how to become rich | Property Gurukul | Rajwant Singh Mohali Interview | zero to hero | Sirlekh

  Рет қаралды 109,076

Sirlekh

Sirlekh

Күн бұрын

Пікірлер: 135
@sirlekh
@sirlekh 3 жыл бұрын
Property Gurukul | Rajwant Singh Mohali Interview | Sirlekh ਸਿਰਲੇਖ
@surjeetbanger4368
@surjeetbanger4368 3 ай бұрын
ਸਰ ਗਾਇਡ ਕਰਨ ਲਈ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਗਾਈਡ ਕੀਤਾ ਪੰਜਾਬੀਆਂ ਨੂੰ ਅਸੀਂ ਤੁਹਾਡਾ ਦਿਲੋਂ ਧੰਨਵਾਦ ਹੈ ਬਾਕੀ ਕਿਸਮਤ ਆਪਣੀ ਆਪਣੀ ❤
@labbiladda6020
@labbiladda6020 8 ай бұрын
ਕਵਿਤਾ ਕਹਾਣੀਆਂ ਤਾਂ ਹਰੇਕ ਲਿਖ ਰਿਹਾਂ ਪਰ ਰੁਜ਼ਗਾਰ ਸੰਬੰਧੀ ਨੌਜਵਾਨਾਂ ਨੂੰ ਲਗਵਾਉਣਾ ਵੱਡੀ ਗੱਲ ਹੈ
@Samundri_Daaku
@Samundri_Daaku 8 ай бұрын
ਮੇਂ ਖ਼ੁੱਦ 2014 ਤੋਂ ਰੇਲਵੇ ਚ ਸਰਕਾਰੀ ਨੋਕਰੀ ਕਰਦਾ ਹਾਂ ਫਗਵਾੜੇ ਮੈਨੂੰ ੧੦ ਸਾਲ ਹੋਗੇ ਅੱਜ ਪਰ ਮੇਂ ਇਹੋ ਕਹਿੰਨਾ ਕਿ ਵੱਡੇ ਨੌਕਰ ਨਾਲੋਂ ਨਿੱਕਾ ਮਾਲਕ ਚੰਗਾਂ, ਕਿਉਕੀ ਕੋਵੀ ਵੀ ਨੋਕਰੀ ਆ ਤੇ ਉਹਦੇ ਚ ਜੋ ਕਮਾਈ (ਤਨਖਾਹ) ਵਾ ਉਹ ਮਾਲਿਕ ਜਾਂ ਸਰਕਾਰ ਦੀ ਮਰਜੀ ਦੀ ਤੇ ਕੰਮ ਵੀ ਉਹਨਾ ਦੀ ਮਰਜੀ ਨਾਲ, ਪਰ ਜੇ ਬੰਦਾ ਮਾਲਕ ਆ ਚਾਂਹੇ ਕਿਸੇ ਨਿੱਕੇ ਕੰਮਕਾਰ ਦਾ ਵੀ ਤੇ ਬੰਦਾ ਆਪਣੀ ਮਰਜੀ ਨਾਲ ਕੰਮ ਕਰ ਸਕਦਾ ਤੇ ਆਪਣੀ ਮਰਜੀ ਨਾਲ ਕਮਾਈ ਕਰ ਸਕਦਾ ਆਪਣੀ ਮਿਹਨਤ ਨਾਲ
@arjitsingh6083
@arjitsingh6083 9 ай бұрын
ਮਿਹਨਤ ਤਾਂ ਰਿਕਸ਼ਾ ਵਾਲਾ ਵੀ ਕਰਦਾ ਹੈ ਲੇਕਿਨ ਬਿਨਾਂ ਕਿਸਮਤ ਤੇ ਉਹਦਾ ਬੇੜਾ ਪਾਰ ਨਹੀਂ ਹੁੰਦਾ ਨਿਰਾ ਮਿਹਨਤ ਤੇ ਭਰੋਸਾ ਕਰਨਾ ਵੀ ਮਹਿਜ ਭਰਮ ਹੀ ਹੁੰਦਾ ਹੈ ਸਭ ਨਾਲ ਵੱਡੀ ਚੀਜ਼ ਰੱਬ ਦੀ ਮਿਹਰ ਹੈ।
@notoriusbuntyvlogs
@notoriusbuntyvlogs 9 ай бұрын
Bilkul 💯
@palmeetsingh7138
@palmeetsingh7138 9 ай бұрын
100 % shi veer .
@deepbhullar6442
@deepbhullar6442 9 ай бұрын
Depend eh krda veer appa mehnat kar kehde track te rahe a and kes treeke nal rahe a , Sara kuj kismat te ni chdi da
@satnamsinghsidhu9648
@satnamsinghsidhu9648 8 ай бұрын
You are wrong Mehnat nal kismat badle ja Sakde a
@arjitsingh6083
@arjitsingh6083 8 ай бұрын
@@satnamsinghsidhu9648 ਜੀ ਜਰੂਰ, ਮੇਰਾ ਜਬਾਬ ਸੀ ਸਾਰੀ ਉਮਰ ਨਿਰੀ ਮਿਹਨਤ ਕੀਤੀ ਹੈ, ਜਦੋਂ ਇਹ ਕੋਈ ਬੋਲਦਾ ਹੈ ਤਾਂ ਉਸਦਾ ਅੰਹਕਾਰ ਹੀ ਬੋਲਦਾ ਹੈ। ਬਿਨਾ ਮਿਹਰ ਸਾਰੀ ਉਮਰ ਰਗੜੇ ਜਾਓ ਕੁਛ ਨਹੀਂ m ਹੁੰਦਾ, ਇਦਾ ਤੇ ਸਾਰੇ ਮਜ਼ਦੂਰ ਵੀ ਕਰੋੜ ਪਤੀ ਹੋ ਜਾਂਦੇ, ਕੋਈ ਵਿਰਲਾ ਹੀ ਹੁੰਦਾ ਜੇੜਾ ਉਣਾ ਵਿੱਚੋ ਵੱਡਾ ਠੇਕੇਦਾਰ ਬੰਡਣ ਲਾਇਕ ਹੈ ਜਾਂਦਾ ਜਿਸਤੇ ਮਿਹਰ ਹੋਂਦੀ ਏ।
@msjsconstruction
@msjsconstruction 8 ай бұрын
ਬਾਈ ਜੀ ਇੰਟਰਵਿਊ ਲੈਣ ਲਈ ਆਏ ਹੋ ਦੇਣ ਲਈ ਨਹੀਂ ਉਹਨਾਂ ਦੀ ਗੱਲ ਸੁਣੋ ਗੱਲ ਨੂੰ ਅੱਧ ਚੋਂ ਕੱਟ ਕੇ ਸਾਰੀ ਗੱਲ ਦੀ ਜੜ ਕੱਢ ਦਿੰਦੇ ਆ
@jaswinderbrar6656
@jaswinderbrar6656 2 ай бұрын
ਸਾਡੇ ਸਮਾਜ ਚ 50ਪਰਸਿੰਟ ਲੋਕ ਫੇਲ ਆ 30ਪਰਸਿੰਟ ਕੋਲ ਮਾ ਬਾਪ ਦੀ ਜ਼ਮੀਨ ਜਾਇਦਾਦ ਆ 20ਪਰਸਿੰਟ ਇਹਦੇ ਤੇ ਮੇਰੇ ਵਰਗੇ ਪੁੱਠੇ ਦਿਮਾਗ ਦੇ ਬੰਦੇ ਹੁੰਦੇ ਆ ਮੈ 5ਬੱਚੇ ਪੜਾ ਕੇ ਬਾਹਰ ਭੇਜੇ ਵਧੀਆ ਸਾਰਾ ਕੁਝ ਜ਼ਮੀਨ ਆ ਜਦੋ ਅਸੀਂ ਪੈਰਾ ਸਿਰ ਹੋ ਜਾਣੇ ਆ ਓਦੋ ਬਾਹਲੇ ਸਿਆਣੇ ਬਨ ਜਾਂਦੇ ਆ ਹਰ ਇੱਕ ਬੰਦਾ ਕਾਮਯਾਬ ਨਹੀ ਹੁੰਦਾ ਬੰਦੇ ਦੇ ਕੁਝ ਰੂਲ ਲਾਜ਼ਮੀ ਹੋਣ ਜਿਵੇਂ ਆਪਣੇ ਤੋ ਗ਼ਰੀਬ ਦਾ ਭਲਾ ਲਾਜ਼ਮੀ ਕਰੋ ਜਿਵੇਂ ਕਿੱਸੇ ਤੁਰੇ ਜਾਂਦੇ ਦੇ ਪੈਰ ਥੱਲੇ ਤਿੱਤਰ ਆ ਗਿਆ ਤੇ ਓਹ ਸਮਜ ਗਿਆ ਮੇਰੇ ਤੋ ਵੱਡਾ ਕੋਈ ਸ਼ਿਕਾਰ ਕਰਨ ਵਾਲਾ ਕੋਈ ਨਹੀ ਇਹ ਰੱਬ ਦੀ ਦੇਣ ਆ ਬੰਦਾ ਜਿਹਨਾ ਮਰਜੀ ਧਕੇ ਖਾ ਲਓ ਮਿਹਨਤ ਕਰਨ ਦਾ ਸਾਡਾ ਫਰਜ ਆ ਮਿਹਨਤ ਕਰੋ
@msjsconstruction
@msjsconstruction 8 ай бұрын
ਉੱਤਮ ਖੇਤੀ ਮੱਧਮ ਵਪਾਰ ਬਾਈ ਜੀ ਠੱਗੀਆਂ ਮਾਰਨੀਆਂ ਸਿੱਖਣੀਆਂ ਕਿਤੋਂ ਮਰਜ਼ੀ ਸਿੱਖ ਲਓ
@EkamdeepSingh-ci2pq
@EkamdeepSingh-ci2pq Ай бұрын
ਹਰ ਵੀਡੀਓ ਵਿਚ ਕਹਿ ਦਿੰਦੇ ਕੀ ਤੁਸੀਂ ਫਾਈਵ ਸਟਾਰ ਵਿੱਚ ਖਾਣਾ ਖਾਂਦਾ ਪੱਛੀ ਲੈ ਫਾਈਵ ਸਟਾਰ ਬਿਨਾਂ ਕਿਸਮਤ ਤੋ ਕੁਝ ਨਹੀਂ ਮਿਲਦਾ ਮਿਹਨਤ ਜ਼ਰੂਰੀ ਹੈ ਪਰ ਵਾਹਿਗੁਰੂ ਜੀ ਤੋ ਬਿਨਾ ਸੱਬ ਫੇਲ ਕੰਮ
@AvtarSingh-hf8gs
@AvtarSingh-hf8gs 4 ай бұрын
ਤੁਸੀਂ ਤਾ ਅਪਣਾ ਫਾੲਿਦਾ ਸੋਚਣਾ ਉੁਹ ਵੀ ੲੇ ਸੀ ਕਮਰੇ ਵਿੱਚ ਬੈਠ ਕੇ ਪੱਤਰਕਾਰ ੲੇ ਸਵਾਲ ਪੁਛਣ ਪਰਲ ਕੰਪਨੀ ਨੇ ਲੋਕਾ ਨੂੰ ਕੀ ਦਿਤਾ ਅਮੀਰ ਤੁਸੀ ਬਣ ਜਾਣਾ ਮੁਫਤ ਵਿਚ ਸਲਾਹ ਦਿਉ
@gurcharansingh7094
@gurcharansingh7094 Жыл бұрын
बहुत बढ़िया राजवंत सिंह जी। आज तक आपकी वीडियो सुनते रहे हैं ।आपके द्वारा किन्ही कामयाब लोगों की ली हुई इंटरव्यू सुनते रहे ।पहली बार आपकी इन्टरव्यू सुन रहे हैं। वह भी पंजाबी में। बहुत ही अच्छा लगा।
@lavisingh503
@lavisingh503 4 ай бұрын
ਵੀਰ ਪੱਤਰਕਾਰ ਜੀ ਥੋੜਾ ਪਰਸੈਨਲਟੀ ਤੇ ਬੋਲਣ ਚਾਲਣ ਧਿਆਨ ਦਿਉ ਹੋਰ ਵਧੀਆ ਹੋ ਸਕਦਾ ਸੀ ਬਾਕੀ ਬਹੁਤ ਵਧੀਆ ਗੱਲਬਾਤ ਸੀ
@rahulrp4745
@rahulrp4745 3 ай бұрын
Right bro press wale nale koi topic te gall nai kite sahi
@KewalSiddhu
@KewalSiddhu 4 ай бұрын
ਜਿਸ ਕੋਲ ਪੈਸਾ ਆ ਜਾਂਦਾ ਉਹ ਰੱਬ ਬਣ ਜਾਂਦਾ ਹੁਣ ਇਹ ਮੱਤਾਂ ਦੇਣ ਲੱਗ ਪਿਆ ਇਹ ਆਮ ਲੋਕ ਮੱਤਾਂ ਦਿੰਦੇ ਆ ਅਡਾਨੀ ਅਬਾਨੀ ਵਰਗੇ ਮੱਤਾਂ ਦਿੰਦਾ ਕੋਈ ਕਿਸੇ ਨੂੰ ਇਸ ਦੀ ਮੱਤ ਆ ਵੀਂ ਮੇਰੇ ਉੱਪਰ ਹੁਕਮ ਨਾ ਕਰੇ ਕੋਈ ਸਾਡੇ ਵੀ ਮੱਤਾਂ ਦੇਣ ਵਾਲੇ ਹੈਗੇ ਆ ਇਸ ਤਰਾਂ ਦੇ ਜੋ ਕਰਦਾ ਪ੍ਰਮਾਤਮਾ ਸਹੀ ਕਰਦਾ ਇਸ ਮਗਰ ਨਾ ਲੱਗਿਓ
@bikarsingh7883
@bikarsingh7883 9 ай бұрын
ਸਹੀ ਹੈ ਜੀ ਗਲ
@rajwantsinghmohali
@rajwantsinghmohali 3 жыл бұрын
ਧੰਨਵਾਦ ਸੁਖੀ ਜੀ
@sandipa93
@sandipa93 9 ай бұрын
Sir ਤੁਹਾਡੀਆਂ ਕਿਹੜੀਆਂ books ਨੇ ਮੈਂ ਪੜਨੀਆ ਨਾਮ ਦਸਦੋ books ਦਾ????
@sukhhardevsingh4067
@sukhhardevsingh4067 9 ай бұрын
ਵਿਚਾਰ ਤੇ ਤੁਸੀਂ ਬਹੁਤ ਵਧੀਆ ਦਿੱਤੇ ਪਰ ਸਾਰੀ ਵੀਡੀਓ ਵਿੱਚ ਇਹ ਨਹੀਂ ਦੱਸਿਆ ਕੇ ਇਜ਼ਹਾ ਕੀ ਕੀਤਾ ਕੇ ਜਿਸ ਨਾਲ ਤੁਸੀਂ ਤਰੱਕੀ ਦੀਆਂ ਬੁਲੰਦੀਆਂ ਨੂੰ ਹਾਸਲ ਕੀਤਾ
@darshans7013
@darshans7013 8 ай бұрын
Excellent,Sahitkara bare jo kiha. ( Sir ji,You are doing,The Best)
@DalbirSingh-v4c
@DalbirSingh-v4c 8 күн бұрын
OLD COINS AND NOTES EXHIBITINS INDIA, WHERE AND WHEN ?
@RotiRam-c4r
@RotiRam-c4r 7 ай бұрын
ਸਿਆਣਿਆਂ ਦੀ ਕਹਾਵਤ ਹੈ ਜੀ ਪੇਟ ਨਾ ਪਈਆਂ ਰੋਟੀਆਂ ਤਾਂ ਸਭੇ ਗੱਲਾਂ ਖੋਟੀਆਂ ਸਾਰੀਆਂ ਗੱਲਾਂ ਇਸੇ ਗੱਲ ਦਾ ਵਿਸਥਾਰ ਐ 🙏🙏🙏
@kahlon7793
@kahlon7793 3 ай бұрын
ਅਪਣੀ ਤਾਂ ਹੋਂਦ ਖਤਮ ਕਰੀ ਬੈਠੇ ਨੇ ਆਪਣੇ ਪਿੰਡ ਦਾ ਨਾਮ ਹਟਾ ਕੇ ਮੋਹਾਲੀ ਲਾਇਆ
@Arshveer2019
@Arshveer2019 3 ай бұрын
Sir app ka vedio bhaut jyada hai jankari aur rojgar nal bhary hai Thankyou
@mastkalander1065
@mastkalander1065 2 жыл бұрын
ਵਿਚਾਰ ਬਹੁਤ ਵਧੀਆ ਪਰ ਮੁੱਦੇ ਦੀ ਗੱਲ ਨਹੀਂ ਕੀਤੀ ਕਿ ਇਹ ਬੰਦਾ ਕਰਦਾ ਕੀ ਬਿਜ਼ਨਸ ਹੈ
@narindersinghrai6812
@narindersinghrai6812 2 жыл бұрын
Property business
@romanticjatt7711
@romanticjatt7711 9 ай бұрын
Keha ta hai osne ki ' real estate ' da kam krda Yani jameen jaidad da kam
@harpalkaur408
@harpalkaur408 5 ай бұрын
Real estate
@NarinderSingh-dn8dg
@NarinderSingh-dn8dg 4 ай бұрын
Tusee apna attitude set kroo jnaab...oho a akhde hun k asee simple c.. simple haan ..tusee v kar sakde ho jo me krda ...j inna ton kuj sukna fer inna di baki hor vedio v dekho....but j tusee kuj sikhna he nhee fer dosh qeon de de ho....ki gall jealousy ho gi
@NarinderSingh-dn8dg
@NarinderSingh-dn8dg 4 ай бұрын
Very funny starting ton oho bol rhey hun.....k, property da kum krde hun
@Teamaryavart
@Teamaryavart 7 ай бұрын
आपने बहुत अच्छी जानकारी दी
@chhinderpalkaur9438
@chhinderpalkaur9438 9 ай бұрын
Very nice talk.
@reerpazi9935
@reerpazi9935 9 ай бұрын
ਪਰਲ ਕੰਪਨੀ ਵਾਲਾ ਬੰਦਾ ਭੰਗੂ ਵੀ ਰਾਜਪੁਰਾ ਨੇੜੇ ਦਾ ਹੈ ਉਸ ਬੰਦੇ ਬਾਰੇ ਕੀ ਕਹਿਣਾ
@hunterhappy0073
@hunterhappy0073 9 ай бұрын
Waheguru Ji Main Kudh Share Markit 5000 Rs.Ley K Kamm Kita ajj Apna Tiffin Service da Kam Band Karke 1 Lakh Month da Kama Reha,Jalad hi eh 2 Lakh Tay Phir Boom Profit karanga.🎉🎉🎉🎉
@khamzatbrar9162
@khamzatbrar9162 9 ай бұрын
Koi strategy dso ji
@hunterhappy0073
@hunterhappy0073 9 ай бұрын
@@khamzatbrar9162 13 EMA And VWAP Upper Green Candle Or Neeche Red Candle Close Kare Ta Entry karo 70-80% Accurecy Matlub agar tusi 10 Trade lawogay ta Taqreebun 7-8 Trade Mota Profit dey k Janndiya,Bewshak Option Vich Ja Stocks Kise vich vi.
@maditationmindpower9081
@maditationmindpower9081 19 күн бұрын
How
@AmritpalSingh-k4q
@AmritpalSingh-k4q 2 ай бұрын
Good knowledge sir
@sukhimaghanian707
@sukhimaghanian707 3 жыл бұрын
ਕਾਮਯਾਬੀ ਦਾ ਰਾਹ ਚੁਣਨ ਲਈ ਇਹ ਸਾਰੇ ਦੇਖੋ ਅਤੇ ਸ਼ੇਅਰ ਕਰੋ
@lakhwinderwazirbhullar7766
@lakhwinderwazirbhullar7766 3 жыл бұрын
Right sukhi g
@sanjubhardwaj4928
@sanjubhardwaj4928 2 жыл бұрын
Salute to you sir..🙏🙏🙏🙏🙏
@MalkitSingh-gz6zb
@MalkitSingh-gz6zb 8 ай бұрын
Very good Speech Sir
@geetasahota5095
@geetasahota5095 3 ай бұрын
Superb sir🙌
@pawankumar-tl6ym
@pawankumar-tl6ym 3 жыл бұрын
Thanks Sir ji bhut Vadia Salute hai sir ji
@jagrajsingh114
@jagrajsingh114 11 ай бұрын
Thanks sir ji, your advice is useful for everyone....🎉🎉
@DeepSingh-zi8rc
@DeepSingh-zi8rc 4 ай бұрын
Absolutely right sir
@sukhdeep_fitness
@sukhdeep_fitness 3 ай бұрын
Guru ji ajj tan shirra kra ta poem ala❤
@harmanbabbu2900
@harmanbabbu2900 4 ай бұрын
Buot vidha sir g
@gurmukhsingh2679
@gurmukhsingh2679 6 ай бұрын
Good interview
@MalkitSingh-nl1sg
@MalkitSingh-nl1sg 9 ай бұрын
ਜਦੋ ਪੈਸਾ ਆ ਜਾਦਾ ਅਕਲ ਤਾ ਆਟੋਮੈਟਿਕ ਆ ਜਾਦੀ ਐ
@sukhdeepsinghsingh1248
@sukhdeepsinghsingh1248 9 ай бұрын
Sahi aa veere
@balwindersagar8811
@balwindersagar8811 4 ай бұрын
Sahi kiha
@GurdevSingh-vd5ie
@GurdevSingh-vd5ie 4 ай бұрын
ਅਕਲ ਚਲੀ ਵੀ ਜਾਂਦੀ ਹੈ 😮 ਪੈਸਾ ਅਚਾਨਕ ਆ ਜਾਏ।। ਜਿਵੇਂ ਕੋਈ ਪਲਾਟ ਅਚਾਨਕ ਮੈਹਿਗਾ ਹੋ ਗਿਆ ਜ਼ਮੀਨ ਕਰੋੜਾ ਦੀ ਕਨੇਡੇ ਜਾ ਕੇ ਦੋ ਤਿੰਨ ਸਾਲ ਚ ਕਮਾਈ 😮ਬਸ ਫੇਰ ਪੈਰ ਧਰਤੀ ਤੇ ਨਹੀਂ ਲੱਗਦੇ।।।ਦਿਲ ਦੇ ਅਰਮਾਨ ਪੂਰੇ ਕਰੋ।।। ਕਪੜੇ ਮੋਬਾਈਲ ਆਈ ਫੋਨ ਕਾਰਾ ਬੁਲੈਟ ਮੋਟਰਸਾਈਕਲ ਕੋਠੀ ਤੇ ਮਣਾ ਮੁਣਾ ਪੈਸਾ ਸ਼ਰਾਬ ਦੀਆਂ ਪੇਟੀਆਂ ਹੀ ਨਹੀਂ ਬਹੁਤ ਮੈਹਗੀ ਦਾਰੂ।।।।ਘੁਮੰਣਾ ਫਿਰਨਾਂ ਦੂਰ ਤੱਕ।।ਘਰੇ ਖਾਣਾ ਨ ਖਾਕੇ ਹੋਟਲਾਂ ਤੇ 😢
@swaransingh8929
@swaransingh8929 3 ай бұрын
ਊਂਹੂੰ,ਕਈ ਵਾਰ ਚਲੀ ਵੀ ਜਾਂਦੀ ਹੈ
@GurdevSingh-vd5ie
@GurdevSingh-vd5ie 3 ай бұрын
@@MalkitSingh-nl1sg ਅਕਲ ਕਿਸੇ ਭਾਗਾਂ ਵਾਲੇ ਆਂ ਨੂੰ ਔਉਦੀ ਹੈ।। ਦਸਾਂ ਚੋ ਦੋ ਜਾਣੇਆ ਨੂੰ।।।ਆਠ ਤਾਂ ਮਂਨ ਚ ਪੈਸੇ ਆਂ ਦੀ ਉੜੀਕ ਕਰ ਰਹੇ ਹੁੰਦੇ ਕਦ ਆਵੇ।।।ਆ ਬਾਜ਼ਾਰ ਸਜੇ ਪਏ ਨੇ।।ਮੈਹਿੰਗੇ ਲੀੜੇ।।ਆਈ ਫੋਨ।।। ਕਾਰਾਂ ਮੋਟਰਸਾਈਕਲਾਂ। ਜੀਪਾਂ ਵੰਨ ਸੁਵੰਨੀਆਂ ਸ਼ਰਾਬਾਂ।। ਘੁੰਮਣਾਂ ਫਿਰਨਾ।।। ਸਵਾਦਲੇ ਖਾਣੇ ਪੀਣੇ ਬਾਹਰ ਜਾ ਕੇ
@sukhdeepsinghclass-7broll-442
@sukhdeepsinghclass-7broll-442 Жыл бұрын
Bahut badhiya ver ji
@SukhwinderSingh-nk2nn
@SukhwinderSingh-nk2nn 2 жыл бұрын
Tnx sir
@suggarcontrolatta4962
@suggarcontrolatta4962 3 жыл бұрын
V Good Sir
@GulabSingh-xe2kx
@GulabSingh-xe2kx 9 ай бұрын
Nice Guru ji🙏🙏🙏🎁🎁🎁
@NikaSingh-rs6md
@NikaSingh-rs6md 8 ай бұрын
Very good 💐
@jagrajsingh114
@jagrajsingh114 Жыл бұрын
Very best suggestions sir ji
@varinderestate4932
@varinderestate4932 3 жыл бұрын
Verry good
@gurindersingh8634
@gurindersingh8634 3 жыл бұрын
Salute sir 🙏
@anchorjassi8730
@anchorjassi8730 3 жыл бұрын
Good work
@ashok52822
@ashok52822 3 жыл бұрын
Bhot vadia lgea sukhi g bhot kaim dia gala ne sir dia slut hai shi lekhk ne sr bhot vadia gala kh rhe ne,,,,like ,
@sukhmankaur8663
@sukhmankaur8663 3 жыл бұрын
Good job
@rajaramprasad2751
@rajaramprasad2751 Жыл бұрын
Very nice talk
@SarbatDaBhlaChannel
@SarbatDaBhlaChannel 8 ай бұрын
Great video😊🎉
@kuldipsingh481
@kuldipsingh481 11 ай бұрын
Sahi gal sir ... 😊 Mai v ehi chouhna
@Kingmekar-y1v
@Kingmekar-y1v 4 ай бұрын
Jab kismat sath na ho to mehhnat nal koy farak nahi peda
@DeepSingh-zi8rc
@DeepSingh-zi8rc 4 ай бұрын
Vvv nice Gal sir
@ArshdeepSingh-p9f
@ArshdeepSingh-p9f Жыл бұрын
Sir Please share pdf format for all the books, I am in Canada and I can’t access the books here.
@BahadurSingh-ey6zg
@BahadurSingh-ey6zg 4 ай бұрын
Good 22g
@ParamjitSidhu-pl3mh
@ParamjitSidhu-pl3mh 4 ай бұрын
Good brother
@GopiMool-t3i
@GopiMool-t3i 10 ай бұрын
ਆਹੋ ਜੀ
@manumahajan8641
@manumahajan8641 5 ай бұрын
❤❤
@JaspalSingh-b1n
@JaspalSingh-b1n 9 ай бұрын
Goop
@sukhpreetjalwehra9787
@sukhpreetjalwehra9787 3 жыл бұрын
👍
@AmritSingh-dh2su
@AmritSingh-dh2su 4 ай бұрын
Well said sardar sahib jdo tk tusi financial stable ni tuhadi salah ni laida hukam ta ki laina
@baltejsinghdhillon691
@baltejsinghdhillon691 9 ай бұрын
Good
@JaswantSingh-jl4tu
@JaswantSingh-jl4tu Ай бұрын
Jaswant Singh mere father main ohdi beti boldi a ji jaswant singh ne phon laea c ji ohne Sadi gal nhi suni
@jagseersinghjagseersingh5166
@jagseersinghjagseersingh5166 3 жыл бұрын
👌👌👌👌
@veerpalkaurkaur8991
@veerpalkaurkaur8991 3 жыл бұрын
Good job 👍
@sukhjiit
@sukhjiit 9 ай бұрын
ਕਿਹੜਾ ਤਜਰਬਾ ਸਾਂਝਾ ਕੀਤਾ ਇਸ ਬਾਰੇ ਤੇ ਕੁਝ ਪਤਾ ਈ ਨਹੀਂ ਚੱਲਿਆ...
@majbisikhcomwwwRAGRETE
@majbisikhcomwwwRAGRETE 8 ай бұрын
ਪਾਪੈ ਕੰਮ ਤਾ ਦੱਸੋ ਕਿ ਕਰਿਆ ਸਾਰੀ ਵੀਡੀਓ ਜਲਦੀ ਜਲਦੀ ਵਿਚ ਬੋਲ ਕੇ ਇਟਰਵੂਉ ਦਾ ਫਾਹਾ ਬੜਤਾ
@manjot_singh19
@manjot_singh19 Ай бұрын
Uncle ji da koi nbr devo ..sada sara dost vehle ne ehna nu ja ki milye
@amarjitsingh345
@amarjitsingh345 8 ай бұрын
J saare hukam den wale hoge tan fr hukam kihnu dioge, Rajwant ji nu paise da hankaar ho gia, is cheej ton bachna chahida a,
@YaadBrar-u8u
@YaadBrar-u8u 9 ай бұрын
ऐना,दि,किताब, पड़के,हि, मंजिल,मिल,सकती, है जी,मैंनू,तां, ऐसे,तरहां,हि, लगदा है, जी
@RajwinderSingh-rs9ln
@RajwinderSingh-rs9ln 4 ай бұрын
Apne nam nal mahali hi q. Laia pind da q nahi laia
@SukwinderSingh-dd3kh
@SukwinderSingh-dd3kh 3 ай бұрын
Kise kam da thoda mike ni kise kam de swaaal ni knowledge anchor nu kadhauni auni chaidi hai .
@aroratele5442
@aroratele5442 8 ай бұрын
Karu badsha AAJ kehte hai jesnay 40 gaj jory c
@harpreetSingh-co4mn
@harpreetSingh-co4mn 3 жыл бұрын
Good ji
@preetmand-f7g
@preetmand-f7g 8 ай бұрын
sir tuhda no.dio plees slah leni ma.ik ma bhut preshan rhndi.an sir plees
@Sandhu_Punjabi_kitchen123
@Sandhu_Punjabi_kitchen123 8 ай бұрын
Paise wale nu gala aundia bakia nu nai garib di masa mehnat krke roti dawai puri hundi
@NareshKumar-sg8eb
@NareshKumar-sg8eb 9 ай бұрын
Five star hotel wich khana ek dan kah ka jandge pure ho jawa ge galt kam kar hotal wich ja sakda ha
@thebull7
@thebull7 8 ай бұрын
Matlab nokri chadan da fesla karde karade 18saal lag ge uncle nu Wah ji Wah😂
@mbrecord6877
@mbrecord6877 2 жыл бұрын
✌️✌️
@kabbadi_35
@kabbadi_35 3 жыл бұрын
🙏🙏
@sidhu31396
@sidhu31396 4 ай бұрын
ਇਹ ਬੁੜਾ ਵੀ ਪੈਸੇ ਇਕੱਠੇ ਕਰਦਾ ਫੀਸ ਰੱਖੀ ਬੈਠਾ 2000/5000 ਅਗਲੇ ਕੋਲ ਜ਼ਹਿਰ ਖਾਣ ਨੂੰ ਪੈਸਾ ਨਹੀਂ ਹੁੰਦਾ
@GurpreetSinghProcha
@GurpreetSinghProcha 8 ай бұрын
Sanjan wala samj Gia olo aa nu kuj pata ni lagia
@partapseemar7394
@partapseemar7394 4 ай бұрын
ਪੱਤਰਕਾਰ ਬੜਾ ਢਿੱਲਾ ਜਿਹਾ ਬੋਲਦਾ,, ਭਰਾ ਥੋੜਾ ਐਕਟਿਵ ਹੋ। ਮੋਦੀ ਚੈਨਲ ਦੀਆਂ ਨਿਓਜ ਐਕਰਾ ਸੁਣਿਆ ਕਰ
@jagseersidhu7439
@jagseersidhu7439 3 ай бұрын
😂😂😂ਡੱਕਾ ਨਹੀਂ ਪੱਲੇ ਪਿਆ, ਐਵੇਂ ਗਿਆਨ ਘੋਟਿਆ ਕੱਲਾ।।। ਇਹ ਵਿਚਾਰ ਦੇਣ ਲਈ ਬੰਦੇ ਕੋਲ ਦਸ ਲੱਖ ਰੁਪਏ ਜੇਬ ਵਿੱਚ ਕੈਸ਼, ਪੰਜਾਹ ਕਿੱਲੇ ਜ਼ਮੀਨ, ਵੱਡੀ ਕੋਠੀ ਹੋਣੀ ਚਾਹੀਦੀ ਹੈ 😂😂😂
@KamalKumar-tt5yq
@KamalKumar-tt5yq 9 ай бұрын
Shar markit busneas
@prabhjitsingh6689
@prabhjitsingh6689 4 ай бұрын
Bena kesmet tu kojj nhi honda jo mrjie kr lo
@manindersingh7162
@manindersingh7162 4 ай бұрын
2000,,rs,,de,,game,,a,,sari,,hor,,kush,,ne,,hai
@kamaldeepsinghh4745
@kamaldeepsinghh4745 8 ай бұрын
Bkwas video,, time waste 31:00 Mint
@amandeepsinghbhullar192
@amandeepsinghbhullar192 9 ай бұрын
18 sall bapu tu bank nokri kaar hi geya 😂😂nall nall side busness karooo ehh daso bapu ji
@mandeepkamal
@mandeepkamal 4 ай бұрын
Lut Jo jisne lutna lokan da bewakoof bnaun te lage aaa ehe
@baljindervirk910
@baljindervirk910 9 ай бұрын
ਕਿਸਮਤ ਦੇ ਨਾਲ਼ ਹੀ ਪੈਰ ਥੱਲੇ ਬਟੇਰਾ ਆ ਗਿਆ ਛਕਾਰੀ ਬਣ ਗਿਆ property ਦਾ ਬਿਜਨਸ ਕਰਕੇ
@JasvirSingh-j1x
@JasvirSingh-j1x 4 ай бұрын
Ki sikha ta 😂😂😂 ina ta sab nu pta ki paise nu smbal ke rkho
@AdvNirvalsinghAulakh
@AdvNirvalsinghAulakh 9 ай бұрын
Yrr fukra banda
@JasvirSingh-j1x
@JasvirSingh-j1x 4 ай бұрын
Bura maran vala isnu pta lag ge ki Instagram te paise bnde ne ihe burra lalchi h pag bni h guru nanak dev khnde ne mehnat kro roti Khao so jao koi ni janda tenu
@TarsemSingh-qq4so
@TarsemSingh-qq4so 9 ай бұрын
Sir main vi alag karna chahunda han
@GurpreetSinghProcha
@GurpreetSinghProcha 8 ай бұрын
Dasia kyo ni dass ta dita property dealer aa
@KrishanSingh-js4vg
@KrishanSingh-js4vg 9 ай бұрын
Bcho jo loko
@paramjitKaur-bf4rc
@paramjitKaur-bf4rc 4 ай бұрын
ਮੇਹਨਤ ਦੀ ਕਦਰ ਕਰੋ ਘਰ ਵਿੱਚ ਚੀਜ਼ਾਂ ਦੀ ਕਦਰ ਕਰੋ ਕਿਸੇ ਨੂੰ ਦੇਖ ਪੈਰ ਨਾ ਛੱਡੋ ਰੱਬ ਦਿੰਦਾ ਹੈ ਤਾਂ ਕਦਰ ਕਰੋ ਜੋ ਹੈ ਸ਼ੁਕਰ ਮਨਾਈਏ ਸਾਰੇ ਹੀ ਜਾਣਦੇ ਹਨ 💯💯
@JasvirSingh-j1x
@JasvirSingh-j1x 4 ай бұрын
Menu ta gappi lgda
Interview of Rajwant Singh Mohali by Sanat Thakur
52:02
CoachSanat
Рет қаралды 22 М.
Tips To become rich | 7 Ways To Become Crorepati | Millionaire |#rich
12:34