ਢਿੱਡੋ ਜਾਈ ਔਲਾਦ (ਭਾਗ-26) Dhido jai aulad (Ep-26) New Latest Punjabi Movie 2024 !! Dhillon mansa wala

  Рет қаралды 135,282

Dhillon mansa wala

Dhillon mansa wala

Ай бұрын

Dhido jai aulad (Ep-26)New Latest Punjabi Movie 2024 !! Dhillon mansa wala
#Dhillonmansawala #Amandhillon #dhillonfilmproduction #punjabiwebseries
#punjabishortmovie2023
*****************************
CONCEPT***
Aman Dhillon
Ex Sub/ Chand Singh
DIRECTOR***
Rajveer Dhillon
Manmohan singh
EDITING***
Gurkiret Dhillon
CAMRAMAN***
Rajveer Dhillon
Karmpreet Samra
********************************
Hi
I am Rajveer dhillon,
Welcome to my you tube channel,
Dhillon mansa wala
Cont No ☎
8054770441
Join 👇
facebook page 👥
/ dhillonmansawala01
dhillon_mansa
Our New Short Movies Link Click Here👇
************************
Dhido jai aulad (ep-13)
• ਢਿੱਡੋ ਜਾਈ ਔਲਾਦ (ਭਾਗ-13...
Dhido jai aulad (Ep-14)
• ਢਿੱਡੋ ਜਾਈ ਔਲਾਦ (ਭਾਗ-14...
Dhido Jai aulad (Ep-15)
• ਢਿੱਡੋ ਜਾਈ ਔਲਾਦ (ਭਾਗ-15...
Dhido Jai aulad (Ep-16)
• ਢਿੱਡੋ ਜਾਈ ਔਲਾਦ (ਭਾਗ-16...
Dhido Jai aulad (Ep-17)
• ਢਿੱਡੋ ਜਾਈ ਔਲਾਦ (ਭਾਗ-17...
Dhido jai aulad (Ep-18)
• ਢਿੱਡੋ ਜਾਈ ਔਲਾਦ (ਭਾਗ-18...
Dhido Jai aulad (Ep-19)
• ਢਿੱਡੋ ਜਾਈ ਔਲਾਦ (ਭਾਗ-19...
Dhido Jai aulad (Ep-20)
• ਢਿੱਡੋ ਜਾਈ ਔਲਾਦ (ਭਾਗ-20...
Dhido Jai aulad (Ep-21)
• ਢਿੱਡੋ ਜਾਈ ਔਲਾਦ (ਭਾਗ-21...
Dhido Jai aulad (Ep-22)
• ਢਿੱਡੋ ਜਾਈ ਔਲਾਦ (ਭਾਗ-22...
Dhido Jai aulad (Ep-23)
• ਢਿੱਡੋ ਜਾਈ ਔਲਾਦ (ਭਾਗ-23...
Dhido jai aulad (Ep-24)
• ਢਿੱਡੋ ਜਾਈ ਔਲਾਦ (ਭਾਗ-24...
Dhido Jai aulad (Ep-25)
• ਢਿੱਡੋ ਜਾਈ ਔਲਾਦ (ਭਾਗ-25...
Do Not Re-Uplode Our Content We Are Rigid Taking Action
Credit Copyright Holder - Dhillon mansa wala
Regt No 5100015
Thank you🙏🙏🙏

Пікірлер: 426
@amandhillon
@amandhillon Ай бұрын
ਸਤਿ ਸੀ ਅਕਾਲ ਜੀ ਆਪਣਾ ਨਾਟਕ ਲੜੀਵਾਰ ਚੱਲ ਰਿਹਾ ਹੈ ਕੁੱਝ ਭੈਣ ਭਰਾ ਕੂਮੈਟ ਕਰ ਰਹੇ ਨੇ ਨਾਟਕ ਬੰਦ ਕਰ ਦਿਉ ਨਾਟਕ ਲੰਬਾ ਹੋ ਗਿਆ ਅਸੀ ਸਮਝਦੇ ਹਾ ਪਰ ਖਤਮ ਕਰਨ ਲਈ ਟਾਈਮ ਚਾਹਿਦਾ ਹੈ ਇਸ ਕਰਕੇ ਬੇਨਤੀ ਕਰਦੇ ਹਾ ਨਾਟਕ (28) ਭਾਗ ਤੇ ਐਡ ਹੋ ਜਾਵੇਗਾ ਕਿਉਕੇ ਨਤੀਜਾ ਸਾਹਮਣੇ ਆਉਣਾ ਜ਼ਰੂਰੀ ਹੈ ਧੰਨਵਾਦ ਜੀ🙏
@PoojaVinodJund
@PoojaVinodJund Ай бұрын
Sat Shri akal Aman g video bhot vadiya chal rehi hai koi ni jine part bnde tuc bnao bhot vadiya video aa waheguru ji bless you all😊
@ManpreetKaur-fr3gc
@ManpreetKaur-fr3gc Ай бұрын
ਅਮਨ ਦੀਦੀ ਬਹੁਤ ਵਧਿਆ ਗੱਲਾ ਅੱਜ ਅੰਜਲੀ ਦੇ ਵਜਦੀਆ ਦੇਖ ਕੇ ਹਰਜੀਤ ਦੋ ਚਾਰ ਹੋਰ ਮਰ ਇਸ ਨੂੰ ਪਹਿਲਾ ਬੋਲਣਾ ਸਖਾਉ ਅੰਜਲੀ ਦੀ ਮਾ ਨੇ ਇਸ ਨੂੰ ਕੁਝ ਨਹੀ ਸਿਖਾਇਆ
@gurjeetkaur8212
@gurjeetkaur8212 Ай бұрын
666666
@kulwinder169
@kulwinder169 Ай бұрын
ਅੰਜਲੀ ਤਾਂ ਅੱਜ ਬੋਰੀ ਵਾਂਗੂ ਝਾੜ ਤੀ ਬਾਕੀ ਵੀਡੀਓ ਬਹੁਤ ਸੋਹਣੀ ਹੈ ❤❤❤❤❤❤❤
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤😊
@user-ur8kx6nr5y
@user-ur8kx6nr5y Ай бұрын
ਅੰਜਲੀ ਦੋਨੋ ਵੀਡਿਉ ਵਿੱਚ ਕਿਸੇ ਵੱਡੇ ਛੋਟੇ ਦੀ ਲਿਹਾਜ ਨਹੀਂ ਬਕਵਾਸ ਕਰੀ ਜਾਂਦੀ
@kirnarani9922
@kirnarani9922 Ай бұрын
Bilkul shi Bahut manda bolti hai
@preetsaini7187
@preetsaini7187 Ай бұрын
Eh ta real ch v Boht kmini honi aa te ldaki
@Satinder-nm2rc
@Satinder-nm2rc Ай бұрын
​@@preetsaini7187tuhanu kive pata e
@Satinder-nm2rc
@Satinder-nm2rc Ай бұрын
Jee karda e anjali de muh te bat k chaped maaraan
@KomalpreetKaur-rj9je
@KomalpreetKaur-rj9je Ай бұрын
Mare saryia nu bentee aa ki es vdo de kise v character nu mada na bolo ona ny bss apna apna rool play Krna hunda aa baki joo Anjali nu mada bolde ny plz o v na bolo kuyki anjali acting bhut kaint hai nale Oho apass ch sare mil k e rinde c 😊😊😊
@harpreetsharma4125
@harpreetsharma4125 Ай бұрын
ਅੰਜਲੀ ਬਹੁਤ ਗੰਦੇ ਸੁਭਾਅ ਦੀ ਮਾਲਕ ਹੈ ਇਸ ਨੂੰ ਜੁੱਤੀਆਂ ਦੀ ਘਾਟ ਹੈ ❤❤
@kahlon899
@kahlon899 Ай бұрын
😁 ਕਰਮੇਂ ਬਾਈ ਫੁੱਫੜ ਕਹਿੰਦਾ 6/7ਕਿਲੇ ਕਣਕ ਦੇ ਤੁੰ ਕਹਿਦੇ 2/3ਗੇੜੇ ਮੰਡੀ ਭੇਜ ਦਿਤੇ 7/8ਗੇੜੇ ਰਹਿਗੇ ਕੰਬਾਈਨ ਚਲੀ ਜਾਂਦੀ ਹੈ 15/ਫੁਟੀ ਟਰਾਲੀ ਬੈਡ ਵਾਲੀ ਛੇ ਕਿਲੇ ਕਣਕ ਪੈ ਜਾਦੀ ਹੈ ਫੁਫੜ ਨੇ ਕਹਿੜੀ ਕਣਕ ਦਾ ਬੀਜ ਬੀਜੀਆਂ ਸੀ 6/7ਕਿਲੇਆ ਚ 9/10ਟਰਾਲੀਆ ਨਿਕਲਦੀਆਂ ਯਾਰ ਫੁਫੜ ਨੂੰ ਪੁੱਛ ਕੇ ਲੋਕਾਂ ਨੂੰ ਬੀਜ਼ ਦੱਸਦੇ ਕਿਹੜਾ ਬੀਜੀਆਂ ਜ਼ਿਆਦਾ ਨਹੀਂ ਤਾਂ ਸਾਡੇ ਵਰਗੇ ਤੁਹਾਡੀ ਵਿਡੀਉ ਦੇਖ ਰਹੇ ਦਾ ਫਾਇਦਾ ਹੋਜੁ ਘੱਟੋ ਘੱਟ ਵਿਡੀਉ ਦੇਖਣ ਲਈ ਨੇਟ ਪੇਕ ਪੇ ਜਾਇਆਂ ਕਰੁ😁😁
@dhundle_Sitare
@dhundle_Sitare Ай бұрын
😂😂😂 ਗੁਆਂਢੀਆਂ ਦੀ ਕਣਕ ਵੀ ਜਿਹੜੇ ਨਾਲ ਲਗੇ ਹੋਏ ਆ😂😂
@gurjeetkaurdhaliwal3559
@gurjeetkaurdhaliwal3559 Ай бұрын
ਬਹੁਤ ਵਧੀਆ ਵੀਡੀਓ ਐ ਅਮਨ ਭੈਣ। ਹਰਜੀਤ ਨੇ ਅੱਜ ਬਹੁਤ ਵਧੀਆ ਕੀਤਾ ਬਾਕੀ ਸਾਰੀ ਟੀਮ ਦੇ ਰੋਲ ਵੀ ਬਹੁਤ ਵਧੀਆ ਨੇ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਅਤੇ ਹੋਰ ਤਰੱਕੀਆਂ ਬਖਸ਼ਣ ਜੀ। 🎉🎉🎉🎉🎉🎉😊😊
@joraasingh4392
@joraasingh4392 Ай бұрын
ਜਿਹੜੇ ਹਿਸਾਬ ਨਾਲ ਕੁੱਟ ਬਣਦੀ ਘੱਟ ਪੲਈ ਆ
@sukhwinderkaur7145
@sukhwinderkaur7145 Ай бұрын
ਅੰਜਲੀ ਇਸ ਤਰ੍ਹਾਂ ਦਾ ਰੋਲ ਹੀ ਦਿੱਤਾ ਜਾਦਾ, ਕਿਸੇ ਵੀਡੀਓ ਵਿੱਚ ਸਿਆਣੀ ਔਰਤ ਬਣਾ ਦਿਉ, ਸਰੋ ਦੇ ਖੇਤ ਵਿੱਚ ਪੋਜ, ਕਿਆ ਬਾਤ ਹੈ
@user-re9eu3np6f
@user-re9eu3np6f Ай бұрын
ਹਰਜੀਤ ਬਾਈ ਅੱਜ ਤਾਂ ਬਹੁਤ ਵਧੀਆ ਕੀਤਾ ਇਹ ਤਾਂ ਬਹੁਤ ਟਾਈਮ ਪਹਿਲਾਂ ਕਰ ਦੇਣਾ ਚਾਹੀਦਾ ਸੀ ਅੰਜਲੀ ਨਾਲ ❤❤❤❤❤
@babybansal7679
@babybansal7679 Ай бұрын
Bhut vadia video aa nest video jaldi to jaldi aawaye
@sidhutar
@sidhutar Ай бұрын
Movie bhoot vadia lagi angly de Pandian vekh Ke mn bhoot khosh hoia vadi sarpanchni bandi se ma ta Khushi vich ake 3 drink scotch de lae Baki appo aapne role vich bhoot he vadia han parmatma tohadi team noo Chardikla vich rakhe message bhaj dia kro mn kush ho janda hai Avtar Singh Sidhu from Canada ❤❤❤❤❤❤❤❤❤
@jagdishkaur9755
@jagdishkaur9755 Ай бұрын
ਅੰਜਲੀ ਵਰਗੀਆਂ ਬਹੂਆਂ ਤਾਂ ਘਰ ਘਰ ਹਨ ਬੱਸ ਬੰਦ ਮੁੱਠੀਆਂ ਨੇ ਭੇਦ ਲੁਕੋਇਆ ਹੋਇਆ ਹੈ।
@darshansingh5731
@darshansingh5731 Ай бұрын
ਰਾਜ ਬਾਈ ਤੇਰਾ ਤਾਇਆ ਕੰਨਾ ਦਾਕੱਚਾ ਸਾਰੀ ਉਮਰ ਆਪਣੇ ਭਰਾ ਨਾਲ ਕੱਢ ਕੇ ਉਸਤੇ ਹੀ ਸੱਕਾ ਕਰੀ ਜਾਦਾ ਵਾਹ ਓਏ ਕੱਟਿਆ
@BalbirSingh-ji6vv
@BalbirSingh-ji6vv Ай бұрын
ਜਦੋਂ ਬੰਦਾ ਔਰਤ ਦੇ ਇੱਕ ਵਾਰੀ ਥੋੜ੍ਹਾ ਜਿਹਾ ਥੱਲੇ ਲੱਗ ਜਾਂਦਾ ਤਾਂ ਔਰਤ ਨੂੰ ਮੂੰਹ ਪੈ ਜਾਂਦਾ ।
@mohinderkaur5763
@mohinderkaur5763 Ай бұрын
ਕਰਮੇਂ ਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਜਾਵੇ
@dhundle_Sitare
@dhundle_Sitare Ай бұрын
😂😂 ਧੰਨਵਾਦ ਜੀ ♥️🙏
@nirmalsinghmallhi9773
@nirmalsinghmallhi9773 Ай бұрын
ਅੰਜਲੀ ਦੋਗਲੇ ਦੀ ਦੋਗਲੀ ਹੀ ਨਿਕਲੀ ਇਹ ਤਾਂ ਦੋਵੇ ਪਾਸੇ ਲੜਾਈ ਕਰਾਈ ਜਾਂਦੀਆ ਠੀਕ ਕੀਤਾ ਇਸ ਵਰਗੀ ਦਾ ਇਹੋ ਹੀ ਇਲਾਜ ਹ ਹੁਣ ਤਾਂ ਦੋ ਦੋ ਦੋਗਲੇ ਇਕੱਠੇ ਹੋ ਗਏ ਕੀ ਬਣੁ ਹੁਣ ਤੁਹਾੜਾ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ
@ManjitKaur-lu7oy
@ManjitKaur-lu7oy Ай бұрын
ਹੈਲੋ ਅਮਨ ਜੀ ਸਤ ਸਰੀ ਅਕਾਲ ਜੀ ਮੈ ਇਸ ਵੀਡੀਓ ਦਾ 26ਵਾ ਭਾਗ ਦੇਖ ਰਹੀ ਆ ਜੀ ਮੈ ਮਨਜੀਤ ਪਿੰਡ ਸੈਪਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤
@UshaRani-cd4px
@UshaRani-cd4px Ай бұрын
ਅੰਜਲੀ ਦਾ ਇਸ ਤਰਾਂ ਦਾ ਰੋਲ ਦੇਖ ਕੇ ਹੋਰ ਕੁੜੀਆ ਵੀ ਵਿਗੜਨਗੀਅਆ
@arshchahal1854
@arshchahal1854 Ай бұрын
ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ ਅੰਜਲੀ ਹਰਜੀਥਬਾੲਈਬਹੁਤਵਧੀਆਕਿਤਾਅੰਜਲੀਦੇਝਾੜੂਲਾਕੇ
@Varindersidhu971
@Varindersidhu971 Ай бұрын
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@user-tq9ee9iv9q
@user-tq9ee9iv9q Ай бұрын
ਵੈਰੀ ਨਾਈਸ ਵੀਡੀਓ ਅਮਨ ਭਾਈ ਸਵਾਦ ਇਹ ਆ ਗਿਆ ਜੰਗਲੀ ਦੇ ਥੱਪੜ ਥੱਪੜ ਲਾਏ ਬਹੁਤ ਵਧੀਆ ਕੀਤਾ ਅੰਜਲੀ ਇਥੇ ਲੋਟ ਆ ਗਈ
@SimranSingh-zx4wj
@SimranSingh-zx4wj Ай бұрын
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@balordhaula6386
@balordhaula6386 Ай бұрын
ਕਰਮੇ ਦਾ ਰੋਲ ਫਫੇ ਕੁੱਟਣੀ ਤੀਮੀ ਅਾਲਾ ਲਾ ਲਿਅਾ ਫੁੱਫੜ ਮਗਰ ਬਹੁਤ ਹੀ ਸੋਹਣੀ ਅੈਕਟਿਗ ਬਾਕੀ ਸਾਰੀ ਟੀਮ ਵੀ ਸਿਰਾ ਗੱਲ ਵਾਤ (ਪਿੰਡ ਧੌਲੇ ਤੋਂ)
@teerthveer2016
@teerthveer2016 Ай бұрын
ਦੋਨੋ ਵੀਡੀਓੁ ਇਕੋ ਅਜਿਹਾ ਆ ਨੇ ਥੋੜਾ ਅਜਿਹਾ ਤਾ ਫਰਕ ਚਾਹੀਦਾ ਹੈ
@navdeeppawan5832
@navdeeppawan5832 Ай бұрын
ਦੀਦੀ ਤੁਹਾਡੀ ਵੀਡੀਓ ਬਹੁਤ ਵਧੀਆ ਨੇ ਬੇਸਬਰੀ ਨਾਲ ਉਡੀਕ ਕਰਦੀ ਆ ਤੁਹਾਡੀ ਵੀਡੀਓ ਦੀ
@BhinderKaur-vl8qk
@BhinderKaur-vl8qk Ай бұрын
ਬਾਕੀ,ਸਰੀਕ, ਤਾਂ,ਸਰੀਕ,ਹੀ,ਹੁੰਦਾ,ਸਰੀਕ,ਲਾਵੇ,ਲੀਕ,ਵਿਹੜਾ,❤, ਡੋਲਣ, ਨੂੰ, ਰੁਪਿੰਦਰ ਕੌਰ ਧੀਮਾਨ ਬਨੇਰਾ ਖੁਰਦ ❤❤❤❤❤❤❤❤❤❤🎉🎉🎉🎉🎉🎉🎉🎉🎉🎉🎉
@babybansal7679
@babybansal7679 Ай бұрын
Nest video jaldi to jaldi aawaye
@chahalsingh6999
@chahalsingh6999 Ай бұрын
ਬਹੁਤ ਵਧੀਆ ਵੀਡੀਓ 😊
@user-bn2hp2ku5z
@user-bn2hp2ku5z Ай бұрын
ਸਟੋਰੀ ਬਹੁਤ ਵਧੀਆ ਜੀ ❤❤❤
@darshansingh5731
@darshansingh5731 Ай бұрын
ਮਾਤਾ ਬੈਚਰ ਅੰਜਲੀ ਨੀ ਤੁਸੀ ਹੋ ਜਿਹੜੇ ਉਸਦੇ ਮਾ ਪਿਉ ਨੂੰ ਨੀ ਬਲਾਉਦੇ ਹੈਗੇ
@mandeepmann8730
@mandeepmann8730 Ай бұрын
ਸਤਿ ਸ੍ਰੀ ਅਕਾਲ ਜੀ ❤❤ਬਹੁਤ ਵਧੀਆ ਵੀਡੀਓ ਜੀ
@mandeepgarcha6662
@mandeepgarcha6662 Ай бұрын
ਹਰਜੀਤ ਬਹੁਤ ਵਧੀਆ ਕੀਤਾ
@BikramjeetSingh-xy3wn
@BikramjeetSingh-xy3wn Ай бұрын
ਰੋਜ਼ ਰੋਜ਼ ਓਹੀ ਗੱਲਾਂ ਰੇਪੀਟ ਕਰੀ ਜਾਂਦੇ ਓ , ਐਂਡ ਕਰੋ ਹੁਣ ਕੁਛ ਨੀ ਬਚਿਆ ਸਟੋਰੀ ਚ
@HusanpreetSingh-fn2kx
@HusanpreetSingh-fn2kx Ай бұрын
ਸਹੀ ਕਿਹਾ ਤੁਸੀ
@sukhpalkaur1562
@sukhpalkaur1562 Ай бұрын
Harjeet ne bhut vadya kita ❤❤❤
@user-yq3cn2de2y
@user-yq3cn2de2y Ай бұрын
Buth vadia story aa 👌 god bless you 🙏💞💞
@BhinderKaur-vl8qk
@BhinderKaur-vl8qk Ай бұрын
ਸਤਿ,ਸੀ੍, ਅਕਾਲ,ਜੀ, ਬਾਈ ਜੀ, ਸਾਰੀ, ਟੀਮ, ਨੂੰ, ਪਰਮਾਤਮਾ ਲੰਮੀ ਉਮਰ ਹੋਵੇ, ਸਾਰੀ ਟੀਮ,ਦੀ❤❤❤❤❤ ਰੁਪਿੰਦਰ ਕੌਰ ਧੀਮਾਨ ਬਨੇਰਾ ਖੁਰਦ ❤❤❤❤❤❤❤❤❤🎉🎉🎉🎉🎉🎉🎉🎉🎉🎉🎉🎉
@gurwinderjattana1661
@gurwinderjattana1661 Ай бұрын
ਬਹੁਤ ਵਧੀਆ ❤ ਬਹੁਤ ਉਡੀਕ ਸੀ
@MaingalSingh
@MaingalSingh Ай бұрын
Bahut vadia episode bai Dhillon Saab ji 🙏 😢 😅 😊 😭
@Karanaujlafan142
@Karanaujlafan142 Ай бұрын
Very nice ji video God bless you dear friend s 🎉🎉❤❤
@user-hx4zy3mv7i
@user-hx4zy3mv7i Ай бұрын
ਬਾਹਲਾ ਛਾਤਿਰਬੰਦਾ ਏ ਕਰਮਾਂ ਮੋਮ ਵਾਂਗ ਢਾਲ ਲਿਆ ਫੁੱਫੜ ਨੂੰ 🙏
@dhundle_Sitare
@dhundle_Sitare Ай бұрын
ਸਹੀ ਗੱਲ ਆ ਜੀ 😂😂😂ਧੰਨਵਾਦ ਜੀ ❤😊
@kulwantkaur7567
@kulwantkaur7567 Ай бұрын
ਬਹੁਤ ਸੋਹਣਾ ਜੀ ♥️♥️🙏🏻🙏🏻🙏🏻🙏🏻♥️♥️♥️👌🏻👌🏻👌🏻
@MeenuRani-ld5js
@MeenuRani-ld5js Ай бұрын
ਅੰਜਲੀ ਬਹੁਤ ਬਹੁਤ ਜਿਆਦਾ ਗਲਤ ਬੋਲਦੀ ਹੈ ਪੜੀ ਲਿਖੀ ਗਵਾਰ
@ARMAANGILL7359
@ARMAANGILL7359 Ай бұрын
Very nice video thanks for next part
@KuldevsidhuSidhu
@KuldevsidhuSidhu Ай бұрын
ਕਾਕਾ ਅੰਕਲ ਵੀ ਪੁਰਾ ਘੈਂਟ ਲਗਦਾ ਜਰ
@user-yt1rn7gm8f
@user-yt1rn7gm8f Ай бұрын
ਅੰਜਲੀ ਨੂੰ ਤਾਂ ਗੁਤੋਂ ਫੜ ਕੇ ਬਾਹਰ ਕੱਢ ਢੀਠ ਚਾਹੀਦੀ ਆ।
@subhanshudhingra3762
@subhanshudhingra3762 Ай бұрын
ਅੰਜਲੀ ਦੇ ਪੇਕੇ ਕਿਊ ਨਹੀਂ ਬੁਲਾਂਦੇ ਤੁਸੀ
@sarbjitkaur9202
@sarbjitkaur9202 Ай бұрын
ਬਹੁਤ ਵਧੀਆ ਜੀ 🙏🙏
@babybansal7679
@babybansal7679 Ай бұрын
God bless you all team members
@Kamaljitkaurwm5hg5sg4e
@Kamaljitkaurwm5hg5sg4e Ай бұрын
ਚੰਗਾ ਕੀਤਾ harjit ਹੋਰ ਮਾਰ
@kuldipkaur5688
@kuldipkaur5688 Ай бұрын
ਅੰਜਲੀ ਤਾਂ ਲੜਨ ਵਾਸਤੇ ਹੀ ਰੱਖੀ ਆ । ਦੋਨੋ ਵੀਡੀਓ ਵਿੱਚ ਝੰਡੀ ਗੱਡੀ ਰੱਖਦੀ ਆ । ਕਦੇ ਵੀ ਸਿੱਧੀ ਗੱਲ ਨਹੀਂ ਕਰਦੀ ਗਲ ਹੀ ਪੈ ਜਾਂਦੀ । ਕਰਮੇ ਦਾ ਉੱਲੂ ਸਿੱਧਾ ਹੋ ਰਿਹਾ ਹੌਲੀ ਹੌਲੀ ਮੋਟਰ ਵੀ ਵੱਖ ਕਰਵਾ ਲੈਣੀ ਉਸਨੇ ਤੇ ਲਿਮਟ ਵੀ ਬੰਨਵਾ ਰਿਹਾ ਮਿੱਠਾ ਪਿਆਰਾ ਹੋ ਕੇ ਜਾਂਦੀ ਹੋਈ ਅੰਜਲੀ ਉਨ੍ਹਾਂ ਦੇ ਘਰ ਹੋ ਕੇ ਗਈ ਤੇ ਦੱਸ ਕੇ ਗਈ ਬਈ ਤੁਹਾਡਾ ਮਾੜਾ ਸੋਚਦੇ ਸਾਡੇ ਘਰ ਵਾਲੇ।
@surindergill5186
@surindergill5186 Ай бұрын
Harjit well done she need more service keep it up 👍
@manjindersingh1822
@manjindersingh1822 Ай бұрын
Very nice video ji waheguru bless u all team members ji
@jasmeetkaur4051
@jasmeetkaur4051 Ай бұрын
Bahut vadia story ❤❤🎉
@PunjabiKitchenvlogs1313
@PunjabiKitchenvlogs1313 Ай бұрын
ਲੜਾਈ ਬਹੁਤ ਜਿਆਦਾ ਹੁੰਦੀ ਆ ਤੁਹਾਡੀ ਵੀਡੀਓ ਵਿੱਚ
@balwindersinghkhalsa2370
@balwindersinghkhalsa2370 Ай бұрын
❤ ਵਾਹ ਜੀ ਵਾਹ ਕਿਆ ਬਾਤ ਐ ਬਹੁਤ ਵਧੀਆ ਵੀਡੀਓ ਐ
@user-ur8kx6nr5y
@user-ur8kx6nr5y Ай бұрын
ਕਰਮੈ ਨਾਲ ਰਲਾ ਦਿਓ ਅੰਜਲੀ ਨੂੰ ਇਕੋ ਨਸਲ ਦੇ ਦੋਨੋ ਕਮੀਣੇ ਨਾਂ ਭੁਆ ਨਾਲ਼ ਬਣਦੀ ਨਾਂ ਜਠਾਣੀ ਨਾਲ਼ ਬਹੁਤ ਗਾਲਾਂ ਖਾਦੇ ਦੋਨੋਂ
@dhundle_Sitare
@dhundle_Sitare Ай бұрын
😂😂😂😂😂ਧੰਨਵਾਦ ਜੀ 😊❤
@BabbuRandhawa-mi1np
@BabbuRandhawa-mi1np Ай бұрын
ਹਾਏ ਰੱਬਾ ਅਜਲੀ ਦੇ ਕੁਤੇ ਦੀ ਜੀਭ ਲੱਗੀ ਭੋਕਣ ਨੂੰ
@ashasidhu4354
@ashasidhu4354 Ай бұрын
Harjeet ne bht vadiya kita
@narinderkaur5811
@narinderkaur5811 Ай бұрын
Wai harjit aj mard bn k dhikhia Bhot vadhia keeta harjit Ih pehla hona chahida c
@kiranbhatti6150
@kiranbhatti6150 Ай бұрын
ਅੰਜਲੀ ਨੂੰ ਡਰਾਮੇ ਚੋਂ ਕੱਢੋ ਹੁਣ ਤਾਂ...
@KarmSingh-fv1qp
@KarmSingh-fv1qp Ай бұрын
ਵਿਡਿਔ ਦਾ ਕੌਈ ਐਡੱ ਏ ਨੀ ਕਰਦੇ ਹੈਗੇ 😡
@user-re2hf7fm4t
@user-re2hf7fm4t Ай бұрын
ਬਹੁਤ ਉਡੀਕ ਸੀ ਵੀਡੀਓ ਦੀ 🙏🏻🙏🏻🙏🏻🙏🏻
@ManpreetSingh-mv3rd
@ManpreetSingh-mv3rd Ай бұрын
ਸੋਡੇ ਹੱਥਾਂ ਤੇ ਮਹਿੰਦੀ ਕਿਓਂ ਲਾਈ ਆ ਸਾਰਿਆਂ ਦੇ
@BhinderKaur-vl8qk
@BhinderKaur-vl8qk Ай бұрын
ਬਹੁਤ ਹੀ ਧੰਨਵਾਦ ਵਾਈ ਜੀ ਸਾਰੀ ਟੀਮ ਦਾ, ਰੁਪਿੰਦਰ ਕੌਰ ਧੀਮਾਨ ਬਨੇਰਾ ਖੁਰਦ ❤❤❤❤❤❤❤
@SandeepKaur-qf1xf
@SandeepKaur-qf1xf Ай бұрын
Bht vdya video GBU all team always be happy 😌❤️
@user-vy3lq8im3s
@user-vy3lq8im3s Ай бұрын
ਅਮਨ ਦੀਦੀ ਅੰਜਲੀ ਬਹੁਤ ਭੋਕਦੀ ਆ
@sukhdeepsidhu2342
@sukhdeepsidhu2342 Ай бұрын
Very nice story , Rajveer Dhillon veer Aman, dhillon sister ji 🎉🌸💐🌷
@Gurpreetbrar774
@Gurpreetbrar774 Ай бұрын
ਅੰਜਲੀ ਦੇ ਤਾਂ ਵੱਧ ਤੋਂ ਵੱਧ ਕੁੱਟ ਪੈਣੀ ਚਾਹੀਦੀ ਸੀ ਇਹਦੇ ਰੋਲ ਮੈਨੂੰ ਬਿਲਕੁਲ ਪਸੰਦ ਨਹੀਂ ਹੈਗੇ ਅਮਨ ਦੀਦੀ ਇਨੇ ਪਖੰਡ ਕਰਦੀ ਆ ਓਹੋ
@babybansal7679
@babybansal7679 Ай бұрын
Good job
@AmritpalSingh-vt9sy
@AmritpalSingh-vt9sy Ай бұрын
very nice video Aman didi g ❤❤
@charankaur8775
@charankaur8775 Ай бұрын
A jail so bad let’s see this clip wat is the next step I enjoyed watching this drama good luck to all ji
@kaursukhidhillon9272
@kaursukhidhillon9272 Ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਰੱਬ ਖੁਸ਼ ਰੱਖੇ ਸਾਰੀ ਟੀਮ ਨੂੰ❤
@gagandeepkaur-ll4hg
@gagandeepkaur-ll4hg Ай бұрын
Buth vadia video a aman ਦੀਦੀ ji wmk ❤❤❤❤
@sukhmitsingh5504
@sukhmitsingh5504 Ай бұрын
ਅੰਜਲੀ ਕੁਛ ਜਿਆਦਾ ਹੀ ਖਰਾਬ ਹੈ।ਹੱਦਾਂ ਪਾਰ ਕਰਦੀ ਹੈ। ਐਨਾ ਵੀ ਨਹੀਂ ਚਾਹੀਦਾ।ਚੰਗੀ ਸਰਵਿਸ ਭਾਲਦੀ ਹੈ।
@user-dj5wo8rh3l
@user-dj5wo8rh3l Ай бұрын
Buth vadia story aa god bless you ❤❤❤❤❤❤❤
@sukhagill4833
@sukhagill4833 Ай бұрын
🎉 very nice video ji
@gaganbilling5152
@gaganbilling5152 Ай бұрын
Very nice video ji 👍
@sunandakaushalsharma7933
@sunandakaushalsharma7933 Ай бұрын
Eh episode sahi hai.❤❤
@SandhuGora-wu7mc
@SandhuGora-wu7mc Ай бұрын
Very nice video aman dhillon ji 🎉🎉🎉
@user-ur8kx6nr5y
@user-ur8kx6nr5y Ай бұрын
ਭਰਾਵਾਂ ਨੂੰ ਲੈਕੇ ਆ je ਪਿਓ ਦੀ ਹੈ ਤੇਰਾ ਚੰਗੀ ਦਾ ਪਤਾ ਲਗ ਜਾਉ ਗਿੱਠ ਦੀ ਜਵਾਨ ਲਗੀ ਹੋਈ ਹੈ
@sukhdeepsinghsukhdeepsingh9723
@sukhdeepsinghsukhdeepsingh9723 Ай бұрын
❤❤❤❤❤🎉🎉
@BhinderKaur-vl8qk
@BhinderKaur-vl8qk Ай бұрын
ਅੰਜਲੀ, ਬਹੁਤ ਹੀ,ਚਲਾਕ, ਔਰਤ,ਹੈ,ਇਸ, ਨੂੰ,ਅੱਡ, ਨਹੀਂ, ਹੋਣਾ ਚਾਹੀਦਾ ਹੈ,ਇਸ, ਲਈ, ਇਸ,ਦੀ,ਅਕਲ, ਟਿਕਾਣੇ, ਆਉਣੀ ਚਾਹੀਦੀ ਹੈ, ਰੁਪਿੰਦਰ ਕੌਰ ਧੀਮਾਨ ਬਨੇਰਾ ਖੁਰਦ ❤❤❤❤❤❤❤❤❤❤❤🎉🎉🎉🎉🎉🎉
@jassimahi7150
@jassimahi7150 Ай бұрын
Chlak nhi befkoof aurat a
@babybansal7679
@babybansal7679 Ай бұрын
Waiting for nest video
@jsa-bb2mf
@jsa-bb2mf Ай бұрын
Vary vary nice video aman di
@MOHINDER-PAL-KAUR-CHAHAL
@MOHINDER-PAL-KAUR-CHAHAL Ай бұрын
ਅੰਜਲੀ ਦੀ ਓਵਰ ਐਕਟਿੰਗ ਬਿਲਕੁਲ ਪਸੰਦ ਨਹੀਂ
@BaljinderKaur-vu4ki
@BaljinderKaur-vu4ki Ай бұрын
ਅੰਜਲੀ ਅਨਪੜ੍ਹ ਗਵਾਹ ਬੋਲਦੀ ਕਿਦਾ ਹੋਰ ਸਾਰਿਆ ਤੇ ਗਲਤ ਆਰਸ ਪੈਦਾ
@iqbalsran7866
@iqbalsran7866 Ай бұрын
Very Very nice video God bless you all teams ❤
@AmanGill-dj1jy
@AmanGill-dj1jy Ай бұрын
Aman diii plzzzzz end krdo hun vedio da bhut boring aa hun vedio
@SurjeetSingh-md5bk
@SurjeetSingh-md5bk Ай бұрын
❤❤❤❤❤harjeet bai t anjli ji bar kud de
@SukhjinderSingh-dx5eh
@SukhjinderSingh-dx5eh Ай бұрын
Anjli vergi kise de na jame
@kultarhehar4035
@kultarhehar4035 Ай бұрын
Anjli kde bapu kde taeya 😂karma kde bapu kde fuffd😊
@tanukaur10
@tanukaur10 Ай бұрын
❤❤😊😊Very Very Very nice video ji😊😊❤❤
@BachitarKammonke5911
@BachitarKammonke5911 Ай бұрын
ਬਹੁਤ ਸੋਹਣੀ ਵੀਡੀਓ ਪਰ ਇੰਤਜ਼ਾਰ ਬੜਾ ਕਰਾਉਦੇ ਜੇ ਜਲਦੀ ਪਾਇਆ ਕਰੋ ਵੀਡੀਓ ਧੰਨਵਾਦ ਜੀ🙏 ਗੁਰਨਵਾਬ ਸਿੰਘ ਬੱਲ ਕੰਮੋਕੇ ਅਮਿ੍ਤਸਰ🙏
@JATINDERSINGH-wz2uz
@JATINDERSINGH-wz2uz Ай бұрын
very nice video sister and brother j ❤❤❤❤❤❤❤
@gurpreetkaurkhattra5579
@gurpreetkaurkhattra5579 Ай бұрын
ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਅਮਨ ਭੈਣ ਅੰਜਲੀ ਦੀ ਸਰਬਸ ਕਰ ਕੇ ਬਾਹਰ ਕੱਢੋ ।
@user-yt1rn7gm8f
@user-yt1rn7gm8f Ай бұрын
ਚੰਗੇ ਸੰਸਕਾਰਾਂ ਵਾਲੀ😅😂😅😅😅
@AmanDeep-xw2cc
@AmanDeep-xw2cc Ай бұрын
ਕਰਮੇ ਥੋੜਾ ਜਾ ਤਰਸ ਕਰ ਬਾਪੂ ਤੇ ਰੱਬ ਦੇਖਦਾ ਉਪਰ ਏਨਾ ਮਾੜਾ ਨਾ ਕਰ😥
@dhundle_Sitare
@dhundle_Sitare Ай бұрын
😂😂😂 ਠੀਕ ਆ ਜੀ , ਧੰਨਵਾਦ ਜੀ ❤🙏
@DavinderSingh-vw6qj
@DavinderSingh-vw6qj Ай бұрын
Please Anjali nu ya tan sudhaar do ya fer ohda scene chota krdo, inni bakwaas krdi aa,inni bigdi hoyi dikhayi hai k boring mehsoos hundi hai na jii krda hai ki chhittar pared hove tan maja aave. Ehoji janani nu tan uthhde -behnde bss dandeya di barsaat,chhittran di lod hain.Please ajj ton baad Anjali de ehoje scene na dikhayo
🌊Насколько Глубокий Океан ? #shorts
00:42
Which one of them is cooler?😎 @potapova_blog
00:45
Filaretiki
Рет қаралды 10 МЛН
Кәріс өшін алды...| Synyptas 3 | 10 серия
24:51
kak budto
Рет қаралды 1,3 МЛН
🍁 СЭР ДА СЭР
0:10
Ка12 PRODUCTION
Рет қаралды 4,1 МЛН