ਹੁਣ ਵੀ R Nait ਤੇ Korala Maan ਕਹਿ ਦਿੰਦੇ ਬੌਂਡ ਨਾ ਹੋਜੀ ਕਿਸੇ ਨਾਲ਼ Guntaaj Dandiwaal ll Bittu Chak Wala l

  Рет қаралды 63,964

Daily Awaz

Daily Awaz

Күн бұрын

Пікірлер: 130
@Thealtafmalik_
@Thealtafmalik_ Жыл бұрын
Miss you Sidhu moose wala 😭😭😭ਦਿਲ ਦਾ ਨੀਂ ਮਾੜਾ ਤੇਰਾ Sidhu moose wala love you Brother ❣️
@vickysinghvicky2618
@vickysinghvicky2618 Жыл бұрын
ਘਰ ਘਰ ਪੁੱਤ ਜੰਮਦੇ ਸਿੱਧੂ ਮੂਸੇ ਵਾਲਾ ਨੀ ਕਿਸੇ ਨੇ ਬਣ ਜਾਣਾ
@vakeelsingh8039
@vakeelsingh8039 Жыл бұрын
ਮੈਨੂੰ ਲਗਦਾ ਜੇ ਇੰਟਰਵਿਊ ਨਾਂ ਹੁੰਦੀਆ ਹੋਣ ਆਪਾ ਸਹੀ ਬੰਦੇ ਨੂੰ ਵੀ ਗ਼ਲਤ ਸਮਝੀਏ ਮੈਂ ਆ ਬਾਈ ਨੂੰ ਗੀਤਾ ਤੋਂ ਹੋਰ ਤਰੀਕੇ ਦਾ ਮੁੰਡਾ ਸਮਝ ਦਾ ਸੀ, ਪਰ ਨਿਕਲਿਆ ਕੁੱਝ ਹੋਰ ਹੀ ਬਹੁਤ ਕੁੱਝ ਦੇਖਿਆ ਵੀਰ ਨੇ ਜਿੰਦਗੀਂ ਚ ਬਾਬਾ ਮੇਹਰ ਕਰੇ ❤ ਤੇ ਸੁਕਰੀਆ ਬਿੱਟੂ ਵੀਰੇ ਥੋਡਾ ਵੀ ❣️
@chahatveersingh1991
@chahatveersingh1991 Жыл бұрын
ਬਹੁਤ ਵਧੀਆ ਗਲਬਾਤ ਲੱਗੀ ਬਿੱਟੂ ਵੀਰ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
@sukhmansanghavlogs6617
@sukhmansanghavlogs6617 Жыл бұрын
ਬਹੁਤ ਵਧੀਆ ਗੁਣਤਾਜ ਬਾਈ , ਗੁਣਤਾਜ ਉਹੀ ਬਾਈ ਆ ਜਿਸਨੇ ਜਵਾਹਰਕੇ ਵਿਚ ਬਾਈ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਲੱਗੀਆਂ ਤੋਂ ਚੱਕਿਆ ਸੀ
@sakindersinghrinku5219
@sakindersinghrinku5219 Жыл бұрын
ਗੁਰਤਾਜ ਨੇ ਬਹੁਤ ਵਧੀਆ ਗੱਲਾਂ ਕਰੀਆ, ਸੱਚ ਬੋਲੀਆ ਮੁੰਡਾ, ਸੱਚੇ ਪਾਤਸ਼ਾਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ।
@sukhiduggankaur384
@sukhiduggankaur384 Жыл бұрын
ਵਾਹਿਗੁਰੂ ਜੀ ਮੇਹਰ ਕਰਨ ਗੇ, ਤਰੱਕੀਆਂ ਕਰੋਂ ਪੁੱਤ ਕਹਿੜੇ ਮੂਹ ਨਹੀਂ ਸੀ ਲਾਉਂਦੇ ਸੀ, ਹੁਣ ਉਹੀ ਉਡੀਕਣਗੇ
@shpranu6285
@shpranu6285 Жыл бұрын
ਬਿਟੂ ਬਾਈ ਤੇਰੀ ਲਗਭਗ ਹਰੇਕ ਇੰਟਰਵਿਊ ਵੇਖੀ ਦੀ ਹੀ ਏ ਬਾਈ ਤੇਰੇ ਵਿਚ ਵੀ ਇਹ ਕਲਾ ਤੁਸੀਂ ਸਭ ਕੁਛ ਅੰਦਰੋਂ ਕਢਵਾ ਲੈਣੇ ਓ ਵਧਿਆ ਲਗੀਆਂ ਮੁੰਡੇ ਦੀਆਂ ਗਲਾਂ ਕੋਈ ਝੂਠੀਆਂ ਫੜਾਂ ਨੀ ਮਾਰੀਆਂ ਸਭ ਘਰ ਦੇ ਹਾਲਾਤ ਆਪਦਾ ਸਘੰਰਸ ਹਡਬੀਤੀਆਂ ਸਚ ਦਸੀਆਂ ਸਚਮੁਚ ਮੰਜਿਲਾਂ ਸੌਖੀਆਂ ਨੀ ਮਿਲਦੀਆਂ।ਬਿਟੂ ਤੁਸੀਂ ਗੁਣਤਾਜ ਦਾ ਬੈਸਟ ਫਰੈਂਡ ਸੇਵਕ ਜਿਸਦਾ ਬਹੁਤ ਹੀ ਵਡਾ ਯੋਗਦਾਨ ਏ ਇਥੋਂ ਤਕ ਲਿਆਉਣ ਵਿਚ ਸਿੰਗਰ ਨਾਲੋਂ ਅਹਿਮ ਰੋਲ ਹੁੰਦਾ ਰਾਈਟਰ ਦਾ ਮੇਰਾ ਕਹਿਣ ਦਾ ਮਤਲਬ ਵੀ ਤੁਸੀਂ ਸੇਵਕ ਵੀਰ ਦੀ ਇਕ ਝਲਕ ਜਰੂਰ ਵਿਖਾਉਣੀ ਸੀ। ਬਾਬਾ ਚੜਦੀ ਕਲਾ ਰਖੇ।। ਆਮੀਨ।।
@bittusaroye7526
@bittusaroye7526 Жыл бұрын
ਬਿੱਟੂ ਵੀਰ ਜੀ , ਗੀਤਕਾਰ ਸੇਵਕ ਰਾਏਪੁਰ ਦੀ interview ਵੀ ਕਰ ਲਓ ਜੀ , ਬੜੀ ਮਿਹਰਬਾਨੀ ਹੋਵੇਗੀ ਜੀ ।
@preetsidhwan3762
@preetsidhwan3762 Жыл бұрын
ਆਵਾਜ਼ ਬਹੁਤ ਘੈਂਟ ਆ ਬਾਈ ਦੀ ਯਾਰ ❤️
@shinderpalsingh7837
@shinderpalsingh7837 Жыл бұрын
Bai ਸਾਡੇ ਪਿੰਡ ਦਾ ਨਾਮ ਰੌਸ਼ਨ ਕਰੀ
@pritpalsinghpirta9352
@pritpalsinghpirta9352 Жыл бұрын
ਬਹੁਤ ਵਧੀਆ ਇੰਟਰਵਿਊ ਵੀਰ, ਗੁਣਤਾਜ ਵੀਰ ਬਹੁਤ ਤਰੱਕੀਆ ਕਰੇਗਾ, ਪਹਿਲੀ ਇੰਟਰਵਿਊ ਬਿੱਟੂ ਵੀਰ ਨਾਲ ਕੀਤੀ ਏ ਤੁਸੀ, ਹੁਣ ਬਹੁਤ ਇੰਟਰਵਿਊ ਲਈ ਆਉਣਗੇ ਤੇਰੇ ਕੋਲ ਹੋਰ ਕਈ ਸਾਰੇ , ਪਰ ਬਿੱਟੂ ਵੀਰ ਦੀ ਇੰਟਰਵਿਊ ਬੇਕਮਾਲ ਹੁੰਦੀ ਏ
@jagtaraulakhactor2495
@jagtaraulakhactor2495 Жыл бұрын
ਨਰਮ ਐ ਮੁੰਡਾ.. ਗਾਉਂਦਾ ਵੀ ਸੋਹਣਾ.. ਸੋਚ ਵੀ ਵਧੀਆ.. ਪੂਰੀ ਤਰੱਕੀ ਕਰੂ
@sukhiduggankaur384
@sukhiduggankaur384 Жыл бұрын
ਮੈਨੂੰ ਬਹੁਤ ਵਧੀਆ ਲੱਗੀਆਂ ਗੱਲਾਂ ਬਹੁਤ ਹੀ ਸਚਾਈ ਦੱਸ ਰਹੇ ਹੋ,ਐਨੇ ਔਖੇ ਟਾਇਮ ਕਡੇ, ਬਹੁਤ ਵਧੀਆ
@Gill_Sardulewala
@Gill_Sardulewala Жыл бұрын
ਘੈਂਟ ਬੰਦਾ ਬਾਈ ਗੁਨਤਾਜ ਬਾਈ ਦੇ ਯਾਰ ਵੀ ਘੈਟ ਆ ਸਾਰੇ ਘਰੇ ਮਿਲਕੇ ਆਏ ਸੀ ਬਾਈ ਨੂੰ
@sukhmanjotsingh7427
@sukhmanjotsingh7427 Жыл бұрын
ਬਿੱਟੂ ਵੀਰ ਕੀ ਹਾਲ ਹੈ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ
@sewakdhaliwal9644
@sewakdhaliwal9644 Жыл бұрын
ਸਿਰਾ ਬੰਦਾ ਵੀਰ ਜੀ👍👍👍✅✅
@YuvrajSingh-25001
@YuvrajSingh-25001 Жыл бұрын
ਬਹੁਤ ਵਧੀਆ ਸੋਚ ਵੀਰ ਦੀ
@gurmailbrar5083
@gurmailbrar5083 Жыл бұрын
ਖਿੱਚਕੇ ਰੱਖ ਕੰਮ ਜੱਟਾ 👌👌👌👌
@amriktalwandi
@amriktalwandi Жыл бұрын
ਗੱਲ ਬਾਤ ਬਹੁਤ ਵਧੀਆ ਲੱਗੀ ਜੀ !
@kulwantmehra6926
@kulwantmehra6926 Жыл бұрын
ਬਹੁਤ ਵਧੀਆ 22 ਜੀ❤❤❤❤❤❤
@SatnaammSingh
@SatnaammSingh Жыл бұрын
Very nice bhaii ji 😊😊😊😊❤❤❤❤❤❤❤❤❤❤❤❤❤ chotu brother ji
@gurdeepsinghleharpb13
@gurdeepsinghleharpb13 9 ай бұрын
Ghaint a veer guntaj❤❤❤❤❤❤
@lovepreet6796
@lovepreet6796 Жыл бұрын
ਬਹੁਤ ਵਧੀਆ ਵੀਰ ਮੇਰਿਆ ਵਹਿਗੁਰੂ ਚੜਦੀਕਲਾ ਤਰੱਕੀ ਬਖਸ਼ਿਸ਼ ਕਰਨ
@maninderjakhu701
@maninderjakhu701 Жыл бұрын
ਬਹੁਤ ਵਧੀਆ
@WESUPPORTLAKHASINGHSIDHANA
@WESUPPORTLAKHASINGHSIDHANA Жыл бұрын
ਮਾਨਸਾ ਆਲੇ ਲਾਇਕ ਕਰੋ ❤
@chathapb3169
@chathapb3169 Жыл бұрын
Nice baai a sade ala pb31 ❣️
@kuldeepsabharwal4417
@kuldeepsabharwal4417 Жыл бұрын
Awaaz ch dum aa veer de
@chathapb3169
@chathapb3169 Жыл бұрын
ਅੱਤ ਆ ਬਾਈ ਸਾਡਾ pb31❣️
@Sanz_Recordz
@Sanz_Recordz Жыл бұрын
Guntaj Bro bhut nice person Bai kde kehda Hunda c Sanz Apna v Gana Ayu oye Le phir Back To Back A rhe 👍👍👍👌👌👌
@Bindi_maanshaia
@Bindi_maanshaia Жыл бұрын
Bittu bro ❤ guntaj ❤pb31
@sandeepbhangu9423
@sandeepbhangu9423 Жыл бұрын
Ghaint banda ❤❤
@desiviplive1950
@desiviplive1950 Жыл бұрын
21ਲਾਇਕ। 2 ਕੁਮੈਂਟਾਂ❤❤❤❤
@harry1843
@harry1843 Жыл бұрын
Next hit song tyar aa khotte sikke
@baazsra9548
@baazsra9548 Жыл бұрын
Jwa sachiyan galaan kriyan jo hunda industry ch 💪
@kulvirsingh978
@kulvirsingh978 Жыл бұрын
gulab bai vrgi awaj jma 🔥🔥
@mrmrsdhaliwal9562
@mrmrsdhaliwal9562 Жыл бұрын
🔥 ਸਿੱਧੂ ਮੂਸੇਵਾਲਾ ਇੱਕ ਹੀ ਸੀ ਸਾਰੀ ਦੁਨੀਆ ਤੇ ਨਾਮ ਰਹੂ ਗਾ 🤝🏻 ਜੱਟ ਵਾਂਗ ਕੋਈ ਨੀ ਲਿਖ ਸਕਦਾ ✍🏻…..
@nachhtarbhullar4243
@nachhtarbhullar4243 Жыл бұрын
Very nice ❤ Battu Bie
@kdeepsinghdeep887
@kdeepsinghdeep887 Жыл бұрын
Always God blessings good wishes always 🙏
@manisidhutharaj
@manisidhutharaj Жыл бұрын
Very nice bro bhutt vadia gaunda guntajj vera
@RVboparai
@RVboparai 3 ай бұрын
Sirra banda a y guntaz
@nimmakhara8512
@nimmakhara8512 Жыл бұрын
Wmk sda khsuh rhe veer hor v taraki kre
@GurmeetsinghSharry
@GurmeetsinghSharry Жыл бұрын
Bhut ghant Vera ❤❤❤
@pathankotVlog21
@pathankotVlog21 Жыл бұрын
Sidhu moose wala Legend never dei Rest in peace
@bhindersingh_sidhu
@bhindersingh_sidhu Жыл бұрын
good voice 22 ji
@Bukkajatt440
@Bukkajatt440 Жыл бұрын
Guntaj ❤❤❤ vira
@AmrinderSingh-nc7ls
@AmrinderSingh-nc7ls Жыл бұрын
god bless you bai g
@Resham9330
@Resham9330 Жыл бұрын
Munda nanke pind ton.... Keep it up bro
@Your_Deepu
@Your_Deepu Жыл бұрын
Aawaj ch daam aa Bai ❤
@jagroopsidhu3349
@jagroopsidhu3349 Жыл бұрын
Very good bro bhut badhiya Bhai ❤❤❤❤❤❤❤❤❤❤❤
@DABA_PIND
@DABA_PIND Жыл бұрын
❤❤❤❤❤❤❤❤❤❤
@athleteslifestruggle5067
@athleteslifestruggle5067 Жыл бұрын
Bhai mst❤️❤️❤️
@narinder1717
@narinder1717 Жыл бұрын
Good bless your bai g❤❤❤❤❤
@mandysandhu7217
@mandysandhu7217 Жыл бұрын
Sidhumoosewala is a good role model for everyone.!
@gurdeepsinghleharpb13
@gurdeepsinghleharpb13 9 ай бұрын
❤❤❤❤❤❤❤❤❤❤❤
@sukhwantgillgill6674
@sukhwantgillgill6674 Жыл бұрын
Very very nice ❤❤❤ love you 22 g 🙏❤️👌
@hardeepsingh6922
@hardeepsingh6922 Жыл бұрын
👍👍👌👌
@inderbrar550
@inderbrar550 Жыл бұрын
Bahut Vadia interview
@sattipandit525
@sattipandit525 Жыл бұрын
Guntaj sirra bndda sde pind da e y sade nal reha ve bhot a y di awaz bhot sohni a
@jagtarkhan4361
@jagtarkhan4361 Жыл бұрын
Kis pind ton a bai
@sattipandit525
@sattipandit525 Жыл бұрын
@@jagtarkhan4361 kahre barnale
@baljeetdhanesar6940
@baljeetdhanesar6940 Жыл бұрын
Very nice
@simarmann8898
@simarmann8898 Жыл бұрын
@sanisingh2420
@sanisingh2420 Жыл бұрын
Good bro
@deepaman5806
@deepaman5806 Жыл бұрын
Miss you sidhu bro
@bholabarnala7122
@bholabarnala7122 Жыл бұрын
💥💥💥👍👍👍✌️✌️
@Sanz_Recordz
@Sanz_Recordz Жыл бұрын
Menu aj v yaad bai appa dono mohali toh Fathegarh Sahib Gye c Mele Te Wali Thand c Os din Otho appa Jhaj ch chade c oh Jhaj Real wala Nhi 😁c Oh Bus DA name Jhaj C 😁😁Yaad Purani
@BALWINDERSINGH-sn1si
@BALWINDERSINGH-sn1si Жыл бұрын
Very good
@BalwinderSingh-if2gk
@BalwinderSingh-if2gk Жыл бұрын
Nice👍👍
@JatinderSingh-zj8lg
@JatinderSingh-zj8lg Жыл бұрын
🙏🙏🙏🙏
@lakhveersinghsarao7775
@lakhveersinghsarao7775 Жыл бұрын
Gal tan sari j di aa bro
@vickysidhu9590
@vickysidhu9590 Жыл бұрын
Nice bai👍
@sidhu31396
@sidhu31396 Жыл бұрын
ਸੇਵਕ ਦੀ ਕਲਮ ਨੂੰ ਸਲਾਮ ਆ ਲਵ ਯੂ ਬਰੋ ਜਾਨ
@Narshot_Music
@Narshot_Music Жыл бұрын
Good bai sidhu moose wala
@varindersharmavarinderchan5172
@varindersharmavarinderchan5172 Жыл бұрын
Guntaj bai ❤❤❤❤
@ArshadKhan-fj6cg
@ArshadKhan-fj6cg Жыл бұрын
Good veer
@wraichamandeep5
@wraichamandeep5 Жыл бұрын
ਤੂੰ ਬਾਈ ਸਾਡੇ ਵਰਗਾ ਘਰੋ ਤਾ
@kulwantmehra6926
@kulwantmehra6926 Жыл бұрын
Siraaaaa la deo 22 pb 31 Wale
@HappySidhu-ul7ct
@HappySidhu-ul7ct Жыл бұрын
👌👌👌👌
@amankhurmi999
@amankhurmi999 Жыл бұрын
Nic bro
@palidhaliwal9755
@palidhaliwal9755 Жыл бұрын
❤❤
@kdeepsinghdeep887
@kdeepsinghdeep887 Жыл бұрын
🙏🙏🙏🙏❤️❤️❤️
@onlykalsi
@onlykalsi Жыл бұрын
ਆਹੀ ਲੈਕੇ ਗਿਆ ਸਿੱਧੂ ਨੂੰ hospital Baki ਘੁਸਿਆ ਦੇ ਪਿੰਡ ਚੋ ਕੋਈ ਨੀਂ ਆਇਆ,
@kakajipbx1
@kakajipbx1 Жыл бұрын
Right 👏
@kuldeepsabharwal4417
@kuldeepsabharwal4417 Жыл бұрын
10:40 sachi gall
@BaljeetSingh-fr3by
@BaljeetSingh-fr3by Жыл бұрын
👍👍👍👍👍
@richkidsrecords
@richkidsrecords Жыл бұрын
🎉🎉🎉
@pathankotVlog21
@pathankotVlog21 Жыл бұрын
Menu pehle din tu hi pta se ehg ganna sidhu bai nu trebute aa
@sukhi5654
@sukhi5654 Жыл бұрын
15:18 ,18:20⏸ ਸਿੱਧੂ ਮੂਸੇ ਵਾਲਾ ❤🕊
@Gurudharalle3966
@Gurudharalle3966 Жыл бұрын
Mera naam b gurjeet aa bai
@sukhvaltoha47
@sukhvaltoha47 Жыл бұрын
Adda nl bhri pyi ik da interview 🤦‍♂️ Bki 👌👌
@fuajigeam3694
@fuajigeam3694 Жыл бұрын
🎉
@JassSingh-m6e
@JassSingh-m6e Жыл бұрын
Bro y sawak nu nal lana ce interview ch
@sattipandit525
@sattipandit525 Жыл бұрын
Guntaj sada comdy ve bhot karda
@jasveer54
@jasveer54 Жыл бұрын
veer da gana sidhu layi hi c
@gurjeetsidhu1676
@gurjeetsidhu1676 Жыл бұрын
Ah 22 ohi aaa jiney jaakey jhottey nu chakeyaaa c 😢😢respect 🫡🫡
@adygill7580
@adygill7580 Жыл бұрын
Chkkya Matlab beerey??
@Hashandeepsingh-md8tf
@Hashandeepsingh-md8tf Жыл бұрын
aha Sidhu singh Jatt Bai no hospital LA LA Gya atack bad
@ParasDhariwal-o3u
@ParasDhariwal-o3u Жыл бұрын
#justiceforsidhumoosewala#🙏🙏💔💔
@RajbirSidhu_Vlogs
@RajbirSidhu_Vlogs Жыл бұрын
#justicforsidhumoosewala
@GurjinderSingh-y3f
@GurjinderSingh-y3f Жыл бұрын
Iko banda c jehda har ik sport krda c Sidhu Moose wala
@ginnimasoun930
@ginnimasoun930 Жыл бұрын
Y je Ainak la ke interview krde vdya lgda....But Waise vdya interview c
@amrindersharma7937
@amrindersharma7937 Жыл бұрын
JUSTICE SIDHU MOOSE WALA
@krn_pb10x
@krn_pb10x Жыл бұрын
Aa video r nait krke dekh riha
@sukhdeepsingh-sq8bu
@sukhdeepsingh-sq8bu Жыл бұрын
Khich ka rakh kam y ❤️
@kulwindersran5709
@kulwindersran5709 Жыл бұрын
#justiceforsidhumoosewala
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Quando eu quero Sushi (sem desperdiçar) 🍣
00:26
Los Wagners
Рет қаралды 15 МЛН
Каха и дочка
00:28
К-Media
Рет қаралды 3,4 МЛН
Bapu ji de Pakistan Wale Pind | Niddoke Sialkot | Prof Gurbhajan Gill
35:49
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.