ਪਾਪ ਹੋ ਗਿਆ Paap Ho Geya - Satinder Sartaaj | Latest Punjabi Songs 2024 | New Punjabi Songs 2024

  Рет қаралды 1,014,966

Speed Records

Speed Records

3 ай бұрын

Album - Travel Diaries
Part 1 - Musafir
Song - ਪਾਪ ਹੋ ਗਿਆ Paap Ho Geya (Official Video)
Singer | Lyrics | Composer - Satinder Sartaaj
Music - Beat Minister
Editor - Garry Rajowal
Mix & Master - Sameer Charegaonkar
Synchronization of visuals & thoughts - Dr Satinder Sartaaj
Online Promotions - Pro Media
Reel Promotions - Speed Records Digital (@speeddigitall)
Label - Speed Records
Streaming Links :
Spotify : tinyurl.com/43rv24jr
Instagram Music : tinyurl.com/4da2ammt
Gaana : tinyurl.com/kptesuac
JioSaavn : tinyurl.com/5n7bpc6d
YT Music : tinyurl.com/ydfs7vm6
Amazon Music : tinyurl.com/tyvkmp2j
Apple Music : tinyurl.com/j54hwrk6
Like || Share || Spread || Love
Enjoy & stay connected with us!
► Subscribe to Speed Records : bit.ly/SpeedRecords
► Like us on Facebook: / speedrecords
► Follow us on Twitter: / speed_records
► Follow us on Instagram: / speedrecords
► Follow on Snapchat : / speedrecords
OldSchoolTieIndia -
kzbin.info/door/X6X...
Speed Records Haryanvi
KZbin: bit.ly/2kSrhZK
Instagram: / speedharyanviofficial
punjabi, bhangra, punjabi music, punjabi bhangra music, punjabi latest songs, punjabi romantic songs, punjabi sad songs, latest punjabi songs 2024, punjab, desi, speed records, Punjabi Songs, All hit punjabi songs, New punjabi songs 2024, All new punjabi songs 2024, All new latest punjabi songs 2024, Hit punjabi song, download latest punjabi songs 2024, latest punjabi songs mp3 download,
Speed Records Bhojpuri -
KZbin: bit.ly/2y8HSez
Instagram: bit.ly/2xM2WYL
Snapchat: / speedbhojpuri
Oops TV -
Oops TV Facebook Link - / oopstvfun
Poon Poon -
Snapchat - / poonpoon0001
KZbin - bitly.com/2hwYOnx
Facebook - / officialpoonpoon
Instagram - / poonpoonofficial

Пікірлер: 754
@karmitakaur3390
@karmitakaur3390 3 ай бұрын
ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️
@LakhwinderSingh-fo3mz
@LakhwinderSingh-fo3mz 3 ай бұрын
Hnji
@LakhwinderSingh-fo3mz
@LakhwinderSingh-fo3mz 3 ай бұрын
👌🏻👌🏻👌🏻🌹🌹🥰🥰
@Guri_Boss_13
@Guri_Boss_13 3 ай бұрын
You are right
@user-vc2jm1uc2q
@user-vc2jm1uc2q 3 ай бұрын
​@@LakhwinderSingh-fo3mzlegend bnda u ehh b kese nll ni laddda bhidda ❤❤❤
@goravprocha2008
@goravprocha2008 3 ай бұрын
Honi ta Aya hai kini baar sun liye veer tuu😅
@JASWINDERsingh-hn6il
@JASWINDERsingh-hn6il 3 ай бұрын
ਸਰਤਾਜ ਨੂੰ ਜੋ ਸੁਣ ਰਹੇ ਨੇ ਓ ਲੋਕ ਸਭ ਤੋਂ ਸਿਆਣੇ ਬੰਦੇ ਨੇ
@ritubharadwaj5655
@ritubharadwaj5655 3 ай бұрын
Nal Jo spiritual path te bhi hai
@ravneetkaur9084
@ravneetkaur9084 3 ай бұрын
@sarabkohli3583
@sarabkohli3583 2 ай бұрын
Messages in his songs , if listened and understood by ppl. then face of fearth would have been different 😢. Love him like him adore him wish him
@bhartibhogal5258
@bhartibhogal5258 Ай бұрын
Sahi aa
@tejrandhawa7047
@tejrandhawa7047 9 күн бұрын
Agree!!!!
@surinderkaur924
@surinderkaur924 3 ай бұрын
ਜਿਸ ਕਿਸੇ ਦਾ ਅਣਜਾਣੇ ਚ ਦਿਲ ਦੁਖਾਇਆ.. ਸਭ ਚਿਹਰੇ ਅੱਖਾਂ ਅੱਗੇ ਆ ਗਏ ....ਜੀ ਕਰਿਐ ਇੱਕ ਵਾਰ ਫਿਰ ਮੁਆਫ਼ੀ ਮੰਗ ਲਈਏ.....ਧੰਨਵਾਦ ਸਰਤਾਜ ਵੀਰੇ.....❤
@singhsingh5889
@singhsingh5889 3 ай бұрын
Beautiful comment 🙏🙏🙏
@sandhusaab89
@sandhusaab89 3 ай бұрын
Ryt a dear ☺️
@gurdevsingh145
@gurdevsingh145 3 ай бұрын
Hanji tusi bhout sahi kiha
@bobymaan2722
@bobymaan2722 3 ай бұрын
❤❤❤❤
@manjitsinghhoshiarpur5741
@manjitsinghhoshiarpur5741 2 ай бұрын
Right
@ravneetsingh9196
@ravneetsingh9196 3 ай бұрын
ਖੁਦ ਨੂੰ ਗਵਾਉਣ ਦਾ ਤਾ ਪਤਾ ਨਹੀ ਦਿਲਾ, ਪਰ ਕਿਸੇ ਨੂੰ ਪਾਉਣ ਦੀ ਹੱਦ ਕਰ ਦਿੱਤੀ ਮੈ❤️
@Nehasharma-io1lr
@Nehasharma-io1lr 2 ай бұрын
Same..😢
@Batalavi12345
@Batalavi12345 3 ай бұрын
ਵਾਹਿਗੁਰੂ ਜੀ ਸਤਿੰਦਰ ਸਰਤਾਜ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏🤗
@akashdariyani5314
@akashdariyani5314 3 ай бұрын
Waheguru Ji 🙏 😊😊
@amirkhan-sy1nc
@amirkhan-sy1nc 3 ай бұрын
I don't believe that even in this century there are poets like you. May Allah grant you a long and happy life. Ameen🤲. Your poems are very good.🇵🇰
@Earnwithjassal
@Earnwithjassal 3 ай бұрын
Blessing from Punjab
@saqlainiqbal8440
@saqlainiqbal8440 Ай бұрын
In this Genre he's best of All ❤️🇵🇰 دلفریب بول لکھنے والا شاعر۔
@JassaSahota-qr1wk
@JassaSahota-qr1wk 3 ай бұрын
ਜੇ ਜਿ਼ੰਦਗੀ ਵਿਚ ਕੁਝ ਵਧੀਆ ਸਿੱਖਣਾ ਤੇ ਸਤਿੰਦਰ ਸਰਤਾਜ ਦੇ song 🎵 ਨੇ ਜੋ ਇਕ ਚੰਗਾ ਇਨਸਾਨ ਬਣਨ ਦੇ ਲਈ ਅਨਮੋਲ ਵਚਨ ਹਨ ❤
@hiddenknowledge6508
@hiddenknowledge6508 3 ай бұрын
ਮੁਆਫੀਆ ਹਰ ਉਸ ਸ਼ਕਸ ਤੋਂ ਜਿਨ੍ਹਾਂ ਦਿਲ ਮੇਰੇ ਕਰਕੇ ਦੁਖਿਆ ਤੇ ਮੁਆਫੀਆਂ ਖੁਦਾ ਤੂੰ ਵੀ ਬਕਸ਼ੀ 🙏ਤੇਰੇ ਬੰਦਿਆਂ ਨੂੰ ਦੁੱਖ ਦਿੱਤਾ ਮੈਂ 🙏🙏😔
@samramyshort5993
@samramyshort5993 3 ай бұрын
😢😢
@harjitk9013
@harjitk9013 28 күн бұрын
Very nice soch,God bless you all
@amanjatt30
@amanjatt30 3 ай бұрын
ਮੈਂ ਬਹੁਤਿਆ ਦਾ ਜਾਣੇ ਅਣਜਾਣੇ ਚ ਦਿੱਲ ਤੋੜੇ ਆ, ਪਾਪ ਹੋ ਗਿਆ ਨੂੰ ਸੁਣ ਕੇ ਬਹੁਤ ਸ਼ਰਮਿੰਦਾ ਹੋਇਆ। ਬਹੁਤ ਸੋਹਣਾ ਗੀਤ ਆ 22 ਜੀ
@Mandeepsingh-fk6om
@Mandeepsingh-fk6om 3 ай бұрын
Veer tu galti mani a buht wadi gal a
@sukhjindersingh6692
@sukhjindersingh6692 3 ай бұрын
ਲਾਜਵਾਬ ਕਲਮ ਤੁਹਾਡੀ...ਬਹੁਤ ਸੋਹਣਾ ਲਿਖਿਆ ਤੇ ਗਾਇਆ❤❤❤
@poojakaur6822
@poojakaur6822 3 ай бұрын
ਬਹੁਤ ਡੂੰਘੀ ਸੋਚ ਸਾਡੀ ਸੋਚ ਸਮਝ ਤੋਂ ਕੋਸੋਂ ਦੂਰ। ਜੀਉ ਉਸਤਾਦ ਜੀ ❣️🙌
@shiv.7568
@shiv.7568 3 ай бұрын
कमाल के शायर है सरताज पर मेरे Fav. है ❤
@harjeetsingh857
@harjeetsingh857 3 ай бұрын
Eh hai real ustaad❤❤
@akashdariyani5314
@akashdariyani5314 3 ай бұрын
Waheguru ji 🙏😊
@mandeepkaur9609
@mandeepkaur9609 3 ай бұрын
ਸਰਤਾਜ ਜੀ ਬੁਹਤ ਹੀ ਖੂਬ ਗਾਣਾ ਹੈ ਜੀ ਸੱਚ ਵਿਚ ਤੁਹਾਡੇ ਹਾਰ ਗਾਣੇ ਤੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ ਜੀ ਵਾਹਿਗੁਰੂ ਜੀ ਆਪਜੀ ਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ
@SunilKumar-gv6fy
@SunilKumar-gv6fy 3 ай бұрын
ਨਾਆਬ ਹੀਰਾ ਸਾਡੇ ਪੰਜਾਬ ਦਾ ਹੁਸ਼ਿਆਰਪੁਰ ਦੀ ਸ਼ਾਨ ਸਤਿੰਦਰ ਸਰਤਾਜ ❤❤
@ravneetsingh9196
@ravneetsingh9196 3 ай бұрын
ਚਲਾ ਗਿਆ ਓੁਹ ਤੇ ਉੱਤੋਂ ਹੋ ਗਈ ਸ਼ਾਮ ਸੀ ਉਹ ਖੁਸ਼ ਤੇ ਖ਼ਾਸ ਸੀ ਮੈਂ ਦਰਦ ਭਰੀ ਤੇ ਆਮ ਸੀ🍂🍁
@JaswantSingh-qp2jh
@JaswantSingh-qp2jh 3 ай бұрын
Shatt dongi kha gyea veer lgda
@GurpreetSingh-kt6xb
@GurpreetSingh-kt6xb 3 ай бұрын
Kida song a 22 dasi please
@MEDITATIONGURU-pj2kr
@MEDITATIONGURU-pj2kr 3 ай бұрын
ਸਤਿੰਦਰ ਜੀ ਹਰ ਵਾਰ ਹੀ ਦਿਲ ਜਿੱਤ ਲੈਂਦੇ ਹੋ ❤❤
@Prabhneet62
@Prabhneet62 3 ай бұрын
ਸੱਚ ਲਿਖਿਆ ਤੁਸੀ ਹਰ ਸਖ਼ਸ਼ ਕਿਸੇ ਨਾਂ ਕਿਸੇ ਵਕਤ ਕੋਈ ਨਾਂ ਕੋਈ ਦਿਲ ਦੁੱਖਾ ਬੈਠਦਾ ਤੇ ਆਪਣੀਆਂ ਆਂਦਰਾਂ ਨੂੰ ਉਮਰ ਭਰ ਲਈ ਇਕ ਅਸਹਿ ਦਰਦ ਚ ਝੋਖ ਦਿੰਦਾ । ਪਰ ਕਮਾਲ ਦੀ ਗਲ ਏ ਹੁੰਦੀ ਕੇ ਹਮੇਸ਼ਾ ਅਸੀਂ ਦੋਸ਼ ਦੂਜੇ ਨੂੰ ਹੀ ਦਿੰਦੇ ਹਾਂ। ਉਸਤਾਦ ਜੀ ਰੂਹ ਕਲਮ ਤੇ ਹੱਥ ਸਤਿਕਾਰ ਯੋਗ ਨੇ ਆਪ ਦੇ ❤ ਕਿੱਥੋਂ ਭਾਲਦੇ ਹੋ ਏਹੋ ਜੇ ਅਲਫ਼ਾਜ ਤੇ ਜਜ਼ਬਾਤ ਮੁਹੱਬਤਾਂ ਬੇਸੁਮਾਰ ਤੁਹਾਡੇ ਲਈ🙏
@sukhdeepsingh-cj1wi
@sukhdeepsingh-cj1wi 3 ай бұрын
ਇਕੋ ਤਾਂ ਦਿਲ ਹੈ ਵੀਰ, ਹੋਰ ਕਿੰਨੇ ਵਾਰ ਜਿਤੇਂਗਾ। Every song is different, amazing, beyond thinking and always beautiful. Noone was, is and will be like you. A true punjabi culture singer......
@jagpreetkaur5240
@jagpreetkaur5240 3 ай бұрын
ਇਹ ਸਿਰਫ਼ ਤੁਸੀਂ ਹੀ ਲਿਖ ਸਕਦੇ ਓ❤
@Pushpinder._.singh143
@Pushpinder._.singh143 3 ай бұрын
ਇਨਾ ਸਾਰੀਆਂ ਗੱਲਾਂ ਦੇ ਵਿੱਚ ਇੱਕ ਗੱਲ ਮਾੜੀ 😕ਤੁਸੀਂ ਦੱਸਿਆ ਨਹੀਂ ਸਾਥੋਂ ਕਿੱਡਾ ਪਾਪ ਹੋ ਗਿਆ 🥹ਸਦਾ ਕਿਹਾ ਕੇ ਕਿਸੇ ਦਾ ਕਦੀ ਦਿਲ ਨਾਂ ਦੁਖਾਇਓ😕💔ਤੇ ਉਹ ਕੰਮ ਅਣਜਾਣੇ ਸਾਥੋਂ ਆਪ ਹੋ ਗਿਆ 😞 vaah ji sartaaj ji
@ramanjeetkaur964
@ramanjeetkaur964 3 ай бұрын
ਇਹ ਕਲਮ ਨਵੇਲੀ "ਸ਼ਾਇਰ" ਦੀ, ਕੁੱਝ ਵੱਖਰਾ ਲਿਖ ਸੁਣਾ ਜਾਂਦੀ। ਸਰਤਾਜ ਸਰ ਦੇ ਗੀਤ ਦੇ ਆਉਣ ਦੀ ਸਦਾ ਉਡੀਕ ਰਹਿੰਦੀ ਹੈ।
@harjeetsingh857
@harjeetsingh857 3 ай бұрын
You're right✔
@mr.kataria9017
@mr.kataria9017 3 ай бұрын
ਸਰਤਾਜ ਭਾਜੀ ਬਹੁਤ ਚੰਗਾ ਲਗਦਾ ਸੋਡੇ ਗਾਣੇ ਸੁਣਕੇ ਕਿ ਹੁਣ ਦੇ ਸਮੇਂ ਵਿਚ ਇਕ ਕਲਮ ਇਹੋ ਜਿਹੀ ਵੀ ਹੈ
@PrabhJot-hq1mj
@PrabhJot-hq1mj 3 ай бұрын
ਤੁਸੀ ਤਾਂ ਹਰ ਵਾਰੀ ਸਾਡਾ ਦਿੱਲ ਲੁੱਟਣਾ ਹੀ ਹੁੰਦਾ 😊.......ਕਿੰਨਾ ਠਹਰਾਵ ਹੈ ਗਾਣੇ ਚ ਨਾ ਹੀ ਉੱਚੀ ਮਿਊਜ਼ਿਕ 2:20 2:30 ਸੁਣਨ ਵਾਲੇ ਸ਼ਬਦ...... ਬੱਸ ਮੂੰਹ ਚੋ ਵਾਹ ਵਾਹ ਸਿਰਫ ਵਾਹ ਇੱਕੋ ਤਾ ਦਿਲ ਹੈ ਸਰਤਾਜ ਜੀ ਕਿੰਨੀ ਵਾਰ ਜਿੱਤੋਗੇ ❤
@gurvinderkaur5050
@gurvinderkaur5050 3 ай бұрын
Bhut sohna geet
@PrabhJot-hq1mj
@PrabhJot-hq1mj 3 ай бұрын
@@gurvinderkaur5050 ji bilkul
@sarabkohli3583
@sarabkohli3583 3 ай бұрын
No words for him and his songs❤ love them . And over and above that he is not into politics. This song is giving great message. Cutting and torturing plants is big paap
@punjabiwithrajkamalsir4499
@punjabiwithrajkamalsir4499 3 ай бұрын
ਘਰੋਂ ਦਫ਼ਤਰ ਤੇ ਦਫ਼ਤਰੋਂ ਘਰ ਸਫ਼ਰ ਵਿੱਚ ਬਸ ਇਹੀ ਗੀਤ ❤🎉
@Bablipawar10
@Bablipawar10 3 ай бұрын
ਬਾ ਕਮਾਲ, ਸਤਿੰਦਰ ਸਰਤਾਜ ਜੀ। ਹਰ ਵਾਰ ਕੁੱਝ ਨਵਾਂ ਤੇ ਜ਼ਿੰਦਗੀ ਦੇ ਢੁੱਕਵੇਂ ਗਾਣੇ ਹੁੰਦੇ ਨੇ ਤੁਹਾਡੇ , ਜਾਣਬੁੱਝ ਕੇ ਨਹੀਂ ਕਦੇ ਕਿਸੇ ਦੇ ਦਿਲ ਨੂੰ ਠੇਸ ਨ੍ਹੀ ਪਹੁੰਚਾਈ, ਪਰ ਜੇ ਅਣਜਾਣੇ ਵਿੱਚ ਦਿਲ ਦੁਖਿਆ ਹੋਵੇ ਤਾਂ ਦਿਲੋਂ ਮਾਫ਼ੀ ਰੱਬ ਜੀ । ਪਰ ਕਿਸੇ ਸਕਸ਼ ਨੇ ਮੈਂਨੂੰ ਰੋਲ ਦਿੱਤਾ ਬੁਰੀ ਤਰ੍ਹਾਂ ਜਾਣਬੁੱਝ ਕੇ , ਮੇਰੇ ਦਿਲੋਂ ਓਹ ਖ਼ਿਆਲ ਨਹੀਂ ਨਿਕਲ਼ ਸਕਦਾ ਸਾਰੀ ਉਮਰ
@kuldeepdhillon2276
@kuldeepdhillon2276 3 ай бұрын
Hnji
@jmsingh335
@jmsingh335 3 ай бұрын
ਕੋਈ ਤਾ ਗੁਨਹਾ ਹੋਇਆ ਜਿਸ ਦੀ ਸਜ਼ਾ ਮਿਲ ਰਹੀ ਆ ਇਕ ਹੋਰ ਮਿਲ ਪਥਰ ਸੋਂਗ ❤
@bookslovers5138
@bookslovers5138 Ай бұрын
@ravneetsingh9196
@ravneetsingh9196 3 ай бұрын
ਮੁਸਕੁਰਾਨੇ😊 ਕੀ ਵਜਾਹ ਮਤ ਪੁਛੋ ਜਨਾਬ ਬਤਾਨੇ ਲਗਾ ਤੋ ਤੁਮ ਭੀ ਰੋਨੇ ਲਗੋਗੇ🥹
@Ayushrsharma999
@Ayushrsharma999 3 ай бұрын
It seems Sartaj Have burnt himself in love, Such Lyrics only comes after realisation of intense pain.... Just Marvellous...Soulful Music Keep it up... Big Fan of yours, See you soon. 🙏❤♾️
@Davinder_55
@Davinder_55 3 ай бұрын
ਜਦੋਂ ਤੱਕ ਅਹਿਸਾਸ ਹੋਇਆ ਉਦੋਂ ਤੱਕ ਹੱਥੋਂ ਸਭ ਕੁਝ ਬਾਹਰ ਹੋ ਗਿਆ😖😔
@armyboy7176
@armyboy7176 29 күн бұрын
ਅੱਜ ਕਿੰਨੇ ਚਿਰ ਬਾਅਦ ਤੇਰੀ ਯਾਦ ਆਈ ਤੇ ਦਿਲ ਰੋ ਪਿਆ ਫਿਰ ਤੇਰੀਆ ਯਾਦਾ ਅੱਜ ਖੋ ਗਿਆ ਜੋਤ ਗੁਰਦਾਸਪੁਰੀਆ ✍️
@abhijot7582
@abhijot7582 3 ай бұрын
ਹਮੇਸ਼ਾ positive vibes ਆਉਂਦੀਆ ਤੁਹਾਡਾ song ਸੁਣ ਕੇ
@JugdevsinghKaka
@JugdevsinghKaka 3 ай бұрын
ਬਹੁਤ ਹੀ ਸਕੂਨ ❤❤ ਬਹੁਤ ਹੀ ਸੋਹਣਾ ❤ ਬਹੁਤ ਹੀ ਸਮਝ ਦਾਰੀ ❤❤ ਬਹੁਤ ਹੀ ਸਭ ਕੁਝ ਦੁਨੀਆਂ ਦਾਰੀ ❤❤ ਬਹੁਤ ਹੀ ਮਹਾਨ ਕਲਾਕਾਰ ❤❤ ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖ ਰੱਖਿਓ ਜੀ 🙏🙏🙏🙏🙏 ❤️❤️🥰🥰
@brijeshsinghania_sahir970
@brijeshsinghania_sahir970 3 ай бұрын
ਕਲਮ ਨੂੰ ਸਲਾਮ, ਸੋਚ ਨੂੰ ਸਲਾਮ, ਸੁਰ ਨੂੰ ਸਲਾਮ ਬਾ-ਕਮਾਲ ਸ਼ਾਇਰ ❤❤
@samsidhu6962
@samsidhu6962 3 ай бұрын
Waheguru ji Tahanu Hor V Buhat Sariyan Tandrustiyan Te Trakiyan Te Lamiyan Umra Bakhshe ji 🙏🏻❣️ ..
@surindersingh-lb3ns
@surindersingh-lb3ns 3 ай бұрын
ਸਰਤਾਜ ਦੇ ਇਸ ਗੀਤ ਦਾ ਮਕਸਦ ਕਲਾ ਸਾਡੇ ਮਨ ਨੂੰ ਸਕੂਨ ਦੇਣਾ ਨਈ ਸਗੋਂ ਉਸ ਤੇ ਅਮਲ ਕਰ ਕੇ ਅਸੀ ਵੀ ਕਿਸੇ ਦਾ ❤ ਨਾ ਦੁਖਾਈਏ ਫਿਰ ਸਾਡੇ ਕਰਕੇ ਹੋਰਾਂ ਦੇ ਮਨ ਨੂੰ ਵੀ ਸਕੂਨ ਮਿਲੇ 🙏
@SimranKaur-wo8ij
@SimranKaur-wo8ij 3 ай бұрын
ਏਨਾ ਸਾਰੀਆ ਗੱਲਾਂ ਦੇ ਵਿਚ ਇਕ ਗੱਲ ਮਾੜੀ ਤੁਸੀ ਦਸਿਆ ਨੀ ਸਾਥੋ ਕਿੱਡਾ ਪਾਪ ਹੋ ਗਿਆ👌👌👌❣️❣️❣️❣️This is a very true song, listen to it as much as you like, Dil Hi Ni Bharda, ❤❤❤❤❤❤❤❤thank you sir for this kind of song❤❤❤❤❤❤❤❤❤❤❤❤
@simranjeetkaur501
@simranjeetkaur501 3 ай бұрын
ਸੁਕੁਨ ਮਿਲੀਆ ਗਾਣਾ ਸੁਨ ਕੇ😌 ਬਹੁਤ ਸੋਹਣਾ ਗੀਤ।।❤
@JujharSingh-dr2te
@JujharSingh-dr2te 27 күн бұрын
ਕੋਈ ਸੀ ਜਿਸ ਨੇ ਸਾਡੇ ਪਿੱਛੇ ਬਦਨਾਮੀ ਵੀ ਕਰਵਾ ਲਈ ਪਰ ਅਸੀਂ ਉਸ ਨਾਲ ਚੱਲ ਨਹੀਂ ਸਕੇ ਮਾਫ ਕਰੀ ਮਿਸ ਯੂ
@jagdishrandhawa1330
@jagdishrandhawa1330 3 ай бұрын
ਸਾਰੇ ਸਿੰਗਰਾ ਨਾਲੋ ਵੱਖਰੇ ਸਿੰਗਰ ਨੇ ਸਰਤਾਜ ਭਾਜੀ।
@onelove469
@onelove469 3 ай бұрын
you are so blessed Sartaaj ji...what poetry and beautiful words😢😢😢 Tusi Rabb de pyaar vich rangi hoyi rooh ho
@vishwahinduvoicesangathan1814
@vishwahinduvoicesangathan1814 Ай бұрын
Jab Main Chhota tha to Punjabi movie Aur Punjabi song da Bada fan tha per ab धीरे-धीरे Punjabi song aur Punjabi movie aani band si हो gai thi Satinder Sartaj ji ka gana suna hai Jab Se man gadgad ho gaya hai aur dobara se Punjabi movie Aur Punjabi song Sunanda man karne lag gaya hai aise hi regular सुंदर-सुंदर Punjabi movies for Punjabi song late rahiye
@varindergill9640
@varindergill9640 3 ай бұрын
ਹਰ ਇਕ ਦੀ ਜਿੰਦਗੀ ਵਿੱਚ ਅਜਿਹਾ ਸਮਾ ਜਰੂਰ ਆਇਆ ਹੋਵੇਗਾ ਜੋ ਇਹ ਗੀਤ ਸੁਣਨ ਉਪਰੰਤ ਯਾਦ ਆ ਗਿਆ ਹੋਵੇਗਾ,ਬਹੁਤ ਵਧੀਆ ਲਿਖਿਆ ਅਤੇ ਗਾਇਆ 🎉🎉🎉.
@sandhusaab3896
@sandhusaab3896 3 ай бұрын
ਸਰਤਾਜ ਬੇ ਕੀਮਤੀ ਹੀਰਾ ਹੈਂ ਪੁਤਰਾਂ। ਜਵਾਨੀ ਯਾਦ ਕਰਵਾ ਦਿੱਤੀ ਪਤਰਾ । ਜੁੱਗ ਜੁੱਗ ਵਸਦਾ ਰਹਿ ਪੁੱਤ ਜਵਾਨੀਆ ਮਾਣ। ਪਰਮਾਤਮਾ ਹਮੇਸ਼ਾ ਤਰੱਕੀਆਂ ਬਖਸ਼ੇ।
@Satinderkaur7
@Satinderkaur7 3 ай бұрын
ਇੱਕ ਹੀ ❤ ਆ ਜੀ ਕਿੰਨੇ ਵਾਰ ਜਿੱਤੋਂਗੇ 🙏❤️🙏❤️🙏❤️🙏❤️
@learnwithfaisalrh
@learnwithfaisalrh 3 ай бұрын
Gana zberdast ha gany ka nam pachtawa hona chye tha ❤️ love from Pakistan
@sartaaj_shayari
@sartaaj_shayari 3 ай бұрын
Bahut Khoobsurat Ehsaas Hai 👏 Hairani Hoti Hai Ki Koi Itni Deeply Kaise Soch Sakta hai but these lyrics byaan karte hai only sartaaj j Shab Can Do It 💯 Subh Se Loop par sun Raha hu song Jab sunta hu ek alag hi duniya mei jaate hai lyrics+Voice ❤️ one of the best From #traveldiaries 🎼 Sach mei mere pass words kam hai es afsaane ke liye this is totally surprise Afsana 🎼 for Sartaaj's admirers ❤️ best wishes for #shayar "Eagerly waiting for the first look ❤️ Rab ji thuadi fankari nu injh hi niyamata bakhsan 🎼🤞✨
@rahrp007
@rahrp007 3 ай бұрын
"Sada Keha Ke Kise Da Kadi Dil Na Dukhayo Te Oh Kam Anjane Sathon Aap Ho Gaya" The Lyrics💙 The Voice ✨
@yushrabano9087
@yushrabano9087 2 күн бұрын
I don't understand Punjabi completely but thanks to the subtitles 😊Sartaj ji proved again that there is no comparison of the songs written by him❤ 🙏
@gurikaur1355
@gurikaur1355 3 ай бұрын
Kon kon sir da bhut vdda fan te repeat te song sunda te sun Sukoon mil jnda dso plz guys.....👌👌😍😍😍
@harjeetsingh857
@harjeetsingh857 3 ай бұрын
I love this❤❤
@gurikaur1355
@gurikaur1355 3 ай бұрын
Good
@harjeetsingh857
@harjeetsingh857 3 ай бұрын
@@gurikaur1355 nice
@Globaldps
@Globaldps 2 ай бұрын
@kuljeetsingh7291
@kuljeetsingh7291 3 ай бұрын
🥰So Nice Wording Sir Ji 🙏🌹Waheguru Sahib Chardikala Bakhshn 🙏Kirpa Maharaj Ji Di ❤
@amitsaroay
@amitsaroay 3 ай бұрын
ਮੇਰੇ ਤੋਂ ਵੀ ਅਣਜਾਣੇ ਚ ਪਾਪ ਹੋ ਗਿਆ, ਤੁਹਾਡਾ ਨਵਾਂ ਆਇਆ ਗਾਣਾ ਤੇ ਮੈਂ ਖੋਰੇ ਕਿਉਂ ਬੇ-ਖਬਰ ਹੋ ਗਿਆ😢...... ਮਾਫੀ ਦੀ ਉਮੀਦ ਕਰਾ ਤੇਰੇ ਤੋਂ ਸਰਤਾਜ, ਸੁਣਿਆ ਤੂੰ ਰੂਹਾਂ ਦਾ ਜਾਨੀ ਜਾਨ❤ ਏ।.... ਕੁਦਰਤੀ ।
@abhijot7582
@abhijot7582 3 ай бұрын
ਬਹੁਤ ਹੀ ਜਿਆਦਾ ਸੋਹਣਾ, ਸੁਣ ਸੁਣ ਦਿਲ ਨਹੀਂ ਭਰਦਾ 😍😍
@PargatSingh-ub8gw
@PargatSingh-ub8gw 3 ай бұрын
ਬਹੁਤ ਵਧੀਆ ਜੀ 🎉
@Mohayyudin
@Mohayyudin 3 ай бұрын
سردار سرتاج جی کے گیتوں میں واحدانیت اور انسانیت کا درد جھلکتا ھے بلاشبہ سرتاج دلوں سے نفرتیں کم کرنے کےلیے اعلی گلوکاری کررہیے ھیں
@jugrajsingh-sj5rs
@jugrajsingh-sj5rs 3 ай бұрын
ਬਹੁਤ ਖੂਬ
@swetasinghrajput3356
@swetasinghrajput3356 3 ай бұрын
Pure gem 💎 ❤
@manmohansingh3887
@manmohansingh3887 3 ай бұрын
ਖੂਬਸੂਰਤ ਅਵਾਜ ਦੇ ਨਾਲ਼ ਖੂਬਸੂਰਤ ਅੰਦਾਜ਼ ਦੇ ਨਾਲ ਖੂਬਸੂਰਤ ਸ਼ਬਦ ❤
@taranjitkaur8535
@taranjitkaur8535 3 ай бұрын
Sartaj you are a blissed soul that can write with so deeeeep meaning, stay blessed!
@GurbinderBRAR-md8fb
@GurbinderBRAR-md8fb 3 ай бұрын
Bahut ਵਧੀਆ ਜੀ
@sukh_gill.
@sukh_gill. 3 ай бұрын
ਆਹ ਗੱਲ ਤਾ ਉਹਨੇ ਦੱਸਤੀ ਵੀ ਏਥੇ ਕੋਈ ਆਪਣਾ ਨਹੀ ਮੈ ਦਿਲ ਤੋ ਕਰਕੇ ਦੇਖ ਲਿਆ ਅਗਲਾ ਮਤਲਬ ਕੱਢਕੇ ਔਹ ਜਾਦਾ ਕਿਸੇ ਉੱਤੇ ਮਰਕੇ ਦੇਖ ਲਿਆ ਗਿੱਲਾ ਜੀਣਾ ਆਉਖਾ ਹੋ ਜਾਂਦਾ
@akshaysharma5185
@akshaysharma5185 3 ай бұрын
Mn ko sukoon mile ese songs hai apke Sartaj sir 🥰🥰🙏🙏
@Majha-vlog
@Majha-vlog 3 ай бұрын
ਬਹੁਤ ਵਧੀਆ ਗੀਤ ਵੀਰੇ
@subjectpunjabipsebclass11t80
@subjectpunjabipsebclass11t80 3 ай бұрын
Bahut Khoobsurat ਜਿਉਂਦਾ ਰਹੁ ਸਰਤਾਜ ਲਵ ਯੂ ਗੁਰੂ
@PrinceKumar-fi9kx
@PrinceKumar-fi9kx 3 ай бұрын
Satinder sartaj ji tuhada thanks tuci eh saara song Ranjit bawa ty bnaayaa Ranjit bawa ny apny manjer deputy vohra da ktal krwayaa ty accident bol ditta Yaad rakhi deputy vohra dy buchyaa dee badsesh lagni Ranjit bawa nu😢😢😢
@kripalsinghchandigarh1231
@kripalsinghchandigarh1231 3 ай бұрын
Great Sartaaj salute👏
@dholla22g58
@dholla22g58 3 ай бұрын
ਵਾਹਿਗੁਰੂ ਜੀ ਸਤਿੰਦਰ ਸਰਤਾਜ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ🥰🥰🥰🥰
@manjeetsingh-go9qo
@manjeetsingh-go9qo 3 ай бұрын
Satinder puttera God bless you waheguru ji ne kini bakhshish kitti ha Mera v naam satinder ha menu tuhade te tuhadi awaz nal bahut pyar ha Dil karda ha kade mil payen ta ghut k jaffi pa lavan love you aa puttera❤❤
@PankajSharma-tc4nm
@PankajSharma-tc4nm Ай бұрын
ਤੁਹਾਡੀ ਆਵਾਜ਼ ਅਤੇ ਗੀਤ ਦੋਵੇਂ ਸਾਫ਼ ਹਨ। ਤੁਹਾਡੇ ਸਾਰੇ ਗੀਤ ਅੱਜ ਦੇ ਸਮਾਜ ਨੂੰ ਸਿਖਾਉਣ ਦੇ ਨਾਲ ਡੂੰਘੇ ਅਰਥ ਰੱਖਦੇ ਹਨ। ਤੁਹਾਡੇ ਅੰਮੀ ਗੀਤ ਤੋਂ ਮੈਂ ਤੁਹਾਡਾ ਬਹੁਤ ਵੱਡਾ ਪ੍ਰਸ਼ੰਸਕ ਹਾਂ। ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ।
@shahidrashid9416
@shahidrashid9416 3 ай бұрын
This is way deep , how well you have defined life Ustaad Sartaj . I must say no one can compete in today’s musical industry.
@lokeshkumarmehra6264
@lokeshkumarmehra6264 3 ай бұрын
Main hamesha sartaaj ji k gaane nu Pasand Karda aa....🤗🤗🤗
@bhaishamshersinghjalandher3076
@bhaishamshersinghjalandher3076 3 ай бұрын
ਡਾ ਸਾਹਿਬ ਇਹ ਗੀਤ ਤੁਸੀਂ ਮੇਰੇ ਲਈ ਲਿਖਿਆ ਲਗਦਾ 😊 ਜਨਾਬ ਕਿੰਨਾ ਕੁ ਵੱਡਾ ਸਾਗਰ ਆ ਤੁਹਾਡੀ ਸੋਚ ਦਾ ❤ ?
@balvinderkaur9285
@balvinderkaur9285 3 ай бұрын
Satinder ji tuci great ho kithon kithon words le ke auvnde ho heart touch song jina v likho una hi thora hai❤
@Kidteracy
@Kidteracy 3 ай бұрын
Wah Sartaj Wah!! 💯👌🍀🎉 God bless you
@SukhwinderSingh-wq5ip
@SukhwinderSingh-wq5ip 3 ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@akashdariyani5314
@akashdariyani5314 3 ай бұрын
ਵਾਹਿਗੁਰੂ ਜੀ ਸਤਿੰਦਰਜੀ ਨੂੰ ਚੜ੍ਹਦੀ ਕਲਾ ਪ੍ਰਧਾਨ ਕਰੇ❤❤
@PrabhKaur226
@PrabhKaur226 3 ай бұрын
Khalish Rooh - Satinder Sartaj❤
@deepgrover2727
@deepgrover2727 3 ай бұрын
ਸਕੂਨ ਏਸ ਨੂੰ ਕਹਿੰਦੇ ਨੇ ❤❤❤ ਜਿਉਂਦੇ ਰਹੋ ਸੂਰਾਂ ਦੇ ਸਰਤਾਜ ਡਾ. ਸਤਿੰਦਰ ਸਰਤਾਜ ਜੀ
@kushjotsingh8955
@kushjotsingh8955 3 ай бұрын
ਖ਼ਿਆਲਾਂ ਦੀ ਸਾਫ਼ਗੋਈ ਤੇ ਮਨ ਨੂੰ ਹਲਕਾ ਕਰਨ ਵਾਲੇ ਅਲਫਾਜ਼❤
@VickyDonor-yu7rc
@VickyDonor-yu7rc Ай бұрын
ਬਹੁਤ ਹੀ ਪਿਆਰਾ ਗੀਤ ਹੈ........
@sanjyaboudhsanjuparlika3101
@sanjyaboudhsanjuparlika3101 3 ай бұрын
Aap kisi ka dil nhi dukha skte mere sarkaar saab,baki hm to khud aapko dekh kr jina sikhte hn.aapne hme jindgi ka asli mtlb sikhaya h .love you my life
@user-js9gn9fh7e
@user-js9gn9fh7e 3 ай бұрын
ਬਹੁਤ ਹੀ ਵਧੀਆ! ਵਾਰ ਵਾਰ ਸੁਣਨ ਨੂੰ ਮੰਨ ਕਰਦਾ ❤
@sandeepkaurgill1403
@sandeepkaurgill1403 3 ай бұрын
Lots of love and support from Rj31❤….
@harjeetsingh857
@harjeetsingh857 3 ай бұрын
👌👌👍
@preetvirk3394
@preetvirk3394 3 ай бұрын
Super 💯
@preetkamboj8365
@preetkamboj8365 23 күн бұрын
Sartaj veer ❤❤❤❤❤❤❤
@jotgur7921
@jotgur7921 3 ай бұрын
ਵਾਹ ❤ ਤੁਹਾਡੀ ਲਿਖਤ ਵਾਕੇ ਬਾਕਮਾਲ 🙌❤️❤️🧿
@ManjuSharma-zr4vm
@ManjuSharma-zr4vm 3 ай бұрын
❤Beautiful...veer ji.......beyond words.....God bless you.......
@umerjameel3297
@umerjameel3297 Ай бұрын
ہائے وڈی گل 😢 صدا کہیا کہ کدی کسے دا دل نا دکھایوں ❤❤❤ 1:50
@medkinemics6271
@medkinemics6271 3 ай бұрын
Current song on my life ❤❤❤❤
@premniwas.
@premniwas. 3 ай бұрын
आपके नाम से जाना जाता हूं पापा भला इससे बड़ी शौहरत और क्या होगी मेरे लिए...😪
@deepwant9530
@deepwant9530 3 ай бұрын
Oye hoe Sartaj sir ji ❤️❤️✨👌👌👌 Superb 🎉❤️🧿god bless you forever ❤️🙌🏻
@sukhdeepsingh510
@sukhdeepsingh510 Ай бұрын
ਵਾਹ ਜੀ ਵਾਹ ❤❤
@gurlalsinghloolbai1150
@gurlalsinghloolbai1150 3 ай бұрын
ਬਾਈ ਜੀ ਦਾ ਗੀਤ ਸੁਣ ਕੇ ਲੱਗਦਾ ਕਿ ਸਤਯੁੱਗ ਵਿੱਚ ਬੈਠੇ ਹਾਂ❤❤
@anuradhachopra5471
@anuradhachopra5471 3 ай бұрын
Too good you wrote Dr. Satinder Sartaj ! The tune ,the scenery around you is looking beautiful ! Good luck !Vadade jao te loka’n nu dadhas deyi jao ! Bless you 🙏🙏🌺🌺❤️❤️😊😊
@user-hr8mv4eq8t
@user-hr8mv4eq8t 3 ай бұрын
What a great thinker, lyricist and singer !❤
@cartoonista2019
@cartoonista2019 3 ай бұрын
ਧੰਨ ਓਹ ਮਾਪੇ ਜਿੰਨਾ ਘਰ ਤੁਸੀ ਜਨਮ ਲਿਆ🙏
@yogawithanushka6001
@yogawithanushka6001 2 ай бұрын
Sartaaaz ji no words for you only and only respect and love for you❤
@user-pw6jp5tr9h
@user-pw6jp5tr9h 3 ай бұрын
Love you paaji❤❤❤❤
@inderjitkaur6868
@inderjitkaur6868 3 ай бұрын
Wah! Bakmaal ji. Har war di trah. Babaji apni mehar tuhade te hamesha enj hi banai rakhan. Wah,wah. Great sir.👍🙏
@roshanlalgoodlaptop8061
@roshanlalgoodlaptop8061 3 ай бұрын
ਬਹੁਤ ਵਧੀਆ ਤੇ ਡੂੰਘੇ ਹਨ ਗੀਤ ਦੇ ਬੋਲ ਸਲਾਮ ਸਰਤਾਜ ਭਾਜੀ ਤੁਹਾਨੂੰ ❤🙏
@parmpreetsingh6787
@parmpreetsingh6787 3 ай бұрын
ਦਿਲ ਨੂੰ ਛੂ ਜਾਣ ਵਾਲਾ ਗੀਤ❤
@gulshanpreetsinghbains8860
@gulshanpreetsinghbains8860 2 ай бұрын
ਧੰਨਵਾਦ ਜੀ, ਬਾ ਕਮਾਲ❤
[Vowel]물고기는 물에서 살아야 해🐟🤣Fish have to live in the water #funny
00:53
How many pencils can hold me up?
00:40
A4
Рет қаралды 15 МЛН
КАК СПРЯТАТЬ КОНФЕТЫ
00:59
123 GO! Shorts Russian
Рет қаралды 2,3 МЛН
Glow Stick Secret 😱 #shorts
00:37
Mr DegrEE
Рет қаралды 139 МЛН
Bhulliye Kive'n (From "Shayar")
7:09
Satinder Sartaaj
Рет қаралды 1,7 МЛН
Dastan Orazbekov & Ayree - Ómir
3:06
AYREE
Рет қаралды 92 М.
Asik - Body (Lyrics Video)
2:42
Rukh Music
Рет қаралды 553 М.
Қайрат Нұртас - Қоймайсың бей 2024
2:20
Kairat Nurtas
Рет қаралды 656 М.
Sadraddin & IL’HAN - Aman bolşy suigenim | Official Visualizer
3:09
Голоса Животных - Кукутики и Любаша Зебра в клеточку
3:51
КУКУТИКИ - Детские песенки и мультики
Рет қаралды 2,2 МЛН
Қайдағы махаббат
3:13
Adil - Topic
Рет қаралды 114 М.
Artur - Erekshesyn (mood video)
2:16
Artur Davletyarov
Рет қаралды 122 М.