ਸਵਰਗ ਵਰਗੇ ਹਨ ਇਟਲੀ ਦੇ ਪਿੰਡ 🇮🇹 Italy Villages | Punjabi Travel Couple | Ripan Khushi

  Рет қаралды 229,294

Punjabi Travel Couple

Punjabi Travel Couple

Күн бұрын

Пікірлер: 308
@harpalsingh1449
@harpalsingh1449 7 ай бұрын
ਰਿੰਪਨ ਤੇ ਖੁਸ਼ੀ ਤੁਹਾਨੂੰ ਦੋਵਾ ਸੱਤ ਸ੍ਰੀ ਅਕਾਲ ਖੂਬਸੂਰਤ ਇਟਲੀ ਦੇਸ਼ ਦਿਖਾਉਣ ਤੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ
@Kulwinderthamangarh
@Kulwinderthamangarh 7 ай бұрын
❤ ਜਿਉਦੇ ਵੱਸਦੇ ਹੱਸਦੇ ਰਹੋ
@guri_thepunjabiexplorer3270
@guri_thepunjabiexplorer3270 7 ай бұрын
18:07 ਕੀ ਨਜ਼ਾਰਾ ਆ ...ਦਿਲ ਮੋਹ ਲਿਆ ਖੂਬਸੂਰਤ ਨਜ਼ਾਰੇ ਨੇ... ਕਾਰਾਂ ਪਿੱਛੇ ਦਿਸਦੇ ਹਰਿਆਲੀ ਆਲੇ ਪਹਾੜ... ਕ਼ੋਈ ਲਫ਼ਜ਼ ਨੀ ਬਚਿਆ ਸੁੰਦਰਤਾ ਬਿਆਨ ਕਰਨ ਨੂੰ... ਵਾਹ ਕੁਦਰਤ 🫡🙏
@manjitsahota9425
@manjitsahota9425 6 ай бұрын
ਅਸਲ life ਹੋਰ ਆ। o ਜਾ ਕੇ ਪਤਾ ਲੱਗਦਾ। ਦੂਰੋ ਹੀ ਸੋਨੇ ਲੱਗ ਦੇ ਆ।
@gurpreetsingh-dq5mr
@gurpreetsingh-dq5mr 7 ай бұрын
ਇਟਲੀ ਵਾਲੇ ਵੀਰ ਦੇਖੋ ਕਿੰਨੀ ਇਜ਼ਤ ਕਰਦਾ ਜੀ ਜੀ ਕਰਦਾ ਨੀ ਥੱਕਦਾ... Love you bro
@Eastwestpunjabicooking
@Eastwestpunjabicooking 7 ай бұрын
ਤੁਸੀ ਸਾਰੀ ਦੁਨੀਆ ਦੇ ਚਾਹੁਣ ਵਾਲਿਆਂ ਨੂੰ ਏਨਾ ਸ਼ਾਤੀ ਨਾਲ ਸਭ ਕੁਝ ਵਿਖਾਇਆ ਕਿ ਸੋਚ ਤੋ ਪਰੇ। ਘਰ ਬੈਠਿਆ Tex free ਯਾਤਰਾ ਕਰਵਾਈ। ਦੁਗ ਜੁਗ ਜੀਓ।🙏🏻
@bharatsidhu1879
@bharatsidhu1879 7 ай бұрын
ਤੁਹਾਡਾ ਬਹੁਤ - ਬਹੁਤ ਧੰਨਵਾਦ ਇਟਲੀ ਦੇ ਪਿੰਡਾਂ ਦੀ ਸੈਰ ਕਰਾਓਣ ਲਈ ਬਹੁਤ ਮਜ਼ਾ ਆਇਆ ਅੱਜ ਦੀ ਸੈਰ ਕਰਕੇ । ਪਰਮਾਤਮਾ ਤੁਹਾਨੂੰ ਹਮੇਸ਼ਾ ਚੱੜ੍ਹਦੀਕੱਲਾ ਵਿੱਚ ਰੱਖੇ ।
@MajorSingh-po6xd
@MajorSingh-po6xd 7 ай бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਇਟਲੀ ਵਾਲੇ ਸਾਰੇ ਪੰਜਾਬੀ ਵੀਰਾਂ ਦਾ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
@Mangrha_janvi
@Mangrha_janvi 7 ай бұрын
Sadi ghumn di wari pta ni kad ani,kismat vich hai v ja nhi 😊😊😊
@JagtarSingh-wg1wy
@JagtarSingh-wg1wy 7 ай бұрын
ਰਿਪਨ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਸਸਤਾ ਪਿੰਡ ਵਿਖਾ ਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ
@sushilgarggarg1478
@sushilgarggarg1478 7 ай бұрын
Enjoy a Italy border 💙 area 🏜 in Village border life In Italy 🇮🇹 😍 ❤️ 😀 ♥️ 💙 🇮🇹 😍 ❤️
@gamdoorbrar3417
@gamdoorbrar3417 7 ай бұрын
ਬਹੁਤ ਖੂਬਸੂਰਤ ਹਨ ਇਟਲੀ ਦੇ ਪਹਾੜੀ ਇਲਾਕੇ,,
@mksandhu8968
@mksandhu8968 6 ай бұрын
Boht khoobsurat city hai. Tusi boht kismat wale ho jo duniya di khoobsurti wekhde firde ho.
@gurpalsingh7037
@gurpalsingh7037 7 ай бұрын
ਲਵੇਨੋ ਸ਼ਹਿਰ ਦੁਨੀਆ ਦੀ ਜਨਤ ਤੇ ਸਵੀਟਜ਼ਰਲੈਂਡ ਦਾ ਬਾਰਡਰ ਦੇਖਇਆ ਧੰਨਵਾਦ ਰਿਪਨ ਖ਼ੁਸ਼ੀ ਪ੍ਰਿੰਸੀਪਲ ਗੁਰਪਾਲ ਸਿੰਘ ਗੁਰਦਾਸਪੁਰ
@RammuWander
@RammuWander 7 ай бұрын
Bhut sohia video's hundia veere thodia ❤❤ rabb khush rakhe thonu
@SukhwinderSingh-wq5ip
@SukhwinderSingh-wq5ip 7 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@amardeepsinghbhattikala189
@amardeepsinghbhattikala189 7 ай бұрын
Veer ji bohat dhanwad sukhria ji kyuki mere warga greeb insan tan eh country's de sufne e dekh sakda ghum nahi sakda waheguru ji tuhanu hamesha khus rakhn
@PremSingh-ly7lx
@PremSingh-ly7lx 7 ай бұрын
👍 👌 ❤sunam udham singh wala 22g sangrur 🎉Thanks
@avtarcheema3253
@avtarcheema3253 7 ай бұрын
ਬਹੁਤ ਹੀ ਖੂਬਸੂਰਤ ਸ਼ਹਿਰ ਇਕੱਲੀ ਦਾ 👌👌
@DavinderSingh-us4cx
@DavinderSingh-us4cx 7 ай бұрын
ਬਹੁਤ ਵਧੀਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ
@mewasingh3980
@mewasingh3980 7 ай бұрын
ਬਾਈ ਰਿੰਪਨ ਪਿੰਡ ਕੀ ਸਹਿਰਾ ਨਾਲੋ ਵੀ ਬਹੁਤ ਹੀ ਵਧੀਆ ਹੈ
@HarpreetSingh-nl3ul
@HarpreetSingh-nl3ul 7 ай бұрын
23.20 ਬਹੁਤ ਵਧੀਆ
@sushilgarggarg1478
@sushilgarggarg1478 7 ай бұрын
Iam always first looking daily vlog 8P.M.on you tube and 7A.M on face book 📖 ❤❤❤❤
@manjitsinghkandholavpobadh3753
@manjitsinghkandholavpobadh3753 7 ай бұрын
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@harbhajansingh8872
@harbhajansingh8872 7 ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਖੁਸ਼ ਰੱਖੇ ❤️ ❤
@DilbagSingh-xh8sd
@DilbagSingh-xh8sd 7 ай бұрын
ਧੰਨਵਾਦ ਬਹੁਤ ਵਧੀਆ ਜਾਣਕਾਰੀ ਦੇਣ ਲਈ ਤੁਹਾਡਾ ਦੋਨਾਂ ਨੂੰ ਬਹੁਤ ਬਹੁਤ ਵਧਾਈ ਹੋਵੇ ❤❤❤❤❤ ਬਹੁਤ ਖੂਬਸੂਰਤ ਜਗਹਾ ਹੈ ਧੰਨਵਾਦ ਧਾਲੀਵਾਲ ਭੈਣੀ ਜੱਸਾ ❤❤❤❤🎉🎉🎉❤
@majorsingh7447
@majorsingh7447 7 ай бұрын
ਸਤਿ ਸ੍ਰੀ ਆਕਾਲ ਵੀਰ ਜੀ & ਦੀ ਤੁਸੀ ਬਹੁਤ ਸੋਹਣਾ ਬੋਲਦੇ ਹੋ ਘਰ ਬੇਠੇ ਹੀ ਸਾਰੇ ਦੇਸ਼ ਵਿਖਾਏ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ 🙏
@PreetDhaliwal-xh6dm
@PreetDhaliwal-xh6dm 7 ай бұрын
Thanks we see italy and swis border nice boy both r and k thanks ❤ 🇮🇹😅
@SatnamSingh-fe3tg
@SatnamSingh-fe3tg 7 ай бұрын
Dhan Guru Nanak Dev g Chadikala Rakhna 🙏
@maganmanoranjantv1090
@maganmanoranjantv1090 7 ай бұрын
Yaar rooh Khush ho gyi so LGE mnu tayfied hoyea c but vlog veakh ke tayfied 0 ho gya thanks so much Ripan sir and Khushi mam
@KulwinderKaur-us9jy
@KulwinderKaur-us9jy 7 ай бұрын
Waheguru chardi kala ch rakhe 🤗🤗❤️❤️
@SukhpalDhaliwal-j1g
@SukhpalDhaliwal-j1g 7 ай бұрын
❤❤ਬਹੁਤ ਬਦੀਆ ਦੇਖੀਆ ਹੈ ਜੱਟ ਪੰਜਾਬੀ ❤🙏🏻🙏🏻🙏🏻🙏🏻👍👍👍👍👍👍👍🚗🚗🚗🚗🚗🌹🌹🌹🌹
@manjindersinghbhullar8221
@manjindersinghbhullar8221 7 ай бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਬਹੁਤ ਵਧੀਆ ਲੱਗ ਰਿਹਾ ਹੈ ਇਟਲੀ ਘੁੰਮ ਕੇ ਸੋਨੀਆ ਗਾਂਧੀ ਇਨ੍ਹਾਂ ਸੋਹਣਾ ਦੇਸ਼ ਛੱਡ ਕੇ ਭਾਰਤ ਚਲੀ ਗਈ
@daljitsingh7980
@daljitsingh7980 7 ай бұрын
ਭੁੱਲਰ ਸਾਬ ਆਪਣਾਂ ਪੰਜਾਬ ਵੀ ਜੰਨਤ ਆ
@sushilgarggarg1478
@sushilgarggarg1478 7 ай бұрын
Satnam wahaguru ji 🙏 ❤❤❤❤
@SukhpreetSingh-dz1zc
@SukhpreetSingh-dz1zc 7 ай бұрын
Hamesha khush raho
@RatanSingh-np8bv
@RatanSingh-np8bv 7 ай бұрын
Very nice line. Har jagah Jan d khul honi chaheedi ❤
@sharanjhutty3180
@sharanjhutty3180 7 ай бұрын
waheguru ji chardikala rakhna ji apne vachayan te very very beautiful thanks .
@Incredibleworld-gn1jo
@Incredibleworld-gn1jo 7 ай бұрын
Ghaint jatta❤
@BuntyJawandha-v5q
@BuntyJawandha-v5q 6 ай бұрын
ਪੰਜਾਬੀ ਨੂੰ ਵੇਖ ਦਿਲ ਖੁਸ਼ ਹੁੰਦਾ ਵੀ ਅਸੀਂ ਕਿਸੇ ਤੋਂ ਕੰਮ ਨਹੀਂ
@masseyfergusonmoga1863
@masseyfergusonmoga1863 7 ай бұрын
ਬਾਈ ਜੀ ਕਦੇ ਹੈਦਰਾਬਾਦ ਫਿਲਮ ਸਿਟੀ ਜਰੂਰ ਦਿਖਾਣਾ
@malakdeol2249
@malakdeol2249 7 ай бұрын
King and queen vlog dekho ohde ch Hyderabad film city dekhlo
@brarsingh6830
@brarsingh6830 2 ай бұрын
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@SurinderKaur-i8d
@SurinderKaur-i8d 7 ай бұрын
Ripan Veer ji and Khushi di SSA ji
@BaljeetSingh-gg3lm
@BaljeetSingh-gg3lm 7 ай бұрын
ਹਾਂਜੀ ਅਸੀਂ ਇਥੇ ਹਰ ਸਾਲ ਜਾਂਦੇ ਆ ਘੁੰਮਣ ਅਗਸਤ ਚ, ਅਸੀਂ ਤਾਂ night ਰਹਿ ਕੇ ਆਉਂਦੇ ਆ ਬੱਚਿਆਂ ਨਾਲ਼, milan ਤੋਂ
@shawindersingh6931
@shawindersingh6931 7 ай бұрын
🌹ਬਹੁਤ ਵਧੀਆ ਸ਼ਹਿਰ ਸਵਰਗ ਵਰਗਾ🌹
@PreetDhaliwal-xh6dm
@PreetDhaliwal-xh6dm 7 ай бұрын
Lavino and Florence good city we also visit with to you guys thanks 🙏💕🌷🌴
@baljindersingh7802
@baljindersingh7802 7 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@JeetManjeet1986solotravelor
@JeetManjeet1986solotravelor 7 ай бұрын
India Punjab di cute couple and saaf suthri vlog hunde ji thuhade ripan. Khusi ji tuhanu rabb khush rakhe
@manjitbagri7796
@manjitbagri7796 7 ай бұрын
I always say I have no words for you, ਸਿੱਖ ਧਰਮ ਨੁੰਤੁਹਾਡੀ ਬਹੁਤ ਦੇਣ ਆ , ਪੱਗ ਬਨ ਕੇ ਦੁਨੀਆਂ ਵਿੱਚ ਸਿੱਖੀ ਦੀ ਸ਼ਾਨ , ਤਹਾਡੇਦੇਨਦਾਰ ਹਾ ,
@gurjinderdhillon3302
@gurjinderdhillon3302 7 ай бұрын
ਸਤਿ ਸੀ੍ ਅਕਾਲ ਪੰਜਾਬੀਉ
@dulaybainsdulay3413
@dulaybainsdulay3413 7 ай бұрын
Asi last year August vich Livigno city ai c Austria to bahut beautiful aa Livigno city .
@Gaganjalaliya8080
@Gaganjalaliya8080 7 ай бұрын
Waheguru ji 🙏 kirpa kare
@HarpreetSingh-ux1ex
@HarpreetSingh-ux1ex 7 ай бұрын
ਖੁਸ਼ੀ ਤੇ ਰਿਪਨ ਜ਼ਰੂਰ ਵੀਰ ਗਰਮੀਆਂ ਵਿਚ ਸਵਿਟਜਰਲੈਂਡ ਦੇ ਨਜ਼ਾਰੇ ਦਿਖਾਓ ਜੀ ਇਟਲੀ ਵਾਲੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
@BaljinderSingh-wx2uz
@BaljinderSingh-wx2uz 7 ай бұрын
ਬਲਜਿੰਦਰ ਸਿੰਘ ਧਾਲੀਵਾਲ ਧੌਲਾ ਬਰਨਾਲਾ ਪੰਜਾਬ
@ManpreetKaur-hp2br
@ManpreetKaur-hp2br 7 ай бұрын
Waheguru ji chardikala ch rakhe 🙏🙏 Punjabi travel Cauple 👍
@renusarwan9966
@renusarwan9966 7 ай бұрын
Ajj tuci pehli vaar romantic mood ch dikhe ❤❤❤❤🎉🎉🎉🎉🎉god bless u ripan khushi
@tarlochanrai6339
@tarlochanrai6339 7 ай бұрын
ਬਹੁਤ ਹੀ ਵਧੀਆ ਲੱਗਾ ਬਲੌਗ ਧੰਨਵਾਦ ਜੀ 🙏👍
@deppasim5172
@deppasim5172 7 ай бұрын
Tusi ta bilkul free travel kra rhe ho sareya nu thank you 🙏.
@safepureliving6464
@safepureliving6464 7 ай бұрын
ਰਿਪਨ ਬਾਈ,,,,,ਘੁੰਮ ਰਹੇ ਆਪਾਂ ,,,ਏਨੇ ਸੋਹਣੇ ਪਿੰਡ ਚ,,,,, ਤੇ ਤੁਸੀ ਵਾਰ ਵਾਰ ਸ਼ਹਿਰ ਕਹਿ ਕੇ,,,,,ਪਿੰਡ ਦਾ ਸਵਾਦ ਖਰਾਬ ਕਰੀ ਜਾਨੇ ਓ !!!!
@pammibub2021
@pammibub2021 7 ай бұрын
Good msg to keep your environment clean ,population Vi bahut India Ch ,gareebi vi bahut ,,,har cheez asar kardi hai
@dhirenkapadia6862
@dhirenkapadia6862 7 ай бұрын
Very nice👍 village life in Italy great😊
@sohansinghsandhu4025
@sohansinghsandhu4025 7 ай бұрын
ਤੋਰਾਨੋ ਸੋਨੀਆਂ ਜੀ ਦਾ ਸ਼ਹਿਰ ਹੈ 'ਬਾਈ ।
@KuldeepSingh-xe5mr
@KuldeepSingh-xe5mr 7 ай бұрын
ਬਹੁਤ ਵਧੀਆ👍💯👍💯👍💯
@KuldeepSingh-nw1po
@KuldeepSingh-nw1po 7 ай бұрын
ਬਹੁਤ ਵਧੀਆ ਜੁਗ ਜੁਗ ਜੀਓ ਆਲਾ ਦੁਆਲਾ ਵਿਖਾਉਂਦੇ ਰਹੋ ਜੀ
@zahoorahmad456
@zahoorahmad456 7 ай бұрын
Love 💕💕 you work bro thanks Love ❤ from Pakistan
@jaswantsingh-pv8qw
@jaswantsingh-pv8qw 7 ай бұрын
Wah Ripan sir and Khushi sister very nice 👍👍👍
@arshpreetjandu8162
@arshpreetjandu8162 7 ай бұрын
ਬਹੁਤ ਖੂਬ
@sandeepkaur331
@sandeepkaur331 7 ай бұрын
ਸਮਰੱਥ ਗੁਰੂ ਸਿਰ ਹੱਥ ਧਰਿਉ
@LOVE_BAL_MOBILE
@LOVE_BAL_MOBILE 7 ай бұрын
Very nice vlog and Edda he sariya nu ghar bathe dunia ghumonde raho
@OmParkash-yu9yc
@OmParkash-yu9yc 7 ай бұрын
Waheguru Meher Kare
@sushilgarggarg1478
@sushilgarggarg1478 7 ай бұрын
Thanks for see Italy border 👍 village in Italy 🇮🇹 😀 👏 💙 👍 🙌 🇮🇹 😀 👏 💙 👍 🙌 🇮🇹 😀 👏 💙 👍 🙌 🇮🇹 😀 👏 💙 👍 🙌 🇮🇹 😀 👏 💙 👍 🙌 🇮🇹 😀 👏 💙 👍 🙌 🇮🇹 😀 👏 💙 👍 🙌 🇮🇹 😀 👏 💙 👍 🙌 🇮🇹 😀 👏 💙 👍 🙌 🇮🇹 😀 👏 💙 👍 🙌 🇮🇹 😀 👏 💙 👍 🙌 🇮🇹
@sushilgarggarg1478
@sushilgarggarg1478 7 ай бұрын
Enjoy a heaven border area In Italy 🇮🇹 😍 ❤️ 💙 😀 ♥️ 🇮🇹 😍 ❤️ 💙 😀 ♥️ 🇮🇹 😍 ❤️ 💙 😀 ♥️ 🇮🇹 😍 ❤️ 💙 😀 ♥️ 🇮🇹 😍 ❤️ 💙 😀 ♥️ 🇮🇹 😍 ❤️ 💙 😀 ♥️ 🇮🇹 😍 ❤️ 💙 😀 ♥️ 🇮🇹 😍 ❤️ 💙
@RupinderKaur-hw6ng
@RupinderKaur-hw6ng 7 ай бұрын
People are lucky who live there
@suchasingh2663
@suchasingh2663 7 ай бұрын
Very lovely blog Ripan g and Khushi ji
@naveenkumar2043
@naveenkumar2043 7 ай бұрын
ਰਿਪਨ ਅਤੇ ਖੁਸ਼ੀ ਮੈਂ ਤੁਹਾਡਾ ਬਲੋਕ ਰੋਜ਼ ਦੇਖਦਾ ਹਾਂ ਸਾਡਾ ਦੇਸ਼ ਵੀ ਇਨਾ ਹੀ ਸੋਹਣਾ ਆ ਪਰ ਕੀ ਕਰੀਏ ਅਨਪੜਤਾ ਬਹੁਤ ਆ ਇੱਥੇ
@JeetManjeet1986solotravelor
@JeetManjeet1986solotravelor 7 ай бұрын
Apne desh india vich v ghumn noo bhut kujh aa veere oh vadh vadh to vadh dikhao tan jo bahrlea noo v pta challe sada desh kinna sohna
@AshokKumarKataria
@AshokKumarKataria 7 ай бұрын
Waheguru ji khusia bakhsan Put ji 🙏
@jatindersingh1724
@jatindersingh1724 7 ай бұрын
Very Nice ❤
@GurjitSingh-tb1lm
@GurjitSingh-tb1lm 7 ай бұрын
ਬਹੁਤ ਵਧੀਆ ਵੀਡੀਉ ❤❤
@AkashdeepSinghVeghal
@AkashdeepSinghVeghal 7 ай бұрын
Waheguru ji
@nachhattarkaur3115
@nachhattarkaur3115 7 ай бұрын
ਬਹੁਤ ਵੱਧ੩ਆ ਸ਼ਹਿਰ
@sarbjitsingh2221
@sarbjitsingh2221 7 ай бұрын
Shi ਗੱਲ aa
@lekhraj9035
@lekhraj9035 7 ай бұрын
Sada khush rho
@BalkarSingh-dc1oq
@BalkarSingh-dc1oq 7 ай бұрын
ਬਹੁਤ ਹੀ ਵਧੀਆ
@jandwalianath7279
@jandwalianath7279 7 ай бұрын
ਬਿਲਕੁਲ ਸਵਰਗ ਵਰਗਾ
@bhinder_singh_.8093
@bhinder_singh_.8093 7 ай бұрын
ਅਤਿ ਸੁੰਦਰ ਬਾਈ ਜੀ
@chamkaur_sher_gill
@chamkaur_sher_gill 7 ай бұрын
sat sri akll ji 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤
@Gaganjalaliya8080
@Gaganjalaliya8080 7 ай бұрын
Buhat vadia view City 🏙️
@MastLalijatt
@MastLalijatt 7 ай бұрын
ਹਾਂ ਜੀ ਬਾਈ ਜੀ ਬਿਲਕੁਲ ਜਿੱਥੇ ਦਿਲ ਕਰੇ ਬੰਦਾ ਜਾ ਆਵੇ ਸਭ ਇੱਕ ਹੋਣਾ ਚਾਹੀਦਾ ਹੈ ਜੀ ❤❤❤
@swaransingh483
@swaransingh483 7 ай бұрын
ਸਤਿ ਸ੍ਰੀ ਆਕਾਲ ਬਾਈ ਜੀ ਵਾਹਿਗੁਰੂ ਮੇਹਰ ਕਰੇ ਸਫ਼ਰ ਵਧੀਆ ਹੋਵੇ ਜੀ
@mohindersinghchahal
@mohindersinghchahal 7 ай бұрын
Very nice information provided. Thanks Brother.
@santokhsingh2519
@santokhsingh2519 7 ай бұрын
ਬਹੁਤ ਵਧੀਆ ਜੀ 👍🏻
@sushilgarggarg1478
@sushilgarggarg1478 7 ай бұрын
Ist like 👍 👌 😳 🤔 ❤❤❤
@srkgamerz7152
@srkgamerz7152 7 ай бұрын
Khushi tusi dresses bhut sohnia paiya Italy ch
@himmatgill2090
@himmatgill2090 7 ай бұрын
ripan khusi sat shiri akal ji waheguru ji chardicala ch rakhn bai bhut soni jaga dakhai tusi ajj
@tejpalpannu2293
@tejpalpannu2293 6 ай бұрын
Waheguru ji 🙏🙏🙏🇮🇳💯🇮🇳🙏🙏🙏
@KKelly-gn9bo
@KKelly-gn9bo 7 ай бұрын
Florence ਤੋਂ ਵੈਸੇ ਹੀ ਵਾਪਿਸ ਚਲੇ ਗਏ vlog ਨਹੀਂ ਬਣਾਇਆ ਕੀ ਗੱਲ ਹੋ ਗਈ
@NarinderKumar-pp7zf
@NarinderKumar-pp7zf 7 ай бұрын
Thanks Narinder Kumar UK 🇬🇧
@balwantattal7132
@balwantattal7132 7 ай бұрын
What a beautiful country so much price fully area
@sarjitsinghgill3649
@sarjitsinghgill3649 7 ай бұрын
Thanks from vill bukanwala Moga Punjab India
@SinghekamSinghekam
@SinghekamSinghekam 7 ай бұрын
Bhut sohna vlog a veer ji ❤
@muhammadjamshaidkarachi
@muhammadjamshaidkarachi 7 ай бұрын
Nice tour
@nachhattarkaur3115
@nachhattarkaur3115 7 ай бұрын
ਤੰਦਰੁਸਤ ਰਹੋ ਖੁਸ਼ ਰਹੋ। ਬਰਨਾਲੇ ਤੁਰਦੇ ਫਿਰਦੇ ਮਿਲਜਾਂਗੇ ਕਦੇ
@sanjeevkumar-zo3ix
@sanjeevkumar-zo3ix 7 ай бұрын
ਮੇਰੇ ਮੰਮੀ ਜੀ (age 80) ਸਾਲ,ਤੁਹਾਡਾ vlog ਜ਼ਰੂਰ ਦੇਖਦੇ ਹਨ, ਜਿਸ ਦਿਨ ਤੁਸੀਂ ਇਹ ਕਿਹਾ,ਬਿਮਾਰ ਹਾਂ, ਉਸ ਦਿਨ ਬੜੀ ਸੋਚ ਕਰਦੇ ਰਹੇ , ਕਹਿੰਦੇ ਮੁੰਡੇ ਨੂੰ ਨਜ਼ਰ ਲੱਗ ਗਈ,... God bless you both 🎉🎉🎉🎉
Мясо вегана? 🧐 @Whatthefshow
01:01
История одного вокалиста
Рет қаралды 7 МЛН
ਇਸ ਜਗਾ ਤੇ ਸਾਰਾ ਸਾਲ ਪੈਂਦੀ ਹੈ ਬਰਫ
28:45
Punjabi travel couple fans
Рет қаралды 40 М.