History of Gurudwara doultala Rawalpindi ||Dharamshal series Episode

  Рет қаралды 16,598

Pupinder Singh Lovely

Pupinder Singh Lovely

Күн бұрын

Пікірлер: 186
@harminderpalsingh6696
@harminderpalsingh6696 Ай бұрын
ਸਾਡੇ ਦਾਦਾ ਜੀ ਅਤੇ ਸਾਰਾ ਖਾਨਦਾਨ ਦੋਲਤਾਲੇ ਤੋਂ ਜਲੰਧਰ ਹਿਜਰਤ ਕਰ ਗਏ ਸਨ। ਮੇਰੇ ਪਿਤਾ ਜੀ ਮੈਨੂੰ ਰੋਜ ਦੋਲਤਲੇ ਦੀਆਂ ਗੱਲਾਂ ਸੁਣਾਵਦੇ ਹੋਂਦੇ ਸਨ। ਮੇਰੇ ਪੜਦਾਦਾ ਜੀ ਦੇ ਨਾਮ ਤੇ ਮੁਹੱਲਾ ਕਰਤਾਰਪੁਰ ਹੁੰਦਾ ਸੀ ਗੁਰੂਦਵਾਰਾ ਸਾਹਿਬ ਦੇ ਬਿਲਕੁਲ ਨੇੜੇ ਹੀ ਸੀ। ਦਾਦਾ ਜੀ ਦਾ ਨਾਮ ਸਰਦਾਰ ਘਮੰਡਾ ਸਿੰਘ ਜੀ ਸਨ
@balwinderbrar2855
@balwinderbrar2855 Ай бұрын
ਤੁਸੀ ਹੁਣ ਕਿਬੇ ਹੋ ਜੀ
@ParveenKaur-m4v
@ParveenKaur-m4v Ай бұрын
ਅੱਜ ਦੀ ਵੀਡਿਓ ਦੇਖ਼ ਕੇ ਬਹੁਤ ਰੋਣਾ ਆਇਆ ਕਿ ਐਨਾ ਵਧੀਆ ਕੰਮ ਕੀਤਾ ਗਿਆ ਗੁਰੂਦੁਆਰਾ ਸਾਹਿਬ ਵਿੱਚ ਓਸ ਸਮੇਂ ਬਸ ਸ਼ਬਦ ਮੁੱਕ ਗਏ ਕਹਿਣ ਵਾਸਤੇ ਪਰ ਲਵਲੀ ਵੀਰ ਜੀ ਇੱਕ ਬੇਨਤੀ ਆ ਜੀ ਕਿ ਜਿਹੜੀ ਪਾਲਕੀ ਸਾਹਿਬ ਆ ਉਸ ਨੂੰ ਜ਼ਰੂਰ ਸੰਭਾਲ ਲਓ ਓਹ ਤਾਂ ਆਪਾਂ ਸਾਂਭ ਹੀ ਸਕਦੇ ਆ। 80ਸਾਲ ਤੋਂ ਇੱਕ ਹੀ ਜਗ੍ਹਾ ਪਈ ਹੈ ਬਾਕੀ ਦੋਲਤਾਲਾ ਪਿੰਡ ਦੇ ਲੋਕਾਂ ਦਾ ਵੀ ਧੰਨਵਾਦ ❤। ਚੰਡੀਗੜ੍ਹ ਤੋਂ ਜੀ
@Awan-ld5zq
@Awan-ld5zq Ай бұрын
Same feeling vir ji portion ny Est punjab dy Muslims culture masjid Qabarstan barbad kar dity West punjab mandir Gurdwara apny pujari nu audik audik ky zameen boos ho gy 😢😢😢😢😢😢😢😢😢😢😢😢😢😢😢😢😢😢😢😢😢😢😢😢 kaash ayk dusry dy mazhab di respect kar ky mil ky hasdy was wasdy hindustan taqseem na honda
@Sushant.Fan_1
@Sushant.Fan_1 Ай бұрын
​@@Awan-ld5zqidhr unofficial 40 cr + Muslims rhte hai aur kaunse masjid east punjab, Bharat mei gir gye ya khtm ho gye aisi khrab halat mei hai mujhe 10-20 hi bta do bs . Yaar atleast jhooth mt bola kro, rarely hi milenge aise. Udhr humari hindu sikh population khtm kr di gyi hai, nd idhr official 25 cr nd unofficial 40 cr population hai Muslims ki India mei
@yousafsardar8411
@yousafsardar8411 Ай бұрын
@@Sushant.Fan_1 oh bhai indian punjab m jaa k dekho masjid khander ho chuke hai .,
@ajaibsingh261
@ajaibsingh261 Ай бұрын
❤ ਬਿਲਕੁਲ ਸਹੀ ਕਹਿਆ ਜੀ , ਟਿਕਟੋਕ ਵਾਲਿਆਂ ਨੂੰ ਮਿਲਕੇ ਕਿ ਮਿਲੂ , ਵਿਦੇਸ਼ ਤੋ ਜਾਣ ਵਾਲੇ ਸਿੱਖ ਭਰਾਵਾਂ ਤੇ ਭੈਣਾਂ ਨੂੰ ਲਵਲੀ ਸਿੰਘ ਦੀ ਇਸ ਗੱਲਬਾਤ❤ ਦਾ ਧਿਆਨ ਦੇਣਾ ਚਾਹੀਦਾ ਬਹੁਤ ਵੱਡੀ ਤੇ ਡੂੰਘੀ ਗਲ ਕਹਿ ਗੇ , ਸਾਨੂੰ ਆਪਣੀ ਵਿਰਾਸਤ ਨੂੰ ਦੈਖਣ ਤੇ ਸੰਭਾਲਣ ਵੱਲ ਧਿਆਨ ਦੇਣਾ ਚਾਹੀਦਾ ,❤🎉
@RanjitSingh-im1hh
@RanjitSingh-im1hh Ай бұрын
ਕਿੰਨੀ ਵਧੀਆ ਗੱਲ ਕੀਤੀ ਕੇ ਸਾਡੇ ਲੋਕ ਪਾਕਿਸਤਾਨ ਜਾਂਦੇ ਸਿਰਫ ਟਿਕਟੋਕ ਸਟਾਰਾਂ ਨੂੰ ਮਿਲ ਕੇ ਮੁੜ ਆਂਉਦੇ ਨੇ ਤੇ ਆਪਣੀਆਂ ਜੜਾਂ ਨੂੰ ਮਿਲਨ ਹੀ ਨਹੀ ਜਾਂਦੇ ਜੋ ਕਿ ਸਦੀਆਂ ਤੋ ਆਪਣੇ ਸਿੱਖਾਂ ਨੂੰ ਉਡੀਕ ਰਹੀਆਂ ਹਨ…
@chhindasinghaulakh6815
@chhindasinghaulakh6815 Ай бұрын
Ajj kal Bi ik sougat Gayi Hoyi Hai,jisda kisan Andolan Bele changa rolla Piya si os De pita Di shakhsiyat nu laike, kiyonki eh sougat Apne papa Nu Mahan Sikh sewadar kehke parchar kar Rahi si Te Dekhna chouhndi si ke sikha nu Kini ku knowledge Hai Mere pita de charactor Bare
@RanjitSingh-im1hh
@RanjitSingh-im1hh Ай бұрын
@@chhindasinghaulakh6815 ਕਾਂਮਰੇਡ ਹੈ ਉਹ ਉਸਦਾ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀ ਟੋਟਲ ਝੂਠ ਦਾ ਸਹਾਰਾ ਲੈ ਕੇ ਆਪਣੇ ਬਜੁਰਗਾਂ ਨੂੰ ਮਹਾਨ ਦੱਸ ਰਹੀ ਪਰ ਹਕੀਕਤ ਕਿਸੇ ਤੋ ਨਹੀ ਲੁਕੀ ਉਸਦੇ ਪਰਿਵਾਰ ਦੀ..
@ParamjitSingh-tz5hn
@ParamjitSingh-tz5hn Ай бұрын
​@@chhindasinghaulakh6815sahi aa bhaji sonia maan di gal krde aa, video vich bethi muslim lagdi pyi oh
@punjabiludhiana332
@punjabiludhiana332 Ай бұрын
@@ParamjitSingh-tz5hn ਸਹੀ ਗੱਲ ਆ ਵੀਰ ਪੂਰੀ ਸੁੱਲੀ ਲੱਗਦੀ ਆ ।😂😂
@wayoflife100
@wayoflife100 Ай бұрын
Ronge ja k hor ki hoyega Ujad k aaye c Ghar Makan Dukan Vapar cho Bhajata c Maare gaye san Jo bach gaye ohna bina Roti te bina Chat de Jindgi banyi Othe Rona nahi te ki hoyega
@mohanvirick2600
@mohanvirick2600 Ай бұрын
Thank you akajee I am 89 and cannot travel I am prevaged to see this Love to you from Canada
@ravinderrathore2656
@ravinderrathore2656 Ай бұрын
S. Pupinder Singh Lovely tuhada boht boht shukariya.... rab di raza hoi te vichday gurudware sahiban de darshan karan zaroor aawan ge ... from jammu kashmir india ....🙏🙏🙏🙏
@HarpreetSingh-ux1ex
@HarpreetSingh-ux1ex Ай бұрын
ਲਵਲੀ ਵੀਰ ਇੱਕ ਹੋਰ ਉਪਰਾਲਾ ਜ਼ਰੂਰ ਕਰੋ ਇਨ੍ਹਾਂ ਇਤਿਹਾਸਕ ਇਮਾਰਤਾਂ ਨੂੰ ਸੰਭਾਲਣ ਲਈ ਮੁਹੱਲੇ ਜਾ ਪਿੰਡ ਵਾਲਿਆ ਨੂੰ ਜ਼ਰੂਰ ਜਾਗਰੂਕ ਕਰਿਆ ਕਰੋ ਤੰਬਾਕੂ ਸਿਗਰਟ ਬੀੜੀ ਨਾ ਪੀਣ ਦੇਣ ਘੱਟੋ ਘੱਟ ਮੇਨ ਗੇਟਾਂ ਨੂੰ ਜਿੰਦੇ ਲਗਾਉਣ ਤਾ ਜੋ ਨਸ਼ੇੜੀ ਨਾ ਆਉਣ ਇਹ ਲਹਿੰਦੇ ਪੰਜਾਬ ਪਾਕਿਸਤਾਨ ਦਾ ਵੀ ਬਹੁਤ ਅਨਮੋਲ ਬੇਸ਼ਕੀਮਤੀ ਸਰਮਾਇਆ ਹੈ ਜੋ ਲੋਕਲ ਲੋਕਾਂ ਦੀ ਮੱਦਤ ਤੋ ਬਿਨਾ ਸੰਭਾਲਿਆ ਨਹੀਂ ਜਾ ਸਕਦਾ ਧੰਨਵਾਦ ਲਵਲੀ ਵੀਰ ਤੁਹਾਡੀ ਟੀਮ ਦਾ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ❤️🙏
@pushwindersingh4009
@pushwindersingh4009 Ай бұрын
ਭਾ ਜੀ ਫੇਰ ਕੀ ਹੋ ਜੂਗਾ ਹੁਣ ਤਾਂ ਚਿੜੀਆਂ ਖੇਤ ਹੀ ਚੁਗ ਗੇਈਆ ਲੀਡਰਾਂ ਦਾ ਬੇੜਾ ਗ਼ਰਕ ਹੋ ਗਿਆ
@gurpreetgermany4713
@gurpreetgermany4713 Ай бұрын
ਭਾਈ ਸਾਹਬ ਤੁਸੀਂ ਬਹੁਤ ਵੱਡੀ ਨੇਕ ਕਮਾਈ ਕਰ ਰਹੇ ਪੁਰਾਤਨ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰਾ ਕੇ ਇਹ ਸੇਵਾ ਕਰਮਾਂ ਵਾਲਿਆ ਨੂੰ ਮਿਲਦੀ ਹੈ। ਗੁਰਪ੍ਰੀਤ ਸਿੰਘ ਜਰਮਨੀ 🇩🇪🇩🇪
@NirgunSargun
@NirgunSargun Ай бұрын
ਧੰਨਵਾਦ ਪੁਪਿੰਦਰ ਸਿੰਘ ਲਵਲੀ ਜੀ ਸਾਡੇ ਕੋਲ਼ੋਂ ਵਿਛੜੇ ਗੁਰੂਧਾਮਾ ਦਾ ਦਰਸ਼ਨ ਦੀਦਾਰ ਕਰਵਾਉਣ ਲਈ। 🙏
@Gusdbsgusg
@Gusdbsgusg Ай бұрын
ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਸੋਹਣਾ ਕੰਮ ਕਰ ਰਹੇ ਹੋ। ਸਾਭ ਸੰਭਾਲ ਕਰਨ ਵਾਲੇ ਵੀਰ ਦਾ ਬਹੁਤ ਬਹੁਤ ਧੰਨਵਾਦ ਜੀ ❤❤❤ਬਹੁਤ ਬਹੁਤ ਪਿਆਰ 🇳🇪🇳🇪🇳🇪🇵🇰🇵🇰🇵🇰🙏🙏🙏
@chetangawade5002
@chetangawade5002 Ай бұрын
Gurudware ki halat 😢😢 Waheguru ka khalsa waheguru ki fateh ⚔️🙏🏽🔥. Love from Maharashtra ⚔️❤❤
@gurpinderkaur9278
@gurpinderkaur9278 Ай бұрын
Bhaji eh mere nankea da pind c. Sub eko family dy sikh san. Mere Nana ji tay baki sara pariwar Doultala rawalpindi tou delhi a gae c. 🙏🙏
@VickyWaqar-s2m
@VickyWaqar-s2m Ай бұрын
Sister ma dulta ka hou
@VickyWaqar-s2m
@VickyWaqar-s2m Ай бұрын
Sister i am dultala distic rawalpindi plz contact
@ssingh8393
@ssingh8393 Ай бұрын
ਛੋਟੇ ਵੀਰ ਪੁਪਿੰਦਰ ਸਿੰਘ ਲਵਲੀ ਜੀਓ...ਗੁਰੂ ਫਤਿਹ ...ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖ਼ਸ਼ੇ❤🙏
@jaspreetkr87
@jaspreetkr87 Ай бұрын
2:58 ਸਰਫ ਦਰਸ਼ਨ ਦੀਦਾਰੇ ਹੀ ਨਹੀਂ ਸੇਵਾ ਸੰਭਾਲ ਦੀ ਅਰਦਾਸ ਭੀ ਕਰਦੇ ਹਾਂ। ਬਹੁਤ ਸ਼ੁਕਰੀਆ ਭਾਈਆ ਜੀ ਤੁਸੀ ਦਰਸ਼ਨ ਕਰਾਏ। 🙏
@mykitchengarden58
@mykitchengarden58 Ай бұрын
God bless you
@RajwinderSinghSandhu-yb8vu
@RajwinderSinghSandhu-yb8vu Ай бұрын
❤❤❤ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ❤❤❤
@parmindertatla5200
@parmindertatla5200 Ай бұрын
ਜਿਉਂਦਾ ਵੱਸਦਾ ਰਹਿ ਲਵਲੀ ਵੀਰੇ❤❤
@israrqamar5638
@israrqamar5638 Ай бұрын
All v log I see your Thanks for so much I like old History... Thanks for special...
@hamidjatt8084
@hamidjatt8084 Ай бұрын
Good work bro and these historical Gurudwara Sahib should be preserve because it is heritage site🎉❤
@gurvindersinghbawasran3336
@gurvindersinghbawasran3336 Ай бұрын
ਲਵਲੀ ਵੀਰ ਜੀ ਜਿਹੜੇ ਸਿੱਖ ਯਾਤਰੀ ਆਉਂਦੇ ਹਨ ਪਾਕਿਸਤਾਨ ਓਹਨਾ ਨੂੰ ਆਮ ਪਿੰਡਾ ਵਿੱਚ ਜਾਣ ਵੀ ਨਹੀਂ ਦਿੱਤਾ ਜਾਂਦਾ। ਉਹ ਵੀ ਕੀਂ ਕਰਨ ਵੀਰ ਓਹਨਾ ਦਾ ਵੀ ਦਿਲ ਕਰਦਾ ਅਸੀ ਹੋਰ ਵੀ ਅਸਥਾਨ ਦੇਖਣ ਜਾਈਏ ❤😢
@balwinderbrar2855
@balwinderbrar2855 Ай бұрын
ਬਹੁਤ ਵਧੀਆ ਲਵਲੀ ਵੀਰ
@lovedeepsingh.1263
@lovedeepsingh.1263 Ай бұрын
ਲਵਲੀ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਪਿੰਡ ਮੰਦਰ ਜ਼ਿਲ੍ਹਾ ਮੋਗਾ ਤੋਂ ਜੀ ❤
@RajwinderSinghSandhu-yb8vu
@RajwinderSinghSandhu-yb8vu Ай бұрын
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
@m.goodengumman3941
@m.goodengumman3941 Ай бұрын
Thanks for sharing this video Paji Pupinder Singh Ji 🙏 very interesting. Wahaguru ji Chardikala Rekha ji 🙏🪯🧡
@BalwantSingh-wm6zy
@BalwantSingh-wm6zy Ай бұрын
ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 16:01
@AngrejSingh-bo9zb
@AngrejSingh-bo9zb Ай бұрын
ਵੀਰ ਲਵਲੀ ਜੀ ਆਪ ਜੀ ਵੱਲੋਂ ਅਰੰਭੇ ਗਏ ਆਣ ਵਡੇ ਪੰਜਾਬ ਦੀਆ ਇਤਹਾਸਕ ਅਸਥਾਨਾਂ ਦੇ ਦਰਸ਼ਨ ਕਰਵਾ ਰਹੇ ਹੋ ਆਪ ਜੀ ਨੂੰ ਇਕ ਬੇਨਤੀ ਹੈ ਕਿ ਸਾਡੇ ਬਜੁਰਗਾਂ ਦੇ ਪਿੰਡ ਚੱਕ ਨੰਬਰ 16 sp ਨਗਿਆ ਵਾਲਾ ਨੇੜੇ ਪਾਕਪਤਨ ਬਾਬਤ ਜੇਕਰ ਸਮਾਂ ਲੱਗੇ ਜਾਣਕਾਰੀ ਦੇਣ ਦੀ ਕਿਰਪਾ ਕਰਨੀ ਆਪ ਜੀ ਦੀ ਵਾਹਿਗੁਰੂ ਉਮਰ ਲੰਮੀ ਕਰੇ
@sandhusaab7504
@sandhusaab7504 Ай бұрын
Waheguru ji waheguru ji 🙏
@deramithatiwana
@deramithatiwana Ай бұрын
S. Pupinder Singh Lovely Ji Gur Fateh Ji, Waheguru Ji Ka Khalsa, Waheguru Ji Ki Fateh Ji, Tusi Baut Vadhia Km Kr Rhe O Jo Old Gurdwara Sahiban Da Record Online Save Kr Rye o Te Sanga Nu Darshan Kra Rhe O, Tuade Ethe E Mitha Tiwana district khushab vich hai Ji. Kirpa Kar ke Uthe V Sewapanthi Samparday De Gurdwara Sahib Hn Ji, Baba Jawahar Singh Ji Khunde Wale Mithe Tiwane Wale Hoye Hn Ji. us Astha De V darshan karao Ji. Bahut Meharbani Hoyegi Ji
@harpreetsinghwahan
@harpreetsinghwahan Ай бұрын
My Naana Jee Sardar Tirath Singh Jee Talwar (Daultala Vaale) used to live in Daultala & had migrated to Delhi. He started Smarts Motors, in central Market Lajpat Nagar which is still being run by 3rd generation Simerdeep Singh Juswin Singh Talwar His sister ‘BeJee’ & her sons Sachkhandvaasee Sardar Amar Singh Malhotra Sardar Bachan Singh Malhotra established shops in Central Market which are also still being run by 3rd Generation Raj Malhotra
@Gyaan5242
@Gyaan5242 Ай бұрын
paji thnkx tuhada ....tusi gurudwara sahib di puratan imarat de darsan karwaye
@livelaughcreation
@livelaughcreation Ай бұрын
ਬਿਲਕੁਲ ਸਹੀ ਭੁਪਿੰਦਰ ਸਿੰਘ ਵੀਰੇ,ਤੁਹਾਡੀ ਸੇਵਾ ਵਾਹਿਗੁਰੂ ਜੀ ਥਾਇ ਪੌਣ ਧਰ-੨ ਭੁੱਲੋਂ ਮਾਲਕ ਤੁਹਾਨੂੰ ਏਨਾ ਦੇਵੇ ਜੀਓ।
@alikirmani7549
@alikirmani7549 Ай бұрын
Love you Sir❤....U are doing a great work.....Beautiful human being❤
@sukhwantreel5075
@sukhwantreel5075 Ай бұрын
Chardiyan Kala che raho veer ji Love from New York ❤ji
@nirmaldeep338
@nirmaldeep338 Ай бұрын
Good job and informative vlogs
@chamkaur_sher_gill
@chamkaur_sher_gill Ай бұрын
ਸਤਿ ਸ੍ਰੀ ਅਕਾਲ ਲਵਲੀ ਵੀਰ ਜੀ 🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@ParmjitsinghGill-x7l
@ParmjitsinghGill-x7l Ай бұрын
Lovely paji waheguru ji ka khalsa waheguru ji ke fate
@LaambaMjs2480
@LaambaMjs2480 Ай бұрын
My Dadaji was Stn Master of Sukho & my Son -in-law's family belongs to Daultala.
@manjinder1974
@manjinder1974 Ай бұрын
ਲਵਲੀ ਵੀਰੇ ਕੋਈ ਇਸ ਤਰ੍ਹਾਂ ਦਾ ਟਰੱਸਟ ਬਣਾਓ ਕਿ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਹੋ ਸਕੇ। ਸਾਰੇ ਸਿੱਖ ਜ਼ਰੂਰ ਮਦਦ ਕਰਨਗੇ
@Jaswantsingh-qz5pv
@Jaswantsingh-qz5pv Ай бұрын
ਵਾਹਿਗੁਰੂ ਜੀ ਮੇਹਰ ਕਰੋ ਸਾਰੇ ਸਿੱਖ ਭਰਾਵਾਂ ਤੇ
@fiazahmed2170
@fiazahmed2170 Ай бұрын
You are great man Sir Allah bless you and your family 👪 🙏
@shubhmaan2913
@shubhmaan2913 Ай бұрын
Charde panjab walo saada pra pupinder ji nu pyaar .
@SANDHU_171
@SANDHU_171 Ай бұрын
ਲਵਲੀ ਵੀਰ ਜੀ ਬਹੁਤ ਵਧੀਆ ਉਪਰਾਲਾ ਹੈ ਜੀ
@GurwinderSingh-cs5fn
@GurwinderSingh-cs5fn Ай бұрын
Good effort lovely ji
@jogasingh91
@jogasingh91 Ай бұрын
Good job
@arvindersinghsahni1272
@arvindersinghsahni1272 Ай бұрын
Waheguru ji lovely ji doing great job hats off to you
@barrnybunnys
@barrnybunnys Ай бұрын
Muridkey me b gordwara ab imam bargha hy or mandir ik government school ban gya hy . kindly wo b share kry yha ay most welcome. Muridke district SKP
@harjinderlopon7701
@harjinderlopon7701 Ай бұрын
It is very important to maintain such buildings to connect the hearts.
@sareenamar
@sareenamar Ай бұрын
ਵਾਹਿਗੁਰੂ ਜੀ🙏🙏
@jagdeepjanjua5964
@jagdeepjanjua5964 Ай бұрын
Bhut wdiya paji
@Surinder-j8c
@Surinder-j8c Ай бұрын
ਲਵਲੀ ਭਾਜੀ ਤੁਹਾਡਾ ਧੰਨਵਾਦ
@jagdeepsingh6540
@jagdeepsingh6540 Ай бұрын
Lovely 22 sat sri akal ji chd da panjab district mansa pind kulrian ton
@SureshKumar-uv4gi
@SureshKumar-uv4gi Ай бұрын
Lovely bha g I m v v happy
@karpalsingh7235
@karpalsingh7235 Ай бұрын
ਲਵਲੀ ਵੀਰ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@baljinderkaurbaljinderkaur4006
@baljinderkaurbaljinderkaur4006 Ай бұрын
Sat shri akal beta ji Good work❤
@HarvinderSingh-rj8mx
@HarvinderSingh-rj8mx Ай бұрын
ਭੁਪਿੰਦਰ ਸਿੰਘ ਲਵਲੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਗੁਰੂ ਨਾਨਕੁ ਦੇਵ ਜੀ ਦੇ ਜਨਮ ਦਿਹਾੜੇ ਤੇ ਆਵਾਗੇ ਜੇ ਵਿਜਾ ਲਗ ਗਿਆ ਤਾ ਜਰੂਰ ਆਵਾਂਗੇ ਕਿਰਪਾ ਆਪਣਾ ਫੋਨ ਨੰਬਰ ਜ਼ਰੂਰ ਦੇ ਦੇਣਾ
@AmrinderSidhu104
@AmrinderSidhu104 Ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤❤
@sukhjidersinghsukhjidersin686
@sukhjidersinghsukhjidersin686 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurmindersingh1257
@gurmindersingh1257 Ай бұрын
ਧੰਨਵਾਦ ਲਵਲੀ ਵੀਰ ਜੀ valo ਪਿੰਡ heir amritsar
@karamjitsingh3441
@karamjitsingh3441 Ай бұрын
Waheguru Waheguru Waheguru Waheguru ji 🙏🏻
@ghulamasghar1651
@ghulamasghar1651 Ай бұрын
Welcome lovely pa ji barre mehnat kar de oh Rab rakha
@rajeshbhatthal8309
@rajeshbhatthal8309 Ай бұрын
Salute hai ji muslim bhai ji ❤❤❤
@sanjaybehl1
@sanjaybehl1 Ай бұрын
Rohtak kee masjid bahut khubsurat hai aur bahut adab se dekh bhal hoti hai
@ahsany2k2000
@ahsany2k2000 Ай бұрын
Govt should take its control and maintain it to the standards of sikh traditions.
@GoldySingh-g9s
@GoldySingh-g9s Ай бұрын
Satnam ji
@gagandeepsingh0988
@gagandeepsingh0988 Ай бұрын
Chardikala vich raho brother salute to your efforts🙏
@Lakhvir-ob6rv
@Lakhvir-ob6rv Ай бұрын
Lovely vir g sat shri akal
@gurdialsingh-fb2on
@gurdialsingh-fb2on Ай бұрын
Love you putt pupinder singh ji
@punjabiludhiana332
@punjabiludhiana332 Ай бұрын
ਲੱਕੜ ਦੇ ਦਰਬਾਜੇ ਤੇ ਬਾਰੀਆਂ ਕਿੰਨੇ ਸੋਹਣੇ ਆ । 🙏🙏🙏🙏
@ChakwalPoint
@ChakwalPoint Ай бұрын
Great work
@manjitsingh495
@manjitsingh495 Ай бұрын
Dhanwaad lovely singh ji
@tarjeetsingh5894
@tarjeetsingh5894 Ай бұрын
ਧੰਨਵਾਦ ਵੀਰਜੀ
@livelaughcreation
@livelaughcreation Ай бұрын
ਹਾਲੇ ਵੀ ਜੇ ਸੰਭਾਲ ਲਈਏ ਤਾਂ ਬਹੁਤ ਵਧੀਆ ਗੱਲ ਹੈ
@Lifewithairaajkhan
@Lifewithairaajkhan Ай бұрын
Beautiful video
@TheHindri
@TheHindri Ай бұрын
ਵੀਰ ਜੀ ਤੁਸੀਂ ਠੀਕ ਕਿਹਾ ਲੋਕ ਪਾਕਿਸਤਾਨ ਵਿੱਚ ਗੁਰਦੁਆਰਿਆਂ ਦੇ ਦਰਸ਼ਨ ਕਰਨ ਦੀ ਥਾਂ ਟਿਕ ਟਾਂਕ ਬਣਾਉਣ ਵਾਲਿਆਂ ਨਾਲ ਡੰਗਰਾਂ ਵਾਲੀਆਂ ਹਵੇਲੀਆਂ ਵਿੱਚ ਰੋਟੀ ਖ਼ਾਕੇ ਬੜੇ ਖੁਸ਼ ਹੰਦੇ ਹਨ
@bhagwansingh6976
@bhagwansingh6976 Ай бұрын
❤ ਵਾਹਿਗੁਰੂ ਜੀ
@HarmolSingh-o4b
@HarmolSingh-o4b Ай бұрын
सतनाम।जी।वाहेगुरू।जी
@vdiaadventureheritageclub5666
@vdiaadventureheritageclub5666 Ай бұрын
Keep it up
@SatnamSingh-mo1db
@SatnamSingh-mo1db Ай бұрын
ਪੁਰਾਣੇ ਇਤਿਹਾਸ ਨੂੰ ਬਚੋਣ ਦੀ ਲੋੜ ਆ ਸਾਲ ਦਰ ਸਾਲ ਖਤਮ ਹੋ ਰਿਹਾ ਹੈ
@jassidugg7365
@jassidugg7365 Ай бұрын
Lovely veer ji,, itho palki sahib nu nikal k nankana sahib pahucha deo,,j building digg gyi ta sab tutt Jayega,, window vgera v kise hor gurdwara sahib vich lga sakde aa,, bajurga d yaad reh jayegi
@raghbirsingh6947
@raghbirsingh6947 Ай бұрын
ਵਾਹਿਗੁਰੂ ਜੀ,
@GoldySingh-g9s
@GoldySingh-g9s Ай бұрын
Nice lovely ji
@rajvirsinghanand8034
@rajvirsinghanand8034 Ай бұрын
Good job lovely ji.🙏 doultala day nall akk pind hai( devi ) sada pariwar utho aya si usday baray koi jankari mil sakdi hai?
@DavinderSingh-ki8oh
@DavinderSingh-ki8oh Ай бұрын
Lovely veer ji Sat shri akalRaealpindi vich koi Dhidial naam di koi jagha hai?
@mahboobkhan3710
@mahboobkhan3710 Ай бұрын
Dhudial,in Distt.Chakwal near Doltala.This was after Dhodi family which were mostly Sikhs.They migrated to Delhi in 1947.
@SaeedAhmedkahloon
@SaeedAhmedkahloon Ай бұрын
Lovely bhai Germany dil nai lagia
@sabtv7
@sabtv7 Ай бұрын
Great
@gurcharankhokhar5226
@gurcharankhokhar5226 Ай бұрын
Chote bachya nu dillo salam lovly bhaji me tuhanu puchya si ki koie hindhumalkot toh koie Aiya hove ya ganeshgarh direct ganganagar toh
@sukhvindersidhu2010
@sukhvindersidhu2010 Ай бұрын
Waheguru ji 🙏
@sanjaybehl1
@sanjaybehl1 Ай бұрын
Our ancestors village in Pakistan Sheikh joheer Jhang Mighiana. Kyu ki Hindu aur Sikh me koi frak nahi tha sbhi Guru Nanak Dev jee ko mante hai, hmare village me koi kesh Dhari nahi tha, sabhi Guru Nanak dev jee ko mante the. Hmare gaon me Dharm shal thi ab wahan dukane ban chuki hai, Gurudwara ki jamin Talib Hussain jee ne khardi lee hai
@rajanpreetkaur121
@rajanpreetkaur121 Ай бұрын
It's called in Sikhism shehjdhari Sikh because in Sikhism who followed Gur Granth Sahib Ji Bani and Khalsa panth rules or regulations they are Sikhs who take Amrit and not trim hair and follow upon rules they are gursikh, before partition many Hindu muslim are shehjdhari Sikh. Partition ruined Punjab brotherhoods
@sukhjinderkaur1927
@sukhjinderkaur1927 Ай бұрын
Nice video
@md.sufyanmd.sufyan4593
@md.sufyanmd.sufyan4593 Ай бұрын
Sardar jee aik video pindi gheb tu vee bnao plzzz❤❤
@Kmoi.n23
@Kmoi.n23 Ай бұрын
Waheguru Ji
@sarbbrar4173
@sarbbrar4173 Ай бұрын
Pupinder singh Lovely ji Sat Shri akal 🙏🙏
@kanwaljeetsingh5193
@kanwaljeetsingh5193 Ай бұрын
Bahut vadda kamm kar rahe ho tusi sir. SGPC te DSGMC sab pta nahi kede panth di sewa karde aye ne. Te vakyaa hi asal virsat purani sab rah gya . Jidda Angreja de purane church vekh ke ik feeling aundi purani oh Sikha da sab othe rah gya sirf unna ledara karke . Lekin osto baad Sikh leadera ne v ki kitta panth layi . Hun ta Beadbiya da itihas chal ria oh v nahi rok paa rahe
@er.jaswindersingh4028
@er.jaswindersingh4028 Ай бұрын
ਕੋਈ ਹੈਰੀਟੇਜ ਬੋਰਡ ਬਣਾਓ es nu repair ਕਰਾਉਣਾ ਚਾਹੀਦਾ
@sanjaybehl1
@sanjaybehl1 Ай бұрын
Jhang Mighiana me bhi Guru Duwara hai, usme mohazir rahte hai, palki sahab kee halat bahut kharab hai logo ne kapde sukane ke liye tare bandh rakhi thi Ye baat 2011 ki hai
@BaljinderSinghDhillon-hi1mn
@BaljinderSinghDhillon-hi1mn Ай бұрын
ਵੀਰ ਜੀ ਬਰਖਾ ਪਿੰਡ ਬਾਰੇ ਵੀ ਕੁੱਝ ਕੋਈ ਵਿਡੀਉ ਵੀ ਦਿਖੋਣ ਦੀ ਕਿਰਪਾ ਕਰੋ
@prinxemobi2398
@prinxemobi2398 Ай бұрын
Lovely g did u visit kontrila villeg its near from here also from gujjar khan There is a famous haveli Haveli bakhshi ram singh Before already i coment on ur video
@urgentreply7401
@urgentreply7401 Ай бұрын
🎉🎉🎉🎉🎉
@DeepaSbsnagar
@DeepaSbsnagar Ай бұрын
❤waheguru ji 🙏
@rajeshwarsingh1356
@rajeshwarsingh1356 Ай бұрын
Please ask them respect each other's religion as it would boost friendship
Каха и лужа  #непосредственнокаха
00:15
Это было очень близко...
00:10
Аришнев
Рет қаралды 7 МЛН
小路飞还不知道他把路飞给擦没有了 #路飞#海贼王
00:32
路飞与唐舞桐
Рет қаралды 70 МЛН
History of Bhoun chakwal
8:30
Pupinder Singh Lovely
Рет қаралды 9 М.
Ancient Hindu Village in Iran ?
24:57
INDIGO TREKKER
Рет қаралды 2,3 МЛН
Каха и лужа  #непосредственнокаха
00:15