ਧੀ ਰਾਣੀ ਖੁਸ਼ੀ ਦੇ ਨਵਜੰਮੇ ਬੱਚੇ ਦਾ ਹੋਇਆ ਦਿਹਾਂਤ, ਰੱਬ ਮਾਸੂਮ ਈਵਾਨ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ !

  Рет қаралды 298,130

Manukhta Di Sewa Society Ludhiana

Manukhta Di Sewa Society Ludhiana

Күн бұрын

Пікірлер: 821
@GURDEEPSINGH-ym3bv
@GURDEEPSINGH-ym3bv 4 ай бұрын
ਮੇਰੇ ਕੋਲ ਕੋਈ ਸਬਦ ਨ੍ਹਹੀ ਵੀਰ ਜੀ🙏ਰੱਬ ਰੂਪੀ ਰੂਹ ਭਾਈ ਗੁਰਪ੍ਰੀਤ ਸਿੰਘ ਜੀ
@neelamdhiman687
@neelamdhiman687 4 ай бұрын
ਗ਼ਰੀਬ ਲਾਚਾਰ ਬੇਸਹਾਰਾ ਲੋਕਾਂ ਦਾ ਮਸੀਹਾ ਮਿੰਟੂ ਵੀਰ ਜਿਹੜਾ ਬਿਨਾਂ ਭੇਦਭਾਵ ਹਰ ਧਰਮ ਦਾ ਸਤਿਕਾਰ ਕਰਦਾ ਬਹੁਤ ਹੀ ਮਾਣ ਵਾਲੀ ਗੱਲ ਹੈ।🙏
@GurbachanHans
@GurbachanHans 4 ай бұрын
👏👏👏👏👏👏👏👏👏👏👏
@rajinderkaur9316
@rajinderkaur9316 4 ай бұрын
Sahi keha TUC ....kde kde veer ji wal dekh k eho sochdi aa k es kalyugi duniya vich v eda da rabb roopi insan ho skda aa
@BalwinderKaur-mu9zb
@BalwinderKaur-mu9zb 4 ай бұрын
ਵਾਹਿਗੁਰੂ ਜੀ ਇਸ ਧੀ ਨੂੰ ਭਾਣਾ ਮੰਨਣ ਲਈ ਹਿੰਮਤ ਬਖਸ਼ਿਸ਼ ਕਰੋ 🙏
@GurbachanHans
@GurbachanHans 3 ай бұрын
👏👏👏👏👏👏👏
@ਬਲਵਿੰਦਰਸਿੰਘਜੰਡੋਕੇ-ਙ2ਫ
@ਬਲਵਿੰਦਰਸਿੰਘਜੰਡੋਕੇ-ਙ2ਫ 4 ай бұрын
ਵਾਹਿਗੁਰੂ ਜੀ ਧੀ ਨੂੰ ਭਾਣਾ ਮੰਨਣ ਦਾ ਬਲ ਬਖ਼ਸਿਉ ਅਗਲਾ ਸਮਾਂ ਖੁਸ਼ੀਆਂ ਭਰਿਆ ਬਖਸ਼ਿਸ਼ ਕਰਿਓ ।
@KuldeepSingh-kw2fp
@KuldeepSingh-kw2fp 4 ай бұрын
ਮਿੰਟੂ ਵੀਰ ਰੱਬ ਹੈ ਤੂੰ ਵਾਹਿਗੁਰੂ ਸਾਹਿਬ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਦੇ ਕੇ ਰੱਖੋ ਜੀ
@noorgill_170
@noorgill_170 4 ай бұрын
ਵੀਰ ਜੀ ਆਪ ਜੀ ਬਹੁਤ ਵੱਡੀ ਸੇਵਾ ਕਰਦੇ ਹੋ ਮੇਰਾ ਵੀ ਦਿਲ ਕਰਦਾ ਹੈ ਕਿ ਮੈਂ ਤੁਹਾਡੇ ਨਾਲ ਜੁੜਾਂ ਪਰ ਘਰਾਂ ਦੀਆਂ ਜ਼ਿੰਮੇਵਾਰੀਆਂ ਤੋਂ ਵੀ ਭੱਜ ਨਹੀਂ ਸਕਦੀ ਤੁਹਾਡੀ ਵੀਡੀਓ ਵੇਖ ਕੇ ਬਹੁਤ ਦੁੱਖ ਹੁੰਦਾ ਹੈ ਦੁਨੀਆਂ ਨੂੰ ਦੁਖੀ ਵੇਖ ਕੇ ਪਰ ਤੁਹਾਨੂੰ ਬਿਨਾਂ ਕਿਸੇ ਭੇਦ ਭਾਵ ਦੇ ਸੇਵਾ ਕਰਦੇ ਵੇਖ ਕੇ ਬਹੁਤ ਮਾਣ ਮਹਿਸੂਸ ਕਰਦੀ ਹਾਂ ਆਪਣੇ ਸਿੱਖ ਵੀਰ ਗੁਰਪ੍ਰੀਤ ਸਿੰਘ ਤੇ ਬਹੁਤ ਬਹੁਤ ਧੰਨਵਾਦ ਵੀਰੇ
@gurvindersinghpakka3109
@gurvindersinghpakka3109 4 ай бұрын
ਭੈਣ ਜੀ ਤੁਸੀਂ ਕਿਤੇ ਕਿਤੇ ਮਨੁੱਖਤਾ ਦੀ ਸੇਵਾ ਵੀਰ ਮਿੰਟੂ ਕੋ ਸੇਵਾ ਕਰ ਆਇਆ ਕਰੋ ਨਾਲੇ ਤੁਹਾਡੇ ਮਨ ਦੀ ਸੇਵਾ ਵਾਲੀ ਇੱਛਾ ਪੂਰੀ ਹੋ ਜਾਊ
@Satnamp2k365
@Satnamp2k365 4 ай бұрын
Didi tusi mere dil de gall apne mukh to biyan karta❤❤❤❤
@MankiratBrar-nc8vp
@MankiratBrar-nc8vp 4 ай бұрын
Mera v bhot dil karda but majboriea ne
@noorgill_170
@noorgill_170 4 ай бұрын
ਵੀਰ ਜੀ ਜਦੋਂ ਮੈਨੂੰ ਕੋਈ ਮੇਰੇ ਸਾਹਮਣੇ ਲੋੜਵੰਦ ਹੋਵੇ ਮੈਂ ਉਸਦੀ ਮਦਦ ਕਰਕੇ ਮਨ ਨੂੰ ਤਸੱਲੀ ਦੇ ਲੈਂਦੇ ਹਾਂ ਉ​@@gurvindersinghpakka3109
@GaganSran-fy6wj
@GaganSran-fy6wj 4 ай бұрын
Sachi mintu veer rab da roop a❤
@GurnamSingh-tz2kv
@GurnamSingh-tz2kv 4 ай бұрын
ਸਭ ਤੋਂ ਵੱਧ ਦਰਦ ਭਰੀ ਵੀਡੀਓ ਅੱਜ ਵੇਖਣ ਨੂੰ ਮਿਲੀ ਮੈ ਤੇ ਰੱਬੀ ਰੂਹ ਹਮੇਸ਼ਾ ਇਹ ਸਮਝਾਦਾ ਹੁੰਦਾ ਆ ਕੇ ਇਹ ਅਨੇਕਾਂ ਧੀਆਂ ਦਾ ਪਿਉ ਤੇ ਅਨੇਕਾਂ ਭੈਣਾਂ ਦਾ ਭਰਾ ਤੇ ਬੇ ਸਹਾਰਿਆਂ ਦਾ ਸਹਾਰਾ ਮੇਰਾ ਗੁਰਪ੍ਰੀਤ ਸਿੰਘ ਵੀਰ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ 😢😢😢😢😢😢
@MkMalva
@MkMalva 4 ай бұрын
ਵਹਿਗੂਰੁ ਬੱਚੇ ਨੂੰ ਆਪਣੇ ਚਰਨਾਂ ਚੋ ਨਿਵਾਸ ਵਖਸੋ ਜੀ ਮਾ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਜੀ
@GurjeetSingh-ux4dx
@GurjeetSingh-ux4dx 4 ай бұрын
ਵਾਹਿਗੁਰੂ ਸਾਹਿਬ ਜੀ ‌ਮਾਸੁਮ ਆਪਣੇ ਚਰਨਾ ਚ ‌ਨਿਵਾਸ ਬਖਸ਼ੇ ਮਿੰਟੂ ਵੀਰ ਜੀ ਬਹੁਤ ਵੱਡੀ ਸੇਵਾ ਕਰਦੇ ਹਨ ਬਿਨਾਂ ਲਾਲਚ ਭੇਦ ਭਾਵ ਨਿਸ਼ਕਾਮ ਸੇਵਾ ਕਰਦੇ ਹਨ‌ ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ‌ਤਦਸਤੀ ਬਖਸ਼ਣ
@sharanjeetkaur8539
@sharanjeetkaur8539 4 ай бұрын
ਕਿਹੜੀ ਉਮਰ ਚ ਵਿਆਹ ਕੇ ਰੱਖ ਦਿੱਤੀ ਧੀਹ ਵਿਚਾਰੀ ਧੰਨ ਗੁਰੂ 🙏ਦੇ ਸਿੱਖ ਪਿਆਰੇ ਜਿੰਨਾਂ ਨੇ ਸੇਵਾ ਕਰਕੇ ਧੀਹ ਬਣਾਈ 🙏🙏
@kiransandhu3890
@kiransandhu3890 4 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਮਨੁੱਖਤਾ ਦੇ ਸਾਰੇ ਵੀਰਾਂ ਭੈਣਾਂ ਔਰ ਸਾਰੇ ਪਰਿਵਾਰ ਤੇ ਮਿਹਰਾਂ ਭਰਿਆ ਹੱਥ ਰੱਖਣਾ ਇਹ ਤੰਦਰੁਸਤੀ ਦੇਣੀ ਚੜਦੀ ਕਲਾ ਵਿੱਚ ਰੱਖਣਾ ਵਾਹਿਗੁਰੂ ਜੀ ਸਰਬਤ ਦਾ ਭਲਾ ਕਰਨਾ
@devil.com1070
@devil.com1070 4 ай бұрын
Dhan dhan baba deep Singh ji
@gurdevkaur1209
@gurdevkaur1209 4 ай бұрын
ਵਾਹਿਗੁਰੂ ਜੀ ਬੱਚੀ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ ਤੇ ਬੱਚੀ ਨੂੰ ਤੰਦਰੁਸਤੀ ਬਖਸ਼ੋ ਜੀ
@RanjeetSandhu-ne4wr
@RanjeetSandhu-ne4wr 4 ай бұрын
ਸ਼ਬਦ ਮੁੱਕ ਗਏ ਬਾਈ ਗੁਰਪ੍ਰੀਤ ਸਿੰਘ ਵੀਰ ਜੀ🙏🙏🙏🙏
@SukwindarKaur
@SukwindarKaur 4 ай бұрын
ਜੇਕਰ ਕਿਸੇ ਨੇ ਰੱਬ ਦੇਖਣ ਹੋਵੇ ਤਾਂ ਗੁਰਪ੍ਰੀਤ ਵੀਰ ਨੂੰ ਦੇਖ ਲਵੇ
@satwantkaur2941
@satwantkaur2941 4 ай бұрын
asal vich e rab ne
@reetubala103
@reetubala103 4 ай бұрын
Bilkul sahi
@BaljinderKaur-db8yl
@BaljinderKaur-db8yl 4 ай бұрын
ਬਹੁਤ ਬਹੁਤ ਪਿਆਰਾ ਪਾਪਾ ਏ ਵੀਰ ਗੁਰਪ੍ਰੀਤ ਸੋਹਣਾ ਪਿਆਰਾ ਵੀਰ
@prabhjotkaur629
@prabhjotkaur629 4 ай бұрын
ਵਾਹਿਗੁਰੂ ਧੀ ਨੂੰ ਹੋਂਸਲਾ ਧੀਰਜ਼ ਭਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਭਲਾ ਕਰਿੳ ਵੀਰ ਜੀ ਜੁਗ ਜੁਗ ਜੀਉ 😭😭
@D_Singh1313
@D_Singh1313 4 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
@PankajKumar-tu6ny
@PankajKumar-tu6ny 4 ай бұрын
SARDAR JI TUSI MAHAN HO.. RAB DE KHAS BANDE HO TUSI. TUHADA DIL SONE DA HA. SAB DE LE DARD HA TUHADE DIL WICH. ❤BAGWAN TUHADE OMAR LAMBE KARE. ❤
@navjor-ep8hl
@navjor-ep8hl 4 ай бұрын
ਧੰਨ ਬਾਬਾ ਦੀਪ ਸਿੰਘ ਜੀ ਇਸ ਰੱਬ ਰੂਪੀ ਵੀਰ ਤੇ ਹਮੇਸਾ ਮੇਹਰ ਭਰਿਆ ਹੱਥ ਰੱਖਿਓ🙏🙏
@priyankakaushik25
@priyankakaushik25 4 ай бұрын
Very emotional 😭😭😭 you are great bro I'm really so much proud to see you God bless you bro ...Rab meher kare 🙏🙏🙏
@Fun.Fused.Creaters
@Fun.Fused.Creaters 4 ай бұрын
Mandir , masjid which paise den nalo chnga , bai g nu support kro .......aj bai ji Punjab v oh km kr rhe ne jo vde vde Amir lok v nhi kr kde . Bai g tusi. Sachi great ho........
@shriramcraft5570
@shriramcraft5570 Ай бұрын
Othy v deo ty Ida de jgha ty v
@oppreet3289
@oppreet3289 19 күн бұрын
Likhna hunda gurudwara v likh dya karo naal.
@merapind6349
@merapind6349 4 ай бұрын
ਧੰਨ ਸ਼੍ਰੀ ਗੁਰੂ ਰਾਮਦਾਸ ਇਸ ਵੀਰ ਲੰਮੀਆਂ ਉਮਰਾਂ ਤੇ ਤੰਦਰੁਸਤੀ ਹਮੇਸ਼ਾ ਬਖਸ਼ਿਸ਼ ਕਰਨੀ ਕਈਆ ਧੀਆਂ ਨੂੰ ਗਲ ਲਾਇਆ ਕਈ ਮਾਵਾਂ ਦਾ ਪੁੱਤ ਬਣਿਆ ਪਤਾ ਨਹੀਂ ਕੀ ਲਿਖਾਂ ਪਾਤਸ਼ਾਹ ਜੀ ਬਸ ਬੇਨਤੀ ਇਸ ਵੀਰ ਦੇ ਸਿਰ ਆਪਣਾ ਹੱਥ ਹਮੇਸ਼ਾ ਰੱਖਣਾ ਮਨੁੱਖਤਾਂ ਦੀ ਸੇਵਾ ਸੰਭਾਲ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@GurbachanHans
@GurbachanHans 4 ай бұрын
👏👏👏👏👏👏👏👏👏👏
@HarjinderSingh-ul6lp
@HarjinderSingh-ul6lp 4 ай бұрын
ਵਾਹਿਗੁਰੂ ਜੀ ਮਿਹਰ ਕਰੋ ਇਸ ਬੱਚੀ ਤੇ ਧੰਨਵਾਦ ਭਾਈ ਗੁਰਪ੍ਰੀਤ ਸਿੰਘ ਜੀ
@singhsatnam41
@singhsatnam41 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@NarinderKaur-lo5vv
@NarinderKaur-lo5vv 4 ай бұрын
Bhut duhk wali aa az d video....Sachi dehk ke rona aa gya..... waheguru g masoom jhi maa nu himmat bhksna g 🙏🙏
@ParamjitSingh-rh9hl
@ParamjitSingh-rh9hl 4 ай бұрын
ਗੁਰਪ੍ਰੀਤ ਮਿੰਟੂ ਵੀਰੇ ਬਹੂਤ ਦੁੱਖ ਲਗਿਆਂ
@harpreetkaurgssschakkalan1579
@harpreetkaurgssschakkalan1579 4 ай бұрын
ਵਾਹਿਗੁਰੂ ਜੀ ਭੈਣ ਭਾਣਾ ਮੰਨਣ ਦਾ ਬਲ ਬਖਸ਼ਣ। ਵਾਹਿਗੁਰੂ ਜੀ ਵੀਰ ਗੁਰਪ੍ਰੀਤ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@sonyvalu6137
@sonyvalu6137 4 ай бұрын
ਵਾਹਿਗੁਰੂ ਜੀ ਇਸ ਭੈਣ ਨੂੰ ਭਾਣਾ ਮੰਨਣ ਦਾ ਬਲ ਬਖਸੇ
@jagroopmaan2251
@jagroopmaan2251 4 ай бұрын
ਵਾਹਿਗੁਰੂ ਜੀ ਬਚੇ ਨੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ ਅਤੇ ਬੇਟੀ ਭਾਨਾਂ ਮੰਨਣ ਦਾ ਬਲ ਬਖਸ਼ਣ ਜੀ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ ਦੇ ਨਿਸ਼ਕਾਮ ਸੇਵਾ ਕਰਦੇ ਹੋ ਜੀ
@baathmandeep6222
@baathmandeep6222 4 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@paramnigah564
@paramnigah564 4 ай бұрын
ਕੋਈ ਸ਼ਬਦ ਨਹੀਂ ਭੈਣ ਨੂੰ ਦਿਲਾਸਾ ਦੇਣ ਲਈ। ਵਾਹਿਗੁਰੂ ਜੀ ਆਪ ਹੀ ਮੇਹਰ ਕਰਨ 😭😭😭🙏🙏🙏🙏
@balvirkaur778
@balvirkaur778 4 ай бұрын
ਗੁਰਪ੍ਰੀਤ ਵੀਰ ਜੀ ਤਾਂ ਰੱਬ ਦੇ ਰੂਪ ਵਿੱਚ ਇਸ ਧਰਤੀ ਤੇ ਆਏ ਹਨ ।
@sandeepkaur5431
@sandeepkaur5431 4 ай бұрын
ਗੁਰਪ੍ਰੀਤ ਵੀਰ ਰੱਬ ਤੈਨੂੰ ਖਸ਼ ਰੱਖੇ
@Lovenature-nt8zm
@Lovenature-nt8zm 4 ай бұрын
ਵਾਹਿਗੁਰੂ ਜੀ ਸਭ ਨੂੰ ਸੁਮੱਤ, ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏
@dalbirsinghsingh8144
@dalbirsinghsingh8144 4 ай бұрын
ਵਾਹਿਗੁਰੂ ਮੇਅਰ ਕਰੀਓ ਭੈਣ ਤੇ ਦੁੱਖ ਵੀ ਦੁੱਖੀ ਇਨਸਾਨ ਨੂੰ ਮਿਲਦੇ ਹਨ
@JinderSingh-jj9wq
@JinderSingh-jj9wq 3 күн бұрын
ਵਾਹਿਗੁਰੂ ਜੀ ਮੇਹਰ ਕਰੋ
@Haryanartblok
@Haryanartblok 4 ай бұрын
ਮਿੰਟੋ ਵੀਰ ਜੀ ਉਹ ਜਲਾਦ ਆਪਦੇ ਬੱਚੇ ਦਾ ਨਹੀਂ ਹੋਇਆ ਇਸ ਭੈਣ ਦਾ ਕੀ ਹੋਣਾ ਸੀ ਉਸ ਨੇ ਇਸ ਭੈਣ ਨੂੰ ਭਾਣਾ ਮੰਨਣ ਦਾ ਬਲ ਬਖਸੀ ਪਰਮਾਤਮਾ ਜੀ ਤੰਦਰੁਸਤੀ ਬਖਸੀ
@lakhwinderkaur2870
@lakhwinderkaur2870 4 ай бұрын
Guru da sacha sikh sab to vadha dharm inasantat jis di seva veer ji tusi karde o waheguru ji mehar da hath rakhan tuhade te
@KuldeepSingh-kw2fp
@KuldeepSingh-kw2fp 4 ай бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੋ ਸੁਪਨਿਆਂ ਦੇ ਘਰ ਤੇ
@kantakumar1637
@kantakumar1637 4 ай бұрын
ਇਹ ਵੀਰ ਆ ਰੱਬ ਦਾ ਰੂਪ,,ਰੱਬ ਨੇ ਇਹਦੇ ਚ ਆਪਣਾ ਦਿਲ ਲਗਾ ਕੇ ਭੇਜਿਆ ਧਰਤੀ ਤੇ,ਰੱਬ ਲੰਮੀ ਉਮਰ ਵੀ ਦੇਵੇ❤
@rajku5446
@rajku5446 4 ай бұрын
ਵਾਹਿਗੁਰੂ ਬੱਚੇ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਤੇ ਭੈਣ ਨੂੰ ਵੀ ਭਾਣਾ ਬਖਸ਼ਣ ਇਹੋ ਜਿਹੇ ਪਤੀ ਨੂੰ ਕੀ ਕਰਨਾ ਜੋ ਆਪਣੇ ਬੱਚੇ ਨੂੰ ਵੀ ਨਾ ਦੇਖੇ ਵਾਹਿਗੁਰੂ 🙏🙏🙏🙏
@khushsarwara2943
@khushsarwara2943 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sukhvirndcrane828
@sukhvirndcrane828 2 ай бұрын
Guru nanak dev ji de sikh di misaal ne gurpreet bhaji. Sewa , dayea , te bina kise bhedbav ton sabh nu apna. Samj ke sewa krni, eh har koi nahi kr sakda. Waheguru lambi umar bakshan bhaji nu.
@santoshkumari8002
@santoshkumari8002 4 ай бұрын
Dukhea da sahara veerji Gurpreet singh ji❤❤❤❤❤
@AmandeepKaur-786
@AmandeepKaur-786 4 ай бұрын
ਅੱਜ ਇਸ ਵੀਡੀਓ ਨੂੰ ਦੇਖ ਕੇ ਸਭ ਤੋਂ ਵੱਧ ਦਰਦ ਹੋਇਆ ਜੀ ਕਾਸ਼ ਇਸ ਧੀ ਦਾ ਵੀ ਕੋਈ ਹੁੰਦਾ ਹਾਂ ਇਸ ਦਾ ਦੁੱਖ ਵੀ ਕੋਈ ਸਹਿਣ ਕਰ ਸਕਦਾ ਪਰ ਵੀਰੇ ਤੂੰ ਹੀ ਰੱਬ ਨੇ ਇਹਨਾਂ ਲੋਕਾਂ ਦਾ ਮਾਂ ਬਾਪ ਭੈਣ ਭਾਈ ਸਭ ਰਿਸ਼ਤੇਦਾਰ ਤੈਨੂੰ ਹੀ ਬਣਾਇਆ ਹ ਵੀਰੇ ਤੂੰ ਕਿੰਨਾ ਭਾਗਾਂ ਨਾਲ ਆਏ ਸੋ ਤੈਨੂੰ ਮਨੁੱਖਤਾ ਦੀ ਸੇਵਾ ਦਾ ਹੁਕਮ ਬਖਸ਼ਿਆ ਵਾਹਿਗੁਰੂ ਨੇ ਇਹ ਹੁਕਮ ਵੀ ਕਿਸੀ ਕਿਸੀ ਨੂੰ ਹੁੰਦਾ ਵਾਹਿਗੁਰੂ ਵੀਰੇ ਇਸ ਭੈਣ ਮਨੂੰ ਇਸਦੇ ਪਤੀ ਕੋਲ ਕਦੇ ਭੁੱਲ ਕੇ ਵੀ ਨਾ ਭੇਜੇ ਓ
@HoshiarSingh-r5d
@HoshiarSingh-r5d 4 ай бұрын
Bhai ji tusi rab ho
@NishanSingh-rh9gj
@NishanSingh-rh9gj 4 ай бұрын
ਕੁੜੀਏ ਕਿਸਮਤ ਕੁੜੀਏ ਤੈਨੂੰ ਇਨਾ ਪਿਆਰ ਦਿਆਂ ਆਪਣੇ ਹਿੱਸੇ ਦੀ ਦੁਨੀਆ ਵੀ ਤੈਥੋਂ ਵਾਰਦਿਆਂ
@unitedcolors2920
@unitedcolors2920 4 ай бұрын
ਵਾਹਿਗੁਰੂ ਤੰਦਰੁਸਤੀ ਬਖਸ਼ੇ ,ਭਾਣਾ ਮੰਨਣ ਦਾ ਬਲ ਬਖਸ਼ੇ 🙏 ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ,
@kiransandhu3890
@kiransandhu3890 4 ай бұрын
ਵਾਹਿਗੁਰੂ ਛੋਟੀ ਜਿਹੀ ਧੀ ਦਾ ਭਲਾ ਕਰੀ ਸੱਚੇ ਪਿਤਾ ਮੇਰਾ ਭਰੇ ਹੱਥ ਰੱਖਣੀ ਜਿਹੜੀ ਦੁੱਖ ਦੀ ਘੜੀ ਹੋਈ ਆ ਉਦਾਂ ਨੂੰ ਸਬਰ ਸਿਦਕ ਬਖਸ਼ੀਆਂ ਗੁਰੂ ਮਹਾਰਾਜ ਮਨੁੱਖਤਾ ਦੀ ਸੇਵਾ ਵਾਲੇ ਸਾਰੇ ਵੀਰਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖੇ ਤੰਦਰੁਸਤੀ ਦੇਣੀ ਚੜਦੀ ਕਲਾ ਬਖਸ਼ਣੀ ਸਰਬੱਤ ਦਾ ਭਲਾ ਕਰਨਾ ਬਾਬਾ ਜੀ ਔਰ ਜਿਹੜੇ ਮਾੜੇ ਕਰਦੇ ਜੇ ਬੇਗਾਨੀਆਂ ਧੀਆਂ ਨਾ ਉਹਨਾਂ ਦਾ ਵੀ ਭਲਾ ਕਰੀ ਤੂੰ ਵੀ ਵੇਖਣਾ ਸੱਚੇ ਪਿਤਾ ਸਾਰਾ ਕੁਛ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@kiransandhu3890
@kiransandhu3890 4 ай бұрын
ਵਾਹਿਗੁਰੂ ਜੀ
@amanpreetkaur4096
@amanpreetkaur4096 4 ай бұрын
ਵਾਹਿਗੁਰੂ ਜੀ ਇਸ ਬੱਚੀ ਨੂੰ ਇਹ ਅਸਹਿ ਦੁਖ ਸਹਿਣ ਦੀ ਹਿੰਮਤ ਬਖਸ਼ੋ ਅਤੇ ਗੁਰਪ੍ਰੀਤ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣਾ 👏
@harvindersingh7502
@harvindersingh7502 3 ай бұрын
Waheguru ji waheguru ji mkji 🙏
@roopsingh4612
@roopsingh4612 4 ай бұрын
ਵਹਿਗੂਰੁ ਜੀ ਤੇਰਾ ਭਾਣਾ ਮੰਨਣਾ ਪੈਂਦਾ ਜੋ ਵਹਿਗੂਰੁ ਅਲਾ ਨੂੰ ਮਨਜੂਰ ਹੈ ਗੁਰਪ੍ਰੀਤ ਜੀ ਤੁਹਾਡੀ ਸੇਵਾ ਨੂੰ ਸਲਾਮ ਹੈ ਗੁਰਪ੍ਰੀਤ ਜੀ ਦੇ ਅੱਗੇ ਸਾਡਾ ਸਿਰ ਝੁਕਦਾ ਕੋਈ ਸਬਦ ਨਹੀਂ ਮੇਰੇ ਕੋਲ
@SumanGupta-ks7ld
@SumanGupta-ks7ld 4 ай бұрын
Mintu veer jee tusi mere ĺae rab ho bhahvan aapki umer lambi kere
@gurpreet1463
@gurpreet1463 4 ай бұрын
ਵਾਹਿਗੁਰੂ ਜੀ
@RadheSham-yg5sf
@RadheSham-yg5sf 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@Jatt-PB02
@Jatt-PB02 4 ай бұрын
ਵਾਹਿਗੁਰੂ ਜੀ ਨਿਕੀ ਜੀ ਜਾਨ ਨੂੰ ਆਪਣੇ ਚਰਨਾ ਵਿਚ ਨਿਵਾਸ ਬਖਸ਼ਣਾ 🙏🙏
@NirmalSingh-fs3us
@NirmalSingh-fs3us 4 ай бұрын
ਇਕ ਚੈਨਲ ਹੈ," ਮਿੱਟੀ "। ਇਸ ਚੈਨਲ ਤੇ ਬਹੁਤ ਲੋਕ ਰੱਬ ਨੂੰ ਪਾਉਣ ਅਤੇ ਰੱਬ ਨਾਲ ਗੱਲ ਕਰਨ ਦਾ ਦਾਅਵਾ ਕਰਦੇ ਹਨ। ਪਰ ਧਰਤੀ ਤੋਂ ਕੁਰੀਤੀਆਂ ਖਤਮ ਕਰਨ ਦੀਆਂ ਅਤੇ ਲੋਕ ਭਲਾਈ ਦੀ ਕੋਈ ਗੱਲ ਨਹੀ ਕਰਦੇ। ਪਰ ਮੈੰ ਅੱਜ ਕਹਿੰਦਾ ਹਾਂ ਕਿ ਜੇਕਰ ਰੱਬ ਨੂੰ ਮਿਲੀਆਂ ਹੈ, ਤਾਂ " ਸੁਪਨਿਆਂ ਦੇ ਘਰ " ਪਹੁੰਚੋ।
@jaspreetmaan5508
@jaspreetmaan5508 4 ай бұрын
ਵਾਹਿਗੁਰੂ ਭਲਾ ਕਰੇ ਸਭੀ ਸੰਸਾਰ ਦਾ 🙏🙏😢😢😢
@Gurjitkaur-d1x
@Gurjitkaur-d1x 3 ай бұрын
🙏🙏ਵਾਹਿਗੁਰੂ ji
@ParamjitKaur-sr5bo
@ParamjitKaur-sr5bo 11 күн бұрын
Bhaji eh vela bhut dukh da, main v handaya...... Par veere tuc sachi koi rab naal mili hoi ruh ho, jehde lai har dukh aapna aa, waheguru ji mehar rakhio....
@harbhajankaur3716
@harbhajankaur3716 4 ай бұрын
ਵਾਹਿਗੁਰੂ ਜੀ 🙏
@jaswinderkaur4765
@jaswinderkaur4765 4 ай бұрын
ਵਹਿਗੁਰੂ ਜੀ ਬੇਟੀ ਨੂੰ ਸੁਮੱਤ ਬਖਸ਼ੇ। ਗੁਰਪ੍ਰੀਤ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖੇ।🙏🙏
@Makhan-r1j
@Makhan-r1j 4 ай бұрын
❤ ਵਾਹਿਗੁਰੂ ਜੀ ਬੱਚੇ ਦੀ ਆਤਮਾ ਨੂੰ ਸ਼ਾਂਤੀ ਬਖਸਿਓ ਜੀ ਭੈਣ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@BalkarSingh-dc1oq
@BalkarSingh-dc1oq 4 ай бұрын
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ
@vdhillon4382
@vdhillon4382 4 ай бұрын
ਵਾਹਿਗੁਰੂ ਖੁਸ਼ੀ ਦੇ ਜੀਵਨ ਵਿਚ ਫਿਰ ਖੁਸ਼ੀਆਂ ਲੇ ਕੇ ਆਉਣ,ਇਹ ਅਰਦਾਸ ਆ।
@abhijotsharma005
@abhijotsharma005 4 ай бұрын
ਵਾਹਿਗੁਰੂ ਜੀ, ਖੁਸ਼ੀ ਭੈਣ ਨੂੰ ਇਹ ਦੁੱਖ ਸਹਿਣ ਦੀ ਹਿੰਮਤ ਬਖਸ਼ਣ 🙏🙏🙏
@srankuldeep
@srankuldeep 3 ай бұрын
Waheguru ji kirpa Karoonda iss machine ta Waheguru
@Deep__Chauhan
@Deep__Chauhan 3 ай бұрын
Waheguru ji waheguru ji 🙏😢😢😢
@Arman-yi6vk
@Arman-yi6vk 4 ай бұрын
ਪ੍ਰਮਾਤਮਾ ਖੁਸ਼ੀ ਨੂੰ ਭਾਣਾ ਮੰਨਣ ਦਾ ਬਲ ਬਖਸ਼ਿੳਓ
@ranjitkaur2699
@ranjitkaur2699 4 ай бұрын
Waheguru waheguru waheguru waheguru waheguru g🙏🙏🙏🙏🙏
@RamandeepChahal-nr5ho
@RamandeepChahal-nr5ho 4 ай бұрын
ਬਹੁਤ ਦੁੱਖਦੀ ਗੱਲ ਆ, ਜੋ ਇਸ ਭੈਣ ਨਾਲ ਹੋਇਆ, ਮੈਨੂੰ ਇਹ ਸਭ ਦੇਖ ਕੇ ਰੋਣ ਆ ਗਿਆ, ਇਕ ਘਰਵਾਲੇ ਨੇ ਆਪਣੀ ਪ੍ਰੇਗੇਨੇਟ ਘਰਵਾਲ਼ੀ ਨਾਲ ਇਹਦਾ ਮਾਰ ਕੁੱਟ ਕਰਦਾ ਰਿਹਾ, ਆਪਣੇ ਬੱਚੇ ਦਾ ਵੀ ਖਿਆਲ ਨੀਂ ਆਇਆ ਉਸ ਇਨਸਾਨ ਨੂੰ 😢, ਜਿਹੜਾ ਕੀ ਨਿੱਕੀ ਜਹੀ ਜਾਨ ਅਜ ਦੁਨੀਆ ਚ ਰਿਹਾ ਨੀ, ਇਹੋ ਜਿਹੇ ਇਨਸਾਨ ਨੂੰ ਰੱਬ ਕਦੇ ਮਾਫ ਨੀਂ ਕਰਦਾ, ਅਜ ਵੀ ਸਮਾਜ ਇਹਦਾ ਦੀਆ ਹੋਰ ਵੀ ਬਹੁਤ ਕੁੜੀਆਂ ਇਹ ਸਭ ਕੁਜ ਬਰਦਾਸ਼ਤ ਕਰਦੀਆਂ ਨੇ 😔
@harnetchoudhary1782
@harnetchoudhary1782 4 ай бұрын
ਵਾਹਿਗੁਰੂ ਜੀ ਬੱਚੇ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਓ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ ਭੈਣ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ
@bharti1671
@bharti1671 3 ай бұрын
Parmeshwar hamesha tuhade nal rehn veere jo tusi ohna de kamma nu kar rhe ho te eh bachi de jeewan ch v khushiyan den
@kaursingh1993
@kaursingh1993 4 ай бұрын
ਵਹਿਗੁਰੂ ਜੀ ਬੜਾ ਦੁੱਖ ਹੈ ਗੁਰਪ੍ਰੀਤ ਜੀ ਵਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@harpreetharpreet6746
@harpreetharpreet6746 3 ай бұрын
Veere thonu waheguru hmesha Khush rakhn ❤
@srankuldeep
@srankuldeep 3 ай бұрын
Waheguru ji .dhan dhan guru ramdas ji
@Kamalmalhi-p6q
@Kamalmalhi-p6q 4 ай бұрын
ਵਾਹਿਗੁਰੂ ਵਾਹਿਗੁਰੂ ਜੀ
@GuruCreative000l
@GuruCreative000l 4 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 😢😢😢
@GurjitSingh-bz2uv
@GurjitSingh-bz2uv 4 ай бұрын
ਵੀਰ ਜੀ ਤੁਸੀਂ ਧਨ ਹੋ ਇਹ ਦੀ ਮਾਂ ਹੁੰਦੀ ਇਹ ਹਾਲ ਨਾ ਹੁੰਦਾ
@Azeem_vlogs_88
@Azeem_vlogs_88 4 ай бұрын
G o sardar g tusi te wali Allah ho tuhano janaza parhday te Allah o Akbar kenday sun k badi khushi hoi Baba guru Nanak sarkar da umti hon da haq ada kar ditta tusan Masha Allah❤❤❤❤❤❤❤❤❤❤
@deepdeepdeep8148
@deepdeepdeep8148 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@PreetKaur-hx7dk
@PreetKaur-hx7dk 3 ай бұрын
Bhut Maan vali gal Paji jog jog jiyo tusi bhut VAdda upprala kr rhe ho Sareya n twade Kolo sikhna chahida ji 🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿
@KamalDhaliwal-v6x
@KamalDhaliwal-v6x 4 ай бұрын
ਵੀਰੇ ਤੈਨੂੰ ਸੱਚੀ ਰੱਬ ਨੇ ਬਹੁਤ ਵੱਡਾ ਦਿਲ ਦਿੱਤਾ ਵਾਹਿਗੁਰੂ ਤੁਹਾਨੂੰ ਲੰਬੀ ਉਮਰ ਲਾਵੇ
@Chauhan.007.
@Chauhan.007. 4 ай бұрын
ਸਤਿਨਾਮੁ ਸ੍ਰੀ ਵਾਹਿਗੁਰੂ ਜੀ 🙏🏼
@Komaljosan67
@Komaljosan67 4 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
@daljitpandher9096
@daljitpandher9096 Ай бұрын
Waheguru. Ji. Waheguru. Ji. Waheguru. Ji. Waheguru. Ji.
@Sidhu123Sidhu12-x
@Sidhu123Sidhu12-x 4 ай бұрын
Gurpreet veer ta rabb hamasa mehrabhara hath rakha veer ji bahut sewa karda a dukhia de
@randhirdhillon972
@randhirdhillon972 4 ай бұрын
Waheguru ji kirpa Karn App SAB Ta ji MDSS Family Ta ji Y
@BarinderkaurHundal
@BarinderkaurHundal 4 ай бұрын
ਹੇ ਵਾਹਿਗੂਰੁ ਜੀ ਮੇਰਾ ਤਾ ਰੋਣਾ ਨਿਕਲ ਗਿਆ ਕਿੰਨੇ ਦੁੱਖ ਦੀ ਗੱਲ ਆ ਮੈਨੂੰ ਆਪਣੇ ਬੱਚਿਆ ਦਾ ਚੇਤਾ ਆ ਗਿਆ ਮੇਰੇ ਵੀ ਦੋ ਮੁੰਡੇ ਇਕ ਇਕ ਦਿਨ ਦੇ ਮਰੇ ਸੀ ਫਿਰ ਮੈਨੂੰ ਵਾਹਿਗੂਰੁ ਜੀ ਨੀ ਧੀ ਦੀ ਦਾਤ ਬਖਸੀ ਫਿਰ ਪੁੱਤ ਹੋਇਆ ਮਸੀਵਾਹਿਗੂਰੁ ਜੀ ਨੇ ਮੇਰੀ ਸੁਣੀ ਫਿਰ ਦੋ ਬੱਚੇ ਦਿਤੇ ਹੁਣ ਉਹ ਇਸ ਟਾਇਮ ਕਨੇਡਾ ਚਲੇ ਗੇ ਬਹੁਤ ਦੁੱਖ ਪਾਇਆ ਮੇ ਵੀ ਮਸੀਵਾਹਿਗੂਰੁ ਜੀ ਨੇ ਚੰਗੇ ਦਿਨ ਦਿਖਾਏ ਹੁਣ ਮੈਨੂੰ ਤਾ ਇਸ ਬੱਚੀ ਵੱਲ ਵੇਖ ਕੇ ਬਹੁਤ ਦੁੱਖ ਲੱਗਾ ਕਿੰਨੀ ਛੋਟੀ ਉਮਰ ਸੀ ਇਸ ਦੇ ਘਰਵਾਲੇ ਦੀ ਜਿਆਦਾ ਕਿੰਨੇ ਅੱਤਿਆਚਾਰ ਕਰਦਾ ਸੀ ਵਿਚਾਰੀ ਤੇ ਸੁਕਰ ਇਸ ਦਾ ਪਿਛਾ ਛੁੱਟ ਗਿਆ ਉਸ ਤੋ ਵਾਹਿਗੂਰੁ ਜੀ ਇਸ ਬੱਚੀ ਨੂੰ ਬਲ ਬਖਸੇ ਇਹ ਦੁੱਖ ਸਹਿਣ ਦਾ ਪਰ ਫਿਰ ਵੀ ਮਾਵਾ ਨੂੰ ਕਿਥੇ ਭੁਲਦੇ ਬੱਚੇ ਵਾਹਿਗੂਰ ਜੀ ਮੇਹਰ ਕਰੀ ਬੱਚੀ ਤੇ🙏🏿🙏🏿🙏🏿
@Sheena_kaur98
@Sheena_kaur98 4 ай бұрын
Rab mere es veer nu lambiya umra tandrustiya bakshe
@Inderpreet-se2jf
@Inderpreet-se2jf 4 ай бұрын
Waheguru ji bahut hi Puna daa Kam kar rahe ho Gurpreet bhai sahab ji god bless you 🙏🤲♥️
@Jaspreet_Shiana
@Jaspreet_Shiana 4 ай бұрын
Baba ji es Behan nu strong krn ..ta jo apni next life nu chngi tra jee sake .....
@KuldeepSingh-gb8en
@KuldeepSingh-gb8en 3 ай бұрын
Waheguru ji waheguru ji
@5911Wala-zs5md
@5911Wala-zs5md 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@championgamemap6485
@championgamemap6485 4 ай бұрын
ਵਾਹਿਗੁਰੂ ਜੀ
@jagsirsingh2876
@jagsirsingh2876 4 ай бұрын
Veer ji waheguru tuhanu khush rakhan tuhadr bache takeia karn ji waheguru ji 🙏🙏🙏🙏🙏
@Junaid-mw4hy
@Junaid-mw4hy 2 ай бұрын
Allah Pak / Waheguru ji Khushi behan upar apna mehar karain. 🙏🏼
@pammikingra5597
@pammikingra5597 4 ай бұрын
ਕੋਈ ਸ਼ਬਦ ਨਹੀਂ ਕਹਿਣ ਨੂੰ ਸਲੂਟ ਆ ਵੀਰ ਤੈਨੂੰ
@singhpowar3411
@singhpowar3411 4 ай бұрын
Waheagure ji 🙏
@RajuShah-zr3om
@RajuShah-zr3om 4 ай бұрын
ਰਾਜੂ ਸਾਹ ਸਾਨੀਪੁਰ ❤🙏🙏🌹🕋🤲🤲🌹👏👏🌹😭😭❤🙏🙏
@RamanSandhu388
@RamanSandhu388 4 ай бұрын
Satnam Shri Waheguru Ji Mehar Karo
@desivlogger8335
@desivlogger8335 4 ай бұрын
ਵਹਿਗੁਰੂ ਜੀ ਇਨ੍ਹਾਂ ਮਾੜਾ ਸਮਾਂ ਕਿਸੇ ਤੇ ਨਾ ਆਵੇ ਮਨੁਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ 🙏
@jaspreetkaur6598
@jaspreetkaur6598 4 ай бұрын
Waheguru ji 🙏🌺🌺🌺🌺🌺
小丑教训坏蛋 #小丑 #天使 #shorts
00:49
好人小丑
Рет қаралды 54 МЛН
Мен атып көрмегенмін ! | Qalam | 5 серия
25:41
人是不能做到吗?#火影忍者 #家人  #佐助
00:20
火影忍者一家
Рет қаралды 20 МЛН