ਕੀ ਸੱਪ King Cobra ਹਰ ਸਾਲ ਲੱਭਦਾ ਆਪਣੇ ਦੁਸ਼ਮਣ ਨੂੰ Snake island l Bittu Chak Wala l Daily Awaz

  Рет қаралды 295,515

Daily Awaz

Daily Awaz

Күн бұрын

Пікірлер: 334
@SonuSingh-bv3jy
@SonuSingh-bv3jy 8 ай бұрын
ਬੋਹਤ ਵਧੀਆ ਜਾਣ ਕਾਰੀ ❤
@SatnamSingh-qh3le
@SatnamSingh-qh3le 11 ай бұрын
ਅਧੂਰਾ ਗਿਆਨ ਖ਼ਤਰਨਾਕ ਹੁੰਦਾ । ਸੋ ਧੰਨਵਾਦ ਸ਼ਰਮਾਂ ਜੀ ਤੁਸੀਂ ਵਧੀਆ ਜਾਣਕਾਰੀ ਦਿੱਤੀ
@GurnekSingh-l6c
@GurnekSingh-l6c 6 ай бұрын
ਬਾਈ ਦਾ ਬਹੁਤ ਬਹੁਤ ਧੰਨਵਾਦ ਜੀ।💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️☝️✍️✍️💯👏 ਬਿੱਟੂ ਚੱਕ ਵਾਲਾ ਆਪ ਜੀ ਦਾ ਵੀ ਬਹੁਤ ਵਧੀਆ ਉਪਰਾਲਾ ਹੈ ਜੀ।💚🙏🙏
@surjitgill6411
@surjitgill6411 11 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਕਾਕਾ ਬਿੱਟੂ ਅਤੇ ਗੁਰਬਿੰਦਰ ਸ਼ਰਮਾ ਜੀ ਨੇ ਬਹੁਤ ਧੰਨਵਾਦ ਜੋੜੀ ਦਾ। ਮੈਂ ਵੇਖਿਆ ਬਿੱਟੂ ਚੱਕ ਵਾਲਾ ਨਵੀਆਂ ਨਵੀਆਂ ਜਾਣਕਾਰੀਆਂ ਲੈ ਕੇ ਆਉਂਦਾ ਲੋਕਾਂ ਨੂੰ ਅਵੇਅਰ ਕਰਦਾ ਰਹਿੰਦਾ।
@MalkeetSingh-uf7ux
@MalkeetSingh-uf7ux 8 ай бұрын
ਵਧੀਆ ਜਾਣਕਾਰੀ ਦਿੱਤੀ ਹੈ ਬਾਈ
@GurdevSingh-kt4uc
@GurdevSingh-kt4uc 3 ай бұрын
🎉❤satnam waheguru g❤🎉
@malwatv
@malwatv 11 ай бұрын
ਬਹੁਤ ਹੀ ਵਧੀਆ ਵਡਮੁੱਲੀ ਜਾਣਕਾਰੀ ਮੁਹਾਇਆ ਕਰਾਈ ਬਿੱਟੂ ਬਾਈ ਜੀ, keep it up
@jagrajsingh509
@jagrajsingh509 10 ай бұрын
ਬਾਕਿਆ ਈ ਵੀਰ ਨੂੰ ਪੂਰੀ ਨਾਲੇਜ ਹੈ ਸੱਪਾਂ ਦੇ ਵਾਰੇ,ਸਾਰੀ ਨਹੀਂ ਕੁੱਝ ਤਾਂ ਮੈਂ ਵੀ ਜਾਣਦਾ, ਮੈਂ ਨਾਲ ਸਹਿਮਤ ਹਾਂ,ਬਾਈ ਦਾ ਬਹੁਤ ਧੰਨਵਾਦ
@jaspreetsekhon6241
@jaspreetsekhon6241 10 ай бұрын
ਬਹੁਤ ਕੀਮਤੀ ਜਾਣਕਾਰੀ, ਧੰਨਵਾਦ ਬਿੱਟੂ ਅਤੇ ਗੁਰਵਿੰਦਰ ਵੀਰ ਦਾ.
@Makhan-r1j
@Makhan-r1j 10 ай бұрын
❤ ਬਿੱਟੂ ਵੀਰ ਗੁਰਵਿੰਦਰ ਵੀਰ ਬਹੁਤ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਹੈ ਤੁਹਾਡਾ ਦੋਨੋਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦੋਨੌ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤
@bahadursingh9718
@bahadursingh9718 5 ай бұрын
ਵੀਰ ਜੀ ਇੱਕ ਅਸੀਂ ਟੀ ਵੀ ਤੇ ਦੇਖਿਆ ਸੀ ਨਾਂ ਤਾਂ ਉੱਥੇ ਕੋਈ ਦਰੱਖਤ ਸੀ ਉਹ ਆਮ ਗਲੀਂ ਦੀ ਫੋਟੋ ਸੀ ਉੱਥੇ ਇੱਕ ਸੱਪ ਉੱਠਦਾ ਦਿੱਖਾਈਂ ਦਿੱਤਾ ਬਿਲਕੁਲ ਉੱਥੇ ਕੁੱਝ ਬੱਚੇ ਖੇਡਦੇਂ ਸਨ ਉਹ ਉੱਡਦੇ ਸੱਪ ਨੂੰ ਦੇਂਖ ਕਿ ਉਹ ਬੱਚੇ ਉੱਥੋ ਡਰ ਕੇ ਭਜਦੇ ਹਨ। ਉੱਨ੍ਹਾ ਬੱਚਿਆਂ ਨੇ ਘਰ ਜਾ ਕੇ ਸ਼ਭ ਕੁੱਝ ਦੱਸਿਆ ਉੱਥੇ ਸੀ ਸੀ ਟੀ ਵੀ ਫੁੱਟਜ ਆ ਗ਼ਈਂ ਉੱਠਦੇ ਸੱਪ ਦੀ ਇਹ ਮੈਂ ਬਿਲਕੁਲ ਦੇਖਿਆਂ ਹੈ ਟੀ ਵੀ ਵਿੱਚ ਧੰਨਵਾਦ ਸਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਗੋਗਾਂ ਪਹਿਲਵਾਨ ਲੇਲੇਵਾਲਾ
@sikandersingh1485
@sikandersingh1485 11 ай бұрын
ਬਾਈਁ ਬਹੁਤ ਵਧੀਆ ਜਾਣਕਾਰੀ ਦਿੱਤੀ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।
@KuldeepSingh-l9h6g
@KuldeepSingh-l9h6g 11 ай бұрын
Wahiguru Wahiguru Wahiguru Ji ❤🎉❤🎉❤
@hardeep2816
@hardeep2816 11 ай бұрын
ਜਿਉਂਦਾ ਰਹੋਂ ਵੀਰ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ
@majorsingh8761
@majorsingh8761 11 ай бұрын
ਬਹੁਤ ਵਧੀਆ ਵਿਚਾਰ ਚਰਚਾ ਬਹੁਤ ਧੰਨਵਾਦ ਸ਼ਰਮਾ ਜੀ
@chahatveersingh1991
@chahatveersingh1991 11 ай бұрын
ਬਹੁਤ ਵਧੀਆ ਇੰਟਰਵਿਊ ਕੀਤੀ ਹੈ ਬਿੱਟੂ ਵੀਰ ਜੀ ਸੱਪਾਂ ਵਾਰੇ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਧੰਨਵਾਦ ਜੀ।
@shindisran8524
@shindisran8524 11 ай бұрын
Bittu te Gurvinder vadde Bai bhut sohne vichar ❤
@SukhwinderSingh-wq5ip
@SukhwinderSingh-wq5ip 11 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@SidhuSaab-oi1nm
@SidhuSaab-oi1nm 11 ай бұрын
😊
@DharmpalDhammu-fm1xt
@DharmpalDhammu-fm1xt 10 ай бұрын
Fer same comment 😂
@ShamsherSingh-ff5jg
@ShamsherSingh-ff5jg 3 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ
@balwinderbrar3739
@balwinderbrar3739 10 ай бұрын
ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ
@baldevsinghsekhon3048
@baldevsinghsekhon3048 10 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਧੰਨਵਾਦ।
@Driver-FN714
@Driver-FN714 11 ай бұрын
God job Bittu 22G
@preetartsdrop
@preetartsdrop 10 ай бұрын
ਬਾਈ ਜੀ ਮੈ ਮੋਗੇ ਕੋਲ ਅਟਾਰੀ ਪਿੰਡੋ ਤੜਕੇ [4 .30 AM ]ਕਾਲੇ ਰੰਗ ਜੀਨੂ ਤੁਸੀਂ ਕੋਮਣ ਕਰੇਤ ਆਖਦੇ ਫੜ 9 ਕਿਲੋਮੀਟਰ ਦੁਰ ਛਡ ਆਇਆ ਦੁਸਰੇ ਦਿਨ ਉਸੇ ਟਾਈਮ ਉਹੀ ਕਰੇਤ ਸਪ ਉਸੇ ਥਾ ਪੈੜ ਕੀਤੀ ਪਲੱਸਤਰ ਕਰਣ ਵਾਸਤੇ ਉਸੇ ਮੋਰੇ ਵਿੱਚ ਫੇਰ ਫੜਿਆ ਬਾਈ ਜੀ ਮੈ ਵੀ ਸਪ ਫੜ ਲੈਨਾਂ ਪਰ ਮੈਨੂੰ ਸਮਝ ਨਹੀਂ ਆਈ ਦੁਸਰਾ ਸਪ ਕਿਵੇ ਆ ਗਿਆ ਕਮਰੇ ਵਿੱਚ ਮੇਰੇ ਘਰ ਦੇ ਆਖਣ ਉਹੀ ਸਪ ਵਾਪਿਸ ਆ ਗਿਆ ਪਰ ਜੇੜਾ ਪਹਿਲੇ ਦਿਨ ਫੜਿਆ ਬਹੁਤ ਦੂਰ ਛਡਕੇ ਆਇਆ ਸੀ ਤੁਸੀਂ ਦਸ ਸਕਦੇ ਏ ਕੀ ਗਲ ਬਣੀ🙏🏻
@SehajpreetSingh-g1k
@SehajpreetSingh-g1k 5 ай бұрын
Veer ji sap nu small hunde apne tikane di jis kar ka oh dubara uss jaga a jada
@GurcharanSandhu-gf4yc
@GurcharanSandhu-gf4yc 11 ай бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@jagdeepsinghsidhu5392
@jagdeepsinghsidhu5392 11 ай бұрын
Discovery ਵਾਲਾ ਤਾਂ ਕਿੰਨੇ ਸੱਪ ਮਾਰ ਕੇ ਖਾ ਗਿਆ , ਉਸਨੂੰ ਤਾਂ ਹੁਣ ਤੱਕ ਸੱਪਾਂ ਨੇ ਬਦਲੇ ਲੈ ਕੇ ਮਾਰਿਆ ਨਹੀਂ 😂man vs wild
@Laddi_Singh994
@Laddi_Singh994 11 ай бұрын
Right bro #BearGrylls
@balbirgill9961
@balbirgill9961 2 ай бұрын
​@@Laddi_Singh994 ਰੱਬ ਜੀ ਦਾ ਬਦਲਾ ਵੀ ਹੁੰਦਾ ਜੀ , ਵੇਟ ਕਰੋ
@dharamveersingh7627
@dharamveersingh7627 11 ай бұрын
ਬਹੁਤ ਵਧੀਆ ਜਾਣਕਾਰੀ💯👍
@Dosanjh84
@Dosanjh84 11 ай бұрын
ਬਿੱਟੂ ਵੀਰ, ਇੱਕ ਪਾਕਿ ਤੋੰ SSD ਚੈਨਲ ਆ ਭਰਾ ਦਾ, ਉਹ ਜਿੰਨ ਭੂਤ ਬਾਰੇ ਗੱਲ ਕਰਦੇ ਆ, ਉਸ ਤੇ ਸਾਲ ਕ ਪੁਰਾਣੀ ਵੀਡੀਓ ਆ ਕਿਸੇ ਦੀ ਭੇਜੀ ਹੋਈ ਜਿਸ ਵਿੱਚ ਸੱਪ ਡੇਰੇ ਤੇ ਆਉਂਦਾ ਮੱਝ ਦਾ ਥਣ ਚੁੰਘਦਾ ਰਿਕਾਰਡ ਆ ਮਾਲਕ ਮੁਤਾਬਕ ਉਹ ਕਈ ਦਿਨਾਂ ਤੋੰ ਰੋਜ ਆਉਂਦਾ ਦੁੱਧ ਚੁੰਘਣ। ਤੇ ਇੱਕ ਆਪਣੇ ਮਾਲਵੇ ਦੇ ਪਰਿਵਾਰ ਦੀ ਇੰਟਰਵਿਊ ਤਰਾਂ ਵੀਡੀਓ ਆ ਜਿਹਨਾ ਦਾ ਸਾਰਾ ਪਤਾ ਦੱਸਿਆ ਹੋਇਆ ਉਹ ਦੇਖਕੇ ਤੁਸੀ ਉਹਨਾ ਨਾਲ ਮੁਲਾਕਾਤ ਕਰ ਸਕਦੇ ਹੋ ਬਹੁਤ ਅਨੋਖੀ ਕਹਾਣੀ ਆ ਉਸ ਪਰਿਵਾਰ ਦੀ।
@sonuchauhan2358
@sonuchauhan2358 11 ай бұрын
ਵੀਰ ਜੀ ਕੀ ਉਸ ਚੈਨਲ ਦਾ ਨਾਮ ਜਾਂ ਲਿੰਕ ਮਿਲ ਸਕਦਾ ਹੈ ਤੁਹਾਡੇ ਕੋਲੋਂ
@ਜਗਰਾਮਕੁਮਾਰ
@ਜਗਰਾਮਕੁਮਾਰ 10 ай бұрын
ਬਹੁਤ ਵਹਿਮਾਂ ਨੂੰ ਦੂਰ ਕੀਤਾ
@navpannu6131
@navpannu6131 10 ай бұрын
Sajjad saleem diaries
@GurpreetSingh-jg8pw
@GurpreetSingh-jg8pw 11 ай бұрын
Waheguru ji mehar kare aap te sir
@charanjeetgill1708
@charanjeetgill1708 11 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
@GurmeetSingh-oc1sn
@GurmeetSingh-oc1sn 11 ай бұрын
ਸੱਪ ਦੇ ਡੱਸੇ ਦਾ ਇਲਾਜ ਦੁਨੀਆ ਭਰ ਵਿੱਚ ਹੈ ਪਰ ਬੰਦੇ ਦੇ ਡੱਸਣ ਦਾ ਇਲਾਜ ਕੀਤੇ ਵੀ ਨਹੀਂ ਹੁੰਦਾ
@tarsemlal9356
@tarsemlal9356 11 ай бұрын
Gal tan 100percent sach
@sukhjitbuttar7086
@sukhjitbuttar7086 11 ай бұрын
That's true
@jassidhaliwal7615
@jassidhaliwal7615 10 ай бұрын
tu kinne dass ditte hun takk😒
@HarshdeepSinghHarsh-is7uy
@HarshdeepSinghHarsh-is7uy 9 ай бұрын
ਮਿੱਟੀ ਤਾ ਲਗਦੀ ਆ,ਮੇਰੇ ਰਿਸ਼ਤੇਦਾਰ ਦੇ ਲੱਗ ਗਈ c, doctor ਕਹਿੰਦੇ ਲਤ ਕਟਣੀ ਪੈਣੀ ਆ,ਪ੍ਰ ਇਹਦਾ ਇਲਾਜ਼ ਕਈ ਜਗ੍ਹਾ ਹੁੰਦਾ ਪਿੰਡ ਚੇਤਾਮਲੀ,ਨੇੜੇ ਕੁਰਾਲੀ, ਅਸੀਂ ਇਲਾਜ਼ ਕਰਾ ਲਿਆ,ਅੱਜ ਤਕ ਠੀਕ ਹੈ,
@sukh6094
@sukh6094 9 ай бұрын
ਆਪਣੇ ਕੋਲ ਹੈਗਾ
@kuldeepsandhu4357
@kuldeepsandhu4357 11 ай бұрын
Good job Bittu bro 🎉👌👍
@drtaruns4968
@drtaruns4968 10 ай бұрын
Such a nice and positive person.....very informative interview.
@HarjeetKaur-ro5lo
@HarjeetKaur-ro5lo 11 ай бұрын
ਕਿਉਂ ਨਹੀਂ ਪਿੱਛਾ ਕਰਦੀ ਸੱਪਣੀ ਸਾਡੇ ਨਾਲ ਬੀਤੀ ਹੈ ਅਸੀਂ ਉੱਤਰਾਖੰਡ ਰਹਿਦੇ ਹ ਸਾਡੇ ਵੱਡੇ ਭਰਾ ਨੇ ਨਾਗ ਮਾਰ ਦਿੱਤਾ ਸੀ ਉਸ ਤੋਂ ਬਾਅਦ ਨਾਗਣ ਨੇ ਪੰਜ ਡੰਗਰਾਂ ਨੂੰ ਡੰਗਿਆ ਫੇਰ ਜੋਗੀਆਂ ਨੂੰ ਬੁਲਾ ਕੇ ਫੜਵਾਇਆ ਇਹ ਗੱਲ 25 ਸਾਲ ਪਹਿਲਾਂ ਦੀ ਹੈ
@sonuchauhan2358
@sonuchauhan2358 11 ай бұрын
ਅੱਛਾ ਜੀ ਮਤਲਬ ਕਿ ਇਹ ਸਭ ਕੁਝ ਅੱਖੀਂ ਦੇਖਿਆ ਹੈ?
@sonuchauhan2358
@sonuchauhan2358 11 ай бұрын
ਆਪਣੀ ਈਮੇਲ id ਦੇਣਾ ਜੀ
@GurvinderBathindaSnake
@GurvinderBathindaSnake 10 ай бұрын
ਜੇਕਰ ਬਾਦਲ ਲੈਂਦੇ ਨੇ ਤਾਂ ਜਿਸ ਨੇ ਮਾਰਿਆ ਉਸਨੂੰ ਮਾਰਦੇ, 5 ਡੰਗਰਾਂ ਦਾ ਕੀ ਕਸੂਰ ਸੀ 😂😂
@DharminderGill-di6xo
@DharminderGill-di6xo 10 ай бұрын
Hahaha shi gl​@@GurvinderBathindaSnake
@jaggajatt3084
@jaggajatt3084 9 ай бұрын
Poori interview dekho ohne sb kuj dsya
@manjindersinghsidhu1275
@manjindersinghsidhu1275 11 ай бұрын
ਡਿਸਕਵਰੀ ਚੈਨਲ ਨੇ ਹਜਾਰਾਂ ਸੱਪਾਂ ਵਾਰੇ ਵੀਡੀਓ ਬਣਾਈ ਆ ਕੋਈ ਸੱਪ ਉੱਡਦਾ ਨਹੀ ਨਾ ਕੋਈ ਬਦਲਾ ਲੈਂਦਾ
@sandeepmasih5143
@sandeepmasih5143 11 ай бұрын
Thanks for the update sir 🇺🇸🇺🇸🇺🇸🇺🇸🇺🇸🇺🇸🦁🦁🙏🙏
@karanveersingh9956
@karanveersingh9956 10 ай бұрын
ਬਹੁਤ ਵਧੀਆ ਜਾਣਕਾਰੀ। 🙏22 ਜੀ ਥੋੜਾ ਜਿਹਾ ਲਵੇ ਹੋ ਕੇ ਬੈਠ ਜਾਣਾ ਸੀ😂ਤੁਸੀਂ ਤਾਂ ਇੱਦਾਂ ਬੈਠੇ ਓਂ ਜਿਵੇਂ ਲੜਾਈ ਹੋਈ ਹੁੰਦੀ ਐ। 😂
@GurvinderBathindaSnake
@GurvinderBathindaSnake 10 ай бұрын
ਹਾ ਬਾਈ ਮੇਰੇ ਨਾਲ ਗੁੱਸੇ ਸੀ, ਚਾਹ ਨਹੀਂ ਪਿਲਾਈ ਮੈ ਇਹਨਾ ਨੂੰ😅
@rajkang69
@rajkang69 10 ай бұрын
ਸਾਰੀ ਵੀਡੀਓ ਜੋ ਇੰਨੀ ਵਧੀਆ ਤੇ ਮਹੱਤਵ ਪੂਰਨ ਜਾਣਕਾਰੀ ਵਾਲੀ ਹੈ ਅਤੇ 100% ਸਾਡੇ ਪੇਂਡੂ ਲੋਕਾਂ ਵਾਸਤੇ + ਖਾਸ ਕਰਕੇ ਕਿਸਾਨਾਂ , ਜ਼ਿਮੀਂਦਾਰਾਂ + ਮਜ਼ਦੂਰਾਂ ਵਾਸਤੇ ਤਾਂ ਬਹੁਤ ਹੀ ਵਧੀਆ ਜਾਣਕਾਰੀ ਭਰਪੂਰ ਹੈ ਪਰ ਬਜਾਏ ਸ਼ੁਕਰੀਆ ਕਰਨ ਦੇ ਜਾਂ ਕੁਝ ਚੰਗਾ ਲੱਗਿਆ ਜਾਂ ਕੁਝ ਹੋਰ ਜਾਣਕਾਰੀ ਪੁੱਛਣੀ ਤਾਂ ਕੀ ਲੱਗਦਾ ਸਾਰੀ ਵੀਡੀਓ ਵਿੱਚ ਇੰਨਾਂ ਦੋਵਾਂ ਵਾਰੇ ਹੀ ਸੋਚੀ ਗਿਆ ਕੇ ਕੀ ਨੁਕਸ ਕੱਢਣਾ 🤯👈🏾😇🙉 😂 ।ਹਾਂ ਮਿਹਨਤ ਕੀਤੀ ਤਾਂ ਨੁਕਸ ਲੱਭ ਹੀ ਲਿਆ 👶🏼ਕੇ ਤੁਸੀ ਦੋਵੇਂ ਇੰਨਾਂ ਦੂਰ-ਦੂਰ ਕਿਉਂ ਬੈਠੇ ਹੋਰ ਸੀ ??🐒😵‍💫🤒
@harmandhadli6679
@harmandhadli6679 10 ай бұрын
❤❤ bilkul sahi te practicle gallan 🙏🏻🙏🏻
@ProGaming-yq7fe
@ProGaming-yq7fe 11 ай бұрын
Right. Bir. Ji
@DeepuSingh-jt4or
@DeepuSingh-jt4or 5 ай бұрын
ਵਧੀਆ👍💯 ਜਾਣਕਾਰੀ ✅♥
@balwantgill4967
@balwantgill4967 11 ай бұрын
Bahut hee vadia jankari. Thanks for both brother
@shambersingh8557
@shambersingh8557 10 ай бұрын
ਜਿਸ ਬੰਦੇ ਨਾਲ ਬਣਦੀ ਹੈ ਉਹ ਹੀ ਜਾਂਦਾ ਹੈ ਸੱਪ ਸਪਣੀ ਦੇ ਬਦਲੇ ਵਾਲੀ ਗਲ ਸੱਚੀ ਹੈ ਮੇਰਾ ਪਿੰਡ ਹੁਸਨਰ ਗਿੱਦੜਬਾਹਾ ਹੈ
@sukhchainsingh-cb9pb
@sukhchainsingh-cb9pb 3 ай бұрын
ਕਿਹੜੇ ਬੰਦੇ ਦੀ ਗਲ ਕਰਦਾ ਬਈ
@JaspalSingh-fo9hh
@JaspalSingh-fo9hh 4 ай бұрын
Very nice interview❤❤❤🎉🎉🎉
@GurinderBaniwichar
@GurinderBaniwichar 10 ай бұрын
ਮੇਰੇ ਕੋਲ ਪਹਿਲਾ ਮਣਕਾ ਵੀ ਸੀ ਇਕ ਝਾੜ ਫੂਕ ਕਰਨ ਵਾਲੇ ਨੂੰ ਦੇ ਦਿੱਤਾ ਸੀ ਤੇ ਇਕ ਗਿੱਦੜ ਸਿੰਘੀ ਵੀ ਹੈ
@kuldeepSingh-nh8up
@kuldeepSingh-nh8up 9 ай бұрын
ਚੰਗੀਜਾਣਕਾਰੀ,ਦਿਤੀ।ਧੰਨਵਾਦ।
@HarpalSingh-nj7hb
@HarpalSingh-nj7hb 10 ай бұрын
Bahut hi sohni jankari insan Andh vishwas karke hi tarah tarah diyan gallan bana lainde aa shiv ji de gal da shingar hai insan dar ke saap nu marke pap hi karde ne hor jiv bangu ehna nu bi jion deo 🔥🔥🔥
@GurvinderBathindaSnake
@GurvinderBathindaSnake 10 ай бұрын
ਸ਼ੁਕਰੀਆ ਵੀਰ
@jaswindersingh-qz5sx
@jaswindersingh-qz5sx 11 ай бұрын
Exicilant knowledge ❤
@SohanTank-u4q
@SohanTank-u4q 11 ай бұрын
VERI GOOD MISTAR SOHAN SINGH ITALY TO THENK YOU,
@gurindersingh3073
@gurindersingh3073 11 ай бұрын
ਵੀਰ ਜੀ ਸਾਡੇ ਨਾਲ ਦੇ ਪਿੰਡ ਜੋੜਾ ਮੋਟਰ ਤੇ ਸੀ ਉਸ ਜੋੜੇ ਵਿੱਚੋਂ ਸੱਪ ਮਾਰ ਤਾ ਸੀ ਤਾਂ ਸਪਨੀ ਨੇ ਦਸ ਦਿਨਾ ਬਾਅਦ ਉਸ ਬੰਦੇ ਨੂੰ ਐਸਾ ਡੱਗਿਆ ਕਿ ਉਹ ਬਚਿਆ ਨਹੀਂ
@RameshKumar-zh3jw
@RameshKumar-zh3jw 11 ай бұрын
😊😊😊😊😊😊😊😊😊😊😊😊😊😊😊😊😊
@sukhjindersingh1675
@sukhjindersingh1675 11 ай бұрын
​@@RameshKumar-zh3jwਸੱਪ ਕੋਬਰਾ ਸੀ ਜਾਂ ਨਹੀ ਹੋ ਮਾਰਿਆ ਸੀ
@Laddi_Singh994
@Laddi_Singh994 11 ай бұрын
😂😂
@devinderdhanoa2723
@devinderdhanoa2723 11 ай бұрын
​@@RameshKumar-zh3jwpl
@i_m_gur_e
@i_m_gur_e 11 ай бұрын
bai g eda ni hunda a sb veham ne
@Sandhu_Bhau
@Sandhu_Bhau 11 ай бұрын
22 g sade wal chanan gire nu ਗੋਜਰਾ v kehnde
@jagirsandhu6356
@jagirsandhu6356 11 ай бұрын
Good 👍 ❤❤❤❤❤❤❤
@kamaljitsingh104
@kamaljitsingh104 5 ай бұрын
Vadeya jankari thanks ji
@varinderkumar1000
@varinderkumar1000 10 ай бұрын
Very good information, thank You very much! I have only one question Why anti venom injections are not available in all hospitals? Why only in head quarters?
@GurvinderBathindaSnake
@GurvinderBathindaSnake 10 ай бұрын
ਵੀਰ ਜੀ, ਕਿਉਕਿ ਬਹੁਤ ਮਹਿੰਗੀ ਤਿਆਰ ਹੁੰਦੀ ASV, ਹਰੇਕ ਡਾਕਟਰ ਨੂੰ ਵੀ ਲਗਾਉਣ ਦੀ ਜਾਣਕਾਰੀ ਨਹੀਂ ਹੁੰਦੀ, ਤੀਜੀ ਗੱਲ ਕੇ ਹਰੇਕ ਹਸਪਤਾਲ ਚ ਰੱਖ ਰਖਾਵ ਦੀ ਘਾਟ ਅਤੇ ਇਸ ਸਬੰਧੀ ਡਾਕਟਰ ਹਾਜਿਰ ਨਹੀਂ ਹੁੰਦਾ
@Avtar-xu1dd
@Avtar-xu1dd 11 ай бұрын
ਕਿਉਂ ਨਹੀਂ ਹੁੰਦੀ ਦੋ ਮੂੰਹੀ ਬਾਈ ਜੀ ਅਸੀਂ ਆਪ ਦੇਖੀ ਹੈ
@navreactionvideos1879
@navreactionvideos1879 10 ай бұрын
Do muhe na ta jareli hundi na he osde do Mou hunde
@KanGGurdaspuria
@KanGGurdaspuria 11 ай бұрын
Very nice work
@JaiabcSingh
@JaiabcSingh 9 ай бұрын
ਬਹੁਤ ਵਧੀਆ
@kulvinderhappy8671
@kulvinderhappy8671 11 ай бұрын
ਵਿਰ ਸੱਪ ਖਤਰਾ ਸੁਘਣ ਤੋ ਨਹੀਂ ਸਕੀਨ ਤੋ ਮਹਿਸੂਸ ਕਰਦਾ ਹੈ। ਡਿਸਕਵਰੀ ਘੱਟ ਵੇਖ
@GurvinderBathindaSnake
@GurvinderBathindaSnake 10 ай бұрын
😂😂 ਵੀਰ ਮੈ ਅੱਜਤਕ ਡਿਸਕਵਰੀ ਦੇਖਿਆ ਹੀ ਨਹੀਂ 16 ਸਾਲ ਤਾਂ ਤਜੁਰਬਾ, ਪੜ੍ਹਾਈ ਕੀਤੀ ਹੈ, 6 ਹਜਾਰ ਤੋ ਵਧ ਰੇਸਕਿਓ ਕੀਤੇ ਨੇ,,
@LakhvirSingh-le2uc
@LakhvirSingh-le2uc 11 ай бұрын
Nice information ji😊
@nonew3501
@nonew3501 11 ай бұрын
Bhut vdia information
@ushhhsig648
@ushhhsig648 11 ай бұрын
ਗੁਡ ਜਾਣਕਾਰੀ
@SeesalMasim
@SeesalMasim 11 ай бұрын
Good jankari
@KuldeepSingh-se4lj
@KuldeepSingh-se4lj 9 ай бұрын
ਧੰਨਵਾਦ ਬਾਈ ਜੀ ਬਹੁਤ ਹੀ ਵਧੀਆ ਉਪਓ ਦੱਸੇ 🙏
@harbhajansingh5793
@harbhajansingh5793 4 ай бұрын
Uljan pai gaia
@SatinderKaur-e1b
@SatinderKaur-e1b 10 ай бұрын
Bahut vadhia jankari
@malkitsidhu8098
@malkitsidhu8098 10 ай бұрын
ਬਹੁਤ ਵਧੀਆ ਜਾਣਕਾਰੀ ਬਾਈ ਜੀ
@deeshadhaliwal0786
@deeshadhaliwal0786 11 ай бұрын
Ultimate knowledge sir, thank you so much ❤
@sarassinghjoy9734
@sarassinghjoy9734 10 ай бұрын
ਵੀਰੇ ਗੁਰਦਾਸਪੁਰ ਵਿਖੇ ਸਾਡੀ ਰਿਸ਼ਤੇਦਾਰੀ ਵਿੱਚੋਂ ਸੁਣਿਆ ਹੈ ਓਹ ਉਡਦੇ ਫਿਰਦੇ ਝਬੂਟਾ ਜੇਹਾ ਮਾਰ ਮੱਥੇ ਤੇ ਡੰਗ ਮਾਰਦੇ ਹਨ ਲੋਕਾਂ ਨੇਂ ਦੇਖੇ ਹੋਏ ਹਨ
@amanprinja28
@amanprinja28 9 ай бұрын
Bahut vadia jankari den lai shukria
@baghelsingh2259
@baghelsingh2259 11 ай бұрын
Nice
@avtarsinghsandhu9338
@avtarsinghsandhu9338 11 ай бұрын
ਬਿਲਕੁੱਲ ਦਰੁਸਤ ਗੱਲ ਦੱਸੀ ਹੈ ਜੀਂ
@ArvinderSingh-hy8tf
@ArvinderSingh-hy8tf 10 ай бұрын
The best, information❤
@mandyparmar496
@mandyparmar496 11 ай бұрын
Very good information. Thank you
@kawalsran7263
@kawalsran7263 11 ай бұрын
ਸਤਿ ਸ੍ਰੀ ਆਕਾਲ ਵੀਰ ਜੀ, ਵੀਰ ਜੀ ਕਿਰਲੇ ਦਾ ਕੀ ਕਰਨਾ ਚਾਹੀਦਾ ਦੱਸਿਓ ਜ਼ਰੂਰ , ਸਾਡੇ ਬਹੁਤ ਨਿਕਲਦੇ ਨੇ ਅਸੀਂ ਮਾਰ ਦਿੰਦੇ ਹਾਂ, ਕੀ ਕਰਨਾ ਚਾਹੀਦਾ ਹੈ ਦਸਿਓ ਜ਼ਰੂਰ,
@ChanSidhu23
@ChanSidhu23 5 ай бұрын
ਕੁਛ ਨਾ ਕਰੀ ਭਰਾਵਾ ਨਹੀਂ ਤਾਂ ਕਿਰਲੀ ਬਦਲਾ ਲਊ ਤੈਥੋਂ...😂😂
@trading365
@trading365 10 ай бұрын
Salute to sharma ji, This man and people like him deserve best incentive possible by government and people to stay in Punjab. This Gentleman is Saint and Scholar. He is educated and practical working scholar .
@GurvinderBathindaSnake
@GurvinderBathindaSnake 10 ай бұрын
Thanx sir ❤
@GurvinderBathindaSnake
@GurvinderBathindaSnake 10 ай бұрын
ਵੀਰ ਬੋਲਣਾ ਸਿੱਖ,, ਬੇਸ਼ਰਮਾਂ ਕਿਹੜਾ ਲਫਜ਼ ਹੈ,, ਮੈ ਤੈਨੂੰ ਕੋਈ ਗਲਤ ਲਫਜ਼ ਬੋਲਿਆ,, ਇਜੱਤ ਕਰਨੀ ਤੇ ਕਰੋਣੀ ਸਿੱਖੋ,, ਨਾਲੇ gliding snake ਹੁੰਦਾ ਹੈ ਜਨਾਬ,, ਤੁਸੀ ਜਿਆਦਾ ਪੜ੍ਹ ਕੇ ਜਿਆਦਾ ਗਿਆਨੀ ਨਹੀਂ ਬਣ ਗਏ,, ਕਦੇ ਪ੍ਰੈਕਟਿਕਲ ਕਰਕੇ ਦੇਖਣਾ ਮੇਰੇ ਨਾਲ,,
@sishannosingh3003
@sishannosingh3003 11 ай бұрын
ਬਾਈ ਤੁਸੀਂ ਕਹਿੰਦੇ ਹੋ ਸੱਪ ਬਦਲਾ ਨਹੀਂ ਲੇਦਾ ਸਾਡੀ ਰਿਸ਼ਤੇਦਾਰੀ ਵਿਚ ਬੰਦੇ ਨੇ ਸੱਪ ਮਾਰ ਕੇ ਰੇਲਵੇ ਲਾਈਨ ਤੇ ਸਿੜਤਾ ਅਗਲੇ ਦਿਨ ਸੱਪਣੀ ਨੇ ਉਸ ਬੰਦੇ ਦੀ ਘਰਵਾਲੀ ਨੂੰ ਡੰਗ ਮਾਰੀਆ ਉਸ ਵਿਚਾਰੀ ਦੀ ਮੌਤ ਹੋ ਗਈ ਬਾਈ ਮੇ ਤੇਨੂੰ ਉਸ ਦੇ ਘਰ ਲੇਜੁ ਅਧੂਰੀ ਜਾਣਕਾਰੀ ਨਹੀਂ ਦੇਣੀ ਚਾਹੀਦੀ ਬਾਈ
@GurvinderBathindaSnake
@GurvinderBathindaSnake 10 ай бұрын
😅😅😅ਵੀਰ ਨਹੀਂ ਹੋ ਸਕਦਾ ਏਦਾਂ,, ਲੱਖ ਰੁ ਦੀ ਸ਼ਰਤ
@ParveenKumar-xb2wd
@ParveenKumar-xb2wd 10 ай бұрын
Well explained
@youtubelover8402
@youtubelover8402 10 ай бұрын
Very good information brother. Thanks
@bharbhursingh1672
@bharbhursingh1672 11 ай бұрын
Very nice sir ❤❤❤❤❤❤
@JagjitSingh-uz4bm
@JagjitSingh-uz4bm 5 ай бұрын
ਧੰਨਵਾਦਵੀਰਦਾਭਰਮਦੂਰਕੀਤਾਲੋਕਾਦਾ
@harbhajansanghera1407
@harbhajansanghera1407 10 ай бұрын
Badia jankari ji.
@Sukhdev03596
@Sukhdev03596 11 ай бұрын
ਪਿੰਡਾਂ ਚ ਆਮ ਹੀ ਕਹਿੰਦੇ ਆ ਡੱਕਾ ਲੱਗਣਾ ਮਣਕਾ ਲਾ ਕੇ ਚੈੱਕ ਕਰਦੇ ਨੇ
@tarsem7935
@tarsem7935 11 ай бұрын
ਨਹੀਂ ਬਾਈ ਬਦਲਾਂ ਲੈਲ ਵਾਲੀ ਗੱਲ ਸੱਚੀ ਆ ਬਾਈ ਸਾਡੇ ਪਿੰਡ ਡੇਰੇ ਚ੍ਰ ਮਰਿਆ ਸੀ ਤੇ ਦੂਸਰਾਂ ਸੱਪ ਤਿੰਨ ਦਿਨ ਉਸ ਬੰਦੇ ਪਿੱਛੇ ਫ਼ਿਰਦਾ ਰਹਿਆ ਸੱਚ ਗੱਲ ਆ ਮੇਰੇ ਅੱਖੀਂ ਦੇਖਣ ਦੀ ਗੱਲ ਆ ਨਹੀਂ ਯਕੀਨ ਆ ਤਆਂ ਸਾਡੇ ਪਿੰਡ ਆ ਕੇ ਪਤਾ ਕਰਲੀ ਬਹੁਤ ਮੁਸ਼ਿਕਲ ਨਾਲ ਮਰਿਆ ਬਠਿੰਡਾ ਜ਼ਿਲ੍ਹਾ ਰਾਮਾਂ ਪਿੰਡ ਆ ਕੇ ਪਤਾਂ ਕਰਲਾ ਬੰਦੇ ਦਾ ਨਾਮ ਮਾਸਾ ਨਾਈ
@GurvinderBathindaSnake
@GurvinderBathindaSnake 10 ай бұрын
ਨਹੀਂ ਹੋ ਸਕਦਾ ਵੀਰ , ਵਹਿਮ ਹੈ,, ਮੈ 6 ਹਜਾਰ ਸੱਪ ਫੜ ਚੁੱਕਿਆ ,, ਫਿਰ ਮੈਨੂੰ ਤਾਂ ਹੁਣ ਨੂੰ ਕਦੋਂ ਦਾ ਪਾਰ ਬੁਲਾ ਦੇਂਦੇ ਇਹ ਸੱਪ
@SehajpreetSingh-g1k
@SehajpreetSingh-g1k 5 ай бұрын
​@@GurvinderBathindaSnake tusi fad ka marde nhi oh save jaga shad dande ho ji
@dharwindersingh9976
@dharwindersingh9976 11 ай бұрын
Veer mera pind kasba bhural near mlerkotla name Dharwinder singh meray naal khud beeti aa pind saara dekhda c ja k push lio 12,13 saal purani gall aa bohut mushkil ho gia c yar
@kaularman1019
@kaularman1019 10 ай бұрын
Very Nice. Good Gallbaat Veerae
@BaldevSingh-nq1hd
@BaldevSingh-nq1hd 10 ай бұрын
Thanks
@kulvinderhappy8671
@kulvinderhappy8671 11 ай бұрын
ਪੱਤਰਕਾਰ ਜੀ ਸਵਾਲ ਕਰੀਆਂ ਕਰੋਂ।ਕੀ ਸੱਪ ਫੜਨ ਆਲ਼ੇ ਜੇਹਰ ਤੇ ਚਮੜੀ ਵੇਚਦੇ ਨੇ
@GurvinderBathindaSnake
@GurvinderBathindaSnake 10 ай бұрын
ਨਹੀਂ ਵੀਰ, ਪੰਜਾਬ ਚ ਅਜਿਹਾ ਕੋਈ ਕੇਸ ਨਹੀਂ ਦੇਖਿਆ ਸੁਣਿਆ ਮੈ ਅੱਜਤੱਕ
@kulwindersingh4401
@kulwindersingh4401 11 ай бұрын
Veer diyan gallan scientific ne, eh Sariya sach ne, Baki sadi pindan di anpadh public nu veham bharam te visvas krn te swad aunda..mai Australia rehnda, ithe duniya de sab to jyda poison wale sapp milde ne.. par mai kde ni suneya sapp ne revenge leya hye.. eh sab india vich e hunda..
@GurvinderBathindaSnake
@GurvinderBathindaSnake 10 ай бұрын
ਵੀਰ ਆਪਣੇ ਲੋਕ ਨਹੀਂ ਸਮਝਦੇ , ਨਵੀਆਂ ਨਵੀਆਂ ਵਹਿਮ ਭਰਮ ਵਾਲੀਆਂ ਗੱਲਾਂ ਦੱਸਦੇ ਨੇ
@preetGill-fk8mg
@preetGill-fk8mg 11 ай бұрын
ਅਸੀ ਦੋਮੁਹੀ ਦੇਖੀ ਏ ਬਹੁਤ ਵਾਰ ਪਰ ਹੁੰਦਾ ਇਹ ਉਦੋਂ ਅ ਜਦ ਜੋੜਾ ਹੋਵੇ ਸੱਪ ਸੱਪਣੀ ਦਾ ਸੱਪ ਮਾਰ ਦੀਏ ਸੱਪਣੀ ਬਦਲਾ ਲੈਦੀ ਅ ਸੱਪਣੀ ਮਾਰ ਦੀਏ ਸੱਪ 10, 11ਦਿਨ ਹੀ ਬਦਲਾ ਲੈਦਾ ਸੱਪਣੀ ਨੀ ਖਹਿੜਾ ਛੱਡਦੀ
@puneetsharma4160
@puneetsharma4160 10 ай бұрын
ਉੱਡਣ ਵਾਲਾ ਸੱਪ ਦੇਖਿਆ ਹੋਇਆ ਹਰੇ ਰੰਗ ਦਾ, ਜਿਹੜਾ ਆਪਾ decoration ਵਾਲਾ ਬੂਟਾ ਲਈਦਾ ਅਸ਼ੋਕਾ ਦਰੱਖਤ ਉਸ ਉਪਰ ਰਹਿੰਦਾ ਹੈ, ਨੂਰਮਹਿਲ ਸਰਾਹ ਵਿੱਚ ਸਕੂਲ ਵਿੱਚ ਬਹੁਤ ਦਰੱਖਤ ਹੁੰਦੇ ਸੀ ਕਈਆਂ ਨੇ ਦੇਖਿਆ ਹੁਣਾ ਮੇਰੇ ਵਰਗਿਆਂ ਨੇ
@RouteRunners9809
@RouteRunners9809 10 ай бұрын
ਗੋਹ ਤਾਂ ਬਹੁਤ ਹੀ ਸੰਗਾਉ ਜੀਵ ਆ | ਕਿਸੇ ਨੂੰ ਨੁਕਸਾਨ ਨਹੀਂ ਕਰਦਾ |
@kulwantuppal2964
@kulwantuppal2964 11 ай бұрын
Good information
@tejinderjitsinghtej8717
@tejinderjitsinghtej8717 11 ай бұрын
I really appreciate you ❤
@deepalikansal2263
@deepalikansal2263 10 ай бұрын
A great knowledge
@PunjabiKiteLovers
@PunjabiKiteLovers 10 ай бұрын
Bahut Vadia information
@parmjitsinghghungranadhill8949
@parmjitsinghghungranadhill8949 10 ай бұрын
Ji
@SushmaKarwal-xs2xf
@SushmaKarwal-xs2xf 10 ай бұрын
Waheguru ji mehar kare sab te🙏
@pardeepbhullerheri8221
@pardeepbhullerheri8221 11 ай бұрын
@harchand3757
@harchand3757 3 ай бұрын
Veer ji ehde blood di smell kine din tk ja saal tk rehindi aa...vedio dekh ke menu bhut vadia laga bhut vadia jankari diti a tuc ...
@reshamjalal2883
@reshamjalal2883 11 ай бұрын
Good
@SukhvinderSingh-jx7bz
@SukhvinderSingh-jx7bz 10 ай бұрын
Good information thanks
@amrikhothi8593
@amrikhothi8593 9 ай бұрын
Thanks for the very good information God bless you both 🙏
@amriksidhu1891
@amriksidhu1891 11 ай бұрын
ਬਾਈ ਕੋਣ ਕਹਿੰਦਾ ਸੱਪ ਬਦਲਾ ਨੀ ਲੈਦਾ ਵੀਰੇ ਮੇਰੇ ਨਾਲ ਦੋ ਵਾਰੀ ਆਜਿਹਾ ਹੋਇਆ
@fhhvdhuhhvhdvuhvdvh
@fhhvdhuhhvhdvuhvdvh 3 ай бұрын
ਕੋਈ ਮਨੀ ਨਹੀਂ ਹੁੰਦੀ ਮਣਕਾ ਹੁੰਦਾ ਜੌ ਓਸਦੀ ਜ਼ਹਿਰ ਵਾਲੀ ਝਿਲੀ ਹੁੰਦੀ ਜੌ ਚੀਰਾ ਮਾਰਕੇ ਜੋਗੀ ਕਡ ਲੈਂਦੇ ਨੇ ਮੇਰੇ ਕੋਲ ਦੋ ਪਾਇਆ ਨੇ ਅਨੰਦਪੁਰ ਸਾਹਿਬ ਰੈਸਟ ਹਾਊਸ ਮੇਰੇ ਪਿਤਾਜੀ ਅਫਸਰ ਸਿਗੇ ਓਥੇ ਰਹਿਦੇ ਹੋਏ ਜੌੜਾ ਨਿਕਲਿਆ ਸੀ ਏਕ ਮਣਕਾ ਉਦੋਂ ਕਡ ਕੇ ਦਿੱਤਾ ਸਾਡੇ ਸ਼ਹਿਰ ਕਿਸੀ ਨੇ ਕੋਬਰਾ ਦਾ ਜੋੜਾ ਸ਼ੌਂਕ ਵਾਸਤੇ ਰੱਖਿਆ ਹੋਇਆ ਸੀਗਾ ਓਸਨੂੰ ਲਡ ਗਯਾ ਓਸਨੂੰ ਪਰਾ ਚਲਿਆ ਸਾਡੇ ਕੋਲ ਮਣਕਾ ਹੈਗਾ ਓਸਨੇ ਲਗਾਇਆ ਚਿਪਕ ਗਯਾ ਪਰ ਮੇ ਕਿਸੇ ਦੇਕਸਪ। ਲੜੇ ਫੋਟੋ ਖਿੱਚੋ ਚਾਰ ਸਪ ਹੀ ਜ਼ਹਿਰੀਲੇ ਹੁੰਦੇ ਪੰਜਾਬ ਵਿਚ ਸਿੱਧਾ ਹੌਸਪੀਟਲ ਜਾਓ ਐਂਟੀ ਵੈਨੋਮ ਦਵਾਈ ਦੇ ਟੀਕੇ ਲਗਵਾਓ ਕੋਈ ਰਿਸਕ ਨਾ ਲਓ ਜੇਹੜੇ ਬੋਲਦੇ ਅਸੀ ਕਿਸੇ ਕੋਲੋ ਟੀਕਾ ਕੇ ਆਏ ਓਸ ਕੇਸ ਵਿਚ ਅੱਜ ਤੋਹ ਜਿਆਦਾ ਬਾਰ ਸਪ ਜ਼ਹਿਰੀਲਾ ਹੀ ਨਹੀਂ ਹੁੰਦਾ ਲੋਕੀ ਸੋਚਦੇ ਬਾਬੇ ਨੇ ਟੇਕ ਦਿੱਤਾ ਜ਼ਹਿਰ ਉਤਰ ਗਯਾ ਤੇ 80% ਕੇਸ ਵਿੱਚ ਕੋਬਰਾ ਵਿ ਬਾਇਟ ਕਰਨ ਵੇਲੇ ਜ਼ਹਿਰ ਇੰਜੈਕਟ ਨਹੀਂ ਕਰਦਾ ਲੋਕੀ ਸੋਚਦੇ ਬਾਬੇ ਨੇ ਮੱਲ ਦਿੱਤਾ ਆਦਿ ਬਚ ਗਏ ਪਰ ਜਦੋਂ ਜ਼ਹਿਰ ਗਯਾ ਹੁੰਦਾ ਓਦੋ ਟੇਕ ਸ਼ੇਕ ਕੇ ਬੰਦਾ ਨਹੀਂ ਬਚਦਾ ਬਿਨਾ ਦਵਾਈ ਇਲਾਜ ਤੋਹ ਤੁਸੀ ਸਪ ਨੂੰ ਮਾਰੋ ਨਾ ਨੇ ਸੱਪ ਨਹੀਂ ਰਹੇ ਦਵਾਇਆ ਨਹੀਂ ਬਣਦੀਆਂ ਫੇਰ ਕੈਂਸਰ ਦੀਆ ਚੂਹੇ ਦੀ ਬੋਹਤਾਤ ਨੂੰ ਸੱਪ ਖਤਮ ਕਰਦੇ ਨੇ ਹੈ ਇਹੇ ਨਹੀਂ ਰਹੇ ਫੇਰ ਛੇੜੋ ਨਾ ਸਪ ਆਪਣੇ ਆਪ ਨਿਕਲ ਜਾਂਦਾ ਜੈ ਤੁਸੀ ਤੰਗ ਨਾ ਕਰੋ ਸਨੇਕ ਹੰਡਲਰ ਨੂੰ ਬੁਲਾਕੇ ਫੜਵਾ ਦਿਓ ਯ Amazon flipkart ਤੋਹ ਸਪ ਫੜਨ ਵਾਲੀ ਟੋਂਗ ਡੰਡਾ ਮੰਗਵਾ ਲਓ ਓਸ ਵਿਚ ਸ਼ਿਕੰਜਾ ਹੁੰਦਾ ਜਿਸ ਨਾਲ ਸਪ ਦਾ ਮੁਹ ਫੜ ਹੋ ਜਾਂਦਾ ਮਾਰੋ ਨਾ ਬਿਨਾ ਖਤਰੇ ਤੋਹ ਕਦੇ ਵਿ ਸਪ ਡੰਗਦਾ ਨਹੀਂ common krait ਠੰਡ ਵਿੱਚ ਬਿਸਤਰੇ ਵਿਚ ਆ ਜਾਂਦਾ ਕੋਬਰਾ ਤੋਹ ਦੋ ਗੁਣਾਂ ਜ਼ਹਿਰੀਲਾ ਸਪ ਹੈ ਇਹੇ ਪਤਾ ਵਿ ਨਹੀਂ ਚਲਦਾ ਏਸਦੇ ਢੰਗ ਦਾ ਜਿਵੇ ਮੱਛਰ ਲੜਿਆ ਹੁੰਦਾ ਇਸਦਾ ਡੰਗ ਵਜੇ ਦਵਾਈ ਲੈਕੇ ਵਿ 50 50 ਚਾਂਸ ਹੁੰਦੇ ਬਚਨ ਦੇ ਇਸ ਕਰਕੇ ਸਰਦੀ ਵਿਚ ਧਿਆਨ ਰੱਖੋ ਸਨ ਤੋਹ ਪਹਿਲਾ ਹੁਣੇ ਏਕ ਬੱਚੀ ਦੀ ਜਾਣ ਗਈ cctv camera ਵਿੱਚ ਪਤਾ ਲਗਾ ਕੋਬਰਾ ਬਾਹਰ ਪਈ ਲੱਕੜ ਵਾਲੀ ਬੂਟ ਰੱਖਣ ਵਾਲੀ ਅਲਮਾਰੀ ਵਿੱਚ ਬੈਠਾ ਸੀਗਾ ਬੱਚੀ ਗਈ ਓਸਨੇ ਡੰਗ ਮਾਰ ਦਿੱਤਾ ਬੱਚੀ ਦਸ ਨਹੀਂ ਸਕੀ ਓਸਦੀ ਜਾਨ ਚਲੀ ਗਈ ਬਾਅਦ ਵਿਚ ਕੈਮਰਾ ਦੇਖ ਕੇ ਪਤਾ ਲਗਾ ਬੱਚੀ ਬੇਚਾਰੀ ਬੱਚੀ ਨਹੀਂ ਦੇਰ ਹੋ ਗਈ।
Special Podcast with Bhana Sidhu | SP 12 | Punjabi Podcast
1:52:56
Punjabi Podcast
Рет қаралды 476 М.
#behindthescenes @CrissaJackson
0:11
Happy Kelli
Рет қаралды 27 МЛН
She wanted to set me up #shorts by Tsuriki Show
0:56
Tsuriki Show
Рет қаралды 8 МЛН
Wednesday VS Enid: Who is The Best Mommy? #shorts
0:14
Troom Oki Toki
Рет қаралды 50 МЛН
#behindthescenes @CrissaJackson
0:11
Happy Kelli
Рет қаралды 27 МЛН