KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
ਕਿਸਾਨਾਂ ਦੇ ਹੱਕ 'ਚ ਡਟੇ ਭਗਵੰਤ ਮਾਨ,ਪਹਿਲੀ ਵਾਰ ਦੇਖਿਆ ਇਹੋ ਜਿਹਾ ਰੂਪ | D5 Channel Punjabi
5:27
Top 5 News | 24 December | ਅੱਜ ਦੀਆਂ 5 ਖਾਸ ਖ਼ਬਰਾਂ | THE KHALAS TV
16:35
СИНИЙ ИНЕЙ УЖЕ ВЫШЕЛ!❄️
01:01
Cheerleader Transformation That Left Everyone Speechless! #shorts
00:27
🤔Можно ли спастись от Ядерки в Холодильнике ? #shorts
00:41
Little Coco was manipulated, and the kind-hearted Harley Quinn saved everyone #Joker #HarleyQuinn
00:57
ਹੁਣੇ-ਹੁਣੇ Delhi ਤੋਂ ਆਈ ਵੱਡੀ ਖ਼ਬਰ,Farmers ਦੀ ਹੋਈ ਵੱਡੀ ਜਿੱਤ,ਕੇਂਦਰ ਨੇ ਮੀਟਿੰਗ ਕਰ ਲਿਆ ਫੈਸਲਾ? | D5 News
Рет қаралды 1,146,796
Facebook
Twitter
Жүктеу
1
Жазылу 1,9 МЛН
D5 Channel Punjabi
Күн бұрын
Пікірлер
@amandeepkaur6287
4 жыл бұрын
ਪੰਜਾਬੀ ਇਕੱਠੇ ਹੋ ਕੇ ਦਿੱਲੀ ਚੋ ਫੈਸਲਾ ਕਰਵਾ ਕੇ ਮੰਨਗੇ ਆਪਣੇ ਹੱਕ ਲਈ ਲੜਾਈ ਲੜਨਾ ਚਾਹੀਦਾ ਜੈ ਕਿਸਾਨ
@satnamdilbagh
4 жыл бұрын
ਧੰਨਵ
@BalveerSingh-po6yt
4 жыл бұрын
ਖੇਤੀ ਬਿਲਾਂ ਦੇ ਨਾਲ ਨਾਲ ਇਹ ਤੋਂ 15ਲੱਖ ਬਾਰੇ ਵੀ ਪੁੱਛਿਆ ਜਾਵੇ ਜੋ ਖਾਤਿਅਾਂ ਵਿੱਚ ਪਾਉਣੇ ਸਨ
@amandhaliwal7785
4 жыл бұрын
ਜਰੂਰ
@sarwansinghbalsingh2066
4 жыл бұрын
Shai gal wa g
@sidhusidhu1914
4 жыл бұрын
Smart phone t nokriaa t smbal lo pehla🤣🤣🤣
@lkasdbb
4 жыл бұрын
😜😜😜😜😜
@ranjeetsinghsandhu8635
4 жыл бұрын
@@manmeetkaur8748 sahi keha ji hunn ta 30 lakh banda do var pm bann geya feku
@jugrajkhan7742
4 жыл бұрын
ਪੰਜਾਬ ਗੁਰੂਆਂ ਪੀਰਾਂ ਤੇ ਯੋਧਿਆਂ ਦੀ ਧਰਤੀ ਆ
@SinduMooseWala-ws6qc
3 жыл бұрын
⭕
@bhupindersinghsaini2186
4 жыл бұрын
ਖੁਸ਼ ਰਹੋ ਪਰੋਫੈਸਰ ਸਾਹਿਬ ਮਾਲਕ ਹਮੇਸ਼ਾ ਤੁਹਾਨੂੰ ਚੜਦੀ ਕਲਾ ਬਖਸ਼ੇ। ਬਲਿਹਾਰ ਜਾਂਦੇ ਹਾਂ ਤੁਹਾਡੇ ਬੇਬਾਕ ਤੇ ਸੱਚੀ ਸੁੱਚੀ ਬਿਆਨ ਬਾਜ਼ੀ ਲਈ। ਕਾਸ਼ ਸੱਤਾ ਦੇ ਹੰਕਾਰ 'ਚ ਚੂਰ ਪਰਧਾਨ ਮੰਤਰੀ ਦੇ ਖਾਨੇ ਵਿੱਚ ਵੀ ਪਰੋਫੈਸਰ ਸਾਹਿਬ ਦੇ ਬੋਲ ਪੈ ਜਾਣ ਤੇ ਉਹ ਕਿਸਾਨਾਂ ਦੀ ਜਾਇਜ਼ ਮੰਗਾਂ ਮੰਨ ਲੈਣ।
@manikhatri7214
4 жыл бұрын
Very Nice
@malkitsingh8730
4 жыл бұрын
Right Veer ji
@jasbirsinghsingh5703
4 жыл бұрын
Thakhs babu ji
@user-pr1ns8ct6y
4 жыл бұрын
💐🌼🍁🌳🌾🌲ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆ ਸਾਰੀ ਕਾਇਨਾਤ ਕੁਦਰਤਿ ਨੂੰ ਲੱਖ ਲੱਖ ਵਧਾਈਆਂ ਜੀ 🎆✨🎆🌤🌠
@rajdeepkaur8681
4 жыл бұрын
Shi gl brother
@mayabanger6232
4 жыл бұрын
ਮਿਹਰਬਾਨੀ ਜੀ। ਤੁਹਾਨੂੰ v vdhaian hown🙏😊
@user-pr1ns8ct6y
4 жыл бұрын
@@mayabanger6232💐 thanks
@MB-zi9wu
4 жыл бұрын
Thank you same to you
@mayabanger6232
4 жыл бұрын
@@user-pr1ns8ct6y ,🙏😊
@sadapindsadaghar1659
4 жыл бұрын
ਰੂਹ ਖੂਸ਼ ਕਰਤੀ ਬਾਬਾ ਜੀ ਤੂਹਾਡੀਆ ਗੱਲਾਂ ਨੇ
@creativeideas1418
4 жыл бұрын
ਸਿੰਘ ਝਕਿਆ ਝਕਦੇ ਨਾ ਜ਼ਾਲਮ ਸਰਕਾਰਾਂ ਤੋਂ ਸਲੁਟ ਕਿਸਾਨ ਵੀਰੋ
@cromochan8646
4 жыл бұрын
, 🌸🌸🌸🌸🌸🌺🌺🌺🌺🌺🌺ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ 🌺🌺🌺🌺🌺🌺🌺🌺🌸
@gurus1213
4 жыл бұрын
ਧੰਨਵਾਦ ਜੀ। ਮੋਦੀ ਕੋਲ "EVM MODI JADDU" ਹੈ ਜੋ ਹੁਣੇ ਹੁਣੇ ਬਿਹਾਰ ਚ ਚੱਲਿਆ ਹੈ, ਇਸ ਤੋਂ ਬਚਣ ਲਈ ਵੀ ਸ਼ੰਗਰਸ਼ ਕਰਨਾ ਪਵੇਗਾ।
@jagjitsandhu1676
4 жыл бұрын
ਮਨਜੀਤ ਸਿੰਘ ਜੀ ਬੁਹਤ ਉਤਮ ਵਿਚਾਰ👌
@satpalsingh-qp6co
4 жыл бұрын
ਸ ਮਨਜੀਤ ਸਿੰਘ ਜੀ ਦੇ ਵਿਚਾਰ ਵਧਿਆ ਨੇ
@vanshmaheyvlogs1427
4 жыл бұрын
ਸ ਮਨਜੀਤ िਸੰਘ ਬਹੁਤ ਵिਧਅਾ िਵਚਾਰ
@MakhanSingh-ez7un
9 ай бұрын
⁸@@satpalsingh-qp6co
@harindersingh5382
9 ай бұрын
Lllllllllllllllllwllllwwwlw lwwlw3lw
@AshaRani-nf2px
4 жыл бұрын
ਵਾਹਿਗੁਰੂ ਜੀ ਕਿਸਾਨਾਂ ਨੂੰ ਚੜ੍ਹਦੀ ਕਲਾ ਵਿੱਚ ਰਖੀ
@sarwansingh2999
4 жыл бұрын
ਇਨ੍ਹਾਂ ਲੋਕਾਂ ਉੱਤੇ ਕੋਈ ਵਿਸ਼ਵਾਸ਼ ਨਾ ਕਰਿਓ ਇਸ ਸਰਕਾਰ ਤੋਂ ਸਭ ਲਿਖਤੀ ਰੂਪ ਵਿੱਚ ਲੈਣਾ ਚਾਹੀਦਾ
@sukhdeepkaur8051
4 жыл бұрын
Right👍
@sukhjeetkaur3949
4 жыл бұрын
ਸਰਕਾਰ ਨੂੰ ਝੁਕਣਾ ਹੀ ਪਵੇਗਾ ਇਹ ਪੰਜਾਬ ਦੇ ਸਰਦਾਰ ਨੇ ਨਾਸਾ ਬੰਦ ਕਰ ਦੇਣ ਗੇ ਦਿੱਲੀ ਦੀਆਂ
@satpalbal2483
4 жыл бұрын
ਬਿਲਕੁਲ ਸਹੀ ਗੱਲ ਆ
@labhsingh4255
4 жыл бұрын
Sir me belongs to Punjab. but we should say Punjab Haryana up and other states will win this match.
@iqbalsandhu9344
4 жыл бұрын
ਇਕੱਲੇ ਪੰਜਬੀ ਨਹੀਂ ਆਪਣੇ ਨਾਲ ਹਰਿਆਣੇ ਵਾਲੇ ਵੀ ਯੂਪੀ ਹਿਮਾਚਲ ਮੱਧ ਪ੍ਰਦੇਸ਼ ਕਰਨਾਟਕ ਮਹਾਰਾਸਟਰ ਵਾਲੇ ਵੀ ਹੈ ਹਿੰਦੂ ਸਿੱਖ ਮੁਸਲਮਾਨ ਸਭ ਧਰਮਾਂ ਵਾਲੇ ਹੈ
@indersandhu5528
4 жыл бұрын
9⁹
@sukhdeepbrar9110
4 жыл бұрын
Right aa ji
@harpalsinghdhindsa4172
4 жыл бұрын
ਇਹ ਮੰਂਗਾਂ ਮੰਨ ਕੇ ਬਾਅਦ ਵਿੱਚ ਮੁਕਰਨਗੇ ਇਸ ਲਈ ਲਿਖਤੀ ਰੂਪ ਵਿੱਚ ਲਓ ਜਦੋਂ ਵੀ ਫੈਸਲਾ ਹੋਵੇਗਾ
@Ks-ym3fn
4 жыл бұрын
Je haje bi mukar gye ta loka ne ehna nu maar dena
@KuldeepSingh-uz6cb
4 жыл бұрын
Ryt
@manpreetsinghsaini4501
4 жыл бұрын
Sahi gall aaa verr
@tanuverma6351
4 жыл бұрын
Ryt bilkul sahi keha
@gurmukhsinghsandhu784
4 жыл бұрын
Sahi.. Gall... A.. Ji... Tuhadi
@jitendersingh7289
4 жыл бұрын
ਭਾਈ ਸਾਹਿਬ ਜੀ, ਤੁਸੀਂ ਕਿਸਾਨਾਂ ਦੀ ਆਪਣੀ ਪਾਰਟੀ ਕਿਉਂ ਨਹੀਂ ਬਣਾਉਂਦੇ, ਇਹਨਾਂ ਕੁਤਿਆ ਨੂੰ ਵੋਟਾਂ ਨਹੀਂ ਪਾਉਣੀਆਂ
@HarjitSingh-ys2tn
4 жыл бұрын
Bulkul veer ji mai ta pehla to he benti karijanda se
@dprathi8291
4 жыл бұрын
किसानों ने बादल और दुष्यंत चौटाला को अपना नेता बनाया था लेकिन दोनों ही r.s.s. के चमचे बन गए
@rajmanjinderkaur6343
4 жыл бұрын
ਮੈਂ ਵੀ ਵੀਰ ਜੀ ਇਹ ਕਹਿੰਦੀ ਹਾਂ ਕਿ ਕਿਸਾਨ ਅਾਪਣੀ ਪਾਰਟੀ ਵੱਖਰੀ ਬਣਾਉਣ, 100/ਜਿੱਤ ਹੋਵੇਗੀ 🙏🙏🙏🙏🙏
@harjinderkaur1344
4 жыл бұрын
Sahi gl vere j kisana Di party bni tn hi vota pawage is bar
@pargatsingh-io8gc
4 жыл бұрын
right
@bhupindersaini960
4 жыл бұрын
Evm ਦਾ ਵੀ ਮੁੱਦਾ ਨਾਲ ਹੀ ਚੁੱਕ ਦਿੳ ਸਿਆਪਾ ਹੀ ਮੁੱਕਾ ਦਿਉ
@navindersinghpardhan2463
4 жыл бұрын
ਪ੍ੋ ਮਨਜੀਤ ਸਿੰਘ ਦੀ ਅਵਾਜ ਸਚ ਹੋਵੇ
@narinderkaur5414
3 жыл бұрын
ਮਮਦੋਟ ਭ।
@kashavisharma8867
3 жыл бұрын
@@narinderkaur5414 à
@HarwinderSingh-ci5zc
3 жыл бұрын
@@narinderkaur5414 èè
@jagpalsingh6760
3 жыл бұрын
@@narinderkaur5414 %
@navleen948
3 жыл бұрын
9ooooo99999. 9
@rampalsingh5046
4 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜ਼ਿੰਦਾਬਾਦ
@surindergilldugri
4 жыл бұрын
ਵੀਰੇ ਬੇਨਤੀ ਹੈ ਜੋ ਸਟੇਜ ਤੋ ਬੋਲਿਅਾ ਜਾ ਰਿਹਾ ਕਿ ਗੋਦੀ ਮੀਡੀਅਾ ਨੂੰ ਕੋੲੀ ਵੀ ਅਾਮ ਵੀਰ ਬਜੁਰਗ ਕੁਝ ਵੀ ਬਿਅਾਨ ਨਾ ਦੇਵੇ ੳੁਹ ਬਹੁਤ ਗਲਤ ਤਰਾ ਨਾਲ ਪੇਸ ਕਰਦੇ ਹਨ ਜੀ
@ranjeetkaur6746
4 жыл бұрын
ਮੋਦੀ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਵੀ ਦਸ ਜਾਊ ਕਿ ਪੰਜਾਬੀਆਂ ਨਾਲ ਪੰਗਾ ਨਾ ਲੈ ਲਿਓ। ਸਿੰਘਾਂ ਵਿੱਚ ਇਹ ਹਿੰਮਤ ਹੈ ਕਿ ਸਾਰੇ ਭਾਰਤ ਨੂੰ ਇੱਕ ਝੰਡੇ ਥੱਲੇ ਇੱਕਠੇ ਕਰ ਲੈਂਦੇ ਹਨ।
@rajsinghchauhan8453
4 жыл бұрын
ਵੀਰ ਮੰਗਾ ਨੂੰਲਿਖਤੀ ਰੂਪ ਵਿਚ ਲਓ ਬਾਅਦ ਵਿਚ ਮੁਕਰ ਜਾਣਗੇ
@hemadhemad-bg1ho
4 жыл бұрын
haji eh gal sahi ah
@ranjitsinghsandhar771
4 жыл бұрын
ਪ੍ਰੋ. ਮਨਜੀਤ ਸਿੰਘ ਜੀ ਦੇ ਬਹੁਤ ਹੀ ਵਧੀਆ ਵਿਚਾਰ ਨੇ, ਹੁਣ ਕਿਸਾਨਾਂ ਨੂੰ ਆਪਸੀ ਮਿਲਵਰਤਨ, ਭਾਈਚਾਰਕ ਸਾਂਝ, ਹੌਸਲਾ, ਸੰਜਮ ਤੇ ਅਨੁਸਾਸ਼ਨ ਬਣਾ ਕੇ ਰੱਖਣਾ ਚਾਹੀਦਾ ਹੈ
@ManjitKaur-lf1lf
4 жыл бұрын
Very good ji ਕਿਸਾਨ ਏਕਤਾ ਜ਼ਿੰਦਾਬਾਦ ਮੇਰੇ ਵੀਰ ਦਿੱਲੀ ਜਿੱਤ ਕੇ ਆਣਗੇ
@gabbar2233
4 жыл бұрын
ਪਿੰਡਾਂ ਵਾਲੇ like ਤੇ comment ਜ਼ਰੂਰ ਕਰੋ 🙏🙏 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏 ਕਿਸਾਨਾਂ ਨੂੰ ਜ਼ਮੀਨ ਜਾਨ ਤੋ ਪਿਆਰੀ ਆ 🙏.
@anokhachannel1617
4 жыл бұрын
ਓਏ ਮੋਦੀ ਭਾਈ ਤੇਰੇ ਕੋਲ ਅੱਜ ਦੇ ਦਿਨ ਬਹੁਤ ਹੀ ਵਧੀਆ ਮੌਕਾ ਹੈ ਤੇਰੇ ਕੋਲ ਆਪਣੀਂ ਗਲਤੀ ਨੂੰ ਇਜਤ ਨਾਲ ਸੁਧਾਰਨ ਦਾ । ਤੂੰ ਅੱਜ ਇਹ ਕਹਿਕੇ ਭਾਰਤ ਦੇ ਕਿਸਾਨਾਂ ਦੀਆਂ ਮੰਗਾਂ ਮੰਨ ਸਕਦਾ ਹੈਂ ਕਿ ਅੱਜ ਜਗਤ ਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਮੈਂ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨਦਾ ਹਾਂ।ਆਪਣੀ ਆਦਤ ਮੁਤਾਬਿਕ ਅੱਜ ਹੀ ਰਾਤ ਅੱਠ ਵਜੇ ਇਹ ਐਲਾਨ ਕਰਨ ਨਾਲ ਤੇਰੀ ਇਜਤ ਬਚ ਸਕਦੀ ਹੈ।ਜੇ ਨਾਂ ਕੀਤਾ ਤਾਂ ਮੰਗਾਂ ਤਾਂ ਭਾਰਤ ਦੀ ਜਨਤਾ ਨੇਂ ਮਨਵਾ ਹੀ ਲੈਣੀਆ ਹੱਨ ਪਰ ਤੇਰੇ ਪੱਲੇ ਕੱਖ ਨਹੀਂ ਰਹਿਣਾਂ।ਇਸ ਲਈ ਅਕਲ ਨੂੰ ਹੱਥ ਮਾਰ ਭਾਈ।
@Surjitkaur-wj2by
4 жыл бұрын
ਸਾਡੇ ਜਗਥ ਬਾਬੇ ਗੁਰੂ ਨਾਨਕ ਦੇਵ ਜੀ ਦੇ ਰੰਗ ਨਿਆਰੇ ਨੇ ਮੋਦੀ ਸਰਕਾਰ ਕੈਪਟਨ ਸਰਕਾਰ ਬਾਦਲ ਸਰਕਾਰ ਇੰਨਾ ਦੀ ਕੀ ਔਕਾਤ ਆ ਸਾਡੇ ਸਿੱਖਾ ਮੁਹਰੇ ਆ ਜਾਦੇ ਬਾਬਾ ਜੀ ਦੇ ਗੁਰਪੁਰਬ ਤੇ ਕਿਸਾਨ ਮਜਦੂਰਾ ਨੂੰ ਬਹੁਤ ਤਾਕਤ ਮਿਲੀ ਆ
@kuldipjhajj5085
4 жыл бұрын
ਸਰਕਾਰ ਨੂੰ ਹੰਕਾਰ ਬਹੁਤ ਸੀ।ਪੰਜਾਬੀਆਂ ਅਜ ਤਕ ਕੋਈ ਨਹੀਂ ਅੜ ਸਕਿਆ। ਵਹਿਗੂਰੁ ਜੀ ਭਲੀ ਕਰਨਗੇ ਜੀ।
@gurpreetmaangurbaaj1062
4 жыл бұрын
ਵਹਿਗੁਰੂ ਜੀ ਕਿਸਾਨਾਂ ਦੀ ਜਿੱਤ ਹੋਵੇ ਵਾਹਿਗੁਰੂ ਜੀ ਸਭ ਦਾ ਭਲਾ ਕਰੀ
@chamkaursandhu6500
4 жыл бұрын
ਬਾਈ ਲਿਖੀਤੀ ਰੂਪ ਵਿੱਚ ਲਵੋ ਇਨਾ ਦਾ ਕੋਈ ਭਰੋਸਾ ਨਹੀਂ ਲਿਡਰਾ ਦਾ
@harjapsingh3030
4 жыл бұрын
ਕਿਸਾਨ ਏਕਤਾ ਜ਼ਿੰਦਾਬਾਦ
@ManjeetSingh-wr1qx
4 жыл бұрын
ਮੋਦੀ ਦੀ ਪੱਟ ਦਿਤੀ ਬੋਦੀ
@BalwinderKaur-to3oj
4 жыл бұрын
Very good
@harjeetsandhu5340
4 жыл бұрын
Right g
@mdjaswinder2046
4 жыл бұрын
@@harjeetsandhu5340punjabi na thik ha
@sanjhpunjaban1585
4 жыл бұрын
kzbin.info/www/bejne/in2ZaquOZ7qshNU ah dekho ki ho
@happykaler8763
4 жыл бұрын
ਭਰਾਵਾ ਅੰਕਲ ਬਾਬਾ ਕੁਝ ਕਹਿ ਵੀ ਲਿਆ ਕਰੋ ਕਿਸੀ ਨੂੰ 😄😄😄 ਸਿੱਧਾ ਹੀ ਨਾਮ
@kuldeepsinghbrar9320
4 жыл бұрын
Prof sahib kafi suljey hoye insan han
@raghbirgill7187
4 жыл бұрын
Leader ankal ya baba nahi hunde leadera da name hi unha de pehchan hundi hay
@JoginderSingh-xj9jo
4 жыл бұрын
ਕਿਸਾਨਾ ਦੀ ਮਦਦ ਲਈ ਜਰੂਰ ਗੁਪਤ ਰੋਹਾ ਅਤੇ ਸਹੀਦ ਸਿੰਘਾ ਦੀਆ ਫੌਜਾ ਗਈਆ ਹੋਣਗੀਆ ਤਾ ਹੀ ਜਿਤ ਹੋਈ ਹੈ ਜਦੋ ਵੀ ਉਸ ਦੀ ਬਣਾਈ ਹੋਈ ਦੁਨੀਆ ਨੂੰ ਕੋਈ ਦੁਖ ਦੇਦਾ ਹੈ ਤਾ ਰਬ ਜਰੂਰ ਕੋਈ ਸਕਤੀ ਭੇਜਦਾ ਹੈ ਜੀ
@KuldeepSharma-qq2bt
4 жыл бұрын
ਕਿਸਾਨ ਯੂਨੀਅਨ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@jujharsingh6339
4 жыл бұрын
ਕਿਸਾਨ ਵੀਰੋ, ਤੁਸੀ ਇੱਕ ਹੋ ਗੲੇ, ਜਿੱਤਾਂ ਤੁਹਾਡੇ ਪੈਰਾਂ ਪੈ ਰਹਿਆ ਹਨ। ਤੁਸੀ ਆਪਣੀ ਤਾਕਤ ਆਪ ਵੇਖ ਲਵੋ। ਜੇ ਅਜੋਕੇ ਰਾਜਸੀ ਆਗੂ ਫਿਰ ਤੁਹਾਡੇ ਵਿੱਚ ਆ ਗੲੇ ਤਾਂ ਤੁਸੀ ਫਿਰ ਵੰਡੇ ਜਾਓਗੇ ਤਾਂ ਫਿਰ ਕਮਜ਼ੋਰ ਹੋ ਜਾਓਗੇ ਤਾਂ ਪਹਿਲਾਂ ਵਾਂਗ ਫਿਰ ਤੁਸੀ ਲੁੱਟੇ ਜਾਓਗੇ। ਪੰਜਾਬ ਲੲੀ ਸਿੱਖ ਕੌਮ ਲਈ ਇੱਕੋ ਰਹਿ ਕੇ ਆਪਣੀਆਂ ਜਿੱਤਾਂ ਦੀ ਰਫਤਾਰ ਨੂੰ ਅੱਗੇ ਵਧਾਓ। ਵਾਹਿਗੁਰੂ ਭਲੀ ਕਰੇ
@sukhdevsondh8407
4 жыл бұрын
ਪਰੋਫੈਸਰ ਮਨਜੀਤ ਸਿੰਘ ਬਹੁਤ ਵਧੀਆ ਤਰਕ ਦਲੀਲ ਸੱਚੀ ਸਿਧਾਂਤ ਅਤੇ ਜੁਰੁਅਤ ਵਾਲੀ ਗਲ ਕਰਦੇ ਆ ਸਲਾਮ ਸਰ ਨੂੰ
@sharankhattra8078
4 жыл бұрын
ਸਰਕਾਰ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ। ਏਕੇ ਵਿੱਚ ਬਰਕਤ 🙏🙏🙏🔥🔥🔥
@satnamsingh4047
4 жыл бұрын
ਇਹ ਪੰਜਾਬ ਦੇ ਤੇ ਹਰਿਆਣੇ ਦੇ ਦੋ ਉਹ ਸਕੇ ਭਰਾ ਨੇ ਜਿਹਨਾ ਦਾ ਸਿਕਾ ਅਜ ਵੀ ਉਨਾ ਹੀ ਚਲਦਾ ਏ ਜਿਨਾ 1947 ਵਿਚ ਚਲਦਾ ਸੀ ਵਾਹਿਗੁਰੂ ਇਹਨਾਂ ਦੁਨੇ ਸਕੇ ਭਰਾਮਾਂ ਨੂੰ ਚੜਦੀ ਕਲਾ ਵਿਚ ਰੱਖੇ ਦਸਮੇਸ਼ ਪਿਤਾ ਹਰ ਵਖਤ ਹਰ ਸਮੇ ਇਹਨਾਂ ਦੇ ਨਾਲ ਆ 🙏🙏 ਵਾਹਿਗੁਰੂ ਫਤਹਿ ਬਖਛਣ 🚩🚩🚩🚩🚩
@maninderrandhawa8252
4 жыл бұрын
I appreciate Manjit Singh for showing true picture of govt.
@SatnamSingh-kj7wc
4 жыл бұрын
Punjab Kishan party bana lavo Punjab bachavo 2022 vich Bjp akalidal kagras party saria partys khatam kar sakde to kishAn hor kohi nahi
@bobbyrajaji226
4 жыл бұрын
ਮੋਦੀ ਕਿਸਾਨ ਵਿਰੋਧੀ ਕਾਨੂੰਨ ਵਾਪਸ ਲਵੇ ਤੇ ਆਪਣੇ ਆਹੁਦੇ ਤੋਂ ਅਸਤੀਫਾ ਦਵੇ ।। ਇਹ ਦੇਸ਼ ਦੀ ਜਨਤਾ ਨੂੰ ਨਜਾਇਜ਼ ਤੰਗ ਕਰਨ ਤੇ ਉਨ੍ਹਾਂ ਤੋ ਰੋਜਗਾਰ ਖੋਹਣ ਦਾ ਦੋਸ਼ੀ ਹੈ।
@SURINDERSINGH-cd3wc
4 жыл бұрын
ਜਿਸ ਤਰ੍ਹਾਂ ਆਪਾ ਖੇਤੀਬਾੜੀ ਬਿੱਲ ਦਾ ਵਿਰੋਧ ਕੀਤਾ ਠੀਕ ਇਸੇ ਤਰ੍ਹਾਂ apa ਇਕ ਵਾਰੀ evm da ਵਿਰੋਧ kita ਜਾਵੇ please
@sukhwinderkaur747
4 жыл бұрын
ਵਾਹਿਗੁਰੂ ਜੀ ਮੇਰੇ ਸਾਰੇ ਵੀਰਾ ਬੰਜੁਰਗਾ ਨੂੰ ਚੜ੍ਹਦੀ ਕਲਾ ਵਿੱਚ ਰਖੇ ।
@jobanpreetsingh7782
4 жыл бұрын
Kisssan ikta zindabaad 🙏🏼🙏🏼🙏🏼🙏🏼🙏🏼
@Bhagwantsadacm3741
4 жыл бұрын
ਪੰਜਾਬ ਦੇ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੀ ਜਮੀਰ ਜਾਗਦੀ ਹੈ। ਨੈਸ਼ਨਲ ਮੀਡੀਆ ਤਾ ਮੋਦੀ ਦਾ ਦਲਾਲ ਹੈ।
@sidaksingh8050
4 жыл бұрын
ਕਿਸਾਨ ਵੀਰੋ .....ਅਗੇ ਲਈ ਪਰਨ ਕਰਲੋ ਮਤੇ ਪਾ ਲੋ ਕਿ ਵੋਟਾਂ ਕਿਸਾਨ ਉਮੀਦਵਾਰ ਨੂੰ ਪਾਉਣੀਆਂ ਕਿਸਾਨ ਜਿਮੀਦਾਰ ਨੂੰ cm pm ਬਣਾੁਨਾ ......
@sumanrani5186
4 жыл бұрын
Great 👍
@JaswinderSingh-xv4sv
4 жыл бұрын
Ryt
@iqbalsandhu9344
4 жыл бұрын
ਸ੍ ਗੁਰੂ ਨਾਨਕ ਦੇਵ ਜੀ ਦੇ ਗੁਰਪੂਰਬ ਦੀਆਂ ਸਭ ਨੂੰ ਵਧਾਈਆਂ ਜੀ
@HarpalSingh-rr1yh
4 жыл бұрын
ਪ੍ਰੋ.ਮਨਜੀਤ ਸਿੰਘ ਜੀ ਨੇ ਬਹੁਤ ਹੀ ਵਧੀਆ ਢੰਗ ਨਾਲ ਸਰਕਾਰ ਨੂੰ ਚਪੇੜ ਮਾਰੀਆਂ ਹਨ
@darshansinghdarshansingh9122
3 жыл бұрын
🚜🚜🚜🚜 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ🚜🚜🚜🚜
@ManjeetSingh-wr1qx
4 жыл бұрын
ਬਹੁਤ ਵਧੀਆ
@RanjeetSingh-gv2fd
4 жыл бұрын
ਵਾਹਿਗੁਰੂ ਜੀ ਜੋ ਐਮ ਐਸ ਪੀ ਸਰਕਾਰ ਨੇ ਪਾਸ ਕੀਤਾ ਹੈ ਵਾਹਿਗੁਰੂ ਉਸਨੂੰ ਤਾ ਜਮੀਨ ਪਧਰ ਤੇ ਲਾਗੂ ਕਰਾਓ। ਬੇਨਤੀ ਹੈ ਜੀ।
@kuldeepsinghbrar9320
4 жыл бұрын
ਵਾਹਿਗੁਰੂ ਜੀ
@baljitkaur6675
4 жыл бұрын
Very good 👌👌👌👌👌
@happybatth7488
4 жыл бұрын
Kisan majdoor Ekta zindabad......
@captanpanu2180
4 жыл бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ ਨੋਜਵਾਨ ਏਕਤਾ ਜਿੰਦਾਬਾਦ
@neetsharma2706
4 жыл бұрын
ਜਦੋ ਪਤਾ ਹੋਵੇ ਸੀਨਿਆਂ ਚ ਛੇਕ ਹੋਣਗੇ ੳਦੋ ਜੰਗ ਜਾਣ ਵਾਲੇ ਬੰਦੇ ਆਮ ਨਹੀਓ ਹੁੰਦੇ। ਕਿਸਾਨ ਏਕਤਾ ਜਿੰਦਾਬਾਦ🤟 #supportfarmers
@NirmalSingh-lk8nw
4 жыл бұрын
ਏਦਾ ਸੁਆਗਤ ਪੰਜਾਬ ਵਿੱਚ ਕਰਾਂਗੇ
@gurwinderkaur564
4 жыл бұрын
Good job
@mayabanger6232
4 жыл бұрын
🙊😄
@rajkumarsinghal2709
4 жыл бұрын
बोलें..... सौ नि....हाल सत् श्री..... अका....ल यह जय जवान जय किसान एकता जिंदाबाद
@jazzsaab642
4 жыл бұрын
Wahaguru Wahaguru Wahaguru Wahaguru Wahaguru pb02🐚🖋🔫👑
@rubanivienna2342
4 жыл бұрын
ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੇ ਮਨਜੀਤ ਸਿੰਘ ਜੀ
@reshamwarring5862
4 жыл бұрын
E v m ਮਸੀਨਾ ਦੀ ਵੀ ਗਲ ਸੁਰੂ ਹੋਣੀ ਚਾਹੀਦੀ ਹੈ
@sukhwinderkaur6109
4 жыл бұрын
ਕਿਸਾਨ ਯੂਨੀਅਨ ਏਕਤਾ ਜਿੰਦਾਬਾਦ ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ 🙏🙏👍👍🤝🤝💪💪🤛🤛✊✊🦅🦅🦅
@dheerajkhator
4 жыл бұрын
God bless our farmers👳 #farmersprotest
@amanbrar273
4 жыл бұрын
ਬਾਪੂ ਜੀ ਸਲਾਮ ਹੈ ਤੁਹਾਡੀ ਸੋਚ ਨੂੰ ਏਕਾ ਰਖੋ ਆਪਾਂ ਜਿੱਤਾ ਗੇ ਜਰੂਰ ਜਾਰੀ ਜੰਗ ਰਖਿਊ ਪਰ ਏਕਾ ਰਖੋ ਸਫਲਤਾ ਜਰੂਰ ਮਿਲੇ ਗੀ ਆਸ ਤੇ ਅਰਦਾਸ ਕਰਦੇ ਹਾ ਜੀ ਪੰਜਾਬ ਦੇ ਏਕੇ ਨੂੰ ਤੱਤੀ ਵਾ ਨਾ ਲਗਣ ਦੇਈ ਮਾਲਕਾਂ ਆਸ ਤੇ ਅਰਦਾਸ
@MohanLal-ev6jf
4 жыл бұрын
जय किसान
@HarpalSingh-lh4gz
4 жыл бұрын
Waheguru fateh bakhshi 🙏🙏..
@sukhdevsingh1577
4 жыл бұрын
Bhai Singho, kamm pakka kar dio.. EVM te CAA/NRC v band karva dio.. Saare mulak de kissaan EVM band kraun dee target poora karan
@amanrandhawa3101
4 жыл бұрын
ਕਿਸਾਨ ਯੂਨੀਅਨ ਜਿੰਦਾਬਾਦ
@vipankaur4657
4 жыл бұрын
Good
@kulvinderkur1936
4 жыл бұрын
ਹੁਣ ਤਾਂ ਮੋਦੀ ਕਿਸਾਨਾ ਨੂੰ ਮੱਥੇ ਟੇਕੇਗਾ।
@tejinderkaur8982
4 жыл бұрын
Prof. Manjit singh 👌👌👌👌👌
@Bittusaidoke
4 жыл бұрын
ਕਿਸਾਨਾਂ ਮਜ਼ਦੂਰ ੲੇਕਤਾ ਦੇ ਸੰਘਰਸ਼ ਨੂੰ ਦਿਲੋਂ ਸਲਾਮ
@sarabjotsinghshanedastaar
4 жыл бұрын
Pro manjit singh ji tuhade vrge sache bularyan nu slaam🙏🙏
@malkitsingh8730
4 жыл бұрын
Kisan Majdoor Ekta Zindabad. Jai Jawan Jai Kisan. Modi Sarkar Murdabad. Waheguru Ji Kisan Majdoor Veera te Mehar bhrea hath Rakheo ji.
@manjitsingh-sj5ui
4 жыл бұрын
Waheguru mehar bhreaa hath rakhna kissan veera te. 🙏🙏🙏🙏🙏
@KesarSingh-ph9kv
4 жыл бұрын
ਪ੍ਰੋਫੈਸਰ ਮਨਜੀਤ ਜੀ, ਸਤਿ ਸ੍ਰੀ ਅਕਾਲ। ਤੁਸੀਂ ਜੋ ਵੀ ਗਲਬਾਤ ਕੀਤੀ ,ਉਹ ਬੜੇ ਜੋਸ਼ ਤੇ ਬਾਕੀ ਸਭ ਲਈ ਹੌਸਲਾ ਅਫਜਾਈ ਵਾਲੀ ਗਲ ਕੀਤੀ ਹੈ,ਉਸ ਲਈ ਤੁਹਾਡਾ ਧੰਨਵਾਦ ਜੀ।
@ajaykumar-uq5ow
4 жыл бұрын
Ksaan aekta jandabad👍 💪💪💪💪🙏
@harpreetsingh-mk6ti
4 жыл бұрын
Kisan ਏਕਤਾ ਜਿੰਦਬਾਦ ਜੈ ਕਿਸਾਨ
@guwindersingh3330
10 ай бұрын
❤❤
@KulwinderSingh-ty1nd
4 жыл бұрын
Very good
@shamsersingh3847
4 жыл бұрын
U r great
@sushmasingla4587
4 жыл бұрын
everyone is frustrated with this government.
@gurcharansingh9209
4 жыл бұрын
Modi will collapse now
@yashuyashu3451
4 жыл бұрын
Right sir
@jassisingh4686
4 жыл бұрын
Jai jawan jai kisan👏👏👏👏👏
@sukhabhangu1077
4 жыл бұрын
Good 👌👌🙏🙏
@ਗੁਰਪ੍ਰੀਤਸਿੰਘ-ਚ5ਧ
4 жыл бұрын
ਹਰ ਮੈਦਾਨ ਫਤਹਿ 💪💪💪
@premnathjoshi735
4 жыл бұрын
ਮੋਦੀ ਦੀ ਪਜਾਮੀ ਢਿੱਲੀ ਕਰ ਦਿੱਤੀ ਪੰਜਾਬੀਆਂ ਨੇ।
@SurinderSingh-io4uh
4 жыл бұрын
ਸਿੰਘ ਸਾਹਿਬ ਤੁਹਾਡੇ ਵਿਚਾਰ ਬਹੁਤ ਹੀ ਉੱਚੇ ਤੇ ਸੁੱਚੇ ਹਨ ਪਰਮਾਤਮਾ ਤੁਹਾਡੇ ਨੇ ਮੇਹਰ ਭਰਿਆ ਹੱਥ ਰੱਖੇ ਤੇ ਲੋਕ ਸੇਵਾ ਕਰਦੇ ਰਹੋ
@naibsingh5340
4 жыл бұрын
ਬਾਈ ਜੀ ਹੁਣ EVM ਦਾ ਮੁੱਦਾ ਵੀ ਉਠਾਇਆ ਜਾਵੇ
@BaldevSingh-vr3un
4 жыл бұрын
ਝੁਕਣਾ ਪੲੇ ਗਾ ਲਿਖ ਕੇ ਲਿਉ ਨਹੀ ਤਾਂ ਇਹ ਮੁਕਰ ਸਕਦੇ ਹਨ ਕਿਸਾਨ ਮਜ਼ਦੂਰ ਜਥੇਬੰਦੀਆਂ ਜਿੰਦਾਬਾਦ ਏਕਤਾ ਜਿੰਦਾਬਾਦ
@gurmukhkahlon7138
4 жыл бұрын
ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ
@sakinderboparai3046
4 жыл бұрын
💖 ਹੁਣ ਬਿਲ ਰੱਦ ਕਰਨ ਤੋਂ ਬਿਨਾਂ ਨਾਂ ਮੰਨ ਜਾੲਿਓ M .S. P ਹਰੇੇਕ ਸਾਲ % ਦੇ ਹਿਸਾਬ ਨਾਲ ਵਧਣੀ ਚਾਹੀਦੀ ਹੈ ।ਸਬਜੀਅਾਂ ਦੀ M .S .P ਕਿਸਾਨ ਯੁਨੀਅਨ ਪੰਜਾਬ ਵਿੱਚ ਅਾਪ ਤੈਅ ਕਰੇ ।💖
@kamkaur3355
4 жыл бұрын
Very shameful whoes dislike this video shame on them they must be devil not kesan (from UK)
@lovesingh8730
4 жыл бұрын
ਵਾਹਿਗੁਰੂ ਜੀ ਨਾਨਕ ਜੀ ਹਾਜਰ ਹੈ ਫਤਹਿ ਆਫਤਹਿ
@nirmalmann9347
4 жыл бұрын
Prof.Manjit Singh Bold and Fearless Spokesman.Modi/Amit Shah Murdabad.
@gurnekkhaira3479
4 жыл бұрын
ਜੈ ਜਵਾਨ ਜੈ ਕਿਸਾਨ.👍👍👍🙏
@rajindersingh3233
4 жыл бұрын
Bilkul theek Professor dahi ,salute
@simarpreetsingh5889
4 жыл бұрын
Bherhe bherhe yar mere fatto de.... 😂😂😂😂 Sahi kya....
@romysran9898
4 жыл бұрын
Punjab Hariyana all state kissan majdoor ekta jindabaad 🙏
@partapvirk5898
4 жыл бұрын
Wake up Delhi, and also AAP (Delhi), save your self, else you will starve to death. Modi is acting like Hitler.
@mohindersingh1435
4 жыл бұрын
Very good analysis Appreciate your support for farmers Farmers has shown the new path for Nation
@shergillpb11randeep71
4 жыл бұрын
Kissan majdur ekta jindawad
5:27
ਕਿਸਾਨਾਂ ਦੇ ਹੱਕ 'ਚ ਡਟੇ ਭਗਵੰਤ ਮਾਨ,ਪਹਿਲੀ ਵਾਰ ਦੇਖਿਆ ਇਹੋ ਜਿਹਾ ਰੂਪ | D5 Channel Punjabi
D5 Channel Punjabi
Рет қаралды 8 М.
16:35
Top 5 News | 24 December | ਅੱਜ ਦੀਆਂ 5 ਖਾਸ ਖ਼ਬਰਾਂ | THE KHALAS TV
The Khalas TV
Рет қаралды 37 М.
01:01
СИНИЙ ИНЕЙ УЖЕ ВЫШЕЛ!❄️
DO$HIK
Рет қаралды 3,3 МЛН
00:27
Cheerleader Transformation That Left Everyone Speechless! #shorts
Fabiosa Best Lifehacks
Рет қаралды 16 МЛН
00:41
🤔Можно ли спастись от Ядерки в Холодильнике ? #shorts
King jr
Рет қаралды 7 МЛН
00:57
Little Coco was manipulated, and the kind-hearted Harley Quinn saved everyone #Joker #HarleyQuinn
超人夫妇
Рет қаралды 60 МЛН
ਖਨੌਰੀ ਬਾਰਡਰ ਤੋਂ ਮਾੜੀ ਖ਼ਬਰ? ਕਿਸਾਨਾਂ ਦਾ ਵੱਡਾ ਇਕੱਠ! D5 Channel Punjabi
D5 Channel Punjabi
Рет қаралды 270
18:52
24-12-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal
The Punjab TV
Рет қаралды 150 М.
10:16
Ugrahan ਨੇ Jagjit Singh Dallewal ਤੋਂ ਕੀਤਾ ਕਿਨਾਰਾ? Union ਨਹੀਂ ਹੋਣਗੀਆਂ ਇਕੱਠੀਆਂ! D5 Channel Punjabi
D5 Channel Punjabi
Рет қаралды 723
7:57
ਬੈਰੀਕੇਡ ਤੋੜਨ ਲਈ ਨੌਜਵਾਨਾਂ ਨੇ ਲਾਇਆ ਤਗੜਾ ਜੁਗਾੜ, 4X4 ਟ੍ਰੈਕਟਰ ਪਿੱਛੇ ਫਿੱਟ ਕੀਤਾ ਆਹ ਸਿਸਟਮ
Pro Punjab Tv
Рет қаралды 89 М.
25:55
Ik Meri vi Suno : SKM ਨੇ Meeting 'ਚ ਕੀਤਾ ਫੈਸਲਾ, Supreme Court ਪਹੁੰਚਿਆ ਮਾਮਲਾ |D5 Channel Punjabi
D5 Channel Punjabi
Рет қаралды 183
18:05
Exclusive: Dallewal ਆਪਣੇ ਘਰ ਜਾਣ ਜਾਂ ਸ਼ਮਸ਼ਾਨ ਘਾਟ, ਸੁਣੋ ਕੀ ਚਾਹੁੰਦਾ ਹੈ ਉਨਾਂ ਦਾ ਪੁੱਤਰ Gurpinder Dallewal
DainikSavera
Рет қаралды 145 М.
3:44
Farmers Protest | ਕਿਸਾਨਾਂ ਦੇ ਪੱਖ 'ਚ ਆਈ 'ਆਪ' ਨੇ ਕਰ ਦਿੱਤਾ ਵੱਡਾ ਐਲਾਨ! |Abp Sanjha
ABP Sanjha
Рет қаралды 85 М.
32:20
ਝੂਠਾ ਪੁਲਿਸ ਮੁਕਾਬਲਾ? ਬੱਚੇਖਾਨੀ ਤੇ ਬੁੱਚੜ ਸਿਆਸਤ! ਡਾ. ਹਰਸ਼ਿੰਦਰ ਕੌਰ ਨੇ ਕੀਤਾ ਪਰਦਾਫ਼ਾਸ਼! UP Encounter | Police
Takhat Panjab ਤਖ਼ਤ ਪੰਜਾਬ
Рет қаралды 6 М.
50:58
Punjab Debate: Dallewal ਦੇ ਹੱਕ 'ਚ BJP! ਟੁੱਟੇਗਾ ਮਰ.ਨ ਵਰਤ, Farmer ਖੁਸ਼, Center ਤੋਂ ਮਿਲਿਆ ਭਰੋਸਾ? D5
D5 Channel Punjabi
Рет қаралды 55 М.
50:13
Punjab Debate: Jagjit Singh Dallewa ਨੂੰ ਮਿਲਿਆ CM Mann ਦਾ ਸਾਥ! Center ਤੇ ਪੰਜਾਬ ਸਰਕਾਰ ਵਿਚਾਲੇ ਛਿੜੀ ਜੰਗ
D5 Channel Punjabi
Рет қаралды 4,1 М.
01:01
СИНИЙ ИНЕЙ УЖЕ ВЫШЕЛ!❄️
DO$HIK
Рет қаралды 3,3 МЛН