ਇੰਦਰਾ ਦੇ 28 ਗੋਲੀਆਂ ਮਾਰਕੇ 84 ਦਾ ਬਦਲਾ ਲੈਣ ਵਾਲੇ ਸਤਵੰਤ ਸਿੰਘ ਦੇ ਪਰਿਵਾਰ ਨਾਲ ਗੱਲਬਾਤ, ਬਰਸੀ 'ਤੇ ਵਿਸ਼ੇਸ਼ !

  Рет қаралды 1,478,245

Daily Post Punjabi

Daily Post Punjabi

3 жыл бұрын

ਇੰਦਰਾ ਦੇ 28 ਗੋਲੀਆਂ ਮਾਰਕੇ 84 ਦਾ ਬਦਲਾ ਲੈਣ ਵਾਲੇ ਸਤਵੰਤ ਸਿੰਘ ਦੇ ਪਰਿਵਾਰ ਨਾਲ ਗੱਲਬਾਤ, ਬਰਸੀ 'ਤੇ ਵਿਸ਼ੇਸ਼ !
#DailyPostPunjabi
For More updates subscribe us by click on above Red Subscribe Button
Daily Post Punjabi:
punjabi.dailypost.in /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Пікірлер: 889
@navukaur1577
@navukaur1577 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,
@kalyaniubal8103
@kalyaniubal8103 Жыл бұрын
ਕੋਟਿ ਕੋਟਿ ਪ੍ਰਣਾਮ ਸ਼ਹੀਦ ਨੂੰ 🙏
@manjeetsingh-wz7ld
@manjeetsingh-wz7ld 2 жыл бұрын
ਮਨਜੀਤ ਸਿੰਘ ਸੰਧੂ ਸਰਦਾਰ ਵਾਹਿਗੁਰੂ ਜੀ ਕਿਸਾਨ ਵਾਹਿਗੁਰੂ ਜੀ
@RajwinderKaur-bq2cb
@RajwinderKaur-bq2cb 2 жыл бұрын
Salute to bhai satwant singh ji
@jashanbhatti7635
@jashanbhatti7635 3 жыл бұрын
Satwant singh jindavad
@ManjitSingh-ho9yw
@ManjitSingh-ho9yw Жыл бұрын
Waheguru waheguru ji pranam cedeno
@ekamjot7677
@ekamjot7677 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@kawalbhullar2345
@kawalbhullar2345 2 жыл бұрын
ਵਾਹਿਗੁਰੂ,ਜੀ,ਕਾ,ਖ਼ਾਲਸਾ, ਵਾਹਿਗੁਰੂ ਜੀ, ਕੀ ਫਤਹਿ
@singhpalvinder6741
@singhpalvinder6741 8 ай бұрын
ਧੰਨ ਗੁਰੂ ਧੰਨ ਗੁਰੂ ਪਿਆਰੇ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@rafimohammad4430
@rafimohammad4430 Ай бұрын
Bhai meria ankha bhar aaea Allah Pak faimly nu tandrusti deve aameen summa aameen Allah hu akbar
@gurtejshing6785
@gurtejshing6785 Жыл бұрын
ਪ੍ਰਣਾਮ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ ਜੀ
@ManjitKaur-qt4me
@ManjitKaur-qt4me Жыл бұрын
ਧੰਨ ਧੰਨ ਮਾਤਾ ਜੀ। ਮਾਤਾ ਗੁਜਰੀ ਜੀ ਦੀ ਧੀ👍🙏।
@jagseernumberdar8827
@jagseernumberdar8827 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਬੇਅੰਤ ਸਿੰਘ ਜੀ ਭਾਈ ਸਤਵੰਤ ਸਿੰਘ ਜੀ ਭਾਈ ਕੇਹਰ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ ਰਹਿੰਦੀ ਦੁਨੀਆਂ ਤੱਕ ਅਮਰ ਰਹੇਗੀ ਇਹ ਕੁਰਬਾਨੀ
@hardeepdhami9426
@hardeepdhami9426 2 жыл бұрын
Dhan aa mata g tusi te dhan c aap g da puter
@tharmindersingh897
@tharmindersingh897 6 ай бұрын
ਧਨ ਸਿੱਖੀ ਧਨ ਗੁਰੂ ਦੇ ਸਿੰਘ ਪ੍ਰਣਾਮ ਮਾਤਾ ਪਿਆਰ ਕੌਰ ਜੀ । ਪ੍ਰਣਾਮ ਭਾਈ ਕੇਹਰ ਸਿੰਘ, ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਜੀ ਨੂੰ।
@amriksingh9589
@amriksingh9589 Жыл бұрын
ਬਾਈ ਸਾਡੇ ਗੁਰੂ ਸਾਹਿਬਾਨਾ ਨੇ ਆਪਣਾ ਪਰਿਵਾਰ ਵਾਰਿਆ ਕੋਈ ਵਿਰਲੇ ਹੀ ਹੁੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਜੋ ਆਪਾ ਵਾਰਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸਾਜੀ ਹੋਈ ਕੋਮ ਲਈ ਪ੍ਰਣਾਮ ਸ਼ਹੀਦਾਂ ਨੂੰ
@GurcharansinghBaring
@GurcharansinghBaring 10 ай бұрын
😊
@HarjitWahlakhalistanjindabadsf
@HarjitWahlakhalistanjindabadsf 5 ай бұрын
Bhae satwant singh ji da patshah ji da babar sher san
@brarsaab5971
@brarsaab5971 2 жыл бұрын
ਵਾਹਿਗੁਰੂ ਜੀ
@JagtarSingh-sp9bi
@JagtarSingh-sp9bi 3 жыл бұрын
Parnaam Shhidhan nu
@amangrewal2235
@amangrewal2235 3 жыл бұрын
Eh hundi ah Interview mein es Reporter Sister da thanks karda ke sister ney bout he calm hoke bina kise disturbance de Bhai sahib nu billkul free shad ta Shaheed Satwant , Beant , Kehar Singh ji di jankari dain lye .........Aman Canada.
@mohansahota4542
@mohansahota4542 3 жыл бұрын
ਬੀਬੀ ਜੀ ਅਜ ਤਕ ਹੀ ਨਹੀਂ ਰਹਿੰਦੀ ਦੁਨੀਆਂ ਤਕ ਇਹਨਾਂ ਤੇ ਹੋਰ ਸਾਰੇ ਸ਼ਹੀਦਾਂ ਨੂੰ ਸਿਖ ਕੌਂਮ ਬੜੇ ਮਾਂਣ ਨਾਲ ਯਾਦ ਰਖੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।
@GurdeepSingh-fc6sl
@GurdeepSingh-fc6sl 2 жыл бұрын
Hu by
@amitbrar2440
@amitbrar2440 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻 ਧੰਨ ਧੰਨ ਅਮਰ ਸ਼ਹੀਦ ਸਿੰਘ ਸਾਹਿਬ ਜੀ 🙏🏻
@jatinderpalkaur2194
@jatinderpalkaur2194 9 ай бұрын
¹
@gurdipsingh8628
@gurdipsingh8628 7 ай бұрын
💥ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ 💥 ਆਪਣੇ ਐਸੇ ਮਹਾਨ ਸਿੱਖਾਂ ਨੂੰ ਸਿੱਖ ਜਗਤ ਉੱਪਰ ਬਣੀਆ ਭੀੜਾਂ ਨੂੰ ਮੁਕਾਉਣ ਲਈ ਬਾਰ ਬਾਰ ਭੇਜਦੇ ਰਿਹੋਂ। ਆਪ ਜੀ ਦੇ ਐਸੇ ਮਹਾਨ ਸ਼ਹੀਦਾਂ ਨੂੰ ਕੋਟਿਨ ਕੋਟਿ ਪ੍ਰਣਾਮ ਜੀ। ✨🌹🌹🌹✨🙏🙏🙏🙏🙏✨🌹🌹🌹✨
@user-bv8lu6gm1m
@user-bv8lu6gm1m 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ।।
@GurmailSingh-qm1db
@GurmailSingh-qm1db 2 жыл бұрын
2222222222222222222222222222222222222222222222222222222222222222222223wewgrrrt=4%rerŕr%%%%%ŕrr%r%rr%r%%r%%ŕ
@kulwinderkaur7136
@kulwinderkaur7136 2 жыл бұрын
ਵਾਹਿਗੁਰੂ ਗੁਰੂ ਜੀ ਖਾਲਸਾ ਵਾਹਿਗੁਰੂ ਗੁਰੂ ਜੀ ਫੀਤਹ
@subashchander1800
@subashchander1800 9 ай бұрын
😢😢😢😢😢😢😢😢😢😢😢😢😢😢😢😢😢😢😢
@harkiretsingh1457
@harkiretsingh1457 8 ай бұрын
🙏🙏🙏🙏🙏🙏🙏🙏🙏
@balvirsingh3888
@balvirsingh3888 9 ай бұрын
ਸਲਾਮ ਕਰਦੇ ਉਸ ਵੀਰ ਸਤਵੰਤ ਸਿੰਘ ਨੂੰ
@rkmann4728
@rkmann4728 3 жыл бұрын
Waheguruji
@harpreetsandhu2500
@harpreetsandhu2500 Жыл бұрын
ਵਾਹਿਗੁਰੂ ਜੀ ❤❤❤
@gursewaksingh4886
@gursewaksingh4886 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏
@gurtejshing6785
@gurtejshing6785 Жыл бұрын
ਧੰਨ ਮਾਤਾ ਪਿਆਰ ਕੌਰ ਜੀ ਆਪ ਜੀ ਦੇ ਚਰਨਾਂ ਤੇ ਮੱਥਾ ਟੇਕਦੇ ਹਾਂ ਜੀ
@Jiuanpalsingh
@Jiuanpalsingh 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🌹🌹
@manjitchadha3471
@manjitchadha3471 Жыл бұрын
Really waheguru waheguru Ji 🙏eh sab asi pehli vari sunya
@AmarjeetSingh-fn9ep
@AmarjeetSingh-fn9ep Жыл бұрын
ਪ੍ਰਨਾਮ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🙏
@SukhdevSingh-xq4ko
@SukhdevSingh-xq4ko 2 жыл бұрын
Satwant Singh de mata ji nu sada sarain wallon satkar sahit parnsm.
@satvirsingh6305
@satvirsingh6305 2 жыл бұрын
U zpp
@ArshdeepSingh-oh4qk
@ArshdeepSingh-oh4qk 8 ай бұрын
ਧੰਨ ਧੰਨ ਭਾਈ ਬੇਅੰਤ ਸਿੰਘ ਧੰਨ ਧੰਨ ਭਾਈ ਸਤਵੰਤ ਸਿੰਘ ਧੰਨ ਧੰਨ ਭਾਈ ਕੇਹਰ ਸਿੰਘ ਜੀ ਬੋਲ਼ੇ ਸੋ ਨਿਹਾਲ ਸਤਿ ਸ਼੍ਰੀ ਅਕਾਲ
@NirmalSingh-rj8zd
@NirmalSingh-rj8zd 2 жыл бұрын
ਸਾਨੂੰ ਮਾਣ ਹੈ ਇਹਨਾਂ ਯੋਧਿਆਂ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ
@harinderkaur7366
@harinderkaur7366 2 жыл бұрын
L7
@harinderkaur7366
@harinderkaur7366 2 жыл бұрын
>
@harinderkaur7366
@harinderkaur7366 2 жыл бұрын
L
@dr.paramjitsinghsumra179
@dr.paramjitsinghsumra179 5 ай бұрын
ਸਮੁੱਚੀ ਸਿੱਖ ਕੌਮ ਨੂੰ ਪਿਆਰ ਸਤਿਕਾਰ ਸਹਿਤ ਗੱਜ-ਬੱਜ ਕੇ ਬੁਲਾਈ ਗਈ ਦਸਮੇਸ਼ ਪਿਤਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਖਸ਼ਿਸ਼ ਪ੍ਰਾਪਤ ਗੁਰੂ ਫ਼ਤਿਹੇ 🙏 ਪ੍ਰਵਾਨ ਕਰਿਓ, ਗੱਜ-ਬੱਜ ਕੇ ਬੋਲੋ, 🙏ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਫ਼ਤਿਹੇ॥ ਕੌਮ ਦੀ ਅਣਖ ਸਿੱਖ ਨੂੰ ਆਪਣੇ-ਆਪ ਅੰਦਰ ਤੋਂ ਵੰਗਾਰਨ ਲੱਗ ਜਾਂਦੀ ਹੈ। ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਸਮੇਂ ਤਿੰਨ ਦਰਜਨ ਤੋਂ ਵੱਧ ਸਿੱਖ ਕੌਮ ਦੇ ਧਾਰਮਿਕ ਸਥਾਨਾਂ ਉਪਰ ਭਾਰਤ ਸਰਕਾਰ ਦੀ ਫੌਜ ਨੇ ਹਮਲਾਵਰ ਬਣਕੇ ਹਮਲਾ ਕੀਤਾ ਸੀ ਤਾਂ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਨੇ ਹਮਲਾਵਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ। ਭਾਰਤੀ ਫੌਜ ਦਾ ਹਮਲਾਵਰ ਮੁੱਖੀ ਵੈਦਿਆ ਨੂੰ ਭਾਈ ਸੁਖਦੇਵ ਸਿੰਘ ਸੁੱਖਾ ਤੇ ਭਾਈ ਹਰਜਿੰਦਰ ਸਿੰਘ ਜਿੰਦਾ ਨੇ ਮੌਤ ਦੇ ਘਾਟ ਉਤਾਰ ਦਿੱਤਾ। ਬੇਸ਼ੱਕ ਅੱਜ ਦੀ ਫਿਰਕਾਪ੍ਰਸਤ ਸਰਕਾਰ ਦੇ ਅਧੀਨ ਸਿੱਖ ਕੌਮ ਦੇ ਅਨੇਕਾਂ ਗੁਰਦੁਆਰਿਆਂ ਨੂੰ ਢਹਿ ਢੇਰੀ ਕਰਨ ਉਪਰੰਤ ਹਿੰਦੂ ਮੰਦਰ ਬਣਾ ਲਏ ਹਨ। ਹਰਦੁਆਰ ਵਿੱਚ ਗੰਗਾ ਦੇ ਕਿਨਾਰੇ ਬਣੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਢਹਿ ਢੇਰੀ ਕਰ ਦਿੱਤਾ ਅਤੇ ਉਸ ਸਥਾਨ ਤੇ ਮੰਦਰ ਉਸਾਰ ਲਿਆ ਗਿਆ ਸਿੱਖ ਕੌਮ ਵੱਲੋਂ ਮੰਗ ਕਰਨ ਤੇ ਸਿੱਖਾਂ ਨੂੰ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਨਵੇਂ ਥਾਂ ਉਸਾਰਨ ਲਈ ਪ੍ਰੇਰਿਤ ਕਰਨ ਤੋਂ ਜ਼ੋਰ ਲਾਇਆ ਹੋਇਆ 😢 ਵੈਲੇਨਟਾਈਨ ਡੇ ਦਾ ਸਿੱਖ ਕੌਮ ਨਾਲ ਕੋਈ ਸਬੰਧ ਨਹੀਂ ਹੈ, ਸਿੱਖ ਭੇਖ ਵਿੱਚ ਵੈਲੇਨਟਾਈਨ ਡੇ ਮਨਾਉਣ ਵਾਲੇ ਸਿੱਖ ਕੌਮ ਦਾ ਜਲੂਸ ਕੱਢਣ ਤੋਂ ਬਾਜ ਆਉਣ। ਇਤਿਹਾਸਕ ਗੁਰਦੁਆਰਿਆਂ ਦੀ ਅਜ਼ਾਦੀ ਦੀ ਲੜਾਈ ਸਮੇਂ ਸਿੱਖ ਕੌਮ ਦੇ ਅਖੌਤੀ ਆਗੂਆਂ ਵਿੱਚ ਸੁੰਦਰ ਸਿੰਘ ਮਜੀਠੀਆ ਵਰਗੇ ਜੋ ਬ੍ਰਤਾਨੀਆਂ ਸਰਕਾਰ ਦੇ ਝੋਲੀ ਚੁੱਕ ਸਨ ਸ਼ਾਮਲ ਸੀ ਉਹਨਾਂ ਵੱਲੋਂ ਪਹਿਲ ਕਰਕੇ ਬਰਤਾਨੀਆ ਸਰਕਾਰ ਵੱਲੋਂ ਗੁਰਦੁਆਰਾ ਪ੍ਰਬੰਧ ਲਈ ਤਿਆਰ ਕੀਤੇ ਗਏ ਖਰੜੇ ਨੂੰ ਪ੍ਰਵਾਨ ਕਰਨ ਤੋਂ ਬਾਅਦ ਜੇਲ੍ਹਾਂ ਅੰਦਰ ਬੰਦ ਸਿੱਖਾਂ ਨੂੰ ਰਿਹਾਅ ਹੋਣ ਲਈ ਬਰਤਾਨੀਆ ਸਰਕਾਰ ਦੇ ਖਰੜੇ ਨੂੰ ਪ੍ਰਵਾਨ ਕਰਨ ਦੀ ਸ਼ਰਤ ਰੱਖ ਲਈ ਇਸ ਤਰਾਂ ਇਹ ਗੁਰਦੁਆਰਾ ਐਕਟ ਹੋਂਦ ਵਿੱਚ ਆਇਆ ਸੀ। ਸਿੱਖ ਕੌਮ ਨੂੰ 1947 ਤੋਂ ਬਾਅਦ ਇਸ ਗੁਲਾਮੀ ਦਾ ਜੂਲ੍ਹਾ ਪਾਉਣ ਵਾਲੇ ਖਰੜੇ ਨੂੰ "ਸਿੱਖ ਪੰਥ ਸਰਬੱਤ ਖ਼ਾਲਸਾ" ਦੇ ਇਕੱਠ ਵਿੱਚ ਰੱਦ ਕਰ ਦਿੰਦਾ ਪਰ ਅਫਸੋਸ ਸਿੱਖ ਆਗੂਆਂ ਵੱਲੋਂ ਅਜਿਹਾ ਹੋਇਆ ਨਹੀਂ। ਹੁਣ ਵੀ ਸਿੱਖ ਕੌਮ ਕੋਲ ਸੁਨਹਿਰੀ ਮੌਕਾ ਹੈ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੇਤ ਹੋਰ ਗੁਰਦੁਆਰਾ ਕਮੇਟੀਆਂ, ਸਿੱਖ ਭੇਖ ਦੀਆਂ ਸੰਪਰਦਾਵਾਂ, ਸੋਸਾਇਟੀਆਂ ਅਤੇ ਬੋਰਡ, ਤੁਰੰਤ "ਸਰਬੱਤ ਖ਼ਾਲਸਾ" ਦਾ ਇਕੱਠ ਬੁਲਾਕੇ ਭੰਗ ਕਰ ਦੇਣ ਅਤੇ ਗੁਰਦੁਆਰਿਆਂ ਦੇ ਪ੍ਰਬੰਧ ਲਈ, ਸਿੱਖੀ ਸਰੂਪ ਵਾਲੇ ਪੰਚ (5) ਪ੍ਰਧਾਨੀ ਨਿਯਮਤ ਤੌਰ ਤੇ ਨਿਯੁਕਤ ਕਰਨ। ਹਰ ਸਾਲ ਵੈਸਾਖੀ ਤੇ ਇਹ ਢੰਗ ਤਹਿਤ ਨਵੇਂ ਜਾਂ ਪੁਰਾਣੇ ਆਗੂ ਅਗਵਾਈ ਕਰਨ। ਕੋਈ ਵੀ ਸਿੱਖ ਰਹਿਤ ਧਾਰੀ, ਭਾਈ (ਮਰਦ) ਸਿੰਘ ਅਤੇ ਬੀਬੀ (ਔਰਤ) ਕੌਰ ਦੇ ਨਾਮ ਬਿਨੁ ਪ੍ਰਵਾਨ ਨਹੀਂ ਹੋਣਾ ਚਾਹੀਦਾ। ਬਹੁਤ ਸਾਰੇ ਯੂਟਿਊਬ ਚੈਨਲ ਗੁਰਬਾਣੀ, ਪਾਠ, ਜਪੁ ਜੀ ਸਾਹਿਬ, ਸੁਖਮਨੀ ਸਾਹਿਬ, ਰਹਿਰਾਸ ਸਾਹਿਬ, ਆਸਾ ਦੀ ਵਾਰ, ਸਬਦੁ ਕੀਰਤਨ ਦਾ ਪ੍ਰਸ਼ਾਰਣ ਕਰਦੇ ਹਨ ਜਿਨ੍ਹਾਂ ਵਿੱਚ ਬਹੁਤ ਬੇਹੂਦਾ ਕਿਸਮ ਦੀਆਂ ਮਸ਼ਹੂਰੀਆਂ ਵਿਖਾਈਆਂ ਜਾਂਦੀਆਂ ਹਨ। ਇਸ ਤਰਾਂ ਦੀਆਂ ਮਸ਼ਹੂਰੀਆਂ ਤੇ ਆਮ ਲੋਕਾਂ ਵੱਲੋਂ ਯੂਟਿਊਬ ਆਦਾਰਾ ਤੋਂ ਤੁਰੰਤ ਸਖ਼ਤ ਕਾਰਵਾਈ ਕਰਕੇ, ਰੋਕਣ ਦੀ ਮੰਗ ਕੀਤੀ ਜਾਂਦੀ ਹੈ। ਸ਼੍ਰੋਮਣੀ ਕਮੇਟੀ ਭਾਰਤ ਸਰਕਾਰ ਦੀ ਅਗਵਾਈ ਹੇਠ ਸਿੱਖ ਕੌਮ ਦੇ ਧਾਰਮਿਕ ਮਸਲਿਆਂ ਦੇ ਪ੍ਰਬੰਧ ਲਈ ਬਣਾਈ ਗਈ ਹੈ ਜੋ ਆਪਣੀ ਨੈਤਿਕ ਜਿਮੇਵਾਰੀ ਸਮਝਦੇ ਹੋਏ ਯੂਟਿਊਬ ਚੈਨਲ ਤੋਂ ਇਸ ਤਰ੍ਹਾਂ ਦੀਆਂ ਬੇਹੂਦਾ ਮਸ਼ਹੂਰੀਆਂ, ਪਾਠ, ਕਥਾ,ਕੀਰਤਨ ਦੇ ਵਿੱਚ ਵਿਚਕਾਰ ਦੌਰਾਨ ਪ੍ਰਸ਼ਾਰਣ ਕਰਨ ਤੇ ਬੰਦ ਕਰਨ ਦੀ ਮੰਗ ਕਰੇ।* *ਅਯੁਧਿਆ ਵਿੱਚ 22 ਜਨਵਰੀ 2024 ਨੁੰ ਖੇਡੀ ਗਈ ਖੇਡ ਅਜ਼ਾਦ ਕੌਮ ਦੇ ਜਸ਼ਨ ਹਨ, ਗੁਲਾਮ ਕੌਮਾਂ ਨੁੰ ਅੱਜ ਦੇ ਦਿਨ ਤੋਂ ਸਿੱਖਣਾ ਚਾਹੀਦਾ ਹੈ। ਗੁਲਾਮੀ ਕਿਸੇ ਵੀ ਕੌਮ ਜਾਂ ਮਨੁੱਖ ਲਈ ਸੱਭ ਤੋਂ ਭਿਆਨਕ ਦੌਰ ਹੁੰਦਾ ਹੈ। ਗੁਲਾਮੀ ਦੇ ਸਮੇਂ ਕੌਮ ਜਾਂ ਮਨੁੱਖ ਇੱਕ ਤਰਾਂ ਨਾਲ ਬੇਵੱਸ ਤੇ ਲਚਾਰ ਹੁੰਦਾ ਹੈ। ਭਾਰਤ ਵਿੱਚ ਜਦੋਂ ਹਿੰਦੂ ਗੁਲਾਮ ਸੀ ਉਸ ਸਮੇਂ ਮੁਸਲਮਾਨ ਮੰਦਰ ਢਾਹ ਕੇ ਮਸਜਿਦਾਂ ਬਣਾ ਰਹੇ ਸਨ ਅਤੇ ਹਿੰਦੂ ਦੂਰ ਖੜਾ ਬੇਵੱਸ ਅਤੇ ਲਚਾਰਾਂ ਵਾਙੂੰ ਵੇਖ ਰਿਹਾ ਸੀ ਅੱਜ ਮੁਸਲਮਾਨ ਗ਼ੁਲਾਮ ਹੈ ਅਤੇ ਹਿੰਦੂ ਮਸਜਿੱਦ ਢਾਹ ਕੇ ਮੰਦਰ ਬਣਾ ਰਿਹਾ ਹੈ ਅਤੇ ਮੁਸਲਮਾਨ ਬੇਵੱਸ ਅਤੇ ਲਚਾਰ ਬਣਕੇ ਦੂਰ ਖੜਾ ਮੰਦਰ ਬਣਦਾ ਵੇਖ ਰਿਹਾ ਹੈ। ਮੈਂ ਮੁਸਲਮਾਨ ਵੀਰਾਂ ਅਤੇ ਹਿੰਦੂ ਵੀਰਾਂ ਨੁੰ ਕਹਿਣਾ ਚਾਹੁੰਦਾ ਹਾਂ ਕਿ ਜਦੋਂ ਸਿੱਖ ਅਜ਼ਾਦ ਸੀ ਸਿੱਖਾਂ ਦੇ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਨੇ ਦਿੱਲ ਖੋਲ ਕੇ ਗੁਰਦੁਆਰੇ ਸਾਹਿਬ ਬਣਾਏ ਅਤੇ ਸੋਨਾ ਨਾਲ ਮੜੇ ਸਨ ਪਰ ਸਾਡੇ ਬਾਦਸ਼ਾਹ ਨੇ ਮੰਦਰ ਅਤੇ ਮਸਜਿੱਦਾਂ ਵੀ ਬਣਾਈਆ ਸਨ ਅਤੇ ਦਿੱਲ ਖੋਲ ਕੇ ਸੋਨਾ ਵੀ ਦਾਨ ਦਿੱਤਾ ਸੀ। ਅੱਜ ਅਸੀਂ ਗੁਲਾਮ ਹਾਂ ਇਸੇ ਕਰਕੇ ਗਿਆਨ ਗੋਦੜੀ ਹਰਿਦੁਆਰ, ਗੁਰਦੁਆਰਾ ਮੰਗੂਮੱਠ, ਗੁਰਦੁਆਰਾ ਗਵਾਲੀਅਰ ਸਾਹਿਬ, ਗੁਰਦੁਆਰਾ ਮਟਨ ਸਾਹਿਬ ਕਸ਼ਮੀਰ, ਗੁਰਦੁਆਰਾ ਡਾਂਗਮਾਰ ਸਿੱਕਮ ਅਤੇ ਹੋਰ ਦਰਜਨਾਂ ਗੁਰਦੁਆਰਾ ਸਾਹਿਬ ਉਤੇ ਕਬਜ਼ਾ ਹੁੰਦਾ ਅਤੇ ਢਹਿੰਦੇ ਵੇਖ ਰਹੇ ਹਾਂ ਪਰ ਅਸੀਂ ਬੇਵੱਸ ਸਮਝਦੇ ਹੋਏ ਅੱਜ ਕੁੱਝ ਵੀ ਨਹੀ ਕਰ ਸਕਦੇ ਕਿਉਂਕਿ ਅਸੀ ਗੁਲਾਮ ਹਾਂ, ਗੁਲਾਮ ਕੌਮਾਂ ਕੁੱਝ ਨਹੀਂ ਕਰ ਸਕਦੀਆਂ। ਮੋਦੀ ਸਰਕਾਰ ਘੱਟ ਗਿਣਤੀ ਕੌਮਾਂ ਵਿਰੁੱਧ ਘਟੀਆ ਕਿਸਮ ਦੀਆਂ ਕਰਤੂਤਾਂ ਕਰਨ ਅਤੇ ਭਗਵੰਤ ਮਾਨ ਸਰਕਾਰ ਆਪਣੇ-ਆਪ ਆਪਣੀਆਂ ਬੇੜੀਆਂ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਤੇ ਭਾਈ ਭਾਨਾ ਸਿੱਧੂ ਵਰਗੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਨਾਲ ਮਘੋਰੇ ਕੱਢ ਲਏ ਜੋ ਹੁਣ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਡੁੱਬ ਜਾਏਗੀ।
@bindadeol7515
@bindadeol7515 3 жыл бұрын
satnam. waheguru. ji
@GURPALSINGH-wl1nj
@GURPALSINGH-wl1nj 3 жыл бұрын
Q"
@user-fh5tr3mq3p
@user-fh5tr3mq3p 3 жыл бұрын
ਧਰਮ ਦੇ ਖਾਤਰ ਸਹੀਦੀ ਯੋਧਿਆ ਨੂੰ ਸਲੂਟ ਆ
@mohinderpaul9000
@mohinderpaul9000 Жыл бұрын
😮😮😮xz
@MayaSharma-ii2oe
@MayaSharma-ii2oe 3 ай бұрын
😂 by By by Dr ​@@mohinderpaul9000
@HarjitSingh-gx2pr
@HarjitSingh-gx2pr 2 ай бұрын
ਅਗਲੇ ਦਿਨ ਕੀ ਨਤੀਜਾ ਨਿਕਲਿਆ
@deepurai2899
@deepurai2899 Жыл бұрын
Dhan bande Jo satwant Singh Ji de Darshan itne hue han
@vivocom9906
@vivocom9906 Жыл бұрын
ਮੈ ਇਹ ਹਕੀਕਤ ਸਾਰੀ ਸੁਣੀ ਤੇ ਸਾਰੀ ਸਾਖੀ ਵਿੱਚ ਦੱਸ ਤੋ ਪੰਦਰਾ ਵਾਰ ਰੋਇਆ
@Kulwinderkaur-zk2nm
@Kulwinderkaur-zk2nm Ай бұрын
Me v Jad v suni 😢😢😢😢
@jasbeerkaur4377
@jasbeerkaur4377 21 күн бұрын
L
@charanjitgill215
@charanjitgill215 2 жыл бұрын
ਧੰਨ ਹਨ ਗੁਰੂ ਦੇ ਸਿੰਘ।
@KulwinderSingh-bk1my
@KulwinderSingh-bk1my 3 жыл бұрын
ਵਹਿਗੂਰ ਧੰਨ ਸਾਹਿਬ ਸ਼੍ਰੀ ਗੁਰੂ ਰਾਮ ਦਾਸ ਜੀ
@AvtarSingh-rg9hy
@AvtarSingh-rg9hy 11 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🙏❤️👌💕.
@tezza2237
@tezza2237 Жыл бұрын
parnam shaheeda nu
@KuldeepSingh-xq3bd
@KuldeepSingh-xq3bd 3 жыл бұрын
Mahan Saheed bhai Satwant Singh ji Beant Singh ji, Kehar Singh ji
@AgamjotSingh-ly9ij
@AgamjotSingh-ly9ij 5 ай бұрын
Waheguru ਸਭ ਦੇ ਅੰਗ ਸੰਗ ਸਹਾਈ ਹੁੰਦੇ ਨੇ
@kuldeepkaurkuldeep124
@kuldeepkaurkuldeep124 3 жыл бұрын
Waheguru g
@atarsingh9960
@atarsingh9960 3 жыл бұрын
ਪ੍ਰਨਾਮ ਸ਼ਹੀਦਾਂ ਨੂੰ 🌷🌷🙏🏽🙏🏽🌷🌷
@ballo4212
@ballo4212 2 жыл бұрын
ਰਸਤੇ ਪਹਾੜ ਦੇ ਪਿਆਰੇ ਸਿੰਘੋ‌ ਤਸੱਦਦ ਝੱਲੇ ਵਿਚਾਰਾ ਸਤਵੰਤ ਸਿੰਘ ਪਿਤਾ ਇਕੱਲਾ ਪੁੱਤ ਦੁੱਖ ਬੁਰਾ ਕਮੈਟ ਦੇ ਸਕਦੇ ਲੋਕਾ ਨੇ ਮੁਸੀਬਤ ਟਾਇਮ ਫੁੜਕਦਾ ਨੀ
@jaswinderjogasingh9771
@jaswinderjogasingh9771 3 жыл бұрын
Whaeguru g ka khalsa whaeguru g ki faith
@paramjeetsingh6327
@paramjeetsingh6327 Жыл бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ
@sharansaini440
@sharansaini440 3 жыл бұрын
Bahut vadhia galla dasian tuci sardar ji waheguru tuhanu lmbi umer bakhshe
@tarsemsingh9370
@tarsemsingh9370 Жыл бұрын
Dhan Bhai SATWANT SINGH JI SHAID.
@paramjeetsingh6327
@paramjeetsingh6327 Жыл бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ
@harjinderkaur-qw4zp
@harjinderkaur-qw4zp Ай бұрын
Sachi rona bhut aya Par es pariwar de charna ch sir aa mera Waheguru
@karanbirgill6488
@karanbirgill6488 9 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@dhillondakaka4801
@dhillondakaka4801 2 жыл бұрын
Sormee punjab de Parnam shahida nu 🙏
@vlogswithali9338
@vlogswithali9338 2 жыл бұрын
You are greatest. Lots of love form Ali
@ShriMuktsarsahibSingh
@ShriMuktsarsahibSingh Ай бұрын
ਵਾਹਿਗੁਰੂ ji 🌹🙏🏻
@rajinderpal8667
@rajinderpal8667 9 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@LakhvirSingh-nt1xv
@LakhvirSingh-nt1xv Жыл бұрын
ਇਸ ਜਨਨੀ ਨੂੰ ਪ੍ਰਣਾਮ ਸਤਵੰਤ ਸਿੰਘ ਬੇਅੰਤ ਸਿੰਘ ਅਮਰ ਸ਼ਹੀਦ ਰਹਿਣਗੇ
@DavinderSingh-qt9bh
@DavinderSingh-qt9bh Жыл бұрын
Dhan dhan guru ji da bag dy
@annureetgill5948
@annureetgill5948 2 жыл бұрын
WAHEGURU WAHEGURU WAHEGURU JI
@jagan1458
@jagan1458 2 жыл бұрын
Maharaj kirpa rakhn hameshaa
@amritdhiman704
@amritdhiman704 Жыл бұрын
Waheguru mehr kre
@daljitam
@daljitam Жыл бұрын
ਅਫਸੋਸ ਇਨਹਸਨ ਨੇ ਇੰਦਰਾ ਦੇ ਨਾਲ ਕਈ ਹੋਰ ਸਿੱਖ ਦਿੱਲੀ ਵਿਚ ਸ਼ਹੀਦ ਕਰਵਾ ਦਿੱਤੇ !
@paramjeet6284
@paramjeet6284 2 жыл бұрын
Waheguru Waheguru g
@gagansingh2471
@gagansingh2471 3 жыл бұрын
Kom de sheer 🙏🙏🙏🙏🙏
@parasdhillon1642
@parasdhillon1642 Жыл бұрын
ਸਾਡੇ ਅੰਦਰ ਬੈਠਾ ਰੱਬ ਹੀ ਜੱਜਬਾਹ ਪੈਦਾ ਕਰਦਾ ਪ੍ਰਣਾਮ ਸ਼ਹੀਦਾ ਨੂੰ
@singhbaljit3755
@singhbaljit3755 Жыл бұрын
Great personality serdar Sahib jindabad S satwant Singh Ji Khalsa jindabad Buber Sher beunt Singh Ji Khalsa jindabad Buber Sher jindabad
@kirtikhalsachannel8516
@kirtikhalsachannel8516 2 жыл бұрын
ਬਹੁਤ ਵਧੀਆ ਵਿਚਾਰ ਧੰਨਵਾਦ ਜੀ 🙏🙏🙏🙏
@jasvirkaur3219
@jasvirkaur3219 7 ай бұрын
Waheguru ji Dhan waheguru ji
@narinderjitsinghsandhu8378
@narinderjitsinghsandhu8378 Жыл бұрын
ਵਹਿਗੁਰੂ ਜੀ
@ParamjeetKaur-hj4hb
@ParamjeetKaur-hj4hb 2 жыл бұрын
Dhan Guru Gobind Singh g 🙏🙏
@kaurasingh7750
@kaurasingh7750 8 ай бұрын
ਸਤਵੰਤ ਸਿੰਘ ਬੇਅੰਤ ਸਿੰਘ ਤੇ ਕੇਹਰ ਸਿੰਘ l ਸਿੰਘ ਸੂਰਮਿਆਂ ਤੇ ਯੋਧਿਆਂ ਨੂੰ ਮੇਰੇ ਤਰਫ਼ੋਂ ਸਲੂਟ ਹੈ ll
@user-gw5je6qo3u
@user-gw5je6qo3u 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@SukhrajKaur-pq5zb
@SukhrajKaur-pq5zb Жыл бұрын
ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮਹਾਨ ਸਹੀਦ ਭਾੲੀ ਸਤਵੰਤ ਸਿੰਘ ਭਾੲੀ ਬੇਅੰਤ ਸਿੰਘ ਭਾੲੀ ਕੇਹਰ ਸਿੰਘ ਨੂੰ ਕੌਟਿ ਕੌਟਿ ਪਰਨਾਮ ਸਹੀਦਾਂ ਨੂੰ
@GurwinderSingh-lj7nl
@GurwinderSingh-lj7nl Жыл бұрын
A
@jyotuchoudharybeimaan7483
@jyotuchoudharybeimaan7483 Жыл бұрын
@@GurwinderSingh-lj7nl wweeweeeeee eee3e
@RupinderJohalRupinderJohal
@RupinderJohalRupinderJohal Жыл бұрын
@@GurwinderSingh-lj7nl too 8i
@brarbrar5464
@brarbrar5464 Жыл бұрын
Waheguru ji chadde kla ch rkhan sare family no
@gurdevsingh9415
@gurdevsingh9415 Жыл бұрын
Waheguru ji waheguru ji
@PargatSingh-gi9of
@PargatSingh-gi9of Ай бұрын
ਸਤਿ ਸ੍ਰੀ ਅਕਾਲ ਪੰਜਾਬੀਉ ਪੰਜਾਬ ਤੇ ਖਾਲਸ਼ਾ ਕੌਂਮ ਦੇ ਸੂਰਮਿਆਂ ਤੇ ਖਾਲਸਾ ਪੰਥ ਤੇ ਪੰਜਾਬ ਤੇ ਪੰਜਾਬੀਆ ਨੂੰ ਖਾਲਸਾ ਸਰਦਾਰ ਸਤਵੰਤ ਸਿੰਘ ਤੇ ਖਾਲਸਾ ਸਰਦਾਰ ਕੇਹਿਰ ਸਿੰਘ ਤੇ ਖਾਲਸਾ ਸਰਦਾਰ ਬੇਅੰਤ ਸਿੰਘ ਤੇ ਫੱਕਰ ਮਹਿਸੁਸੂ ਕਰਦਾ ਹੈ ਜਿੰਨ੍ਹਾ ਦੀਆ ਕੁਰਬਾਨੀਆ ਕਰਕੇ ਸਾਡੇ ਸਿਰਾ ਤੇ ਦਸਤਾਰਾ ਸ਼ੱਜੀਆ ਨੇ ਇਹੋ ਜਿਹੇ ਸੂਰਮੇ ਮਾਵਾ ਜਮਦੀਐ ਰਹਿਣ ਤਾ ਜੌ ਬੇਅੰਤੇ ਬੁੱਚੜ ਵਰਗੇ ਤੋ ਇੰਦਰਾਂ ਵਰਗੇ ਕੋਮ ਦੇ ਦੁਸਮਣਾ ਦਾਂ ਸੋਧਾ ਲਾਉਦੇ ਰਹਿਣ ਤਾਂ ਜੋ ਪੰਜਾਬ ਤੇਂ ਸਾਡੀ ਗੁਰੂਆ ਦੀ ਬੁਖ਼ਸ਼ੀ ਹੋਈ ਸਿੱਖੀ ਤੈ ਉਂਗਲ ਕਰਨਾ ਤੋ ਪਹਿਲਾ ਸੌਂ ਵਾਰ ਸੋਚੇ (ਪੰਜਾਬ) ਤੇ ਪੰਜਾਬੀਆ ਨੂੰ ( ਮਾਣ ) ਐ ਸਾਡੇ ਕੋਮ ਦੇ ਹੀਰਿਆ ਤੇ (ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ) ( ਸ੍ਰੀ ਵਾਹਿਗੁਰੂ ਜੀ ਕੀ ਫਤਿਹ ) ਜੇਕਰ ਸਾਡੇ ਕੌਮ ਦੇ ਹੀਰੇ ਸਾਡੇ ਵਿੱਚ ਹੁੰਦੇ ਤਾ ਕੋਈ ਵੀ ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇ ਅਬਾਦੀ ਕਰਕੇ ਦੇਖਦੇ ਜੇ ਉਸੇ ਟਾਇਮ ਸੋਧਾ ਨਾ ਲਾਇਆ ਹੁੰਦਾ ਤੇ ਬੇਅਬਦੀ ਕਰਨ ਬਾਲੀਐ ਦੀਆ ਰੂਹਾ ਨਾ ਕੰਬ ਜਾਦੀਆ ਰੱਬਾ ਸਾਡੇ ਇਹ ਕੌਮ ਦੇ ਹੀਰੇ ਸਾਡੀ ਸਿੱਖ ਕੌਮ ਨੂੰ ਵਾਪਿਸ ਕਰਦੇ ਤਾ ਜੋ ਬੇਅਬਦੀ ਵਾਲੀਆ ਦਾ ਸੋਧਾ ਲੱਗ ਸਕੇ ( ਵਾਹਿਗੁਰੂ ਜੀ ਕਾ ਖਾਲਸਾ ) ( ਸ੍ਰੀ ਵਾਹਿਗੁਰੂ ਜੀ ਕੀ ਫਤਿਹ )
@Kaursidhu7
@Kaursidhu7 Жыл бұрын
Parnaam Shaheedan nu 🙏🙏🙏🙏🙏🙏🙏🙏🙏🙏🙏🙏
@narinderkang6480
@narinderkang6480 Жыл бұрын
Beant Singh veer and Satwant Singh veer mahan soormy
@HunterGaming-zy6yu
@HunterGaming-zy6yu Жыл бұрын
Dhan una di family dhan c oh 👏👏👏😭😭
@komalpreet2183
@komalpreet2183 7 ай бұрын
ਧੰਨ ਮੇਰੀ ਮਾਤਾ ਜੀ ਤੁਸੀਂ ਤੁਹਾਨੂੰ ਕੋਟੀ ਕੋਟੀ ਪ੍ਰਣਾਮ
@daljeetpaneswar5670
@daljeetpaneswar5670 6 ай бұрын
In saaniat da khoon karna sade guruaan just de v khilaaf hai kisi ne bhindraan wake baba ji da karan daikhe pade sne Tv News paper or baahle countries the T v vuch kayionk udii n India vich TV nahi hude c jus ne v unaa the character bare daikheyaa te padeyaa bus sharam aadi c oh c baba ji bahoot he changi trah Explainatiin di tu gaee c Harmander saahb de be adbi kis de kaar hie te jayoon hiee c oh purani history jad ke oadoo chaloo jo hi gaya jis de ji ni umar likhi hai jidaa v likhi hai oh tan likhi hiee hundi hai bhare sahab ji bhindra wale de character baare likaan nu kini information mili hai una de maran to baad baki ji ho gaya wahe guru ji n manjoor c Golden Temple nu ganda kis ne kita sab kuj purana padoo
@daljeetpaneswar5670
@daljeetpaneswar5670 6 ай бұрын
Waahe guru ji sab da insaaf karna
@AvneetSingh-eu1vh
@AvneetSingh-eu1vh 5 ай бұрын
655r​@@daljeetpaneswar5670
@amritkaur3482
@amritkaur3482 5 ай бұрын
ਟੀ ਵੀ ਚੈਨਲਾਂ ਨੂੰ ਲੈ ਵ 47:29 ਹੈ 😂ਕਿ ​@@daljeetpaneswar5670
@kamaljitkaur5771
@kamaljitkaur5771 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤੇਹ
@HARCHRANSINGH501
@HARCHRANSINGH501 2 жыл бұрын
Satnaam waheguru
@k.sdhamik.sdhami8275
@k.sdhamik.sdhami8275 Жыл бұрын
WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI
@karamsingh5032
@karamsingh5032 8 ай бұрын
ਸਹੀ ਕੀਤਾ ਜੀ
@razimustafa8456
@razimustafa8456 2 жыл бұрын
Babhai ba 👏👏
@blackdog8615
@blackdog8615 3 жыл бұрын
Good ji
@KulwinderSingh-tr4sb
@KulwinderSingh-tr4sb 5 ай бұрын
Waheguru g ese Shaheedaan de pairaan ch jgaa de sanu 😢
@HarbansSingh-bf9wk
@HarbansSingh-bf9wk 2 жыл бұрын
Siraaaààaàaaaaàaaaa waheguru 2 mehar kare ga
@BhupinderSingh-yx8oq
@BhupinderSingh-yx8oq 2 жыл бұрын
WAHEGURU Ji
@Joga_singhpannu
@Joga_singhpannu 5 ай бұрын
Bhut vadyia interview
@KuldeepKaur-mu9zf
@KuldeepKaur-mu9zf Жыл бұрын
Yodhe sikh kom dai Waheguru ji
@anmoldeepkaur7629
@anmoldeepkaur7629 Жыл бұрын
Dhan sikhi we feel proud bssji
@dhoulakhera935
@dhoulakhera935 2 жыл бұрын
ਹੁਣ ਪੰਜਾਬੀ ਦੇ ਲੋਕਾਂ ਨੂੰ ਕੋਈ ਸਕਿਯੋਰਟੀ ਚ ਨਹੀਂ ਲਾਉਂਦਾ ਹੁਣ ।।indira ਨੂੰ ਪੰਜਾਬੀ ਸਿੱਖ ਧਰਮ ਤੇ ਕੌਮ ਤੇ ਇਨ੍ਹਾਂ ਵਿਸ਼ਵਾਸ ਸੀ ਕਿ ਉਸ ਨੇ ਲੋਕਾਂ ਦੇ ਕਹਿਣ ਮੁਤਾਬਕ ਸਿੱਖਾਂ ਨੂੰ security ਚੋ ਨਹੀਂ ਹਟਾਇਆ
@gurdeepraipuria9349
@gurdeepraipuria9349 2 ай бұрын
J biswas c tn hi tn hamla kita c saade Darbar Sahib te akal takhat sahib te
@SereneSkateboarding-hd1qo
@SereneSkateboarding-hd1qo 4 ай бұрын
Waheguru ji ka khalsa Waheguru ji ki Fateh 🙏🙏
@buttacful
@buttacful Жыл бұрын
parnaam sheeda nu waheguru waheguru waheguru wahguru waheguru
@Diljeetsingh0013
@Diljeetsingh0013 Жыл бұрын
Waheguru ji 🙏
@jeethanjra4011
@jeethanjra4011 Жыл бұрын
Kom de hirre yad krde ha yad krde rahe gi duniya WMK🙏
@GurmeetKaur-gj5zi
@GurmeetKaur-gj5zi 5 ай бұрын
Wehgaru lakh lakh parnam ji
Dharam Yudh Morcha - Latest Punjabi Movie 2019 - New Punjabi Full Film
2:01:51
Who has won ?? 😀 #shortvideo #lizzyisaeva
00:24
Lizzy Isaeva
Рет қаралды 63 МЛН
Дарю Самокат Скейтеру !
00:42
Vlad Samokatchik
Рет қаралды 7 МЛН
Can You Draw A PERFECTLY Dotted Line?
00:55
Stokes Twins
Рет қаралды 115 МЛН
How Many Balloons Does It Take To Fly?
00:18
MrBeast
Рет қаралды 141 МЛН
Prime Report #80 - Story of 1984 Bullets Point of View
46:18
Prime Asia TV
Рет қаралды 1,1 МЛН
Who has won ?? 😀 #shortvideo #lizzyisaeva
00:24
Lizzy Isaeva
Рет қаралды 63 МЛН