How decorated DSP Gursher Sandhu went soft on Lucky Patial, invited High Court wrath ?

  Рет қаралды 136,324

Ritesh Lakhi Unplugged

Ritesh Lakhi Unplugged

Күн бұрын

Пікірлер: 383
@rbrar3859
@rbrar3859 2 ай бұрын
ਸੱਚੀ-ਸੁੱਚੀ ਪੱਤਰਕਾਰੀ ਸੁਣੀ। ਧੰਨਵਾਦ ਲੱਖੀ ਜੀ।
@baldeepsingh7523
@baldeepsingh7523 2 ай бұрын
ਰਿਤੇਸ਼ ਲੱਕੀ ਜੀ ਤੁਹਾਡੀ ਪੱਤਰਕਾਰਿਤਾ ਸਬੂਤਾਂ ਦੇ ਆਧਾਰ ਤੇ ਬੜੀ ਜਬਰਦਸਤ ਹੁੰਦੀ ਹੈ ।❤
@rashpalsingh8767
@rashpalsingh8767 2 ай бұрын
ਰਿਤੇਸ਼ ਜੀ, ਤੁਸੀਂ ਬਘਿਆੜਾਂ ਨਾਲ ਪੰਗਾ ਲੈ ਰਹੇ ਹੋ ,ਆਪਣਾ ਧਿਆਨ ਰੱਖਣਾ। ਵਾਹਿਗੁਰੂ ਜੀ ਤੁਹਾਡੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ।
@baldevsingh-bi7wz
@baldevsingh-bi7wz 2 ай бұрын
@@rashpalsingh8767 ਸਹੀ ਕਿਹਾ॥ ਪਹਿਲਾ ਇਸ ਤਰਤੀਬ ਵਾਰ ਨਾਲ ਬਣੇ ਗਠਜੋੜ ਅਪਰਾਧੀਆਂ ਨੇ ਪੰਜਾਬ ਦਸਤਾਵੇਜ ਦੇ ਪਤਰਕਾਰ ਰਜਿੰਦਰ ਸਿੰਘ ਤੱਗੜ ਸਮੇਤ ਕਈ ਇਹਨਾ ਨੂੰ ਨੱਥ ਪਾਉਣ ਵਾਲੇ ਸਮਾਜਸੇਵੀਆਂ ਨੂੰ ਜੇਲਾਂ ਅੰਦਰ ਡੱਕਿਆਂ ਹੋਇਆ ਹੈ॥
@manindersaini0uils
@manindersaini0uils 2 ай бұрын
@@baldevsingh-bi7wz
@RandhirSingh-co4kp
@RandhirSingh-co4kp 2 ай бұрын
ਇੱਨਾ ਦਾ ਆਪਸ ਦੇ ਵਿੱਚ ਗੱਠਜੋੜ ਹੈ,,,,ਪੁਲਿਸ ਦੀਆਂ ਇਹ ਕਾਲੀਆਂ ਭੇਡਾਂ ਉਪਰ ਤੋਂ ਕੁੱਝ ਹੋਰ ,ਤੇ ਅੰਦਰੋ ਕੁੱਝ ਹੋਰ,,,,ਗੈਂਗਸਟਰਾਂ ਨਾਲ ਇੱਨਾ ਦੀ ਦੋਸਤੀ ਹੈ,
@chandandeeprinku7872
@chandandeeprinku7872 2 ай бұрын
Bilkul sach byaan kita ji
@AHUJASS
@AHUJASS Ай бұрын
Waheguru ji aap di surkhiyo de dhyan rakhna apna mool Faraz hai.
@hardeepsinghsandhu8321
@hardeepsinghsandhu8321 2 ай бұрын
Good ritesh ji ਏਹ ਸਭ ਨੰਗੇ ਹੋਣੇ ਚਾਹੀਦੇ ਬੇੜਾ ਗਰਕ ਕਰ ਕੇ ਰੱਖ ਦਿੱਤਾ ਏਹ ਕਾਲੀਆ ਭੇਡਾਂ ਨੇ ਕੋਈ ਇੰਟਰਵਿਊ ਕਰਾਈ ਜਾਂਦਾ ਕੋਈ ਦੀਪਕ ਟੀਨੂ ਨੂ shopping ਲੜਕੀਆਂ provide ਕਰੀ ਜਾਂਦਾ ਕੋਈ ਕੁਝ ਕੋਈ ਕੁਝ ਭੈਣ ਚੋ ਹੁਣ ਤੇ ਸਾਲਾ ਜਾਦਾ ਖ਼ਤਰਾ ਪੁਲਸ ਤੋ ਹੀ ਹੋ ਗਿਆ.. ਬੰਦਾ ਜਾਵੇ ਤਾਂ ਕਿੱਥੇ ਜਾਵੇ ਭਗਵੰਤ ਮਾਨ totaly ਨਿਖੇਧ Cm ਸਾਬਿਤ ਹੋਇਆ
@Devin943
@Devin943 2 ай бұрын
Jehra marji CM aa jave..ehna officers ne nahi sudhrna..kuch ni ho sakda punjab da
@BalbirSingh-jr4nz
@BalbirSingh-jr4nz 2 ай бұрын
if home department given to kanwar vijay partap,many police officer go to deputation in other dept.
@wahegurujiwaheguruji4306
@wahegurujiwaheguruji4306 2 ай бұрын
​@@Devin943 ਜਿਹਨਾਂ ਨੂੰ ਇਹ ਗੱਲ ਸਮਝ ਆ ਗਈ ਉਹੀ ਖਾਲਿਸਤਾਨ ਬਣਾਉਣ ਦੇ ਰਾਹ ਤੁਰੇ ਹਨ
@HarbhajanSingh-gp8un
@HarbhajanSingh-gp8un 2 ай бұрын
ਪੰਜਾਬ ਪੁਲੀਸ ਦੀ ਅਸਲੀ ਤਸਵੀਰ ਸਾਹਮਣੇ ਆ ਗਈ ਹੈ ਜੀ
@guramandeepsingh589
@guramandeepsingh589 2 ай бұрын
Bai sari police kharab nhi. Kuch k officer hi h Jo apna Kamm sahi nhi krde.
@KkpKkp-k7e
@KkpKkp-k7e 2 ай бұрын
@@guramandeepsingh589 ਜਿਹੜੇ ਅਫ਼ਸਰ ਇਸ ਦੇ ਮਦਦਗਾਰ ਹਨ ਤੇ ਇਸ ਕੇਸ ਦਬਾ ਰਹੇ ਹਨ ਉਹ ਮਿਲ਼ੇ ਹੋਏ ਹਨ।।।
@PalwinderSingh-cr8pq
@PalwinderSingh-cr8pq 2 ай бұрын
​@@guramandeepsingh589bro95% punjab police cruppt aa
@iqbalsingh3624
@iqbalsingh3624 2 ай бұрын
Veera sarkar di police de palle kuj nhi bina sarkar to
@GurdeepSingh-hh6go
@GurdeepSingh-hh6go 2 ай бұрын
ਲੱਖੀ ਜੀ , ਤੁਹਾਡੇ ਖਬਰਾਂ ਪੜਨ ਦਾ ਬਹੁਤ ਵਧੀਆ ਅੰਦਾਜ਼ ਹੈ। ਧੰਨਵਾਦ ਸਹਿਤ ਸ਼ੁਭਕਾਮਨਾਵਾਂ।
@lovie5h271
@lovie5h271 2 ай бұрын
ਬਹੁਤੇ ਪੁਲਿਸ ਮੁਕਾਬਲਿਆਂ ਦੀ ਜਾਚ ਹੋਣੀ ਚਾਹੀਦੀ ਹੈ ਤੇ311ਲਗਾਕੇ ਡਿਸਮਿਸ ਕਰਨਾਂ ਚਾਹੀਦਾ ਹੈ।
@shivbishnoi3737
@shivbishnoi3737 Ай бұрын
Fake encounters honde veer ji
@harbhajansinghsekhon2899
@harbhajansinghsekhon2899 2 ай бұрын
ਮੁੱਖ ਮਤਰੀ ਨੂੰ ਇਸ ਰਿਸਵਤ ਅਫਸਰ ਨੂੰ ਦਿੱਤਾ ਮੈਡਲ ਵਾਪਸ ਲੈਣਾ ਚਾਹੀਦਾ ਏ। ਬਹੁਤ ਗੰਦਾ ਅਫਸਰ ਏ।ਇਹੋ ਜਿਹੇ ਬਹੁਤ ਅਫਸਰ ਨੇ ਰਿਸਵਤ ਲ਼ੈ ਕੇ ਕਰੋੜਾ ਰੁਪਏ ਇੱਕਠਾ ਕਰ ਰਹੇ ਨੇ।
@baldevsingh-bi7wz
@baldevsingh-bi7wz 2 ай бұрын
ਇਹ ਭਗਵੰਤ ਮਾਨ ਦੇ ਕਮਾਊ ਪੁਤਰ ਨੇ॥ ਬਦਨਾਮ ਪੁਲਸ ਨਜਾਰੇ ਲੈਦੇ ਰਾਜਨੀਤਕ ਗੁੰਡੇ॥
@paramjeetsidhu5652
@paramjeetsidhu5652 2 ай бұрын
J ਏਹ ਸਹੀ ਹੁੰਦਾ ਫੇਰ ehnu ਤਮਗਾ ਜੇਤੂ ਕਿਵੇਂ ਬਣ ਜਾਂਦਾ 😂
@iqbalsingh3624
@iqbalsingh3624 2 ай бұрын
Ese lai dita veera hor dita kis lai pehyla vale te fer v thori sarm karde c eh murakh 92 de cha ch hi panjab tabha kari jande hisab 27 to bad aatvad to bheda hou
@jagjithanjra3509
@jagjithanjra3509 2 ай бұрын
ਪੁਲਿਸ ਨੇ ਪੰਜਾਬ ਖ਼ਤਮ ਕਰ ਦਿੱਤਾ ...
@huggy.-vuggy
@huggy.-vuggy 2 ай бұрын
You are the brave one. Who is doing the exect job which was done by the reporters before 1947 freedom of the country. May God bless you. Stay same all life 🙏🙏🙏🙏🙏
@RanjeetsinghRanasandhu
@RanjeetsinghRanasandhu 2 ай бұрын
ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਲੱਖੀ ਵਿੱਰ ਜੀ 🙏 ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਆਪ ਜੀ ਨੂੰ ਸੱਚੀ ਤੇ ਖਰੀ ਪੱਤਰਕਾਰੀ ਏ ਆਪ ਜੀ ਦੀ ਸੰਤਰੀ ਜਾ ਮੰਤਰੀ ਨੰਗੇ ਹਰ ਇੱਕ ਨੂੰ ਕਰਨਾ ਚਾਹੀਦਾ ਏ ਕੰਮ ਜਾਗਦੀ ਜਮੀਰ ਵਾਲਾ ਹੀ ਕਰ ਸਕਦਾ ਤੁਹਾਡੇ ਵਰਗੇ ਵਿੱਰ ❤❤
@RajivKumar-ty2qk
@RajivKumar-ty2qk 2 ай бұрын
ਇਹ Dsp ਗੁਰਸ਼ੇਰ ਸਿੰਘ ਸੰਧੂ ਕੇਜਰੀਵਾਲ਼ ਦੇ ਪੀਏ ਵੇਭਵ ਦਾ ਯਾਰ ਆ ਏਨੂ commando ਚੁ ਬਦਲਕੇ ਜ਼ਿਲੇ ਵਿਚ Dsp ਝਾੜੂ ਸਰਕਾਰ ਨੇ 2022 ਚ ਲਾਈਆ ਸੀ ਇਹ ਲੀਡਰਾਂ ਦਾ ਸਰਕਾਰ ਦਾ ਕਮਾਅੂ ਪੁੱਤ ਆ ਚਲਦੀ ਏਦੀ Ssp ਤੋ ਵੀ ਜ਼ਿਆਦਾ ਮੋਹਾਲੀ ਚ ਕੋਈ ਵਡਾ ਔਫ਼ਿਸਰ ਏਨੁ ਹਥ ਨੀ ਪੌਦਾ ਕਿਓ ਕੇ ਮੁਖ ਮੰਤਰੀ ਦਿੱਲੀ ਤੇ ਪੰਜਾਬ ਵਾਲਿਆ ਦਾ ਖਾਸ ਬੰਦਾ ਆ ਏਨੇ corupt ਹੋਣ ਦੇ ਬਾਵਜੂਦ ਏਨੁ ਸਨਮਾਨ ਦਿਤਾ 15 ਅਗਸਤ ਨੁੰ ਕਾਰ ਵਾਈ ਕਰਨ ਦੀ ਜਗਾ ਏਦੀ ਬਦਲੀ ਕਰਤੀ ਹੁਣੇ ਅੰਮ੍ਰਿਤਸਰ ਸਾਬ ਦੀ ਦੇਖਲੋ ਬਦਲਾਵ ਇਹ ਪੁਰਾਣੀਆਂ ਨਾਲੋ ਵੀ ਮਾੜੇ ਆ
@soulofgod1721
@soulofgod1721 2 ай бұрын
Ok
@kindogill1004
@kindogill1004 2 ай бұрын
ਸਿਰਾ ਲਾ ਤਾਂ ਹੋਰ ਵੀ ਜਾਣਕਾਰੀ ਸਾਂਝੀ ਕਰੋ
@davinderdhanesar
@davinderdhanesar 2 ай бұрын
Bai ji tuhanu kis ne khe ta jhadu valya da bnda katad congressi hai jhadu sarkar tn hje ayi v ni c jdo da mohali posted c eh
@advranjodhbrar
@advranjodhbrar 2 ай бұрын
Vicky muddukhera da murder hoya jad,eho DSP c ohdo
@iqbalsingh3624
@iqbalsingh3624 2 ай бұрын
Bilkul hai cammando vala hi pap ch chlla gia
@BSBrar-by2bz
@BSBrar-by2bz 2 ай бұрын
ਸ਼ਮਸ਼ੇਰ ਸਿੰਘ ਦਾ ਲੱਕੀ ਪਟਿਆਲ ਨਾਲ ਹਿਸਾ ਹੈ ਦੂਜੀ ਗੱਲ ਜੋ ਇੰਟਰਵਿਊ ਵਾਲੀ ਉਹ ਸੁਮੇਧ ਸੈਣੀ ਨੇ ਸ਼ਮਸ਼ੇਰ ਨੂੰ ਕਹਿ ਕੇ ਕਰਾਈ ਸੀ ਇੰਟਰਵਿਊ ਕਰਨ ਵਾਲੇ ਪੱਤਰਕਾਰ ਦਾ ਬਾਪ ਸੁਮੇਧ ਸੈਣੀ ਦਾ ਖਾਸ ਦੋਸਤ ਸੀ ਦੋਨੋ ਹੀ ਪੋਲਿਸ ਦੇ ਖਾਸ ਗੰਦੇ ਅਫ਼ਸਰ ਸਨ ਸ਼ਮਸ਼ੇਰ ਸਿਰਫ ਲੱਕੀ ਤੋਂ ਹੀ ਨਹੀਂ ਹੋਰ ਗੈਂਗਸਟਰ ਤੋਂ ਵੀ ਖੁਦ ਹਿਸਾ ਲੈਂਦਾ ਸੀ
@Bajwa_91
@Bajwa_91 2 ай бұрын
ਗੈਂਗਸਟਰ ਤੇ ਪੁਲਿਸ ਇਕ ਥਾਲੀ ਵਿੱਚ ਰੋਟੀ ਖਾਂਦੇ ਹਨ,,
@gurdeepsingh1403
@gurdeepsingh1403 2 ай бұрын
ਸਤਿ ਸ੍ਰੀ ਅਕਾਲ ਲੱਖੀ ਵੀਰ...ਸਬ ਕੁਜ ਖਤਮ ਹੋ ਚੁੱਕਿਆ ਹੈ. ਪੰਜਾਬ ਦਾ ਕੌਈ ਵਾਲੀ ਵਾਰਿਸ ਨਾਂ ਕੌਈ ਪਹਿਲਾਂ ਸੀ ਨਾਂ ਕੋਈ ਅੱਜ ਹੈ... A A.P ਵਾਲੇ ਤਾਂ ਤਾਂ ਸਭ ਤੋਂ ਵੱਡੇ ਗੁੱਦਾਰ ਨਿਕਲੇ.. ਹੁਣ ਤਾਂ ਰੱਬ ਹੀ ਰਾਖਾ.. ਮਾਸਟਰ ਮੋਹਿੰਦਰ da ਮੁੰਡਾ ਇਨ੍ਹਾਂ ਚਗਲ ਹੋਵੇਗਾ ਕੌਈ ਨਹੀਂ ਸਮਝ ਸਕਿਆ, ਆਪਣੇ ਵਿਰੋਧੀਆਨ ਨੂੰ ਮੁਰਗੀ ਖਾਨੇ ਖੋਲਣ ਦੀ ਰਾਇ ਦੇਣ ਵਾਲਾ 1500 ਸਕਿਉਰਿਟੀ ਗਾਰਡ ਲੈ ਕੇ ਚੱਲ ਦਾ ਹੈ ਉਸਦੀ ਭੈਣ, ਪਤਨੀ ਕਿੰਨੀ ਸਕਿਉਰਿਟੀ ਹੈ ਕੋਊ ਨਹੀਂ ਜਾਣਦਾ.... ਥੁਗੇ ਗਏ ਪੰਜਾਬੀ.. ਰੋਂਦੇ ਰਹੋ... ਚੁਟਕਲੇ ਸੁਣੋ, ਕਿਕਲੀ ਸੁਣੋ....
@ranjdeol9170
@ranjdeol9170 2 ай бұрын
True
@Kang_dulla.
@Kang_dulla. 2 ай бұрын
..ਵੀਰ ਗੁਰਦੀਪ ਚੇਲੋ ਸੁਖਬੀਰ ਹੁਣਾ ਨੂੰ 20.25 ਸਾਲ ਤੋਂ ਜਾਂਦਾ ਹੋ ਗਏ ਰਾਜਨੀਤੀ। ਚ ਇੰਨਾਂ ਦੀ ਸਮਝ ਸਕਦੇ ਕੋਈ ਵੇਰੀ ਬਣ ਗਿਆ ਕੋਈ ਦੋਸਤ ਪਰ ਮਾਸਟਰ ਮਹਿੰਦਰ ਦਾ ਮੁੰਡਾ ।। ਦੋ ਸਾਲ ਚ ਨਾ ਤੇ ਕੋਈ ਕਿਸੇ ਦਾ ਮਾੜਾ ਕਰ ਤਾਂ ।.. ਕੇ ਜਲੰਧਰੋਂ Bulttetproofe ਸ਼ੀਸ਼ਾ ਲਾਕੇ ਬੋਲਣਾ ਪਾਇਆ ।.. ਕਿ ਇਨਾ ਕਿ ਡਰ ਸੀ ।. ਯਾਰ ਤੂੰ ਮੁੱਖ ਮੰਤਰੀ ਹੈ ਼਼ ਕਿੰਨੀ ਪੁਲਿਸ ਲੱਗੀ। ਕਿੰਨੀ ਜਸੂਸੀ ਕਰਦੇ ਹੋਣੇ।. ਫੇਰ ਸ਼ਪੈਸਲ ਫੋਰਸ ।.. ਇਹੀ ਟੈਂਟ ਸੁਰੱਖਿਆ ਚ ਜੇ। ਕਿਸੇ ਕੁਝ ਕਰਣਾ ਹੋਵੇ ।. 40…50ਬੰਦੇ ਤਾਂ ਨਹੀ ਆਣੇ।.. ਇੱਕ ਦੋ ਇਨੀ ਸੁਰੱਖਿਆ ਚਉਹ ਐਟਕ ਕਰ ਸਕਦੇ ।.. 3000..4000ਪੁਲਿਸ ਲੱਗੀ ਹੋਵੇ।.. ਸਹੀ ਚ ਇਹ ਸਾਰਿਆਂ ਗੱਲਾਂ ਤੋਂ ਟੱਪ ਗਿਆ ।.. ਬਹੁਤ ਜਾਂਦਾ ਲੋਕਾ ਨੂ ਸੀ ਪਤਾ ਨਹੀ ਕਿ ਕੁਝ ਆ ਜਾਣਾ ਪੰਜਾਬ ਚ।.. ਪਰ ਸਹੀ ਚ ਬਾਦਲਾਂ ਨੇ ਜਿੰਨਾ ਵਿਕਾਸ ਕੀਤਾ ਸੀ ਉਬਿਆਂ ਇੱਟਾਂ ਹੀ ਬਣਾ ਕੇ ਪੱਛੇ ਚ ਰੱਖ ਦੇ।. ਆਪਾਂ ਵੀ ਸੁਖਬੀਰ ਦੀ ਗੱਲ ਬੰਬ ਮਾਰ ਕੇ ਦੇਖ ਲਓ ਸੜਕਾਂ ਨਹੀ ਟੁੱਟ ਦੀ।.. ਉਹੀ ਗੱਲ ਹੋਈ ।.. ਪਰ ਇਨੇ ਉੱਨਾਂ ਗੱਲਾਂ ਦੇ ਚੁਟਕੱਲੇ ਬਣਾ ਪੰਜਾਬੀ ਵੀ ਸੋਚਦੇ ਸੱਚੀ ਗੱਪੀ ਹੈ ਸੁਖਬੀਰ। ।.. ਪਰ ਮਾਨ ਨੇ ਇਹ ਦੱਸ ਤਾਂ ਜਿਸ ਦਾ ਕੰਮ ਉਸੇ ਨੂੰ ਭਾਵੇ।…
@navisharma3469
@navisharma3469 2 ай бұрын
ਰਿਤੇਸ਼ ਲੱਕੀ ਜੀ,ਬਹੁਤ ਹੀ ਵਧੀਆ ਰਿਪੋਰਟ ਹੈ। ਮੈਂ DSP ਸੰਧੂ ਬਾਰੇ ਇਕ ਹੋਰ ਰਿਪੋਰਟ ਵੀ ਸੁਣੀ ਸੀ ਪਰ ਤੱਥਾਂ ਅਧਾਰਿਤ ਇਹ ਰਿਪੋਰਟ ਚੰਗੀ ਲੱਗੀ।ਸ਼ੁਕਰੀਆ ਜੀ
@jotsinghjoshansingh750
@jotsinghjoshansingh750 2 ай бұрын
ਬਰਖਾਸਤ ਕਰਕੇ ਘਰ ਬੈਠਣ ਦਾ ਇੰਤਜ਼ਾਮ ਕਰੇ ਸਰਕਾਰ
@jagdevbrar6100
@jagdevbrar6100 2 ай бұрын
ਮੁੱਖ ਮੰਤਰੀ ਸਾਹਿਬ ਜੀ ਨੂੰ ਦਿੱਤਾ ਹੋਇਆ ਮੈਡਲ ਵਾਪਸ ਲੈਣਾ ਚਾਹੀਦਾ ਹੈ ਇਸ ਨੂੰ ਸਸਪੈਂਡ ਕੀਤਾ ਜਾਣਾ ਚਾਹੀਦਾ ਹੈ
@baldevsingh-bi7wz
@baldevsingh-bi7wz 2 ай бұрын
@@jagdevbrar6100 ਮੁੱਖ ਮੰਤਰੀ ਨੂੰ ਵੀ ਉਸ ਵਲੋਂ ਹਿਸੇ ਦੇ ਤੌਰ ਦੇ ਦਿਤੇ ਪੈਸੇ ਵਾਪਸ ਕਰਨੇ ਪੈਣਗੇ ਨਹੀ ਤਾ ਉਹ ਸਭ ਕੁਝ ਉਗਲ ਦੇਵੇਗਾ॥
@rupindersidhu8717
@rupindersidhu8717 2 ай бұрын
Great analysis
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@sakattarsingh7114
@sakattarsingh7114 2 ай бұрын
Respected Ritesh Lakhi ji 🙏 Very very good Reporting 👍
@kulwindermander1721
@kulwindermander1721 2 ай бұрын
Very honest and brave reporting sir
@sirajdeen9165
@sirajdeen9165 2 ай бұрын
Ratesh Lakhi your report I complete , satisfied bravery, honest full support to your channel No 1 channel of PB
@ravi190367
@ravi190367 2 ай бұрын
Very daring report, Lakhi ji. Even 1% of journalists dont have these guts.
@arunchoudhary2487
@arunchoudhary2487 2 ай бұрын
Nice reporting
@kamaldhillon97
@kamaldhillon97 2 ай бұрын
ਵੱਡੇ ਵੀਰ ਰਿਤੇਸ਼ ਲੱਖੀ ਜੀ ਦੀ ਇਕ ਇਕ ਗੱਲ ਸੁਣਨ ਵਾਲੀ ਹੁੰਦੀ ਹੈ।
@sukhidhillon4841
@sukhidhillon4841 2 ай бұрын
Bahut vdia videos hundia tuhadia sir
@Major.Singh69
@Major.Singh69 2 ай бұрын
ਜਿਨੈ ਭਿਰਸ਼ਟਾਚਾਰ ਅਫਸਰਾਂ ੳਨੇ ਮਾਨ ਸਰਕਾਰ ਦੇ ਲਾਡਲੇ ਅਫਸਰ ਨੇ ੳਹਨਾ ਨੂੰ ਸਨਮਾਨਿਤ ਕੀਤਾ ਜਾ ਰਿਹਾ ਅਤੇ ਪ੍ਰਮੋਸ਼ਨਾਂ ਦਿੱਤੀਆਂ ਜਾ ਰਿਹੀ ਆ ਨੇ
@baldev1967
@baldev1967 2 ай бұрын
Vaa ji lakhi saab salute aa tuhanu sach kehen te
@narindergurayagumthala2592
@narindergurayagumthala2592 2 ай бұрын
Good Sandhu Sahab DSP good man officer Punjab police nice balla share veer ji
@housecalls3425
@housecalls3425 Ай бұрын
Lakhi veer thanks for bringing up these dacoits in police uniform.
@ParamjitSingh-zd5mu
@ParamjitSingh-zd5mu 2 ай бұрын
ਗ੍ਰਹਿ ਮੰਤਰੀ (c,m ) ਪੰਜਾਬ ਕੋਲੋ ਕੰਟਰੋਲ ਨਹੀਂ ਹੋ ਰਿਹਾ ਸੁਪਰੀਮ ਕੋਰਟ ਦੇ ਵਕੀਲ ਫੁਲਕਾ ਸਾਹਿਬ ਨੂੰ ਮੁੱਖ ਮੰਤਰੀ ਤੇ ਸ੍ਰੀ ਕੁੰਵਰ ਵਿਜੈ ਪ੍ਰਤਾਪ ex ips mla North asr ਨੂੰ ਗ੍ਰਹਿ ਮੰਤਰੀ ਲਗਾਇਆ ਜਾਵੇ ਫਿਰ ਪੁਲੀਸ ਗੈਂਗ ਸਟਰ ਤੇ corruption ਫਿਰੌਤੀ, ਲੁੱਟਾਂ ਖੋਹਾਂ, ਰੇਤ ਮਾਫੀਆ, ਲੈਂਡ ਮਾਫੀਆ ਵਿਗੜੀ ਪੁਲੀਸ ਤੇ ਕੰਟਰੋਲ ਹੋਵੇਗਾ
@rohit____7219
@rohit____7219 2 ай бұрын
ਲੱਖੀ ਪਾਜੀ ਕਿਰਪਾ ਕਰਕੇ ਆਪਣਾ ਖਿਆਲ ਰੱਖੋ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਮੈਨੂੰ ਤੁਹਾਡੀ ਸੁਰੱਖਿਆ ਦੀ ਚਿੰਤਾ ਹੈ
@jaspalkharaud1781
@jaspalkharaud1781 2 ай бұрын
Very good report
@jashpalsingh1875
@jashpalsingh1875 2 ай бұрын
Pp ਦਾ ਭਲਾ ਨਹੀਂ ਹੋਣਾ।ਬਹੁਤ ਨਿਰਦੋਸ਼ ਲੋਕਾ ਤੇ ਜੁਲਮ ਕੀਤੇ ਆ।shamefull ਬਾਕੀ ਪਤਰਕਾਰ ਨੂੰ ਵੀ ਖਿੱਚੋ ਜਿੰਨੇ ਕੀਤੀ ਤੇ ਚੈਨਲ ਤੇ ਪ੍ਰਸਾਰਨ ਵੀ ਕੀਤਾ।
@Jasi-y4u
@Jasi-y4u 5 күн бұрын
ਜੋਂ ਪੁਲਿਸ ਵਾਲੇ duty ਠੀਕ ਢੰਗ ਨਾਲ ਕਰਦੇ ਹਨ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਕੁਝ ਰਿਸ਼ਵਤਖੋਰ ਬੇਇਮਾਨ ਅਧਿਕਾਰੀਆਂ ਨੂੰ ਐਵਾਰਡ ਮਿਲਦਾ ਹੈ।
@sukhvirvirk1019
@sukhvirvirk1019 2 ай бұрын
ਰੈਂਕ ਮੁਤਾਬਿਕ ਸਾਰੇ ਸਭ ਵਿਕਾਊ ਹਨ ਕੋਈ ਬੋਤਲ ਤੇ ਕੋਈ ਪੈਸੇ ਤੇ
@jaskaranshergill925
@jaskaranshergill925 2 ай бұрын
Very good report 👍
@harindersingh1683
@harindersingh1683 2 ай бұрын
Ritesh bai ji u r literally playing a role of strong 4th pillar in our democracy. In a world where everyone is ready for sale you r blessed with courage & character integrity to speak truth to the power. U r true inspiration to ur fellow journalists & a slap on face to the godi media...we all appreciate & love ur work sir, keep it up, regards ❤
@davinderdhanesar
@davinderdhanesar 2 ай бұрын
ਲੱਖੀ ਜੀ ਜਿਹੜਾ ਬਿਲਡਰ ਹੈ ਓਹ ਸਾਡੇ ਇਲਾਕੇ ਦਾ ਹੀ ਹੈ ਉਸਨੇ ਵੀ ਬਹੁਤ ਫਰਾਡ ਕਿਤੇ ਹਨ ਕਈ ਪਰਚੇ ਦਰਜ ਹਨ ਉਸਤੇ ਉਸ ਨੇ ਸਿਕਉਰਟੀ ਲੈਣ ਲਈ ਖੂਦ ਹੀ ਕਾਲ ਕਰਵਾਈ ਕਿਰਪਾ ਕਰਕੇ ਦੂਜਾ ਪੱਖ ਵੀ ਦੇਖੋ ਮੈ ਕੋਈ DSP ਦਾ ਵਾਕਫ ਜਾਂ ਰਿਸ਼ਤੇਦਾਰ ਨਹੀ
@vivekbadhan3906
@vivekbadhan3906 2 ай бұрын
great job sir
@SsBb-d1u
@SsBb-d1u 2 ай бұрын
ritesh lakhi veer bhot vdiya bnda rub ehnu tarrki bakshe god bless always veer ❤
@robyverma5775
@robyverma5775 2 ай бұрын
Excellent sir, as always, God bless u
@surinderkumar2125
@surinderkumar2125 2 ай бұрын
Very good information
@KakaVirdi-s3r
@KakaVirdi-s3r 2 ай бұрын
Verry verry nice news bhji
@harbanslal7287
@harbanslal7287 2 ай бұрын
Lakhi ji tusi shi gal krde hon
@baldevsingh-bi7wz
@baldevsingh-bi7wz 2 ай бұрын
ਗੁਰਸੇਰ ਸਿੰਘ ਸੰਧੂ ਹੀ ਲੱਕੀ ਪਟਿਆਲ ਦਾ ਬੌਸ ਹੋ ਸਕਦਾ ਹੈ॥ ਹੋ ਸਕਦਾ ਹੈ ਕਿ ਗੁਰਸੇਰ ਸੰਧੂ ਆਪਣੇ ਅਫਸਰਾਂ ਲਈ ਕੰਮ ਕਰ ਰਿਹਾ ਹੋਵੇ॥
@bikarjitsingh34bikarjitsin10
@bikarjitsingh34bikarjitsin10 2 ай бұрын
ਸਾਰੇ ਲੋਕਾਂ ਨੂੰ ਲੱਖੀ ਦਾ ਸਾਥ ਦੇਣ ਦੀ ਲੋੜ ਹੈ ਕਿਉਂਕਿ ਜਿਹੜਾ ਵੀ ਕੋਈ ਚਿੱਟੇ ਨੂੰ ਜਾਂ ਪੁਲਿਸ ਦੇ ਗ਼ਲਤ ਕੰਮਾਂ ਨੂੰ ਲੋਕਾਂ ਸਾਹਮਣੇ ਲਿਆਉਂਦਾ ਹੈ ਉਹਦੇ ਮਗਰ ਸਾਰੇ ਕੁੱਤੇ ਅਫਸਰ ਪੈ ਜਾਂਦੇ ਹਨ ਜਿਵੇਂ ਤੱਗੜ ਜਸਪਾਲ ਨਿੱਝਰ ਤੇ ਹੋਰ ਕਈ ਪੱਤਰਕਾਰ ਜਾ ਝੋਟਾ ਤੇ ਅੰਮ੍ਰਿਤਪਾਲ ਸਿੰਘ ਦੇ ਮਗਰ ਪਏ ਹਨ
@truthisbitter9646
@truthisbitter9646 2 ай бұрын
ਕਈ ਵਾਰ ਸਰਕਾਰ ਜਾਂ ਸਰਕਾਰ ਦੇ ਕਿਸੇ ਵੱਡੇ ਲੀਡਰ ਨੂੰ ਬਚਾਉਣ ਲਈ ਵੀ ਪੁਲਿਸ ਜ਼ਿੰਮੇਵਾਰੀ ਆਪਣੇ ਸਿਰ ਤੇ ਲੈ ਲੈਂਦੀ ਹੈ ਜਿਵੇਂ ਬੇਅਦਬੀ ਕਾਂਡ ਚ ਕਈ ਪੁਲਿਸ ਅਧਿਕਾਰੀਆਂ ਨੇ ਆਪਣੇ ਸਿਰ ਜ਼ਿਮੇਵਾਰੀ ਲੈ ਕੇ ਉਸ ਸਮੇਂ ਅਕਾਲੀ ਸਰਕਾਰ ਤੇ ਉਸ ਦੇ ਵੱਡੇ ਲੀਡਰਾਂ ਨੂੰ ਬਚਾਉਣ ਦਾ ਯਤਨ ਕੀਤਾ ਸੀ। ਮੂਸੇਵਾਲਾ ਕਤਲਕਾਂਡ ਚ ਵੀ ਕਿਸੇ ਵੱਡੇ ਲੀਡਰ ਜਾਂ ਵੱਡੇ ਕਲਾਕਾਰ ਨੂੰ ਬਚਾਇਆ ਜਾ ਰਿਹਾ
@harmeshjangra3912
@harmeshjangra3912 2 ай бұрын
Jug jug jio veer
@amarjitsingh8363
@amarjitsingh8363 2 ай бұрын
Sir es DSP police officer nu Dismissed kar dana chedi Ha
@JaskaranSingh-oy9wg
@JaskaranSingh-oy9wg 2 ай бұрын
ਰਿਤੇਸ਼ ਜੀ ਪੰਜਾਬ ਪੁਲਿਸ ਵਿੱਚ ਬਹੁਤ ਸਾਰੇ ਗੁਰਸ਼ੇਰ ਸਿੰਘ ਸੰਧੂ ਹਨ,। ਰੱਬ ਰਾਖਾ ਹੈ ਜੀ ਪੰਜਾਬ ਦਾ , ਇਹਨਾਂ ਤੋਂ ਇਨਸਾਫ਼ ਦੀ ਆਸ ਕਰਨਾ ਮੂਰਖਤਾ ਹੈ ਜੀ, ਇਹ ਗੈਂਗਸਟਰ ਨੈਕਸਸ ਨਾਲ਼ ਬੜਾ ਨੇੜਲਾ ਰਿਸ਼ਤਾ ਰੱਖਦੇ ਹਨ।
@sadhasingh6473
@sadhasingh6473 2 ай бұрын
ਭਗਵੰਤ ਮਾਨ ਇਸ ਅਫ਼ਸਰ ਦਾ ਮੈਡਲ ਵਾਪਿਸ ਲਵੇ।
@paramjeetsidhu5652
@paramjeetsidhu5652 2 ай бұрын
ਏਹ ਕੰਮਾਂ ਦਾ ਤਾਂ ohnu ਇਨਾਮ ਮਿਲਿਆਂ ਭੋਲੇ loko3
@gurdeshsingh7824
@gurdeshsingh7824 Ай бұрын
KPS GILL SUMED SANEE NU BADAL ROJ MEDEL DEDA C
@SukhjinderSingh-bk5iu
@SukhjinderSingh-bk5iu 2 ай бұрын
ਪੰਜਾਬ ਦਾ ਹੋਮ ਮਿਨਿਸਟਰ ਸੁੱਤਾ ਪਿਆ
@harchandsinghrakkar1657
@harchandsinghrakkar1657 2 ай бұрын
Nice information Lakhi ji
@deepindersingh6880
@deepindersingh6880 2 ай бұрын
Lakhi saab great journalist,gbu
@Rajvir.S.Dhillon
@Rajvir.S.Dhillon 2 ай бұрын
ਤੁਸੀਂ ਖੁਦ ਪੁਰਾਣੇ ਪੱਤਰਕਾਰ ਹੋ ਜਿਸਨੇ ਬਹੁਤ ਕੁਝ ਵੇਖਿਆ ਪਰਖਿਆ ਹੈ। ਮੁਹਾਲੀ ਦੀ ਇੱਕ ਇੱਕ ਸਬ ਡਿਵੀਜਨ ਕਰੋੜ ਕਰੋੜ ਵਿੱਚ ਵਿਕਦੀ ਹੈ। ਲੋਕਾਂ ਨੂੰ ਇਨਸਾਫ਼ ਕਿੱਥੋਂ ਮਿਲਣਾ ?? ਹੁਣ ਸਮਾਂ ਆ ਗਿਆ ਹੈ ਕੇ ਜ਼ਮੀਨ ਜਾਇਦਾਦ, ਪੈਸੇ ਦੇ ਲੈਣ ਦੇਣ ਅਤੇ ਇਮੀਗ੍ਰੇਸ਼ਨ ਨਾਲ ਸੰਬੰਧਿਤ ਮਾਮਲਿਆਂ ਵਿੱਚ ਪੁਲਿਸ ਦੀ ਦਖਲਅੰਦਾਜ਼ੀ ਪੂਰਨ ਤੌਰ ਉੱਤੇ ਬੰਦ ਕਰ ਦਿੱਤੀ ਜਾਵੇ। ਇਹਨਾਂ ਮਾਮਲਿਆਂ ਵਿੱਚ ਅਦਾਲਤਾਂ ਦੇ ਹੁਕਮਾਂ ਤੋਂ ਬਿਨਾਂ ਪੁਲਿਸ ਕੋਲ ਮੁਕੱਦਮਾਂ ਦਰਜ ਕਰਨ ਜਾਂ ਤਫਤੀਸ਼ ਕਰਨ ਦਾ ਕੋਈ ਹੱਕ ਨਹੀਂ ਹੋਣਾ ਚਾਹੀਦਾ
@kindogill1004
@kindogill1004 2 ай бұрын
ਲੱਖੀ ,ਦੀ ਰਿਪੋਰਟ ਆਈ ਸੁਣੀ ਦੀ ਆ ,,,ਜਿਵੇ ਸ਼ੰਸਪਸ ਵਾਲੀ ਫਿਲਮ ਦੇਖਦੇ ਹੋਈਏ ,,,ਕੲਈ ਗੱਲਾ ਤਾ ਦੋ ਤਿੰਨ ਵਾਰ ਸੁਣੀਦੀਆਂ
@navrajsingh9739
@navrajsingh9739 2 ай бұрын
Good report
@KaramjitSingh-ni1qu
@KaramjitSingh-ni1qu 2 ай бұрын
ਰਿਤੇਸ਼ ਲੱਖੀ ਜੀ ਤੁਸੀਂ ਬਹੁਤ ਹੀ ਵਧੀਆ ਰਪੋਟ ਕਰਦੇ ਹੋ
@ParamjitSingh13517
@ParamjitSingh13517 2 ай бұрын
Very good job 💐🌹🌷🙏
@RamSingh-co1fc
@RamSingh-co1fc 2 ай бұрын
ਵੀਰ ਜੀ, ਸਤਿ ਸ੍ਰੀ ਆਕਾਲ ਜੀ, ਅਜਿਹੇ ਅਧਿਕਾਰੀਆਂ ਦੀ ਵਜ੍ਹਾ ਕਰਕੇ ਹੀ ਪੰਜਾਬ ਪੁਲਿਸ ਵਿੱਚ ਬਹੁਤ ਵੱਡਾ ਨਿਘਾਰ ਆਇਆ ਹੈ। ਇਸ ਕਰਕੇ ਚੰਗੇ ਇਮਾਨਦਾਰ ਪੁਲਿਸ ਕਰਮਚਾਰੀ ਕੰਮ ਕਰਨ ਤੋਂ ਕੰਨੀ ਕਤਰਾਉਂਦੇ ਹਨ। ਪੁਲਿਸ ਦੀ ਵਿਵਸਥਾ ਵਿੱਚ ਬਹੁਤ ਵੱਡੇ ਪੱਧਰ ਤੇ ਸੁਧਾਰ ਦੀ ਲੋੜ ਹੈ। ਇਨ੍ਹਾਂ ਗੱਲਾਂ ਵੱਲ ਨਾ ਸਰਕਾਰ ਦਾ,ਨਾ ਪੰਜਾਬ ਪੁਲਿਸ ਦੇ ਆਲਾ ਅਧਿਕਾਰੀਆਂ ਕੋਈ ਵੀ ਧਿਆਨ ਨਹੀਂ ਹੈ।
@amarjitsingh8363
@amarjitsingh8363 2 ай бұрын
Punjab CM as a Home minster fale ha
@ajabsingh2610
@ajabsingh2610 2 ай бұрын
, ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਬੇਸ਼ਰਮ ਹੋ ਗਿਆ ਹੈ
@lakheeaulakh2475
@lakheeaulakh2475 Ай бұрын
That pattarkaar who interviewed Bishnoi should also be investigated , who gave him permission to interview the gangster
@LabhSingh-p9s
@LabhSingh-p9s 2 ай бұрын
Thanx Lakhi ji. Police and gangsters are one and same thing under the patronage of govt
@gurnamsehjal281
@gurnamsehjal281 Ай бұрын
ਮਾਨ ਸਹਿਬ ਜੀ ਤੁਸੀ ਤਰੱਕੀ ਜਿਸ ਘਟੀਆ ਬੰਦੇ ਨੂੰ ਦਿੱਤੀ ਕੀ ਆਪ ਜੀ ਨੇ ਉਸ ਕੋਲ਼ੋਂ ਹਿੱਸਾ-ਪੱਤੀ ਲਈ ਜਾਂ ਤੇਰਾ ਰਿਸ਼ਤੇਦਾਰ ਹੈ। ਸ਼ਰਮ ਆਉਣੀ ਚਾਹੀਦੀ ਹੈ।
@sharmatenthouse1848
@sharmatenthouse1848 2 ай бұрын
Ritesh good job
@shivbishnoi3737
@shivbishnoi3737 Ай бұрын
Sachi patrkarikta
@karansinghsaroya7074
@karansinghsaroya7074 2 ай бұрын
Thankyou sirji
@HarpalSingh-p9j
@HarpalSingh-p9j 2 ай бұрын
Very good ji
@HardeepSingh-wd9is
@HardeepSingh-wd9is 2 ай бұрын
Very informative video.
@sidhu4506
@sidhu4506 2 ай бұрын
ਭਗਵੰਤ ਮਾਨ ਮੁੱਖ ਮੰਤਰੀ ਬਣ ਗਿਆ ਚਲੋ ਕੋਈ ਗੱਲ ਨਹੀਂ ਪਰ ਯਰ ਓਹ ਗ੍ਰਹਿ ਮੰਤਰੀ ਬਣਨ ਦੇ ਤਾਂ ਬਿਲਕੁਲ ਹੀ ਕਾਬਿਲ ਨਹੀਂ ਓਸਨੂੰ ਡੱਕੇ ਦਾ ਪਤਾ ਨਹੀਂ ।ਕੋਈ ਦਿਮਾਗੀ ਸੰਤੁਲਨ ਨਹੀਂ ਓਸਦਾ ।
@GulwinderSandhu-c5d
@GulwinderSandhu-c5d 2 ай бұрын
Brother g ena sach bolea bach jao….you are Ryt … god bless you ….
@P.WilsonPeter
@P.WilsonPeter 2 ай бұрын
God bless you
@gurpreetezi1189
@gurpreetezi1189 2 ай бұрын
Good 22 ji eda hi himat rakhna
@harjitlitt1375
@harjitlitt1375 2 ай бұрын
Ritesh ji you are 100% right. Black sheep’s are making money and are decorated
@jaswantsingh-gy4xo
@jaswantsingh-gy4xo 2 ай бұрын
GOOD RITESH JI , EHNA CHORAN NU NANGE KARO
@James-Prinsep
@James-Prinsep 2 ай бұрын
ਪੁਲਿਸ ਦਾ ਬਾਈਕਾਟ ਕਰੋ,, ਸਤੇਆਗ੍ਰਹਿ ਅੰਦੋਲਨ ਚਲਾਓ
@iqbalsingh3624
@iqbalsingh3624 2 ай бұрын
Sarkar da verra JALHANDER vale te hallaseri dey gey
@FatehsinghSingh-x9k
@FatehsinghSingh-x9k 2 ай бұрын
ਲੱਖੀ ਸਾਹਿਬ ਜਿੰਨਾ ਮਾਲ ਉਪਰ ਦੇਵੇ ਉੱਨਾ ਹੀ ਡੇਕੋਰੇਟਿਡ ਹਰ ਸਾਖ ਪੇ ਉੱਲੂ ਬੈਠਾ ਹੈ ਅਣਜਾਮੇ ਗੁਲੇਸਿਤਾ ਕਿਆ ਹੋਗਾ 🙏🙏🙏
@SatnamSat-x6s
@SatnamSat-x6s 2 ай бұрын
Bahut khoob
@amarjitsingh895
@amarjitsingh895 2 ай бұрын
Good news 💯
@harbanslal7287
@harbanslal7287 2 ай бұрын
Main jaldi he sunam de blackmailer dee list tuhade vang pic. Samet media te hasr karanga jisde nal kujh anpad vandian dee pic hongian ih vee blackmailer ne. Thanks Lakki veere.
@Singhsingh-vh7hw
@Singhsingh-vh7hw 2 ай бұрын
Shame on punjab government and punjab police and good reporting by lakhi g.
@hardeepsinghsandhu5425
@hardeepsinghsandhu5425 Ай бұрын
ਕਰਪਟ ਪੰਜਾਬ ਪੁਲਸ ਤੇ ਨਖਿੱਧ ਪੰਜਾਬ ਸਰਕਾਰ ਨੇ ਰਲ ਕੇ ਪੰਜਾਬ ਦਾ ਬੇੜਾ ਗਰਕ ਕਰਨ ਲਈ ਜੋਰ ਲਗਾਇਆ ਹੋਇਆ 😮
@jhajjsimranjit
@jhajjsimranjit 2 ай бұрын
Silute to delivering truth
@jaswantsingh-gy4xo
@jaswantsingh-gy4xo 2 ай бұрын
KAALI BHED AWARD SHOULD ALSO START
@manjitkaur5642
@manjitkaur5642 Ай бұрын
Wahe guru ji
@rabinderrandhawa38B68
@rabinderrandhawa38B68 2 ай бұрын
“Money 💴 Paisa” , These are the Black Sheep’s of the Police Force .
@jagdeepboparai5034
@jagdeepboparai5034 2 ай бұрын
Love u from. UK.,.
@BhupinderSingh-kp7tr
@BhupinderSingh-kp7tr 2 ай бұрын
Sat Sri akal ji
@Balbirsingh-wm2es
@Balbirsingh-wm2es 2 ай бұрын
Good job sir ❤❤❤❤🎉
@GurwinderSingh-l9v
@GurwinderSingh-l9v 2 ай бұрын
Good job sir ji ❤❤❤❤🎉
@Ria-90
@Ria-90 2 ай бұрын
Yes Sir.. action on Gursher Singh was taken based on the case related to Lucky Patial extortion calls because the HC has not disclosed the names of the officers in the Lawrence interview case yet. One can assume but not say for sure. Unfortunately, there are some senior journalists who give false and partial information in their channels to use public sentiments to garner views and likes.
@Ria-90
@Ria-90 2 ай бұрын
@@Indi0001 yes.. so who praised the officer ? Read my comment.. i said that the action was taken when HC pulled up the police for not taking any measures inspite of repeated complaints from the businessman. Read the court order reprimanding the punjab police officials for the same.. but some news chnls are reporting that he was transferred due to the interview.. which is a guess. So when one reports this in their chnl.. they must talk abt all the aspects related to that case and not omit what they feel like according to convenience. So I feel that its them who are taking sides. They should have mentioned about the Lucky Patial incident too as it was more relevent here.
@PritamGill-bi6sf
@PritamGill-bi6sf 2 ай бұрын
@ria-90 Most of the media houses are just content creators these days, that's why they are more focused on views and revenue instead of real journalism.
@Major.Singh69
@Major.Singh69 2 ай бұрын
ਪੰਜਾਬ ਦੈ ਦੋ ਤਿੰਨ ਚੈਨਲਾਂ ਤੋਂ ਛੱਡ ਕਿ ਬਾਂਕਿ ਤਾਂ ਸਰਕਾਰੀ ਬਣੇ ਹੋਏ ਨੇ ਲੋਕ ਆਵਾਜ਼ ਥਲੀ ਵੀਰ AB Punjab ਲੱਕੀ ਇਹਨਾਂ ਨੂੰ ਛੱਡ ਬਾਂਕਿ ਤਾਂ ਚੁੱਪ ਨੇ
@raman52463
@raman52463 2 ай бұрын
@Gill46TT
@Gill46TT 2 ай бұрын
Brain on tv nijjer bai vi vadia bhut
@yodhe_punjab_de
@yodhe_punjab_de 2 ай бұрын
Talk with Rattan Iworld tv mintu gurusaria
@rajaplumber8915
@rajaplumber8915 2 ай бұрын
ਪੱਤਰਕਾਰ ਸਾਬ ਤੁਸੀਂ ਆਪਣੇ ਫਰਜ਼ ਪੂਰੇ ਕੀਤੇ ਦੋ ਝੁਠੇ ਮਕਾਵਲੇ ਬਣਾ ਕੇ ਦੋ ਜੀਆਂ ਦੀ ਮੌਤ ਕਰ ਦਿੱਤੀ ਇਹ ਡੀ ਐਸ ਪੀ ਬੱਦਾ ਬਦਲੀ ਤੋਂ ਬਾਅਦ ਵੀ ਇਸੇ ਤਰ੍ਹਾਂ ਹੀ ਕਰੇ ਗਾ ਇਸ ਨੂੰ ਘਰ ਨੂੰ ਤੁਰੋ
@devindergrewal2004
@devindergrewal2004 2 ай бұрын
Good information ,sir
@Preetpandit-kz3yj
@Preetpandit-kz3yj 2 ай бұрын
😮😮😮😮😮 ahe Ave da hai ta hai nhi vaise
@ManjitSingh-on4uw
@ManjitSingh-on4uw 2 ай бұрын
We highly appreciate your fearless reporting but be careful as Rajinder Singh Taggar is in trouble for exposing fraudsters.Best of luck.
@kanhaiyasabharwaladvocate1743
@kanhaiyasabharwaladvocate1743 2 ай бұрын
Asal cHe jdo Lawrence law krda c odo jo bnde ohde naal study krde c ohna cho bht bnde ips ban gae dsp lag gae haryana, punjab che kite na kite dosti walaa maamla v haiga hi h
2 MAGIC SECRETS @denismagicshow @roman_magic
00:32
MasomkaMagic
Рет қаралды 20 МЛН
龟兔赛跑:好可爱的小乌龟#short #angel #clown
01:00
Super Beauty team
Рет қаралды 94 МЛН
Seja Gentil com os Pequenos Animais 😿
00:20
Los Wagners
Рет қаралды 68 МЛН
Bollywood is in a BIG CRISIS! | Downfall of Bollywood | Dhruv Rathee
23:49
2 MAGIC SECRETS @denismagicshow @roman_magic
00:32
MasomkaMagic
Рет қаралды 20 МЛН