Hoshiarpur Food Raid: ਸੈਂਪਲ ਦੀ Report ਆਉਣ ਤੋਂ ਪਹਿਲਾਂ Paneer ਨੂੰ ਨਕਲੀ ਕਹਿਣ 'ਤੇ ਭੜਕਿਆ ਡੇਅਰੀ ਮਾਲਕ......

  Рет қаралды 5,636

Rozana Spokesman

Rozana Spokesman

Күн бұрын

Пікірлер: 17
@gurighuman1344
@gurighuman1344 Жыл бұрын
ਡਾਕਟਰ ਲੱਖਵੀਰ ਸਿੰਘ ਜੀ ਬਹੁਤ ਵਧੀਆ ਕਾਰਵਾਈ ਜੀ ❤❤❤❤💯💯💯💯💯👍👍👍👍
@AntreevSoch
@AntreevSoch Жыл бұрын
ਅਫਸਰ ਨੇ ਸੈਂਪਲ ਭਰ ਕੇ ਭੇਜਤੇ ,ਲਬੌਰਟਰੀ ਤੱਕ ਪਹੁੰਚਣ ਤੱਕ ਸਹੀ ਸੈਪਲ ਨੂੰ ਸਹੀ ਕਰਵਾਉਣ ਲਈ ਪ੍ਰਮਾਣ ਨਹੀਂ ਗਾਂਧੀ ਵਾਲੇ ਨੋਟ ਚਾਹੀਦੇ ਹਨ ਜੇਕਰ ਸਰਕਾਰ ਲੈਬੌਰਟਰੀ ਬੱਸ ਰਾਹੀਂ ਮੌਕੇ ਤੇ ਟੈਸਟਿੰਗ ਰਿਪੋਰਟ ਕਰੇ ਰਿਸ਼ਵਤ ਅਤੇ ਮਿਲਾਵਟਾਂ ਦਾ ਧੰਦਾ ਖਤਮ ਹੋ ਸਕਦਾ ਹੈ।❤❤
@JOHALDESIWEB
@JOHALDESIWEB Жыл бұрын
ਇਸ ਵੀਰ ਨੇ ਬਿਲਕੁਲ ਠੀਕ ਕਿਹਾ ਪਨੀਰ ਬਣਾਇਆ ਇਸ ਤਰਾਂ ਹੀ ਜਾਂਦਾ ਏ,ਡੇਅਰੀ ਵਾਲੇ ਨੂੰ ਹੀ ਪਤਾ ਕੇ ਦੁੱਧ ਨੂੰ ਕਿਸ ਤਰ੍ਹਾਂ ਮੈਨਿਜ ਕਰਕੇ ਆਪਣੇ ਪੈਸੈ ਪੂਰੇ ਕਰਨੇ ਤੇ ਫਿਰ ਉਸ ਵਿਚੋਂ 4/ਰੁਪਏ ਕਮਾਣੇ ਨੇ, ਸਾਰੇ ਡੇਅਰੀ ਵਾਲੇ ਗਲਤ ਨਹੀਂ, ਡੇਅਰੀ ਵਿੱਚ ਕਮਾਈ ਕਰਨੀ ਕਿੰਨੀ ਔਖੀ ਹੈ ,ਦੇ ਕਿਸੇ ਨੂੰ ਬਾਹਲ਼ੀ ਖੁਰਕ ਹੁੰਦੀ ਹੈ ਤਾਂ ਇਕ ਮਹੀਨਾ ਡੇਅਰੀ ਦਾ ਕੰਮ ਕਰਕੇ ਦੇਖੋ,ਨਾਨੀ ਦਾਦੀ ਚੇਤੇ ਆ ਜਾਵੇਗੀ ਕਿ ਕਿਸ ਤਰ੍ਹਾਂ ਲੋਕਾਂ ਦੇ ਦੁੱਧ ਦੇ ਪੈਸੇ ਪੂਰੇ ਕਰਨੇ ਹਨ, ਗੱਲਾਂ ਕਰਨੀਆਂ ਬੜੀਆਂ ਸੌਖੀਆਂ,ਡੇਅਰੀ ਵਾਲੇ ਆਪਣੇ ਘਰ ਵਿੱਚ ਰੱਖੇ ਵਿਆਹ ਸ਼ਾਦੀਆਂ ਵੀ ਨਹੀਂ ਦੇਖ ਸਕਦੇ ਦੂਜੇ ਤਾ ਕੀ ਦੇਖਣੇ ਹੁੰਦੇ, ਦੁੱਧ ਲੈਣ ਤੋਂ ਲੈਕੇ ਜਿਨ੍ਹਾਂ ਚਿਰ ਸਾਰਾ ਦੁੱਧ ਕਿਸੇ ਟਿਕਾਣੇ ਨਹੀਂ ਲੱਗਦਾ ਬੁਖਾਰ ਚੜਿਆ ਰਹਿੰਦਾਂ ਕਿ ਕਿਤੇ ਸਾਰਾ ਖ਼ਰਾਬ ਨਾ ਹੋ ਜਾਵੇ, ਦੁੱਧ ਪਾਓਣ ਵਾਲੇ ਤਾਂ ਆਪਣੇ ਪੈਸੈ ਖਰੇ ਕਰਕੇ ਤੁਰਦੇ ਬਣਦੇ ਹਨ,ਬਾਅਦ ਵਿੱਚ ਉਸ ਤੋਂ ਕੀ ਬਣੇਗਾ ਉਸ ਨੂੰ ਕਿਸ ਤਰ੍ਹਾਂ ਵੇਚਣਾ,ਕਿ ਅਗਲੇ ਦੇ ਪੈਸੇ ਪੂਰੇ ਹੋਜਾਣ ਤ 2/ਰੁਪਏ ਕਮਾਏ ਵੀ ਜਾਣ 😢
@joginderpal745
@joginderpal745 Жыл бұрын
ਭਾਵੇਂ ਅਸਲੀ ਭਾਵੇਂ ਨਕਲੀ ਵੀਡੀਓ ਬਣਾ ਕੇ ਆਪਣੀ ਮਸ਼ਹੂਰੀ ਤਾਂ ਕਰਲਈ😅😂😂
@arshdeepsinghbhankhar4190
@arshdeepsinghbhankhar4190 5 ай бұрын
update davo @Rozana Spokesman , ki banya report . ki result aya ??
@gurmailsingh5288
@gurmailsingh5288 Жыл бұрын
Lakhveer sahib jI very good
@jagrajbrar5612
@jagrajbrar5612 Жыл бұрын
Eh ehna di duty hai
@gurjitsinghgrewal-gl1vf
@gurjitsinghgrewal-gl1vf Жыл бұрын
40,000 crore da milk duplicate hai,Tusi maya di suitcase de dana report dairy malik da favour wich Aajana
@MrSingh-hq5zd
@MrSingh-hq5zd Жыл бұрын
Maal da test laboratory ch he hundi aa don’t worry kaka.
@gsidhu9610
@gsidhu9610 Жыл бұрын
The officer said that dirty water from factory made ice went into paneer which was not in proper packaging, so paneer is unhygienic and not for human consumption.
@KuldeepSingh-rs1sm
@KuldeepSingh-rs1sm Жыл бұрын
Sampal ta tera pass hoi jana Gandhi vali photo vale chahide h. Inna😂 dhud kitho aouda public nu pagal banode h. Good officer
@Legitpunjabi22
@Legitpunjabi22 Жыл бұрын
Barf vich paneer kyu rakhaya , tere goli he bande a
@Youtubemax11
@Youtubemax11 Жыл бұрын
Barf tto Bina set nahi Hunda,
@gurmailsingh5288
@gurmailsingh5288 Жыл бұрын
4 Reply
@DavinderSingh-xj4ip
@DavinderSingh-xj4ip Жыл бұрын
Dr ve publicity kr reha video bna ka sare shop keeper wrong nhi hunde ami dr. Hla hla kri janda
@phumansingh4059
@phumansingh4059 Жыл бұрын
ਕੋਈ ਹਲਾ ਹਲਾ ਨਹੀਂ ਕਰ ਰਿਹਾ ,ਪਬਲਕ ਨੂੰ ਜਾਗਰੂਕ ਕਰ ਰਿਹਾ ,ਜੋ ਸਾਡੇ ਦੇਸ਼ ਦਾ ਹਾਲ ਹੈ ਸਾਨੂੰ ਸਭ ਨੂੰ ਪਤਾ ਹੈ
@gurighuman1344
@gurighuman1344 Жыл бұрын
Dr is good very good dr Lakbeer singh hi ❤❤💯💯💯💯👍
-5+3은 뭔가요? 📚 #shorts
0:19
5 분 Tricks
Рет қаралды 13 МЛН
Counter-Strike 2 - Новый кс. Cтарый я
13:10
Marmok
Рет қаралды 2,8 МЛН
Punjab Tour Ep-17 | Punjab Famous Food | Hoshiarpur Street Food | Punjab Street Food
27:20