ਇੰਗਲੈਂਡ ਤੋਂ ਪਰਤੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਦਾ ਪਹਿਲਾ ਧਮਾਕੇਦਾਰ ਇੰਟਰਵਿਊ |

  Рет қаралды 35,486

Akaal Channel

Akaal Channel

Күн бұрын

Пікірлер: 91
@jaspreetkaur-bc5fl
@jaspreetkaur-bc5fl 4 жыл бұрын
ਵਾਹਿਗੁਰੂ ਜੀ ਆਪ ਆਪਣੇ ਖਾਲਸੇ ਪੰਥ ਦੀ ਚੜ੍ਹਦੀ ਕਲਾ ਕਰਨ
@PrinceSingh-yy9ih
@PrinceSingh-yy9ih 4 жыл бұрын
ਅਕਾਲ ਚੈਨਲ ਦੇ ਸਾਰੇ ਗੁਰਮੁਖ ਪਿਆਰੇ ਬਹੁਤ ਸਿਆਣੇ ਤੇ ਸੂਝਵਾਨ ਨਿਮਰਤਾ ਵਾਲੇ ਤੇ ਸਰਧਾ ਭਾਵਨਾ ਵਾਲੇ ਹਨ ਇਹ ਬਹੁਤ ਵਧੀਆ ਪਰੋਗਰਾਮ ਕਰਦੇ ਹਨ ਵਹਿਗੁਰੂ ਭਲਾ ਕਰੇਂ ਜੀ ਚੜ੍ਹਦੀ ਕਲਾ ਕਰੇ ।ਇਸ ਪਤਰਕਾਰ ਅਗੇ ਮੇਰੀ ਨਿਮਰਤਾ ਸਾਹਿੱਤ ਬੇਨਤੀ ਹੈ ਕਿ ਜਿਹੜਾ ਮੇਰੇ ਕੋਲੋਂ ਵਾਹਿਗੁਰੂ ਨੇ ਪਾਠੀਆ ਕੋਲੋਂ ਸੁੱਧ ਪਾਠ।ਕਰਨ ਦਾਂ ਸੁਝਾਅ ਦੇਣ ਦੀ ਸੇਵਾ ਲਈ ਹੈਂ ਉਹ ਕਮੈਟ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਸਿੰਘ ਸਾਹਿਬ ਕੋਲ ਪਹੁੰਚਾਇਆ ਜਾਵੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਗੁਰਮੀਤ ਸਿੰਘ ਗਿੱਲ ਪੱਟੀ ਜਿਲਾ ਤਰਨਤਾਰਨ
@sharrybatth4048
@sharrybatth4048 4 жыл бұрын
ਜਥੇਦਾਰ ਸਾਹਿਬ ਜੀ ਤੁਸੀਂ ਅਵਾਜ ਬੁਲੰਦ ਕਰੋ ਜੀ ਸਾਰੀ ਕੌਮ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਹੋਵੇ ਕੌਮ ਨੂੰ ਬਹੁਤ ਲੋੜ ਹੈ ਜੀ ਇਕੱਠੇ ਹੋਣ ਦੀ
@PrinceSingh-yy9ih
@PrinceSingh-yy9ih 4 жыл бұрын
ਇਹ ਜਥੇਦਾਰ ਸਾਹਿਬ ਜੀ ਤੁਸੀਂ ਅਕਾਲ ਤਖਤ ਸਾਹਿਬ ਤੋਂ ਇਹ ਹੁਕਮ ਨਾਮਾ ਜਾਰੀ ਕਰੋ ਕਿ ਜਿਵੇਂ ਸਰਕਾਰ ਨੌਕਰੀਆਂ ਦੇਣ ਤੋਂ ਪਹਿਲਾਂ ਸਰਟੀਫਿਕੇਟ ਦੇਖਦੀ ਹੈ ਜਾਂ ਜਿਵੇਂ ਡਰਾਈਵਰ ਦੇ ਕੋਲ ਲਾਇਸੰਸ ਜਰੂਰੀ ਹੈ ਇਸੇ ਤਰ੍ਹਾਂ ਜਿਹੜਾ ਪਾਠੀਆ ਨੇ ਸੀ।ਆਖੰਡ ਪਾਠ ਸਾਹਿਬ ਕਰਨਾ ਹੁੰਦਾ ਹੈ ਉਹਨਾਂ ਪਾਠੀਆ ਨੂੰ ਘੱਟੋ ਘੱਟ ਚਾਲੀ ਦਿਨ ਦਾ ਕੋਰਸ਼ ਕਰਾਵੇ ਜਿਸ ਵਿਚ ਸ਼ੁੱਧ ਪਾਠ ਕਰਨ ਸਹਿਜ ਪਾਠ ਕਰਨ ਅਨੰਦ ਕਾਰਜ ਕਰਨੇ ਜਾਂ ਗਲਤ ਕੁਰੀਤੀਆਂ ਤੋਂ ਸੁਚੇਤ ਕਰਨਾ ਸਭ ਕੁਝ ਸਿਖਾ ਕੇ ਉਹਨਾਂ ਨੂੰ ਅਕਾਲ ਤਖ਼ਤ ਸਾਹਿਬ ਵਲੋਂ ਸਰਟੀਫੀਕੇਟ ਦੇਣ ਇਹ ਸਰਟੀਫੀਕੇਟ ਤੋਂ ਬਿਨਾਂ ਕਿਸੇ ਨੂੰ ਵੀ ਅਖੰਡ ਪਾਠ ਸਾਹਿਬ ਦਾਂ ਅਧਿਕਾਰ ਨਾ ਹੋਵੇ ਇਹ ਸਰਟੀਫੀਕੇਟ ਦੇਣ ਦਾਂ ਅਧਿਕਾਰ ਸਿਰਫ ਅਕਾਲ ਤਖ਼ਤ ਸਾਹਿਬ ਨੂੰ ਹੀ ਹੋਵੇ ਇਹ ਸਥਿਆ ਭਾਵੇਂ ਦਮਦਮੀ ਟਕਸਾਲ ਬਾਬਾ ਬਿੰਦੀ ਚਦ ਵਾਲੇ ਬਾਬੇ ਸਰਹਾਲੀ ਸਾਹਿਬ ਵਾਲੇ ਬਾਬੇ ਨਾਨਕ ਸਰ ਵਾਲੇ ਜਾਂ ਜਿਥੇ ਵੀ ਕਿਸੇ ਦੇ ਲਾਗੇ ਕੋਈ ਵੱਡਾ ਗੁਰਅਦਾਰਾ ਸਾਹਿਬ ਹੋਵੇ ਜਿਥੇ100-150ਗੁਰਮੁੱਖ ਇਕੱਠੇ ਹੋ ਜਾਣ ਉਥੇ ਹੀ ਇਕ ਜਾਂ ਦੋਂ ਸਿੰਘਾ।ਅਕਾਲ ਤਖ਼ਤ ਸਾਹਿਬ ਤੋਂ ਆ ਕੇ ਟਰੇਨਗ ਦੇਣ ਸਿੰਘ ਸਾਹਿਬ ਜੀ ਤੁਸੀਂ ਵੀ ਬਹੁਤ ਸਿਆਣੇ ਹੋ ਮੈਨੂੰ ਪੂਰੀ ਆਸ ਹੀ ਨਹੀਂ ਸਗੋਂ ਭਰੋਸਾ ਵੀ ਹੈ ਕਿ ਤੁਸੀਂ ਜਰੂਰ ਇਸ ਮਸਲੇ ਬਾਰੇ ਸੋਚੋ ਗੇ ਕੲਈ ਪਾਠੀ ਤੇ ਰੋਲ ਤੇ ਬਹਿਣ ਲੱਗੇ ਮੂੰਹ ਵੀ ਨਹੀਂ ਧੋਦੇ ਜੇ ਕੋਈ ਲਾਈਸੈਂਸ ਇਹਨਾਂ ਦੇ ਕੋਲ ਹੋਵੇਗਾ ਤੇ ਮਾੜਾ ਮੋਟਾ ਡਰ ।ਭੈ ਹੋਵੇਗਾ ।ਗੁਰਮੀਤ ਸਿੰਘ ਪੱਟੀ ਜਿਲਾ ਤਰਨਤਾਰਨ
@ਗੁਰਭੇਜਸਿੰਘਗਰਭੇਜ
@ਗੁਰਭੇਜਸਿੰਘਗਰਭੇਜ 4 жыл бұрын
ਠੀਕ ਲਿਖਿਆ ਵੀਰ ਜੀ
@parmklair2362
@parmklair2362 4 жыл бұрын
Prinnec Singh ਤੁਸੀ ਬਿਲਕੁਲ ਸਹੀ ਕਿਹੇ ਜੀ। ਪਰ ਅਫਸੋਸ ਇਹ ਹੈ ਕਿ ਢਢਰੀਆ ਵਾਲੇ ਨੂੰ ਅਖੰਡਪਾਠ ਸਾ: ਤੋ ਅਲਰਜੀ ਹੈ। ਪਾਠੀ ਸਿੰਘਾ ਨੂੰ ਦੁਕਾਨਾ ਵਾਲੇ ਕਹਿਕੇ ਠੇਸ ਪਹੁਚਾਉਦੈ।੍
@kamaljitkaur5771
@kamaljitkaur5771 4 жыл бұрын
waheguru ji ka khalsa waheguru ji ki fathe
@ASingh1699k
@ASingh1699k Жыл бұрын
Ik hal azadi te Khalsa Raj ji 🙏🏼
@singhsardars6693
@singhsardars6693 4 жыл бұрын
ਜਥੇਦਾਰ ਸਾਹਿਬ ਧੁੰਮੇ ਵਾਰੇ ਤੁਹਾਡਾ ਕੀ ਵਿਚਾਰ ਹੈ ਜਿਹੜੀਆ ਕਿਤਾਬਾਂ ਲਿਟਰੇਚਰ ਸ਼੍ਰੋਮਣੀ ਕਮੇਟੀ ਦੇ ਹਨ ਜਾਂ ਹੋਰ ਵੀ ਹਨ ਜਿਨ੍ਹਾਂ ਵਿਚ ਬਹੁਤ ਕੁਝ ਗ਼ਲਤ ਹੈ ਉਸ ਨੂੰ ਕੋਣ ਠੀਕ ਕਰੇਗਾ ਜੀ ਧੰਨਵਾਦ ਜੀ
@gurnamsingh7227
@gurnamsingh7227 4 жыл бұрын
Singh Sahib ji good job ji
@arshdeepvirk7314
@arshdeepvirk7314 4 жыл бұрын
Waheguru je ka khalsa waheguru je ke Fatah Jathedar Sahab je
@JDrSinGh
@JDrSinGh 4 жыл бұрын
Dhan Guru Nanak Patsha Ji...
@Rajindersingh-qt2gl
@Rajindersingh-qt2gl 4 жыл бұрын
ਸਾਨੂੰ ਸਿੰਘ ਸਾਹਿਬ ਦੇ ਨਾਲ ਖੜਣਾ ਚਾਹੀਦਾ । ਇਨ੍ਹਾਂ ਨੂੰ ਕੰਮ ਕਰਨ ਦਿਉ। ਸਿੰਘ ਸਾਹਿਬ ਬਹੁਤ ਪੜੇ ਲਿਖੇ ਹਨ ਅਤੇ ਬਹੁਤ ਠੰਡੇ ਸੁਭਾਅ ਅਤੇ ਨਿਮਰਤਾ ਰਖਦੇ ਹਨ।
@kingsleylincoln339
@kingsleylincoln339 3 жыл бұрын
i guess it is kinda randomly asking but do anyone know of a good place to stream new movies online ?
@LakhwinderSingh-ig3oo
@LakhwinderSingh-ig3oo 2 жыл бұрын
ए जथेदार नही ए बदला दा वर्कर ह जूती थाले चलदा ह
@daljitkahlon
@daljitkahlon Жыл бұрын
P h d jahdhder. Gadar.
@sukhwindersinghsekhasekha4038
@sukhwindersinghsekhasekha4038 4 жыл бұрын
Satnam waheguru
@daljitrandhawa446
@daljitrandhawa446 4 жыл бұрын
ਜਥੇਦਾਰ ਜੀ ਜਦੋਂ ਤੱਕ ਸੱਚ ਦਾ ਸਾਥ ਨਹੀਂ ਦੇਵੋਗੇ ਇਸੇ ਤਰ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰੋਗੇ ਔਰ ਸਾਡੀ ਕੌਮ ਭੰਬਲਭੂਸੇ ਪਾਈ ਰੱਖੋਗੇ ਅਸਲੀਅਤ ਵਿਚ ਇਹ ਲੱਗਦਾ ਨਾ ਹੀ ਤੁਹਾਨੂੰ ਕੌਮ ਨਾਲ ਨਾ ਹੀ ਗੁਰਬਾਣੀ ਨਾਲ ਕੋਈ ਲੈਣ ਦੇਣ ਹੈ।ਜਾਪਦਾ ਤੁਹਾਡੇ ਸਿਰ ਤੇ ਕੋਈ ਗੱਨ ਲੈ ਕਿ ਖੜਾ ਤੁਹਾਨੂੰ ਸੱਚ ਬੋਲਣ ਤੋ ਡਰ ਲੱਗ ਰਿਹਾ।ਪਲੀਜ਼ ਆਪਣਾਂ ਡਰ ਕੱਡੋ ਮਨੁਖਤਾ ਦਾ ਭਲਾ ਸੋਚੋ ਤਾਂ ਕਿ ਦੁਨੀਆ ਤੋ ਜਾਣ ਲੱਗਿਆ ਕੋਈ ਪਛਤਾਵਾ ਨਾ ਰਹੇ।
@satvindersingh9355
@satvindersingh9355 4 жыл бұрын
ਨੌਜਵਾਨਾਂ ਨੂੰ ਜਥੇਦਾਰਾਂ ਨੂੰ ਪਾਗ਼ਲ ਸਮਝਦਾ ਹੈ
@balrajdeol6404
@balrajdeol6404 4 жыл бұрын
ਜੱਥੇਦਾਰ ਹਰਪ੍ਰੀਤ ਸਿੰਘ ਜ਼ਿੰਦਾਬਾਦ
@annahazare3822
@annahazare3822 4 жыл бұрын
ਸਖਤ ਫੈਸਲੇ ਸਖਤ ਸਟੈਂਡ ਕਹਿਣੀ ਕਰਣੀ ਪੱਕੇ ਤੇ ਕਿਰਦਾਰ ਦੇ ਸਾਫ ਸੁਥਰੇ ਸਿੱਖਾਂ ਦੀ ਬਹੁਤ ਰੋੜ ਹੈ ਕੋਮ ਨੂੰ ।
@yuvrajsingh3371
@yuvrajsingh3371 4 жыл бұрын
ਜਥੇਦਾਰ ਜੀ ਯਿਸ਼ੂ ਇੱਕਲੇ ਦੀ ਕੁਰਬਾਨੀ ਤੇ ਇਸਾਈ ਧਰਮ ਦਾ ਪ੍ਰਚਾਰ ਸਾਰੇ ਸੰਸਾਰ ਉਪਰ ਹੋ ਰਿਹਾ ਜੀ ।ਸਿੱਖ ਧਰਮ ਕੁਰਬਾਨੀਆ ਨਾਲ ਇਤਹਾਸ ਭਰਿਆ ਪਿਆ ਜੀ ਪ੍ਰੰਤੂ ਪ੍ਰਚਾਰ ਪੰਜਾਬ ਵਿੱਚ ਹੀ ਨਜ਼ਰ ਨਹੀ ਆਉਦਾ ਜੀ।
@daljitsingh2647
@daljitsingh2647 4 жыл бұрын
Bhaai ji bahut vadya vichar ne tuhade waheguru ji mehar karan ji
@ttooo1111
@ttooo1111 4 жыл бұрын
Good job
@jaswinderbrar100
@jaswinderbrar100 4 жыл бұрын
Bbhut hii. Sachhi suchii sakhhsiyat aa jjathedaar. Sahib jjii satute aa bhai. Sahib jii tuhanu
@baljindersingh1184
@baljindersingh1184 4 жыл бұрын
ਜੱਥੇਦਾਰ ਜੀ ਕੌਮ ਨੂੰ ਬਾਣੀ ਪੜ੍ਹਨ ਲਈ ਪਰੇਰੋ ।ਜਿੰਨੇ ਲੋਕ ਬਾਣੀ ਨਾਲ ਜੁੜਨਗੇ ਉੰਨੀ ਛੇਤੀ ਗੁਰੂ ਸਾਹਿਬ ਜੀ ਪੰਥ ਤੇ ਕਿਰਪਾ ਕਰਨਗੇ ।ਪੁੰਨ ਵਧਾਓਣੇ ਬਹੁਤ ਜਰੂਰੀ ਹੈ ।ਜਿਸ ਦੇ ਪੁੰਨ ਵੱਧ ਹੋਣਗੇ ਉਸ ਦੀ ਹੀ ਜਿੱਤ ਹੁੰਦੀ ਹੈ ।
@HarbhajanSingh-bf6zx
@HarbhajanSingh-bf6zx Жыл бұрын
4t⁴44⁵5þ555555⁵5t5⁵5t55⁵rr55555rtt55555¹½³eŕŕ
@bsingh3099
@bsingh3099 4 жыл бұрын
Very nice vichar khalsa Ji de.wehguru ji ka Khalsa waheguru ji ki Fateh.
@rattansingh4661
@rattansingh4661 4 жыл бұрын
ਹਰਪ੍ਰੀਤ ਸਿੰਘ ਸਾਹਿਬ ਜੀ ਕੌਮ ਨਾਲ ਖੜੇ ਹੋ ਜਾੳ ਤਾ ਬਚਾੳ ਹੈ ਖਾਲਸਾ ਜਿੳਦਾ ਰਹਿ ਸਕਦਾ ਹੈ ਆਪ ਜੀ ਦੇ ੳਪਰ ਸਭ ਸਿਖੀ ਦੀਆ ਨਜ਼ਰਾਂ ਹਨ ਬਾਦਲ ਪਰਿਵਾਰ ਤੋਂ ਵੱਖਰੇ ਹੋ ਜਾੳ ਬਾਦਲਾਂ ਨੇ ਸਿੱਖ ਕੌਮ ਨੂੰ ਰ ਸ ਸ ਮੋਦੀ ਦੀ ਝੋਲੀ ਵਿੱਚ ਪਾ ਦਿੱਤਾ ਹੈ ਸਾਡੀ ਸਿਖੀ ਖ਼ਤਰੇ ਵਿੱਚ ਹੈ ਸਿੰਘ ਸਾਹਿਬ ਜੀ ਸਿਖੀ ਨੂੰ ਬਚਾੳ ਵਾਹਿਗੁਰੂ ਜੀ
@ranjitsinghsingh8523
@ranjitsinghsingh8523 4 жыл бұрын
ਜਥੇਦਾਰ ਜੀ ਇੰਗਲੈਂਡ ਦੇ ਜਿਹੜੇ ਗੁਰੂ ਘਰਾਂ ਚੋਂ ਲਿਫਾਫੇ ਲੈ ਕੇ ਆਏ ਹੋਂ ਕੀ ਉਹਨਾਂ ਗੁਰੂ ਘਰਾਂ ਵਿੱਚ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਆਦਾ ਹੂ ਬੂ ਹੂ ਲਾਗੁ ਹੈ
@DaljeetSingh-tq5ll
@DaljeetSingh-tq5ll 4 жыл бұрын
ਜੇ ਜਥੇਦਾਰ ਸਾਹਿਬ ਇਸੇ ਤਰ੍ਹਾਂ ਸੱਚ ਤੇ ਖੜਨਗੇ , ਫਿਰ ਬਾਦਲਾਂ ਦਾ ਸਾਥ ਨਹੀਂ ਦੇ ਸਕਦੇ, ਜਾ ਸਿਰਸੇ ਵਾਲੇ ਸਾਧ ਦੀ ਮੁਆਫੀ ਵੇਲੇ ਜ਼ਿੰਮੇਵਾਰ ਬਾਦਲ ਪਰਿਵਾਰ ਨੂੰ ਸਜ਼ਾ ਦੇਣੀ ਪਊ ਜਾਂ ਭਾਈ ਰਣਜੀਤ ਸਿੰਘ ਵਾਂਗੂੰ ਜਥੇਦਾਰੀ ਜਾਉ, ਇੱਕ ਚੀਜ ਬਚੂ
@ShamsherSingh-ff5jg
@ShamsherSingh-ff5jg 4 жыл бұрын
ਨਾਨਕਸ਼ਾਹੀ ਕਲੰਡਰ ਦੇ ਕਤਲ ਬਾਰੇ ਵੀ ਕੁਝ ਦੱਸਿਆ ਜਾਵੇ
@suratpartapsingh3141
@suratpartapsingh3141 2 жыл бұрын
ਸਿੰਘ ਸਾਹਿਬ ਗੁਰੂਦਵਾਰਾ ਸਾਹਿਬਾਨ ਦੇ ਮਸਲਿਆਂ ਵਾਸਤੇ ਹਰ ਜਗਹ ਵਕੀਲ sgpc ਦੇ ਹੋਣੇ ਜਰੂਰੀ ਕਰੋ ਤੇ ਉਸ ਵਾਸਤੇ ਭੁਗਤਾਨ ਵੀ ਓਹਨਾ ਨੂੰ sgpc ਹੀ ਕਰੇ ਤਾਂ ਵੀ ਮਸਲਾ ਹੱਲ ਹੋ ਸਕਦਾ
@germansingh8207
@germansingh8207 4 жыл бұрын
Good job g 🙏
@bhupindersingh-qh8ns
@bhupindersingh-qh8ns 4 жыл бұрын
ਜੱਥੇਦਾਰ ਸਾਹਬ ਰੱਬ ਦਾ ਵਾਸਤਾ ਇਹ ਲੜਾਈਆ ਭੜਾਈਆ ਬੰਦ ਕਰੋ ਤੁਹਾਡੇ ਇਨ੍ਹਾਂ ਗੱਲਾਂ ਵੇਖ ਕੇ ਮੇਰੇ ਬੇਟੇ ਨੇ ਕੇਸ ਕਤਲ ਕਰਵਾ ਦਿੱਤੇ ਰੱਬ ਦਾ ਵਾਸਤਾ ਤੁਹਾਡੇ ਅੱਗੇ ਆ ਜਿਹੜਾ ਮੂਸੈਵਾਲਾ ਤੇ ਬੈਣ ਲਾਵੋ ਇਨ੍ਹਾਂ ਸਿ਼ਗਰਾ ਨੂੰ ਬੈਂਣ ਕਰੋ ਬੇੜਾ ਗਰਕ ਕਰੀ ਜਾਦੇ ਹਨ ਅੱਜ ਮੈਂ ਮਰ ਗਿਆ ਅੱਜ ਮੇਰਾ ਕੱਤਲ ਹੋ ਗਿਆ ਗਰੀਬ ਸਿੱਖਾਂ ਦੇ ਬੱਚੇ ਇਛਾਈ ਧਰਮ ਵਿਚ ਜਾ ਰਹੇ ਹਨ ਅੱਜ ਮੈਂ ਬਹੁਤ ਦੁਖੀ ਹਾ ਮੈਂ ਜੱਜਬਾਤੀ ਹੋ ਕੇ ਲਿਖ ਰਿਹਾ ਮਾਫ ਕਰਨਾ ਮੈਨੂੰ
@ManbirMaan1980
@ManbirMaan1980 4 жыл бұрын
ਬੱਚਿਆਂ ਨੂੰ ਥੋੜੀ ਬਹੁਤੀ ਅਜਾਦੀ ਵੀ ਦਿਉ, ਕੇਸ ਕਟਾਉਣਾ ਕੋਈ ਬਹੁਤ ਵੱਡਾ ਜੁਰਮ ਨਹੀਂ ਹੈ
@sukhwindersinghsekhasekha4038
@sukhwindersinghsekhasekha4038 4 жыл бұрын
Khalsa Raj jindabad
@baljitsinghbajwa1952
@baljitsinghbajwa1952 4 жыл бұрын
Ssa phaji SIKH Community Should put More Work to PUNJABI,ENGLISH! Worldwide
@harleenkaur3108
@harleenkaur3108 4 жыл бұрын
Darbar sahib nu tuhade warge jathedar hi chaede hun.
@gurlabhsingh8072
@gurlabhsingh8072 2 жыл бұрын
ਤੁਸੀ ਲੋਕਾਂ ਨੇ ਬਾਬਾ ਜੀ ਨੁਕਸਾਨ ਬਹੁਤਾ ਕਰ ਦਿੱਤਾ ਜਿਵੇਂ ਗ੍ਰੰਥ ਅਖੌਤੀ ਰੱਖਣੇ ਕਿਤਾਬ ਰੱਖਣੀਆ ਜੋ ਬਾਬਾ ਨਾਨਕ ਦੇਵ ਜੀ ਦੀ ਸਿੱਖਿਆ ਦੇ ਬਿੱਲਕੁਲ ਉਲਟ ਅਸਲੀ ਹੱਥ ਲਿਖਤ ਗ੍ਰੰਥ ਸਾਹਿਬ ਜੀ ਗੈਬ ਗਿਵਾਚ ਗਏ ਜਾਂ ਗੁੰਮ ਕਰ ਦਿੱਤੇ
@jasvirdullat
@jasvirdullat 4 жыл бұрын
ਸਾਨੂੰ ਸੱਚ ਦਾ ਪਤਾ ਲੱਗਣ ਲੱਗ ਗਿਆ ਜਥੇਦਾਰ ਜੀ ਕਿ ਇੱਕ ਮੰਜੇ ਤੇ ਕਛੇਰੇ ਵੇਚਣ ਵਾਲਾ ਜਥੇਦਾਰ ਕੌਮ ਨਾਲ ਧੋਖੇ ਕਰਕੇ ਅਰਬਪਤੀ ਬਣਦਾ ਹੈ।
@ਗੁਰਭੇਜਸਿੰਘਗਰਭੇਜ
@ਗੁਰਭੇਜਸਿੰਘਗਰਭੇਜ 4 жыл бұрын
ਰੋਜ਼ਾਨਾ 1ਘੰਟਾ ਸਹਿਜ ਪਾਠ ਕਰਨ ਨਾਲ 66 ਦਿਨਾ ਵਿਚ ਸੰਪੂਰਨ ।
@sandeepDeep-sq5qi
@sandeepDeep-sq5qi 4 жыл бұрын
ਫਿਰ ਤੁਸੀਂ ਕੌਮ ਨੂੰ ਸਹੀ ਰਾਹ ਦਿਖਾਉ |
@harcharansingh1737
@harcharansingh1737 4 жыл бұрын
ਗ੍ਰੰਥੀ ਨੂੰ ਤਿਨ ਦਿਨਾਂ ਦਾ ਸਤ ਅਠ ਸੌ ਰੁਪਏ ਦਿੱਤੇ ਜਾਦੇ ਨੇ ਕਿਵੇਂ ਪਰਿਵਾਰ ਦਾ ਗੂਜਾਰਾ ਹੋਊ ਇਹ ਸਾਡਾ ਸਤਿਕਾਰ ਹੈ ਜਥੇਦਾਰ ਦਾਰ ਜੀ ਗਰੰਥੀ ਕੀ ਕਰਨ
@ss-zg8ql
@ss-zg8ql 4 жыл бұрын
ਵਹਿਗੁਰੂ ਜੀ
@raghubirsingh5584
@raghubirsingh5584 4 жыл бұрын
ਇਸ ਸਭ ਕੁੱਝ ਲਈ ਮਹੰਤ ਬਾਦਲ ਕੋੜਮਾ ਜੁੰਮੇਵਾਰ ਹੈ ।ਜਦੋ ਤੱਕ ਇਹ ਬਾਦਲ ਕੋੜਮੇ ਨੂੰ ਸੰਗਤ ਗਲੋਂ ਨਹੀ ਲਾਹ ਲੈਂਦੀ ਉਨ੍ਹਾ ਚਿਰ ਪੰਥ ਦਾ ਕੁਝ ਨਹੀ ਸਵਾਰਿਆ ਜਾਣਾ ।
@iqbalsingh2081
@iqbalsingh2081 4 жыл бұрын
Kom nu akal takht sahib Di shatr shaia hethh akthhe kro jathedar Jee jo kom vich khabe pkhi soch aa bhari rhi hia us nu roko.. Gl bat vadia hoi
@BabaG-sd3zo
@BabaG-sd3zo 3 жыл бұрын
ਜਿਨਾ ਤਕ ਗੁਰੂ ਘਰਾਂ ਦੀ ਕਮਾਨ ਬਾਦਲਾ ਕੋਲ ਹੈ ਉਨਾ ਚਿਰ ਪੰਥ ਦਾ ਭਲਾ ਨਹੀ ਹੋ ਸਕਦਾ ਬਾਕੀ ਜਿਹੜੇ ਲਿਫਾਫੇ ਇਗਲੈਡ ਦੇ ਗੁਰੂ ਘਰਾਂ ਵਿਚੋ ਲੈ ਕੇ ਆਏ ਹੋ। ਜਿਹੜੇ ਗਰੀਬ ਲੋਕ ਅਮਿਰਤ ਧਾਰੀ ਬਨਣਾ ਚਾਉਦੇ ਹਨ ਫਰੀ ਕਕਾਰ ਮਿਲਣੇ ਚਾਹੀਦੇ ਹਨ ਬਚਿਆ ਦੀ ਪੜਾਈ ਸਕੀਮ ਲਾਗੂ ਕਰੋ
@sukhwindersinghsekhasekha4038
@sukhwindersinghsekhasekha4038 4 жыл бұрын
Khalstan jindabad
@RanjitSingh-hl2fo
@RanjitSingh-hl2fo 4 жыл бұрын
Waheguru jio
@pavitardhillon9704
@pavitardhillon9704 4 жыл бұрын
Vadia singh g
@indianarmygreat2161
@indianarmygreat2161 4 жыл бұрын
Jathedar saab Bakki gallan baad ch . Pehla tain Congress de Punjab ch Agent Ravneet Bittu Gaddar nu apna kadd dasso .
@Rajindersingh-qt2gl
@Rajindersingh-qt2gl 4 жыл бұрын
ਵੀਰਜੀ ਸਿੰਘ ਸਾਹਿਬ ਦੀ ਸਖਸੀਅਤ ਬਹੁਤ ਉੱਚੀ ਹੈ । ਬਿਟੂ ਦਾ ਕੋਈ ਮੁਕਾਬਲਾ ਨਹੀਂ ।
@Rajindersingh-qt2gl
@Rajindersingh-qt2gl 4 жыл бұрын
he is a politican
@mohindergill8884
@mohindergill8884 Жыл бұрын
Badals nu Akali Dall wichon Kalli Dall kadho pher sab thik ho sakda.
@AngrezSinghRai-f2o
@AngrezSinghRai-f2o 10 күн бұрын
Harpreet Singh. Jathadar. G. Baat. Ho. Sakdi. Hai
@kanwarsandhu1455
@kanwarsandhu1455 4 жыл бұрын
Singh Sahib ji basic of Sikh jathebandi kol bahut vadya parcharka ne jo bahar countries vich othe di bhahana vich parchar kar sakde han ona da sewava laya Jan i
@mewasmewas1919
@mewasmewas1919 4 жыл бұрын
Election karao Kaun Jaise Jara Kaun nahin hai vah abhi tak karungi
@anikjot6570
@anikjot6570 4 жыл бұрын
Mera sujao aa ji koi sikh dharam da masla aa oh sirf akal takth nu hi dasia javay
@kanwarsandhu1455
@kanwarsandhu1455 4 жыл бұрын
Great Singh Sahib ji
@luckysinghchhabra9236
@luckysinghchhabra9236 4 жыл бұрын
He is a person appointed by badal ...pocket jathedar ...badal be boleya lok sahde to tut rhe hn ...loka nu jodan waliya glla kro ...so jathedar ohi kr reha ..bholi Sikh qaum jud v rhi h ehna dhokebaaj leaders nal
@GsSinghGssingh-wr9ic
@GsSinghGssingh-wr9ic 4 жыл бұрын
Kushi hundi ena nu sun k veko guru and sangat d kushi da patttaarrr kon banda
@gurpartapsinghmand7675
@gurpartapsinghmand7675 4 жыл бұрын
Singh Saab kujh faisle karan da time hai benti hai ji karo kujh gallan baad vich
@onkarsahota1677
@onkarsahota1677 4 жыл бұрын
ਐਕਂਰ ਜੀ ਜਥੇਦਾਰ ਨੂੰ ਏਹ ਵੀ ਪੁਛੋ ਬਾਦਲਾ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਇਸ ਵਾਰੇ ਵੀ ਗੱਲ ਕਰੋ
@jattsandhu4485
@jattsandhu4485 4 жыл бұрын
Gurudwara honda hai na ki gurudaara
@GURJANTSINGH-ok4xi
@GURJANTSINGH-ok4xi 4 жыл бұрын
Singh Saab koi strict step Len di jarurat hai Lok divide ho rahe ne ,,,te Hun ohna loka vste bahut aasaan ho Jana sikha da nuksan krna jehde kdi kehnde ne 2% ne masal deyo,,,jehde sikha nu attankwadi dsde ne ,,,,Hun jarurat hai ja ta SAD badla de kbje Cho shudwao ja koi nvi party bnai jaaye Jo Punjab te ethay vsde har ik Punjabi di bhlai da km Kare na k nashya vich rodya jaawe ,,,ajj di tarik ch dunia da ajeha kehda galat km hai Jo Punjab ch nhi ho reha ,,,, Congress,,,te Baki parties sirf te sirf ethay de loka nu npunsak bna k apne gulam bna k rkhna chohndiya ne
@MrMaan123456789
@MrMaan123456789 4 жыл бұрын
Kaumy dushman hindu agencya guru ghara witch dakhal andazi karky ladaay karwaundy han. Agencya da nishana khalistan dey azaadi nu door karna. Kaumi azaadi milan tey he shiri akal takhat sahib puran azaad Milan tey puran azaad hoygaa.
@gurlabhsingh8072
@gurlabhsingh8072 2 жыл бұрын
ਜਥੇਦਾਰ ਜੀ ਤੁਸੀ ਕੌਮ ਦੀ ਵੱਡੀ ਸੇਵਾ ਕਰ ਸਕਦੇ ਹੋ ਆਪਣਾ ਅਹੁਦਾ ਕਿਸੇ ਕੁਰਬਾਨੀ ਵਾਲੇ ਸਿੱਖ ਨੂੰ ਸੌਂਪ ਕੇ ਅਤੇ ਉਸ ਦੀ ਮੱਦਦ ਕਰ ਕੇ ਤੁਹਾਡੀ ਨਹੀਂ ਸੰਗਤਾਂ ਸੁਣ ਰਹੀਆਂ ਤੁਹਾਡੇ ਤੇ ਬਾਦਲਾਂ ਵਾਲਾ ਨਾਮ ਇਹ ਸ਼ੁੱਭ ਕੰਮ ਜਲਦੀ ਕਰੋ ਜੀ
@wahegurujiwaheguruji4306
@wahegurujiwaheguruji4306 4 жыл бұрын
Jathedar ji Aap ji di aam sangat vich ahmiyat taa bann ni hai ne Badal paapi to fakhar-e-kaum wapis leya jawe jo masand Gurbachan ne galat ditta c te doosra jehna kangra wallo Sarse walle noo maaf kar k 91-92 lakh de ishtiyar laa k sangat da Dashwand khoo vich paa ditta geya ohh kangra kolo wasool k Guru ki golak vich paya jawae.
@Rajindersingh-qt2gl
@Rajindersingh-qt2gl 4 жыл бұрын
ਤੁਸੀਂ ਸਾਰੇ ਸਿੰਘ ਸਾਹਿਬ ਦੀ ਸਪੋਰਟ ਕਰੋ , ਪਰ ਅਸੀਂ ਔਰਤਾਂ ਵਾਂਗ ਮੇਹਣੇ ਦੇਵਾਂਗੇ ਸਾਰੇ ਪਿੱਛੇ ਖੜੋ । ਬਾਦਲਾਂ ਤੋਂ ਦੁਗਣਾ ਇਕੱਠ ਕਰਕੇ ਦਿਖਾਉ । ਫੇਰ ਕਾਰਵਾਈ ਵੀ ਹੋ ਜਾਵੇਗੀ ।
@wahegurujiwaheguruji4306
@wahegurujiwaheguruji4306 4 жыл бұрын
Rajinder Singh ji bahut khar k vekh leya ehh mauka paa k rang badal lainde hun ki tuhadi zameer kehndi hai k Sangat da Dashwand oss kangar lai maffi lai kharach ho jawae ki Sade bhet keetae Dashwand da sanoo dukh nhi laggae ga baki galla ta harek hi bahut kar lainda hai par Sangat sirf galla nhi kuch keeta v hoya vekhna chahundia hun.Baki ekath jhooth da jyada hunda hai sach da ghat hunda hai ehh v sochyo k ekath jinna Sirse walle da hunda c ona taa nhi koi kar sakda.Maar leya sanoo ekatha ne hun Dhadri da v ekath taa bahut hunda hai ekk din sab finah ho Jana hai
@maxmad813
@maxmad813 4 жыл бұрын
Tu kis haqq naal eh kehna k panth ik platform te kattha hoye , jad ke dhadriawale di panth di definition hi tere naalo alag aa ?
@bhaisavinderjeetsingh1802
@bhaisavinderjeetsingh1802 4 жыл бұрын
Asly sawal nahi kite ja rage.
@maxmad813
@maxmad813 4 жыл бұрын
Tu kyo nahi dhadriawale de sahmne ja ke pesh hunda ?
@bkairconditioner
@bkairconditioner 4 жыл бұрын
F a d.
@gurbakshsingh1053
@gurbakshsingh1053 2 ай бұрын
TT
@bootasinghdhanaula1337
@bootasinghdhanaula1337 4 жыл бұрын
Haha
@pavitardhillon9704
@pavitardhillon9704 4 жыл бұрын
Murkh
@ManpreetSingh-wk7sw
@ManpreetSingh-wk7sw 4 жыл бұрын
Hahaaaa,sheesha vekh
@freestockvideosanytyp3956
@freestockvideosanytyp3956 4 жыл бұрын
aiwen sale bkvas marn lg jnde interview ch dunia de sabb to wadde pkhandi te jhoothe ne ehe parchian wale jathedar
@jsh4049
@jsh4049 4 жыл бұрын
👠👠👠
@gurlabhsingh8072
@gurlabhsingh8072 2 жыл бұрын
ਸਿੱਖਾਂ ਦਾ ਕੁੱਝ ਨਹੀਂ ਵਿਗਾੜ ਸਕਦਾ ਪਰ ਤੁਸੀ ਘਾੜੇ ਦਾ ਦਸਤਾ ਨਾਂ ਬਣਦੇ ਸਾਡੇ ਆਪਣੇ ਹੀ ਗੱਦਾਰ ਹਨ ਕਿਸੇ ਤੇ ਇਲਜਾਮ ਲਗਾ ਦੇਣਾ ਆਪਣੀ ਜੁੰਮੇਵਾਰ ਤੋਂ ਭੱਜਣਾ ਹੈ
@gurlabhsingh8072
@gurlabhsingh8072 2 жыл бұрын
ਡੇਰਾ ਵਾਦ ਤਾਂ ਬਾਦਲਾਂ ਦੇ ਰਾਜ ਵਿੱਚ ਵਧੀਆ ਫੁੱਲੀਆਂ ਹੈ ਪੰਚੀ ਸਾਲ ਤੋਂ ਵੱਧ ਯਾਰੀ ਭਾਜਪਾ ਨਾਲ ਲੈ ਡੁੱਬੇ
@gurlabhsingh8072
@gurlabhsingh8072 2 жыл бұрын
ਇਸ ਕੋਲ ਕਿਉ ਰੋਣਾ ਰਹੇ ਹੋ ਇਹ ਤਾਂ ਬਾਦਲਾਂ ਦੇ ਪਿੰਜਰੇ ਦੇ ਤੋਤੇ ਹਨ ਸਾਡੇ ਜਥੇਦਾਰ ਜੀ
@SurenderSingh-sg9hr
@SurenderSingh-sg9hr Жыл бұрын
जो जत्थेदार कॉम की बात ना करें गुरु ग्रंथ साहिब जी की बात ना करें सिर्फ और सिर्फ अकाली दल बादल ग्रुप की बात करें वह जत्थेदार कहलाने के लायक नहीं ज्यादा पढ़े लिखे हो ना भी बेवकूफ कहलाने के बराबर होता है
@GurdeepSingh-xx4tt
@GurdeepSingh-xx4tt 4 жыл бұрын
Waheguru ji
FOREVER BUNNY
00:14
Natan por Aí
Рет қаралды 30 МЛН
I thought one thing and the truth is something else 😂
00:34
عائلة ابو رعد Abo Raad family
Рет қаралды 7 МЛН
Real Man relocate to Remote Controlled Car 👨🏻➡️🚙🕹️ #builderc
00:24
FOREVER BUNNY
00:14
Natan por Aí
Рет қаралды 30 МЛН