ਮਿਸਤਰੀ ਦੀ ਗਲਤੀ ਕਰਕੇ ਮਸ਼ਹੂਰ ਹੋਇਆ ਸ਼ਹਿਰ 🇮🇹 Italy Pisa Tower | Punjabi Travel Couple | Ripan Khushi

  Рет қаралды 271,900

Punjabi Travel Couple

Punjabi Travel Couple

Күн бұрын

Пікірлер: 336
@arshdhillon1484
@arshdhillon1484 6 ай бұрын
ਰਿਪਨ ਤੇ ਖੁਸ਼ੀ ਪੰਜਾਬ ਦੀ ਨਹੀਂ ਸਾਰੇ ਵਰਲਡ ਦੀ ਸ਼ਾਨ ਹੈ ਹਨ ਰੱਬ ਤੁਹਾਨੂੰ ਖੁਸ਼ ਰੱਖੇ ਤੰਦਰੁਸਤੀ ਬਖਸ਼ੇ ਇਸ ਤਰ੍ਹਾਂ ਹੀ ਦੁਨੀਆ ਦਿਖਾਉਂਦੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੈਂ ਅਰਸ਼ ਮੂਸੇ ਵਾਲਾ
@avneet-f5o
@avneet-f5o 6 ай бұрын
ਇਟਲੀ ਵਾਲੇ ਵੀਰ ਜੀ ਤੇ ਫਰੈਸੀ ਵੀਰ ਨੂੰ ਬਹੁਤ ਬਹੁਤ ਪਿਆਰ ❤❤❤❤❤❤❤❤❤
@shemshersingh-zq4ko
@shemshersingh-zq4ko 6 ай бұрын
ਵਾਕੇ ਯਾਰ ਫਰੈਸ਼ੀ ਤੇ ਮਨਿਦਰ ਬੜੇ ਵਦੀਆ ਬੰਦੇ ਨੇ ਤੇ ਆਪਣੇ ਪੰਜਾਬੀ ਭਰਾ ਨੇ ਪੰਜਾਬੀ ਵੈਸੇ ਸਾਰੇ ਹੀ ਚੰਗੇ ਤੇ ਖੁਸ਼ ਮਿਜਾਜ਼ ਮੇਲਵਾਰਨਤ ਵਾਲੇ ਹੁੰਦੇ ਨੇ ਸਾਨੂੰ ਮਾਣ ਵਾਂ ਪੰਜਾਬੀ ਹੋਣ ਤੇ
@sandeepkaur331
@sandeepkaur331 6 ай бұрын
ਵਾਹਿਗੁਰੂ ਚੜਦੀਆਂ ਕਲਾਂ ਲੰਬੀਆਂ ਉਮਰਾਂ ਬਖਸੇ ਤੰਦਰੁਸਤੀ ਬਖਸੇ ਅਰਦਾਸ ਬੇਨਤੀ ਸਤਿਗੁਰੂ ਦੇ ਚਰਨਾ ਚ ਰਿਪਨ ਖੁਸੀ ਨੂੰ ਸਭ ਦਾ ਭਲਾ ਹੋਵੇ
@JagtarSingh-wg1wy
@JagtarSingh-wg1wy 6 ай бұрын
ਰਿਪਨ ਜੀ ਤੁਸੀਂ ਸਾਨੂੰ ਦੁਨੀਆ ਦੇ ਅਜੂਬੇ ਦੀ ਸੈਰ ਕਰਵਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਇਟਲੀ ਦੇ ਦੀ ਪੰਜਾਬੀਆਂ ਦੀ ਵੀ ਬਹੁਤ ਮੇਹਰਬਾਨੀ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@avtarcheema3253
@avtarcheema3253 6 ай бұрын
ਦੁਨੀਆਂ ਦਾ ਇੱਕ ਹੋਰ ਅਜੂਬਾ ਦਿਖਾਉਣ ਲਈ ਧੰਨਵਾਦ 🙏
@JasmersinghJassbrar-ok5wq
@JasmersinghJassbrar-ok5wq 6 ай бұрын
ਰਬ ਕਰੇ ਵੇ ਭਰਾਵਾ ਤੂੰ ਰਾਤੋ ਰਾਤ ਤੰਦਰੁਸਤ ਹੋ ਜਾਵੇ ।
@palwindersingh3731
@palwindersingh3731 3 ай бұрын
BHUT HI ASHE BETTA JI THANKS SO MUCH BETTA TUSI JALDI TANDRUST HO JAWO. ASI DUAA KARDE HA
@palwindersingh3731
@palwindersingh3731 3 ай бұрын
Betta ik thorra jiha correct karr dia jermany country hai tw utho de citizen nu germann kehnde ne. Mind n karna puttar jionde raho.
@Lakhvirkaur864
@Lakhvirkaur864 6 ай бұрын
Rippen veere ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ਣ
@HarmandeepSingh-i2l
@HarmandeepSingh-i2l 6 ай бұрын
Maninder ji da bahut Bahut dhanwad
@arshdhillon1484
@arshdhillon1484 6 ай бұрын
ਕਰਾਈਏ ਵੀਰ ਜੀ ਰਿਸ਼ਤਾ ਫਿਰ ਮੈਂ ਵੀ ਇਟਲੀ ਆਇਆ ਹੋਇਆ ਹਾਂ ਮੁੰਡੇ ਦਾ ਜੀ ਤਾਂ ਕਰਦਾ ਵਾ ਵਿਆਹ ਕਰਵਾਉਣ ਨੂੰ ਪਰ ਥੋੜਾ ਥੋੜਾ ਸੰਗਦਾ ਏ
@laddisingh2242
@laddisingh2242 6 ай бұрын
Good person maninder etaly wala and freshi Canadian🇨🇦🇨🇦🇨🇦
@manjindersinghbhullar8221
@manjindersinghbhullar8221 6 ай бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਰੱਬ ਨੇ ਤੁਹਾਡਾ ਚੌਗਾ ਤਾਂ ਮੁੱਠੀਆਂ ਭਰ ਭਰ ਕੇ ਖਿਲਾਰੀਆਂ ਹਨ ਹੁਣ ਚੌਗਾ ਚੁਗੀ ਜਾਓ
@naibsingh3021
@naibsingh3021 6 ай бұрын
ਇਟਲੀ ਦੇ ਰੇਲਵੇ ਸਟੇਸ਼ਨ ਵੀ ਬਹੂਤ ਹੀ ਸੋਨੇ ਤੇ ਸਫ਼ਾਈ ਦਾ ਖ਼ਾਸ ਧਿਆਨ ਰੱਖਦੇ ਨੇ ਇਸ ਟਵਾਰ ਵਾਲੇ ਮਿਸਤਰੀ‌ ਨੂੰ ਜ਼ਰੂਰ ਭਾਲੋ 😂
@banpreetsidhu1036
@banpreetsidhu1036 6 ай бұрын
Maninder bai bahut wadiya insaan aa real ch freshy v Banda wadiya
@shyamshukla2791
@shyamshukla2791 6 ай бұрын
ਪੰਜਾਬ ਨੂਰਮਹਿਲ ਤਲਵਣ ਵਿੱਚ ਵੀ ਟੇਢੀ ਜਗਾ ਹੈ ਤੇ ਜਵਾਲਾ ਮਾਤਾ ਜੀ ਦੇ ਕੋਲ ਵੀ ਟੇਡਾ ਮੰਦਿਰ ਹੈ
@gurpalsingh7037
@gurpalsingh7037 6 ай бұрын
ਰਿਪਨ ਜੀ ਅਪਣੀ ਸਿਹਤ ਦਾ ਧਿਆਨ ਰਖਣਾ, ਟੇਡੀ ਬਿਲਡਿੰਗ ਅਜੂਬਾ ਦਿਖਾਇਆ ਧੰਨਵਾਦ
@kuldipkumar5322
@kuldipkumar5322 6 ай бұрын
ਬਹੁਤ ਧੰਨਵਾਦ ਟੇਢਾ ਟਾਵਰ ਦਿਖਾਉਣ ਲਈ , ਜਿਉਂਦੇ ਵਸਦੇ ਰਹੋ ।
@MajorSingh-po6xd
@MajorSingh-po6xd 6 ай бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਇਟਲੀ ਦੇ ਰਹਿਣ ਵਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ
@Creator-s6z
@Creator-s6z 6 ай бұрын
Italy ala te freshy Canadian ghaint vr ne❤❤
@amriksinghamriksingh2771
@amriksinghamriksingh2771 6 ай бұрын
Maninder varga yaar rab sab nu deve ❤
@bharatsidhu1879
@bharatsidhu1879 6 ай бұрын
ਤੁਹਾਡਾ ਬਹੁਤ - ਬਹੁਤ ਧੰਨਵਾਦ ਇਟਲੀ ਦੇ ਵੱਖੋ - ਵੱਖਰੀਆਂ ਥਾਂਵਾਂ ਦਿਖਾਓਣ ਲਈ । ਪਰਮਾਤਮਾ ਤੁਹਾਨੂੱ ਹਮੇਸ਼ਾ ਖੁਸ਼ ਰੱਖੇ ।
@manjeetkaurwaraich1059
@manjeetkaurwaraich1059 6 ай бұрын
ਰਿਪਨ ਤੇ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇਟਲੀ ਦਾ ਆਜੁਬਾ ਵਿਖਾਇਆ ਰਿਪਨ ਗਲਾਂ ਖੁਰਾਕ ਹੋਣ ਤੇ ਵੱਧ ਤੋਂ ਵੱਧ ਗਰਾਰੇ ਕਰੋ ਵਿੱਚ ਲੂਣ ਪਾਕੇ
@SurinderSingh-ih1dk
@SurinderSingh-ih1dk 6 ай бұрын
Maninder welcomed you from the bottom of his heart ❤️......maninder 👏 👏 👏 👏 👏
@SabarAli-c7k
@SabarAli-c7k 6 ай бұрын
ਜੇ ਸਾਡੇ ਭਾਰਤ ਵਿੱਚ ਹੁੰਦਾ ਤਾਂ ਲੋਕਾਂ ਨੇ ਮੱਥਾ ਟੇਕ ਕੇ ਪੈਸੀਆ ਦਾ ਢੇਰ ਲਾ ਦੇਣਾ ਸੀ
@ParamjitKaur-de4uc
@ParamjitKaur-de4uc 6 ай бұрын
Absolutely Right 😂😂
@sandeepkumar-b8m3v
@sandeepkumar-b8m3v 6 ай бұрын
Kyon kyon ajj to miss kar rya manider te freshy nu par ik dujje de Surcriber wad gaye ik naal ik 11 hunda love uu tuhanuuu ❤❤❤❤
@SarbCreation
@SarbCreation 6 ай бұрын
ਰਿਪਨ ਬਾਈ ਤੇ ਖੁਸ਼ੀ ਭੈਣ ਨੂੰ ਸਤਿ ਸ਼੍ਰੀ ਅਕਾਲ ਜੀ 🙏
@amanbatth4249
@amanbatth4249 6 ай бұрын
Before I don't like Mander bro but very nice person love you bro From England ❤
@ManjeetSingh-ye1km
@ManjeetSingh-ye1km 6 ай бұрын
ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਬਾਈ ਜੀ ਜਿਨਾ ਲੋਕਾਂ ਨੇ ਇਟਲੀ ਦੇਸ਼ ਜਾਂ ਉਸਦੇ ਸ਼ਹਿਰ ਨਹੀਂ ਵੇਖੇ ਓਹ ਘਰੇ ਬੈਠ ਕੇ ਹੀ ਸਬ ਵੇਖ ਲੈਂਦੈ ਹੈ। ਵਾਹਿਗੁਰੂ ਤੁਹਾਡੀ ਸੋਹਣੀ ਜੋੜੀ ਬਣਾਈ ਰੱਖਣ ਜੀ
@SukhwinderSingh-wq5ip
@SukhwinderSingh-wq5ip 6 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@chamkaur_sher_gill
@chamkaur_sher_gill 6 ай бұрын
ਸਤਿ ਸਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@brownfam
@brownfam 6 ай бұрын
12:00 time te Arjan Dhillon Spotted 😂
@ParminderSingh-yp3us
@ParminderSingh-yp3us 6 ай бұрын
😂😂 sahi keha
@manjitsinghkandholavpobadh3753
@manjitsinghkandholavpobadh3753 6 ай бұрын
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@DilbagSingh-xh8sd
@DilbagSingh-xh8sd 6 ай бұрын
ਧੰਨਵਾਦ ਬਾਈ ਜੀ ਇਟਲੀ ਦੇ ਸ਼ਹਿਰ ਬਹੁਤ ਸੋਹਣੇ ਹਨ ਚਾਹੇ ਪੁਰਾਣੇ ਹੀ ਹਨ ਬਾਕੀ ਸਫਾਈ ਬਹੁਤ ਜਿਆਦਾ ਬਾਕੀ ਤੁਹਾਡਾ ਦਿਖਾਉਣ ਦਾ ਤਰੀਕਾ ਬਹੁਤ ਸੋਹਣਾ ਹੈ ਤੇ ਜਾਣਕਾਰੀ ਬਹੁਤ ਵਧੀਆ ਦਿੰਦੇ ਹੋ ਪਰਮਾਤਮਾ ਤੁਹਾਨੂੰ ਹੋਰ ਤਰੱਕੀ ਆ ਬਖਸ਼ੇ ❤❤❤ ਧਾਲੀਵਾਲ ਭੈਣੀ ਜੱਸਾ
@waheguru_1312
@waheguru_1312 6 ай бұрын
ਗਲੇ ਵਿੱਚ ਫਟਕੜੀ ਲਾਇਆ ਕਰੋ ਰਿੰਪਨ ਵੀਰ ਜੀ
@paramjitsinghsingh251
@paramjitsinghsingh251 6 ай бұрын
ਬਹੁਤ ਵਧੀਆ ਜੀ ਰੱਬ ਮੇਹਰ ਕਰੇ, ਤੰਦਰੁਸਤੀ ਬਖ਼ਸ਼ੇ ❤❤❤❤❤
@jaswantrauke5149
@jaswantrauke5149 6 ай бұрын
ਨਮਕ ਵਾਲੇ ਕੋਸੇ ਪਾਣੀ ਦੇ ਗਰਾਰੇ ਕਰਨ ਨਾਲ ਟੋਂਸਲ ਜਲਦੀ ਠੀਕ ਹੁੰਦੇ ਐ।
@harbhajansingh8872
@harbhajansingh8872 6 ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਖੁਸ਼ ਰੱਖੇ ❤️ ❤
@kuljitkanda1276
@kuljitkanda1276 6 ай бұрын
ਬਾਈ ਰਿਪਨ ਭੈਣ ਖੁਸ਼ੀ ਦੀ ਘੈਟ ਜੋੜੀ ਨੂੰ ਚੜਦੀ ਕਲਾਂ ਵਿੱਚ ਰੱਖਣ
@baljitkaur292
@baljitkaur292 6 ай бұрын
ਬੇਟਾ।ਆਪਣੀ।ਸਹੇਤਿ।ਦਾ।ਖਿਆਲ।ਰੱਖੋ।ਜੀ।👌👏👏
@lakhveersingh6788
@lakhveersingh6788 6 ай бұрын
Mainder ਬਾਈ ਘੈਂਟ ਬੰਦਾ ❤
@JaswinderKaur-iu2vc
@JaswinderKaur-iu2vc 6 ай бұрын
Get well soon Waheguru ji chardi kela bekhsan Ripen khushi nu Fgs
@Balbirsinghusa
@Balbirsinghusa 6 ай бұрын
ਸਨਫਰਾਂਸਿਸਕੋ ਏਦੋਂ ਵੀ ਜਿਆਦਾ ਟੇਢੀ ਬਿਲਡਿੰਗ ਆ।ਵਧੀਆ ਵਲੋਗ ਆ।
@harwinder2601
@harwinder2601 6 ай бұрын
ਗਲਾ ਖ਼ਰਾਬ ਹੁੰਦਾ ਵਾਰ ਵਾਰ ਠੰਡੀਆਂ ਚੀਜ਼ਾਂ ਖਾਣ ਪੀਣ ਨਾਲ , ਆਦਤਾਂ ਦਰੁਸਤ ਕਰਨ ਦੀ ਲੋੜ ਹੈ , ਖੁਸ਼ੀ ਨਾਮੀ ਥਾਣੇਦਾਰ ਵੀ ਆਪਣੀ ਡਿਊਟੀ ਇਮਾਨਦਾਰੀ ,ਤਕੜਾਈ ਅਤੇ ਰੋਹਬਦਾਰ ਤਰੀਕੇ ਨਾਲ ਕਰੇਂ ਜੀ ।
@amriksinghsidhusidhu
@amriksinghsidhusidhu 6 ай бұрын
Ripan and khushi v nice jodi Ripan is my best frind Ripan and my village near near
@parvindersingh7603
@parvindersingh7603 6 ай бұрын
ਰਿਪਨ ਖੁਸ਼ੀ ਆਪਣੀ ਸਿਹਤ ਦਾ ਖਿਆਲ ਰੱਖਿਓ ਜੀ
@hsgill4083
@hsgill4083 6 ай бұрын
ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀ ਬਖਸ਼ੋ ਜੀ
@baljindersingh7802
@baljindersingh7802 6 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@baljindersingh7802
@baljindersingh7802 6 ай бұрын
Ji
@davinderpal987
@davinderpal987 6 ай бұрын
ਰਿਪਨ ਖੁਸ਼ੀ ਜੀ ਇਟਲੀ ਘੁਮਾਣ ਲਈ ਬਹੁਤ ਸਾਰਾ ਧੰਨਵਾਦ ਪਿਆਰ ਸਾਹਿਤ ਦਵਿੰਦਰ ਪਾਲ ਸਿੰਘ ਅਮ੍ਰਿਤਸਰ ਛੇਹਰਟਾ
@dogravanshika
@dogravanshika 6 ай бұрын
Thanks ripan khusi ji pisa da vllog dikhon lyi
@jagsirsingh3898
@jagsirsingh3898 6 ай бұрын
Wahiguru di tuhade te kirpa rahe g chadikala vich rakhe sariyan nu 🙏🙏🙏
@rajbirdhillon1049
@rajbirdhillon1049 6 ай бұрын
Bout vadia veere malak chadikala ch rakhe thanu eda dia videos nal sano dunia dikhon li 🙏💐🌸🩷
@SidhuCreations13
@SidhuCreations13 6 ай бұрын
ਯਾਰ ਸਾਰੇ ਇੱਕ ਗੱਲ ਜ਼ਰੂਰ ਦੱਸੋ ਬਾਹਰਲੇ 90% ਬੰਦੇ ਜਵਾਕ ਆਪ ਚੁਕਦੇ ਹਨ ਆਖਿਰ ਕਿਉਂ ਕੀ ਕਾਰਨ ਹੋ ਸਕਦੇ ਹਨ ਪਲੀਜ਼ ਦੱਸਣਾ
@HarmeetkaurKular-ob1hd
@HarmeetkaurKular-ob1hd 6 ай бұрын
Best you tube channel ever❤ Punjabi Travel Couple😊
@jsrkcreative8360
@jsrkcreative8360 6 ай бұрын
Ripan ਵੀਰ ਤੁਸੀਂ ਟਾਈਮ ਨਾਲ ਦਵਾਈ ਲਉ ਜੀ
@Harpreet14159
@Harpreet14159 6 ай бұрын
ਬਹੁਤ ਵਧੀਆ ਬਲੌਗ ਰੀਪਾਂ ਵੀਰੇ ਆਪਣੀ ਸਿਹਤ ਦਾ ਧਿਆਨ ਰੱਖੋ ਜੀ
@84manjit
@84manjit 6 ай бұрын
ਪੀਸਾ ਦੀ ਯੂਨੀਵਰਸਿਟੀ ਵੀ ਵੇਖਣੀ ਸੀ ਜਿੱਥੇ ਗਲੀਲੀਓ ਪੜਾਉਂਦਾ ਰਿਹਾ। ਇਥੋਂ ਤੁਰ ਕੇ ਹੀ ਜਾ ਸਕਦੇ ਹੋ
@JasssidhuJass-or7mn
@JasssidhuJass-or7mn 6 ай бұрын
🙏ਵਾਹਿਗੁਰੂ ਜੀ 🙏
@Eastwestpunjabicooking
@Eastwestpunjabicooking 6 ай бұрын
ਰਿਪਨ , ਅੰਮ੍ਰਿਤਸਰ ਵਿਖੇ ਬਾਬਾ ਅੱਟਲ ਵੀ ਏਵੇਂ ਕਿ 7-8ਮੰਜਿਲ ਹੈ
@MerapunjabPB03
@MerapunjabPB03 6 ай бұрын
ਮਨਿੰਦਰ ਵੀਰ ਵੈਰੀ ਨਾਈਸ ਜੀ
@meetk670
@meetk670 6 ай бұрын
Wase mai twadia italy walia videos manider bai te freshy veere kr k dekhi 🙃😊 honest comment!!!!
@sushilgarggarg1478
@sushilgarggarg1478 6 ай бұрын
Very-Very Thanks for maninder bai....❤❤❤❤❤
@gurmailsingh5936
@gurmailsingh5936 6 ай бұрын
ਟੌਸਲਾਂ ਦਾ ਇਕੋ-ਇਕ ਇਲਾਜ ਬੇਟਾ ਜੀ ਕੋਸਾ ਪਾਣੀ ਚ ਲੂਣ ਪਾਕੇ ਗਰਾਰੇ ਕਰੋ ਮੇਰੇ ਬਹੁਤ ਵਧਦੇ ਸੀ ਹੋਰ ਕੋਈ ਇਲਾਜ ਨਹੀਂ
@vikasKumar-to9uy
@vikasKumar-to9uy 6 ай бұрын
Bai yrr Itali vale te Canada vale nal veakhke bohat badiya lgya veer apnu ❤❤
@Pardeepsingh0044
@Pardeepsingh0044 6 ай бұрын
ਵੀਰ ਜੀ podcast ਵਾਲੀ ਵੀਡੀਓ ਕਿਓਂ delete ਕਰ ਦਿੱਤੀ ??? 🙏🙏
@SatnamSingh-fe3tg
@SatnamSingh-fe3tg 6 ай бұрын
Dhan Guru Nanak Dev g Chadikala Rakhna 🙏
@RajKumar-tl1ov
@RajKumar-tl1ov 6 ай бұрын
Sun set view bahut vadhia c pr duniya da ajuba Pisa di minar vikhaun lai aap jian da bahut bahut dhanbad Raj Joga
@baljindersingh4504
@baljindersingh4504 6 ай бұрын
ਵਾिਹਗੁਰੂ ਜੀ
@himmatgill2090
@himmatgill2090 6 ай бұрын
bhut vadia lga bai ripan khusi sat shiri akal ji waheguru ji chardicala ch rakhn bai ripan khusi nu bai apni seht da khiyal rakho dawai lvo
@varinderkaur7650
@varinderkaur7650 6 ай бұрын
Mainder veer nu eve asi kde dekhyea nhi na freshy veer g nu....dove bahut nice ne...tusi v ghaint nu
@bittusandhu3747
@bittusandhu3747 6 ай бұрын
ਸਤਿ ਸ੍ਰੀ ਅਕਾਲ ਵੀਰ ਜੀ ਭੈਣ ਖੁਸ਼ੀ
@karamjeetsingh319
@karamjeetsingh319 6 ай бұрын
Bata ji and bate ji you are very social person good behaviour with people s thanks
@Neha-mv1xx
@Neha-mv1xx 6 ай бұрын
Tonsils d lae veere tuc Desi haldi nu luke warm water ch pake Grare kro.. Fr frk pe jaeygaaa
@rabaabsidhu
@rabaabsidhu 6 ай бұрын
Philosopher Es city to c ਮੈਕਆਵਲੀ ਵਰਗੇ
@ninderkaur1080
@ninderkaur1080 6 ай бұрын
Very nice Maninder Singh ji 🙏
@sushilgarggarg1478
@sushilgarggarg1478 6 ай бұрын
Thanks for see pisa of tower in Italy 🇮🇹 😀 🙏 💙 😍 😊 🇮🇹 😀 🙏 ❤❤❤❤❤❤❤
@ManpreetKaur-hp2br
@ManpreetKaur-hp2br 6 ай бұрын
Waheguru ji Mehar bakshi 🙏🙏 Ripan Khusi te ❤❤
@sushilgarggarg1478
@sushilgarggarg1478 6 ай бұрын
Thanks for seven wonders ✨️ 🙏 💕 Pisa tower as one wonder In Italy 🇮🇹 😀 ✨️ 😍 😊 👍 🇮🇹 😀 ✨️ 😍 😊 👍 🇮🇹 😀 ✨️ 😍 😊 👍 🇮🇹 😀 ✨️ 😍 😊 👍 🇮🇹 😀 ✨️ 😍 😊 👍 🇮🇹 😀 ✨️ 😍 😊 👍 🇮🇹 😀 ✨️ 😍 😊 👍 🇮🇹 😀 ✨️ 😍 😊 👍 🇮🇹 😀 ✨️ 😍 😊 👍 🇮🇹 😀 ✨️ 😍 😊 👍 🇮🇹 😀 ✨️ 😍 😊 👍 🇮🇹 😀 ✨️ 😍 😊 👍 🇮🇹 😀 ✨️ 😍 😊 👍 🇮🇹 😀 ✨️ 😍 😊 👍 🇮🇹 😀
@ShakeelHussainVlogs
@ShakeelHussainVlogs 6 ай бұрын
Big fan from Punjab Pakistan❤🇵🇰
@Qntwaljot
@Qntwaljot 6 ай бұрын
Ripun veer ji te khushi pen nu sat shri akal ji Waheguru ji hamesha chardikla ch rakhan
@rimpykajal7802
@rimpykajal7802 6 ай бұрын
bhain eme hunda
@Qntwaljot
@Qntwaljot 6 ай бұрын
@@rimpykajal7802 ok veer ji sorry
@rimpykajal7802
@rimpykajal7802 6 ай бұрын
no no sorry wali koi gal ne wase dseya c main
@Qntwaljot
@Qntwaljot 6 ай бұрын
@@rimpykajal7802 . Koi na g thank you ji reply krnli
@dittupuria1
@dittupuria1 6 ай бұрын
ਬਾਈ ਜੀ ਆਪਣੀ ਕਮਾਈ ਦਾ ਦਸਵੰਧ ਪੰਜਾਬ ਲਈ ਵੀ ਕਰੋ।
@gamdoorbrar3417
@gamdoorbrar3417 6 ай бұрын
,ਇਹ ਤਾਂ ਖਰਚ ਵੀ ਬਹੁਤ ਕਰਨ ਰਹੇ ਹਨ ਆਪਣੇ ਪੱਲਿਉਂ ਵੀ,,,
@sehajveer4013
@sehajveer4013 6 ай бұрын
😂😂😂
@naseemjaved3169
@naseemjaved3169 6 ай бұрын
Get well soon beta. God bless both of you beta (many blessings from Pakistan)
@sushilgarggarg1478
@sushilgarggarg1478 6 ай бұрын
Iam always first looking daily vlog 8P.M.on you tube and 7A.M on face book daily ❤
@sushilgarggarg1478
@sushilgarggarg1478 6 ай бұрын
Enjoy a tour of Italy 🇮🇹 💙 ❤️ ♥️ 💖 ❤❤❤
@sushilgarggarg1478
@sushilgarggarg1478 6 ай бұрын
Satnam wahaguru ji 🙏 ❤❤❤❤
@SurinderKaur-i8d
@SurinderKaur-i8d 6 ай бұрын
Ripan veer ji and Khushi di SSA ji
@AnjuSharma-it1nu
@AnjuSharma-it1nu 6 ай бұрын
God bless both of you and your channel 💕🙏🌹🙏🌹🙏🌹🙏
@Akhar_199
@Akhar_199 6 ай бұрын
Your vlog is the medicine to release tention
@Gaganjalaliya8080
@Gaganjalaliya8080 6 ай бұрын
Waheguru ji 🙏 kirpa kare
@rupinderuppal9094
@rupinderuppal9094 6 ай бұрын
Waheguru ji 🙏🤲❤️
@jaswantrauke5149
@jaswantrauke5149 6 ай бұрын
ਵਿਛੜੇ ਤੁਸੀਂ ਓ ਅੱਖਾਂ ਮੇਰੀਆਂ ਭਰ ਆਈਆਂ
@ManpreetKaur-xm9cr
@ManpreetKaur-xm9cr 6 ай бұрын
Waheguru ji ka Khalsa waheguru ji ki fateh
@kapilsharma1401
@kapilsharma1401 6 ай бұрын
Jaspreet sahotaaaaaa kya Baat aaa
@mandeepsinghbenipal8529
@mandeepsinghbenipal8529 6 ай бұрын
ਖੁਸ਼ੀ ਤੁਹਾਡੇ ਨਾਲ ਘੁੰਮ ਰਹੇ ਹਾਂ
@D_Singh1313
@D_Singh1313 6 ай бұрын
Ripan ji waheguru bless you always
@user-gurdeepsingh02
@user-gurdeepsingh02 6 ай бұрын
ਖੱਟੀ ਚੀਜ਼ ਨੂੰ ਖਾਣਾ ਬੰਦ ਕਰ ਦਿਓ
@jaswantrauke5149
@jaswantrauke5149 6 ай бұрын
ਰਿਪਨ , ਖੁਸ਼ੀ ਜੀ ਸਤਿ ਸ਼੍ਰੀ ਆਕਾਲ !!
@dg9358
@dg9358 6 ай бұрын
It was so nice to see freshy and maninder my favor vloggers ❤❤❤
@HarishSingh-jc1vj
@HarishSingh-jc1vj 6 ай бұрын
Veer Ji Tusi aapna Dhyan rakho parampita parmatma har time Tuhadi raksha kran te tuhade ang sngh rainn
@navnavjijhajj
@navnavjijhajj 6 ай бұрын
Veere tusi muuh vic Kath pa ke rkhya kro meri beti da gla v bhut jldi jldi khrab hunda c hun sb kush kha lendi aa pr gla khrab ni hunda kath ki jdi buti a
@Sweety-rs2uz
@Sweety-rs2uz 6 ай бұрын
My daughter is from India for marriage we are clean shaven jatt sikh , and जल्दी ठीक हो आप रिपन beta
黑天使被操控了#short #angel #clown
00:40
Super Beauty team
Рет қаралды 61 МЛН
Punjab 🇮🇳 to Georgia 🇬🇪 (VLOG-1)
20:33
Travel With Blue Eyes
Рет қаралды 3,9 М.
黑天使被操控了#short #angel #clown
00:40
Super Beauty team
Рет қаралды 61 МЛН