How Channa, Dilpreet, Rinda joined Gardhiwal feud- Sarpanch Bittu & uncle Amrik hits of 2017? Pt 2

  Рет қаралды 84,584

Ritesh Lakhi Unplugged

Ritesh Lakhi Unplugged

Жыл бұрын

Пікірлер: 178
@Gagandeepsingh-zf2li
@Gagandeepsingh-zf2li Жыл бұрын
ਕਿਸੇ ਦੇ ਘਰ ਜਾਕੇ ਲਲਕਾਰਾ ਨੀ ਮਾਰਨਾ ਚਾਹੀਦਾ ਬੇਗਾਨਾ ਪੁੱਤ ਦੂਜਾ ਲਲਕਾਰਾ ਨੀ ਵੱਜਣ ਦਿੰਦਾ
@sarwansingh7574
@sarwansingh7574 Жыл бұрын
ਇਹ ਵੀਡੀਓ ਦੇਖ ਕੇ ਪਤਾ ਲੱਗਦਾ ਕਿ ਜੇ ਤੁਸੀਂ ਬਦਮਾਸ਼ੀ ਕਰੋਗੇ ਚਾਹੇ ਤੁਸੀਂ ਕਿੱਢੇ ਵੀ ਵੱਡੇ ਬੰਦੇ ਓ ਜੇ ਕਿਸੇ ਬੇਗਾਨੇ ਪੁੱਤ ਨੂੰ ਮਾਰੋਗੇ ਤਾਂ ਤੁਹਾਡੀ ਆਪਣੀ ਮੌਤ ਤੁਸੀਂ ਖੁਦ ਤੈਅ ਕਰੋਗੇ ਕਿਉਂ ਕਿ ਜੇ ਕਿਸੇ ਦਾ ਪੁੱਤ ਮਾਰੋਗੇ ਜਾ ਕੋਈ ਪਰਿਵਾਰਕ ਜੀਅ ਮਾਰੋਗੇ ਤਾਂ ਤੁਹਾਡੀ ਵੀ ਮੌਤ ਪੱਕੀ ਆ ਤੁਹਾਨੂੰ ਸਾਰੀ ਉਮਰ ਬਚ ਕੇ ਰਹਿਣਾ ਪਉਗਾ ਸੋ ਬਚੋ ਵੀਰੋ ਕੁਝ ਨੀ ਰੱਖਿਆ ਬਦਮਾਸ਼ੀ ਚ ਜੇ ਖੂਨ ਚ ਜਿਆਦਾ ਗਰਮੀ ਆ ਤਾਂ ਕੌਮ ਦੇ ਲੇਖੇ ਲਾਓ
@ninjasword8936
@ninjasword8936 Жыл бұрын
Aapne bahut achi baat kahi bhai par jo gangster crime kar jail mein Beth jaate hain or jail se hi operate karte hain.. jail se hi weapons arrange karte hain or jail se bande arrange karte hain or kisi ko bhi Marwa dete hain unke baare mein apne vichaar dijiye
@GurmeetSingh-oc1sn
@GurmeetSingh-oc1sn Жыл бұрын
ਬਿਲਕੁਲ ਸਹੀ ਬਾਈ ਫੌਜੀ ਟੌਹਰ ਹੈ ਇਹ ਚਾਰ ਦਿਨਾਂ ਦੀ ਆਪਣੇ ਪੈਰ ਉੱਤੇ ਆਪ ਹੀ ਕੁਹਾੜਾ ਮਾਰ ਰਹੇ ਨੇ ☹️☹️
@fhhvdhuhhvhdvuhvdvh
@fhhvdhuhhvhdvuhvdvh Жыл бұрын
ਦੁਸ਼ਮਣੀ ਏਕ ਐਸੀ ਚੈਨ ਰੇਅਕਸ਼ਨ ਹੈ ਜਿਹੜੀ ਏਕ ਵਾਰੀ ਸ਼ੁਰੂ ਹੋ ਜਾਏ ਫੇਰ ਰੁਕਦੀ ਨਹੀਂ ਜੇਹੜੇ ਇਸ ਵਿਚ ਪੇ ਜਾਂਦੇ ਨੇ ਫੇਰ ਯੂ ਟਰਨ ਨਹੀਂ ਮਾਰ ਹੁੰਦੀ ਯ ਤੁਸੀ ਹੋਰ ਮਾਰੋਗੇ ਤਾਂ ਤੁਸੀ ਮਰੋਗੇ ਇਸ ਕਰਕੇ ਜਿਨਾ ਜਿਆਦਾ ਦੁਸ਼ਮਣੀ ਹੋਊਗੀ ਓਨੇ ਘੱਟ ਤੁਹਾਡੇ ਜਿਉਣ ਦੇ ਚਾਂਸ ਜੇਹੜੇ ਵੱਡੇ ਸ਼ਿਕਾਰੀ ਹੁੰਦੇ ਨੇ ਓਹੋ ਚੋਗੇ ਵਾਲੀ ਡਾਂਗ ਆਪ ਆਪਣੇ ਹੱਥ ਨਹੀਂ ਫੜ ਦੇ ਸੱਗੀ ਐਨਾ ਗੈਂਗਸਟਰ ਮੁੰਡਿਆ ਨੂੰ ਦਿੰਦੇ ਨੇ ਆਪ ਕਦੇ ਲਾਈਮ ਲਾਇਟ ਵਿਚ ਨਹੀਂ ਆਉਂਦੇ ਮੇ ਨਾਲੇ ਏਕ ਗੱਲ ਹਮੇਸ਼ਾ ਯਾਦ ਰੱਖੋ ਪੁਲਿਸ ਤੋਹ ਵੱਡਾ ਕੋਈ ਗੁੰਡਾ ਨਹੀਂ ਜਦੋਂ ਅਗਕ ਅਪਨਿਬੈ ਉੱਤੇ ਆ ਜਾਣ ਫੇਰ ਅਗਲੇ ਕਿਸੀ ਵਿ ਖੋਡ ਵਿਚ ਵੜਕੇ ਤੁਹਾਨੂੰ ਬਾਹਰ ਕਡ ਲੈਂਦੇ ਨੇ,ਸ਼ੇਰਾ ਖੁਬਣ,ਵਿੱਕੀ ਗੌਂਡਰ,ਪ੍ਰੇਮਾ ਲਾਹੌਰੀਆ,ਜੈਪਾਲ ਭੁੱਲਰ,ਜੱਸੀ ਖਰੜ,ਦਵਿੰਦਰ ਬੰਬੀਹਾ,ਨਿਸ਼ਾਨ,ਜਮਪੀ,ਤੇ ਏਕ ਹੋਰ ਸਾਥੀ ਪੁਲਸ ਦੀ ਗੋਲੀ ਦਾ ਸ਼ਿਕਾਰ ਹੋਏ ਨੇ ਪੈਸੇ ਤੁਸੀ ਜਿੰਨੇ ਮਰਜੀ ਫ਼ਿਰੌਤੀਆਂ ਤੋਹ ਕਿਡਨੈਪਿੰਗ ਤੋਹ ਕਮਾਂ ਲਓ ਇਹ ਜ਼ਹਿਰ ਪੁਲਸ ਨੂੰ ਜੱਜਾ ਨੂੰ ਵਕੀਲਾਂ ਉੱਤੇ ਮੰਤਰੀ ਕੋਲ ਹੀ ਲਗਦੇ ਨੇ ਅਪਣੀ ਜਾਨ ਬਚਾਉਣ ਲਈ ਜੇਲ੍ਹਾਂ ਵਿਚ ਰੋਟੀ ਪਾਣੀ ਫ਼ੋਨ ਨਸ਼ਾ ਇਸ ਉੱਤੇ ਵਿ ਖੁੱਲਾ ਪੈਸਾ ਲਗਾਉਣਾ ਪੈਂਦਾ ਹੈ ਬਈ ਹਥਿਆਰਾਂ ਨੂੰ ਕੇਂ ਵਾਸਤੇ ਡਰੱਗਜ਼ ਨੂੰ ਲੈਣ ਵਾਸਤੇ ਵਰਤੇ ਜਾਂਦੇ ਨੇ।ਰੱਬ ਪੰਜਾਬ ਦੀ ਜਵਾਨੀ ਨੂੰ ਐਨਾ ਕਮਾਂ ਤੋਹ ਦੂਰ ਹੀ ਰੱਖੇ ਜ਼ਿੰਦਗੀ ਕਿਸੇ ਲਈ ਵਿ ਜੀਨੀ ਦੋਖੀ ਨਹੀਂ ਸਿੱਧੀ ਨਹੀਂ ਹਰ ਕੋਈ ਆਪਣੀ ਜੰਗ ਲਡ ਰਿਹਾ ਹੈ।
@RajveerSingh-xh1yt
@RajveerSingh-xh1yt Жыл бұрын
#Sarwan_singh ਬਾਈ ਕੁੱਝ ਨਵੇਂ ਫੁਕਰੇ ਮੁੰਡਿਆਂ ਨੂੰ ਛੱਡ ਕੇ ਕੋਈ ਲੜਾਈ ਝਗੜੇ ਕਤਲ ਬਦਮਾਸ਼ ਬਣਨ ਲਈ ਨਹੀਂ ਕਰਦਾ ਜ਼ਿਆਦਾਤਰ ਕੋਈ ਬੰਦਾ ਸਿਸਟਮ ਤੇ ਕਾਰਨ ਮਜਬੂਰ ਕਰਦਾ ਇਹ ਸਭ ਕੰਮ ਕਰਨ ਨੂੰ ਮਾਂ ਦੇ ਢਿੱਡ ਤੋਂ ਤੋਂ ਕੋਈ ਬਦਮਾਸ਼ ਨਹੀਂ ਨਿਕਲਦਾ।ਸਾਨੂੰ ਇਹ ਸਭ ਛੱਡੇ 4 ਸਾਲ ਹੋ ਗਏ ਪਰ ਸਾਨੂੰ ਫੇਰ ਵੀ ਟਿਕਣ ਨਹੀਂ ਦਿੰਦੇ ਕਿੰਨਾ ਦੇਰ ਬੰਦਾ ਨਾਜਾਇਜ਼ ਇਹ ਸਭ ਬਰਦਾਸ਼ਤ ਕਰੂ?
@bittuchambal3008
@bittuchambal3008 Жыл бұрын
Right ji
@RajveerSingh-xh1yt
@RajveerSingh-xh1yt Жыл бұрын
ਇਹ ਕੇਸ ਬਿੱਟੁ ਸਰਪੰਚ ਵਾਲੇ ਵਿੱਚ ਚਰਨੀ ਦਾ ਵੀ ਨਾਮ ਆਈਆ ਸੀ ਡੱਬੂ ਦਸੂਹਾ ਤੇ ਪ੍ਰਿੰਸ ਨੇ ਮਾਰਿਆ ਪ੍ਰਦੀਪ ਦਾ ਚਾਚਾ ਤੇ ਚੰਨਾ ਗੜ੍ਹਦੀਵਾਲ ਵੀ ਮਰ ਗਿਆ ਹੈ।ਅੰਮ੍ਰਿਤਸਰ ਜੇਲ੍ਹ ਵਿਚੋਂ ਕੋਈ ਵੀ ਕੈਟਾਗਰੀ ਵਾਲਾ gangster ਆਉਂਦਾ ਤੇ ਉਹਨਾ ਸਭ ਨੂੰ bullet ਪਰੂਫ ਜੈਕੇਟ ਤੇ ਹੈਲਮੇਟ ਮਿਲਦਾ ਜੋਤੀ ਕੱਲੇ ਨੂੰ ਨਹੀਂ ਮਿਲੀ Bulletproof ਜੈਕੇਟ ਸਾਡੇ binny ਗੁੱਜਰ ਨੂੰ ਵੀ ਮਿਲੀ ਸੀ Bulletproof ਜੈਕੇਟ ਅੰਮ੍ਰਿਤਸਰ ਜੇਲ੍ਹ ਤੋਂ ਹੁਸ਼ਿਆਰਪੁਰ ਪੇਸ਼ੀ ਤੇ।ਢੱਟ ਸਰਦਾਰ ਭਗਤ ਸਿੰਘ ਦੇ ਭੈਣ ਦੇ ਪਰਿਵਾਰ ਦੇ ਮੈਂਬਰ ਨੇ। #thanks ਵੱਡੇ ਬਾਈ ਤੁਸੀਂ ਗੱਲ ਮੰਨੀ ਤੇ ਸਾਡੇ ਭਰਾ ਸ਼ੇਰੂ ਦਾ ਕੋਈ ਨਾਜਾਇਜ਼ ਜ਼ਿਕਰ ਨਹੀਂ ਕੀਤਾ।।
@harrydhaliwal4997
@harrydhaliwal4997 Жыл бұрын
ਬਹੁਤ ਵਧੀਆ ਰਿਤੇਸ਼ ਜੀ
@harjitbariana9268
@harjitbariana9268 Жыл бұрын
Very gd up dates thx br Frm Burnaby
@manpreetkaur5568
@manpreetkaur5568 Жыл бұрын
Thanks for this report, sir.
@Punjabisurma
@Punjabisurma Жыл бұрын
ਲੱਖੀ ਜੀ ਮੈਨੂੰ ਤੁਹਾਡੇ ਲੜੀ ਬਹੁਤ ਪਸੰਦ ਹੈ
@pushpindervirk6565
@pushpindervirk6565 Жыл бұрын
Bhut good bhji
@jassajattsangha3784
@jassajattsangha3784 Жыл бұрын
Paji kine k paise mile tuhanu eh video de paji es story da ik pasa e dasya Jung palwan India da choti palwan oh warld pulice kusti cho gold 🥇 jetu se te pulice de ik peper ch ik qa? Aya se k kis ne 3time kusti win kiti aa koi mukabla se os vich Jung ne apna name likhya se India only Jung ne jiti aa oh kusti 3 sall laga tar dono pase to jankari lo plz
@tejindersinghgurdaspuria8638
@tejindersinghgurdaspuria8638 Жыл бұрын
bhoet vdia video paji aj di 💕💪🔥
@lakshaybeniwal3703
@lakshaybeniwal3703 Жыл бұрын
Great work sachi or mehant krke story
@GurpreetSingh-kd5xv
@GurpreetSingh-kd5xv Жыл бұрын
Wait he kr rhe sir
@sukhmandermaan6681
@sukhmandermaan6681 Жыл бұрын
Bht vadia report bai g
@pg4ever...677
@pg4ever...677 Жыл бұрын
Hello Paji🙏 n great goin n kip it up.....👍 u r doin ur work totally fabulous n widout any pressure n specially wid ur daring attitude n b frank i m always waiting from ur side n wen n at wat tym u just drop ur hardwork in r phon'z youtube.....thnku so much n gudnite n hv great tym wid ur Dear 1nz n tkcr Paji......🙏
@jasvirjatt5223
@jasvirjatt5223 Жыл бұрын
Thanks lucky bai jiiii wait karda si 2 part mere aear da sara eh thanks alot bai jiiiiiiiiiiiiiiii sare chanle blok ne kite appa fake only watch you te hamesha wait rehndi tuahdi video di Waheguru kirpa karn app g te sach bolde sach dasde bai jiiiiii fateh
@143palwinder
@143palwinder Жыл бұрын
Good Reporting Ritesh Ji
@9PMTrader
@9PMTrader Жыл бұрын
Channa Parra Si Pardeep da.
@pradeepelmer2166
@pradeepelmer2166 Жыл бұрын
Best Punjabi journalist. Lots of respect to you sir.
@7even5ive88
@7even5ive88 Жыл бұрын
Good Job Sir ji👍
@karmsingh6636
@karmsingh6636 Жыл бұрын
Bhaji Buhat vadiya report banaonde ah tusi. Hamesha tuhadi mehnat video witch saaf saaf nazar ah jandi ah.
@SukhdevSingh-ch1fy
@SukhdevSingh-ch1fy 10 ай бұрын
Very good veere
@bittuchambal3008
@bittuchambal3008 Жыл бұрын
Good job paaji❤❤❤
@hardevsandhu2229
@hardevsandhu2229 Жыл бұрын
Good sir ji
@rbrar3859
@rbrar3859 Жыл бұрын
ਵਾਹਿਗੁਰੂ ਜੀ ਮੇਹਰ ਕਰੇ ਹਰ ਇਕ ਨੂੰ ਸਮੱਤ ਬਖ਼ਸ਼ੋ
@PalwinderSingh-hl6bk
@PalwinderSingh-hl6bk Жыл бұрын
Bahut wadiya pajji
@jsranajsrana5263
@jsranajsrana5263 Жыл бұрын
ਵੀਡੀਓ ਦੇਖ ਕੇ ਮੇਰੀ ਇਕ ਮੈਨੂੰ ਇੱਕੋ ਗੱਲ ਮਹਿਸੂਸ ਹੋ ਰਹੀ ਹੈ ਸਾਨੂੰ ਦੁਸ਼ਮਣ (ਬਾਦਲ-ਮਜੀਠੀਆ ਪ੍ਰਵਾਰ ਆਰਐਸਐਸਅਤੇ ਕਾਂਗ੍ਰਸ ਦੇ ਨੇਤਾ)ਦੀ ਕੀ ਲੋੜ ਹੈ ਸਾਡਾ ਆਪਣਾ ਘਟੀਆ ਸੁਭਾਅ ਹੀ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੈ.
@gurjantkhattra6859
@gurjantkhattra6859 Жыл бұрын
Good ji
@sakattarsingh7114
@sakattarsingh7114 Жыл бұрын
Awesome knowledge 👏
@pawandeep11786
@pawandeep11786 Жыл бұрын
Stay blessed
@feetnessboy786
@feetnessboy786 Жыл бұрын
I like your series bai ji 👍👍
@bupindersingh2128
@bupindersingh2128 Жыл бұрын
Sat sri akaal ji 🙏
@DilpreetSingh-pi8ux
@DilpreetSingh-pi8ux Жыл бұрын
benti hai ki binny gujarr te vi bnao video plzz
@satinderpalsingh2181
@satinderpalsingh2181 Жыл бұрын
Good job sir 👍 👍 👍 👍 👍
@liakatali5990
@liakatali5990 Жыл бұрын
Jung palwan koi gangster nahi c oh ta ik sports man international Bhalwan c tusi ik pasa hi das rahe aa eh koi patarkara wali gal ni
@simranriar5009
@simranriar5009 Жыл бұрын
Sahi gal hai saaf pata lag reha eh proper side le rahe ove di janta hai waa waa kya report hai idiot 😡
@kulwinderjitsingh8428
@kulwinderjitsingh8428 Жыл бұрын
ਇਹ ਗੈਗਸਟਰ ਕਾਲੀਦਲ ਤੇ ਪੰਜਬ ਪੁਲੀਸ ਦੀ ਦੇਣ ਹੈ ਕਿਤੇ ਟਾਈਮ ਨਾਲ ਪਟਾ ਫੇਰਿਆ ਹੋਵੇ ਤਾਂ ਕਈ ਪੀੜੀਆਂ ਵੀ ਭੁਲ ਜਾਣਗੀਆਂ ਬਦਮਾਸੀ ਜਾਂ ਗੈਗੀ
@jaskarandhillon1628
@jaskarandhillon1628 Жыл бұрын
Thodi video de wait hoe hoo rahi se bhaji
@mrpandit7961
@mrpandit7961 Жыл бұрын
L̤o̤v̤e̤ a̤n̤d̤ p̤i̤c̤22g̤ ❣️❣️
@rubal6080
@rubal6080 Жыл бұрын
3rd part ❤❤
@happy0865
@happy0865 Жыл бұрын
🙏
@gamernav8245
@gamernav8245 Жыл бұрын
Jang bahudar changa pehlwan riha
@Nmnshorts19
@Nmnshorts19 Жыл бұрын
Bhai.g.good.job.👍👍.from.s.s.cheema.
@sidhu7572
@sidhu7572 Жыл бұрын
Good job 👍🏼
@mehndipalwan7549
@mehndipalwan7549 Жыл бұрын
👍👍👍👍👍👍
@prabhjituppal2933
@prabhjituppal2933 Жыл бұрын
👍👍
@chamkaur_sher_gill
@chamkaur_sher_gill Жыл бұрын
Sat sri akall veer ji 🙏 good job 🙏
@thesahil9774
@thesahil9774 Жыл бұрын
Paji Gopi Ghanshyampuria Tay report bnao please
@jaksonmury5240
@jaksonmury5240 10 ай бұрын
ਗੜਦੀਵਾਲਾ ਪਰਦੀਪਸਿੰਘ ਸਹੋਤਾ ਤੇ ਨਿਸ਼ਾਨ ਸ਼ਾਨਾ ਖੁਰਦਾ ਹੁਸ਼ਿਆਰਪੁਰ
@KULDEEPSINGH-ul6kr
@KULDEEPSINGH-ul6kr Жыл бұрын
Sat shri akal Bai ji 🌹🌹
@kamaljitsingh3111
@kamaljitsingh3111 Жыл бұрын
S S A Sir JI....
@gurmukhsingh8166
@gurmukhsingh8166 Жыл бұрын
🙏🙏🙏🙏👍👍👍👍👍
@karamjitdhillon3715
@karamjitdhillon3715 Жыл бұрын
ਇਹਨਾਂ ਦੇ ਨਾਲ ਇੱਕ ਗੈਰ ਹੋਰ ਸੀ ਸ਼ੇਰੂ ਗੈਂਗ ਸੀ
@umegaming765
@umegaming765 Жыл бұрын
Sir g ki hall Chal g.. 👍
@tajrandhawa325
@tajrandhawa325 Жыл бұрын
3 rd. Part pls
@gauravgill9130
@gauravgill9130 Жыл бұрын
Sheru jalander te v ikk video bnao
@sukhmanmaan5923
@sukhmanmaan5923 Жыл бұрын
Y g plz plz Gopi ghanshampuriya bare bnao koi video ki ki record a ohde te hun jyoda k police ne sachi maarta
@mrpandit7961
@mrpandit7961 Жыл бұрын
V̤e̤r̤y̤ g̤o̤o̤d̤ j̤o̤b̤ 22g̤ 🕵️🕵️❣️❣️
@preetbhatia6837
@preetbhatia6837 Жыл бұрын
Very great and true report Lakhi saab
@IqbalSingh-zk5cl
@IqbalSingh-zk5cl Жыл бұрын
Sat shri akal sir 🙏🙏🙏
@CR-ou2oc
@CR-ou2oc Жыл бұрын
👍
@simranriar5009
@simranriar5009 Жыл бұрын
Tusi Pardeep de ji case ne ohna nu keo nahi mention kita jo ehne bank lutti c etc…. Pardeep da daddy nehr ch shaal maar marya c sara elaka jaan da hai per ehna ne jhutha case pata c Shane de pariwaar te main v garhdiwal to he hai sub pata sanu
@gurkawalbhangu2159
@gurkawalbhangu2159 Жыл бұрын
Chl oye 😂😂 tu tn naal si😅
@shonki6049
@shonki6049 Жыл бұрын
ਅਕਾਲੀ ਦਲ ਦੀ ਦੇਣ ਸਾਰੇ ਗੈਂਗਸਟਰ
@atinderpalsingh5824
@atinderpalsingh5824 Жыл бұрын
Hosiarpur de binny gujjar bare ni dsea bai g
@navdeepsukhi1846
@navdeepsukhi1846 Жыл бұрын
ਦੇਖੀ ਹੋਈ ਹੈ ਵੀਡੀਓ
@satnan5693
@satnan5693 Жыл бұрын
SR Gopy Ghansampuria te episode bnao pls
@user-ou9qg2dh5k
@user-ou9qg2dh5k 3 ай бұрын
🎉❤
@user-co2tn8zf5h
@user-co2tn8zf5h Жыл бұрын
Owesome change after make 👍💯😉
@unseenfarmerlife
@unseenfarmerlife Жыл бұрын
Rupender gandhi te osde brother di story sunao detail che
@rajdeepsingh8588
@rajdeepsingh8588 Жыл бұрын
bai ji ture story
@arunchoudhary2487
@arunchoudhary2487 Жыл бұрын
Nice reporting 👍
@sumitsunny3587
@sumitsunny3587 Жыл бұрын
1St view 1St comment good work lakhi g
@sunyaulakh3642
@sunyaulakh3642 Жыл бұрын
Sir ek report Ranjeet seweala te v bnao
@rupinderwahla4076
@rupinderwahla4076 Жыл бұрын
Vicky Gounder, Davinder Bambiha, Dilpreet Baba, Channa Gardiwal, Pardeep Sahota 👍
@pind98
@pind98 Жыл бұрын
Lekhi jee great reportr, all facts , very good work. Please preapre an other report forcing Govt of India to bring the criminals from forign countries. Once Govt starts the extrdition these guys will be hiding under the beds. None of these guys have guts. . Salute to your skill, guts and hard work.
@rakkarjatt
@rakkarjatt Жыл бұрын
ਜੈ ਤੁਸੀ ਅੱਜ ਤੱਕ ਇੰਨੀ ਜਾਣਕਾਰੀ ਨਾ ਦੇਂਦੇ ਤਾਂ ਕਈ ਲੋਕ ਗਲਤ ਰਾਹ ਪੈ ਜਾਣਾ ਸੀ ਗੈਂਗਸਟਰ ਬਣ ਜਾਣਾ ਸੀ ਸਾਡੇ ਵਰਗਿਆਂ ਨੇ
@baljeetsingh6730
@baljeetsingh6730 Жыл бұрын
Shi gal aa bai
@tejindersinghgurdaspuria8638
@tejindersinghgurdaspuria8638 Жыл бұрын
ssa ji Lakhi paji 💕🙏
@harveergill2342
@harveergill2342 Жыл бұрын
ਗੜ੍ਹ ਵਾਲੇ
@adhan-pc7hi
@adhan-pc7hi Жыл бұрын
😎
@9PMTrader
@9PMTrader Жыл бұрын
Goliya ta Shanna nu Channa ne Maariya si, Pardeep ne Goli nehi Chalai. Jung Bahadur da Galat Dass rehe ho. He was very Good Wrestler
@AMANPREETSINGH.1199
@AMANPREETSINGH.1199 Жыл бұрын
hun ena samjawe kon
@escobaar_jatt
@escobaar_jatt Жыл бұрын
#justiceforsidhumoosewala
@sunyaulakh3642
@sunyaulakh3642 Жыл бұрын
Sir Ranjeet sewewala di dushmani te v report bnao
@Punjab1997
@Punjab1997 Жыл бұрын
mere pind d news
@Loveysinghpolcia
@Loveysinghpolcia Жыл бұрын
Jdo gounder bhgoda c udo usne Jyoti huna te v hmle di try kiti c
@ekamjeet5657
@ekamjeet5657 Жыл бұрын
Pardeep channa good boys
@RavinderSingh-nq3ph
@RavinderSingh-nq3ph Жыл бұрын
Main ghardiwal de lagle pind toin hain . Buhat jada panga piya c ih ladayi karke ithe dono tabar oujad hi gaye ik hisab naal
@rajroopsandhu9373
@rajroopsandhu9373 Жыл бұрын
Eh kehri Kom de c Jatt c ja sc ce
@palwindersingh5941
@palwindersingh5941 Жыл бұрын
​@@rajroopsandhu9373 nishan shana lubana c te pardeep sahota jatt c
@nirmalsinghcheema2726
@nirmalsinghcheema2726 Жыл бұрын
ਜੋ ਬੀਜੋਗੇ ਉਹੀ ਵਡੋਗੇ
@simranriar5009
@simranriar5009 Жыл бұрын
I don’t think this is the journalism tuhadi sari gal baat ti ehi clear ho reha ke shana and ohde brother galat ne or dusre passé Pardeep changa banda c oh is ch fas gya . ke tusi Shana de brothers nal gal krn di koshish kiti je kiti hundi ta tuhade gal baat da rukh kuz hor huna c tusi Suni suna ya gala nu apni reports ch shamil kita
@davinderkumar5304
@davinderkumar5304 Жыл бұрын
Ritesh g eh report lgg reha pardeep ne bheji lgdi tuhanu... pardeep di side jyada lei aa 👍
@bholaamli2576
@bholaamli2576 Жыл бұрын
Jo krna krle pardeep nu marna te pena
@SahilSharma-is7zh
@SahilSharma-is7zh Жыл бұрын
Shi khea
@itzhankarijatt
@itzhankarijatt Жыл бұрын
🤣🤣🤣😂
@itzhankarijatt
@itzhankarijatt Жыл бұрын
​@@bholaamli2576khed pai aa marna Pardeep 😂😂
@malwindeuksi48
@malwindeuksi48 Жыл бұрын
Ki ਹੋਗਿਆ ਜੀ daily report ਬੰਦ ਕਰਤੀ
@gurpyarsingh5194
@gurpyarsingh5194 Жыл бұрын
ਠੰਡ ਜਾਈਦਾ ਹੈ
@escobaar_jatt
@escobaar_jatt Жыл бұрын
Ritesh Ji Kulbir Zira Te Vi Report Banao Daso Lookan Nu Ohna Bare Vi Gangster Te Report Tan Odo Hyi Bna Dine Aa Tusi
@sahirambishnoi8158
@sahirambishnoi8158 Жыл бұрын
In our Jodhpur a rural 16 murder within 2 party (Bishnoi ) after sun in law or father in law,made by old local man now' good relationship both parties
@choudharynaresh4975
@choudharynaresh4975 Жыл бұрын
Dilpreet babe bare vi report tayar karo Ritesh lakhi bhra🙏
@Uniquecreationboutique
@Uniquecreationboutique Жыл бұрын
Sub clear dekh reha ke tu money lake eh report kr reha je bakiya nu tu gangster likh reha te amrik Singh nu uncle. Tere lay sare braber hune chahe de c caption v soch samj ke likhi di jehre reporter hunde ohna lay report miyne rakhdi uncle aunty nahi
@pind98
@pind98 Жыл бұрын
He described facts only. Amril Singh and his brothers never participated in any thing. Channa-Pardeep had clean record prior to this incident. If Kid killed some one deal with the killer, only cowards take revenge from other people. If these guys had any guts deal with each other
@simranriar5009
@simranriar5009 Жыл бұрын
Oh really he described the fact both parts in his video he showed Pardeep is the innocent . Shana brothers also had clean records they all had players after this incident They were implicated in false cases.
@SahilSharma-is7zh
@SahilSharma-is7zh Жыл бұрын
Right I think Mrs reporter realtive pardeep family
@jaggasingh8968
@jaggasingh8968 11 ай бұрын
ਕਿੰਨਾ ਕ ਵਖਤ ਹੋਗਿਆ ਬਾਈ ਚੰਨੇ ਨੂੰ ਮਰਿਆ
@Roopjit.
@Roopjit. 5 ай бұрын
Sbb to main roal Parminder Singh prince da hea jo tusi High light nhe krea aa sbb chkraa ch veeah v nhe krvayea osnea ..
@DavinderSingh-xy1vk
@DavinderSingh-xy1vk Ай бұрын
ਚੰਨਾ ਤੇ ਪਰਦੀਪ ਦੋਨੋ ਕਠਯਾ ਨੇ ਸ਼ਾਨਾ ਮਾਰਿਆ ਸੀ,ਤੇ ਬਿੱਟੂ ਸ਼ਾਨੇ ਦਾ ਭਰਾ ਸੀ
@karamjitsingh2118
@karamjitsingh2118 Жыл бұрын
paterkar Bhi tu kahari pag nu pia houa a jar hor muda bot na tara lai gall karn nu pinjab ch
@Uniquecreationboutique
@Uniquecreationboutique Жыл бұрын
Kal di te aj di video to eh ta clear ho gya tu saaf ohna di side le reha ove de tuhade subscriber ne IDIOTS eh nahi dekh reha ke tusi sochya Pardeep nu marna he jarrori keo c oh ladai v kr sakda c pehla koi ladai nahi suni ehna di koi gal baat nahi sida bande nu Marta ove di janda hai waa lakhi sahib kya report hai bevkof janta😂
@Gujjar1n
@Gujjar1n Жыл бұрын
Binny gujjar miss krta tusi
@MadeinPanjab1699
@MadeinPanjab1699 Жыл бұрын
Binny Gujjar da Es Case nal ki Link reha ? Binny ne ki ki kita tu ds ਸਕਦਾ ਵੀਰ?
@DeepSingh-id1yw
@DeepSingh-id1yw Жыл бұрын
Nishan singh shana PB07 ..Sports 🏋️🏋️Kabaddi player....
@amanchoudhary4905
@amanchoudhary4905 Жыл бұрын
👍❤️
@pmalik2003
@pmalik2003 Жыл бұрын
Channa Ida da bnda si jihra loka di help krda si bina kise lalach toh te oh vichara bina gal toh apne hi apne hi gang de bndia wlo zehar de k Maria gya kyunki oh jail cho nikl k wapis aana Chanda si
@jaggasingh8968
@jaggasingh8968 11 ай бұрын
ਕਿਨਾ ਵਖਤ ਹੋਗਿਆ ਬਾਈ ਚੰਨੇ ਨੂੰ ਮਰਿਆ
@9PMTrader
@9PMTrader Жыл бұрын
Gounder naal Close si bahut. Karda ki Pardeep hor. Jyoti hunna ne Bahut Attempt kitte hamle Pardeep te. Pardeep sehi si. Shaana ne Galat kitta si
Задержи дыхание дольше всех!
00:42
Аришнев
Рет қаралды 3,6 МЛН
Я обещал подарить ему самокат!
01:00
Vlad Samokatchik
Рет қаралды 6 МЛН
Amazing weight loss transformation !! 😱😱
00:24
Tibo InShape
Рет қаралды 60 МЛН
Pleased the disabled person! #shorts
00:43
Dimon Markov
Рет қаралды 27 МЛН
Задержи дыхание дольше всех!
00:42
Аришнев
Рет қаралды 3,6 МЛН