ਕੌਮ ਲਈ 46 ਘੰਟੇ ਜਹਾਜ਼ ਹਾਈਜੈਕ ਕਰਨ ਵਾਲਾ Surinder Singh "ਉਮਰ ਤਾਂ 19 ਸਾਲ ਸੀ ਪਰ ਸਾਡੇ ਇਰਾਦੇ ਬਹੁਤ ਵੱਡੇ ਸੀ"

  Рет қаралды 370,052

RMB Television

RMB Television

Жыл бұрын

#RMBTelevision #SurinderSingh #1984PlaneHijack
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
KZbin:
kzbin.info/door/7Bx...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 677
@BalrajSingh-vk8of
@BalrajSingh-vk8of 15 күн бұрын
ਦਿਲ ਤੋ ਸਲੁਟ ਹੈ ਇਨ੍ਹਾਂ ਸਿੱਖ ਸੂਰਮਿਆਂ ਨੂੰ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਸਦਕਾ ਹੀ ਇਹ ਸੱਭ ਕੁਝ ਸੰਭਵ ਹੋਇਆ ❤❤🙏🙏
@jainsisters5977
@jainsisters5977 5 күн бұрын
4:16 4:16
@lyricssewakraipur
@lyricssewakraipur 2 ай бұрын
ਸਲੂਟ ਆ ਭਰਾਵਾ ਤੈਨੂੰ ਅੱਜ ਐਡਾ ਦਿਲ ਨਹੀ ਕਿਸੇ ਦਾ ਜੋ ਤੁਸੀ ਸਹਿ ਗਏ ਬੋਲੇ ਵੀ ਨੀ ਡੋਲੇ ਵੀ ਨਹੀ
@gurlivsingh11
@gurlivsingh11 Жыл бұрын
Proud of you ਯੋਧਿਓ। ਗੁਰੂ ਸਾਹਿਬ ਦੇ ਸੱਚੇ ਪੁੱਤ ਤੁਸੀਂ 🙏
@FORD3600-xi2ub
@FORD3600-xi2ub 4 ай бұрын
ਬਹੁਤ। ਸਲੂਟ। ਹੇ ।ਵੀਰ। ਨੂ। ਸਿੰਗਾਰਾ। ਸਿਘ
@SukhwinderAulakh-ot8fq
@SukhwinderAulakh-ot8fq 3 ай бұрын
ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰਨ ਵੱਡੇ ਵੀਰ ਤੇ ਸਿਖ ਕੋਮ ਚੜਦੀ ਕਲਾ ਵਿਚ ਰੱਖੇ
@SatnamSingh-uw5fn
@SatnamSingh-uw5fn Жыл бұрын
ਸ੍ . ਸੁਰਿੰਦਰ ਸਿੰਘ ਜੀ ! ਸਦਾ ਹੱਸਦੇ ਵਸਦੇ ਰਹੇ ੍ ਸਦਾ ਚੜ੍ਹਦੀ ਕਲਾ ਵਿੱਚ ਰਹੋ . ਜੋ ਤੁਸੀਂ ਗੱਲਾਂ ਦੱਸੀਆਂ ਬਹੁਤ ਗੰਭੀਰਤਾ ਭਰੀਆਂ ਸਨ .ਪਰ ਕੌਮ ਨੂੰ ਸਦਾ ਮਾਣ ਰਹੂ ਤੁਹਾਡੇ ਵਰਗੇ ਕੌਮੀ ਯੋਧਿਆਂ ਤੇ . ਪੰਜਾਬ ਜਿੰਦਾਬਾਦ .
@GinniSingh-lw8cy
@GinniSingh-lw8cy 4 ай бұрын
Qqqq
@jagjitsinghdhaliwal5756
@jagjitsinghdhaliwal5756 Жыл бұрын
ਇਹ ਆ ਸਾਡੀ ਸਿੱਖ ਕੌਮ ਦੇ ਬੱਬਰ ਸ਼ੇਰ ਯੋਧੇ ਸਾਨੂੰ ਬਹੁਤ ਜਿਆਦਾ ਮਾਣ ਆ ਤੁਹਾਡੇ ਤੇ ਬਾਬਾ ਜੀ
@SukhwinderSingh-rx6bn
@SukhwinderSingh-rx6bn 7 ай бұрын
ਦਿਲ ਤੋਂ ਸਲੂਟ ਹੈ ਇਨ੍ਹਾਂ ਸਿੱਖ ਸੂਰਮਿਆਂ ਨੂੰ ❤❤❤🙏🙏🙏
@khalsachardikala
@khalsachardikala 5 ай бұрын
ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਵੱਲੋ ਸਿੱਖ ਕੌਮ ਦੇ ਮਹਾਨ ਯੋਧੇ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੀ ਨੂੰ ਵਾਹਿਗੁਰੂ ਜੀ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।
@Sikhcommunity6262
@Sikhcommunity6262 4 ай бұрын
ਸਿੱਖ ਕੌਮ ਇੱਕ ਐਸੀ ਕੌਮ ਆ ਜਿਸਨੇ ਆਪਣੀ ਸਿੱਖੀ ਨੂੰ ਬਚਾਉਣ ਵਾਸਤੇ ਬਹੁਤ ਬਹੁਤ ਸ਼ਹੀਦੀਆਂ ਦਿੱਤੀਆਂ ਸਨ।।। Proud to be ਸਿੱਖ ❤❤❤
@GurmeetSingh-on2hu
@GurmeetSingh-on2hu 2 ай бұрын
Good
@paul12345632
@paul12345632 Ай бұрын
Chardikala c rahe Khalsa
@bakhshishsinghvirk1055
@bakhshishsinghvirk1055 5 ай бұрын
ਟੈਲੀਵਿਜ਼ਨ ਵਾਲੇ ਵੀਰਾਂ ਨੂੰ ਦੋਨੋਂ ਹੱਥ ਜੋੜ ਕੇ ਬੇਨਤੀ ਹੈ ਕਿ ਬਹੁਤ ਵਧੀਆ ਉਪਰਾਲਾ ਕੀਤਾ ਤੁਸੀਂ ਜ਼ੋ ਭਾਈ ਸਾਹਿਬ ਦੇ ਦਿਲ ਦੀਆਂ ਭਾਵਨਾਵਾਂ ਸੰਗਤਾਂ ਤੱਕ ਪਹੁੰਚੀਆਂ ? ਇੱਕ ਬੇਨਤੀ ਹੋਰ ਵੀ ਪ੍ਰਵਾਨ ਕਰਨੀ ਸਿੱਖ ਰਾਜ ਦਾ ਪਹਿਲਾ ਨਿਸ਼ਾਨ ਸਾਹਿਬ ਜ਼ੋ ਸਰਹੰਦ ਮਾਤਾ ਗੁਜਰੀ ਜੀ ਕਾਲਜ਼ ਦੇ ਸਾਹਮਣੇ ਉਚੇ ਟਿਬੇ ਤੇ ਹੈ ਉਸ ਉਤੇ ਬਾਦਲ ਤੇ ਮੱਕੜ ਵਲੋਂ ਨੀਂਹ ਪੱਥਰ ਰੱਖਿਆ ਹੈ ਪਰ ਅਜੇ ਤੱਕ ਉਸ ਦੀ ਦਿੱਖ ਕੋਮ ਦੇ ਪਹਿਲੇ ਰਾਜ਼ ਸਥਾਪਤ ਕਰਨ ਦੀ ਨਹੀਂ ਬਣੀ ਉਸ ਨੂੰ ਵੀ ਕੌਮ ਦੇ ਸਾਹਮਣੇ ਲੈਕੇ ਆਇਆ ਜਾਵੇ ਜਿਥੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ ਜੀ
@balbirbasra3913
@balbirbasra3913 Жыл бұрын
ਵਾਹਿਗੁਰੂ ਜੀ ਸਿੱਖ ਕੌਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ 🙏🙏
@singhjeet2213
@singhjeet2213 Жыл бұрын
ਸਿੱਖ ਕੌਮ ਦੇ ਵਾਲੀ ਬਾਰਸ ਸਿੱਖ ਕੌਮ ਦੇ ਹੀਰੇ ❣️🙏🏼
@myselfmy4691
@myselfmy4691 Жыл бұрын
ਵਾਹਿਗੁਰੂ ਜੀ 🙏 ਤੁਹਾਨੂੰ ਵੀਰ ਜੀ ਸਦਾ ਹੀ ਚੜਦੀ ਕਲਾ ਵਿਚ ਰੱਖਣ ਜੀ 🙏🙏
@AshokSingh-en4vj
@AshokSingh-en4vj 4 ай бұрын
ਇਹੋ ਜਿਹੇ ਕੰਮ ਸਿਰਫ ਪੰਜਾਬੀ ਜੋਧੇ ਹੀ ਕਰ ਸਕਦੇ ਨੇ।।।ਵਾਹਿਗੁਰੂ ਚੜਦੀ ਕਲਾ ਚ ਰੱਖੇ।
@KulwinderSingh-cp7wt
@KulwinderSingh-cp7wt Жыл бұрын
ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏
@user-nt4qo5tv9z
@user-nt4qo5tv9z 5 ай бұрын
ਭਾਈ ਸੁਰਿੰਦਰ ਸਿੰਘ ਪਿੰਡ ਸੋਹਾਣਾ ਸਿੱਖ ਕੌਮ ਦੇ ਜੁਝਾਰੂ ਯੋਧਿਆਂ।
@Harinder-lz4tq
@Harinder-lz4tq 21 күн бұрын
ਵਾਹ ਵਾਹ ਸੂਰਮਿਆਂ ਦਿਲੋਂ ਸਲੂਟ ਤੈਨੂੰ ਵਾਹਿਗੁਰੂ ਜੀ ਮੇਹਰ ਕਰੇ
@bikarjitsingh34bikarjitsin10
@bikarjitsingh34bikarjitsin10 5 ай бұрын
ਸਲੂਟ ਹੈ ਤਹਾਨੂੰ ਸੱਚੇ ਯੋਧਿਆਂ ਨੂੰ
@butasingh7005
@butasingh7005 Жыл бұрын
ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾ ਦੇ ਕਿਡੇ ਵੱਡੇ ਜਿਗਰੇ ਹਨ ਧੰਨ ਨੇ ਸਿੰਘ
@balkourdhillon5402
@balkourdhillon5402 Жыл бұрын
ਐਂਕਰ ਸਾਹਿਬ ਜੀ ਰਿਪੋਰਟ ਸਹੀ ਹੈ ਵਧੀਆ ਸੋਚ ਤੇ ਵਿਚਾਰ ਪਰ ਸਿਰ ਉੱਪਰ ਕੇਸ ਦਾੜੇ ਦਸਤਾਰਾਂ ਦੀ ਅਰਦਾਸ ਕਰ ਗੁਰੂ ਸਾਹਿਬ ਜੀ ਕੋਲ।
@SandeepSingh-0009
@SandeepSingh-0009 Жыл бұрын
ਚੜ੍ਹਦੀਕਲਾ ਵਾਲਾ ਸਿੰਘ ਸੁਰਿੰਦਰ ਸਿੰਘ ਜੀ
@rajbirsingh7539
@rajbirsingh7539 Жыл бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਤੁਸੀ ਕੌਮ ਦੇ ਮਹਾਨ ਯੋਧੇ ਹੋ
@BhagwanSingh-zy3qr
@BhagwanSingh-zy3qr Жыл бұрын
ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀ ਬਖ਼ਸ਼ਣ ਤਰੱਕੀਆਂ ਬਖ਼ਸ਼ਣ
@BalrajSingh-vk8of
@BalrajSingh-vk8of 15 күн бұрын
ਬਹੁਤ ਵੱਡੀ ਕੁਰਬਾਨੀ ਵੀਰ ਜੀ ਜਿਨ੍ਹਾਂ ਦੇ ਦੋ ਭਰਾ ਕੌਮ ਦੇ ਲੇਖੇ ਲਾ ਦਿੱਤੇ ਸਾਰਾ ਪਰਿਵਾਰ ਖੇਰੁ ਖੇਰੁ ਕਰ ਦਿੱਤਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@ManjitKaur-bp1lf
@ManjitKaur-bp1lf Жыл бұрын
ਵਾਹਿਗੁਰੂ ਜੀ ਤੁਹਾਨੂੰ ਵੀਰ ਜੀ ਸਦਾ ਹੀ ਚੜ੍ਹਦੀ ਕਲਾ ਵਿਚ ਰੱਖਣ ਜੀ
@parminderkaurvirk9056
@parminderkaurvirk9056 Жыл бұрын
Waheguru waheguru waheguru ji
@dalbirsingh1964
@dalbirsingh1964 5 ай бұрын
ਵਾਹਿਗੁਰੂ ਜੀ‌🌹ਵਾਹਿਗੁਰੂ ਜੀ🌹 Very ɢᴏᴏᴅ,,, ਪੁਛਦੇ ਕੀ ਸੀ ਪੁਲਿਸ ਵਾਲੇ ਜੇਲ ਵਿੱਚ ਚੰਗੀ ਤਰ੍ਹਾਂ ਦੱਸਿਆ ਹੀ ਨਹੀ, ਰਿਪੋਰਟ ਭਾ ਨਾ ਤੁਸੀਂ ਪੁਛਿਆ,,,,,,(ਦੇਸ਼ ਪੰਜਾਬ)
@chamkaursingh6080
@chamkaursingh6080 Жыл бұрын
ਸਲਾਮ ਹੈ ਇਹਨਾਂ ਸੂਰਮਿਆਂ ਨੂੰ ਪ੍ਰਮਾਤਮਾ ਚੜਦੀ ਕਲਾ ਬਖਸੇ
@Sandhu_Jatt2471
@Sandhu_Jatt2471 Жыл бұрын
R M B ਵਾਲੇ ਵੀਰਾਂ ਦਾ ਬਹੁਤ ਧੰਨਵਾਦ ਸੱਚ ਦਿਖਾਉਣ ਲਈ🙏
@kartarsingh8903
@kartarsingh8903 5 ай бұрын
ਰਹੇ ਖਾਲਸਾ ਤੇਰੀ ਦਿਨੋ-ਦਿਨ ਦਿਨੋ-ਦਿਨ ਚੜਦੀ ਕਲਾ ਵਾਹਿਗੁਰੂ ਤਹਾਨੂੰ ਹਮੇਸ਼ਾ ਤੰਦਰੁਸਤੀ ਦੇਵੇ ਤੇ ਕਾਮਯਾਬੀ ਹਰ ਸੋਚੇ ਹੋਏ ਕੰਮ ਵਿੱਚ ਦੇਵੇ ਗੁਰੂ ਭਲੀ ਕਰਨ
@chindchamkor6831
@chindchamkor6831 Жыл бұрын
ਬਾਈ ਜੀ ਸ਼ਤਿ ਸ਼੍ਰੀ ਅਕਾਲ ਵੀਰ ਜੀ ਰਬ ਚੜਦੀ ਕਲਾ ਚ ਰੱਖੇ ਵੱਡੀ ਕੁਰਬਾਨੀਆਂ
@Zzz-Swazzy
@Zzz-Swazzy Жыл бұрын
ਸਿਰ ਝੁਕਦਾ ਸਿੰਘਾ 🙏🏼
@malhisaab123
@malhisaab123 Жыл бұрын
ਪੱਤਰਕਾਰ ਵੀਰ। ਦਾ ਧੰਨਵਾਦ
@kulwindersangha7085
@kulwindersangha7085 Жыл бұрын
Waheguru ji salute to you baiji Thank you very much reporting
@jaspreet5495
@jaspreet5495 Жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@balkourdhillon5402
@balkourdhillon5402 Жыл бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਸਿੱਖ ਕੌਮ ਵਿੱਚ ਤਾਂ ਗਿਣਤੀ ਨਹੀਂ ਕੀਤੀ ਜਾਂਦੀ ਕਿੰਨੇ ਹੀ ਨੈਲਸਨ ਮੰਡੇਲਾ ਤੋਂ ਵੀ ਵੱਧ ਜੇਲ ਕੱਟਣ ਵਾਲੇ ਹਨ ਧੰਨ ਆਗੁਰੂ ਦੇ ਸਿੰਘ ਸਿੰਘਣੀਆਂ।
@gurchransinghsaini3532
@gurchransinghsaini3532 Жыл бұрын
ਬਾਈ ਜੀ ਤੁਹਾਡੀ ਰਿਪੋਰਟਿੰਗ ਬਹੁਤ ਵਧੀਆ ਹੈ ਪਰ ਤੁਸੀਂ ਕੇਸ ਤੇ ਦਾਹੜਾ ਸਜਾ ਕੇ ਰਖਿਆ ਕਰੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@paramjeetsingh7660
@paramjeetsingh7660 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@user-re3nw2nh8t
@user-re3nw2nh8t 5 ай бұрын
PiarasinghsoBhagsinghVoNall and kulwantkour Do Sudagur Singh soLakga Singh V P O Sandhanwalshahkot
@bikarjitsingh34bikarjitsin10
@bikarjitsingh34bikarjitsin10 5 ай бұрын
ਅਸੀਂ ਤਾਂ ਬਾਪੂ ਜੀ ਤੁਹਾਡਾ ਬਹੁਤ ਸਤਿਕਾਰ ਕਰਦੇ ਹਾਂ ਤੁਹਾਡੇ ਸਾਰਿਆਂ ਦਾ ਪਰ ਬਾਦਲਾਂ ਸ਼੍ਰੋਮਣੀ ਕਮੇਟੀ ਨੇ ਕਦੇ ਕਿਉਂ ਨਹੀਂ ਇਨ੍ਹਾਂ ਦਾ ਸਾਥ ਦਿੱਤਾ
@punjabiludhiana332
@punjabiludhiana332 Ай бұрын
ਕਿਉਂਕਿ ਸਾਰੀ ਕੋਮ ਗਦਾਰ ਆ ਜੋ ਬਾਦਲ ਤੇ ਕਾਂਗਰਸ ਨੂੰ ਸਾਰੀ ਉਮਰ ਮੰਤਰੀ ਮੁੱਖ ਮੰਤਰੀ ਬਣਾਈ ਗਈ ਆ । ਸਿਮਰਨਜੀਤ ਮਾਨ ਨੂੰ ਸਾਰੀ ਉਮਰ ਬੋਟਾਂ ਨੀ ਪਾਈਆ
@indianshersingh7790
@indianshersingh7790 Жыл бұрын
They did this when they were 18-19 years old..... what class of maturity these warriors had during that time...salute and respect from heart....
@Keeratkalervlogs2068
@Keeratkalervlogs2068 2 күн бұрын
ਬਹੁਤ ਦੇਣ ਇਹਨਾਂ ਪਰਿਵਾਰਾ ਦੀ ਕੌਮੀ ਸੰਘਰਸ਼ ਲਈ ,ਤੁਹਾਡੇ ਸੰਘਰਸ਼ ਅੱਗੇ ਸਾਡਾ ਸਿਰ ਹਜ਼ਾਰ ਵਾਰ ਨਮਨ🙏🙏
@SatnamSingh-dn1og
@SatnamSingh-dn1og Жыл бұрын
ਵਾਹਿਗੁਰੂ ਜੀ ਇਨਾਂ ਸਿਘਾਂ ਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਕੌਂਮ ਨੂੰ ਚੜ੍ਹਦੀ ਕਲਾ ਬਖਸ਼ੇ
@Arvinder0008
@Arvinder0008 Жыл бұрын
Charhdikala te Ripudaman malik te bagri di v c, ohna flight AI 182 air bomb krwati c , akhauti badle ch , te changa saudha laya Canada Govt. Ne ohda , layo Canada Sarkar naal matha
@baljitsingh8856
@baljitsingh8856 Жыл бұрын
Pa ji tusi kom de hero o.salam ae aap nu.ssa. Balli u s a.
@bikarjitsingh34bikarjitsin10
@bikarjitsingh34bikarjitsin10 5 ай бұрын
ਪੱਤਰਕਾਰ ਦਾ ਵੀ ਬਹੁਤ ਧੰਨਵਾਦ
@user-ti9pg6ne1b
@user-ti9pg6ne1b 4 ай бұрын
ਚੜ੍ਹਦੀ ਕਲਾ ਵੀਰ ਜੀ
@user-qe1ci4dk9g
@user-qe1ci4dk9g 2 ай бұрын
ਵਾਹਿਗੁਰੂ ਜੀ ਸੁਰਿੰਦਰ ਸਿੰਘ ਵੀਰ ਜੀ ਹਮੇਸ਼ਾ ਚੜ੍ਹਦੀਕਲਾ ਚ ਰਹੇ ਵਾਹਿਗੁਰੂ ਜੀ ਇਨ੍ਹਾਂ ਤੇ ਮੇਹਰ ਕਰਨ 🙏🙏
@hardeepcanada1498
@hardeepcanada1498 Жыл бұрын
ਸਿਰ ਝੁਕਦਾ ਕੌਮ ਦੇ ਯੋਧਿਆ ਮੂਹਰੇ🙏🏻
@Reel_Vibes_01
@Reel_Vibes_01 4 ай бұрын
ਰੱਬ ਮੇਹਰ ਕਰੇ ਤੁਹਾਡੇ ਉੱਤੇ ਸਿੰਘ ਸਾਬ੍ਹ ਜੀ ਤੁਹਾਡੀ ਲੋੜ ਹੈ ਹਜ਼ੇ ਵੀ ਕੌਮ ਨੂੰ 🙏
@butasingh4752
@butasingh4752 4 ай бұрын
ਵਾਹਿਗੁਰੂ ਜੀਇਸ ਤਰਾ ਦੇ ਨੇ ਸਾਡੇ ਸਿੱਖ ਯੋਦੇ ਪ੍ਰਮਾਤਮਾ ਚੜਦੀ ਕਲਾ ਰੱਖੇ
@vickysinghvicky2618
@vickysinghvicky2618 Жыл бұрын
ਇਹ ਨੇ ਸਾਡੇ ਸਿੱਖ ਕੌਮ ਦੇ ਅਸਲ ਹੀਰੋ
@GoldyBenipal-il9pd
@GoldyBenipal-il9pd 4 ай бұрын
ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਇਨਾ udeya ਨੂੰ
@SukhwinderSingh-rx6bn
@SukhwinderSingh-rx6bn 7 ай бұрын
ਪਰ ਸਾਡੀ ਸਿੱਖ ਕੌਮ ਨੇ ਇਨ੍ਹਾਂ ਸੂਰਮਿਆਂ ਵਿਸਾਰ ਹੀ ਦਿੱਤਾ, ਅੱਜ ਵੀ 90% ਲੋਕਾਂ ਨੂੰ ਇਨ੍ਹਾਂ ਬਾਰੇ ਪਤਾ ਹੀ ਨਹੀਂ ਹੈ,, ਜੋ ਬਹੁਤ ਘਾਟ ਦੀ ਨਿਸ਼ਾਨੀ ਦਰਸਾਉਂਦੀ ਹੈ।
@gurdipsingh8628
@gurdipsingh8628 Жыл бұрын
ਆ ਸਿੰਘਾਂ ਦਸਮੇਸ਼ ਦਿਆਂ ਤੈਨੂੰ ਤੇਰੇ ਜ਼ੌਹਰ ਦਿਖਾਵਾਂ, ਇਹ ਨਾ ਜਾਣੇ ਦੁਨੀਆਂ ਸਿੰਘਾਂ ਨੂੰ, ਵੱਖਰੀਆਂ। ਏਨਾਂ ਦੀਆਂ ਰਾਹਾਂ। ਆ ਸਿੰਘਾਂ ਦਸਮੇਸ਼ ਦਿਆਂ ਤੈਨੂੰ ਤੇਰੇ ਜ਼ੌਹਰ ਦਿਖਾਵਾਂ.... ✨🌺🌺🌺✨🙏🙏🙏🙏🙏✨🌺🌺🌺✨
@SatnamSingh-us3zv
@SatnamSingh-us3zv 4 ай бұрын
Ih story itihas banegi salute bhai surinder Singh and all team.
@bittukathar1674
@bittukathar1674 5 ай бұрын
ਜਿੰਨਾ ਨੌਜਵਾਨਾਂ ਦਾ ਜਨਮ 1975 ਤੋ ਪਹਿਲਾਂ ਹੋਇਆ ਉਨਾ ਦਾ ਖੂਨ ਅੱਗ ਕੰਡਦਾ ਸੀ ਸਿੱਖੀ ਸਰੂਪ ਵਿੱਚ ਹੋਵੇ ਜਾ ਮੋਨੇ ਕੋਈ ਫਰਕ ਨਹੀ ਸੀ ਜੋਸ਼ ਨਾਲ ਭਰੇ ਪੈਏ ਸੀ ਸਾਰੇ ਉਹ ਸਮਾਂ ਹੀ ਹੋਰ ਸੀ ??
@GoldyBenipal-il9pd
@GoldyBenipal-il9pd 4 ай бұрын
ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਇਨਾ ਸੂਰਮਿਆਂ ਨੂੰ
@pardeepaujla5470
@pardeepaujla5470 5 ай бұрын
ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ਸਾਡੀ ਕੌਮ ਦੇ ਹੀਰੇ ਯੋਧੇਆ ਨੂੰ
@user-re3nw2nh8t
@user-re3nw2nh8t 5 ай бұрын
PiarasinghsoBhagsinghVoNall
@JugrajSingh-th2qd
@JugrajSingh-th2qd 2 ай бұрын
ਵਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ❤
@harmandhadli6679
@harmandhadli6679 4 ай бұрын
Kyaa Baat Ae Baba G. Bht saaf dil a Baba G da. Yodhe ne eh saade. Ajj di Generation nu janana Chahida ena vaare 🙏🏻
@KuldeepSingh-fz1oj
@KuldeepSingh-fz1oj 5 ай бұрын
ਧੰਨ ਨੇ ਗੁਰੂ ਜੀ ਦੇ ਸਿੰਘ ਸਲੂਟ ਹੈ
@Struggler00079
@Struggler00079 5 ай бұрын
ਸਲਾਮ ਹੈ, ਸਾਹਿਬ ਜੀ, ਬਹੁਤ ਵਧੀਆ ਲੱਗਿਆ ਜਾਣਕਾਰੀ ਮਿਲੀ , ਜੋ ਨਹੀਂ ਪਤਾ ਸੀ।
@Rohitsharma-nq4xz
@Rohitsharma-nq4xz Жыл бұрын
Zindabad Khalsa panth 🙏🏻❤️❤️
@shamshersingh01.
@shamshersingh01. 6 сағат бұрын
ਹਮੇਸ਼ਾ ਪਰਮਾਤਮਾ ਤੁਹਾਨੂੰ ਚੜਦੀ ਕਲਾ ਚ ਰੱਖੇ ਤੁਹਾਡੇ ਤੋਂ ਗੁਰੂ ਸਾਹਿਬ ਨੇ ਬਹੁਤ ਵੱਡੀ ਸੇਵਾ ਲਿੱਤੀ ਹਾਂ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਆਪਣੀ ਕੌਮ ਚ ਅਸਰ ਹੀਰੋ ਬਹੁਤ ਨੇ ਫਿਲਮੀ ਐਕਟਰਾਂ ਨੂੰ ਛੱਡੋ ਤੇ ਇਹਨਾਂ ਦੀ ਸਪੋਰਟ ਕਰੋ ਸਾਨੂੰ ਮਾਣ ਹੈ ਕੌਮ ਦੇ ਯੋਧਿਆਂ ਤੇ
@GurmeetSingh-ud1dv
@GurmeetSingh-ud1dv 4 ай бұрын
ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ ਸਿੱਖੀ ਬਖਸ਼ਣ ਸੁਮਤਿ ਬਖਸ਼ੇ ਧੰਨਵਾਦ ਜੀ
@SunilKumar-wj5cz
@SunilKumar-wj5cz Жыл бұрын
Jug jug jee baba waheguru tenu hamesha khush rakha
@kisankaur4459
@kisankaur4459 Жыл бұрын
SINGH IS KING 🙏
@GurdeepSingh-mn1ny
@GurdeepSingh-mn1ny Жыл бұрын
ਸਲਾਮ ਏ ਜੀ 🙏
@budhsinghhalwai8322
@budhsinghhalwai8322 4 ай бұрын
ਸਿੱਖ ਯੋਧਿਆਂ ਨੂੰ ਦਿਲੋ ਸਲੂਟ ਹੈ.ਧੰਨਵਾਦ.
@amanpreetsandhu5295
@amanpreetsandhu5295 5 ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@Sekhon_Nav0013
@Sekhon_Nav0013 Жыл бұрын
❤Always respect Surinder Singh (Uncle ji)
@virukainth74
@virukainth74 Жыл бұрын
Waheguru G Khush Rkhnn G ♥️
@vanshdeepsingh9438
@vanshdeepsingh9438 Жыл бұрын
ਵੀਰ ਜੀ ਸਿੱਖ ਦੇ ਤੇ ਬਹੁਤ ਸਾਰੇ ਨੇਸ਼ਨਲ ਮੰਡੇਲੇ ਜੇਲਾਂ ਵਿੱਚ ਪ‌ਏਨੇ ਕੋਈ ਸੁਨਵਾਲਾ ਕੋਈ ਨਹੀ
@balwinderwaraich3459
@balwinderwaraich3459 Жыл бұрын
ਚੜਦੀ ਕਲਾ ਚ ਰਹੇ ਪੰਥ ਖਾਲਸਾ ਬਾਜਾ ਵਾਲੇ ਦਾ
@varindersinghdhaliwal4305
@varindersinghdhaliwal4305 Жыл бұрын
ਵਾਹਿਗੁਰੂ ਜੀ 🦁🦁🦁🦁🦅🦅🦅🦅🚩🚩🚩🚩🚩🙏🏻🙏🏻🙏🏻🙏🏻
@surjitkaur3806
@surjitkaur3806 4 ай бұрын
ਦੇਵਾਂ ਭਰਾਵਾਂ ਨੂੰ ਸਲਾਮ 🙏🙏🙏🙏
@paul12345632
@paul12345632 Ай бұрын
Khalsa Surinder Singh ji. Your contribution towards Sikh Panth will be rewarded one day in future.. I strongly wish. Khalsa Zindabad
@harbakshsingh7098
@harbakshsingh7098 4 ай бұрын
Dhan ho Surinder singh ji Dasmesh pita ji da Hath hai Tuhade upper 🙏🏻🙏🏻👌🏻👌
@diljeetkaur5858
@diljeetkaur5858 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ❤️🙏🏻🙏🏻
@anmolsidhu8031
@anmolsidhu8031 4 ай бұрын
ਬਹੁਤ ਸ਼ਰਮ ਵਾਲੀ ਗੱਲ ਹੈ ਕਿ ਇਕ ਡਿੱਗੀ ਪੱਗ ਸਿੱਖ ਕੌਮ ਦੀ ਸਿਰ ਤੇ ਰੱਖਣ ਵਾਲੇ ਯੋਧੇ ਦੇ ਘਰ ਦੇ ਦਰਵਾਜ਼ੇ ਵਿਚ ਲੱਕੜ ਦਾ ਬੂਹਾ ਵੀ ਨਹੀਂ ਇਕ ਕੱਪੜਾ ਪਿਆ ਹੋਇਆ ਹੈ
@gurmeetsingh7136
@gurmeetsingh7136 13 күн бұрын
Ehi haal aa veere. Koi puch ni hoyi kurbania krn aaleya di.
@waraich.bathinde.aala-jv2wv
@waraich.bathinde.aala-jv2wv 4 ай бұрын
ਸਲਾਮ ਆ ਯੋਧਿਓ ਤੁਹਾਨੂੰ
@akwinderkaur3246
@akwinderkaur3246 Жыл бұрын
Bahut bahut Dhanwaad baba ji ❤ dilo respect 🫡
@MakhangillMakhangill-hx6tc
@MakhangillMakhangill-hx6tc 5 ай бұрын
ਵਾਹਿਗੁਰੂ ਜੀ 🙏🏻🙏🏻🙏🏻🙏🏻
@BalvirSINGH-no4un
@BalvirSINGH-no4un Ай бұрын
Bahut badhiya Bhai ji 🙏🏻 aap de veer Santokh singh ji nu una ne chubare to dakka ditta ki gall hoi si ja dakka den wala melya hoya si kise sarkar nal ja kuchh hor masla si Bhai Surinder Singh ji 🙏🏻 tusi mahan ho ena kuchh jindgi ch jhhaleya dhan ho dhan oh malak parmatma jinha aap ji nu bal bakhseya
@harbansbadesha
@harbansbadesha 5 ай бұрын
ਧੰਨ ਧੰਨ ਵੀਰਾ
@gaganbal1984-oj8ej
@gaganbal1984-oj8ej 6 ай бұрын
ਜਦੋ ਡਾ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣਿਆ ਸੀ ਓਹਨੇ ਬਾਦਲ ਗਦਾਰ ਨੂੰ ਪੁੱਛਿਆ ਸੀ ਕੇ ਬੰਦੀ ਸਿੰਘਾਂ ਨੂੰ ਛੱਡਣ ਦਾ ਮੈਂ ਕਰਾ ਕੁੱਛ, ਔਰ ਬਾਦਲ ਗਦਾਰ ਨੇ ਸਾਫ ਮਨਾ ਕਰ ਦਿੱਤਾ ਸੀ
@JaswinderSingh-ls2zv
@JaswinderSingh-ls2zv Ай бұрын
ਏਦਾ ਦੇ ਮਹਾਨ ਸਿੱਖ ਯੋਧਿਆ ਦੇ ਅੱਗੇ ਸਿਰ ਝੁਕਦਾ ਹੈ ਜੀ
@jasveersingh3632
@jasveersingh3632 3 ай бұрын
ਸਲੂਟ ਹੈ ਵੀਰ ਜੀ ਨੂੰ ਤੇ ਬਾਕੀ ਵੀਰਾਂ ਨੂੰ ਵੀ
@JaswinderSingh-ls2zv
@JaswinderSingh-ls2zv Ай бұрын
ਵਾਹਿਗੁਰੂ ਜੀ ਏਦਾ ਦੇ ਯੋਧਿਆਂ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ
@ramandeepkaur4711
@ramandeepkaur4711 Жыл бұрын
ਬਾਬਾ ਜੀ ਕੋਟਿ ਕੋਟਿ ਪ੍ਰਣਾਮ ਬੇਨਤੀ ਹੈ ਕਿ ਜੋਂ ਪੁਛਣ ਵਾਸਤੇ ਸਰਕਾਰ ਗੋਡਿਆਂ ਭਾਰ ਹੋ ਜਾਂਦੀ ਉਹ ਸਭ ਕੁਝ ਲਾਟੂਆਂ ਵਾਲਿਆਂ ਦੇ ਕਹਿਣ ਤੇ ਅਸੀਂ ਸਰਾਂ ਕੁੱਝ ਦੱਸ ਦਿੰਦੇ ਹਾਂ ਆਉਣ ਵਾਲੇ ਸਮੇਂ ਵਸਤੇ ਗੈਰਾਂ ਆਪਣੇ ਰਸਤੇ ਕਿਦਾਂ ਬੰਦ ਕਰ ਸਕਦੇ ਹੋ ਉਹ ਸਰਾਂ ਆਪ ਹੀ ਕਰ ਦੇ ਹਾਂ
@vijaysinghvijaysingh8428
@vijaysinghvijaysingh8428 Жыл бұрын
Waheguru g chardi kala vich rakhe
@GNAC0013
@GNAC0013 Жыл бұрын
#ਬੰਦੀ ਸਿੰਘ #ਚੁੱਟਕੀ ਵਜਾਉਣ ਵਾਂਗ ਬਾਹਰ ਆ ਸਕਦੇ ਨੇ,, ਪਰ ਅਸੀਂ ਸਿੱਖ ਇਹ ਸਭ ਖੁਦ ਹੀ ਕਰਨ ਤੋਂ ਭੱਜਦੇ ਹਾਂ ਜੀ🙏👇👇👇👇👇👇👇👇👇👇👇👇👇 #ਜੇਕਰ ਸੰਗਤ ਇੱਕਜੁਟ ਹੋ ਜਾਵੇਗੀ ਸਭ ਕੁਝ ਹੋ ਸਕਦਾ ਹੈ।। ਪਰ,,,, ਦੁਖਾਂਤ ਇਹੋ ਹੈ ਕਿ ਸਾਡੀ ਕੌਮ ਇੱਕਜੁਟ ਨਹੀਂ,,,, ਅੱਜ ਸਿੱਖ ਗੁਰੂ ਦੇ ਸਿੱਖ ਨਹੀਂ,,, ਸਗੋਂ ਵੱਖ--ਵੱਖ ਰਾਜਨੀਤਕ ਪਾਰਟੀਆਂ ਦੇ ਸਿੱਖ ਬਣ ਚੁੱਕੇ ਨੇ,,,,,, ਕੋਈ ਕਾਗਰਸੀ ਕੋਈ ਅਕਾਲੀ ਕੋਈ ਝਾੜੂ ਅਤੇ ਕੋਈ ਭਾਜਪਾਈ ਸਿੱਖ ਬਣ ਬੈਠਾ ਹੋਇਆ ਹੈ।।। ਅਸੀਂ ਕੌਮ ਖਿਲਾਫ਼ ਕੁੱਝ ਕੰਮ ਹੁੰਦਾ ਵੇਖਣ ਤੋਂ ਬਾਅਦ,,,,,,, 👉 ਇਹ ਵੇਖਕੇ ਬੋਲਦੇ ਹਾਂ ਕਿ ਕੌਮ ਖਿਲਾਫ਼ ਕੰਮ ਕਰਨ ਵਾਲੀ ਪਾਰਟੀ ਕਿਹੜੀ ਹੈ❓❓ ਜੇਕਰ ਆਪਣੀ ਪਾਰਟੀ ਹੈ ਤਾਂ ਚੁੱਪ ਰਹੋ,,,,, ਜੇਕਰ ਵਿਰੋਧੀ ਪਾਰਟੀ ਹੈ ਤਾ ਫ਼ਿਰ ਆਪਣੇ ਅੰਦਰ ਦਾ ਸਿੱਖ ਜਗਾਓ,,,,,,,, ਸਿੱਖ ਕੌਮ ਨੂੰ ਆਪਣੇ ਦੁਸ਼ਮਣ ਆਰ ਐਸ ਐਸ ਅਤੇ ਕੱਟੜ ਹਿੰਦੂਤਵ ਤੋਂ ਇਹ ਸਿੱਖਣ ਦੀ ਲੋੜ ਹੈ।। ਕਿ ❓👉ਆਪਣੀ ਕੌਮ ਦੀ ਚੜਦੀ ਕਲਾ ਲਈ ਕਿਵੇਂ ਇੱਕਜੁਟ ਹੋਈ ਦਾ,,,,, ਆਰ ਐਸ ਐਸ ਵਲੋਂ ਸਿਰਫ਼ ਇੱਕ ਵਾਰ ਫਲੈਕਸ ਬੋਰਡਾਂ ਰਾਹੀਂ ਆਪਣੀ ਕੌਮ ਨੂੰ ਸੁਨੇਹਾ ਦਿੱਤਾ 👇👇👇👇👇👇👇👇👇👇👇👇👇👇 ਦੇਸ਼ ਲਈ :-- ਨਰਿੰਦਰ ਮੋਦੀ ਦਿੱਲੀ ਲਈ:--ਕੇਜਰੀਵਾਲ ਨਤੀਜਾ ਦੁਨੀਆਂ ਸਾਹਮਣੇ ਹੈ,,, ਕਿ ਵੋਟਰ ਇੱਕੋ ਨੇ,,, ਪਰ ਉਹਨਾਂ ਐਮ ਐਲ ਏ ਕੇਜਰੀਵਾਲ ਅਤੇ ਐਮ ਪੀ ਮੋਦੀ ਨੂੰ ਦਿੱਤੇ,,,,,,, ਦੇਸ਼ ਦਾ ਪ੍ਰਧਾਨ ਮੰਤਰੀ ਅਤੇ ਦੇਸ਼ ਦੀ ਰਾਜਧਾਨੀ ਦਾ ਮੁੱਖ ਮੰਤਰੀ ਉਹਨਾਂ ਦਾ 😄😄 ਕੇਜਰੀਵਾਲ ਨੇ ਤੁਹਾਡੇ ਪਰੋਫੈਸਰ ਦਵਿੰਦਰਪਾਲ ਸਿੰਘ ਦੀ ਰਿਹਾਈ ਵਾਲੀ ਫਾਇਲ ਉੱਤੇ ਦਸਤਖਤ,, ਇਹ ਆਖ ਨਹੀਂ ਕੀਤੇ ਕਿ ਹਿੰਦੂ ਵੋਟਰ ਨਾਰਾਜ ਹੋ ਜਾਣਗੇ,,, ਕਿਉਂਕਿ ਕੇਜਰੀਵਾਲ ਨੂੰ ਹਿੰਦੂਤਵ ਦੀ ਏਕਤਾ ਦਾ ਪਤਾ ਹੈ,, ਇਸ ਕਰਕੇ ਕੁਰਸੀ ਬਚਾ ਲਈ,,,, ਕੇਜਰੀਵਾਲ ਨੂੰ ਇਹ ਗੱਲ ਵੀ ਚੰਗੀ ਤਰ੍ਹਾਂ ਪਤਾ ਸੀ,, ਕਿ ਭਾਵੇਂ ਮੈਂ ਰਿਹਾਈ ਦੀ ਫਾਇਲ ਉੱਤੇ ਦਸਤਖਤ ਨਾ ਵੀ ਕਰਾ ਇਹ ਸਿੱਖ ਮੇਰਾ ਕੁੱਝ ਨਹੀਂ ਕਰ ਸਕਦੇ।।। ਕਿਉਂਕਿ ਇਹ ਇੱਕਜੁਟ ਨਹੀਂ ਹਨ,,, ਜੇਕਰ 10 ਸਿੱਖ ਮੇਰਾ ਵਿਰੋਧ ਕਰਨਗੇ ਵੀ,,,, ਫ਼ਿਰ ਵਿਰੋਧ ਕਰਨ ਵਾਲੀਆਂ ਸਿੱਖਾਂ ਦਾ ਵਿਰੋਧ ਉਹ ਸਿੱਖ ਕਰਨਗੇ,,, ਜਿਹੜੇ ਮੇਰੇ ਸਿੱਖ ਨੇ,,,,, ਜਦੋਂ ਸੂਬੇ ਵਿੱਚ ਗੁਰੂ ਦੇ ਸਿੱਖ ਮੁੱਠੀ ਭਰ ਹੀ ਨੇ,,,, ਫ਼ਿਰ ਕਿਸੇ ਵੀ ਕਾਗਰਸੀ,, ਅਕਾਲੀ,, ਝਾੜੂ ਅਤੇ ਭਾਜਪਾ ਵਾਲੀਆਂ ਨੂੰ ਕਿਸੇ ਦਾ ਕੋਈ ਡਰ ਨਹੀਂ,,,, ਭਰਾਵਾਂ ਇਹੋ ਅੱਜ ਦਾ ਸੱਚ ਹੈ ਅਤੇ ਬਹੁਤ ਹੀ ਜਿਆਦਾ ਕੌੜਾ ਲੱਗਦਾ ਹੈ ਸਾਨੂੰ 🙏🙏🙏
@baljeetbal4388
@baljeetbal4388 Жыл бұрын
@@GNAC0013 sikh sikha kolo hi dukhi aaa jado 1984 da dor chalya sikha ne sikha nal hi dhakka kita aaj v tusi kise nu samja k vekh Lo Tuhade hi gal painge ekta di gal badi door aaa such kaura aaa Baki maafi
@ramgarhialaddi1743
@ramgarhialaddi1743 7 күн бұрын
ਚੜ੍ਹਦੀਕਲਾ❤❤❤
@gaggisidhu8766
@gaggisidhu8766 Жыл бұрын
ਵਾਹਿਗੁਰੂ ਜੀ🙏🙏🙏
@Dskgaming-gs7fn
@Dskgaming-gs7fn Жыл бұрын
Sanu maan va ki sadi kom de jodeya te waheguru ji tanu hamesha chardikla ch rakhan 🙏🙏🙏🙏🙏🙏
@harmanjitsinghaulakh6008
@harmanjitsinghaulakh6008 4 ай бұрын
ਬਾਦਸ਼ਾਹਾਂ ਦੇ ਮਹਿਲ ਵਰਗੇ ਘਰ ਵਿੱਚ ਬੈਠਾ ਹੁੰਦਾ ਤੇ ਦੱਸ ਰਿਹਾ ਹੁੰਦਾ ਏ ਯੋਧਾਂ ਤੇ ਬਹੁਤ ਚੰਗਾ ਹੁੰਦਾ ਕੌਮ ਨੂੰ ਇਨਾਂ ਕ ਕਰਨਾ ਚਾਹੀਦਾ ਸੀ
@SherGill214
@SherGill214 Жыл бұрын
ਚੜਦੀ ਕਲਾ ਚ ਪੰਥ ਖਾਲਸਾ ਢਾਵੇ ਢੇਰੀ ਨਾ 🙏
@ManjitKaur-bp1lf
@ManjitKaur-bp1lf Жыл бұрын
ਵਾਹਿਗੁਰੂ ਜੀ
@dalbirsingh7019
@dalbirsingh7019 Жыл бұрын
Waheguru ji ka kahlsa waheguru ji ki fathe 🙏🏽 waheguru ji mehar Karan veer ji de chardikala karan te trakiya tandrustia baksan Guru rakha ji 🙏🏽 🙏🏽🙏🏽🙏🏽🙏🏽🚩🚩🚩🚩🚩
@harmanpreet1307
@harmanpreet1307 Жыл бұрын
Waheguru tuhanu hamesa chardi kla which rakhe
@balbirbasra3913
@balbirbasra3913 Жыл бұрын
ਵਾਹਿਗੁਰੂ ਜੀ ਭਾਈ ਸੁਰਿੰਦਰ ਸਿੰਘ ਜੀ ਖਾਲਸਾ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ 🙏🙏
@dilbaggill2231
@dilbaggill2231 Жыл бұрын
Sikh kom nu maan a tuhade te yodheo. 🙏
@JaswinderSingh-yr5yv
@JaswinderSingh-yr5yv Жыл бұрын
ਵਾਹਿਗੁਰੂ ਜੀ ਕਿਰਪਾ ਕਰਨ ਜੀ 🙏🙏
@GurinderSingh007
@GurinderSingh007 Жыл бұрын
Wahaguro je
@chamkaursingh5425
@chamkaursingh5425 5 ай бұрын
ਇਹਨੂੰ ਕਹਿੰਦੇ ਚੜਦੀ ਕਲਾ
@bhaigurmeetsinghmeetalwarw1454
@bhaigurmeetsinghmeetalwarw1454 Жыл бұрын
Waheguru ji Chadhdikala bhai surinder singh ji 🙏🏻
@marksingh912
@marksingh912 Жыл бұрын
Maan gye baapu saluuuteee aaaa diloooo
Prime Report #80 - Story of 1984 Bullets Point of View
46:18
Prime Asia TV
Рет қаралды 1,1 МЛН
Sigma Girl Education #sigma #viral #comedy
00:16
CRAZY GREAPA
Рет қаралды 101 МЛН
Её Старший Брат Настоящий Джентельмен ❤️
0:18
Глеб Рандалайнен
Рет қаралды 3,9 МЛН
Каха инструкция по шашлыку
1:00
К-Media
Рет қаралды 4,2 МЛН
Месть сапсана
0:55
Timminator
Рет қаралды 1,5 МЛН
Форчан ищет Флаг (Финал) 🍀
0:46
i11ushenka
Рет қаралды 3,3 МЛН
УКРАЛИ портфель с ДЕНЬГАМИ у БИЗНЕСМЕНА 😱 #shorts
1:00
Лаборатория Разрушителя
Рет қаралды 2,2 МЛН