ਮੱਧ ਪ੍ਰਦੇਸ ਦੀ ਯਾਤਰਾ।ਹੋਟਲ ਵਾਲਿਆਂ ਨਾਲ ਰੌਲਾ । ਮਟਕੁਲੀ।ਪੰਚਮੜੀ।

  Рет қаралды 18,239

dev kuraiwala

dev kuraiwala

Күн бұрын

ਮੱਧ ਪ੍ਰਦੇਸ ਦੀ ਯਾਤਰਾ ।ਮਟਕੁਲੀ ।ਪੰਚਮੜੀ
#devkuraiwala #madhypardesh #punjabitravelvlog #indiatour #devkuraiwalanewvlog#devkuraiwalavlog
#madhyapardeshculture#panchmari#matkuli
#indianiketrip

Пікірлер: 150
@ArjunSingh-pm1jj
@ArjunSingh-pm1jj 16 сағат бұрын
ਗੁਡ ਐਂ ਮੇਰੇ ਬਾਈ ਜੀ ਵਧੀਆ ਬਹੁਤ ਹੀ ਵਧੀਆ ਬਾਈ ਜੀ ❤️❤️
@jaspalkaur4135
@jaspalkaur4135 Күн бұрын
ਬਹੁਤ ਹੀ ਵਧੀਆ ਵੀਡੀਓ ਤੇ ਜਗ੍ਹਾ ਵੀ ਬਹੁਤ ਖ਼ੂਬਸੂਰਤ ਜਸਪਾਲ ਕੌਰ ਮਲੇਰਕੋਟਲਾ
@RanjitSingh-jf6nv
@RanjitSingh-jf6nv 16 сағат бұрын
ਬਹੁਤ ਹੀ ਸੋਹਣਾ ਬਲੌਗ ਦੇਖਦਿਆਂ
@DeepakVerma-xj1wx
@DeepakVerma-xj1wx 16 сағат бұрын
Natural blog
@sukhdarshansingh6579
@sukhdarshansingh6579 17 сағат бұрын
Very good dev sia god bless you
@DarshanSingh-g2f
@DarshanSingh-g2f 18 сағат бұрын
ਵਾਹ ਜੀ ਵਾਹ, Full enjoy!!!
@sarbjeetkaursandhu7392
@sarbjeetkaursandhu7392 16 сағат бұрын
ਬਹੁਤ ਹੀ ਖੂਬਸੂਰਤ
@SurjeetSingh-cq5sw
@SurjeetSingh-cq5sw 18 сағат бұрын
ਸਤਿ ਸੀ੍ ਅਕਾਲ ਵੀਰ ਦੇਵ ਜੀ
@SinghKaramjit-r1n
@SinghKaramjit-r1n 14 сағат бұрын
Nomber one super video jee
@HarpeetKaur-we2qd
@HarpeetKaur-we2qd Күн бұрын
ਬਹੁਤ ਹੀ ਵਧੀਆ
@RamKumar-ce8xy
@RamKumar-ce8xy Күн бұрын
ਬਹੁਤ ਹੀ ਸ਼ਾਨਦਾਰ ਜਗ੍ਹਾ ਅਤੇ ਵਧੀਆ ਵੀਡਿਓ ਬਾਈ ਜੀ, ਸਰਪੰਚ ਰਾਮ ਕੁਮਾਰ ਪਿੰਡ ਕੇਰਾ ਖੇੜਾ ਅਬੋਹਰ ਪੰਜਾਬ।
@bikramjitchahal2359
@bikramjitchahal2359 12 сағат бұрын
Best of best
@SukhwinderSingh-wq5ip
@SukhwinderSingh-wq5ip Күн бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@MintuDhaliwal-eg1yx
@MintuDhaliwal-eg1yx 23 сағат бұрын
ਬਹੁਤ ਹੀ ਵਧੀਆ DEV KUAIWALA & GHUDA SINGH EH 2 DONE PUNJAB SHER A
@malkiatsingh2054
@malkiatsingh2054 8 сағат бұрын
Nice 👍
@sethisethi3284
@sethisethi3284 5 сағат бұрын
👍👍👍👍👍
@gurdeepsinghgill9025
@gurdeepsinghgill9025 Күн бұрын
ਧੰਨਵਾਦ ਮੇਕ ਮਾਈ ਟਰਿੱਪ ਵਾਲਿਆਂ ਦਾ ਸਾਡੇ ਖੁਦ ਕੋਚ ਸਾਹਿਬ ਨੂੰ ਚੰਗਾ ਟਿਕਾਣਾ ਦਵਾਉਣ ਲਈ।
@harjyotsingh5291
@harjyotsingh5291 Күн бұрын
ਦੇਵ ਜਿੰਦਾਬਾਦ ਬਹੁਤ ਵਧੀਆ ਭੋਜਨ ਜਿੰਦਗੀ ਜਿਉਂਣ ਦਾ ਮਜਾ ਵੀ।
@rajgill4319
@rajgill4319 Күн бұрын
ਦੇਵ ਪਾਤਾਲਕੋਟ ਤੁਸੀਂ ਤਾਮੀਆ ਤੋਂ ‌ਗਏ ਸੀ ਉਥੇ ਜ਼ਿਆਦਾ ਦੇਸੀ ਜੜੀਆਂ ਬੂਟੀਆਂ ਵਾਲੇ ਵੈਦ ਨੇ ਮਟਕੁਲੀ ਤੋਂ ਤਾਂ ਪੰਚਮਢੀ 28-30 ਕਿਲੋਮੀਟਰ ਹੈ ਬਹੁਤ ਸੋਹਣੀ ਜਗਾਹ ਹੈ ਤੇ ਮਟਕੁਲੀ ਤੋਂ ਪੀਪਰੀਆ ਵੀ ਐਨਾ ਹੀ ਹੈ ਇਹ ਰੋਡ ਵਲ ਵਿੰਗ ਵਾਲਾ ਹੈ ਸਿੱਧਾ ਨਹੀਂ ਹੈ ਮੈਂ ਤਾਂ ਇਸ ਰੋਡ ਤੇ ਬਹੁਤ ਚਲਾਇਆ ਹੈ ਟਰੱਕ ਪਰਾਸੀਆਂ ਤੋਂ ਕੋਲਾ ਲੈਕੇ ਜਾਂਦੇ ਸੀ ਕਿ ਗੱਲ ਹੁਣ ਘੁੱਦਾ ਨਹੀਂ ਹੈ ਨਾਲ਼ ਤੁਹਾਡੇ
@HarpreetSingh-ux1ex
@HarpreetSingh-ux1ex Күн бұрын
ਵੀਰ ਘੁੱਦਾ ਅੱਜ ਕੱਲ ਅਫਰੀਕਾ ਦੇ ਟੂਰ ਤੇ ਹੈ
@hansgadani9410
@hansgadani9410 17 сағат бұрын
Ghuda is in uaganda in south Africa nowadays
@GurmeetSingh-sq7ro
@GurmeetSingh-sq7ro 18 сағат бұрын
❤good
@manjindersinghsidhu1275
@manjindersinghsidhu1275 18 сағат бұрын
ਚੜਦੀ ਕਲਾ ਵਿੱਚ ਰਹੋ
@madhomalli7321
@madhomalli7321 Күн бұрын
ਸਤਿ ਸ਼੍ਰੀ ਅਕਾਲ ਬਾਈ ਜੀ ❤️❤️🌹🌹💐💐
@balrajsingh4182
@balrajsingh4182 Күн бұрын
ਬਹੁਤ ਵਧੀਆ ਜੀ
@baljindersidhu2409
@baljindersidhu2409 18 сағат бұрын
Panchmarhi is Hill station,pullotion zero.AECTraining centre.Dhoopgarh,chauragarh.jatta Shankar,mahadev hills and many more attractions.i got trained there.
@akambharat
@akambharat 17 сағат бұрын
Nice job
@amitthakur8569
@amitthakur8569 Күн бұрын
ਸਤਿ ਸ੍ਰੀ ਆਕਾਲ ਵੀਰ ਜੀ 🙏
@gurwinderbrar-g2o
@gurwinderbrar-g2o Күн бұрын
ਬਹੁਤ ਵਧੀਆ ਕੰਮ ਕਰ ਰਹੇ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ 🌹🌹🌹❤❤❤
@VikramjitVicky-xg6qv
@VikramjitVicky-xg6qv Күн бұрын
ਬਹੁਤ ਵਧੀਆ ਏਰੀਆ ਵਾਈ
@gurmelsingh8065
@gurmelsingh8065 Күн бұрын
ਵਧੀਆ ਲੱਗਿਆ ਜੀ
@BalwantSingh-wm6zy
@BalwantSingh-wm6zy Күн бұрын
ਬਹੁਤ ਸੋਹਣਾ ਸਫ਼ਰ ਦੇਵ ਬਾਈ 7:49
@rajmalhi876
@rajmalhi876 7 сағат бұрын
Thanks bro
@jagsirsran7403
@jagsirsran7403 Күн бұрын
ਸਤਿ ਸ੍ਰੀ ਆਕਾਲ ਵੀਰ ਜੀ 🙏, ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਤੰਦਰੁਸਤ ਰੱਖਣ ਜੀ, ਅਗਲੇ ਸਫ਼ਰ ਦੇ ਰੂਟ ਵਾਰੇ ਜਾਣਕਾਰੀ ਦਿਓ ਜੀ
@ramanjitsingh4283
@ramanjitsingh4283 17 сағат бұрын
Nice vedio
@ksbagga7506
@ksbagga7506 Күн бұрын
ਇਕ ਅਨੋਖੀ ਯਾਤ੍ਰਾ
@kulwantsembhi4137
@kulwantsembhi4137 21 сағат бұрын
Aj te mauja Dev bai diya puriya Enjoy veera❤❤
@kuljitsinghsekhon2014
@kuljitsinghsekhon2014 Күн бұрын
ਚੜ੍ਹਦੀ ਕਲਾ
@SingPapa
@SingPapa 23 сағат бұрын
SSA Dev paji Waheguru ji tuhede te hmesha chardi Kaala da haath rakhan
@KarmSingh-o9y
@KarmSingh-o9y 23 сағат бұрын
Devi veerji. SSA.VERRY. good
@parmsahota3696
@parmsahota3696 Күн бұрын
Dav Singh ji SSA, Good relaxing place. Good to insert a song / music while you preparing for cooking. Enjoy All the best
@mannubrar7868
@mannubrar7868 Күн бұрын
Bhut nice place veer ji waheguru mehar kre. malout
@SandeepSingh-k1d3n
@SandeepSingh-k1d3n 23 сағат бұрын
Supar vlog ji wmk ji
@harishmehta1304
@harishmehta1304 17 сағат бұрын
Satshri akal ji
@Gobindmadhe
@Gobindmadhe Күн бұрын
ਸੋਹਣਾ ਮਾਹੌਲ
@HarpreetSingh-ux1ex
@HarpreetSingh-ux1ex Күн бұрын
ਸਤਿ ਸ੍ਰੀ ਆਕਾਲ ਬਲਦੇਵ ਸਿੰਘ ਦੇਵ 🙏
@JagrajBhullar-t8b
@JagrajBhullar-t8b Күн бұрын
ਬਾਈ ਦੇਵ ਅਮਰ ਕੰਟਕ ਵੀ ਬਹੁਤ ਵਧੀਆ ਜਗਾ ਮੱਧ ਪ੍ਵਦੇਸ ਵਿੱਚ🎉🎉🎉🎉
@FatehSidhu3876
@FatehSidhu3876 Күн бұрын
ਬਹੁਤ ਸੋਹਣਾ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ ❤❤❤❤❤
@JaspalSingh-qq3ni
@JaspalSingh-qq3ni Күн бұрын
Very excellent 👍
@GurpreetSingh-x3e9b
@GurpreetSingh-x3e9b Күн бұрын
👉ਬਾ-ਕਮਾਲ ਸਫ਼ਰ ਬਾਈ ਜੀ👈👍👍👍👍👍👍👍👍 ----ਗੁਰਪ੍ਰੀਤ ਮਾਲੇਰਕੋਟਲਾ----🙏🙏🙏🙏🙏🙏🙏🙏
@Lakhwindersingh-v8u
@Lakhwindersingh-v8u 17 сағат бұрын
🙏🥰🥰
@jaibhagwan123
@jaibhagwan123 Күн бұрын
Bahut badhiya
@gurmitkaursahota3984
@gurmitkaursahota3984 5 сағат бұрын
👍❤️🙌🙏
@shinderdhanoa8908
@shinderdhanoa8908 23 сағат бұрын
Very nice place
@lakhjeetsingh1028
@lakhjeetsingh1028 22 сағат бұрын
ਦੋਵੇ ਭਰਾ, ਘੁਦਾ ਤੇ ਦੇਵ ਨੇ ਅਲੱਗ ਅਲੱਗ ਰੂਟ ਕਿਉ ਸੁਰੂ ਕਰ ਲਿਆ। ਪੁੱਛਣਾ ਤਾਂ ਬਣਦਾ ਨੀ, ਵੈਸੇ 2 ਜਾਣਿਆ ਦਾ ਸਾਥ ਬਹੁਤ ਵਧੀਆ ਹੁੰਦਾ। ਸੌਖਾ ਤੇ ਦਿਲ ਵੀ ਵਧੀਆ ਲਗਦਾ।
@RomyPandher
@RomyPandher 10 сағат бұрын
ਦੇਵ ਬਾਈ ਬਿਮਾਰ ਰਿਹਾ ਦੇਵ ਨੂੰ ਟਾਈਫਾਈਡ ਹੋ ਕੇ ਹਟਿਆ ਤਾ ਕਰਕੇ ਏਹਤੋ ਸਾਈਕਲ ਹਾਲੇ ਜਿ਼ਆਦਾ ਚੱਲਣਾ ਨਹੀ ਸੀ ਤਾ ਕਰਕੇ ,, ਅਗਲੇ ਟੂਰ ਤੇ ਫੇਰ ਕੱਠੇ ਕਬੱਡੀਆਂ ਪਾਉਣਗੇ,,
@chaudhary8085
@chaudhary8085 12 сағат бұрын
ਅੱਜ ਸਿਰਾ ਬਲੌਗ ਸੀ ਦੇਵ ਬਾਈ ਜੰਗਲ ਚ ਜੰਗਲੀ ਤਰੀਕੇ ਨਾਲ ਦੋ 🥃 ਲਾਕੇ 🐓 ਭੁੰਨਣਾਂ
@preetbaidwan2114
@preetbaidwan2114 Күн бұрын
Dev bhai sat Siri akal,vedio bhaut achhi lagi
@BalwinderSingh-bm9yq
@BalwinderSingh-bm9yq Күн бұрын
ਦੇਵ ਜਿੰਦਾਬਾਦ
@punjabpainting2002
@punjabpainting2002 7 сағат бұрын
nice
@pargatSingh-cr4uk
@pargatSingh-cr4uk Күн бұрын
ਦੇਵ ਵੀਰ ਜੀ ਸਤਿ ਸ਼੍ਰੀ ਆਕਾਲ ਜੀ ❤❤❤❤❤
@RamKumar-ce8xy
@RamKumar-ce8xy Күн бұрын
ਦੇਵ ਜੀ, ਛਿੰਦਵਾੜਾ ਲੋਕ ਸਭਾ ਹਲਕਾ ਸਾਬਕਾ ਮੁੱਖ ਮੰਤਰੀ ਦਾ ਏਰੀਆ ਹੈ।
@gursharanbrar1205
@gursharanbrar1205 Күн бұрын
Very nice vlog good luck for new journey tomorrow dev
@technotrend2023
@technotrend2023 Күн бұрын
Great
@SukhjeetsinghDhillon-e6o
@SukhjeetsinghDhillon-e6o Күн бұрын
ਵਾਹ ਬੂਟੇ ਬਹੁਤ ਪਿਆਰੇ ਨੇ ਅੰਬਾਂ ਦੇ
@BindaThandal
@BindaThandal Күн бұрын
ਸਤਿ ਸ੍ਰੀ ਆਕਾਲ ਜੀ
@ankushsharma1667
@ankushsharma1667 Күн бұрын
Super 🎉🎉
@diljeetkaur5858
@diljeetkaur5858 Күн бұрын
ਬਲਦੇਵ ਵੀਰੇ ਸਤਿ ਸ੍ਰੀ ਆਕਾਲ ♥️🙏🏻
@MohinderSingh-y4g
@MohinderSingh-y4g Күн бұрын
ਵਾਇਆ - ਤਾਮੀਆ
@gagansidhu007
@gagansidhu007 18 сағат бұрын
mIRZAPUR SCENE @ 34:48 , makbool - khana ,, bss bhaia g
@khushkaramjitsingh7644
@khushkaramjitsingh7644 Күн бұрын
Beautiful
@ਹਰਦੀਪਸਿੰਘBrar
@ਹਰਦੀਪਸਿੰਘBrar Күн бұрын
ਸਤਿ ਸ੍ਰੀ ਆਕਾਲ ਜੀ and 🙏🙏🙏🙏🙏
@jashish8996
@jashish8996 Күн бұрын
👌🏻👌🏻👍🏼👍🏼✨
@gaadilover3487
@gaadilover3487 21 сағат бұрын
"ਦੇਵੇ ਉਸਤਾਦ, ਪੈਗ ਵੀ ਲਾਇਆ, ja ਇਕੱਲਾ ਮੁਰਗਾ ਹੀ ਭੁੰਨਿਆ।"
@VarinderRvlogs07
@VarinderRvlogs07 Күн бұрын
Good 22 ji❤❤❤❤❤
@manpreetdhaliwal9724
@manpreetdhaliwal9724 Күн бұрын
Good vlog veer g
@balvindersingh5011
@balvindersingh5011 Күн бұрын
ਸਤਿ ਸ਼੍ਰੀ ਅਕਾਲ ਜੀ ❤❤❤
@RajinderSingh-ph5xj
@RajinderSingh-ph5xj Күн бұрын
Sat Sri akal 22g ❤❤
@MohinderSingh-y4g
@MohinderSingh-y4g Күн бұрын
ਮੱਧ ਪ੍ਰਦੇਸ਼ ਛਿੰਦਵਾੜਾ ਪੰਚਮੜੀ
@deepakchopra1443
@deepakchopra1443 22 сағат бұрын
Karta ji suscrabire sat Shiri akal ji
@VikramjitVicky-xg6qv
@VikramjitVicky-xg6qv Күн бұрын
ਸਤਿ ਸ੍ਰੀ ਅਕਾਲ ਵਾਈ ਜੀ
@iqbalsidhu6651
@iqbalsidhu6651 Күн бұрын
Well come my dear brother ji
@deepi042
@deepi042 Күн бұрын
Att bai g
@harpreetsingh-nt2bf
@harpreetsingh-nt2bf Күн бұрын
nice video 👍👍👍
@directorsahilsinghmanjitsi5169
@directorsahilsinghmanjitsi5169 Күн бұрын
Love from Canada
@gulabsinghgs9852
@gulabsinghgs9852 Күн бұрын
Sat shri akal ji
@jashish8996
@jashish8996 Күн бұрын
✨✨✨✨✨
@GurcharanSingh-i2r
@GurcharanSingh-i2r Күн бұрын
Sat shri akal ❤❤❤❤
@parmveersingh2796
@parmveersingh2796 Күн бұрын
Good
@harvinderjeetkaur1499
@harvinderjeetkaur1499 Күн бұрын
Vvv good
@JagrajBhullar-t8b
@JagrajBhullar-t8b Күн бұрын
ਬਾਈ ਦੇਵ ਅਮਰ ਕੰਟਕ ਵੀ ਬਹੁਤ ਵਧੀਆ ਜਗਾ ਮੱਧ ਪ੍ਵਦੇਸ ਵਿੱਚ🎉🎉🎉🎉
@RinkuSharma-dg9ml
@RinkuSharma-dg9ml Күн бұрын
❤❤❤❤
@mandeepsandhu3436
@mandeepsandhu3436 21 сағат бұрын
ਬਾਗ ਚ ਬਾਰਬੀਕਿਊ। ਕਿਆ ਬਾਤ ਆ । ਠੰਢੀ ਰਾਤ ਚ ਇਸ ਤੋਂ ਵਧੀਆ ਮਾਹੌਲ ਕੀ ਹੋਊ।
@Guyfromabohar
@Guyfromabohar Күн бұрын
ਬਾਈ ਮੇਕ ਮਾਈ ਟ੍ਰਿਪ ਤੋ ਨਾ ਹੀ ਬੁੱਕ ਕਰਿਆ ਕਰੋ ਏਦਾਂ ਈ ਕਰਦੇ ਆ ਇਹ ਫੇਰ ਆਪਣੇ ਵਰਗੇ ਖੱਜਲ ਹੁੰਦੇ ਆ
@ankushsharma1667
@ankushsharma1667 Күн бұрын
Namaste bhai ji
@rajwantdhandwar9698
@rajwantdhandwar9698 Күн бұрын
Good morning from Vancouver 🥰
@shashirajrana3194
@shashirajrana3194 Күн бұрын
👍✍🙏
@kamaljeetsidhu3060
@kamaljeetsidhu3060 Күн бұрын
ਦੇਵ ਭਰਾ ਡੋਡਿਆਂ ਦੀ ਖੇਤੀ ਕਿਵੇਂ ਹੈ ਇਹ ਦੱਸ ਦਿਆਂ ਕਰੋਂ। ਡੋਡਿਆਂ ਦੀ ਪ੍ਰਮੋਸ਼ਨ ਵੀ ਕਰ ਕੇ ਆਈ ਜ਼ਰੂਰ।
@KaranSharma-vc5nx
@KaranSharma-vc5nx Күн бұрын
😂😂😂😂😂
@KaranSharma-vc5nx
@KaranSharma-vc5nx Күн бұрын
6,8ਉਗਲਾ ਉਚੇ ਹੋਏ ਨੇ
@SatnamSingh-xs5rf
@SatnamSingh-xs5rf Күн бұрын
Sat Siri akal g
@sandeepkumar-b8m3v
@sandeepkumar-b8m3v Күн бұрын
Pind ch kade v jana locosions bike di jagah car 🚘 di kardo map ch galat nahi hovonge
@ManpreetSingh-zm2fp
@ManpreetSingh-zm2fp Күн бұрын
Dev 22 sat sri akal
@SharnSharn-y3m
@SharnSharn-y3m Күн бұрын
✈️eh tour v kro Jldi
@sidhusidhu8071
@sidhusidhu8071 Күн бұрын
Hun shi. Va bro phone
-5+3은 뭔가요? 📚 #shorts
0:19
5 분 Tricks
Рет қаралды 13 МЛН
Jaidarman TOP / Жоғары лига-2023 / Жекпе-жек 1-ТУР / 1-топ
1:30:54
JISOO - ‘꽃(FLOWER)’ M/V
3:05
BLACKPINK
Рет қаралды 137 МЛН
-5+3은 뭔가요? 📚 #shorts
0:19
5 분 Tricks
Рет қаралды 13 МЛН