ਇੰਗਲੈਂਡ ਵਿੱਚ ਸਾਡੀ ਭੈਣ ਦਾ ਘਰ Our Family House in England | Punjabi Travel Couple | Ripan Khushi

  Рет қаралды 278,118

Punjabi Travel Couple

Punjabi Travel Couple

2 ай бұрын

Пікірлер: 374
@jeetkaur7733
@jeetkaur7733 2 ай бұрын
ਰਿਪਨ ਤੁਹਾਡੇ ਮਾਮਾ ਜੀ ਅਤੇ ਮਾਮੀ ਜੀ ਵਧਾਈ ਦੇ ਹੱਕਦਾਰ ਨੇ । ਇਨ੍ਹਾਂ ਨੇ ਆਪਣੇ ਬੱਚਿਆਂ ਨੂੰ ਚੰਗੀ ਸਿਖਿਆ ਦਿੱਤੀ ਹੈ ਅਜਿਹੇ ਮੁਲਕਾਂ ਵਿੱਚ। ਬੱਚਿਆਂ ਦਾ ਬੋਲਣ ਦਾ ਸਲੀਕਾ ਪਹਿਰਾਵਾ ਮਨ ਮੋਹ ਗਿਆ।
@shivverma5776
@shivverma5776 2 ай бұрын
ਆਪ ਜੀ ਦੀ cousin ਸੰਦੀਪ ਬਹੁਤ ਹੀ nice ਅਤੇ ਪਿਆਰੀ ਬੱਚੀ ਹੈ। ਉਸਨੂੰ ਮੇਰੇ ਵੱਲੋ ਬਹੁਤ ਬਹੁਤ ਆਸ਼ੀਰਵਾਦ।
@user-fp1nt9sl3v
@user-fp1nt9sl3v 2 ай бұрын
ਵਾਹਿਗੁਰੂ ਜੀ ਸਾਰਿਆਂ ਨੂੰ ਨਾਨਾ ਨਾਨੀ ਜੀ ਤੋ ਬਾਅਦ ਪਿਆਰ ਕਰਨ ਵਾਲੇ ਮਾਮਾ ਮਾਮੀ ਜੀ ਦੇਣ ਤੇ ਸੰਦੀਪ ਭੈਣ ਵਰਗੀ ਭੈਣ ਵੀ ਦੇਣ। ਮੇਰੇ ਤਾਂ ਆਪ ਨਾਨਕੇ ਮੈਨੂੰ ਬਹੁਤ ਪਿਆਰ ਕਰਦੇ ਹਨ।
@niceguy83.
@niceguy83. 2 ай бұрын
Your mama's family is the sweetest..They are so kind and loving specially Sandeep..Going to miss em in your blogs.. Hopefully Sandeep is going to start her own blog and show us everything around over there..God bless them🫶
@darasran556
@darasran556 2 ай бұрын
ਰਿਪਨ। ਤੇ।ਖੁਸੀ।ਬਹੁਤ। ਬਹੁਤ। ਧਨਵਾਦ। ਇੰਗਲੈਡ।ਦੀ।ਸੈਰ।ਕਰਾਈ।
@JagtarSingh-wg1wy
@JagtarSingh-wg1wy 2 ай бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮਾਂ ਜਾਈ ਭੈਣ ਘਰ ਆਉਣ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@RonakJasveer-pj7yf
@RonakJasveer-pj7yf 2 ай бұрын
ਵੀਰ ਜੀ ਸਾਨੂੰ ਏਦਾ ਹੀ ਦੁਨੀਆ ਦੇਖੋਦੇ ਰਹੋ ਰੱਬ ਆਪ ਨੂੰ ਖੁਸ਼ ਰੱਖੇ।
@kulwinderkaur-lm1pz
@kulwinderkaur-lm1pz 2 ай бұрын
uhhh😊
@user-ws5uj2ht5h
@user-ws5uj2ht5h 2 ай бұрын
❤ਬਾਈ ਜੀ ਘੈਟ ਪੰਜਾਬੀ ਜੱਟ❤❤❤❤
@jaswinderkaur3432
@jaswinderkaur3432 2 ай бұрын
What day are you coming to Birmingham?
@RonakJasveer-pj7yf
@RonakJasveer-pj7yf 2 ай бұрын
Yes.
@DilbagSingh-bu7nw
@DilbagSingh-bu7nw 2 ай бұрын
ਭੈਣ ਦੇ ਘਰ ਜਾਣ ਦੀਆਂ ਬਹੁਤ ਬਹੁਤ ਵਧਾਈਆਂ❤❤❤❤❤
@darshangill26
@darshangill26 2 ай бұрын
ਰਿਪਨ।। ਤੇ ਖੁਸ਼ੀ। ਬੇਟੀ। ਬਹੁਤ ਬਹੁਤ। ਧੰਨਵਾਦ। ਇੰਗਲੈਂਡ ਦੀ ਸੈਰ। ਕਰਾਰ ਹੈ। ਹੋ। ਮੇਰੇ।ਵਲੋ। ਤੁਹਾਡੀ। ਭੈਣ। ਨੂੰ। ਪਿਆਰ
@Sandhu2222Ale
@Sandhu2222Ale 2 ай бұрын
ਬਾਈ ਜੀ ਥੋਡਾ ਭਾਣਜਾ ਬਹੁਤ So Cute ਹੈ ਬਹੁਤ sweet ਹੈ ❤
@rajwindersingh-gf8xb
@rajwindersingh-gf8xb 2 ай бұрын
ਧੰਨਵਾਦ ਸਾਰੇ ਪਰਿਵਾਰ ਦਾ ਪਰਮਾਤਮਾ ਚੜਦੀ ਕਲਾ ਰੱਖੇ❤
@jagdishvermani31
@jagdishvermani31 2 ай бұрын
ਸਾਡੀ ਵੀ ਭੈਣ ਹੈ ਵੀਰੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ 👁️🙏🏼👁️🇮🇳🙏🏼🇮🇳🙈🙉🙊
@user-vf9hi6ud2n
@user-vf9hi6ud2n 2 ай бұрын
ਆਪਣੇ ਤਾਂ ਬਾਈ ਜੀ ਜਾਂ ਬੈਂਕ ਵਾਲਿਆਂ ਦੀਆਂ ਚਿੱਠੀਆਂ ਆਉਂਦੀਆਂ ਤੇ ਜਾਂ ਤਾਂ ਜਿੰਨਾਂ ਦੇ ਕੇਸ ਚਲਦੇ ਨੇ ਵਕੀਲਾਂ ਦੀਆਂ ਚਿੱਠੀਆਂ ਆਉਂਦੀਆਂ ਨੇ ਜਾਂ ਤਾਂ ਪੇਪਰ ਭਰੇ ਹੁੰਦੇ ਨੇ ਬਾਕੀ ਤਾਂ ਚਿੱਠੀਆਂ ਦਾ ਖੇਡਾ ਖਤਮ ਹੀ ਹੈ❤❤❤❤
@harbhajansingh8872
@harbhajansingh8872 2 ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@Gursajanbillar-Vlogs
@Gursajanbillar-Vlogs 2 ай бұрын
ਤੁਹਾਡੇ ਬਲੌਗ ਦਾ ਚਾਅ ਤਾ ਸਾਨੂੰ ਵਿਆਹ ਤੋਂ ਵੀ ਵੱਧ ਹੁੰਦਾ ਬਾਈ ਜੀ,ਧੰਨਵਾਦ ਤੁਹਾਡਾ ਘਰ ਬੈਠਿਆਂ ਨੂੰ ਦੁਨੀਆ ਘਮੌਣ ਲਈ 🙏🙏 ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜਦੀ ਕਲ੍ਹਾ ਚ ਰੱਖੇ 🙏😍
@karmjeethans6194
@karmjeethans6194 2 ай бұрын
ਪੁੱਤਰ ਜੀ ਮੈ ਕਨੈਡਾ ਵਿੱਚ ਹਾ ਪਰ ਇੰਗਲੈਂਡ ਨਹੀ ਦੇਖਿਆ ਸੀ ਤੁਸੀ ਦਖਾ ਦਿੱਤਾ ਬਹੁਤ ਚੰਗਾ ਲੱਗਿਆ ਵਾਹਿਗੁਰੂ ਤਹਾਨੂੰ ਖੁਸ ਰੱਖੇ ਤੇ ਇਸੇ ਤਰਾਂ ਸੇਵਾ ਕਰਦੇ ਰਹੋ ਜੀ ❤❤❤❤❤❤💐🙏🏻
@user-vs5ru2gd7g
@user-vs5ru2gd7g 2 ай бұрын
Ripan veer ji and Khushi di and mama ji di all family members nu SSA ji
@amandhillon1408
@amandhillon1408 2 ай бұрын
Mame di family bhut jada vddia lggi ...baccha bhut sohna aa
@amarjitkaur7550
@amarjitkaur7550 2 ай бұрын
Congratulations Putter ji bhen de ghar pauchan lai.Very nice family.
@SukhwinderSingh-wq5ip
@SukhwinderSingh-wq5ip 2 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@manjindersinghbhullar8221
@manjindersinghbhullar8221 2 ай бұрын
ਰਿਪਨ ਬਾਈ ਤੇ ਖੁਸ਼ੀ ਜੀ ਤੇ ਨਾਨਕੇ ਪਰਿਵਾਰ ਦੇ ਵੀ ਸਤਿ ਸ੍ਰੀ ਆਕਾਲ ਜੀ 🙏🏻🙏🏻
@deep_hardeep2800
@deep_hardeep2800 2 ай бұрын
ਧੰਨਵਾਦ ਵੀਰ ਜੀ ਇੰਨਾ ਕੁਝ ਦਿਖਾਉਣ ਲੲ
@manjitsehjal165
@manjitsehjal165 2 ай бұрын
So beautiful Sisters House ❤and Juvaji ❤ Parmatma Tuhanu Chardi kala Vich Rakhe Ji ❤️❤️🙏🙏
@sukhdevkhan4430
@sukhdevkhan4430 2 ай бұрын
ਹਿਲੋ ਰਿਪਨ ਐਂਡ ਖੁਸ਼ੀ ਤੇ ਭੈਣ ਜੀ ਨੂੰ ਸੱਤ ਸ਼੍ਰੀ ਆਕਾਲ ਜੀ
@karamjitgill6787
@karamjitgill6787 2 ай бұрын
God bless you always dear Ripen Khushi and your sister 's great family
@hansaliwalapreet812
@hansaliwalapreet812 2 ай бұрын
Wow 🎉that's vvvvvvvery nice 👌 👍 house 🏠 of our ccccuuute sister ❤❤❤Sandeep ❤❤🎉🎉gbu to all
@hansaliwalapreet812
@hansaliwalapreet812 2 ай бұрын
WAHEGURU ji ♥️ 🙏 pal2 kirpa krde rehan aap sab te ji 🙏 ♥️
@ranveersingh2268
@ranveersingh2268 2 ай бұрын
I love you brother Khushi 🙏🙏 god bless you good luck waheguru ji
@sushilgarggarg1478
@sushilgarggarg1478 2 ай бұрын
Welcome 🙏 to Sister home 🏡 in England UK 🇬🇧 ❤❤❤❤❤
@BalbirSingh-xx3bj
@BalbirSingh-xx3bj 2 ай бұрын
Ripan & khushi,Waheguru jee ka khalsa ,Waheguru jee kee fateh,❤ Satsri akal Mera beta Pawandeep singh Birgam vich hai, 7/8 months ho ge han study base te gya hai, ho sake time mile ta mil leo
@ranvindersingh1134
@ranvindersingh1134 2 ай бұрын
Mama ji de sari family nu bahut sari respect Bahut simple te vadhiya family
@muhammadashrafkhan5533
@muhammadashrafkhan5533 2 ай бұрын
SsA ji very sweet couple ji Rab mahr kara
@kuldeepsingh-xg8nc
@kuldeepsingh-xg8nc 2 ай бұрын
ripan khushi love u , god bless u
@amnindersingh2709
@amnindersingh2709 2 ай бұрын
Ghaint galbat bai g stay blessed always with family and good night Sandeep didi and bai g baba g chardikala vich rakhe hamesha #❤ to Gunveer ❤
@RD-on7wy
@RD-on7wy 2 ай бұрын
ਹੋਰ ਸੱਭ ਵਧੀਆ ਪਰ ਗੁਣਵੀਰ ਨੂੰ ਪੰਜਾਬੀ ਕਿਓਂ ਨਹੀਂ ਸਿਖਾਈ ਗਈ?? ਆਪਣੇ ਪੰਜਾਬੀ ਲੋਕ ਪਤਾ ਨਹੀਂ ਕਿਉਂ ਮਾਣ ਕਰਦੇ ਵੀ ਸਾਡੇ ਜਵਾਕ ਗੋਰਿਆਂ ਵਾਂਗ ਇੰਗਲਿਸ਼ ਬੋਲਦੇ ਆ। ਮਾਮਾ ਜੀ ਦੀ ਫੈਮਿਲੀ best ਲੱਗੀ।
@avneetjagera5769
@avneetjagera5769 2 ай бұрын
ਰਿਪਨ ਵੀਰ ਜੀ ਤੇ ਖੁਸ਼ੀ ਭੈਣ ਨੂੰ ਬਹੁਤ ਬਹੁਤ ਪਿਆਰ ❤❤❤❤❤❤❤❤❤❤❤❤❤
@jaswantsinghcheema1021
@jaswantsinghcheema1021 2 ай бұрын
Ripan and khushy me 60 year old par mare mamy very piar kardy he g thanks
@rajinderrohi3847
@rajinderrohi3847 2 ай бұрын
ਤੁਹਾਨੂੰ ਦੇਖ ਕੇ ਬਹੁਤ ਹੀ ਅੱਛਾ ਲੱਗਦੈ । ਧੰਨਵਾਦ
@JatinderKumar-tn2xn
@JatinderKumar-tn2xn 2 ай бұрын
Ripan g tuhadi sari family bahut hi Wadia hai g waheguru tarakki bakshe g
@goldenconstruction9810
@goldenconstruction9810 2 ай бұрын
Beautiful city God bless all of you
@sourabhduaofficial5684
@sourabhduaofficial5684 2 ай бұрын
Choti Sandeep bhen bhut he Wadia ha baba ji har gar vich Ada de dhee rani jaror dene
@sanjeevbhardwajppwa9501
@sanjeevbhardwajppwa9501 2 ай бұрын
Ripan, bhen Sandeep bhut ghat e boldi hai, serious jyi aaa, jdo k, bhanja jinnu k punjabi aaundi nhi, o fer v kinna sohna bolda ❤
@hardeepsinghdary5738
@hardeepsinghdary5738 2 ай бұрын
ਵੀਰ ਸਾਨੂੰ ਇਸ ਤਰ੍ਹਾਂ ਹੀ ਦੁਨੀਆਂ ਦਿਖਾ ਦੋ ਅਸੀਂ ਜਾਂ ਤਾਂ ਸਕਦੇ ਨੀ
@navtejsingh2040
@navtejsingh2040 2 ай бұрын
ਯਾਰ ਏਦਾ ਨਾ ਕਹੋ ਭਰਾ ਮਹਾਰਾਜ ਕਿਰਪਾ ਕਰਨ ਕੁਝ ਵੀ ਕਰ ਸਕਦਾ ਇਹ ਛੋਟੀਆਂ ਗਲਾਂ ਨੇ ਮਾਹਰਾਜ ਅੱਗੇ ਉਸ ਨੂੰ ਕਰੋ ਅਰਦਾਸ ਜੀ
@user-fw4lf5qm8c
@user-fw4lf5qm8c 2 ай бұрын
Good bai ji from moga punjab Ajit pal singh thanks very much
@AliNawaz-bk8hv
@AliNawaz-bk8hv 2 ай бұрын
Sister KO hamara salam ❤❤❤
@darshpreetsingh5399
@darshpreetsingh5399 2 ай бұрын
Waheguru ji ka khalsa waheguru ji ki Fateh Parmatma chardikala vich rakhey
@hardishdhillon98
@hardishdhillon98 2 ай бұрын
Ripan khushi thanks for showing nice blog beautiful house 🏠 nice family 🎉
@baljindersingh7802
@baljindersingh7802 2 ай бұрын
I love you bata and bati and Sandeep
@user-uy8fj6ln9f
@user-uy8fj6ln9f 2 ай бұрын
Nice Family....God bless you
@PARAMJITSINGH-yi6bn
@PARAMJITSINGH-yi6bn 2 ай бұрын
Paaji Hun tusi sohne lgde ho Poore Punjabi Jatt (along with fifty with Turban) Great Vlogs too mja aa rha hai
@sarjitsinghgill3649
@sarjitsinghgill3649 2 ай бұрын
Thanks from vill bukanwala Moga
@KulwinderKaur-us9jy
@KulwinderKaur-us9jy 2 ай бұрын
God bless all family 🤗🤗🥰🥰
@himmatgill2090
@himmatgill2090 2 ай бұрын
bhut vadia lga bai ripan khusi sat shiri akal ji tusi chardicala ch rakhn bai ji
@GagandeepSingh-sj9mm
@GagandeepSingh-sj9mm 2 ай бұрын
Waheguru Ji Khalsa Ripan and Khushi Waheguru Ji Fateh
@sonuburj2797
@sonuburj2797 2 ай бұрын
Ripan veer aaj khushi bhabhi te tuhadde chehre te bohot kushi c
@kanwarjeetsingh3495
@kanwarjeetsingh3495 2 ай бұрын
ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਯਾਤਰਾ ਸਫ਼ਲ ਕਰਨ ।
@ManpreetKaur-hp2br
@ManpreetKaur-hp2br 2 ай бұрын
Waheguru ji bless u all Family members 🙏🙏🙏
@ZulfiqarAliVlogs
@ZulfiqarAliVlogs 2 ай бұрын
Lovr From Heer Ranjha City , Punjab Pakistan ❤
@jagsirsingh3898
@jagsirsingh3898 2 ай бұрын
Wahiguru g chadikala vich rakhe sariyan nu 🙏🙏🙏🙏
@roshnimiglani314
@roshnimiglani314 2 ай бұрын
Bahji. Bhen app ki khus rahe. . app ke sath. Fron Ludhiana
@baljindersingh4504
@baljindersingh4504 2 ай бұрын
ਵਾिਹਗੁਰੂ ਜੀ
@punjabap139
@punjabap139 2 ай бұрын
Liverpool goriya da area aa uthe punjabi sweets ghat milda aa, Liverpool bht sohna aa my favourite place and also birmingham
@PalwinderSingh-tg1fk
@PalwinderSingh-tg1fk 2 ай бұрын
ਰੱਬ ਛੜਦੀ,ਕਲਾ,ਬਖਸ਼ੇ ਭਰਾ
@sakinderboparai3046
@sakinderboparai3046 2 ай бұрын
ਚੜਦੀਕਲਾ।
@SatinderKaur-vp1zk
@SatinderKaur-vp1zk 2 ай бұрын
Waheguru ji mehar kran ji nice vlog
@saman2156
@saman2156 2 ай бұрын
Very nice god bless you ❤️❤️🙏
@user-vr3cf8nf3r
@user-vr3cf8nf3r 2 ай бұрын
Bohat wdiya vlog ❤
@gurpreetsinghsohibabbu3050
@gurpreetsinghsohibabbu3050 2 ай бұрын
englend ਵਿੱਚ ਵੀਰ ਉਧਮ ਸਿੰਘ ਨਾਲ ਸਬਧਤ palace ਵੀ ਦਿਖਾ ਵੋ
@sushilgarggarg1478
@sushilgarggarg1478 2 ай бұрын
Iam always first looking daily vlog 8P.M.on you tube and 7A.M on face book 📖
@gurdipsahni7982
@gurdipsahni7982 2 ай бұрын
Enjoy with your family brother ❤
@jagsirsingh3898
@jagsirsingh3898 2 ай бұрын
Wahiguru di tuhade te kirpa rahe g 🙏🙏🙏
@AnjuSharma-it1nu
@AnjuSharma-it1nu 2 ай бұрын
God bless both of you and your channel 💗💗💗💝💗💗💗💝💗
@MajorSingh-po6xd
@MajorSingh-po6xd 2 ай бұрын
ਧੰਨਵਾਦ ਜੀ ( ਮੇਜਰ ਸਿੰਘ ਜੈਤੋ)
@pammibub2021
@pammibub2021 2 ай бұрын
Nice backyard is big ,but bedrooms of England are compact
@surinderpal7460
@surinderpal7460 2 ай бұрын
❤❤❤❤ From Patiala
@harjithamsafar
@harjithamsafar 2 ай бұрын
Cute little boy
@simrangill6936
@simrangill6936 2 ай бұрын
Beautiful 🤩 stay always happy 😊
@zahoorahmad456
@zahoorahmad456 2 ай бұрын
Love 💕💕 you work bro thanks Love ❤ from Pakistan
@SatnamSingh-zf9no
@SatnamSingh-zf9no 2 ай бұрын
Bahut vadiya ❤
@amardeepsinghbhattikala189
@amardeepsinghbhattikala189 2 ай бұрын
Sat shri akal ji sarea nu waheguru ji tuhanu chardikla tandrusti wakshan ehi ardas ha ji
@sajjadinfoclub8048
@sajjadinfoclub8048 2 ай бұрын
Sandheep sister looking nice personality
@sushilgarggarg1478
@sushilgarggarg1478 2 ай бұрын
Enjoy a tour of England UK 🇬🇧 ❤❤❤❤
@Searchboy77
@Searchboy77 2 ай бұрын
Waheguru ji 🙏 mehar kare
@satnamsinghpurba9584
@satnamsinghpurba9584 2 ай бұрын
Very nice video god bless you 🌺
@DaljeetSingh-jx3hc
@DaljeetSingh-jx3hc 2 ай бұрын
Waheguru ji bless you
@rebeccamasih7935
@rebeccamasih7935 2 ай бұрын
Very nice God bless you 🎉💝
@sushilgarggarg1478
@sushilgarggarg1478 2 ай бұрын
Warm welcome 🙏 to sister house 🏠 ❤️ 💕 ♥️ in Liverpool England UK 🇬🇧 ❤❤❤❤❤
@dogravanshika49
@dogravanshika49 2 ай бұрын
Bahut wadiya laga didi da ghr
@user-zb3xz7up4o
@user-zb3xz7up4o 2 ай бұрын
ਸਤ ਸ੍ਰੀ ਅਕਾਲ ਜੀ🙏🏼🙏🏼🙏🏼 ਖੁਸ਼ੀ ਭੈਣ ਜੀ ਅਤੇ ਰਿਪਨ ਵੀਰ ਜੀ, ਮੈਨੂੰ ਤੁਹਾਡੇ ਵਲੋਗ ਬਹੁਤ ਚੰਗੇ ਲੱਗਦੇ ਹਨ । ਜਦੋਂ ਤੁਸੀਂ ਇਜਿਪਟ ਜਾਊਗੇ, ਉਦੋਂ ਕਿਰਪਾ ਕਰਕੇ ਪਿਰਾਮਿਡ ਜਰੂਰ ਦਿਖਾਏਓ । ਪਰਮਿੰਦਰ ਕੌਰ
@rupinderuppal9094
@rupinderuppal9094 2 ай бұрын
Waheguru ji 🙏☺️❤️
@darshanakaur523
@darshanakaur523 2 ай бұрын
Bhout vdhia beta 🙏🙏🙏🙏🙏
@PARAMJITSINGH-yi6bn
@PARAMJITSINGH-yi6bn 2 ай бұрын
Paaji Didi ji da Ghr bhut sohna hai really she is great aaj se meri bi Didi huiee bcos meri apni sgi bhne (3) tino ne apna apna proparty le kr 2004 se separate ho gye hain... so plz don;t refuse me to say DIDI to sister
@parbhnoorkaur3656
@parbhnoorkaur3656 2 ай бұрын
Bhut khoob jio well done.....
@ManjitKaur-cl7su
@ManjitKaur-cl7su 2 ай бұрын
Sat Shri Akal Veer ji, I am very happy when your vlog comes😊
@vikasKumar-to9uy
@vikasKumar-to9uy 2 ай бұрын
Ghar bohat sohna so beautiful 🔥
@JaswinderKaur-iu2vc
@JaswinderKaur-iu2vc 2 ай бұрын
Wonderful blog SSA
@rajwinderkaur7882
@rajwinderkaur7882 2 ай бұрын
Very beautiful ❤❤
@sandeepparmar19
@sandeepparmar19 2 ай бұрын
Sister da ghr bahut sohna aa
@user-os9tp4dw1l
@user-os9tp4dw1l 2 ай бұрын
Sandeep hi ❤❤❤nice a simple je ❤❤❤
@avtarcheema3253
@avtarcheema3253 2 ай бұрын
ਬਹੁਤ ਹੀ ਖੂਬਸੂਰਤ 👍👍
@lekhraj9035
@lekhraj9035 2 ай бұрын
Sada khush rho 👌👌👌👌👌🙏🙏🙏🙏🙏
ONE MORE SUBSCRIBER FOR 6 MILLION!
00:38
Horror Skunx
Рет қаралды 15 МЛН
Omega Boy Past 3 #funny #viral #comedy
00:22
CRAZY GREAPA
Рет қаралды 34 МЛН
ELE QUEBROU A TAÇA DE FUTEBOL
00:45
Matheus Kriwat
Рет қаралды 28 МЛН
ONE MORE SUBSCRIBER FOR 6 MILLION!
00:38
Horror Skunx
Рет қаралды 15 МЛН