ਇਟਲੀ ਚ ਆਉਣ ਵਾਲੇ ਪਹਿਲੇ ਪੰਜਾਬੀ ਪਰਿਵਾਰ 🇮🇹 Sikh Temple in Italy | Punjabi Travel Couple | Ripan Khushi

  Рет қаралды 314,597

Punjabi Travel Couple

Punjabi Travel Couple

Күн бұрын

Пікірлер: 413
@geetabhalla5768
@geetabhalla5768 7 ай бұрын
ਮੇਰਾ ਤਾਂ ਏਨੇ ਸਾਰੇ ਪੰਜਾਬੀਆਂ ਨੂੰ ਦੇਖ਼ ਕੇ ਦਿਲ ਬਾਗੋ ਬਾਗ ਹੋ ਗਿਆ 🥰🥰। ਪਰਮਾਤਮਾ ਇੰਨਾ ਸਾਰੇ ਵੀਰਾਂ ਤੇ ਭੈਣਾਂ ਨੂੰ ਹੋਰ ਵੀ ਤਰੱਕੀਆਂ ਬਖਸ਼ੇ 🙏🙏
@tejbir-q4t
@tejbir-q4t 7 ай бұрын
Cadbury dairy milk chocolate for lovely punjabis❤
@sandeepkumar-b8m3v
@sandeepkumar-b8m3v 7 ай бұрын
Meri soch v same aw sarho na veer wang eve good te taraikya de msg karo ❤❤❤
@dohaqatar7525
@dohaqatar7525 7 ай бұрын
Asa ji ok report
@HarmanBrar-b9x
@HarmanBrar-b9x 7 ай бұрын
ਵ੍ਹਹਗਲ​
@BabluNarr
@BabluNarr 6 ай бұрын
ਤੂਸੀਂ ਸਰਦਾਰ ਕਾਰਮ ਵਾਲੇ ਸਿੱਖ ਜਿਹੜੇ ਸਾਰੇ ਦੇਸ਼ਾਂ ਦੀ ਯਾਤਰਾ ਕਾਰਦੇ ਵੀਰ ਜੀ ਵਾਹਿਗੁਰੂ ਚਾੜਦੀ ਕਾਲ ਰਾਖੇ
@A1sports.television
@A1sports.television 7 ай бұрын
ਇਸ ਦੇਸ਼ ਵਿੱਚ ਏਨੇ ਪੰਜਾਬੀ ਪਰਿਵਾਰ , ਜਮਾ ਹੀ ਪੰਜਾਬ ਦੀ ਵਾਈਬ ਆਉਦੀ ਆ।
@manibrar4149
@manibrar4149 7 ай бұрын
ਕਿਮੀ ,ਪਵਨ , ਵਰਗੇ ਚਵਲ ਵਲੋਗਰਾਂ ਨੂੰ ਲੋਕੀ ਗਾਲ੍ਹਾਂ ਕੱਢਦੇ ਆ ਪੰਜਾਬੀ ਕੱਪਲ ਵਰਗੇ ਚੰਗੇ ਕੰਮ ਕਰਨ ਵਾਲਿਆਂ ਦੀ ਲੋਕੀ ਇੰਜਤ ਵੀ ਬਹੁਤ ਕਰਦੇ ਆ ਮਨਿੰਦਰ ਇਟਲੀ ਵਾਲੇ ਬਾਈ ਦੂਸਰੇ ਵਲੋਗਰਾਂ ਨੂੰ ਆਪਣੇ ਤਰੀਕੇ ਨਾਲ ਸਮਝਾਇਉ ❤
@naibsingh3021
@naibsingh3021 7 ай бұрын
ਗੁਰੁਦਵਾਰਾ ਸਾਹਿਬ ਦੀ ਯੰਤਰਾਂ ਇਟਲੀ ਦੀਆਂ ਸੰਗਤਾਂ ਵੱਲੋਂ ਇੰਨਾ ਪਿਆਰ ਸਤਿਕਾਰ ਚਹਿਲ ਸਵੀਟ ਦੇ ਪਕੌੜੇ ਮਾਤਾ ਵੈਸ਼ਨੂੰ ਦੇਵੀ ਜੀ ਮੰਦਰ ਬਹੁਤ ਸਾਰਾ ਇਤਿਹਾਸ ਜ਼ੰਗੀ ਸ਼ਹੀਦਾ ਵਾਰੇ ਜਾਣਕਾਰੀ ਦਿੰਦੇ ਹੋਏ ਰਿੰਪਨ ਵੀਰ
@neutrality_456
@neutrality_456 7 ай бұрын
They written temple instead of Gurudwara
@penduunionzindaad
@penduunionzindaad 7 ай бұрын
ਆਪਣਾ ਤੇ ਇਟਲੀ ਆਲਾ ਮਨਿੰਦਰ ਭਾਉ ਖਰਾ ਬੰਦਾ ਬਾਬੇ ਲਵ ਯੂ ਆ ਰਮਨ dasuya ❤️
@sahejpreetsingh7093
@sahejpreetsingh7093 7 ай бұрын
ਵੀਰ ਤੇਰੇ ਬਲੋਗ ਦੇਖ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਰੱਬ ਤੈਨੂੰ ਤਰੱਕੀਆਂ ਬਖਸ਼ੇ❤
@bharatsidhu1879
@bharatsidhu1879 7 ай бұрын
ਬਹੁਤ ਸੋਹਣੀ ਲੱਗੀ ਇਟਲੀ ਦੀ ਧਰਤੀ ਅੱਤੇ ਨਵੀਆਂ ਨਵੀਆਂ ਇਤਿਹਾਸਕ ਚੀਜ਼ਾਂ ਬਾਰੇ ਜਾਣਕਾਰੀ ਮਿੱਲੀ । ਤੁਹਾਡਾ ਬਹੁਤ - ਬਹੁਤ ਧੰਨਵਾਦ । ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।
@darshangill26
@darshangill26 7 ай бұрын
ਰਿਪਨ। ਤੇਖੁਸ਼ੀ। ਬੀਬਾ। ਬਹੁਤ ਵਧੀਆ। ਰਿਹਾ। ਰਿਪਨ ਬੇਟਾ। ਇਨਾ। ਸਵਾਗਤ। ਤਾਂ। ਤੇਰੇ। ਸੁਹਰੇ। ਨਹੀਂ। ਹੋਇਆ। ਹੇਨਾ। ਜਿਨ੍ਹਾਂ। ਪੰਜਾਬੀ। ਭਰਾਵਾ। ਇੱਟਲੀ। ਚ। ਹੋਇਆ। ਤੁਸੀਂ। ਬੇਟਾ। ਨਰਾਜ। ਨਾ। ਹੋਜੀ। ਇਹ। ਇਕ। ਉਦਾਹਰਣ। ਦਿੱਤੀ। ਬਹੁਤ। ਖੁਸ ਹੋਇਆ। ਮਨ। ਤੁਹਾਡਾ। ਮਾਨਤਾਨ। ਹੁੰਦਾ। ਵੇਖਕੇ
@gamdoorbrar3417
@gamdoorbrar3417 7 ай бұрын
ਪੰਜਾਬੀ ਭੈਣਾਂ ਅਤੇ ਵੀਰਾਂ ਦੇ ਚਿਹਰੇ ਤੇ ਇੰਜ ਖੁਸ਼ੀ ਝਲਕਦੀ ਹੈ ,, ਜਿਵੇਂ ਨਾਨਕਾ ਮੇਲ਼,, ਹੋਵੇ,
@sahejpreetsingh7093
@sahejpreetsingh7093 7 ай бұрын
ਦੋਵੇਂ ਪੰਜਾਬੀ ਵੀਰਾਂ ਨੂੰ ਇਕੱਠੇ ਦੇਖ ਕੇ ਬਹੁਤ ਖੁਸ਼ੀ ਹੋਈ❤️❤️
@MajorSingh-po6xd
@MajorSingh-po6xd 7 ай бұрын
5:13 ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਇਟਲੀ ਦੇ ਰਹਿਣ ਵਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਵੀਆਂ ਨਵੀਆਂ ਥਾਵਾਂ ਦਿਖਾ ਰਹੇ ਹੋ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
@fieldvaloger
@fieldvaloger 7 ай бұрын
First vloger in punjab Jena nu eni families pyar kardiaa
@tejbir-q4t
@tejbir-q4t 7 ай бұрын
Right sir ❤
@gurpalsingh7037
@gurpalsingh7037 7 ай бұрын
ਇਟਲੀ ਵਿੱਚ ਪੰਜਾਬੀਆਂ ਦਾ ਪਿਆਰ ਦੇਖ ਕੇ ਮਨ ਬਹੁਤ ਕੁਸ਼ ਹੋਇਆ ਧੰਨਵਾਦ ਰਿਪਨ ਖੁਸ਼ੀ GBU ਗੁਰਪਾਲ ਸਿੰਘ ਗੁਰਦਾਸਪੁਰ
@RamanmehmiMehmi
@RamanmehmiMehmi 7 ай бұрын
ਸਾਡੇ ਪੰਜਾਬੀ ਟਰੈਵਲ ਕਪਿਲ ਜਿੰਦਾਬਾਦ 😍😍😍😍
@TarsemBal-oc3xs
@TarsemBal-oc3xs 7 ай бұрын
ਰਿਪਨ ਖੂ਼ਸ਼ੀ ਅਸੀਂ ਤੂਹਾਨੂ ਬਹੁਤ ਪਸੰਦ ਕਰਦੈ ਹਾਂ ਜਦੋਂ ਤੂਸੀ ਇੰਗਲੈਂਡ ਆਊਂਗਾ ਅਸੀ ਤੂਹਾਨੂ ਜ਼ਰੂਰ ਮਿਲਾਂਗਾ 🙏🙏❤️❤️
@dineshshrama3556
@dineshshrama3556 7 ай бұрын
Aaye ta si England
@GurpreetSingh-ie2hx
@GurpreetSingh-ie2hx 7 ай бұрын
Fr jana hai june vich
@darasran556
@darasran556 7 ай бұрын
ਰਿਪਨ। ਤੇ।ਖੁਸੀ।ਜਦੋ।ਤੱਕ। ਤੁਹਾਡਾ।ਬਲੋਗ।ਨਹੀ।ਦੇਖਦੇ।ਸਾਨੂੰ।ਨੀਦ।ਨਹੀ।ਆਦੀ❤❤❤❤❤❤🎉🎉🎉🎉🎉🎉🎉🎉🎉🎉
@JagtarSingh-wg1wy
@JagtarSingh-wg1wy 7 ай бұрын
ਰਿਪਨ ਜੀ ਤੁਸੀਂ ਸਾਨੂੰ ਬਹੁਤ ਹੀ ਵਧੀਆ ਢੰਗ ਨਾਲ ਗੁਰਦੁਆਰਾ ਸਾਹਿਬ ਵਿਖੇ 27:38 ਸੰਗਤਾਂ ਦੇ ਦਰਸ਼ਨ ਕਰਵਾ ਕੇ ਬਹੁਤ ਵਧੀਆ ਕੀਤਾ ਜੀ ਸਿੰਘਾਂ ਦੀਆਂ ਯਾਦਗਾਰਾਂ ਵਿਖਾ ਕੇ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@SukhwinderSingh-wq5ip
@SukhwinderSingh-wq5ip 7 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@penduunionzindaad
@penduunionzindaad 7 ай бұрын
ਬੜਾ ਪਿਆਰ ਕਰਦੇ rippan ਤੇ ਖੁਸ਼ੀ ਨੂੰ ਲੋਕ ਚੜ੍ਹਦੀਕਲਾ ਚ ਰਹੋ ❤️
@bookslovers5138
@bookslovers5138 6 ай бұрын
🎉🎉🎉🎉🎉🎉❤❤❤all India people Proud of you God bless you always appreciated your records act life 🎉❤
@MerapunjabPB03
@MerapunjabPB03 7 ай бұрын
ਮਨਿੰਦਰ ਵੀਰ ਵੈਰੀ ਨਾਈਸ ਜੀ
@DilbagsinghKular
@DilbagsinghKular 7 ай бұрын
Best KZbin channel ever ❤ Punjabi Travel couple😊
@GurpyarGori-md2su
@GurpyarGori-md2su 7 ай бұрын
ਬਾਹਰਲੀਆਂ ਕੰਟਰੀਆ ਚ ਵੀਰੇ ਜਦੋਂ ਫੈਨ ਫੋਲੋਇੰਗ ਵੇਖਦੇ ਆ ਤੁਹਾਡੀ ਤਾਂ ਬਹੁਤ ਗਰਮ ਹੁੰਦਾ ਤੇ ਤੁਹਾਡੇ ਫੈਨ ਫੋਲੋਇੰਗ ਵੀ ਆ ਬਾਕੀ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ
@gurpeetsingh9642
@gurpeetsingh9642 7 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@somadevi1570
@somadevi1570 7 ай бұрын
ਰਿਪਨ ਤੇ ਖੁਸ਼ੀ ਅੱਜ ਗੁਰਦਵਾਰਾ ਸਾਹਿਬ ਵਿੱਚ ਤੁਹਾਡਾ ਸਵਾਗਤ ਦੇਖ ਕੇ ਮਨ ਬਹੁਤ ਖੁਸ਼ ਹੋਇਆ। ਸਾਨੂੰ ਬਲੌਗ ਦੇਖ ਕੇ ਲੱਗਦਾ ਸੀ ਕਿ ਸਾਡਾ ਮਾਨ ਸਨਮਾਨ ਵੀ ਨਾਲ ਹੀ ਹੋ ਰਿਹਾ ਹੈ। ਪਤਾ ਨਹੀਂ ਇਹ ਖੁਸ਼ੀ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ।
@SatnamSingh-gr9ji
@SatnamSingh-gr9ji 7 ай бұрын
,ਬਾਈ ਮਨਿੰਦਰ ਵਧੀਆ ਇਨਸਾਨ ਹੈ ਰਿੰਪਨ ਸਾਬ ਜੀ
@KamalSingh-dl6yc
@KamalSingh-dl6yc 7 ай бұрын
punjab da real hero ਰਿਪਨ। ਤੇ ਖੁਸੀ ji..veer maninder singh nu bi sat shree akal
@amanbatthverka62
@amanbatthverka62 7 ай бұрын
ਪੈਸਾ ਪੂਸਾ ਤਾਂ ਹੱਥਾਂ ਦੀ ਮੇਲ ਆ ਭਾਊ. ਜਦੋ ਕੋਈ ਕਹਿਦੇ ਤੁਸੀ ਚੰਗੇ ਈ ਬਹੁਤ ਔ ਧਰਮ ਨਾਲ ਇੱਕ ਦੋ ਕਿੱਲੋ ਖੂਨ ਬੰਦੇ ਦਾ ਔ ਹੀ ਵੱਧ ਜਾਂਦਾ ਏ ❤️
@DilbagSingh-xh8sd
@DilbagSingh-xh8sd 7 ай бұрын
ਧੰਨਵਾਦ ਬਾਈ ਜੀ ਬਹੁਤ ਵਧੀਆ ਜਾਣਕਾਰੀ ਦੇਣ ਲਈ ਤੁਹਾਡਾ ਦੋਨਾਂ ਨੂੰ ਬਹੁਤ ਬਹੁਤ ਧੰਨਵਾਦ ਬਾਕੀ ਸਾਨੂੰ ਤੁਹਾਡੇ ਬਲੋਗ ਦਾ ਇੱਕ ਤਰਾਂ ਨਸ਼ਾ ਦੀ ਤਰ੍ਹਾਂ ਲੱਗਦਾ ਹੈ ਜਾਣਕਾਰੀ ਬਹੁਤ ਵਧੀਆ ਦੇ ਰਹੇ ਹੋ ਮਹਾਤਮਾ ਤੁਹਾਨੂੰ ਬਹੁਤ ਬਹੁਤ ਤਰੱਕੀਆਂ ਦੇ ਖੁਸ਼ੀਆਂ ਬਖਸ਼ੇ ਧਾਲੀਵਾਲ❤❤❤❤❤
@channpreetsehmbi3527
@channpreetsehmbi3527 7 ай бұрын
World wide One & Only Couple ਜਿਨ੍ਹਾਂ ਨੂੰ ਏਨਾ ਪਿਆਰ ਮਿਲਦਾ🫶ਆਪਣੇ ਲੋਕ ਬੇਸਬਰੀ ਨਾਲ ਉਡੀਕਦੇ ਨੇ ਤੁਹਾਨੂੰ ਹਰੇਕ ਜਗ੍ਹਾ👍ਬਹੁਤ ਪਿਆਰੀ ਜੋੜੀ ਤੁਹਾਡੀ ਬਹੁਤ ਆਦਰ ਸਤਿਕਾਰ ਨਾਲ ਸਭਨੂੰ ਮਿਲਦੇ ਨੇ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਚ ਰੱਖੇ🙏😇
@sandeepkumar-b8m3v
@sandeepkumar-b8m3v 7 ай бұрын
Ripan veer hun bahut ghum lya jwak dekh k mera gg kar gya khen nu tuc v 2to 3;4 hovo from punjabi couple family ❤❤❤❤😊😊😊😊
@sandeepkaur331
@sandeepkaur331 7 ай бұрын
ਵਾਹਿਗੁਰੂ ਤੰਦਰੁਸਤੀ ਚੜਦੀਆਂ ਕਲਾਂ ਲੰਬੀਆਂ ਉਮਰਾਂ ਬਖਸੇ ਰਿਪਨ ਖੁਸੀ ਨੂੰ ਸਰੇ ਸੰਸਾਰ ਦਾ ਭਲਾ ਕਰੇ ਪ੍ਰਮਾਤਮਾ
@harmanKaur-n1r
@harmanKaur-n1r 7 ай бұрын
Bahut vdia lga sab nu dekh ke kini khushi mildi a mnn nu skoon milda ene pyer krn vle aa ❤❤
@yadwinder.sekhon
@yadwinder.sekhon 6 ай бұрын
ਬਹੁਤ ਵਧੀਆ ਰਿਪਨ ਖੁਸ਼ੀ ਪ੍ਰਮਾਤਮਾ ਤੁਹਾਨੂੰ ਤਰੱਕੀ ਬਕਸ਼ੇ । ਇੱਕ ਸੁਝਾਅ ਹੈ ਤੁਹਾਨੂੰ ਵਦੇਸ਼ ਦੀ ਚਮਕ ਦਮਕ ਵੇਖ ਭਾਰਤ ਪੰਜਾਬ ਸੱਭਿਆਚਾਰ ਦੀ ਮੁਕਾਬਲੇਬਾਜੀ ਵਿੱਚ ਆਪਣੇ ਦੇਸ ਭਾਰਤ ਪੰਜਾਬ ਨੂੰ ਭੰਡੋ ਨਾ ਸਗੋਂ ਨਵੀਂ ਚੀਜ ਨਵੀਆਂ ਗੱਲਾਂ ਕਰ ਕੇ ਭਾਰਤੀਆਂ ਪੰਜਾਬੀਆਂ ਨੂੰ ਸੁਚੇਤ ਕਰੋ । ਹਮੇਸ਼ਾ ਗੁਰਦਾਸ ਮਾਨ ਦੀ ਗੀਤ ਜਿਹੜੇ ਦੇਸ ਦਾ ਖਾਈਏ ਉਸ ਦਾ ਬੁਰਾ ਨਹੀਂ ਮੰਨੀ ਦਾ ,ਲੱਖ ਹੋਵਣ ਵਦੇਸ਼ ਚੰਗੇ ਸੋਹਣੇ ਪਰ ਆਪਣਾ ਦੇਸ ਨਹੀਂ ਭੰਡੀਦਾ । ਕਿਉਂਕਿ ਮੁੱਢ ਕਦੀਮ ਤੋਂ ਜਨਮ ਧਰਤੀ ਹੈ ।
@somadevi1570
@somadevi1570 7 ай бұрын
ਬੱਚਿਆਂ ਵਲੋਂ ਦਿੱਤਾ ਗਿਫਟ ਬਹੁਤ ਹੀ ਲਾਜਵਾਬ ਹੈ।
@gamdoorbrar3417
@gamdoorbrar3417 7 ай бұрын
ਇਹ ਹੈ ਪੰਜਾਬੀਆਂ ਦਾ ਪਿਆਰ,,,ਟਰੱਕ ਭਰ ਕੇ,,
@baljitkaur292
@baljitkaur292 7 ай бұрын
ਬਹੁਤ।ਹੀ।ਵਧੀਆ।ਲੱਗਾ।ਇੰਨਾਂ।ਸਭ।ਦੇਖ।ਕੇ।ਖ਼ੁਸ਼।ਰਹਿਣ।ਪੰਜਾਬੀ।ਸਾਡੇ।ਵਾਹਿਗੁਰੂ।ਜੁ।❤👏👏🙏🙏
@GurdeepSingh-bi4ow
@GurdeepSingh-bi4ow 2 ай бұрын
ਜਿਉਂਦੇ ਰਹਿਣ ਪੰਜਾਬੀ ਸਾਰੇ
@jaswantrauke5149
@jaswantrauke5149 6 ай бұрын
ਬਹੁਤ ਅਨੰਦ ਆਇਆ ਇਟਲੀ ਰਹਿੰਦੇ ਪੰਜਾਬੀਆਂ ਦੇ ਪਿਆਰ ਨੂੰ ਦੇਖ ਕੇ !!
@amardeepsinghbhattikala189
@amardeepsinghbhattikala189 7 ай бұрын
Sat shri akal ji sarea nu ardas ha waheguru ji sare panjabia nu chardikla tandrusti wakshan hamesha
@PreetDhaliwal-xh6dm
@PreetDhaliwal-xh6dm 7 ай бұрын
We like Italy historyocal playes and all family members love to all ❤❤🙏🙏😀🌷
@NavrajVirk-p6c
@NavrajVirk-p6c 7 ай бұрын
ਸਾਡੇ ਪੰਜਾਬੀ ਟਰੈਵਲ ਕਪਿਲ ਜਿੰਦਾਬਾਦ
@himmatgill2090
@himmatgill2090 7 ай бұрын
bhut vadia lgda bai ripan khusi tuhade volog dekh ke bhut maja anda God bless you bai ripan khusi te manider bai da danwad jine sanu enia vadia jaga dakhaia
@mafia4786
@mafia4786 7 ай бұрын
Shukar Ae Maninder Bai Aa gya Vlog ch ❤❤
@gurmailsingh-kl7ht
@gurmailsingh-kl7ht 2 ай бұрын
⛳️⛳️⛳️⚘️⚘️⚘️⚘️⛳️ਧੰਨਵਾਦ ਪੰਜਾਬੀ ਗੁਰੂ ਕਿਰਪਾ ⚘️⚘️⚘️⛳️⛳️⛳️⛳️
@rimpykajal7802
@rimpykajal7802 7 ай бұрын
mere husband be italy na pr bahut sma ho geya sada km ne bneya pr tuci sanu pehla he italy ghuma ta thx g
@harbhajansingh8872
@harbhajansingh8872 7 ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@Enchantingembel
@Enchantingembel 7 ай бұрын
Bhut jaada khushi hoyi vekh k lok tahanu kina pyaar karde ne.. Jeeonde vassde raho❤Tusi loka da pyaar kamaya hai❤
@gamdoorbrar3417
@gamdoorbrar3417 7 ай бұрын
ਇਟਲੀ ਵਿੱਚ ਪੰਜਾਬੀਆਂ ਦੇ ਨਵਜੰਮੇ ਬੱਚਿਆਂ ਤੋਂ ਲੈ ਕੇ 75,80ਸਾਲ ਦੇ ਬਜ਼ੁਰਗਾਂ ਨੂੰ ਵੇਖਕੇ ਬਹੁਤ ਖੁਸ਼ੀ ਹੋਈ,,ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬੀ ਪੀੜ੍ਹੀ ਦੀਆਂ ਜੜ੍ਹਾਂ ਇੱਥੇ ਕਿੰਨੀਆਂ ਡੂੰਘੀਆਂ ਹਨ,,
@deepakjalota2913
@deepakjalota2913 7 ай бұрын
Ripan phaji🙏🙏🙏🙏🙏 ji all blouge very👍👍👍👍👍👍👍 good👍👍👍👍👍👍👍👍
@mukhtiyarsingh9791
@mukhtiyarsingh9791 7 ай бұрын
ਮੇਰੇ ਛੋਟੇ ਵੀਰ ਜੀ ਮੈਨੂੰ ਵੀ ਇੱਕ ਕਿਸੇ ਦੇਸ਼ ਦੀ ਸੈਰ ਕਰਵਾ ਦਿਓ ਜੀ, ਮੈਂ ਇੱਕ ਵਾਰ ਵੀ ਵਿਦੇਸ਼ ਨਹੀਂ ਗਿਆ ਜੀ, ਇੱਕ ਮੈਂ ਪਾਸਪੋਰਟ ਬਣਾਉਣਾ ਹੈ, ਕਿੱਥੋਂ ਬਣੇਗਾ।I am big fan
@Punjabfacts-d6k
@Punjabfacts-d6k 7 ай бұрын
Mai v nhi gya 😅bai soch bai kuj
@JaswinderKaur-iu2vc
@JaswinderKaur-iu2vc 7 ай бұрын
Ene sikh bhaichara dekh ke bedi khushi hoyi Waheguru ji chardi kela bekhsan
@Mastvillager
@Mastvillager 7 ай бұрын
Public aapko bahut pyar karti h veer ji Rab Apko tandrust rakhe ,safal kare
@sushilgarggarg1478
@sushilgarggarg1478 7 ай бұрын
Thanks for punjabi family in Italy 🇮🇹 ❤️ 💙 ♥️ 🙏 💕 🇮🇹
@manjitsinghkandholavpobadh3753
@manjitsinghkandholavpobadh3753 7 ай бұрын
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@SinghekamSinghekam
@SinghekamSinghekam 7 ай бұрын
So sweet vlog and couple bhut sohne ho tusi face to face dekh k Dil khush ho Gya love you veere
@Goldenpunjab2024
@Goldenpunjab2024 7 ай бұрын
ਪੰਜਾਬੀਆ ਦੀ ਸ਼ਾਨ ਵੱਖਰੀ
@rajandeepkaur3412
@rajandeepkaur3412 7 ай бұрын
ਬਹੁਤ ਸੋਹਣਾ ਸੋਂਕ ਆ ਤੁਹਡਾ ਨਾਲ ਸਾਡਾ ਵੀ ਪੂਰਾ ਕਰੀ ਜਾਂਦੇ ਹੋ
@BabluNarr
@BabluNarr 6 ай бұрын
ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੰਥ ਪੁਰੀ ਦੋਨੀਆ ਵਿਚ ਹੈ ਖਾਲਸਾ ਵਾਹਿਗੁਰੂ ਮਿਹਰ ਕਰੇ ਜੀ
@sukhrajkaur8375
@sukhrajkaur8375 7 ай бұрын
ਰਿਪਨ ਖੁਸ਼ੀ ਜਿਉਂਦੇ ਵਸਦੇ ਰਹੋ।
@ManjeetKaur-gs2wm
@ManjeetKaur-gs2wm 6 ай бұрын
ਬਹੁਤ ਬਦੀਆਂ ਇਟਲੀ ਦਾ❤❤ ਵਾਰੇ
@hansaliwalapreet812
@hansaliwalapreet812 7 ай бұрын
Lots of love ❤❤to all Italian families ❤❤❤WAHEGURU ji bless you to all ❤❤❤🎉🎉🎉
@gurwindermaan8698
@gurwindermaan8698 6 ай бұрын
ਬਹੁਤ ਵਧੀਆ ਵੀਰ ਜੀ ਮਜ਼ਾ ਆ ਗਿਆ
@SurinderSingh-ih1dk
@SurinderSingh-ih1dk 7 ай бұрын
Panjaab d sangat ne Mandar v bohat sohnaa banaya g
@jasbirsingh4931
@jasbirsingh4931 7 ай бұрын
Good and jabardast program Jasbir Singh dera baba nanak gurdaspur
@ramjoshi771
@ramjoshi771 7 ай бұрын
Very nice vlog.Italy is another punjab. I never thought that many punjabi will be there.
@Kulwinderthamangarh
@Kulwinderthamangarh 7 ай бұрын
ਕਿੰਨੀ ਘੈਂਟ ਲਾਈਫ ਤੁਹਾਡੀ ਜਿਉਂਦੇ ਵੱਸਦੇ ਰਹੋ ❤❤❤❤❤
@kishanshemar5557
@kishanshemar5557 7 ай бұрын
Very.good.sir
@amarshaktiscaleskpt321
@amarshaktiscaleskpt321 7 ай бұрын
ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖੇ Kapurthala
@SatnamSingh-fe3tg
@SatnamSingh-fe3tg 7 ай бұрын
Dhan Guru Nanak Dev g Chadikala Rakhna 🙏
@harwinder2601
@harwinder2601 7 ай бұрын
The lovely boy in red tshirt is very impressive in his dialogue delivery n conversation . He is proving very helpful in this tour of Italy as your cousin sister did in south hall England . All praise and good wishes to him .
@ajaibsingh3706
@ajaibsingh3706 7 ай бұрын
Ripan 22 ,dekh lya punjabjyan da pyar
@khushikorotania
@khushikorotania 7 ай бұрын
Veer ji menu bhuth khushi hoe tuhanu Italy vich dekh k mere veer ji v Italy vich hi rendey hn
@RanjeetSingh-mm7hm
@RanjeetSingh-mm7hm 7 ай бұрын
ਧੰਨ ਧੰਨ ਬਾਬਾ ਜੋਗੀ ਪੀਰ ਜੀ ਚਹਿਲ 🙏🙏🙏
@avtarcheema3253
@avtarcheema3253 7 ай бұрын
ਬਹੁਤ ਹੀ ਖੂਬਸੂਰਤ 👌👌
@SatpalSingh-i5p
@SatpalSingh-i5p 7 ай бұрын
Thank you ptc and manider
@gurdialsingh5951
@gurdialsingh5951 7 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@lovedeepsingh137
@lovedeepsingh137 7 ай бұрын
Vloger ਤਾਂ ਹੋਰ ਵੀ ਬੁਹਤ ਆ ਪਰ ਪੰਜਾਬੀ ਟਰੈਵਲ ਕਪਲ ਦੀ end 🔚 ਗੱਲਬਾਤ ਆ ❤ Love from-panjgrain kalan fdk pb.india
@satnamsandhu6700
@satnamsandhu6700 6 ай бұрын
ਟੋਭੇ ਵਿੱਚ ਕਤਰੀ ਚਲੋਂਦੇ ਹੁੰਦੇ ਸੀ ਵੀਰ ਜੀ 👏
@GurjitSingh-tb1lm
@GurjitSingh-tb1lm 7 ай бұрын
ਬਹੁਤ ਵਧੀਆ ਬਾਈ ਜੀ ❤❤❤❤❤
@ParamjeetSingh-gv7lc
@ParamjeetSingh-gv7lc 7 ай бұрын
Mara grandfather lade se in ww2 .Italy bhi gye se una di british sikh regiment world War ladn lye .medals bhi pye h una de
@PawanKumar-kx6md
@PawanKumar-kx6md 7 ай бұрын
Excellent work ਵਸਦੇ ਰਹੋ
@Jps64ਜੇਪੀਐਸ
@Jps64ਜੇਪੀਐਸ 7 ай бұрын
🙏 ਵਾਹਿਗੁਰੂ ਜੀ 🙏 ਬਹੁਤ ਵੱਧੀਆ 👌 👍 🌺 💞 ਵਾਹਿਗੁਰੂ ਜੇ ਏਥੇ ਕਿਸੇ ਹੋਰ ਕੰਟਰੀ ਤੋ ਆ ਕੇ ਖੇਤੀ ਕਰਨੀ ਹੋਵੇ ਓਦੇ ਬਾਰੇ ਵੀ ਜਮੀਨ ਦੀ ਕੀਮਤ ਬਾਰੇ ਵੀ ਕਿੰਨੀ ਹੈ ਜਾਣਕਾਰੀ ਜਰੂਰ ਦੱਸਿਓ
@SsSs-ww4je
@SsSs-ww4je 7 ай бұрын
Sub nu Das Valor sat siri akal ji Das satnam valvotric silencer gki delhi
@Sunitakumari-uo3cq
@Sunitakumari-uo3cq 7 ай бұрын
Main ve hoshiarpur to daily vlog dekdi ha shukar he tusi first time kise mandir gye te dekahai thanku ripan veer g
@risky-q9n
@risky-q9n 6 ай бұрын
ssa paji thade vlog bare suniya si par ajj dehk vi leya boot vadiya lagiya ma thadi italy di playlist ajj sari continues dehke boot vadiya lagi ehna pyar bhoot kushi hoi agli bar italy ayunge ta jarrur dasiyo
@PB07OFFICIAL-07
@PB07OFFICIAL-07 7 ай бұрын
ਰੱਬ ਚੜ੍ਹਦੀ ਕਲਾ ਰੱਖੇ ❤️🙏🙏
@AmritpalSingh-mg6ix
@AmritpalSingh-mg6ix 7 ай бұрын
Aj da velog boot sohna c so love u paji ❤❤❤❤❤❤❤
@paramjitsinghsingh251
@paramjitsinghsingh251 7 ай бұрын
ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️❤️❤️
@Sawarnjeet76
@Sawarnjeet76 7 ай бұрын
Punjab kithy khatm hoju...Punjab ta hor jmm rahy ny bro👌🎉🎉🎉🎉 Punjab chardi kla ch🙏
@HarpalkaurRandhawa-n9o
@HarpalkaurRandhawa-n9o 7 ай бұрын
Parmatma sarea nu charde kla ch rakhe
@SANJEEVKUMAR-wz4rb
@SANJEEVKUMAR-wz4rb 7 ай бұрын
Nice 👍🙂👏👏🚩🙏 Jai Shree Ram ji 🚩🙏
@AnjuSharma-it1nu
@AnjuSharma-it1nu 7 ай бұрын
God bless you Maninder beta & friend 🙌🙌🙌🙌🙌🙌🙌
@balbirkaur6014
@balbirkaur6014 7 ай бұрын
Bhut vdiya vlog lageya ji ajj da waheguru tuhanu chardi kala ch rakhe ji
@rashpalsingh-mp6tm
@rashpalsingh-mp6tm 7 ай бұрын
ripan khushi ji california usa v darshan deo ji ❤❤👏👏
@dhruvitaly6717
@dhruvitaly6717 7 ай бұрын
Sade pind di vine buht mashoor aa
@bakhshinderpadda2804
@bakhshinderpadda2804 7 ай бұрын
Very nice vlog 👌🏻 👍 ❤❤❤❤❤Punjabi jindabaad
@rsarora5644
@rsarora5644 7 ай бұрын
Aj puran gursikh mile...Punjab wale ta darin katal krbon to gurej nahi karde.....dhan guru sikhi
@kuldipkumar5322
@kuldipkumar5322 7 ай бұрын
Very nice ripan khushi ji .
@InderjeetSinghSingh-mx2vo
@InderjeetSinghSingh-mx2vo 7 ай бұрын
😊ਖੁਸ਼ੀ ਤਾਂ ਅੱਜ ਐ ਲਗਦੀਆ ਜਿਵੇਂ ਕਮਾਂਡੋ ਫੋਰਸ ਵਿੱਚ ਹੁੰਦੀਆ
How to treat Acne💉
00:31
ISSEI / いっせい
Рет қаралды 108 МЛН
Canada de pinda da safar
6:28
Vehle Vlogger
Рет қаралды 7 М.
How to treat Acne💉
00:31
ISSEI / いっせい
Рет қаралды 108 МЛН