Maas Bare vichar | Bhi sarbjit Singh Dhunda | ਮੀਟ ਮਾਸ ਬਾਰੇ ਵੀਚਾਰ-ਭਾਈ ਸਰਬਜੀਤ ਸਿੰਘ ਧੂੰਦਾ

  Рет қаралды 1,534,606

Punjabi Audio Books Gurjant Singh Rupowali

Punjabi Audio Books Gurjant Singh Rupowali

Күн бұрын

Пікірлер: 1 300
@amriksinghgill118
@amriksinghgill118 2 жыл бұрын
ਵੀਰ ਜੀ ਬਹੁਤ ਵਧੀਆਂ ਵਿਚਾਰ ਕਰ ਰਹੇ ਹਨ । ਮੰਨ ਦੀ ਖੁਰਾਕ ਹੈ ਗਿਆਨ। ਤਨ ਦੀ ਖੁਰਾਕ ਹੈ ਅਨਾਜ। ਫੱਲ ਫਰੂਟ ਅਤੇ ਹੋਰ ਅਨੇਕਾਂ ਵਸਤਾਂ ਇਨਸਾਂਨ ਲਈ ਇਸ ਧਰਤੀ ਤੇ ਪੈਦਾ ਹੋ ਰਹੀਆਂ ਹਨ। ਜਿਹੜੀਆਂ ਬਹੁਤ ਹੀ ਨਿਆਤ ਅਤੇ ਬੱਡੁ। ਮੁੱਲੀਆਂ ਹਨ ਫਿਰ ਮੁਰਗੇ ਬੱਕਰੇ ਖ਼ਾ ਖ਼ਾ ਕੇ ਜਰੂਰ ਸ਼ਮਸ਼ਾਨਘਾਟ ਬਣਾਉਣਾ ਹੈ। ਇਸ ਤੋਂ ਵੱਧ ਪ੍ਰਤੀਨ ਵਾਲੀਆ ਵਸਤਾ ਹਨ ਮਾਫੀ ਚਉਦਾ, ਅਗਰ ਕਿਸੇ ਵੀਰ ਨੂੰ ਠੇਸ ਪਹੁੰਚੇ। ਧੰਨਵਾਦ
@desibulls8600
@desibulls8600 8 ай бұрын
🙏🏽Dhanwaad jio🙏🏽
@palwinderbhangav9980
@palwinderbhangav9980 2 жыл бұрын
ਭਾਈ ਸਾਹਿਬ ਜੀ, ਬਹੁਤ ਚੰਗੇ ਵਿਚਾਰ ਸਾਂਝੇ ਕੀਤੇ ਤੁਸੀਂ ਜੀ, ਗਾਜਰ ਜਾਂ ਗੋਭੀ ਦੀ ਤੁਲਨਾ ਤੁਸੀਂ ਮਾਸ ਨਾਲ਼ ਕੀਤੀ ਹੈ।ਜਿਥੇ ਭੇਡ ,ਬੱਕਰੀ ਮੁਰਗੇ ਆਦਿ ਵਿਚ ਵੀ ਜਾਨ ਇਹ ਸਭ ਹੱਡ ਮਾਸ ਦੇ ਬਣਾਏ ਹੋਏ ਹਨ ਪਰਮਾਤਮਾ ਨੇ, ਇਸ ਤਰ੍ਹਾਂ ਇਨਸਾਨ ਵੀ ਹੱਡ -ਮਾਸ ਦਾ ਬਣਿਆ ਹੈ।ਭਾਈ ਸਾਹਿਬ ਤਹਾਡੇ ਵਿਚਾਰਾ ਅਨੁਸਾਰ ਇਕ ਇਨਸਾਨ ਦੇ ਮਾਸ ਨੂੰ ਵੀ ਖਾਹ ਲੈਣ ਚਾਹੀਦਾ ਹੈ।
@palklair6228
@palklair6228 2 жыл бұрын
ਇਹ ਧੂੰਦਾ, ਬਹੁਤ ਹੀ ਸ਼ਾਂਤ੍ਰ ਦਿਮਾਗ ਹੈ, ਪਰ! ਧੂੰਦੇ ਦੇ ਸ਼ਾਤਰ ਦਿਮਾਗ ਨੂੰ ਕੋਈ ਵਿਰਲਾ ਸਮਝੇਗਾ । ਕਿਤਨੇ ਹੀ ਸਾਬਤ ਕੁੱਕੜ ਕਲਗੀ ਵਾਲਾ ਹਜਮ ਕਰਕੇ, ਹੁਣ------??? ਧੂੰਦਾ ਜੀ ਪੜ੍ਹੋ ਬਾਣੀ, ਕਬੀਰ ਸੁਰਾ ਪਨਿ ਭਾਂਗ, ਮਾਛੁਲੀ, ਜੋ ਜੋ ਪ੍ਰਾਨੀ ਖਾਹਿ।।-----
@hellfire5143
@hellfire5143 8 ай бұрын
Sher maas khanda hai taan ki sher sher nu kha lenda hai? Eni akal tan janwar nu v hundi hai. Tuhanu tan jawar jinni akal v ni. Lanat ese bande hon tey
@kaur_leen7234
@kaur_leen7234 2 жыл бұрын
ਮਾਸ ਖਾਣਾ ਪਰਾਇਆ ਹੱਕ ਹੈ ਼ ਜਾਨਵਰ ਦਾ ਮਾਸ ਜਾਨਵਰ ਦਾ ਹੱਕ ਹੈ
@manmohanlal8684
@manmohanlal8684 2 жыл бұрын
phla comnt shi h dekhia
@singhmultani284
@singhmultani284 2 жыл бұрын
Gai da dudh pina sahi he ? Falan sbjiya te vi fir una di hak he
@fatehsingh6688
@fatehsingh6688 5 ай бұрын
ਬਹੁਤ ਹੀ ਵਧੀਆ ਪ੍ਰਸੰਸਾ ਯੋਗ ਵਿਚਾਰ ਧੂਦਾ ਜੀ ਆਪ ਜੀ ਦੇ।
@OnkarSingh-gd5gj
@OnkarSingh-gd5gj 2 жыл бұрын
ਦੁਧ ਦਹੀ ਗਾਜਰ ਮੂਲੀ ਪਾਲਕ ਪਿਆਜ ਆਲੂ ਕੱਟਣ ਲੱਗਿਆ ਕਦੀ ਚੀਕਾ ਮਾਰਨ ਦੀ ਅਵਾਜ ਆਈ ਗਾਜਰ ਨੇ ਕਿਹਾ ਮੇਨੁ ਨਾ ਕੱਟੋ ਆਲੁ ਨੇ ਕਦੀ ਚੀਕਾ ਮਾਰੀਆ ਨਹੀ ਕਿਉ ਕੇ ਉਹ ਜੀਵ ਹੱਤਿਆ ਨਹੀ ਹੇ ਜੋ ਜੀਵ ਹੇ ਉਸ ਨੁ ਦਰਦ ਹੋਏਗਾ ਜੀਵ ਹੱਤਿਆ ਮਹਾ ਪਾਪ ਹੇ🙏
@mehtabsingh9396
@mehtabsingh9396 2 жыл бұрын
Right bro
@ashokklair2629
@ashokklair2629 Ай бұрын
ਪਰ ਅੰਦਰਲਾ ਕੰਨ ਖੈਲ੍ਹ, ਫਿਰ ਦੇਖ, ਕਿਕੱਰ ਵੀ ਰੋਂਦੀ ਐ, ਜਦੋ ਦਾਤੱਣ ਤੋੜਦੇ ਹਾਂ!!!
@JagjitSingh-sk3li
@JagjitSingh-sk3li Ай бұрын
।। ਪਾਤਸ਼ਾਹ ਗੁਰੂ ਸਾਹਿਬ ਦੇ ਫ਼ਲਸਫ਼ੇ ਨੂੰ ਲਾਗੂ ਕਰਵਾਉਣ ਉਪਰਾਲੇ ਲਈ ਤਹਿਦਿਲੋਂ ਸਤਿਕਾਰ ਧੰਨਵਾਦ ਜੀ। ਆਦਰ ਸਹਿਤ
@BaljitSinghChawla
@BaljitSinghChawla 4 ай бұрын
ਕਣਕ ਤੇ ਸਬਜ਼ੀਆਂ ਵਿੱਚ ਖੂਨ ਜਾਂ ਹੱਡੀ ਨਹੀਂ ਹੁੰਦੀ ਹੈ ਨਾ ਹੀ ਤੜਪਦਾ ਹੈ ਜੋ ਭੋਜਨ ਗੁਰੂ ਰਾਮਦਾਸ ਦੇ ਦਰ ਤੇ ਪਵਿਤਰ ਗੁਰੂ ਲੰਗਰ ਵਿੱਚ ਨਹੀਂ ਵਰਤਾਇਆ ਜਾਂਦਾ ਉਹ ਖਾਣਾ ਵਰਜਿਤ ਹੈ
@parmindersidhu9368
@parmindersidhu9368 3 жыл бұрын
ਮਿਹਰ ਕਰੀ ਰੱਬਾਂ ਦੁਨੀਆ ਨੂੰ ਬਚਾਉਣ ਲਈ ਸਭ ਨੂੰ ਬੁੱਧੀ ਦਾ ਦਾਨ ਬਖ਼ਸੀ ਮਾਲਕਾ ਜੋ ਆਪਣੀ ਬੁੱਧੀ ਤੋ ਕੰਮ ਲੈ ਸਕਣ ਮਿਹਰ ਕਰੀ ਦਾਤਿਆ
@gurbindergill4625
@gurbindergill4625 5 ай бұрын
How do you know theyvegetables don't have nervous system, they have roots and photosynthesis takes place for their growth. From onc vegetable another can be produced--reproduction etc. etc. This is never ending debate.
@MrJasbinderSingh
@MrJasbinderSingh 9 ай бұрын
Meat is Murder. Sikhi is a spiritual journey from Soul to Supreme Soul Atma Parmatma Vaheguru blessed me in 2009 on this journey and it has been an amazing journey so many amazing spiritual experiences. Vaheguru in the Amritvela Sri Guru Granth Sahib ji’s Hukamnama have answered all my questions. Dhan Guru Dhan Teri Sikhi.
@ratan0013
@ratan0013 17 күн бұрын
ਜਿਹੜਾ ਸੰਤ ਕਹਿੰਦਾ ਮਾਸ ਨਹੀਂ ਖਾਣਾ ਲਿਆਉ ਫੜ ਕੇ ਇਧਰ ਇਹਨੂੰ ਕਰੀਏ ਪੱਕਾ ਇਲਾਜ ਲਈਏ ਇਮਤਿਹਾਨ
@baazsinghsher300
@baazsinghsher300 3 жыл бұрын
ਵਾਹਿ ਗੁਰੂ ਜੀ ਏ ਤਾਂ ਆਪਣੀ ਸਰਦਾ ਹੈ ਪਰ ਮੇਰੇ ਹਿਸਾਬ ਨਾਲ ਮਾਸ ਨਹੀਂ ਖਾਣਾ ਚਾਹੀਦਾ 🙏
@MandeepSingh-jq8vf
@MandeepSingh-jq8vf 2 жыл бұрын
Gurbani wich likhiya ki nahi khana. Eh pakhandi babe gurbani Chon pick and choose karke explain karde ne...
@chamkaursingh5884
@chamkaursingh5884 2 жыл бұрын
ਬਿਲਕੁਲ ਸਹੀ ਕਿਹਾ ਜੀ।
@rswow
@rswow 2 жыл бұрын
ਬਿਲਕੁਲ ਗ਼ਲਤ ਕਿਹਾ ਜੀ।
@Singhtechnical90819
@Singhtechnical90819 3 жыл бұрын
हर जीव को जीने का हक है,जो इंसान किसी जीव को काटता है,खुद पर छुरी चला कर देखे फिर पता चले दर्द क्या होता है
@amritpalsingh3293
@amritpalsingh3293 3 жыл бұрын
Wohi to wo keh rahe hain. Podhon mein bhi jeevan hai. Podho par chhuri chalane se pehle khud pe chalak dekhna.
@11ajaysingh
@11ajaysingh 3 жыл бұрын
@@amritpalsingh3293 2 hath, 2 pair, 2 akha, 1 nak, 1 muh teri ghar vaali de vi hai te teri bhen de vi hai, jo kuj ghar wali naal karda hai, oh bhen naal kar layenga ??????
@amritpalsingh3293
@amritpalsingh3293 3 жыл бұрын
@@11ajaysingh Nahi, kyonk oh insaan ne. Tainu insaan te jaanvar da farq vi nahi pata? Jaanvar noo sangal naal bank onu teeke laake onde to zabardasti dudh kad k peena hai. Oh vi liquid maas hai. Apni janani noo shareaam sangal naal ban k onda dudh kadenga de vechenga? Pehla basic jaankari rakh baba. Rab ne saanu ominovres banaya hai. Jo banda kehnda hai k saanu herbivores hona chahida hai oh Rab de nirnay de shanka kar reha hai. Toon shanka kar. Baaki jehde rab de nirnay te nah shanka karna chahnde ohna noo ta na keh.
@11ajaysingh
@11ajaysingh 3 жыл бұрын
@@amritpalsingh3293 oh babe tu mainu basic jankari na de, ik vaar sangal khol ke janvar nu chad ke dekh lavi je dubara ghare vapas na gaya ta mera naam badal devi, pehla apni knowledge vich vadda kar….
@amritpalsingh3293
@amritpalsingh3293 3 жыл бұрын
@@11ajaysingh Toon chhad k taan dekh, bahut saare nahi ayuge. Ese liye Sangal ch bande ne Gaanva majha no... Kujh ese liye rehenge kyonk ohna noo ghulaami di adat paa diti hai. Ki sangal ch banna ghulaami nahi hai? Kinne haq ditta tainu k Jaanvar noo kaid kar? Das bai? Basic jaankari di tainu lod hai tahin taan too Jaanvar te insaan da comparison kar reha hain. Baanki Sikha de vich brahamanvaad kinna vadd reha hai, saaf dikh reha hai.
@sunnyfilms1990
@sunnyfilms1990 2 жыл бұрын
ਵਾਹਿਗੁਰੂ ਜੀ ਬਹੁਤ ਵਧੀਆ ਸਮਝਾਨਾ ਕਿਤਾ ਹੈ ਜੀ ਵਾਹਿਗੁਰੂ ਮੇਹਰ ਕਰੇ ਜੀ
@ashokklair2629
@ashokklair2629 2 жыл бұрын
ਧੂੰਦਾ ਜੀ! (ਜੇਤੇ ਦਾਣੇ ਅੰਨ ਕੇ **((ਜੀਆ))** ਬਾਝ ਨ ਕੋਇ।।) ---- ਅੰਨ, ਦਾਣੇ, ਆਲੂ ਗਾਜਰ ਦੀ ਉਦਾਰਹਣ ਤਾ ਦੇ ਦਿਤੀ, ਕਿ ਸਭ ਵਿਚ ਇਕੋ ਆਤਮਾ ਜਾਂ ਜੀਵ ""ਬਰਾਬਰ* ਹੈ। ਸੋ ਧੂੰਦਾ ਜੀ !!! ਤੈਨੂੰ ਸੁਆਲ ਹੈ ਕਿ, **((ਭੈਣ))** ਦੇ ਮਾਸ ਵਿਚ ਵੀ ਓਹੀ ਆਤਮਾ ਜਾ ਜੀਵ ਹੈ। ਤੇ ਪਤਨੀ (Wife) ਦੇ ਮਾਸ ਵਿਚ ਵੀ ਓਹੀ ਆਤਮਾ ਹੈ। 👉🏿ਸੋ ਧੂੰਦਾ ਜੀ! ਜੇ ਭੈਣ & ਪਤਨੀ ਵਿਚ ਇਕੋ ਆਤਮਾ ਹੈ, ਤਾ **((ਪਤਨੀ))** ਵਾਲਾ ਵਿਉਹਾਰ, ਕੋਈ **((ਭੈਣ))** ਨਾਲ ਕਰ ਸਕਦਾ ਹੈ????????? ਸੋ ਧੂੰਦਾ ਜੀ, ਇਸੇ ਤਰਾ ਭਾਵੇ ਅੰਨ ਦੇ ਦਾਣੇ, & ਮੁਰਗੇ (🐓) ਦੀ ਜਾਨ ਕਢਣ ਨਾਲ, ਮੁਰਗਾ ਪਰਤਖ ਤੜਫਦੈ।
@IqbalSingh-uf5yi
@IqbalSingh-uf5yi 2 жыл бұрын
Bhai Sarabjeet Singh Ji aap ji ne meat bare bahut change vichaar viakat keete han,asin aap jde bahut dhanvadi haan
@rswow
@rswow 2 жыл бұрын
It's not ਚੰਗੇ ਵਿਚਾਰ at all. It's misleading.
@gurpreetgopy5608
@gurpreetgopy5608 5 ай бұрын
Baba je❤❤❤❤bot vadia thekh okk
@jagirsinghbhumaka4660
@jagirsinghbhumaka4660 3 жыл бұрын
ਅਠ ਸਠ ਤੀਰਥ ਸਗਲ ਪੁੰਨ ਜੀਅ ਦਇਆ ਪ੍ਰਵਾਨ ਸਾਨੂੰ ਵੀਰ ਸਰਬਜੀਤ ਸਿੰਘ ਜੀ ਏਨਾ ਨਹੀ ਗਿਆਨ ਲੋਕੀ ਮਾਸ ਛੱਡ ਦੇਣ ਜਾ ਫਿਰ ਖਾਈ ਜਾਣ ਸਧਨਾ ਕਸਾਈ ਬਣ ਗਿਆ ਕਿਵੇ ਭਗਤ ਮਹਾਨ,
@SukhdevSingh-gx9qr
@SukhdevSingh-gx9qr 2 жыл бұрын
@Rakesh Singla,
@ashokklair2629
@ashokklair2629 2 жыл бұрын
ਧੂੰਦਾ ਜੀ! (ਜੇਤੇ ਦਾਣੇ ਅੰਨ ਕੇ **((ਜੀਆ))** ਬਾਝ ਨ ਕੋਇ।।) ---- ਅੰਨ, ਦਾਣੇ, ਆਲੂ ਗਾਜਰ ਦੀ ਉਦਾਰਹਣ ਤਾ ਦੇ ਦਿਤੀ, ਕਿ ਸਭ ਵਿਚ ਇਕੋ ਆਤਮਾ ਜਾਂ ਜੀਵ ""ਬਰਾਬਰ* ਹੈ। ਸੋ ਧੂੰਦਾ ਜੀ !!! ਤੈਨੂੰ ਸੁਆਲ ਹੈ ਕਿ, **((ਭੈਣ))** ਦੇ ਮਾਸ ਵਿਚ ਵੀ ਓਹੀ ਆਤਮਾ ਜਾ ਜੀਵ ਹੈ। ਤੇ ਪਤਨੀ (Wife) ਦੇ ਮਾਸ ਵਿਚ ਵੀ ਓਹੀ ਆਤਮਾ ਹੈ। 👉🏿ਸੋ ਧੂੰਦਾ ਜੀ! ਜੇ ਭੈਣ & ਪਤਨੀ ਵਿਚ ਇਕੋ ਆਤਮਾ ਹੈ, ਤਾ **((ਪਤਨੀ))** ਵਾਲਾ ਵਿਉਹਾਰ, ਕੋਈ **((ਭੈਣ))** ਨਾਲ ਕਰ ਸਕਦਾ ਹੈ????????? ਸੋ ਧੂੰਦਾ ਜੀ, ਇਸੇ ਤਰਾ ਭਾਵੇ ਅੰਨ ਦੇ ਦਾਣੇ, & ਮੁਰਗੇ (🐓) ਦੀ ਜਾਨ ਕਢਣ ਨਾਲ, ਮੁਰਗਾ ਪਰਤਖ ਤੜਫਦੈ।
@manjindersingh4185
@manjindersingh4185 2 жыл бұрын
ਵਾਹਿਗੁਰੂ ਜੀ ਮੇਹਰ ਕਰੇ ਸਾਡੇ ਤੇ ਬਾਬਾ ਦੀਪ ਸਿੰਘ ਜੀ ਨੇ ਕਿਹੜਾ ਮਾਸ ਖਾਧਾ ਸੀ ਭਾਈ ਮਨੀ ਸਿੰਘ ਨੇ ਕਿਹੜਾ ਮਾਸ ਖਾਧਾ ਭਾਈ ਮਤੀ ਦਾਸ ਜੀ ਨੇ ਕਿਹੜਾ ਮਾਸ ਖਾਧਾ ਭਾਈ ਦਿਆਲਾ ਜੀ ਨੇ ਕਿਹੜਾ ਮਾਸ ਖਾਧਾ ਸੀ ਬਾਬਾ ਬੰਦਾ ਸਿੰਘ ਜੀ ਨੇ ਕਿਹੜਾ ਮਾਸ ਖਾਧਾ ਸੀ ਪੁੱਛੋ ਪ੍ਰਚਾਰਕਾਂ ਨੂੰ ਸਾਡੀ ਏਨੀ ਭਗਤੀ ਨੀ ਕੇ ਅਸੀ ਜਿਨ੍ਹਾਂ ਨੂੰ ਵਡ ਵਡ ਕੇ ਖਾਂਦੇ ਹਾਂ ਕੀ ਅਸੀਂ ਉਹਨਾਂ ਨੂੰ ਮੁਕਤ ਕਰ ਸਕਦੇ ਹਾਂ ਇਹ ਗੱਲ ਸੋਚਣ ਵਾਲੀ ਹੈ ਸੋਚੋ ਸਮਜੋ ਤੇ ਵਿਚਾਰੋ ਵਾਹਿਗੁਰੂ ਜੀ ਮੇਹਰ ਕਰੇ
@lakhbirsingh7485
@lakhbirsingh7485 2 жыл бұрын
ਬਹੁਤ ਵਧੀਆ ਵਿਚਾਰ ਹਨ ਜੀ ਧੰਨਵਾਦ ਜੀ
@rswow
@rswow 2 жыл бұрын
No.
@pamagill4246
@pamagill4246 3 жыл бұрын
ਉਹ ਸਾਡੀ ਮਜਬੁਰੀ ਆ ਵੀਰ ਸਾਨੂੰ ਜੀਵਤ ਰਹਿਣ ਲਈ ਰੋਟੀ ਖਾਣੀ ਪੈਣੀ ਆ
@balbirsingh9886
@balbirsingh9886 3 жыл бұрын
ਵੀਰ ਜੀ ਆਪਾਂ ਨੂੰ ਜੀਵਤ ਰਹਿਣ ਲਈ ਰੋਟੀ ਖਾਣੀ ਮਜਬੂਰੀ ਨਹੀਂ ਹੈ। ਇਹ ਅੰਨ ਦਾਣਾ,ਫਲ ਸਬਜੀਆਂ ਮਨੁੱਖ ਦੀ ਖੁਰਾਕ ਹੈ। ਇਹ ਮਾਸ ਨਹੀਂ ਹੈ। ਅੰਮ੍ਰਿਤ ਭੋਜਨ ਹੈ। ਧੂੰਦਾ ਅਗਿਆਨਤਾ ਵਿੱਚ ਫੋਕਾ ਅਪਗਰੇਟ ਬਣੀ ਬੈਠਾ। ਦੁੱਧ ਵੀ ਅੰਮ੍ਰਿਤ ਹੈ। ਮਾਸ ਨਹੀਂ ਨ.......ਹੈ।
@TV-ew9bt
@TV-ew9bt 3 жыл бұрын
ਅਗਰ ਮਾਸ ਖਾਣਾ ਹੁੰਦਾ ਜਾ ਚਲਦਾ ਫਿਰ ਅੰਮ੍ਰਿਤਸਰ ਮਾਸ ਜ਼ਰੂਰ ਵਰਤਦਾ ਆ ਸਾਲਾਂ ਗਲਤ ਪ੍ਰਚਾਰ ਕਰੀ ਜਾਂਦੇ
@happy.ghumman9759
@happy.ghumman9759 3 жыл бұрын
ਠੀਕ ਪਾਜੀ
@amritpalsingh3293
@amritpalsingh3293 3 жыл бұрын
@@TV-ew9bt Amristsar khaas maukean te pehla Maas vartada si. akal Takht te. Je maas khaana insaan vaste zuroori na hunda te Rabb ne saanu omnivorus nahi balk Herbivorus banaya si.
@snehdeepsingh2775
@snehdeepsingh2775 3 жыл бұрын
ਵੀਰ ਜੀ ਫ਼ਸਲ ਚ ਤੇ ਮਾਸ ਚ ਫਰਕ ਆ
@principallakhdevsingh9556
@principallakhdevsingh9556 2 жыл бұрын
ਭਾਈ ਸਰਬਜੀਤ ਸਿੰਘ ਧੂੰਦਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਆਪ ਜੀ ਨੂੰ ਪਰਮਾਤਮਾ ਨੇ ਪਰਚਾਰ ਦਾ ਗੁਣ ਬਖਸ਼ਿਆ ਹੈ, ਅਤਿ ਉਤਮ ਅਤੇ ਕਿਰਪਾ ਹੈ। ਪ੍ਰੰਤੂ ਆਪ ਨੇ ਮਾਸ ਦਾ ਵਿਸ਼ਾ ਲੈ ਕਰ ਕੋਈ ਜਿਆਦਾ ਸਿਆਣੀ ਗਲਨਹੀਂ ਕੀਤੀ। ਕਿਉਂਕਿ ਜਿਸ ਬਾਰੇ ਪੰਥ ਫੈਸਲਾ ਨ ਕਰ ਸਕਿਆ ਉਹ ਆਪ ਜੀ ਕਰ ਰਹੇ ਹੋ। ਭਾਵ ਹੋਇਆ ਕਿ ਆਪ ਪੰਥ ਤੋ ਉੱਪਰ ਹੋ ਗਏ। ਇਹ ਭਾਵਨਾ ਹੀ ਸਿੱਖ ਲਈਯੋਗ ਨਹੀਂ। ਜੇਕਰ ਨੀਵੇਂ ਹੋ ਕੇ ਆਪਣੇ ਵਿਚਾਰ ਪ੍ਰਗਟ ਕਰਨੇ ਆ ਜਾਣ ਤਾਂ ਬਹੁਤ ਕਿਰਪਾ ਹੈ ਜੀ। ਨਹੀਂ ਤੇ ਗੁਰੂ ਸਾਹਿਬ ਜੀ ਐਸੀ ਊਚੀ ਭਗਤੀ ਵਾਲਿਆਂ ਨੂੰ ਉਹ ਜੋ ਬੱਚਨਕਰ ਦੇਣ ਪੂਰਾ ਹੋ ਜਾਏ, ਜੋ ਮਨ ਵਿਚ ਚਿਤਵਨੀ ਆ ਜਾਏ, ਉਹ ਉਸੀ ਸਮੇਂ ਪੂਰੀ ਹੋ ਜਾਏ। ਜੋ ਕਰਮ ਲੋਕਾਂ ਤੋਂ ਨ ਹੁੰਦਾ ਹੋਵੇ ਉਹ ਕਰਮ ਉਹ ਕਰ ਦਿੰਦੇ ਹੋਣ। ਐਸੀਕਮਾਈਆਂ ਵਾਲਿਆਂ ਨੂੰ ਵੀ ਗੁਰੂ ਸਾਹਿਬ ਜੀ ਵਲੋਂ ਨਰਕਾਂ ਵਿਚ ਪਾਇਆ ਜਾਂਦਾ ਹੈ। ਗੁਰੂ ਘਰ ਵਿੱਚ ਕਰਮ ਦੀ ਵੁਕਤ ਉਤਨੀ ਨਹੀਂ ਜਿੰਨੀ ਕਿ ਭਾਵਨਾ ਦੀ ਹੈ। ਦੋ ਵਿਰੋਧੀਵਿਚਾਰਾਂ ਨੂੰ ਲੈ ਕਰ ਉਸ ਤੇ ਵਿਚਾਰ ਕਰ ਕੇ, ਦੋਨੋਂ ਪੱਖਾ ਦੇ ਗੁਣ ਔਗੁਣ ਲੈ ਕਰ, ਤਾਂਕਿ ਸੁਨਣ ਵਾਲੇ ਦੇ ਮਨ ਵਿੱਚ ਜੋ ਸਵਾਲ ਉਠ ਰਹੇ ਹੋਣ ਦਾ ਜਬਾਵ ਨਾਲ ਦੀ ਨਾਲ ਮਿਲਜਾਵੇ ਤਾਂ ਕੋਈ ਕਾਇਲ ਹੁੰਦਾ ਹੈ। ਨਹੀਂ ਤੇ ਬਹੁਤ ਦੁਨੀਆਂ ਗਿਆਨ ਝਾੜੀ ਜਾਂਦੀ ਹੈ, ਕੋਈ ਖਾਸ ਅਸਰ ਨਹੀਂ ਹੁੰਦਾ। ਇਸ ਗਲ ਨੂੰ ਸਮਝਣ ਵਾਸਤੇ ਮੈ ਆਪ ਜੀ ਨੂੰ ਇਕ ਵਿਰੋਧਾਭਾਸ ਦਾ ਵਿਚਾਰ ਪੇਸ਼ ਕਰਦਾਂ ਹਾਂ, ਆਪ ਉਸ ਦਾ ਹਲ ਦਸਣ ਦੀ ਕਿਰਪਾਲਤਾ ਕਰਨੀ, ਇਸ ਤੋਂ ਬਾਅਦਫਿਰ ਆਪਾਂ ਅਗੇ ਵਿਚਾਰ ਕਰਾਂਗੇ। ਗੁਰੂ ਘਰ ਵਿਚ ਬੜੇ ਹੀ ਅਚੰਭਿਤ ਵਿਚਾਰ ਗੁਰਬਾਣੀ ਵਿਚ ਪ੍ਰਗਟ ਕੀਤੇ ਹਨ ਜੋ ਕਿ ਆਮ ਤੌਰ ’ਤੇ ਦਿਮਾਗ ਵਿਚ ਨਹੀਂ ਆਉਂਦੇ ਜਿਸ ਤਰ੍ਹਾਂ ਕਿ :--- “ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥ ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ ॥78॥” ਆਮ ਪ੍ਰਾਣੀ ਲਈ ਇਹ ਸੋਚਣਾ ਬੜਾ ਕਠਿਨ ਹੈ ਕਿ ਬੁਰੇ ਦਾ ਭਲਾ ਕਰਨਾ ਚਾਹੀਦਾ ਹੈ। ਆਮ ਪ੍ਰਾਣੀ ਤਾਂ ਇਹੀ ਕਰੇਗਾ ਕਿ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਚਾਹੀਦਾ ਹੈ। ਲੇਕਿਨ ਬੁਰੇ ਦਾ ਭਲਾ ਕਰਨ ਤੋਂ ਬਾਅਦ ਫਿਰ ਦੂਸਰਾ ਬੁਰਾ ਕਰੇ, ਫਿਰ ਭਲਾ ਕਰਨ ਤੇ ਵੀ ਜੇ ਉਹ ਬੁਰਾ ਹੀ ਕਰੀ ਜਾਏ ਤਾਂ ਗੁੱਸਾ ਆਉਣਾ ਆਮ ਜਿਹੀ ਗੱਲ ਹੈ ਪਰ ਗੁਰਬਾਣੀ ਅਨੁਸਾਰ ਫਿਰ ਵੀ ਜੇ ਇਨਸਾਨ ਗੁੱਸਾ ਨਾ ਕਰੇ ਤਾਂ ਅਕਾਲ ਪੁਰਖ ਵੱਲੋਂ ਜੋ ਕ੍ਰਿਪਾ ਹੁੰਦੀ ਹੈ ਉਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਸਰੀਰ ਨਿਰੋਗ ਹੋ ਜਾਵੇਗਾ ’ਤੇ ਸਾਰੀਆਂ ਨਿਆਮਤਾਂ ਆਪਣੇ ਆਪ ਮਿਲ ਜਾਣਗੀਆਂ, ਮੰਗਣ ਜਾਂ ਅਰਦਾਸ ਦੀ ਵੀ ਲੋੜ ਨਹੀਂ ਪੈਂਦੀ। ਕੁਝ ਇਸੇ ਤਰ੍ਹਾਂ ਦੇ ਵਿਚਾਰ ‘ਪੁੰਨ’ ਬਾਰੇ ਵੀ ਗੁਰੂ ਸਾਹਿਬ ਫ਼ੁਰਮਾਉਂਦੇ ਹਨ। ਅਸੀਂ ਆਮ ਤੌਰ ’ਤੇ ਪੁੰਨ ਨੂੰ ਬਹੁਤ ਚੰਗਾ ਮੰਨਦੇ ਹਾਂ। ਸ਼ਾਸਤਰਾਂ ਵਿਚ ਵੀ ਗਊ ਗਰੀਬ ਦੀ ਰੱਖਿਆ ਨੂੰ ਬੜੀ ਮਾਨਤਾ ਦਿੱਤੀ ਹੋਈ ਹੈ। ਜੋ ਵੀ ਕੋਈ ਕਿਸੇ ਗਰੀਬ ਜਾਂ ਮਜਬੂਰ ਦੀ ਸਹਾਇਤਾ ਕਰਦਾ ਹੈ ਤਾਂ ਉਸ ਨੂੰ ਚੰਗਾ ਕਿਹਾ ਜਾਂਦਾ ਹੈ। ਗਰੀਬ ਦਾ ਭਲਾ ਕਰਨਾ ਹਰ ਕੋਈ ਚੰਗਾ ਮੰਨਦਾ ਹੈ ਅਰਥਾਤ ਪੁੰਨ ਇਕ ਚੰਗੀ ਆਦਤ ਹੈ। ਸਾਨੂੰ ਅਜਿਹਾ ਕੋਈ ਕਰਮ ਨਹੀਂ ਕਰਨਾ ਚਾਹੀਦਾ ਜਿਸ ਕਾਰਨ ਸਾਨੂੰ ਧਰਮ ਰਾਜ ਅੱਗੇ ਪੇਸ਼ ਹੋਣਾ ਪਵੇ ਤੇ ਆਪਣੇ ਕਰਮਾਂ ਦਾ ਫਲ ਭੁਗਤਣਾ ਪਵੇ। ਪਰੰਤੂ ਅਗਰ ਕੋਈ ਪੁੰਨ ਕਰਦਾ ਹੈ ਤਾਂ ਗੁਰਬਾਣੀ ਉਸ ਪ੍ਰਥਾਏ ਇੰਝ ਫ਼ੁਰਮਾਉਂਦੀ ਹੈ :--- “ਪੁੰਨ ਦਾਨੁ ਜੋ ਬੀਜਦੇ ਸਭ ਧਰਮ ਰਾਇ ਕੈ ਜਾਈ ॥” ਇਸਦਾ ਮਤਲਬ ਹੋਇਆ ਜੇਕਰ ਅਸੀਂ ਪੁੰਨ ਕਰਦੇ ਹਾਂ ਤਾਂ ਧਰਮ ਰਾਜ ਸਾਡੇ ਕੀਤੇ ਪੁੰਨ ਦਾ ਫਲ ਦੇ ਕੇ ਫਿਰ ਜਨਮ ਮਰਨ ਦੇ ਗੇੜ ਵਿਚ ਪਾ ਕੇ ਦੁਨੀਆਂ ਵਿਚ ਭੇਜੇਗਾ। ਸੋ ਕੀਤੇ ਪੁੰਨ ਦਾ ਸ਼ੁਭ ਫਲ ਵੀ ਸਾਨੂੰ ਭੁਗਤਣਾ ਹੀ ਪਵੇਗਾ। ਉਪਰੋਕਤ ਤੋਂ ਇਹ ਜਾਪਦਾ ਹੈ ਕਿ ਸਾਨੂੰ ਪੁੰਨ ਨਹੀਂ ਕਰਨਾ ਚਾਹੀਦਾ। ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ‘ਦਸਵੰਧ ਕੱਢਣ’ ਦਾ ਹੁਕਮ ਕੀਤਾ ਹੈ ਅਰਥਾਤ ਆਪਣੀ ਆਮਦਨ ਦਾ 10% ਹਿੱਸਾ ਧਰਮ ਕਰਮ ਲਈ ਜ਼ਰੂਰ ਕੱਢੋ। ਹੋਰ ਵੀ ਕਿਹਾ ਹੈ,‘ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ।’ ਸੋ ਗਰੀਬ ਦੀ ਸਹਾਇਤਾ ਦਾ ਹੁਕਮ ਹੈ। ਉਪਰੋਕਤ ਵਿਚਾਰਾਂ ਤੋਂ ਜੋ ਤੱਥ ਸਾਹਮਣੇ ਆਏ ਉਹ ਹੇਠ ਅਨੁਸਾਰ ਹਨ :--- 1. ਪੁੰਨ ਚੰਗਾ ਕਰਮ ਹੈ ਕਰਨਾ ਚਾਹੀਦਾ ਹੈ। 2. ਪੁੰਨ ਜਨਮ ਮਰਨ ਦੇ ਗੇੜ ਵਿਚ ਪਾਉਂਦਾ ਹੈ। ਇਸ ਲਈ ਕਰਨਾ ਯੋਗ ਨਹੀਂ ਜਾਪਦਾ 3. ਪੁੰਨ ਲਾਜ਼ਮੀ ਹੈ ਹਰ ਇਕ ਨੂੰ ਜ਼ਰੂਰ ਕਰਨਾ ਚਾਹੀਦਾ ਹੈ। ਹੁਣ ਤਿੰਨਾਂ ਵਿਚਾਰਾਂ ਨੂੰ ਸਹੀ ਮਨਦੇ ਹੋਏ ਅਗੇ ਰਾਹੇ ਪਾਉਣ ਦੀ ਕਿਰਪਾਲਤਾ ਕਰਨੀ ਜੀ। ਧੰਨਵਾਦ ਜੀ । ਆਪ ਜੀ ਦੇ ਸ਼ੁਭ ਬਚਨਾਂ ਦੀ ਉਡੀਕ ਵਿੱਚ ਦਾਸਨ ਦਾਸ ਲਖਦੇਵ ਸਿੰਘ
@principallakhdevsingh9556
@principallakhdevsingh9556 2 жыл бұрын
ਜਿਸ ਪ੍ਰਚਾਰਕ ਨੂੰ ਵਿਰੋਧਾਭਾਸ ( ਦੋ ਭਾਸਦੇ ਵਿਰੋਧੀ ) ਵਿਚਾਰਾਂ ਦੀ ਤੁਲਨਾ ਕਰਕੇ ਜਬਾਵ ਕੱਢਣਾ ਨਹੀਂ ਆਉਂਦਾ ਉਹ ਵਿਦਵਾਨ ਨਹੀਂ ਹੋ ਸਕਦਾ। ਕੁਝ ਲੋਕ ਆਪ ਜੀ ਦੇ ਹਕ ਵਿਚ ਬੋਲੀ ਜਾਂਦੇ ਹਨ ਦੂਸਰੇ ਆਪ ਦੇ ਉਲਟ ਬੋਲੀ ਜਾਂਦੇ ਹਨ। ਆਪ ਨੇ ਇਕ ਨਵਾਂ ਟੰਟਾ ਸਹੇੜਤਾ। ਵਿਦਵਾਨ ਤਾਂ ਜਦ ਝਗੜੇ ਵਾਲੀ ਥਾਂ ਤੇ ਜਾਏ, ਤਾਂ ਝਗੜਾ ਮੁੱਕ ਜਾਣਾ ਚਾਹੀਦਾ ਹੈ, ਆਪ ਜੀ ਤਾਂ ਝਗੜੇ ਵਧਾ ਰਹੇ ਹੋ । ਪ੍ਰਚਾਰ ਦੇ ਬਾਅਦ ਕਿਸੇ ਦੇ ਮਨ ਵਿੱਚ ਕੋਈ ਸਵਾਲ ਨਹੀਂ ਰਹਿਣਾ ਚਾਹੀਦਾ ਸੀ । ਪਰ ਇੱਥੇ ਤਾਂ ਸਵਾਲਾਂ ਦੀ ਭਰਮਾਰ ਹੈ। ਬਦਕਿਸਮਤੀ ਹੈ ਕਿ ਆਪ ਕਿਸੇ ਦੇ ਸਵਾਲ ਦਾ ਜਬਾਵ ਵੀ ਨਹੀਂ ਦੇ ਰਹੇ। ਕੀ ਇਹ ਕਿਆਸ ਲਗਾ ਲਿਆ ਜਾਏ ਕਿ ਜਬਾਵ ਆਪ ਨੂੰ ਆਉਂਦੇ ਨਹੀਂ ਯਾ ਆਪ ਝੂਠੀ ਸ਼ੋਹਰਤ ਦੇ ਪਿੱਛੇ ਫਿਰ ਰਹੇ ਹੋ ? ਜੇਕਰ ਉਪਰ ਦਿੱਤੇ ਦਾਸ ਦੇ ਤਿੰਨ ਸਵਾਲਾਂ ਦਾ ਇਕ ਕਰਕੇ ਜਵਾਬ ਦਿੱਤਾ ਹੁੰਦਾ ਤਾਂ ਮੈ ਆਪ ਜੀ ਦੀ ਵਿਦਵਤਾ ਨੂੰ ਮੰਨ ਲੈਂਦਾ, ਪਰ ਆਪ ਜੀ ਤਾਂ ਚਿੰਜੜੀਆ ਛੇੜਨ ਵਾਲੇ ਜਾਪਦੇ ਹੋ , ਹਲ ਆਪ ਪਾਸ ਨਹੀਂ ਹੈ। ਵਿਦਵਾਨ ਤਾਂ ਜੋ ਗਲ ਕਰਦੇ ਹਨ ਉਹ ਤੱਤਸਾਰ (authentic) ਹੁੰਦੀ ਹੈ ਉਨ੍ਹਾਂ ਅਗੇ ਆਮ ਆਦਮੀ ਟਿਕ ਨਹੀਂ ਸੱਕਦਾ ਯਾ ਗਲ ਨਹੀਂ ਕਰ ਸੱਕਦਾ । ਦੁਨੀਆਂ ਬੋਲੀ ਜਾਂਦੀ ਹੈ ਆਪ ਮਸਤ ਹੋ, ਇਹ ਵਿਦਵਾਨ ਦੇ ਲੱਛਣ ਨਹੀਂ ਹਨ ਜੀ।
@Singhtechnical90819
@Singhtechnical90819 3 жыл бұрын
मैं पाप पुण्य नूं नहीं मनन्दा, पर किसे जीव नूं अपने स्वाद लई मार देना इंसानियत नहीं, कुदरत ने इंसान लई किंनिया चीजां बनाइयां, अनाज, फल वगैरह,उणां विच दर्द दा अहसास नहीं हुँदा,जे मास खाना गलत नहीं फेर ते इंसान,इंसान दा मास वी खा सकदा है, ओह गल अलग है कि मजबूरी विच कई वार जीव नूं मारना पए, दूध ते वैसे वी बच्चे दी खुराक है,इस नूं कोई वी पिये
@baanikhalsavirk5840
@baanikhalsavirk5840 3 жыл бұрын
Absolutely right ji
@amritpalsingh3293
@amritpalsingh3293 3 жыл бұрын
Insaan Insaan da maas ese layi nahi kha sakda kyonk insaan pashuan vaang aurata da dhudh vechda nahi. Jaanvra te insaana noo ikko tulle naal nahi toleya ja sakda.
@aadhvikaasla4910
@aadhvikaasla4910 3 жыл бұрын
Tera mtlb h k sabjiaan nu drd ni hundi oh de ch jaan ni hundi h
@rinkusohal5253
@rinkusohal5253 3 жыл бұрын
Feer anaj khana ve galat hai kyu ki os vich ve jan hai par osde darad di awaj sanu sanu sunai nahi jandi
@singhmultani284
@singhmultani284 2 жыл бұрын
Sher sher da mass khanda ? Magarmach magarmach nu khanda ?
@budhsinghhalwai8322
@budhsinghhalwai8322 Жыл бұрын
ਵਾਹਿਗੁਰੂ ਜੀ,ਧੂੰਦਾ ਸਾਹਿਬ ਅਮਿ੍ਤਧਾਰੀ ਸਿੱਖ ਨੂੰਮਾਸ ਖਾਣ ਦੀ ਮਨਾਹੀ ਹੈ.ਕਿਉਂਕਿ ਚਾਰ ਕਰਹਿਤਾਂ ਵਿੱਚ ਲਿਖਿਆ ਹੈ.ਸਹਿਜਧਾਰੀ ਦੇ ਮਨ ਦੀ ਆਪਣੀ ਮੌਜ ਹੈ .ਕਿਉਂਕਿ ਸਹਿਜਧਾਰੀਆ ਨੋ ਕਿਸੇ ਦੇ ਕਹੇ ਮਾਸ ਖਾਣ ਤੋ ਹਟਣਾ ਨਹੀ.ਮਾਸ ਖਾਣ ਵਾਲਿਆਂ ਨੂੰ ਨਾਲ ਸਾਰਾਬ ਵੀ ਚਾਹੀਦੀ ਹੈ. ਇਹਨਾਂ ਨੂੰ ਕਿਸੈ ਗੱਲ ਸੋਝੀ ਨਹੀ ਹੂੰਦੀ.ਧੰਨਵਾਦ
@atarsingh9960
@atarsingh9960 3 жыл бұрын
ਮਾਸ ਦੇ ਸੰਬੰਧ ਵਿਚ ਗੁਰਬਾਣੀ ਦੀ ਵਿਆਖਿਆ ਕੀਤੀ ।। ਬਹੁਤ ਵਧੀਆ ਤਰੀਕੇ ਨਾਲ਼ ।।ਗੁਰੂ ਗਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਦੀ ਵਿਆਖਿਆ ਕੀਤੀ ਮੇਰੇ ਵਰਗੇ ਮੂਰਖਾਂ ਨੂੰ ਹਜੇ ਤੀਕਰ ਅਕਲ ਨਹੀਂ ਆਈ ਮੀਟ ਖਾਣਾ ਕੇ ਨਹੀਂ ।।ਸ੍ਰ ਸਰਬਜੀਤ ਸਿੰਘ ਜੀ ਆਪ ਜੀ ਦਾ ਦਿਲ ਦੀ ਡੁੰਘਾਈ ਤੋਂ ਧੰਨਵਾਦ ਕਰਦੇ ਹਾਂ ਜੀ ਅਕਾਲ ਪੁਰਖ ਵਾਹਿਗੁਰੂ ਦੀ ਗਿਆਨ ਵਿਚ ਹੋਰ ਵਾਧਾ ਪਾਣ ਸ੍ਰ ਅਤਰ ਸਿੰਘ
@manmohanlal8684
@manmohanlal8684 2 жыл бұрын
kon c gurbani ch likhia ha mass khana h mass khan te guruan ne mana kitta h
@kulwindersinghninda375
@kulwindersinghninda375 7 ай бұрын
ਮਾਸ ਖਾਣਾਂ ਚਾਹੀਦੀ ਸਹੀ ਗੱਲ ਹੈ ਭਾਈ ਸਾਭ
@rajrani6558
@rajrani6558 2 жыл бұрын
ਹੁਣ ਆਕਾਲ ਤਖਤ ਜੀ ਦੇ ਜਥੇਦਾਰ ਜੀ ਨੇ ਇਸ ਗਲ ਦਾ ਨਖੇੜਾ ਕਰ ਦਿਤਾ ਝਟਕਾ ਮਰਿਆਦਾ ਅਨੁਸਾਰ ਸਿਖ ਖਾ ਸਕਦਾ ਹੈ। ਜਿਆਦਾ ਲੋਕ ਅਕਾਲ ਤਖਤ ਜੀ ਨੂੰ ਮੰਨਦੇ ਨੇ। ਨਾ ਕੇ ਹੋਰ ਕਿਸੇ ਨੂੰ ਜੀ🙏
@Surjitsinghkk
@Surjitsinghkk Жыл бұрын
ਧੁੰਦਾ ਸਾਹਿਬ ਤੁਹਾਡੀ ਸਾਰੀ umar lang ਗਈ ਪਰ ਤੁਸੀਂ ਇੱਕ ਗੱਲ ਹੀ ਲੋਕਾਂ ਨੂੰ ਨਹੀਂ ਸਮਝਆ ਸਕੇ.
@luckyjhinjer8937
@luckyjhinjer8937 2 жыл бұрын
Jeev hatya paap h te jehde log vegitarian sabjiya khande ya kuch v oh paap vich nhi kehnde kyunki sabjiya vich nervous system nhi hunda te ohna nu pain nhi hundi te kisi jeev nu marke khana paap hi h kyunki ohnu marea ja reha h te tadfaya janda h baki bani padhan wale jada jande ne 🙏🏻 waheguru ji
@GurpreetSingh-wg9zm
@GurpreetSingh-wg9zm 2 жыл бұрын
Sahi gal iko hi coment wadiya lga
@ShahidAli-pr1rr
@ShahidAli-pr1rr 2 жыл бұрын
Doodh tu dhe kvi ban de kadi dhe nu doorpin na wykhe lkha jive mjood hunde aa dhe ch zinda,, phir dhe qu khnde o
@ShahidAli-pr1rr
@ShahidAli-pr1rr 2 жыл бұрын
Shir taigar cheeta kutta kdi ghass sabze nei khnda agr kha v lye ta waps glash dinda wa , or rab ne cheeta taigar nu nukeelye dannd ditte aa, cow majh bakri kdi mass nei khande rab ne una nu chiptte dannd ditte aa, rab ne inssan nu nukeelye dannd v ditte or chiptte dannd v ditte aa inssan sabzi v kha sakda or mass v
@VarinderSingh-q9t
@VarinderSingh-q9t Жыл бұрын
Write
@HSRMUSIC-in9dn
@HSRMUSIC-in9dn Жыл бұрын
bhut vdia te sachi gal kiti a bhai saab
@mewasingh3841
@mewasingh3841 3 жыл бұрын
ਭਾਈ ਸਰਬਜੀਤ ਸਿੰਘ ਜੀ, ਤੁਸੀਂ ਗੁਰਬਾਣੀ ਦੀਆਂ ਤੁਕਾਂ ਨਾਲ ਬਹੁਤ ਵਧੀਆ ਵਿਖਿਆਨ ਕੀਤਾ ਮਾਸ ਖਾਣ ਜਾਂ ਨਾ ਖਾਣ ਵਾਰੇ l
@karamjitsingh8908
@karamjitsingh8908 2 жыл бұрын
ਕਲਗੀਆਂ ਵਾਲੇ ਦੀ ਮੇਹਰ ਹੈ।
@prabhbhatia5867
@prabhbhatia5867 3 жыл бұрын
ਗਲ ਮਾਸ ਦੀ ਨਹੀਂ । ਗੱਲ ਬੇਜ਼ੁਬਾਨ ਨੂੰ ਤਤਫੋਣ ਕਸ਼ਟ ਦੇਣ ਦੀ ਗੱਲ ਹੈ।
@parmindersingh2218
@parmindersingh2218 3 жыл бұрын
Fasala vi Hasdiyan , Dukhi hundiya ne Sikh Matt , Hindu Matt nahi hai , Sikh Matt Jain Dharm Nahi hai Sikh Matt Budhh Dharam nahi hai Jkar Tadfoon Di hundi ta Guru Sahib Sastar Na bakhsis karde , Sikh Hona Sada Saint hona.. Singh Hona sada Sipahi hona . Te siphahi lyi Paap punn nhi Hunda .
@prabhbhatia5867
@prabhbhatia5867 3 жыл бұрын
@@parmindersingh2218 veer ji guru sahib ne sashtar maas nu katan ja julam krn lyi nahi ditey. Jalam ja paapi nu maarn lyi ditey aa. Dharm dayea ka poot.bezuban te nirdosh nu maarna paap e aa
@parmindersingh2218
@parmindersingh2218 3 жыл бұрын
@@prabhbhatia5867 fer paani kyu peinde ho ? Tusi oss vich jivan hai
@satishmanhotra5805
@satishmanhotra5805 2 жыл бұрын
Very good 👍
@satishmanhotra5805
@satishmanhotra5805 2 жыл бұрын
Papa pun kish nu kanda na
@ਚੜਦਾਪਾਸਾ
@ਚੜਦਾਪਾਸਾ 2 жыл бұрын
ਗਿਆਨੀ ਜੀ ਇਸ ਵੇਲੇ ਕੋਮ ਨੂੰ ਇਕੱਠਾਇਆ ਕਰਨ ਦੀ ਜ਼ਰੂਰਤ ਹੈ ਨਾਕੀ ਆਪਸ ਵਿੱਚ ਕਿੰਤੂ ਪਰੰਤੂ ਕਰਨ ਦੀ ਕਿਸੇ ਨੇ ਸਹੀ ਕਿਹਾ ਸੀ ਕਿਤੋ ਬਹੁੜ ਕਲਗੀ ਵਾਲਿਆ ਵੇ ਤੇਰੀ ਕੋਮ ਖਿਲਰ ਗੲਈ ਸਾਰੀ
@satinder59
@satinder59 3 жыл бұрын
Please Do not eat Meat (Maas).... and drink... Salok Bhagat Kabeer Ji (Baani in Sri Guru Granth Sahib Ji) ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ .. . Kabeer, those mortals who consume marijuana, fish and wine ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ || 233 || - no matter what pilgrimages, fasts and rituals they follow, they will all go to hell. || 233 || Person in video must be bringing to Sri Akal Takat ਸਾਹਿਬ Ji and ask his clarification for misleading Sikh Sangat. Waheguru Ji..ਵਾਹਿਗੁਰੂ ਜੀ 🙏🏼
@Harry00020
@Harry00020 3 жыл бұрын
Lol...that was kabeer ji salok, now listen to what guru Nanak said, only fools argue about meat and veg, this is not what will get you God...it is something else...
@gaggii8078
@gaggii8078 3 жыл бұрын
For this tuk pf kabir ji, read bhai sahib Singh ji's teeka. He explains that whole shabad has to be read to get the complete context and not just that one like.
@davinderpalsingh2443
@davinderpalsingh2443 3 жыл бұрын
Es to pehla dian 2 panktiyan nu naa laike 4 panktiyan ikathian vicharo g. 1 pankti naal poori gl di spasht ta nhi aundi
@harpalbajwa8027
@harpalbajwa8027 2 жыл бұрын
You r right... then eat human fresh as well it's also Maas
@gaggii8078
@gaggii8078 2 жыл бұрын
@@harpalbajwa8027 maskeen ji explained this, since cow, pig has higher consciousness that's why it's bad to eat them, that's why eating human is also bad. Please listen to his katha
@AngrezSinghRai-f2o
@AngrezSinghRai-f2o Ай бұрын
ਪੰਜਾਬ। ਖਤਮ। ਕਰਤਾ।
@johalfamilyjohalfamily1840
@johalfamilyjohalfamily1840 2 жыл бұрын
ਮਾਸ ਖਾਣਾਂ ਜੇ ਗਲਤ ਨਹੀਂ ਤਾਂ ਜੀਵ ਹੱਤਿਆ ਤਾਂ ਪਾਪ ਹੀ ਆ 🙏🙏🙏
@gurbanikaurkhalsa
@gurbanikaurkhalsa 2 жыл бұрын
Waheguru ji jeev htea kon kr reha hai ji apa nhi kuz kr rhe oh sb kuz ape kr reha hai ji biili rat noo khndhi hai ji aggo billi noo sap khndha hai snake noo nawla za fr eagle khndi hai eh sb kuz ohne app ne bnaya hai ji ...je eda smj lwa ge ki apa jeev htya kiti hai ji eh sadi moorkhta hai ji kio ki apa apa keh k sde vh haume aundi hai ji eh kaho ki god sb kuz tc kr rhe ho sanu kuz nhi pta ji ..fr haume te bnda diprsion vh nhi jnda ji ... Eh scientific v proof hai te gurbani vh v likhea hai ji water vh 42 lakh jeev hunde ne .. bhagat kabor ji da shbad hai ji .. guru granth sahib vh darz hai ji ...tc bss chnge karm kro bkki da hisab oh jnda hai jii ... Gurbani pdao ge ta soji aawe gi ji .. bkki gurbani te vishwass tdd hor pkka howe ga ji jdo medical tc rkhi hoo .. Curd vh v bactria hunde ne ki asi oh nhi khnde ji ..dahi. vh bctria dekhn hon ta microscope nll dikh jnn ge ..fr asi oh ta khawa ge .. Tc karm chnge rkho bss bkki antarjammi dil deia jnda hai
@sunnygujjar1092
@sunnygujjar1092 2 жыл бұрын
Gurbani kaur ji insan te janwar de vich bahut farak a.. Ohna da ik dujje nu khana bhog jooni h.. Te insan nu rab ne sab ton uttam jaama ditta h Is sansar vich te sab kuj jan buj K v j insan kise bejuban nu maar K khada h Tan oh paap he h ji.. Jeev v 2 tra de hunde ne ik chetansheel dujje binna chetana ton jo chetansheel jeev honge ohna nu assi wadange te oh takleef mehsoos karnge jo galat h..
@shiv3944
@shiv3944 2 жыл бұрын
@@gurbanikaurkhalsa bande da maas kha lia karo fe gal sirf ih aa oh vichare bejubane aa
@harrybhullar7296
@harrybhullar7296 2 жыл бұрын
@@gurbanikaurkhalsa plz save animal🙏
@AmarjitSingh-vg9ji
@AmarjitSingh-vg9ji 2 жыл бұрын
@@shiv3944 beej aur fall bhi to be jubaan hai jiss ko tu khate ho.
@balkarsingh8924
@balkarsingh8924 2 жыл бұрын
ਜਉ ਸਭਿ ਮੈ ਏਕ ਕਹਤ ਹੋ ਤਉ ਕਿਉਂ ਮੁਰਗੀ ਮਾਰੈ
@jagtar9311
@jagtar9311 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@VickySingh-jl4mw
@VickySingh-jl4mw Ай бұрын
ਬਾਬਾ ਨਾਨਕਾ ਮੱਤ ਬਖਸ਼ੀ ਮੂਰਖ਼ ਲੋਕਾਂ ਨੂੰ ਼਼਼਼਼਼਼਼਼਼਼਼
@jagmohansarao5273
@jagmohansarao5273 4 күн бұрын
ਜੀ ਆਇਆਂ ਨੂੰ,,,,,,,,, ਵਾਹਿਗੂਰੁ
@mandeepbuttar3392
@mandeepbuttar3392 3 жыл бұрын
Fr Guru Ramdas Ji ne Shri darbar Sahib ch maas kyu ni vartauna start kita. Shri Guru Gobind Singh Ji ne kyu ni anandpur sahib vich mas vrtaya.
@VeerRohanrajSinghSaaj
@VeerRohanrajSinghSaaj Жыл бұрын
Sikh history paddo tubara
@HarwinderSingh-yy1on
@HarwinderSingh-yy1on Жыл бұрын
ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ
@drdharmindersingh6666
@drdharmindersingh6666 2 жыл бұрын
ਬਾਕੀ ਸਭ ਠੀਕ ਹੈ ਪ੍ਰੰਤੂ ਮਾਸ ਖਾਣ ਦੀ ਵਿਆਖਿਆ ਗ਼ਲਤ ਕੀਤੀ ਹੈ ਇਸ ਭਾਈ ਨੇ ਜੀ
@ਖਾਲਸਾਫੌਜ਼-ਞ6ਞ
@ਖਾਲਸਾਫੌਜ਼-ਞ6ਞ 2 жыл бұрын
Sahi tuc dsdo Bhai sahib
@BaljitSinghChawla
@BaljitSinghChawla 4 ай бұрын
ਆਪ ਜੀ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਜੀ
@AmandeepSingh-zj7bd
@AmandeepSingh-zj7bd Ай бұрын
​@@ਖਾਲਸਾਫੌਜ਼-ਞ6ਞਗੁਰੂ ਨਾਨਕ ਦੇਵ ਜੀ ਦੀ ਸਾਖੀ ਨੀ ਸੁਣੀ ਉਨਾਂ ਨੇ ਇੱਕ ਬੰਦੇ ਨੂੰ ਮਾਸ ਖਾਣ ਤੋਂ ਰੋਕਿਆ ਸੀ ਹੁਣ ਤੁਸੀਂ ਇਸਦੀ ਗੱਲ ਮੰਨੋਗੇ ਜਾ ਗੁਰੂ ਜੀ ਦੀ??
@balkoursingh2803
@balkoursingh2803 3 ай бұрын
Very nice
@sausunarkiekloharki9293
@sausunarkiekloharki9293 2 жыл бұрын
जे रत लागे कापड़ा जामा होए पलीत । जै रत पीवे माणसा तिन क्यों निर्मल चीत ॥
@ballugill3035
@ballugill3035 7 ай бұрын
जीवा दा आहार जीव,
@ballugill3035
@ballugill3035 7 ай бұрын
जेते दाने अन्न के, जियां बाज ना कोए पहिला पानी जीव है ,जीत हरेया सब कोए।
@inderjitgill7800
@inderjitgill7800 2 жыл бұрын
ਠੀਕ ਹੈ ਸਭ ਪਰ ਬੱਚੇ ਇਸ ਨੂੰ ਹੋਰ ਹਿਸਾਬ ਨਾਲ ਲ਼ੈ ਰਹੇ ਹਨ ਅੱਜ ਇਹ ਹੈ ਅੱਗੇ ਹੋਰ ਵੀ ਕੁਝ ਹੈ ਤੁਸੀ ਠੀਕ ਹੋ ਪਰ ਵਿੱਚ ਮੀਟ ਹੀ ਮੀਟ ਵੀ ਠੀਕ ਨਹੀਂ ਕੀੜੇ ਮਕੋੜਿਆ ਨਾਲ ਘਰ ਮੁਸ਼ਕ ਦੇ ਹਨ ਕੋਈ ਡਰ ਭੈ ਸੀ ਦਾਜ ਦੀ ਗੱਲ ਕੀ ਸੀ ਘਰ ਵਿੱਚ ਦੋਂੈਣ ਭਰਾਵਾਂ ਦੀ ਨਹੀਂ ਬਣਦੀ ਇਸ ਲਈ ਧੀ ਨੂੰ ਜੇ ਲੋੜ ਪਵੇ ਤਾ ਕੱਢ ਕੇ ਵਰਤ ਲਵੇ ਕਿਸੇ ਤੋਂ ਮੰਗਣਾ ਨਾ ਪਵੇ ਇੱਕ ਲੋੜ ਸੀ ਵਿਖਾਵਾ ਜਾ ਫਜ਼ੂਲ ਕੁਝ ਨਹੀਂ ਸੀ ਸ਼ਗਨ ਦਿੰਦੇ ਸੀ ਤਾ ਕਿ ਜੇ ਕਿਸੇ ਨੂੰ ਲੋੜ ਹੋਵੇ ਤਾ ਵਰਤੋ ਵਿੱਚ ਆ ਜਾਵੇ ਦਾਜ ਦੇ ਮੈ ਹੱਕ ਵਿੱਚ ਨਹੀਂ ਪਰ ਸਿਆਣੇ ਉਸ ਸਮੇਂ ਵਿੱਚ ਠੀਕ ਸਨ ਧੰਨਵਾਦ ਜੀ ਮੈ ਤੁਹਾਡੀ ਕਥਾ ਸੁਣਦੀ ਹਾਂ ਗਹਿਣਾ ਵੀ ਕਦੇ ਲੋੜ ਪੈਣ ਤੇ ਵਰਤੋ ਵਿੱਚ ਆਉਂਦੇ ਹਨ ਮੈ ਤੁਹਾਡੇ ਵਿਚਾਰ ਸਮਝਦੀ ਹਾਂ ਮੁਆਫ਼ੀ ਕਰਨਾ ਜੀ ਤੁਸੀ ਬਹੁਤ ਵੱਢੇ ਵਿਦਵਾਨ ਹੋ ਮੈ ਤੇ ਇਕ ਘਰੇਲੂ ਹਾਂ ਜੀ ਵਾਹਿਗੁਰੂ ਜੀ
@sakinderboparai3046
@sakinderboparai3046 3 жыл бұрын
ੲਿਹ ਤਾਂ ਹਰ ਰੋਜ ਮੁਰਗਾ ਵੱਢਦਾ ਹੋੳੂ ।
@aksandhu344
@aksandhu344 2 жыл бұрын
ਸ਼ਰਮ ਨਹੀ ਆਉਦਾ ਕੰਜਰ ਨੂੰ ਇਹਦੀ ਕਥਾ ਨਹੀ ਥਕਾ ਆਪ ਸ਼ਰੇਆਮ ਕੀ ਬੋਲ ਰਿਹਾ ਉਝ ਕਹੂੰ ਦਸਮ ਦੀ ਬਾਣੀ ਅਸ਼ਲੀਲ ਆ ਤੇਰੀ ਕਥਾ ਵੀ ਅਸ਼ਲੀਲ ਲਗਦੀਆ ਜਿਹੋ ਜਿਹੇ ਆਪ ਉਹ ਜਿਹੇ ਅਰਥ ਕਰੀ ਜਾਦੇ ਨੇ ਗੁਰਬਾਣੀ ਦੇ
@dharamsingh7095
@dharamsingh7095 Жыл бұрын
Bhai sahib ji ne badi himat nal bani da.sach dsya hai
@parmindersingh5470
@parmindersingh5470 2 жыл бұрын
ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ
@oldisgold.....realityhai505
@oldisgold.....realityhai505 2 жыл бұрын
ਆਪਣੀ ਜੀਭ ਦੇ ਸਵਾਦ ਨੂੰ ਕਾਇਮ ਰੱਖਣ ਲਈ ਸਲੋਕਾਂ ਦੇ ਅਰਥ ਆਪਣੇ ਹੀ ਢੰਗ ਨਾਲ ਕੱਢ ਲੈਂਦੇ ਆ। ਇਹ ਵੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਬਾਣੀ ਦਰਜ ਹੈ ; " ਭਾਂਗ ਸੁਰਾ ਅਰੁ ਮਾਛਲੀ ਜੋ ਜੋ ਪ੍ਰਾਣੀ ਖਾਇ।। ਤੀਰਥ ਬਰਤ ਨੇਮ ਕੀਏ ਸਭੈ ਰਸਾਤਲ ਜਾਇ।।"
@Billi_bhullar_sports_club
@Billi_bhullar_sports_club 3 жыл бұрын
ਦੁੱਧ ਨਾਲ਼ ਕਿਸੇ ਦੀ ਹੱਤਿਆ ਨਹੀਂ ਹੁੰਦੀ
@aksandhu344
@aksandhu344 2 жыл бұрын
ਵਾਹ ਵੀਰ ਜੀ
@codewithgurjant5893
@codewithgurjant5893 Жыл бұрын
Veere ji dahi di microscopic level te study krke vekheo
@Billi_bhullar_sports_club
@Billi_bhullar_sports_club Жыл бұрын
@@codewithgurjant5893 gurbani vich slok aa.. Bhang, mashli, soora, Jo Jo prani khae. Teerath varat nem kiya te sabe Rsatal Jae. Eh search kro Google te slok
@hishiyarsingh7659
@hishiyarsingh7659 Жыл бұрын
​ p😊 all
@bhupindersingh-jm7oz
@bhupindersingh-jm7oz Жыл бұрын
Appna granth likh-lay
@DhianMattu
@DhianMattu 7 ай бұрын
Very nice 🙏🙏🙏🙏🙏🙏
@ssingh519
@ssingh519 2 жыл бұрын
Bhut wdia Katha vichaar
@HarpalSingh-uv9ko
@HarpalSingh-uv9ko 2 жыл бұрын
ਬਹੁਤ ਵਧੀਆ ਵਿਚਾਰ ਚਰਚਾ
@ashokklair2629
@ashokklair2629 Жыл бұрын
ਭਾਈ ਸਰਬਜੀਤ ਸਿੰਘ ਧੂੰਦਾ ਜੀ:- 👉🏿ਸੰਤ ਭਾਵੇ ਭਿੰਡਰਾ ਵਾਲੇ ਹੋਣ, ਭਾਵਾ ਸੰਤ ਈਸਰ ਸਿੰਘ ਜੀ ਰਾੜਾ ਸਾ: ਵਾਲੇ ਹੋਣ, ਭਾਵੇ ਸੰਤ ਕੋਈ ਵੀ ਹੋਵੇ, ਪਰ ਰੱਬ & ਸੰਤ ਵਿਚ ਕੋਈ ਫਰਕ ਨਹੀ:- 👉🏿 ਰਾਮ ਸੰਤ ਮਹਿ ਭੇਦ ਕਿਛੁ ਨਾਹੀ, ਏਕ ਜਨ, ਕਈ ਮਹਿ ਲਾਖ ਕ੍ਰੋਰੀ।। 👉🏿ਭਾਈ ਸਾਹਬ ਸਰਬਜੀਤ ਸਿੰਘ ਧੂੰਦਾ ਜੀ! ‌ਸੰਤ ਜਰਨੈਲ ਸਿੰਘ ਜੀ ਖਾਲਸਾ (ਭਿੰਡਰਾ ਵਾਲਿਆ) ਦੇ ਬਚਨ ਹਨ ਕਿ, ਜਿਹੜਾ ਕੋਈ ਬੰਦਾ **((ਪਾਣੀ, ਦੁੱਧ, ਤੇ ਮਾਸ))** ਫਰਕ ਨਹੀ ਸਮਝਦਾ। 👉🏿ਤਾ ਉਹ ਪੜਿਆ ਲਿਖਿਆ, ਬੰਦਾ ਆਪਣੀ, **((ਮਾਂ, ਭੈਣ, ਪਤਨੀ))* ਨੂੰ ਇਕੋ ਜਿਆ ਸਮਝਕੇ, ਪਤਨੀ ਵਾਲਾ ਸੰਗ, ਮਾਂ ਭੈਣ ਨਾਲ ਕਰ ਸਕਦੈ,❓❓❓❓❓ 👉🏿ਕਿਉਕਿ, ਮਾਂ, ਭੈਣ, ਤੇ ਪਤਨੀ ਵੀ ਇਕੋ ਜਿਹੇ ਮਾਸ ਦੀਆ ਬਣੀਆਂ ਹਨ। ਧੂੰਦਾ ਜੀ! ਦੇ ਜਵਾਬ,!!!!!
@KuldeepSingh-rn9xu
@KuldeepSingh-rn9xu Жыл бұрын
ਇਹਨਾਂ ਲੋਕਾਂ ਨੂੰ ਸੁਨਣ ਨਾਲੋਂ ਬਾਣੀ ਵੱਧ ਤੋਂ ਵੱਧ ਪੜ੍ਹਿਆ ਜਾਵੇ ਮਨ ਨੂੰ ਤਸੱਲੀ ਪ੍ਰਗਟ ਕਰੋ ਸਮਝ ਪੈ ਜਾਵੇ ਗੀ
@RohanKumar-zo9bk
@RohanKumar-zo9bk Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@Shranpreet
@Shranpreet Жыл бұрын
Bilkul shi kiha
@ravigofficial5392
@ravigofficial5392 2 жыл бұрын
ਮਾਸ਼ ਖਾਨ ਵਾਲੇ ਹੀ ਤੁਹਾਡੇ ਨਾਲ ਸਹਿਮਤ ਹੋਣ ਗੇ
@odae6546
@odae6546 2 жыл бұрын
ਬਿਲਕੁਲ ਸਹੀ ਹੁਣ ਸਾਰੇ ਜਿੰਨੇ ਢੋਂਗੀ ਵਾਹਿਗੁਰੂ ਲਿਖੀ ਜਾਂਦੇ ਕਿਸੇ ਗੁਰੂ ਨੇ ਨੀ ਕਿਹਾ ਮਾਸ ਖਾਓ
@ਬਲਜਿੰਦਰਸਿੰਘਕਾਹਲੋ
@ਬਲਜਿੰਦਰਸਿੰਘਕਾਹਲੋ Жыл бұрын
ਸਹੀ ਕਿਹਾ ਜੀ
@sunnymangat5874
@sunnymangat5874 Жыл бұрын
ਪਰ ਕਣਕ ਵਿੱਚ ਖੂਨ ਨਹੀਂ ਹੁੰਦਾ ਭਾਈ ਸਾਹਿਬ
@GulamEsabri
@GulamEsabri 7 ай бұрын
ਮਲਿਕ ਭਾਗੋ ਅਤੇ ਲਾਲੋ ਦਾ ਵਾਕਿਆ ਭੁੱਲ ਗਏ ਭਾਈ
@ਕਮਲਜੀਤਸਿੰਘ-ਘ4ਹ
@ਕਮਲਜੀਤਸਿੰਘ-ਘ4ਹ 4 ай бұрын
ਕਣਕ ਵਿੱਚ ਸੁੱਸਰੀ ਕਿੱਥੋਂ ਆਉਂਦੀ?
@bhupindersingh2708
@bhupindersingh2708 10 күн бұрын
ਤੁਸੀਂ ਕਣਕ ਦੀ ਗੱਲ ਕਰਦੇ ਹੋ ਬਾਬਾ ਨਾਨਕ ਜੀ ਤੇ ਇੱਥੋਂ ਤਕ ਕਹਿ ਗਏ ਹਨ ਕਿ "ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ"....!! ਬਾਬਾ ਜੀ ਤਾਂ ਪਾਣੀ ਨੂੰ ਵੀ ਜੀਵ ਆਖਦੇ ਹਨ। 🤔🤔🤔🤔🤔
@jaspreetkaur3827
@jaspreetkaur3827 2 жыл бұрын
ਭਾਈ ਸਰਬਜੀਤ ਜੀ ਜਰਾ ਇਸ ਦਾ ਵਿ ਸਾਰ ਕਰਦੋ - ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥
@ashokklair2629
@ashokklair2629 2 жыл бұрын
ਧੂੰਦਾ ਜੀ! (ਜੇਤੇ ਦਾਣੇ ਅੰਨ ਕੇ **((ਜੀਆ))** ਬਾਝ ਨ ਕੋਇ।।) ---- ਅੰਨ, ਦਾਣੇ, ਆਲੂ ਗਾਜਰ ਦੀ ਉਦਾਰਹਣ ਤਾ ਦੇ ਦਿਤੀ, ਕਿ ਸਭ ਵਿਚ ਇਕੋ ਆਤਮਾ ਜਾਂ ਜੀਵ ""ਬਰਾਬਰ* ਹੈ। ਸੋ ਧੂੰਦਾ ਜੀ !!! ਤੈਨੂੰ ਸੁਆਲ ਹੈ ਕਿ, **((ਭੈਣ))** ਦੇ ਮਾਸ ਵਿਚ ਵੀ ਓਹੀ ਆਤਮਾ ਜਾ ਜੀਵ ਹੈ। ਤੇ ਪਤਨੀ (Wife) ਦੇ ਮਾਸ ਵਿਚ ਵੀ ਓਹੀ ਆਤਮਾ ਹੈ। 👉🏿ਸੋ ਧੂੰਦਾ ਜੀ! ਜੇ ਭੈਣ & ਪਤਨੀ ਵਿਚ ਇਕੋ ਆਤਮਾ ਹੈ, ਤਾ **((ਪਤਨੀ))** ਵਾਲਾ ਵਿਉਹਾਰ, ਕੋਈ **((ਭੈਣ))** ਨਾਲ ਕਰ ਸਕਦਾ ਹੈ????????? ਸੋ ਧੂੰਦਾ ਜੀ, ਇਸੇ ਤਰਾ ਭਾਵੇ ਅੰਨ ਦੇ ਦਾਣੇ, & ਮੁਰਗੇ (🐓) ਦੀ ਜਾਨ ਕਢਣ ਨਾਲ, ਮੁਰਗਾ ਪਰਤਖ ਤੜਫਦੈ।
@HardialSingh-q5p
@HardialSingh-q5p Жыл бұрын
ਬਾਈ ਜੀ, ਇਸ ਤਰ੍ਹਾਂ ਦੀਆਂ ਕਹਾਣੀਆਂ ਨਾਲ ਜ਼ਿੰਦਗੀ ਕੱਢ ਦਿਤੀ ਹੈ, ਕਦੇ ਇਹ ਵੀ ਦੱਸ ਦਿਉ ਕਿ ਕਿਸ ਹੱਡੀ ਦੇ ਬਣੇ ਹੋਏ ਹੋ, ਇਹ ਗੁਰਮੱਤ ਨਹੀਂ ਹੈ, ਗੱਪਾਂ ਨੇ
@GursewakSingh-ke1uh
@GursewakSingh-ke1uh 3 жыл бұрын
ਨੇਕੀ ਨਾਲ ਮਾਸ ਖਾਣਾ ਦੇ ਵਿਸੇ ਤੇ ਗੱਲ ਕਰਨੀ ਚਾਹੀਦੀ ਹੈ ਜੀ ਧੂੰਦਾ ਜੀ ਨੂੰ ਚੰਗੀ ਤਰਾਂ ਸਮਝ ਕੇ ਵੀ ਦਸ ਦਿਓ, ਗਾ ਕਿਥੇ ਮੁਰਗੇ ਮੁਰਗੀਆਂ ਮਿਲਦੇ ਹਨ ਸਾਰਾ ਹੀ ਵੇਰਵਾ ਦਸ ਦਿਓ ਗਾ
@palklair6228
@palklair6228 2 жыл бұрын
ਇਹ ਧੂੰਦਾ, ਬਹੁਤ ਹੀ ਸ਼ਾਂਤ੍ਰ ਦਿਮਾਗ ਹੈ, ਪਰ! ਧੂੰਦੇ ਦੇ ਸ਼ਾਤਰ ਦਿਮਾਗ ਨੂੰ ਕੋਈ ਵਿਰਲਾ ਸਮਝੇਗਾ । ਕਿਤਨੇ ਹੀ ਸਾਬਤ ਕੁੱਕੜ ਕਲਗੀ ਵਾਲਾ ਹਜਮ ਕਰਕੇ, ਹੁਣ------??? ਧੂੰਦਾ ਜੀ ਪੜ੍ਹੋ ਬਾਣੀ, ਕਬੀਰ ਸੁਰਾ ਪਨਿ ਭਾਂਗ, ਮਾਛੁਲੀ, ਜੋ ਜੋ ਪ੍ਰਾਨੀ ਖਾਹਿ।।-----
@kalastudiomehraj7228
@kalastudiomehraj7228 2 жыл бұрын
ਗੁਰੂ ਘਰ ਵਿੱਚ ਮੱਖੀ ਮਰ ਜਨਤਰ੍ ਲੱਗੇ ਹੁੰਦੇ ਆ ਓਹ ਵੀ ਇਕ ਪਾਪ ਹੈ। ਸਾਡੇ ਲੋਕ ਤਾਂ ਕਿੰਦੇ ਆ ਜੀ ਅਸੀ ਗੁਰੂ ਘਰ ਵਿੱਚ ਮੱਖੀ ਮਰ ਮਸ਼ੀਨ ਦੀ ਸੇਵਾ ਕੀਤੀ। ਵੇਖੋ ਲੋਕਾਂ ਦੇ ਹਾਲ।
@dilwardilwar4304
@dilwardilwar4304 3 жыл бұрын
Waheguru ji ... Kise v guru sahebaan ji n eh ijaajt nhi diti ... Jo tusi de rhe ho.. Bani te sbb nu jivan da rsta dusdi h... Te tusi maas khaun vl duniya nu dus rhe ho...
@HardeepSingh-kq7ox
@HardeepSingh-kq7ox 3 жыл бұрын
जो खुद खायेगा वो दुसरो को क्या ज्ञान देगा यह सब चोरों के उस्ताद हैं अमृतसर गुरुद्वारा जो सिक्खों के हज हैं वहाँ की प्रधानगी के लिए आपस मे तलवार चला रहे हैं तो ओर क्या नही हो सकता
@dogtail3937
@dogtail3937 2 жыл бұрын
Sahi hai ji.meat khaana theek na hai ate phal bura milda hai
@gopalchhangla8256
@gopalchhangla8256 2 жыл бұрын
Paji a banda agiani a
@dogtail3937
@dogtail3937 2 жыл бұрын
@@gopalchhangla8256 paaji ye Bandar massa haati aur agiani hai.bahut sadhu to bahut kum aur kewal fruit hi khate hain
@chhatrapatibk2202
@chhatrapatibk2202 Жыл бұрын
Satnam Shri waheguru ji ya bhai sahib ji ke sangat se Bach ke rahiya sath sangat ji ya bhai ji ta nark ka rasta taraf le jaharaha hai sangat pureki karo ji adhureki nahi sare sangat ko binti hai das ki amritvela Trust live Se judjau bhai sahib gurpreet Singh rinku birji you tube Chanel se
@nishansinghsandhu442
@nishansinghsandhu442 2 жыл бұрын
ਜੇ ਮਜਬੂਰੀ ਵਿਚ ਖਾਣਾ ਪਵੇ ਤਾਂ ਗਲਤ ਨਹੀ ਹੈ , ਹਾਂ ਜੇ ਸਾਡੇ ਕੋਲ ਦਾਲਾਂ ਸਬਜੀਆਂ ਉਪਲੱਬਧ ਹਨ ਫਲ ਫਰੂਟ ਵੀ ੳਪਲਬਦ ਹੈ। ਤਾਂ ਫਿਰ ਮਾਸ ਖਾਣਾ ਗਲਤ ਹੈ! ਕਿਉਂਕਿ ਸਾਨੂੰ ਕੋਈ ਹੱਕ ਨਹੀ ਕਿਸੇ ਚਲਦੇ ਫਿਰਦੇ ਜੀਵ ਨੂੰ ਮਾਰ ਕੇ ਆਪਣੇ ਸ਼ੌਕ ਲਈ ਖਾਈਏ। ਮਜਬੂਰੀ ਵੱਸ ਖਾਣਾ ਗਲਤ ਨਹੀ ਹੈ ਕਿਉਂਕਿ ਜੇ ਸਿਰਫ ਇਕੱਲਾ ਮਾਸ ਹੀ ਹੈ ਖਾਣ ਲਈ ਹੋਰ ਕੁਝ ਨਹੀ ਫਿਰ ਆਪਣੀ ਜਾਨ ਬਚਾਉਣ ਲਈ ਖਾਣਾ ਹੀ ਪੈਣਾ ਹੈ ਜੇ ਨਾ ਖਾਧਾ ਤਾਂ (ਮਨੁੱਖ)ਉਹ ਮਰ ਸਕਦਾ ਹੈ।
@Jagirsingh3535
@Jagirsingh3535 Жыл бұрын
ਭਾਈ ਸਰਬਜੀਤ ਸਿੰਘ ਧੂੰਦਾ ਸਾਬ ਜੀ ਦੁਨੀਆਂ ਦੇ ਭੁਲੇਖੇ ਇਸ ਤਰੀਕੇ ਨਾਲ ਨਹੀਂ ਨਿਕਲਣੇ😊
@bantisingh4802
@bantisingh4802 Жыл бұрын
ਹੋਰ ਕਿਵੇਂ ਨਿਕਲਣਗੇ
@hellfire5143
@hellfire5143 8 ай бұрын
​​​@@bantisingh4802Isai ban ke. Jo ki lok boht tezi nal ban rhe ne Punjab wich. Hor lao lokan tey pabandi. Lok sikhi hi chad jan ge.
@DhianMattu
@DhianMattu 7 ай бұрын
Shi gll bai ji
@jagmohansarao5273
@jagmohansarao5273 4 күн бұрын
God is great all' time ਸੱਚੀ ਗੱਲ ਸਪੱਸ਼ਟ ਹੈ ਭਾਈ ਸਾਹਿਬ ਜੀ
@kingsaab6832
@kingsaab6832 2 жыл бұрын
ਗੀਤਾ ਪੱੜੋ ੳਸ ਵਿੱਚ ਸੱਭ ਲਿੱਖਿਆ ਮਾਸ ਖਾਣ ਨਾਲ ਕੀ ਹੁੰਦਾ, ਜੈਸਾ ਅੰਨ ਤੈਸਾ ਮੰਨ ,। ਦੁੱਧ ਅੰਮ੍ਰਿਤ ਹੈ ਮਾਸ ਨਹੀਂ । ਅੰਨ , ਫ਼ਲ ,ਸਬਜ਼ੀਆਂ, ਬਨਸਪਤੀਆਂ ਮਨੁੱਖ ਦੀ ਲੋੜ ਲਈ ਪ੍ਰਮਾਤਮਾ ਨੇ ਬਣਾਈਆਂ ਹਨ। ਸੱਭ ਗੁਰੂ ਪੀਰ, ਸੰਤ ਇੰਨਾਂ ਦਾ ਸੇਵਨ ਕਰਦੇ ਰਹੇ ਹਨ, ਅਤੇ ਰਾਕਸ਼ਸ਼ ਬੁਧੀ ਵਾਲੇ ਜੀਵ ਹੀ ਮਾਸ ਦਾ ਸੇਵਨ ਕਰਦੇ ਹਨ ‌।
@jasvindrasidhubrar3829
@jasvindrasidhubrar3829 2 жыл бұрын
Jeebh de swad lyi maas khana paap hai! Maas insan da khana nahi hai!
@ShaitaanramParjapati
@ShaitaanramParjapati Жыл бұрын
Right
@simransingh1984
@simransingh1984 2 жыл бұрын
Waa 🙏
@iqbalsingh6579
@iqbalsingh6579 3 жыл бұрын
ਗੁਰਬਾਣੀ ਦੀਆਂ ਪੰਕਤੀਆਂ ਦੀਆਂ ਉਦਾਹਰਨਾਂ ਦੇ ਕੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਇਹਨਾਂ ਦਾ ਮਕਸਦ ਸਿਰਫ ਪੈਸਾ ਇਕੱਠਾ ਕਰਨਾ ਹੈ
@professoramriksingh7496
@professoramriksingh7496 3 жыл бұрын
ਬਾਈ ਜੀ ਇਹਨਾ ਨੂੰ ਰੋਕਣ ਵਾਲ਼ਾ ਹੀ ਕੋਈ ਨਹੀਂ ਜੀ ਜੋਂ ਮਰਜ਼ੀ ਮੁਖ਼ ਚੋ aaa ਜਾਏ ਬੋਲੀ ਜਾ ਰਹਿ ਹਨ
@gaggii8078
@gaggii8078 3 жыл бұрын
Same cheez bhai sahib Singh ji kende c
@palklair6228
@palklair6228 2 жыл бұрын
ਇਹ ਧੂੰਦਾ, ਬਹੁਤ ਹੀ ਸ਼ਾਂਤ੍ਰ ਦਿਮਾਗ ਹੈ, ਪਰ! ਧੂੰਦੇ ਦੇ ਸ਼ਾਤਰ ਦਿਮਾਗ ਨੂੰ ਕੋਈ ਵਿਰਲਾ ਸਮਝੇਗਾ । ਕਿਤਨੇ ਹੀ ਸਾਬਤ ਕੁੱਕੜ ਕਲਗੀ ਵਾਲਾ ਹਜਮ ਕਰਕੇ, ਹੁਣ------??? ਧੂੰਦਾ ਜੀ ਪੜ੍ਹੋ ਬਾਣੀ, ਕਬੀਰ ਸੁਰਾ ਪਨਿ ਭਾਂਗ, ਮਾਛੁਲੀ, ਜੋ ਜੋ ਪ੍ਰਾਨੀ ਖਾਹਿ।।-----
@rakeshsingla2863
@rakeshsingla2863 2 жыл бұрын
Bahut vadhia vichaar 🙏🏼🙏🏼🙏🏼🙏🏼
@30secondsforhealthylife73
@30secondsforhealthylife73 2 жыл бұрын
yaad rahe sikh di kirpaan kirpa karan layi hundi hai, zulam karan layi nahi....
@randeepsinghgrewal7441
@randeepsinghgrewal7441 Жыл бұрын
Bilkul sahi h
@SukhvirSingh-yk9wj
@SukhvirSingh-yk9wj 2 жыл бұрын
ਗੱਲ ਵਿਚਾਰਨ ਵਾਲੀ ਆ ਵੀਰੋ
@rampal4999
@rampal4999 2 жыл бұрын
ऐसे प्रवचन देते रहो ज्यदा देर नही लगेगा जब इंसान इंसान को खाना शुरू करदेगा , दूध तो अपनी मां का भी पीते हो उसको भी खाना शुरू करदो कोई पाप नहीं है भाई साब ने बता दिया कोई पाप नहीं
@vickymalikelac7429
@vickymalikelac7429 2 жыл бұрын
ਖਾ ਲਓ ਕੌਣ ਰੋਕਦਾ
@NarinderSingh-eo5rc
@NarinderSingh-eo5rc 2 жыл бұрын
Brain ta ditta wahaguru g ne sumjhan lai
@NarinderSingh-eo5rc
@NarinderSingh-eo5rc 2 жыл бұрын
Goat nu teeth grass te lion nu meat te man nu dono Khan lai
@pskalsi76
@pskalsi76 2 жыл бұрын
बेटा राम पाल, पानी मे जीव है कि नहीं है यह बता दूध मे भी जीव है जरा यह सर्च कर तेरा ज्ञान अधूरा है
@singhelectronicsrajound2430
@singhelectronicsrajound2430 2 жыл бұрын
Bot vadiya bhchn phai sab ji
@Gursiimar86
@Gursiimar86 2 жыл бұрын
Thanks for this
@sajjansingh7602
@sajjansingh7602 3 жыл бұрын
ਸੰਤ ਕਰਤਾਰ ਸਿੰਘ ਭਿੰਡਰਾਂਵਾਲੇ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਸੰਤ ਬਾਬਾ ਈਸ਼ਰ ਸਿੰਘ ਤਾਂ ਮਾਸ ਦਾ ਵਿਰੋਧ ਕਰਦੇ ਸੀ you tube ਕਲਿਪ ਮੌਜੂਦ ਹੈ ਸੰਤਾਂ ਅਨੁਸਾਰ ਮਾਸ ਸਿਰਫ਼ ਉਦੋਂ ਖਾਣਾ ਜਾਇਜ਼ ਹੈ ਜਦੋਂ ਖਾਣ ਦੇ ਹੋਰ ਸਾਧਨ ਨਾ ਹੋਣ ਜੀਭ ਦੇ ਸਵਾਦ ਲਈ ਮਾਸ ਖਾਣਾ ਪਾਪ ਹੈ
@SukhwinderSingh-sg4ts
@SukhwinderSingh-sg4ts 2 жыл бұрын
ਜਿਨ੍ਹਾਂ ਮਾਰਜੀ ਮੱਥਾ ਮਾਰੀ ਜਾ ਇਹ ਲੋਕ ਨਹੀਂ ਸਾਮਝਦੇ
@sajjansingh7602
@sajjansingh7602 2 жыл бұрын
@@SukhwinderSingh-sg4ts ਹਾਂਜੀ ਬਾਬਾ ਨਾਨਕ ਇਹਨਾਂ ਨੂੰ ਸਤਿ ਬੁੱਧੀ ਦੇਣ
@singhmultani284
@singhmultani284 2 жыл бұрын
@@sajjansingh7602 gurbani paap nu mandi he ? Sant kcuh vi khen man lwonge, gurbani de anusar dso
@sajjansingh7602
@sajjansingh7602 2 жыл бұрын
@@singhmultani284 santa ne gurbani anusar hi daseya te guru granth sahib vicho hi udahrn ditti hai search kr lwo
@singhmultani284
@singhmultani284 2 жыл бұрын
@@sajjansingh7602 ped podeya vich aatma nhi hundi ? Ohi aatma janwar vich ohi plants vich fir sabjiya vi chad dvo
@jaswantsingh2900
@jaswantsingh2900 2 жыл бұрын
ਹੁਣ ਤਾ ਜਥੇਦਾਰ ਨੇ ਬਿਆਨ ਦੇ ਤਾ ਮੀਟ ਖੁੱਲ ਕੇ ਖਾਓ।ਆਉਣ ਵਾਲੇ ਸਮੇਂ ਵਿੱਚ ਗੁਰਦੁਆਰਿਆਂ ਵਿੱਚ ਬਣਨ ਲਾ ਦੇਣਾ ਇਹਨਾਂ ਨੇ।
@RajKumar-xl3sp
@RajKumar-xl3sp 3 жыл бұрын
ਗੁਰੂ ਸਾਹਿਬ ਨੇ ਮਾਸ ਖਾਣ ਦੀ ਆਗਿਆ ਨਹੀਂ ਦਿੱਤੀ
@ashokklair2629
@ashokklair2629 2 жыл бұрын
ਧੂੰਦਾ ਜੀ! (ਜੇਤੇ ਦਾਣੇ ਅੰਨ ਕੇ **((ਜੀਆ))** ਬਾਝ ਨ ਕੋਇ।।) ---- ਅੰਨ, ਦਾਣੇ, ਆਲੂ ਗਾਜਰ ਦੀ ਉਦਾਰਹਣ ਤਾ ਦੇ ਦਿਤੀ, ਕਿ ਸਭ ਵਿਚ ਇਕੋ ਆਤਮਾ ਜਾਂ ਜੀਵ ""ਬਰਾਬਰ* ਹੈ। ਸੋ ਧੂੰਦਾ ਜੀ !!! ਤੈਨੂੰ ਸੁਆਲ ਹੈ ਕਿ, **((ਭੈਣ))** ਦੇ ਮਾਸ ਵਿਚ ਵੀ ਓਹੀ ਆਤਮਾ ਜਾ ਜੀਵ ਹੈ। ਤੇ ਪਤਨੀ (Wife) ਦੇ ਮਾਸ ਵਿਚ ਵੀ ਓਹੀ ਆਤਮਾ ਹੈ। 👉🏿ਸੋ ਧੂੰਦਾ ਜੀ! ਜੇ ਭੈਣ & ਪਤਨੀ ਵਿਚ ਇਕੋ ਆਤਮਾ ਹੈ, ਤਾ **((ਪਤਨੀ))** ਵਾਲਾ ਵਿਉਹਾਰ, ਕੋਈ **((ਭੈਣ))** ਨਾਲ ਕਰ ਸਕਦਾ ਹੈ????????? ਸੋ ਧੂੰਦਾ ਜੀ, ਇਸੇ ਤਰਾ ਭਾਵੇ ਅੰਨ ਦੇ ਦਾਣੇ, & ਮੁਰਗੇ (🐓) ਦੀ ਜਾਨ ਕਢਣ ਨਾਲ, ਮੁਰਗਾ ਪਰਤਖ ਤੜਫਦੈ।
@satgurubinamuktinahee7014
@satgurubinamuktinahee7014 3 жыл бұрын
Sahib don't misguide about consumption of meat. Gurugranth Sahib ji doesn't not allow to kill animals for own tongue.
@hirasingh2681
@hirasingh2681 2 жыл бұрын
ਭਾਈ ਸਾਹਿਬ ਜੀ ਮਾਸ ਖਾਣ ਲਈ ਕਿਸੇ ਜੀਵ ਦੀ ਹੱਤਿਆ ਕਰਨੀ ਪਊ। ਕੀ ਇਸ ਤਰ੍ਹਾਂ ਉਸ ਦਾ ਜ਼ਿੰਦਗੀ ਜਿਉਣ ਦਾ ਹੱਕ ਨਹੀਂ ਖੋਹਿਆ ਜਾਊ ਜੋ ਕਿ ਪਰਾਇਆ ਹੱਕ ਹੋਊ।
@snjvsingh8
@snjvsingh8 3 жыл бұрын
ਜਦ ਵਾਪਸ ਜਾਨਾ ਤੇ ਨਾ ਰੋਟੀ ਨਾਲ ਜਾਨੀ, ਨਾ ਮਾੰਸ | ਸਿਰਫ ਆਤਮਾ ਨੇ ਜਾਨਾ, ਆਤਮਾ ਨਾ ਰੋਟੀ ਖਾੰਦੀ ਹੈ, ਨਾ ਮਾੰਸ |
@harpalsingh8942
@harpalsingh8942 2 жыл бұрын
Yes absolutely right I am satisfied with you 🥰🥰🥰🥰
@snjvsingh8
@snjvsingh8 2 жыл бұрын
@@harpalsingh8942 thnxs
@MandeepSingh-jq8vf
@MandeepSingh-jq8vf 2 жыл бұрын
Atma , pun Yan paap naal laye ke jandi hai.. ap hi decide kar Lavo.. je apne sare tabbar nu wadh ke kha javo tan ki milu, pun ya paap?
@kingsardar8467
@kingsardar8467 Жыл бұрын
Bhai sahib gurbani vch ih v likhya hoya "J ratt lage kappre jama hoye paleet,Jo ratt peene Mansa tin kyon Nirmal cheet?
@jagganaurangabad6095
@jagganaurangabad6095 3 жыл бұрын
ਵਾਹਿਗੁਰੂ ਜੀ
@jilesingh831
@jilesingh831 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@gurcharansingh6340
@gurcharansingh6340 3 жыл бұрын
ਧੁੰਦਾ ਸਾਹਬ ਗੁਰੂ ਗ੍ਰੰਥ ਸਹਿਬ ਜੀ ਤੋਂ ਇਹ ਵੀ ਪੁੱਛ ਕੇ ਸੰਗਤਾਂ ਨੂੰ ਦਸ ਦਿਓ ਕਿ ਗੁਰੂ ਸਾਹਿਬ ਜੀ ਨੇ ਪੱਛੂ, ਪੰਛੀਆਂ, ਜਾਨਵਰਾਂ ਦਾ ਹੀ ਸਿਰਫ਼ ਮਾਸ ਖਾਣ ਦੀ ਸਲਾਹ ਦਿੱਤੀ ਹੈ। ਜੇਕਰ ਅਨਾਜ ਤੋਂ ਇਲਾਵਾ ਹਰੇਕ ਪ੍ਰਕਾਰ ਦਾ ਮਾਸ ਖਾ ਸਕਦੇ ਹੋ ਤਾਂ ਬੰਦੇ ਦਾ ਮਾਸ ਖਾਣ ਬਾਰੇ ਵੀ ਸੰਗਤਾਂ ਨੂੰ ਸੰਬੋਧਨ ਕਰਿਆ ਕਰੋ ਵਿਚਾਰੀਆ ਭੋਲੀਆ ਭਾਲੀਆ ਸੰਗਤਾਂ ਦਾ ਭੁਲੇਖਾ ਦੂਰ ਹੋ ਜਾਵੇਗਾ ਕਿਉਂਕਿ ਗੁਰੂ ਸਾਹਿਬਾਨ ਜੀ ਨੇ ਬੰਦੇ ਦਾ ਮਾਸ ਖਾਣ ਤੋਂ ਕਿਤੇ ਵੀ ਮਨ੍ਹਾ ਨਹੀਂ ਕੀਤਾ।
@palklair6228
@palklair6228 2 жыл бұрын
ਇਹ ਧੂੰਦਾ, ਬਹੁਤ ਹੀ ਸ਼ਾਂਤ੍ਰ ਦਿਮਾਗ ਹੈ, ਪਰ! ਧੂੰਦੇ ਦੇ ਸ਼ਾਤਰ ਦਿਮਾਗ ਨੂੰ ਕੋਈ ਵਿਰਲਾ ਸਮਝੇਗਾ । ਕਿਤਨੇ ਹੀ ਸਾਬਤ ਕੁੱਕੜ ਕਲਗੀ ਵਾਲਾ ਹਜਮ ਕਰਕੇ, ਹੁਣ------??? ਧੂੰਦਾ ਜੀ ਪੜ੍ਹੋ ਬਾਣੀ, ਕਬੀਰ ਸੁਰਾ ਪਨਿ ਭਾਂਗ, ਮਾਛੁਲੀ, ਜੋ ਜੋ ਪ੍ਰਾਨੀ ਖਾਹਿ।।-----
@merapindmerekhett5591
@merapindmerekhett5591 2 жыл бұрын
ਸੋਨੂੰ ਕੀ ਪਤਾ
@dalbirsidhu8105
@dalbirsidhu8105 4 жыл бұрын
Dhunda sahb je gurbani vich mass di tulna praye hakk nal kiti aa te Fir mass khana kive Shi ho sakda aa ????
@RanjitSingh-bb1bu
@RanjitSingh-bb1bu 3 жыл бұрын
ਉਸ ਸੂਰ , ਉਸ ਗਾਂ, ਉਸਨੂੰ ਸੂਰ ਮਨ੍ਹਾ ਹੈ, ਦੂਜੇ ਨੂੰ ਗਾਂ ਮਨ੍ਹਾ ਹੈ । ਮੁਸਲਮਾਨ ਨੂੰ ਗਾਂ ਦਾ ਮੀਟ ਮਨ੍ਹਾ ਨਹੀਂ ਹੈ
@newchatcorneramritsar3883
@newchatcorneramritsar3883 3 жыл бұрын
You are right
@MandeepSingh-jq8vf
@MandeepSingh-jq8vf 2 жыл бұрын
@@RanjitSingh-bb1bu , oho tu tan jama hi gadha hai.. singh kyun laya naal . Tenu samjh nahi auoni.. je hakk paraya to Gau Khan de barabar dasiya...is da matlab ki Hoya? Ki paraya hakk khana Gau nu Maran de barabar hai, matlab Gau marna paap hai fir a hindu.. now can u compare Gau marna with challi khana? Ki challi khana paap hai? Nahi . Gau marna hai.
@heenaranirani2966
@heenaranirani2966 Жыл бұрын
Khalasha Jii Hea Tea Jeo De Jann Hea As Neu Marr Ka Kahna Bhutt Bure Gal Hea
@palklair6228
@palklair6228 2 жыл бұрын
ਧੂੰਦਿਆ ਧਿਆਨ ਦੇਹ:- ਭਾਵੇਂ ਕਿ ਦਾਣੇ ਜਾਂ ਮਾਸ ਕਿਸੇ ਆਪਣੇ ਦਾ ਹੀ ਹੋਵੇ, ਪਰ ਸਜਾ ਕਿਤਨੀ ਮਿਲੇਗੀ??? 👉🏿ਨੰ:1-ਧੂੰਦਿਆ, ਤੂੰ ਆਪਣੇ ਖੇਤ ਦੇ ਦਾਣੇ, ਆਲੂ, ਗੰਨੇ ਚੂਪਲੈ, ਪਰ ਸਰਕਾਰੀ ਜੱਜ, ਤੈਨੂੰ ਸਜਾ ਕਿਤਨੀ ਦੇਵੇਗਾ? 👉🏿ਨੰ:-2- ਧੂੰਦਿਆ: ਤੂੰ ਆਪਣੇ ਹੀ ਪਾਲਤੂ, ਮੁਰਗੇ, ਮੁਰਗੀਆ ਵਢ ਖਾਹ, ਫਿਰ ਕਿਤਨੀ ਸਜਾ? 👉🏿ਨੰ:3-ਆਪਣਾ ਹੀ ਪਾਲਤੂ ਕੋਈ ਘੋੜਾ, ਮੱਝ ਗਾਂ, ਵਢ ਖਾਹ, ਫਿ, ਜੱਜ ਕਿਤਨੀ ਸਜਾ? ‌👉🏿👍🏿✌🏿👹ਨੰ:4- ਧੂੰਦਿਆ! ਤੂੰ ਆਪਣੇ ਪਾਲਤੂ ਪੁਤੱਰ, ਧੀ, ਜਾਂ ਪਤਨੀ ਨੂੰ ਵਢ ਕੇ ਖਾਵੇਗਾ, ਤਾ ਸਰਕਾਰੀ ਜੱਜ, ਤੈਨੂੰ ਫਾਂਸੀ ਦੀ ਸਜਾ, ਜਾ ਉਮਰ ਕੈਦ ਕਰਗਾ। 👉🏿👉🏿ਸੋ ਧੂੰਦਾ ਜੀ, ਦੁਨੀਆਵੀ ਅਦਾਲਤਾ ਵਿਚ ਵੀ, ਅਲਗ ਅਲਗ, ਜੀਵਾਂ ਦੀ ਹਤਿਆ ਵਿਚ ਫਰਕ ਹੈ। ਤੇ ਧਰਮਰਾਜ ਦੇ ਦਫਤਰ ਵਿਚ ਵੀ, ਸਰੀਰ ਹੁੰਦਿਆ ਵੀ ਸਜਾ ਮਿਲਦੀ ਹੈ। ਜੇ ਲੇਖਾ ***(((ਬਾਕੀ)))*** ਹੋਵੇ, ਤਾ ਸਰੀਰ ਛਡਣ ਤੋ ਬਾਅਦ ਵੀ ਸਜਾ ਹੈ। 👉🏿ਤਲਬਾ ਪਉਸਨਿ ਆਕੀਆ, ***(((ਬਾਕੀ)))*** ਜਿਨਾ ਰਹੀ।।
@sarwanjeetsingh2528
@sarwanjeetsingh2528 2 жыл бұрын
ਬਿਲਕੁਲ ਸਹੀ ਕਿਹਾ ਜੀ ਧੰਨਵਾਦ ਜੀ
@sarwanjeetsingh2528
@sarwanjeetsingh2528 2 жыл бұрын
ਬਿਲਕੁਲ ਸਹੀ ਕਿਹਾ ਜੀ ਧੰਨਵਾਦ ਜੀ
@HardeepSingh-jz8zz
@HardeepSingh-jz8zz 2 жыл бұрын
Good ihudha ji
@singhsabbrothar6711
@singhsabbrothar6711 3 жыл бұрын
08.25 , ਵੀਰ ਜੀ , ਮੁਸਲਮਾਨ ਲਫ਼ਜ਼ ਨਾ ਵਰਤਿਆ ਕਰੋ, ਉਹ ਜ਼ਾਲਮਾਂ ਨੂੰ ਸੋਧਦੇ ਸਨ।
@iqbalkhan676
@iqbalkhan676 2 жыл бұрын
Bilkul ji ay gal menoo v buri mahsoos hoi..ithy ay keena chahi da si 3 3 dushman Mary...dushman da lafaz istmal krna chahi da si
@sukhbindersingh522
@sukhbindersingh522 2 жыл бұрын
ਸਾਰਿਆਂ ਵਿਚ ਜੋਤ ਰਬ ਦੀ ਹੈ ਵਹਿਗੁਰੂ
@sahbisandhu8376
@sahbisandhu8376 Жыл бұрын
ਤੂੰ ਆਖਦਾ ਜੀਵ ਹਰ ਦਾਣੇ ਵਿਚ ਹੈ ਠੀਕ ਹੈ ਗੁਰਬਾਣੀ ਦੀ ਗੱਲ ਠੀਕ 🙏🏼🙏🏼ਹੈ ਤੇਰੀ ਮਾਂ ਦੇ ਸਰੀਰ ਨੂੰ ਵੀ ਓਹੀ ਅੰਗ ਹੈ!! 3:12 ਭੈਣ ਨੂੰ ਵੀ ਓਹੀ ਅੰਗ ਲੱਗੇ ਤੇ ਤੇਰੀ ਜਨਾਨੀ ਨੂੰ ਵੀ ਓਹੀ ਅੰਗ ਲੱਗੇ ਤੇ ਤੂੰ sex ਸੈਕਸ ਜਨਾਨੀ ਨਾਲ ਕਰਦਾ ਮਾਂ ਨਾ ਜਾ ਭੈਣ ਨਾਲ ਕਰਲੇ ਗਾ ਅੰਗ ਓਹੀ ਮਾਂ ਨੂੰ ਲੱਗੇ ਮਾਂ ਭੈਣ ਨਾਲ ਗਲਤ ਕੰਮ ਨਈਂ ਕਰ ਸੱਕਦਾ ਕਿਉ ਕੇ ਏਸੇ ਤਰਾਂ ਜੀਵ ਸਾਰੇ ਪਾਣੀ ਵਿਚ ਵੀ ਦਾਣਿਆਂ ਵਿਚ ਵੀ ਹੈ ਪਰ ਤੂੰ ਕੀ ਖਾਣਾ ਕੀ ਨਈਂ ਤੈਨੂੰ ਪਤਾ ਹੋਣਾ ਚਾਹੀਦਾ
@lakhvirsingh5093
@lakhvirsingh5093 Жыл бұрын
ਵੀਰ ਧੁਦਾ ਐਂਮੇ ਚਵਲਾ ਮਾਰੀ ਜਾਂਦਾ
@mhchannel2663
@mhchannel2663 2 жыл бұрын
One more comment for you all guys. Which life cycle die naturally like Weat , Daal , spices, rice , Chole , Rajma and so on , they lived their life and you take them home when they all get dry . No one cut them when they are green. Rest you all can understand. Thanks
@30secondsforhealthylife73
@30secondsforhealthylife73 2 жыл бұрын
exactly ji but you should write this in hindi or punjabi because not everyone will get you in english
@mhchannel2663
@mhchannel2663 2 жыл бұрын
ਤੁਹਾਡੇ ਸਾਰਿਆਂ ਲਈ ਇੱਕ ਹੋਰ ਟਿੱਪਣੀ। ਜਿਹੜੇ ਜੀਵਨ ਚੱਕਰ ਕੁਦਰਤੀ ਤੌਰ 'ਤੇ ਮਰ ਜਾਂਦੇ ਹਨ ਜਿਵੇਂ ਕਣਕ, ਦਾਲ, ਮਸਾਲਾ, ਚੌਲ, ਛੋਲੇ, ਰਾਜਮਾ ਆਦਿ, ਉਹ ਆਪਣਾ ਜੀਵਨ ਬਤੀਤ ਕਰਦੇ ਹਨ ਅਤੇ ਜਦੋਂ ਉਹ ਸਭ ਸੁੱਕ ਜਾਂਦੇ ਹਨ ਤਾਂ ਤੁਸੀਂ ਉਨ੍ਹਾਂ ਨੂੰ ਘਰ ਲੈ ਜਾਂਦੇ ਹੋ। ਹਰੇ ਹੋਣ 'ਤੇ ਉਨ੍ਹਾਂ ਨੂੰ ਕੋਈ ਨਹੀਂ ਕੱਟਦਾ। ਬਾਕੀ ਤੁਸੀਂ ਸਭ ਸਮਝ ਸਕਦੇ ਹੋ। ਧੰਨਵਾਦ
@mhchannel2663
@mhchannel2663 2 жыл бұрын
आप सभी लोगों के लिए एक और टिप्पणी। वे जीवन चक्र जो स्वाभाविक रूप से मर जाते हैं जैसे गेहूं, दाल, मसाले, चावल, छोले, राजमा आदि, वे अपना जीवन जीते हैं और जब वे सब सूख जाते हैं तो आप उन्हें घर ले जाते हैं। हरे होने पर उन्हें किसी ने नहीं काटा। बाकी आप सब समझ सकते हैं। धन्यवाद
@mhchannel2663
@mhchannel2663 2 жыл бұрын
@@30secondsforhealthylife73 done both languages Hindi and punjabi
@30secondsforhealthylife73
@30secondsforhealthylife73 2 жыл бұрын
@@mhchannel2663 nicely done ji... And what an illustration to explain
@navroopsingh2373
@navroopsingh2373 2 жыл бұрын
🙏 Right bhai sab g bilkul sahi
@parmjeetsinghfromjalalabad9907
@parmjeetsinghfromjalalabad9907 3 жыл бұрын
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ.
@principallakhdevsingh9556
@principallakhdevsingh9556 2 жыл бұрын
ਕੀ ਸਰਬਤ ਦੇ ਭਲੇ ਵਿਚ ਜੀਵ ਜੰਤੂ ਨਹੀਂ ਆਉਂਦੇ ?
@harbhajansingh4334
@harbhajansingh4334 5 ай бұрын
ਗੁਰਬਾਣੀ ਦੇ ਅਧਾਰ ਤੇ ਸਮਝਣ ਦਾ ਯਤਨ ਕਰੀਏ ਨਾ ਕਿ ਐਵੇਂ ਫਾਲਤੂ ਮਸਲਾ / ਮੁੱਦਾ ਬਣਾਈਏ । ਧੰਨਵਾਦੀ ਹਾਂ ।
@harmailsingh1553
@harmailsingh1553 2 жыл бұрын
ਵਹਿਗੁੁਰੂ ਜੀ ਵਹਿਗੁੁਰੂ ਜੀ ਵਹਿਗੁੁਰੂ ਜੀ ✌✌✌👌👌👌
@Billi_bhullar_sports_club
@Billi_bhullar_sports_club 3 жыл бұрын
ਕਣਕ nal ਕਿਸੇ ਦੀ ਹੱਤਿਆ ਨਹੀਂ ਹੁੰਦੀ
@palklair6228
@palklair6228 2 жыл бұрын
ਇਹ ਧੂੰਦਾ, ਬਹੁਤ ਹੀ ਸ਼ਾਂਤ੍ਰ ਦਿਮਾਗ ਹੈ, ਪਰ! ਧੂੰਦੇ ਦੇ ਸ਼ਾਤਰ ਦਿਮਾਗ ਨੂੰ ਕੋਈ ਵਿਰਲਾ ਸਮਝੇਗਾ । ਕਿਤਨੇ ਹੀ ਸਾਬਤ ਕੁੱਕੜ ਕਲਗੀ ਵਾਲਾ ਹਜਮ ਕਰਕੇ, ਹੁਣ------??? ਧੂੰਦਾ ਜੀ ਪੜ੍ਹੋ ਬਾਣੀ, ਕਬੀਰ ਸੁਰਾ ਪਨਿ ਭਾਂਗ, ਮਾਛੁਲੀ, ਜੋ ਜੋ ਪ੍ਰਾਨੀ ਖਾਹਿ।।-----
@kallukussa4689
@kallukussa4689 Жыл бұрын
👍👍👍👍👍
@Singhpunjab
@Singhpunjab 4 жыл бұрын
Very nice ji,
@jaswinderbhatti10
@jaswinderbhatti10 2 жыл бұрын
The golden Temple never serves meat or egg or fish. There’s a reason for that.
@ssingh8166
@ssingh8166 2 жыл бұрын
the reason is so that people of all diets such as vegetarians and non vegetarians can eat vegetarian Gurdwara food...if Gurdwara serves meat then vegetarians will not feel comfortable eating langar there...
@jaswinderbhatti10
@jaswinderbhatti10 2 жыл бұрын
@@ssingh8166 People come to the gurdwara for the guru. If they trust him if they believe he is something and if they do believe he is a true guru then they would accept whatever he’s offering. And if he served meat then it would make it OK to eat. When he Asked for five human heads you know what happened he could’ve offended so many people. When cows stop producing milk it’s better to kill for their meat then to be left alone some wander around in the streets and some are kept in a cow sanctuary.the true guru Would have recommended To kill the cows after they stop producing meat.don’t know what your opinion is about to Sant Jarnial Singh ji but In one of his video he explains that Sikhs don’t eat meat. If you want I could link that video I’ll have to search it but I’m sure I can find it.
@GaganSingh-jz3ui
@GaganSingh-jz3ui 2 жыл бұрын
are you sure ? jhatanga vi nhi hoya kde uthe ? ragda vi nhi lagya kde darbar sahib ?
@sausunarkiekloharki9293
@sausunarkiekloharki9293 2 жыл бұрын
अब इनको गोल्डन टेंपल में भी मीट शुरू कर देना चाहिए। गुरु साहिबान ने तो मना नहीं किया तो फिर खूब खाओ कौन रोकता है।
@GaganSingh-jz3ui
@GaganSingh-jz3ui 2 жыл бұрын
@@sausunarkiekloharki9293 Ok Gyani Ji
@HarvinderSingh-ke8iz
@HarvinderSingh-ke8iz 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
Почему Катар богатый? #shorts
0:45
Послезавтра
Рет қаралды 2 МЛН
Thank you mommy 😊💝 #shorts
0:24
5-Minute Crafts HOUSE
Рет қаралды 33 МЛН
Sigma girl VS Sigma Error girl 2  #shorts #sigma
0:27
Jin and Hattie
Рет қаралды 124 МЛН
Почему Катар богатый? #shorts
0:45
Послезавтра
Рет қаралды 2 МЛН