Akali Dal ਦੇ ਬਾਗ਼ੀਆਂ 'ਤੇ ਐਕਸ਼ਨ ਨੂੰ ਲੈ ਕੇ Balwinder Bhunder-Charanjit Brar ਆਹਮੋ-ਸਾਹਮਣੇ | Akali Dal |

  Рет қаралды 69,626

News18 Punjab

News18 Punjab

Күн бұрын

ਅਕਾਲੀ ਦਲ ਦੀ ਬਾਗੀਆਂ ਖਿਲਾਫ਼ ਵੱਡੀ ਕਾਰਵਾਈ। ਬਾਗੀ ਧੜੇ ਦੇ ਲੀਡਰਾਂ ਨੂੰ ਪਾਰਟੀ ਚੋਂ ਕੀਤਾ ਬਾਹਰ। SAD ਦੀ ਅਨੁਸ਼ਾਸਨੀ ਕਮੇਟੀ ਨੇ ਕੀਤੀ ਕਾਰਵਾਈ । ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ, ਪਰਮਿੰਦਰ ਢੀਂਡਸਾ ਕੀਤੇ ਬਾਹਰ। ਬੀਬੀ ਜਗੀਰ ਕੌਰ, ਗੁਰਪ੍ਰਤਾਪ ਵਡਾਲਾ, ਸੁਰਜੀਤ ਰੱਖੜਾ ਨੂੰ ਵੀ ਕੀਤਾ ਬਾਹਰ। ਸੁਰਿੰਦਰ ਸਿੰਘ ਠੇਕੇਦਾਰ, ਚਰਨਜੀਤ ਸਿੰਘ ਬਰਾੜ ਖਿਲਾਫ਼ ਵੀ ਕਾਰਵਾਈ।
#CharanjitSinghBrar #akalidal #sukhbirbadal #news18punjab #livenews #bibijagirkaur #premsinghchandumajra #BalwinderSinghBhunder
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 240
@DharampalSingh-uk2ue
@DharampalSingh-uk2ue Ай бұрын
ਜਦੋਂ ਤੁਹਾਡੀ ਸਰਕਾਰ ਸੀ ਉਸ ਟਾਇਮ ਪੰਜਾਬ ਦਾ ਦਰਦ ਕਿੱਧਰ ਜਾਂਦਾ ਹੈ ਜਦੋਂ ਸਰਕਾਰ ਨਹੀਂ ਹੁੰਦੀ ਉਸ ਟਾਇਮ ਹੀ ਪੰਥ ਨੂੰ ਖਤਰਾ ਕਿਉਂ ਹੁੰਦਾ ਹੈ ਹੁਣ ਲੋਕ ਤੁਹਾਡੇ ਪਿੱਛੇ ਨਹੀਂ ਲੱਗਦੇ ਜਿੱਥੇ ਮਰਜ਼ੀ ਜ਼ੋਰ ਲਾ ਲਵੋ ਜਿੰਨਾ ਚਿਰ ਤੁਸੀਂ ਪਿੱਛੇ ਨਹੀਂ ਹਟਦੇ ਨੌਜਵਾਨ ਅੱਗੇ ਨਹੀਂ ਆਉਂਦੇ।
@gurjotbhinder6680
@gurjotbhinder6680 Ай бұрын
ਬੂੰਦੜ ਜੀ ਤੁਹਾਨੂੰ ਬਾਦਲ ਵਿੱਚ ਕੀ ਨਜ਼ਰ ਆ ਰਿਹਾ ਹੈ, ਚਾਪਲੂਸੀ ਛੱਡੋ ਕੌਮ ਬਾਰੇ ਸੋਚੋ, ਆਪਣੇ ਮੱਥੇ ਤੇ ਕਲੰਕ ਨਾ ਲਵਾਉ
@mkbskb1
@mkbskb1 Ай бұрын
Tusi v bhen kitay hor pesh karo
@SonyJagroop-mx8wf
@SonyJagroop-mx8wf Ай бұрын
ਸੁਖਬੀਰ ਦੀ ਇਹਨਾਂ ਨੂੰ ਬਰਖਾਸਤ ਕਰ ਦਿੱਤਾ ਸੁਖਬੀਰ ਨੂੰ ਗੁਰੂ ਗ੍ਰੰਥ ਸਾਹਿਬ ਨੇ ਬਰਖਾਸਤ ਕਰ ਦਿੱਤਾ
@JasbirSingh-mw1vr
@JasbirSingh-mw1vr Ай бұрын
@@SonyJagroop-mx8wf ਸਭ ਤੋਂ ਢੁਕਵੀਂ ਗਲ ਕਹੀ ਹੈ ਜੀ
@JasbirSingh-mw1vr
@JasbirSingh-mw1vr Ай бұрын
ਭੂੰਦੜ ਸਾਹਿਬ ਜਦੋਂ ਬਾਦਲ ਸਾਹਿਬ ਨੇ ਬਰਨਾਲਾ ਸਰਕਾਰ ਡੇਗਣ ਤਕ ਅਕਾਲੀ ਹੁੰਦੇ ਹੋਏ ਵਿਰੋਧ ਕੀਤਾ।ਉਸਦਾ ਤੁਹਾਨੂੰ ਪਤਾ ਹੀ ਹੋਵੇਗਾ।ਜੇ ਪ੍ਰਧਾਨ ਹੀ ਗਲਤ ਹੋਵੇ ਫਿਰ ਕੀ ਹੋਵੇਗਾ।
@gurvailsingh3849
@gurvailsingh3849 Ай бұрын
ਭੂੰਦੜ ਨਾ ਕੋਈ ਇਲਕੈਸ਼ਨ ਜਿੱਤੀ
@bhupinderthabalthabal6312
@bhupinderthabalthabal6312 Ай бұрын
6 wari. Jit ge si
@luckysharma5860
@luckysharma5860 Ай бұрын
1977 80 85 2002 hor ni jeti ek var adha munda banya
@harnailsingh651
@harnailsingh651 Ай бұрын
ਅਕਾਲੀ ਦਲ ਦਾ ਹਰ ਵਰਕਰ ਚਹੁੰਦਾ ਕਿ ਸੁਖਬੀਰ ਪ੍ਰਧਾਨਗੀ ਛੱਡੇ
@mkbskb1
@mkbskb1 Ай бұрын
Main nai chahunda. Mere mitar v nai chahunday. Asi sargaram akali worker han. Apni pasand lokan te na thopo
@darshansingh8492
@darshansingh8492 Ай бұрын
Kuri mar jagiro
@jagdeepsandhu2144
@jagdeepsandhu2144 Ай бұрын
ਬਾਦਲ ਪਰਿਵਾਰ ਥੁੱਲੇ ਪਾਰਟੀ ਨਹੀ ਚੱਲ ਸਕਦੀ ਇਹ ਲੀਡਰ ਸਮਝ ਨਹੀ ਰਹੇ
@thakarsingh3042
@thakarsingh3042 Ай бұрын
This is very poor position of sad responsible all over sukhbir
@daljitvehniwalia2178
@daljitvehniwalia2178 Ай бұрын
ਅਕਾਲੀ ਦਲ ਨੇ ਪੰਜਾਬ ਦਾ ਭੱਠਾ ਬਣਾਇਆ। ਜਦੋਂ 1947 ਵਿੱਚ ਪੰਜਾਬ ਨਾ ਲੈਣ ਕੇ।
@lakhbirsidhu3686
@lakhbirsidhu3686 Ай бұрын
Eh ta janani wangu daand kadhie janda. Brar right aa
@chanchalsingh9938
@chanchalsingh9938 Ай бұрын
ਪਹਿਲਾ ਸਾਰੇ ਸੁਖਬੀਰ ਸਿੰਘ ਨਾਲ ਸਲਾਹ ਕਰਦੇ ਹਨ ਹੁਣ ਕੁਜ ਰਿਆ ਨਹੀ ਸਾਧ ਨਾਲ ਸਮਝੌਤਾ ਹੋਇਆ ਏ ਸਾਰ ਨਾਲ ਹੀ ਕਁਲਾ ਸੁਖਬੀਰ ਦੌਸੀ ਨਹੀ ਹੁਣ ਕਿੰਨਾ ਵਁਡਾ ਨੁਕਸਾਨ ਬਾਗੀਆ ਨੇ ਅਕਾਲੀ ਦਲ ਦਾ ਕੀਤਾ
@BalwantRanu
@BalwantRanu Ай бұрын
ਗੁਰੂ ਤੇ ਸੰਗਤ ਨੂੰ ਤੁਸੀ ਕੜਛਾ ਜੀ ਮੁਆਫ ਕਰੋ ਅਤੇ ਸ਼ਰਮ ਲਫ਼ਜ਼ ਵਾਰੇ ਸੋਚੋ ਜੀ ਤੁਸੀ ਕੇਵਲ ਝਾੜੂ ਬਰਦਾਰ ਹੀ ਹੋ
@AmarjitSingh-eq3rl
@AmarjitSingh-eq3rl Ай бұрын
ਪਾਰਟੀ ਕੋਈ ਵੀ ਹੋਵੇ ਸਾਰਿਆ ਵਿਚ ਇਕ ਗੱਲ ਸਾਂਝੀ ਹੁੰਦੀ ਹੈ ਕਿ ਤੁਸੀ ਲੋਕਾਂ ਵਿਚ ਪਾਰਟੀ ਦੇ ਅਦਰੂਨੀ ਮਸਲੇ ਤੇ ਨਹੀ ਬੋਲ ਸਕਦੇ ਇਹ ਭਾਰਤੀ ਰਾਜਨੀਤੀ ਦਾ ਪਹਿਲਾ ਨਿਯਮ ਹੈ ਜੋ ਕੀ ਸਾਰੀਆਂ ਭਾਰਤ ਦੀਆਂ ਪਾਰਟੀਆਂ ਵਿਚ ਹੈ ਅਕਾਲੀ ਦਲ ਵੀ ਇਸ ਤੋਂ ਅਲੱਗ ਨਹੀ ਇਸ ਹਿਸਾਬ ਨਾਲ ਬਾਗੀ ਜਿਹੜੇ ਲੋਕਾਂ ਵਿਚ ਪਾਰਟੀ ਵਿਰੁੱਧ ਬੋਲਦੇ ਹਨ ਬਿਲਕੁਲ ਗਲਤ ਹਨ
@AmarjitSingh-nm6sr
@AmarjitSingh-nm6sr Ай бұрын
ਇਹ ਮੀਸਣਾ ਬੰਦਾ
@GurdeepJatana
@GurdeepJatana Ай бұрын
ਜਥੇਦਾਰ,ਦੇ, ਚੱਜ, ਦਾ, ਹੋਵੇ, ਤਾਂ, ਇਹ, ਸਾਰੇ, ਹੀ,ਪੰਥ, ਵਿੱਚੋਂ, ਛੇਕਣੇ, ਵਾਲੇ,ਹਨ,ਪੰਥ,ਦੀ, ਮਰਿਯਾਦਾ, ਅਨੂਸਾਰ
@gurinderjitsingh6563
@gurinderjitsingh6563 Ай бұрын
ਇੱਕ ਡਾਇਲਾਗ ਮੈਂ ਬਹੁਤ ਵਾਰ ਸੁਣਿਆ ਹੈ ਕਿ ਸਾਰੀਆਂ ਵਿਰੋਧੀ ਪਾਰਟੀਆਂ ਵੀ ਚਾਹੁੰਦੇ ਹਨ ਕਿ ਅਕਾਲੀ ਦਲ ਮਜ਼ਬੂਤ ਹੋਵੇ ਭਲਾ ਇਹਨਾਂ ਨੂੰ ਪੁੱਛੇ ਕਿ ਵਿਰੋਧੀ ਪਾਰਟੀਆਂ ਕਿਉਂ ਚਾਹੁਣਗੀਆਂ ਕਿ ਅਕਾਲੀ ਦਲ ਮਜਬੂਤ ਹੋਵੇ ਉਹ ਸਿਰਫ ਇਸ ਕਰਕੇ ਚਾਹੁੰਦੀਆਂ ਹਨ ਕਿ ਇਸ ਤਰੀਕੇ ਨਾਲ ਇੱਕ ਇਹ ਤਰੀਕਾ ਵਰਤ ਕੇ ਬਾਦਲ ਸਾਹਿਬ ਨੂੰ ਬਾਹਰ ਕੱਢਿਆ ਜਾਵੇ ਤਾਂ ਕਿ ਉਸ ਤੋਂ ਬਾਅਦ ਪਾਰਟੀ ਨੂੰ ਹੋਰ ਕਮਜ਼ੋਰ ਕੀਤਾ ਜਾ ਸਕਦਾ
@DaljitSingh-zp3if
@DaljitSingh-zp3if Ай бұрын
ਭੂੰਦੜ ਨੂੰ ਪੂਸੋ਼ ਜੇ ਸੂਖਾ ਅਮਲੀ ਅਕਾਲੀ ਦਲ ਦੀ ਅਗਵਾਈ ਕਰੇ ਤਾਂ ਕੀ ਠੀਕ ਹੈ
@malkitsingh3748
@malkitsingh3748 Ай бұрын
Akhoti panthaka te hun sikh kom jakeen nahi karde....kio k Kal nu fer sikh kom da soda karnge
@surindertakhar7830
@surindertakhar7830 Ай бұрын
ਤੁਸੀ ਧੱਕੇ ਖਾਂਦੇ ਤੁਹਾਡੇ ਪ੍ਰਧਾਨ ਕਰਕੇ ਅਜੇ ਵੀ ਸਮਝ ਨਹੀ ਪਈ....l
@bhindermangat2777
@bhindermangat2777 Ай бұрын
SGPC and akal takhat should be free from traitors and masands who control now
@devindergrewal2004
@devindergrewal2004 Ай бұрын
Bhundar g ,fir Dhunda commeti de sujah lagu karva dio. Sukhbir dauga astifa? Party de aander , 2. Rola pai jande ho.
@dalbirsingh5890
@dalbirsingh5890 Ай бұрын
ਇਸ ਵੱਡੇ ਕਾਲੀ ਮੁਤਾਬਕ ਬੇਅਦਬੀਆਂ ਗੁਰੂ ਸਾਹਿਬ ਖੁਦ ਕਰਵਾ ਰਹੇ ਹਨ ਆਪਣੇ ਆਕਾ ਨੂੰ ਬਚਾਉਣ ਦਾ ਵਧੀਆ ਤਰੀਕਾ
@AmarjitSingh-nm6sr
@AmarjitSingh-nm6sr Ай бұрын
ਬੇੜਾ ਗ਼ਰਕ ਕੀਤਾ ਕੋਮ ਦਾ ਇਹਨਾਂ ਸਵਾੲਏ ਪੈਸਾ ਇਕੱਠਾ ਕਰਨ ਦਾ
@RanjitsinghSingh-rn5hp
@RanjitsinghSingh-rn5hp Ай бұрын
ਭੂੰਦਰ ਸਾਹਿਬ ਪਾਰਟੀ ਚੋਂ ਕਿਸੇ ਨੂੰ ਪਾਰਟੀ ਚੋਂ ਕੱਢਣਾ disciplin ਕਮੇਟੀ ਦਾ ਕੰਮ ਹੈ ਨਾ ਕੇ ਪ੍ਰਧਾਨ ਦਾ ਨਹੀਂ
@user-mw5hv7nb6e
@user-mw5hv7nb6e Күн бұрын
Right 👍👍👍👍👍👍
@ekamhdgallery4918
@ekamhdgallery4918 Ай бұрын
Bhoondar sahab..sharm kar thodi..Hun tan bus kro..end karta tusi.. .
@navdeepbajwa9289
@navdeepbajwa9289 Ай бұрын
ehna ne naash marke hatna shaheedan di party da
@RAMSINGH-fh8kl
@RAMSINGH-fh8kl Ай бұрын
ਭੂੰਦੜ ਸਾਹਿਬ ਸੁੱਚ ਸੁਨਣ ਦੀ ਹਿਮਤ ਰੁਖੋ
@user-uq4nk1pe7f
@user-uq4nk1pe7f 5 күн бұрын
ਜਦੋ ਕੋਈ ਸੁਖਵੀਰ ਸਿੰਘ ਬਾਦਲ ਪ੍ਰਧਾਨ ਨਹੀ ਚਾਹੰਦਾ।ਫਿਰ ਅਸਤੀਫਾ ਕਿਉ ਨਹੀ ਦੇਦਾ ।ਇਹ ਵੀ ਸੋਚਣ ਵਾਲੀ ਗੱਲ ਹੈ
@HazurSingh-qn9zf
@HazurSingh-qn9zf Ай бұрын
Bebe.jindabad
@MalkeetSingh-ti9rf
@MalkeetSingh-ti9rf Ай бұрын
ਭੂੰਦੜ ਸਾਹਿਬ ਜੀ ਹੁਣ ਵੀ ਤੁਸੀਂ ਗੁਰੂ ਸਾਹਿਬ ਜੀ ਵਿੱਚ ਨਾ ਲੈਕੇ ਆਉ
@GurmeetSingh-yz3jt
@GurmeetSingh-yz3jt Ай бұрын
ਤੁਹਾਨੂੰ ਜੈ ਦੋਸ਼ੀ ਵੀ ਪਾਇਆ ਗਿਆ ਜਦਕਿ ਸਰਾਸਰ ਸੁਖਬੀਰ ਪ੍ਰੇਮੀ ਨੂੰ ਵੀ ਹੁਣ ਲੋਕ ਕਦੇ ਵੀ ਮਾਫ ਨਹੀਂ ਕਰਨਗੇ।ਚੰਗਾ ਹੈ ਘਰੇ ਬੈਠੋ।
@palchahal8158
@palchahal8158 27 күн бұрын
Sikhp ye pbio eh nu hunh muaaf ma kryo ehna de sachayie sbjjg zaht hogi hh
@SonyJagroop-mx8wf
@SonyJagroop-mx8wf Ай бұрын
ਅੰਮਤਿਪਾਲ ਸਿੰਘ ਜਿੰਦਬਾਦ ਸਿੱਖੀ ਸਿੱਖਾ ਦੇ ਵਿਰੋਧੀ ਮੁਰਦਾਬਾਦ
@mkbskb1
@mkbskb1 Ай бұрын
Veer ju eh gal kar k tusi ek anokhi jehi bhen pesh kiti hai te apnay anpad begairat te pakka dalla hon da saboot dita hai. Kirpa kar ke dagar dallay Amritpal de tatay chatnay band karo . Paro likho te apna jeevan safal karo Khima da patar Das
@LakhwinderSingh-lt5bu
@LakhwinderSingh-lt5bu Ай бұрын
ਅਕਾਲ ਤਖ਼ਤ ਸਾਹਿਬ ਤੇ ਹੋਰ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਇੱਕ ਮਤ ਹੋ ਕੇ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਭ ਦੋਸ਼ੀ ਲੀਡਰਸ਼ਿਪ ਨੂੰ ਲਾਂਭੇ ਕਰਕੇ ਅਕਾਲੀ ਦਲ ਦੀ ਵਾਗ ਡੋਰ ਅਜਿਹੇ ਸਿੱਖ ਬੁੱਧੀਜੀਵੀਆਂ ਦੇ ਹੱਥ ਵਿਚ ਸੋਂਪੀ ਜਾਵੇ ਜੋ ਧਰਮ ਨੂੰ ਰਾਜਨੀਤੀ ਤੋਂ ਉੱਪਰ ਸਮਝਣ। ਇਸ ਤੋਂ ਇਲਾਵਾ ਅਕਾਲੀ ਦਲ ਦੀ ਕਾਬਜ਼ ਧਿਰ ਵੱਲੋਂ ਸਮੇਂ ਸਮੇਂ ਪਿੱਠੂ ਜਥੇਦਾਰਾਂ ਵਲੋਂ ਦਬਾਅ ਹੇਠ ਆ ਕੇ ਗ਼ਲਤ ਹੁਕਮਨਾਮੇ ਜਾਰੀ ਕੀਤੇ ਗਏ ਸਨ, ਉਪਰ ਵੀ ਪੁਨਰ ਵਿਚਾਰ ਹੋਣੀ ਜ਼ਰੂਰੀ ਹੈ। ਅਕਾਲ ਤਖ਼ਤ ਸਾਹਿਬ ਦਾ ਵਕਾਰ ਫਿਰ ਬਹਾਲ ਹੋਵੇ ਮਾਸਟਰ ਲਖਵਿੰਦਰ ਸਿੰਘ ਰਈਆ ਹਵੇਲੀਆਣਾ ਜ਼ਿਲ੍ਹਾ ਅੰਮ੍ਰਿਤਸਰ ਹਾਲ ਵਾਸੀ ਸਿਡਨੀ ਆਸਟ੍ਰੇਲੀਆ
@sukhvirsingh8255
@sukhvirsingh8255 Ай бұрын
Very nice 👍👍👍
@HarjinderSingh-eu9le
@HarjinderSingh-eu9le 4 сағат бұрын
ਸਿੱਖ ਕੌਮ..ਕੋਈ. ਖਾਤਰ ਨਹੀ.ਹੈ..ਖਾਤਰ. ਲੀਡਰ ਹੈ..ਕੁਰਸੀ ਬਚਾਉਣ ਲਈ ਗੱਲ ਕਰ ਨੇ..ਪੰਥ.ਵਾਹਿਗੁਰੂ.ਮੇਹਰ ਹੈ...
@RAMSINGH-fh8kl
@RAMSINGH-fh8kl Ай бұрын
Very good Brar sahib
@GORAWALIA
@GORAWALIA Ай бұрын
ਇਹ ਪਰਮਾਤਮਾ ਦਾ ਨਾਮ ਲੈਕ ਕੇ ਲੋਕਾ ਦੀਆ ਅਖਾ ਵਿਚ ਮਿਟੀ ਪਾਉਦੇ ਹਨ। ਕਿਰਪਾ ਕਰਕੇ ਪਰਮਾਤਮਾ ਦ੍ ਨਾਮ ਨੂੰ ਲੈਕੇ ਆਪਣੇ ਆਪ ਨੂੰ ਵਧੀਆ ਨਾ ਵਿਖਾਓ।
@sukhpalsingh9688
@sukhpalsingh9688 Ай бұрын
ਗ਼ਲਤੀ ਤੇ ਗੁਨਾਹਾਂ ਚ ਬਹੁਤ ਵੱਡਾ ਫ਼ਰਕ ਹੁੰਦਾ ਗਲ਼ਤੀ ਅਨਜਾਣ ਪੁਣੇ ਚ ਹੁੰਦੀ ਹੈ ਗੁਨਾਹ ਜਾਣਬੁੱਝ ਕੇ ਕੀਤਾ ਜਾਂਦਾ ਅਕਾਲੀ ਸਰਕਾਰ ਸਮੇਂ ਸੁਮੇਧ ਸੈਣੀ ਨੂੰ ਡੀ ਜੀ ਪੀ ਲਗਾਉਣਾ ਸੌਦਾ ਸਾਧ ਨਾਲ ਯਾਰੀ ਲਾਉਣੀ ਇਜ਼ਹਾਰ ਆਲਮ ਵਰਗੇ ਬੁਚੜ ਨੂੰ ਟਿਕਟ ਦੇਣੀ ਬਹਿਬਲ ਕਲਾਂ ਗੋਲੀ ਕਾਂਡ ਕਰਵਾਉਣਾ ਹਰਸ਼ ਧੂਰੀ ਪ੍ਰਦੀਪ ਕਲੇਰ ਵਰਗੇ ਗੁਰੂ ਦੋਖੀਆਂ ਨਾਲ ਮੀਟਿੰਗਾਂ ਆਦਿ ਇਹ ਸਭ ਗਲਤੀਆਂ ਨਹੀਂ ਗੁਨਾਹ ਹਨ ਮੁਗਲ ਰਾਜ ਵਾਂਗ ਹੁਣ ਗੁਰੂ ਗ੍ਰੰਥ ਸਾਹਿਬ ਨੇ ਕਾਲੀਆਂ ਦੀ ਜੜ੍ਹ ਵੀ ਪੁੱਟ ਦਿੱਤੀ
@sukhwindersingh8991
@sukhwindersingh8991 Ай бұрын
ਪੰਜਾਬੀਓ 1992 ਦੇ ਇਲੈਕਸ਼ਨ ਦਾ ਬਾਈਕਾਟ ਵੀ ਇਹਨਾਂ ਦਗੜਦੱਲਿਆ ਨੇ ਸੈਂਟਰ ਦੇ ਇਸ਼ਾਰੇ ਤੇ ਹੀ ਕੀਤਾ ਸੀ ਤਾਂ ਹੀ ਚਾਰ ਪਰਸੈਂਟ ਵੋਟਾਂ ਨਾਲ ਬਿਅੰਤਾ ਬੁੱਚੜ ਮੁੱਖ ਮੰਤਰੀ ਬੁਣਿਆ ਫੇਰ ਲੱਖਾਂ ਨੋਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਗਿਆ ਇਹ ਚਵਲ ਦਿਨੇ ਸਿੰਘਾਂ ਦੇ ਭੋਗਾਂ ਤੇ ਜਾਂਦੇ ਸੀ ਤੇ ਰਾਤ ਨੂੰ ਮੁਖਬਰੀਆਂ ਕਰਦੇ ਸੀ ਅਕਾਲ ਤਖ਼ਤ ਦੇ ਜੱਥੇਦਾਰ ਕਾਉਂਕੇ ਸਾਬ ਨੂੰ ਵੀ ਇਹਨਾਂ ਨੇ ਹੀ ਸ਼ਹੀਦ ਕਰਵਾਇਆ ਸੀ ਕਾਂਗਰਸ ਦੇ ਨਾਲ਼ ਇਹ ਵੀ ਜੁਮੇਵਾਰ ਨੇ ਉਸ ਸਿੱਖਾਂ ਦੀ ਨਸਲਕੁਸ਼ੀ ਦੇ ਸੁਮੇਧ ਸੈਣੀ ਨੂੰ ਡੀ ਜੀ ਪੀ ਲਾਉਣਾ ਮੂੰਹ ਬੋਲਦਾ ਸਬੂਤ ਹੈ, ਇਸ ਗੱਲ ਦੀ ਤਾਂ ਸੁਖਬੀਰ ਨੇ ਕੌਮ ਤੋਂ ਮੁਆਫ਼ੀ ਮੰਗੀ ਨਹੀਂ ਤੇ ਨਾਂ ਹੀ ਬਾਗ਼ੀ ਧੜੇ ਨੇ ਮਾਫ਼ੀ ਮੰਗੀ ਹੈ
@user-tp6pe5ku6g
@user-tp6pe5ku6g Ай бұрын
ਵਾਹਿਗੁਰੂ ਜੀ
@gsinghgs1974
@gsinghgs1974 Ай бұрын
Through out all gardar
@SherSingh-hf3cg
@SherSingh-hf3cg Ай бұрын
O pai masand lane ch lrai pegi, lagda baba nanak ji mrdane nu keh rhe ,dekhi ja mardaniaa rang beprvah de
@gurtejsingh-dx5pb
@gurtejsingh-dx5pb Ай бұрын
Mean....
@bakhshishsingh9645
@bakhshishsingh9645 4 күн бұрын
ਸੰਕਟ ਬਾਦਲ parvar te
@user-ye9ru2ty2l
@user-ye9ru2ty2l Күн бұрын
ਠੀਕ ਹੈ ਭੂੰਦੜ ਜੀ
@nirmalb8469
@nirmalb8469 26 күн бұрын
ਹੁੱਣ ਇੱਨਾ ਦਾ ਰਹਿ ਵੀ ਕੀ ਗਿਆ ਜਿਹੜਾ ਖਰਾਬ ਹੋ ਜਾਉ
@santokhsingh2167
@santokhsingh2167 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਿਖ ਪਿਆਰੀਓ ਆਪ ਜੀ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਇਸ ਸਮੇਂ ਦੌਰਾਨ ਜੋ ਆਪਣੇ ਆਪ ਨੂੰ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹ ਲਾਉਣ ਲੱਗੇ ਹੋਏ ਹਨ ਉਹ ਭਾਵੇਂ ਕੋਈ ਵੀ ਧੜਾਂ ਹੋਵੇਗਾ ਜਾ ਟੀਵੀ ਚੈਨਲਾਂ ਉੱਪਰ ਇਹ ਇੱਕ ਦੂਜੇ ਦੀ ਬਦਨਾਮੀ ਕਰ ਰਹੇ ਹਨ ਇਹ ਸਾਰੇ ਮਾਨਸਿਕ ਤੌਰ ਬਿਮਾਰੀ ਕਾਰਨ ਪੀੜਤ ਹਨ ਉਨ੍ਹਾਂ ਨੂੰ ਆਪਣੇ ਅੰਦਰ ਤੋਂ ਇਲਾਜ਼ ਕਰਵਾਉਣਾ ਚਾਹੀਦਾ ਹੈ ਕਿਉਂਕਿ ਅਸੀਂ ਸਾਰੇ ਪਾਗ਼ਲ ਹਾ ਮੈ ਆਪਣੇ ਆਪ ਨੂੰ ਇੱਕ ਸਭ ਤੋਂ ਪਹਿਲਾਂ ਲਾਹਨਤ ਪਾਉਂਦਾ ਹੈ ਕਿ ਮੈਂ ਵੀ ਇਹ ਕੇ ਭਾਗੀਦਾਰ ਬਣ ਗਿਆ ਹਾਂ 1,ਸਿੱਖੀ ਕੀ ਹੈ ਜ਼ੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਆਪਾ ਸਾਰਿਆ ਨੂੰ ਉਪਦੇਸ਼ ਸਰਬਸਾਂਝੀਵਾਲਤਾ ਬਾਰੇ ਜਾਣਕਾਰੀ ਦਿੱਤੀ ਗਈ ਹੈ ਉਸ ਤੋਂ ਕੋਹਾਂ ਦੂਰ ਚਲੇ ਗਏ ਹਾ ਹੋਰ ਚਲੇ ਜਾਵਾਂਗੇ ਕਿਉਂਕਿ ਪਹਿਲਾਂ ਮੈਂ ਵੀ ਅਤੇ ਆਪ ਜੀ ਸਾਰਿਆਂ ਨੂੰ ਮੌਤ ਆਉਣੀ ਹੈ ਇਸ ਅਸਾਸ ਮੌਤ ਤੋਂ ਬਾਅਦ ਆਪਣੇ ਮਨ ਨੂੰ ਪ੍ਰਕਾਸ਼ ਰੂਪੀ ਪਰਮਾਤਮਾ ਦੇ ਕੋਲ ਮਨ ਜੋਤ ਸਰੂਪ ਨੇ ਦੇਣਾ ਹੈ ਗੁਰਬਾਣੀ ਗੁਰੂ ਸਾਹਿਬ ਜੀ ਪ੍ਰਤੱਖ ਪ੍ਰਮਾਣ ਹੈ ਕਾਲੇ ਮੂੰਹ ਨਿੰਦਾ ਚੁਗਲੀ ਕਰਨ ਵਾਲਿਆਂ ਕੀਤੇ ਜਾਣ ਗੇ ਹੋ ਸਕਦਾ ਹੈ ਮਰਨ ਤੋਂ ਪਹਿਲਾਂ ਵੀ ਆਪਾ ਸਾਰਿਆ ਨੂੰ ਕਿਸੇ ਤਰ੍ਹਾਂ ਪਰਮੇਸ਼ੁਰ ਸਮੇਂ ਸਮੇਂ ਸਜ਼ਾ ਦਿੱਤੀ ਜਾ ਸਕਦੀ ਹੈ ਮੱਜੇ ਉਪਰ ਸਿਰਫ ਸੋਚ ਹੀ ਹਰਿ ਜਾਦੀ ਹੁੰਦਾ ਕੁਝ ਨਹੀਂ ਆਪਾ ਆਪਣੇ ਤੋਂ ਕਈਆਂ ਨੂੰ ਵੇਖਿਆ ਹੈ 2, ਇਸ ਕਰਕੇ ਆਪਾਂ ਇਹ ਕੁੱਕੜ ਖੇ ਉਡਾਈ ਆਪਣੇ ਸਿਰ ਵਿੱਚ ਪਾਉਣ ਵਾਲੀ ਗੱਲ ਨਾ ਕਰੀਏ ਕਿਉਂਕਿ ਅਸੀਂ ਪ੍ਰਮੇਸ਼ਰ ਤੋ ਸਿਆਣੇ ਕਹਿੰਦੇ ਹਾ ਪਰ ਹੈ ਨਹੀਂ ਮੌਤ ਨੂੰ ਚੇਤੇ ਕਰਦਿਆਂ ਹੋਇਆਂ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਅਨੁਸਾਰ ਜੀਵਨ ਜਿਊਣ ਲਈ ਨਸੀਹਤਾਂ ਆਪਣੇ ਆਪ ਨੂੰ ਸੁਧਾਰਨ ਲਈ ਆਪਣੇ ਮਨ ਨੂੰ ਦਈਏ ਨਾ ਕੇ ਦੂਸਰਿਆਂ ਨੂੰ ਨੀਵੇ ਵਿਖਾਉਣ ਵਾਸਤੇ ਮੇਰੀ ਬੇਨਤੀ ਹੈ
@KaramjeetSingh-zi3vl
@KaramjeetSingh-zi3vl Ай бұрын
ਅਕਾਲੀ ਦਲ ਤੁਹਾਨੂੰ ਨਹੀਂ ਚੰਗਾ ਲੱਗਦਾ ਫਿਰ ਛੱਡ ਦਿਉ ਆਪਣੀ ਨਵੀਂ ਪਾਰਟੀ ਬਣਾ ਲੳਉ ਤੁਸੀਂ ਕਿਉਂ ਨਹੀਂ ਛੱਡਦੇ
@F0RTNIEfor3ver
@F0RTNIEfor3ver Ай бұрын
ਇਹ ਪਾਰਟੀ ਚੋਂ ਕਢਣ ਲिਗਅਾਂ ਨੋिਟਸ ਨਹੀ ਕਢਦੇ,ਏਥੇ ਧਕੇਸ਼ਹੀ ਚਲਦੀ, ੳੁਸ ਨੂੰ ਤਾਂ ਖਬਰਾਂ ਚ ਹੀ ਪਤਾ ਲਗਦਾ ਐ िਕ ਪਾਰਟੀ ਚੋਂ ਕਢ िਦਤਾ,ਵਰਕਰ ਤੋਂਲੈ ਕੇ ਅਕਲ ਤਖਤ ਤਕ िਸਸਟਮ ਚਲਾੳੁਣਾ ਇਕ ਹੀ ਬਾਬਾ ਹੁੰਦਾ
@baljeetsingh5966
@baljeetsingh5966 Ай бұрын
ਜੋ ਮਰਜ਼ੀ ਕਰਲੋ ਬਾਦਲ ਨੇ ਕੁਰਸੀ ਨਹੀ ਛੱਡਣੀ
@gsinghgs1974
@gsinghgs1974 Ай бұрын
Bhundar is great leader, God bless you 🙏
@user-nt4qo5tv9z
@user-nt4qo5tv9z Ай бұрын
ਭੂੰਦੜ ਨੇ ਸ੍ਰੀ ਆਕਾਲ ਤਖਤ ਸਾਹਿਬ ਜੀ ਨੂੰ ਵੀ ਟਿੱਚ ਜਾਣਿਆ। ਜਦੋਂ ਮਸਲਾ ਸ੍ਰੀ ਆਕਾਲ ਤਖਤ ਸਾਹਿਬ 5 ਸਿੰਘ ਸਾਹਿਬ ਜੀ ਦੇ ਕੋਲ ਪਹੁੰਚ ਗਿਆ ਸਿੰਘ ਸਾਹਿਬ ਜੀ ਨੇ ਕੋਈ ਨਿਰਣਾ ਨਹੀਂ ਅਜੇ ਲਿਆ ਭੂੰਦੜ ਨੇ ਸੁਖਬੀਰ ਦੇ ਕਹਿਣ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਖੇਰੂੰ ਖੇਰੂੰ ਕਰਨ ਲਈ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਬਰਖਾਸਤ ਕਰਨ ਦਾ ਫੈਸਲਾ ਸੁਣਾ ਦਿੱਤਾ ਤੁਸੀਂ ਸ੍ਰੀ ਆਕਾਲ ਤਖਤ ਸਾਹਿਬ ਜੀ ਨੂੰ ਟਿੱਚ ਜਾਣਿਆ ਮੈਂ ਸ੍ਰੀ ਆਕਾਲ ਤਖਤ ਸਾਹਿਬ ਜੀ ਦੇ ਸਿੰਘ ਸਾਹਿਬਾਨ ਜੀ ਨੂੰ ਅਪੀਲ ਕਰਦਿਆਂ ਕਹਿੰਦਾ ਹਾਂ ਕੀ ਭੂੰਦੜ ਨੂੰ ਵੀ ਸ੍ਰੀ ਆਕਾਲ ਤਖਤ ਸਾਹਿਬ ਜੀ ਤੇ ਸੱਦਿਆ ਜਾਵੇ।
@KaramjeetSingh-zi3vl
@KaramjeetSingh-zi3vl Ай бұрын
ਜਿਸ ਟਾਈਮ ਗਲਤੀਆਂ ਹੁੰਦੀਆਂ ਸੀ ਉਸ ਵਕਤ ਕਿਉਂ ਨਹੀਂ ਬੋਲੇ ਉਦੋਂ ਇਹ ਸਾਰੇ ਸਹਿਮਤ ਸੀ
@BaljitSingh-se1ye
@BaljitSingh-se1ye Ай бұрын
ੲਿਹ ਸਾਰੇ ਮਾੜੇ ਨੇ ਕੁਰਸੀ ਗੲੀ ਆੳੁਣ ਦੀ ਕੋਈ ਆਸ ਨੀ ਹੁਣ ਸੱਚੇ ਬਣਦੇ ਨੇ ੲਿਹਨਾਂ ਨੂੰ ਕੋਈ ਪਾਰਟੀ ਨਾ ਲਵੇ ੲਿਹ ਤਾ ਗੁਰੂ ਗ੍ਰੰਥ ਸਹਿਬ ਦੇ ਨੀ ਬਣੇ
@Avtarsingh-ns6co
@Avtarsingh-ns6co Ай бұрын
ਮੈਂ ਬਾਦਲ ਸਹਿਬ ਦਾ ਸਪੋਟਰ ਬੱਸ ਇਸ ਲਈ ਹਾਂ ਕਿਸਾਨਾਂ ਲਈ ਮਜ਼ਦੂਰਾਂ ਲਈ ਬਹੁਤ ਕੁਝ ਕੀਤਾ ਬਾਦਲ ਸਰਕਾਰ ਨੇ। 1. ਟਰੈਕਟਰਾਂ ਦੇ ਟੈਕਸ ਨੋ ਛੋਟ ਕਿਸ ਨੇ ਲਾਗੂ ਕਰਵਾਈ 2. ਮੋਟਰਾਂ ਦੇ ਬਿਲ ਕਿਸ ਦੀ ਸਰਕਾਰ ਸਮੇਂ ਤੋਂ ਮਾਫ਼ ਹੋਏ। he 3. SC BC ਅਤੇ ਬੀ.ਪੀ.ਐਲ ਪਰਵਾਰਾਂ ਨੂੰ 200 ਯੂਨਿਟ ਬਿਜਲੀ ਮੁਫ਼ਤ ਕਿਹੜੀ ਸਰਕਾਰ ਸਮੇਂ ਤੋਂ ਮਿਲਣ ਲੱਗੀ। 4. ਫ਼ਰਦ ਸੈਂਟਰ ਖੋਲ ਕੇ ਫ਼ਰਦ ਲੈਣ ਲਈ ਕਚਿਹਰੀਆਂ ਦੀ ਲੁੱਟ ਤੋਂ ਕਿਸ ਦੀ ਸਰਕਾਰ ਨੇ ਬਚਾਇਆ । 5. ਨਹਿਰੀ ਪਾਣੀ ਕਿਸ ਦੀ ਸਰਕਾਰ ਨੇ ਮਾਫ਼ ਕੀਤਾ। 6. ਮਾਲੀ ਹਾਲਾਂ ਕਿਸ ਮੁੱਖ ਮੰਤਰੀ ਨੇ ਖਤਮ ਕੀਤਾ। 7. ਨੰਬਰਦਾਰੀ ਮਾਣ ਭੱਤਾ ਕਿਸ ਨੇ ਲਾਗੂ ਕੀਤਾ। 8. ਬੁਢਾਪਾ,ਵਿਧਵਾ. ਅਤੇ ਅੰਗਹੀਣਾਂ ਨੂੰ ਪੈਨਸ਼ਨਾਂ ਕਿਸ ਦੀ ਸਰਕਾਰ ਵੇਲੇ ਮਿਲਣ ਲੱਗੀਆਂ । 9. ਗਰੀਬ ਪਰਵਾਰਾਂ ਲਈ ਆਟਾ ਦਾਲ ਸਕੀਮ ਕਿਸ ਸਰਕਾਰ ਨੇ ਚਾਲੂ ਕੀਤੀ। 10. ਸਕੂਲ ਪੜ੍ਹਦੀਆਂ 11th ਅਤੇ 12th ਕਲਾਸ ਦੀਆ ਬੱਚੀਆਂ ਨੂੰ ਸਾਈਕਲ ਦੇਣੇ ਕਿਸ ਮੁੱਖ ਮੰਤਰੀ ਨੇ ਸ਼ੁਰੂ ਕੀਤੇ। 11. ਬਾਰਵੀ ਕਲਾਸ ਤੱਕ ਬੱਚੀਆਂ ਦੀ ਫ਼ੀਸ ਮਾਫ਼ ਕਿਹੜੇ ਮੁੱਖ ਮੰਤਰੀ ਨੇ ਕੀਤੀ ਸੀ। 12. ਸਮਰਾਟ ਸਕੂਲ ਕਿਸ ਨੇ ਸ਼ੁਰੂ ਕੀਤੇ ਸੀ। 13. ਅਠਵੀਂ ਤੱਕ ਦੇ ਗਰੀਬ ਬੱਚੇ ਤੇ 12 ਤੱਕ ਦੀਆ ਬੱਚੀਆਂ ਨੂੰ ਮੁਫ਼ਤ ਵਰਦੀ ਦੀ ਸਹੂਲਤ ਕਿਹੜੇ ਮੁੱਖ ਮੰਤਰੀ ਨੇ ਸ਼ੁਰੂ ਕੀਤੀ ਸੀ। 14. ਪਿੰਡਾਂ ਵਿੱਚ ਸੁਵਿਧਾ ਕੇਂਦਰ ਕਿਸ ਨੇ ਖੋਲੇ ਸੀ। 15. ਹਸਪਤਾਲਾਂ ਵਿੱਚ ਸਸਤੀਆਂ ਦਵਾਈਆ ਦੀਆ ਦੁਕਾਨਾਂ ਕਿਸ ਦੀ ਸਰਕਾਰ ਨੇ ਖੋਲੀਆਂ। 16. ਮਾਤਾ,ਪਿਤਾ ਵੱਲੋਂ ਪੁੱਤਰਾਂ ਦੇ ਨਾਮ ਜ਼ਮੀਨ ਕਰਾਉਣ ਉਤੇ ਰਜਿਸਟਰੀ ਫੀਸ ਕਿਸ ਦੇ ਰਾਜ ਵਿੱਚ ਨਹੀਂ ਲਗਦੀ ਸੀ। 17. ਪਿੰਡਾਂ ਵਿੱਚ ਮੰਡੀਆਂ ਕਿਸ ਸਰਕਾਰ ਨੇ ਬਣਾਈਆ ਸਨ। 18. ਪਿੰਡਾਂ ਵਿੱਚ ਸਕੂਲਾਂ ਨੂੰ ਅਪਗਰੇਡ ਕਿਸ ਦੇ ਰਾਜ ਵਿੱਚ ਕੀਤਾ ਗਿਆ। ਵੀਰੋ ਇਹੀ ਨਹੀਂ ਲੋਕ ਭਲਾਈ ਦੇ ਹੋਰ ਬਹੁਤ ਸਾਰੇ ਕੰਮ ਪੰਜਾਬ ਦੀ ਅਕਾਲੀ ਸਰਕਾਰ ਵਕਤ ਹੀ ਹੋਏ ਹਨ। ਕਾਂਗਰਸ ਸਰਕਾਰ ਨੇ ਜੇ ਕੋਈ ਲੋਕ ਭਲਾਈ ਦਾ ਕੰਮ ਕੀਤਾ ਹੋਵੇ ਕਿਰਪਾ ਕਰਕੇ ਜ਼ਰੂਰ ਦੱਸਣ ਦੀ ਕ੍ਰਿਪਾ ਕਰਿਓ ।
@amritpalwaraich6339
@amritpalwaraich6339 6 сағат бұрын
ਭੂੰਦੜ ਸਹਿਬ ਕਾਲੀ ਦੱਲ ਨੂੰ ਕੋਈ ਮਾੜਾ ਨਹੀਂ ਕਹਿੰਦਾ ਮਾੜੇ ਲੀਡਰ ਮਾੜੇ ਬਾਦਲ ਨੇ
@ajaibsinghsidhu3070
@ajaibsinghsidhu3070 Ай бұрын
Good jbhudersahib
@rajendersidhu5137
@rajendersidhu5137 Ай бұрын
ਬਾਦਲ ਟੱਬਰ ਅਤੇ ਇਹਦੇ ਹਮਾਇਤੀ ਗੁਰੂ ਨੂੰ ਟਿੱਚ ਸਮਝਦਾ ਆ
@JagdeepSinghJachak
@JagdeepSinghJachak 2 күн бұрын
ਪੰਥਕ ਕਹਾਉਣ ਵਾਲੇ ਕਾਂਗਰਸ ਦੇ ਵਰਕਰ
@Rajpal-oq5dl
@Rajpal-oq5dl Ай бұрын
Taray Kol Badal thay tatay
@AjmerSingh-er1kl
@AjmerSingh-er1kl Ай бұрын
ਜਿਵੇ ਮੁਲ ਲਿਆ ਹੁੰਦਾ ਗੂਰੂ ਇਹਨਾ ਦਾ ਗੱਲਾ ਦੇਖ ਲਾ ਇਸਦੀਆ
@GurdeepSingh-hu4ux
@GurdeepSingh-hu4ux Ай бұрын
Shi gal h charnjit di
@Sanjhevichar169
@Sanjhevichar169 29 күн бұрын
ਪਾਰਟੀ ਚੋਂ ਤੁਸੀਂ ਬਾਹਰ ਕਰ ਤੇ ਲੋਕਾਂ ਨੇ ਥੋਨੂੰ ਹੀ ਬਾਹਰ ਕਰ ਤਾਂ
@TarsemKhaira
@TarsemKhaira 8 сағат бұрын
akal takht mhan hae par kabja pantnh dokian da hae
@GurmeetSingh-yo3zf
@GurmeetSingh-yo3zf Ай бұрын
ਮੁਲਕ ਲੁੱਟ ਕੇ ਖਾ ਗਏ ਇਹਨੂੰ ਸੇਵਾ ਆਂਦੇ ਹਨ
@JagdeepSinghJachak
@JagdeepSinghJachak 2 күн бұрын
ਉਦੋਂ ਕਿਉ ਨਹੀ ਬੋਲੇ
@gurtejsingh-dx5pb
@gurtejsingh-dx5pb Ай бұрын
No psychophancy.
@HarjinderSingh-eu9le
@HarjinderSingh-eu9le 4 сағат бұрын
ਭੂੰਦੜ, ਸਹਿਬ.ਸਿੱਖ ਕੌਮ ਕੋਈ ਖਤਰਾ ਨਹੀ....ਲੀਡਰ ਤੋ.ਖਤਰਾਂ.ਹੈ....
@baldevsingh8799
@baldevsingh8799 Ай бұрын
Sukhbeer sb kuj shade including punjab
@BalwinderSingh-bd5bb
@BalwinderSingh-bd5bb Ай бұрын
ਇਸਨੂੰ ਪੂਛੋ ਪ੍ਰਧਾਨ ਇਕਲਾ ਗਿਆ ਸੀ ਅਕਾਲ ਤਖ਼ਤ ਤੇ
@MalkitSingh-fo4ci
@MalkitSingh-fo4ci Ай бұрын
ਇਹਨੂੰ ਪੁੱਛਣ ਵਾਲਾ ਹੋਵੇ ਵੀ ਤੂੰ ਇਕੱਲਾ ਹੀ ਚੰਗਾ ਹੋ ਗਿਆ ਬਾਕੀ ਸਾਰੇ ਮਾੜੇ ਹੋ ਗਏ
@GORAWALIA
@GORAWALIA Ай бұрын
ਅਕਾਲੀ ਦਲ ਦਾ ਆਵਾ ਊਤਿਆ ਹੈ।ਇਨਹਾ ਸਭ ਨੂੰ ਬੇਅਕਾਲੀ ਕਿਹਾ ਜਾਵੇ ਅਤੇ ਉਨਹਾ ਨੂੰ ਅਗੇ ਲਿਆਵੋ ਜੋ ਸੇਹ ਖਾਣ ਕਿ ਉਹ ਜਾਇਦਾਦਾ ਨਹੀ ਬਨਾਉਣਗੇ ਸਗੋ ਉੁਹ ਆਪਣੀਆ ਜਾਇਦਾਦਾ ਦਾਨ ਕਰ ਦੇਣ।
@lakhvirsinghludhiana8732
@lakhvirsinghludhiana8732 2 күн бұрын
ਗੁਰੂ ਹੁਣ ਨੀ ਤੁਹਾਨੂੰ ਬਖ਼ਸ਼ਦਾ ਤੁਸੀਂ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਤੁਹਾਡੇ ਰਾਜ ਵਿੱਚ ਹੋਈਆਂ ਬੇਅਦਬੀਆਂ,ਨੌਜਵਾਨੀ ਦਾ ਘਾਣ, ਡੇਰਾ ਸਿਰਸਾ ਦਾ ਪੱਖ ਪੂਰਿਆ ਤੇ ਸਿੱਖ ਕੌਮ ਦੇ ਪਿੱਠ ਵਿੱਚ ਛੁਰਾ ਮਾਰਿਆ। ਚੰਗਾ ਇਹੀ ਹੈ ਕਿ ਤੁਸੀਂ ਸਾਰਾ ਕੋੜਮਾ ਅਕਾਲੀ ਦੱਲ ਨੂੰ ਛੱਡੋ। ਅਕਾਲੀ ਦੱਲ ਵਿਚ ਲੋੜ ਹੈ ਸਿੱਖੀ ਸਿਧਾਂਤਾਂ ਤੇ ਪਹਿਰਾ ਦੇਣ ਵਾਲੇ ਗੁਰਸਿੱਖਾਂ ਦੀ। ਇਨ੍ਹਾਂ ਪਤਿਤ ਚੌਧਰੀਆਂ ਨੂੰ ਸ਼ਿਰੋਮਣੀ ਅਕਾਲੀ ਦੱਲ ਵਿੱਚੋਂ, ਪੰਥ ਵਿੱਚੋਂ ਛੇਕਣਾ ਅਤਿ ਜ਼ਰੂਰੀ ਹੈ।
@Nanakpanthi
@Nanakpanthi Ай бұрын
Akalio eh dasso chittiya chunniya kinniya vandiya. Kaun zimmewar aa. Punjab gareeb ho giya tusi bahut ameer ho gaye. Punjab de tukde karwa ke Haryana te Himachal tarraki kar gaye, edhar Badal tarraki kar gaye.
@SatbirSingh-vn9rx
@SatbirSingh-vn9rx Ай бұрын
Akli Di den
@parmveersandhu8860
@parmveersandhu8860 Ай бұрын
ਦਰਵਾਜੈ ਖੜਿਕਿਆ ਤਾ ਲੈਕਾ ਬੰਦ ਕੀਤੈ ਆ ਕਾਲੀ ਦੈ ਤੈ ਬਾਗੀਆ ਦੈ ਦੋਵੈ ਥਿਰਾ ਕੁਰਸੀ ਨੂੰ ਮਰਦੀਆ
@tarloksandhu4584
@tarloksandhu4584 Ай бұрын
92 lakh SGPC
@gurvinderaustria2705
@gurvinderaustria2705 Ай бұрын
Eahna ne apni aulad da future fex kar leea hun bas maza Lena va maza pi k
@garrysandhu6834
@garrysandhu6834 Ай бұрын
Sukhbir Badal kau regisine karda
@gurindersidhu1625
@gurindersidhu1625 Күн бұрын
Charnjit barar bibi jagero malouka dheendsa chandu manpreet ialli party nal gadari kiti
@tarlochansinghdupalpuri9096
@tarlochansinghdupalpuri9096 Ай бұрын
ਅਖੇ ਪ੍ਰਧਾਨ ਕੋਲ਼ੇ ਬੈਠੋ ਆ ਕੇ ! ਬੱਲੇ ਤੇਰੇ ਬਾਦਲੀ ਕੜਛਿਆ !!
@GurdeepSingh-hu4ux
@GurdeepSingh-hu4ux Ай бұрын
Pardeep nu pardan bna deo
@sukhwantsingh2513
@sukhwantsingh2513 Ай бұрын
Bhundard,sahib,jadon,akalian,di,sarkar,hundi,a,oss,time,ehna,gallan,te,vichar,kion,nhi,karde,,ess,gall,da,javab,deo,,
@harpaldhillon2347
@harpaldhillon2347 Ай бұрын
ਇਹਬਾਗੀ ਤਾ ਬਾਹਰ ਪਾਰਟੀ ਦੀ ਮਿੱਟੀ ਪਟਦੇ ਆ ਕਾਰਵਾਈ ਸਹੀ ਕਦਮ
@KuldeepSingh-x9f
@KuldeepSingh-x9f Ай бұрын
Good barar
@amrikathwal2119
@amrikathwal2119 Ай бұрын
ਭੁਦੜ ਸਾਬ ਕਹਿਣਾ ਹੀ ਆ ਕਿ ਕਰ ਕੇ ਦਿਖਾਉ ਬੈਠ ਜਾਉ ਘਰ ਵਧੀਆ ਕਿਸੇ ਪਾਸੇ ਨਾ ਜਾਉ ਨਹੀ ਬਹਿਣਾ ਤੁਸੀ ਲੋਕਾ ਨੇ ਘਰ ਸਾਰੀ ਉਮਰ ਲੋਕਾਂ ਤੋਂ ਗੋਡੇ ਹੱਥ ਲਵਾਏ ਬਖਸ਼ ਦਿਓ ਹੁਣ ਬੈਠ ਜਾਉ
@gurmeetcheema7732
@gurmeetcheema7732 Ай бұрын
Dle
@HazurSingh-qn9zf
@HazurSingh-qn9zf Ай бұрын
CHEEMA.NU.OUT.KARDO
@davinderbrar908
@davinderbrar908 Ай бұрын
ਬਰਾੜ ਵੀਰ ਗੁਡ ਐ
@user-jw4nc9lf2o
@user-jw4nc9lf2o Ай бұрын
ਕਿੱਥੇ ਲਿਖਿਆਂ ਗੁਰੂ ਨੇ ke cruppation ਕਰੋ ਗੁਰੂ ਮਹਾਰਾਜ da ਨਾ ਬਦਨਾਮ ਕਰੋ
@rajinder1982
@rajinder1982 Күн бұрын
ਪੈਰੀ ਹੱਥ ਲਾਉਂਦੇ ਹੁਣ
@sukhpalsingh9688
@sukhpalsingh9688 Ай бұрын
ਜਿਹੋ ਜਿਹੇ ਤੁਸੀਂ ਨੇ ਕੰਮ ਕੀਤੇ ਨੇ ਉਸ ਨੂੰ ਦੇਖ ਕੇ ਲੱਗਦਾ 2027 ਚ ਸਿਰੋਂ ਮੁੰਨੀ ਕਾਲ਼ੀ ਦਲ ਦਾ ਨਾਮੋਂ ਨਿਸ਼ਾਂਨ ਮਿਟ ਜਾਵੇਗਾ
@harneksingh9604
@harneksingh9604 11 сағат бұрын
ਭੂੰਦਡ਼ ਸਾਹਿਰ ਡਟੇ ਰਹੋ ਜਿੰਨਾ ਚਿਰ ਦਠ ਖਤਮ ਨੀ ਹੋ ਜਾਂਦਾ , ਕਹਿ ਦੋ ਬਾਣੀ ਚ ਲਿਖਿਆ ਏ ਜਹਾਂ ਲੋਭ ਤਹਾਂ ਕਾਲ ਜਹਾਂਖਿਮਾ ਤਹਾ ਆਪ ਜਿਥੇ ਮਾਫੀ ਹੋਵੇ ਉਥੇ ਤਾ ਰਬ ਹੁੰਦਾ ਏ ਉਹ ਸਾਡੇ ਕੌਲ ਹੈ ਨੀ ਜੇ ਹੁੰਦਾ ਤਾ ਰਾਜ ਕਰਦੇ ਗਰੀਬਾ ਨੂੰ ਕਿਉ ਮਾਰਦੇ ਕਹਿ ਦੇ ਸਰਸੇ ਆਲੇ ਨੂੰ ਕੋਈ ਮਾਫੀ ਨੀ ਹੋਈ। ਤਪੋ ਰਾਜ ਰਾਜੋ ਨਰਕ।
@baldevsingh8799
@baldevsingh8799 Ай бұрын
Jageer kour sach boll rahi a .badal company Nu kale Pani d sja hove hove
@labhsingh6358
@labhsingh6358 Ай бұрын
Badal ne sehra sukhbir nu Dita see 2014 di chon vele
@SukhwinderSingh-fb2xk
@SukhwinderSingh-fb2xk Ай бұрын
Bhunder sahib ji koun nu koi khatra ni sad nu khatra hai
@SukhwinderSingh-fb2xk
@SukhwinderSingh-fb2xk Ай бұрын
Jathedar sahib ne fasala badal de hak hi karna
@rajendersidhu5137
@rajendersidhu5137 Ай бұрын
ਬਾਦਲ ਟੱਬਰ ਅਤੇ ਇਹਦੇ ਹਮਾਇਤੀ ਗੁਰੂ ਨੂੰ ਟਿੱਚ ਸਮਝਦਾ ਆ , ਬੱਡੇ ਬਾਦਲ ਨੇ ਆਰਐੱਸਐੱਸ ਨੂੰ SGPC ਨੂੰ ਬਾੜ ਕੇ ਸਿੱਖੀ ਦਾ ਘਾਣ ਕੀਤਾ aa
@rajindergupta2235
@rajindergupta2235 Ай бұрын
Je Sukhbir Badal jan koi hor scha hai, tan akal takhat sahib te ja k so Gandhi chak lain, ke Asi jan but k koi galti nahi kiti, shady punjabi mad kar den.
What does Satoru Gojo have? #cosplay#joker#Harley Quinn
00:10
佐助与鸣人
Рет қаралды 7 МЛН
When you discover a family secret
00:59
im_siowei
Рет қаралды 33 МЛН
У ГОРДЕЯ ПОЖАР в ОФИСЕ!
01:01
Дима Гордей
Рет қаралды 6 МЛН
Oh No! My Doll Fell In The Dirt🤧💩
00:17
ToolTastic
Рет қаралды 13 МЛН
What does Satoru Gojo have? #cosplay#joker#Harley Quinn
00:10
佐助与鸣人
Рет қаралды 7 МЛН