ਆਂਡਿਆ ਆਲਾਂ ਮੁੰਡਾ ਮੰਨ ਗਿਆ

  Рет қаралды 50,097

Mann Bathinde aala

Mann Bathinde aala

Күн бұрын

Пікірлер: 381
@charanjeetsingh7782
@charanjeetsingh7782 16 күн бұрын
ਬਹੁਤ ਵਧੀਆ ਜਲੂਸ ਕੱਡਿਆ ਵੱਡੇ ਬਦਮਾਸਾ਼ ਦਾ
@gurjeetmanes6958
@gurjeetmanes6958 15 күн бұрын
2100 ਦੇ ਹਿਸਾਬ ਨਾਲ 350 ਦੀ ਟਰੇ ਬਣਦੀ ਹ 11 ਰੁਪਏ ਅੰਡਾ ਕਦੋਂ ਤੋਂ ਹੋਣ ਲੱਗ ਪਿਆ
@BaldeepDhaliwal-
@BaldeepDhaliwal- 15 күн бұрын
​@@gurjeetmanes6958ਵੀਰ ਦੇਸੀ ਅੰਡੇ ਆ
@Pbkabaddi123
@Pbkabaddi123 14 күн бұрын
Vaise ta agle likhi bethe a 350 di Trey teri ਨਿਗ੍ਹਾ ਹੀ ਘੱਟ ਲਗਦੀ ਆ
@GurpreetSingh-ve5rj
@GurpreetSingh-ve5rj 16 күн бұрын
ਸਭ ਬਹਾਨੇ ਬਣਾਕੇ ਸੱਚ ਨੂੰ ਲਕੋ ਰਹੇ ਨੇ ਪਰ ਸਚਾਈ ਸਭ ਲੋਕਾ ਨੇ ਦੇਖ ਲਈ
@Neetkaur1
@Neetkaur1 15 күн бұрын
ਨਸ਼ੇ ਵੇਚਣ ਆਲ਼ੇ ਨਹੀਂ ਵਿਖਦੇ ਓਦੋਂ ਪੰਜਾਬ ਕਿੱਥੇ ਹੁੰਦਾ ਅਪਣਾ
@amangrewal47
@amangrewal47 16 күн бұрын
ਗੱਡੀ ਤਾਂ ਇਦਾਂ ਭਜਾਈ ਸੀ ਜਿਵੇਂ ਬੈਂਕ ਲੁੱਟ ਕੇ ਭੱਜੇ ਹੋਣ😅
@ManminderAulakh
@ManminderAulakh 15 күн бұрын
😂😅
@JatinderSingh-oi1mq
@JatinderSingh-oi1mq 15 күн бұрын
Hahaaaaa 😂😂😂😂😂
@AjayBhalla-x5w
@AjayBhalla-x5w 16 күн бұрын
ਆਂਡਿਆਂ ਨਾਲੋਂ ਸੱਜਣਾਂ ਖਾਂ ਲੈਂਦੇ ਚਿਕਨ ਤੂੰਦਰੀ ਹੁਣ ਪਛਤਾਵੇ ਦਾ ਕੀ ਫਾਇਦਾ ਹੁਣ ਤਾਂ ਹੋਗੀ ਬਹੁਤ ਮਸ਼ਹੂਰੀ
@GursewakSingh-tp4ju
@GursewakSingh-tp4ju 16 күн бұрын
ਹੁਣ ਤਾਂ ਵੀਰ ਪਿੰਡ ਵਿਚ ਆਂਡਿਆਂ ਵਾਲੇ ਵੱਜੋਗੇਂ।
@Gaggi-o8x
@Gaggi-o8x 13 күн бұрын
😂😂
@BHAIBEANTSINGHKHALSA
@BHAIBEANTSINGHKHALSA 12 күн бұрын
Shi gl aaa
@nav8472
@nav8472 16 күн бұрын
ਇੱਕ ਗੱਲ ਤਾਂ ਸਹੀ ਹੈ ਇੰਨਾ ਦੋਨਾ ਦੀਆਂ ਗੱਲਾਂ ਤੋਂ ਭੱਜਦੇ ਕਾਰਾਂ ਜੀਪਾਂ ਵਾਲੇ ਹੀ ਨੇ ਸਾਇਕਲਾਂ ਵਾਲੇ ਨਹੀਂ
@ManminderAulakh
@ManminderAulakh 15 күн бұрын
ਬਾਈ ਸਾਈਕਲ ਵਾਲੇ ਨੂੰ ਪਤਾ ਮੈਂ ਫੜਿਆ ਜਾਵਾਗਾ ਇਹਨਾ ਨੂੰ ਹੋਣਾ ਵੀ ਸਾਨੂੰ ਕੋਣ ਫੜ ਲਵੂ
@narinderbrar1203
@narinderbrar1203 16 күн бұрын
ਵੀਡਿਓ ਸੋਹਣੀ ਬਣੀ ਆ ਲੋਕਾਂ ਨੂੰ ਪ੍ਰੇਰਨਾ ਦੇਣ ਦੀ।
@jassisingh6319
@jassisingh6319 15 күн бұрын
😂😂perna den di oh ghusia sachi gal aa vedio ni benayi 😂😂
@GabhruBandookvarga
@GabhruBandookvarga 16 күн бұрын
ਹੁਣ ਤਾਂ ਆਂਡੇ ਵੀ ਨੀ ਅੰਦਰ ਲੰਘਦੇ ਹੋਣੇ ਬਾਈ ਦੇ। ਖਾਧੇ ਨੀ ਹੋਣੇ ਪੱਕਾ ਕਿਉਂਕਿ ਆਂਡੇਆਂ ਨੂੰ ਦੇਖ਼ ਦੇਖ਼ ਕੱਚੇ ਜੇ ਹੁੰਦੇ ਹੋਣੇ 😮
@jspawaar675JagmailSinghPatran
@jspawaar675JagmailSinghPatran 13 күн бұрын
ਉਹਨਾਂ ਦੇ ਘਰ ਦੇ ਨੇੜੇ ਤੇੜੇ ਦੀਆਂ ਰੂੜੀਆਂ ਦੀ ਤਲਾਸ਼ੀ ਲੈ ਕੇ ਵੇਖੋ ਜੀ ਕਿਉਂਕਿ ਜ਼ਰੂਰ ਉੱਥੇ ਸੁੱਟ ਕੇ ਆਏ ਹੋਣਗੇ 😂😂😂
@GabhruBandookvarga
@GabhruBandookvarga 13 күн бұрын
@jspawaar675 😂😂😂
@MandeepSingh-rv1wn
@MandeepSingh-rv1wn 16 күн бұрын
Je video ਨਾ ਬਣਦੀ ਤੇ ਕਦੇ ਵੀ ਨਹੀਂ ਮੰਨਦੇ ਸੀ ਹੁਣ ਜੌ ਮਰਜ਼ੀ ਕਹੀ ਜਾਓ ਸਾਫ ਦਿਸਦਾ ਉਹ ਪਿੱਛੇ ਮੁੜਦਾ ਦੂਜਾ ਸਕੈਨਰ ਲੈਣ ਜਦੋਂ ਨੂੰ ਇਹ ਨਿਕਲ ਗਏ
@ManminderAulakh
@ManminderAulakh 15 күн бұрын
ਰੱਜਿਆ ਪੁਜਿਆ ਹੋਣਾ ਪਰ ਨੀਤ ਮਾੜੀ ਹੈ ਇਹ ਖਾਨਦਾਨੀ ਨਹੀ ਨਵਾ ਰੱਜਿਆ ਲੱਗਦਾ
@DAWINDERSINGH-c6n
@DAWINDERSINGH-c6n 16 күн бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਵੀ ਹੈ ਤੇ ਜਿੰਨੇ ਗੁਰੂ ਗੋਬਿੰਦ ਸਿੰਘ ਦਾ ਸਿੰਘ ਬਣਨਾ ਉਹ ਸਿੰਘਾਂ ਵਾਲੇ ਕੰਮ ਕਰੇ ਜਿੰਨੇ ਇਦਾਂ ਦੇ ਪੁੱਠੇ ਕੰਮ ਕਰਨੇ ਉਹ ਆਪਣੇ ਨਾਂ ਦੇ ਮਗਰੋਂ ਸਿੰਘ ਲਾ ਦਿਓ ਜੋ ਮਰਜ਼ੀ ਕਰੋ
@jaggabouncergroupmansa
@jaggabouncergroupmansa 13 күн бұрын
🎉🎉😢🎉
@dilveersingh2547
@dilveersingh2547 16 күн бұрын
ਵੀਰ ਵੱਡੇ ਘਰਾਂ ਦੇ ਕਾਕੇ ਪੈਲਿਸਾ ਵਿੱਚ ਜਾ ਕੇ ਬਿਨਾਂ ਸੱਦੇ ਮੀਟ ਸਰਾਬਾ ਪੀਂਦੇ ਦੇਖੇ ਹਨ
@fariyadsandhu5055
@fariyadsandhu5055 15 күн бұрын
Sehi gal
@B.S.Singhania
@B.S.Singhania 16 күн бұрын
ਐਮ ਐਲ ਏ ਕੋਲ ਵੀ ਗੱਲ ਪਹੁੰਚ ਗਈ ਇਸ ਦਾ ਮਤਲਬ ਇਹ ਬਹੁਤ ਵੱਡਾ ਗਰੋਹ ਆ ..ਇਸ ਦੀ CBI ਜਾਂਚ ਹੋਣੀ ਚਾਹੀਦੀ ਆ 😅😅😅
@dalwinderchahal2350
@dalwinderchahal2350 16 күн бұрын
ਸੀਬੀਆਈ ਵੇਹਲੀ ਆ ਇਨ੍ਹਾਂ ਕੰਮਾਂ ਵਾਸਤੇ
@ਜੁਗਾੜੀ-ਜੱਟ-099
@ਜੁਗਾੜੀ-ਜੱਟ-099 16 күн бұрын
​@@dalwinderchahal2350ਹੋਰ ਕੀ ਕੰਮ ਕਰਦੀ ਆ 😂😂
@harpreetkhaira3942
@harpreetkhaira3942 16 күн бұрын
​@@ਜੁਗਾੜੀ-ਜੱਟ-099modi de andhe chakne Paine ehna nu fir CBi ne kuj karna oh sirf modi di help laye hai
@Msofficial77
@Msofficial77 16 күн бұрын
@@harpreetkhaira3942modi nai amit shah aa modi fer v changa shah anday de sir wala Punjab da dushman aa
@numberdaragrogroup2531
@numberdaragrogroup2531 16 күн бұрын
ਏਹ ਸਾਰੀ ਖ਼ਬਰ ਸੁਣ ਕੇ ਵੇਖ ਕੇ ਮੋਦੀ ਜੀ ਨੇ ਐਮਰਜੈਂਸੀ ਮੀਟਿੰਗ ਸੱਦੀ ਗਈ ਹੈ ਤੇ ਸਾਰਾ ਪ੍ਰੈਸ ਸਕੱਤਰ ਨੂੰ ਬਹੁਤ ਵੱਡਾ ਰੋਲ ਅਦਾ ਕਰਨ ਲਈ ਆਖਿਆ
@RajveerGill-nw7br
@RajveerGill-nw7br 16 күн бұрын
ਦੇ ਕੋਈ ਮਾੜੇ ਘਰੋਂ ਹੁੰਦਾ ਤਾਂ 100 ਇਲਜ਼ਾਮ ਲਾਉਣੇ ਸੀ ਲੋਕਾਂ ਨੇ
@DarshanSingh-j7k
@DarshanSingh-j7k 16 күн бұрын
ਬੱਹਤ ਇਜਤ ਬੱਨਗੀ
@RanaSandhu-ic1bx
@RanaSandhu-ic1bx 16 күн бұрын
ਪਹਿਲਾਂ ਚੰਗਾ ਨਾ ਰਹਿੰਦਾ ਬੇਜ਼ਤੀ ਕਰਾ ਕੇ ਵੀ ਦਿੱਤੇ ਅਸਲ ਵਿੱਚ ਤੈਨੂੰ ਕੈਮਰੇ ਦਾ ਪਤਾ ਹੀ ਨਹੀਂ
@thakarsingh6687
@thakarsingh6687 16 күн бұрын
ਬਾਈ ਗੱਪ ਮਾਰਦੇ ਨੇ ਜਦੋਂ ਵਿਡੀਓ ਵਾਇਰਲ ਹੋ ਗਈ ਤਾ ਆਏ ਨੇ
@Palidhindsa
@Palidhindsa 16 күн бұрын
ਮਾਨ ਵਾਈ ਜੀ ਤੂੰ ਵੀ ਸੱਚ ਲਕੋ ਰਹਿਆਂ
@BaldeepDhaliwal-
@BaldeepDhaliwal- 15 күн бұрын
Bro paise mile aa ehnu ta chora ne paise de ke sadya video banon lye
@DilbagbhullerBhuller
@DilbagbhullerBhuller 15 күн бұрын
Sahi a bai nai ta ehh swal v krr skde a payment wapis ayi da sboot dekhao
@SpneetaSingh
@SpneetaSingh 12 күн бұрын
@@BaldeepDhaliwal-ਫ਼ੇਰ ਤਾਂ ਅੰਡੇ 2100+ ਮਾਨ + ਹੋਰ ਵੀ ਬਹੁਤ ਬਲੋਗਰ ਬਹੁਤ ਮਹਿੰਗੇ ਪੈ ਜਾਣਗੇ ਬਾਈ
@BaldeepDhaliwal-
@BaldeepDhaliwal- 12 күн бұрын
@@SpneetaSingh hor bai bhut mehnge pe jane aa ehnu ene mhenge k sari life lye egg fobia hu jana ehnu hun
@LakhvirSingh-yp1jj
@LakhvirSingh-yp1jj 16 күн бұрын
ਵਾਪਸ ਕਿੰਨੇ ਵਜੇ ਆਏ ਸੀ ਉਦੋ ਦੀ ਵੀਡੀਓ ਕੱਢ ਕੇ ਦੇਖ ਲਓ ਸੱਚ ਕੀ ਹੈ ਸਾਹਮਣੇ ਆ ਜਾਊ
@harpreetkhaira3942
@harpreetkhaira3942 16 күн бұрын
20,25 mint badh kehnde ah gaye ana time ta brar ne bhayea nu Galla e kadhiya honia othe khada karke baki adha ganta saman chakan nu lag geya hona 1 gante tak ta pakke nahe aye bande wapas ous toh badh di koi guarantee nahe
@harshdhanoa88
@harshdhanoa88 16 күн бұрын
Kaun aunda raat ਨੂੰ vapis ਵੀਰ ਹੁਣ gapp ਮਾਰਦੇ
@er.guriqbalraika9869
@er.guriqbalraika9869 16 күн бұрын
ਕਈ ਵਾਰ ਗਲਤੀ ਭੁੱਲੇਖਾ ਲਗ ਜਾਂਦਾ ਚਲੋ ਮਿੱਟੀ ਪਾਓ ਜੀ ਗੱਲ ਜੀ ਮਨੁੱਖ ਗਲਤੀ ਦ ਪੁਤਲਾ ਵਾਹਿਗੁਰੂ ਸਮਤ ਬਖਸ਼ੇ
@rajsinghraj1411
@rajsinghraj1411 13 күн бұрын
ਕੋਈ ਪੈਸੇ ਵਾਪੁਸ ਆਏ ਦਾ ਸਕਰੀਨ ਸ਼ਾਟ ਹੀ ਦਿਖਾ ਦੇਵੋ
@sukwindersingh5072
@sukwindersingh5072 15 күн бұрын
ਪੰਜਾਬ ਨੂੰ ਪੰਜਾਬ ਰੈਣ ਦਿਉ
@punjabiboy1728
@punjabiboy1728 14 күн бұрын
ਆਂਡਿਆ ਵਾਲੇ ਸਰਦਾਰ 😂
@mnu001
@mnu001 16 күн бұрын
ਚਲੋ ਪੰਜਾਬ ਦਾ ਇੱਕ ਮਸਲਾ ਤਾਂ ਹੱਲ ਹੋਇਆ
@8425
@8425 16 күн бұрын
ਅੰਡੇ ਚੋਰ ਗਰੋਹ ਹੈ 😂😂😂😂
@BaldeepDhaliwal-
@BaldeepDhaliwal- 15 күн бұрын
8:01 ਇਨਾਮ ਤਾਂ ਦਿੱਤਾ ਵੀ ਸਾਨੂੰ ਫੜ ਲਿਆ 😂😂
@DaljeetBhullar5502
@DaljeetBhullar5502 16 күн бұрын
ਬਾਈ ਏਨਾਂ ਨੂੰ ਕਹੋ ਪੇਮੈਂਟ ਹਿਸਟਰੀ ਦਿਖਾਉ ਉੱਥੇ ਸਾਰਾ ਰਿਕਾਰਡ ਹੁੰਦਾ ਪੈਮੈਂਟ ਭਾਵੇ ਹੋਜੇ ਭਾਵੇ ਫੇਲਡ ਹੋਜੇ ਉੱਥੋ ਸਬ ਸਾਫ ਹੋ ਜਾਂਣਾਂ ਏਹੇ ਬਹਾਨੇ ਬਣਾਂ ਰਹੇ ਆ
@gurwindersingh-jx6cu
@gurwindersingh-jx6cu 16 күн бұрын
ਸਹੀ ਗੱਲ a y
@ripansekhon00
@ripansekhon00 14 күн бұрын
ਸਾਹਿਬ ਚੰਦ ਪਿੰਡ ਮਸ਼ਹੂਰ ਹੋ ਗਿਆ
@SatnamSingh-vd4dw
@SatnamSingh-vd4dw 12 күн бұрын
ਦੋਨੋ ਰਲੇ ਨੇ ਮਸ਼ਹੂਰ ਹੋਣ ਲਈ
@Neetkaur1
@Neetkaur1 15 күн бұрын
ਆਂਡੇ ਚੁੱਕੇ ਗਏ ਥੋਨੂੰ ਪਤਾ ਲੱਗ ਗਿਆ ਉਹਦੇ ਪਿੱਛੇ ਤੁਸੀ ਪੈ ਗਏ ਸਾਰੀ ਦੁਨੀਆ ਪਈ ਫਿਰਦੀ ਨਸ਼ੇ ਵੇਚਦੇ ਆ ਓਹਨਾ ਦਾ ਥੋਨੂ ਕਿਸੇ ਨੂੰ ਨਹੀਂ ਪਤਾ ਓਦੋਂ ਤੁਹਾਡੇ ਕੈਮਰੇ ਕਿਥੇ ਹੁੰਦੇ ਨਸ਼ੇ ਵੇਚਣ ਆਲਿਆ ਤੇ ਏਨੀ ਸ਼ਕੰਜ ਕੱਸੀ ਹੋਵੇ ਖੈਰ ਕੁਛ ਚੰਗਾ ਈ ਹੁੰਦਾ ਅੰਡੇ ਕਿ ਹੋ ਗਏ ਸਾਰਾ ਪੰਜ਼ਾਬ ਨੂੰ ਮਗਰ ਲਾ ਲਿਆ ਅੰਡੇ ਚੁੱਕਣੇ ਬਹੁਤ ਵੱਡੀ ਸ਼ਜਾ ਹੋ ਗਈ ਨਸ਼ੇ ਵੇਚਣ ਆਲਿਆ ਨੂੰ ਨੱਥ ਪਾਉਣ ਸਮੇਂ ਕਿੱਥੇ ਹੁੰਦੇ ਤੁਸੀਂ ਤਮਾਸ਼ਾ ਬਣਾ ਰੱਖਿਆ ਬਿਨਾਂ ਵਜਾ😡😡😡🤬🤬🤬🤬🤬
@JaswantSingh-sw9qi
@JaswantSingh-sw9qi 15 күн бұрын
Mashahoor ਤਾਂ ਹੋਇਆ chahe badnami ਨਾਲ ਹੋਇਆIਪਿੰਡਾਂ ਵਿੱਚ ਨਾ aande ਚੋਰ ਹੀ ਸਹੀI
@Neetkaur1
@Neetkaur1 15 күн бұрын
ਨਸ਼ੇ ਤਸਕਰ ਕਦੋਂ ਫੜਨੇ ਓਹਨਾ ਲਈ ਵੀ ਜਿਗਰਾ ਕਢ ਲਓ ਕਿ ਗੱਲ ਓਥੇ ਜੁਬਾਨ ਨਹੀਂ ਚਲਦੀ k camere ਬੰਦ ਨੇ ਸਾਡੇ ਲੋਕਾਂ ਦੀ ਇਹੀ ਕਮੀ ਆ
@BalvirSingh-ig7lx
@BalvirSingh-ig7lx 15 күн бұрын
Duniya vich pind da naam krta !!!
@pawanjhamat6787
@pawanjhamat6787 13 күн бұрын
ਜੇ ਮੈਂ ਭੱਜਿਆ ਅੰਡਾ ਚੋਰ ਜੱਟ ਨਹੀਂ 😂
@numberdaragrogroup2531
@numberdaragrogroup2531 16 күн бұрын
ਚਵਲ ਬਠਿੰਡੇ ਵਾਲੇ ਨੂੰ ਤਾਂ ਐਵੇਂ ਦੇ ਘੁੱਸੇ ਮਸਲੇ ਹੀ ਚਾਹੀਦੇ ਹਨ ਲੋੜ ਤੋਂ ਜ਼ਿਆਦਾ ਭੋਰੀ ਜਾ ਰਿਹਾ ਹੈ
@Ukrainianindian7625
@Ukrainianindian7625 15 күн бұрын
ਹੁਣ ਤਾਂ ਇਹ ਪਿੰਡ ਵਿੱਚ ਵੀ ਮਸ਼ਹੂਰ ਹੋ ਗਿਆ ਅੰਡਾ ਚੋਰ 😂😂😂😂
@partapdhillon8239
@partapdhillon8239 16 күн бұрын
ਕਮੇਂਟ ਨੀਚੇ ਬਹੁਤ ਵਧੀਆ ਨੇਂ ਤੁਸੀਂ ਵੀ ਪੜ ਕਿ ਦੇਖੋ।
@jassapatwari
@jassapatwari 16 күн бұрын
ਇਹ ਗੱਲ ਸਹੀ ਆ ਇਹ ਕਾਫੀ ਟਾਇਮ ਰੁਕੇ ਰਹੇ ਆ ਜੇ ਬੇਈਮਾਨੀ ਹੁੰਦੀ ਤਾ ਪਹਿਲਾ ਹੀ ਭੱਜ ਜਾਦੇ
@jotsidhu4007
@jotsidhu4007 15 күн бұрын
Y 6tre ta hun rakha k hi bjna c jdo 6 tre aa giya tu dss odo bad ik mnt v ruke aa duja sacenar mngwaiya kahde lyi c duji gal apa v online pymnt krde aa te agle nu pushde aa v y m krte paise abde chk kr la pymnt ho gi c ta haq c ehna da phn dikha k kehna c k y bai sade bniyo ho gye ehna ne ta mnt mariya bjn lgiya bki yr aj dikha dinde loka nu v ah dekhlo pai asi pymnt krke gye aa te bad ch pymnt bapise aa gi goglpy di history hi sach dikha dindi bki y tu siyana ik bar snd hoye paise bapise nai aunde ja ta filde ho ja pending ch pai jnde aa pending wale v y paise 3day ch bapise aunde aa
@bikramjeetsingh5286
@bikramjeetsingh5286 15 күн бұрын
ਇਹਨਾਂ ਦੀ ਬੈਂਕ ਡਿਟੇਲ ਚੱਕ ਕਰਾਉ।ਕੇਮਰੇ ਨੇ ਫਸਾਤੇ। ਅਗਲੀ ਵਾਰੀ ਕਿਸ਼ੇ ਨੂੰ ਲੁੱਟਣ ਤੋ ਪਿਹਲਾਂ ਪੁਰੀ ਤਿਆਰੀ ਕਰ ਲਿਉ।
@RamSingh-ic1vm
@RamSingh-ic1vm 14 күн бұрын
ਵੀਰ ਦਾ ਨਾ ਅੱਜ ਤੋਂ ਅੰਡੇ ਚੋਰ
@GurmeetSingh-cb7iq
@GurmeetSingh-cb7iq 15 күн бұрын
ਬਹੁਤ ਵਧੀਆ ਵੀਡੀਓ ਇਜਤ ਬਣ ਗਈ ਹੈ
@JaswantSingh-sw9qi
@JaswantSingh-sw9qi 15 күн бұрын
ਵੀਡੀਓ varile ਹੋਣ ਕਰ ਕੇ ਹੀ vapas ਆਏ ਨੇ I ਨਹੀਂ ਤਾਂ ਕਦੀ ਵੀ ਨਹੀਂ ਆਉਂਦੇI
@RajaKahlon-wf3nu
@RajaKahlon-wf3nu 16 күн бұрын
ਏਸ ਨੂੰ ਤਾਂ ਬਦਲਾਵ ਕਿਹਾ ਗਿਆ ਹੈ 😂😂😂😂😂😂
@RamSingh-t3l4z
@RamSingh-t3l4z 15 күн бұрын
ਇਸ ਦੀ CBI ਜਾਚ ਕਰਾਉ ਵੀਰ 😅😂🤣🙏
@Neetkaur1
@Neetkaur1 15 күн бұрын
ਨਸ਼ੇ ਤਸਕਰਾਂ ਦੀ cbi ਜਾਂਚ ਕਦੋਂ ਹੋਣੀ ਏਹ ਵੀ ਪਤਾ ਕਰਲੋ ਆਂਡਿਆਂ ਦਾ ਮੁੱਦਾ ਮਿਲ ਗਿਆ ਨਸ਼ਿਆਂ ਖਿਲਾਫ ਨਹੀਂ ਮਿਲਦੇ ਥੋਨੂੰ ਓਦੋਂ ਸੀਬੀਆਈ.......
@balwindersinghjattana5770
@balwindersinghjattana5770 14 күн бұрын
ਫਡ਼ਨ ਤੋਂ ਬਾਅਦ ਸੱਚੇ ਹੋਣ ਲਈ ਧੰਨਵਾਦ
@jagdeepsandhu9659
@jagdeepsandhu9659 16 күн бұрын
ਡਰਾਮਾ ਵੀਡਿਓ ਬਨਾਉਣ ਲਈ।
@Fancy_kabutar_loft
@Fancy_kabutar_loft 16 күн бұрын
Awaz. Ne. A. Sak. C. Vedeo. Le. Darma
@kuldipkaurkalsi923
@kuldipkaurkalsi923 15 күн бұрын
ਚੰਗਾ ਕੀਤਾ ਇਹਨਾਂ ਦੀ ਲਾਹਨਤ। ਪਰਾਈ 2:58
@lakhwantsingh3535
@lakhwantsingh3535 14 күн бұрын
ਬਾਈ scanar te liya ਸੀ yar hoye ni ਹੋਣੇ
@DarshanSingh-j7k
@DarshanSingh-j7k 16 күн бұрын
ਕੇਮਰਾ ਮੇਨ ਕਿਸਦੀ ਮੱਦਦ ਕਰਦਾ ਗਰੀਬ ਨਾਲ ਧੱਕਾ ਹੈ
@gurwindersingh1502
@gurwindersingh1502 14 күн бұрын
ਆਪਣੇ ਮਾਲਵੇ ਚ ਦਾਜ ਮੰਗ ਕੇ ਲੈਦੇ ਨੇ ਇਹ ਤੇ ਫਿਰ ਸੜਕ ਤੇ ਆਂਡੇ ਸੀ
@sanghadandewal6011
@sanghadandewal6011 14 күн бұрын
ਜਦੋਂ ਵਾਪਿਸ ਆਏ ਸੀ ਉਦੋਂ ਦੀ ਵੀਡੀਓ ਕਿੱਥੇ ਏ
@amarjitsingh233
@amarjitsingh233 12 күн бұрын
Sanu Rab ne bnaya maharaje sadi rees kon kr lu dekh lo maharaje
@DarshanSingh-j7k
@DarshanSingh-j7k 16 күн бұрын
ਬਾਈ ਡਰਾਮਾ ਕੀਤਾ ਗਿਆ
@dilpreetsingh2347
@dilpreetsingh2347 16 күн бұрын
Oda jlus nikl gya 😂 bnea drame da
@BaldeepDhaliwal-
@BaldeepDhaliwal- 15 күн бұрын
Bhrva ohna ne sari life annde chor vjana pind vich tu drama das reha 😂
@sahilgaming9116
@sahilgaming9116 16 күн бұрын
ਸਭ ਬਹਾਨੇ aa
@sukhpalsingh5321
@sukhpalsingh5321 16 күн бұрын
ਇਹੇ ਝੂਠ ਬੋਲ ਦਾ ਏ ਵੀਡੀਓ ਵੈਰਲ ਹੋਣ ਤੇ ਵਾਪਸ ਆਇਆ
@rajinderpalsingh632
@rajinderpalsingh632 16 күн бұрын
Eh bohat vdda garooh a andde choora da sadiea v 7 tareaa choori hu gaiea rat nu
@Onetwo-s2e7t
@Onetwo-s2e7t 14 күн бұрын
ਜੇ ਕੋਈ ਹੋਰ ਹੁੰਦਾ ਪਰਚਾ ਪੱਕਾ ਸੀ. ਪਰ ਜੱਟ ਨੇ ਜੱਟ ਦੀ ਚੋਰੀ ਕੀਤੀ. ਨਹੀਂ ਤਾ 2 ਧਰਨੇ ਲੱਗਣੇ ਸੀ ਇਕ ਜਿਹਨੇ ਚੋਰੀ ਕੀਤੀ. ਦੁਸਰਾ ਜਿਹਦੇ ਚੋਰੀ ਹੋਈ..
@punjabdehaani
@punjabdehaani 12 күн бұрын
Eh sab mashoor hon lyi stant khedya gya
@dhaliwalpb3116
@dhaliwalpb3116 16 күн бұрын
ਬੱਸ ਕਰੋ 🤣
@sehaj-x6jattboys
@sehaj-x6jattboys 12 күн бұрын
jao yar eko gall piche pe jne a lok 🤔sbne dekhli a video,fir b bar bar har koi cahk chak pi jnda video 🥚🥚 wli
@NarinderSingh-d3s
@NarinderSingh-d3s 14 күн бұрын
ਜੁਬਾਨ ਨੂੰ ਲਗਾਮ ਦੇ
@balwindersinghbalwinder2659
@balwindersinghbalwinder2659 16 күн бұрын
ਤੁਸੀਂ ਇਹ ਜਾਣ ਕੇ ਕਰਦੇ ਓ ਤੁਸੀ ਨੇੜੇ ਦੇ ਓਂ ਤੁਸੀ ਹੁਣ ਫੜੇ ਗਏ ਤੁਸੀਂ ਇਹ ਕੰਮ ਕੀਤਾ ਤਾਂ ਜਾਣਕੇ ਹੈ ਅੱਗੇ ਤੋਂ ਆਪਣਾ ਧਿਆਨ ਰੱਖਿਓ
@8425
@8425 16 күн бұрын
ਬਾਈ ਆ ਦੀ ਗਿਦੜ ਕੰਟ ਹੋਣੀ ਚਾਹੀਦੀ ਹੈ 😂😂😂😂😂
@sukhibinner6238
@sukhibinner6238 15 күн бұрын
ਰੱਜੇ ਪੁੱਜੇ ਕਰਦੀਆਂ ਅਜਿਹੀਆਂ ਗਿਰੀਆਂ ਹੋਇਆ ਗੱਲਾਂ ਹੁਣ ਸਫ਼ਾਈਆਂ ਪੇਸ਼ ਕਰਦੇ ਆ
@SinghTirath-t2e
@SinghTirath-t2e 14 күн бұрын
ਅੰਡਾ ਸੱਚਾ ਬਣਦਾ ਹੁਣ 😂
@JagsirSingh-zq4ic
@JagsirSingh-zq4ic 16 күн бұрын
ਬਾਈ ਅਸੀਂ ਤਾਂ ਬਹੁਤ ਗਾਲਾਂ ਕੱਢੀਆਂ ਇਹਨਾਂ ਨੂੰ
@SahibSingh-j2b
@SahibSingh-j2b 15 күн бұрын
ਇਹ ਆਂਡਿਆਂ ਵਾਲੇ ਪਹਿਲਾਂ ਨਕਲੀ ਵਿਡੀਉ ਬਹੁਤ ਬਣਾਉਂਦੇ ਹਨ
@mani80009
@mani80009 16 күн бұрын
Video ke karana ye wapis aa gaya agar scaner se paymet hui to 2100 wapisi dikha de
@krisandeep5993
@krisandeep5993 13 күн бұрын
ਜੇ ਬਾਈ ਤੇਰਾ ਵੀ ਪੋਲਟਰੀ ਫਾਰਮ ਹੈ ਤਾ ਕੋਈ ਸਾੜਾ ਹੋਣਾ ਤੈਨੂੰ ਆਂਡੇ ਚੁੱਕ ਕੇ ਖੜੇ ਬਲੈਲਰ ਮੁਰਗੀਆਂ ਥੱਲੇ ਰੱਖਣੇ ਹੋਣੇ ਆ
@jagjeetsinghrajputpawar8678
@jagjeetsinghrajputpawar8678 13 күн бұрын
Zar bas karo begety bhut hogie brar na nu like
@JaswantSingh-sw9qi
@JaswantSingh-sw9qi 15 күн бұрын
Sahib chand ਵਾਲਿਓ chand charhata.
@MandeepSingh-iv7zy
@MandeepSingh-iv7zy 12 күн бұрын
ਪਤਾ ਨਹੀਂ ਕਲਯੁੱਗ ਵਿਚ ਕੀ ਕੀ ਦੇਖਣਾ ਪਉੱਗਾ
@DinenathDinenath
@DinenathDinenath 14 күн бұрын
Veero sirhind seba da truck pult gya c oa majboor driver de 1200000 lokh de
@GorwinderSingh
@GorwinderSingh 16 күн бұрын
cbi good v good news thnx sr chanel da name sr😂
@ravindergill1
@ravindergill1 15 күн бұрын
ਹੁਣ ਇਹਨਾਂ ਦਾ ਪੋਡਕਾਸਟ ਨਾ ਸੁਰੂ ਕਰ ਦਿਓ 😂
@nachhattersingh3815
@nachhattersingh3815 16 күн бұрын
ਹੁਣ ਸ਼ਰਮ ਕਰੋ ਝੂਠ ਬੋਲਣ ਦੀ ਆਦਤ ਹੈ
@JagaGill-o7g
@JagaGill-o7g 15 күн бұрын
❤❤🎉🎉🎉
@sureshkumar-qn6iv
@sureshkumar-qn6iv 15 күн бұрын
Inna de sittar fero
@swarnjeetkaurmattu1315
@swarnjeetkaurmattu1315 16 күн бұрын
ਜੇ ਵੀਡੀਓ ਵੈਰਲ ਨਾ ਹੁੰਦੀ ਤਾਂ ਬੱਸ ਲੋਕਾਂ ਨੂੰ ਪਤਾ ਜੋ ਹੋਇਆ ਵੀਡੀਓ ਵਿਚ ਸਾਰਾ ਪਤਾ ਫੜੇ ਗਏ
@chaudhary8085
@chaudhary8085 16 күн бұрын
ਫੁੱਕਰੇ ਬੰਦਿਆਂ ਨੇਂ ਚੌੜ ਤਾਂ ਕਰੀ ਸੀ ਮੈਂ ਦੇਖੀ ਆ ਵੀਡੀਓ ਹੁਣ ਚੰਗੀ ਠੁਕਾਈ ਹੋਗੀ ਤਾਂ ਬੋਤੇ ਦੇ ਬੁੱਥੇ ਵਰਗੀ ਗਾਂਡ ਵਰਗਾ ਮੂੰਹ ਕਰਕੇ ਕੱਚੇ ਹੋਏ ਪਏ ਨੇ
@technicalanuji802
@technicalanuji802 16 күн бұрын
ਦੇਸੀ ਅੰਡਾ ਰੱਖਦੇ ਆ ਬਾਈ ਭਲਵਾਨ ਬਹੁਤ ਲਿਜਾਦੇ ਹੋਣੇ ਆ
@KulwindersinghGill-xj7rt
@KulwindersinghGill-xj7rt 16 күн бұрын
Amm parti they bandy pakye yar 😂 😂😂 aam aam partijandabaad
@Amarjitdhunna-d8r
@Amarjitdhunna-d8r 16 күн бұрын
Nahi eh badal party de bande ne.
@manjitsohal1104
@manjitsohal1104 15 күн бұрын
ਜਦੋਂ ਕੈਮਰੇ ਵਿੱਚ ਆ ਈ ਗਏ ਸੀ ਤਾਂ,ਜੇ ਪੈਸੇ ਨਾ ਦੇਣ ਆਉਂਦੇ ਤਾਂ ਵੀਡੀਓ ਵਾਇਰਲ ਕਰ ਦਿੰਦੇ, ਪਹਿਲਾਂ ਕਾਹਲੀ ਨਾਲ ਵਾਇਰਲ ਕਰ ਦਿੱਤੀ ਹੁਣ ਲੋਕਾਂ ਨੂੰ ਕਹਿ ਰਹੇ ਆ ਡਿਲੀਟ ਕਰ ਦਿਉ ਤੇ ਮੇਰੇ ਵਾਲ਼ੀ ਦੱਬ ਕੇ ਸ਼ੇਅਰ ਕਰ ਦਿਉ, ਗੱਲ ਤਾਂ ਇਹਦੇ 'ਚ ਵੀ ਆਂਡਿਆਂ ਦੀ ਹੀ ਹੋ ਰਹੀ ਆ ਭਾਈ ਸਾਬ੍ਹ ਜੀ ?
@rajinderkumar-lg4vf
@rajinderkumar-lg4vf 16 күн бұрын
ਝੂਠ ਬੋਲ ਰਿਹਾ ਹੈ ਜੀ
@ajmerthandi2544
@ajmerthandi2544 16 күн бұрын
Jay video na hundi tan kihrey ney pushna see.
@KulvindersinghChattha
@KulvindersinghChattha 15 күн бұрын
ਸਟੰਟ ਸੀ
@SandhuSaab-y6t
@SandhuSaab-y6t 16 күн бұрын
Video na bndi ta kithey mnda c tu
@arshbrar2660
@arshbrar2660 7 күн бұрын
Maan Bathinda wala andea di video li ta bhlaiana phunch gea jehda daan singh wala aag lai c ghara nu othe dikhai ni dita
@JagjitSingh-dh3ly
@JagjitSingh-dh3ly 16 күн бұрын
ਬਾਈ ਜੀ ਕਮਾਲ ਕਰਤੀ ਅੰਡਾ ਚੋਰ ਪਿੰਡ ਚ ਨਾਮ ਵਾਦੋ ਪੈ ਗਿਆ ਕਿ ਫੈਦਾ ਹੋਇਆ
@sukhjindersingh7868
@sukhjindersingh7868 16 күн бұрын
Hun ne delete hundi hun ta ena de pote v vakan ge
@Manpreetsingh-xp7ir
@Manpreetsingh-xp7ir 11 күн бұрын
Geyani buta singh di video dekhi hune . Oh ta keh rahe k dowaa da pre plan c eh apno apni promition karan lai ta hi har video ch apna apna kam te address highlight karke dass rhe ne 😮😮😮😮
@gurwindersingh-jx6cu
@gurwindersingh-jx6cu 16 күн бұрын
ਗੱਡੀ ਤੋਰੀ ਨੀ ਸੀ y video ਵਿੱਚ ਸਾਫ ਪਤਾ ਲਗਦਾ ਵੀ ਗੱਡੀ ਭਜਾਈ ਸੀ
@Penducitizen-jassigill
@Penducitizen-jassigill 15 күн бұрын
ਤੂ ਵੀ ਰਹਿ ਗਿਆ ਸੀ ਦੱਸਣ ਨੂੰ
@HarjitSingh-hi2yz
@HarjitSingh-hi2yz 16 күн бұрын
Bahut vadia drama
@NarinderSharma-o9q
@NarinderSharma-o9q 16 күн бұрын
Galt ney car wale Hun bus formality kr Rey ney. 😂😂😂😂 Hun ta put anda wala. Bajju
@sukh5957
@sukh5957 16 күн бұрын
ਲਗਦਾ ਜਿਊ ਟਿਉਬ ਵੀ ਆਂਡੇ ਦੇਣ ਲਾ ਦੇਣਾ ਤੁਸੀ😂😂😂😂😂😂 ਬਸ ਕਰੌ ਹੁਣ
@kuldeepsandhu4224
@kuldeepsandhu4224 15 күн бұрын
Ooo bsss kro brava hor v bhut problem s ne Punjab vich
@harmilapsinghtoor9572
@harmilapsinghtoor9572 16 күн бұрын
ਪੁਠੇ ਤਾ ਕੇਮਰੇ ਨੇ ਕੀਤਾ
@ParminderSingh-xw1ct
@ParminderSingh-xw1ct 16 күн бұрын
ਇਕ ਕਿਲੋਮੀਟਰ ਤੇ ਤਾਂ ਯਾਰ ਇਹਨਾਂ ਦੇ ਪਿੰਡ ਆ ਇੱਥੇ ਵੀਡੀਓ ਨਾ ਬਣਦੀ ਭਈਏ ਨੇ ਫਿਰ ਵੀ ਪਛਾਣ ਤਾਂ ਲੈਣੇ ਸੀ ਤੇ ਦੂਜੀ ਗੱਲ ਜੇ ਵਾਪਸ ਨਾ ਆਏ ਹੁੰਦੇ ਉਹਨੇ ਵੀਡੀਓ ਉਹ ਵੀ ਕੱਟ ਕੇ ਪਾ ਦੇਣੀ ਸੀ ਸੀ ਵਾਪਸ ਇਹ ਆਏ ਹੋਣਗੇ ਚਲ ਕਈ ਵਾਰੀ ਗਲਤੀ ਲੱਗ ਵੀ ਜਾਂਦੀ ਆ ਜੇ ਜਾਣ ਬੁਝ ਕੇ ਕੀਤਾ ਫਿਰ ਇਹਨੂੰ ਸਜ਼ਾ ਮਿਲੀ ਗਈ
@Harmanjot_022
@Harmanjot_022 15 күн бұрын
Cash payment is Best
@Sister_Reactions
@Sister_Reactions 16 күн бұрын
Jan bujh ke Ve Aaj kaal log video bana Kay Pa rahey ney Sahi soch hai 🥰👍🏻❤️🤗❤️🤗❤️🤗
人是不能做到吗?#火影忍者 #家人  #佐助
00:20
火影忍者一家
Рет қаралды 20 МЛН
Beat Ronaldo, Win $1,000,000
22:45
MrBeast
Рет қаралды 158 МЛН
VIP ACCESS
00:47
Natan por Aí
Рет қаралды 30 МЛН
Viah Lyi Bebe Ne Banayi Mayiyan wali panjeeri 😍 | Harman khosa |
13:35