KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
ਢਿੱਡੋ ਜਾਈ ਔਲਾਦ (ਭਾਗ-21)Dhido jai aulad (Ep-21)New Latest Punjabi Movie 2024 !! Dhillon mansa wala
43:26
ਝੂਠੀ ਵਿਚੋਲਣ (7)Jhoothi Vicholan 7 New Latest Punjabi Webseries 2024 Dhillon mansa wala Aman dhillon
44:57
Human vs Jet Engine
00:19
How Strong is Tin Foil? 💪
00:25
ЛУЧШИЙ ФОКУС + секрет! #shorts
00:12
Человек паук уже не тот
00:32
ਢਿੱਡੋ ਜਾਈ ਔਲਾਦ (ਭਾਗ-20)Dhido jai aulad (Ep-20)New Latest Punjabi Movie 2024 !! Dhillon mansa wala
Рет қаралды 134,357
Facebook
Twitter
Жүктеу
1
Жазылу 426 М.
Dhillon mansa wala
Күн бұрын
Пікірлер: 403
@surindergill8714
6 ай бұрын
ਰਾਜ ਪੁੱਤਰ ਜਦੋ ਕਰਮਾਂ ਫੇਰ ਇਸ ਤਰਾ ਕਰਨ ਲੱਗਾ ਫੋਨ ਤੇ ਮੂਵੀ ਬਣਾ ਲੈਣੀ ਸਬੂਤ ਹੋਵੇਗਾ 👍👍👍👍🙏🙏🙏❤️❤️❤️❤️
@Varindersidhu971
6 ай бұрын
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਬਿਲਕੁੱਲ ਸਹੀ ਗੱਲ ਹੈ ਆਵੀਂ ਜੀ ਕਿਸੇ ਨੂੰ ਕੁਝ ਵੀ ਦੇਣ ਦੀ ਲੋੜ ਨਹੀਂ ਬਹੁਤ ਵਧੀਆ ਵੀਡੀਓ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@jugrajsingh9407
6 ай бұрын
ਤੁਹਾਡੀ ਕੁੜੀ ਰਮਨ ਕਿਥੇ ਹੈ ਉਹ ਵੀ ਆਪਦੇ ਬਾਪੂ ਦੇ ਹੱਕ ਵਿੱਚ ਬੋਲੇ ਜਦੋਂ ਸਰਕਾਰ ਕੁੜੀਆਂ ਨੂੰ ਬਰਾਬਰ ਰਖਦੀ ਹੈ ਤੁਸੀਂ ਵੀ ਉਸਦਾ ਰੋਲ ਲਿਆਓ ਸੋਨੀਆ ਤੇ ਸੀਬੋ ਨੂੰ ਅਕਲ ਆਵੇ
@GurcharanCharan-y6g
6 ай бұрын
ਕਰਮੇ। ਨੂੰ ਛਿੱਤਰਾਂ ਦੀ ਘਾਟ
@Sitare_Punjabde
6 ай бұрын
ਧੰਨਵਾਦ ਜੀ 🙏😊
@jagtarsandhu9504
6 ай бұрын
ਕਰਮੇ ਨੂੰ ਦੋ ਦਿਨ ਰਿਮਾਂਡ ਤੇ ਭੇਜੋ ਸੱਚ ਆਪਣੇ ਆਪ ਸਾਹਮਣੇ ਆ ਜੂ ਗਾ
@Sitare_Punjabde
6 ай бұрын
😂😂😂😂😂 ਧੰਨਵਾਦ ਜੀ 😊❤
@Gulabkaur-h2z
6 ай бұрын
ਸੋਨੀਆ,ਸਰੀਰ ਤੋਂ ਤਾਂ ਮੋਟੀ ਹੈ ਹੀ ਦਿਮਾਗ ਦੀ ਵੀ ਮੋਟੀ ਐ ਕਰਮੇਂ ਨੇ ਤੈਨੂੰ ਤੇ ਸੀਬੋ, ਨੂੰ ਐਸੇ ਚੁੰਗਲ਼ ਚੋਂ ਫਸਾਇਆ ਕਿ ਸੋਡਾ ਬਚਣਾਂ ਮੁਸ਼ਕਿਲ ਹੈ 😄
@Sitare_Punjabde
6 ай бұрын
ਸਹੀ ਗੱਲ ਆ ਜੀ ਧੰਨਵਾਦ 😂😂😊❤
@AmanDeep-o6o
6 ай бұрын
Bapuji ਜੀ ਆਪ ਜੀ ਨੂੰ ਧਿਆਨ ਦੇਣ ਲਈ ਤਿਆਰ ਹੋ ਜਾਵੋ ਤਾਂ ਕੀ ਉਹ ਵੀ ਵੱਡੇ ਉਨ੍ਹਾਂ ਦ❤❤❤
@gurvinderkullar5431
6 ай бұрын
ਸੀਬੋ, ਨੰਬਰਦਾਰ ਉਭਿਆ ਵਾਲੇ ਦੇ ਨਾਟਕਾਂ ਵਿੱਚ ਵੀ ਛਿੱਤਰ ਹੀ ਖਾਦੀ ਰਹੀ ਹੈ👍
@JaswinderSidhu-v6h
6 ай бұрын
😂😂😂😂
@jaspalkaur1552
6 ай бұрын
😄😄ਸਹੀ ਗੱਲ ਆ
@shind8262
6 ай бұрын
ਬਾਈ ਕਰਮੇਂ ਦੀ ਗੱਲ ਤੋਂ ਹਾਸੀ ਵੀ ਆਬੁਦੀ ਤੇ ਹਰਖ ਵੀ ਆਉਂਦਾ ਪਿੰਡ ਨਥੇਹਾ 😊😊
@Sitare_Punjabde
6 ай бұрын
ਧੰਨਵਾਦ ਜੀ 😂😂😂😂
@msf5937
6 ай бұрын
ਵੀਡੀਓ ਬਹੁਤ ਵਧੀਆ ਲੱਗੀ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@arshchahal1854
6 ай бұрын
ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ ਕਰਮਾਨੂੰਛਿਤਰਾਦੀਘਾਟ
@TalwinderKaur800
6 ай бұрын
ਕਰਮੈ ਦਾ ਡਰਾਮਾ ਕਦੋਂ ਸਾਮ੍ਹਣੇ ਆਏ ਗਾ ਕਿਵੇਂ ਲੜਾਈ ਕਰਾਈ ਜਾਂਦਾ
@Sitare_Punjabde
6 ай бұрын
😂😂😂
@kirnpalrai1537
6 ай бұрын
ਅਭੀ ਬਹੁਤ ਵਧੀਆ
@gavy_dhesi2862
6 ай бұрын
ਬੁਹ ਤ ਵਧੀਆ ਵਡਿਉ ਅਮਨ ਦੀਦੀ ਰਾਜਵੀਰ ਜੀ ਰਬ ਤਰਕੀਆ ਬਖਸੇ
@ManjitKaur-lu7oy
6 ай бұрын
ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 20ਵਾ ਭਾਗ ਦੇਖ ਰਹੀ ਆ ਜੀ ਬਹੂਤ ਸੋਣੀ ਵੀਡੀਓ ਆ ਜੀ ਪਰ ਕਰਮੇ ਦਾ ਰੋਲ ਓਵਰ ਆ ਜੀ ਮੈ ਮਨਜੀਤ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤❤❤
@parkashkaur8662
6 ай бұрын
ਵਧੀਆ ਗੱਲ ਕੀਤੀ ਬਾਪੂ ਨੇ
@SukhwinderSingh-wq5ip
6 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@jagdeepsinghjhinjer2221
6 ай бұрын
ਅਵੀ ਵੀਰ ਬਹੁਤ ਸਹੀ ਗੱਲਾਂ ਕਰਦਾ
@karambeerkaur7086
6 ай бұрын
ਬਹੁਤ ਵਧੀਆ ਕਹਾਣੀਆਂ ਹਨ ਜੀ ਥੋਡੀਆ ਮੇਰੀ ਅਮਨ ਭੈਣ ਨੂੰ ਵਾਹਿਗੁਰੂ ਜੀ ਨੇ ਤਰੱਕੀ ਬਖਸ਼ਿਸ਼ ਕੀਤੀ ਹੈ ਤਾਂ ਹੀ ਵੱਡੀ ਫ਼ਿਲਮ ਵਿੱਚ ਆ ਰਹੇ ਨੇ ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@bholasingh8569
6 ай бұрын
ਦੀਦੀ ਥੌਡੀਆਂ ਸਾਰੀਆਂ ਵੀਡੀਓ ਇੱਕੋ ਜਹੀਆਂ ਹੁੰਦੀਆਂ ਮੈਂ ਤਾਂ ਦੇਖ ਦੀ ਨਹੀਂ ਕੁੱਝ ਬਦਲ ਕੇ ਲਿਆਓ
@jagdeepsinghjhinjer2221
6 ай бұрын
ਅੰਜਲੀ ਭੈਣ ਦਾ ਸੂਟ ਬਹੁਤ ਸੋਹਣਾ ਅੰਜਲੀ ਭੈਣ ਸੁਭਾਅ ਵੀ ਚੇਂਜ ਕਰ ਲਾ
@mandeepgarcha6662
6 ай бұрын
ਬਾਪੂ ਸੀਬੋ ਦੇ ਡੰਡਾ ਫੇਰ ਠੀਕ ਹੋਊ ਬਹੁਤ ਬੈਲਣ ਤੀਵੀ ਆ
@TalwinderKaur800
6 ай бұрын
ਪਿੰਡ ਤਾਂ ਤੂੰ ਜਾਂਦਾ ਨਹੀ ਕਰਮੀਆਂ ਇਕ ਵਾਰ ਕਹਿ ਦਿਓ ਜਾਹ ਚਲਾ ਜਾਹ ਕਰਮੈ ਫੇਰ ਦੇਖੋ ਜਾਦਾ ਕਦੀ ਨਹੀਂ ਜਾਊ
@Sitare_Punjabde
6 ай бұрын
ਕਿਉੰ ਜਾਵਾ 😂😂😂😂 ਧੰਨਵਾਦ ਜੀ
@BalbirSingh-ji6vv
6 ай бұрын
ਅੱਖਾਂ ਬੰਦ ਕਰਕੇ ਕਿਸੇ ਤੇ ਵਿਸ਼ਵਾਸ ਕਰਨਾ ਵੀ ਖਤਰਨਾਕ ਸਿੱਧ ਹੋ ਸਕਦਾ ਹੈ।
@boharsingh7725
6 ай бұрын
ਬਹੁਤ ਹੀ ਵਧੀਆ ਵੀਡੀਓ ਬਾਈ 👍👍👍👍👍
@sanjeevsharma4454
6 ай бұрын
Bohut hi badiya episode ji Beautiful story ji kaka ji da priwar Bohut hi pyara part ji Abhi veer ji da act supar very nice ji
@JasdeepSingh-nv1rk
6 ай бұрын
Very nice God bless you all family 💕💕💕💕🙏🙏🙏🙏🙏
@sangitakumar2528
6 ай бұрын
Nice episode 👌 Tayaji I like your role👍
@kiratsingh8044
6 ай бұрын
ਬਹੁਤ ਹੀ ਵਧੀਆ ਵੀਡੀਓ ਹੁੰਦੀ ਹੈ ਜੀ ਵੀਰ ਜਿਉਂਦੇ ਵਸਦੇ ਰਹੋ ਸਾਰੇ ਜਾਣੇ ਖੁਸ਼ ਰਹੋ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ❤❤
@KaranWander-x6j
6 ай бұрын
ਭੂਆ ਦੇ ਸਹੁਰਿਆਂ ਨੇ ਭੂਆ ਨੂੰ ਘਰੋਂ ਕੱਢ ਤਾ ਜਿਹੜੀ ਐਥੇ ਈ ਬੈਠੀ ਆ ਉਥੇ ਰੋਟੀਆਂ ਮੁੱਕ ਗਈਆਂ ਲਗਦਾ
@mahikaur7975
6 ай бұрын
Jinne din daa Dana pani likhya Hunda ,une din rehna Hunda ae 😊
@sukhpalsingh9477
6 ай бұрын
ਬਹੁਤ ਵਧੀਆ ❤❤
@satnamkaur2435
6 ай бұрын
ਇਕੋ ਗੱਲ ਦਾ ਕਲੇਸ਼ ਦੇਵਾਂ ਵਿਡਿਓ ਚ, ਹੁਣ ਤਾਂ ਸਕਿਪ ਕਰ ਕਰਕੇ ਵੇਖੀਦੀਂਆਂ ਵਿਡਿਓ
@monkey_luffy-368
6 ай бұрын
3:41
@manpreetkaur-qy4km
6 ай бұрын
Shi keha jma
@AmanDeep-v3p
6 ай бұрын
Hanji asi v skip karke@@manpreetkaur-qy4km
@amanjeetkaur8105
6 ай бұрын
sahi gl aa video skip krke dekhde aa dona video ch vala kalesh
@ishwerjotsinghrp8877
6 ай бұрын
Hanji asi v
@kulwindersingh-ro5wc
6 ай бұрын
ਹੋ ਸਕਦਾ ਬੂਟੇ ਦਾ ਕਤਲ ਕਰਮੇ ਨੇ ਕੀਤਾ ਹੋਵੇ.
@babybansal7679
6 ай бұрын
God bless you all team members
@HarwinderSingh-me1tr
6 ай бұрын
ਮੈ ਇਹ ਗੱਲ ਕਹਿਨਾ ਆਪਣਿਆਂ ਤੋ ਬਚੋ ਲੋਕ ਕਿਹੜਾ ਭੇਤੀ ਹੁੰਦੇ ।
@jaspalkaur1552
6 ай бұрын
ਬਿਲਕੁਲ ਸਹੀ ਕਿਹਾ ਜੀ , ਨਾ ਤਾਂ ਬੇਗਾਨਿਆਂ ਨੂੰ ਭੇਤ ਹੁੰਦਾ, ਨਾ ਉਹਨਾਂ ਕੁੱਝ ਵੰਡਾਉਣਾ ਹੁੰਦਾ।
@Davinderdhaula
6 ай бұрын
ਬੁਰਸਿਆਂ ਵਰਗੇ 2 ਭਾਈ ਓ ਸਿੱਟ ਲੋ ਮੇਰੇ ਸਾ...ਨੂੰ ਖਾਲ ਚ ਲੱਤਾਂ ਈ ਲੱਤਾਂ ਕੁੱਟੋ ...ਕਹਿ ਜੇ ਸਾਡਾ ਨਾਂ ਲਿਆ ਦੁਬਾਰੇ ਫੇਰ ਕੁੱਟਾਂਗੇ ...ਐ ਨੀ ਲੋਟ ਆਉਦਾ ਨਸ਼ੇੜੀ ਇਹ
@gurjeetkaur1717
6 ай бұрын
Shi gal a ji
@Sitare_Punjabde
6 ай бұрын
😂😂😂😂 ਨਾ ਯਰ ਬਾਈ ਕਿਉੰ ਕਟਵਾਉਣੇ ਮੈਨੂੰ 😂😂😂
@Davinderdhaula
6 ай бұрын
@@Sitare_Punjabde ਤੈਨੂੰ ਨ੍ਹੀ ਕਿਹਾ ਜਿਹੜਾ ਵਿਚਾਰਿਆ ਨੂੰ ਊਈ ਫਾਲਤੂ ਲਾਲਚ ਚ ਤੰਗ ਕਰਦਾ ਓਹ ਕੁੱਟ ਹੀ ਖਾਊ
@Sitare_Punjabde
6 ай бұрын
@@Davinderdhaula ਹਾਹਾਹਾਹਾ
@paramjeetkaur4230
6 ай бұрын
ਕਰਮੇਂ ਦਾ ਕੁਟਾਪਾ ਚਾੜ੍ਹ ਸਵਾਰ ਕੇ ਨਾਨਕੇ ਯਾਦ ਕਰਾਂ ਦਿਓ ਕਰਮੇਂ ਨੂੰ ਸੀਬੋ ਨੂੰ ਸੋਨੀਆਂ ਨੂੰ ਰੱਬ ਤੋਂ ਭੋਰਾ ਡਰ ਨੀ ਲਗਦਾ
@GurpreetSingh-ui7vq
6 ай бұрын
ਇਹ ਕੀਹਨੂੰ ਕੀਹਨੂੰ ਪਤਾਂ ਕਿ ਕਰਮੇਂ ਤੇ ਉਸਦੀ ਮਾਂ ਨੇ ਜ਼ਮੀਨ ਖਾਤਰ ਬੂਟੇ ਨੂੰ ਮਾਰਿਆਂ
@navdeeppawan5832
6 ай бұрын
ਬੂਟੇ ਨਾਲ ਤਾਂ ਬਣਦੀ ਨਹੀਂ ਸੀ ਹੁਣ ਕਰਮਾਂ ਚੰਗਾ ਲੱਗਦਾ ਸੋਨੀਆ ਨੂੰ ਬੂ ਨੂੰ ਵੀ ਜ਼ਮੀਨ ਲਈ ਮਾਰਿਆ ਕਰਮੇਂ ਨੇ ਬਾਦ ਵਿੱਚ ਪਤਾ ਲੱਗੁ ਸੋਨੀਆ ਨੂੰ 😊
@GurpreetSingh-ui7vq
6 ай бұрын
@@navdeeppawan5832 ਸਹੀ ਗੱਲ ਹੈ ਜੀ ਬਾਅਦ ਵਿੱਚ ਪਤਾ ਲੱਗਣਾ
@sidhutar
6 ай бұрын
Bi kaka te Abhi da role bhoot he vadia Hai bhrava da bhoot he piar Hai movie bhoot he vadia Hai parmatma tohadi team noo Chardikla vich rakhe Avtar Singh Sidhu from Canada
@GurinderSingh-ow5wl
6 ай бұрын
WAHEGURU JI.
@GurmukhSingh-z8d
6 ай бұрын
ਬਹੁਤ ਹੀ ਸੋਹਣੀ ਵੀਡੀਓ ਹੈ ਅਮਨ ਭੈਣ ਜੀ ❤❤
@HarmanKaler-pt3jo
6 ай бұрын
ਬਹੁਤ ਹੀ ਸੋਹਣੀ ਵੀਡੀਓ ਹੈ ਅਮਨ ਭੈਣ ਜੀ❤❤❤❤
@TalwinderKaur800
6 ай бұрын
ਜਵਾਨ ਪੁੱਤ ਮਰਿਆ ਸੀਬੋ ਤੇਰਾ ਕਿਵੇਂ ਗਲਾਂ ਆਉਦੀਆ ਕਲੇਸ਼ ਪਾਈ ਰਖਦੀ ਰੋਜ਼ 😂😂😂😂😂😂😂
@gagandeepkaur-ll4hg
6 ай бұрын
Buth vadia video a aman ਦੀਦੀ ji wmk ❤❤
@darshansingh5731
6 ай бұрын
ਅੱਜ ਤਾ ਅਭੀ ਬਾਈ ਬਾਪੂ ਨੀ ਨਜਾਰਾ ਹੀ ਲਿਆ ਦਿੱਤਾ ਜਮੀਨ ਕੁੜੀ ਨਾਮ ਕਰਵਾ ਦੇਵੀ ਵਸੀਤ ਕੱਚੀ ਬਾਕੀ ਰਾਜ ਝੋਟਿਆ ਵਰਗੇ ਦੋ ਹੋ ਸੋਧ ਦੇਵੋ ਸਮਾਰ ਕੇ
@sukhdeepsidhu2342
6 ай бұрын
Very nice story Rajveer Dhillon veer, Aman dhillon sister ji 🎉🌸💐🌷
@RajwinderRajukaur-dx4wc
6 ай бұрын
🎉🎉🎉🎉🎉🎉
@amarjeetkaur1007
6 ай бұрын
ਠਾਣੇ ਤੁਸੀਂ ਜਾਓ ਕਰਮੇ ਖਿਲਾਫ ਰਿਪੋਰਟ ਦਿਓ ਵੀ ਇਹ ਝੂਠਾ ਹੈ ਰਿਮਾਂਡ ਤੇ ਭੇਜੋ 10 ਮਿੰਟਾਂ ਵਿੱਚ ਗਲਤੀ ਮੰਨ ਜਾਊਗਾ
@Sitare_Punjabde
6 ай бұрын
ਧੰਨਵਾਦ ਜੀ 😊❤
@SandhuGora-wu7mc
6 ай бұрын
Abhi ne bhut vadia gallan keetia 🎉🎉🎉
@Harjinder_x01
6 ай бұрын
Bahut sohni video aa ji God bless you all
@neetugold6136
6 ай бұрын
ਵਧੀਆ ਵੀਡਿਓ ਹੈ।
@HarpreetSingh-n7t1s
22 күн бұрын
Very nicegod bless you all family❤❤❤❤❤💞💞💞💞💞🙏🙏🙏🙏🙏🙏
@kaursukhidhillon9272
6 ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ 👌👌👌❤❤
@KiranpalKaur-k3k
6 ай бұрын
Bhuat xidia video aa ji👌👌
@HarwinderSingh-me1tr
6 ай бұрын
ਲਾਇਕ ਵੱਧ ਤੋ ਵੱਧ ਹੁੰਦੇ ਕਮੈਂਟ ਘੱਟ ਹੁੰਦੇ ਆਮਨ ਤੁਸੀਂ ਜਿਹੜੀਆਂ ਵੀਡੀਓ ਬਣਾਉਦੇ ਉਹ ਕਿਸੇ ਪਿੰਡ ਦੇ ਕਿਲੇ ਸਰੀਕੇ ਦੀ ਜਾ ਕਿਸੇ ਦੀ ਹੱਡ ਬੀਤੀ ਹੁੰਦੀਆਂ ਵੀਡੀਓ
@mandeepmann8730
6 ай бұрын
ਬਹੁਤ ਵਧੀਆ ਵੀਡੀਓ ਹੈ ਜੀ ❤❤❤❤
@sukhwinderkaur7145
6 ай бұрын
ਅੱਗੇ ਵਧਾ ਦਿਉ ਵੀਡੀਓ ਦੋਨੋ ਵੀਡੀਓ ਵਿੱਚ ਲੜਾਈ ਹੀ ਦਿਖਾਈ ਹੈ, ਸੋਨੀਆ ਥੋਬੜ ਜੀ ਕਰਮੇ ਦੀ ਬਣੀ ਹੋਈ ਹੈ
@KulwinderKaur-d6w
6 ай бұрын
Shi gal a
@ArshDeep-l5s
6 ай бұрын
Very nice story god bless you all family ❤❤❤❤❤❤❤❤❤
@guribarn5515
6 ай бұрын
ਜਮੀਨ ਕਿਸੇ ਨੂੰ ਨਾ ਦੇ ਕੁੜੀ ਦੇ ਨਾਮ ਕਰਦੇ
@DamanjeetKaur-tt2rd
6 ай бұрын
Aeha end jaldi kro
@babybansal7679
6 ай бұрын
Bhut vadia video aa nest video jaldi to jaldi aawaye
@manjindersingh1822
6 ай бұрын
Very nice video ji waheguru bless u all team members ji
@SandeepKaur-qf1xf
6 ай бұрын
Bht vdya video GBU all team always be happy 😌❤️
@deVilBrar9
6 ай бұрын
Sari team is good work Abhi bai is super ❤
@New_kisan_diesal_service_fdk
6 ай бұрын
ਬਾਈ ਰਾਜ ਹੁਣ ਤਾਂ ਗਿੱਲਾ ਪੀਣ ਪਿਆ ਫਿਰਦਾ
@Gulabkaur-h2z
6 ай бұрын
ਕਰਮੇਂ ਦਾ ਐਸਾ ਕੰਬਲ਼ ਕੁਟ ਕੁਟਾਪਾ ਕਰੋ ਕਿ ਸੀਬੋ ਨੂੰ ਦੱਸਣ ਜੋਗਾ ਹੀ ਨਾ ਛੱਡਿਓ🙏👍
@bikerjitsingh2952
6 ай бұрын
ਅਮਨ ਭੈਣ ਰਾਜ ਬਾਈ 🙏🙏👍👍
@AmrikSingh-hx3cf
6 ай бұрын
Yery nice video ji. Sibo da ingine hon wala. God bless you and your team.
@AmritpalSingh-vt9sy
6 ай бұрын
very nice video Aman didi God bless you ❤❤
@ParneetKaur-hz4vi
6 ай бұрын
Very nice video ❤❤❤❤❤❤❤❤❤❤❤❤❤❤❤
@vijaykumari3183
6 ай бұрын
Abi.papu.ki.kob.👍👍👌👌💯💯♥️very.nice
@Agamjotq
6 ай бұрын
Bhut jada vedo g bhut vdya story g
@Santa_singh_
6 ай бұрын
ਕਰਮੇਂ ਦੇ ਪਰਿਵਾਰ ਚੋਂ ਤਿੰਨਾ ਦੀ ਮਿਲੀ ਭੁਗਤ ਆ
@KaranWander-x6j
6 ай бұрын
ਅਮਨ ਭੈਣ ਕਿਤੇ ਤਾਂ ਘਰ ਦੇ ਕੰਮ ਕਰਕੇ ਵਿਖਾਇਆ ਕਰੋ ਲੋਕਾਂ ਨੂੰ ਕਿਉਂ ਲੜੋ ਲੜਾਈਆਂ ਕਰਦੇ ਹੋ ਮੰਜਿਆਂ ਤੇ ਬੈਠ ਕੇ ਜਾਂ ਤਾਂ ਗੱਲਾਂ ਦੀ ਤਾਰ ਨੀ ਟੁੱਟਣ ਦਿੰਦੇ ਜਾਂ ਫਿਰ ਬੈਠ ਬੈਠ ਕੇ ਲੜਾਈਆਂ ਕਰਨਗੇ ਇਹ ਕੋਈ ਕਹਾਣੀਆਂ ਤੁਹਾਨੂੰ ਵੇਖ ਕੇ ਲੋਕ ਮਾੜੇ ਮੋਟੇ ਗਿਲੇ ਸ਼ਿਕਵਿਆ ਤੇ ਵੀ ਭੜਕਣ ਲੱਗ ਜਾਣਗੇ ਲੋਕਾਂ ਨੂੰ ਭੜਕਾਓ ਚੰਗੀ ਤਰ੍ਹਾਂ ਸਰਕਾਰਾਂ ਤਾਂ ਹਲੇ ਘੱਟ ਭੜਕਾਉਦੀਆ ਨੇ ਕੋਈ ਵੀ ਜਣਾ ਲਾਇਕ ਨਾ ਕਰਿਆ ਕਰੋ ਇਹਨਾਂ ਨੂੰ ਪਤਾ ਲੱਗ ਜਾਉ
@Maninder_brar
6 ай бұрын
Jma sahi gall aa tuhadi koi tuk nhi hun ehna dia videos ch
@singhharminder6307
6 ай бұрын
ਸਹੀ ਕਿਹਾ ਜੀ
@sukhmanff8042
6 ай бұрын
Sonyi aa bute nu pyar ni krdi c karme nl kini khush aa
@GushuKaur
6 ай бұрын
Abhi di acting sab ton wadia
@SukhpalDhaliwal-j1g
6 ай бұрын
❤❤❤❤❤❤❤❤❤
@GurveerSaga
6 ай бұрын
Very nice story Aman di Raj veer ji God bless you
@NandKishor-bl8ls
6 ай бұрын
Jai Shree Ram Jai Hind Jai Bharat Good. Thanks for providing daily episode
@Star_4lifea
6 ай бұрын
👌👌👍
@harpreetsinghsra7253
6 ай бұрын
ਹੁਣ ਤਾਂ ਗਿਲ੍ਹਾ pihan ਪਿਆ ਲਗਦਾ sirre lao ਕਿਸੇ ਪਾਸੇ ਸਟੋਰੀ ਜੀ
@jasmeetkaur4051
6 ай бұрын
Bahut vadia story ❤
@Reeta_Rani__
6 ай бұрын
ਵੀਡੀਓ ਨੂੰ ਕੂਮੈਂਟ ਅਤੇ ਸ਼ੇਅਰ ਜਰੂਰ ਕਰਨਾ ਜੀ
@guribarn5515
6 ай бұрын
ਕਰਮਾਂ ਨੇ ਤਾਂ ਭੂਆ ਦੀ ਜ਼ਮੀਨ ਸਾਭਣੀ ਜਮੀਨ ਲੈ ਕੇ ਭੂਆ ਤੇ ਸੋਨੀਆਂ ਦੋਨਾਂ ਦੇ ਲੱਤਾਂ ਵੱਜਣੀਆ
@Sitare_Punjabde
6 ай бұрын
😂😂😂
@King221-g3u
6 ай бұрын
.❤❤❤❤❤
@Sitare_Punjabde
6 ай бұрын
ਸਾਡੀ ਇਸ ਵੀਡਿਉ ਨੂੰ ਸਾਰੇ ਦੋਸਤ ਵੱਧ ਤੋਂ ਵੱਧ ਸੇਅਰ ਲਾਈਕ ਕੂਮੈਂਟ ਜਰੂਰ ਕਰੋ ਜੀ ਧੰਨਵਾਦ Karampreet Samra"ਕਰਮਾ"😊❤
@sukhdeepsinghsukhdeepsingh9723
6 ай бұрын
Very nice ❤❤
@Virk-2022
6 ай бұрын
ਤੁਹਾਨੂੰ ਘਰੋ ਨਹੀ ਸੀ ਜਾਣਾ ਚਾਹੀਦਾ ਘਰੋ ਝੂਠਾ ਬੰਦਾ ਭਜਦਾ ਹੁੰਦਾ ਤੁਸੀ ਕਰਮੇ ਨੂੰ ਮੂੰਹੋ ਮੂੰਹ ਕਰਦੇ ਸੱਚ ਹਮੇਸ਼ਾ ਸੱਚ ਹੁੰਦਾ ਆ ਸੀਬੋ ਬਹੁਤ ਬੋਰ ਕਰਦੀ ਆ 😮
@BaljitKaur-ej3ue
6 ай бұрын
❤❤👍👍
@sukhyhayre1353
6 ай бұрын
👍
@UshaRani-cd4px
6 ай бұрын
ਅਭੀ ਦਾ ਰੋਲ ਬਾ ਕਮਾਲ
@rameshkumari9837
6 ай бұрын
Vedio to bahut badia lgi aap jb last me poori team aate ho usme krme nd harjeet ke coat nd sweater paya hua h ab to garmi aa gayi baida lgta h
@AmandeepKaur-dg1qk
6 ай бұрын
Very nice video aman dee ❤❤❤❤
@palwinderkaur5461
6 ай бұрын
Super super super super super super super super super ❤❤❤❤❤
@BalrajSingh-uy4um
6 ай бұрын
Nic story aman dhillon g good 👍 👌 ❤❤❤❤
@MaingalSingh
6 ай бұрын
Very nice episode bai ji 😊 👏 🙏 👍 👌
@SimranSingh-zx4wj
6 ай бұрын
ਨਾਈਸ ਵੀਡਿਉ
@babybansal7679
6 ай бұрын
Good job
@sukhdevsingh-je6hp
6 ай бұрын
Good nice ji 🙏 good masaj je 🙏
@RekhaSharma-ok8rx
6 ай бұрын
Very nice video
@BhagSinghMandeir
6 ай бұрын
Nice 👍👍👍 22 ji
@HarwinderSingh-me1tr
6 ай бұрын
ਜਗਰਾਉਂ ਸਾਈਡ
@deepkaur712
6 ай бұрын
Kamalpura
43:26
ਢਿੱਡੋ ਜਾਈ ਔਲਾਦ (ਭਾਗ-21)Dhido jai aulad (Ep-21)New Latest Punjabi Movie 2024 !! Dhillon mansa wala
Dhillon mansa wala
Рет қаралды 136 М.
44:57
ਝੂਠੀ ਵਿਚੋਲਣ (7)Jhoothi Vicholan 7 New Latest Punjabi Webseries 2024 Dhillon mansa wala Aman dhillon
Dhillon mansa wala
Рет қаралды 113 М.
00:19
Human vs Jet Engine
MrBeast
Рет қаралды 170 МЛН
00:25
How Strong is Tin Foil? 💪
Brianna
Рет қаралды 46 МЛН
00:12
ЛУЧШИЙ ФОКУС + секрет! #shorts
Роман Magic
Рет қаралды 15 МЛН
00:32
Человек паук уже не тот
Miracle
Рет қаралды 2,9 МЛН
51:25
ਸ਼ਰੀਕ ਨਾਨਕੇ, New punjabi video 2024, new short movie, punjabi natak, full Punjabi movie 2024।
CGC MOVIE
Рет қаралды 276 М.
43:01
ਢਿੱਡੋ ਜਾਈ ਔਲਾਦ (ਭਾਗ-23)Dhido Jai aulad (Ep-23) Latest Punjabi Short Movie 2024 !!Dhillon Mansa wala
Dhillon mansa wala
Рет қаралды 135 М.
24:18
ਨੂੰਹ ਸੱਸ ਦੀ ਲੜਾਈ ਸੱਦੇ ਆਪਣੇ ਭਾਈ ਭਾਈ 🫠PART 2 LIKE SHARE AND SUBSCRIBE CHANNEL ❤️
Pinda Wale
Рет қаралды 3,5 М.
41:36
ਬਾਰਾਂ ਬਰਸੀ ਵਿਧਵਾ (ਭਾਗ -36)Bhara barsi vidhwa (Ep-36)Latest Punjabi Short movie 2024!! Aman dhillon
Aman dhillon
Рет қаралды 161 М.
41:51
ਮਰੇ ਹੋਏ ਜਜ਼ਬਾਤ (ਭਾਗ 26)Mare Hoye jazbaat (Ep-26) !! Latest Punjabi Short Movie 2024 !! Aman dhillon
Aman dhillon
Рет қаралды 192 М.
57:07
ਬਾਪੂ ਦੀ ਬੈਠਕ ! Bapu Di Bathak !New Latest Punjabi WebSeries 2024 !Dhillon Mansa Wala !Aman Dhillon
Dhillon mansa wala
Рет қаралды 162 М.
47:47
ਢਿੱਡੋ ਜਾਈ ਔਲਾਦ (ਭਾਗ-11) Dhido jai aulad (Ep-11) New Latest Punjabi Movie 2024 !! Dhillon mansa wala
Dhillon mansa wala
Рет қаралды 159 М.
34:39
ਭੂਆ ਤੋਂ ਬਣੀ ਜੇਠਾਣੀ (1)Bhua Ton Bani Jethani (1)New Punjabi Webseries 2024 ! Dhillon film production
Dhillon Film Production
Рет қаралды 174 М.
48:15
ਪੱਗ ਦਾ ਰੁੱਤਬਾ ! PAGG DA RUTBA ! NEW PUNJABI WEBSERIES 2024 ! Dhillon Mansa wala ! Aman Dhillon
Dhillon mansa wala
Рет қаралды 133 М.
28:01
ਸਰਪੰਚ ਦੀ ਸਕੀਮ | sarpanch di skeem | punjabi Natak | new punjabi short movie 2024
sanjha pariwar vlog
Рет қаралды 125 М.
00:19
Human vs Jet Engine
MrBeast
Рет қаралды 170 МЛН