No video

ਇੱਟਾਂ ਵਾਲੇ ਬਾਬੇ ਨੂੰ ਮੱਥਾ ਟੇਕਣ ਵਾਲੇ ਲੋਕ! | Bhai Sarbjit Singh Dhunda | Tegh TV & Radio 2024

  Рет қаралды 39,505

Tegh TV & Radio

Tegh TV & Radio

2 ай бұрын

ਇੱਟਾਂ ਵਾਲੇ ਬਾਬੇ ਨੂੰ ਮੱਥਾ ਟੇਕਣ ਵਾਲੇ ਲੋਕ! | Bhai Sarbjit Singh Dhunda | Tegh TV & Radio 2024
Tegh TV & Radio
Email: tvtegh@gmail.com
9780535410, 9855598851

Пікірлер: 104
@BalkarSingh-ko2qy
@BalkarSingh-ko2qy Ай бұрын
ਭਾਈ ਸਰਬਜੀਤ ਸਿੰਘ ਧੂੰਦਾ ਸਾਹਿਬ ਜੀ ਆਪ ਜੀ ਸੱਚ ਬੋਲਣ ਦੀ ਹਿੰਮਤ ਰੱਖਦੇ ਹੋ ਸਾਡੇ ਕਈ ਅੰਮ੍ਰਿਤ ਧਾਰੀ ਵੀ ਪੀਰਾ ਦੇ ਡੇਰੇ ਤੇ ਜਾਂਦੇ ਹਨ ਏਕ ਐਸਾ ਸਿੰਘ ਮੈਨੂੰ ਮਿਲਿਆ ਤੇ ਆਖਣ ਲੱਗਾ ਕਿ ਮੈਂ ਗੁਰੂ ਜੀ ਅੰਮ੍ਰਤ ਪਨ ਕੀਤਾ ਕੀ ਮੈ ਸਵਾ ਮਹੀਨਾ ਕੀਤੇ ਜਾ ਨਹੀਂ ਸਕਦਾ ਮੇ ਕਿਹਾ ਗੁਰੂ ਜੀ ਸਾਨੂੰ ਏਨਾ ਭੁਲੇਖਿਆਂ ਵਿੱਚੋ ਬਾਹਰ ਕੱਢਿਆ ਹੈ ਜੀ
@inderjeetsam6567
@inderjeetsam6567 3 күн бұрын
ਕਿ ਗੁਰਬਾਣੀ ਭੂਤ ਪ੍ਰੇਤਾਂ ਦੀ ਗੱਲ ਨਹੀਂ ਕਰਦੀ
@HarpreetKaur-pk5go
@HarpreetKaur-pk5go 7 күн бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@PartapSingh-em4eg
@PartapSingh-em4eg Ай бұрын
ਬ।ਬ। ਜੀ ਸਹੀ ਗੰਲ ਵ।ਹਿਗੂਰੂ ਜੀ
@balkarsingh5594
@balkarsingh5594 Ай бұрын
ਜਿੰਨੇਂ ਵੀ ਬਾਬੇ ਨੇ ਬੇਸ਼ੱਕ ਉਹ ਇਟਾਂ ਵਾਲੇ, ਜਾਂ ਕੰਬਲਾਂ ਵਾਲੇ ਜਾਂ ਪ੍ਰਚਾਰਕ ਹੈ ਮਤਲਬ ਕੀ ਕੋਈ ਵੀ ਬਾਬਾ ਹੈ ਮਕਸਦ ਸਾਰਿਆਂ ਦਾ ਇੱਕ ਉਹ ਹੈ ਮਾਇਆ ਇਕੱਠੀ ਕਰਨੀ
@SukhpalSingh-ze4tp
@SukhpalSingh-ze4tp 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🏻
@amarjitsinghdhillon
@amarjitsinghdhillon 2 ай бұрын
"ਸਿਆਣਾ ਕੌਣ?" ਕੇਰਾਂ ਜਿਮੀਦਾਰ ਪਰਿਵਾਰ ਦਾ ਮੁੰਡਾ ਨਵਾਂ-ਨਵਾਂ ਸ਼ਰਾਬ ਪੀਣ ਲੱਗਿਆ। ਘਰੇ ਹੀ ਕੱਢ ਲਿਆ ਕਰੇ ਘਰੇ ਹੀ ਪੀ ਲਿਆ ਕਰੇ ਸਾਰੇ ਟੱਬਰ ਨੂੰ ਫਿਕਰ ਪਿਆ ਫਿਰੇ ਬਈ ਏਦਾਂ ਤਾਂ ਮੁੰਡੇ ਨੂੰ ਕਿਸੇ ਨੇ ਰਿਸ਼ਤਾ ਨੀ ਕਰਨਾ ! ਗਵਾਂਢ ਕਿਸੇ ਬੁੜ੍ਹੀ ਨੇ ਕਿਸੇ ਸਿਆਣੇ ਦੀ ਦੱਸ ਪਾਤੀ, ਮਾਈ ਮਰਦੀ ਕੀ ਨਾ ਕਰਦੀ, ਸਿਆਣੇ ਨੂੰ ਲਿਆਂਦਾ ਉੱਧਰ ਮੁੰਡਾ ਪਿਛਲੇ ਕੋਠੇ ਸ਼ਰਾਬ ਕੱਢੀ ਜਾਵੇ ਜਦ ਨੂੰ ਕਿਸੇ ਨੇ ਪੁਲਿਸ ਨੂੰ ਚੁਗਲੀ ਕਰਤੀ, ਪੁਲਿਸ ਦਰਵਾਜ਼ੇ ਆਈ ਦੇਖ ਕੇ ਮੁੰਡਾ ਕੰਧ ਟੱਪ ਲਿਆ... ਚੱਲਦੀ ਭੱਠੀ ਆਗੀ ਕਾਬੂ... ਸਿਵਲ ਵਰਦੀ ਵਿੱਚ ਥਾਣੇਦਾਰ ਨੇ ਮੰਜੇ ਤੇ ਬੈਠੇ ਸਾਧ ਨੂੰ ਦਬਕਾ ਮਾਰਿਆ... ਤੂੰ ਮੁੰਡੇ ਦਾ ਪਿਓ ਆਂ ਓਏ..? ਸਾਧ ਹੱਥ ਜੋੜ ਕੇ ਕਹਿੰਦਾ ਨਹੀਂ ਜੀ ਮੈਂ ਤਾਂ ਸਿਆਣਾ ਹੁੰਨਾਂ ਸੁਣਦੇ ਸਾਰ ਥਾਣੇਦਾਰ ਨੇ ਮੌਰਾਂ 'ਚ ਡਾਂਗ ਧਰੀ ਕਹਿੰਦਾ ਚੱਲ ਸਾਲਿਆ ਥਾਣੇ ਸਿਆਣਾ ਤਾਂ ਉਹ ਸੀ ਜਿਹੜਾ ਕੰਧ ਟੱਪ ਗਿਆ... ਤੂੰ ਸਾਲਿਆ ਕਾਹਦਾ ਸਿਆਣਾ...😉
@ManjeetKaur-kw3dw
@ManjeetKaur-kw3dw 28 күн бұрын
Waheguru❤❤❤❤❤ji
@user-si8fc2xp2d
@user-si8fc2xp2d 29 күн бұрын
ਵਾਹਿਗੁਰੂ ਜੀ
@amardeepsingh9235
@amardeepsingh9235 Ай бұрын
Waheguru ji🙏🙏🙏🙏🙏
@GautamPunjab
@GautamPunjab 11 күн бұрын
Good khalsa ji punjab ch sikh hi sab to jyada kabra te jaande aa.
@gurpreetsinghgrewal8388
@gurpreetsinghgrewal8388 9 күн бұрын
ਭਾਈ ਸਾਹਿਬ ਸੱਚ ਕਿਹਾ
@CharanSingh-xq9ep
@CharanSingh-xq9ep Ай бұрын
Waheguru ji
@kamalram5549
@kamalram5549 Ай бұрын
ਸ਼ਹੀ ਕਿਹਾ ਹੈ🙏🙏🙏🙏🙏🙏💯💯
@SamarKhan-tu9ru
@SamarKhan-tu9ru 21 күн бұрын
ਓਹ ਕਹਿੰਦੇ ਨੀ ਹੁੰਦੇ, ਗਦੇ ਨੂੰ ਘਾਹ ਪੀਲਾ ਦਿਖਣ ਲੱਗਜੇ ਤਾਂ ਮੰਨ ਲਿਆ ਕਰੋ ਵੀ ਗਦਾ ਠੀਕ ਕਹਿ ਰਿਹਾ।। ਕਿਉੰਕਿ ਬਹਿਸ ਕਰਕੇ ਖੁਦ ਵੀ ਗਦਾ ਮੂਰਖ ਬਣਨ ਨਾਲੋ ਠੀਕਾ।। ਓਹੀ ਹਾਲ ਸੋਡਾ ਭਾਈ ਸਾਹਿਬ ਤੁਸੀਂ ਠੀਕ ਹੀ ਬੋਲ ਰਹੇ ਹੋ।। ਕਿਉੰਕਿ ਸੋਨੂੰ ਨਿੰਦਿਆ ਜੇਲਸੀ ਤੋਂ ਬਿਨਾ ਕੁਝ ਆਉਂਦਾ ਹੀ ਨੀ।। ਰੱਬ ਮੇਹਰ ਕਰੇ ਸੋਨੂੰ ਜਲਦ ਹੀ ਪੱਕੀ ਬਾਣੀ ਪੜ੍ਹਨ ਦੀ ਸੁਮੱਤ ਆਜੇ 🙏 ਵਾਹਿਗਰੂ।।
@luckymehra5313
@luckymehra5313 8 күн бұрын
shi gal a
@VipanKumar-zn6ee
@VipanKumar-zn6ee 25 күн бұрын
Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏
@KulwinderKaur-vv3uy
@KulwinderKaur-vv3uy 3 күн бұрын
Dahn.dahn.guru.ramdas.g.ser.hath.dareo.wahyguru.g.baba.g.soody.vargy.kom.noo.pacrkan.de.bhoot.lood.h.g.thanks..pi.sab.good.job.pargat.sooch.sady.lahra.gaga.eria.co.kaodo.prohram.hovaga.g.kerpa.krky.groor.daso.g.🙏🙏🙏👏🙏🙏🙏🙏🌹🌹🌹🌹🌹🌹👌👌👌👌👌👌👌
@jasvirmalhi3621
@jasvirmalhi3621 Ай бұрын
Bilkul sahi kaha ji
@MobinSingh-gc2fi
@MobinSingh-gc2fi Ай бұрын
Waheguru ji❤❤❤waheguru ji🙏🙏🙏🎉🎉
@shivanisharma5562
@shivanisharma5562 Ай бұрын
ਸ਼ਹੀ ਕਿਹਾ ਹੈ ਵਿਰੇ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@HotelKumar-lg5nf
@HotelKumar-lg5nf Ай бұрын
waheguru ji
@mukhtarsingh6893
@mukhtarsingh6893 13 күн бұрын
Asali gal eh hai ki jo garibi hai n oh bahut jorawer hai.fir adami haar janda hai badd ch babean kol janda hai.
@inderjeetsam6567
@inderjeetsam6567 3 күн бұрын
ਜੈ ਮਸੀਹ ਬਾਬਾ ਜੀ ਬਹੁਤ ਵਧੀਆ ਬਿਚਾਰ ਏਂ ਮਸੀਹਾ ਦੀ ਬੁਰਾਈ ਕਰਨੀ ਜ਼ਰੂਰੀ ਏਂ😂😂 ਐਕਟਿੰਗ ਨਹੀਂ ਕਰਦੇ ਮਸੀਹ ਪੂਰੀ ਦੁਨੀਆ ਵਿਚ ਚਰਚਾ ਵਿੱਚ ਕੰਮ ਹੁੰਦੇ ਹਨ ਜਿਹੜੇ ਭੂਤਾਂ ਤੋਂ ਅਜ਼ਾਦ ਹੁੰਦੇ ਉਨ੍ਹਾਂ ਨੂੰ ਪੁਛਿਆ ਜਾਂ ਕੇ ਨਰਕਾਂ ਵਰਗੀ ਜ਼ਿੰਦਗੀ ਭੋਗ ਰਹੇ ਹੁੰਦੇ
@sikhwarrior7283
@sikhwarrior7283 Ай бұрын
Bhae sahib g boht chnga prchar krde ho pr bhae g ena da d n a kaun bdlu?
@Cricketpunjabicomentry
@Cricketpunjabicomentry 18 күн бұрын
पड़ पड़ थाके शांत ना आये, बिन सतगुर कोई नाम ना पाए 🙏
@user-rn3sy7zq9z
@user-rn3sy7zq9z 27 күн бұрын
❤❤❤❤❤❤❤
@Jassi-Buttar
@Jassi-Buttar Ай бұрын
Sware uth ke Apne maa peo de peri hath laya karo maa peo tu Ajj tak koi wada Guru nahi is duniya wich ok main duniya wich sirf ikala mere maa peo iss duniya wich nahi mai fir vi Apne maa peo nu rab manda bas ik gal yad rakho Punjab de loko maa peo tu Ajj tak koi wada Guru nahi ok Iam only for single Imus you mon dad 😭😭😭😭😭😭
@user-bu3rg4tv6o
@user-bu3rg4tv6o Ай бұрын
Ok
@NarvailSingh-qr3dg
@NarvailSingh-qr3dg 28 күн бұрын
ਬਾਬਾ ਜੀ। ਸਬ। ਵਾਮ ਵਿੱਚ। ਪਏ। ਨੇ ਕਿਰਤ। ਕਰੋ।
@SukhbirSingh-jy4hl
@SukhbirSingh-jy4hl Ай бұрын
Ja pieer di ❤️ ja Sai ji 🤲
@HariSingh-sn2nh
@HariSingh-sn2nh Ай бұрын
😂😂aho peer kitha da c sab iran iraq Afghanistan da c hun daso uttha kina vich peer aundha muslim dram vich kabar nu mannna hram ha kisa muslim tu puchio kabar nu mandha ho sab pta lag jana
@user-shama88
@user-shama88 28 күн бұрын
ਕੋਈ ਬਾਬਾ ਕੋਇਬੀ ਇਟਾ ਨੂੰ ਮਸਿਤਾ ਨੂੰ ਮੰਨਣ ਬਾਲੇ ਕੰਮ ਸੱਭ ਦਾ ਇੱਕ ਪੈਸਾ ਕਿਸੇ ਨੇ ਨਹੀਂ ਤਿਆਗ ਕਰਿਆ b p
@Roni_gaming-ji3fx
@Roni_gaming-ji3fx 28 күн бұрын
Dindai guru rvidaas jee akho nahee guru jee dee banee na paree jai guru ravidash jee
@SurjitSinhj
@SurjitSinhj Ай бұрын
Baba ji parmatma khud tan kite v nai baitha jithe aapa keh sakiye ke asi parmatma nu matha tekde han
@ajaybawa4794
@ajaybawa4794 Ай бұрын
ਧੂਦੇ ਨੂੰ ਮੈਂ ਪੁੱਛਿਆ ਸੀ ਦਸਮ ਗ੍ਰੰਥ ਨੂੰ ਮੰਨਦਾ ਜਾਂ ਨਹੀਂ ਹਾਂ ਜਾਂ ਨਾ ਵਿੱਚ ਜਵਾਬ ਦੇ
@dancingqueenbarnala4742
@dancingqueenbarnala4742 Ай бұрын
Ninda bhali kisi ki nahi.gurbani nu padhna sokha manna bahut aukha,koi itta pujda koi kagaj pujda ,koi apne guru nu pujda,sab di apni apni sardha ji,dharma de thekedar apni shoch nu dujia te thopni chaunde aa
@Roni_gaming-ji3fx
@Roni_gaming-ji3fx 28 күн бұрын
Dinda jee baba freed jee dai v itta han guru ghar kio
@bajsingh774
@bajsingh774 29 күн бұрын
ਅਸੀਂ ਨਹੀਂ ਮੰਨਦੇ ਕਿਸੇ ਪੀਰ ਫਕੀਰ , ਭੂਤ ਪ੍ਰੇਤ ਨੂੰ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਹੈ
@user-by4sp1bz6p
@user-by4sp1bz6p 26 күн бұрын
@@bajsingh774 ਹਰ ਕੋਈ ਆਪਣੀ ਜਗਾ ਸਹੀ ਆ ,ਬਾਈ ,
@AS-nc5wh
@AS-nc5wh 16 күн бұрын
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੀਰਾਂ ਫ਼ਕੀਰਾਂ ਦੀ ਗੁਰਬਾਣੀ ਦਰਜ਼ ਆ, ਫਿਰ ਇਸ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਕੱਢ ਦੇਣਾ ਚਾਹੀਦਾ।
@AS-nc5wh
@AS-nc5wh 15 күн бұрын
ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ।। ਸੁਖਮਨੀ ਸਾਹਿਬ।
@AS-nc5wh
@AS-nc5wh 15 күн бұрын
ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ।। ਸੁਖਮਨੀ ਸਾਹਿਬ।
@bajsingh774
@bajsingh774 15 күн бұрын
@@AS-nc5wh ਕਿਸੇ ਪੀਰ ਫਕੀਰ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰੂ ਸਾਹਿਬਾਨ , 15 ਭਗਤ ਸਾਹਿਬਾਨ , 11 ਭੱਟ , ਅਤੇ 3 ਗੁਰਸਿੱਖਾਂ ਦੀ ਬਾਣੀ ਦਰਜ ਹੈ । ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੀਰਾਂ ਫ਼ਕੀਰਾਂ ਨੂੰ ਮੰਨਣ ਵਾਲੇ ਸਿੱਖ ਨੂੰ ਪਸ਼ੂ ਕਿਹਾ ਹੈ । ਕੋਊ ਬੁਤਾਨ ਕੋ ਪੂਜਤ ਹੈ ਪਸੁ ਕੋਊ ਮ੍ਰਿਤਾਨ ਕੋ ਪੂਜਨ ਧਾਇਓ ।। ( ਤ੍ਵਪ੍ਰਸਾਦਿ ਸਵੱਯੇ ) ਪਸੁ ਦਾ ਅਰਥ ਹੈ ਪਸ਼ੂ , ਡੰਗਰ ਸੋ ਗੁਰੂ ਗੋਬਿੰਦ ਸਿੰਘ ਹੁਕਮ ਕਰਦੇ ਹਨ ਕਿ ਡੰਗਰਾ ਪੀਰਾਂ ਫ਼ਕੀਰਾਂ ਨੂੰ ਨਾਂ ਪੂਜਦਾ ਫਿਰ ਪ੍ਰਭੂ ਨਾਲ ਪ੍ਰੇਮ ਕਰਨ ਨਾਲ ਹੀ ਉਸ ਦੀ ਪ੍ਰਾਪਤੀ ਹੋਵੇਗੀ ।
@gurjaapsingh4729
@gurjaapsingh4729 Ай бұрын
ਜੇ ਕੋਈ ਕਹੇ ਕਾਗਜ਼ ਨੂੰ ਮੰਨਣ ਵਾਲੇ
@lalikahlon1331
@lalikahlon1331 Ай бұрын
@@gurjaapsingh4729 ਫੀਰ ਤੁਸੀ ਗੀਤਾ ਨੂੰ ਨਹੀ ਮੰਨਦੇ। ਉਹ ਵੀ ਕਾਗਜ ਏ। ਬਾਈਬਲ ਵੀ ਕਾਗਜ ਏ।
@HardeepSingh-bj6fy
@HardeepSingh-bj6fy Ай бұрын
Asi kagaj nu nhi mande Asi mande aa kagat de uthe likhi us rab roopi bani nu Jo sb vehma bhrma to sanu tardi aa Ok
@bajsingh774
@bajsingh774 15 күн бұрын
@@gurjaapsingh4729 ਸਿੱਖ ਕਾਗਜ਼ ਨੂੰ ਗੁਰੂ ਨਹੀਂ ਮੰਨਣਾ , ਉਸ ਕਾਗਜ਼ ਉੱਤੇ ਦਰਜ ਧੁਰ ਕੀ ਬਾਣੀ ਨੂੰ ਗੁਰੂ ਮੰਨਦਾ ਹੈ ਕਾਗਜ਼ ਤਾਂ ਕਾਪੀਆਂ ਕਿਤਾਬਾਂ ਦੇ ਵੀ ਹੁੰਦੇ ਹਨ , ਅਖਬਾਰਾਂ ਵੀ ਕਾਗਜ਼ ਦੀਆਂ ਬਣਦੀਆਂ ਹਨ ਪਰ ਗੁਰੂ ਦਾ ਸਿੱਖ ਕਿਸੇ ਅਖਬਾਰ ਜਾਂ ਕਾਪੀ ਕਿਤਾਬ ਨੂੰ ਮੱਥਾ ਨਹੀਂ ਟੇਕਦਾ , ਕਿਉਂਕਿ ਕਾਗਜ ਗੁਰੂ ਨਹੀਂ ਹੈ । ਗੁਰੂ ਤਾਂ ਧੁਰ ਕੀ ਬਾਣੀ ਹੈ ਅੱਸੀਂ ਸ਼ਬਦ ਗੁਰੂ ਦੇ ਸਿੱਖ ਹਾਂ । ਹਰੇਕ ਧਰਮ ਦਾ ਇਕ ਗ੍ਰੰਥ ਹੈ ਤੇ ਸਾਰੇ ਹੀ ਆਪਣੇ ਧਰਮ ਗ੍ਰੰਥ ਦਾ ਸਤਿਕਾਰ ਕਰਦੇ ਹਨ ਅਤੇ ਸਾਰੇ ਹੀ ਧਰਮ ਗ੍ਰੰਥ ਕਾਗਜ ਦੇ ਬਣੇ ਹਨ । ਸੋ ਕਾਗਜ ਦੀ ਮਹਾਨਤਾ ਨਹੀਂ ਮਹਾਨਤਾ ਉਸ ਉੱਤੇ ਦਰਜ ਧਰਮ ਦੀ ਬਾਣੀ ਦੀ ਹੈ ਚਾਹੇ ਉਹ ਕਿਸੇ ਵੀ ਧਰਮ ਦੀ ਹੋਵੇ ਸੋ ਅਸੀਂ ਸ਼ਬਦ ਗੁਰੂ , ਧੁਰ ਕੀ ਬਾਣੀ ਦੇ ਪੁਜਾਰੀ ਹਾਂ , ਕਿਸੇ ਕਾਗਜ ਦੇ ਨਹੀਂ ।
@Jassi-Buttar
@Jassi-Buttar 4 күн бұрын
Maa peo tu Ajj tak koi Wada Guru nahi Apne maa peo de peri hath laya karo
@jaswantsingh-xj6dk
@jaswantsingh-xj6dk Ай бұрын
ਭਾਈ ਸਾਹਬ ਧੁੰਦਾ ਜੀ ਤੁਸੀਂ ਰਣਜੀਤ ਸਿੰਘ ਭਾਈ ਸਾਹਿਬ ਢੰਡਰੀਆਂਵਾਲੇ ਨਾਲ ਲਾਈਵ ਹੋ ਕੇ ਕਲੀਅਰ ਕਰੋ ਸੰਗਤ ਨੂੰ ਜੇਕਰ ਹਿੰਮਤ ਹੈ ਨਹੀਂ ਤਾਂ ਬਕਵਾਸ ਹੀ ਸਮਝਿਆ ਜਾਵੇਗਾ
@HariSingh-sn2nh
@HariSingh-sn2nh Ай бұрын
😂😂ah sab iran iraq da peer jo muslim maar ga daso manu uttha kisa vich koi nahi aundha 😂😂😂sab punjab vich ah ga..😂😂bahut vadi chall ga ...
@billag9878
@billag9878 19 күн бұрын
ਸਚ ਬੋਲਿਆ ਭਾਈ ਜੀ
@Gurdaspurmannu
@Gurdaspurmannu Ай бұрын
Tere te jado aaya na sah bhi nhi le hona... Shonk thodi aa loka nu Sir maran da
@Sha-l1t
@Sha-l1t 23 күн бұрын
Kise de dherm nu glt na kho Jina vich bhoot onde ne ohna nu pusho
@AS-nc5wh
@AS-nc5wh 16 күн бұрын
ਧੂੰਦਾ ਸਾਹਿਬ, ਰੱਬ ਕਦੇ ਵੇਖਿਆ ਜੇ। ਤਰਕਸ਼ੀਲ ਤਾਂ ਕਹਿੰਦੇ ਆ ਰੱਬ ਵੀ ਧੋਖਾ ਤੇ ਠੱਗੀ ਆ। ਤੁਸੀਂ ਵੀ ਧੂੰਦਾ ਜੀ ਪਤਾਸਿਆਂ ਵਾਲਾ ਪਾਣੀ ਪੀ ਕੇ ਕਹਿਦੇ ਜੇ ਅਮ੍ਰਿਤ ਛਕ ਲਿਆ।ਨੌ ਗੁਰੂ ਸਾਹਿਬਾਨ ਨੇ ਕੋਈ ਕਕਾਰ ਧਾਰਨ ਨਹੀਂ ਕੀਤਾ।ਪਰ ਧੂੰਦਾ ਸਾਹਿਬ ਪਹਿਲਾਂ ਆਪ ਭੁਲੇਖਿਆਂ ਵਿੱਚੋਂ ਬਾਹਰ ਨਿਕਲੋ, ਲੋਕਾਂ ਨੂੰ ਅਮ੍ਰਿਤ ਕਹਿਕੇ ਪਤਾਸਿਆਂ ਵਾਲਾ ਪਾਣੀ ਪਿਆਉਣਾ ਛੱਡ ਦਿਓ। ਕਕਾਰ ਪਹਿਨਣੇ ਛੱਡ ਦਿਓ ਕਿਉਂਕਿ ਇਹ ਵੀ ਜਨੇਊ ਵਾਂਗ ਜਲ ਬਲ ਜਾਣੇਂ ਆ ਨਾਲ ਨਹੀਂ ਜਾਣੇਂ।ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਫਿਲਾਸਫੀ ਹੈ, ਪਹਿਲਾਂ ਆਪ ਤਾਂ ਇਸ ਨੂੰ ਮੰਨੋਂ
@bajsingh774
@bajsingh774 15 күн бұрын
@@AS-nc5wh ਇਹ ਤਾਂ ਆਪਣੀ ਆਪਣੀ ਸੋਚ ਹੈ ਤਰਕਸ਼ੀਲ ਰੱਬ ਨੂੰ ਨਹੀਂ ਮੰਨਦੇ ਮੁਸਲਮਾਨ ਅੱਲਾ ਨੂੰ ਮੰਨਦੇ ਹਨ ਹਿੰਦੂ ਭਗਵਾਨ ਨੂੰ ਮੰਨਦੇ ਹਨ ਇਸਾਈ ਯਿਸੂ ਮਸੀਹ ਨੂੰ ਮੰਨਦੇ ਹਨ ਭਾਵ ਹਰੇਕ ਮਨੁੱਖ ਆਪਣੇ ਧਰਮ ਗੁਰੂ ਨੂੰ ਮੰਨਦਾ ਹੈ ਨਾਸਤਕ ਲੋਕ ਕਿਸੇ ਧਰਮ ਜਾਂ ਗੁਰੂ ਨੂੰ ਨਹੀਂ ਮੰਨਦੇ ਪਰ ਅਸੀਂ ਗੁਰੂ ਦੇ ਸਿੱਖ ਹਾਂ ਤੇ ਆਪਣੇ ਗੁਰੂ ਤੇ ਭਰੋਸਾ ਕਰਦੇ ਹਾਂ ਅਤੇ ਉਸ ਦੇ ਹੁਕਮ ਵਿੱਚ ਚੱਲਦੇ ਹਾਂ ਹਰ ਗੁਰਸਿੱਖ ਨੂੰ ਪੰਜ ਕਕਾਰ ਧਾਰਨ ਕਰਨੇ ਜਰੂਰੀ ਹਨ ਅਤੇ ਇਹਨਾਂ ਦੀ ਬਹੁਤ ਮਹਾਨਤਾ ਹੈ ਕਿਰਪਾਨ ਪਾਉਣ ਨਾਲ ਬੰਦਾ ਧਰਮੀ ਨਹੀਂ ਬਣਦਾ ਇਹ ਤਾਂ ਗੁਰੂ ਨੇ ਮਜਲੂਮਾਂ ਦੀ ਰਾਖੀ ਅਤੇ ਜੁਲਮ ਅਤੇ ਜਾਲਮ ਨੂੰ ਖਤਮ ਕਰਨ ਵਾਸਤੇ ਦਿੱਤੀ ਹੈ ਕੜਾ ਸਾਡੇ ਹੱਥ ਨੂੰ ਗਲਤ ਕੰਮ ਕਰਨ ਤੋਂ ਰੋਕਣ ਵਾਸਤੇ ਬਖਸ਼ਿਸ਼ ਕੀਤਾ ਹੈ ਕੇਸ ਗੁਰੂ ਦੀ ਮੋਹਰ ਹਨ ਅਤੇ ਇਹ ਪੱਕੇ ਅਤੇ ਸੱਚੇ ਸਿੱਖ ਦੀ ਨਿਸ਼ਾਨੀ ਹਨ ਗੁਰੂ ਦੀ ਮੋਹਰ ਕੇਸਾਂ ਦੀ ਸੰਭਾਲ ਵਾਸਤੇ ਕੰਘਾ ਬਖਸ਼ਿਸ਼ ਕੀਤਾ ਹੈ ਕਛਹਿਰਾ ਜਤ ਸਤ ਦਾ ਪ੍ਰਤੀਕ ਹੈ ਅਤੇ ਪਰਾਈ ਔਰਤ ਨਾਲ ਗਲਤ ਕਰਨ ਤੋਂ ਰੋਕਣ ਵਾਸਤੇ ਦਿੱਤਾ ਹੈ ਅੰਮ੍ਰਿਤ ਸਿਰਫ ਪਤਾਸਿਆਂ ਦਾ ਪਾਣੀ ਨਹੀਂ , ਪੰਜ ਬਾਣੀਆਂ ਪੜ੍ਹ ਕੇ ਤਿਆਰ ਕੀਤਾ ਹੋਇਆ ਅੰਮ੍ਰਿਤ ਹੈ ਇਹ ਅੰਮ੍ਰਿਤ ਛਕ ਕੇ ਚਿੜੀਆਂ ਨੇ ਬਾਜ਼ ਮਾਰ ਦਿੱਤੇ ਸਨ ਇਹ ਅੰਮ੍ਰਿਤ ਛੱਕ ਕੇ ਇੱਕ ਸਿੱਖ ਸਵਾ ਲੱਖ ਨਾਲ ਲੜਿਆ ਹੈ ਇਹ ਅੰਮ੍ਰਿਤ ਛਕ ਕੇ ਦੋ ਸਿੱਖ ਭਾਈ ਗਰਜਾ ਸਿੰਘ ਅਤੇ ਬੋਤਾ ਸਿੰਘ ਨੇ ਹਜ਼ਾਰਾਂ ਫੌਜਾਂ ਮਾਰ ਦਿੱਤੀਆਂ ਸਨ ਇਹ ਅੰਮ੍ਰਿਤ ਛਕ ਕੇ ਚਮਕੌਰ ਦੀ ਗੜੀ ਵਿੱਚ ਸਿੱਖਾਂ ਨੇ ਲੱਖਾਂ ਦੀ ਫੌਜ ਦਾ ਮੁਕਾਬਲਾ ਕੀਤਾ ਉਹ ਵੀ ਛੇ ਮਹੀਨੇ ਤੱਕ ਇਹ ਅੰਮ੍ਰਿਤ ਛਕ ਕੇ ਭਾਈ ਤਾਰੂ ਸਿੰਘ ਨੂੰ ਖੋਪਰ ਲੁਹਾ ਦਿੱਤਾ ਸੀ ਇਹ ਅੰਮ੍ਰਿਤ ਛਕ ਕੇ ਭਾਈ ਮਨੀ ਸਿੰਘ ਨੇ ਬੰਦ ਬੰਦ ਕਟਵਾ ਦਿੱਤਾ ਸੀ ਇਹ ਅੰਮ੍ਰਿਤ ਛਕ ਕੇ ਸਿੰਘ ਚਰਖੜੀਆਂ ਤੇ ਚੜ ਗਏ ਆਰਿਆਂ ਨਾਲ ਚੀਰੇ ਗਏ ਦੇਗਾਂ ਵਿੱਚ ਉਬਾਲੇ ਗਏ ਰੂੰ ਵਿੱਚ ਲਪੇਟ ਕੇ ਸਾੜੇ ਗਏ ਪਰ ਯੋਧਿਆਂ ਨੇ ਸੀ ਨਹੀਂ ਕੀਤੀ ਇਹ ਅੰਮ੍ਰਿਤ ਦੀ ਤਾਕਤ ਸੀ ਅੰਮ੍ਰਿਤ ਪਤਾਸਿਆਂ ਦਾ ਪਾਣੀ ਨਹੀਂ ਮੁਰਦਿਆਂ ਵਿੱਚ ਜਾਨ ਪਾਉਣ ਵਾਲਾ ਹੈ ਕੁਝ ਵੀ ਕਹਿਣ ਤੋਂ ਪਹਿਲਾਂ ਇਤਿਹਾਸ ਪੜ੍ਹ ਲਿਆ ਕਰੋ
@AS-nc5wh
@AS-nc5wh 15 күн бұрын
@@bajsingh774 ਨਿਹੰਗ ਅਜੀਤ ਸਿੰਘ ਪੂਹਲਾ ਨੇ ਵੀ ਇਹੀ ਅਮ੍ਰਿਤ ਛਕਿਆ ਸੀ। ਸ਼੍ਰੋਮਣੀ ਕਮੇਟੀ ਤੇ ਤਖ਼ਤ ਸਾਹਿਬ ਤੇ ਅਮ੍ਰਿਤ ਛਕਾਇਆ ਜਾਂਦਾ ਓਥੇ ਅਮ੍ਰਿਤ ਧਾਰੀ ਵੱਡੇ ਵੱਡੇ ਜਥੇਦਾਰ ਹੱਟੀ ਹੱਟੀ ਤੇ ਵਿਕਦੇ ਵੇਖੇ ਨੇ। ਮੈਂ ਕਿਤਾਬਾਂ ਵਿਚ ਲਿਖੇ ਨੂੰ ਮੰਨਾਂ ਕੇ ਅੱਖੀਂ ਦੇਖੇ ਨੂੰ
@AS-nc5wh
@AS-nc5wh 15 күн бұрын
@@bajsingh774 ਇਹ ਅਮ੍ਰਿਤ ਛਕ ਕੇ ਪੂਹਲਾ ਨਿਹੰਗ ਕੀ ਕਰਦਾ ਰਿਹਾ, ਅਕਾਲੀ ਕੀ ਕਰ ਰਹੇ ਨੇ, ਤਖਤਾਂ ਦੇ ਜਥੇਦਾਰ ਕੀ ਕਰ ਰਹੇ ਨੇ ਸੁਰਸਿੰਘ ਵਾਲਾ ਅਵਤਾਰ ਸਿੰਘ ਹੋਰੀਂ ਸਾਰਾ ਟੱਬਰ ਆਪੋ ਵਿਚ ਦੀ ਲੜ ਲੜ ਮਰ ਰਿਹਾ। ਜੇ ਪਤਾਸਿਆਂ ਵਾਲਾ ਪਾਣੀ ਪੀਤਿਆਂ ਕੁੱਝ ਹੁੰਦਾ ਹੁੰਦਾ ਤਾਂ ਪਿੰਡਾਂ ਵਿੱਚ ਕਈਆਂ ਨੇ ਕਈ ਕਈ ਵਾਰੀ ਪੀਤਾ
@AS-nc5wh
@AS-nc5wh 15 күн бұрын
@@bajsingh774 ਮਹਾਨਤਾ ਤਾਂ ਹਿੰਦੂ ਧਰਮ ਵਿੱਚ ਜਨੇਊ ਦੀ ਬੜੀ ਆ,ਪਰ ਗੁਰੂ ਨਾਨਕ ਸਾਹਿਬ ਜੀ ਨੇ ਰੱਦ ਕਰ ਦਿੱਤਾ ਕਿ ਇਹ ਨਾਲ ਨਹੀਂ ਜਾਣੇਂ, ਹੁਣ ਕਕਾਰ ਕਿਵੇਂ ਨਾਲ਼ ਜਾਣਗੇ
@bajsingh774
@bajsingh774 15 күн бұрын
@@AS-nc5wh ਹਿੰਦੂ ਧਰਮ ਵਿੱਚ ਜਨੇਊ ਦੀ ਮਹਾਨਤਾ ਹੋਵੇਗੀ ਪਰ ਅਸੀਂ ਹਿੰਦੂ ਨਹੀਂ ਅਸੀਂ ਨਿਆਰੇ ਖਾਲਸੇ ਹਾਂ ਸਾਰੇ ਧਰਮਾਂ ਤੋਂ ਅਲੱਗ ਹਾਂ ਸਾਨੂੰ ਕਿਸੇ ਧਰਮ ਨਾਲ ਕੋਈ ਮਤਲਬ ਨਹੀਂ ਧਰਮ ਸਾਰੇ ਚੰਗੇ ਹਨ ਸਤਿਕਾਰਯੋਗ ਹਨ ਪਰ ਸਾਨੂੰ ਕਿਸੇ ਧਰਮ ਨਾਲ ਕੋਈ ਮਤਲਬ ਨਹੀਂ ਸਾਨੂੰ ਮਤਲਬ ਹੈ ਸਿਰਫ ਤੇ ਸਿਰਫ ਆਪਣੇ ਗੁਰੂ ਦੇ ਹੁਕਮ ਨਾਲ ਤੇ ਸਾਡੇ ਗੁਰੂ ਦਾ ਹੁਕਮ ਹੈ ਕਕਾਰ ਧਾਰਨ ਕਰਨੇ ਅਤੇ ਅਸੀਂ ਕੀਤੇ ਵੀ ਹਨ ਤੇ ਜਾਨ ਵਾਰ ਕੇ ਵੀ ਇਹਨਾਂ ਨੂੰ ਧਾਰਨ ਕਰਕੇ ਰੱਖਾਂਗੇ ਤੁਹਾਡੀ ਸੋਚ ਦਾ ਮੈਨੂੰ ਪਤਾ ਨਹੀਂ , ਪਰ ਮੈਂ ਆਪਣੇ ਕਲਗੀਆਂ ਵਾਲੇ ਪਿਤਾ ਦੇ ਇੱਕ ਇੱਕ ਹੁਕਮ ਤੇ ਸਰੀਰ ਦਾ ਇੱਕ ਇੱਕ ਅੰਗ ਵਾਰ ਸਕਦਾ ਹਾਂ ਤੇ ਇਹ ਬਖਸ਼ਿਸ਼ ਵੀ ਮੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹੈ
@NarvailSingh-qr3dg
@NarvailSingh-qr3dg 28 күн бұрын
ਬਾਬਾ ਜੀ। ਸਬ। ਵਾਮ ਵਿੱਚ। ਪਏ। ਨੇ ਕਿਰਤ। ਕਰੋ।
Пранк пошел не по плану…🥲
00:59
Саша Квашеная
Рет қаралды 6 МЛН
Secret Experiment Toothpaste Pt.4 😱 #shorts
00:35
Mr DegrEE
Рет қаралды 30 МЛН
Mom's Unique Approach to Teaching Kids Hygiene #shorts
00:16
Fabiosa Stories
Рет қаралды 33 МЛН
Inside Out Babies (Inside Out Animation)
00:21
FASH
Рет қаралды 13 МЛН
Пранк пошел не по плану…🥲
00:59
Саша Квашеная
Рет қаралды 6 МЛН