ਹੁਣੇ ਹੁਣੇ ਪਿਆ ਛਾਪਾ !! Manukhta di Sewa 5 Worker Job TarnTaran News Hosting Bath - Punjabi TV Canada

  Рет қаралды 114,432

PTC - Punjabi TV Canada

PTC - Punjabi TV Canada

Күн бұрын

Пікірлер
@DharmpalSuman-b6c
@DharmpalSuman-b6c 2 ай бұрын
ਇਨ੍ਹਾਂ ਤੇ ਖਰਚਾ ਪਾਉ ਠੋਕ ਕੇ ਕਨੂੰਨੀ ਕਾਰਵਾਈ ਕਰੋ ।ਹੋਰ ਬਾਕੀ ਪ੍ਰਮਾਤਮਾ ਸਾਰੀ ਸੰਸਥਾ ਦਾ ਭਲਾ ਕਰੇ ਸੰਸਥਾ ਦੇ ਮੈਬਰ ਵੀਰਾਂ ਨੂੰ ਚੜਦੀ ਕਲਾ ਵਿੱਚ ਰੱਖੇ।।
@DharmpalSuman-b6c
@DharmpalSuman-b6c 2 ай бұрын
ਲੱਖ ਲਾਹਨਤ ਇਹੋ ਜਿਹੇ ਲੋਕਾਂ ਦੇ ਪੰਜਾਬੀ ਹੋਣ ਦੇ ਇਨ੍ਹਾਂ ਲੋਕਾਂ ਦੇ ਲਾਹਨਤ ਪਾਉਣ ਲਈ ਸ਼ਬਦ ਨਹੀਂ ਲੱਭ ਰਹੇ ।।
@mohindergill7478
@mohindergill7478 2 ай бұрын
Thank you beta really you are so kind may God bless you all teem
@bahadaursingh7435
@bahadaursingh7435 2 ай бұрын
ਧੰਨਵਾਦ ਵੀਰ ਜੀ ਸੋਡਾ ਏਂ ਪਾਪੀ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸੋਨੂ ਜੀ
@kamaljeetsokhi358
@kamaljeetsokhi358 2 ай бұрын
Tha 25:37 ths
@rachna7683
@rachna7683 2 ай бұрын
Boht boht dhanwad veer ji waheguru ji tuhanu hamesha chardikla vich rakhe 🙏🏻 🙏🏻 🙏🏻 🙏🏻 🙏🏻
@Gurjitkaur-ri3fn
@Gurjitkaur-ri3fn 2 ай бұрын
ਨੀਲੀ ਪੱਗ ਬੰਨ੍ਹ ਕੇ ਕਿਸ ਤਰਾ ਦਾ ਕੰਮ ਕਰਦੇ ਸਜਾ ਦੇਵੋ ਇਸ ਬਾਪੂ ਨੂੰ ਲੈ ਜਾਵੋ ਨਾਲ ਵੀਰੇ ਸਜਾ ਮਿਲੂਗੀ ਇੰਨਾ ਨੂੰ।
@Kaurkomal25
@Kaurkomal25 2 ай бұрын
ਵਾਹਿਗੁਰੂ ਜੀ ਮੇਹਰ ਕਰਨ 🙏🙏
@MakhanSingh-x4p
@MakhanSingh-x4p 2 ай бұрын
ਵੀਰ ਜੀ ਕਿੰਨੀ ਬਹਾਦਰੀ ਅਤੇ ਦਲੇਰੀ ਨਾਲ ਗੱਲਬਾਤ ਕਰਕੇ ਇਹਨਾਂ ਬੰਦਿਆਂ ਨੂੰ ਛੁਡਾ ਰਹੇ ਹਨ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ❤❤❤❤❤❤❤❤❤❤❤❤❤❤❤❤❤❤❤
@amarjitkaur3694
@amarjitkaur3694 2 ай бұрын
ਪੰਜਾਬ ਦੇ ਸੇਂਰ ਪੁਤ ਭਗਤ ਪੂਰਨ ਸਿੰਘ ਦੇ ਵਾਰਿਸ ੲਇਹ ਪੁਤ
@DharmpalSuman-b6c
@DharmpalSuman-b6c 2 ай бұрын
ਦਾੜ੍ਹੀ ਇਸ ਤਰ੍ਹਾਂ ਰੱਖੀ ਜਿਵੇਂ ਹੈਡ ਗ੍ਰੰਥੀ ਹੋਵੇ ਗੁਰਦੁਆਰਾ ਸਾਹਿਬ ਜੀ ਦਾ ਇਨ੍ਹਾਂ ਨੇ ਰੱਬ ਕੀਲੇ ਨਾਲ ਬੰਨਿਆ ਵੀਰ ਜੀ ।।
@KulwinderKaur-c9e
@KulwinderKaur-c9e 2 ай бұрын
Very good very good Veer ji 🙏🏾
@swarnjeetkaurmattu1315
@swarnjeetkaurmattu1315 2 ай бұрын
ਰੱਬ ਅੱਗੇ ਅਰਦਾਸ ਕਰੋ ਜ਼ਾਲਮ ਲੋਕਾਂ ਦਾ ਕੱਖ ਨਾ ਰਹੇ ਫ੍ਰੀ ਕੰਮ ਕਰਵਾਉਂਦੇ
@gurboxsingh8276
@gurboxsingh8276 2 ай бұрын
ਜਿਵੇਂ ਸਮਾਜ ਸੇਵੀ ਇੱਕ ਅੱਧੇ ਬੰਦੇ ਕਰਕੇ ਸੋਸ਼ਲ ਮੀਡੀਏ ਰਾਹੀ ਪੂਰੀ ਸਿੱਖ ਕੌਮ ਨੂੰ ਬਦਨਾਮ ਕਰ ਰਹੇ ਹਨ ਇਹ ਬਦਨਾਮੀ ਉਹ ਜਾਣਦੇ ਹਨ ਜਿਹੜੇ ਦੂਜੀਆਂ ਸਟੇਟਾਂ ਵਿੱਚ ਜਾਂਦੇ ਹਨ ਕਦੇ ਇਹ ਸੋਚਿਆ ਇੰਦਰਾ ਕਾਂਡ ਵੇਲੇ ਜਿਵੇਂ ਸਿੱਖਾਂ ਦਾ ਕਤਲੇਆਮ ਹੋਇਆ ਅਤੇ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਉਨ੍ਹਾਂ ਦੀਆਂ ਧੀਆਂ ਭੈਣਾਂ ਮਾਵਾਂ ਦੀਆਂ ਸ਼ਰੇਆਮ ਇੱਜ਼ਤਾਂ ਲੁਟੀਆਂ ਪਰ ਸਦਕੇ ਜਾਈਏ ਉਸ ਕੌਮ ਦੇ ਜਿੰਨਾ ਨੇ ਕਿਸੇ ਇੱਕ ਵੀ ਵਿਅਕਤੀ ਦਾ ਨਾਮ ਨਹੀਂ ਦੱਸਿਆ ਜਿੰਨਾ ਨੇ ਸਿੱਖਾਂ ਨੂੰ ਕਤਲ ਕੀਤਾ ਜਾ ਸਿੱਖਾ ਦੀਆ ਧੀਆਂ ਭੈਣਾਂ ਮਾਵਾਂ ਦੀਆਂ ਇੱਜ਼ਤਾਂ ਲੁੱਟੀਆਂ ਹਰਿਆਣੇ ਵਿਚ ਸਿਖਾਂ ਦਾ ਪੂਰਾ ਪਿੰਡ ਸਾੜ ਦਿੱਤਾ ਸੀ ਹੋਂਦ ਚਿੱਲੜ ਕਿਸੇ ਵਿਅਕਤੀ ਦੇ ਰਿਪੋਰਟ ਤੱਕ ਨਹੀ ਦਰਜ਼ ਕਰਵਾਈ ਸੀ ਇਨ੍ਹਾਂ ਲੋਕਾਂ ਉਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਕਿਸੇ ਨੂੰ ਬੰਨ੍ਹ ਕੇ ਕੰਮ ਕਰਾਉਂਦੇ ਹਨ ਪਰ ਸੋਸ਼ਲ ਮੀਡੀਏ ਉਤੇ ਵੀਡੀਓ ਪਾਕੇ ਪੂਰੀ ਕੌਮ ਨੂੰ ਬਦਨਾਮ ਕਰਦੇ ਹਨ
@lakhwindersingh6863
@lakhwindersingh6863 2 ай бұрын
ਜਾ ਊਏ ਪਾਪਾਉ
@lakhwindersingh6863
@lakhwindersingh6863 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@charanjitsingh4388
@charanjitsingh4388 2 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਬਹੁਤ ਅਫਸੋਸ ਹੈ । ਸਿੱਖ ਕੌਮ ਦੇ ਬੰਦੇ ਕੀ ਕਰਦੇ ਜ਼ੁਲਮ ਕਰੀ ਜਾਂਦੇ ਨੇ ਮੱਧ ਬੁਧੀਆ ਕੋਲੋਂ ਕੰਮ ਕਰਵਾਉਂਦੇ ਨੇ ।
@rattandhaliwal
@rattandhaliwal 2 ай бұрын
ਮੰਦ ਬੁੱਧੀ ਲਫ਼ਜ਼ ਏਦਾਂ ਲਿਖੀਦਾ ਮਾਫ਼ ਕਰਨਾ।ਮੁਹਾਹਰਨੀ ਸਿੱਖੋ। ਮਾਫ਼ ਕਰਨਾ।
@rattandhaliwal
@rattandhaliwal 2 ай бұрын
ਵਾਹਿਗੁਰੂ ਜੀ।
@DharmpalSuman-b6c
@DharmpalSuman-b6c 2 ай бұрын
ਇਨ੍ਹਾਂ ਨੇ ਰਾਤ ਨੂੰ ਕਿਸੇ ਸੁਨਸਾਨ ਜਗ੍ਹਾ ਛਡ ਆਉਣਾ ਸੀ।।
@dhillonbrar5171
@dhillonbrar5171 2 ай бұрын
ਨਿਰਦਈ ਹੈ ਫਰੀ ਦੇ ਨੌਕਰ ਨੇ,ਕਿਸੇ ਦੇ ਹੱਡ ਨੀ ਚੂਸਣੇ ਚਾਹੀਦੇ ।ਵਾਹਿਗੁਰੂ ਜੀ ਪਾਈ ਪਾਈ ਹਿਸਾਬ ਕਰ ਹੀ ਦੇਣਾ
@jazzymann6813
@jazzymann6813 2 ай бұрын
Very good job 22 ji
@kirpalkaur3594
@kirpalkaur3594 2 ай бұрын
Putter ji tuhadi lambi omer hovr
@singhbhatti6246
@singhbhatti6246 2 ай бұрын
ਇਹ ਕੰਮ ਇਹਨਾਂ ਜ਼ਿਲਿਆਂ ਵਿਚ ਹੀ ਹੁੰਦਾ ਸਾਡੇ ਮਾਲਵੇ ਵਿੱਚ ਬਿਲਕੁਲ ਨਹੀਂ ਹੁੰਦਾ ਦੇ ਕਿਸੇ ਘਰ ਵਿਚ ਬੰਦਾ ਰੱਖਿਆ ਵੀ ਹੁੰਦਾ ਤਾਂ ਉਹ ਤਨਖਾਹ ਤੇ ਹੁੰਦਾ
@gurboxsingh8276
@gurboxsingh8276 2 ай бұрын
ਭਰਾ ਮੇਰਿਆ ਕਦੇ ਇਹ ਸੋਚਿਆ ਇਨ੍ਹਾਂ ਜ਼ਿਲ੍ਹਿਆਂ ਵਿੱਚ ਹੀ ਇਸ ਤਰ੍ਹਾਂ ਦੇ ਲੋਕ ਮਿਲਦੇ ਹਨ ਸਾਡੇ ਲੋਕ ਇਹ ਸਵਾਲ ਨਕਲੀ ਸਮਾਜ ਸੇਵੀ ਸੰਸਥਾ ਵਾਲਿਆਂ ਨੂੰ ਕਿਉਂ ਨਹੀਂ ਕਰਦੇ ਅਸਲ ਵਿੱਚ ਦੂਜੀਆਂ ਸਟੇਟਾਂ ਵਿੱਚੋਂ ਇਨ੍ਹਾਂ ਮੰਦਬੁੱਧੀ ਲੋਕਾਂ ਨੂੰ ਟ੍ਰੇਨਾਂ ਵਿੱਚ ਚਾੜ ਕੇ ਪੰਜਾਬ ਭੇਜਿਆ ਜਾਂਦਾ ਟ੍ਰੇਨਾਂ ਦੇ ਆਖਰੀ ਸਟੇਸ਼ਨ ਉਤੇ ਟ੍ਰੇਨਾਂ ਰੁਕਦੀਆਂ ਹਨ ਇਨ੍ਹਾਂ ਮੰਦਬੁੱਧੀ ਲੋਕਾਂ ਨੂੰ ਪੁਲਿਸ ਵਾਲੇ ਬਾਹਰ ਕੱਢ ਦਿੰਦੇ ਹਨ ਅੱਗੇ ਇਨ੍ਹਾਂ ਮੰਦਬੁੱਧੀ ਲੋਕਾਂ ਦੀ ਕਿਸਮਤ ਕਿਸੇ ਨੂੰ ਕੋਈ ਚੰਗਾ ਬੰਦਾ ਮਿਲ ਜਾਂਦਾ ਜਿਹੜਾ ਕੰਮ ਤਾ ਲੈਦਾ ਪਰ ਰੋਟੀ ਕੱਪੜਾ ਅਤੇ ਰਹਿਣ ਸਹਿਣ ਵਧੀਆ ਰੱਖਦਾ ਮਾੜੀ ਕਿਸਮਤ ਵਾਲੇ ਨੂੰ ਕੋਈ ਮਾੜਾ ਬੰਦਾ ਮਿਲ ਜਾਂਦਾ ਜਿਹੜੇ ਕੁੱਟ ਕੇ ਕੰਮ ਲੈਂਦੇ ਹਨ ਭਰਾ ਮੇਰਿਆ ਇਨ੍ਹਾਂ ਨਕਲੀ ਸਮਾਜ ਸੇਵੀ ਸੰਸਥਾਵਾਂ ਦੇ ਠੱਗਾ ਦੀ ਵੀਡੀਓ ਸੋਸ਼ਿਲ ਮੀਡੀਏ ਉਤੇ ਵਾਇਰਲ ਕਰਨ ਕਰਕੇ ਦੂਜੀਆਂ ਸਟੇਟਾਂ ਵਿੱਚ ਸਿੱਖਾਂ ਨਾਲ ਜਿਹੜਾ ਸਲੂਕ ਕੀਤਾ ਜਾਦਾ ਉਹ ਤੁਸੀਂ ਨਹੀਂ ਜਾਣਦੇ ਜਿਵੇਂ ਉਹ ਹਰ ਸਿੱਖ ਨੂੰ ਖ਼ਾਲਸਤਾਨੀ ਕਹਿਦੇ ਹਨ ਇਸੇ ਤਰ੍ਹਾਂ ਇਹ ਵੀਡੀਓ ਦੇਖ ਕੇ ਸਾਰੇ ਸਿੱਖਾਂ ਨੂੰ ਇੱਕੋ ਰੱਸੇ ਹੀ ਕੱਢਦੇ ਹਨ ਇਨ੍ਹਾਂ ਦੱਲਿਆਂ ਦੇ ਛਿੱਤਰ ਪਰੇਡ ਕਰਨੀ ਚਾਹੀਦੀ ਹੈ ਜਦੋਂ ਇਹ ਪੈਸੇ ਲਈ ਸੋਸ਼ਲ ਮੀਡੀਏ ਉਤੇ ਵੀਡੀਓ ਵਾਇਰਲ ਕਰਕੇ ਪੂਰੀ ਕੌਮ ਦੀ ਬਦਨਾਮੀ ਕਰਦੇ ਹਨ ਮੇਰੇ ਹਿਸਾਬ ਨਾਲ ਉਹ ਸਿੱਖ ਸਭ ਤੋਂ ਮੂਰਖ਼ ਹਨ ਜਿਹੜੇ ਇਨ੍ਹਾਂ ਠੱਗਾਂ ਨੂੰ ਪੈਸੇ ਦਿੰਦੇ ਹਨ ਪੰਜਾਬ ਵਿੱਚ ਇਹ ਧੰਦਾ ਬਹੁਤ ਕਾਮਯਾਬੀ ਨਾਲ ਚੱਲ ਰਿਹਾ ਹੈ ਜੇ ਤੁਹਾਡੇ ਕੋਲ ਅੱਠ ਦਸ ਲਾਕੇ ਕੰਮ ਸ਼ੁਰੂ ਕਰਨ ਜੋਗੀ ਗੁੰਜਾਇਸ਼ ਹੈ ਤੁਸੀਂ ਇਹ ਧੰਦਾ ਸ਼ੁਰੂ ਕਰਕੇ ਦੇਖ ਲਵੋ ਪੰਜ ਸੱਤ ਵਿੱਚ ਕਾਰਾ ਹੋਣਗੀਆਂ ਤੁਹਾਡੇ ਹੇਠ ਹੋਰ ਕਿਸੇ ਸਟੇਟ ਵਿੱਚ ਨਹੀ ਇਹ ਧੰਦਾ ਮੰਦਬੁੱਧੀ ਲੋਕਾਂ ਨੂੰ ਢਾਬਿਆਂ ਵਾਲੇ ਵਰਤਨ ਸਾਫ ਕਰਨ ਲਈ ਆਮ ਰੱਖਦੇ ਹਨ ਮੈ ਟਰੱਕ ਡਰਾਈਵਰ ਹਾ ਜੇ ਕਿਤੇ ਇਹ ਨਕਲੀ ਸਮਾਜ ਸੇਵੀ ਕਿਸੇ ਪਿੰਡ ਮੈਨੂੰ ਟੱਕਰ ਜਾਣ ਤਾ ਕੈਮਰਿਆਂ ਸਾਹਮਣੇ ਮੈ ਇਨ੍ਹਾਂ ਨੂੰ ਸਵਾਲ ਕਰਨੇ ਹਨ ਕਿ ਇੰਦਰਾ ਕਾਂਡ ਵੇਲੇ ਪਤਾ ਨਹੀਂ ਕਿੰਨੇ ਸਿੱਖਾਂ ਦਾ ਕਤਲੇਆਮ ਹੋਇਆ ਅਤੇ ਧੀਆਂ ਭੈਣਾਂ ਮਾਵਾਂ ਦੀਆਂ ਸ਼ਰੇਆਮ ਇੱਜ਼ਤਾਂ ਲੁਟੀਆਂ ਸਦਕੇ ਜਾਈਏ ਉਸ ਕੌਮ ਦੇ ਜਿੰਨਾ ਨੇ ਕਿਸੇ ਇੱਕ ਵੀ ਵਿਅਕਤੀ ਦਾ ਨਾਮ ਨਹੀਂ ਦੱਸਿਆ ਜਿੰਨਾ ਨੇ ਸਿੱਖਾਂ ਦਾ ਕਤਲ ਕੀਤਾ ਧੀਆਂ ਭੈਣਾਂ ਮਾਵਾਂ ਦੀਆਂ ਸ਼ਰੇਆਮ ਇੱਜ਼ਤਾਂ ਲੁਟੀਆਂ ਤੁਸੀਂ ਦੱਸ ਦਿਓ ਜੇ ਵਿਆਕਤੀ ਦਾ ਕਿਸੇ ਨੇ ਨਾਮ ਦੱਸਿਆ ਹੋਵੇ ਹਰਿਆਣੇ ਵਿਚ ਹੋਂਦ ਚਿੱਲੜ ਪਿੰਡ ਹੈ ਜਿੱਥੇ ਪੂਰੇ ਪਿੰਡ ਦੇ ਸਿੱਖਾਂ ਨੂੰ ਅੱਗ ਲਾ ਕੇ ਸਾੜ ਦਿੱਤਾ ਸੀ ਸਦਕੇ ਜਾਈਏ ਉਨ੍ਹਾਂ ਦੇ ਜਿੰਨੇ ਨੇ ਨਾ ਕਿਸੇ ਦਾ ਨਾਮ ਦੱਸਿਆ ਨਾ ਥਾਣੇ ਰਿਪੋਰਟ ਲਿਖਵਾਈ ਉਹ ਜਿਉਂਦਾ ਰਹੇ ਆਮ ਆਦਮੀ ਪਾਰਟੀ ਵਾਲਾ ਗਿਆਸਪੁਰਾ ਜਿਸ ਨੇ ਇੱਕ ਡਰਾਈਵਰ ਨੇ ਤਾਅਨਾ ਮਾਰਨ ਕਰਕੇ ਉਹ ਕੇਸ਼ ਕੱਢਿਆ ਉਹ ਕੇਸ਼ ਕੱਢਣ ਲਈ ਗਿਆਸਪੁਰਾ ਨੂੰ ਆਪਣੀ ਇੰਜਨੀਅਰ ਦੀ ਨੌਕਰੀ ਤੋਂ ਹੱਥ ਧੋਣੇ ਪਏ ਸਨ ਲੱਖ ਰੁਪਏ ਮਹੀਨਾ ਤਨਖਾਹ ਸੀ ਦੂਜੇ ਪਾਸੇ ਸਾਡੇ ਲੋਕ ਹਨ ਆਪਣੀ ਕੌਮ ਨੂੰ ਆਪ ਬਦਨਾਮ ਕਰਨ ਲੱਗੇ ਹਾਂ ਹੁਣ ਜਦੋਂ ਤੋਂ ਉਨ੍ਹਾਂ ਲੋਕਾਂ ਨੂੰ ਪਤਾ ਲੱਗਿਆ ਅਸੀ ਜਿੰਨਾ ਨੂੰ ਟ੍ਰੇਨਾਂ ਵਿੱਚ ਚਾੜ ਕੇ ਪੰਜਾਬ ਭੇਜਿਆ ਸੀ ਹੁਣ ਉਨ੍ਹਾਂ ਦੇ ਪੈਸੇ ਮਿਲਦੇ ਹਨ ਇਸੇ ਕਰਕੇ ਸੋਸ਼ਲ ਮੀਡੀਏ ਉਤੇ ਦੇਖ ਕੇ ਆਉਣੇ ਸ਼ੁਰੂ ਹੋਏ ਹਨ
@AmarjeetChatha-nz5qd
@AmarjeetChatha-nz5qd 2 ай бұрын
Male. Vich. Sbh. To. Vdh. Julm. Huda. He de. 2leedrorvde.aadmi.is.tovdeluterechorbleckie.gudebethe.beiho.jihekm.hude.hepunjab.hun.damualuterea.da.adabn.chuka.he
@Santoshkumari-i7x
@Santoshkumari-i7x 2 ай бұрын
ਸਖ਼ਤ ਤੋਂ ਸਖ਼ਤ ਸਜ਼ਾ ਦਿਓ ਛੱਡਿਓ ਨਾ ਦੋਸ਼ੀਆਂ ਨੂੰ😢
@SukhdevSingh-of7iu
@SukhdevSingh-of7iu 2 ай бұрын
ਏ ਲੋਕਾਂ ਨੇ ਤਾਂ ਗੁਰੂ ਸਾਹਿਬ ਜੀ ਨੂੰ ਆਮਰਤਸਰ ਤੇ ਕੱਡ ਦਿੱਤਾ ਸੀ
@sndhu933
@sndhu933 2 ай бұрын
ਬਾਈ ਆ ਗਲ ਨਾ ਕਰ ਕੇ ਮੋਗਾ ਬੜਾ ਚੰਗਾ ਤੇ ਮਾਝਾ ਮਾੜਾ ਮਾਝੇ ਚ ਬਾਈ ਲੋਕ ਜ਼ਆਦਾਤਰ ਚੰਗੇ ਈ ਨੀ ਕੁਝ ਲੋਕਾਂ ਕਰਕੇ ਸਾਰੇ ਮਾਝੇ ਨੂੰ ਮਾੜੇ ਕਹੋ ਮਾਲਵੇ ਚ ਪਤਾ ਈ ਗੁਰਦਵਾਰੇ ਦਾ ਕੀ ਹਾਲ ਹੁੰਦਾ ਨਾ ਕੋਈ ਬੰਦਾ ਹੁੰਦਾ ਨਾ ਬੰਦੇ ਦੀ ਜਾਤ ਨਾ ਕੋਈ ਸਾਫ ਸਫ਼ਾਈ ਮਾਜੇ ਚ ਬਾਈ ਲੋਕ ਘਰਾਂ ਚ ਸਫ਼ਾਈ ਕਰਨੀ ਪਾਵੇ ਛੱਡ ਦੇਣ ਪਰ ਗੁਰਦਵਾਰਾ ਪਾਵੇ ਨਿਕਾ ਤੋਂ ਨਿੱਕਾ ਹੋਵੇ ਓਥੇ ਜਰੂਰ ਸਫ਼ਾਈ ਹੋਵੇ gi ਪਰ ਮੋਗੇ ਵੱਲ ਨੀ ਕੋਈ ਸੇਵਾ ਕਰਦਾ ਵੇਖਿਆ ਮੈਂ ਕਦੀ ਮਾੜੇ ਹੋਣ ਗੇ ਲੋਕ ਪਰ ਚੰਗੇ ਵੀ ਬਹੁਤ ਨੇ
@RB-vp5jh
@RB-vp5jh 2 ай бұрын
Good paji❤❤❤❤❤❤
@Pardeepkumar-u3x
@Pardeepkumar-u3x 2 ай бұрын
Very good job👍
@SurinderSingh-cn6ce
@SurinderSingh-cn6ce 2 ай бұрын
Brother. Jie. Very. Good. 5. Man. Àjad thakng
@davindermehay114
@davindermehay114 Ай бұрын
ਜਿਨ੍ਹਾਂ ਨੇ ਇਨਾਂ ਨੂੰ ਬੰਧੂਆ ਮਜਦੂਰ ਬਣਾ ਕੇ ਰੱਖਿਆ ਉਨਾ ਤੇ ਕੇਸ ਕਰੋ ।
@amarjitkaur3694
@amarjitkaur3694 2 ай бұрын
ਬਾਪੂ ਦਾ ਦਿਮਾਗ਼ ਖਰਾਬ ਹੋਣ ਕਾਰਨ ਹਸ ਰਿਹਾ ਹੈ
@JarnailSingh-zg7ji
@JarnailSingh-zg7ji 2 ай бұрын
Waheguru ji 🙏
@ManjeetRakhra
@ManjeetRakhra 2 ай бұрын
Good job Veer ji👍 👍
@KrishnaKair
@KrishnaKair 2 ай бұрын
Bhaiji, bagut changi udarraan diti app d danvaad 💯🌹💐🌻🥀🌷
@rajinderpal9428
@rajinderpal9428 2 ай бұрын
Good 👍
@HardeepSingh-h5v
@HardeepSingh-h5v 2 ай бұрын
Waheguru ji
@ranisahota2192
@ranisahota2192 2 ай бұрын
Vaheguru ji
@TarriBhangu
@TarriBhangu 2 ай бұрын
Very. Good. Very. Good. Veer. ji,,,,🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@vipsandha
@vipsandha 2 ай бұрын
Good job
@deepjatt486
@deepjatt486 2 ай бұрын
Waheguruji 🙏🙏🙏🙏
@jaswindergaday6411
@jaswindergaday6411 2 ай бұрын
Good veet ji
@JaspalSingh-ph5bl
@JaspalSingh-ph5bl 2 ай бұрын
Very 2 said sikhe te kalak hai
@nssingh4968
@nssingh4968 2 ай бұрын
Wahuguru wahuguru ji mehar kario
@paramjitsingh2651
@paramjitsingh2651 2 ай бұрын
Lakhlana ada de parwar nu ji ana da asar thuhadde bachheya nu dena pana a ji🙏🏼
@rattandhaliwal
@rattandhaliwal 2 ай бұрын
ਸਤਿਨਾਮ ਵਾਹਿਗੁਰੂ ਜੀ।
@Sood-m7i
@Sood-m7i Ай бұрын
Yug yug gee mere veer
@NavdeepSandhu-ec1rm
@NavdeepSandhu-ec1rm Ай бұрын
ਇਹਨਾ ਭਈਆ ਕੋਲੇ ਤੁਸੀ ਛਿਤਰ ਖਾਣ ਜਿਆਦੀ ਸਿਆਣ ਬਣਦ ਪੰਜਾਬ ਵਿਚ ਹੀ ਤੁਸੀ ਛਿਤਰ ਖਾਵੇ ਚਾਰ ਜਣੇ ਸੰਸਥਾ ਬਣ ਗਈ
@rabinderpalsinghrabinderpa9098
@rabinderpalsinghrabinderpa9098 2 ай бұрын
Good seva
@ajaibsingh9738
@ajaibsingh9738 2 ай бұрын
ਬੁੱਚੜਾਂ ਦੀਆਂ ਫੋਟੋਆ ਪਵਲੀਕ ਨੂੰ ਵਿਖਾਓ
@rabinderpalsinghrabinderpa9098
@rabinderpalsinghrabinderpa9098 2 ай бұрын
Good seva Australian
@GurdeepSingh-nq8qt
@GurdeepSingh-nq8qt 2 ай бұрын
ਗੁਰਿੰਦਰ ਸਿੰਘ ਜੀ ਇਨਾ ਲੌਕਾ ਨੂੰ ਸ਼ਰਮ ਵੀ ਨਹੀ ਔਖੀ ਇਨਾ ਤੇ ਕੇਸ ਬੰਦਾ ਹੇ
@surinder-ct1hk
@surinder-ct1hk 2 ай бұрын
❤❤❤❤❤
@vijaysharma7006
@vijaysharma7006 2 ай бұрын
Es ghar da parmatma sab kush ujarh devaga
@jasvirsinghjasvirsingh4510
@jasvirsinghjasvirsingh4510 2 ай бұрын
Veer ji asi 2 bande rakhe a ji 10000 selri 8 din vad meet te pig dinde a ji
@RajasinghSingh-qh6vk
@RajasinghSingh-qh6vk 2 ай бұрын
🙏🙏🙏🙏🙏
@gurpreetsuman503
@gurpreetsuman503 2 ай бұрын
Waheguru jii mehr krn kdooo akal ayoo gi edaa de loka nu
@SishanSingh-lw1ti
@SishanSingh-lw1ti 2 ай бұрын
🎉 🎉🎉🎉🎉🎉🎉🎉🎉
@BalwindersinghSingh-o4j
@BalwindersinghSingh-o4j Ай бұрын
Wahe guru ji kipa kre
@sonyrathod4714
@sonyrathod4714 2 ай бұрын
🥰🥰🥰🥰🥰🥰😥🙌🙏
@nandksandhu9506
@nandksandhu9506 2 ай бұрын
But nek kam kar rahe ho bete
@HarjinderKaur-cg4es
@HarjinderKaur-cg4es Ай бұрын
ਇਸ, ਬੁੱਢੜੇ ਵਿਚਾਰਿਆ ਤੋ ਦੋਵਾਰਾ ਚੱਰਸੀ,ਜੁੰਨ ਵਿੱਚ,ਨਾ, ਦਿੱਤਾ,ਧੰਨ ਵਾਹੇਗੁਰੂ ਜੀ
@Sood-m7i
@Sood-m7i Ай бұрын
Sky blue turban valy mere veer may you live long
@Amandeepkaur-ls4rm
@Amandeepkaur-ls4rm Ай бұрын
ਹੂਝ ਦਁਸੋ ਬਁਇਆ ਨੂ ਕੌਣ ਬਁਜਾਨਦਾ
@ganassata4495
@ganassata4495 2 ай бұрын
मलकीत सिंह सर से तो 20 साल से पता नहीं किसने बंदी बना रखा पता ऑटो हेड
@darshangill8510
@darshangill8510 2 ай бұрын
😮😮😮😮😮😮😮
@vijaysharma7006
@vijaysharma7006 2 ай бұрын
Es bapu de kurhi te charho ehna nu vari vari
@gurcharankaur7884
@gurcharankaur7884 2 ай бұрын
Jionde rehan sade aah sardar bhai jo gulama nu shuda rahe hai
@rajajogi5648
@rajajogi5648 2 ай бұрын
Lajavo veeroo aana nu hun pta lgu aana nu jado aap goyaa sutna pya
@rajajogi5648
@rajajogi5648 2 ай бұрын
Sahi gal va veer ji. Sale ji lai pai va😂😂😂😂😂
@manindersingh352
@manindersingh352 2 ай бұрын
ਲਖ ਲਾਹਨਤਾ ਗੁਰੂਘਰ ਕੀ ਮੁਹ ਲੈਕੇ ਜਾਦੇ ਹਨ
@jasvirsinghjasvirsingh4510
@jasvirsinghjasvirsingh4510 2 ай бұрын
Veer ji aa pappy lok h ji
@rajajogi5648
@rajajogi5648 2 ай бұрын
Veer ji tusi Raaj k jalil keta par aana ne jaraa nhi feel kita😂😂😂😂😂
@SHRAMA.DJ.
@SHRAMA.DJ. 2 ай бұрын
Bai es de sare parivar te parcha karao
@BalbirSingh-se2mo
@BalbirSingh-se2mo 2 ай бұрын
Mannu ina de papi loka de Bhuthe nhi change lagde jam rupi bandeya ne sikhi nu Badnaam karke rakh dita lakh di lanat hai Eena de Jo gariba nu tang karde ne bhai sahab aise loka nu jail with band karaya karo
@rajajogi5648
@rajajogi5648 2 ай бұрын
Namkin te beskutaa di kharak dande va veer ji bandeya Diya saheta vakhoo 😂😂😂😂😂😂
@rajajogi5648
@rajajogi5648 2 ай бұрын
Veer ji ak ak maaj da sangal frdavoo aana nu far vakho keda a chekaa marde
@rajannauli7532
@rajannauli7532 2 ай бұрын
Bhaji eda de kise v ghro pani ja chah na piti jawe bhaji eh benti jrur kbul kreo
@gurcharankaur7884
@gurcharankaur7884 2 ай бұрын
Ehna kanjra di vajah karke panjab dia dhia nu Bihar lajake vechi jande
@vijaysharma7006
@vijaysharma7006 2 ай бұрын
Bapu to apni kurhi ehna de nal bhaj te lokan nu kehi k oh apni kismat hanh gei hei
@KamikkarSingh
@KamikkarSingh 2 ай бұрын
Vichoda ina da vi ik din paina veer ji
@manindersingh352
@manindersingh352 2 ай бұрын
5000 ਹਜਾਰ ਅਸੀ ਦੇਦੇ ਹਾ ਅਹ ਦੋਵੇ ਕੰਮ ਕਰ ਲੈਣ
@Sood-m7i
@Sood-m7i Ай бұрын
Yaad rakho paise kisy tha naal nahian Janna ethy hi reh javaga
@Sood-m7i
@Sood-m7i Ай бұрын
Kalyug a gia mere veer
@manindersingh352
@manindersingh352 2 ай бұрын
ਓਹ ਮਗਰ ਝੋਟਾ ਬੈਠਾ ਕਜਰ ਓਹ ਨਹੀ ਨਹੀ ਕਮ ਕਸਦੇ
@Sood-m7i
@Sood-m7i Ай бұрын
Enhana greebana the tan baddua pavage budy tha tabbar te sare tha Sara tabbar bgwan tbah kar dega
@parminderkaur354
@parminderkaur354 2 ай бұрын
Koi sahoolet nhi ditti bapu ne masher makhian vich paundey soun nu kanzer lok
@DineshKumar-zj8rb
@DineshKumar-zj8rb 2 ай бұрын
Inay bandy tai police satation dai vich hawalat vich v nhi hunday changi bund paro ihna di paise na lwo parcha karwao
@Amandeepkaur-ls4rm
@Amandeepkaur-ls4rm Ай бұрын
All more sardar;s
@parminderkaur354
@parminderkaur354 2 ай бұрын
10 hazar hi sahi aa 20-30 lakh ton ghat kush nhi milda kanjer lok main vi Amritsarton aa
@Sood-m7i
@Sood-m7i Ай бұрын
Baddua nall tabran tha tabbar khatam kar dendy ha
@mohindergill7478
@mohindergill7478 2 ай бұрын
Kasay lok
@gurcharankaur7884
@gurcharankaur7884 2 ай бұрын
Jekar panjab de bihiria nu eh gulam banonge te bihari kio nahi panjab dia kudia vachange jake
@mayakaur2572
@mayakaur2572 2 ай бұрын
🇲🇾🤦🙆🙆😢🙏🏻🙏🏻
@sippy1455
@sippy1455 2 ай бұрын
Ehna te parcha krao veer chaperrra laya karo ehna saleya de
@manindersingh352
@manindersingh352 2 ай бұрын
ਕੋਈ ਮਾਫੀਆ ਨਹੀ
@Gitabendesai-y7q
@Gitabendesai-y7q 2 ай бұрын
આ ને સજા થવી જોઇએ
@suchasingh-o9v
@suchasingh-o9v 2 ай бұрын
Vir ase papiya de ghar to pani vi piya kro ji kuta tabat
@kawaljitsinghkawaljitsingh2174
@kawaljitsinghkawaljitsingh2174 2 ай бұрын
Bara Garak AHana loka da
@Sood-m7i
@Sood-m7i Ай бұрын
Budy nu bilkul ve rabb yaad nahian aggy ja ke kia jwab dega buda kia es ne marna nahian
@gurprtapsingh3615
@gurprtapsingh3615 Ай бұрын
O Biscuit 🍪 Bund vich le Lenda kanjra Dhorphety Mhu Tera
@randomperson-pp2iw
@randomperson-pp2iw 2 ай бұрын
Rab thon dro haha behon ģe teha vdonge tayer hohjo kal nu tère bacheineve nhen puchna jan tuhade beche lekha thenge
@RamanRaman-j6v
@RamanRaman-j6v 2 ай бұрын
,😭😭😭😭😭😭😭😭😭😭🤐
@KamikkarSingh
@KamikkarSingh 2 ай бұрын
Ah koun hai salasarpanch aa
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
How Strong Is Tape?
00:24
Stokes Twins
Рет қаралды 96 МЛН
Beat Ronaldo, Win $1,000,000
22:45
MrBeast
Рет қаралды 158 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН