ਹੁਣ ਨਹੀਂ ਮਿਲਣਾ ਵਰਕ ਪਰਮਿਟ🇨🇦😳?? CANADA NEW RULES UPDATE🇨🇦

  Рет қаралды 3,522

Tarn Malhi

Tarn Malhi

Күн бұрын

Пікірлер: 45
@nsdhillon9937
@nsdhillon9937 15 сағат бұрын
Good Canada 🇨🇦 bilkul drust faiisla tan jo chawal or 2 number kism de lok Shareef or mehnti bacheyan da haqq na maar sakn 🙏 fromTalwandi sabo Punjab
@sahilsingh-ze5sm
@sahilsingh-ze5sm 18 минут бұрын
ਇਸ ਤਰ੍ਹਾਂ ਨਾ ਕਹੋ ਜੀ ਬੱਚਿਆਂ ਨੂੰ ਉਸ ਨਾਲ ਨਫਰਤਾਂ ਦੂਰੀਆਂ ਵਧ ਜਾਂਦੀਆਂ ਨੇ ਜੇ ਅਪਨੇ ਬੱਚੇ ਇਕ ਨੰਬਰ ਦੇ ਹਨ ਤਾਂ ਬਾਕੀ ਦੇ ਵੀ ਪਿਆਰੇ ਹੁੰਦੇ ਹਨ ਪਰ ਆਪਾਂ ਨੂੰ ਲੋੜ੍ਹ ਨੀ ਹੂੰਦੀ ਇਸ ਲਈ 2 ਨੰਬਰ ਦੇ ਲੱਗਦੇ ਹਨ, ਮੈਂਨੂੰ ਤਾਂ ਇਹੀ ਲਗਦਾ ਹੈ, ਹੋ ਸਕਦੈ ਮੈਂ ਗ਼ਲਤ ਹੋਵਾਂ, ਮੇਰੀ ਸੋਚ ਮਾੜੀ ਹੋਵੇ, ਜਿਸ ਨਾਲ ਠੇਸ ਪਹੁੰਚੀ ਹੋਵੇ ਤਾਂ ਮੁਆਫੀ ਦੇ ਦਿਓ🙏🙏
@vinaykumar-ze1le
@vinaykumar-ze1le 12 сағат бұрын
ਬਹੁਤ ਵਧੀਆ ਕੀਤਾ
@Gsrok
@Gsrok 12 сағат бұрын
Hun ta bahut late ho geya ah sabb decisions layi, bahut nuksaan ho geya hun ta
@JasvirKaur-jk1hl
@JasvirKaur-jk1hl 8 сағат бұрын
ਵੀਰ ਨਾਗਰਾ ਲੈਕ ਕੈਂਪਸ ਵਿੱਚ। ਕੰਮ ਹੋਵੇ ਤਾਂ ਦੱਸਿਓ
@SurjitSingh-iw5ek
@SurjitSingh-iw5ek 12 сағат бұрын
ਧੱਕੇ ਨਾਲ ਪੈਸਾ ਇਕੱਠਾ ਕਰਨ ਦਾ ਨਵਾਂ ਰਾਹ ਲੱਭ ਲਿਆ ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ
@harpreetsingh6819
@harpreetsingh6819 10 сағат бұрын
Bilkul sahi kar rehi govt.. je sade lok galat fake paper ielts la la na jande gand na paounde ta govt koi jarurat nahi c eh karan di..
@SurjitSingh-iw5ek
@SurjitSingh-iw5ek 7 сағат бұрын
@@harpreetsingh6819 ਸਾਰੇ ਬੱਚੇ ਗ਼ਲਤ ਢੰਗ ਨਾਲ ਨਹੀਂ ਗਏ
@Themetaphysician1999
@Themetaphysician1999 6 сағат бұрын
ਧੱਕਾ ਕੋਈ ਨੀ - ਉਨ੍ਹਾਂ ਨੇ ਤੁਹਾਡੇ ਹੱਥ ਫੜ੍ਹਕੇ ਇਮੀਗ੍ਰੇਸ਼ਨ ਦੇ ਕਾਗ਼ਜ਼ਾਤ ਤੇ ਦਸਤਖ਼ਤ ਨਹੀਂ ਕਰਵਾਏ। ਤੁਸੀਂ ਉੱਥੋਂ ਦੇ ਹ਼ਾਲਾਤ ਵੇਖੇ ਬਿਨਾ, ਬਦਲ ਰਹਿਆ ਸਿਆਸੀ ਸ਼ਿਸ਼ਟਾਚਾਰ ਵੇਖੇ ਬਿਨਾ, ਉੱਥੋਂ ਦੇ ਸੱਭਿਆਚਾਰਕ ਸ਼ਿਸ਼ਟਾਚਾਰ ਨੂੰ ਸਮਝੇ ਬਿਨਾ ਭੇਡਾਂ ਵਾਂਗ ਬਾਂ-ਬਾਂ(ਕੈਨੇਡਾ-ਕੈਨੇਡਾ) ਕਰਕੇ ਤੁਰ ਗਏ। ਇਹ ਜੋ ਹੋ ਰਿਹਾ, ਪੰਜਾਬੀਆਂ ਦੀ ਜਹਾਲਤ ਦਾ ਹੀ ਨਤੀਜਾ ਐ।
@Drummerboy619
@Drummerboy619 5 сағат бұрын
New way to deport scammers. Excellent decision.
@Themetaphysician1999
@Themetaphysician1999 3 сағат бұрын
@@SurjitSingh-iw5ek ਬਹੁਤ ਸਾਰੇ ਲੋਕ ਪੰਜਾਬ ਤੋਂ ਸਹ਼ੀਹ਼ ਢੰਗ ਨਾਲ਼ ਵੀ ਗਏ ਸਨ ਪਰ ਉਨ੍ਹਾਂ 'ਚੋਂ ਵੀ ਕਈ ਹੁੰਦੇ ਨੇ ਜਿਹੜੇ ਗੰਦ ਪਾਉਣ ਵਾਲ਼ੇ, ਹੁਲੜਬਾਜ਼ੀ ਕਰਕੇ ਸ਼ਿਸ਼ਟਾਚਾਰ ਦੀ ਨਾ ਪਾਲਣਾ ਕਰਨ ਵਾਲ਼ੇ 'ਤੇ ਕਈ ਗ਼ੈਰ ਕ਼ਾਨੂੰਨੀ ਢੰਗ ਨਾਲ ਵੀ ਗਏ ਨੇਂ ਪਰ ਫਿਰ ਵੀ ਸ਼ਿਸ਼ਟਾਚਾਰ 'ਤੇ ਤਹਿਜ਼ੀਬ ਨਾਲ ਰਹਿੰਦੇ ਵਿਖਦੇ ਨੇ। ਪਰ ਇਹ ਅਕ਼ਲੀਅਤ ਹੁੰਦੇ ਨੇਂ। ਬਹੁਮਤ ਵਿੱਚ ਵੱਧ ਤੋਂ ਵੱਧ ਵਿਦਿਆਤਮਕ ਤਪਕਾ ਸਲੀਕ਼ੇ ਨਾਲ਼ ਜਾਣਦਾ ਹੈ 'ਤੇ ਗ਼ੈਰ-ਕ਼ਾਨੂੰਨੀ ਢੰਗ ਨਾਲ ਗਏ ਗੰਦ ਪਾਉਂਦੇ ਨੇ। ਕੈਨੇਡਾ ਨੂੰ ਪਹਿਲੇ ਹੀ ਰੂੜ੍ਹੀਵਾਦ ਨਿਯਮ ਜਾਰੀ ਕਰ ਦੇਣੇ ਚਾਹਿਦੇ ਸਨ ਕਿ ਸਿਰਫ਼ ਵੱਧ ਪੜ੍ਹੇ-ਲਿਖੇ ਅਤੇ IELTS ਵਿੱਚ ਵੱਧ ਬੈਂਡਜ਼ ਲੈਣ ਵਾਲ਼ੇ ਹੀ ਬੁਲਾਉਣ। ਬਾਕ਼ੀ, ਬਹੁਮਤ ਫ਼ਰਜ਼ੀ ਬੈਂਡਜ਼ ਵਾਲ਼ੇ ਉੱਥੇ ਮੌਜੂਦ ਹਨ ਜਿਹੜੇ ਕਿ ਡਿਪੋਰਟ ਕਰਨੇ ਚਾਹਿਦੇ ਨੇੰ।
@Drummerboy619
@Drummerboy619 5 сағат бұрын
The best decision by the Canadian government. Khudpe sharam aati hai jab workplace par bhi koi yeh puchta hai ki 'twanu punjabi aandi hai'. Yeh nahi puchta that do you know English. Especially brampton. Ek hi community itti zyada bhar gayi hai ki I don't even feel like it's Canada. Felt like fool giving IELTS and then working with people who just speak punjabi. Nothing against a particular community or language but some of us have exploited the leniency offered by canada.
@Themetaphysician1999
@Themetaphysician1999 4 сағат бұрын
Hello there, I’m Punjabi as well. The aforementioned is absolutely precise. A big cause for this is a big blunder committed by Justin Trudeau/Liberal Party of Canada. Back in 2015, Canadians had realized that their birth rate was too low and Canadian population was very bleak in numbers. This is why they elected the Liberal party because Canada required a lot of people back then. But this is where they made a huge mistake - they compromised quality of immigrants in lieu of quantity of immigrants. This allowed for too many fraudulent, uneducated and uncivilized portion of the Punjabi society to have access to Canada which was only accessible to the esoteric, educated Punjabis in the prior decades. When civil people are forced to live with uncivil people, there is clash and that clash has increased in the last 7-8 years. The uncivilized immigrants must be deported.
@baljinderkaur1872
@baljinderkaur1872 15 сағат бұрын
Beta vdiya step aa
@s.k.haridas6726
@s.k.haridas6726 10 сағат бұрын
We should block roads and hold tractor march in Canada
@parmjitkaur276
@parmjitkaur276 9 сағат бұрын
Good news
@yashpalsingh3085
@yashpalsingh3085 6 сағат бұрын
Study is also big risk, student's are being declared failed , to collect fees again.
@ammu4603
@ammu4603 15 сағат бұрын
Agr spouse case vch v work permit apply Krna hoye ta v ielts test dena pye ga ............
@nandwanigift625
@nandwanigift625 12 сағат бұрын
Please reply ki pte bhi dey saktey hai kya
@GurdevSingh-vd5ie
@GurdevSingh-vd5ie 12 сағат бұрын
ਇਕ ਸਮੈਸਟਰ ਦੀ ਫੀਸ ਭਰੀ ਹੈ।।।ਜੇ ਵਰਕ ਪਰਮਿਟ ਨਹੀਂ ਮਿਲਣਾਂ ਵਾਪਸ ਸਦ ਲਿਏ।।😢ਜੇ ਬਾਈ ਚਾਂਸ ਇੱਕ ਵਾਰ ਨ ਬੈੰਡ ਆਏ ਦੋਬਾਰਾ ਪੇਪਰ ਦੇ ਸਕਦੇ ਹਾਂ ਕੇ ਨਹੀਂ 😢
@harpreetsingh6819
@harpreetsingh6819 10 сағат бұрын
Nahi only 1 chance
@GurdevSingh-vd5ie
@GurdevSingh-vd5ie 10 сағат бұрын
@@harpreetsingh6819 ਫਿਰ ਤਾਂ ਬੜਾ ਮੁਸ਼ਕਲ ਹੈ।।।ਜੇ ਜਾਣੰ ਬੁਝ ਕੇ ਵੀ ਨਾ ਦਿੱਤੇ ਤਾਂ ਸਮਝੋ ਤੀਹ ਲੱਖ ਰੁਪਏ ਖਤਮੱ।। ਪੈਂਤੀ ਲਖ ਖਤਮੱ।।।ਵਾਪਸ ਬਲਾ ਲੈਂਦੇ ਹਾਂ ਜਨਵਰੀ ਅੰਦਰ।।।ਗਯਾਰਾਂ ਲਖ ਹੋਰ ਭਰਨਾ ਹੈ ਅਜੇ
@GurdevSingh-vd5ie
@GurdevSingh-vd5ie 10 сағат бұрын
ਪਹਿਲਾਂ ਇੰਡੀਆ ਚ ਵੀ ਤਿੰਨ ਵਾਰ ਪੇਪਰ ਦੇ ਕੇ ਬੈਂਡ ਆਏ ਸੀ।।ਟੋਟਲ ਤਿੰਨ ਵਾਰ ਚ ਸਤਰ ਹਜ਼ਾਰ ਖਰਚ ਹੋਇਆ ਸੀ।।।ਬੜਾ ਰਿਸਕ ਹੈ
@japneetsingh6637
@japneetsingh6637 10 сағат бұрын
Course kehda
@GurdevSingh-vd5ie
@GurdevSingh-vd5ie 9 сағат бұрын
@@japneetsingh6637 ਛੋਟੇ ਬੱਚੇ ਆਂ ਨੂੰ ਕੇਅਰ ਕਰਨਾ।।
@SarbsahilRao
@SarbsahilRao 11 сағат бұрын
Pte test de skte hai ya ielts hi
@jattminds8271
@jattminds8271 15 сағат бұрын
Good ❤❤
@officialkhushbajwa353
@officialkhushbajwa353 2 сағат бұрын
@rajveersingh8th-d428
@rajveersingh8th-d428 13 сағат бұрын
Good
@kiranjotdhillon2961
@kiranjotdhillon2961 10 сағат бұрын
Ok
@nandwanigift625
@nandwanigift625 12 сағат бұрын
Pte ka bhi ho sakta hai
@JagrajNeelon
@JagrajNeelon 5 сағат бұрын
Hi i am from punjab I crack my ielts with overall 7 band.. I want to apply spouse visa but i am +2 pass in medical Am i eligible to visit in canada with my husband.....??
@JaspreetKaur-f4u
@JaspreetKaur-f4u Сағат бұрын
no
@sohanlal96932
@sohanlal96932 12 сағат бұрын
ki trudo de har to baad kanoon badlega nahi
@harpreetsingh6819
@harpreetsingh6819 10 сағат бұрын
Nahi.. kyonki sirf canada hi nahi baaki desh UK,Australia, US sab indians khaskar punjab/ haryana te sakht ho rahe
@GurdevSingh-vd5ie
@GurdevSingh-vd5ie 10 сағат бұрын
@@harpreetsingh6819 ਮੈਂ ਇੰਡੀਆ ਦਿੱਲੀ ਤੋਂ।।ਭਗਤ ਪੂਰਨ ਸਿੰਘ ਦੀਆਂ ਬੁੱਕ ਤੋਂ ਲੈਕੇ ਹਰ ਚੰਗੀਆਂ ਕਿਤਾਬਾਂ ਪੜ੍ਹਨ ਦਾ ਸ਼ੌਕ ਸੀ।।।ਆ ਮੋਬਾਈਲ ਨੇ ਆਕੇ ਇਹ ਸ਼ੋਕ ਛੁੜਾਇਆ ਕਯੋਕਿ। ਮੋਬਾਈਲ ਵੀ ਇੱਕ ਮੋਰਡਨ ਕਿਤਾਬ ਹੀ ਹੈ।।। ਜਦੋਂ ਸਡਡੀ ਕਰ ਕੇ ਫਿਲਡ ਚ ਨਿਕਲਿਆ।।ਪੰਜਾਬ ਅਤੇ ਐਥੋਂ ਦੇ ਲੋਕਾ ਨੂੰ ਵੇਖਿਆ ਜਾਨਕਾਰੀ ਲਈ।।।ਮਥਾ ਫੜਕੇ ਬੈਠ ਗਿਆ।।।ਯਾਰ ਕੋਈ ਤਾਂ ਚਝ ਦਾ ਹੋਏ।।। ਜਿਸਨੂੰ ਅਸੀਂ ਵਧਿਆ ਪਰਫੈਕਟ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ।।ਕਰਤਾ ਧਰਤਾ ਕੇਹ ਦੈਵਾ।।। ਲੀਡਰਾਂ ਪੁੰਜੀਵਾਦ ਸਾਮਰਾਜਵਾਦ ਪੁਜਿਪਤਿਆਂ ਵਾਲਾ ਜੀਵਨ ਬਤੀਤ ਕਰਨ ਵਾਲੇ ਸਾਰੇ ਬਣ ਗੇ।।।ਆਹ ਕੁੱਝ ਹੋਣਾ ਸੀ।।। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੀਉਣਾਂ ਕਰਨਾਂ ਅਜੋਕੇ ਸਮੇਂ ਕਿਸੇ ਨੂੰ ਨਹੀਂ ਆਉਂਦਾ ਜੇ ਕੋਈ ਵਿਰਲਾ ਹੋਉ ਵੀ।।ਉਸ ਦੇ ਨਾਲ ਹੋਰ ਰਹਿੰਦੇ ਚੰਨ ਚਾੜੀ ਜਾਂਦੇ ਨੇ।।।ਇਹ ਸਮਾਜ ਬਰਬਾਦੀ ਵੱਲ ਚੱਲਦਾ ਹੋਇਆ।। ਬਰਬਾਦੀ ਤੇ ਪਹੁੰਚ ਚੁੱਕਾ ਹੈ।।।।।ਮੇਰੀ ਸਡਟੀ ਤੋਂ ਖੋਜ ਭਰਪੂਰ ਜਾਣਕਾਰੀ ਹੈ।।।।ਔਣ ਵਾਲੇ ਸਮੇਂ ਯੂਰੋਪ ਦੀ ਤਰਜ਼ ਤੇ ਅਪਣੇ ਸਮਾਜ ਚਲ ਪੈਣੇ ਨੇ।।। ਏਨਾਂ ਨੇ ਹੁੰਣ ਛੜੇ ਰੇਹਿਣ ਚ ਹੀ ਸੁਖੀ ਰੇਹਣਾ 😢 ਵੇਖ ਲਓ ਘਰ ਦ ਜੋ ਜੀਅ ਸਬ ਤੋਂ ਵੱਧ ਸਮਝਦਾਰ ਹੈ ਉਸਦੀ ਕੋਈ ਗੱਲ ਮੰਨਦਾ ਹੋਵੇ।।। ਨਹੀਂ ਨ।।।ਰੋਟੀ ਕੱਪੜਾ ਮਕਾਨ।।ਥੋਡੇ ਤੋਂ ਖਾਉ ਲਉ।।।ਔਰ ਕੇਹਿਣਾ।। ਲੀਡਰਾਂ ਪੁੰਜੀਵਾਦ ਸਾਮਰਾਜਵਾਦ ਦਾ ਮੰਨੂ।।।ਜੋ ਕਿ ਬਰਬਾਦੀ।।ਵਾਲਾ ਹੈ।।।।ਹਰ ਬੰਦਾ ਆਵਦੇ ਘਰ ਚ ਹੀ ਬਰਬਾਦ ਹੋਉ ਇੱਕ ਦਿਨ।।।।।
@raisarwanath4484
@raisarwanath4484 8 сағат бұрын
Trudo baad wala os toh vi strict migration karo
@GurdevSingh-vd5ie
@GurdevSingh-vd5ie 7 сағат бұрын
@@raisarwanath4484 ਗੱਲ ਤਾਂ ਹੈ।। ਪੰਜਾਬ ਨੂੰ ਮੋੜਾ ਪੈਣਾ ਚਾਹੀਦਾ ਹੈ।।ਇਹ ਕੜਵਾ ਘੁੱਟ ਹੈ ਇਸ ਵੇਲੇ ਪਰ ਕਾਰਗਰ ਹੈ।।।ਕੀ ਖੱਟਿਆ ਤੇਰੀ ਹੀਰ ਬਣ ਕੇ।।ਔਵੇ ਹੀ ਕੀ ਖੱਟਿਆ ਕੈਨੇਡਾ ਦੀ ਪੀ ਆਰ ਲੈ ਕੇ।।। ਅਖੇ ਕੈਨੇਡਾ ਜਾਵਾਂਗੇ।। ਡਾਲਰ ਕਮਾਵਾਂ ਗੇ।।।ਅਮੀਰ ਹੋ ਜਾਵਾਂਗੇ।।।।ਸਬ ਕੁਛ ਹੋ ਗਿਆ।।। ਪਰਮਾਤਮਾ ਨੇ ਕਰ ਤਾ।।। ਬਹੁਤ ਹੀ ਘੱਟ ਸੀ ਜੋ ਇਨਸਾਨ ਇਨਸਾਨੀਅਤ ਯਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਰਸਤੇ ਮਾਰਗ ਤੇ ਚਲੇਂ ਹੋਣੇ ਨੇ।।।। ਨਹੀਂ ਤਾਂ ਬਸ ਦੇ ਠੱਗਿਆ ਤੇ ਠੱਗਿਆ।।ਅਖੇ ਮੁੰਡੇ ਕੁੜੀ ਦੇ ਵਿਆਹ ਦਾ ਸੋਧਾ ਹੀ ਕਰ ਲਿਆ ਇਕ ਇਕ ਕਰੋੜ ਚ।।। ਪਿੱਛੇ ਜਿਹੇ ਪਿੰਡ ਗਿਆ।।।ਆਖਿਆ ਯਾਰ ਵਿਆਹ ਕਰਨਾਂ ਹੈ।।ਮੁੰਡੇ ਦ ਕੋਈ ਲੜਕੀ ਦਸੋ।।।ਪੀ ਆਰ ਹੋ ਗਈ।੍ਨਹੀ ਅਜੇ ਨਹੀਂ।।। ਫੇਰ ਕੋਈ ਨੀ ਕਰਦਾ।।।ਹਰ ਰਿਸ਼ਤੇ ਨੂੰ ਪੈਸੇਆਂ ਨਾਲ ਤੋਲ ਤਾ 😢 ਇਨਸਾਨ ਕੋਈ ਰੇਹਾ ਨਹੀਂ।।।। ਹਾਂ ਸੱਚ ਜੇੜੇ ਕੀਤੇ।ਮੁੰਡੇ ਵਾਲੇ ਕੀਤੇ ਕੁੜੀ ਵਾਲੇ ਠੱਗਿਆ ਮਾਰਕੇ।।।ਵਿਆਹ ਤੋਂ ਮੁਕਰ ਗਏ ਔ ਅਜੇ ਗਿਣਨਾ ਬਾਕੀ ਹੈ ਪਤਾ ਨਹੀਂ ਕਿੰਨੇ ਹੋਣਗੇ।। ਲਖਾਂ ਦੀ ਗਿਣਤੀ।।ਅਤ ਰੱਬ ਦੀ ਵੈਰ ਹੁੰਦੀ ਹੈ।।ਇਹ ਸੋਚ ਲਿਉ।।।।। ਇਨਸਾਨ ਬਣੋ।।ਆ ਵੇਖ ਲਓ ਜਿਵੇਂ ਤੁਸੀਂ ਕਰਦੇ ਰਹੇ।।। ਓਵੇਂ ਦੇ ਜਵਾਕ ਨਿਕਲੇ।। ਕੈਨੇਡਾ ਚ ਖੋਰੂ ਪਾਉਣ ਨਾਲ ਹੀ ਇਹ ਸਬ ਹੋਇਆ ਵਾ।।। ਬੰਦੇ ਬਣ ਜਾਉ।। ਨਹੀਂ ਤਾਂ ਵੇਖ ਲਓ ਆਪਣਾ ਹਿਸਾਬ ਲਾ ਲਯੋ।।।।। ਮੈਂ ਤਾਂ ਕੁੱਝ ਨਹੀਂ ਕਹਿੰਦਾ।।ਹੁੰਣ ਜਵਾਂ ਚੁੱਪ ਹੋ ਗਿਆ ਹਾਂ।।।ਬੜਾ ਬੋਲਦਾ ਰੇਹਾ।।ਭਾਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਜੀਵਨ ਬਤੀਤ ਕਰੋ ਆ ਵੇਖੋ ਮੈਂ ਕਰਦਾ ਹਾਂ।।। ਮੈਨੂੰ ਕੀ ਹੈ ਗਯਾ।।। ਥੋਨੂੰ ਵੀ ਕੋਈ ਮੋਤ ਨੀ ਪੈਂਦੀ।।। ਕਯੋਂ ਗੁਰੂ ਤੋਂ ਬੇਮੁੱਖ ਹੋ ਕੇ।।ਆਪਣੇ ਜੀਵਨ ਪਰਿਵਾਰ ਦ ਸਤਿਆਨਾਸ ਕਰਾ ਲਿਆ
@BaljinderSingh-pm9ti
@BaljinderSingh-pm9ti 15 сағат бұрын
❤❤ nice
@ramanaulakh6774
@ramanaulakh6774 12 сағат бұрын
Pte kr skde a
Modus males sekolah
00:14
fitrop
Рет қаралды 26 МЛН
Touching Act of Kindness Brings Hope to the Homeless #shorts
00:18
Fabiosa Best Lifehacks
Рет қаралды 19 МЛН
Golle Ki Manmaaniya Shuru 😈😟 | Bharti Singh | Haarsh Limbachiyaa | Golla
13:27
LOL (Life of Limbachiyaa’s)
Рет қаралды 1,3 МЛН
iPhone 16 Ultimate Battery Test!
13:25
Mrwhosetheboss
Рет қаралды 1,1 МЛН
My First Day at San Francisco, USA 🇺🇸
27:48
Nomad Shubham
Рет қаралды 77 М.
SEPTEMBER EQUINOX : 22.09.24  BESTTIME TO MANIFEST
19:39
Nitty Gritty with Dr. Neeti Kaushik
Рет қаралды 13 М.
Worst flight ever
0:55
Adam W
Рет қаралды 10 МЛН
#копжасаровы
0:19
КОПЖАСАРОВЫ БЛОГГЕР
Рет қаралды 275 М.
Bitmeyen muz
0:12
Ailevidurumlar
Рет қаралды 58 МЛН
УГОСТИЛ БЕЛКУ МОРОЖЕНЫМ#cat #cats
0:14
Лайки Like
Рет қаралды 2,1 МЛН