*HISTORIC INTERVIEW* SANT BHINDRANWALE & KESAR SINGH MAND @ SRI AKAAL TAKHT SAHIB | 22.2.1984 |

  Рет қаралды 232,788

Jagowale

Jagowale

Күн бұрын

Пікірлер: 154
@HarpreetKaur-om5nh
@HarpreetKaur-om5nh Жыл бұрын
ਅਮਰ ਸ਼ਹੀਦ ਸੰਤ ਜਰਨੈਲ ਸਿੰਘ ਸਿੱਖਾਂ ਦੇ ਦਿਲਾਂ ਵਿੱਚ ਸਦਾ ਹੀ ਜਿਊਂਦੇ ਹਨ ।ਵਾਹਿਗੁਰੂ ਸਿੱਖਾਂ ਨੂੰ ਚੜਦੀਆਂ ਕਲਾਂ ਬਖ਼ਸ਼ਣ ।🙏🙏🙏🙏🙏
@khalsarajput1671
@khalsarajput1671 9 ай бұрын
ਆਵਾਜ਼ ਸ਼ੇਰ ਵਰਗੀ ਦੇਖਣੀ ਬਾਜ਼ ਵਰਗੀ ਸੋਚ ਮਹਾਰਾਜ ਵਰਗੀ
@SurinderSingh-io4uh
@SurinderSingh-io4uh 2 жыл бұрын
ਸੰਤ ਭਿੰਡਰਾਵਾਲਿਆ ਦੇ ਦਰਸ਼ਨ ਕਰਕੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ।
@jazzdosanjh7380
@jazzdosanjh7380 11 ай бұрын
ਮਿਲੇ ਹੋ ਕੇ ਨਹੀਂ ਅਸਲ ਵਿੱਚ
@jatindersingh1809
@jatindersingh1809 Жыл бұрын
ਸੰਤ ਬੜੀ ਚੜਦੀਕਲਾ ਵਾਲੇ ਸੀ ਪਰ ਜ਼ੋ ਕਿਹਾ ਓਹ ਬਿਲਕੁਲ ਸੱਚ ਸੀ ਸੱਚ ਹੈ ਔਰ ਹੋਵੇਗਾ ਵਾਹਿਗੁਰੂ ਜੀ ਚੜਦੀਕਲਾ ਕਰੇ
@sarbjeetsingh8289
@sarbjeetsingh8289 8 ай бұрын
Santa di muskaan ❤ waheguru santa nu hamesha sachkhand rakhn!
@rickjamesb.
@rickjamesb. Жыл бұрын
I am a Pakistani and honestly not anti-Indian but rather pro-Indian. That being said, I can't say otherwise than that Jarnail Singh Bhindranwale was an absolute BOSS. His charming looks, his deep voice, his fearleseness, highly intelligent, the way he carried himself. A natural born leader. This man had such deep belief in what he said that he literally stood up to an army and fought, ready to die. Things he exposed in this interview were harsh truths about the treatment of Sikhs back then and I can sort of see why he turned away and wanted Khalistan (even if would be at the cost of Pakistani territory). The Indian government mishandled this badly, this man's beliefs are still alive today! Rip to this legendary soldier!
@user-sd7dm2zg7b
@user-sd7dm2zg7b 2 жыл бұрын
He was very intelligent. Very well aware of surroundings
@deepk8323
@deepk8323 2 жыл бұрын
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਗੁਰੂ ਫਤਿਹ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏🙏🙏🙏
@Panjab_ਪੰਜਾਬ
@Panjab_ਪੰਜਾਬ Жыл бұрын
ਸੰਪੂਰਨ ਗੁਰਸਿੱਖ ਸੰਤ ਸਿਪਾਹੀ ਬ੍ਰਹਿਮ ਗਿਆਨੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ🙏🏼
@LakhvirSingh-do6yi
@LakhvirSingh-do6yi 2 жыл бұрын
ਸਿੰਘ ਸਾਹਬ ਜੀ ਕੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏
@harbanschopra9856
@harbanschopra9856 2 жыл бұрын
ਘੱਲੂਘਾਰੇ ਦੇ ਉਨਾ ਮਹਾਨ ਸ਼ਹੀਦ ਨੂੰ ਕੋਟ ਪ੍ਰਣਾਮ ਵਾਹਿਗਰੂ ਜੀ ਖਾਲਸਾ ਵਾਹਿਗਰੂ ਜੀ ਕੀ ਫਤਿਹ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏⚘🙏🙏🙏🙏
@sharrysohal6494
@sharrysohal6494 2 жыл бұрын
Damdami Taksaal de 14th mukhi Sant Bhrhamgyani Baba Jarnail Singh Bhindranwale 🙏🏻🙏🏻
@gerwsgse
@gerwsgse 2 жыл бұрын
Hey could you help me understand what the Damdami Taskal is as I see it had something to do with Boparai village Sunder Singh Bhindranwale and my last name is boparai so I am interested to learn
@JagtarSingh-yb7et
@JagtarSingh-yb7et Жыл бұрын
ਦਮਦਾਰ ਆਵਾਜ਼ ਸ਼ੇਰਾਂ ਜਹੀ ਦਹਾੜ ਜੋ ਕਹਿਦੇ ਸੀ ਸੋ ਕਰਦੇ ਸੀ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਵਾਲੇ ਕਹਿਣੀ ਕਰਨੀ ਦੇ ਪੂਰੇ
@armaantoor6773
@armaantoor6773 Жыл бұрын
Jarnail Singh ji khalsa Bhindranwale...You were the most intelligent ... We love you so much...I wish you can come back.
@ParamjitSingh-ts1kx
@ParamjitSingh-ts1kx Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲ ਸਭੈ ਜਗ ਊਪਰਿ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪਰੇਮ ਭਗਤਿ ਜਿਹ ਜਾਨੀ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@aishysarao9970
@aishysarao9970 11 ай бұрын
ਸਿੰਘ ਸਾਹਿਬ ਜੀ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤
@khalsa96.
@khalsa96. Жыл бұрын
Long live Sant Jarnail Singh Ji Khalsa Bhindranwale 💪🏼🦅⚔️
@gaganpreetsinghsandhu3498
@gaganpreetsinghsandhu3498 2 жыл бұрын
Santa de darshan karvoun layi bahut bahut dhanwad ji 🙏👍
@skvirk2669
@skvirk2669 Жыл бұрын
What amaze me that his talking his consistent without doubt, framing or preconceived notions. Natural flowing.
@harinderjitsingh8316
@harinderjitsingh8316 Жыл бұрын
Same thought..having knowledge of our religion and other religions….
@arshugill8001
@arshugill8001 Жыл бұрын
1984 ਵਿੱਚ ਸਾਰੇ ਸ਼ਹੀਦਾਂ ਸਿੰਘਾਂ ਦੇ ਚਰਨਾਂ ਵਿੱਚ ਕੋਟ ਕੋਟ ਪ੍ਰਣਾਮ ਜੀ
@gaganjitkhaira2437
@gaganjitkhaira2437 Жыл бұрын
ਪ੍ਣਾਮ ਸਹੀਦਾਂ ਨੂੰ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏
@gindersingh7871
@gindersingh7871 2 жыл бұрын
Dhan Dhan sant baba jarnail singh ji bhout hi ਅਣਖ਼ੀ ਸਿੰਘ ਸਨ ੳੁਹ ਅੱਜ ਦੇ ਜਥੇਦਾਰਾਂ ਦੀ ਤਰ੍ਹਾਂ ਡਰਪੋਕ ਤੇ ਵਿਕਾੳੂ ਨਹੀਂ ਸੀ ਸੰਤਾਂ ਦੀ ਤਰ੍ਹਾਂ ਨਿਪੁੰਨ ਤੇ ਨਿਡਰ ਯੋਧਾ ਬਾਈ ਦੀਪ ਸਿੱਧੂ ਮਿਲਿਆ ਸੀ 🙏🙏
@ujagarsingh2240
@ujagarsingh2240 Жыл бұрын
ਸਾਤਜਰਨੇਲ ਸਿੰਘ ਜੀ ਜਿਦਾਬਾਦਬਾਦੀਈਆ ਵਾਹਿਗੁਰੂ ਜੀ ਕਾ ਖਾਲਸਾ
@saabbainka6464
@saabbainka6464 Жыл бұрын
👑👑Dhan Dhan Brahmgyani Sant Baba Jarnail Singh Bhindrawale Mahapurkh Ji👑👑
@jassijassi-e7k
@jassijassi-e7k 11 ай бұрын
ਸੰਤ ਸਿਪਾਹੀ ਬਾਬਾ ਜਰਨੈਲ ਸਿੰਘ ਖਾਲਸਾ ਭਿਡੰਰਾਵਾਲੇ ਜਿੰਦਾਬਾਅਦ।
@NinderKunar-wk1ez
@NinderKunar-wk1ez Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌷🌹🌹🌹🌹🌹🌹🌹🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🐅🐅🐅🐅🐅🐅🐆🐆🐅🐆🐅🐅🐅🐅🐅🐅🐅🐅🐅🐅
@gangaaputra9752
@gangaaputra9752 2 жыл бұрын
Satnam shri waheguru 🙏🌺🙏
@gurkiratsingh953
@gurkiratsingh953 2 жыл бұрын
Very Great Speech..... Brave Son of Guru Gobind Singh ji Sant Jarnail Singh ji khalsa Bhindranwale..... Hearbeat of millions of Sikh youth.... Salute to Sant ji Always serving community.....
@GaganDeep-iz6bz
@GaganDeep-iz6bz Жыл бұрын
Tuhanu sant ji koti koti pranam h .kinni vadiya knowledge diti h tussi dhanwad jis ne upload kiti h ih interview
@BikramjeetSingh-vi4es
@BikramjeetSingh-vi4es Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
@mannasahota362
@mannasahota362 Жыл бұрын
🙏🙏♥️♥️🙏♥️♥️🙏♥️♥️🙏♥️♥️🙏♥️♥️🙏♥️♥️🙏♥️♥️🙏🙏🙏 ਵਾਹਿਗੁਰੂ ਜੀ 🙏🙏🙏♥️♥️🙏♥️♥️🙏♥️♥️🙏♥️♥️🙏♥️♥️🙏♥️♥️🙏♥️♥️🙏♥️♥️🙏♥️♥️🙏🙏🙏
@nishan2027
@nishan2027 2 жыл бұрын
ਘੜੀਐ ਸ਼ਬਦ ਸਚੀ ਟਕਸਾਲ🙏🙏🙏🙏
@laddikotra9714
@laddikotra9714 2 жыл бұрын
ਵਾਹਿਗੁਰੂ ਜੀ 🙏
@akaur4533
@akaur4533 2 жыл бұрын
ਵਾਹਿਗੁਰੂ ਜੀ👏
@paramdhillon-bk5de
@paramdhillon-bk5de Жыл бұрын
Koti kot prnam sahida nu jihna ne dhram het jind vari 🙏Satnam Siri Waheguru g 🙏🚩Khalisatan jindabad 🚩🦅🦅🏹🏹
@DavinderSingh-hq9fb
@DavinderSingh-hq9fb Жыл бұрын
Dhan ho sant baba jarnail singh bhindrawale 🙏🙏
@LakhvirSingh-do6yi
@LakhvirSingh-do6yi 2 жыл бұрын
ਘੱਲੂਘਾਰੇ ਦੇੇ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਕੋਟਿਨ ਕੋਟ ਪ੍ਰਣਾਮ🙏,, ਖਾਲਿਸਤਾਨ ਜਿੰਦਾਬਾਦ ਜਿੰਦਾਬਾਦ
@hariomomkar4546
@hariomomkar4546 10 ай бұрын
ਵਾਹੇਗੁਰੂ
@LovePreet-xp3uo
@LovePreet-xp3uo 2 жыл бұрын
ਸੰਤ ਜੀ 🙏🙏
@birbal133
@birbal133 2 жыл бұрын
Waheguru ji ka Khalsa waheguru ji ki Fateh sant Baba jarnail singh Khalsa bhindarawale jindabad 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@ekamjitsingh4663
@ekamjitsingh4663 Жыл бұрын
Dhan Sant baba Jarnail Singh sahib ji Kirpa karo🤲🤲
@harjeetmotors7828
@harjeetmotors7828 2 жыл бұрын
Dhan Dhan Sant Jarnail singh ji khalsa Bhindrawale ji nu kot kot kot kot kot parnam
@GursewakSingh-cf5cl
@GursewakSingh-cf5cl 2 жыл бұрын
WAHEGURU JI KA KHALSA WAHEGURU JI KI FATEH
@mannijot2626
@mannijot2626 2 жыл бұрын
ਸੰਤ ਗਿਆਨੀ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ
@parry_singh_australia
@parry_singh_australia Жыл бұрын
ਸੰਤ ਜੀ ਫਿਰ ਆ ਜਾਓ ਬਹੁਤ ਲੋੜ ਹੈ ਪੰਥ ਨੂੰ 🙏🏻🙏🏻🙏🏻🙏🏻🙏🏻🙏🏻🥺🥺🥺🥺
@navtajsingh9114
@navtajsingh9114 2 жыл бұрын
Bhoot sohni video thanks for uploading
@majhaPb02
@majhaPb02 Жыл бұрын
ਰਾਜ ਬਿਨਾਂ ਨਹਿ ਧਰਮ ਚਲੈ ਹੈ ਧਰਮ ਬਿਨਾਂ ਸੱਭ ਦਲੈ ਮਲੈ ਹੈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ 🙏🏻🙏🏻🙏🏻🙏🏻 ❤❤❤❤❤
@rabirandhawa3555
@rabirandhawa3555 2 жыл бұрын
ਵਹਿਗੁਰੂ ਜੈ ਹੋ ਸੰਤ ਜੀ ਦੀ
@simerjeetkaur8926
@simerjeetkaur8926 2 жыл бұрын
Wahe guru ji ka khalsa, waheguru ji ki feteh
@rajwindersekhon585
@rajwindersekhon585 Жыл бұрын
Waheguru ji waheguru ji da Khalsa har jagah va ... waheguru sewa lainge 🔥🔥
@SinghSingh-vd6my
@SinghSingh-vd6my Жыл бұрын
Dhan Dhan Baba deep singh Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji
@srdarlakhvirsinghkhalsa5473
@srdarlakhvirsinghkhalsa5473 Жыл бұрын
😢😢😥😥😥😥😥🙏 waheguru waheguru ji ka khalsa Waheguru ji ki Fateh ji 🙏🙏🙏🙏😢😢😢
@santbhindranwalejidefanche8767
@santbhindranwalejidefanche8767 2 жыл бұрын
Khalsa ji amar shaheed Giani Sant sipaahi jarnail singh Bhindranwale ji jindabaad
@peterlion3348
@peterlion3348 Жыл бұрын
Waheguru ji ka khalsa Waheguru ji ki fathe g
@dhillonpro
@dhillonpro 2 жыл бұрын
TODAY I GET TO KNOW WHAT HAPPENED WITH US IN PAST… WAHEGURU
@satwantsingh2430
@satwantsingh2430 Жыл бұрын
waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji
@infopunjabi3
@infopunjabi3 2 жыл бұрын
Satnam waheguru ji
@SharmaAdi2003
@SharmaAdi2003 8 ай бұрын
Sant Bhindrawale💪💪🦅🦅
@ikveersingh7464
@ikveersingh7464 Жыл бұрын
ੴ ॥ ਵਾਹਿਗੁਰੂ ਜੀ ॥ ੴ
@monuraj4102
@monuraj4102 2 жыл бұрын
Waheguru ji parnam saheeda nu
@virgill2291
@virgill2291 2 жыл бұрын
Live long the sant
@RajpalSingh-li2kv
@RajpalSingh-li2kv 8 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@RAMGHARIASINGH-zk7vh
@RAMGHARIASINGH-zk7vh 2 жыл бұрын
Waheguru ji
@navtejsinghnatt2731
@navtejsinghnatt2731 2 жыл бұрын
waheguru ji waheguru ji 🙏
@armanpreetarmanpreetsingh9934
@armanpreetarmanpreetsingh9934 Жыл бұрын
Waheguru.ji waheguru.ji
@Hr_08love
@Hr_08love 8 ай бұрын
World best interview and speech. Great and honest Sikh leader
@sinrecord2113
@sinrecord2113 2 жыл бұрын
Waheguru ji❣️
@bhullar.PB05
@bhullar.PB05 2 жыл бұрын
Waheguru g 🙏🙏
@LovedeepSingh-ze9sl
@LovedeepSingh-ze9sl Жыл бұрын
Sant jarnail singh bhindranwale 🙏🙏✊
@NagraJatindersingh
@NagraJatindersingh 11 ай бұрын
Koi dhukwa shabad nhi es sher di tareef ch
@SimranjeetSingh-us6de
@SimranjeetSingh-us6de 2 жыл бұрын
Dhan Guru ke Sikh
@manjindersingh4278
@manjindersingh4278 2 жыл бұрын
Really your legend
@SukhlovekamallDeep8714
@SukhlovekamallDeep8714 7 ай бұрын
❤love you ena sara sant ji
@MandeepKaur-nt2kb
@MandeepKaur-nt2kb Жыл бұрын
Wehaguru ji🙏🙏🙏🙏🙏
@bigsingh905
@bigsingh905 Жыл бұрын
ਵਾਹਿਗੁਰੂ ਜੀ। ਸਿੱਖ ਕੌਮ ਕਦੇ ਨਾ ਹਾਰੇ ਜੇ ਸਿੱਖ ਸਿੱਖ ਨੂੰ ਨਾ ਮਾਰੇ। ਅਕਾਲੀ ਦਲ ਤੇ ਬ੍ਰਾਹਮਣਵਾਦ ਦੇ ਨੌਕਰ ਨੇ ਇਹ ਕੋਈ ਪੰਥਿਕ ਪਾਰਟੀ ਨਹੀਂ। ਇਹਨਾ ਜ਼ੁਲਮ ਹੋਣ ਤੋਂ ਬਾਅਦ ਫੇਰ ਵੀ ਜੇਕਰ ਸਿੱਖ ਖਾਲਸਤਾਨ ਨਾ ਮੰਗਣ ਤਾ ਤੁਸੀ ਆਪ ਦੱਸੋ ਕਿ ਹੱਲ ਹੈ।
@tamilnadu3805
@tamilnadu3805 2 жыл бұрын
True leader
@g.sdhaliwal1930
@g.sdhaliwal1930 6 ай бұрын
Waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏❤️♥️♥️♥️♥️♥️
@mangalmangalsingh5156
@mangalmangalsingh5156 Жыл бұрын
Sant jarnail singh khalsa bihndra wale jina bad
@davinder1279
@davinder1279 2 жыл бұрын
ਵਾਰ ਵਾਰ ਵੇਖਿਆ ਤੇ ਸੁਣਿਆ ਹੈ ਪਰ ਹਰ ਵਾਰ ਇਉਂ ਲੱਗਦਾ ਹੈ ਜਿਵੇਂ ਲੂੰ ਕੰਡਿਆ ਗਏ ਹੋਣ,। ਦੋ ਹਜ਼ਾਰ ਸੰਨ ਤੋਂ ਅਰਦਾਸ ਕਰਦੇ ਆ ਰਹੇ ਹਾਂ ਪਰ ਹੁਣ ਤੱਕ ਲੀਡਰ ਨਹੀਂ ਮਿਲ਼ਿਆ ਕੋਈ। ਇਹ ਸਾਰਾ ਉਮਰ ਤੇ ਸੋਝੀ ਮੁਤਾਬਕ ਲਿਖਿਆ ਹੈ ਕਿਉਂਕਿ ਮੈਂ ਚੌਦਾਂ ਸਾਲ ਦੀ ਉਮਰ ਤੋਂ ਸੰਤ ਜੀ ਸੰਬੰਧੀ ਸਾਰਾ ਕੁਝ ਇੱਕਠਾ ਕਰਨਾ ਸ਼ੁਰੂ ਕੀਤਾ ਸੀ,ਉਸ ਸਮੇਂ ਮੈਨੂੰ ਡਰਾਇਆ ਗਿਆ ਸੀ ਕਿ ਇਹ ਗੈਰਕਾਨੂੰਨੀ ਲਿਟਰੇਚਰ ਹੈ, ਉਦੋਂ ਸਟੇਜ ਸਪੀਚਾਂ ਦੀਆਂ ਕੈਸਟਾਂ ਅੰਮ੍ਰਿਤਸਰ ਸਾਹਿਬ ਤੋਂ ਬੜੀ ਮੁਸ਼ਕਲ ਨਾਲ ਮਿਲਦੀਆਂ ਸਨ
@yuvrajbhartiyuvrajbharti9919
@yuvrajbhartiyuvrajbharti9919 2 жыл бұрын
🔥waheguru Love sant jairnal Singh ji khalistan zindabaad🔥❤️🌹😘🙏🙏🙏🙏🙏🙏🙏🙏🙏🙏🙏🙏🙏🙏🙏🙏🙏
@GulrezSinghBoparai
@GulrezSinghBoparai 2 жыл бұрын
Akal Ji Sahae!!
@royalits1085
@royalits1085 2 жыл бұрын
Shi gal haryan ch Hoya c AA sb
@fair_nothing410
@fair_nothing410 Жыл бұрын
ਗੁਰੂ ਜੀ ਮਹਾਰਾਜ ਇੱਕ ਵਾਰ ਇਸ ਯੋਧੇ ਨੂੰ ਫਿਰ ਪੇਜ ਦੇ ਬਹੁਤ ਲੋੜ ਹੈ ਹੁਣ ਯਾਰ ਕੌਮ ਨੂੰ ਸਿਰ ਦੇਣ ਵਾਲਾ ਯੂਥ ਨਸੇ ਦੀ ਭੇਟ ਚੜੀ ਜਾਂਦੇ, ਜਿੰਨਾ ਦੇ ਹੱਥ ਭਾਗਦੋਹੜ ਦਿੱਤੀ ਆ ਉਹ ਪੈਸੇ ਦੇ ਚੱਕਰ ਵਿੱਚ ਕੌਮ ਨੂੰ ਹੋਰ ਹੀ ਕਿਸੇ ਪਾਸੈ ਲੈ ਤੁਰੇਆ
@HarjeetKaur-dd7ic
@HarjeetKaur-dd7ic 10 ай бұрын
Rabbi rooh
@kalvirgill1270
@kalvirgill1270 2 жыл бұрын
Degh tegh fateh
@GurmukhSingh-lz5xd
@GurmukhSingh-lz5xd 2 жыл бұрын
Whahguru
@Harpreet_.Gill28
@Harpreet_.Gill28 2 жыл бұрын
😶Everything is right🤲🏻
@davindergholiakalan9919
@davindergholiakalan9919 Жыл бұрын
20 ਸਦੀ ਦੇ ਮਹਾਨ ਜਰਨੈਲ
@ffnoobgaming_759
@ffnoobgaming_759 Жыл бұрын
GOOD VIEWS
@mjeetbhullar2624
@mjeetbhullar2624 2 жыл бұрын
❤❤❤❤❤❤
@vardaantv542
@vardaantv542 Жыл бұрын
HUN SAB BHULLEKHE DUR HO GYE HONE OHNA DE JO KEHNDE SAN KE SANT BHINDRAWALE GLT HAN... OHNA VRGA KOI NHI HOYA...
@manjindersingh4278
@manjindersingh4278 2 жыл бұрын
Your lion heart
@channabambayaala
@channabambayaala 2 жыл бұрын
Akaaal⚔️
@baljeetsinghbaljeetsingh2690
@baljeetsinghbaljeetsingh2690 6 ай бұрын
Dan dan sant baba jirnal singh ji khalisa
@sarinasandhu411
@sarinasandhu411 9 ай бұрын
ਬਾਬਾ ਜੀ ਅੱਜ ਕੌਮ ਨੂੰ ਤੁਹਾਡੀ ਬਹੁਤ ਲੋੜ ਹੈ ਵਾਪਸ ਅਆ ਜਾੳ
@anmolvirk2907
@anmolvirk2907 2 жыл бұрын
Fateh g
@gurbhejsingh7385
@gurbhejsingh7385 2 жыл бұрын
Ajja baba hun ta julam di ta hadd ho gyi
@mandeepsandhu3436
@mandeepsandhu3436 2 жыл бұрын
Ik ik gall sunan wali hai 🙏
@noorzoneytgaming7148
@noorzoneytgaming7148 Жыл бұрын
Sant Sepahi
@Technicalharjit
@Technicalharjit Жыл бұрын
Khalistan zindabad
Из какого города смотришь? 😃
00:34
МЯТНАЯ ФАНТА
Рет қаралды 2,4 МЛН
The IMPOSSIBLE Puzzle..
00:55
Stokes Twins
Рет қаралды 158 МЛН
Bharpur Singh Balbir Archive Speech
20:45
NSYF UK
Рет қаралды 1,1 МЛН
Sant Jarnail Singh Khalsa Bhindranwale - Dharam Yudh Morcha
28:48
NeverForget84dotcom
Рет қаралды 216 М.