POH MAHINA | OFFICIAL VIDEO | KANWAR SINGH GREWAL | RUPIN KAHLON

  Рет қаралды 565,363

Kanwar Singh Grewal

Kanwar Singh Grewal

Күн бұрын

Пікірлер: 1 000
@SukhwinderSingh-ss6qp
@SukhwinderSingh-ss6qp Жыл бұрын
ਕਾਸ਼ ਪੰਜਾਬ ਦੇ ਸਾਰੇ ਗਾਇਕ ਬਾਈ ਜੀ ਵਾਂਗ ਸੋਚ ਲੈ ਕੇ ਲਿਖਣ ਅਤੇ ਗਾਉਣ ਤਾਂ ਪੰਜਾਬ ਦੀ ਨੌਜਵਾਨੀ ਮੁੜ ਸਹੀ ਰਾਹ ਤੇ ਚੱਲ ਸਕਦੀ ਹੈ ਅਤੇ ਆਪਣੇ ਵਿਰਸੇ ਤੋਂ ਸੇਧ ਲੈ ਕੇ ਕੌਮ ਨੂੰ ਬੁਲੰਦੀਆਂ ਤੇ ਲਿਜਾ ਸਕਦੀ ਹੈ
@rsmann2343
@rsmann2343 4 күн бұрын
101 % sahi gal a bro
@gurbhejbhullar7008
@gurbhejbhullar7008 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏🙏💐🙏
@user-pr9mk8cx1e
@user-pr9mk8cx1e Жыл бұрын
Waheguru ji
@TarsemSingh-sq1lh
@TarsemSingh-sq1lh Жыл бұрын
( ਗੜ੍ਹੀ ਤੋਂ ਕੰਧ ਤਕ ) ਕਦੀ ਗੜ੍ਹੀ ਵੱਲ ਵੇਖਾਂ ਕਦੀ ਕੰਧ ਵੱਲ ਵੇਖਾ ਚਮਕੌਰ ਵੱਲ ਵੇਖਾਂ ਕਦੀ ਸਰਹਿੰਦ ਵੱਲ ਵੇਖਾ ਫਿਰ ਮੈਨੂੰ ਟਿੰਡ ਦਾ ਸਿਰਾਣਾ ਚੇਤੇ ਆ ਗਿਆ ਚੰਦਰਾ ਉਹ ਵਕਤ ਕੁਲਿਣਾ ਚੇਤੇ ਆ ਗਿਆ ਚੰਦਰਾ ਉਹ ਵਕਤ ਕੁਲਿਣਾ ਚੇਤੇ ਆ ਗਿਆ....... ਬੇਰਹਿਮ ਹੋਇਆ ਬੜਾ ਸਰਸਾ ਦਾ ਪਾਣੀ ਵੱਖ ਵੀਰਾਂ ਨਾਲੋਂ ਵੀਰ ਹੋਏ ਹਾਣੀਆਂ ਤੋਂ ਹਾਣੀ ਪਾਣੀ ਵਿਚ ਸੰਗਤਾਂ ਦਾ ਵਹਿਣਾ ਚੇਤੇ ਆ ਗਿਆ ਚੰਦਰਾ ਉਹ ਵਕਤ ਕੁਲਿਣਾ ਚੇਤੇ ਆ ਗਿਆ....... ਚਾਲੀ ਸਿੰਘ ਇੱਕ ਪਾਸੇ ਦਸ ਲੱਖ ਫੌਜ ਸੀ ਸ਼ਹੀਦ ਹੋਣ ਭੇਜੇ ਪੁੱਤ ਇਹ ਵੀ ਤੇਰੀ ਮੌਜ ਸੀ ਕੱਫਨੋ ਵਾਂਝੇ ਜੁਝਾਰ ਦਾ ਰਹਿਣਾ ਚੇਤੇ ਆ ਗਿਆ ਚੰਦਰਾ ਉਹ ਵਕਤ ਕੁਲਿਣਾ ਚੇਤੇ ਆ ਗਿਆ....... ਫ਼ਤਿਹ ਸਿੰਘ ਜ਼ੋਰਾਵਰ ਨਾਲ ਮਾਤਾ ਗੁਜਰੀ ਅੱਖਾਂ ਵਿੱਚੋਂ ਨੀਰ ਵਗੇ ਸੋਚ ਉਨ੍ਹਾਂ ਉੱਤੇ ਗੁਜ਼ਰੀ ਦੁੱਧ ਸੀ ਪਲਾਉਂਦਾ ਮੋਤੀ ਮਹਿਰਾ ਚੇਤੇ ਆ ਗਿਆ ਚੰਦਰਾ ਉਹ ਵਕਤ ਕੁਲਿਣਾ ਚੇਤੇ ਆ ਗਿਆ....... ਵਜੀਦੇ ਦੀ ਕਚਹਿਰੀ ਤਾਰੀਕ ਤੇਰਾਂ ਪੋਹ ਦੀ ਨਿੱਕੇ ਨਿੱਕੇ ਬੱਚੇ ਗਏ ਲੀਹਾਂ ਚ ਖਲੋ ਜੀ ਨਿੱਕੇ ਲਾਲਾਂ ਦਾ ਦਰਦ ਸਹਿਣਾ ਚੇਤੇ ਆ ਗਿਆ ਚੰਦਰਾ ਉਹ ਵਕਤ ਕੁਲਿਣਾ ਚੇਤੇ ਆ ਗਿਆ...... ਹੁਣ ਜਦੋਂ ਜਦੋਂ ਵੀ ਵੇਖਾਂ ਉਨ੍ਹਾਂ ਦੀ ਤਸਵੀਰ ਨੂੰ ਜ਼ੋਰਾਵਰ ਦਾਦੀ ਜੀ ਨਾਲ ਨਿੱਕੇ ਫ਼ਤਿਹ ਵੀਰ ਨੂੰ ਰੋਕਾਂ ਤਰਸੇਮ ਕਿੰਜ ਦੱਸ ਵਗਦੇ ਹੋਏ ਨੀਰ ਨੂੰ ਸੰਗਤਾਂ ਦੇ ਨੈਣੋ ਪਾਣੀ ਦਾ ਵਹਿਣ ਚੇਤੇ ਆ ਗਿਆ ਚੰਦਰਾ ਉਹ ਵਕਤ ਕੁਲਿਣਾ ਚੇਤੇ ਆ ਗਿਆ ਚੰਦਰਾ ਉਹ ਵਕਤ ਕੁਲਿਣਾ ਚੇਤੇ ਆ ਗਿਆ...... ( ਤਰਸੇਮ )..9878014471
@SukhjeetKaur-y7p
@SukhjeetKaur-y7p 2 күн бұрын
Good
@babbumaan7852
@babbumaan7852 13 сағат бұрын
🙏🙏
@KuldeepSingh-hi7pw
@KuldeepSingh-hi7pw Жыл бұрын
Satnam shri waheguru ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@gursharnx08
@gursharnx08 Жыл бұрын
ਜਿਉਂਦੇ ਰਹੋ ਸੋਨੀ ਅਤੇ ਗਰੇਵਾਲ ਵੀਰ ਜੀ 🙏🙏🙏🙏🙏🙏
@harjinderdhindsa415
@harjinderdhindsa415 Жыл бұрын
ਬਾਈ ਅੱਖਾਂ ਚੋ ਅੱਥਰੂ ਲਿਆ ਤੇ waheguru ਤੇਰੀ ਕਲਮ ਨੂੰ ਏਦਾ ਹੀ ਲਿਖਾਵੇ🙏🙏🙏🙏🙏
@satnamcheema4034
@satnamcheema4034 Жыл бұрын
ਗਰੇਵਾਲ ਵੀਰੇ ਤੇਰੀ ਸਿੱਖ ਕੌਮ ਨੂੰ ਬਹੁਤ ਵੱਡੀ ਦੇਣ ਏ🙏
@Newsoutlet141
@Newsoutlet141 Жыл бұрын
ਕੀ ਦੇਣ ਆ ਬਾਈ ??
@H.S.P.Hanumangarhiya
@H.S.P.Hanumangarhiya Жыл бұрын
​@@Newsoutlet141ehsaan fraamas hona tuaade to sikho....tuc ki krta jnaab ? Kde pagg v bnni aa?
@Newsoutlet141
@Newsoutlet141 Жыл бұрын
ਮੈਂ ਤਾਂ ਕੰਵਰ ਦੀ ਸਿੱਖੀ ਨੂੰ ਦੇਣ ਕੀ ਆ ਇਹ ਪੁੱਛਿਆ ਤੂੰ ਹੋਰ ਈ ਰਾਗ ਫੜੀ ਬੈਠਾਂ
@harrygoraya-tl3tw
@harrygoraya-tl3tw Жыл бұрын
Ki dita sikhi nu
@mehar.dhaliwal
@mehar.dhaliwal Жыл бұрын
ਦੇਨ ਕੀ ਹੁੰਦੀ ਆ। ਐਵੇਂ ਜੋ ਜੀ ਕਰਦਾ ਬੋਲੀ ਜਾਂਦੇ ।
@GurwinderSingh-mi4rf
@GurwinderSingh-mi4rf Жыл бұрын
ਗਰੇਵਾਲ ਵਾੲਈ ਜੀ ਅਸੀਂ ਤੁਹਾਡੇ ਫ਼ੈਨ ਹਾ ਤੇ ਸਾਨੂੰ ਤੁਹਾਡੇ ਤੇ ਮਾਣ ਹੈ। ਤੁਸੀਂ ਪੰਜਾਬ ਨੂੰ ਚੰਗੀ ਸੇਧ ਦੇ ਰਹੇ ਹੋ।।
@djnarayanevents246
@djnarayanevents246 Жыл бұрын
ਦਿਲ ਨੂੰ ਛੋਹ ਗਿਆ ਬਾਈ ਇਹ ਗੀਤ। ਵਾਹਿਗੁਰੂ ਤੈਨੂੰ ਚੜ ਦੀ ਕਲਾ ਬਖਸ਼ੇ।
@gurpreetsidhu4267
@gurpreetsidhu4267 Жыл бұрын
ਓਸ ਮਰਦ ਅਗੰਮੜੇ ਜਿਹਾ ਕੋਈ ਹੋਇਆ ਨੀ, ਲੋਕੀ ਧੀਆ ਤੋਰ ਕੇ ਰੋਂਦੇ ਉਹ ਪੁੱਤ ਤੋਰ ਕੇ ਵੀ ਰੋਇਆ ਨਾ🙏
@glgrewal6401
@glgrewal6401 Жыл бұрын
ਰੱਬ ਮਿਹਰ ਕਰੇ ਵੀਰ ਤੇ, ਇਸ ਤਰਾਂ ਹੀ ਸੇਵਾ ਕਰਦਾ ਰਹਿਣਾ ਵੀਰ ਸਿੱਖੀ ਦੀ...
@supportfarmers4332
@supportfarmers4332 Жыл бұрын
ਵਾਹਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ।
@jagatkamboj9975
@jagatkamboj9975 Жыл бұрын
ਧੰਨ ਧੰਨ ਦਸ਼ਮੇਸ਼ ਪਿਤਾ ਜੀ 🙏🙏 ਧੰਨ ਧੰਨ ਮਾਤਾ ਸਾਹਿਬ ਕੌਰ ❤ ਧੰਨ ਧੰਨ ਦਾਦੀ ਗੁਜ਼ਰੀ 🙏🙏🙏
@nirmaljeetsingh5385
@nirmaljeetsingh5385 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@harpreetkaurdhaliwalhappy7001
@harpreetkaurdhaliwalhappy7001 Жыл бұрын
ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਕੁਰਬਾਨੀ ਨੂੰ ਕੋਟ ਕੋਟ ਪ੍ਰਣਾਮ 🙏🙏
@JaswinderSingh-ff8zy
@JaswinderSingh-ff8zy Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ
@sukhjinderjassar6780
@sukhjinderjassar6780 Жыл бұрын
ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣਗੀਆਂ, ਖਾਲਸਤਾਨ ਜਿੰਦਾਬਾਦ, ਜਥੇਦਾਰ ਜਗਤਾਰ ਸਿੰਘ ਹਵਾਰਾ ਜ਼ਿੰਦਾ ਬਾਦ, ਬੰਦੀ ਸਿੰਘਾਂ ਨੂੰ ਰਿਹਾ ਕਰੋ।
@bhagwantpalsinghvirk1549
@bhagwantpalsinghvirk1549 Жыл бұрын
ਗਰੇਵਾਲ ਸਾਬ ਸਾਰੇ ਗੀਤਕਾਰ ਅਤੇ ਕਲਾਕਾਰ ਤੁਹਾਡੇ ਵਰਗੇ ਹੋ ਜਾਣ ਤਾਂ ਸਿੱਖੀ ਦਾ ਬਹੁਤ ਸੁਧਾਰ ਹੋ ਸਕਦਾ ਹੈ
@pinka_jhajj
@pinka_jhajj Жыл бұрын
ਬਹੁਤ ਸੋਹਣਾ ਲੱਗਿਆ ਜੀ ਗੀਤ ਤੁਹਾਡਾ ਵਾਹਿਗੁਰੂ ਜੀ ❤
@RanjitSingh-zi6nb
@RanjitSingh-zi6nb 4 күн бұрын
Waheguru ji
@sangherashamsher5727
@sangherashamsher5727 Жыл бұрын
ਧੰਨ ਧੰਨ ਸਰਬੰਸ ਦਾਨੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਚਰਨਾਂ ਵਿੱਚ ਕੋਟਾਨ ਕੋਟ ਪ੍ਰਨਾਮ ਜੀ🙏🙏🙏🙏🙏🙏🌹🌹🌹🌹🌹🌹🌹🌹❤️❤️❤️❤️❤️❤️
@gagandeepkaursidhu8859
@gagandeepkaursidhu8859 Жыл бұрын
😢😢😢😢😢😢😢😢😢😢😢ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ 🙏🙏🙏🙏🙏🙏🙏🙏🙏🙏🙏🙏🙏
@babbusama9728
@babbusama9728 Жыл бұрын
ਵਾਹਿਗੁਰੂ ਜੀ ਕੀ ਫਤਿਹ।।। ਸਿੰਘ ਜੀ ਆਪ ਜੀ ਤੇ ਮਾਣ ਮਹਿਸੂਸ ਹੁੰਦਾ ਹੈ
@rajeshKumar-xz3to
@rajeshKumar-xz3to Жыл бұрын
Thanks दिल, दिमाग़ खोल दिया आपने सारा इतिहास एक बार में बता दिया,धन धन गुरु गोबिंद सिंह जी दशमेश पिता, आपके जैसा कोई नी 🌹🌹🌹
@gurjinderdhaliwal7105
@gurjinderdhaliwal7105 Жыл бұрын
🙏ਧੰਨ ਸ਼ਹੀਦ ਸਿੰਘ ਸਿੰਘਣੀਆਂ ਜਿੰਨਾ ਧਰਮ ਹੇਤੁ ਸੀਸ ਦਿੱਤੇ 🙏ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ🙏
@Manjitsingh-lf2wg
@Manjitsingh-lf2wg Жыл бұрын
ਜੋਤ ਨਾਲ ਜੋਤ ਮਿਲ ਗਈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ🎉🎉🎉🎉❤
@PritamSingh-og4hz
@PritamSingh-og4hz Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਜੁਲਮ ਦਾ ਟਾਕਰਾ ਕਰਦੇ ਸਾਰਾ ਪ੍ਰੀਵਾਰ ਵਾਰਿਆ ਧੰਨ ੨ ਦਸਮੇਸ ਪਿਤਾ ਤੇਰੀਆਂ ਤੂੰ ਹੀ ਜਾਣੇ ਜਦਕਿ ਸਭ ਕੁੱਝ ਕਰ ਸਕਦੇ ਸੀ ਤੁਸੀਂ ਮਾਲਕ🙏🙏🙏🙏🙏
@Daas0013
@Daas0013 Жыл бұрын
ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ🙏 ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ🙏 ਧੰਨ ਧੰਨ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ🙏 ਧੰਨ ਧੰਨ ਸਾਹਿਬਜ਼ਾਦਾ ਫਤਿਹ ਸਿੰਘ ਜੀ🙏 ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏 ਧੰਨ ਧੰਨ ਮਾਤਾ ਗੁਜਰ ਕੌਰ ਜੀ🙏 ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ🙏 ਅਤੇ ਸਮੂਹ ਸ਼ਹੀਦਾ ਸਿੰਘ ਸਿੰਘਣੀਆਂ ਨੂੰ ਪ੍ਰਣਾਮ 🙏 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਫਤਿਹ 🙏
@harpinderbhullar5719
@harpinderbhullar5719 Жыл бұрын
ਧੰਨਵਾਦ ਕੰਵਰ ਗਰੇਵਾਲ ਸਾਹਿਬ ਹਰ ਇੱਕ ਟਾਈਮ ਦੇ ਹਿਸਾਬ ਨਾਲ ਧਾਰਮਿਕ ਗੀਤ ਗਾਇਆ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਮੇਹਰ ਕਰਨ
@apniboliapnelok
@apniboliapnelok Жыл бұрын
ਵਾਹ ਜੀ ਵਾਹ ਜਿਉਂਦੇ ਰਹੋਂ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਗੀਤਕਾਰੀ,ਗਾਇਕੀ, ਸੰਗੀਤ ਤੇ ਵੀਡੀਓ ਹਰ ਚੀਜ਼ ਬਾਕਮਾਲ ਹੈ
@mahinangalstudio
@mahinangalstudio Жыл бұрын
ਬਹੁਤ ਖੂਬ ਲਿਖਿਆ ਅਤੇ ਗਾਇਆ ਗਿਆ ਗਰੇਵਾਲ ਸਾਹਿਬ ਜੀ ਵੀਡਿਓ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਸਬਸਕ੍ਰਾਈਬ ਕਰੋ ਜੀ ਧੰਨਵਾਦ ਜੀ ❤❤❤❤😢😢😢😢😢
@sulakhandhaliwal6456
@sulakhandhaliwal6456 Жыл бұрын
Bahut hi sohna uprala kita garewal sahib te soni bha ji ne chardi kala ch rhe guru ji da parivaar.
@SukhwinderSingh-wq5ip
@SukhwinderSingh-wq5ip 11 ай бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ❤❤
@Ramanjot-creativity
@Ramanjot-creativity Жыл бұрын
ਵਾਹ ਜੀ ਵਾਹ ਬਹੁਤ ਹੀ ਸੌਹਣੇ ਢੰਗ ਨਾਲ ਪੇਸ਼ ਕੀਤਾ ਗਿਆ ਹੈ ਜਿਉਂਦੇ ਵਸਦੇ ਰਹੋ ਵੀਰ ਜੀ 🙏🙏👌👌👌❤️❤️❤️❤️
@r.ricksflute6202
@r.ricksflute6202 Жыл бұрын
Bahut Sohni Kalam hai Sony Thullewal veer di ... Gaya v bahut sohna Kanwar veer ne ... Bahut vadiya lgeya..❤❤
@harshchahal6362
@harshchahal6362 Жыл бұрын
Waheguru ji waheguru ji waheguru ji waheguru ji
@HappySingh-ul7qq
@HappySingh-ul7qq Жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਨੂੰ
@bubbysukh6992
@bubbysukh6992 Жыл бұрын
ੴ🙏ਸੱਤਨਾਮ ਵਾਹਿਗੁਰੂ ਜੀ ਸੀ੍ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਿੱਖਾਂ ਦੇ ਦਸਵੇਂ ਪਾਤਸ਼ਾਹ ਜੀ (ਦਸਮੇਸ਼ ਪਿਤਾ ਜੀ)ੴ🙏🦅
@ManjeetKaur-o2t
@ManjeetKaur-o2t 4 күн бұрын
Waheguru ji❤❤
@harmandeepkaur-h7x
@harmandeepkaur-h7x 4 күн бұрын
ਧੰਨ ਜਿਗਰਾ ਬਾਜਾਂ ਵਾਲੇ ਦਾ 🥹🥹🥹🥹🥹
@harmeshsinghkhokhar5895
@harmeshsinghkhokhar5895 Жыл бұрын
ਵਾਹਿਗੁਰੂ ਜੀ❤❤
@sukhrajsingh2035
@sukhrajsingh2035 Жыл бұрын
ਸਤਿਨਾਮ ਵਾਹਿਗੁਰੂ ਜੀ
@NPB9513
@NPB9513 Жыл бұрын
ਬਹੁਤ ਵਧੀਆ ਗੀਤ🎶🎧🎤 ✍✍✍✍✍✍✍✍✍👍👍👍👍👍👍👍
@kuldeepsingh-vx2op
@kuldeepsingh-vx2op Жыл бұрын
ਬੋਤ ਵਧਿਆ ਵੀਰ ਜੀ ❤
@harjindersingh-dv5ot
@harjindersingh-dv5ot Жыл бұрын
ਸਤਿਨਾਮੁ ਵਾਹਿਗੁਰੂ ਜੀ ❤️❤️🙏
@sharanjitshergill1776
@sharanjitshergill1776 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Manveersaggu119
@Manveersaggu119 Жыл бұрын
🙏🙏🙏🌹🌹🌹ਧੰਨ ਧੰਨ ਮਾਤਾ ਸ਼੍ਰੀ ਗੁਜਰੀ ਜੀ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸ਼੍ਰੀ ਚਾਰੇ ਸਾਹਿਬਜ਼ਾਦੇ, ਧੰਨ ਧੰਨ ਸ਼੍ਰੀ ਸਮੂਹ ਸ਼ਹੀਦ ਸਾਹਿਬ ਜੀ 🙏🙏🙏🙏🌹🌹🌹🌹
@gurnamsinghsamra3506
@gurnamsinghsamra3506 Жыл бұрын
ਬਹੁਤ ਵਧੀਆ ਜੀ
@amardharmgarh5869
@amardharmgarh5869 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@pammamamdotiafzr4626
@pammamamdotiafzr4626 Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
@gurukirpa4212
@gurukirpa4212 Жыл бұрын
ੴ ਸੰਤ ਸਿਪਾਹੀ ਕਦੇ ਵਿਛੜਦੇ ਨਹੀ ਹੁੰਦੇ ।ਗੁਰੂ ਜੀਆ ਨੇ ਲਿਖਿਆ ਏ ਸੂਖ ਦੂਖ ਦੋਨੋ ਸਮ ਕਰ ਜਾਨੇ ।
@Jasssingh-nc7bk
@Jasssingh-nc7bk Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ,,,, 👏
@PargatSingh-fd8fg
@PargatSingh-fd8fg Жыл бұрын
💥 *"ਜਿਨ੍ਹਾਂ ਕੰਧ ਸਰਹੰਦ ਦੀ ਤੋੜਨੀ ਏਂ, ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ। ਗੂੰਠਾ ਲਾਇਆ ਨਹੀ ਜਿਨ੍ਹਾਂ ਬੇਦਾਵਿਆਂ 'ਤੇ,* *ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ।"* *ਸੰਤ ਰਾਮ ਉਦਾਸੀ*
@SubhdeepSingh-cr3ix
@SubhdeepSingh-cr3ix Жыл бұрын
ਵਾਹਿਗੁਰੂ ਚੜ੍ਹਦੀ ਕਲਾ ਕਰਨ
@AjaySaini-rm4gi
@AjaySaini-rm4gi Жыл бұрын
ਧਨੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
@Sardari____
@Sardari____ Жыл бұрын
Waheguru jee ❤️🙏🏻
@JaskaranSingh-sl3vm
@JaskaranSingh-sl3vm Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ
@Jatinsingh1699
@Jatinsingh1699 Жыл бұрын
ਵਾਹਿਗਰੂ ਜੀ
@vickygill7733
@vickygill7733 Жыл бұрын
Waheguru Ji 🙏🙏
@mannudilu3593
@mannudilu3593 Жыл бұрын
ਵਾਹ ਜੀ ਵਾਹ ਵਾਹਿਗੁਰੂ ਜੀ ਮੇਹਰ ਕਰੇ 🙏
@chakmaswag866
@chakmaswag866 2 күн бұрын
👏👏👏ਵਾਹਿਗੁਰੂ ਜੀ ਤੂੰ ਹੀ ਤੂੰ👏👏👏
@PrabhjotKaur-bq2zd
@PrabhjotKaur-bq2zd 5 күн бұрын
Rooh tak kamb gi veere jeunda vasda reh waheguru ji kirpa banai rakhan ji
@ParamjitSingh-t7y
@ParamjitSingh-t7y Жыл бұрын
Heart touching voice ❤
@sahejbrar4700
@sahejbrar4700 Жыл бұрын
ਧਨ ਗੁਰੂ ਦਸ਼ਮੇਸ਼ ਪਿਤਾ ਜੀ
@volcanom1183
@volcanom1183 Жыл бұрын
ਬਹੁਤ ਵਧੀਆ ਲਿਖਿਆ ਸੋਨੀ ਬਾਈ।।। ਬਹੁਤ ਵਧੀਆ ਗਾਇਆ ਕੰਵਰ ਬਾਈ ਨੇ।।।।
@khushdhillon3511
@khushdhillon3511 Жыл бұрын
ਦੂਜ਼ੀ ਗੱਲ ਵੀਰੇ ਅਸੀਂ ਮੁਗਲਾਂ ਮਰਾਠਿਆਂ ਗੋਰਿਆਂ ਨੂੰ ਤਾਂ ਛੱਡੋ ਕਿਸਾਨੀ ਅੰਦੋਲਨ ਵਿੱਚ ਮੋਦੀ ਨੂੰ ਵੀ ਗੋਡਿਆਂ ਭਾਰ ਕੀਤਾ ਇਹ ਸਪਰਇਟ ਸਾਨੂੰ ਸਾਡੇ ਬਜ਼ੁਰਗਾਂ ਤੋਂ ਵਿਰਸੇ ਵਿੱਚ ਮਿਲੀ ਹੋਈ ਏ
@gsmalhi9532
@gsmalhi9532 Жыл бұрын
ਵਾਹਿਗੁਰੂ
@BUNTYSINGH77
@BUNTYSINGH77 Жыл бұрын
ਵਾਹਿਗੁਰੂ ਵਾਹਿਗੁਰੂ ਜੀ
@krishu1354
@krishu1354 Жыл бұрын
ਦਾਤਾਂ ਧੰਨ ਤੇਰੀ ਸਿੱਖੀ ਧੰਨ ਤੇਰਾ ਜਿਗਰਾਂ 🙏😞
@babbarandhawa343
@babbarandhawa343 Жыл бұрын
22 ਪ੍ਰਮਾਤਮਾ ਤੈਨੂੰ ਚੜ੍ਹਦੀ ਕਲਾ ਬਖਸੇ
@JohnCena-fy5pb
@JohnCena-fy5pb Жыл бұрын
ਚੜਦੀ ਕਲਾ ਵਿੱਚ ਰਹੋਂ ਗਰੇਵਾਲ ਵੀਰੇ
@Amanbrar1078
@Amanbrar1078 Жыл бұрын
ਬਹੁਤ ਵਧੀਆ ਵੀਰ , ਵਾਹਿਗੁਰੂ ਮਿਹਰ ਕਰਨ 🙏🙏
@deepbahoru6230
@deepbahoru6230 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀਵਾਹਿਗੁਰੂ ਜੀਵਾਹਿਗੁਰੂ ਜੀ ਵਾਹਿਗੁਰੂ ਜੀ
@JinderSingh-nm7wb
@JinderSingh-nm7wb Жыл бұрын
ਇਹ ਦੇਸ਼ ਦੇਸ਼ ਨਾ ਹੁੰਦਾਂ ਜੇ, ਪਿਤਾ ਦਸ਼ਮੇਸ਼ ਨਾ ਹੁੰਦਾਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਂਰਾਜ 🙏🙏❤❤🙏🙏
@pamakpt2623
@pamakpt2623 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ ਜੀ
@BaldevSinghikwan
@BaldevSinghikwan Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@5_ਆਬ1313Sra
@5_ਆਬ1313Sra Жыл бұрын
🙏ਸਰਬੰਸ ਦਾਨੀ ਸੰਤ ਸਿਪਾਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏
@bhupindersinghbhupindersin8442
@bhupindersinghbhupindersin8442 Жыл бұрын
🙏🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ. 🙏🙏🙏🙏🙏🙏🙏
@sandhuburjwala4591
@sandhuburjwala4591 Жыл бұрын
ਵਾਹਿਗੁਰੂ ਜੀ ਧੰਨ ਤੇਰੀ ਕੁਰਬਾਨੀ ਬਾਜਾਂ ਵਾਲਿਆ ਧੰਨ ਸਿਦਕ ਤੇਰਾ
@DeepakKumar-hj6zy
@DeepakKumar-hj6zy Жыл бұрын
waheguru waheguru 😢😢😢😢
@DalorGill-zs5yv
@DalorGill-zs5yv Жыл бұрын
ਗੁਰੂ ਗੋਬਿੰਦ ਸਿੰਘ ਦੇ ਪੁੱਤਰੋ ਕੇਸ ਨਾ ਕਟਵਾਓ ਆਪਣੇ ਘਰ ਨੂੰ ਵਾਪਸ ਆਓ
@sandyrikhi
@sandyrikhi Жыл бұрын
ਵਾਹਿਗੁਰੂ ਵਾਹਿਗੁਰੂ......ਬਹੁਤ ਵਿਰਾਗਮਈ ਗਾਇਆ ਤੇ ਵਧੀਆ ਲਿਖਿਆ ਹੈ
@sandeepseepu2805
@sandeepseepu2805 Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ❤
@preferbains892
@preferbains892 Жыл бұрын
Waheguru ji
@gursewakrandhawa4970
@gursewakrandhawa4970 Жыл бұрын
Dunia di Sab to waddi kurbani Guru Gobind Singh ji di hai Waheguru 🙏🏻
@sandhujagraon
@sandhujagraon Жыл бұрын
ਦਾਤਾ ਧੰਨ ਤੇਰੀ ਸਿੱਖੀ ਖੰਡਿਓ ਤਿੱਖੀ।🙏
@bachittersingh4195
@bachittersingh4195 Жыл бұрын
ਵਾਹਿਗੁਰੂ ਜੀ ਸਦਾ ਖੁੱਸ਼ ਰੱਖਣ ਜੀ ਗਰੇਵਾਲ ਵੀਰ ਨੂੰ ਜੀ
@JagdeepSingh-gv7rv
@JagdeepSingh-gv7rv Жыл бұрын
Waheguru ji waheguru ji 🙏🏻 waheguru ji waheguru ji 🙏🏻
@harmeshsingh1570
@harmeshsingh1570 Жыл бұрын
ਜੇ ਸਾਰੇ ਕਲਾਕਾਰ ਇਹੋ ਜਾ ਗਾਉਣ ਤਾ ਕਿਸੇ ਨੁੰ ਵੀ ਧਕੇ ਨਾਲ ਮੋੜਨ ਦੀ ਲੋੜ ਨਾਹੀ ਨਾ ਨਸ਼ਿਆਂ ਤੋ ਨਾ ਗੁੰਡਾਗਰਦੀਆਂ ਤੋ ਨਾ ਸਿਆਣੀਆਂ ਤੋ ਲੋਕ ਖੁਦ ਬਦਲ ਜਾਣਗੇ . ਇਹ ਸਰਕਾਰਾਂ lachar ਗੀਤਾਂ ਤੇ ਰੋਕ ਲਾ ਸਕਦੀ ਆ ਪਰ ਸਰਕਾਰ ਹੀ ਨਾਹੀ ਚਾਹੁੰਦੀ ਕੇ ਲੋਕ ਸਿਧੇ ਰਾਹ ਪੈਂਨ੍
@dmcmehatpur
@dmcmehatpur Жыл бұрын
ਧੰਨ ਗੁਰੂ ਧੰਨ ਗਰੂ ਪਿਆਰੇ। ਬਹੁਤ ਖੂਬ ਤਰੀਕਾਂ ਵੀ ਜੋ ਦੱਸੀਆਂ ਗਈਆਂ। ਜੋ ਅਸੀਂ ਅੱਜ ਭੁੱਲ ਗਏ ਹਾਂ, ਕੁਰਬਾਨੀਆਂ ਨੂੰ ਵੀ ਅਤੇ ਤਰੀਕਾਂ ਨੂੰ ਵੀ।
@sukmansingh5709
@sukmansingh5709 Жыл бұрын
ਵਾਹ ਜੀ ਵਾਹ ਭਰਾ ਅਨੰਦ ਹੀ ਅਨੰਦ ਗੁਰੂ ਦਸ਼ਮੇਸ਼ ਜੀ ਮਹਿਮਾ ਵਿੱਚ
@hardevsingh-km9kc
@hardevsingh-km9kc Жыл бұрын
ਵਾਹਿਗਰੂ ਜੀ ❤
@amrit_bedill
@amrit_bedill Жыл бұрын
ਵਾਹਿਗੁਰੂ ਵਾਹਿਗੁਰੂ 🙏🙇‍♂️🤲
@jarmanjitjarman8417
@jarmanjitjarman8417 Жыл бұрын
ਧੰਨ ਵਾਹਿਗੁਰੂ ਜੀਓ
@Jaskaran_singh68
@Jaskaran_singh68 Жыл бұрын
ਵਾਹਿਗੁਰੂ ਜੀ
@SukhwinderSingh-o7r
@SukhwinderSingh-o7r Жыл бұрын
ਕੰਨਵਰ ਗਰੇਵਾਲ ਵੀਰ ਜੀ ਕਮਾਲ ਦੀ ਅਵਾਜ਼ , ਵਾਹਿਗੁਰੂ ਕਿਰਪਾ ਬਣਾਈ ਰੱਖਣ।
@parmjitkaur2020
@parmjitkaur2020 Жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ
@jasspbx1325
@jasspbx1325 Жыл бұрын
ਕੰਵਰ ਅਤੇ ਲਿਖਣ ਵਾਲੇ ਨੂੰ ਦਿਲੋ ਸਤਿਕਾਰ🙏🙏🙏
@IqbalSingh-ub9vl
@IqbalSingh-ub9vl Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
@singhmandeep9571
@singhmandeep9571 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻🙏🏻
@BalwantSingh-wm6zy
@BalwantSingh-wm6zy Жыл бұрын
ਵਾਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
@JatinderSingh-mp7xj
@JatinderSingh-mp7xj Жыл бұрын
🙏🙏🙏🙏ਬਾਕਮਾਲ❤❤❤
@desijatt7634
@desijatt7634 Жыл бұрын
ਸ਼ਹਿਨਸ਼ਾਹ ਪਿਤਾ ਦੇ ਸ਼ਹਿਨਸ਼ਾਹ ਪੁੱਤਰ 🙏🙏
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
VIRASTI SWAAL | OFFICIAL VIDEO | KANWAR SINGH GREWAL | PAMMA DUMEWAL
5:49
Kanwar Singh Grewal
Рет қаралды 2,9 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН