Himachal 'ਚ ਪੰਜਾਬੀਆਂ ਨਾਲ ਹੁੰਦੀ ਕੁ+ਟ+ਮਾ+ਰ ਨੂੰ ਲੈ ਕੇ Delhi ਪਹੁੰਚੀ ਸ਼ਿਕਾਇਤ !

  Рет қаралды 1,664

Rozana Spokesman

Rozana Spokesman

Күн бұрын

Himachal 'ਚ ਪੰਜਾਬੀਆਂ ਨਾਲ ਹੁੰਦੀ ਕੁ+ਟ+ਮਾ+ਰ ਨੂੰ ਲੈ ਕੇ Delhi ਪਹੁੰਚੀ ਸ਼ਿਕਾਇਤ !
#Advocate #Punjabi #Punjab #Himachal #HumanRightCommission #Complaint #RozanaSpokesman
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspok...
💻 ENGLISH WEBSITE: www.rozanaspok...
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/c...
#Rozanaspokesman #spokesmantv

Пікірлер: 18
@rattandhaliwal
@rattandhaliwal Ай бұрын
ਸਰਦਾਰ ਸਾਬ ਦੀ ਗੱਲ ਬਹੁਤ ਵਧੀਆ ਦਲੀਲਾਂ ਸਹਿਤ ਹੈ।ਜੇ ਹਿਮਾਚਲੀ ਆ ਕੇ ਹਰ ਸੂਬੇ ਵਿੱਚ ਜ਼ਮੀਨ ਖਰੀਦ ਸਕਦੇ ਹਨ ਤਾਂ ਦੂਸਰੇ ਸੂਬੇ ਦੇ ਲੋਕ ਕਿਓ ਨਹੀਂ ਹਿਮਾਚਲ ਵਿੱਚ ਜ਼ਮੀਨ ਖਰੀਦ ਸਕਦੇ। ਅਮਰੀਕਾ ਤੋਂ।
@Pioneer-zx5fx
@Pioneer-zx5fx Ай бұрын
ਪੰਜਾਬ ਦੇ ਲੋਕ ਔਰ ਸਰਕਾਰ ਲਾਲਚੀ ਹੈ ਵੀਰ ਜੀ, ਹਿਮਾਚਲੀ ਖੁਦ ਹੀ ਨਹੀਂ ਨੌਣ ਹਿਮਾਚਲੀ ਨੂੰ ਵੇਚਦੇ ਜਮੀਨ , ਤੁੱਸੀ ਕਿਉੰ ਵੇਚ ਰਹੇ
@ASMaan-hm2wl
@ASMaan-hm2wl Ай бұрын
ਪੰਜਾਬੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਹੋਰ ਰਾਜਾਂ ਦੇ ਲੋਕਾਂ ਨੂੰ ਆਪਣੀ ਜਮੀਨ ਨਾ ਵੇਚਣ ਅਤੇ ਨਾ ਹੀ ਕੁਦਰਤੀ ਆਫ਼ਤਾਂ ਜਿਵੇਂ ਹੜ੍ਹ ਭੂਚਾਲ ਮਹਾਂਮਾਰੀ ਸਮੇਂ ਅਜਿਹੇ ਰਾਜਾਂ ਦੇ ਲੋਕਾਂ ਦੀ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਨਾ ਕਰਨ ।
@AchharJanjua
@AchharJanjua Ай бұрын
Good ❤❤❤
@RMNewton992
@RMNewton992 Ай бұрын
ਹਿਮਾਚਲੀ ਪੰਜਾਬ ਵਿੱਚ ਬਹੁਤ ਜਮੀਨ ਖਰੀਦ ਰਹੇ ਹਨ ਤੇ ਖਰੜ ਮੋਹਾਲੀ ਇਲਾਕੇ ਵਿੱਚ ਕਾਫੀ ਤਾਦਾਦ ਵਿਚ ਰਹਿਣ ਲਗ ਪਏ ਹਨ। ਇਹ ਪੰਜਾਬਿਆਂ ਨੂੰ ਤਾ ਹਿਮਾਚਲ ਚ ਜਮੀਨ ਖਰੀਦਣ ਹੀ ਨਹੀ ਦੇਂਦੇ । ਇਹ ਸਰਾਸਰ ਨਾਇਨਸਾਫੀ ਹੈ। ਸਾਡੇ ਪਾਲਿਟਿਸ਼ਨ ਨੂੰ ਇਹ ਵੇਖਣਾ ਚਾਹਿਦਾ ਹੈ ।
@satnamdhillon4624
@satnamdhillon4624 Ай бұрын
ਜਿਨਾਹ ਦਾ ਮੁਲਖ ੳਹ ਕਿਤੇ ਵੀ ਰਹਿ ਸਕਦੇ ਹਨ ਜਿਨਾਹ ਦਾ ਹੈਅ ਹੀ ਕੁੱਝ ਨਹੀ ੳਨਾ ਨੂੰਹ ਛਿੱਤਰ ਹੀ ਪੈਣੇ
@AvtarSingh-go7rb
@AvtarSingh-go7rb Ай бұрын
Koi Himachalya nu tang dyo
@unknownperson3927
@unknownperson3927 Ай бұрын
kisa na insaaf ni dena etha thonu
@satnamdhillon4624
@satnamdhillon4624 Ай бұрын
ਏਹ ਜ਼ਹਿਰ ੳਸ ਮੁਕਾਮ ਤੱਕ ਜਾੳ ਜੋ ਸਿੱਖਾ ਨੇ ਸੋਚਿਆ ਹੀ ਨਹੀ ਸਰਕਾਰਾ ਨੇ ਸਾਬਿਤ ਕਰ ਦਿੱਤਾ ਹੈ ਕਿ ਸਿੱਖ ਇਸ ਭਾਰਤ ਦੇਸ ਦਾ ਹਿਸਾ ਹੀ ਨਹੀ ਹੈਨ
@deep_2113
@deep_2113 Ай бұрын
Punjab vich Jay log Ada kare fair h p nambar nu Punjab vich band kar do pura Desh sada hai har jagha Tey Java ghe jida Karo ghe uda hee jawabh do 😮😢
@SukhDeep-gu6bb
@SukhDeep-gu6bb Ай бұрын
Himchal vich enter hon te parchi lende aw punjab ch koi ne puchda jitho marji aw je
@John-hv5xj
@John-hv5xj Ай бұрын
SEKAIT DA KOE FAEDA NAHEE TUSHI OHNA NU PUNJAB ,S THOK DO BAHUT HEMACHLEE PUNJAB WICH RAHENDE HAN
@AvtarSingh-go7rb
@AvtarSingh-go7rb Ай бұрын
Paneer da langar lavo ena li
@BaldevSingh-mi5lg
@BaldevSingh-mi5lg Ай бұрын
1979 ton 1995 de daur te 2014 ton ajtakk de daur vich ikko tarz te Sikhan te Punjabian naal Bharat de vakhwadiyan da zalimana vartao desh vaste ghatak hai. Punjab vich kujh sansthawan duara 2014 ton Hindu Sikh communities vich nafrat paida karn di purzor koshish hoyi. Uss vich kamyabi na milan te Punjab ton bahar Sikh community te hamle ho rahe hann. Lagda Bharat de vakhwadi lokan nu Sikh hajam nahin ho rahe. Eho jehe vakhwadi Sikhan nu desh ton alag karn de chakkar vich hann. Essekarke Sikh community de Dharm vich dakhalandazi ho rahi hai.
@Pioneer-zx5fx
@Pioneer-zx5fx Ай бұрын
ਬੋਲੀ ਜਾ, ਤੇਰੇ ਬੋਲਣ ਨਾਲ ਕੋਈ ਫਰਕ ਨਹੀਂ,,
@John-hv5xj
@John-hv5xj Ай бұрын
@@Pioneer-zx5fx Fark tan Bolan nal paint HAI HIMACHAL DE LOK PUNAB WICH SERVICE KARDE HAN MAUKA DEKH KE OHNA NU SAMJHA DEVO
PRANK😂 rate Mark’s kick 1-10 🤕
00:14
Diana Belitskay
Рет қаралды 11 МЛН
FOREVER BUNNY
00:14
Natan por Aí
Рет қаралды 4,8 МЛН
1, 2, 3, 4, 5, 6, 7, 8, 9 🙈⚽️
00:46
Celine Dept
Рет қаралды 97 МЛН
PRANK😂 rate Mark’s kick 1-10 🤕
00:14
Diana Belitskay
Рет қаралды 11 МЛН