ਹੁਸ਼ਿਆਰਪੁਰ ਜ਼ਿਲੇ ਦੇ ਜੰਗਲ ਵਿੱਚ ਰਹਿੰਦਾ ਹੈ ਇਕੱਲਾ ਸ਼ੇਰ ਦਿਲ ਪਰਿਵਾਰ|Hoshiarpur| jungal| nature|ਦੁੱਖ। ਘਰ

  Рет қаралды 48,650

Karam Saini Vlogs

Karam Saini Vlogs

Ай бұрын

ਹੁਸ਼ਿਆਰਪੁਰ ਜ਼ਿਲੇ ਦੇ ਜੰਗਲ ਵਿੱਚ ਰਹਿੰਦਾ ਹੈ ਇਕੱਲਾ ਸ਼ੇਰ ਦਿਲ ਪਰਿਵਾਰ
ਬਾਘ ਤੋ ਅਪਣੇ ਬੱਚਿਆ ਨੂੰ ਬਚਾਉਣ ਲਈ ਜਾਗਦੇ ਸਾਰੀ ਰਾਤ
ਪਹਾੜਾਂ ਵਿੱਚੋ ਨਿਕਲਦਾ ਹੈਂ ਪਾਣੀ ਵਿੱਚੋ ਤੇਲ
#hoshiarpur #nature #punjabi #ਪੰਜਾਬ #ਇਟਲੀ
#ਮੋਗਾ #ਪਹਾੜ
‪@DailyPostPunjabi‬ #‪@dainiksaveravideos‬
#adventures #life #jungal
‪@PUNJABITRAVELCOUPLE‬
#kimipawan
#punjabivlogger
ਪੰਜਾਬੀਆਂ ਨੇ ਦਿਖਾਏ ਆਇਰਲੈਂਡ ਦੇ ਪਿੰਡ
#punjabitravelcouple

Пікірлер: 66
@sukhdevkaur9697
@sukhdevkaur9697 11 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏💛🌹❤️‍🩹🌹💛🙏🙏
@sanjivnadala
@sanjivnadala 26 күн бұрын
Bohat vadia video veer ji thanks ❤
@kuljitsingh6749
@kuljitsingh6749 5 күн бұрын
Bahut badia vedio hai ji dhanwad ji 🙏 good luck for the next one 🙏 Rabb Rakha 🙏
@jaskarandas8351
@jaskarandas8351 9 күн бұрын
Ude uood awe sa kosa tis bache pashre sharya tin kawn kihalwe kawn chugawe ❤
@Karamsukh2023
@Karamsukh2023 Ай бұрын
Location ਗੁੱਡ. It's really nice
@GurdevSingh-vd5ie
@GurdevSingh-vd5ie Ай бұрын
ਬਾਈ ਜੀ ਐਥੇ ਜਗ੍ਹਾ ਖਰੀਦੀ ਜਾ ਸਕਦੀ ਹੈ।। ਖੇਤੀ ਕਰ ਸਕਦੇ ਹਾਂ ਕੀ 🎉 ਜ਼ਰੂਰ ਦਸੇਉ ਜੀ।।ਆਪ ਜੀ ਨੂੰ ਬੇਨਤੀ ਹੈ।।ਘਰ ਬਣਾ ਸਕਦਾ ਹੈ ਕੋਈ ਵੀ ਜ਼ਮੀਨ ਖਰੀਦ ਕੇ।।🎉
@Pb7VinderHoshiarpuria
@Pb7VinderHoshiarpuria Ай бұрын
Very beautiful place ...good approach bro .... Keep it continue bro ❤❤😊
@surindersikand8437
@surindersikand8437 29 күн бұрын
ਵਧੀਆ ਵੀਡੀਓ ਬਣਾਈ ਹੈ ਅਸੀਂ ਮਹਿਂਗਰਵਾਲ ਦੇ ਨਾਲ ਲਗਦੇ ਗੰਧੋਵਾਲ ਪਿੰਡ ਤੋਂ ਹਾਂ
@karamsaini3472
@karamsaini3472 29 күн бұрын
@@surindersikand8437 thanks so much for watching
@PoonamSharma-ll7fc
@PoonamSharma-ll7fc Ай бұрын
Soooooooo good vlog bauht acha kam kar rahy ho
@karamsaini3472
@karamsaini3472 Ай бұрын
Thanku so much . Please share
@rajindersingh4538
@rajindersingh4538 Ай бұрын
ਸਰਕਾਰੀ ਹੈਲਪ ਜਰੂਰ ਮਿਲਨੀ ਚਾਹੀਦੀ ਸਰਕਾਰ ਨੂੰ ਮੇਰੀ ਅਪੀਲ ਹੱਥ ਜੋੜ ਕੇ ੴ❤❤❤❤❤❤❤❤❤❤❤❤❤❤❤❤❤❤❤❤❤❤❤❤❤❤ੴ
@GurdevSingh-vd5ie
@GurdevSingh-vd5ie Ай бұрын
ਸਰਕਾਰ ਦਿੰਦੀਆਂ ਕਦੂ।।ਉਲਟਾ ਖੋ ਨਾ ਲਏ।। ਗੱਲਾਂ ਕਰਦਾ
@user-me8lu8mu9p
@user-me8lu8mu9p 18 сағат бұрын
Government should help these families .
@nindisaini9790
@nindisaini9790 Ай бұрын
Nice video . Brother'
@user-tj2ed4zk3n
@user-tj2ed4zk3n Ай бұрын
Bhot bhot thanks ik achha video dikhne liye
@johnysaini7817
@johnysaini7817 28 күн бұрын
Nice one keep up the good work waheguru ji always bless you brother ❤❤❤❤❤❤
@karamsaini3472
@karamsaini3472 28 күн бұрын
@@johnysaini7817 thanku so much
@AmritSinghDalli
@AmritSinghDalli Ай бұрын
Good ਵੀਡੀਓ brother
@raja37841
@raja37841 Ай бұрын
ਸ਼ੇਰ, ਬਾਘ, ਤੇਂਦੂਆ, ਚੀਤਾ, ਜਗੁਆਰ ਇਹ big cat ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਚੀਤਾ ਨਹੀਂ ਹੋ ਸਕਦਾ cheetah Jungle ਵਿੱਚ ਹੀ ਪਾਇਆ ਜਾਂਦਾ ਹੈ ਦੁਨੀਆਂ ਦਾ ਸਭ ਤੋਂ ਤੇਜ਼ ਦੌੜਨ ਵਾਲਾ ਜਾਨਵਰ ਆ।।।
@karamsaini3472
@karamsaini3472 Ай бұрын
Veer g loki khade haga … ona na dakhya hoya …
@manpreetmani4819
@manpreetmani4819 Ай бұрын
Good work❤
@harmeshchand3727
@harmeshchand3727 Ай бұрын
Very nice,thanx ji, eh v life hai ,kdey sochya hi nhi c ,es tra v life gujr hundi hai
@JagjitSingh-pc9rt
@JagjitSingh-pc9rt Ай бұрын
V.wonderful
@karamsaini3472
@karamsaini3472 Ай бұрын
Thanku so much .. please share this video
@naveensinglabudhlada
@naveensinglabudhlada Ай бұрын
Good job ❤
@user-vp5ro9qf7p
@user-vp5ro9qf7p Ай бұрын
Very good job very nice
@Sukh687
@Sukh687 Ай бұрын
Good work saini saab
@Persnol_VlogS
@Persnol_VlogS 24 күн бұрын
ਬਾਈ ਤੁਸੀਂ ਵੀਡੀਓ ਬਣਾਈ ਆਪਣੇ ਹੁਸ਼ਿਆਰਪੁਰ ਆਲੇ ਸਾਰੇ ਪਿਆਰ ਵੀ ਦੇ ਰਹੇ । ਬਾਈ ਜਿਹੜੀਆ ਗਾਂਵਾ ਐਥੇ ਆਵਾਰਾ ਘੁੰਮ ਰਹੀਆ । ਨਾਲ ਦੱਸ ਵੀ ਰਹੇ "ਕਿ ਇਹਦਾ ਵੀ ਬੱਚਾ ਲਿਜਾ ਖਾ ਗਏ । ਬਾਈ ਬਹੁਤ ਵਧੀਆ ਹੋਵੇਗਾ । ਜੇਕਰ ਚਾਰ ਕੁ ਜਣੇ ਇਕੱਠੇ ਹੋ ਇਹਨਾ ਇੱਥੇ ਰਹਿੰਦੇ ਆਵਾਰਾ ਪਸ਼ੂਆ ਨੂੰ ਥੋੜਾ ਬਹੁਤ ਬੰਨ ਥੱਲੇ ਵੱਲ ਛਿਛਕੇਰ ਦਿੱਤਾ ਜਾਵੇ । ਪੁੰਨ ਦਾ ਪੁੰਨ ਤੇ ਚੈੱਨਲ ਨੂੰ ਹੋਰ ਵੀ ਜਿਆਦਾ ਪਿਆਰ ਸਤਿਕਾਰ ਮਿਲੇਗਾ । ਕਿਉਂਕਿ ਇਨਸਾਨ ਤਾਂ ਆਪਣਾ ਬਚਾਅ ਕਰ ਲਵੇਗਾ । ਪਰ ਇਹ ਬੇਜ਼ੁਬਾਨ ਨਹੀਂ । ਧੰਨਵਾਦ ਸਹਿਤ ਜੀਤਾ ਬਾੜੀਆਂ ਆਸਟਰੀਆ
@karamsaini3472
@karamsaini3472 24 күн бұрын
@@Persnol_VlogS jaurr veere video jaldi aeo ge as chiz de
@Persnol_VlogS
@Persnol_VlogS 24 күн бұрын
@@karamsaini3472 ਵੈਰੀ ਵਾਲਾ ਗੁਡ । ਵੀਰੈ ਥੋੜੀ ਮਿਹਨਤ ਹੋਊ ਪਰ ਖਰਚ ਕੁੱਝ ਨੀ ਆਉਂਣਾ । ਪਰ ਜਾਇਓ ਸ਼ਾਮ ਜਿਹੀ ਨੂੰ । ਕਿਉਂਕਿ ਉਦੋਂ ਇਹੇ ਸਾਰਾ ਦਿਨ ਘੁੰਮ ਫਿਰ ਖਾਹ ਪੀ ਇੱਕ ਥਾਂ ਆ ਬੈਠ ਜਾਦੀਆਂ । ਦੇਖੋ ਇਹ ਕੋਈ ਸਾਡੀਆ ਨੀ ਤੁਹਾਡੀਆ ਨੀ । ਪਰ ਕੰਮ ਜਰੂਰ ਭਲੇ ਆਲਾ । ਗੱਲ ਇਹ ਵੀ 101% ਪੱਕੀ ਐ "ਕਿ ਸੇਵਾ ਦਾ ਮੇਵਾ ਦਾ ਜਰੂਰ ਮਿਲਦਾ । ਇਹ ਤਾਂ ਆਪਾਂ 25-30 ਸਾਲ ਤੋਂ ਦੇਖ ਰਹੇ । ਹਮੇਸ਼ਾ ਘਰੇ ਕੁੱਤਾ ਰੱਖੀਦਾ । ਉੱਥੇ ਵੀ ਤੇ ਐਥੇ ਵੀ ਦੋ ਰੱਖੇ ਐ । ਕਦੇ ਵੀ ਕਿਸੇ ਗੱਲ ਦੀ ਥੋੜ ਨਹੀਂ ਆਉਂਦੀ । ਬਾਬਾ ਨਾਨਕ ਸਭਕੁੱਝ ਆਪੇ ਦੇਈ ਜਾਦਾਂ । ਬਾਈ ਕਿਹੜੇ ਪਿੰਡੋ ਜਾ ਫਿਰ ਖਾਸ ਹੁਸ਼ਿਆਰਪੁਰ ਤੋਂ ਐ ✌️✌️
@karamsaini3472
@karamsaini3472 24 күн бұрын
@@Persnol_VlogS veer mere .. asi a kam krde a jo sade Pind ode asi te oh shd gowshala ode bus a gal . Loka vag video nai ponde … tus khya oh kam v kra ga dnt warry … tus vidya kam lai khya oh kra ga .
@Persnol_VlogS
@Persnol_VlogS 24 күн бұрын
@@karamsaini3472 ਲਵ ਯੂ ਆਲਾ ਬਾਈ । ਜਿੱਥੇ ਕਿਤੇ ਗੱਡੀ ਦੀ ਲੋੜ ਹੋਈ । ਉਹਦਾ ਕਿਰਾਇਆ ਮੈਂ ਦੇ ਦਓਂ ਕਿਹੜੀ ਐਡੀ ਗੱਲ । ਕਹਿੰਦੇ ਹੁੰਦੇ ਗਹਾਂ ਹੱਥ ਕਰ ਬਾਂਹ (ਮੋਢਾਂ) ਮਿਲਦੀ । ਜਿਉਂਦੇ ਵੱਸਦੇ ਰਹੋ ਮੇਰੇ (ਦੇਸ਼) ਹੁਸ਼ਿਆਰਪੁਰ ਦੇ ਸਾਥੀਓ । ਜਿੱਥੇ ਅਸੀਂ ਆਪਣੀਂ ਜ਼ਿੰਦਗੀ ਦੇ 27 ਸਾਲ ਕੱਢੇ ਐ
@naunihalsingh4108
@naunihalsingh4108 8 күн бұрын
ਕੁੱਦਰਤ ਨੇ ਚੈਨ ਸਿਸਟਮ ਬਣਾਇਆ ਜਿੱਸ ਵਿੱਚ ਕੁੱਝ ਘਾਹ ਖਾਣ ਵਾਲੇ ਤੇ ਮਾਸਖੋਰੇ ਜਾਨਵਰਾਂ ਨੂੰ ਪੈਦਾ ਕਰਿਆ ਜੇਕਰ ਏਸ ਚੈਨ ਸਿਸਟੱਮ ਸਿਕਾਰੀ ਖਤਮ ਹੁੰਦਾ ਤਾ ਸਿਕਾਰ ਹੋਣ ਵਾਲਾ ਜਾਨਵਰ ਦਾ ਵਾਧਾ ਬਹਤ ਜਿਆਦਾ ਹੋ ਜਾਣਾਜਿਸ ਵਿੱਚ ਗਾਵਾ ਮੱਝਾਂ ਨੀਲ ਗਾ ਹਿਰਨ ਸਾਂਬਰ ਵਗੈਰਾ ਹੋਰ ਵੀ ਬਹੁਤ ਸਾਰੇ ਜੰਗਲੀ ਘਾਹ ਖਾਣ ਵਾਲੇ ਜਾਨਵਰਾਂ ਨੂੰ ਪੈਦਾ ਕਰਿਆ ਮਾਸਖੋਰਿਆ ਦਾ ਭੋਜਨ ਬਣਾਕੇ ਪਰ ਜੇਕਰ ਸਿਕਾਰ ਕਰਨ ਵਾਲੇ ਸੇਰ ਚੀਤੇ ਤੈਂਦੂਆ ਲੱਕੜਬੱਗੇ ਨਾ ਹੋਣ ਤਾ ਇਹਨਾ ਦੀ ਗਿਣਤੀ ਦਾ ਬੇਤਹਾਸਾ ਵਾਧਾ ਹੋਣ ਨਾਲ ਧਰਤੀ ਸੰਤੂਲਣ ਵਿਗ੍ੜਨ ਕਰਕੇ ਕੁਦਰਤੀ ਬਨਸਪਤੀ ਦਾ ਖਾਤਮਾ ਹੋ ਸਕਦਾ ਏਸ ਲ਼ਈ ਕੁਦਰਤੀ ਸੰਤੂਲਨ ਬਣਿਆ ਰਹਿਣ ਸਾਰੇ ਜੀਵਾਂ ਦਾ ਧਰਤੀ ਤੇ ਜਿੰਦਾ ਰਹਿਣਾ ਜਰੂਰੀ ਹੈ ਪਰ 2 ਪੈਰਾ ਵਾਲਾ ਜੀਵ ਦੀ ਅਬਾਦੀ ਦਾ ਬਹੁਤ ਵੱਧ ਗਈ ਜਿਸ ਨੇ ਕੁਦਰਤ ਨਾਲ ਬਹੁਤ ਖਿਲਵਾੜ ਕਰਿਆ ਜਿਸ ਦਾ ਘੱਟ ਹੋਣਾ ਬਹੁਤ ਜਰੂਰੀ ਹੈ
@user-tj2ed4zk3n
@user-tj2ed4zk3n Ай бұрын
Good job
@user-tj2ed4zk3n
@user-tj2ed4zk3n Ай бұрын
Nice video
@babbarsher2065
@babbarsher2065 25 күн бұрын
Rain water harvesting. Kro. Store in big tanks. 💦. 👁👍🏿👽🛸. 🇺🇸💋🇨🇦. 💘🌎🕊
@rajrattan229
@rajrattan229 Ай бұрын
👍
@binderdhaliwal1346
@binderdhaliwal1346 10 күн бұрын
Sirf ik bhag aa jaglaat baliya ne shdiya koyi ceeta ni hega na tenduya
@user-me8lu8mu9p
@user-me8lu8mu9p 18 сағат бұрын
Mobile di range ta bilkul ni ondi honi .
@manjindersingh186
@manjindersingh186 Ай бұрын
Tourism ਨਾਲ਼ ਸੰਬੰਧਿਤ ਕੋਈ ਕੰਮ ਸ਼ੁਰੂ ਕਰਵਾ ਦਿਓ ,ਐਡ ਤੁਸੀਂ ਕਰ ਦਿੳ ਲੋਕੇਸ਼ਨ ਵਧੀਆ
@shivkumarsharma7881
@shivkumarsharma7881 Ай бұрын
ਇਨ੍ਹਾਂ ਨੂੰ ਸੋਲਰ ਲਾ ਦਿਓ ਜੀ
@karamsaini3472
@karamsaini3472 Ай бұрын
Aeo sir mil ka krde a help start krya
@KashmirSingh-uq1yf
@KashmirSingh-uq1yf Ай бұрын
Vieod good but vice low thanks
@karamsaini3472
@karamsaini3472 Ай бұрын
Tyan rakha ga age tu bai g
@GurdevSingh-vd5ie
@GurdevSingh-vd5ie Ай бұрын
ਇਸ ਜਗ੍ਹਾ ਨੂੰ ਨਾ ਦਿਖਾਉ।। ਪੈਸੇ ਵਾਲੇ ਲੋਕ ਖਰੀਦ ਲੈਣ ਗੇ ਅਤੇ ਫਿਰ ਹੋਟਲ ਸੜਕਾ ਪਤਾ ਨਹੀਂ ਕੀ ਕੁੱਝ ਬਣਾਕੇ ਕੁਦਰਤੀ ਸੋਮਿਆਂ ਨੂੰ ਉਜਾੜ ਦੇਣਗੇ।।ਲੋਕੀ ਵੱਧ ਆ ਕੇ ਗੰਦਗੀ ਕੁੜਾ ਫੇਲਾਣ ਗੇ 😢😢😢😢😢
@HarpreetSinghFouji98
@HarpreetSinghFouji98 20 күн бұрын
Baiji eh oil nhi koi darti de vich hi koi cheej hai mera bor cho vi nikla utli patan cho nikla 250fut to niche nhi eh cheej
@GurdevSingh-vd5ie
@GurdevSingh-vd5ie Ай бұрын
ਖਾਣ ਪੀਣ ਦੀਆਂ ਵਸਤੂਆਂ ਲਈ।। ਕਿੰਨੀ ਦੂਰ ਜਾਣਾਂ ਪੈਦਾ ਬਾਜਾਰ ਦੀ ਦੂਰੀ ਕਿੰਨੀ ਕਿਲੋਮੀਟਰ ਤੇ ਹੈ🎉
@karamsaini3472
@karamsaini3472 Ай бұрын
8 km de doori a shop ਲੱਗ ਪੱਗ
@SushilKumar-bm9kj
@SushilKumar-bm9kj 15 күн бұрын
Kuchh himmat kr k vadia reh sakde ho te tourists nu attract kita ja sakda aa.
@GurdevSingh-vd5ie
@GurdevSingh-vd5ie 15 күн бұрын
😅😅 ਕੋਈ ਜਗ੍ਹਾ ਨਾ ਛਡੋਉ।।ਸਬ ਜਗ੍ਹਾ ਤੇ ਕੁਦਰਤੀ ਸੁੰਦਰਤਾ ਨੂੰ 😢😢ਵਿਗਾੜ ਦੇਉ।। ਜਾਪਾਨ ਦਾ ਇੱਕ ਪਿੰਡ ਵੇਖਿਆ ਔਥੇ ਔਨਾ ਨੇ ਕੁਦਰਤੀ ਸੋਮਿਆਂ ਨੂੰ ਪੂਰਣ ਤੌਰ ਤੇ ਸਾਂਭਿਆ ਹੋਇਆ ਹੈ ਜ਼ਰਾ ਜਿੰਨਾ ਵੀ ਤੋੜ ਵਿਛੋੜ ਨਹੀਂ ਕੀਤੀ 🎉ਟੁਰਿਸਟ।।ਨਾ ਕੋਈ ਪੈਟਰੋਲ ਡੀਜ਼ਲ ਦੀ ਕੋਈ ਵੀਕਲ ਜਾਣਾਂ ਦਿੰਦੇ ਨੇ।।ਪੈਦਲ ਹੀ ਜਾਉ।। ਔਰ ਡਸਟ ਬੀਨ ਇੱਕ ਵੀ ਨਹੀਂ ਰੱਖਿਆ।।ਜੋ ਭੀ ਆਏ ਵੇਸਟ ਅਪਣੇ ਨਾਲ ਹੀ ਲੈਂਕੇ।।ਪੈਹਲੀ ਗਲ ਔਥੇ ਦੁਕਾਨ ਹੀ ਕੋਈ ਨਹੀਂ।।😅ਸੋ ਸਾਡੇ ਐਥੇ ਪਹਾੜਾਂ ਦੀ ਕਟਾਈ ਛਟਾਈ।।ਘਰ ਹੌਟਲ ਰੈਸਤੋਰਾਂ ਪਾਰਕਿੰਗ ਪੁਲ ਸੜਕਾਂ ਬਣਾ ਕੇ ਪਹਾੜਾਂ ਜੰਗਲਾਂ ਦੀ ਐਸੀ ਕੀ ਤੈਸੀ ਕਰ ਛੱਡੀ ਹੈ।।ਪਹਾੜਾ ਰੇਤ ਦੇ ਕਿਲੇਆ ਵਾਂਗੂੰ ਡੈਯ ਡੇਰੀ ਹੋਰ ਰਹੇ ਨੇ ਅਨੇਕਾਂ ਵੀਡੀਓ ਇਸ ਵਖਤ ਸੋਸ਼ਲ ਮੀਡੀਆ ਤੇ ਵੈਖਣ ਨੂੰ 😢
@naunihalsingh4108
@naunihalsingh4108 8 күн бұрын
ਲਗਭੱਗ ​ਹੁੰਦਾ @@karamsaini3472
@SwaranDeep-ci1yp
@SwaranDeep-ci1yp Ай бұрын
ਨਮਸਕਾਰ ਸੈਣੀ ਜੀ ਵੀਡੀਓ ਬਹੁਤ ਖੂਬਸੂਰਤ ਹੈ
@karamsaini3472
@karamsaini3472 Ай бұрын
Thanku for watching sir
@jatindersinghlakhanpal3344
@jatindersinghlakhanpal3344 Ай бұрын
​@@karamsaini3472raat raho camping karo
@VikasKumar-xm2pw
@VikasKumar-xm2pw Ай бұрын
Bhai kot patiala m shardpeer darbar h bha jao bha pane m sindur nikalta h
@user-fl5gv4yp1f
@user-fl5gv4yp1f Ай бұрын
what is called bag in english
@MattyMeet
@MattyMeet Ай бұрын
Amazing video's
@SushilKumar-bm9kj
@SushilKumar-bm9kj 15 күн бұрын
Kde v kite v gand na pao g. Plastic nu apne naal hi wapis le k aao te kise chhote tree kol dab dena theek aa. Paani di v sambhal kro. Bamboo use kr k paani down side le k jaa sakde aa
@user-mo8it2to8f
@user-mo8it2to8f Ай бұрын
जिस गावं आप जाते हें ऊस गावं का आप नाम नही बताते,
@karamsaini3472
@karamsaini3472 Ай бұрын
Name batya hain app dakho ik var video
@GurdevSingh-vd5ie
@GurdevSingh-vd5ie Ай бұрын
अच्छी बात है।। गांव जिला का नाम ना बताना 😮 नहीं तो पैसे वाले लौग नेता लीडर इस जगह पर जमीन औने पौने दामों में खरीदकर।। पर्यटक स्थल बनाए गे होटल रेसतरा सड़कें पुल।। और लौगो की भीड़ गन्दगी डालते हुए।। कुदरती दिशा का सत्यानाश कर देंगे।। हिमाचल उत्तराखंड सब जगह पहाड़ों पेड़ों को काटा शांटा गया है बडे पैमाने पर।। सड़कें पुल होटल रेसतरा क्लब बड़े पैमाने पर बनाए गए हैं।।😢 कुछ तो रहने दो भाई।। क्यों अपनी जड़ें खोद रहा है इन्सान।। विकास और मौज-मस्ती के नाम पर 😢😢😢😢 बरसात के मौसम में।। पहाड़ों की बर्फ और पानी सब निचले इलाकों की और बडी तेजी से आने लगा है अब क्यों कि पहले पहाड़ जंगल की वजह से वही रुक जाता था।।मैदानी इलाकों में पानी आने से खेती फसल डुब जाती है।। पिछले साल ऐसा ही हुआ था।। पंद्रह फुट पानी खेतो घरों को ले डुबा था 😢😢😢😢😢😢
@user-vy6um7iq3e
@user-vy6um7iq3e Ай бұрын
Veer ji sade pind. Be awo bhut sona sada pind be
@karamsaini3472
@karamsaini3472 Ай бұрын
Veere name das deo … no send kr deo apna
WHAT’S THAT?
00:27
Natan por Aí
Рет қаралды 13 МЛН