ਵਾਇਰਲ ਵੀਡੀਓ ਦਾ ਸੱਚ! ਡਾ. ਹਰਸ਼ਿੰਦਰ ਕੌਰ ਨੂੰ ਧਮਕੀਆਂ! ਮੈਡੀਕਲ ਮਾਫ਼ੀਆ ਨੇ ਗੰਦ ਪਾਇਆ! Dr. Harshinder Kaur

  Рет қаралды 34,575

Takhat Panjab ਤਖ਼ਤ ਪੰਜਾਬ

Takhat Panjab ਤਖ਼ਤ ਪੰਜਾਬ

Күн бұрын

Пікірлер: 199
@jeetkaurGuddi2.0
@jeetkaurGuddi2.0 9 күн бұрын
ਡਾਕਟਰ ਮੈਡਮ ਜੀ ਬਿਲਕੁਲ ਸੱਚੋ ਸੱਚ ਦਸ ਰਹੇ ਹੋ । ਨਿਧੱੜਕ ਭੈਣ ਜੀ ਬੜੀ ਜੁਅਰਤ ਨਾਲ ਬੋਲਿਆ ਤੁਸੀਂ
@RavinderKaur-w5u
@RavinderKaur-w5u 9 күн бұрын
Dr ji ਬਿਲਕੁਲ ਲੋਕ ਮਰ ਵੀ ਚੁੱਕੇ ਅਤੇ ਮੰਗਤੇ ਵੀ ਬਣ ਰਹੇ ਫ੍ਰੀ ਬੱਸ ਫ੍ਰੀ ਕਣਕ ਦਾਲ ਫ੍ਰੀ ਬਿਜਲੀ ਤਾਂ ਫ੍ਰੀ ਪੰਜਾਬੀ ਫ੍ਰੀ ਖਾਣ ਵਾਲੀ ਕੌਮ ਨਹੀ ਸੀ । ਇੰਨੀ ਮਰ ਚੁੱਕੀ ਸਾਡੀ ਸੋਚ ਇਹ ਲੋਕ ਪੰਜਾਬ ਤੋ ਬਾਹਰ ਤੋ ਆਏ ਹੈ ।ਸਾਨੂੰ ਕਦੋਂ ਕੁ ਸਮਝ ਆਉਗੀ । ਹੁਣ ਤਾਂ ਰੱਬ ਰਾਖਾ ਪੰਜਾਬ ਦਾ ।
@baldevhayer1473
@baldevhayer1473 9 күн бұрын
ਬੇਟਾ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰਖੇ ਸਚੁ ਤੇ ਪਹਿਰਾ ਦਿੰਦੀ ਰਹੀ ਬੇਟਾ ਜੀ ।
@harjeetsra320
@harjeetsra320 9 күн бұрын
ਸੁਖਵਿੰਦਰ ਬੇਟਾ ਜੀ ਅਤੇ ਭੈਣ ਹਰਸ਼ਿੰਦਰ ਕੌਰ ਨੂੰ ਸਤਿ ਸ੍ਰੀ ਆਕਾਲ ਜੀ 🙏🙏🙏 ਲਾਈਕ 👍 ਵੀ ਕਰ ਦਿੱਤਾ
@Gurlalsinghkang
@Gurlalsinghkang 9 күн бұрын
ਪੰਜਾਬ ਦੀ ਸਿਹਤ ਪ੍ਰਣਾਲੀ ਨੂੰ ਖੂਹ ਵਿੱਚ ਸੁੱਟ ਰਹੇ ਹਨ ਇੰਨਕਲਾਬੀਏ
@BalwinderSingh-ug2mf
@BalwinderSingh-ug2mf 9 күн бұрын
ਬਿਲਕੁਲ ਸਹੀ ਜਾਣਕਾਰੀ ਦਿੱਤੀ ਹੈ ਡਾਕਟਰ ਸਾਹਬ ਨੇ ਇਹੀ ਹਾਲ ਹੈ ਰਾਜਿੰਦਰਾ ਹਸਪਤਾਲ ਵਿਚ
@govindsingh4471
@govindsingh4471 8 күн бұрын
ਭੈਣ ਜੀ ਦੀ ਇਹ ਸਪੀਚ ਪੰਜਾਬ ਵਿਧਾਨ ਸਭਾ ਵਿਚ ਸਣਾਉਣੀ ਚਾਹੀਦੀ ਹੈ ਫੇਰ ਪਤਾ ਲਗੂ ਰੰਗਲੇ ਪੰਜਾਬ ਦਾ l
@harjeetsra320
@harjeetsra320 9 күн бұрын
ਹਰਸ਼ਿੰਦਰ ਕੌਰ ਬੇਟਾ ਜੀ ਤੁਹਾਡੀਆਂ ਗੱਲਾਂ ਸੁਣ ਕੇ ਸਰਮ ਆਉਂਦੀ ਹੈ ਮੇਰਾ ਪੰਜਾਬ ਕਿਧਰ ਨੂੰ ਜਾ ਰਿਹਾ
@tarsemwalia9599
@tarsemwalia9599 9 күн бұрын
ਮਹਾਨ ਵਿਦਵਾਨ ਬੁੱਧੀਜੀਵੀ ਤੇ ਤਰਕਵਾਦੀ ਇਮਾਨਦਾਰ ਅਤੇ ਬੇਬਾਕ ਸੱਚ ਸੱਚ ਕਹਿਣ ਵਾਲੀ ਡਾਕਟਰ ਹਰਸ਼ਿੰਦਰ ਕੌਰ ਜੀ ਨੂੰ ਮੇਰਾ ਕੋਟਿ ਕੋਟਿ ਪ੍ਰਣਾਮ 🙏🕉️🙏
@RavinderKaur-w5u
@RavinderKaur-w5u 9 күн бұрын
Dr ਹਰਸ਼ਿੰਦਰ ਕੌਰ ਭੈਣ ਜੀ ਕਦੋਂ ਕੁ ਤੱਕ ਸਾਡੇ ਲੋਕ ਰੁਲਦੇ ਰਹਿਣ ਗਏ । ਸਰਕਾਰ ਕਹਿੰਦੀ ਅਸੀ ਪ੍ਰਾਇਵੇਟ ਦੇ ਬਰਾਬਰ ਦਾ ਇਲਾਜ਼ ਕਰਦੇ ਆ ।ਬਹੁਤ ਸ਼ਰਮ ਦੀ ਗੱਲ ਆ ॥ਮਰ ਚੁੱਕੀ ਪੰਜਾਬ ਸਰਕਾਰ ਜਦੋ ਵੋਟਾਂ ਮੰਗਣ ਜਾਦੇ ।ਸਾਡੇ ਲੋਕ ਇੰਨਾ ਨੂੰ ਦੁਰਕਾਰ ਦੇ ਕਿਉ ਨਹੀ । ਗਰੀਬਾ ਦੇ ਉੱਪਰ ਕਦੋਂ ਕੁ ਤੱਕ ਰਾਜਨੀਤੀ ਹੋਵੇਗੀ । ਜਿਦਰ ਕਿਦਰ ਇੰਨਾ ਦੇ ਬੂਥੇ ਵਾਲੇ ਪੋਸਟਰ ਲੱਗੇ ਨੇ ।🙏
@TarsemSingh-em9me
@TarsemSingh-em9me 9 күн бұрын
ਡਾਕਟਰ ਸਾਹਿਬ ਜੀ ਇਹ ਸਾਰੇ ਪੰਜਾਬ ਦਾ ਕੌੜਾ ਸੱਚ ਹੈ 🙏🙏
@surinderkumar2125
@surinderkumar2125 8 күн бұрын
Very good Dr.harshinder kaur Ur right, Thanks ji
@RS-yn9jt
@RS-yn9jt 9 күн бұрын
ਜੇਕਰ ਇਹਨਾਂ ਅਫਸਰਾਂ ਅਤੇ ਰਾਜਨੀਤਕ ਲੀਡਰਾਂ ਦੇ ਮੈਡੀਕਲ ਬਿਲ ਸਰਕਾਰੀ ਹਸਪਤਾਲਾਂ ਦੇ ਹੀ ਮਨਜ਼ੂਰ ਹੋਣ ਤਾਂ ਇਹ ਸਾਰੇ ਸੁਧਾਰ ਕਰ ਲੈਣਗੇ।
@dayasinghsandhu6269
@dayasinghsandhu6269 9 күн бұрын
ਸੱਭ ਤੋ ਮਾੜੀਆਂ ਸਰਕਾਰ ਇਹ ਹੈ ਪੰਜਾਬ ਦੀ
@BalwinderSingh-mc1lq
@BalwinderSingh-mc1lq 9 күн бұрын
Dr. Harshinder kaur ji great , brave han.❤ dhanbad ji
@gursewak22pro93
@gursewak22pro93 9 күн бұрын
ਇਹ ਸੱਚ ਹੈ ਜੀ ਦਵਾਈਆਂ ਬਹੁਤ ਘੱਟ ਮਿਲਦੀਆਂ ਹਨ ਬਾਕੀ ਦਵਾਈਆਂ ਘਟੀਆ ਕੰਪਨੀ ਦੀਆਂ ਹਨ ਜੀ ਬੁਖਾਰ ਨਹੀ ਉਤਰਦਾ
@parvansingh15
@parvansingh15 9 күн бұрын
Sach bolan lai dhanwad behan dr harshinder ji waheguru chardikla kla ch rakhan lokan d awaz bande raho
@freepressofnation7068
@freepressofnation7068 9 күн бұрын
Very big selute to Dr. Harshinder kaur.
@gurbax8550
@gurbax8550 9 күн бұрын
ਸਰਕਾਰ ਫੇਲ
@harpreetkaur5022
@harpreetkaur5022 9 күн бұрын
ਡਾਕਟਰ ਸਾਹਿਬ ਮੈਂ ਬਹੁਤ ਪ੍ਰਸ਼ੰਸਕ ਸੀ ਪਾਰਕ ਹੁਣ ਨਹੀਂ ਇਹ ਵੀ ਤਾਨਾਸ਼ਾਹਬਣ ਗਿਆ
@jassikaur8781
@jassikaur8781 8 күн бұрын
ਵਾਹਿਗੁਰੂ ਚੜਦੀ ਕਲਾ ਕਰੇ ਡਾਕਟਰ ਸਾਹਿਬ ਸਚ ਤੇ ਪਹਿਰਾ ਦੇਂਦੇ ਰਹੋ ਵਾਹਿਗੁਰੂ ਅੰਗ ਸੰਗ ਸਹਾਈ ਹੋਣ
@LakhwinderSingh-px1td
@LakhwinderSingh-px1td 9 күн бұрын
ਪ੍ਰਮਾਤਮਾ ਆਪ ਦੀ ੳਮਰ ਲਬੀ ਕਰੇ
@countryclub7340
@countryclub7340 7 күн бұрын
ਆਪ ਦੋਵਾਂ ਦੇ ਹੌਂਸਲੇ ਨੂੰ ਸਲਾਮ 🫡
@SsKk-r3s
@SsKk-r3s 7 күн бұрын
Disgusted to hear all this hell going on in hospital Thank you for disclosing watching from England
@hardeepsidhu1877
@hardeepsidhu1877 9 күн бұрын
ਸੁਖਵੀਦਰ ਸਿੰਘ ਬੇਟਾ ਹਰਸੀਦਰ ਕੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਮਾਤਮਾਂ ਚੜ੍ਹਦੀ ਕਲਾ ਬਖਸ਼ੇ ਬਹੁਤ ਬਦੀਆ ਵਿਚਾਰ ਚਰਚਾ ਸੱਚ ਸਾਮਣੇ ਲਿਓਣ ਤੇ
@James-Prinsep
@James-Prinsep 9 күн бұрын
ਹਰਸ਼ਿੰਦਰ ਭੈਣ ਮਾਨ ਆ ਤੁਹਾਡੇ ਤੇ ਪੰਜਾਬ ਨੂੰ,,
@paramjitsingh6295
@paramjitsingh6295 9 күн бұрын
ਬੇਟਾ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
@sspannu-oo8vu
@sspannu-oo8vu 9 күн бұрын
I salute to Dr honesty and boldness God bless her and you
@jasbirsingh-pn1rj
@jasbirsingh-pn1rj 8 күн бұрын
ਅਸੀਂ ਅਸਲ ਇਨਕਲਾਬੀ ਪੰਜਾਬੀ ਲੋਕ ਭੈਣ ਜੀ ਨਾਲ ਹਾਂ।ਇਸ ਸਿਸਟਮ ਤਬਾਹ ਕਰਨ ਲਈ ਲੋਕ ਕੁਰਬਾਨੀਆਂ ਦੀ ਤਿਆਰੀ ਹਨ।
@ministories_narinder_kaur
@ministories_narinder_kaur 8 күн бұрын
ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ
@lakhveerbrar7467
@lakhveerbrar7467 9 күн бұрын
ਮੈਡਮ ਜੀ ਤੁਸੀਂ ਜੁਰਤ ਨਾਲ ਬੋਲਿਆ ਅਸੀਂ ਇਹਨਾਂ ਲੀਡਰਾਂ ਕੁਤੇਆਂ ਨੂੰ ਲੋਕਾਂ ਨੇ ਵੋਟਾਂ ਪਾ ਕੇ ਮੈਂ ਵੀ ਕੀ ਗ਼ਰੀਬ ਬੰਦਾ ਇਲਾਜ ਕਰਵਾ ਲੈ ਗਾ ਕੱਲ ਸਾਡੇ ਡਰਾਈਵਰ ਭਾਈ ਦਾ ਮੁੰਡਾ ਡੀ ਐਮ ਸੀ ਹਸਪਤਾਲ ਦਾਖਲ ਹੈ ਕੁਤੇਉ ਅਸੀਂ ਬੱਸਾਂ ਤੋ 100..200ਰੁਪੈ।।।ਭੈਜੇ ਨੇ।। ਅਸੀਂ ਗ਼ਰੀਬ ਲੋਕਾਂ ਨੇ ਫਰੀ ਬੱਸ ਫਰੀ ਦਾਲ ਲੈ ਕੇ ਕੀ ਕਰਨਾ ਗ਼ਰੀਬ ਬੰਦਾ ਇਲਾਜ ਵੀ ਨਹੀਂ ਕਰਾ ਸਕਦਾ
@kirpalsingh327
@kirpalsingh327 8 күн бұрын
ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਹਨ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@harpreetkaur5022
@harpreetkaur5022 9 күн бұрын
ਭੈਣ ਜੀ ਵਾਹਿਗੁਰੂ ਜੀਚੜ੍ਹਦੀ ਕਲਾਂ ਵਿੱਚ ਰੱਖਣ 🙏🙏🙏🙏🙏🙏
@LakhwinderSingh-px1td
@LakhwinderSingh-px1td 9 күн бұрын
ਡਾਕਟਰ ਹਰਸਿੰਦਰ ਕੌਰ ਜਿਦਾਥਾਦ
@amanpreetkaur4096
@amanpreetkaur4096 6 күн бұрын
ਸਲੂਟ ਆ ਸਾਡੀ ਪਿਆਰੀ ਭੈਣ ਜੀ ਨੂੰ ਸੱਚ ਬੋਲਣ ਲਈ ❤
@hakikatsandhu497
@hakikatsandhu497 9 күн бұрын
Right information and shame for related govt department
@NavjotSingh-gd4js
@NavjotSingh-gd4js 8 күн бұрын
ਡਾ਼ ਹਰਸ਼ਿੰਦਰ ਕੌਰ ਚੰਗੀਆਂ ਅਤੇ ਸੱਚੀਆਂ ਗੱਲਾਂ ਕਰ ਰਹੇ ਹਨ ਪਰ ਚੋਰ ਲੋਕਾਂ, ਕਰੱਪਟ ਲੋਕਾਂ ਦੇ ਹਜ਼ਮ ਨਹੀਂ ਹੁੰਦੀ ਆ।
@KulwinderKaur-j4y
@KulwinderKaur-j4y 9 күн бұрын
ਰੱਬ ਨੇ ਹਸਪਤਾਲ ਨੂ ਏਨਾ ਬਦੀਆ ਤੇ ਸਮਜਦਾਰ ਡਾਕਟਰ ਦਿੱਤਾ ਆਕਾਸ ਕਿਤੇ ਸਾਡੇ ਨੇਤਾ ਨੇ v ਕੌਈ ਪੁਖਤਾ ਪ੍ਰਬੰਧ ਕਰ ਕੇ ਭਲਾ ਕਰ ਲੈਣ।
@mankoobaldevsingh3393
@mankoobaldevsingh3393 8 күн бұрын
ਵਾਹਿਗੁਰੂ ਕਰੇ ਪੰਜਾਬ ਦੇ ਹਰ ਇੱਕ ਸਰਕਾਰੀ ਹੌਸਪਿਟਲ ਵਿੱਚ ਡਾ ਹਰਸਿੰਰ ਕੌਰ ਵਰਗੇ ਸੂਝਵਾਨ ਡਾਕਟਰ ਹੋਵੇ ਜੋ ਡਾਕਟਰੀ ਦੇ ਨਾਲ ਨਾਲ ਸਮਾਜਿਕ ਅਤੇ ਧਾਰਮਿਕ ਵਿਸਿਆਂ ਚ ਵੀ ਨਿਪੁੰਨ ਹਨ
@sudarshansingh4402
@sudarshansingh4402 9 күн бұрын
ਪੰਜਾਬ ਦੇ ਲੀਡਰ ਜੁਮੇਵਾਰ ਨੇ।
@ParmjitKaur-x3q
@ParmjitKaur-x3q 9 күн бұрын
Dr shaib you are great you are hundred percent right. Love you n respect you. God bless you ♥️🙏🏻🙏🏻🙏🏻🙏🏻🙏🏻
@asttydydydgfxfxyfufug3798
@asttydydydgfxfxyfufug3798 9 күн бұрын
ਇਜ਼ੱਤ ਤਾਂ ਗਰੀਬਾਂ ਦੀ ਵੀ ਅਮੀਰਾਂ ਦੇ ਬਰਾਬਰ ਦੀ ਹੁੰਦੀ ਹੈ ਸੀ ਐਮ ਕਿਥੇ ਹੈ ਜਿੰਮੇਵਾਰ ਕੌਣ ਹੈ
@MrSingh-ii6yl
@MrSingh-ii6yl 9 күн бұрын
ਕੋਈ ਫੈਸਲਾ ਪੰਜਾਬ ਦੇ ਹੱਕ ਵਿੱਚ ਹੁੰਦਾ ਦਿਖਾਈ ਨਹੀਂ ਦੇ ਰਿਹਾ ਸ਼ਰਮ ਆਉਣੀ ਚਾਹੀਦੀ ਹੈ ਮੌਜੂਦਾ 94ਨੂੰ ਤੇ ਜਿਹੜੇ ਪਹਿਲਾਂ ਕੁਰਸੀਆਂ ਦਾ ਨਿਘ ਮਾਣ ਚੁੱਕੇ ਹਨ ਚਾਹੇ ਉਹ ਵੀ ਪੰਚ ਸਰਪੰਚ ਤੋਂ ਲੈਕੇ ਰਾਜ ਸਭਾ ਮੈਂਬਰਾਂ ਤੱਕ ਬਸ ਸ਼ਰਮ ਦਾ ਹੀ ਘਾਟਾ ਜੋ ਕੰਮ ਰਾਜਨੀਤਕ ਲੋਕਾਂ ਨੇ ਕਰਨਾ ਹੈ ਉਹ ਕਿਸਾਨਾਂ ਦੀਆਂ ਜਥੇਬੰਦੀਆਂ ਕਰ ਰਹੀਆਂ ਹਨ। ਪੰਜਾਬ ਵਿੱਚੋਂ ਕੋਈ ਆਵਾਜ਼ ਉਠਾਈ ਤਾਂ ਗਲ ਗੂੱਠਾ ਦੇਣ ਲਈ ਤਿਆਰ ਹੈ ਦਿੱਲੀ।
@premchopra9393
@premchopra9393 9 күн бұрын
❤❤Dr HERSHINDER % RIGHT😂😂
@kashmirsingh9901
@kashmirsingh9901 9 күн бұрын
ਸਤਿਕਾਰਯੋਗ ਡਾਕਟਰ ਸਾਹਿਬ ਜੀ ਆਪ ਜੀਂਦੇ ਮੁਖਾਰਬਿਨ ਤੋ ਨਿਕਲਿਆ ਇਕ ਇਕ ਸ਼ਬਦ ਹਕੀਕਤ ਬਿਆਨ ਕਰਰਿਹਾ ਹੈ ਅਤਿ ਸਵੇਦਿਨਾ ਸ਼ੀਲ ਮਸਲਾ ਡਾਕਟਰ ਰੱਬ ਦਾ ਦੁਜਾ ਨਾਮ ਹੈ
@ManjitSinghgill-t6y
@ManjitSinghgill-t6y 9 күн бұрын
Waheguru Ji
@GurmeetKaur-ip8ti
@GurmeetKaur-ip8ti 7 күн бұрын
Waheguru ji waheguru ji
@SurjeetSingh-zj9sk
@SurjeetSingh-zj9sk 7 күн бұрын
Doctor Sahib Ji buhat Samajhdar Hann,Kaum de buhat Sewa kar Rahe hann. WAHEGURU Kirpa Kare👏👏👏👏👏
@darshansinghrahal2549
@darshansinghrahal2549 7 күн бұрын
It's my suggestion Punjab Government should make demand before Central Government to convert Rajindera Hospital into AIMS that will be benifial for all the states Punjab, Haryana, Himachal Pradesh
@ManjitKaur-nw6je
@ManjitKaur-nw6je 9 күн бұрын
Waheguru tuhanu hamesha khush rakhe dr.harsh inder kauji
@HardiylSingh
@HardiylSingh 9 күн бұрын
ਮੈਡਮ ਜੀ ਪਟਿਆਲਾ ਜ਼ਿਲ੍ਹੇ ਦੇ ਦੋ ਵਾਰ ਸੇਹਾਇਤ ਮੰਤਰੀ ਰਹੇ ਨੇ ਪਰ ਇਨ੍ਹਾਂ ਦੋਨਾਂ ਮੰਤਰੀਆਂ ਨੂੰ ਕੋਈ ਸ਼ਰਮ ਨਹੀਂ ਆਉਂਦੀ
@balbirsinghaulakh3589
@balbirsinghaulakh3589 7 күн бұрын
We will like to see Doctor Harshinder kaur ji as a next Health Minister of Punjab.
@gurmailsingh-kl7ht
@gurmailsingh-kl7ht 8 күн бұрын
ਡਾ ਜੀ ਆਪ ਜੀ ਦਾ ਬਹੁਤ ਦੇਣ ਹੈ ਪੰਜਾਬ ਨੂੰ ਭੈਣ ਜੀ ਬਹੁਤ ਹੀਚੰਗਾ ਵਿਚਾਰ ਹੈ ਪਰ ਕੀ ਕੀਤਾ ਜਾਵੇ ਸਾਡੇ ਫਰੀ ਖਾਣਾ ਕਣਕ ਬਿਜਲੀ ਔਰ ਬਾਕੀ ਰੈਦੀ ਕਸਰ ਜੋ ਬਾਬੇ ਆ ਗੁਰੂ ਘਰ ਦਾ ਚੜਾਵਾ ਜਾ ਸੁਖ ਦੇ ਬਰਫੀ ਜਾ ਲੰਡੂ ਵਾਲੇ ਡੰਬੇ ਨੇ ਐਨੇ ਲਾਚਲੀ ਬਣਾ ਦਿਤੇ ਕਿਸੇ ਨੂੰ ਕੋੲਈ ਸਰਮ ਨਹੀ ਪਰ ਕੀ ਇਹ ਸਮਾਜ ਸੁਧਰ ਸਕਦਾ ਆ ਕਿ ਨਹੀ ਹੈ
@mommata7773
@mommata7773 9 күн бұрын
ਸਤਿ ਸ੍ਰੀ ਆਕਾਲ ਜੀ
@rashpalkaur4068
@rashpalkaur4068 6 күн бұрын
Thanks 🌹 😊 doctor sahib ji 🌹 😊 🙏🏻 👍
@harjijaswal
@harjijaswal 9 күн бұрын
Very respectful personality Dr Harshinder Kaur🙏God bless you🙏
@Kiranpal-Singh
@Kiranpal-Singh 9 күн бұрын
*ਬਾਦਲ-ਕੈਪਟਨ-ਮਾਨ ਸਰਕਾਰਾਂ ਦਾ ਢੰਗ (ਭ੍ਰਿਸ਼ਟ-ਨਿੱਜ ਪ੍ਰੱਸਤੀ) ਤਕਰੀਬਨ ਇੱਕੋ ਜਿਹਾ ਹੀ ਹੈ* …. ਭ ਮਾਨ ਤਾਂ ਨਾ-ਕਾਬਲ ਮੁ ਮੰ ਹੈ-ਕੇਜਰੀਵਾਲ ਨੂੰ ਕਾਮਯਾਬ ਕਰਨ ਲਈ ਪੰਜਾਬ ਦੇ ਖਜ਼ਾਨੇ ਨੂੰ ਲੁਟਾਇਆ ਜਾ ਰਿਹਾ ਹੈ !
@daljitsingh6464
@daljitsingh6464 9 күн бұрын
Salute Dr. Saab God bless you.
@harjeetsra320
@harjeetsra320 9 күн бұрын
ਬੇਟਾ ਜੀ ਤੁਸੀਂ ਸ਼ੇਰਨੀ ਧੀ ਹੋ ਸਮੇਂ ਸਮੇਂ ਤੇ ਸੱਚ ਬੋਲਦੇ ਹੋ
@gurbakshkaur6116
@gurbakshkaur6116 9 күн бұрын
You r brave bhanji, We r proud of u❤❤
@jaswindersingh6776
@jaswindersingh6776 9 күн бұрын
ਭੈਣ ਜੀ ਦੀ ਕੋਸ਼ਿਸ਼ ਬਹੁਤ ਵਧੀਆ ਹੁੰਦੀ ਹੈ,ਪਰ ਜਿਹੜੇ ਚਿੱਟੇ ਹਾਥੀ ਸਿਹਤ ਮੰਤਰੀ ਵਰਗੇ ,ਅਜ ਜਿਸ ਇਨਸਾਨ ਨੂੰ ਕਿਸੇ ਗਰੀਬ ਦਾ ਕੋਈ ਫਿਕਰ ਨਹੀਂ ਹੈ ਸ਼ਾਇਦ ਉਸਨੂੰ ਪਰਮਾਤਮਾ ਦੀ ਡਾਂਗ ਦਾ ਪਤਾ ਨਹੀਂ ਹੈ,ਉਸ ਦੀ ਆਵਾਜ਼ ਨਹੀਂ ਹੁੰਦੀ
@bsmajra9251
@bsmajra9251 9 күн бұрын
Thanks Harshindar kaur g
@davinderchahal-d5c
@davinderchahal-d5c 9 күн бұрын
Salute to you
@sukhveerkaur6919
@sukhveerkaur6919 7 күн бұрын
Waheguru ji ❤
@GSKIRTI-qd4lm
@GSKIRTI-qd4lm 9 күн бұрын
Truth fears no examination. Truth always face stiff opposition. Who speaks truth, he has to face many challenges. But the person who speaks truth never fear and afraid of any threats, discrimination. It becomes the habit of the person to bear the brunt of speaking truth and wins giving answers of the unwanted remarks/enquiries.
@SpeakigSoldierISShahi
@SpeakigSoldierISShahi 9 күн бұрын
ਸਰਕਾਰੀ ਦਵਾਈਆਂ ਪੰਜਾਬ ਦੇ ਹਸਪਤਾਲਾਂ ਨੂੰ ਪੰਜਾਬ ਸਰਕਾਰ ਅਤੇ ECHS ਨੂੰ ਜਿਹੜੀਆਂ ਦਵਾਈਆਂ ਕੇਂਦਰ ਸਰਕਾਰ ਖਰੀਦਕੇ ਦਿੰਦੀ ਹੈ, ਉਨ੍ਹਾਂ ਫਾਰਮੇਸੀਆਂ ਦਾ ਕਿਤੇ ਨਾਂ ਹੀ ਨਹੀਂ ਮਿਲ਼ਦਾ ਇੰਟਰਨੈੱਟ ਤੇ ਅਤੇ ਐਡਰੈੱਸ ਪਿੰਡਾਂ ਦੇ ਹਨ ਜਿੱਥੇ ਬਣਦੀਆਂ ਹਨ। BP ਦੀ ਦਵਾਈ ਨਾਲ਼ BP control ਨਹੀਂ ਹੁੰਦਾਂ ਹੋਰ ਵੀ ਦਵਾਈਆਂ ਇੰਞ ਹੀ ਹਨ।
@surinderkaur6232
@surinderkaur6232 6 күн бұрын
Sat sari akal ji 🙏
@JaswinderKumar-j9p
@JaswinderKumar-j9p 9 күн бұрын
Buland awaz thanks
@AmandeepKaur-jo2if
@AmandeepKaur-jo2if 8 күн бұрын
Mam ji na jo keha bilkul sahi h
@jagroopbaring4441
@jagroopbaring4441 9 күн бұрын
Bhain dr Harshinder kaur god bless you
@NirmalSingh-ju6ub
@NirmalSingh-ju6ub 9 күн бұрын
Very good thax G
@SukhdevVirk-p8m
@SukhdevVirk-p8m 9 күн бұрын
ਇਹ ਸਰਕਾਰ ਹੀ ਇਸ਼ਤਿਹਾਰਾਂ ਵਾਲੀ ਹੈ ਭੰਡਾ ਦਾ ਕੰਮ ਮਸ਼ਹੂਰੀ ਲਈ ਹੁੰਦਾ ਓਹ ਹੀ ਹੋ ਰਿਹਾ ਬੋਟਾਂ ਪਾਕੇ ਲੋਕ ਗੁਣ ਗਾ ਰਹੇ ਨੇ ਬਿਜਲੀ ਫ੍ਰੀ ਹੈ
@kulwinderkaur3348
@kulwinderkaur3348 7 күн бұрын
Doktar harsindr Kour ji thak u ❤❤❤❤❤❤
@bhupindersingh3276
@bhupindersingh3276 8 күн бұрын
1947ਤੋ ਅੱਜ ਤਕ ਬਹੁਤ ਸੁਖਵਿੰਦਰ ਜੀ ਆਏ ਨੇ ਏਨਾ ਓਹੀ ਰੋਲ ਅਦਾ ਕੀਤਾ ਜੋ ਇੰਡਿਯਨ ਸਟੇਟ ਦੇ ਹੱਕ ਵਿਚ ਜਾਂਦਾ ਹੈ ਏਨਾ ਪੱਤਰਕਾਰਾਂ ਦੀ ਵਜਾ ਕਰਕੇ ਪੰਜਾਬ ਦੀ ਇਹ ਹਾਲਤ ਹੋਈ ਹੈ
@NirmalSingh-ju6ub
@NirmalSingh-ju6ub 9 күн бұрын
Dr shab very good speak thax G
@sukhwindersaini9930
@sukhwindersaini9930 8 күн бұрын
Very good Dr harshinder kaur ur right thank s ji 🙏
@jeetabinning350
@jeetabinning350 9 күн бұрын
👌 ji 👆 Dr i I love you ❤🙏🏼🌹🌹🌹🌹🌹✌✌✌✌✌✌
@harninderjitsingh2774
@harninderjitsingh2774 9 күн бұрын
Madam jee thankyou you always care far poor & punjab
@baghelsinghsohi9606
@baghelsinghsohi9606 8 күн бұрын
Sachi - gal
@GurdevSingh-t1g
@GurdevSingh-t1g 8 күн бұрын
Good job 👍🏽
@gurjindersingh4666
@gurjindersingh4666 8 күн бұрын
VV.Good.job.dr.madamji
@BaljitKaur-sy8eg
@BaljitKaur-sy8eg 7 күн бұрын
I also say Ministers should think ur saying right
@jarnailsingh9949
@jarnailsingh9949 9 күн бұрын
558th like Jarnail Singh Khaihira Retired C H T Seechewaal Pannjab Great India Prime program ❤
@Kiranpal-Singh
@Kiranpal-Singh 9 күн бұрын
ਰਿਸ਼ਵਤਖੋਰੀ-ਲਾਲਚ-ਬੇਈਮਾਨੀ ਦਾ ਬੋਲ ਬਾਲਾ ਹੈ …. *ਆਪਣੇ ਕਿੱਤੇ ਵਿੱਚ ਇਮਾਨਦਾਰੀ ਨਾਲ ਕੰਮ ਕਰਨਾ-ਸਾਡਾ ਫਰਜ਼-ਸਾਡਾ ਧਰਮ ਹੈ* !
@mahinderkaur8646
@mahinderkaur8646 8 күн бұрын
unjab di sherni
@harbanskaur4126
@harbanskaur4126 9 күн бұрын
Great personality dr Sahib
@KulwantSingh-fu4bg
@KulwantSingh-fu4bg 8 күн бұрын
Theek krn naalon dhamkian de rahe mantri
@balvirsingh4190
@balvirsingh4190 8 күн бұрын
God bless you.
@ajaibsingh6082
@ajaibsingh6082 7 күн бұрын
Doc saab ji PB dá har side too bura hal ho riha ki banu duniya da
@LakhSohi
@LakhSohi 7 күн бұрын
ਬਿਲਕੁਲ ਸਹੀ
@John-hv5xj
@John-hv5xj 9 күн бұрын
SUPPORETERS OF THIS SISTER MUST JOIN TO GETHER
@asttydydydgfxfxyfufug3798
@asttydydydgfxfxyfufug3798 9 күн бұрын
ਬਹੁਤ ਦੁੱਖ ਦੀ ਗੱਲ ਹੈ ਇਹ ਸਰਕਾਰ ਇੰਨੀ ਝੁਠੀ ਇਹ ਡਰਾਮੇ ਵਾਜ ਥੋਖੇਵਾਜ ਸਰਕਾਰ ਹੈ
@gurbax8550
@gurbax8550 9 күн бұрын
ਲੋਕ ਜਾਗ੍ਰਿਤ ਕਰਣ ਦਾ ਉਪਰਾਲਾ ਵਦੀਆ
@GurmeetKaur-ip8ti
@GurmeetKaur-ip8ti 7 күн бұрын
@HardeepSingh-pk6li
@HardeepSingh-pk6li 9 күн бұрын
Shabas dr sahab
@MandeepKaur-e1l5r
@MandeepKaur-e1l5r 9 күн бұрын
ਪਾਨ ਥੁੱਕਣ ਵਾਲੇ ਦੀ ਮੋਕੇ ਤੇ ਈ ਸਰਵਿਸ ਕਰਨੀ ਚਾਹੀਦੀ ਆ
@angatsingh1555
@angatsingh1555 9 күн бұрын
Wahaguru
@big--brain4231
@big--brain4231 4 күн бұрын
ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਐਮਐਲਏਆਂ ਦੀਆਂ ਬਹੁਤ ਸਾਰੀਆਂ ਲਬੋਟਰੀਆਂ ਸਰਕਾਰੀ ਹਸਪਤਾਲਾਂ ਦੇ ਸਾਹਮਣੇ ਹਨ। ਜੋ ਧੱਕੇ ਦੇ ਨਾਲ ਡਾਕਟਰ ਇਹਨਾਂ ਦੀਆਂ ਲੈਬੋਰਟਰੀ ਦੇ ਮਹਿੰਗੇ ਟੈਸਟ ਲਿਖਦੇ ਹਨ।
@sarabjitshergill6991
@sarabjitshergill6991 9 күн бұрын
Sahi gal hai ji eh leader khoon p rahay hune🙏
@JaswinderKaur-d6e
@JaswinderKaur-d6e 9 күн бұрын
Waheguru
@angrejparmar6637
@angrejparmar6637 9 күн бұрын
Good job
When you have a very capricious child 😂😘👍
00:16
Like Asiya
Рет қаралды 18 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
When you have a very capricious child 😂😘👍
00:16
Like Asiya
Рет қаралды 18 МЛН