ਹਿਮਾਚਲ ਵਿਚ ਡਰਾਈਵਰਾਂ ਨਾਲ ਕੁੱਟਮਾਰ ਉਤੇ ਕੁਝ ਨੀਂ ਬੋਲੀ ਸਰਕਾਰ, ਚੱਲੇ ਭਗਵੰਤ ਮਾਨ ਦੀ ਰਿਹਾਇਸ਼ ਘੇਰਨ

  Рет қаралды 6,416

Punjabi Lok Channel

Punjabi Lok Channel

Күн бұрын

ਹਿਮਾਚਲ ਵਿਚ ਡਰਾਈਵਰਾਂ ਨਾਲ ਕੁੱਟਮਾਰ ਉਤੇ ਕੁਝ ਨੀਂ ਬੋਲੀ ਸਰਕਾਰ
ਟੈਕਸੀ ਵਾਲਿਆਂ ਨੇ ਚੰਡੀਗੜ੍ਹ ਵਿੱਚ ਕਰਤੀਆਂ ਟੈਕਸੀਆਂ ਹੀ ਟੈਕਸੀਆਂ
ਚੱਲੇ ਭਗਵੰਤ ਮਾਨ ਦੀ ਰਿਹਾਇਸ਼ ਘੇਰਨ, ਪ੍ਰਧਾਨ ਨੇ ਬਣਾਤੀ ਰੇਲ
****************************************************************
KZbin
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilok...
****************************************************************
#PunjabiLokChannel #PunjabiNews #PunjabiNewsChannel #punjabilok_channel
Himachal, Punjab, Taxi Union, Punjabi, Jagdeep Singh Thali, Chandighar, Taxi driver,
Kangana, kanganaranawat, interview, Punjabilokchannel, Punjabilok_channel, himachalpradesh, tourist, Travel, PunjabiTaxidriver, Azad taxi union punjab, Chandighar,

Пікірлер: 30
@jatindersingh-fj7vl
@jatindersingh-fj7vl 3 ай бұрын
ਅਜ਼ਾਦ ਟੈਕਸੀ ਯੂਨੀਅਨ ਦਾ ਬਹੁਤ ਵਧੀਆ ਉਪਰਾਲਾ ਯੂਨੀਅਨ ਨੂੰ ਤਕੜੇ ਹੋਣਾ ਚਾਹੀਦਾ ਫਿਰ ਹੀ ਸਰਕਾਰਾਂ ਦੀ ਨੀਂਦ ਖੁੱਲੇਗੀ
@GurcharanSingh-ic1ff
@GurcharanSingh-ic1ff 3 ай бұрын
ਡਰਪੋਕ ਨਿਕੰਮੀ ਪੰਜਾਬ ਸਰਕਾਰ 😭😭
@Singh-ti
@Singh-ti 2 ай бұрын
💯💯👍👍👍
@JeejaJi-y5x
@JeejaJi-y5x 3 ай бұрын
ਇਹ ਸਰਕਾਰ ਬੋਲਦੀ ਨੀ ਭੌਂਕਦੀ ਆ ਭੌਂਕਾ ਬੈਠਾ ਕੁਰਸੀ ਤੇ
@tajbirsingh7440
@tajbirsingh7440 2 ай бұрын
Sahi gal gg nikama CM ban gya
@BalwinderKaur-nx4kv
@BalwinderKaur-nx4kv 3 ай бұрын
ਸਰਕਾਰਾਂ ਨੂੰ ਅਸੀ ਵੋਟਾਂ ਪਾਉਂਦੇ ਚੰਗੇ ਲਗਦੇਂ ਆਂ ਉਸ ਤੋਂ ਬਾਅਦ ਏਹਨਾਂ ਦੀਆਂ ਗੱਡੀਆਂ ਦੀ ਧੂੜ ਈ ਦਿਸਦੀ ਆ ।
@sikhsingh5822
@sikhsingh5822 2 ай бұрын
sahi keha ji
@SukhjeetKaur-kj7fm
@SukhjeetKaur-kj7fm 3 ай бұрын
ਇਹ ਸਰਕਾਰ ਦੀ ਮਕਾਨ ਆਇ ਆ
@HUNTREZ123
@HUNTREZ123 3 ай бұрын
Good
@karanbaraich2300
@karanbaraich2300 2 ай бұрын
Azad texi union zindabad
@AmrikSingh-no8jt
@AmrikSingh-no8jt 2 ай бұрын
🙏👍🌷💞
@RinkuSingh-l8i
@RinkuSingh-l8i 3 ай бұрын
❤❤
@ramandeep3187
@ramandeep3187 3 ай бұрын
Ver eak raakho
@UPPALS_QUEEN009
@UPPALS_QUEEN009 3 ай бұрын
🙏
@SidhuJatt-g5x
@SidhuJatt-g5x 3 ай бұрын
ਕੋਈ ਵੀ ਸਰਕਾਰ ਡਰਬੇਲ ਦੀ ਕੋਈ ਨੀ
@Tangovlog_CHD
@Tangovlog_CHD 3 ай бұрын
Himachal Pradesh vich dharmik ugrawadi hai Jo Punjab anti log hai 😮😊
@angrejpalnagra812
@angrejpalnagra812 3 ай бұрын
Es nu chona vich sabak sikhao
@Tangovlog_CHD
@Tangovlog_CHD 3 ай бұрын
Do char Da sodha LA Deytha fair bolane ghe mar Tey garebho Ko Kanoon nal laro please 😮😊
@parvindersingh1680
@parvindersingh1680 2 ай бұрын
Veero sare himachlia nu punjab cho bahr kdo.asi tuhade naal aa.dso kdo behna borders te
@seeratoor3877
@seeratoor3877 2 ай бұрын
Vdiya Kita ..ki kriye koi sun da ni
@amandeepsingh-zq9nq
@amandeepsingh-zq9nq 2 ай бұрын
Yr himachalia da khana peena bnd Krna paina jo v truck jande rashan pta laike ohna nu aithe hi rokna paina eh sale fr hi lott aun ge
@cryptoquark
@cryptoquark 3 ай бұрын
har question is reporter da jaan booj ke aag laan wala hai. maximum question target sarkaar nu kar reha hai
@Singh-ti
@Singh-ti 2 ай бұрын
Netflix te ik Series bni 370 ode vich State sarkar ne seen payea c kasmir wich ik leaders hunda ohne apne thalle bnde rakhe hunde ne ik mint ch 100 bnde khathe hoke aa jande himachal vich vi koi leadership ch vich hegga jehda eda kran deya Himachal Side te mnu Chwal cheep janani lag di jine 370 vekhi oh samj jye ga jo main keha
@ayeshasidhu5519
@ayeshasidhu5519 2 ай бұрын
Cm nu ki eih ta vota chaunde nai ki pm ban jan loka da ki psi marn
@littlebirdi
@littlebirdi 2 ай бұрын
ਤਿੰਨ ਲਖ ਹਿਮਾਚਲੀ ਲੁਧਿਆਣਾ ਬੈਠਾ, ਦੋ ਲੱਖ ਹੋਸ਼ਿਆਰਪੂਰ ਬੈਠਾ, ਡੇਢ ਲੱਖ ਮੋਹਾਲੀ ਖਰੜ ਜੀਰਕਪੁਰ ਬੈਠਾ, ਤੁਸੀ ਨਾ ਜਾਓ ਹਿਮਾਚਲ, ਅਗਲੇ ਤਾਂ ਆ ਰਹੇ। ਤੁਸੀ ਇਕ ਇੰਚ ਜਮੀਨ ਨਹੀਂ ਖਰੀਦ ਸਕਦੇ ਹਿਮਾਚਲ ਚ, ਅਗਲੇ ਵੱਡੀ ਗਿਣਤੀ ਵਿਚ ਪੰਜਾਬ ਆ ਕੇ ਪੱਕਾ ਵਸੇਬਾ ਕਰ ਰਹੇ। ਜੋ ਅੱਜ ਹਿਮਾਚਲ ਚ ਹੋ ਰਿਹਾ, ਕਲ ਨੂੰ ਜੇ ਪੰਜਾਬ ਹੋਣ ਲਗ ਪਿਆ ਤਾਂ ਕਿੱਥੇ ਜਾ ਕੇ ਧਰਨੇ ਲਾਓ ਗੇ? ਪੰਜਾਬ ਵਿਚ ਵੀ ਹਿਮਾਚਲ ਵਾਲਾ ਪ੍ਰੋਪਰਟੀ ਕਨੂੰਨ ਲਾਗੂ ਕਰਵਾਓ, ਪੰਜਾਬ ਨੂੰ ਸ਼ਾਮਲਾਟ ਬਣਾ ਕੇ ਆਪਣਾ ਹੀ ਉਜਾੜਾ ਕਰੋ ਗੇ। ਹਿਮਾਚਲ ਸਮੇਤ ਅਜਿਹਾ ਕਨੂੰਨ ਪੰਜ ਹੋਰ ਸਟੇਟ ਵਿਚ ਲਾਗੂ ਹੈ, ਪੰਜਾਬ ਵਿਚ ਵੀ ਲਾਗੂ ਕੀਤਾ ਜਾਵੇ
@pardeepsingh4979
@pardeepsingh4979 2 ай бұрын
Fudu sarkaar
@cryptoquark
@cryptoquark 3 ай бұрын
Ik ta eh reporter badi aag launda jaan booj ke. gal kehdi chaldi ae te aag laan karke kehde pase le janda.
Spongebob ate Michael Jackson 😱 #meme #spongebob #gmod
00:14
Mr. LoLo
Рет қаралды 11 МЛН
Incredible: Teacher builds airplane to teach kids behavior! #shorts
00:32
Fabiosa Stories
Рет қаралды 12 МЛН
2.5 crore ਦੀ ਲਾਟਰੀ 😱😱
4:47
Bobby
Рет қаралды 24 М.