ਸੱਚੀਆਂ ਤੇ ਖ਼ਰੀਆਂ ਗੱਲਾਂ ਤੋਂ ਖਫ਼ਾ ਅਕਾਲੀ ਵਿਰਸਾ ਵਲਟੋਹਾ ਕਰ ਗਏ ਗੁੱਸਾ ! Oneindia Punjabi

  Рет қаралды 72,611

Oneindia Punjabi

Oneindia Punjabi

Күн бұрын

Пікірлер: 206
@GurmukhSingh-mz5it
@GurmukhSingh-mz5it Ай бұрын
ਪੱਟੀ ਸਾਹਿਬ ਜੀ ਹੱਥ ਮਿਲਾਉਣ ਤੋਂ ਬਾਅਦ ਉਗਲਾਂ ਪੁਰੀਆ ਸਨ
@satindersingh8044
@satindersingh8044 Ай бұрын
ਜਸਬੀਰ ਸਿੰਘ ਪੱਟੀ ਸਾਹਿਬ ਜੀ ਬਹੁਤ ਹੀ ਸੁਲਝੇ ਹੋਏ ਪੱਤਰਕਾਰ ਹਨ ਖਾਸ ਗੱਲ ਇਹ ਹੈ ਕਿ ਪੱਟੀ ਸਾਹਿਬ ਜੀ ਸੱਚੋ ਸੱਚ ਅਤੇ ਅੰਦਰੂਨੀ ਮਾਮਲਿਆਂ ਦੀਆਂ ਜਾਣਕਾਰੀਆਂ ਦਰਸ਼ਕਾਂ ਨਾਲ ਸਾਂਝੀਆਂ ਕਰਦੇ ਹਨ । ਵਾਹਿਗੁਰੂ ਪੱਟੀ ਸਾਹਿਬ ਜੀ ਨੂੰ ਹੋਰ ਚੜਦੀਕਲਾ ਬਖਸ਼ੇ ।
@JoyfulSandcastle-cf7gg
@JoyfulSandcastle-cf7gg Ай бұрын
ਸ੍ਰਃ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਪ੍ਰੀਵਾਰ ਦਾ ਅੱਜ ਵੀ ਤਰਨਤਾਰਨ ਜਿਲੇ ਵਿੱਚ ਦਬਦਬਾ ਬਰਕਰਾਰ ਹੈ
@Jeetsingh-h3y
@Jeetsingh-h3y Ай бұрын
ਬਹੁਤ ਹੀ ਵਧੀਆ ਪੱਟੀ ਸਾਹਿਬ
@jaspalsinghmaan1964
@jaspalsinghmaan1964 Ай бұрын
ਬਹੁਤ ਵਧੀਆ ਪਰਦਾਨ ਦੀ ਮੰਗ ਰੱਖੀ ਧੰਨਵਾਦ ਜੀ
@gopi2bhatti
@gopi2bhatti Ай бұрын
ਪੱਟੀ ਸਾਬ ਨੇ ਅੱਜ ਖ਼ਰੀਆਂ ਖ਼ਰੀਆਂ ਸੁਣਾ ਦਿੱਤੀਆਂ।
@virindersinghvirindersingh4655
@virindersinghvirindersingh4655 Ай бұрын
ਭਟੀ ਸਾਹਿਬ ਜੀ ਜੇਕਰ ਵਿਆਹ ਵਿੱਚ ਭਾਂਡੇ ਕਰਾਏ ਤੇ ਲੈਕੇ ਆਉਂਦੇ ਹਾਂ ਤਾਂ ਮੋੜਨ ਵੇਲੇ ਸਾਰੇ ਭਾਂਡੇ ਗਿਣ ਲਏ ਜਾਂਦੇ ਹਨ ਪਰ ਚਮਚੇ ਬਿਨਾਂ ਗਿਣੇ ਰਖ ਲਏ ਜਾਂਦੇ ਹਨ ਇਹ ਉਹੋ ਚਮਚੇ ਹਨ ਗੁਸਾ ਨਾਂ ਕਰੋ ਇਨਾਂ ਵਿਚੋਂ ਬਹੁਤੇ ਗਵਾਚ ਹੀ ਜਾਂਦੇ ਹਨ ਧੰਨਵਾਦ
@HarwinderSingh-my6jn
@HarwinderSingh-my6jn Ай бұрын
ਚਮਚਿਆਂ ਦੀ ਪ੍ਰਵਾਹ ਤਾਂ ਵੇਟਰ ਨਹੀਂ ਕਰਦੇ 😮😮😮😮
@amrikathwal7134
@amrikathwal7134 Ай бұрын
ਵਲਟੋਹੇ ਵਰਗਿਆਂ ਨੇ ਤਾਂ ਸੁੱਖੇ ਗੱਪੀ ਦਾ ਇਹ ਹਸ਼ਰ ਕੀਤਾ ਪੱਟੀ ਸਾਹਿਬ ਤੁਹਾਨੂੰ ਦਿਲੋਂ ਸਲੂਟ ਆ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਰੱਖੇ
@JaswantSingh-du6yf
@JaswantSingh-du6yf Ай бұрын
ਵਲਟੋਹਾ ਮਰੀ ਜ਼ਮੀਰ ਬੰਦਾ ਹੈ, ਸ: ਜਸਵੀਰ ਸਿੰਘ ਪੱਟੀ ਸੱਚਾ ਸੁੱਚਾ ਪੱਤਰਕਾਰ ਹੈ, ਪੱਟੀ ਸਾਹਿਬ "ਜਿੰਦਾਬਾਦ "
@AmarjitSingh-bi4ce
@AmarjitSingh-bi4ce Ай бұрын
ਭੱਟੀ ਜੀ ਬਹੁਤ ਵਧੀਆ ਪਰ ਕੋਮ ਦਿ ਇਜਤ ਦਾ ਖਿਆਲ ਰਖੀਆ ਕਰੋ
@SukhwinderSingh-nk4wn
@SukhwinderSingh-nk4wn Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ
@GurmukhSingh-mz5it
@GurmukhSingh-mz5it Ай бұрын
ਜਿਨ੍ਹਾਂ ਨੇ ਵੀ ਬੇਅਦਬੀ ਕੀਤੀ ਜਾ ਹੁੰਦੀਆਂ ਵੇਖਿਆ ਸਾਰੀਆਂ ਨੂੰ ਫਾਸੀ ਚੜਾ ਦਿੱਤਾ ਜਾਵੇ
@Roshansingh-oc9wp
@Roshansingh-oc9wp Ай бұрын
Vekhi tu ve he
@baldevsinghgill6557
@baldevsinghgill6557 Ай бұрын
ਛੇ ਕਨਾਲਾਂ ਪੈਲੀ ਤੇ ਗੱਡੀ ਇਨੋਵਾ ਇਹ ਹੈ ਸਾਡਾ ਵਿਰਸਾ ਵਲਟੋਹਾ!!
@ShamsherSingh-rh5lg
@ShamsherSingh-rh5lg Ай бұрын
ਭੱਟੀ ਸਾਹਿਬ ਬਿਲਕੁਲ ਸਹੀ ਕਿਹਾ ।
@JaswantSingh-ow9lw
@JaswantSingh-ow9lw Ай бұрын
ਭੱਟੀ ਨਹੀ ਪੱਟੀ
@jyotigurm1406
@jyotigurm1406 Ай бұрын
Wah Well Said Patti shib . ਮਜ਼ਾ ਆ ਗਿਆ . ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਪਹਿਲੀ ਪਸੰਦ ਹੈ ਅਕਾਲੀ ਦਲ not ਬਾਦਲ ਦਲ
@upkarsingh-rb1wj
@upkarsingh-rb1wj Ай бұрын
ਬਹੁਤ ਵਧੀਆ ਜਾਣਕਾਰੀ।ਭੱਟੀ ਸਾਬ੍ਹ ਦਾ ਧੰਨਵਾਦ ਜੋ ਕਿ ਤੱਥਾਂ ਦੇ ਅਧਾਰ ਤੇ ਆਪਣੀ ਗੱਲ ਬੇਖੌਫ਼ ਤੇ ਬੇਬਾਕੀ ਨਾਲ ਕਹਿੰਦੇ ਨੇ।...
@GurmukhSingh-mz5it
@GurmukhSingh-mz5it Ай бұрын
ਪੱਟੀ ਸਾਹਿਬ ਵਲੋਟੇਹੇ ਨੂੰ ਖਰੀਆਂ ਖਰੀਆਂ ਸੁਣਾ ਕੇ ਸੁਆਦ ਲਿਆ ਤਾਂ
@gurmailkhangura1953
@gurmailkhangura1953 Ай бұрын
JS Patti Sahib ur 100% true,Salute you.
@charanjitsingh4388
@charanjitsingh4388 Ай бұрын
ਭੱਟੀ ਸਾਹਿਬ ਦੇ ਬਹੁਤ ਵਧੀਆ ਵਿਚਾਰ ਹਨ ।
@gurdeepsidhu4216
@gurdeepsidhu4216 Ай бұрын
ਸੁਖੇ ਨੇ ਸਾਰੀ ਕੌਮ ਨੂੰ ਸੁਕਣੇ ਪਾ ਛੱਡਿਆ ਇਹ ਮਾਫੀ ਦੇ ਯੋਗ ਨਹੀਂ। ਧੰਨਵਾਦ।
@shivdevsingh4287
@shivdevsingh4287 Ай бұрын
ਕੱਲਾ ਸੁੱਖਾ ਹੀ ਨਹੀਂ ਸਗੋਂ ਇਹ ਵਲਟੋਹੇ ਵਰਗੇ ਵੀ ਘੱਟ ਨਹੀਂ ਹਨ।
@baldevsinghgill6557
@baldevsinghgill6557 Ай бұрын
ਵਲਟੋਹਾ ਤਾਂ ਇੱਕ ਪਾਗ਼ਲ ਬੰਦਾ ਹੈ ਜੀ ​@@shivdevsingh4287
@PIRTPALSINGH-g4v
@PIRTPALSINGH-g4v Ай бұрын
ਵਾਹਿਗੁਰੂ ਭਲਾ ਕਰਨ ਵੀਰ ਜੀ ।
@harbantsingh1522
@harbantsingh1522 Ай бұрын
ਬਹੁਤ ਬਹੁਤ ਧੰਨਵਾਦ ਜੀ ਕਾਲਾ ਸਿੰਘ ਭੱਟੀ ਰਾਏਕੋਟ
@GurmukhSingh-mz5it
@GurmukhSingh-mz5it Ай бұрын
ਵਲਟੋਹਾ ਚਮਚਾ ਨਹੀਂ ਕੜਛਾ ਹੈ
@jaimalsinghrandhawa6236
@jaimalsinghrandhawa6236 29 күн бұрын
ਇਹ ਇਕ ਈਸਟ ਇੰਡੀਆ ਕੰਪਨੀ ਦੀ ਤਰਾਂ ਪ੍ਰਾਈਵੇਟ ਲਿਮਟਿਡ ਕੰਪਨੀਆ ਬਣ ਗਈ ਹੈ ,ਇਸ ਨੂੰ ਸਮੇਟਣਾ ਬਹੁਤ ਜ਼ਰੂਰੀ ਹੋ ਗਿਆ ,ਅਤੇ ਇਹ ਸਹੀ ਟਾਈਮ ਹੈ। ਪੰਜਾਬੀਉ ਹੰਭਲਾ ਮਾਰ ਲਈਏ।
@ਹਰਦੀਪਸਿੰਘBrar
@ਹਰਦੀਪਸਿੰਘBrar Ай бұрын
ਸਤਿ ਸ੍ਰੀ ਆਕਾਲ ਜੀ 🙏🙏
@sskambo7354
@sskambo7354 Ай бұрын
Pati sahib very well you tell the truth god bless you thx
@GursharanSingh-zi7uz
@GursharanSingh-zi7uz Ай бұрын
VERY NICE BHATTI SAHIB JI. THANKS.
@rajkumar-ft6ow
@rajkumar-ft6ow Ай бұрын
ਜਿਸ ਤਰ੍ਹਾਂ ਵਿਰਸੇ ਨੇ ਸੰਤਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਸੀ ਉਸੇ ਤਰ੍ਹਾਂ ਵਿਰਸੇ ਨੇ ਸੁਖਬੀਰ ਦੀ ਪਿੱਠ ਵਿੱਚ ਤੇ ਢੂਹੇ ਵਿਚ ਛੁਰਾ ਮਾਰਿਆ
@KuldeepSingh-ro7mq
@KuldeepSingh-ro7mq 2 күн бұрын
ਦਮਦਮੀ ਟਕਸਾਲ ਦੇ ਚੋਟੀ ਦੇ ਪਹਿਲੀ ਲਾਈਨ ਦੇ ਆਗੂ ਸਿੰਘ ੧੯੮੪ ਵਿਚ ਸ਼ਹੀਦ ਹੋਏ ਫਿਰ ਵੀ ਦਮਦਮੀ ਟਕਸਾਲ ਚੜ੍ਹਦੀ ਕਲਾ ਵਿਚ ਹੈ ਜੀ
@SukhdevSingh-v5e
@SukhdevSingh-v5e Ай бұрын
Jaswir singh patti great and true press reporter
@prabhjinder8680
@prabhjinder8680 Ай бұрын
Good
@dhanwantmoga
@dhanwantmoga Ай бұрын
Great job Patti saab
@Lalsingh-sb5mi
@Lalsingh-sb5mi Ай бұрын
ਬਹੁਤ ਵਧੀਆ ਹੈ
@JasvinderSingh-dr7oi
@JasvinderSingh-dr7oi Ай бұрын
Good speech thanks
@ranjitsingh1091
@ranjitsingh1091 Ай бұрын
Bahut wadia ji kharal saab te pati saab
@baldevsinghgill6557
@baldevsinghgill6557 Ай бұрын
ਪੱਟੀ ਸਾਹਿਬ ਇਸ ਤੋਂ ਬਚਕੇ ਰਹੋ ਇਹ ਤਾਂ ਹਲਕਿਆ ਫਿਰਦਾ ਹੈ ਜੀ
@bootasidhuboota5664
@bootasidhuboota5664 Ай бұрын
ਬਹੁਤ ਵਧੀਆ
@GursewakSingh-vt2hv
@GursewakSingh-vt2hv Ай бұрын
Good job ji
@pritpalsingh2303
@pritpalsingh2303 Ай бұрын
Thanks tuhada Dona da jee
@swarnjitsahni8408
@swarnjitsahni8408 Ай бұрын
Patti sahib you have the courage to say I pray for your Safety and good health
@SatinderSingh-d9l
@SatinderSingh-d9l Ай бұрын
ਸਹੀ
@HarpalSingh-lv2qt
@HarpalSingh-lv2qt Ай бұрын
Patti saab v good
@balwindersidhu4463
@balwindersidhu4463 Ай бұрын
Very Good Patti Sahib I Appreciate You 🙏👍👏👌✌️❤️🌹
@SatnamSingh-ch4kd
@SatnamSingh-ch4kd Ай бұрын
Very nice
@DarshanSingh-f6j
@DarshanSingh-f6j Ай бұрын
ਸਤਿ ਸ੍ਰੀ ਅਕਾਲ ਭੱਟੀ ਸਾਹਿਬ ਜੀ
@gurmehalsinghsidhu3228
@gurmehalsinghsidhu3228 Ай бұрын
Jasbir Singh Pati sahib really your way of explaining on the topic upto mark standards I don't have any more words to say. Thanking you
@SKl-d4m
@SKl-d4m Ай бұрын
100% true
@SurjitSingh-cu8pp
@SurjitSingh-cu8pp 24 күн бұрын
ਪੱਟੀ ਸਾਹਿਬ ਹਮੇਸ਼ਾ ਧੜੱਲੇ ਨਾਲ ਸਚਾਈ ਦਾ ਪ੍ਰਗਟਾਵਾ ਕਰਦੇ ਹਨ। ਪ੍ਰਮਾਤਮਾ ਇਨ੍ਹਾਂ ਨੂੰ ਤੰਦਰੁਸਤੀ ਭਰੀ ਲੰਬੀ ਉਮਰ ਬਖ਼ਸ਼ੇ।
@davindersinghrandhawa6123
@davindersinghrandhawa6123 Ай бұрын
Eh. Sach. Ha
@BalwinderSingh-mc1lq
@BalwinderSingh-mc1lq Ай бұрын
Bhatti Saab zindabad ❤ thanks.nice vichar.
@bsinghdhillon-dr5db
@bsinghdhillon-dr5db Ай бұрын
ਪਟੀ ਸਾਹਿਬ ਜਿੰਦਾਬਾਦ live long
@harnekmalhans7783
@harnekmalhans7783 Ай бұрын
Sat Sri Akal Patti Sahib S Sandeep Singh
@sukhjindersingh6901
@sukhjindersingh6901 Ай бұрын
Patti sab you are great journalist ❤
@HarjitSingh-lc4jd
@HarjitSingh-lc4jd Ай бұрын
Good pati sahib
@nirmalb8469
@nirmalb8469 Ай бұрын
ਭੱਟੀ ਸਾਹਿਬ ਸਦਾ ਚੱੜਦੀ ਕਲਾ ਰਹੋ ਡੱਟ ਕੇ ਬੋਲੋ
@baldevSingh-pd1ez
@baldevSingh-pd1ez Ай бұрын
Patti Saheb ji sat sari Akal Zurich Switzerland
@gurmejmand7208
@gurmejmand7208 Ай бұрын
Patti sahib very good jarnlist na darne vala sach bolna vala Patti sahib nu sach bolna nu salute good nice
@AmarjitDhaliwal-e6n
@AmarjitDhaliwal-e6n Ай бұрын
Very good job from Takhtu Pura Sahib
@tajindersohal890
@tajindersohal890 Ай бұрын
Good patti sab
@nirmalsinghnarain1952
@nirmalsinghnarain1952 Ай бұрын
ਪਟੀ ਸਾਹਿਬ ਜਥੇਦਾਰ ਸਾਹਿਬ ਚਾਹੀਦਾ ਸਂ ਮੋਹਨ ਸਿੰਘ ਤੁੜ ਵਰਗਾ ਚਾਹੀਦਾ ਤਾਂ ਕਿ ਲੰਡੀ ਬੂਚੀ ਅਸੂਲਾਂ ਦੀ ਉਲੰਘਣਾ ਨਾ ਕਰ ਸਕਣ ਧੰਨਵਾਦ
@Gill.-466
@Gill.-466 Ай бұрын
ਸਰਦਾਰ। ਜੀ। ਐਸ। ਪੀ। ਜੀ। ਵਾਲੀ। ਗੱਲ। ਖੋਲ। ਕੇ। ਸੰਗਤ। ਦੇ। ਸਨਮੁਖ। ਰੱਖੋ। ਜੀ
@gurdeepsidhu4216
@gurdeepsidhu4216 Ай бұрын
ਸੁਖੇ ਨੇ ਸਾਰੀ ਕੌਮ ਨੂੰ ਸੁਕਣੇ ਪਾ ਛੱਡਿਆ ਇਹ ਮਾਫੀ ਦੇ ਯੋਗ ਨਹੀਂ।ਖਰਲ ਸਾਹਿਬ ਪੱਟੀ ਸਾਹਿਬ ਦੀ ਲੰਮੀ ਉਮਰ ਲਈ ਸਾਡਾ ਸਮੂਹ ਪਰਿਵਾਰ ਅਤੇ ਸੁਨਣ ਅਤੇ ਦੇਖਣ ਵਾਲੇ ਲੰਮੀਆਂ ਉਮਰਾਂ ਭੋਗਣ ਨਵਾਦ।
@balkardudhala5349
@balkardudhala5349 Ай бұрын
ਪੱਟੀ ਸਾਹਿਬ ਨੇ ਪਾਟਾ ਵਾਂਸ ਹੱਥ ਵਿੱਚ ਫੜਕੇ ਵਲਟੋਹੇ ਦੇ ਗਿੱਟਿਆਂ ਤੇ ਜਦੋਂ ਮਾਰਦੇ ਨੇ ਖੜਾਕ ਬਹੁਤ ਹੁੰਦਾ ਹੈ ਸੱਟ ਭਾਂਵੇ ਘੱਟ ਹੀ ਲੱਗਦੀ ਹੋਵੇ।ਵਾਹ ਜੀ ਵਾਹ
@kanwarshah3862
@kanwarshah3862 Ай бұрын
Patti very daler journalist keep it up your good workbji
@farmarfarming3846
@farmarfarming3846 Ай бұрын
ਹਿੱਕ ਠੋਕ ਕੇ ਬੋਲਣ ਵਾਲੇ ਪੱਟੀ ਸਾਬ ਅਤੇ ਖਰਲ ਸਾਬ ਅਤੇ ਚੈਨਲ ਦਾ ਵੀ ਧੰਨਵਾਦ ਜੋ ਬੇਬਾਕ ਗੱਲ ਰੱਖਣ ਦੀ ਇਜਾਜ਼ਤ ਦਿੰਦਾ ਹੈ ਨਹੀਂ ਤਾਂ ਏਥੇ ਬੜੇ ਪੱਤ+ਰਕਾਰ ਬਣੇ ਫਿਰਦੇ ਸੀ ਜੋ ਹੁਣ ਪੌਡਕਾਸਟ ਤੱਕ ਸੀਮਤ ਰਹਿ ਗਏ ਹਨ।
@JarnailMaan-p8m
@JarnailMaan-p8m Ай бұрын
ਸਿੱਖ ਕੌਮ ਨੂੰ ਦਰਵੇਸ਼ ਕਿਸਮ ਦ ਪ੍ਰਧਾਨ ਚਾਹੀਦਾ ਹੈ ਪੱਟੀ ਸਾਹਬ ਦੁ ਗੱਲ ਸਹੀ ਹੈ
@royalcab4448
@royalcab4448 Ай бұрын
Very good information ji thanks
@SKl-d4m
@SKl-d4m Ай бұрын
God bless you Patti sahib
@BatthBatth-y7b
@BatthBatth-y7b Ай бұрын
Bhut.vadia.gal pattu sain
@fatehpunjabnews5023
@fatehpunjabnews5023 Ай бұрын
Good discussion
@RajuKuar-bu4vt
@RajuKuar-bu4vt Ай бұрын
🙏🏼🙏🏼🙏🏼
@farmarfarming3846
@farmarfarming3846 Ай бұрын
ਸੁਣਿਆਂ ਹੈ ਕੁੱਝ ਕੁ ਸੰਤ ਬਾਬੇ ਵੀ ਸੁਖਬੀਰ ਦੇ ਹੱਕ ਵਿੱਚ ਆ ਗਏ ਹਨ ਉਨ੍ਹਾਂ ਵਾਰੇ ਜਾਣਕਾਰੀ ਦਿਓ ਵਿਸਥਾਰ ਨਾਲ।
@satinderpalsingh4663
@satinderpalsingh4663 Ай бұрын
❤🎉 Patti sahib good 👍
@pargatsinghkhalistangroup7433
@pargatsinghkhalistangroup7433 Ай бұрын
ਵੀਰ ਜੀ ਜਦੋ ਇਹਨਾ ਆਪ ਚੌਣ ਕਮਿਸ਼ਨ ਨੂੰ ਐਫੀਡੈਵਟ ਦਿੱਤਾ ਕਿ ਹੁੱਣ ਅਸੀ ਅਕਾਲੀ ਪਾਰਟੀ ਨਹੀ ਰਹੇ ਜੀ ਅਸੀਂ ਆਪਣੀ ਪਾਰਟੀ ਦਾ ਨਾਂਮ ਬਦਲਕੇ ਪੰਜਾਬੀ ਪਾਰਟੀ ਰੱਖ ਲਿਆ ਹੈ ਹੁਣ ਉਸ ਕੇਸ ਵਿੱਚ ਚੀਮਾ ਸੁੱਖੇ ਤੇ ਪ੍ਕਾਸ਼ ਚੰਦ ਬਾਦਲ ਉੱਤੇ ਫਰਾਡ ਤੇ੪੨੦ਦਾ ਕੇਸ ਦਰਜ ਹੋ ਗਿਆ ਹੈ ਅਤੇ ਹੁਣ ਇਹਨਾਂ ਦੁਸ਼ਟਾ ਨੂੰ ਅਕਾਲੀ ਕਹਿਣਾਂ ਵੀ ਗੁਨਾਹ ਹੈ ਜੀ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ
@SantokhSingh-o5r
@SantokhSingh-o5r Ай бұрын
good patty sahb
@dalipsingh1507
@dalipsingh1507 Ай бұрын
S patti ji sat shri akal v nice vieows
@HardeepKaur-m1b
@HardeepKaur-m1b Ай бұрын
V good
@Makhansinghbihal
@Makhansinghbihal Ай бұрын
Pati sahib great personality
@JaspalSingh-m3b
@JaspalSingh-m3b 29 күн бұрын
Patti sahib ji good person
@BabuSingh-x1r
@BabuSingh-x1r Ай бұрын
Very good g
@BalkarSingh-qx7bx
@BalkarSingh-qx7bx Ай бұрын
Bil kul shi bol rhe ho
@guriqbalpannu1188
@guriqbalpannu1188 Ай бұрын
Patti Sahib brave reporter
@amritpalwaraich6339
@amritpalwaraich6339 Ай бұрын
ਸਤਿ ਸ੍ਰੀ ਆਕਾਲ ਜੀ
@GurmukhSingh-mz5it
@GurmukhSingh-mz5it Ай бұрын
ਕਿਹੜੇ ਜਥੇਦਾਰ ਦਾ ਮੁੰਡਾ ਬੁਚੜ ਖਾਨੇ ਦਾ ਵਿਉਪਾਰੀ ਹੈ
@GurmehtabSinghkhallsaGagu
@GurmehtabSinghkhallsaGagu Ай бұрын
Gurbachne ਦਾ
@jaspreetsinghkalsi217
@jaspreetsinghkalsi217 Ай бұрын
Right
@shivdevsingh4287
@shivdevsingh4287 Ай бұрын
ਪੱਟੀ ਸਾਹਿਬ ਜੀ,ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ, ਵਲਟੋਹਾ ਬਹੁਤ ਹੰਕਾਰੀ ਮਨੁੱਖ ਹੈ ਅਤੇ ਇਸਦੇ ਹੰਕਾਰ ਨੇ ਹੀ ਸੁਖਬੀਰ ਬਾਦਲ ਨੂੰ ਕਸੂਤਾ ਫਸਾਇਆ ਹੋਇਆ ਹੈ। ਇਸ ਉੱਪਰ ਇੱਕ ਡਾਕਟਰ ਦੇ ਕਤਲ ਦਾ ਕੇਸ ਵੀ ਕੋਈ ਤਕਰੀਬਨ ਠਾਈ ਤੀਹ ਸਾਲ ਬਾਅਦ ਚੱਲਿਆ ਜਿਸਦੇ ਜ਼ਿਆਦਾਤਰ ਗਵਾਹ ਮਰ ਮੁੱਕ ਹੋਣ ਕਰਕੇ ਉਸ ਵਿੱਚੋਂ ਇਹ ਵਰੀ ਹੋ ਗਿਆ ਸੀ। ਜੇਕਰ ਮੈਂ ਨਾਂ ਭੁਲਦਾ ਹੋਵਾਂ ਤਾਂ ਸ਼ਾਇਦ ਉਸ ਡਾਕਟਰ ਦਾ ਨਾਮ ਵੀ ਦਰਸ਼ਨ ਤ੍ਰੇਹਨ ਸੀ।
@RameshKumar-et2ld
@RameshKumar-et2ld Ай бұрын
ਠੀਕ.
@pindersandhu3061
@pindersandhu3061 Ай бұрын
Good and honest Patti saab
@santokhsingh3308
@santokhsingh3308 Ай бұрын
ਵਲਟੌਹਾ ਜੀ ਤੈ ਪ੍ਰਧਾਨ ਧਾਮੀ ਸਾਹਿਬ ਨੇ ਬੜੀ ਚਤੁਰਾਈ ਨਾਲ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਅਦੂਲੀ ਕੀਤੀ। ਵਲਟੋਹਾ ਜੀ ਨੇ ਦਿੱਤੀ ਸਜ਼ਾ ਨੂ ਵੇਖਦਿਆਂ ਅਸਤੀਫ਼ਾ ਦਿੱਤਾ ਤੇ ਧਾਮੀ ਸਾਹਿਬ ਕੋਲੋਂ ਮਨਜ਼ੂਰ ਕਰਾ ਲਿਆ। ਵਲਟੋਹਾ ਜੀ ਨੇ ਧਾਮੀ ਸਾਹਿਬ ਨੂ ਵੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਪਾਲਣਾਂ ਨ ਕਰਨ ਦਾ ਗੁਨਾਹਗਾਰ ਬਨਾ ਲਿਆ।
@RameshKumar-et2ld
@RameshKumar-et2ld Ай бұрын
ਧਾਮੀ ਨਹੀਂ ਸਾਇਦ ਭੂੰਦੜ.
@amarjitkaur3694
@amarjitkaur3694 Ай бұрын
ਜਦੋਂ ਸਹੁਰਾ ਨਹੀ ਰਿਹਾ ਫਿਰ ਜਵਾੲਈ ਦਾ ਹੁਣ ੳਥੇ ਕੀ ਹੁਣ ਕੀ ਹੈ ਧੀ ਨਾਲ ਬਾਪ ਦਾ ਪਿਆਰ ਹੁੰਦਾਂ ਹੈ
@ਸੁਰਜੀਤਸਿੰਘਲੱਟੀ
@ਸੁਰਜੀਤਸਿੰਘਲੱਟੀ Ай бұрын
👍👌
@amarjitkaur3694
@amarjitkaur3694 Ай бұрын
ਗੁਰਮੁੱਖ ਸਿੰਘ ਕਹਿੰਦਾ ਸੀ ਕਿ ਹੋਰ ਲੀਡਰ ਸਾਨੂੰ ੳਥੇ ਹੀ ਮਿਲਦੇ ਹਨ ਤੁਸੀ ਵੀ ੳਥੇ ਮਿਲਿਆ ਕਰੋ
@amarjitkaur3694
@amarjitkaur3694 Ай бұрын
ਸੁਖਬੀਰ ਵੀ ਕਹਿੰਦਾ ਟਰਾਂਸਪੋਰਟ ਮੇਰੇ ਦਾਦੇ ਦੀ ਹੈ
@guriqbalpannu1188
@guriqbalpannu1188 Ай бұрын
Dr Cheema good translator hindi to punjabi
@harbanssinghsingh7622
@harbanssinghsingh7622 Ай бұрын
👍👍👍
@GurmeetSinghMann-t5p
@GurmeetSinghMann-t5p Ай бұрын
ਪੱਟੀ ਫੇਮਸ ਕਰਤਾ ਜਸਵੀਰ ਸਿੰਘ ਪੱਟੀ ਅਤੇ ਜੱਸਾ ਪੱਟੀ ਨੇਂ
@BalwinderSingh-kd4qz
@BalwinderSingh-kd4qz 25 күн бұрын
ਪੱਟੀ ਸ਼ਹਿਰ ਮੁਗਲਾਂ ਦੇ ਟਾਈਮ ਦਾ ਮਸ਼ਹੂਰ ਹੈ । ਇਸਨੂੰ ਨੌਂ ਲੱਗੀ ਪੱਟੀ ਕਿਹਾ ਜਾਂਦਾ ਸੀ। ਯਾਨੀ ਸੱਭ ਤੋਂ ਵੱਧ ਮਾਮਲਾ ਇਕੱਠਾ ਹੁੰਦਾ ਸੀ। ਬਾਬਾ ਬਿਧੀ ਚੰਦ ਜੀ ਨੇ ਸੰਗਤ ਦੇ ਖੋਹੇ ਹੋਏ ਦੁਸ਼ਾਲੇ ਵਾਪਸ ਲਿਆਂਦੇ ਸੀ ਪੱਟੀ ਦੇ ਨਵਾਬ ਕੋਲੋਂ।
@RajinderSingh-jh8bh
@RajinderSingh-jh8bh Ай бұрын
KANTA A. BAPU. 💪💪💪💪💪💪💪👌👌👌👌
@GurjitSingh-kw6dd
@GurjitSingh-kw6dd Ай бұрын
Very very true chanel Waheguru ji aap te maher karn🙏🙏🙏🙏🙏badal dal sikh kome da koe ek kam gna den.1984 wich hath khre karke niklen wale gadar😢
@harbansbadesha
@harbansbadesha Ай бұрын
ਇਆਲੀ ਸਾਹਿਬ ਦੀ ਬੇਇਜਤੀ ਦੀ ਕੋਸ਼ਿਸ਼ ਵੀ ਵਲਟੋਹਾ ਕੀਤੀ ਸੀ,ਜਿਸਨੂੰ ਇਆਲੀ ਨੇ ਝਿੜਕ ਕੇ ਚੁੱਪ ਕਰਾਇਆ ਸੀ, ਜਿੰਨਾ ਚਿਰ ਵਲਟੋਹਾ ਬਲਦਲ ਨਾਲ ਹੈ ਓਨਾ ਚਿਰ ਜਾਗਦੀ ਜ਼ਮੀਰ ਸੁਖਬੀਰ ਨੁ ਸਲਾਮ vi nhi ਕਰੇਗੀ
@kanwarbirsingh1159
@kanwarbirsingh1159 Ай бұрын
🌹
@magroorsingh8510
@magroorsingh8510 Ай бұрын
ਵਿਰਸੇ ਨੂੰ ਸਹਿਬ ਕਹਿਣਾ ਪਾਪ ਐ
@David7823s
@David7823s Ай бұрын
Very good , bold and brave ( nidharak) patti sahib. Hope that also bring some video charcha re. Jathedar RANJIT SINGH , especially his term of Jathedar Akal Takhat.
OCCUPIED #shortssprintbrasil
0:37
Natan por Aí
Рет қаралды 131 МЛН
번쩍번쩍 거리는 입
0:32
승비니 Seungbini
Рет қаралды 182 МЛН
Baba Kuldeep Singh's Shocking Truth About Badal Family
18:04
Pno Media Group
Рет қаралды 212 М.
Show with Jathedar Ranjit Singh | Political | EP 555 | Talk with Rattan
41:59