Shaheediyan Diharre | Harbhajan Mann | Music Empire | Manpreet Tiwana | Devotional Song | Punjabi

  Рет қаралды 412,685

Harbhajan Mann

Harbhajan Mann

Күн бұрын

Пікірлер: 573
@pardhanstikerartskheri3688
@pardhanstikerartskheri3688 4 күн бұрын
ਮੈਨੂੰ ਬਹੁਤ ਉਡੀਕ ਸੀ, ਮਾਨ ਬਾਈ ਥੋਡਾ ਕੋਈ ਧਾਰਮਿਕ ਗੀਤ ਆਵੇ , ਜਿਵੇਂ ਤੁਸੀਂ ਗਾਇਆ ਸੀ ਸਿੱਖੋ ਆਪਣੇ ਬੱਚਿਆਂ ਨੂੰ ਸਰਹਿੰਦ ਦਿਖਾ ਕੇ ਲਿਆਵੋ
@iqbalsekhon8629
@iqbalsekhon8629 4 күн бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਜੀ 👏
@avirajkhattra2925
@avirajkhattra2925 4 күн бұрын
ਮਾਨ ਸਾਬ ਜੀ ਸੱਚੀਂ ਹਰ ਵਾਰ ਦੀ ਤਰ੍ਹਾਂ ਬਹੁਤ ਵਧੀਆ ਗਾਇਆ ਹੈ ਤੁਸੀਂ। 🙏🙏🙏🙏
@ਜਤਿੰਦਰਕੌਰਬੁਆਲ
@ਜਤਿੰਦਰਕੌਰਬੁਆਲ 3 күн бұрын
ਵੀਰ ਮੇਰਾ ਜੀਅ ਕਰਦਾ ਮੈਂ ਉੱਚੀ ਰੌਲਾ ਪਾਵਾਂ ਕੋਠੇ ਚੜ ਕੇ ਬਈ ਮੇਰੇ ਇਕ ਬਹੁਤ ਪਿਆਰੇ ਵੀਰ ਨੇ ਇਹ ਸ਼ਬਦ ਵਰਗਾ ਗੀਤ ਲਿਖਿਆ ਤੇ ਅੰਤੋ ਪਿਆਰੇ ਨੇ ਐਨਾ ਸੋਹਣਾ ਗਾਇਆ ਤੇ ਨਿਭਾਇਆ ਮੇਰੀ ਉਮਰ ਮੇਰੇ ਵੀਰਾਂ ਨੂੰ ਲਾ ਦੇਵੀਂ ਰੱਬਾ ਮੇਰਾ ਦੁਨੀਆ ਤੇ ਆਉਣਾ ਸਫਲ ਹੋ ਜਾਵੇਗਾ ਜੁੱਗ ਜੁੱਗ ਜੀਓ ਵੀਰਿਓ ਬਹੁਤ ਬਹੁਤ ਸਤਿਕਾਰ ਵੀਰਿਓ 🙏🏻🙏🏻❤️❤️
@HarjitSingh-pn8rb
@HarjitSingh-pn8rb 2 күн бұрын
😅🙏🙏 9
@KaranSingh-qk8jm
@KaranSingh-qk8jm 2 күн бұрын
Wahiguru ji
@GurpreetSingh-jr1ov
@GurpreetSingh-jr1ov 2 күн бұрын
Sat Sri Akal sareyan Nu
@MeetHamare
@MeetHamare 4 күн бұрын
ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੀ ਹਰਭਜਨ ਮਾਨ ਜੀ ਨੂੰ ❤❤❤❤❤❤
@hardeepsinghsran1055
@hardeepsinghsran1055 Күн бұрын
ਬਹੁਤ ਸੋਹਣੀ ਕਲਮ ਵੀਰ ਮਨਪ੍ਰੀਤ ਟਿਵਾਣੇ ਦੀ ਆਵਾਜ਼ ਦਾ ਤਾਂ ਕਹਿਣਾ ਹੀ ਕੀ ਆ ❤
@tarsemsingh2484
@tarsemsingh2484 4 күн бұрын
ਬਹੁਤ ਸੋਹਣਾ ਲਿਖਿਆ ਤੇ ❤ਬਹੁਤ ਸੋਹਣਾ ਗਾਇਆ ਵੀਰ ਜੀ ❤ਵਾਹਿਗੁਰੂ ਹਮੇਸ਼ਾ ਤਹਾਨੂੰ ਤਰੱਕੀਆਂ ਬਕਸੇ ਜੀ 🙏🙏❤❤
@avirajkhattra2925
@avirajkhattra2925 4 күн бұрын
ਰੂਹ ਦੀ ਖੁਰਾਕ ਸਾਡੇ ਮਾਨ ਸਾਬ ਜੀ ਦੀ ਗਾਇਕੀ 🙏🙏🙏🙏🙏
@SardarKarmveer
@SardarKarmveer 4 күн бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਪਿਤਾ ਜੀ ਦੇ ਚਾਰ ਦੁਲਾਰੇ ਪੰਜ ਸਾਹਿਬ ਜਾਦੇ ਗੁਰੂ ਗੋਬਿੰਦ ਪਿਤਾ ਜੀ ਸਰਬੱਤ ਦੀ ਸਿੱਖੀ ਲਈ ਕੁਰਬਾਨੀਆਂ ਦੀ ਸਹਾਦਤਾਂ ਨੂੰ ਕੋਟਿ ਕੋਟਿ ਪ੍ਰਨਾਮ ਧੰਨ ਧੰਨ ਸਤਗੁਰੁ ਤੇਰੀ ਸਿੱਖੀ 🙏🙏🙏🙏
@Officialsukhmohali
@Officialsukhmohali 17 сағат бұрын
ਮਨਪ੍ਰੀਤ ਟਿਵਾਣਾ ਜੀ ਤੁਸੀਂ ਬਹੁਤ ਵਧੀਆ ਧਾਰਮਿਕ ਗੀਤ ਨੂੰ ਸਿਰਜਿਆ ਅਤੇ ਮੇਰੇ ਵੱਡੇ ਬਾਈ ਜੀ ਹਰਭਜਨ ਮਾਨ ਜੀ ਜਿਹਨਾਂ ਨੂੰ ਸੁਣ ਸੁਣ ਕੇ ਅਸੀਂ ਵੱਡੇ ਹੋਏ ਹਾਂ ਹਮੇਸ਼ਾ ਹੀ ਇਸ ਤਰਾਂ ਦੇ ਗੀਤ ਸਾਨੂੰ ਸੁਣਨ ਨੂੰ ਦਿੰਦੇ ਹਨ ਜਿਹੜੇ ਰੂਹ ਨੂੰ ਸਕੂਨ ਦਿੰਦੇ ਹਨ।
@BalwinderSingh-ct7gf
@BalwinderSingh-ct7gf 4 күн бұрын
ਕੋਟੀ ਕੋਟ ਪ੍ਰਣਾਮ ਬਾਜਾ ਵਾਲਿਆ ਤੇਰੇ ਪਰਵਾਰਿ ਨੂੰ
@jasvindersharma916
@jasvindersharma916 4 күн бұрын
ਅਮਰ ਸ਼ਹੀਦਾਂ ਨੂੰ ਸਿਜਦਾ ਸਤਿਕਾਰ ਭੇਟ ਕਰਦੀ ਪਿਆਰੀ ਰਚਨਾ 🙏
@jaspalvirk6482
@jaspalvirk6482 16 сағат бұрын
ਬਹੁਤ ਵਧੀਆ ਲਿਖਿਆ ਟਿਵਾਣੇ ਨੇ
@ajaypalsingh.majhail
@ajaypalsingh.majhail Күн бұрын
ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ॥ ਧੰਨ ਧੰਨ ਬਾਬਾ ਦੀਵਾਨ ਟੋਡਰ ਮੱਲ ਜੀ॥ ਵਾਹਿਗੁਰੂਜੀਕਾਖ਼ਾਲਸਾ ਵਾਹਿਗੁਰੂਜੀਕੀਫਤਿਹ॥ 👏🏻🐊🦣 ਸਫ਼ਰ~ਏ~ਸ਼ਹਾਦਤ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਨੂੰ ਪ੍ਰਣਾਮ॥
@MalkeetSingh-bi6ge
@MalkeetSingh-bi6ge 4 күн бұрын
❤❤ਵਾਹਿਗੂਰ ਜੀ ❤ ਬਹੁਤ ਵਧੀਆ ਉਪਰਾਲਾ ਵੀਰ ਹਰਭਜਨ ਮਾਨ ਜੀ ਵਾਹਿਗੂਰ ਤੁਹਾਨੂੰ ਬਹੁਤ ਤੱਰਕੀਆ ਬਖਸ਼ਣ ❤🙏
@ShamsherSingh-ou6ib
@ShamsherSingh-ou6ib 4 күн бұрын
Wah maan saab ❤ Waheguru ji chardi Kala bakshan 🙏 sab da bhala
@sukhofficial0084
@sukhofficial0084 4 күн бұрын
Maan saab ba kamaal gaya ji .......... ਸ਼ਹੀਦ ਹੁੰਦੇ ਨੇ ਸ਼ਹੀਦ ਲਾਸਾਨੀ ਨੇ ਸ਼ਹਾਦਤਾਂ, ਸ਼ਕਤੀ ਨਾਲ ਭਰਭੂਰ ਹੁੰਦੇ ਜਿਹੜੇ ਕਰਦੇ ਇਬਾਦਤਾਂ.......
@KuldeepSingh-ev5mh
@KuldeepSingh-ev5mh 3 күн бұрын
ਮਨਪ੍ਰੀਤ ਟਿਵਾਣਾ ਜੀ ਦੀ ਕਲਮ ਅਤੇ ਸੋਚ ਨੂੰ ਵੀ ਸਿਜਦਾ ਕਰਦੇ ਹਾਂ ਜੀ 🙏🙏🙏
@MandeepSingh-kb6cj
@MandeepSingh-kb6cj 4 күн бұрын
Love you Maan sahab.... J tusi rajneeti wale lokan kolon door rehnde ta shyd tusi tuhadi field ch hor c agge hunde...... Me Ajj v jan Aa tuhada..... Thode warga koi nahi.... Welcome ni ji aaya kehnde Aa.. Eh thode to pata lageya c kade.... Love you.. Jyonde rahi maan punjab de.... Babu Singh ji Maan..babbu maan... Harbhajan te gursewak maan... Hor boht Maan ne...... Maan brand aa punjab de... Love you aa sab nu. ..
@dalersandhu587
@dalersandhu587 13 сағат бұрын
Maan saab thodi awaz sunke sachi skoon aa janda..bahut sohna geet..❤❤❤
@bachittersingh4195
@bachittersingh4195 4 күн бұрын
ਵਾਹ ਮਾਨ ਸਾਹਿਬ ਜੀ ਵਾਹ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਬਖਸ਼ਣ ਜੀ ਤੁਹਾਨੂੰ ❤❤❤❤❤❤❤❤❤❤❤❤
@baljeetsinghsidhu3755
@baljeetsinghsidhu3755 4 күн бұрын
ਵਾਹ ਬਾਈ ਜੀ ਵਾਹ ਪਰ ਇਹਨਾਂ ਦਿਨਾਂ ਚ ਹੀ ਨਹੀਂ ਇਹ ਦਿਨ ਤਾਂ ਹਮੇਸ਼ਾ ਦਿਲਾਂ ਚ ਧੜਕਦੇ ਐ ਤੇ ਧੜਕਦੇ ਰਹਿਣਗੇ ਧੰਨ ਸਰਬੰਸ ਦਾਨੀ ਧੰਨ ਓ
@KuldeepSingh-ev5mh
@KuldeepSingh-ev5mh 3 күн бұрын
ਮਾਨ ਸਾਹਿਬ ਸੱਚਮੁੱਚ ਸਾਨੂੰ ਤਾਂ ਤੁਹਾਡੇ ਉੱਤੇ ਸਦਾ ਮਾਣ ਹੀ ਰਹੇਗਾ ਜੀ ਬਹੁਤ ਵਧੀਆ ਯਾਦਗਾਰੀ ਗੀਤ ਗਾਇਆ 🙏🙏🙏
@sandhujatt1362
@sandhujatt1362 4 күн бұрын
😢😢ਮਾਨ ਸਾਹਿਬ ਬਾਬਾ ਕੁੰਮਾ ਮਾਸਕੀ ਦੀ ਛੰਨ ਦੀ ਦਾ ਵੀ ਨਾਮ ਪਾੳੁਦੇ🙏🙏
@JagmohanSingh-fl2px
@JagmohanSingh-fl2px 14 сағат бұрын
ਬਹੁਤ ਸੋਹਣਾ ਗੀਤ ਹੈ ਮਾਨ ਵਾਈ ਜੀ। ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ।
@swaranjeetsingh6432
@swaranjeetsingh6432 7 сағат бұрын
ਬਾਈ ਟਿਵਾਣੇ ਦੀ ਕਲਮ ਬਾ ਕਮਾਲ ਹੈ ਜੀ।
@avirajkhattra2925
@avirajkhattra2925 4 күн бұрын
ਲੋਕਾਂ ਦੇ ਦਿਲਾਂ ਵਿੱਚ ਘਰ ਕਰ ਜਾਦੇਂ ਨੇ ਜੀ ਤੁਹਾਡੇ ਬੋਲ 🙏🙏🙏🙏
@sukhwindergill986
@sukhwindergill986 2 күн бұрын
ਬਹੁਤ ਸੋਹਣਾ ਗੀਤ। ਸ਼ਹੀਦ ਸਿੰਘ ਸਿਰ ’ਤੇ ਮੇਹਰਾਂ ਭਰਿਆ ਹੱਥ ਰੱਖਣ।
@balrajsinghbalraj8471
@balrajsinghbalraj8471 4 күн бұрын
Phaji bahut vadia you produced real sikh history for society
@drjugraj7955
@drjugraj7955 16 сағат бұрын
ਪ੍ਰਨਾਮ ਸ਼ਹੀਦਾਂ ਨੂੰ ❤❤❤❤❤❤❤❤😢
@vaibhavbansal437
@vaibhavbansal437 4 күн бұрын
ਬਹੁਤ ਬਹੁਤ ਵਧੀਆ ਮਾਨ ਸਾਹਿਬ
@sarabjeetkaur8248
@sarabjeetkaur8248 4 күн бұрын
ਧੰਨ ਕਲਗੀਆਂ ਵਾਲੇ ਦੇ ਪਰਿਵਾਰ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ
@AmanDeep-bs8hf
@AmanDeep-bs8hf 4 күн бұрын
ਵਾਹਿਗੁਰੂ ਜੀ❤❤❤❤❤❤
@AishAnsha
@AishAnsha 3 күн бұрын
Waheguru ji 🙏 waheguru ji 🙏 Maan uncle de Sikh sabad da intzaar c hun sunke akhaa cho anshu aa gye bhut sohne sabad waheguru ji waheguru ji 🙏
@BaldevSingh-tk5ge
@BaldevSingh-tk5ge 4 күн бұрын
ਸਿੱਖ ਕੋਮ ਦੇ ਅਮਰ ਸਹੀਦਾਂ ਨੂੰ ਸਿਜਦਾ , ਸਤਿਕਾਰ ਭੇਟ ਕਰਦੀ ਬਹੁਤ ਹੀ ਪਿਆਰੀ ਰਚਨਾ ਜੀ
@JassiJarahan
@JassiJarahan 4 күн бұрын
ਵਹਿਗੁਰੂ ਜੀ 🙏 ਬਹੁਤ ਸੋਹਣਾ ਲਿਖਿਆ ਵੀਰ ਨੇ ਤੇ ਵਾਹ ਕਮਾਲ , ਹਰਭਜਨ ਮਾਨ ਜੀ ਨੇ ਪੂਰਾ ਰੂਹ ਨਾਲ ਗਾਇਆ ਤੇ ਸਾਡੇ ਛੋਟੇ ਵੀਰ ਜੱਸ ਪੇਸ਼ੀ ਨੇ ਵੀਡੀਓ ਵੀ ਵਾਹ ਕਮਾਲ ਬਣਾਈ ਹੈ,ਸਾਰੀ ਟੀਮ ਸ਼ਲਾਘਾ ਯੋਗ ਹੈ। ਵਹਿਗੁਰੂ। ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ।🙏❤️😍 ਧੰਨ ਧੰਨ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।🙏👏
@deepmandeep7242
@deepmandeep7242 2 күн бұрын
ਰੂਹ ਕੰਬ ਉੱਠਦੀ ਇਹ ਦਿਨ ਓਂਦੇ ਜਦ ਠੰਡਾ ਚ,, ਕਿੰਜ ਚੀਨੇ ਸੀ ਸੂਬੇ ਨੇ ਛੋਟੇ ਲਾਲ ਕੰਧਾਂ ਚ !!🙏🙏 ਵਾਹਿਗੁਰੂ
@jagjeetsandhu1739
@jagjeetsandhu1739 4 күн бұрын
ਪੰਜਾਬ ਦਾ ਮਾਣ ਹਰਭਜਨ ਮਾਨ ਜੀੳ
@sukhjeetkaursidhu5839
@sukhjeetkaursidhu5839 4 күн бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰੀ ਜੀ, ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਚਾਰ ਸਾਹਿਬਜ਼ਾਦੇ , ਧੰਨ ਉਹਨਾਂ ਦੀ ਕੁਰਬਾਨੀ - ਜਿਨ੍ਹਾਂ ਆਪਣੀ ਕੌਮ ਲਈ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ। ਸਾਨੂੰ ਆਪਣੇ ਬੱਚਿਆਂ ਨੂੰ ਇਸ ਇਤਿਹਾਸ ਤੋਂ ਕਦੇ ਵੀ ਮੁਨਕਰ ਨਹੀਂ ਹੋਣ ਦੇਣਾ ਚਾਹੀਦਾ।
@yuvraj232
@yuvraj232 3 күн бұрын
Soulful voice legendary maan saab ❤️😊sukoon jeha milda thonu sun k ❤️😊
@ManjitKaur-v5x
@ManjitKaur-v5x Күн бұрын
ਵਾਹਿਗੁਰੂ ਜੀ ਮਿਹਰ ਕਰਣ ਬਹੁਤ ਗੀਤ ਆ ਵੀਰ ਜੀ ਲੰਮੀ ਉਮਰ ਦੇਵੇ ਵਾਹਿਗੁਰੂ ਜੀ ਵੀਰ ਨੂੰ
@maansinghrai982
@maansinghrai982 2 күн бұрын
ਬਹੁਤ ਵਧੀਆ ਗੀਤ ਹੈ ਬਾਈ ਜੀ ਸੁਣ ਕੇ ਮਨ ਭਰ ਆਇਆ ❤ ਵਹਿਗੁਰੂ ਜੀ
@AirVoice-gk5gx
@AirVoice-gk5gx 4 күн бұрын
ਵਾਹਿਗੁਰੂ ਜੀ 🙏❤️🙏 ਧੰਨ ਬਾਜਾਂ ਵਾਲਿਆ ਧੰਨ ਤੇਰੀਆਂ ਕੁਰਬਾਨੀਆਂ ❤🙏❤️
@singerlyrics-j
@singerlyrics-j 4 күн бұрын
ਬਹੁਤ ਸੋਹਣਾ ਲਿਖਿਆ ਮਨਪ੍ਰੀਤ ਟਿਵਾਣਾ ਬਾਈ ਨੇ ਤੇ ਬਹੁਤ ਸੋਹਣਾ ਗਾਇਆ ਹਰਭਜਨ ਮਾਨ ਬਾਈ ਨੇ ❤
@sukhjit9609
@sukhjit9609 4 күн бұрын
Bhut zaida vdiaa song aa veer jugg jugg wasda reh veer Harbhajn maan ❤❤
@damanjeetsingh9255
@damanjeetsingh9255 4 күн бұрын
Videa Laga Shaheediyan Dihaare ❤️❤️❤️🙏🙏🙏
@AnuReet-i1g
@AnuReet-i1g 2 күн бұрын
ਵੀਰ ਬਹੁਤ ਸੋਹਣਾ ਗੀਤ ਏ ਵਾਹਿਗੁਰੂ ਚੜਦੀ ਕਲਾ ਬਖਸ਼ੇ ਵੀਰ ਜੀ ਤਹਾਨੂੰ
@ekampreetsingh4626
@ekampreetsingh4626 4 күн бұрын
ਬਹੁਤ ਬਹੁਤ ਵਧੀਆ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🏻
@Harjindersingh-ze4pu
@Harjindersingh-ze4pu 3 күн бұрын
ਮਾਨ ਸਾਬ ਨੂੰ ਰੱਬ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ
@avirajkhattra2925
@avirajkhattra2925 4 күн бұрын
Superb👌👌👌👌 Soooooooo proud of you Mann Saab ji🙏🙏🙏🙏🙏
@SATNAMSINGH-mn4lj
@SATNAMSINGH-mn4lj 2 күн бұрын
ਬਹੁਤ ਵਧੀਆ ਗੀਤ ਗਾਇਆ ਮਾਨ ਜੀ ਹਰ ਵਾਰ ਦੀ ਤਰ੍ਹਾਂ👍🙏🏻👌👌👌👌
@HarmanKulrian
@HarmanKulrian 3 күн бұрын
ਪ੍ਰਣਾਮ ਸ਼ਹੀਦਾਂ ਨੂੰ 🙏
@BalrajSingh-c8t
@BalrajSingh-c8t 4 күн бұрын
Waheguru chadikla vich rukhy veer ji God bless you
@babbar3531
@babbar3531 3 күн бұрын
bahut bahut thank you Maan paaji. Sikhism needed someone to remind us not to celebrate or do weddings during december. waheguru sache paatshah
@Daas0013
@Daas0013 4 күн бұрын
ਧੰਨ ਧੰਨ ਮਾਤਾ ਗੁਜਰ ਕੌਰ ਜੀ🙏🪯🪯🪯🪯🪯 ਧੰਨ ਧੰਨ ਬਾਬਾ ਅਜੀਤ ਸਿੰਘ ਜੀ 🙏🪯🪯🪯🪯🪯 ਧੰਨ ਧੰਨ ਬਾਬਾ ਜੁਝਾਰ ਸਿੰਘ ਜੀ🙏🪯🪯🪯🪯🪯 ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ🙏🪯🪯🪯🪯🪯 ਧੰਨ ਧੰਨ ਬਾਬਾ ਫਤਹਿ ਸਿੰਘ ਜੀ🙏🪯🪯🪯🪯🪯
@jitbassi3336
@jitbassi3336 4 күн бұрын
ਵਾਹਿਗੁਰੂ ਜੀ ਕੋਟਿ ਕੋਟਿਨ ਪ੍ਰਣਾਮ 🙏🏽🙏🏽
@KLV-wEBrar
@KLV-wEBrar Күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@jasbirkaur6836
@jasbirkaur6836 3 күн бұрын
🙏 Waheguru 🙏 ji 🙏 charhdikala 🙏 tandurusti 🙏 bakhshe ♥️ maan ♥️ noo 🙏 parnam ♥️ shahida 🙏 noo 🙏🙏🙏🙏🙏♥️♥️🙏♥️🙏♥️🙏
@kulwantkaur9020
@kulwantkaur9020 4 күн бұрын
ਬਹੁਤ ਉਮਦਾ ਗੀਤਕਾਰੀ ਤੇ ਪੇਸ਼ਕਾਰੀ 🙏🙏🙏🙏🌹🌹🌹🌹
@jaswinderkaur1907
@jaswinderkaur1907 4 күн бұрын
Bahut bahut bahut bahut khoob 🙏🙏🙏🙏🙏
@ashokgundli7790
@ashokgundli7790 Күн бұрын
Bahut bdiya Veer Ji waheguru ji 🙏
@krishu1354
@krishu1354 Күн бұрын
ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ 🙏🙂‍↕️
@gurmailsingh4750
@gurmailsingh4750 4 күн бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏
@amriksinghjokooookmmmmokpo3541
@amriksinghjokooookmmmmokpo3541 2 күн бұрын
ਵਾਹਿਗੁਰੂ ਜੀ ਹਰਭਜਨ ਮਾਨ ਵੀਰ ਨੂੰ ਲੰਬੀਆਂ ਉਮਰਾਂ ਬਖਸ਼ੀ ਅਮਰੀਕ ਸਿੰਘ ਧਾਲੀਵਾਲ ਪਿੰਡ ਖੂਹੀਆਂ ਨਪਲ ਜਿਲਾ ਸਿਰਸਾ
@kulvindersingh405
@kulvindersingh405 21 сағат бұрын
ਵਾਹਿਗੁਰੂ ਜੀ 🙏🏻 ♥️ ❤️
@RanjeetSingh-wg6rn
@RanjeetSingh-wg6rn Күн бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ🙏🙏 ਧੰਨ ਧੰਨ ਬਾਬਾ ਅਜੀਤ ਸਿੰਘ ਜੀ🙏🙏 ਧੰਨ ਧੰਨ ਬਾਬਾ ਜੁਝਾਰ ਸਿੰਘ ਜੀ🙏🙏 ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ 🙏🙏 ਧੰਨ ਧੰਨ ਬਾਬਾ ਫਤਹਿ ਸਿੰਘ ਜੀ 🙏🙏
@santoshkamboj4
@santoshkamboj4 2 күн бұрын
ਕੋਟੀ ਕੋਟੀ ਪ੍ਰਣਾਮ ਬਾਜਾ ਵਾਲਿਆਂ ❤❤
@malkitsingh3476
@malkitsingh3476 3 күн бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਮਾਨ ਸਾਹਿਬ 🎉🎉🎉🎉
@khipalsaab6607
@khipalsaab6607 Күн бұрын
ਪ੍ਰਣਾਮ ਸ਼ਹੀਦਾਂ ਨੂੰ
@KHUSHRAJBOUTIQUE
@KHUSHRAJBOUTIQUE 14 сағат бұрын
ਮਾਨ ਸਾਬ ਦੀ ਅਵਾਜ਼ ਤੇ ਗੋਲ ਦਿਲ ਨੂੰ ਛੂਹ ਨੇ ਗਾਣਾ ਸੁਣ ਕੇ ਆਦੇ ਦੁੱਖ ਛੋਟੇ ਹੋ ਜਾਂਦੇ ਆ
@GurjantSingh-ot6qz
@GurjantSingh-ot6qz 5 сағат бұрын
ਲੰਬੇ ਸਮੇਂ ਬਾਅਦ ਮਾਨ ਸਾਹਿਬ ਦਾ ਬਹੁਤ ਵਧੀਆ ਧਾਰਮਿਕ ਗੀਤ
@vickykhalsag
@vickykhalsag 3 күн бұрын
ਵਾਹਿਗੁਰੂ ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ ਵੀਰ ਜੀ❤❤
@MSingh-dt3uq
@MSingh-dt3uq 4 күн бұрын
Bahut vdia ji
@jagwindersinghjagwindersin8180
@jagwindersinghjagwindersin8180 4 күн бұрын
ਧੰਨ ਧੰਨ ਕਲਗੀਆਂ ਵਾਲੇ ਦਾ ਪਰਿਵਾਰ ਬਾਈ ਹਰਭਜਨ ਮਾਨ ਬਾਈ ਮਨਪ੍ਰੀਤ ਟਵਾਣਾ ਜੀ ਬਹੁਤ ਵਧੀਆ
@Hariom-mk9dt
@Hariom-mk9dt 4 күн бұрын
BAHUT KUSH MEHSOOS KARAN WALE DIN🙏MANN SAAB SACHCHE KALAKAAR🙏
@gurmukhsinghghumman8304
@gurmukhsinghghumman8304 17 сағат бұрын
🙏ਕੋਟਾਨ ਕੋਟ ਪ੍ਰਣਾਮ ਸ਼ਹੀਦਾਂ ਨੂੰ 🙏
@veersingh2730
@veersingh2730 2 күн бұрын
Good singer's ❤ harbajann ji❤ satnam vahiguru ji, from Mauritius
@Preet62-uo5xb
@Preet62-uo5xb 3 күн бұрын
ਬਹੁਤ ਵਧੀਆ ਗੀਤ ਮਾਨ ਸਾਬ, ਦਸਮੇਸ਼ ਪਿਤਾ ਤੁਹਾਨੂੰ ਚੜਦੀਕਲਾ ਅਤੇ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ ❤❤
@gurjitkaurkurali4687
@gurjitkaurkurali4687 4 күн бұрын
ਬਹੁਤ ਬਹੁਤ ਸਤਿਕਾਰ ਵੀਰ ਜੀ 🙏🙏
@anureetkaurgill70
@anureetkaurgill70 3 күн бұрын
ਵਾਹਿਗੁਰੂ !! ਬਹੁਤ ਵਧੀਆ ਯਤਨ , ਜਿਉਂਦਾ ਰਹਿ ਵੀਰਿਆ
@Jaspal-1005
@Jaspal-1005 2 күн бұрын
ਬਾਈ ਜੀ ਰੂਹ ਖੁਸ਼ ਹੋ ਗਈ ਤੁਹਾਡਾ ਗਾਣਾ ਸੁਣ ਕੇ ਪਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ
@KINGOFMSEIC
@KINGOFMSEIC 2 күн бұрын
Wahuguru ji 🙏🙏🙏
@JaspreetKaur-yo7cf
@JaspreetKaur-yo7cf 3 күн бұрын
ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਕੁਰਬਾਨੀ 🙏🥺
@RashpalSingh-ls6ig
@RashpalSingh-ls6ig Күн бұрын
Bahut bahut sohna shabd h👌👌🙏🙏🙏🙏Dil nu touch krda
@sidhutogawal273
@sidhutogawal273 3 күн бұрын
Bhut bhut vadhiya maan sab❤❤
@jeetsandhusandhu5974
@jeetsandhusandhu5974 3 күн бұрын
ਬਹੁਤ ਸੋਹਣਾ ਲਿਖਿਆ ਮਾਨ ਸਾਹਬ ਧਾਰਮਿਕ ਗੀਤ ਵਾਹਿਗੁਰੂ ਜੀ
@sonubhatti413
@sonubhatti413 3 күн бұрын
ਮੈ ਸੋਚਿਆ ਬਾਪੂ ਪਾਰਸ ਜੀ ਦੀ ਕਾਵਿਤਾ ਹੋਣੀ ਬੁਹਤ ਵਧੀਆ ਲਿਖੀਆ ਟਿਵਾਣਾ ਨੇ ਪ੍ਰਣਾਮ ਸ਼ਹੀਦਾਂ ਨੂੰ 🙏
@Sharmaji-lj5jd
@Sharmaji-lj5jd 4 күн бұрын
ਬਹੁਤ ਬਹੁਤ ਖੂਬਸੂਰਤ ਬਾਈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਬਾਈ ਜੀ 🙏🏻
@LakhvirsinghLakhvir-t3h
@LakhvirsinghLakhvir-t3h 3 күн бұрын
Waheguro ji 😢😢LAKHI DEON ❤❤❤❤❤❤
@MR_PENDU_GAMING
@MR_PENDU_GAMING 4 күн бұрын
waheguru ji 🙏🙏🙏🙏🙏
@amarjeetsinghnarain2350
@amarjeetsinghnarain2350 4 күн бұрын
ਧੰਨ ਧੰਨ ਦਸਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ। 🙏🙏
@verynicejikamaldeep9202
@verynicejikamaldeep9202 4 күн бұрын
Waheguru ji 🙏
@JasveerSingh-se6iz
@JasveerSingh-se6iz 18 сағат бұрын
ਰੂਹ ਖੁਸ਼ ਕਰਤੀ
@SubhdeepSingh-cr3ix
@SubhdeepSingh-cr3ix 4 күн бұрын
ਵਾਹਿਗੁਰੂ ਚੜ੍ਹਦੀ ਕਲਾ
@surjitverma825
@surjitverma825 12 сағат бұрын
❤ ਬਾ ਕਮਾਲ ❤
@SukhwinderSingh-jg8lb
@SukhwinderSingh-jg8lb 3 күн бұрын
Bhut nice song ..... Waheguru ji
@vijaymehravijaymehra1063
@vijaymehravijaymehra1063 4 күн бұрын
ਧੰਨ ਧੰਨ ਬਾਪੂ ਖੁਸ਼ਦਿਲ ਜੀ 🙏 ਧੰਨ ਧੰਨ ਬਾਪੂ ਬੱਗਾ ਸਿੰਘ ਜੀ 🙏 ਧੰਨ ਧੰਨ ਬਾਪੂ ਹਰੀ ਸਿੰਘ ਜੀ 🙏🌸ਧੰਨ ਧੰਨ ਬਾਪੂ ਤਾਰਾ ਸਿੰਘ ਜੀ ਖੁਸ਼ਦਿਲ ਜੀ ਮਹਾਰਾਜ 🌸🌸ੴ🌸 ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ 🌸🌹🌸 ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥ 🩷🌹 ॥ ਜਪੁ ॥ 🌸 ਆਦਿ ਸਚੁ ਜੁਗਾਦਿ ਸਚੁ॥ 🌸🩷🌸 ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥🌸ੴ🌸 ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ 🌸🌹🌸 ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥ 🩷🌹 ॥ ਜਪੁ ॥ 🌸 ਆਦਿ ਸਚੁ ਜੁਗਾਦਿ ਸਚੁ॥ 🌸🩷🌸 ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥Waheguru ji 🙏🙏
@DeepJagdeepMusic
@DeepJagdeepMusic 4 күн бұрын
ਵਾਹਿਗੁਰੂ ਜੀ ਕਿਰਪਾ ਕਰਿਓ
@AmanjitButtar
@AmanjitButtar 4 күн бұрын
Waheguru ji 🙏 Dhan Dhan Guru Gobind Singh ji Maharaaj🙏Dhan 4Sahibzaade ji🙏Mata Guzar Kaur ji🙏
@jorasingh329
@jorasingh329 2 күн бұрын
ਕੁਦਰਤ ਤੁਹਾਡੇ ਤੇ ਹਮੇਸ਼ਾ ਮਿਹਰਬਾਨ ਰਹੇ ਹਰਭਜਨ
coco在求救? #小丑 #天使 #shorts
00:29
好人小丑
Рет қаралды 120 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Chamkaur Di Garhi | Jass Bajwa | Punjabi Devotional Song 2024
3:38
POH MAHINA | OFFICIAL VIDEO | KANWAR SINGH GREWAL | RUPIN KAHLON
3:57
Kanwar Singh Grewal
Рет қаралды 584 М.
Anandpur Chad Ke (Official Video ) Jasmeen Kaur | Nirvair Singh
5:50
Jasmeen kaur katlour
Рет қаралды 4,9 М.
coco在求救? #小丑 #天使 #shorts
00:29
好人小丑
Рет қаралды 120 МЛН