ਹਿੰਦੋਲਾ ਤੋਰਨ।ਮੱਧ ਪ੍ਰਦੇਸ ।ਗਿਆਸਪੁਰਾ ਦੇ ਜੈਨੀ ਮੰਦਰ।

  Рет қаралды 5,208

dev kuraiwala

dev kuraiwala

Күн бұрын

ਹਿੰਦੋਲਾ ਤੋਰਨ।ਮਾਲਾਦੇਵੀ ਮੰਦਰ।ਮਹਾਵੀਰ ਜੈਨ।#devkuraiwala #madhypardesh #punjabitravelvlog #madhayapradesh #indiatour #devkuraiwalavlog #devkuraiwalanewvlog
#indiabiketour #indiaroadtrip #hindolatoran
madhyapardeshhistory

Пікірлер: 81
@sukhmandersingh8034
@sukhmandersingh8034 25 күн бұрын
ਵੀਰ ਦੇਵ ਆਪ ਜੀ ਤੇ ਆਪ ਜੀ ਦੇ ਪਰਿਵਾਰ ਨੂੰ ਲੋਹੜੀ ਤੇ ਮਕਰ ਸੰਗਰਾਦ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ
@gurmelsingh8065
@gurmelsingh8065 24 күн бұрын
ਚਲਦਾ ਰਹਿ ਮੁਸਾਫ਼ਿਰ ਮੰਜ਼ਲ ਜ਼ਰੂਰ ਆਵੇਗੀ।
@BalwinderSingh-bm9yq
@BalwinderSingh-bm9yq 24 күн бұрын
ਦੇਵ ਜਿੰਦਾਬਾਦ
@shashirajrana3194
@shashirajrana3194 25 күн бұрын
ਸਤਿ ਸ੍ਰੀ ਆਕਾਲ ਦੇਵ ਬਾਈ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਲੋਹੜੀ ਦੀਆਂ ਮੁਬਾਰਕਾਂ ਜੀ 🎉
@gaurishanker6201
@gaurishanker6201 24 күн бұрын
ਸਾਭ ਸੰਭਾਲ ਪੱਖੋਂ ਬਿਲਕੁਲ ਅਣਗੋਲਿਆਂ ਹੈ। ਪੁਰਾਤਤਵ ਵਿਭਾਗ ਨੂੰ ਚਾਹੀਦਾ ਹੈ ਕਿ ਇਹ ਇਤਿਹਾਸਕ ਜਗ੍ਹਾ ਅੱਛੇ ਤਰੀਕੇ ਨਾਲ ਦੇਖ ਭਾਲ ਕਰੇ।
@RanjitSingh-jf6nv
@RanjitSingh-jf6nv 24 күн бұрын
ਬਲਦੇਵ ਵੀਰ ਜੀ ਮੂੰਹ ਤੇ ਦਾਗ ਪਹਿਲਾਂ ਨਾਲੋਂ ਬਹੁਤ ਠੀਕ ਹੋ ਗਏ ਹਨ,, ਧੰਨਵਾਦ ਕਰਦਾ ਹਾਂ ਵੀਰ ਜੀ ਬਹੁਤ ਸਾਰੇ ਨਮੇੇ ਥਾਂ ਦਿਖਾਉਣ ਲਈ
@FatehSidhu3876
@FatehSidhu3876 25 күн бұрын
ਬਹੁਤ ਸੋਹਣਾ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ ❤❤❤❤❤
@Baljeetsran-e9w
@Baljeetsran-e9w 25 күн бұрын
ਬਾਈ ਜੀ ਸਤਿ ਸ੍ਰੀ ਆਕਾਲ ਵੀਰ ਲੋਹੜੀ ਤੇ ਮਾਘੀ ਦੀਆਂ ਬਹੁਤ ਸਾਰੀਆਂ ਵਧਾਈਆਂ ਹੋਣ ਜੀ
@jashish8996
@jashish8996 24 күн бұрын
✨✨✨✨✨
@manjindersinghsidhu1275
@manjindersinghsidhu1275 24 күн бұрын
ਚੜਦੀ ਕਲਾ ਵਿੱਚ ਰਹੋ
@kuljitsinghsekhon2014
@kuljitsinghsekhon2014 23 күн бұрын
ਜਹਾਜ ਰਾਹੀਂ ਖੂਬਸੂਰਤ ਝਾਕਾ ਵਾਕਾ ਉਦੇਪੁਰ ਨਹੀਂ ਗਏ
@G.S.PANDHER
@G.S.PANDHER 25 күн бұрын
ਦੇਵ ਬਾਈ ਤੂੰ ਤੇ ਘੁੱਦਾ ਅੱਡ ਅੱਡ ਕਿਉਂ ਹੋ ਗਏ, ਤੁਹਾਡੀ ਦੋਨਾਂ ਦੀ ਜੋੜੀ ਤਾਂ ਲੋਕਾਂ ਨੂੰ ਬਹੁਤ ਪਸੰਦ ਸੀ ਬਾਈ, ਜੇ ਕੋਈ ਮਨ ਮੋਟਾਵ ਹੋ ਗਿਆ ਤਾਂ ਬਹਿ ਕੇ ਨਿਬੇੜ ਲਉ, ਤੂੰ ਇਕੱਲਾ ਮੱਧ ਪ੍ਰਦੇਸ਼ ਚ ਫਿਰਦਾਂ ਤੇ ਘੁੱਦਾ ਇਕੱਲਾ ਅਫ਼ਰੀਕਾ ਚ ਫਿਰਦਾ, ਤੁਸੀਂ ਦੋਨੇ ਅੱਡ ਅੱਡ ਘੁੰਮਦੇ ਵਧੀਆ ਨੀ ਲੱਗਦੇ ਬਾਈ, ਦੋਨੇ ਇਕੱਠੇ ਹੋਕੇ ਟੂਰ ਕਰਿਆ ਕਰੋ ਬਾਈ 🙏🇨🇦🇨🇦
@BulletChronicles
@BulletChronicles 25 күн бұрын
Bai ji awain speculate nahin kari jaida. Dev was sick when Ghudda left for Africa.
@HarpreetSingh-ux1ex
@HarpreetSingh-ux1ex 25 күн бұрын
ਦੀਵ ਵੀਰ ਨੂੰ ਚਿਕਨ ਫੋਕਸ ਹੋ ਗਿਆ ਸੀ ਇਸ ਕਰਕੇ ਘੁੱਦੇ ਨਾਲ ਨਹੀਂ ਜਾ ਸਕਦਾ ਸੀ
@G.S.PANDHER
@G.S.PANDHER 24 күн бұрын
@@BulletChronicles ਬਾਈ ਜੀ ਇਹਦੇ ਵਿੱਚ speculated ਕਰਨ ਵਾਲੀ ਕਿਹੜੀ ਗੱਲ ਆ, ਮੈਂ ਕੋਈ ਮਾੜੀ ਗੱਲ ਤਾਂ ਕਹੀ ਨੀ, ਸਿਰਫ ਆਪਦਾ ਇੱਕ ਸੁਝਾਅ ਰੱਖਿਆ, ਬਾਕੀ ਬਾਈ ਮੈਂ ਜਿਨ੍ਹਾਂ ਨੂੰ ਸਵਾਲ ਪੁੱਛਿਆ ਉਨ੍ਹਾਂ ਨੂੰ ਤਾਂ ਏਨਾ ਬੁਰਾ ਲੱਗਿਆ ਨੀ ਜਿੰਨੀ ਤੁਹਾਨੂੰ ਠੇਸ ਵੱਜੀ। ਸ਼ਾਇਦ ਤੁਹਾਨੂੰ ਇਹ ਨਹੀਂ ਪਤਾ ਕਿ ਜਦੋਂ ਆਪਾਂ ਕਿਸੇ ਨਾਲ ਦਿਲੋਂ ਜੁੜੇ ਹੋਈਏ ਤੇ ਉਹ ਜਦੋਂ ਅੱਡ ਅੱਡ ਨਜ਼ਰ ਆਉਣ ਤਾਂ ਮਨ ਚ ਸਵਾਲ ਉੱਠਣੇ ਤਾਂ ਲਾਜ਼ਮੀ ਨੇ ਕਿ ਇਹ ਕਿਉਂ ਹੋਇਆ, ਬਾਕੀ ਨਾਂ ਕਦੇ ਦੇਵ ਨੇ ਤੇ ਨਾਂ ਹੀ ਕਦੇ ਘੁੱਦੇ ਨੇ ਇਸ ਚੀਜ਼ ਬਾਰੇ ਦੱਸਿਆ ਕਿ ਅਸੀਂ ਅੱਡ ਅੱਡ ਕਿਉਂ ਘੁੰਮ ਰਹੇ ਹਾਂ, ਬਾਕੀ ਮੈਂ ਕੋਈ ਨਵਾਂ ਨਹੀਂ ਇਹਨਾਂ ਨਾਲ ਜੁੜਿਆ ਜਦੋਂ ਇਹਨਾਂ ਨੇ ਪਹਿਲੀ ਵਾਰੀ ਲੇਹ ਲਦਾਖ਼ ਦਾ ਟੂਰ ਕੀਤਾ ਸੀ ਮੈਂ ਉਦੋਂ ਤੋਂ ਇਹਨਾਂ ਨੂੰ ਦੇਖਦਾ ਆ ਰਿਹਾਂ ਤੇ ਬਾਕੀ ਇਹ ਮੁੰਡੇ ਮੇਰੇ ਇਲਾਕੇ ਦੇ ਨੇ ਤੇ ਮੈਂ ਸਿਰਫ ਇੱਕ ਵੱਡਾ ਭਰਾ ਹੋਣ ਦੇ ਨਾਤੇ ਇਹਨਾਂ ਨੂੰ ਇਹ ਸਵਾਲ ਕੀਤਾ ਸੀ, ਬਾਕੀ ਮੈਂ ਇਕੱਲੇ ਨੇ ਨਹੀਂ ਹੋਰ ਕਈ ਲੋਕਾਂ ਨੇ ਵੀ ਇਹਨਾਂ ਨੂੰ ਇਹੀ ਸਵਾਲ ਪੁੱਛਿਆ ਹੋਇਆ,ਪਰ ਤੁਹਾਨੂੰ ਮਿਰਚਾਂ ਕਿਉਂ ਲੱਗੀਆਂ ਇਹਦੇ ਬਾਰੇ ਮੈਨੂੰ ਪਤਾ ਨਹੀਂ 🇨🇦
@jashish8996
@jashish8996 24 күн бұрын
✨✨✨👌🏻✨
@amitthakur8569
@amitthakur8569 25 күн бұрын
ਸਤਿ ਸ੍ਰੀ ਆਕਾਲ ਜੀ 🙏
@ramandeepsingh1401
@ramandeepsingh1401 24 күн бұрын
ਦੱਬੀ ਰੱਖ ਕਿੱਲੀ ਮਿੱਤਰਾ 👍🏼🎉
@jarnailmarahar3985
@jarnailmarahar3985 22 күн бұрын
ਸਤਿ ਸ੍ਰੀ ਅਕਾਲ ਬਾਈ ਜੀ🙏🙏🙏🙏🙏❤❤❤❤
@RamKumar-ce8xy
@RamKumar-ce8xy 25 күн бұрын
राम राम जी
@MohinderSingh-y4g
@MohinderSingh-y4g 24 күн бұрын
ਮੱਧ ਪ੍ਰਦੇਸ਼ ਗਿਆਸ ਜੈਨ ਮੰਦਰ
@JagrajBhullar-t8b
@JagrajBhullar-t8b 24 күн бұрын
🎉🎉🎉🎉🎉🎉🎉
@narinderkaur5972
@narinderkaur5972 24 күн бұрын
Vlog accha tha
@sanjayfaridian6742
@sanjayfaridian6742 24 күн бұрын
Bahut hi Shandar galbaat veere
@JagtarsinghSarwara-wy5rg
@JagtarsinghSarwara-wy5rg 25 күн бұрын
Vadhia kam
@RamKumar-ce8xy
@RamKumar-ce8xy 24 күн бұрын
ਬਾਈ ਜੀ, ਇਸ vlog ਵਿੱਚ ਤਾਂ ਜ਼ਿਆਦਾਤਰ ਖੰਡਰ ਹੀ ਵਿਖਾਏ ਜਾਣ
@kulwantsembhi4137
@kulwantsembhi4137 24 күн бұрын
Good job veere keep it up❤❤❤❤
@Ravisingh-ok7gl
@Ravisingh-ok7gl 23 күн бұрын
Very nice 👍
@dg9358
@dg9358 24 күн бұрын
Lots of historical places in MP❤❤❤
@mangalsingh8905
@mangalsingh8905 25 күн бұрын
Ķay baat he Puttar Dev Very Nice Very Beautiful Jyende vasde Raho
@manjindersinghsidhu1275
@manjindersinghsidhu1275 24 күн бұрын
ਸਤਿ ਸ੍ਰੀ ਅਕਾਲ ਦੇਵ ਵੀਰ
@MohinderSingh-y4g
@MohinderSingh-y4g 24 күн бұрын
ਜ਼ਿਲ੍ਹਾ ਬਿਦੇਸ਼ਾਂ 64 ਜੋਗਣ ਮੰਦਰ
@technotrend2023
@technotrend2023 24 күн бұрын
Great
@RamanpreetToor
@RamanpreetToor 24 күн бұрын
Bhai thade vlogs❤❤❤❤
@JohalBadhni_
@JohalBadhni_ 23 күн бұрын
👍👍
@harpreetsinghsingh9843
@harpreetsinghsingh9843 25 күн бұрын
ਬਹੁਤ ਵਧੀਆ ਵੀਰ
@bohar5315
@bohar5315 10 күн бұрын
ਜੈਨ ਸਮੁਦਾਇ ਨੂੰ ਇਹਨਾਂ ਮੰਦਰਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਕਿਉਂਕਿ ਕੀਮਤੀ ਧਰੋਹਰ ਹੋਲੀ ਹੋਲੀ ਖ਼ਤਮ ਹੋ ਰਹੀ ਹੈ
@JaswinderGora-c8b
@JaswinderGora-c8b 25 күн бұрын
🌹🌹
@balvindersingh5011
@balvindersingh5011 25 күн бұрын
ਸਤਿ ਸ਼੍ਰੀ ਅਕਾਲ ਜੀ ❤❤❤
@OnkarSingh-zw2lv
@OnkarSingh-zw2lv 25 күн бұрын
Bahut badhiya lga
@vikramvicky0096gharu
@vikramvicky0096gharu 24 күн бұрын
🙏🙏🙏🙏🙏
@SarbjitSingh72
@SarbjitSingh72 24 күн бұрын
Bro nice
@kuljitsinghsekhon2014
@kuljitsinghsekhon2014 24 күн бұрын
ਸਤਿ ਸ੍ਰੀ ਅਕਾਲ ਵੀਰ
@RanaSingh-sw1ft
@RanaSingh-sw1ft 25 күн бұрын
Dev,tusi,bhut,vadia,kam,kar,rhe,ho,loka,nu,m,p,di,dekh,rekh,kra,rhe,ho,Rana,malupota,near,banga,to
@madhomalli7321
@madhomalli7321 25 күн бұрын
ਸਤਿ ਸ੍ਰੀ ਅਕਾਲ ਬਾਈ ਜੀ ❤️❤️🌹🌹
@VikramjitVicky-xg6qv
@VikramjitVicky-xg6qv 25 күн бұрын
Sat Sri akle yg
@gursharanbrar1205
@gursharanbrar1205 25 күн бұрын
Very nice vlog God bless you dev
@parmsahota3696
@parmsahota3696 25 күн бұрын
SSA Dev Singh ji, You are digging very old history which is being diminishing. There is a end to everything. All the best
@rajindersingh5303
@rajindersingh5303 25 күн бұрын
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@BalvieSingh-u9e
@BalvieSingh-u9e 24 күн бұрын
Satt Shiri akal ji Rauwal sidhwan bet ludhiana panjab Indian
@gulabsinghgs9852
@gulabsinghgs9852 24 күн бұрын
Sat shri akal ji
@RajinderSingh-ph5xj
@RajinderSingh-ph5xj 24 күн бұрын
Sat Sri akal 22g ❤❤
@iqbalsidhu6651
@iqbalsidhu6651 25 күн бұрын
Well come my dear brother ji
@jaibhagwan123
@jaibhagwan123 25 күн бұрын
Colour grading ke sath vedios ka look badhiya lagega
@GurcharanSingh-i2r
@GurcharanSingh-i2r 25 күн бұрын
❤❤❤❤
@HarpreetSingh-ux1ex
@HarpreetSingh-ux1ex 25 күн бұрын
ਦੇਵ ਵੀਰ ਸੁੰਨੇ ਮੰਦਰਾਂ ਵਿੱਚ ਖਾਲੀ ਹੱਥ ਨਾ ਜ਼ਾਇਆ ਕਰ ਕੋਈ ਸੋਟੀ ਜਾ ਫੋਲਡ ਹੋਣ ਵਾਲੀ ਸਟਿੱਕ ਰੱਖਿਆ ਕਰ
@rajindersinghvattu9850
@rajindersinghvattu9850 25 күн бұрын
Veer lohri te maghi diya mubarkan.
@MohinderSingh-y4g
@MohinderSingh-y4g 24 күн бұрын
ਜਾਣਕਾਰੀ ਭਰਪੂਰ ਬਲਾਗ
@VarinderRvlogs07
@VarinderRvlogs07 25 күн бұрын
❤❤❤❤❤❤❤
@jaspalgrewal438
@jaspalgrewal438 25 күн бұрын
ਬਹੁਤ ਵਧੀਆ ਵਲੌਗ ਜੀ
@visakhasidhu3710
@visakhasidhu3710 25 күн бұрын
ਅੰਗਰੇਜਾ ਦਾ ਭੁਲੇਖਾ
@kamaldeep8922
@kamaldeep8922 24 күн бұрын
MP ਚ cobra ਬਹੁਤ ਆ ਵੀਰ ਜੀ😂
@avijitbraich7801
@avijitbraich7801 24 күн бұрын
Dev bai motorcycle da engine oil check karo engine de awaaj bahut kharab lagdi a
@DevGrewal-i9x
@DevGrewal-i9x 25 күн бұрын
Bai ji honda bdlna pena
@mandeepsandhu3436
@mandeepsandhu3436 24 күн бұрын
ਨਿੰਮ ਤੇ ਬਿੱਲਾ ਜਾਂ ਲੂੰਬੜੀ ਹੋਊ
@manjindersinghsidhu1275
@manjindersinghsidhu1275 24 күн бұрын
ਦਾੜੀ ਮੁੱਛਾਂ ਜਮਾ ਸਾਫ ਨੀ ਸੀ ਕਰਵਾਉਣੀਆਂ
@manjindersinghsidhu1275
@manjindersinghsidhu1275 24 күн бұрын
ਐਨੀਆਂ ਛੋਟੀਆਂ ਨਾ ਕਰਵਾਇਆ ਕਰੋ
@manjindersinghsidhu1275
@manjindersinghsidhu1275 24 күн бұрын
ਜਿਹੜਾ ਜਾਨਵਰ ਫੁਕਾਰੇ ਮਾਰਦਾ ਸੀ ਉਹ ਵੀ ਦਿਖਾਉਣਾ ਚਾਹੀਦਾ ਸੀ , ਭਾਵੇਂ ਡ੍ਰੋਨ ਨਾਲ ਵੀਡੀਓ ਲੈੰਦੇ
@harbanslalsharma4052
@harbanslalsharma4052 25 күн бұрын
19.15 Eh sab tod bhann te barbadi islami muslman dhadwiaan di kiti hoi hai. Unan nu kala naal dushmani Arab ton mili hai.
@mittiputtmajhail2960
@mittiputtmajhail2960 24 күн бұрын
Ohna nu Bhagwan or Mahatma Budh push Bai. Sirf Budha nahi samjhde. Koi appa nu pushe, Nanak da dera ja adda kithe hy? ta kinjh lagge? Jains must renovate these temples and make it a tourist spot. They part of history. Tuhanu pehla vi arz kiti si k jis area ch jao utho di economy bare vi dasia karo, jamin da rate, crops, irrigation, u/g water mitha k khara. loka de living kinjh hy.
@JagdevSingh-dw1jd
@JagdevSingh-dw1jd 25 күн бұрын
Vadde Ullu V Fukara marde ah Dev
@jasvir3830
@jasvir3830 24 күн бұрын
🎉🎉🎉🎉🎉
@MANJEETSINGH-nz1qh
@MANJEETSINGH-nz1qh 24 күн бұрын
ਸਤਿ ਸ੍ਰੀ ਆਕਾਲ ਬਾਈ ਜੀ ❤
@mohansingh3290
@mohansingh3290 24 күн бұрын
Sat Shri akal ji
@RinkuSharma-dg9ml
@RinkuSharma-dg9ml 25 күн бұрын
❤❤❤❤❤
@kuljitmallah4873
@kuljitmallah4873 24 күн бұрын
❤❤❤❤❤
@GurpreetSingh-nd5gh
@GurpreetSingh-nd5gh 24 күн бұрын
❤❤❤❤❤❤
@sonusabri4511
@sonusabri4511 24 күн бұрын
❤❤❤❤❤
IL'HAN - Qalqam | Official Music Video
03:17
Ilhan Ihsanov
Рет қаралды 700 М.
Don’t Choose The Wrong Box 😱
00:41
Topper Guild
Рет қаралды 62 МЛН
IL'HAN - Qalqam | Official Music Video
03:17
Ilhan Ihsanov
Рет қаралды 700 М.