ਇੰਟਰਨੈੱਟ Internet - Satinder Sartaaj | Latest Punjabi Songs 2024 | New Punjabi Songs 2024

  Рет қаралды 1,742,321

Speed Records

Speed Records

Күн бұрын

Пікірлер: 1 100
@rashidmohd3092
@rashidmohd3092 10 ай бұрын
ਅੱਲ੍ਹਾ,ਵਾਹਿਗੁਰੂ, ਪ੍ਰਮਾਤਮਾ ਤੇ God ਤੁਹਾਡੀ ਕਲ਼ਮ ਦੀ ਸਿਆਹੀ ਨਾ ਮੁੱਕੇ... ਹਮੇਸ਼ਾ ਤੁਸੀਂ ਸਿਹਤਯਾਬ ਰਹੋੰ।
@luckyKUMAR-iy7nm
@luckyKUMAR-iy7nm 10 ай бұрын
ਸ਼ਾਇਦ ਪੰਜਾਬ ਦੀ ਖੁਸ਼-ਕਿਸਮਤੀ ਹੈ ਕਿ ਸਰਤਾਜ ਏਸ ਦੇ ਹਿੱਸੇ ਆਇਆ ਐ...❤❤
@SatveerSingh-vz2fm
@SatveerSingh-vz2fm 8 ай бұрын
Bilkul
@gautamkumar-qr4wb
@gautamkumar-qr4wb 3 ай бұрын
Ish vich koi sack ni
@sahildeepsingh3876
@sahildeepsingh3876 2 ай бұрын
True
@ManpreetSingh-zr9on
@ManpreetSingh-zr9on 2 ай бұрын
Shi gl a bai ji❤
@SagarSagarkumar-v5r
@SagarSagarkumar-v5r Ай бұрын
ਰੱਬ ਨੇ ਮੈਨੂੰ ਮੇਰੇ ਅੰਦਰ ਐਸੀ ਆਤਮਾ ਦਿੱਤੀ ਹੈ ਜਿਸ ਦੀ ਵਜਹਾ ਦੇ ਨਾਲ ਮੈਂ ਇੱਕ ਸੱਚੀ ਸੁੱਚੀ ਰੂਹ ਨੂੰ ਸੁਣਨ ਦਾ ਮੌਕਾ ਮਿਲਿਆ 🙏👑💎🙇💐🔏🌍
@Shammi_Dang
@Shammi_Dang 10 ай бұрын
ਇਸ ਗੀਤ ਤੋਂ ਇਹ ਸਿਖਿਆ ਮਿਲਦੀ ਹੈ ਕੀ ਪੰਜਾਬੀ ਸਿੰਗਰਾਂ ਨੂੰ ਫੁੱਕਰੀ ਮਾਰਨ ਦੀ ਲੌੜ ਨਹੀ Lyrics ✍️ ਕਿਸੇ ਵੀ ਚੀਜ਼ ਤੇ ਲਿਖ ਕੇ Music🎵 ਦਾ ਆਨੰਦ ਲਿਆ ਜਾ ਸਕਦਾ ਹੈ। Salute to Satinder Sartaj 🙏
@MANJEETKAUR.2024
@MANJEETKAUR.2024 10 ай бұрын
Well said
@Neo_my_dog
@Neo_my_dog 5 ай бұрын
Sahi hai ji
@ਕੁੱਤੇਕੁੱਟ
@ਕੁੱਤੇਕੁੱਟ 10 ай бұрын
ਤੇਰਾ ਕੋਈ ਤੋੜ ਨਹੀਂ ਸਰਤਾਜ ਸਿੰਹਾਂ, ਇਉਂ ਲੱਗਦੈ ਜਿਵੇਂ ਕੁਦਰਤ ਨੇ ਸਦੀਆਂ ਦੀ ਰੀਝ ਲਾ ਕੇ ਸਿਰਜਿਆ ਹੋਵੇ
@jaggishayari281
@jaggishayari281 10 ай бұрын
🙏🏻🌹ਸੱਚੀ ਸਿਫ਼ਤ ਬਿਆਨੋਂ ਬਾਹਰ ਏ 🌹🙏🏻 🙏🏻🌹 ਇਸ ਮਹਾਨ ਸੂਫ਼ੀ ਫ਼ਨਕਾਰ ਦੀ 🌹🙏🏻 ✍🏻🌹💯ਬਹੁਤ ਪਿਆਰੀ ਲਿਖ਼ਤ 💯🌹✍🏻 ❤️🌹ਡਾਕਟਰ ਸਤਿੰਦਰ ਸਰਤਾਜ ਜੀ ਦੀ 🌹❤️ ਕੀਤੀ ਹੋਈ ਤਪੱਸਿਆ ਦਾ ਹੀ ਫੱਲ ਮਿਲ ਰਿਹਾ ਏ, ਇਕੋ ਇਕ ਹੈ ਏਹ ਫ਼ਨਕਾਰ ਜੋ ਜਿੱਤ ਦਿਲ ਰਿਹਾ ਏ ✍🏻J🌹❤️ 🌹ਨਿੱਘ 🥰 ਮੋਹੱਬਤ 🌹ਪਿਆਰ ❤️ ਦੁਆਵਾਂ 🤲🏻🌹 🙏🏻❤️🌹ਡਾਕਟਰ ਸਤਿੰਦਰ ਸਰਤਾਜ ਜੀ 🌹❤️🙏🏻
@MonikaBains-jg4pe
@MonikaBains-jg4pe 10 ай бұрын
ਕੋਈ ਸ਼ਬਦ ਨਹੀਂ ਰਿਹਾ ਆਪ ਜੀ ਦੀ ਤਾਰੀਫ ਲਈ.....love u Sartaaj paaji ❤❤❤
@surjitsinghsurjitsingh7142
@surjitsinghsurjitsingh7142 10 ай бұрын
🎵❤❤❤
@Karamjeetdeon
@Karamjeetdeon 10 ай бұрын
ਬੇਹੱਦ ਖੂਬਸੂਰਤ ਗੀਤ ਸਮੇਂ ਦੀ ਸੱਚਾਈ❤ ਸਾਰੀ ਟੀਮ ਨੂੰ ਵਧਾਈ ਜੀ ਦੁਆਵਾਂ!!
@karmitakaur3390
@karmitakaur3390 10 ай бұрын
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
@sarbjeet6743
@sarbjeet6743 10 ай бұрын
Hn jiii
@786-kaim
@786-kaim 10 ай бұрын
😂tu ithe ki Krda 😂😂
@bhangraarmy3232
@bhangraarmy3232 10 ай бұрын
A comment har gaaane te hunda...ki chkkr aa
@akayk1928
@akayk1928 10 ай бұрын
haha subscriber wadhauj layi
@its_lavish805
@its_lavish805 10 ай бұрын
ਵਾਦੀਆਂ ਲਿਖੀਆਂ 📔
@InderjeetRamneet0425
@InderjeetRamneet0425 10 ай бұрын
ਬੁਹਤ ਸੋਨੀ ਕਲਮ ਬਾਈ ਜੀ ਕਦੇ ਵੀ ਇਸ ਦੀ ਸਿਆਹੀ ਖ਼ਤਮ ਨਾ ਹੋਵੇ ਵਾਹਿਗੁਰੂ ਜੀ ਸਾਨੂੰ ਹਮੇਸ਼ਾ ਚੜਦੀ ਕਲਾਂ ਰੱਖਣ ਜੀ❤
@Gurpreetsingh-tg3nk
@Gurpreetsingh-tg3nk 9 ай бұрын
ਇਸਨੂੰ ਸੁਣਨ ਆਲੇ ਵੀ ਬੰਦੇ ਕੋਈ ਆਮ ਨਹੀਂ ਹੁੰਦੇ, ਕਿੰਨੀ ਚੰਗੀ ਰੂਹਾਂ ਹੋਣਗੀਆ ਜੋਂ ਇਹੋਜਹੀ ਆਵਾਜ਼ ਦੇ ਮੁਰੀਦ ਨੇ,
@ParminderSingh-bk3qh
@ParminderSingh-bk3qh 10 ай бұрын
ਇਹ ਸਿਰਫ਼ ਗੀਤ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਦੀ ਇਸ ਵੱਕਤ ਤੇ ਆਉਣ ਵਾਲੇ ਸਮੇਂ ਦੀ ਸਚਾਈ ਹੈ। ਸਤਿਕਾਰ ਯੋਗ ਸਤਿੰਦਰ ਸਰਤਾਜ।
@SimranKaur-wo8ij
@SimranKaur-wo8ij 10 ай бұрын
ਇੰਟਰਨੈੱਟ ਦੇ ਉੱਤੇ ਕਿੰਨੇ ਖੁਸ਼ ਨੇ ਲੋਕ ਸ਼ਾਲਾ ਇਹ ਖੁਸ਼ੀਆ ਸੱਚ ਹੀ ਹੋਵਣ ❤❤❤
@jass-jatti
@jass-jatti 10 ай бұрын
ਸੱਚਾਈ ਅੱਜ ਦੇ ਸਮੇਂ ਦੀ ਲੋਕਾਂ ਨੇ ਆਪਣੀ ਨਿੱਜ਼ੀ ਜ਼ਿੰਦਗੀ ਨੂੰ ਵੀ ਲੋਕਾਂ ਅੱਗੇ ਪਰੋਸ ਕੇ ਰੱਖਤਾ ਤੇ ਲੋਕ ਸਵਾਦ ਨਾਲ ਦੇਖਦੇ ਸਬ ਕੁੱਝ ਤੇ ਮਾੜਾ ਚੰਗਾ ਬੋਲ ਕੇ ਵੀ ਜਾਂਦੇ ਨੇ 🙏🏻🙏🏻 ਸਰਤਾਜ ਸਾਬ੍ਹ ਬਹੁਤ ਸੋਹਣੇ ਬੋਲ ਨੇ 🙏🏻🙏🏻
@amitsaroay
@amitsaroay 10 ай бұрын
ਤੁਸੀਂ ਜ਼ਿੰਦਗੀ ਦਾ ਹਰ ਪਹਿਲੂ ਗਾ ਦਿੱਤਾ ਏ Dr. ਸਰਤਾਜ ਜੀ, ਸਾਡੇ ਹਾਸੇ ਤੁਹਾਡੀ ਆਵਾਜ਼ ਦੇ ਨਾਲ ਹੀ ਅਸਲੀ ਨੇ❤😊😊❤......... ਕੁਦਰਤੀ ।
@anmolsandhu4265
@anmolsandhu4265 10 ай бұрын
ਤੁਹਾਡਾ ਹਰ ਗਾਨਾ ਜਿੰਦਗੀ ਦਾ ਅਸਲੀ ਰੰਗ ਦਿਖਾਉਦਾ ਸਾਡਾ ਪਿਆਰ ਇਦਾ ਹੀ ਬਣਿਆ ਰਹੇ 🤗
@HassanRaza-wt7ns
@HassanRaza-wt7ns 10 ай бұрын
کیا کہنے آپکی شاعری کے سرتاج صاحب ۔۔پاکستان سے ڈھیر ساری محبتیں آپکی نظر❤
@sukhwinderrajpootofficial
@sukhwinderrajpootofficial 10 ай бұрын
ਰੂਹ ਨੂੰ ਸਕੂਨ ਮਿਲਿਆ ਹਰ ਵਾਰ ਦੀ ਤਰ੍ਹਾਂ ❤❤ ਬਹੁਤ ਹੀ ਖੂਬਸੂਰਤ ਗ਼ੀਤ ਤੇ ਗਾਇਆ ਬਕਮਾਲ 👌👌
@khushdeepsingh4508
@khushdeepsingh4508 10 ай бұрын
ਮੰਨਦੇ ਆ ਕੀ ਇੰਟਰਨੈਟ ਜਿੰਦਗੀ ਦਾ ਹਿੱਸਾ ਬਣ ਗਿਆ ਏ ❤ ਪਰ ਕੋਸ਼ਿਸ਼ ਕਰਿਓ ਹਾਸੇ ਇਸਦੇ ਬਿਨਾ ਵੀ ਹੋਣ 🙌😇✅
@surjitsinghsurjitsingh7142
@surjitsinghsurjitsingh7142 10 ай бұрын
❤❤💯
@AmanSingh-bj1zz
@AmanSingh-bj1zz 10 ай бұрын
nice
@manndhaliwal1864
@manndhaliwal1864 10 ай бұрын
ਪੰਜਾਬ ਦੇ ਸਾਰੇ singer ਇੱਕ ਪਾਸੇ ਤੇ ਉਸਤਾਦ ਸਾਬ ਜੀ ਇੱਕ ਪਾਸੇ ❤❤
@surjitsinghsurjitsingh7142
@surjitsinghsurjitsingh7142 10 ай бұрын
Nyc song ji 🎵
@rajinderkaur7595
@rajinderkaur7595 10 ай бұрын
Nice
@mandeepdhaliwalnoorveer9363
@mandeepdhaliwalnoorveer9363 10 ай бұрын
Nice
@singerlyrics-j
@singerlyrics-j 10 ай бұрын
ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ❤ ਸਰਤਾਜ ਸਾਬ ❤ ਦਿਲ ਨੂੰ ਸਕੂਨ ਦੇਣ ਵਾਲਾ ਗੀਤ ਆ 🥀👌
@preetbhatti7226
@preetbhatti7226 10 ай бұрын
ਬਹੁਤ ਹੀ ਵਧੀਆ ਗੀਤ ਹੈ 👏 ਇਹਨੂੰ ਕਹਿੰਦੇ ਸਾਫ਼ ਸੁਥਰੀ ਤੇ ਸੁਚੱਜੀ ਗਾਇਕੀ ✍️👏❣️
@harpreetsingh4233
@harpreetsingh4233 10 ай бұрын
Kya baat a Ustad Ji.. Tareef lyi koi lafaj ni,, ikk ikk word dil nu touch krda❤❤
@piyushkumarverma4191
@piyushkumarverma4191 10 ай бұрын
Very nice Sartaj bhaiya ❤..es subject pe Aaj apne bilkul sateek song bnaya .... it's important subject for awareness of our society
@arvindersinghhaveli9713
@arvindersinghhaveli9713 10 ай бұрын
ਲਓ ਜੀ ! ਅੱਜ ਗੀਤਕਾਰੀ ਦਾ ਸਿਰਾ ਵੀ ਦੇਖ-ਸੁਣ ਲਿਆ। ਦੂਜਾ ਪਹਿਲੂ ਇਹ ਹੈ ਕਿ ਇੰਟਰਨੈੱਟ ਬਿਨਾ ਇਹ ਗੀਤ ਸੁਣਨਾ ਵੀ ਸੰਭਵ ਨਹੀਂ ਸੀ ਹੋਣਾ।
@sarbjitkaur6726
@sarbjitkaur6726 5 ай бұрын
ਸਰਤਾਜ ਜੀ ਬਹੁਤ ਧੰਨਵਾਦ ਆਪ ਜੀ ਨੇ ਇਹ ਗੀਤ ਗਾਇਆ ਦੇਖਦੇ ਆਂ ਹੁਣ ਇਸ ਗੀਤ ਦਾ ਲੋਕਾਂ ਉੱਤੇ ਕਿੰਨਾ ਕੁ ਅਸਰ ਹੁੰਦਾ ਪਹਿਲਾਂ ਪੰਜਾਬ ਨੂੰ ਟੀਵੀ ਨੇ ਖਾ ਲਿਆ ਹੁਣ ਇੰਟਰਨੈਟ ਨੇ ਖਾ ਲਿਆ ਰਹਿੰਦਾ ਨਸ਼ਿਆਂ ਨੇ ਖਾ ਲਿਆ
@kuldipkumarphutela8775
@kuldipkumarphutela8775 10 ай бұрын
ਹਸਰਤ ਹੈ ਹਰ ਘਰ ਵਿੱਚ ਐਸੇ ਜੀਅ ਹੋਵਣ, ਬਹੁਤ ਵਧੀਆ, ਬਹੁਤ ਉੱਚਾ ਇਖਲਾਕ ਦਿਲੋਂ ਪਿਆਰ ਅਤੇ ਸਤਿਕਾਰ ,ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ।
@pallysinghkhalsa9922
@pallysinghkhalsa9922 5 ай бұрын
ਸਰਤਾਜ ਜੀ ਦੇ ਗੀਤ ਸੁਣ ਕੇ ਜੋ ਖੁਸ਼ੀ ਦਿਲ ਨੂੰ ਹੁੰਦੀ ਏ ਓਹ ਖੁਸ਼ੀ ਕਿਤੋਂ ਹੋਰ ਨੀ ਮਿਲ ਸਕਦੀ ❤❤❤ ਲਵ ਯੂ ਸਰਤਾਜ ਜੀ ❤❤ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
@mandeepkaurmandeepkaur316
@mandeepkaurmandeepkaur316 10 ай бұрын
Ahh ਗੱਲਾਂ ਮਹਿਸੂਸ ohhi ਕਰ ਸਕਦਾ..ਜਿਸਨੂੰ ਸਮਝ ਹੋਵੇ...ਕਿ ਬਨਾੳੁਟੀ ਹਾਸਾ ਕਿਸੇ ਦਾਂ ਅਮੀਰੀ ਦੇਖ ਕੇ ..ਅਸ਼ੀ ਅਾਪਣੇ ਹਿਸੇ ਅਾੲੀਅਾਂ ਖੁਸ਼ੀਅਾਂ ਬਰਬਾਦ ਕਰ ਰਹੇ..ਤੇ ਖੁਸ਼ ਅਸਲ ਵਿਚ ਕੋੲੀ ਵੀ ਨਹੀਂ ਹੈਗਾ ❤️🙏
@manjindersingh-lx9jd
@manjindersingh-lx9jd 10 ай бұрын
ਬਹੁਤ ਖੂਬ..... ਵਰਤਮਾਨ ਸਮਾਂ ਬਾਕਮਾਲ ਬਿਆਨ ਕੀਤਾ ਹੈ.... ਅੱਜ ਦੀ ਜਿੰਦਗੀ ਦੀ ਸੱਚਾਈ.... 👌👌👌👌
@angrejsingh-uh7nw
@angrejsingh-uh7nw 10 ай бұрын
ਬਹੁਤ ਸੋਹਣਾ ਗੀਤ ❤️ ਸਰਤਾਜ ਜੀ ਸੱਚੀਂ ਲਫ਼ਜ਼ਾਂ ਦਾ ਕਾਰੀਗਰ ਹੈ 🙏🙏🙏🙏🙏
@PardeepKumar-em7ei
@PardeepKumar-em7ei 10 ай бұрын
ਸੁਰਾ ਦੇ ਸਰਤਾਜ ਸਤਿੰਦਰ ਸਰਤਾਜ ਜਿਸਦਾ ਜਿਸਦਾ ਪੂਰੀ ਦੁਨੀਆ ਚ ਕੋਈ ਤੋੜ ਨਹੀਂ ਰੱਬ ਨੇ ਸੱਚੀ ਸਾਰੇ ਗੁਣ ਇਨ੍ਹਾਂ ਵਿੱਚ ਹੀ ਪਾਏ ਨੇ ਰੱਬ ਤੁਹਾਨੂੰ ਚੜਦੀ ਕਲਾ ਬਖਸ਼ੇ
@kavitakavita-o9q
@kavitakavita-o9q 10 ай бұрын
बहुत ही खूब नज़म लिखी है प्रोफेशनल सरताज जी🥰😍
@doaba_live
@doaba_live 8 ай бұрын
ਸਾਡੇ ਸਤਿਕਾਰਯੋਗ ਮਾਤਾ ਪਿਤਾ ਜੀ ਏਨੇ ਖੁੱਭੇ ਹਨ ਇੰਟਰਨੈੱਟ ਚ ਕੇ ਸਾਨੂੰ ਤੇ ਸਾਡੇ ਬੱਚਿਆਂ ਨੂੰ ਬੁਲਾ ਕੇ ਵੀ ਰਾਜ਼ੀ ਨਹੀਂ ਹਨ ਰੱਬ ਹੀ ਰਾਖਾ ਅੱਗੇ ਜ਼ਮਾਨੇ ਦਾ
@simranpreetsingh5835
@simranpreetsingh5835 10 ай бұрын
Dr Satinder Sartaj ji ❤❤❤ Well educated singer of Punjab I like your simplicity in this modern world 🌎
@meet640
@meet640 10 ай бұрын
Kinni sachi gl kahi aa Ki koshish kreyo edde bina vi haase hon 😊😊 dil di gehraai tk gyi aa eh gl 😊😊
@KsSingh66
@KsSingh66 10 ай бұрын
ਕੱਲਾ ਕੱਲਾ ਬੋਲ ❤ ਸੱਚ ਕਯਾ ਬਾਤਾਂ ਨੇ ਸਰਤਾਜ ਜੀ❤
@Bablijhatwal
@Bablijhatwal 10 ай бұрын
Wow.....❣️❣️dil vi khush ho gya .....Bilkul Sch h ye ......🥰 But mere kol word bhi nhi is di tarif krn lei .......🎉🎉🎉🎉I salute you 🫡🫡....❣️❣️
@ipreetsingh983
@ipreetsingh983 10 ай бұрын
ਸਰਤਾਜ ਵੀਰੇ ਸ਼ੁਕਰ ਆ ਤੁਸੀਂ ਵੀਡੀਓ ਆਪਣੇ ਪੰਜਾਬ ਦੇ ਲੋਕਾਂ ਤੇ ਨਹੀਂ ਬਣਾਈ ਨਹੀਂ ਤਾਂ ਦੋ ਕੌੜੀ ਦੇ ਲੋਕਾਂ ਨੇ ਤੁਹਾਡੇ ਉਪਰ ਉਂਗਲਾਂ ਚੁੱਕਣੀਆਂ ਸੀ ਜਿਹੜੇ ਆ ਇੰਸਟਾਗ੍ਰਾਮ/ਵਲਓਗਰ ਦੇ ਮੂੰਹ ਤੇ ਚਪੇੜਾਂ ਮਾਰੀਆਂ ਬਹੁਤ ਵਧੀਆ ਕੀਤਾ ❤
@meenunannar4115
@meenunannar4115 10 ай бұрын
ਮੇਰੇ ਜ਼ਿਲੇ ਦੇ ਸਿਰਤਾਜ ਤੇ ਪੰਜਾਬੀਆਂ ਦੇ ਤਾਜ..ਉਮਰਾਂ ਵਾਲੀ ਹੋਵੇ ਤੁਹਾਡੀ ਕਲਮ ਅਤੇ ਤੁਸੀਂ l❤
@LovePreet-br9xn
@LovePreet-br9xn 10 ай бұрын
ਬੋਹਤ ਵਧੀਆ song aa ਦਿਲ ਨੂੰ ਸਕੂਨ ਮਿਲਿਆ ਸੁਣ ਕੇ ❤❤❤❤🎉🎉
@luckyKUMAR-iy7nm
@luckyKUMAR-iy7nm 10 ай бұрын
ਇਹ ਜ਼ਿੰਦਗੀ ਦਾ ਹਿੱਸਾ ਬਣ ਗਿਆ ਮੰਨਦੇ ਆਂ.. ਕੋਸ਼ਿਸ਼ ਕਰਿਓ ਖੁਸ਼ੀਆਂ ਇਸ ਬਿਨ ਵੀ ਹੋਵਣ..
@dhruvasingh9080
@dhruvasingh9080 10 ай бұрын
ਸਾਰਿਆਂ ਤੋਂ ਵੱਲਖਣ ਹੀ ਲਿਖਦੈ ਓ ਬਾਈ ਸਰਤਾਜ ਜੀ ਤੁਸੀਂ ❤
@sardaarmanpreetsingh7367
@sardaarmanpreetsingh7367 10 ай бұрын
ਇਨ੍ਹਾਂ ਸੋਹਣਾ ਨਗ਼ਮਾ, ਸੁਣ ਕੇ ਦਿਲ ਖੁਸ਼ ਹੋ ਗਿਆ। ਜਿਉਂਦੇ ਵੱਸਦੇ ਰਹੋ
@manjot791
@manjot791 10 ай бұрын
ਦਿਲੋਂ ਸਤਿਕਾਰ ਸਰਤਾਜ ਸਾਬ ❤❤
@kunalarora369
@kunalarora369 4 ай бұрын
ਇਕ ਕੋਹੀਨੂਰ ਜੇ ਅੰਗਰੇਜ ਲੈ ਗਏ ਤਾਂ ਕੀ ਹੋਇਆ ਪੰਜਾਬ ਨੇ ਸਰਤਾਜ ਨਾਮ ਦਾ ਦੂਜਾ ਕੋਹੀਨੂਰ ਜਮ ਦਿਤਾ❤❤❤❤
@jaspalSingh-jv8wm
@jaspalSingh-jv8wm 10 ай бұрын
ਤੁਹਾਡੇ ਗ਼ੀਤ ਰੂਹ ਨੂੰ ਸਕੂਨ ਦਿੰਦੇ ਬੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾਂ ਬੁਲੰਦੀਆਂ ਬਖ਼ਸ਼ੇ
@sharrysabhra7707
@sharrysabhra7707 10 ай бұрын
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਿਓ ਸਰਤਾਜ ਜੀ ਨੂੰ
@pankajjoshi3192
@pankajjoshi3192 10 ай бұрын
No words for such lyrics ❤️❤️ We're in this transition period of social media, no one really knows how to tackle the problems created by overuse of social media. Shorter attention span, FOMO syndrome, Deep fake, increase of stress..so many problems in front of humanity.
@BaljinderSinghkhalsa-vs4uk
@BaljinderSinghkhalsa-vs4uk 10 ай бұрын
Waahhh sartaajaaaa........Eko dill aa veer,kini ku vaar jitega❤❤
@simranjeetk9835
@simranjeetk9835 10 ай бұрын
Bhut e khubsurat geet♥️ Aaj d tym di sachai ..... Sartaaj ❤.
@jagmeetsinghmme8082
@jagmeetsinghmme8082 10 ай бұрын
ਅਜੋਕੇ ਸਮੇ ਦੀ ਹਾਲਤ ਨੂੰ ਬਿਆਨ ਕਰਦਾ ਗੀਤ ਇਹੋ ਜਿਹੇ ਗੀਤ ਸਰਤਾਜ ਹੀ ਲਿਖ ਸਕਦਾ ਜੀਉ 🙏🙏🙏
@muskaanjindgi4955
@muskaanjindgi4955 10 ай бұрын
Thanks to the whole team of this song for not only thought about such global burning topic but also preseted it in a musical manner..
@AMITSINGH-gf5cb
@AMITSINGH-gf5cb 10 ай бұрын
नायाब ❤
@gopysandhu9469
@gopysandhu9469 9 ай бұрын
ਸਹੀ ਗੱਲ ਆ ਜੀ ....ਕੋਸ਼ਿਸ਼ ਕਰਿਯੋ ਹਾਸੇ ਇਸ ਬਿਨ ਵੀ ਹੋਵਣ ❤❤❤❤❤❤❤
@ਮਨਦੀਪਸਿੰਘ-ਚ3ਲ
@ਮਨਦੀਪਸਿੰਘ-ਚ3ਲ 10 ай бұрын
ਅੱਜ ਦੇ ਸਮੇਂ ਦੀ ਲੋੜ ਸੀ ਇਹ ਗੀਤ ਕਲਮ ਨੂੰ ਸਲਾਮ ❤
@AmandeepKaur-xu3it
@AmandeepKaur-xu3it 10 ай бұрын
Wah ਜੀ Wah ਇਸ ਕਾਇਨਾਤ ਚ ਤੁਹਾਡਾ ਕੋਈ ਬਦਲ ਨੀ ਸਰਤਾਜ ਜੀ
@ruzulsharma
@ruzulsharma 10 ай бұрын
I can't believe that someone can turn this thought into a MELODIOUS music, Sir you are proving that you are a true gem, CHARDIKALA, respect❤❤
@sirnawafilms
@sirnawafilms 10 ай бұрын
ਸਿਰਨਾਵਾਂ ਫਿਲਮ ਵਲੋ ਬਹੁਤ ਪਿਆਰ ਸਰਤਾਜ ਜੀ ਇਸ ਗੀਤ ਨੂੰ ਬਹੁਤ ਬਹੁਤ ਮੁਬਾਰਕਾਂ
@KirpalSingh-fj4ji
@KirpalSingh-fj4ji 10 ай бұрын
ਹਾਸੇ ਇਹਦੇ ਬਿਨ੍ਹਾਂ ਵਾਲੇ ਹੀ ਅਸਲੀ ਨੇ,,, ਡਾਕਟਰ ਸਤਿੰਦਰ ਸ਼ਰਤਾਜ ਜ਼ੀ ❤
@openzone206
@openzone206 10 ай бұрын
Satinder Sartaj is Poet of the Century, I am thankful to Him.... But don't know Why.
@HarpreetSinghSidhu-s2u
@HarpreetSinghSidhu-s2u 10 ай бұрын
ਜਵਾਂ ਸਚ ਆ..... ਸਿਰਾ ਕਰਤਾ ਬਾਬੇ❤❤
@pratibhabisht1387
@pratibhabisht1387 10 ай бұрын
A sacred soul.. adorned with knowledge through education .. become intellectual then they work for better society..blessed to hear u ❤
@Karanrajputkambi
@Karanrajputkambi 10 ай бұрын
ਸੱਚ ਸੁਨਣਾ ਕਿਸੇ ਨੂੰ ਪਸੰਦ ਹੀ ਨਹੀਂ❤
@ACNangla-xz7kw
@ACNangla-xz7kw 6 ай бұрын
ਹਰ ਇਨਸਾਨ ਨਾਲ ਜੁੜਿਆ ਹੈ ਤੁਹਾਡਾ ਹਰ ਇਕ ਗਾਣਾ! ਬਹੁਤ ਹੀ ਵਧੀਆ ਤੇ ਅਪਣੇ ਪਰਿਵਾਰ ਵਿਚ ਬੈਠ ਕੇ ਸੁਣ ਸੱਕਦੇ ਹਾਂ... ਰੱਬ ਸੁੱਖ ਰੱਖੇ ਇਸ਼ ਤਰ੍ਹਾਂ ਹੀ ਅੱਗੇ ਵੀ ਗਾਉਂਦੇ ਰਹੋ
@Mohayyudin
@Mohayyudin 10 ай бұрын
سردار سرتاج جی کے گیتوں میں واحدانیت اور انسانیت کا درد جھلکتا ھے بلاشبہ سرتاج دلوں سے نفرتیں کم کرنے کےلیے اعلی گلوکاری کررہیے ھیں
@HooriaNaqvi-e7c
@HooriaNaqvi-e7c 6 ай бұрын
Exactly
@gurpaldhillon6693
@gurpaldhillon6693 10 ай бұрын
ਸੱਚ ਹੀ ਗਾ ਗਿਆ ਸਰਤਾਜ ਸਚਮੁੱਚ ਮੋਬਾਇਲ ਜਿ਼ੰਦਗੀ ਦਾ ਹਿੱਸਾ ਬਣ ਗਿਆ ਜਰੂਰਤ ਘੱਟ ਫੈਸ਼ਨ ਜਿਆਦਾ ਬਣ
@jaspreetbrar160
@jaspreetbrar160 10 ай бұрын
ਬੇਹੱਦ ਖੂਬਸੂਰਤ ( ਕਲਮ ਵੀ ਤੇ ਆਵਾਜ਼ ਵੀ) ❤ ਕੋਈ ਲਫਜ਼ ਨਹੀਂ ਹੋਰ ਜ਼ਿਆਦਾ ਬਿਆਨ ਕਰਨ ਲਈ। ਜਿਉਂਦੇ ਵਸਦੇ ਰਹੋ ❤❤🙏🙏
@varindergill9640
@varindergill9640 10 ай бұрын
One and only one, Dr. Satinder Sartaaj 🎉 There are no competitions for years to come .
@smartvegcooking
@smartvegcooking 10 ай бұрын
ਬਹੁਤ ਹੀ ਵਧੀਆ ਲਿਖਿਆ ਤੇ ਗਾਇਆ ਹਮੇਸ਼ਾ ਦੀ ਤਰਾਂ ਜਿਉਂਦਾ ਰਹਿ
@AmardeepKaur-it2po
@AmardeepKaur-it2po 6 ай бұрын
ਹਮੇਸ਼ਾ ਵਾਂਗ ਬਹੁਤ ਪਿਆਰੇ ਜਜ਼ਬਾਤਾਂ ਸੰਗ ਮੋਹ ਲੈਣ ਵਾਲਾ ਗੀਤ, ਬੋਲਾਂ ਤੋਂ ਅਵਾਜ਼ ਅਤੇ ਅਵਾਜ਼ ਤੋਂ ਫਿਲਮਾਂਕਣ ਤੱਕ ਜੋ ਵੀ ਐ ਬੱਸ ਕਮਾਲ ਹੈ … ਜੀਓ
@lakhvirsingh3452
@lakhvirsingh3452 10 ай бұрын
ਅਸੀਂ ਖੁਸਨਸੀਬ ਆ ਕਿ ਸਰਤਾਜ ਸਾਡੇ ਜ਼ਮਾਨੇ ਦੇ ਨੇ 😍💕🙏
@kiransaroa438
@kiransaroa438 10 ай бұрын
Very nice satinder sartaj ji... Har vaar dil nu chhuu jande songs thuade.. ❤
@shellysharma205
@shellysharma205 10 ай бұрын
ਬਹੁਤ ਸੋਹਣਾ ਲਿਖਿਆ ਵੀਰ👌👌 ਜਿੰਨੀ ਤਾਰੀਫ ਕੀਤੀ ਜਾਵੇ ਘੱਟ ਹੈ
@singhjeet84
@singhjeet84 10 ай бұрын
ਕੋਈ ਵੀ ਬੋਲ ਨਈ ਆ ਤਾਰੀਫ਼ ਲਈ ਕੀ ਬੋਲੀਏ ਹੁਣ ਬਹੁਤ ਜਾਂਦਾ ਸੋਣਾ ਰੱਬ ਤੁਹਾਡੀ ਲੰਮੀ ਉਮਰ ਕਰੇ 🙏🙏🙏
@paramdhaliwal8896
@paramdhaliwal8896 10 ай бұрын
Purely dedicate to our real life 🙏🙏 waheguru ji Sanu hmesha apni Banni nal jod k rakhn 🙏🏻🙏🏻 asi es nature ( kudrat) nu smjh pyiye Dil toh rishte nibayie thanks sartaj sir from 🇬🇧🇬🇧
@jagpreetkaur5240
@jagpreetkaur5240 10 ай бұрын
ਹਰ ਵਾਰ ਆਪ ਵੱਲੋਂ 🌿🍃🌿🍃 ਕੁਦਰਤ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ❤❤ਜੋ ਬੇਮਿਸਾਲ ਹੁੰਦੀ ਏ।
@PushpnoorUppal-md6bb
@PushpnoorUppal-md6bb 10 ай бұрын
kzbin.infoxAEOhV5df-U?si=TytdiErZIh4OlTBd (punjabi shayari)❤❤
@jashangill1742
@jashangill1742 10 ай бұрын
ਵਾਹ ਜੀ ਵਾਹ ਜਿਉਂਦਾ ਰਹਿ ਬਾਈ ਰੂਹ ਖੁਸ਼ ਹੋ ਜਾਂਦੀ ਹੈ ਸੁਣ ਕੇ
@mykrafttable
@mykrafttable 10 ай бұрын
Through the song, you have prayed for humanity, may God accept your prayers. गीत के माध्यम से जो आपने दुआएं मांगी हैं इंसानियत के लिए, खुदा करे आपकी दुआ कबूल हो..
@sahniharsimran
@sahniharsimran 21 күн бұрын
Waheguru ji sartaj ji tuhada dhanyawad is pyare geet lyi. Waheguru ji kirpa krn.
@khushdeepsingh4508
@khushdeepsingh4508 10 ай бұрын
ਕੌਣ ਕੌਣ ਇੰਟਰਨੈਟ ਉਤੇ ਖੁਸ਼ੀਆਂ ਲਭਦਾ ਐ? ਸੱਚੀ ਦਸਿਓ ?
@Manjinder-u7k
@Manjinder-u7k 10 ай бұрын
Wah bhi wah Sartaaj. Parmatma khub tarakian dve tuhanu. Bhut vadia message den lai youth nu. Khush rakhe rab tuhanu.
@GurmeetSingh-ws9uo
@GurmeetSingh-ws9uo 10 ай бұрын
ਹਮੇਸ਼ਾ ਦੀ ਤਰ੍ਹਾਂ ਬਾਕਮਾਲ ਪੇਸ਼ਕਾਰੀ ❤
@AbdulRazak-xf9hf
@AbdulRazak-xf9hf 10 ай бұрын
Lajawab Song ha g.koi Alfaaz nahi ha g.Bahut Suhna Song ha g.
@zhanying3788
@zhanying3788 10 ай бұрын
So meaningful and true ❤ everyone needs this message today
@Gillentertainment2376
@Gillentertainment2376 10 ай бұрын
🙏 ਆਸ ਪਾਸ ਦਾ ਮਾਹੋਲ ਦੇਖ ਕੇ ਲੋਕਾਂ ਨੂੰ ਸਮਝਾਉਣਾ ਅਤੇ ਚੰਗਾ ਸੁਨੇਹਾ ਦੇਣਾ ਇੱਕ ਚੰਗੇ ਲਿਖਾਰੀ ਦੀ ਪਹਿਚਾਣ ਹੁੰਦੀ ਹੈ 🙏👍 Aas paas da mahol dekh k loka nu smjona te chnga msg dena change writer di khasiyat hundi aw 👍 wmk
@yaminigarg983
@yaminigarg983 10 ай бұрын
🎶 Poet Satinder Sartaaj always with a meaning
@manpreetdhaliwal1526
@manpreetdhaliwal1526 10 ай бұрын
ਵਾਹ ਕਮਾਲ ਲਿਖਤ ਵਾਹ ਕਮਾਲ ਅਵਾਜ਼, ਵਾਹ ਕਮਾਲ ਵੀਡੀਓ ਅਤੇ ਸੰਗੀਤ ਕੁਲ ਮਿਲਾ ਕੇ ਸਭ ਵਾਹ ਕਮਾਲ ਡਾਕਟਰ ਸਤਿੰਦਰ ਸਰਤਾਜ ਜੀ 🙏❤️❤️❤️ਬਹੁਤ ਸਾਰਾ ਪਿਆਰ ਸਤਿਕਾਰ ❤️🙏
@SAMGAMINGLIVEMOGA29
@SAMGAMINGLIVEMOGA29 10 ай бұрын
Kya baat ❤ waheguru mehar rakhe hamesha tuhade te
@AnkurSingh-bn7dw
@AnkurSingh-bn7dw 10 ай бұрын
Sartaj Saab Swaad aa gya eh gaana sunke Love you Sartaj Saab ❤
@Ranjitkaur-ll1wh
@Ranjitkaur-ll1wh 10 ай бұрын
ਵਾਹ.....…...
@sajankukkar1097
@sajankukkar1097 6 ай бұрын
Sartaj tai fir sartaj hai ji sariya singra dai pio hai sartaj ❤
@khushmindersingh962
@khushmindersingh962 10 ай бұрын
2024 ਦੇ ਟੋਪ ਗਾਣਿਆਂ ਵਿਚੋਂ ਇੱਕ ਹੋਣਾ ਇਹ
@ashishsanatanijaigorakhnath
@ashishsanatanijaigorakhnath 5 ай бұрын
Sachai bol diti vaah sartaj ji❤
@SanjuBaghla
@SanjuBaghla 10 ай бұрын
I heard a great song after a long time ❤
@WaraichXrwinder
@WaraichXrwinder 10 ай бұрын
ਬਾਈ ਜੀ ਤੁਹਾਡੀ ਲਿਖਣੀ ਬਕਮਾਲ ਹੈ ਜੀ ਕੋਈ ਤੋੜ ਨਹੀ ਇਸ ਦਾ.... ਬਹੁਤ ਸਾਰਾ ਪਿਆਰ ਅਤੇ ਦੁਆਵਾ🙏 🎉❤
@Rkpsinghofficial
@Rkpsinghofficial 10 ай бұрын
Ustaad Satinder sartaaj ❤
@Boution
@Boution 10 ай бұрын
Always brings beautiful songs with a calm music. Those who loves satinder's songs have good taste of music 😊 His songs give some beautiful Vibe to live a beautiful life otherwise Depression will eat me Thanks for Raising this issue of unnecessary usage of internet every minute scrolling media in a 6 inch screen.
@maheshpadaya1212
@maheshpadaya1212 10 ай бұрын
Who likes satinder sartaj like karo ❤👈🏻
@rajwinderkaur6052
@rajwinderkaur6052 10 ай бұрын
Truly mesmerised in soulful voice and soulful song... Waheguru chardikala vich rakhan aap nu sir ji.
@ankitdiwan0302
@ankitdiwan0302 10 ай бұрын
Bitter but true ❤
VIP ACCESS
00:47
Natan por Aí
Рет қаралды 30 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
VIP ACCESS
00:47
Natan por Aí
Рет қаралды 30 МЛН