੀਆ ਗੀਤ ਆਇਆ ਕਾਫੀ ਚਿਰ ਬਾਅਦ ਇਹੋ ਜਿਹੇ ਗੀਤ ਇੰਡਸਟਰੀ ਦਾ ਮਾਣ ਹੁੰਦੇ ਹਨ। ਇਹੋ ਜਿਹੇ ਗੀਤ ਜਰੂਰ ਸਾਂਭਣੇ ਚਾਹੀਦੇ ਹਨ।
@prabhmahaar1750
@prabhmahaar1750 Ай бұрын
ਅਸੀ ਤਾਂ ਪੰਜਾਬ ਰਹਿਣੇ ਆ, ਪਰ ਆਪਣੇ ਪੰਜਾਬੀਆਂ ਦੇ ਬਾਹਰਲੇ ਦੇਸ਼ਾਂ ਚ ਹਾਲਾਤ ਦੇਖ ਕੇ ਮਨ ਬਹੁਤ ਉਦਾਸ ਹੁੰਦਾ
@manpreetkaur-li8vi
@manpreetkaur-li8vi 19 күн бұрын
ਵੀਰ ਜੀ ਕੋਈ ਸ਼ਬਦ ਹੀ ਨਹੀਂ ਇਸ ਗੀਤ ਵਾਸਤੇ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ ਤੁਹਾਡੇ ਗੀਤ ਨੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏🙏
@10_aamirmir85
@10_aamirmir85 4 күн бұрын
This song defines the actual situation of international students in Canada..I love this song. I recently came back to india after wasting my 6 months in canada. I hope someone will find this comment useful. Anyways all the best
@rajinderpatto1126
@rajinderpatto1126 Ай бұрын
🙏🙏ਜੋੜ ਬੇਨਤੀ ਆ ਰੁਕ ਜਾਓ,ਪੰਜਾਬ ਨੂੰ ਸੰਭਾਲ ਲਓ,ਨਾ ਜਾਓ ਪੰਜਾਬ ਛੱਡ ਕੇ😢😢
@mayurbisne
@mayurbisne 26 күн бұрын
Yes Bhai, Punjab me ya South me Bhot acchi life hai, kabhi bhi Ghar ja sakte hai,
@palwinderdhillon5133
@palwinderdhillon5133 2 ай бұрын
ਏ ਇੱਕ ਗੀਤ ਨਹੀਂ ਇਕ ਸੰਦੇਸ਼ ਏ ਨਵੀ ਪੀੜ੍ਹੀ ਨੂੰ ਜਿਉਂਦਾ ਵਸਦਾ ਰਹਿ ਵੀਰ ਢਿੱਲੋਂ ਬਾਈ
@deepdhaliwal3453
@deepdhaliwal3453 4 ай бұрын
ਪੰਜਾਬ ਵਾਪਸੀ ਲਈ ਇਕਠੇ ਹੋਈਏ 🤲🙇‍♀️
@jobanrandhawa2637
@jobanrandhawa2637 3 ай бұрын
ਆਪੋ ਆਪਣੀ ਤਰੀਕ ਮਿਥੋ , ਭਾਵੇਂ ਚਾਰ ਸਾਲ ਬਾਅਦ ਭਾਵੇਂ ਪੰਜ ਤੇ ਬਸ ਓਸ ਤ ਛੇ ਮਹੀਨੇ ਪਹਿਲਾ ਸਾਰਾ ਤਾਣਾ ਬਾਣਾ ਸਮੇਟਣਾ ਛੁਰੂ ਕਰਦੋ ਤੇ ਜਦੋ ਉਹ ਤਰੀਕ ਆਵੇ ਬਸ ਫੇਰ ਪਿਛੇ ਨੀ ਵੇਖਣਾ ,
@loveveerkaur9931
@loveveerkaur9931 3 ай бұрын
Right veer g
@deepdhaliwal3453
@deepdhaliwal3453 3 ай бұрын
@@loveveerkaur9931 ਭੈਣ ਆ 😁😇
@deepdhaliwal3453
@deepdhaliwal3453 3 ай бұрын
@@jobanrandhawa2637 ਏਨਾ ਇਕਠਾ ਕੀਤਾ ਈ ਨਹੀ ਕਿਓ ਕਿ ਮੇਰਾ ਮਨ ਪੱਕਾ ਬਨਿਆ ਈ ਸੀ ਕਿ ਵਾਪਿਸ ਮੁੜਨਾ 🙏
@amitaamita5036
@amitaamita5036 3 ай бұрын
​@@jobanrandhawa2637Shi GL veere mai vi 3 saal hi rkhe ne fer Apne Punjab vapsi
@satnaamsingh8450
@satnaamsingh8450 18 күн бұрын
M te chete e nai m kinni vaar sun lya.veer ne sach Gaya je loka nu samaj aa je ta.rabb mehehr kare veer tere te.
@deepduggal1819
@deepduggal1819 16 күн бұрын
ਬਹੁਤ ਸੋਹਣਾ ਸੌਂਗ ਆ ਵੀਰੇ ਤੇ ਆਪਣੇ ਪੰਜਾਬੀ ਵੀਰਾਂ ਲਈ ਇੱਕ ਬਹੁਤ ਵਧੀਆ ਮੈਸੇਜ ਵੀ ਹੈ ਤਰੱਕੀ ਕਰਕੇ ਆਪਣੇ ਆਪਣੇ ਘਰਾਂ ਨੂੰ ਜਰੂਰ ਪਰਤੋ
@Empirewarrior47
@Empirewarrior47 2 ай бұрын
ਰੂਹ ਰੋਂਦੀ ਹੋਣੀ ਰਾਜੇ ਰਣਜੀਤ ਦੀ ਲੰਡਨ ਚ ਪਿਆ ਸਦਾ ਤਾਜ ਵੇਖ ਕੇ , 💔💔 ਮਿਲਿਆ ਨਾ ਅੱਜ ਮੈਨੂੰ ਰਣਜੀਤ ਮੇਰਾ, ਨਾ ਮਿਲਿਆ ਕਦੇ ਨਲੂਆ ਸਰਦਾਰ ਮੀਆਂ। ਧਾਂਕ ਪਾਈ ਜਿਸ ਫ਼ੌਲਾਦ ਨੇ ਖੈਬਰ ਤਾਈਂ, ਗਈ ਗੁਆਚ ਕਿਤੇ ਓ ਤਲਵਾਰ ਮੀਆਂ। ਜਿਦ੍ਹੀ ਘੂਰੀ ਨਾਲ ਝੁਕਦੇ ਸੀ ਅਫ਼ਗ਼ਾਨ ਵਾਲ਼ੇ, ਕਿੱਥੇ ਗਏ ਨੇ ਓ ਸਰਦਾਰ ਮੀਆਂ । ਤਖ਼ਤ ਗਿਆ, ਤਾਜ ਗਿਆ , ਗਏ ਅੱਜ ਕੋਹਿਨੂਰ ਵੀ ਹਾਰ ਮੀਆਂ।✍️✍️ ਪ੍ਰਭ
@sodhi0777
@sodhi0777 Ай бұрын
ਆਪਾਂ ਸ਼ਬਦ ਸੁਣ ਕੇ ਹੀ ਜੱਜ ਕਰ ਲਈ ਦਾ ਕਿ ਗਾਣਾ ਜੰਗ ਦਾ ਲਿਖਿਆ ਹੋਇਆ.. ਸ਼ਾਨ ਆ ਮੇਰਾ ਭਰਾ ਜਗਰਾਓਂ ਇਲਾਕੇ ਦੀ..
@Jass_aamu
@Jass_aamu 22 күн бұрын
Wah bai Jang dhillon mazza aa gaya bhut vadiya Likya song
@parneetsainijalwaha2831
@parneetsainijalwaha2831 27 күн бұрын
Ena sohna song aa ki rona aa gyea sun ke😔😢😢
@gurujitrandhawa3274
@gurujitrandhawa3274 2 ай бұрын
ਰੌਂਦੀ ਮਾਂ ਨੂੰ ਛੱਡ ਆਇਆ ਏਅਰਪੋਰਟ ਤੇ respct for mother dear 🥀❤️☝️🙏
@sabi_sudana295
@sabi_sudana295 2 ай бұрын
ਇੱਕ ਟਾਇਮ ਸੀ ਜਦ ਗੋਰੇ ਸਾਲੇ ਸਾਡੇ ਬਾਦਸ਼ਾਹ ਦੇ ਦਰਬਾਰ ਗੁਲਾਮ ਹੁੰਦੇ ਸੀ,ਪਰ ਅੱਜ ਸਾਡੀ ਪੀੜੀ ਗੋਰਿਆ ਦੀ ਗੁਲਾਮ ਹੋਈ ਪਈ ਆ।। ਸੱਚੀ ਯਾਰ ਰੋਣਾ ਆ ਜਾਂਦਾ ਪੁਰਾਣਾ ਇਤਿਹਾਸ ਪੜ ਕੇ😞
@lakhwindersingh4511
@lakhwindersingh4511 14 күн бұрын
ਬਹੁਤ ਵਧੀਆ ਗੀਤ ਬਾਈ ਤੇਰਾ ਬਾਰ ਬਾਰ ਸੁਣਨ ਨੂੰ ਜੀ ਕਰਦਾ
@RupinderSingh-vj6yg
@RupinderSingh-vj6yg 19 күн бұрын
ਜਮਾ ਸੱਚ ਆ ਵੀਰ
@sharonkaur84
@sharonkaur84 Ай бұрын
ਧੰਨ ਸਾਡੀ ਪੈਲ਼ੀ ਜਿਹੜੀ ਸੋਨਾ ਜੰਮਦੀ ❤❤
@sharanlongia
@sharanlongia 3 ай бұрын
ਬਹੁਤ ਸੋਹਣਾ ਗੀਤ, ਆਪਾਂ ਨੂੰ ਪੰਜਾਬ ਬਚਾਉਣ ਦੀ ਲੋੜ ਹੈ, ਕਰਜੇ ਲਾਹ ਕੇ ਮੁੜ ਚੱਲੀਏ ਪੰਜਾਬ ਨੂੰ, ਅਵਾਜ਼ਾਂ ਮਾਰਦਾ
@bhawna2955
@bhawna2955 3 ай бұрын
Hun ni mod lok
@harcharansingh8942
@harcharansingh8942 Ай бұрын
ਰੂਹ ਰੋਂਦੀ ਹੋਣੀ ਰਾਜੇ ਰਣਜੀਤ ਦੀ, ਲੰਡਨ ਚ ਪਿਆ ਸਾਡਾ ਤਾਜ ਵੇਖ ਕੇ।
@Ishantdhanoa01
@Ishantdhanoa01 21 күн бұрын
🙏☺️❤️😊🥰❤️JI WAHEGURU JI🙏☺️😊🥰❤️JI❤️JI❤️JI JAI HO JI SABHI DEVI DEVTAO JI KI JAI HO JI🙏☺️😊🥰❤️JI❤️JI❤️
@user-tm2un3tr3h
@user-tm2un3tr3h Ай бұрын
ਪੰਜਾਬ ਚ ਬੈਠੇ ਨੂੰ ਮੇਨੂ ਅੱਖਾਂ ਵਿਚੋ ਪਾਣੀ ਆ ਗਿਆ .ਕਨੇਡਾ ਵੱਸਣ ਵਾਲੇ ਪੰਜਾਬੀ ਭੈਣ ਭਰਾਵਾ ਨੇ ਕਿਦਾ ਰੋ ਰੋ ਸੁਣਿਆ ਹੋਣਾ ਬਾਈ ਤੇਰਾ ਏਹੈ ਗੀਤ . ਇਸ ਤੋਂ ਉੱਤੇ ਦਾ ਹੋਰ ਗੀਤ ਨੀ ਬਣਾ ਸਕਦਾ ਕੋਈ ਵੀ ❤❤❤❤❤😢😢
@brotherswalpeparajitwal7479
@brotherswalpeparajitwal7479 3 ай бұрын
ਸਲੂਟ ਆ ਵੀਰ ਗਾਉਣ ਵਾਲੇ ਨੂੰ ਵੀ ਤੇ ਲਿਖਣ ਵਾਲੇ ਨੂੰ ਵੀ,, ਵਾਹਿਗੁਰੂ ਜੀ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਵੀਰ
@b2bhits
@b2bhits 3 ай бұрын
please listen this song too kzbin.info/www/bejne/eZ-veaJsj8iba9ksi=RKE9FTNsUw_8iGgl
FULL HIGHLIGHTS | INDIA Vs BANGLADESH T20 Worldcup 2024 Highlights | IND Vs BAN
14:17
We Are Unique - Pakistan Kabaddi Channel
Рет қаралды 236 М.
ДЕНЬ РОЖДЕНИЯ БАБУШКИ #shorts
00:19
Паша Осадчий
Рет қаралды 4,7 МЛН
Maahi Di Mehfil | Episode - 9 | Master Saleem | Maahi Sharma
1:15:47
Harsh Likhari - Bebe Bapu | Vagish | Harf Kambo (Official Video)
4:07
harshlikhariofficial2007
Рет қаралды 24 МЛН
Nahin Nahin - Manmohan Waris PV22
3:31
Plasma Records
Рет қаралды 1 МЛН
Adil - Серенада | Official Music Video
2:50
Adil
Рет қаралды 79 М.
Қайрат Нұртас - Қоймайсың бей 2024
2:22
RAKHMONOV ENTERTAINMENT
Рет қаралды 1,3 МЛН
Alisher Konysbaev - Ol Aru (Official Music Video)
2:40
Alisher Konysbaev
Рет қаралды 7 МЛН
Kalifarniya - Hello [official MV]
2:54
Kalifarniya
Рет қаралды 3,7 МЛН
Қайрат Нұртас - Қоймайсың бей 2024
2:20
Kairat Nurtas
Рет қаралды 937 М.
Eminem - Houdini [Official Music Video]
4:57
EminemVEVO
Рет қаралды 21 МЛН
Селфхарм
3:09
Monetochka - Topic
Рет қаралды 1,1 МЛН