ਸੰਤ ਲੋਂਗੋਵਾਲ ਨੂੰ ਕਿਸਨੇ ਤੇ ਕਿਓ ਕਤਲ ਕੀਤਾ ਸੀ..? ਪਹਿਲੀ ਗੋਲੀ ਚਲਾਉਣ ਵਾਲੇ ਗਿਆਨ ਸਿੰਘ ਲੀਲ ਦੀ ਪਹਿਲੀ Interview

  Рет қаралды 533,008

Akaal Channel

Akaal Channel

Күн бұрын

Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
For latest News on Sikh Issues, Panthic Programs and Punjabi Programs, Kindly Subscribe to Akaal Channel:-
KZbin :- bit.ly/2Y9ltvF
Facebook :- bit.ly/3hDy6Xy
For latest Kirtan Samagams, Katha, Kirtan & Gurbani Lectures, Kindly Subscribe to
Akaal Gurbani Channel:-
KZbin :- bit.ly/2YHdNQt
Facebook :- bit.ly/37Bj0NP
Website :- bit.ly/3deCokF
Apple App Store :- apple.co/2AGBBvJ
Google Play Store :- bit.ly/3eh7REw
Twitter :- bit.ly/3d9t95m
Instagram:- bit.ly/2zJwcnk
SoundCloud:- bit.ly/30Rd81m

Пікірлер: 580
@JagsirSingh-d6z
@JagsirSingh-d6z 3 жыл бұрын
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ Khalisthan zindabad
@khalsachardikala
@khalsachardikala 8 ай бұрын
ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਸਿੱਖ ਕੌਮ ਦੇ ਯੋਧੇ ਭਾਈ ਸਾਹਿਬ ਜੀ ਭਾਈ ਗਿਆਨ ਸਿੰਘ ਲੀਲ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।
@AmritpalSingh-od8hh
@AmritpalSingh-od8hh 16 күн бұрын
Tuhada name kee
@HarjinderSingh-hl7hg
@HarjinderSingh-hl7hg 3 жыл бұрын
ਜਲੰਧਰ, 24 ਅਗਸਤ, 2021: ਜਿਹੜਾ ਖੋਰਾ ਲੌਂਗੋਵਾਲ ਨੇ ਸਿੱਖ-ਪੰਥ ਨੂੰ ਲਾਇਆ ਹੈ , ਉਹ ਜੁਗਾਂ - ਜੁਗਾਂ ਤਕ ਨਾ - ਮੇਟਣਯੋਗ ਹੈ। (ਖਬਰਸਾਰ ਸੰਪਾਦਕ)
@sarbjitsinghsidhu5141
@sarbjitsinghsidhu5141 2 жыл бұрын
SANT Laungowal nu maar 🔫 k CHITTA King vaaste Rsta saaf kr diya ji.....
@amandhaula5843
@amandhaula5843 2 жыл бұрын
Koi v sakk nhi
@Kkk-xu6zk
@Kkk-xu6zk 2 ай бұрын
Ki maada krta c kaum da ohna ne Te ohna de mrn ton baad ki changa hoo gya kaum da
@stl930
@stl930 2 ай бұрын
@@Kkk-xu6zkhe was a political leader but he made decisions on his own without consulting anyone else.
@jugsingh2006
@jugsingh2006 Ай бұрын
​@@Kkk-xu6zkPunjab de saray hit Rajib kol surrender keete.Panian de mudde te Sambidhan Sanshodhan karke Tribunal bnaon nu munn aaye.Haryana da constitutional huqq Punjab de dariavan te nahin si.Tribunal sirf ikk ton vadh state ch vagde daria te hi bnaya ja sakda si.Punjab lyee special te alag provision samvidhan ch bnaya gya tan ki Punjab da pani lutia ja sakay.Chandigarh te Punjab da claim Punjabi ujaday te adharit si.Ohte banis hi Punjab region di dhtrtie te si.Os lyee 70000 acre hor bhumi den da ki karn si?Baki 12 mamlian te total surrender si.Sufficiet jagah nahin details lyee nahin.
@darshanSingh-qc1ho
@darshanSingh-qc1ho 3 жыл бұрын
ਧੰਨ ਇਹ ਯੋਧੇ ਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ
@japsahibsingh5853
@japsahibsingh5853 2 жыл бұрын
Iii
@surjitsingh7032
@surjitsingh7032 Жыл бұрын
ਵਾਹਿਗੁਰੂ ਵਾਹਿਗੁਰੂ❤❤ਜੀ ਗਿਆਨ ਸਿੰਘ ਪਰਮਾਤਮਾ ਪਰਵਾਰ ਨੂੰ ਚੜਦੀ ਕਲਾ ਵਿੱਚ ਰੱਖੇ ਕੌਮ ਦੇ ਆਸ਼ਕ ਹਨ ਸਾਡੀ ਕੌਮ ਨੂੰ ਗ਼ੱਦਾਰਾਂ ਤੇ ਕੁਰਸੀ ਦੇ ਭੁੱਖੇ ਤੇ ਢਿੱਡ ਦੇ ਭੁੱਖਿਆਂ ਨੇ ਸਾਨੂੰ ਮਾਰਿਆ ਵਾਹਿਗੁਰੂ ਜ਼ਰੂਰ ਸਜ਼ਾ ਦੇਵੇ ਗ਼ੱਦਾਰਾਂ ਨੂੰ
@arshsingh6699
@arshsingh6699 3 жыл бұрын
ਦਸ਼ਮੇਸ਼ ਪਿਤਾ ਦੇ ਪੁੱਤਰ ਨੇ ਸਿੰਘ ਸਾਹਿਬ 🙏🙏
@onkarsahota1677
@onkarsahota1677 3 жыл бұрын
ਜਰਨੈਲ ਸਿੰਘ ਭਿੰਡਰਾਂਵਾਲਿਆਂ ਜੀ ਨੇ ਜੇ ਉਸ ਵੇਲੇ ਲਿਡਰਸੀਪ ਦਾ ਸੋਧਾ ਲਾਇਆ ਹੂੰਦਾ ਤਾਂ ਇੰਦਰਾ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਨ ਦਾ ਮੌਕਾ ਨਾ ਮਿਲਦਾ ਗੱਲ ਕਿਸੇ ਪਾਸੇ ਲਗਦੀ ਪਰ ਕੀ ਕਰਿਏ ਸਿੱਖਾਂ ਨੂੰ ਕੁਰਬਾਨੀਆਂ ਦੇਣੀਆਂ ਸ਼ਹੀਦ ਹੋਣਾ ਮੋਰਚੇ ਲਾਉਣ ਤੇ ਜ਼ਿਆਦਾ ਯਕੀਨ ਹੈ ਆਰ-ਪਾਰ ਦੇ ਫੈਸਲੇ ਕਰਕੇ ਆਪਣਾ ਰਾਜ ਸਥਾਪਤ ਕਰਨਾ ਨਹੀਂ ਚਾਹੁੰਦੇ ਬਸ ਦੁਜੇ ਦੇ ਰਾਜ ਵਿੱਚ ਵਿਚਰਨਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੇ ਫੈਸਲੇ ਅੱਟਲ ਹੁੰਦੇ ਸਨ ਇਸ ਕਰਕੇ ਰਾਜ ਕਰ ਗਏ
@humanb90
@humanb90 3 жыл бұрын
Sant rabbi ruh c ohna nu lalch nahi c es krke oh sirf prchar ch ruje rahe te Sb Sikha te bhrosa kita je leadership de fesle aap lende te gal aaj hor huni c
@manveerdhillon8512
@manveerdhillon8512 3 жыл бұрын
Rajveer sahi keha y
@sushantsinghrajput100m5
@sushantsinghrajput100m5 2 жыл бұрын
ਸੰਤ ਜਰਨੈਲ ਸਿੰਘ ਜੀ ਨੂੰ ਕੀ ਪਤਾ ਸੀ ਕਿ ਆਪਣੇ ਹੀ ਗਦਾਰ ਨਿਕਲਣਗੇ 🙏
@jugsingh2006
@jugsingh2006 Ай бұрын
​@@sushantsinghrajput100m5Santan nu pata si eh gaddari karngay, Jinna chir oh jionde sun,Gaddaran di samjhota karn di himmat nahin hoi.Ese lyee Akalian ne army action di gupt support keeti.
@jagdevbrar6100
@jagdevbrar6100 2 жыл бұрын
ਵਾਹਿਗੁਰੂ ਜੀ ਮੇਹਰ ਰੱਖਣ ਇਹੋ ਜਿਹੀਆਂ ਸਖਸ਼ੀਅਤਾਂ ਦੇ ਉਪਰ
@hirasinghhirasingh6029
@hirasinghhirasingh6029 3 жыл бұрын
ਗ਼ਦਾਰ ਅਕਾਲੀ ਕਾਂਗਰਸੀ ਛੱਡੋ ਬੇੜਾ ਕਰਕ ਕੀਤਾ ਇਨਾਂ ਨੇ
@baljitsingh9283
@baljitsingh9283 Жыл бұрын
ਲੌਂਗੋਵਾਲ ਮਰਨ ਤੋ ਡਰ ਗਿਆ ਸੀ ਮਰ ਫਿਰ ਵੀ ਗਿਆ ਜੇ ਦਰਬਾਰ ਸਾਹਿਬ ਲੜ ਕੇ ਮਰਦਾ ਤਾਂ ਸ਼ਹੀਦ ਹੁਂਦਾ ਹੁਣ ਗਦਾਰ ਅਖਵਾਉਂਦਾ
@rashidmasih1051
@rashidmasih1051 3 жыл бұрын
ਸੱਚ ਬੋਲਿਆ ਹੈ ਸ੍ ਜੀ ਅਤੇ ਅਕਾਲ ਚੈਨਲ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਚਾਈ ਸਾਹਮਣੇ ਲਿਆਂਦੀ ਹੈ
@yadwindersingh3199
@yadwindersingh3199 Жыл бұрын
L
@gurdialsignh6691
@gurdialsignh6691 Жыл бұрын
aaa
@taljindersinghthind2532
@taljindersinghthind2532 Жыл бұрын
@@gurdialsignh6691 q0l0l
@parvindersingh4961
@parvindersingh4961 Жыл бұрын
Ku NB
@varindersinghm21
@varindersinghm21 Жыл бұрын
ਸੰਤਾਂ ਦੇ ਬੋਲ ਪੁਗਾ ਦਿੱਤੇ ਯੋਧਿਆਂ ਨੇ 🙏🙏
@onkarsahota1677
@onkarsahota1677 3 жыл бұрын
ਮਹਾਰਾਸ਼ਟਰ ਵਿੱਚ ਸ਼ਿਵਾਜੀ ਮਰਾਠੇ ਦੇ ਆਰ-ਪਾਰ ਵਾਲੇ ਫੈਸਲੇ ਹੁੰਦੇ ਸਨ ਝੱਟ ਦੁਸ਼ਮਣ ਨੂੰ ਵਡ ਕੇ ਰੱਖ ਦਿੰਦੇ ਸਨ ਤੇ ਆਪਣਾ ਰਾਜ ਚਲਾਇਆ
@manavjotsingh7230
@manavjotsingh7230 3 жыл бұрын
ਸਤਿ ਸ਼੍ਰੀ ਅਕਾਲ ਜੀ 🙏🙏🙏
@HardevSingh-qy9km
@HardevSingh-qy9km 2 жыл бұрын
Hà5
@majorcheema7571
@majorcheema7571 2 жыл бұрын
ਵਾਹੇਗੂਰੁ ਜੀ ਕਾ ਖ਼ਾਲਸਾ ਵਾਹੇਗੂਰੁ ਜੀ ਫ਼ਤਿਤ ਬਾਪੂ ਜੀ 🙏
@harbhajansingh4663
@harbhajansingh4663 3 жыл бұрын
ਸਾਨੂੰ ਹਮੇਸ਼ਾ ਗਦਾਰਾਂ ਨੇ ਹੀ ਮਾਰਿਆ ਹੈ ਅਤੇ ਅੱਜ ਵੀ ਗ਼ਦਾਰਾਂ ਦੇ ਕਾਰਨ ਸਾਡੇ ਪੰਜਾਬ ਨੂੰ ਵੰਡਣ ਦੀ ਕੋਸ਼ਿਸ਼ਾਂ ਹੋ ਰਹੀਆਂ ਹਨ ਵਾਹਿਗੁਰੂ ਜੀ ਸਾਨੂੰ ਸਾਰਿਆਂ ਨੂੰ ਸੁਮੱਤ ਦੇਣ ਅਤੇ ਸਾਡੇ ਪੰਜਾਬ ਨੂੰ ਬਖਸ਼ਿਸ਼ ਕਰਨ
@kulwindersinghsidhu8080
@kulwindersinghsidhu8080 Жыл бұрын
ਬਿਲਕੁਲ ਸਹੀ ਕਿਹਾ ਭਰਾ ਪਰ ਜਿਅਾਦਾ ਤਰ ਗਦਾਰੀਅਾ ਜਿਨਾ ਨੂੰ ਅਸੀ ਅਾਪਣਾ ਸਮਝਦੇ ਅਾ ੳੁਹਨਾ ਨੇ ਹੀ ਕੀਤੀਅਾ
@arunrajawat154
@arunrajawat154 7 ай бұрын
Sab to vade gaddar ta eh ne jina ne sari koum nu bdnam kita
@babajigurdaspuri2092
@babajigurdaspuri2092 3 жыл бұрын
ਜਿਉਂਦੇ ਸ਼ਹੀਦ ਨੇ ਗਿਆਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@HarjinderSingh-yu6xc
@HarjinderSingh-yu6xc 7 ай бұрын
ਭਾਈ ਗਿਆਨ ਸਿੰਘ ਲੀਲ ਜਿਉਂਦੇ ਸ਼ਹੀਦ ਨੇ ਵੀਰ ਜੀ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@harpreetkaur5022
@harpreetkaur5022 17 күн бұрын
ਬਿਲਕੁੱਲ ਸਹੀ 🙏
@balvirsidhu1271
@balvirsidhu1271 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਪੂ ਜੀ ਨੇਂ ਧੰਨਵਾਦ
@njjulahoria3599
@njjulahoria3599 2 жыл бұрын
Proud of you Bhai Sahib...ਹੈਰਾਨੀ ਤੇ ਹਾਸਾ ਆਇਆ ਗੁਰੂ ਦੇ ਸਿੱਖ ਕਿੰਨੇ ਬਹਾਦੁਰ ਨੇ ਇੱਕ ਦਾ ਨਿਸ਼ਾਨਾ ਚੁੱਕਣ ਤੇ ਦੂਸਰੇ ਸਿੰਘ ਨੇ ਫੋਰਸ ਤੇ ਸੰਗਤ ਨੂੰ ਪਿੱਛੇ ਕਰਕੇ ਨਿਸ਼ਾਨਾ ਲਾਇਆ😍ਸਿੱਖੀ ਜਜ਼ਬਾ ਬਾਣੀ ਦੀ ਤਾਕਤ ਦੀ ਜਿੰਦਾ ਜਾਗਦਾ ਮਿਸਾਲ ਓ ਤੁਸੀ
@ManinderBatth-vz5mw
@ManinderBatth-vz5mw 3 ай бұрын
,, ਕੀ ਕਿਹਾ ਤੁਸੀ ਸਮਝ ਨਹੀਂ ਲੱਗੀ ਤੁਹਾਡੀ
@kulwinderkhosa2367
@kulwinderkhosa2367 2 жыл бұрын
ਵਾਹਿਗੁਰੂ ਜੀ ਚੜਦੀਕਲਾ ਬਕਸਣ ਸਿੰਘ ਸਾਬ ਜੀ ਨੂੰ
@satpalsangha2471
@satpalsangha2471 3 жыл бұрын
ਵਾਹਿਗੁਰੂ ਤੁਹਾਨੂੰ ਲਾਬੀ ੳੁਮਰ ਦੇਵੈ ਿੲਸ ਤਰਾ ਗੁਰੂ ਨਾਲ ਜੂੜੇ ਰਹੋ ਸਤਿ ਸ੍ਰੀ ਅਕਾਲ ਧੰਨਵਾਦ ਵਾਹਿਗੁਰੂ ਜੀ ਮਹੇਰ ਕਰੇ
@inderjitbasi550
@inderjitbasi550 2 жыл бұрын
Ĺl
@PardeepSingh-cz3gy
@PardeepSingh-cz3gy 2 жыл бұрын
@@inderjitbasi550 aaaaaaaaaaaaaaaaaaaaaaaaaaaaaaaaaaaaaaa WA aaaaaaaaaasaaaasaaaaaaaaaaaaaaaaaaaaaaaaaaaaaaaaaaaaaaaaaaaaaa\aaaaäaaaaaaaeaasaaaaaaaaaaaaaaaaaaaaaaasaaaaaaaaaaa\aaaaaaaaaaa\aaaaaaaaaaa\aaaaaa\aaaaaaa\aaaaaaaaaaaaaaaaaaaasaaasaaaaasaaaaasaaaaaaasaaaaaaaa\aaaaaaeaaaaaa\aasaaaaaaaaasaaaaaaaaaaaaaaaaaaaaaaasaaaaaaaaaaWA sass WA aaaaaaaaaaaaaa\aaaaaaaaaaaaaaaaaaaaaaaaaaaaaaaaaaaaaa\aaaa\\aa\aa\s\aaaaaaaaaaWA aaaasasaaaaaaaasaaaaaaaaas\aasaaaaaaaasAR aaaasaaaaaaaaaaaaaaa\aaaassa\saaaaaaaaaa\asaasaaaeaaaaaas\a\aasaaaaa\WA a WA saaaaaaaa WA\aWA assassins WA aasaaaaasaass\WA a\aa\aaa\aa\a\a\aa\aaaaaaaaaaasaasaaeWA ssaaaa\aaaaaasaaaasaaaassaaeaaaaaaaasaaaassaaWA aaaasaaaaa WA aaaaaasa WA asaaaaaaa WA as WA assasaaaaaa\saaaaaWA s\aaaaaaaa\aaasaa\aawas\asaaeasaass\aaaaasaaWA aaaaaasaaaasaa\aasasaaaaaaaasaasass\\aaa WA aaa\aasaaasaaassWA asap as aaa\a\aaaäaasaaaaaaWA
@amrikgarcha3942
@amrikgarcha3942 2 жыл бұрын
@@inderjitbasi550 qqq
@KhalsaTrend7888
@KhalsaTrend7888 2 жыл бұрын
@@amrikgarcha3942 q ki ithaas pta chale q ki hor soorme peda hon q ki...........i hv no words fr this warrior
@hxdjdx-dz4pc
@hxdjdx-dz4pc Жыл бұрын
ਭਾਈ ਗਿਆਨ ਸਿੰਘ ਲੀਲ,ਦੀ ਕੁਰਬਾਨੀ ਨੂੰ ਕੋਟਾਨਿ ਕੋਟਿ ਪ੍ਰਣਾਮ
@sarwanbajwa8074
@sarwanbajwa8074 3 жыл бұрын
ਬਲਵੰਤ ਸਿੰਘ ਰਾਮੁਵਾਲੀਆ ਅੱਤ ਦਾ ਚਵਲ ਬੰਦਾ ਇਹ ਗੱਲ ਤਾਂ ਜੱਗ ਜਾਹਿਰ ਹੋ ਚੁੱਕੀ ਹੈ ।
@HariSingh-vv5xu
@HariSingh-vv5xu 2 жыл бұрын
Llllll
@jagsirsekhon1729
@jagsirsekhon1729 Жыл бұрын
kfxzn
@gurcharandass2557
@gurcharandass2557 Жыл бұрын
M
@ranvinderkaur1371
@ranvinderkaur1371 8 ай бұрын
​@@gurcharandass25570000000000
@vikasbishnoi3062
@vikasbishnoi3062 Жыл бұрын
सच्चा,दिलेर और दिमागी आदमी।
@dalvirsinghghuman8182
@dalvirsinghghuman8182 Жыл бұрын
ਸਿੱਖ ਕੌਮ ਦੇ ਮਹਾਨ ਯੋਧੇ
@baldevchungha2298
@baldevchungha2298 2 жыл бұрын
ਜ਼ਿੰਦਾ ਸ਼ਹੀਦ ਭਾਈ ਗਿਆਨ ਸਿੰਘ ਜੀ ਨੂੰ ਸਲੂਟ ਹੈ
@raman52463
@raman52463 3 жыл бұрын
ਇਸ ਚਨੈਲ ਤੇ ਵਿਸ਼ਵਾਸ ਕਰਦੇ ਸੀ ਕੋਈ ਵੀ ਗਲਤ ਗਲ ਨਿ ਕਰਦੇ ਏਨਾ ਨੇ ਵੀ ਟਾਈਟਲ ਗਲਤ ਲਾ ਕੇ ਦਸ ਤਾ ਕੀ ਇਹ ਵੀ ਕਿਸੇ ਤੋਂ ਘਟ ਨਿ 22 ਸਾਹਬ ਜੀ ਦਾ ਇੰਟਰਵਊ ਪਹਿਲਾ ਵੀ ਆ ਚੁਕਾ ਹੈ ਏਨਾ ਜੂਠ ਨਾ ਮਾਰਿਆ ਕਰੋ ਮੱਖੂ ਸਾਹਬ 🙏
@vichitrasingh3987
@vichitrasingh3987 Жыл бұрын
Bahut sahee kiha aap ji ne
@ppsingh3876
@ppsingh3876 3 жыл бұрын
God bless u S .Gian Singh g
@bikarjitsingh34bikarjitsin10
@bikarjitsingh34bikarjitsin10 8 ай бұрын
ਹੁਣ ਸਾਰੀ ਸਚਾਈ ਸਾਹਮਣੇ ਆ ਗਈ ਜਿੰਨਾ ਬੰਦਿਆਂ ਨੇ ਕੁਰਬਾਨੀਆਂ ਕੀਤੀਆਂ ਹਨ ਉਹ ਇਕ ਪਾਰਟੀ ਬਣਾਉ ਤੇ ਪੰਜਾਬ ਦਾ ਭਲਾ ਕਰੋ
@rajindersingh-up4mp
@rajindersingh-up4mp 2 жыл бұрын
🙏🙏 ਬੁਹਤ ਧੰਨਵਾਦ ਕਰਦੇ ਹਾਂ ਸੱਚ ਦਾ ਸਾਥ ਦੇਣ ਲਈ ਧੰਨਵਾਦ 🙏
@HardeepSingh-kh2jk
@HardeepSingh-kh2jk 3 жыл бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਸ ਗਿਆਨ ਸਿੰਘ ਜੀ
@HardevSingh-qy9km
@HardevSingh-qy9km 2 жыл бұрын
Huhh
@HardevSingh-qy9km
@HardevSingh-qy9km 2 жыл бұрын
Yh
@HardevSingh-qy9km
@HardevSingh-qy9km 2 жыл бұрын
@HardevSingh-qy9km
@HardevSingh-qy9km 2 жыл бұрын
Hàtt
@HardevSingh-qy9km
@HardevSingh-qy9km 2 жыл бұрын
Hà4
@gurcharansingh1660
@gurcharansingh1660 3 жыл бұрын
GURU MAHARAJ LAMBI UMAR BAKHSE JIONDE SHAHID BHAI GYAN SINGH LEEL PIND NU KAUM DE ANMULE HEERE SS AKAL JI GS DHILLON PIND UGRAHAN SANGRUR
@SubegSingh-s4c
@SubegSingh-s4c 2 ай бұрын
ਯੋਧਾ ਹੈ ਕੌਮ ਦਾ ਲੀਲ ਭਾਵੇਂ ਕੁਝ ਵਿਚਾਰਕ ਮਤਭੇਦ ਹੋਣ
@BabaSingh-o8o
@BabaSingh-o8o 20 күн бұрын
Ok. Aa
@ginnisohian8483
@ginnisohian8483 2 жыл бұрын
ਭਾਈ ਸਾਹਿਬ ਜੀ ਮਾਣ ਹੈ ਸਾਰੀ ਸਿੱਖ ਕੌਮ ਨੂੰ ਤੁਹਾਡੇ ਉਪਰ ਕੋਮ ਦੇ ਹੀਰੇ ਹੋ ਤੁਸੀਂ ਗੁਰੂ ਪਾਤਸ਼ਾਹ ਤੁਹਾਨੂੰ ਚੜਦੀਕਲਾ ਵਿੱਚ ਰੱਖਣ 🙏🏻🙏🏻🙏🏻🙏🏻🙏🏻
@davinderkaursihana9433
@davinderkaursihana9433 Жыл бұрын
W
@davinderkaursihana9433
@davinderkaursihana9433 Жыл бұрын
W
@davinderkaursihana9433
@davinderkaursihana9433 Жыл бұрын
W
@davinderkaursihana9433
@davinderkaursihana9433 Жыл бұрын
W
@davinderkaursihana9433
@davinderkaursihana9433 Жыл бұрын
W
@surjitsingh7032
@surjitsingh7032 Жыл бұрын
ਬਲਵੰਤ ਰਾਮੂਵਾਲਾ ਮਹਾ ਚਵਲ ਹੈ 🐒🐒
@sushantsinghrajput100m5
@sushantsinghrajput100m5 2 жыл бұрын
ਸੱਚਾ ਗੁਰੂ ਕਾ ਸਿੱਖ 🙏🙏🙏🙏🙏 ਭਾਈ ਗਿਆਨ ਸਿੰਘ ਜੀ ਖਾਲਸਾ ਲੀਲ ਅਤੇ ਸਹੀਦ ਭਾਈ ਹਰਵਿੰਦਰ ਸਿੰਘ ਜੀ ਖਾਲਸਾ ਲੀਲ 🙏🙏🙏🙏🙏🙏🙏🙏
@gold_farming_
@gold_farming_ Жыл бұрын
Bhai giyan Singh ji Khalsa kere district to aa
@goonjpunjab667
@goonjpunjab667 2 жыл бұрын
ਕੌਮ ਦੇ ਸਿਰ ਤੇ ਕਰਜਾ ਚਾੜਿਆ ਲੌਗੋਵਾਲ ਦਾ ਲਾਹਿਆ ਸੂਰਮਿਆਂ ਨੇ ,ਬਹੁਤ ਸਹਿਜ ਬਖਸਿਆ ਸਤਿਗੁਰੂ ਜੀ ਨੇ ਭਾਈ ਗਿਆਨ ਸਿੰਘ ਜੀ ਨੂੰ ।
@reet7045
@reet7045 Жыл бұрын
"
@HarbansSingh-ww1hm
@HarbansSingh-ww1hm Жыл бұрын
​@@reet7045kyu nhi.vv km VC W❤ unj in bu in km
@Rubysarao
@Rubysarao 2 жыл бұрын
ਵਾਹਿਗੁਰੂ ਜੀ..... ਬਾਬਾ ਜੀ ਨੂੰ ਤੰਦਰੁਸਤੀਆ ਬਖਸ਼ਿਓ 🙏🏻🙏🏻
@pindodhaliwal3462
@pindodhaliwal3462 2 жыл бұрын
Ýýý⁵ýýyýýyyyyyyyýýyýyyyyyýyyyyyyyýýyyyýý51334dghj 97
@SandeepSingh-il3fu
@SandeepSingh-il3fu Жыл бұрын
ਵਾਹਿਗੁਰੂ ਅੰਗ ਸੰਗ ਸਹਾਈ ਹੋਣ 🙏🏼❣️❤️
@baldevsingh1307
@baldevsingh1307 2 жыл бұрын
Waheguru ji ka khalsa waheguru ji ki Fateh 🙏
@GurtejSingh-cc4hp
@GurtejSingh-cc4hp Жыл бұрын
ਗਿਆਨ ਸਿੰਘ ਜਿੰਦਾ ਸ਼ਹੀਦ ਹਨ ਇਨ੍ਹਾਂ ਜੋ ਕੀਤਾ ਸਹੀ ਕੀਤਾ ਪਰ ਰਾਮੂਵਾਲੀਆ ਟੌਹੜਾ ਬਾਦਲ ਇਨ੍ਹਾਂ ਨੂੰ ਸਜਾ ਮੌਤ ਮਿਲਣੀ ਚਾਹੀਦੀ ਹੈ ਸੀ
@jatinderssingh3042
@jatinderssingh3042 Жыл бұрын
ਜੇਹੜੇ ਦੋ ਨਰਦੋਸ਼ ਬੰਦੇ ਮਾਰਤੇ ਤੈਨੂੰ ਤਾਂ ਪੰਛੀਆ ਦੀ ਅਵਾਜ ਤੇ ਪਾਣੀ ਦਿਆ ਲਹਿਰਾ ਚੰਗਿਆ ਲੱਗਦਿਆਂ ਏ ਕਦੇ ਉਨ੍ਹਾਂ ਦੇ ਪਰਿਵਾਰ ਦਾ ਹਲ ਚਾਲ ਪੁੱਛਇਆ ਏ ਜਾਂ ਸਿਰਫ ਆਪਣੇ ਘੁਮੰਡ ਵਿਚ ਹੀ ਮੈ ਮੈ ਕਰੀ ਜਾਂਦਾ ਏ ਤ
@GurmaiDhillon
@GurmaiDhillon Жыл бұрын
Khalsa ji me ta,n suniaa ke Giaan singh ji da pind pohir si te lilan nanke si jithe buchpan wich padhaai kiti si uos sartifiket de adhar te hi bari kita hai aap ji nu khalsa ji waheguru ji ka Khalsa wahe guru ji ki Fateh
@paramjeetsingh7660
@paramjeetsingh7660 Жыл бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏
@jaspalsinghkailay5288
@jaspalsinghkailay5288 3 жыл бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਰਾਜ ਕਰੇ ਗਾ ਖਾਲਸਾ
@meharsinghthethi2802
@meharsinghthethi2802 2 жыл бұрын
Pop oppo Pop oppo ppppppppppp0pp9pppp9
@meharsinghthethi2802
@meharsinghthethi2802 2 жыл бұрын
Pppppppppppppp0pp
@meharsinghthethi2802
@meharsinghthethi2802 2 жыл бұрын
Ppppppppp
@meharsinghthethi2802
@meharsinghthethi2802 2 жыл бұрын
P
@meharsinghthethi2802
@meharsinghthethi2802 2 жыл бұрын
Pp
@chanansingh8241
@chanansingh8241 Жыл бұрын
1984 ਦੇ ਸਮੇਂ ਜੋਧਪੁਰ ਜੇਲ੍ਹ ਕੱਟਣ ਵਾਲੇ ਸਿੰਘਾਂ ਦੀ ਕਿਸੇ ਨੇ ਕੋਈ ਵਾਤ ਨਹੀਂ ਪੁੱਛੀ ਕਈਆਂ ਨੇ ਵਿਦੇਸਾਂ ਵਿਚੋਂ ਕਰੋੜਾਂ ਰੁਪਏ ਇਕੱਠੇ ਕਰ ਲਏ ਵੀਰ ਜੀ
@ASingh1699k
@ASingh1699k 3 жыл бұрын
Waheguru ji 🙏🚩
@harinderghanaur4538
@harinderghanaur4538 3 жыл бұрын
Kaum da Heera..... Sr.Gyaan Singh ji
@mewasingh4065
@mewasingh4065 Жыл бұрын
Waheguru ji Mehar Kare
@HarjinderSingh-hl7hg
@HarjinderSingh-hl7hg 3 жыл бұрын
ਜਲੰਧਰ,24 ਅਗਸਤ, 2021: ਲੈ! ਬੀਬੀ ਇੰਦਰਾ, ਦੇ ਦਿੱਤੀ ਆ ਹਰੀ - ਝੰਡੀ ਤੈਨੂੰ , ਮੈਂ ਲੌਂਗੋਵਾਲ ਨੇ , ਦਰਬਾਰ ਸਾਹਿਬ 'ਤੇ ਫ਼ੌਜੀ- ਹੱਲਾ ਬੋਲਣ ਦੀ । ਅੱਗੋਂ , ਮੈਂ , ਤੇਰੇ ਪੁੱਤਰ, ਰਜੀਵ ਗਾਂਧੀ ਦਾ ਭੀ ਖੈਰ - ਖੱਵਾਅ ਰਹਿਣਾ ਹੈ । (ਖਬਰਸਾਰ ਸੰਪਾਦਕ)
@islamimulhid2432
@islamimulhid2432 3 жыл бұрын
Ki Matlab dss sakde ho
@sardarmuhammedsikhmuslimbr96
@sardarmuhammedsikhmuslimbr96 2 жыл бұрын
@@islamimulhid2432 eh ek chithi aa Jihri Longowal ne Indra gandhi nu likhi c
@JagjeetSingh-hy3qb
@JagjeetSingh-hy3qb Жыл бұрын
ਬਹੁਤ ਹੀ ਵਧੀਆ ਇੰਟਰਵਿਊ ਲੱਗੀ
@yuvidhiman
@yuvidhiman 3 жыл бұрын
ਬਹੁਤ ਹੀ ਨੇਕ ਸੁਭਾਅ ਖ਼ਾਲਸਾ ਜੀ ਦਾ ਵਾਹਿਗੁਰੂ ਸਦਾ ਹੀ ਚੜ੍ਹਦੀ ਕਲਾ ਬਖਸ਼ੇ
@harbanssingh8122
@harbanssingh8122 2 жыл бұрын
⁰⁰⁰ĺĺ
@balwindersingh585
@balwindersingh585 2 жыл бұрын
ਪਰਮਾਤਮਾ ਚੜਦੀ ਕਲਾਬਖਸ਼ੇ
@GurcharanSingh-xk7nk
@GurcharanSingh-xk7nk 2 жыл бұрын
Waheguru ji hmesha mehar bhriyia hath rkhn 🙏🙏
@JaswantSingh-xt3vs
@JaswantSingh-xt3vs 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। ਭਾਈ ਸਾਹਿਬ ਜੀ ਦੀ ਇਸ ਇੰਟਰਵਿਊ ਤੋਂ ਇਝ ਲੱਗਦਾ।। ਸੰਤ ਜਰਨੈਲ ਸਿੰਘ ਜੀ ਇਕ ਸੋਚ ਲੈ ਕੇ।। ਚੱਲ ਰਹੇ ਸਨ ਪਰ ਜੋ ਪੜੇ ਲਿਖੇ ਸਿੱਖ ਸਿਆਸਤ ਕਰ ਦੇ ਸਨ ਉਸ ਸਮੇਂ ਦੇ ਸਿੱਖ ਨੌਜਵਾਨ ਗੁਮਰਾਹ ਹੋ ਗਏ ਸਨ।।
@jugsingh2006
@jugsingh2006 Ай бұрын
Longowal Rajiv kol Morcha vech aaye te Punjab de saray issues te surrender kar aaye.Sikh itihas ch eh sabh ton waddi gaddari si os struggle nal jis vich lagbhag ikk lakh Sikhan di jan gyee,hazaran aortan di bepati hoi,hazaran ladkian kidnap kar lyeean Hinduan ne.
@goonjpunjab667
@goonjpunjab667 2 жыл бұрын
ਲੌਗੋਵਾਲ ਸਮਝੌਤੇ ਚ ਧਰਮੀ ਫੌਜੀਆਂ ਦੀ ਗਲ ਨਾ ਹੋਣੀ,ਜੇਲਾਂ ਚ ਬੰਦ ਸਿੰਘਾਂ ਦੀ ਗਲ ਨਾ ਹੋਣੀ,ਦਰਬਾਰ ਸਾਹਿਬ ਚੋਂ ਫੌਜ ਵਲੋਂ ਲੁਟੇ ਗਏ ਸਮਾਨ ਦੀ ਗਲ ਨਾ ਹੋਮਾ,ਦਿਲੀ ਚ ਕਤਲ ਸਿਖਾਂ ਦੀ ਗਲ ਨਾ ਹੋਣਾ ,ਬਾਕੀ ਇਸ ਸਮਝੌਤੇ ਚ ਕੌਮ ਦੇ ਪੱਲੇ ਲਈ ਕੁਝ ਵੀ ਨਹੀ ਸੀ।
@gurjas99
@gurjas99 3 жыл бұрын
ਰਲੇ ਮਿਲੇ ਹਨ ਸਾਰੇ ਲੀਡਰ ਕੀ ਕਾਂਗਰਸੀ ਕੀ ਅਕਾਲੀਆਂ ਤੇ ਕੀ ਮਜੀਠੀਏ ਸਾਰੇ ਇਕੋ ਥਾਲੀ ਦੇ ਚੱਟੇ ਵੱਟੇ ਨੇਂ ਖੁਦ ਲਈ ਕੰਮ ਕਰਨਾ ਟੀਚਾ ਮਿਥਿਆ ਇਨ੍ਹਾਂ ਨੇ ਆਪਣੇ ਫਾਇਦੇ ਲਈ ਸੁਪਰੀਮ ਕੋਰਟ ਨੂੰ ਇਹ ਟਿਚ ਸਮਝਦੇ ਹਨ । ਸੁਮੇਧ ਸੈਣੀ ਤੋ ਸਾਰੇ ਲੀਡਰਾਂ ਨੇ ਆਪਣੇ ਫਾਇਦੇ ਲਈ ਕੰਮ ਕਰਵਾਏ ਲਗਦੇ ਨੇ ਜਿਸ ਤੋਂ ਪੁਠੇ ਕੰਮ ਕਰਵਾਏ ਹੋਣ ਉਸ ਲਈ ਸੋਚਦੇ ਨੇ ਖੁਦ ਨੂੰ ਬਚਾਉਣ ਵਲ ਨੇ ਲੋਕਾਂ ਦਾ ਕੀ ਆ ਮਰਦੇ ਨੇ ਮਰੀ ਜਾਣ ਵੋਟਾਂ ਪਿੱਛੇ ਅਸੂਲ ਤੋੜ ਦਿੱਤੇ ਜਾਂਦੇ ਹਨ ਵੈਸੇ ਅਸੂਲ ਤਾਂ ਮਰ ਚੁੱਕੇ ਨੇਂ ਹੁਣ ਸਿਰਫ ਦਿਖਾਵੇ ਪਿੱਛੇ ਤੇ ਵੋਟਾਂ ਪਿੱਛੇ ਨੇ ਲੀਡਰ
@anvee7761
@anvee7761 Жыл бұрын
Profit main ਬਾਦਲਾਂ ਕਾ਼ਂਗਰਸੀ bjp,,Rss,,ਨੇ ਲਿਆ..
@BalwinderSingh-nf8ly
@BalwinderSingh-nf8ly 2 жыл бұрын
ਧੰਨ ਗੁਰੂ ਪਿਆਰੇ
@sarwanbajwa8074
@sarwanbajwa8074 3 жыл бұрын
ਭਾਈ ਗਿਆਨ ਸਿੰਘ ਲੀਲ ਹੋਰਾਂ ਦਾ ਇਹ ਪਹਿਲਾ ਇੰਟਰਵਿਉ ਨਹੀ ਹੈ ਐਵੇ ਲੋਕਾਂ ਨੂੰ ਬੇਵਾਕੂਫ ਬਣਾਉਣ ਲਈ ਗ਼ਲਤ ਟਾਇਟਲ ਲਿੱਖਦੇ ਨੇ ਚੈਨਲ ਵਾਲੇ।
@sushantsinghrajput100m5
@sushantsinghrajput100m5 2 жыл бұрын
ਨਗਟਿਵ ਨਾ ਸੋਚਿਆ ਕਰੋ ਇਹ ਕੀਮਤੀ ਗੱਲਾਂ ਨੇ ਸੁਣ ਲਿਆ ਕਰੋ
@balwanthande1997
@balwanthande1997 Жыл бұрын
ਸੁੱਚਾ ਸਿੰਘ ਲੰਗਾਹ ਵੀ ਅਕਾਲੀ ਦਲ ਦਾ ਯੋਧਾ ਹੈ ਆਪਣੇ ਉਸਦੀ ਵੀਡੀਉ ਨਹੀਂ ਦੇਖੀ ਬ੍ਰਹਮਪੁਰਾ ਤਾ ਮਰ ਗਿਆ
@karminders
@karminders 2 жыл бұрын
ਬਕਵਾਸ ਕਰਨ ਬਾਲੇ ਨੇ ਇਹ ਸਿਰਫ
@sukhvirsingh6982
@sukhvirsingh6982 3 жыл бұрын
ਸਗਰਸ਼ੀ ਯੋਧਾ ਭਾਈ ਗਿਆਨ ਸਿੰਘ ਜੀ ਲਿਲਾ ਏਨਾ ਦਾ ਇੰਟਰਿਊ ਬਹੁਤ ਸਮਾਂ ਪਹਿਲਾਂ ਹੀ ਆਈ ਹੋਈ ਏ ਅੱਜ ਵੀ ਉਹੀ ਗੱਲ ਕੀਤੀ ਏ ਜੋਂ ਓਹਨੇ ਉਸ ਸਮੇਂ ਕੀਤੀ ਸੀ
@ShamsherSingh-sf2qh
@ShamsherSingh-sf2qh 3 жыл бұрын
Véry good
@gopikour142
@gopikour142 2 жыл бұрын
Bilkul ohi vichar na koi duji gal ni ma phala wali sari interview suni ha ohi syad 56 k mint di si
@ਕਲਵੰਤਸਿੰਘ-ਤ5ਫ
@ਕਲਵੰਤਸਿੰਘ-ਤ5ਫ 2 жыл бұрын
ਗਿਆਨ ਸਿੰਘ ਦੀ ਕੁਰਬਾਨੀ ਵੀ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਨਾਲੋਂ ਘੱਟ ਨਹੀ ਹੈ ਇਹ ਵੀ ਜਿੰਦਾ ਸ਼ਹੀਦ ਹੈ ॥
@BalkarSingh-lk8fw
@BalkarSingh-lk8fw Жыл бұрын
P mi Dr m mii hy mi By mi m ...
@hxdjdx-dz4pc
@hxdjdx-dz4pc Жыл бұрын
ਬਿਲਕੁਲ ਸਹੀ ਜੀ
@sewaksingh134
@sewaksingh134 Жыл бұрын
L LK lo ⁰pppló0⁰⁰⁰ end jk 3m4 RB p poop
@pratimsingh8082
@pratimsingh8082 Жыл бұрын
@@hxdjdx-dz4pc a
@kabelsingh713
@kabelsingh713 Жыл бұрын
WAHEGURU JI 🙏🙏
@surjitsingh7032
@surjitsingh7032 Жыл бұрын
ਅਕਾਲ ਚੈਨਲ ਤੇ ਗਿਆਨ ਸਿੰਘ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ❤️🌹🍀👏👏👏👏👏
@kulbirkeer3143
@kulbirkeer3143 3 жыл бұрын
Do not give up kaum need u n yr services
@2wale366
@2wale366 2 жыл бұрын
Gdaar bnnde nu maut di gaddi chrhya jo...bhuttt wadiaa krya jo tusi tuhanu koti koti namshkaar g selute ji
@kamleshsardana3682
@kamleshsardana3682 9 ай бұрын
BAHUT VADHIA CCONVERSATION HA G.
@AmrikSingh-wf2qb
@AmrikSingh-wf2qb Жыл бұрын
ਗ਼ੂਰੂ ਰਾਮ ਦਾਸ ਮੇਹਰ ਰਖ਼ਨ
@jugsingh2006
@jugsingh2006 Ай бұрын
Guruan de na nal ghutto ghutt "ji" tan lao.
@sukhjeet8485
@sukhjeet8485 2 жыл бұрын
ਸਮਝੌਤੇ ਅਨੁਸਾਰ 26 ਜਨਵਰੀ 1986 ਨੂੰ ਪੰਜਾਬ ਨੂੰ ਚੰਡੀਗੜ੍ਹ ਮਿਲਣਾ ਸੀ ਪਰ ਲੋਗੋਂਵਾਲ ਦੀ ਮੌਤ ਬਾਅਦ ਕੁੱਝ ਵੀ ਨਹੀਂ ਹੋਇਆ
@dhillonwarrior9361
@dhillonwarrior9361 3 жыл бұрын
longo Vaal nu sant na likho
@kamleshsardana3682
@kamleshsardana3682 9 ай бұрын
GURU PYAR ❤❤❤❤❤❤❤
@harrysingh4689
@harrysingh4689 Жыл бұрын
ਬਹੁਤ ਵਧੀਆ ਸੇਵਾ ਕੀਤੀ ਤੁਸੀ ਸਿੰਘ ਸਾਬ
@jaspreetsingh-ip6cj
@jaspreetsingh-ip6cj Жыл бұрын
ਕੋਈ ਮਜਬੂਰੀ ਨਹੀਸੀ ਭਿੰਡਰਾ ਵਾਲੇ ਦੀ ਗਲਤੀ ਹੈ
@satwantsidhu3860
@satwantsidhu3860 Жыл бұрын
ਵਾਹਿਗੁਰੂ ਜੀ
@Universalpicturesstopmotion
@Universalpicturesstopmotion 3 жыл бұрын
Salute sardaar Gyaan Singh ji
@harpreetkaur5022
@harpreetkaur5022 17 күн бұрын
sant ਨਾਂ ਕਹੋ ਇਹ ਸਭ ਜ਼ਿੰਮੇਵਾਰ 84 ਦੇ ਲੌਂਗੋਵਾਲ ਟੋਹੜਾ ਬਾਦਲ ਸਿਮਰਨਜੀਤ ਮਾਨ ਹੋਰ ਬਹੁਤ ਨੇ
@Tv13P
@Tv13P 3 ай бұрын
ਅਖੌਤੀ ਸੰਤ ਅਤਵਾਦੀ ਖਾਲਸਾ ਗੁਰੂ ਦਾਂ ਕਿਵੇਂ ਹੋਇਆ? ਜਿਸ ਨੇਂ ਕੌਂਮ ਦੇ ਮੱਥੇ ਤੇ ਅਤਵਾਦੀ ਹੋਣ ਦਾਂ ਤਿਲਕੁ ਲਾਇਆਂ, ਦੱਸੋ ਕੀ ਦੇਂਣ ਹੈ ਕੌਂਮ ਨੂੰ ਅਖੌਤੀ ਸੰਤ ਦੀ, ਲੇਖਕ ਤੱਤ ਗੁਰਮਤਿ ਵਿਚਾਰਧਾਰਾਂ ❤️ ਬਠਿੰਡਾ
@majorsingh4515
@majorsingh4515 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਮੇਹਰ ਕਰਨ ਭਾਈ ਸਾਹਿਬ ਜੀ ਤੇ
@bhullar.PB05
@bhullar.PB05 3 жыл бұрын
Waheguru g
@aravinbrar1847
@aravinbrar1847 2 жыл бұрын
Salute a bapu g nu..ede vdde jodhe sade punjab ne sadi koum ch ne. Ese lyi sadi kom hmesha chardikalla ch rve gi..ਰਾਜ ਕਰੇਗਾ ਖਾਲਸਾ
@surindersandhu796
@surindersandhu796 Жыл бұрын
ਜੁਲਾਈ ੨੨-੨੦੨੩ ਸੁਰਿੰਦਰ ਸੰਘ ਸੰਧੂ ਕਨੇਡਾ ।ਸਿੱਖ ਕੌਮ ਤੇ ਜਦ ਵੀ ਭੀੜ ਪੈਂਦੀ ਰਹੀ ਹੈ ਸਿਖਾ ਨੇ ਡਟ ਕੇ ਉਸ ਦਾ ਮੁਕਾਬਲਾ ਕੀਤਾ ਤੇ ਕੁਰਬਾਨੀਆਂ ਵਧ ਚੜ ਕੇ ਦਿੰਦੇ ਰਹੈ ਹਨ।
@ShamsherSingh-k6b
@ShamsherSingh-k6b 8 ай бұрын
ਜਥੇਦਾਰ ਬਾਬਾ ਕਾਨ੍ਹ ਸਿੰਘ ਨੂੰ ਮੈਗਜ਼ੀਨ ਵੀ ਵਾਪਸ ਕੀਤਾ ਤੇ ਨਾਲ ਹੀ ਕੇਤਲੀ ਚੋਂ ਚਾਹ ਪਾਕੇ ਤੇ ਕੱਪ ਵਿੱਚ ਖੰਡ ਘੋਲ ਕੇ ਆਪ ਚਾਹ ਆਪ ਫੜਾਈ ਸੀ ਇੰਦਰਾ ਗਾਂਧੀ ਨੇ , ਚਾਹ ਦੇ ਇੱਕੋ ਕੱਪ ਨੇ ਕੌਮ ਦੀਆਂ ਸਾਰੀਆਂ ਮੰਗਾਂ ਭੁਲਾ ਦਿੱਤੀਆਂ ਬਾਬਾ ਜੀ ਨੂੰ
@harkeshsingh5067
@harkeshsingh5067 3 жыл бұрын
Waheguru ji
@ParamjitSingh-bj8xc
@ParamjitSingh-bj8xc Жыл бұрын
ਸ਼ੰਤ ਸਹੀਦ ਕਰਕੇ ਮਹਾਂ ਪਾਪ ਕੀਤਾ ੲਿਸ ਭਾੲੀ ਨੇ ਅਗੇ ਦਰਗਾਹ ਵਿਚ ਜਾੳੁਗੇ ਫਿਰ ਪਤਾ ਲਗੂ ਕਿਹੜਾ ਭਲਾ ਕੰਮ ਕੀਤਾ ਤੁਸੀ ਨਰਕ ਤਪ ਰਹੇ ਹਨ ਤੁਹਾਡੇ ਵਾਸਤੇ ਅਗੇ ਕੋੲੀ ਚੰਗਾ ਕੰਮ ਨਹੀ ਕੀਤਾ ਮਹਾ ਪਾਪ ਕੀਤਾ ਅਾਪਣਾ ਸਿਖ ਭਰਾ ਮਾਰਿਅਾ ਵਡਾ ਸੂਰਮਾ
@luckykaur5543
@luckykaur5543 Жыл бұрын
ਸਾਨੂੰ ਮਾਣ ਹੈ ਆਪਜੀ ਉੱਤੇ 🙏
@BhagwanSingh-zy3qr
@BhagwanSingh-zy3qr Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@kamleshsardana3682
@kamleshsardana3682 9 ай бұрын
KUDRAT NAL PYAR ❤RABBI PYAR.❤
@manpreetbhandol1571
@manpreetbhandol1571 3 жыл бұрын
Salute aa Singh saab
@dragonwalker9832
@dragonwalker9832 3 жыл бұрын
ਬਾਈ ਜੀ ਤੁਹਾਡਾ ਇਕ ਭਰਾ ਬਲਜਿੰਦਰ ਸਿੰਘ ਮੇਰੇ ਨਾਲ ਜਰਮਨ ਗਿਆ ਸੀ 1991 ਚ ਓਹ ਕਿੱਥੇ ਆ
@vpcartoonshow7315
@vpcartoonshow7315 Жыл бұрын
Khalsa ji da Pohir pind ah. ..near mandi ahmedgarh. ..Malerkotla to Ludhiana Road. ..PUNJAB
@HUMANITY_SUPREME
@HUMANITY_SUPREME 3 ай бұрын
ਸਹੀ ਕਿਹਾ ਕਿ ਸਾਡੇ ਜਿੰਮੀਦਾਰ ਵੀ ਤਾਲੀਬਾਨ ਹਨ। ਬਹੁਤ ਧੰਨਵਾਦ
@RajinderSingh-fr3bm
@RajinderSingh-fr3bm Жыл бұрын
ਹੱਡ ਬੀਤੀ ਮੁਲਾਕਾਤ ਧੰਨਵਾਦੀ ਜੀ
@jasleenjjjs2611
@jasleenjjjs2611 3 ай бұрын
Great post. Pranam kom de ratana nu ji. May Waheguru ji bless you with health, happiness, and peace 🙏🏻
@dhootsingh3191
@dhootsingh3191 3 жыл бұрын
Waheyguru ji da khalsa waheyguru ji di fhatey
@gurmailfoji4236
@gurmailfoji4236 Жыл бұрын
ਬਾਈ ਅਸਲ ਕੰਮ ਨਹੀਂ ਹੋਇਆ ਜੇਹੜਾ ਕੰਮ ਕਰਨਾ ਸੀ
@HarjinderSingh-hl7hg
@HarjinderSingh-hl7hg 3 жыл бұрын
ਜਲੰਧਰ , 24 ਅਗਸਤ , 2021: ਲੌਂਗੋਵਾਲ ਦੀ ਜੀਵਨ-ਲੀਲਾ ਮੁਕਾਉਣ ਲਈ , ਤੁਹਾਡੇ ਵੱਲੋਂ ਸੋਧੇ ਗਏ ਅਰਦਾਸੇ ਦੇ ਹਕ ਵਿੱਚ , ਗੁਰੂ ਸਾਹਿਬਾਨ ਦਾ ਕਿਹੜਾ ਮੂਖ - ਵਾਕ ਸੀ ? (ਖਬਰਸਾਰ ਸੰਪਾਦਕ)
@balvirsidhu1271
@balvirsidhu1271 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਪੂ ਜੀ ਨੇਂ ਧੰਨਵਾਦ
@surjitsingh6134
@surjitsingh6134 3 ай бұрын
ਸਲਾਮ ਏ ਯੋਧਿਓ ਐਨਾ ਜਜ਼ਬਾ ਕਮਾਲ ਏ। ਬਹੁਤ ਵਧੀਆ ਉਪਰਾਲਾ ਵਾਰਤਾਲਾਪ ਵਾਲ਼ਾ ਜੀ, ਧੰਨਵਾਦ ਪੱਤਰਕਾਰ ਸਾਹਿਬ ਜੀ।
@mukhtiardhillon3822
@mukhtiardhillon3822 3 жыл бұрын
Great Sikh
@bhanajatt6239
@bhanajatt6239 2 жыл бұрын
ਮੈ ਲੌਂਗੋਵਾਲ ਦਾ ਜਾਣ ਪਹਿਚਾਣ ਵਾਲਾ ਤਾ ਨਹੀਂ ਪਰ ਵਿਚਾਰਾਂ ਦੇਵਿਰੋਧ ਹੋਣ ਤੇ ਕਤਲ ਨੂਂ ਜਾਇਜ ਵੀ ਨਹੀ ਕਿਹਾ ਜਾ ਸਕਦਾ ।
@satvindergrewal4824
@satvindergrewal4824 2 жыл бұрын
Wah ji gaian singh ji aap ji nu tih dil to kotan kot prinam kisan mazdoor ekta zindabad sikh sangrish. Amar rahey “. “. Jive Jive sikh kom vich gadar gadari krdey rehangey Tivey tivey zuzaroo yodey sodhe laundey rehangey
@harpreetsinghhs986
@harpreetsinghhs986 2 ай бұрын
ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ
@balkarsinghsaraan2776
@balkarsinghsaraan2776 2 жыл бұрын
Geyan Singh g Meri Umar v tuhanu lag jave , tusi kaum de here ho khalsa ji
@sangasingh8205
@sangasingh8205 Жыл бұрын
ਭਾਈ ਸਾਹਿਬ ਪਡਾਲ ਚੋ ਗੋਲੀਆਂ ਮਾਰਦਾ ਮਾਰਦਾ ਸਟੇਜ ਤੇ ਚੜ ਗਿਆ ਸੀ ਕਾਲ਼ੀ ਨਾਗਣੀ ਫੁੱਲ ਖਾਦੀ ਸੀ ਬੋਜੇੱ ਵਿਚੋ ਵੀ ਪੁਲੀਸ ਨੇ ਕਡੀ ਇਹ ਅਖਵਾਰ ਦਾ ਬਿਆਨ ਸੀ
@nirbhainirbhai5778
@nirbhainirbhai5778 11 ай бұрын
ਇਹੇ ਕੰਮ ਗੁਰੂ ਦੀ ਕਿਰਪਾ ਨਾਲ ਹੀ ਹੂੰਦੇ ਨੇ
How Strong is Tin Foil? 💪
00:26
Preston
Рет қаралды 132 МЛН
哈莉奎因怎么变骷髅了#小丑 #shorts
00:19
好人小丑
Рет қаралды 54 МЛН
ОТОМСТИЛ МАМЕ ЗА ЧИПСЫ🤯#shorts
00:44
INNA SERG
Рет қаралды 4,7 МЛН
How Strong is Tin Foil? 💪
00:26
Preston
Рет қаралды 132 МЛН